Mental Health Support - Sach Kahoon Punjabi

Mental Health Support: ਡੇਰਾ ਸ਼ਰਧਾਲੂਆਂ ਨੇ ਅੱਠ ਸਾਲਾਂ ਬਾਅਦ ਮੰਦਬੁੱਧੀ ਨੂੰ ਮਿਲਾਇਆ ਪਰਿਵਾਰ ਨਾਲ
ਪਰਿਵਾਰ ਕੋਲ ਡੇਰਾ ਸ਼ਰਧਾਂਲੂਆਂ ਦਾ ਧੰਨਵਾਦ ਕਰਨ ਲਈ ਨਹੀਂ ਸਨ ਸ਼ਬਦ, ਅੱਖਾਂ ‘ਚੋਂ ਨਹੀਂ ਰੁਕੇ ਅੱਥਰੂ | Mental Health Support

Mental Health Support: (ਮਨਜੀਤ ਨਰੂਆਣਾ) ਚੁੱਘੇ ਕਲਾਂ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਬਲਾਕ ਚੁੱਘੇ ਕਲਾਂ ਦੇ ਡੇਰਾ ਸ਼ਰਧਾਂਲੂਆਂ ਵੱਲੋਂ ਅੱਠ ਸਾਲਾਂ ਤੋਂ ਗੁੰਮ ਨੌਜਵਾਨ ਨੂੰ ਪਰਿਵਾਰ ਨਾਲ ਮਿਲਾਇਆ। ਮਾਹੌਲ ਗ਼ਮਗੀਨ ਸੀ, ਪਰਿਵਾਰ ਦੇ ਅੱਠ ਸਾਲਾਂ ਤੋਂ ਗੁੰਮ ਮੰਦਬੁੱਧੀ ਨੌਜਵਾਨ ਨੂੰ ਮਿਲ ਕੇ ਅੱਖਾਂ ‘ਚੋਂ ਆਪ ਮੁਹਾਰੇ ਅੱਥਰੂ ਨਿਕਲ ਰਹੇ ਸਨ ਤੇ ਉਨ੍ਹਾਂ ਕੋਲ ਡੇਰਾ ਸ਼ਰਧਾਲੂਆਂ ਦਾ ਧੰਨਵਾਦ ਕਰਨ ਲਈ ਕੋਈ ਸ਼ਬਦ ਨਹੀਂ ਸਨ।

ਪੰਜਾਬ ਦੇ ਪਚਾਸੀ ਮੈਂਬਰ ਬਲਰਾਜ ਸਿੰਘ ਇੰਸਾਂ ਵਾਸੀ ਬਾਹੋਂ ਸਿਵੀਆਂ ਨੇ ਜਾਣਕਾਰੀ ਦਿੰਦੇ ਦੱਸਿਆ ਕੇ ਪਿੰਡ ਚੱਕ ਅਤਰ ਸਿੰਘ ਵਾਲਾ ਵਿਖੇ ਪਿੰਡ ਦੀਆਂ ਗਲੀਆਂ ’ਚ ਇੱਕ ਮੰਦਬੁੱਧੀ ਨੌਜਵਾਨ ਘੁੰਮ ਰਿਹਾ ਸੀ, ਜਦੋਂ ਇਸ ਗੱਲ ਦਾ ਪਤਾ ਪਿੰਡ ਦੇ ਡੇਰਾ ਸ਼ਰਧਾਲੂ ਜਗਸੀਰ ਸਿੰਘ ਇੰਸਾਂ ਨੂੰ ਲੱਗਿਆ ਤਾਂ ਉਹ ਇਸ ਨੌਜਵਾਨ ਨੂੰ ਆਪਣੇ ਘਰ ਲੈ ਆਏ, ਉਨ੍ਹਾਂ ਉਕਤ ਨੌਜਵਾਨ ਨੂੰ ਚਾਹ-ਪਾਣੀ ਪਿਲਾਉਣ ਤੋਂ ਬਾਅਦ, ਬਲਾਕ ਦੇ ਪਿੰਡ ਤਿਉਣਾ ਵਿਖੇ ਬਣੇ ਐਮਐਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ‘ਚ ਲਿਆਂਦਾ, ਜਿੱਥੇ ਡੇਰਾ ਸ਼ਰਧਾਂਲੂਆਂ ਨੇ ਉਸ ਨਾਲ ਰਾਬਤਾ ਕੀਤਾ ਗਿਆ।

