Truck - Sach Kahoon Punjabi
ਟਰੱਕ ਦੀ ਚਪੇਟ ’ਚ ਆਉਣ ਨਾਲ ਅਪਾਹਿਜ਼ ਮਜ਼ਦੂਰ ਔਰਤ ਦੀ ਮੌਤ
ਟਰੱਕ ਚਾਲਕ ਮੌਕੇ ਤੋਂ ਫਰਾਰ ਹੋਇਆ | Nabha News
(ਤਰੁਣ ਕੁਮਾਰ ਸ਼ਰਮਾ) ਨਾਭਾ। ਨਾਭਾ ਨਵੀਂ ਅਨਾਜ ਮੰਡੀ ਵਿਖੇ ਹਾੜੀ ਦੇ ਚੱਲਦੇ ਸੀਜ਼ਨ ਦੌਰਾਨ ਇੱਕ ਦਰਦਨਾਕ ਹਾਦਸੇ ਵਿੱਚ ਇੱਕ ਅਪਾਹਿਜ਼ ਮਜ਼ਦੂਰ ਔਰਤ ਦੀ ਮੌਤ ਹੋ ਗਈ। ਮ੍ਰਿਤਕ ਔਰਤ ਦਾ ਨਾਂਅ ਜੋਗਿੰਦਰ ਕੌਰ ਪਤਨੀ ਜੀਆ ਰਾਮ ਦੱਸਿਆ ਗਿਆ ਜੋ ਕਿ ਸਥਾਨਕ ਅਲੋਹਰਾ ਗੇਟ ਬਾਜ਼ੀਗਰ ਬਸਤੀ ਦੀ ਵਸਨੀਕ ਦੱਸੀ ਜਾਂਦੀ ਹੈ। ਨਵੀਂ ਅਨਾਜ ਮੰਡੀ ਵਿਖੇ ਇਹ ਹਾਦਸਾ ਇੱਕ ਟਰੱਕ ਕਾਰਨ ਵਾਪਰਿਆ ਜਿਸ ਦੀ ਚਪੇਟ ਵਿੱਚ ਆਉਣ ਕਾਰਣ ਮੰਡੀ ਵਿੱਚ ਮਜ਼ਦੂਰੀ ਅਤੇ ਦਿਹਾੜੀ ਕਰਦੀ ਗਰੀਬ ਔਰਤ ਦੀ ਥਾਈਂ ਮੌਤ ਹੋ ਗਈ। Nabha News
ਜਾਣਕਾਰੀ ਦਿੰਦਿਆਂ ਵਾਰਡ ਨੰ. 01 ਦੀ ਮਹਿਲਾ ਕੌਂਸਲਰ ਵੀਰਪਾਲ ਕੌਰ ਦੇ ਪਤੀ ਸੰਦੀਪ ਸਿੰਘ ਨੇ ਦੱਸਿਆ ਕਿ ਇਹ ਗਰੀਬ ਔਰਤ ਉਨ੍ਹਾਂ ਦੇ ਵਾਰਡ ਦੀ ਵਾਸੀ ਸੀ ਜਿਸ ਦੀ ਟਰੱਕ ਹੇਠ ਆਉਣ ਕਾਰਨ ਮੌਤ ਹੋ ਗਈ ਹੈ। ਉਨ੍ਹਾਂ ਕਿਹਾ ਕਿ ਨਾਭਾ ਪੁਲਿਸ ਨੂੰ ਅਸੀਂ ਅਪੀਲ ਕੀਤੀ ਹੈ ਕਿ ਮਾਮਲੇ ’ਚ ਸਖ਼ਤ ਕਾਰਵਾਈ ਕਰਕੇ ਗਰੀਬ ਪਰਿਵਾਰ ਨੂੰ ਇਨਸਾਫ਼ ਦਿਵਾਇਆ ਜਾਵੇ। Nabha News
ਇਹ ਵੀ ਪੜ੍ਹੋ: ‘‘ਜੇਲ੍ਹ ’ਚ ਹੋਏ ਨੇ ਕਈ ਕਤਲ! ਤਿਹਾੜ ’ਚ ਦਿੱਲੀ ਦੇ ਮੁੱਖ ਮੰਤਰੀ ਦੀ ਜਾਨ ਨੂੰ ਖਤਰਾ’’
ਇਸ ਮੌਕੇ ਸਾਬਕਾ ਮਹਿਲਾ ਕੌਂਸਲਰ ਦੇ ਪਤੀ ਕਸ਼ਮੀਰ ਸਿੰਘ ਲਾਲਕਾ ਨੇ ਦੱਸਿਆ ਕਿ ਔਰਤ ਅਤੇ ਉਸ ਦਾ ਪਰਿਵਾਰ ਕਾਫੀ ਗਰੀਬ ਹਨ ਜੋ ਮੰਡੀ ਦੇ ਸੀਜ਼ਨ ਨਾਲ ਦਿਹਾੜੀ ਕਰਕੇ ਸਮਾਂ ਲੰਘਾ ਰਹੀ ਸੀ। ਉਨ੍ਹਾਂ ਦੋਸ਼ ਲਾਇਆ ਕਿ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਹੈ ਜਦਕਿ ਇਸ ਹਾਦਸੇ ਤੋਂ ਪਹਿਲਾਂ ਉਹ ਪਿੱਛੇ ਵੀ ਤੇਜ਼ ਰਫਤਾਰ ਨਾਲ ਕਈ ਹੋਰ ਲੋਕਾਂ ਦੀ ਜਿੰਦਗੀ ਨੂੰ ਖਤਰੇ ਵਿੱਚ ਪਾਉਂਦਾ ਦੱਸਿਆ ਗਿਆ ਸੀ। ਮੌਕੇ ’ਤੇ ਪੁੱਜੇ ਨਾਭਾ ਕੋਤਵਾਲੀ ਇੰਚਾਰਜ ਐਸ.ਆਈ. ਗੁਰਪ੍ਰੀਤ ਸਿੰਘ ਸਮਰਾਉ ਨੇ ਕਿਹਾ ਕਿ ਮ੍ਰਿਤਕ ਔਰਤ ਦੀ ਲਾਸ਼ ਨੂੰ ਕਬਜੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਮ੍ਰਿਤਕਾ ਦੇ ਪਾਰਿਵਾਰਿਕ ਮੈਬਰਾਂ ਦੇ ਬਿਆਨਾਂ ਅਨੁਸਾਰ ਨਾਭਾ ਪੁਲਿਸ ਵੱਲੋਂ ਨਿਰਪੱਖ, ਸਖਤ ਅਤੇ ਸੁਚੱਜੀ ਕਾਰਵਾਈ ਕੀਤੀ ਜਾਏਗੀ।
ਟਰੱਕ ’ਚ ਅਚਾਨਕ ਅੱਗ ਲੱਗੀ, ਸੁੱਤਾ ਪਿਆ ਡਰਾਇਵਰ ਜਿੰਦਾ ਸੜਿਆ
(ਜਸਵੀਰ ਸਿੰਘ ਗਹਿਲ) ਖੰਨਾ/ ਲੁਧਿਆਣਾ। ਖੰਨਾ ’ਚ ਸਥਿਤ ਇੱਕ ਪੈਟਰੋਲ ਪੰਪ ’ਤੇ ਖੜ੍ਹਾ ਟਰੱਕ ਸ਼ੁੱਕਰਵਾਰ ਦੇਰ ਰਾਤ ਅਚਾਨਕ ਅੱਗ ਲੱਗਣ ਕਾਰਨ ਸੜ ਕੇ ਸੁਆਹ ਹੋ ਗਿਆ। ਇਸ ਦੌਰਾਨ ਟਰੱਕ ’ਚ ਸੁੱਤੇ ਪਏ ਡਰਾਇਵਰ ਦੀ ਜਿੰਦਾ ਸੜ ਜਾਣ ਕਾਰਨ ਮੌਤ ਹੋ ਗਈ।
ਜਾਣਕਾਰੀ ਮੁਤਾਬਕ ਖੰਨਾ ਦੇ ਪਿੰਡ ਬੀਜਾ ਵਿਖੇ ਲੁਧਿਆਣਾ- ਦਿੱਲੀ ਨੈਸ਼ਨਲ ਹਾਈਵੇ ’ਤੇ ਇੱਕ ਪੈਟਰੋਲ ਪੰਪ ’ਤੇ ਹਿਮਾਚਲ ਪ੍ਰਦੇਸ਼ ਦੇ ਨੰਬਰ ਦਾ ਇੱਕ ਟਰੱਕ ਖੜ੍ਹਾ ਸੀ ਜਿਸ ਦਾ ਡਰਾਇਵਰ ਟਰੱਕ ਦੇ ਅੰਦਰ ਹੀ ਸੁੱਤਾ ਪਿਆ ਸੀ। Fire Accident
