Fans - Sach Kahoon Punjabi

ਘੋੜੀਆਂ ਦਾ ਸ਼ੌਕੀਨ- ਪ੍ਰਗਟ ਸਿੰਘ ਲੁਹਾਮ
ਇਤਿਹਾਸ ਦੇ ਪੰਨ੍ਹਿਆਂ ‘ਤੇ ਜ਼ਿਲ੍ਹਾ ਫਿਰੋਜ਼ਪੁਰ ਦੀ ਮੁੱਦਕੀ ਦਾ ਆਪਣਾ ਵਿਸ਼ੇਸ਼ ਮਹੱਤਵ ਹੈ 18 ਦਸੰਬਰ 1845 ਈ. ਨੂੰ ਇੱਥੇ ਸਿੱਖਾਂ ਅਤੇ ਅੰਗਰੇਜ਼ਾਂ ਵਿਚਕਾਰ ਲੜਾਈ ਲੜੀ ਗਈ ਗੱਦਾਰ ਆਗੂਆਂ ਕਰਕੇ ਸਿੱਖ ਲੜਾਈ ਹਾਰ ਗਏ ਅਤੇ ਅੰਗਰੇਜ਼ ਜਿੱਤ ਗਏ 1870 ਵਿੱਚ ਅੰਗਰੇਜ਼ਾਂ ਨੇ ਮੁੱਦਕੀ ਦੇ ਮੈਦਾਨ ਵਿੱਚ ਆਪਣੇ ਸ਼ਹੀਦਾਂ ਦੀ ਯਾਦ ਵਿੱਚ ਚੌ-ਨੁੱਕਰੀ ਲਾਟ ਬਣਾਈ 1930 ਵਿੱਚ ਬਾਬਾ ਸ਼ਾਹਬੇਗ ਸਿੰਘ ਜੀ ਠੱਠੀਆਂ ਵਾਲਿਆਂ ਦੀ ਪ੍ਰੇਰਣਾ ਅਤੇ ਸੰਗਤਾਂ ਦੇ ਸਹਿਯੋਗ ਸਦਕਾ ਸਿੰਘ ਸ਼ਹੀਦਾਂ ਦੀ ਯਾਦ ਵਿੱਚ ਕੇਸਰੀ ਨਿਸ਼ਾਨ ਸਾਹਿਬ ਝੁਲਾ ਦਿੱਤਾ ਜਿਸ ਦੀ ਉੱਚਾਈ 51 ਫੁੱਟ ਸੀ ਤੇ ਹੁਣ 111 ਫੁੱਟ ਹੈ ਅੱਜ-ਕੱਲ੍ਹ ਇੱਥੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਸੁਸ਼ੋਭਿਤ ਹੈ ਜਿੱਥੇ ਹਰ ਸਾਲ 18 ਪੋਹ ਅਤੇ ਹਰ ਮਹੀਨੇ ਪੂਰਨਮਾਸ਼ੀ ਦਾ ਦਿਹਾੜਾ ਬੜੇ ਉਤਸ਼ਾਰ ਨਾਲ ਮਨਾਇਆ ਜਾਂਦਾ ਹੈ।