ਇਹ ਵੀ ਪੜ੍ਹੋ: Ber Benefits: ਡੇਰਾ ਸੱਚਾ ਸੌਦਾ ਦੇ ਇਸ ਡੇਰੇ ਦੇ ਬੇਰੀਆਂ ਨੂੰ ਲੱਗੇ ਸੇਬਾਂ ਵਰਗੇ ਬੇਰ, ਦੂਰ-ਦਰ ਤੱਕ ਚਰਚਾ

ਉਕਤ ਮੰਦਬੁੱਧੀ ਨੌਜਵਾਨ ਨੇ ਆਪਣਾ ਨਾਂਅ ਮੁਕੇਸ਼ ਪੁੱਤਰ ਮਾਨ ਚੰਦ ਪਿੰਡ ਬਾੜੀ ਪਰਸਨਾ, ਬੜਨੌਤਾ ਤਹਿਸੀਲ ਚੂਰਾਂ ਜ਼ਿਲ੍ਹਾ ਚੰਬਾ (ਹਿਮਾਚਲ ਪ੍ਰਦੇਸ) ਦੱਸਿਆ। ਇਸ ਤੋਂ ਬਾਅਦ ਡੇਰਾ ਸ਼ਰਧਾਂਲੂਆਂ ਵੱਲੋਂ ਹਿਮਾਚਲ ਪ੍ਰਦੇਸ਼ ਦੇ 85 ਮੈਂਬਰਾਂ ਨਾਲ ਗੱਲਬਾਤ ਕੀਤੀ, ਜਿੱਥੇ ਉਕਤ ਨੌਜਵਾਨ ਦੇ ਘਰ ਦਾ ਪਤਾ ਲੱਗਿਆ। ਨੌਜਵਾਨ ਨੂੰ ਲੈਣ ਲਈ ਉਸ ਦਾ ਭਰਾ ਮੀਰ ਚੰਦ ਤੇ ਮੁਹੰਮਦ ਦੀਨ ਪਹੁੰਚੇ। ਅੱਠ ਸਾਲਾਂ ਤੋਂ ਗੁੰਮ ਮੁਕੇਸ਼ ਨੂੰ ਜਦੋਂ ਉਸ ਦਾ ਭਰਾ ਮੀਰ ਚੰਦ ਮਿਲਿਆ ਤਾਂ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ, ਖੁਸ਼ੀ ‘ਚ ਉਸ ਦੀਆਂ ਅੱਖਾਂ ‘ਚੋਂ ਅੱਥਰੂ ਵਹਿਰ ਤੁਰੇ। ਮੁਹੰਮਦ ਦੀਨ ਨੇ ਦੱਸਿਆ ਕੇ ਮੁਕੇਸ਼ ਸਾਲ 2017 ‘ਚ ਆਪਣੇ ਭਰਾ ਨਾਲ ਦਵਾਈ ਲੈਣ ਲਈ ਸ੍ਰੀ ਅੰਮ੍ਰਿਤਸਰ ਸਾਹਿਬ ਆਇਆ ਹੋਇਆ ਸੀ, ਜਿੱਥੋਂ ਉਹ ਗੁੰਮ ਹੋ ਗਿਆ ਸੀ, ਉਸ ਸਮੇਂ ਤੋਂ ਹੀ ਉਹ ਮੁਕੇਸ਼ ਦੀ ਭਾਲ ਕਰ ਰਹੇ ਸਨ। ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਕੇ ਉਹ ਡੇਰਾ ਸ਼ਰਧਾਂਲੂਆਂ ਦਾ ਕਿਸ ਤਰ੍ਹਾਂ ਧੰਨਵਾਦ ਕਰਨ। Mental Health Support