ਇਹ ਵੀ ਪੜ੍ਹੋ: Lok Sabha Elections: ਪਰਮਪਾਲ ਕੌਰ ਨੂੰ ਕਿਸਾਨ ਜਥੇਬੰਦੀਆਂ ਨੇ ਵਿਖਾਈਆਂ ਕਾਲੀਆਂ ਝੰਡੀਆਂ
ਅਚਾਨਕ ਹੀ ਤੜਕਸਾਰ ਸਾਢੇ ਕੁ 3 ਵਜੇ ਟਰੱਕ ਨੂੰ ਅੱਗ ਲੱਗ ਗਈ। ਪੰਪ ਦੇ ਕਰਿੰਦੇ ਕੁਲਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਇੰਨੀ ਤੇਜ਼ ਸੀ ਕਿ ਉਹ ਡਰਾਇਵਰ ਨੂੰ ਨਹੀਂ ਬਚਾ ਸਕੇ। ਉਨ੍ਹਾਂ ਦੱਸਿਆ ਕਿ ਡਰਾਇਵਰ ਟਰੱਕ ਦੇ ਅੰਦਰ ਚੀਕਾ ਮਾਰ ਰਿਹਾ ਸੀ, ਜਿਸ ਕਰਕੇ ਉਨ੍ਹਾਂ ਟਰੱਕ ਦਾ ਸ਼ੀਸ਼ਾ ਤੋੜਿਆ ਪਰ ਉਦੋਂ ਤੱਕ ਡਰਾਇਵਰ ਅੱਗ ਦੀ ਲਪੇਟ ਵਿੱਚ ਆ ਚੁੱਕਾ ਸੀ। ਸੂਚਨਾ ਮਿਲਣ ’ਤੇ ਪਹੁੰਚੀ ਫਾਇਰ ਬਿਗ੍ਰੇਡ ਨੇ ਜਦੋਂ ਤੱਕ ਅੱਗ ’ਤੇ ਕਾਬੂ ਪਾਇਆ। ਡਰਾਇਵਰ ਦੀ ਸੜੀ ਲਾਸ਼ ਨੂੰ ਪੁਲਿਸ ਨੇ ਪੋਸਟ ਮਾਰਟਮ ਲਈ ਖੰਨਾ ਦੇ ਸਿਵਲ ਹਸਪਤਾਲ ਦੀ ਮੌਰਚਰੀ ਵਿੱਚ ਰਖਵਾ ਦਿੱਤਾ ਹੈ। ਪੁਲਿਸ ਮੁਤਾਬਕ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਡਰਾਇਵਰ ਦੀ ਪਛਾਣ ਨਹੀਂ ਹੋ ਸਕੀ। Fire Accident
ਦਸ ਟਾਇਰੀ ਟਰੱਕ ’ਚੋਂ 5400 ਕਿੱਲੋ ਭੁੱਕੀ ਚੂਰਾ ਸਮੇਤ ਤਿੰਨ ਕਾਬੂ
ਸਵਾ ਕਰੋੜ ਦੀ ਨਕਦ ਰਾਸ਼ੀ, ਦੋ ਪਸਤੌਲ ਸਮੇਤ ਜਿੰਦਾ ਕਾਰਤੂਸ ਤੇ ਪੁਲਿਸ ਦੀਆਂ ਚਾਰ ਵਰਦੀਆਂ ਵੀ ਬਰਾਮਦ
(ਜਸਵੰਤ ਰਾਏ) ਜਗਰਾਓਂ। ਲੁਧਿਆਣਾ ਦਿਹਾਤੀ ਦੀ ਜਗਰਾਓਂ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਇੱਕ 10 ਟਾਇਰੀ ਟਰੱਕ ’ਚ ਸਵਾਰ ਤਿੰਨ ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ 5400 ਕਿੱਲੋਂ ਭੂਕੀ ਚੂਰਾ, ਦੋ ਪਿਸਤੌਲ ਸਮੇਤ ਜਿੰਦਾ ਕਾਰਤੂਸ, ਸਵਾ ਕਰੋੜ ਰੁਪਏ ਦੀ ਨਗਦ ਰਾਸ਼ੀ, ਚਾਰ ਪੁਲਿਸ ਦੀਆਂ ਵਰਦੀਆਂ, ਇੱਕ ਨੋਟ ਗਿਣਨ ਵਾਲੀ ਮਸ਼ੀਨ ਅਤੇ ਗੱਡੀਆਂ ਦੀਆਂ 14 ਜਾਅਲੀ ਨੰਬਰ ਪਲੇਟਾਂ ਬਰਾਮਦ ਕੀਤੀਆਂ ਹਨ। Poppy
ਇਸ ਸਬੰਧੀ ਸਥਾਨਕ ਦਫ਼ਤਰ ਵਿਖੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਐੱਸਐੱਸਪੀ ਨਵਨੀਤ ਸਿੰਘ ਬੈਂਸ, ਐੱਸਪੀ ਮਨਵਿੰਦਰ ਬੀਰ ਸਿੰਘ, ਸੀਆਈਏ ਸਟਾਫ ਦੇ ਇੰਚਾਰਜ ਕਿੱਕਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਗੁਪਤ ਇਤਲਾਹ ਮਿਲੀ ਸੀ ਕਿ ਹਰਜਿੰਦਰ ਸਿੰਘ ਉਰਫ ਬਿੰਦੀ ਪੁੱਤਰ ਕਰਨੈਲ ਸਿੰਘ ਵਾਸੀ ਪਿੰਡ ਰਾਏਪੁਰ ਅਰਾਈਆਂ ਜ਼ਿਲ੍ਹਾ ਜਲੰਧਰ ਹਾਲ ਵਾਸੀ ਮੁੱਲਾਂਪੁਰ, ਅਵਤਾਰ ਸਿੰਘ ਉਰਫ ਤਾਰੀ ਢੁੱਡੀਕੇ ਜ਼ਿਲ੍ਹਾ ਮੋਗਾ ਅਤੇ ਕਮਲਪ੍ਰੀਤ ਸਿੰਘ ਪੁੱਤਰ ਜਗਸੀਰ ਸਿੰਘ ਵਾਸੀ ਰੂਪਾ ਪੱਤੀ ਰੋਡੇ ਬਾਘਾਪੁਰਾਣਾ ਜ਼ਿਲ੍ਹਾ ਮੋਗਾ ਜੋ ਬਾਹਰਲੇ ਸੂਬਿਆਂ ਤੋਂ ਭਾਰੀ ਮਾਤਰਾ ਵਿੱਚ ਭੁੱਕੀ ਚੂਰਾ ਪੋਸਤ ਲਿਆ ਕੇ ਜਗਰਾਓਂ ਅਤੇ ਇਸ ਦੇ ਆਸ-ਪਾਸ ਦੇ ਏਰੀਏ ਵਿੱਚ ਵੇਚਣ ਦਾ ਧੰਦਾ ਕਰਦੇ ਹਨ।
ਇਹ ਵੀ ਪੜ੍ਹੋ: ਕਾਂਗਰਸ ਨੂੰ ਵੱਡਾ ਝਟਕਾ, ਕਮਲਜੀਤ ਸਿੰਘ ਕੜਵਲ ਭਾਜਪਾ ’ਚ ਸ਼ਾਮਲ