ਮੁੱਦਕੀ ਤੋਂ ਤਿੰਨ ਕਿਲੋਮੀਟਰ ਦੀ ਦੂਰੀ ‘ਤੇ ਪਿੰਡ ਲੁਹਾਮ ਵੱਸਿਆ ਹੈ, ਜਿੱਥੇ ਪਿਤਾ ਸੁਖਦੇਵ ਸਿੰਘ ਤੇ ਮਾਤਾ ਜਸਵੀਰ ਕੌਰ ਦੇ ਘਰ ਜਨਮੇ ਜਸਪਾਲ ਸਿੰਘ ਬਰਾੜ ਨੇ 2001 ਵਿੱਚ ਘੋੜੀ ਰੱਖਣ ਦੀ ਸ਼ੁਰੂਆਤ ਕੀਤੀ ਸਮੇਂ ਦੇ ਨਾਲ-ਨਾਲ ਘੋੜੀਆਂ ਦੀ ਗਿਣਤੀ ਵਧਦੀ-ਘਟਦੀ ਰਹੀ ਅਤੇ ਉਹ ਘੋੜੀਆਂ ਨੂੰ ਖਰੀਦਦੇ-ਵੇਚਦੇ ਰਹੇ ਜਸਪਾਲ ਸਿੰਘ ਅਤੇ ਨਿਰਮਲ ਸਿੰਘ ਦੋਵੇਂ ਭਰਾਵਾਂ ਦਾ ਆਪਣਿਆਂ ਪਰਿਵਾਰਾਂ ਨਾਲ ਬਾਪੂ-ਬੇਬੇ ਨਾਲ ਇੱਕ ਛੱਤ ਹੇਠ ਰਹਿਣਾ ਅਮੀਰ ਪੰਜਾਬੀ ਵਿਰਸੇ ਦੀ ਤਰਜ਼ਮਾਨੀ ਕਰ ਰਿਹਾ ਹੈ।

ਇਹ ਵੀ ਪੜ੍ਹੋ : ਸਰਕਾਰ ਵੱਲੋਂ ਕਰਮਚਾਰੀਆਂ ਦੀ ਤਨਖ਼ਾਹਾਂ ਸਬੰਧੀ ਵੱਡਾ ਫ਼ੈਸਲਾ, ਇਨ੍ਹਾਂ ਨੂੰ ਹੋਵੇਗਾ ਫ਼ਾਇਦਾ

ਪਿਛਲੇ 17 ਵਰ੍ਹਿਆਂ ਤੋਂ ਘੋੜੀਆਂ ਨਾਲ ਜੁੜੇ ਪਰਿਵਾਰ ਵਿੱਚ ਹੁਣ ਘੋੜੀਆਂ ਦੇ ਸ਼ੌਂਕ ਨੂੰ  20 ਵਰ੍ਹਿਆਂ ਦਾ ਜਸਪਾਲ ਸਿੰਘ ਬਰਾੜ ਦਾ ਪੁੱਤਰ ਪ੍ਰਗਟ ਸਿੰਘ ਲੁਹਾਮ ਬਾਖੂਬੀ ਨਿਭਾ ਰਿਹਾ ਹੈ 25 ਨਵੰਬਰ 1998 ਨੂੰ ਮਾਤਾ ਕੁਲਜੀਤ ਕੌਰ ਦੀ ਕੁੱਖੋਂ ਪੈਦਾ ਹੋਏ ਪ੍ਰਗਟ ਸਿੰਘ ਲੁਹਾਮ ਨੂੰ ਘੋੜੀਆਂ ਦਾ ਸ਼ੌਂਕ ਆਪਣੇ ਪਿਤਾ ਜੀ ਨੂੰ ਵੇਖਦਿਆਂ ਪੈ ਗਿਆ ਘੋੜੇ-ਘੋੜੀਆਂ ਨਾਲ ਸਬੰਧਤ ਬਾਰੀਕੀਆਂ ਸਿੱਖਣ ਲਈ ਪ੍ਰਗਟ ਸਿੰਘ ਲੁਹਾਮ ਸ੍ਰ. ਅਮਰਜੀਤ ਸਿੰਘ (ਭੋਲਾ ਨੱਥੂਵਾਲਾ) ਨੂੰ ਆਪਣਾ ਗੁਰੂ ਮੰਨਦਾ ਹੈ ਡਾ. ਸੁਖਦੇਵ ਸਿੰਘ ਸੰਧੂ ਅਤੇ ਡਾ. ਬਲਕਰਨ ਸਿੰਘ ਦਾ ਵੀ ਪ੍ਰਗਟ ਸਿੰਘ ਲੁਹਾਮ ਨੂੰ ਵਿਸ਼ੇਸ਼ ਸਹਿਯੋਗ ਰਹਿੰਦਾ ਹੈ। (Prat Singh Luham)