Mental Health Support: ਲਾਵਾਰਿਸ ਮੰਦਬੁੱਧੀ ਔਰਤ ਦੀ ਡੇਰਾ ਪ੍ਰੇਮੀਆਂ ਨੇ ਕੀਤੀ ਸਾਂਭ-ਸੰਭਾਲ
Mental Health Support: (ਨਰੇਸ਼ ਕੁਮਾਰ) ਸੰਗਰੂਰ। ਲਾਵਾਰਿਸ ਹਾਲਤਾਂ ’ਚ ਸੜਕਾਂ ’ਤੇ ਘੁੰਮਦੇ ਮੰਦਬੁੱਧੀ ਪ੍ਰੇਸ਼ਾਨ ਵਿਅਕਤੀਆਂ ਲਈ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਕਮੇਟੀ ਦੇ ਸੇਵਾਦਾਰ ਕਿਸੇ ਫਰਿਸ਼ਤੇ ਤੋਂ ਘੱਟ ਨਹੀਂ ਹਨ, ਜੋ ਵਿੱਛੜਿਆਂ ਨੂੰ ਉਨ੍ਹਾਂ ਦੇ ਪਰਿਵਾਰਾਂ ਨਾਲ ਮਿਲਵਾ ਕੇ ਇਨਸਾਨੀਅਤ ਦਾ ਫਰਜ਼ ਅਦਾ ਕਰ ਰਹੇ ਹਨ। ਇਸੇ ਲੜੀ ਤਹਿਤ ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਨਾ ਸਦਕਾ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਬਲਾਕ ਸੰਗਰੂਰ ਦੀ ਮੰਦਬੁੱਧੀ ਸਾਂਭ-ਸੰਭਾਲ ਟੀਮ ਨੇ ਤਰਸਯੋਗ ਹਾਲਤ ’ਚ ਗਲੀਆਂ ’ਚ ਘੁੰਮ ਰਹੀ ਇੱਕ ਮੰਦਬੁੱਧੀ ਔਰਤ ਦੀ ਸਾਂਭ-ਸੰਭਾਲ ਕੀਤੀ ਤੇ ਉਸ ਨੂੰ ਪਿੰਗਲਵਾੜਾ ਆਸ਼ਰਮ ਦਾਖਲ ਕਰਵਾਇਆ।

ਇਹ ਵੀ ਪੜ੍ਹੋ: World Punjabi Conference: ਕਾਵਿ ਪੁਸਤਕ ‘ਮੈਂ ਪੂਣੀ ਕੱਤੀ ਰਾਤ ਦੀ’ ਤੇ ‘ਮੇਰੇ ਪੰਜ ਦਰਿਆ’ ਲਾਹੌਰ ’ਚ ਲੋਕ ਅਰਪਣ

ਇਸ ਸਬੰਧੀ ਜਾਣਕਾਰੀ ਦਿੰਦਿਆਂ ਰਿਟਾ. ਇੰਸਪੈਕਟਰ ਜਗਰਾਜ ਸਿੰਘ ਸੰਗਰੂਰ ਨੇ ਦੱਸਿਆ ਕਿ ਸੰਦੀਪ ਸੰਟੀ ਸਿੰਘ ਇੰਸਾਂ ਨੇ ਉਨ੍ਹਾਂ ਨੂੰ ਫੋਨ ਰਾਹੀਂ ਸੂਚਨਾ ਦਿੱਤੀ ਸੀ ਕਿ ਇੱਕ ਅਧਖੜ ਉਮਰ ਦੀ ਮੰਦਬੁੱਧੀ ਔਰਤ ਠੰਢ ’ਚ ਨੰਗੇ ਪੈਰੀਂ ਹਾਲੋ ਬੇਹਾਲ ਹੋਈ ਗਲੀਆਂ ’ਚ ਘੁੰਮ ਰਹੀ ਹੈ ਇਸ ਤੋਂ ਬਾਅਦ ਹਰਵਿੰਦਰ ਬੱਬੀ, ਭੈਣ ਹਰਦੇਵ ਇੰਸਾਂ ਨੇ ਮੌਕੇ ’ਤੇ ਪਹੁੰਚ ਕੇ ਉਸ ਮੰਦਬੁੱਧੀ ਔਰਤ ਦੀ ਸਾਂਭ-ਸੰਭਾਲ ਸ਼ੁਰੂ ਕੀਤੀ।