ਸੂਚਨਾ ਮਿਲਣ ’ਤੇ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਥਾਣਾ ਸਿੱਧਵਾਂ ਬੇਟ ਵਿਖੇ ਮਾਮਲਾ ਦਰਜ ਕਰਕੇ ਭਰੇਵਾਲ ਤੋਂ ਗਰਸੀਆਂ ਮੱਖਣ ਨੂੰ ਜਾਂਦੀ ਰੋਡ ’ਤੇ ਪੈਂਦੀ ਦਾਣਾ ਮੰਡੀ ਦੇ ਸਾਹਮਣੇ ਨਾਕਾਬੰਦੀ ਕਰਕੇ ਅਵਤਾਰ ਸਿੰਘ, ਹਰਜਿੰਦਰ ਸਿੰਘ ਅਤੇ ਕਮਲਪ੍ਰੀਤ ਸਿੰਘ ਨੂੰ ਸਮੇਤ ਬੰਦ ਬਾਡੀ 10 ਟਾਇਰੀ ਕੰਨਟੇਨਰ ਟਰੱਕ ਗਿ੍ਰਫ਼ਤਾਰ ਕੀਤਾ ਗਿਆ। ਪੁਲਿਸ ਦੇ ਉੱਚ ਅਧਿਕਾਰੀਆਂ ਦੀ ਹਾਜਰੀ ਵਿੱਚ ਟਰੱਕ ਦੀ ਤਲਾਸ਼ੀ ਦੌਰਾਨ 270 ਗੱਟੂ ਪਲਾਸਟਿਕ 20-20 ਕਿਲੋਗ੍ਰਾਮ ਦੇ ਕੁੱਲ 5400 ਕਿੱਲੋ ਭੁੱਕੀ ਚੂਰਾ ਪੋਸਤ ਬਰਾਮਦ ਕੀਤਾ ਗਿਆ। Poppy
ਨੋਟ ਗਿਣਨ ਵਾਲੀ ਮਸ਼ੀਨ ਵੀ ਬਰਾਮਦ (Poppy )
ਪੁਲਿਸ ਅਨੂਸਾਰ ਇਨ੍ਹਾਂ ਦੀ ਨਿਸ਼ਾਨਦੇਹੀ ’ਤੇ ਹਰਜਿੰਦਰ ਸਿੰਘ ਦੇ ਮੁੱਲਾਂਪੁਰ ਘਰ ਵਿਖੇ 2 ਪਸਤੌਲ 32 ਬੋਰ ਸਮੇਤ 03/03 ਜਿੰਦਾ ਕਾਰਤੂਸ, 1 ਕਰੋੜ 25 ਲੱਖ ਰੁਪਏ ਦੀ ਨਕਦ ਰਾਸ਼ੀ, ਇੱਕ ਨੋਟ ਗਿਣਨ ਵਾਲੀ ਮਸ਼ੀਨ, 14 ਜਾਅਲੀ ਨੰਬਰ ਪਲੇਟਾਂ ਅਤੇ ਚਾਰ ਪੁਲਿਸ ਦੀਆਂ ਵਰਦੀਆਂ ਬਰਾਮਦ ਕੀਤੀਆਂ ਗਈਆਂ ਹਨ। ਜਿਕਰਯੋਗ ਹੈ ਕਿ ਕੁਝ ਮਹੀਨੇ ਪਹਿਲਾਂ ਵੀ ਮੁੱਲਾਂਪੁਰ ਦਾਖਾ ਦੇ ਹੀ ਦਸ਼ਮੇਸ਼ ਨਗਰ ਦੇ ਇੱਕ ਘਰ ਵਿੱਚ 5 ਕਰੋੜ ਦੇ ਕਰੀਬ ਵੱਡੀ ਰਾਸ਼ੀ ਬਰਾਮਦ ਕੀਤੀ ਸੀ ਅਤੇ ਇੱਕ ਕਥਿਤ ਦੋਸ਼ੀ ਨੌਜਵਾਨ ਨੂੰ ਕਾਬੂ ਕੀਤਾ ਸੀ।
ਐੱਸਐੱਸਪੀ ਨੇ ਦੱਸਿਆ ਕਿ ਹਰਜਿੰਦਰ ਸਿੰਘ ਇਸੇ ਸਾਲ ਪਹਿਲਾਂ ਵੀ ਮੱਧ ਪ੍ਰਦੇਸ਼ ਸੂਬੇ ਤੋਂ ਭੁੱਕੀ ਚੂਰਾ ਪੋਸਤ ਲਿਆ ਕੇ ਵੇਚਣ ਦੇ 6 ਗੇੜੇ ਲਗਾ ਚੁੱਕਾ ਹੈ। ਜੋ ਉਸ ਨੇ ਛੋਟੀਆਂ ਗੱਡੀਆਂ ਸਕਾਰਪੀਓ, ਵਰਨਾ ਅਤੇ ਕੈਂਟਰ ਰਾਹੀਂ ਜਗਰਾਓਂ, ਮੋਗਾ ਅਤੇ ਜ਼ਿਲ੍ਹਾ ਬਰਨਾਲਾ ਦੇ ਇਲਾਕੇ ਵਿੱਚ ਅੱਗੇ ਸਪਲਾਈ ਕੀਤੀ ਹੈ। ਇਸ ’ਤੇ ਪੰਜਾਬ ਅਤੇ ਦਿੱਲੀ ’ਚ ਵੀ ਨਸ਼ਿਆਂ ਦੇ ਮੁਕੱਦਮੇ ਦਰਜ ਹਨ ਅਤੇ ਇਕ ਮਾਮਲੇ ’ਚ ਤਾਂ ਉਸਨੂੰ ਸਜ਼ਾ ਹੋਈ ਹੈ ਅਤੇ ਇਹ ਪੈਰੋਲ ’ਤੇ ਬਾਹਰ ਆਇਆ ਹੋਇਆ ਸੀ। ਪੁਲਿਸ ਅਨੁਸਾਰ ਗਿ੍ਰਫਤਾਰ ਵਿਅਕਤੀਆਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕਰਕੇ ਉਹਨਾਂ ਪਾਸੋਂ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾਵੇਗੀ। Poppy
ਖੜੇ ਟਰੱਕ ’ਚ ਗੱਡੀ ਵੱਜਣ ਨਾਲ ਲੱਗੀ ਭਿਆਨਕ ਅੱਗ
(ਅਨਿਲ ਲੁਟਾਵਾ) ਫ਼ਤਹਿਗੜ੍ਹ ਸਾਹਿਬ। ਪਿੰਡ ਰਾਜਿੰਦਰਗੜ੍ਹ ਨੇੜੇ ਜੀ. ਟੀ. ਰੋੜ ਨਾਲ ਲੱਗਦੇ ਸਰਵਿਸ ਰੋਡ ’ਤੇ ਖੜੇ ਇਕ ਟਰੱਕ ਅਤੇ ਸਕਾਰਪਿਓ ਗੱਡੀ ਨੂੰ ਅਚਾਨਕ ਅੱਗ ਲੱਗ ਗਈ, ਜਿਸ ਨਾਲ ਦੋਵੇਂ ਵਾਹਨ ਸੜ ਕੇ ਸੁਆਹ ਹੋ ਗਏ। ਇਸ ਸਬੰਧੀ ਪੁਲਿਸ ਚੌਕੀ ਨਬੀਪੁਰ ਦੇ ਇੰਚਾਰਜ ਸੰਜੀਵ ਕੁਮਾਰ ਨੇ ਦੱਸਿਆ ਕਿ ਅਮਨਦੀਪ ਸਿੰਘ ਪੁੱਤਰ ਹਰਨੇਕ ਸਿੰਘ ਵਾਸੀ ਠੱਠੀ ਭਾਈ ਕਾ ਜਿਲ੍ਹਾ ਮੋਗਾ ਆਪਣੇ ਟਰੱਕ ਨੰਬਰ- ਪੀ ਬੀ 13 ਬੀ ਬੀ-9813 ਨੂੰ ਪਿੰਡ ਰਾਜਿੰਦਰਗੜ੍ਹ ਨੇੜੇ ਜੀ. ਟੀ. ਰੋਡ ਦੇ ਸਰਵਿਸ ਰੋਡ ’ਤੇ ਖੜਾ ਕਰਕੇ ਢਾਬੇ ’ਤੇ ਰੋਟੀ ਖਾ ਰਿਹਾ ਸੀ। (Fire)
ਇਹ ਵੀ ਪੜ੍ਹੋ : ਕੇਰਲ ‘ਚ ਪ੍ਰਾਰਥਨਾ ਸਭਾ ‘ਚ ਹੋਏ ਧਮਾਕੇ, ਇਕ ਦੀ ਮੌਤ, 36 ਜ਼ਖਮੀ
