Collision - Sach Kahoon Punjabi
ਟਰੱਕ-ਸਕਾਰਪੀਓ ਦੀ ਟੱਕਰ ‘ਚ ਸੱਤ ਜਣਿਆਂ ਦੀ ਮੌਤ
ਇੱਕ ਜਣਾ ਗੰਭੀਰ ਜ਼ਖਮੀ, ਦੇਰ ਰਾਤ ਵਾਪਰੀ ਘਟਨਾ
ਜੈਪੁਰ, ਏਜੰਸੀ। ਰਾਜਸਥਾਨ ‘ਚ ਚੁਰੂ ਜ਼ਿਲ੍ਹੇ ਦੇ ਸਾਲਾਸਰ ਥਾਣਾ ਖੇਤਰ ‘ਚ ਕੱਲ੍ਹ ਦੇਰ ਰਾਤ ਇੱਕ ਸਕਾਰਪੀਓ ਦੇ ਟਰੱਕ ਨਾਲ ਟਕਰਾਅ ਜਾਣ ਕਾਰਨ ਸੱਤ ਵਿਅਕਤੀਆਂ ਦੀ ਮੌਤ ਹੋ ਗਈ ਜਦੋਂ ਕਿ ਇੱਕ ਹੋਰ ਜ਼ਖਮੀ ਹੋ ਗਿਆ। ਪੁਲਿਸ ਸੂਤਰਾਂ ਨੇ ਅੱਜ ਦੱਸਿਆ ਕਿ ਦੇਰ ਰਾਤ ਰਾਸ਼ਟਰੀ ਰਾਜਮਾਰਗ 58 ‘ਤੇ ਸਕਾਰਪੀਓ ‘ਚ ਅੱਠ ਵਿਅਕਤੀ ਡੇਗਾਨਾ ਵੱਲ ਜਾ ਰਹੇ ਸਨ ਕਿ ਟੋਲਨਾਕੇ ਕੋਲ ਨਾਮਾ ਪਿੰਡ ‘ਚ ਅਚਾਨਕ ਤੇਜ਼ੀ ਨਾਲ ਜਾ ਰਹੀ ਸਕਾਰਪੀਓ ਸਾਹਮਣੇ ਜਾ ਰਹੇ ਟਰੱਕ ਦੇ ਪਿੱਛੇ ਟਕਰਾ ਗਈ। ਇਸ ਨਾਲ ਇਮਰਾਨ ਖਾਨ, ਗਾਜੀ ਖਾਨ, ਇਮਰਾਨ ਖਾਨ, ਰਫੀਕ, ਬਾਬੂ ਖਾਨ, ਇਕਬਾਲ ਅਤੇ ਇੱਕ ਹੋਰ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦੋਂ ਕਿ ਖੁਸ਼ੀ ਮੁਹੰਮਦ ਜ਼ਖਮੀ ਹੋ ਗਿਆ। ਉਸ ਨੂੰ ਸੀਕਰ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਨੇ ਦੱਸਿਆ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। Seven People
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ
ਬਰਾਤੀਆਂ ਦੀ ਬੱਸ ਡੰਪਰ ਨਾਲ ਟਕਰਾਈ
ਬਰਾਤੀਆਂ ਦੀ ਬੱਸ ਡੰਪਰ ਨਾਲ ਟਕਰਾਈ
20 ਬਰਾਤੀ ਜਖ਼ਮੀ Accident