ਉਕਤ ਔਰਤ ਨੂੰ ਸੇਵਾਦਾਰ ਭੈਣਾਂ ਤੇ ਭਾਈਆਂ ਨੇ ਕਾਰ ਰਾਹੀਂ ਘਰ ਲਿਆਂਦਾ ਤੇ ਉਸ ਦੀ ਸਾਂਭ-ਸੰਭਾਲ ਕਰਦਿਆਂ ਉਸਨੂੰ ਖਾਣਾ ਖਵਾਇਆ। ਇਸ ਤੋਂ ਬਾਅਦ ਜਦੋਂ ਉਕਤ ਔਰਤ ਤੋਂ ਉਸ ਬਾਰੇ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਕਤ ਔਰਤ ਨੇ ਆਪਣਾ ਨਾਂਅ ਰੁਖਸਾਨਾ ਦੱਸਿਆ। ਇਸ ਤੋਂ ਇਲਾਵਾ ਉਹ ਹੋਰ ਕੁਝ ਨਹੀਂ ਦੱਸ ਸਕੀ ਇਸ ਤੋਂ ਬਾਅਦ ਸੇਵਾਦਾਰਾਂ ਨੇ ਇਸ ਔਰਤ ਸਬੰਧੀ ਥਾਣੇ ’ਚ ਸੂਚਨਾ ਦੇ ਕੇ ਉਸ ਨੂੰ ਪਿੰਗਲਵਾੜਾ ਆਸ਼ਰਮ ਸਮਾਣਾ ਵਿਖੇ ਦਾਖਲ ਕਰਵਾ ਦਿੱਤਾ ਇਸ ਸੇਵਾ ਕਾਰਜ ’ਚ ਦਿਕਸਾਤ ਇੰਸਾਂ, ਧਰੁਵ ਇੰਸਾਂ ਤੇ ਹੋਰ ਸੇਵਾਦਾਰਾਂ ਦਾ ਖਾਸ ਯੋਗਦਾਨ ਰਿਹਾ। Mental Health Support

Mental Health Support: ਮੰਦਬੁੱਧੀ ਦਾ ਸਹਾਰਾ ਬਣੇ ਉਡੀਸ਼ਾ ਦੇ ਡੇਰਾ ਸ਼ਰਧਾਲੂ
ਤਰਸਯੋਗ ਹਾਲਾਤ ’ਚ ਸੜਕ ’ਤੇ ਬੇਸੁੱਧ ਪਿਆ ਸੀ ਅਧੇੜ ਵਿਅਕਤੀ, ਸੇਵਾਦਾਰਾਂ ਨੇ ਕੀਤੀ ਸੰਭਾਲ, ਐੱਨਜੀਓ ’ਚ ਪਹੁੰਚਾਇਆ | Mental Health Support

Mental Health Support: (ਸੱਚ ਕਹੂੰ ਨਿਊਜ਼) ਉਡੀਸ਼ਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਏ ਜਾ ਰਹੇ ਮਾਨਵਤਾ ਭਲਾਈ ਦੇ 167 ਕਾਰਜ ਇੱਕ ਤੋਂ ਵੱਧ ਕੇ ਇੱਕ ਹਨ ਤੇ ਸਮਾਜ ਲਈ ਵਰਦਾਨ ਸਾਬਤ ਹੋ ਰਹੇ ਹਨ ਉਨ੍ਹਾਂ ’ਚੋਂ ਇੱਕ ‘ਇਨਸਾਨੀਅਤ’ ਮੁਹਿੰਮ ਉਨ੍ਹਾਂ ਮੰਦਬੁੱਧੀ ਲੋਕਾਂ ਲਈ ਆਸ ਦੀ ਨਵੀਂ ਕਿਰਨ ਬਣ ਰਹੀ ਹੈ ਜੋ ਆਪਣਿਆਂ ਤੋਂ ਵਿੱਛੜ ਕੇ ਦਰ-ਦਰ ਦੀਆਂ ਠੋਕਰਾਂ ਖਾਂਦੇ ਹਨ ਅਜਿਹੇ ਲੋਕਾਂ ਦੀ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਨਾ ਸਿਰਫ ਸਾਰ ਸੰਭਾਲ ਕਰਦੇ ਹਨ, ਸਗੋਂ ਉਨ੍ਹਾਂ ਨੂੰ ਕਈ ਆਪਣਿਆਂ ਨਾਲ ਮਿਲਾਉਣ ’ਚ ਵੀ ਅਹਿਮ ਭੂਮਿਕਾ ਨਿਭਾਉਂਦੇ ਹਨ। ਇਸੇ ਕੜੀ ’ਚ ਉੜੀਸ਼ਾ ਦੀ ਸਾਧ-ਸੰਗਤ ਨੇ ਸੜਕ ’ਤੇ ਬੇਵੱਸ ਹਾਲਾਤ ’ਚ ਪਏ ਮੰਦਬੁੱਧੀ ਵਿਅਕਤੀ ਦੀ ਸੰਭਾਲ ਕੀਤੀ ਤੇ ਬਾਅਦ ’ਚ ਉਸਨੂੰ ਉੱਥੇ ਸਥਿਤ ਸ਼ਾਂਤੀ ਨਿਵਾਸੀ ਐੱਨਜੀਓ ’ਚ ਪਹੁੰਚਾਇਆ ਉਸ ਵਿਅਕਤੀ ਦੀ ਪਹਿਚਾਣ ਲਈ ਡੇਰਾ ਸ਼ਰਧਾਲੂ ਸੋਸ਼ਲ ਮੀਡੀਆ ਦਾ ਸਹਾਰਾ ਲੈ ਰਹੇ ਹਨ।