ਕੁਲਦੀਪ ਸਿੰਘ ਡਡਵਾਲ ਪੁੱਤਰ ਸੁਰਿੰਦਰ ਸਿੰਘ ਡਡਵਾਲ ਵਾਸੀ ਆਦਮਪੁਰ ਜਲੰਧਰ ਜੋ ਕਿ ਰਾਜਪੁਰਾ ਸਾਈਡ ਤੋਂ ਸਕਾਰਪਿਓ ਗੱਡੀ ਨੰਬਰ- ਐੱਚ. ਆਰ. ਡੀ ਐਨ- 8266 ਵਿਚ ਆ ਰਿਹਾ ਸੀ ਕਿ ਅਚਾਨਕ ਉਹ ਗੱਡੀ ਟਰੱਕ ਨਾਲ ਟਕਰਾ ਗਈ ਅਤੇ ਦੋਵਾਂ ਨੂੰ ਅੱਗ ਲੱਗ ਗਈ। ਉਸੇ ਵੇਲੇ ਫਾਇਰ ਬਿਰਗੇਡ ਦੀ ਗੱਡੀ ਮੰਗਵਾ ਕੇ ਅੱਗ ਤੇ ਕਾਬੂ ਪਾਇਆ। ਸਕਾਰਪਿਓ ਵਿਚ ਸਵਾਰ 3-4 ਵਿਅਕਤੀ ਅੱਗ ਲੱਗਣ ਤੇ ਤੁੰਰਤ ਬਾਹਰ ਆ ਗਏ ਸੀ। ਇਸ ਦੌਰਾਨ ਕੋਈ ਵੀ ਜਾਨੀ ਨੁਕਸਾਨ ਨਹੀ ਹੋਇਆ। ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਹਿਸਾਰ ਪੁੱਜਿਆ 400 ਟਾਇਰਾਂ ਵਾਲਾ ਟਰੱਕ, ਆਖਰ ਕਿੱਥੇ ਜਾ ਰਿਹੈ ਇਹ ਵਿਸ਼ਾਲ ਵਾਹਨ
ਹਿਸਾਰ। ਸ਼ਨਿੱਚਰਵਾਰ ਨੂੰ ਗੁਜਰਾਤ ਦੀ ਮੁਦਰਾ ਬੰਦਰਗਾਹ ਤੋਂ ਲਗਭਗ 7 ਮਹੀਨੇ ਪਹਿਲਾਂ 400 ਟਾਇਰਾਂ ਵਾਲਾ ਟਰਾਲਾ (Truck) ਹਿਸਾਰ ਪਹੰੁਚਿਆ। ਇਸ ਟਰਾਲੇ ਵਿੱਚ ਸੈਂਕੜੇ ਟਨ ਵਜਨ ਦਾ ਬੁਆਇਲਰ ਹੈ, ਜਿਸ ਨੂੰ ਬਠਿੰਡਾ ਭੇਜਿਆ ਜਾ ਰਿਹਾ ਹੈ। ਉੱਥੇ ਪਹੁੰਚਣ ਤੋਂ ਬਾਅਦ ਇਸ ਮਸ਼ੀਨ ਦੇ ਪੁਰਜਿਆਂ ਨੂੰ ਮਿਲਾ ਕੇ ਇੱਕ ਪੂਰੀ ਮਸ਼ੀਨ ਬਣਾਈ ਜਾਵੇਗੀ, ਜਿਸ ਦੀ ਵਰਤੋਂ ਤੇਲ ਸੋਧਕ ਕਾਰਖਾਨੇ ਵਿੱਚ ਕੀਤੀ ਜਾਵੇਗੀ। ਉਕਤ ਟਰਾਲੇ ਨਾਲ ਕਰੀਬ 50 ਲੋਕ ਕੰਮ ਕਰ ਰਹੇ ਹਨ।
ਕੰਪਨੀ ਦੇ ਅਧਿਕਾਰੀ ਟਰਾਲੇ ਨਾਲ ਰਸਤਾ ਸਾਫ ਕਰਦੇ ਹੋਏ ਜਾ ਰਹੇ ਹਨ। ਇਹ ਹਰ ਰੋਜ 7 ਕਿਲੋਮੀਟਰ ਦਾ ਸਫ਼ਰ ਤੈਅ ਕਰਦਾ ਹੈ। ਨੈਸ਼ਨਲ ਹਾਈਵੇਅ 9 ਤੋਂ ਬਠਿੰਡਾ ਰਿਫਾਇਨਰੀ ਤੱਕ ਪੁੱਜਣ ਵਾਲੀ ਇਸ ਟਰਾਲੀ ਨੂੰ ਲਿਜਾਣ ਲਈ ਹਾਈਵੇਅ ’ਤੇ ਲੱਗੇ ਅੜਿੱਕਿਆਂ ਨੂੰ ਦੂਰ ਕੀਤਾ ਜਾ ਰਿਹਾ ਹੈ।
Also Read : ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਮੌਕੇ ਸਮਾਗਮ ’ਚ ਕੈਬਨਿਟ ਮੰਤਰੀ ਧਾਲੀਵਾਲ ਨੇ ਕੀਤੀ ਸ਼ਿਰਕਤ
ਲਾਂਧੜੀ ਟੋਲ ਪਲਾਜਾ ਤੋਂ ਅੱਗੇ ਅਗਰੋਹਾ ਚੌਕ ਵਿਖੇ ਨੈਸ਼ਨਲ ਹਾਈਵੇਅ ਦੀ ਸਰਵਿਸ ਲਾਈਨ ਦੇ ਨਾਲ ਬਣੇ ਬਰਸਾਤੀ ਨਾਲੇ ਨੂੰ ਮਿੱਟੀ ਅਤੇ ਪੱਥਰਾਂ ਨਾਲ ਭਰ ਕੇ ਰੋਡ ਰੋਲਰ ਨਾਲ ਜਮਾਇਆ ਜਾ ਰਿਹਾ ਹੈ। ਸੜਕ ਦੇ ਨਾਲ-ਨਾਲ ਕੱਚੇ ਰਸਤੇ ਨੂੰ ਵੀ ਰੋਡ ਰੋਲਰ ਨਾਲ ਲੈਵਲ ਕਰਕੇ ਤਿਆਰ ਕੀਤਾ ਜਾ ਰਿਹਾ ਹੈ।
ਅਧਿਕਾਰੀ ਡਰੇ ਹੋਏ ਹਨ ਕਿਉਂਕਿ ਭਾਰੀ ਮਸ਼ੀਨ ਰਸਤੇ ’ਚ ਸੜਕ ’ਤੇ ਹੀ ਡੁੱਬ ਸਕਦੀ ਹੈ। ਸਰਵਿਸ ਲਾਈਨ ਦੇ ਨਾਲ-ਨਾਲ ਬਜ਼ਾਰ ਵਿੱਚ ਆਉਂਦੀਆਂ ਮੰਦਰ ਦੀਆਂ ਦੁਕਾਨਾਂ ਦੇ ਸਾਹਮਣੇ ਬਣੇ ਰੈਂਪ ਤੇ ਪੌੜੀਆਂ ਵੀ ਢਾਹੀਆਂ ਜਾ ਰਹੀਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਦਿੱਲੀ ਤੋਂ ਫਾਜ਼ਿਲਕਾ ਤੱਕ ਕੌਮੀ ਮਾਰਗ ’ਤੇ ਕਰੀਬ ਅੱਠ ਮੀਟਰ ਸਾਫ਼ ਮਾਰਗ ਦੀ ਲੋੜ ਹੈ।
ਰੱਖੜੀ ਬੰਨ੍ਹਣ ਜਾ ਔਰਤ ਨੂੰ ਟਰੱਕ ਨੇ ਕੁਚਲਿਆ, ਡਰਾਈਵਰ ਨੇ ਖੁਦ ਪਹੁੰਚਾਇਆ ਹਸਪਤਾਲ