ਹਮੀਰਪੁਰ (ਏਜੰਸੀ)। ਉੱਤਰ ਪ੍ਰਦੇਸ਼ ‘ਚ ਹਮੀਰਪੁਰ ਦੇ ਕੋਤਵਾਲੀ ਖ਼ੇਤਰ ‘ਚ ਬਰਾਤੀਆਂ ਦੀ (Accident) ਬੱਸ ਅਤੇ ਡੰਪਰ ਵਿਚਕਾਰ ਹੋਈ ਟੱਕਰ ‘ਚ 20 ਬਰਾਤੀਆਂ ਦੇ ਜਖ਼ਮੀ ਹੋਣ ਦਾ ਸਮਾਚਾਰ ਹੈ। ਪੁਲਿਸ ਸੂਤਰਾਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਵੀਰਵਾਰ ਦੇਰ ਸ਼ਾਮ ਹਮੀਰਪੁਰ ਸ਼ਹਿਰ ਤੋਂ ਅਕਾਸ਼ ਦੀ ਬਰਾਤ ਸੁਮੇਰਪੁਰ ਕਸਬਾ ਜਾ ਰਹੀ ਸੀ। ਕੁਛੇਛਾ ਪਿੰਡ ਦੇ ਕੋਲ ਪੈਟਰੋਲ ਭਰਵਾਉਣ ਤੋਂ ਬਾਅਦ ਜਿਵੇਂ ਹੀ ਬੱਸ ਅੱਗੇ ਵਧੀ ਤਾਂ ਅੱਗੇ ਜਾ ਰਹੇ ਡੰਪਰ ਨਾਲ ਜਾ ਟਕਰਾਈ, ਜਿਸ ਨਾਲ ਲਾੜਾ ਤੇ ਉਸ ਦੇ ਪਿਤਾ ਸਮੇਤ 20 ਬਰਾਤੀ ਜਖ਼ਮੀ ਹੋ ਗਏ। ਉਨ੍ਹਾਂ ਦੱਸਿਆ ਕਿ ਸਾਰੇ ਜਖ਼ਮੀਆਂ ਨੂੰ ਜ਼ਿਲ੍ਹਾਂ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਚਾਰ ਦੀ ਗੰਭੀਰ ਹਾਲਤ ਕਾਰਨ ਕਾਨਪੁਰ ਭੇਜਿਆ ਗਿਆ ਹੈ। ਹਾਦਸੇ ਦੀ ਜਾਣਕਾਰੀ ਤੋਂ ਬਾਅਦ ਅਧਿਕਾਰੀ ਡਾ. ਗਿਆਨੇਸ਼ਵਰ ਤ੍ਰਿਪਾਠੀ ਅਤੇ ਪੁਲਿਸ ਅਧੀਕਸ਼ਕ ਸਮੇਤ ਕਈ ਅਧਿਕਾਰੀ ਮੌਕੇ ‘ਤੇ ਪਹੁੰਚੇ ਤੇ ਜਖ਼ਮੀਆਂ ਦਾ ਹਾਲ ਪੁੱਛਿਆ। ਜਖ਼ਮੀਆਂ ਨੇ ਦੱਸਿਆ ਕਿ ਬੱਸ ਡਰਾਈਵਰ ਨੇ ਸ਼ਰਾਬ ਪੀ ਰੱਖੀ ਸੀ। Accident
ਵੀਰਵਾਰ ਦੇਰ ਸ਼ਾਮ ਹਮੀਰਪੁਰ ਸ਼ਹਿਰ ਤੋਂ ਅਕਾਸ਼ ਦੀ ਬਰਾਤ ਸੁਮੇਰਪੁਰ ਕਸਬਾ ਜਾ ਰਹੀ ਸੀ।
ਕੁਛੇਛਾ ਪਿੰਡ ਦੇ ਕੋਲ ਪੈਟਰੋਲ ਭਰਵਾਉਣ ਤੋਂ ਬਾਅਦ ਜਿਵੇਂ ਹੀ ਬੱਸ ਅੱਗੇ ਵਧੀ ਤਾਂ ਅੱਗੇ ਜਾ ਰਹੇ ਡੰਪਰ ਨਾਲ ਜਾ ਟਕਰਾਈ,
ਜਿਸ ਨਾਲ ਲਾੜਾ ਤੇ ਉਸ ਦੇ ਪਿਤਾ ਸਮੇਤ 20 ਬਰਾਤੀ ਜਖ਼ਮੀ ਹੋ ਗਏ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Accident
Rewa: ਬੱਸ ਟਰੱਕ ਨਾਲ ਟਕਰਾਈ, 9 ਦੀ ਮੌਤ