2015 ਵਿੱਚ ਪ੍ਰਗਟ ਸਿੰਘ ਲੁਹਾਮ ਦੀ ਘੋੜੀ ਛੰਨੋ ਨੇ ਓਪਨ ਕੈਟਾਗਰੀ ਵਿੱਚ ਫਿਰੋਜ਼ਪੁਰ ਵਿੱਚੋਂ ਦੂਜਾ ਸਥਾਨ ਹਾਸਲ ਕੀਤਾ ਅੱਜ-ਕੱਲ੍ਹ ਪ੍ਰਗਟ ਸਿੰਘ ਲੁਹਾਮ ਮਾਰਵਾੜੀ ਘੋੜੀ ਛੰਨੋ ਉਮਰ 8 ਸਾਲ, ਕੱਦ 60 ਇੰਚ ਅਤੇ ਖੂਬਸੂਰਤ ਨੀਲੀ ਚੰਭੀ ਵਛੇਰੀ ਸਾਹਿਬਾ ਦੀ ਦੇਖ-ਰੇਖ ਕਰ ਰਿਹਾ ਹੈ ਇਸਦੇ ਨਾਲ ਹੀ ਪਰਿਵਾਰ ਵਿੱਚ ਕਬੂਤਰ, ਤੋਤੇ ਅਤੇ ਨਸਲੀ ਕੁੱਤੇ ਪਾਲਣ ਦਾ ਵੀ ਸ਼ੌਂਕ ਹੈ ਤਕਰੀਬਨ 50 ਕਬੂਤਰ ਰੱਖੇ ਹੋਏ ਹਨ, ਜਿਨ੍ਹਾਂ ਦੀ ਦੇਖ-ਰੇਖ ਨਿਰਮਲ ਸਿੰਘ ਦਾ ਪੁੱਤਰ ਚੰਨਦੀਪ ਸਿੰਘ ਬਰਾੜ ਕਰ ਰਿਹਾ ਹੈ। (Prat Singh Luham)

ਸ੍ਰੀਦੇਵੀ ਨੂੰ ਹਜ਼ਾਰਾਂ ਪ੍ਰਸੰਸਕਾਂ ਵੱਲੋਂ ਅੰਤਿਮ ਵਿਦਾਈ
ਸਰਕਾਰੀ ਸਨਮਾਨ ਨਾਲ ਹੋਇਆ ਅੰਤਿਮ ਸੰਸਕਾਰ

ਮੁੰਬਈ (ਏਜੰਸੀ)। ਸ੍ਰੀਦੇਵੀ ਇਸ ਦੁਨੀਆ ਨੂੰ ਅਲਵਿਦਾ ਕਹਿ ਕੇ ਪੰਜ ਤੱਤਾਂ ‘ਚ ਵਿਲੀਨ ਹੋ ਗਈ ਉਨ੍ਹਾਂ ਦਾ ਅੰਤਿਮ ਸੰਸਕਾਰ ਵਿਲੇ ਪਾਰਲੇ ਸਥਿੱਤ ਸ਼ਮਸ਼ਾਨ ਭੂਮੀ ‘ਚ ਹੋਇਆ ਉਨ੍ਹਾਂ ਦੇ ਅੰਤਿਮ ਸਸਕਾਰ ਲਈ ਵਿਸ਼ੇਸ਼ ਤੌਰ ‘ਤੇ ਤਾਮਿਲਨਾਡੂ ਤੋਂ ਪੰਡਿਤ ਸੱਦੇ ਗਏ ਸਨ ਉਨ੍ਹਾਂ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਪਤੀ ਬੋਨੀ ਕਪੂਰ ਨੇ ਦਿੱਤੀ ਇਸ ਦੌਰਾਨ ਪੂਰਾ ਪਰਿਵਾਰ ਸ਼ਮਸ਼ਾਨਘਾਟ ‘ਚ ਮੌਜ਼ੂਦ ਸੀ ਪਤੀ ਬੋਨੀ ਕਪੂਰ ਤੇ ਦੋਵੇਂ ਪੁੱਤਰੀਆਂ ਸ਼ਮਸ਼ਾਨਘਾਟ ‘ਚ ਮੌਜ਼ੂਦ ਸਨ ਇਸ ਦੌਰਾਨ ਅਰਜੁਨ ਕਪੂਰ, ਦਿਓਰ ਅਨਿਲ ਕਪੂਰ ਤੇ ਸੰਜੈ ਕਪੂਰ ਵੀ ਬੋਨੀ ਕਪੂਰ ਨਾਲ ਮੌਜ਼ੂਦ ਸਨ।