(ਸੱਚ ਕਹੂੰ ਨਿਊਜ਼) ਲੁਧਿਆਣਾ। ਰੱਖੜੀ ਦੇ ਤਿਉਹਾਰ ’ਤੇ ਲੁਧਿਆਣਾ ‘ਚ ਆਪਣੇ ਭਰਾ ਦੇ ਘਰ ਰੱਖੜੀ ਬੰਨ੍ਹਣ ਜਾ ਰਹੀ ਇੱਕ ਔਰਤ ਨੂੰ ਟਰੱਕ ਨੇ ਕੁਚਲ ਦਿੱਤਾ। ਟਰੱਕ ਦਾ ਟਾਇਰ ਔਰਤ ਦੀ ਲੱਤ ਦੇ ਉਪਰੋਂ ਲੰਘ ਗਿਆ। (Road Accident) ਇਸ ਤੋਂ ਬਾਅਦ ਟਰੱਕ ਡਰਾਈਵਰ ਨੇ ਉਸ ਨੂੰ ਹਸਪਤਾਲ ਲੈ ਗਿਆ। ਜਿੱਥੇ ਔਰਤ ਦੀ ਹਾਲਤ ਗੰਭੀਰ ਬਣੀ ਹੋਈ ਹੈ। ਜਾਣਕਾਰੀ ਮੁਤਾਬਕ ਜ਼ਖ਼ਮੀ ਔਰਤ ਦੀ ਪਛਾਣ ਵੀਨਾ ਵਾਸੀ ਸਮਰਾਲਾ ਚੌਕ ਵਜੋਂ ਹੋਈ ਹੈ। ਵੀਨਾ ਦੇ ਦੋ ਬੱਚੇ ਹਨ, ਜੋ ਵਿਦੇਸ਼ ਰਹਿੰਦੇ ਹਨ। ਬੀਤੀ ਰਾਤ ਉਹ ਦੁੱਗਰੀ ਸਥਿਤ ਆਪਣੇ ਭਰਾ ਕਮਲਜੀਤ ਦੇ ਘਰ ਜਾ ਰਹੀ ਸੀ। ਵੀਨਾ ਨੇ ਚੀਮਾ ਚੌਕ ਨੇੜੇ ਆਟੋ ਲੈਣਾ ਸੀ, ਪਰ ਇਸ ਤੋਂ ਪਹਿਲਾਂ ਹੀ ਉਸ ਨੂੰ ਟਰੱਕ ਨੇ ਟੱਕਰ ਮਾਰ ਦਿੱਤੀ।
ਇਹ ਵੀ ਪੜ੍ਹੋ : ਅਧਿਆਪਕ ਦੀ ਬਦਲੀ ਲਈ ਰਿਸ਼ਵਤ ਲੈਣਾ ਪਿਆ ਮਹਿੰਗਾ, ਹੁਣ ਲੈਕਚਰਾਰ ਜਾਏਗਾ ਜੇਲ੍ਹ
ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਨੇ ਦੱਸਿਆ ਕਿ ਉਹ ਚੰਡੀਗੜ੍ਹ ਰੋਡ ਤੋਂ ਗੱਡੀ ਲਿਆ ਰਿਹਾ ਸੀ। ਉਸ ਨੇ ਲੁਧਿਆਣਾ ਦੇ ਚੀਮਾ ਚੌਕ ਤੋਂ ਪਹਿਲਾਂ ਪੈਟਰੋਲ ਪੰਪ ‘ਤੇ ਤੇਲ ਭਰਨ ਲਈ ਟਰੱਕ ਨੂੰ ਮੋੜਨ ਦੀ ਕੋਸ਼ਿਸ਼ ਕੀਤੀ ਪਰ ਦੂਜੇ ਟਰੱਕ ਡਰਾਈਵਰ ਨੇ ਉਸ ਨੂੰ ਸਾਈਡ ‘ਤੇ ਟੱਕਰ ਮਾਰ ਦਿੱਤੀ। ਆਪਣੀ ਕਾਰ ਨੂੰ ਬਚਾਉਣ ਲਈ ਉਸ ਨੇ ਬ੍ਰੇਕ ਲਗਾ ਦਿੱਤੀ। ਉਸ ਨੂੰ ਪਤਾ ਹੀ ਨਹੀਂ ਲੱਗਾ ਕਿ ਕਦੋਂ ਵੀਨਾ ਉਸ ਦੇ ਟਰੱਕ ਦੇ ਟਾਇਰ ਹੇਠਾਂ ਆ ਗਈ। Road Accident
ਭੋਪਾਲ। ਮੱਧ ਪ੍ਰਦੇਸ਼ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਐਮਪੀ ਦੇ ਦਤੀਆ ਵਿੱਚ ਇੱਕ ਮਿੰਨੀ ਟਰੱਕ ਨਦੀ ਵਿੱਚ ਡਿੱਗ ਗਿਆ। ਜਾਣਕਾਰੀ ਅਨੁਸਾਰ ਟਰੱਕ ਵਿੱਚ 50 ਦੇ ਕਰੀਬ ਮਜ਼ਦੂਰ ਸਵਾਰ ਸਨ। ਮੀਡੀਆ ਰਿਪੋਰਟਾਂ ਮੁਤਾਬਕ ਇਸ ਹਾਦਸੇ ‘ਚ 12 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ। ਪੰਜ ਲਾਸ਼ਾਂ ਨੂੰ ਬਾਹਰ ਕੱਢ ਲਿਆ ਗਿਆ ਹੈ। (River Madhya Pradesh)
ਇਹ ਵੀ ਪੜ੍ਹੋ : ਸੜਕ ਹਾਦਸੇ ’ਚ ਪਿਓ ਸਮੇਤ ਦੋ ਪੁੱਤਾਂ ਦੀ ਮੌਤ
ਜਾਣਕਾਰੀ ਮੁਤਾਬਕ ਇਹ ਘਟਨਾ ਮੰਗਲਵਾਰ-ਬੁੱਧਵਾਰ ਦੀ ਦਰਮਿਆਨੀ ਰਾਤ ਕਰੀਬ 3 ਵਜੇ ਦੂਰਸਾਡਾ ਥਾਣਾ ਅਧੀਨ ਪੈਂਦੇ ਪਿੰਡ ਬੁਹਾਰਾ ‘ਚ ਵਾਪਰੀ। ਪੁਲਿਸ ਮੌਕੇ ‘ਤੇ ਮੌਜੂਦ ਹੈ। ਪੁਲਿਸ ਮੁਤਾਬਿਕ ਟਰੱਕ ‘ਚ ਕਰੀਬ 50 ਮਜ਼ਦੂਰ ਸਵਾਰ ਸਨ, ਜੋ ਗਵਾਲੀਅਰ ਦੇ ਪਿੰਡ ਭਲੇਟੀ ਤੋਂ ਟੀਕਮਗੜ੍ਹ ਦੇ ਜਤਰਾ ਪਿੰਡ ਜਾ ਰਹੇ ਸਨ। ਬਰਾਮਦ ਹੋਈਆਂ ਲਾਸ਼ਾਂ ਦੀ ਪਛਾਣ ਨਹੀਂ ਹੋ ਸਕੀ ਹੈ।
ਇੱਕੋ ਪਰਿਵਾਰ ਦੇ ਤਿੰਨ ਜੀਅ ਨਹਿਰ ਵਿੱਚ ਡਿੱਗੇ, ਇੱਕ ਲੜਕੀ ਲਾਪਤਾ (River)
ਮੱਧ ਪ੍ਰਦੇਸ਼ ਦੇ ਖਰਗੋਨ ਜ਼ਿਲ੍ਹੇ ਦੇ ਗੋਗਾਵਾਂ ਥਾਣਾ ਖੇਤਰ ਵਿੱਚ ਇੱਕ ਅਸੰਤੁਲਿਤ ਦੋਪਹੀਆ ਵਾਹਨ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਸਮੇਤ ਇੰਦਰਾ ਸਾਗਰ ਨਹਿਰ ਵਿੱਚ ਡਿੱਗ ਗਿਆ। ਇਸ ‘ਚ 2 ਮੈਂਬਰਾਂ ਦਾ ਬਚਾਅ ਹੋ ਗਿਆ ਜਦਕਿ ਇਕ 10 ਸਾਲਾ ਬੱਚੀ ਲਾਪਤਾ ਹੈ। ਗੋਗਾਵਾ ਸਟੇਸ਼ਨ ਇੰਚਾਰਜ ਪ੍ਰਵੀਨ ਆਰੀਆ ਨੇ ਦੱਸਿਆ ਕਿ ਦੋਪਹੀਆ ਵਾਹਨ ਚਾਲਕ ਮੁਕੇਸ਼ ਦਿਓਲੇ ਅਤੇ ਉਸ ਦੀ ਪਤਨੀ ਸੂਰਜ ਬਾਈ ਕੱਲ੍ਹ ਆਪਣੀਆਂ ਦੋ ਬੇਟੀਆਂ ਰਿੰਕੂ ਅਤੇ ਕਿਰਨ ਨਾਲ ਆ ਰਹੇ ਸਨ। ਇਸ ਦੇ ਨਾਲ ਹੀ ਕੁੰਡੀਆ ਫਟੇ ਨੇੜੇ ਖਰਗੋਨ ਸਨਾਵਦ ਰੋਡ ‘ਤੇ ਸਪੀਡ ਬਰੇਕਰ ਕਾਰਨ ਅਸੰਤੁਲਿਤ ਹੋ ਗਿਆ। (River Madhya Pradesh)