ਇਹ ਵੀ ਪੜ੍ਹੋ: PM Kisan Nidhi 19th Kist: ਕਿਸਾਨ ਭੁੱਲ ਕੇ ਵੀ ਨਾ ਕਰਨ ਇਹ ਗਲਤੀਆਂ, ਨਹੀਂ ਤਾਂ 19ਵੀਂ ਕਿਸ਼ਤ ਤੋਂ ਰਹਿ ਜਾਓਗੇ ਵਾਂਝੇ…

ਜਾਣਕਾਰੀ ਦਿੰਦੇ ਹੋਏ ਡੇਰਾ ਪ੍ਰੇਮੀ ਰਾਜਪਾਲ ਇੰਸਾਂ ਨੇ ਦੱਸਿਆ ਕਿ ਉੜੀਸ਼ਾ ਸੂਬੇ ਦੇ ਜਾਜਪੁਰ ਰੋਡ ਕਸਬੇ ’ਚ ਧਵਲਗਿਰੀ ਨੇੜੇ ਗਵਰਨਮੈਂਟ ਹਾਈ ਸਕੂਲ ਦੇ ਸਾਹਮਣੇ ਪਿਛਲੇ ਕਈ ਦਿਨਾਂ ’ਚ ਇੱਕ ਮੰਦਬੁੱਧੀ ਵਿਅਕਤੀ ਬੇਸੁੱਧ ਹਾਲਾਤ ’ਚ ਪਿਆ ਸੀ ਉਕਤ ਵਿਅਕਤੀ ਨੂੰ ਆਪਣੇ ਸਰੀਰ ਬਾਰੇ ਵੀ ਕੋਈ ਸੁਧ ਨਹੀਂ ਸੀ ਤੇ ਉਹ ਕੱਪੜਿਆਂ ’ਚ ਹੀ ਮਲਮੂਤਰ ਕਰ ਰਿਹਾ ਸੀ ਹਰ ਕਿਸੇ ਦਾ ਉਸ ਵੱਲ ਧਿਆਨ ਤਾਂ ਜਾਂਦਾ ਸੀ ਪਰ ਕਿਸੇ ਨੇ ਉਸਦੀ ਸੁੱਧ ਨਹੀਂ ਲਈ ਇਸ ਵਿਅਕਤੀ ਬਾਰੇ ਜਦੋਂ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੂੰ ਜਾਣਕਾਰੀ ਮਿਲੀ ਤਾਂ ਉਨ੍ਹਾਂ ਨੇ ਆਪਣੇ ਸਤਿਗੁਰ ਦੇ ਪਾਵਨ ਬਚਨਾਂ ’ਤੇ ਅਮਲ ਕਰਦਿਆਂ ਉਸ ਵਿਅਕਤੀ ਦੀ ਸਾਰ ਸੰਭਾਲ ਦਾ ਨਿਸ਼ਚੈ ਕੀਤਾ।

ਉਨ੍ਹਾਂ ਨੇ ਉਸ ਵਿਅਕਤੀ ਨੂੰ ਸੰਭਾਲਿਆ ਤੇ ਚੰਗੀ ਤਰ੍ਹਾਂ ਨਾਲ ਨਹਵਾਇਆ ਤੇ ਨਵੇਂ ਕੱਪੜੇ ਪਹਿਨਾਏ ਬਾਅਦ ’ਚ ਉਸਦੀ ਦਸ਼ਾ ਸੁਧਾਰਨ ਲਈ ਉਸਨੂੰ ਸੈਲੂਨ ’ਚ ਲਿਜਾ ਕੇ ਦਾੜੀ-ਵਾਲ ਕੱਟਵਾਏ ਉਸਨੂੰ ਭੋਜਨ ਆਦਿ ਕਰਵਾਇਆ। ਸੇਵਾਦਾਰਾਂ ਨੇ ਉਸ ਵਿਅਕਤੀ ਤੋਂ ਉਸਦੇ ਬਾਰੇ ਪੁੱਛਿਆ ਪਰ ਉਹ ਖੁਦ ਬਾਰੇ ਕੁਝ ਵੀ ਨਹੀਂ ਦੱਸ ਪਾ ਰਿਹਾ ਸੀ ਇਸ ਤੋਂ ਬਾਅਦ ਸੇਵਾਦਾਰਾਂ ਨੇ ਉਸਦੀ ਪਹਿਚਾਣ ਲਈ ਉਸਦੀ ਫੋਟੋ ਸੋਸ਼ਲ ਮੀਡੀਆ ’ਤੇ ਵੀ ਪਾਈ। Mental Health Support