ਜ਼ਿਕਰਯੋਗ ਹੈ ਕਿ ਅੰਤਿਮ ਸਸਕਾਰ ਦੇ ਸਮੇਂ ਸ਼ਾਹਰੁਖ ਖਾਨ, ਪ੍ਰਸੂਨ ਜੋਸ਼ੀ ਤੇ ਸੁਨੀਲ ਸ਼ੈਟੀ ਵਰਗੇ ਕਈ ਨਾਮੀ ਸਿਤਾਰੇ ਵੀ ਮੌਜ਼ੂਦ ਸਨ ਇਸ ਤੋਂ ਇਲਾਵਾ ਦੱਸਿਆ ਜਾ ਰਿਹਾ ਹੈ ਕਿ ਅਨੁਪਮ ਖੇਰ, ਅਮਿਤਾਭ ਬੱਚਨ, ਜਾਵੇਦ ਅਖ਼ਤਰ, ਸ਼ਬਾਨਾ ਆਜਮੀ, ਫਰਦੀਨ ਖਾਨ ਤੇ ਕਰਣ ਜੌਹਰ ਵੀ ਅੰਤਿਮ ਸਸਕਾਰ ਸਮੇਂ ਮੌਜ਼ੂਦ ਸਨ ਸ਼ਮਸ਼ਾਨਘਾਟ ਦੇ ਅੰਦਰ ਸਭ ਨੂੰ ਜਾਣ ਦੀ ਆਗਿਆ ਨਹੀਂ ਦਿੱਤੀ ਗਈ ਸੀ ਸਿਰਫ਼ ਕੁਝ ਖਾਸ ਵਿਅਕਤੀਆਂ ਨੂੰ ਹੀ ਅੰਤਿਮ ਸਸਕਾਰ ਲਈ ਸਮਸ਼ਾਨ ਘਾਟ ਦੇ ਅੰਦਰ ਜਾਣ ਦਿੱਤਾ ਗਿਆ ਸੀ।

ਸਰਕਾਰੀ ਸਨਮਾਨ ਨਾਲ ਦਿੱਤੀ ਅੰਤਿਮ ਵਿਦਾਈ

ਸ੍ਰੀਦੇਵੀ ਦੀ ਅੰਤਿਮ ਵਿਦਾਈ ਸਰਕਾਰੀ ਸਨਮਾਨ ਭਾਵ ਗਾਰਡ ਆਫ਼ ਆਨਰ ਦੇ ਨਾਲ ਹੋਇਆ ਸ੍ਰੀਦੇਵੀ ਨੂੰ ਪਦਮਸ਼੍ਰੀ ਸਨਮਾਨ ਮਿਲਣ ਦੌਰਾਨ ਉਨ੍ਹਾਂ ਦੇ ਅੰਤਿਮ ਸਸਕਾਰ ਨੂੰ ਸਰਕਾਰੀ ਸਨਮਾਨ ਨਾਲ ਪੂਰਾ ਕੀਤਾ ਗਿਆ ਮੁੰਬਈ ਪੁਲਿਸ ਦੇ ਜਵਾਨਾਂ ਨੇ ਸ੍ਰੀਦੇਵੀ ਦੀ ਮ੍ਰਿਤਕ ਦੇਹ ਦੇ ਸਾਹਮਣੇ ਗਾਰਡ ਆਫ਼ ਆਨਰ ਦਿੱਤਾ।