ਉਸ ਨੇ ਦੱਸਿਆ ਕਿ ਮੁਕੇਸ਼ ਆਪਣੀਆਂ ਦੋ ਬੇਟੀਆਂ ਸਮੇਤ ਨਹਿਰ ‘ਚ ਡਿੱਗ ਗਿਆ ਜਦਕਿ ਉਸ ਦੀ ਪਤਨੀ ਸੂਰਜ ਬਾਈ ਸੜਕ ‘ਤੇ ਡਿੱਗ ਗਈ। ਮੁਕੇਸ਼ ਦੋਪਹੀਆ ਵਾਹਨ ਦੇ ਅੱਗੇ ਬੈਠੀ ਬੇਟੀ ਰਿੰਕੂ ਨੂੰ ਪਕੜੇ ਰੱਖਿਆ , ਪਿੰਡ ਵਾਸੀਆਂ ਨੇ ਦੋਵਾਂ ਨੂੰ ਬਾਹਰ ਕੱਢਿਆ ਪਰ 10 ਸਾਲਾ ਕਿਰਨ ਵਹਿ ਗਈ। ਉਸ ਨੇ ਦੱਸਿਆ ਕਿ ਮੁਕੇਸ਼ ਆਪਣੇ ਪਰਿਵਾਰ ਸਮੇਤ ਆਪਣੀ ਵੱਡੀ ਬੇਟੀ ਰਾਧਾ ਦੇ ਘਰ ਕਿਸੇ ਪ੍ਰੋਗਰਾਮ ਦੇ ਸਿਲਸਿਲੇ ‘ਚ ਪਿੱਪਲਗਾਓਂ ਗਿਆ ਸੀ ਅਤੇ ਵਾਪਸ ਬੜੌਦ ਥਾਣਾ ਖੇਤਰ ਦੇ ਅਧੀਨ ਆਪਣੇ ਘਰ ਪਿੰਡ ਗਵਾਸਨ ਪਰਤ ਰਿਹਾ ਸੀ।
ਪੁਲਿਸ ਮਾਮਲੇ ਦੀ ਜਾਂਚ ’ਚ ਜੁਟੀ
(ਸੱਚ ਕਹੂੰ ਨਿਊਜ਼) ਅੰਮ੍ਰਿਤਸਰ। ਪੁਲਿਸ ਨੇ ਅੰਮ੍ਰਿਤਸਰ ’ਚ ਇੱਕ ਗੈਰ ਕਾਨੂੰਨੀ ਢੰਗ ਨਾਲ ਕਣਕ ਲਿਜਾ ਰਹੇ ਟਰੱਕ ਨੂੰ ਫੜਿਆ ਹੈ। ਇਹ ਕਣਕ ਡਿੱਪੂਆਂ ਨੂੰ ਜਾਣ ਦੀ ਬਜਾਇ ਬਟਾਲਾ ਜਾ ਰਹੀ ਸੀ। ਇਸ ਟਰੱਕ ਦੀ ਸੂਚਨਾ ਫੂਡ ਸਪਲਾਈ ਵਿਭਾਗ ਦੀ ਫਲਾਇੰਗ ਟੀਮ ਦੇ ਮੈਂਬਰ ਨੇ ਦਿੱਤੀ ਸੀ। ਇਸ ਦੌਰਾਨ ਪੁਲਿਸ ਨੇ ਡੇਰਾ ਬਾਬਾ ਨਾਨਕ ਰੋਡ ‘ਤੇ ਚੈਕਿੰਗ ਦੌਰਾਨ ਟਰੱਕ ਇਸ ਕਣਕ ਨਾਲ ਭਰੇ ਟਰੱਕ ਨੂੰ ਰੋਕਿਆ। ਜਦੋਂ ਡਰਾਈਵਰ  ਤੋਂ ਕਣਕ ਦੇ ਕਾਗਜ਼ ਪੁੱਛੇ ਗਏ ਤਾਂ ਉਹ ਕੁਝ ਨਹੀਂ ਦੱਸ ਸਕਿਆ।
ਡਰਾਈਵਰ ਨੇ ਦੱਸਿਆ ਕਿ ਉਹ ਇਸ ਨੂੰ ਅਜਨਾਲਾ ਦੇ ਜਸਪਾਲ ਸਿੰਘ ਤੋਂ ਬਟਾਲਾ ਦੇ ਬਿੱਟੂ ਕੋਲ ਲਿਜਾ ਰਿਹਾ ਸੀ। ਕਾਗਜ਼ ਨਾ ਮਿਲਣ ਕਾਰਨ ਟਰੱਕ ਨੂੰ ਰੋਕ ਲਿਆ ਗਿਆ। ਪੁਲਿਸ ਨੇ ਟਰੱਕ ਨੂੰ ਆਪਣੇ ਕਬਜ਼ੇ ’ਚ ਲੈ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਰ ਕਣਕ ਕਿੱਥੋਂ ਆਈ ਹੈ ਤੇ ਕਿੱਥੇ ਲਿਜਾਈ ਜਾ ਰਹੀ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਡਬਲ ਡੈਕਰ ਬੱਸ ਤੇ ਟਰੇਲਰ ਦਰਮਿਆਨ ਭਿਆਨਕ ਹਾਦਸਾ
ਹਾਦਸੇ ਦੌਰਾਨ 14 ਦੀ ਮੌਤ, 31 ਜਖ਼ਮੀ | Accident
ਫਿਰੋਜ਼ਾਬਾਦ (ਏਜੰਸੀ)। ਉੱਤਰ ਪ੍ਰਦੇਸ਼ ਦੇ ਫਿਰੋਜ਼ਾਬਾਦ ਲਖਨਊ-ਆਗਰਾ ਐਕਸਪ੍ਰੈਸ ਵੇ ‘ਤੇ ਬੱਸ ਤੇ ਟਰੇਲਰ ਵਿਚਕਾਰ ਹੋਈ ਭਿਆਨਕ ਟੱਕਰ Accident ‘ਚ 14 ਜਣਿਆਂ ਦੀ ਮੌਤ ਹੋ ਗਈ ਜਦੀਕਿ ਹੋਰ 31 ਜਖਮੀ ਹੋ ਗਏ। ਪੁਲਿਸ ਨੇ ਵੀਰਵਾਰ ਸਵੇਰੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਅਖਨਊ ਐਕਸਪ੍ਰੈਸ ਵੇ ‘ਤੇ ਦਿੱਲੀ ਤੋਂ ਬਿਹਾਰ ਦੇ ਮੋਤੀਹਾਰੀ ਜਾ ਰਹੀ ਡਬਲ ਡੇਕਰ ਬੱਸ ਫਿਰੋਜ਼ਾਬਾਦ ਜ਼ਿਲ੍ਹੇ ਦੇ ਨੰਗਲਾ ਖੰਗਰ ਖੇਤਰ ‘ਚ ਮਾਈਲ ਸਟੋਨ 71-72 ਦੇ ਕੋਲ ਟਰੇਲਰ ਨਾਂਲ ਟਕਰਾ ਗਈ। ਹਾਦਸੇ ‘ਚ ਟਰੇਲਰ ਚਾਲਕ ਸਮੇਤ 14 ਜਣਿਆਂ ਦੀ ਮੌਤ ਹੋ ਗਈ ਜਦੋਂਕਿ 31 ਜਣੇ ਜਖਮੀ ਹੋ ਗਏ।
ਉਨ੍ਹਾਂ ਦੱਸਿਆ ਕਿ ਸਾਰੇ ਜਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾ ਦਿੱਤਾ ਗਿਆ ਹੈ।
ਮ੍ਰਿਤਕਾਂ ‘ਚ ਜ਼ਿਆਦਾਤਰ ਬਿਹਾਰ ਦੇ ਰਹਿਣ ਵਾਲੇ ਹਨ।