ਇਸ ਤੋਂ ਬਾਅਦ ਸੇਵਾਦਾਰਾਂ ਨੇ ਉਸ ਵਿਅਕਤੀ ਦੀ ਪੁਲਿਸ ਵੈਰੀਫਿਕੇਸ਼ਨ ਕਰਵਾ ਕੇ ਉਸਨੂੰ ਉੱਥੇ ਸਥਿਤ ਸ਼ਾਂਤੀ ਨਿਵਾਸੀ ਐੱਨਜੀਓ ਦੇ ਸੁਪੁਰਦ ਕਰ ਦਿੱਤਾ ਇਸ ਨੇਕ ਕਾਰਜ ’ਚ ਰਾਜਪਾਲ ਇੰਸਾਂ, ਰਮੇਸ਼ ਇੰਸਾਂ, ਵਿਭੁ ਇੰਸਾਂ, ਅਨਿਲ ਇੰਸਾਂ ਤੇ ਉਸਦੇ ਪਰਿਵਾਰ ਦੇ ਮੈਂਬਰਾਂ ਨੇ ਮੱਦਦ ਕੀਤੀ ਰਾਜਪਾਲ ਇੰਸਾਂ ਨੇ ਦੱਸਿਆ ਕਿ ਉਹ ਨਿਰੰਤ ਸ਼ਾਂਤੀ ਨਿਵਾਸ ਐੱਨਜੀਓ ਦੇ ਅਹੁਦਾ ਅਧਿਕਾਰੀਆਂ ਦੇ ਸੰਪਰਕ ’ਚ ਹਨ ਤੇ ਉਸ ਵਿਅਕਤੀ ਬਾਰੇ ਜਾਣਕਾਰੀ ਲੈ ਰਹੇ ਹਨ। ਸਥਾਨਕ ਲੋਕਾਂ ਤੋਂ ਵੀ ਉਸ ਵਿਅਕਤੀ ਦੀ ਪਹਿਚਾਣ ਸਬੰਧੀ ਯਤਨ ਕਰ ਰਹੇ ਹਨ।

True Life: ਮਾਨਸਿਕ ਤੌਰ ’ਤੇ ਪਰੇਸ਼ਾਨ ਵਿਅਕਤੀ ਨੂੰ ਪਰਿਵਾਰ ਨਾਲ ਮਿਲਵਾਇਆ
True Life: (ਅਮਿਤ ਗਰਗ) ਰਾਮਪੁਰਾ ਫੂਲ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਏ 167 ਮਾਨਵਤਾ ਭਲਾਈ ਕਾਰਜਾਂ ’ਚ ਡੇਰਾ ਸ਼ਰਧਾਲੂ ਦਿਨ ਰਾਤ ਲੱਗੇ ਹੋਏ ਹਨ। ਅਜਿਹੀ ਹੀ ਮਿਸਾਲ ਬਲਾਕ ਰਾਮਪੁਰਾ ਦੇ ਸੇਵਾਦਾਰਾਂ ਵੱਲੋਂ ਕਾਇਮ ਕੀਤੀ ਗਈ ਹੈ। ਸੇਵਾਦਾਰਾਂ ਵੱਲੋਂ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਇੱਕ ਵਿਅਕਤੀ ਨੂੰ ਉਸ ਦੇ ਪਰਿਵਾਰ ਨਾਲ ਮਿਲਾਇਆ ਗਿਆ ਹੈ।