ਸ੍ਰੀਦੇਵੀ ਦੀ ਮ੍ਰਿਤਕ ਦੇਹ ਨੂੰ ਦੇਸ਼ ਭੇਜਣ ‘ਚ ਇੱਕ ਭਾਰਤੀ ਨੇ ਕੀਤੀ ਸੀ ਮੱਦਦ

ਅਜਮਾਨ (ਸੰਯੁਕਤ ਅਰਬ ਅਮੀਰਾਤ) ਕੈਮਰੇ ਦੀ ਚਕਾਚੌਂਧ ਤੇ ਭਾਰਤ ‘ਚ ਆਪਣੇ ਲੱਖਾਂ ਪ੍ਰਸੰਸਕਾਂ ਦੀ ਨਜ਼ਰਾਂ ਤੋਂ ਦੂਰ ਬਾਲੀਵੁੱਡ ਹੀਰੋਇਨ ਸ੍ਰੀਦੇਵੀ ਦੀ  ਮ੍ਰਿਤਕ ਦੇਹ ਜਦੋਂ ਸੰਯੁਕਤ ਅਰਬ ਅਮੀਰਾਤ ਦੇ ਇੱਕ ਸਾਧਾਰਨ ਜਿਹੇ ਮੁਰਦਾ ਘਰ ‘ਚ ਰੱਖੀ ਹੋਈ ਸੀ ਉਦੋਂ ਉਸ ਨੂੰ ਸਵਦੇਸ਼ ਭੇਜਣ ‘ਚ ਇੱਕ ਹਮਵਤਨ ਹੀ ਮੱਦਦਗਾਰ ਵਜੋਂ ਸਾਹਮਣੇ ਆਇਆ ਦੁਬਈ ‘ਚ ਮੌਜ਼ੂਦ ਅਸ਼ਰਫ ਸ਼ੇਰੀ ਥਾਮਾਰਾਸਰੀ ਭਾਰਤ ਦੇ ਕੇਰਲਾ ਦੇ ਰਹਿਣ ਵਾਲੇ ਹਨ ਜੋ ਇੱਥੇ ਅਮੀਰਾਤ ‘ਚ ਮਰਨ ਵਾਲੇ ਲੋਕਾਂ ਨੂੰ ਸਵਦੇਸ਼ ਭੇਜਣ ‘ਚ ਮੱਦਦ ਕਰਦੇ ਹਨ ਥਾਮਾਰਾਸਰੀ ਨੇ ਕਰਜ਼ ਹੇਠਾਂ ਡੁੱਬੇ ਮਜ਼ਦੂਰਾਂ ਤੋਂ ਲੈ ਕੇ ਅਮੀਰਾਂ ਤੱਕ 47,00 ਲਾਸ਼ਾਂ ਨੂੰ ਵਿਸ਼ਵ ਦੇ 38 ਦੇਸ਼ਾਂ ਤੱਕ ਭੇਜਣ ‘ਚ ਮੱਦਦ ਕੀਤੀ ਹੈ।

ਡਾ. ਐੱਮਐੱਸਜੀ ਨੇ ਪ੍ਰਸੰਸਕਾਂ ਨੂੰ ਦਿੱਤੇ ਅਨਮੋਲ ਤੋਹਫ਼ੇ
ਲਾਂਚ ਕੀਤੀ ਬਾਓਗ੍ਰਾਫ਼ੀ ਤੇ ‘ਐੱਮਐੱਸਜੀ ਆਨਲਾਇਨ ਗੁਰੂਕੁਲ’ ਦੇ ਪੋਸਟਰ