ਜਖਮੀਆਂ ‘ਚ ਕੁਝ ਦੀ ਹਾਲਤ ਗੰਭੀਰ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਖੜ੍ਹੇ ਟਰੱਕ ਨਾਲ ਟਕਰਾਈ ਕਾਰ ,ਪਿਓ ਪੁੱਤ ਦੀ ਮੌਤ
Accident | ਖੜ੍ਹੇ ਟਰੱਕ ਨਾਲ ਟਕਰਾਈ ਕਾਰ ,ਪਿਓ ਪੁੱਤ ਦੀ ਮੌਤ
ਜੀਰਾ (ਸੁਭਮ ਖੁਰਾਣਾ) |Accident ਬੀਤੀ ਰਾਤ ਜ਼ੀਰਾ ਨੇੜਲੇ ਪਿੰਡ ਸੇਖਵਾਂ ਵਿਖੇ ਤਲਵੰਡੀ ਭਾਈ ਵੱਲੋ ਆ ਰਹੀ ਤੇਜ ਰਫਤਾਰ ਕਾਰ ਖੜ੍ਹੇ ਤੂੜੀ ਦੇ ਭਰੇ ਟਰੱਕ ਦੇ ਪਿੱਛੇ ਵੰ ਜਾਣ ਕਾਰਨ ਵੱਡਾ ਸੜਕ ਹਾਦਸੇ ਵਾਪਰ ਗਿਆ । ਇਸ ਘਟਨਾ ਵਿੱਚ ਕਾਰ ਸਵਾਰ ਪਿਓ ਪੁੱਤ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ ਇਕੱਤਰ ਵੇਰਵਿਆਂ ਅਨੁਸਾਰ ਸੁਰਿੰਦਰ ਸਿੰਘ ਪੁੱਤਰ ਜਸਪਾਲ ਸਿੰਘ ਵਾਸੀ ਤਲਵੰਡੀ ਭਾਈ ਆਪਣੀ ਕਾਰ ਨੰਬਰ ਪੀ ਬੀ 30-9008 ਤੇ ਸਵਾਰ ਹੋ ਕੇ ਆਪਣੇ ਪੁੱਤਰ ਫਤਿਹ ਸਿੰਘ ਸਮੇਤ ਪਿੰਡ ਸੇਖਵਾਂ ਵਿਖੇ ਇੱਕ ਵਿਆਹ ਸਮਾਗਮ ਵਿੱਚ ਸ਼ਿਰਕਤ ਕਰਨ ਆਇਆ ਸੀ ਕਿ ਅਚਾਨਕ ਉਸ ਦੀ ਕਾਰ ਸੜਕ ਤੇ ਖੜ੍ਹੇ ਤੂੜੀ ਵਾਲੇ ਟਰੱਕ ਨੰਬਰ ਪੀ ਬੀ 05- 9901 ਨਾਲ ਟਕਰਾ ਗਈ ਟੱਕਰ ਏਨੀ ਜ਼ਬਰਦਸਤ ਸੀ ਕਿ ਕਾਰ ਬਿਲਕੁੱਲ ਭੁੰਗ ਦੇ ਹੇਠਾਂ ਵੜ ਗਈ Accident
ਜਿਸ ਕਾਰਨ ਕਾਰ ਸਵਾਰ ਸੁਰਿੰਦਰ ਸਿੰਘ ਪੁੱਤਰ ਜਸਪਾਲ ਸਿੰਘ ਅਤੇ ਉਸ ਦੇ ਪੁੱਤਰ ਫਤਿਹ ਸਿੰਘ ਦੇ ਗੰਭੀਰ ਸੱਟਾਂ ਲੱਗੀਆਂ ਜਿਸ ਕਾਰਨ ਮਾਸੂਮ ਫਤਿਹ ਸਿੰਘ ਦੀ ਮੌਕੇ ਤੇ ਮੌਤ ਹੋ ਗਈ ਜਦੋਂ ਕਿ ਸੁਰਿੰਦਰ ਸਿੰਘ ਨੂੰ ਜ਼ਖ਼ਮੀ ਹਾਲਤ ਵਿਚ ਇਲਾਜ ਲਈ ਲੁਧਿਆਣਾ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ ਘਟਨਾ ਦਾ ਪਤਾ ਲੱਗਣ ਤੇ ਥਾਣਾ ਸਦਰ ਜ਼ੀਰਾ ਵੱਲੋਂ ਏ ਐੱਸ ਆਈ ਸੁਰਿੰਦਰਪਾਲ ਸਿੰਘ ਘਟਨਾ ਸਥਾਨ ਤੇ ਪਹੁੰਚੇ ਅਤੇ ਘਟਨਾ ਸਥਾਨ ਦਾ ਜਾਇਜ਼ਾ ਲੈਣ ਉਪਰੰਤ ਮੁਕੱਦਮਾ ਦਰਜ ਕੀਤਾ
ਇਸ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਸੁਰਿੰਦਰਪਾਲ ਸਿੰਘ ਏਐੱਸਆਈ ਨੇ ਦੱਸਿਆ ਕਿ ਟਰੱਕ ਡਰਾਈਵਰ ਕਰਮਜੀਤ ਸਿੰਘ ਪੁੱਤਰ ਵਜੀਰ ਸਿੰਘ ਘਟਨਾ ਸਥਾਨ ਤੋਂ ਫਰਾਰ ਹੈ ਜਦੋਂ ਕਿ ਪੁਲਿਸ ਨੇ ਟਰੱਕ ਨੂੰ ਕਬਜ਼ੇ ਵਿਚ ਲੈ ਕੇ ਦੋਸ਼ੀ ਦੀ ਭਾਲ ਜਾਰੀ ਕਰ ਦਿੱਤੀ ਹੈ ਉਧਰ ਅੱਜ ਮ੍ਰਿਤਕ ਸੁਰਿੰਦਰ ਸਿੰਘ ਦਾ ਸਿਵਲ ਹਸਪਤਾਲ ਜ਼ੀਰਾ ਵਿਖੇ ਪੋਸਟ ਮਾਰਟਮ ਕਰਨ ਉਪਰੰਤ ਲਾਸ਼ ਅੰਤਿਮ ਸੰਸਕਾਰ ਲਈ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਇਸ ਘਟਨਾ ਨਾਲ ਜ਼ੀਰਾ ਅਤੇ ਤਲਵੰਡੀ ਭਾਈ ਇਲਾਕੇ ਵਿੱਚ ਸੋਗ ਦੀ ਲਹਿਰ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਖੜ੍ਹੇ ਟਰਾਲੇ ‘ਚ ਵੱਜੀ ਬੱਸ, 10 ਜ਼ਖਮੀ
ਬਟਾਲਾ (ਸੱਚ ਕਹੂੰ ਨਿਊਜ਼)। ਦੇਰ ਰਾਤ ਮੋਟਰਸਾਈਕਲ ਸਵਾਰ ਨੂੰ ਬਚਾਉਂਦੇ ਹੋਏ ਖੜ੍ਹੇ ਟਰਾਲੇ ‘ਚ ਬੱਸ ਦੇ ਟਕਰਾਉਣ Accident ਨਾਲ ਡਰਾਈਵਰ ਅਤੇ ਕੰਡਕਟਰ ਸਮੇਤ 10 ਸਵਾਰੀਆਂ ਗੰਭੀਰ ਜ਼ਖਮੀ ਹੋ ਗਈਆਂ। ਜਿਨ੍ਹਾਂ ‘ਚੋਂ 2 ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ। ਘਟਨਾ ਸਬੰਧੀ ਜਾਣਕਾਰੀ ਮਿਲਦਿਆਂ ਮੌਕੇ ‘ਤੇ ਪੁੱਜੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਕ ਜਲੰਧਰ ਤੋਂ ਬਟਾਲਾ ਆ ਰਹੀ ਸਵਾਰੀਆਂ ਨਾਲ ਭਰੀ ਬੱਸ ਨੰ. ਪੀ. ਬੀ. 