ਇਹ ਵੀ ਪੜ੍ਹੋ: Christmas Day ’ਤੇ Saint Dr. MSG ਦੇ ਸਪੈਸ਼ਲ ਬਚਨ

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਕੀਲ ਸਿੰਘ ਇੰਸਾਂ ਨੇ ਦੱਸਿਆ ਕਿ ਉਹ ਮੌੜ ਚੌਂਕ ’ਚ ਕਿਸੇ ਕੰਮ ਲਈ ਜਾ ਰਹੇ ਸਨ ਤਾਂ ਟੀ ਪੁਆਇੰਟ ਵੱਲੋਂ ਇੱਕ ਵਿਅਕਤੀ ਬਿਨਾਂ ਕੱਪੜਿਆਂ ਤੋਂ ਆ ਰਿਹਾ ਸੀ। ਉਨ੍ਹਾਂ ਵੱਲੋਂ ਉਸ ਵਿਅਕਤੀ ਕੋਲ ਜਾ ਕੇ ਉਸ ਨੂੰ ਕੱਪੜੇ ਨਾਲ ਲਪੇਟਿਆ ਤੇ ਹੋਰਨਾਂ ਸੇਵਾਦਾਰਾਂ ਨੂੰ ਫੋਨ ਕਰਕੇ ਮੌਕੇ ’ਤੇ ਬੁਲਾਇਆ ਗਿਆ। ਉਨ੍ਹਾਂ ਵੱਲੋਂ ਇਸ ਦੀ ਸੂਚਨਾ ਰਾਮਪੁਰਾ ਪੁਲਿਸ ਦੀ ਪੀਸੀਆਰ ਟੀਮ ਨੂੰ ਦਿੱਤੀ ਗਈ। ਪੁਲਿਸ ਤੇ ਸੇਵਾਦਾਰਾਂ ਵੱਲੋਂ ਉਕਤ ਵਿਅਕਤੀ ਤੋਂ ਉਸ ਦਾ ਨਾਂਅ ਪੁੱਛਣ ’ਤੇ ਉਸ ਨੇ ਆਪਣਾ ਨਾਂਅ ਸੁਰੇਸ਼ ਕੁਮਾਰ ਪੁੱਤਰ ਸੁਖਦੇਵ ਸਿੰਘ ਵਾਸੀ ਪ੍ਰਤਾਪ ਨਗਰ ਬਠਿੰਡਾ ਦੱਸਿਆ ਤੇ ਉਸ ਵੱਲੋਂ ਦਿੱਤੇ ਮੋਬਾਇਲ ਨੰਬਰ ’ਤੇ ਸੰਪਰਕ ਕਰਕੇ ਉਸ ਦੇ ਪੁੱਤਰ ਨੂੰ ਬਠਿੰਡਾ ਤੋਂ ਬੁਲਾਇਆ ਗਿਆ ਤੇ ਉਕਤ ਵਿਅਕਤੀ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤਾ ਗਿਆ। ਇਸ ਮੌਕੇ ਉਕਤ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਪੂਜਨੀਕ ਗੁਰੂ ਜੀ ਤੇ ਸੇਵਾਦਾਰਾਂ ਦਾ ਧੰਨਵਾਦ ਕੀਤਾ ਗਿਆ। True Life

ਡੇਰਾ ਸ਼ਰਧਾਲੂਆਂ ਨੇ ਮੰਦਬੁੱਧੀ ਔਰਤ ਦੀ ਸਾਂਭ-ਸੰਭਾਲ ਕੀਤੀ
(ਨਰੇਸ਼ ਕੁਮਾਰ) ਸੰਗਰੂਰ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਨਾ ਅਨੁਸਾਰ ਬਲਾਕ ਸੰਗਰੂਰ ਦੇ ਡੇਰਾ ਸ਼ਰਧਾਲੂਆਂ ਨੇ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਔਰਤ ਨੂੰ ਸਾਂਭ ਸੰਭਾਲ ਉਪਰੰਤ ਪਿੰਗਲਵਾੜਾ ਆਸ਼ਰਮ ਵਿਖੇ ਦਾਖਲ ਕਰਵਾਇਆ। ਇਸ ਬਾਰੇ ਜਾਣਕਾਰੀ ਦਿੰਦਿਆਂ ਡੇਰਾ ਪ੍ਰੇਮੀ ਰਿਟਾ. ਇੰਸਪੈਕਟਰ ਜਗਰਾਜ ਸਿੰਘ ਨੇ ਦੱਸਿਆ ਕਿ ਮੰਦਬੁੱਧੀ ਔਰਤ ਸਬੰਧੀ ਸੂਚਨਾ ਸਾਨੂੰ ਐਮਐਸਜੀ ਡੇਰਾ ਸੱਚਾ ਸੌਦਾ ਮਾਨਵਤਾ ਭਲਾਈ ਕੇਂਦਰ ਅਹਿਮਦਗੜ੍ਹ ਦੀ ਸੇਵਾਦਾਰ ਭੈਣ ਜਸਵੀਰ ਕੌਰ ਕੁਪਕਲਾ ਕੋਲੋਂ ਮਿਲੀ। ਉਨ੍ਹਾਂ ਦੱਸਿਆ ਕਿ ਇਕ ਮੰਦਬੁੱਧੀ ਔਰਤ ਲਾਵਾਰਿਸ ਹਾਲਤ ਵਿੱਚ ਸੜਕ ’ਤੇ ਘੁੰਮ ਰਹੀ ਹੈ। (Mental Health Support)