ਸਰਸਾ: 50ਵੀਂ ਗੋਲਡਨ ਜੁਬਲੀ ਬਰਥ ਡੇ ਸੈਲੀਬ੍ਰੇਸ਼ਨ ‘ਤੇ ਸਮਾਰੋਹ ‘ਤੇ ਡਾ. ਐੱਮਐੱਸਜੀ ਨੇ ਪ੍ਰਸੰਸਕਾਂ ਨੂੰ ਅਨਮੋਲ ਤੋਹਫ਼ੇ ਦਿੱਤੇ ਸਭ ਤੋਂ ਪਹਿਲਾਂ ਡਾ. ਐੱਮਐੱਸਜੀ ਨੇ ਆਟੋਗ੍ਰਾਫੀ ਲਾਂਚ ਕਰਕੇ ਅਨਮੋਲ ਸੌਗਾਤ ਦਿੱਤੀ ‘ਪੈਨ ਡਰਾਈਵ’ ‘ਚ ਪੂਜਨੀਕ ਗੁਰੂ ਜੀ ਦੀ ਅਵਾਜ਼ ‘ਚ ਲਗਭਗ 50 ਮਿੰਟ ਦੀ ਬਾਇਓਗ੍ਰਾਫੀ ਹੈ ਤੇ 33 ਮਿੰਟ ਦਾ ਵੀਡੀਓ ਐਨੀਮੇਸ਼ਨ ਹੈ ਬਾਓਗ੍ਰਾਫ਼ੀ ‘ਚ ਹੁਣ ਤੱਕ ਪੂਜਨੀਕ ਗੁਰੂ ਜੀ ਦੇ ਬਚਪਨ ਦਾ ਹੀ ਵਰਨਣ ਹੈ । ਇਸਦੇ ਨਾਲ ਹੀ ਪੂਜਨੀਕ ਗੁਰੂ ਜੀ ਦੀ ਬਚਪਨ ਦੀ ਤਸਵੀਰ ਹੈ, ਜਦੋਂ ਆਪ ਜੀ ਸਿਰਫ਼ ਕੁਝ ਦਿਨਾਂ ਦੇ ਸਨ।

‘ਐੱਮਐੱਸਜੀ ਭੰਡਾਰਾ’ ਮੌਕੇ ਡਾ. ਐੱਮਐੱਸਜੀ ਨੇ ਪ੍ਰਸੰਸਕਾਂ ਨੂੰ ਇੱਕ ਤੋਹਫ਼ਾ ਦਿੱਤਾ ਤੇ ਉਹ ਸੀ ਉਨ੍ਹਾਂ ਦੀ ਆਉਣ ਵਾਲੀ ਫਿਲਮ ‘ਐੱਮਐੱਸਜੀ ਆਨਲਾਇਨ ਗੁਰੂਕੁਲ’ ਦਾ ਪੋਸਟਰ ਤੇ ਮੋਸ਼ਨ ਪੋਸਟਰ ਵੀਐਫਐਕਸ ਤਕਨੀਕ ‘ਤੇ ਬਣਾਈ ਗਈ। ਇਸ ਫਿਲਮ ਦੀ ਦਰਸ਼ਕਾਂ ਨੂੰ ਬੇਸਬਰੀ ਨਾਲ ਉਡੀਕ ਹੈ।

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਲਾਂਚ ਕੀਤੇ ਗਏ ਇਸ ਪੋਸਟਰ ‘ਚ ਉਹ ਗੁਰੂ ਦੇ ਰੂਪ ‘ਚ ਉੱਡਦੇ ਨਜ਼ਰ ਆ ਰਹੇ ਹਨ ਤੇ ਉਨ੍ਹਾਂ ਦੇ ਹੱਥਾਂ ‘ਤੇ ਖਾਣ ਦੀ ਸਮੱਗਰੀ ਹੈ, ਜਿਸ ਨੂੰ ਮੋਰ ਤੇ ਹੰਸ ਖਾ ਰਹੇ ਹਨ। ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਇਸ ਫਿਲਮ ‘ਚ ਉਨ੍ਹਾਂ ਦੇ 6 ਮੇਨ ਰੋਲ ਹਨ। ਇਸ ਤੋਂ ਇਲਾਵਾ ਕੁੱਲ 10 ਰੋਲ ਹਨ ਫਿਲਮ ‘ਚ ਸਾਹਿਬਜ਼ਾਦੀ ਹਨੀਪ੍ਰੀਤ ਜੀ ਇੰਸਾਂ ਨੇ ਵੀ ਮੁੱਖ ਭੂਮਿਕਾ ਨਿਭਾਈ ਹੈ । ਫਿਲਮ ਲਗਭਗ 3 ਘੰਟਿਆਂ ਤੋਂ ਉੱਪਰ ਹੈ ਤੇ ਅੱਗੇ ਇਸ ਫਿਲਮ ਦੀਆਂ ਕਈ ਸੀਰੀਜ਼ਾਂ ਆਉਣਗੀਆਂ।