10 ਈ. ਐੱਸ. 4305 ਜਦੋਂ ਅੱਡਾ ਅੰਮੋਨੰਗਲ ਕੋਲ ਪਹੁੰਚੀ ਤਾਂ ਅਚਾਨਕ ਮੋਟਰਸਾਈਕਲ ਸਵਾਰ ਦੇ ਬੱਸ ਅੱਗੇ ਆ ਜਾਣ ਕਾਰਨ ਉਸ ਨੂੰ ਬਚਾਉਂਦੇ ਹੋਏ ਬੱਸ ਉੱਥੇ ਖੜ੍ਹੇ ਸੀਮੈਂਟ ਨਾਲ ਲੱਦੇ ਟਰਾਲੇ ਨੰ. ਪੀ. ਬੀ. 02 ਡੀ. ਟੀ. 6723 ਨਾਲ ਜਾ ਟਕਰਾਈ, ਜਿਸ ਦੇ ਸਿੱਟੇ ਵਜੋਂ ਡਰਾਈਵਰ ਅਤੇ ਕੰਡਕਟਰ ਸਮੇਤ 10 ਮੁਸਾਫਰ ਗੰਭੀਰ ਜ਼ਖਮੀ ਹੋ ਗਏ ਜਦਕਿ ਟਰਾਲਾ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਜ਼ਖਮੀਆਂ ਨੂੰ ਐਂਬੂਲੈਂਸਾਂ ਰਾਹੀਂ ਸਿਵਲ ਹਸਪਤਾਲ ਬਟਾਲਾ ਵਿਖੇ ਲਿਆਂਦਾ ਗਿਆ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਰੰਗੜ ਨੰਗਲ ਦੀ ਪੁਲਸ ਨੇ ਸਥਿਤੀ ਦਾ ਜਾਇਜ਼ਾ ਲਿਆ।
ਦੋਵੇਂ ਵਾਹਨ ਕਬਜ਼ੇ ਵਿਚ ਲੈ ਕੇ ਬਣਦੀ ਕਾਨੂੰਨੀ ਕਾਰਵਾਈ ਕਰਨੀ ਆਰੰਭ ਕਰ ਦਿੱਤੀ ਹੈ।
ਜ਼ਖਮੀਆਂ ਨੂੰ ਐਂਬੂਲੈਂਸਾਂ ਰਾਹੀਂ ਸਿਵਲ ਹਸਪਤਾਲ ਬਟਾਲਾ ਵਿਖੇ ਲਿਆਂਦਾ ਗਿਆ।
ਡਰਾਈਵਰ ਅਤੇ ਕੰਡਕਟਰ ਸਮੇਤ 10 ਮੁਸਾਫਰ ਗੰਭੀਰ ਜ਼ਖਮੀ ਹੋ ਗਏ।
ਖਬਰ ਲਿਖੇ ਜਾਣ ਤੱਕ ਪੁਲਿਸ ਕਾਰਵਾਈ ਜਾਰੀ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
accident | ਖੜ੍ਹੇ ਟਰੱਕ ਵਿੱਚ ਕਾਰ ਵੱਜੀ ਡਰਾਈਵਰ ਸਮੇਤ 2 ਦੀ ਮੌਤ
accident | ਪੁੱਤਰ ਦੇ ਸਹੁਰਿਆਂ ਤੇ ਮਿਲਣੀ ਕਰਨ ਲਈ ਜਾ ਰਹੇ ਸਨ
ਜ਼ੀਰਾ, (ਸੁਭਮ ਖੁਰਾਣਾ) ਨੈਸ਼ਨਲ ਹਾਈਵੇ ਨੰਬਰ 15 ਤੇ ਪਿੰਡ ਬਸਤੀ ਹਾਜੀ ਵਾਲੀ ਦੇ ਨੇੜੇ ਇੱਕ ਖੜ੍ਹੇ ਟਰੱਕ ਵਿੱਚ ਪਿੱਛੇ ਆਲਟੋ ਕਾਰ ਵੱਜਣ (accident) ਕਾਰਣ ਕਾਰ ਡਰਾਈਵਰ ਸਮੇਤ 2 ਵਿਅਕਤੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਰਾਕੇਸ਼ ਕੁਮਾਰ ਪੁੱਤਰ ਜਗਦੀਸ਼ ਚੰਦ ਵਾਸੀ ਗਲੀ ਡਾਕਟਰ ਕੋਛੜਾਂ ਵਾਲੀ,ਤਰਨਤਾਰਨ ਤੋਂ ਕਾਲੇ ਰੰਗ ਦੀ ਇੱਕ ਆਲਟੋ ਕਾਰ ਨੰਬਰ ਪੀ ਬੀ-46-ਐਲ/7188 ਜਿਸ ਨੂੰ ਕਾਲੀ ਨਾਮ ਦਾ ਡਰਾਈਵਰ ਚਲਾ ਰਿਹਾ ਸੀ ਵਿੱਚ ਰਾਕੇਸ਼ ਕੁਮਾਰ ਤੋਂ ਇਲਾਵਾ ਉਸ ਦੇ ਪਰਿਵਾਰਿਕ ਮੈਂਬਰ ਸਵਾਰ ਸਨ ਅਤੇ ਉਹ 2 ਦਿਨ ਪਹਿਲਾਂ ਤਲਵੰਡੀ ਭਾਈ ਵਿਖੇ ਵਿਆਹੇ ਆਪਣੇ ਪੁੱਤਰ ਦੇ ਸਹੁਰਿਆਂ ਤੇ ਮਿਲਣੀ ਦੀ ਰਸਮ ਅਦਾ ਕਰਨ ਲਈ ਜਾ ਰਹੇ ਸਨ ਕਿ ਪਿੰਡ ਬਸਤੀ ਹਾਜੀ ਵਾਲੀ ਨੇੜੇ ਕਾਰ ਸੜਕ ਤੋਂ ਹੇਠਾਂ ਬਿੱਲਕੁਲ ਕੱਚੇ ਰਸਤੇ ਤੇ ਖੜ੍ਹੇ 18 ਟਾਇਰੀ ਟਰਾਲੇ ਵਿੱਚ ਬੇਕਾਬੂ ਹੋ ਕੇ ਜਾ ਵੱਜੀ ਜਿਸ ਕਾਰਣ ਕਾਰ ਵਿੱਚ ਸਵਾਰ ਰਾਕੇਸ਼ ਕੁਮਾਰ ਅਤੇ ਡਾਰਈਵਰ ਕਾਲੀ ਦੀ ਘਟਣਾ ਸਥਾਨ ਤੇ ਹੀ ਮੌਤ ਹੋ ਗਈ।
ਪ੍ਰਤੱਖਦਰਸ਼ੀਆਂ ਅਨੁਸਾਰ ਟੱਕਰ ਏਨੀ ਜਬਰਦਸਤ ਸੀ ਕਿ ਕਾਰ ਦੇ ਪਰਖਚੇ ਉਡ ਗਏ । ਸੂਚਨਾ ਮਿਲਣ ਤੇ ਜ਼ੀਰਾ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ । ਐਂਬੂਲੈਂਸ 108 ਤੇ ਫ਼ੋਨ ਕਰਨ ਤੇ 1 ਘੰਟਾ ਬਾਅਦ ਵਿੱਚ ਘਟਣਾ ਸਥਾਨ ਤੇ ਪਹੁੰਚੀ ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।