ਇਹ ਵੀ ਪੜ੍ਹੋ : ਡੇਰਾ ਸ਼ਰਧਾਲੂਆਂ ਨੇ ਜ਼ਖ਼ਮੀ ਗਾਂ ਨੂੰ ਗਊਸ਼ਾਲਾ ਪਹੁੰਚਾਇਆ

ਮੰਦਬੁੱਧੀ ਔਰਤ ਸਬੰਧੀ ਸੂਚਨਾ ਮਿਲਣ ’ਤੇ ਸਾਡੀ ਟੀਮ ਨੇ ਤੁਰੰਤ ਪਹੁੰਚ ਕੇ ਉਸਦੀ ਸਾਂਭ-ਸੰਭਾਲ ਕੀਤੀ। ਸੇਵਾਦਾਰ ਭੈਣਾਂ ਨੇ ਮੰਦਬੁੱਧੀ ਔਰਤ ਨੂੰ ਨੁਹਾਅ ਧਵਾਅ ਕੇ ਨਵੇਂ ਕੱਪੜੇ ਪਹਿਨਾਏ ਤੇ ਉਸ ਨੂੰ ਖਾਣਾ ਖਵਾਇਆ। ਇਸ ਤੋਂ ਬਾਅਦ ਜਦੋਂ ਮੰਦਬੁੱਧੀ ਔਰਤ ਨੂੰ ਉਸਦਾ ਨਾਂਅ ਤੇ ਰਿਹਾਇਸ਼ ਬਾਰੇ ਪੁੱਛਿਆ ਤਾਂ ਉਸਨੇ ਆਪਣਾ ਨਾਂਅ ਰੀਨਾ ਦੱਸਿਆ ਪਰ ਰਿਹਾਇਸ਼ ਬਾਰੇ ਕੁੱਝ ਨਾ ਦੱਸਿਆ। ਜਿਸ ਤੋਂ ਬਾਅਦ ਮੰਦਬੁੱਧੀ ਔਰਤ ਸਬੰਧੀ ਸਥਾਨਕ ਥਾਣਾ ’ਚ ਰਿਪੋਰਟ ਦਰਜ ਕਰਵਾ ਦਿੱਤੀ (Mental Health Support) ਗਈ ਤੇ ਸਿਵਲ ਹਸਪਤਾਲ ਵਿਖੇ ਮੈਡੀਕਲ ਕਰਵਾਉਣ ਉਪਰੰਤ ਮੰਦਬੁੱਧੀ ਔਰਤ ਨੂੰ ਸਾਂਭ ਸੰਭਾਲ ਲਈ ਪਿੰਗਲਵਾੜੇ ਆਸ਼ਰਮ ਦਾਖਲ ਕਰਵਾ ਦਿੱਤਾ ਗਿਆ। ਇਸ ਮੌਕੇ ਸੀਤਲ ਇੰਸਾਂ, ਮਨਪ੍ਰੀਤ ਇੰਸਾਂ ਮਾਲੇਰਕੋਟਲਾ, ਭੈਣ ਹਰਦੇਵ ਕੌਰ ਇੰਸਾਂ, ਬੇਟੀ ਗੁਰਪ੍ਰੀਤ ਕੌਰ ਤੋਂ ਇਲਾਵਾ ਹੋਰ ਵੀ ਸੇਵਾਦਾਰ ਮੌਜ਼ੂਦ ਸਨ।