ਪਵਿੱਤਰ ਅਵਤਾਰ ਦਿਵਸ ‘ਤੇ ਸ਼ੁਰੂ ਹੋਏ ਦੋ ਨਵੇਂ ਮਾਨਵਤਾ ਭਲਾਈ ਕਾਰਜ

1.   ਡਾ. ਐੱਮਐੱਸਜੀ ਦੇ ਜਨਮ ਦਿਨ ‘ਤੇ ਡੇਰਾ ਸੱਚਾ ਸੌਦਾ ਵੱਲੋਂ ਦੋ ਹੋਰ ਨਵੇਂ ਮਾਨਵਤਾ ਭਲਾਈ ਕਾਰਜਾਂ ਦਾ ਸ਼ੁੱਭ ਆਰੰਭ ਹੋਇਆ। ਪੂਜਨੀਕ ਗੁਰੂ ਜੀ ਨੇ ਕਿਹਾ ਕਿ ਬਿਮਾਰ ਦਾ ਹਾਲਚਾਲ ਪੁੱਛਣ ਜਾਓ ਤਾਂ ਉਸਦੇ ਲਈ ਫ਼ਲ-ਫਰੂਟ ਲੈ ਕੇ ਜਾਓ ਨਾਲ ਹੀ ਵਿਆਹ-ਸ਼ਾਦੀ ‘ਚ ਦਿੱਤੇ ਜਾਣ ਵਾਲੇ ਸ਼ਗੁਨ ਵਾਂਗ ਕੁਝ ਪੈਸੇ ਵੀ ਦਿਓ। ਇਸ ਨਵੇਂ ਕਾਰਜ ਨੂੰ ‘ਸ਼ੁੱਭ ਕਾਮਨਾ’ ਨਾਂਅ ਦਿੱਤਾ ਗਿਆ ਹੈ ।

2.   ਦੂਜੇ ਕਾਰਜ ਦੇ ਰੂਪ ‘ਚ ਪੂਜਨੀਕ ਗੁਰੂ ਜੀ ਨੇ ‘ਵਲੈਸਿੰਗ ਫਾਰ ਲਾਈਫ’ ਦਾ ਆਗਾਜ਼ ਕੀਤਾ, ਇਸਦੇ ਅਨੁਸਾਰ ਡੇਰਾ ਸ਼ਰਧਾਲੂ ਆਪਣੇ ਬੱਚਿਆਂ ਦੇ ਜਨਮ ਦਿਨ ‘ਤੇ ਗਰੀਬ ਤੇ ਅਸਮਰੱਥ ਬੱਚਿਆਂ ਨੂੰ ਸਕੂਲ ‘ਚ ਦਾਖਲਾ ਦਿਵਾਉਣਗੇ। ਪੂਜਨੀਕ ਗੁਰੂ ਜੀ ਦੇ ਸੱਦੇ ‘ਤੇ ਪੰਡਾਲ ‘ਚ ਹਾਜ਼ਰ ਸਮੂਹ ਇਕੱਠ ਨੇ ਦੋਵੇਂ ਹੱਥ ਖੜ੍ਹੇ ਕਰਕੇ ਇਸ ਨਵੇਂ ਕਾਰਜ ‘ਚ ਹਿੱਸੇਦਾਰ ਬਣਨ ਦਾ ਪ੍ਰਣ ਲਿਆ। ਮਾਨਵਤਾ ਭਲਾਈ ਕਾਰਜਾਂ ਦੀ ਲੜੀ ਹੁਣ ਵਧ ਕੇ 133 ਹੋ ਚੁੱਕੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।