Rewa: ਬੱਸ ਟਰੱਕ ਨਾਲ ਟਕਰਾਈ, 9 ਦੀ ਮੌਤ
-ਇੱਕ ਦਰਜ਼ਨ ਤੋਂ ਜ਼ਿਆਦਾ ਜ਼ਖਮੀ
ਰੀਵਾ, ਏਜੰਸੀ। ਮੱਧ ਪ੍ਰਦੇਸ਼ ਦੇ ਰੀਵਾ ਜ਼ਿਲ੍ਹੇ ਦੇ ਗੁਢ ਥਾਣਾ ਖੇਤਰ ‘ਚ ਅੱਜ ਸਵੇਰੇ ਇੱਕ ਬੱਸ ਦੇ ਖੜ੍ਹੇ ਟਰੱਕ ਨਾਲ ਟਕਰਾ ਜਾਣ ਨਾਲ ਬੱਸ ਸਵਾਰ 9 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਇੱਕ ਦਰਜ਼ਨ ਤੋਂ ਜਿਆਦਾ ਵਿਅਕਤੀ ਜਖਮੀ ਹੋ ਗਏ, ਇਹਨਾਂ ਵਿੱਚ ਕੁਝ ਦੀ ਹਾਲਤ ਗੰਭੀਰ ਦੱਸੀ ਗਈ ਹੈ। ਰੀਵਾ ਰੇਂਜ ਦੇ ਆਈਜੀਪੀ ਚੰਚਲ ਸ਼ੇਖਰ ਨੇ ਦੱਸਿਆ ਕਿ ਜਬਲਪੁਰ ਤੋਂ ਸਿੱਧੀ ਜਾ ਰਹੀ ਬੱਸ ਰੀਵਾ ਜ਼ਿਲ੍ਹੇ ਦੇ ਗੁਢ ਕਸਬੇ ‘ਤੇ ਇਕ ਪੁਲ ਦੇ ਨੇੜੇ ਸੜਕ ਕਿਨਾਰੇ ਖੜੇ ਇੱਕ ਟਰੱਕ ਨਾਲ ਟਕਰਾ ਗਈ। ਦੁਰਘਟਨਾ ‘ਚ ਇੱਕ ਬੱਚੀ, ਦੋ ਮਹਿਲਾਵਾਂ ਸਮੇਤ 9 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਇੱਕ ਦਰਜਨ ਤੋਂ ਜ਼ਿਆਦਾ ਜ਼ਖਮੀ ਹੋ ਗਏ । ਇਹਨਾ ਵਿੱਚ ਕੁਝ ਦੀ ਹਾਲਤ ਗੰਭੀਰ ਹੈ। ਜ਼ਖਮਾਂ ਨੂੰ ਰੀਵਾ ਦੇ ਸੰਜੇ ਗਾਂਧੀ ਯਾਦਗਾਰੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਬੱਸ ‘ਚ 50 ਦੇ ਕਰੀਬ ਯਾਤਰੀ ਸਵਾਰ ਸਨ। Rewa
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬਸ ਟਰੱਕ ਦੀ ਟੱਕਰ ਨਾਲ 10 ਲੋਕਾਂ ਦੀ ਮੌਤ
25 ਲੋਕ ਹੋਏ ਜ਼ਖਮੀ ਕਰਵਾਇਆ ਹਸਪਤਾਲ ‘ਚ ਭਰਤੀ
ਬੀਕਾਨੇਰ। ਰਾਜਸਥਾਨ ਦੇ ਬੀਕਾਨੇਰ ਜ਼ਿਲੇ ਦੇ ਸੇਰੁਣਾ ਥਾਣਾ ਖੇਤਰ ‘ਚ ਇਕ ਬੱਸ ਅਤੇ ਟਰੱਕ ਦੀ ਟੱਕਰ ਹੋਣ ਕਾਰਨ 10 ਤੋਂ ਜ਼ਿਆਦਾ ਲੋਕ ਮਾਰੇ ਗਏ ਅਤੇ ਲਗਭਗ 25 ਜ਼ਖਮੀ ਹੋ ਗਏ। ਪੁਲਿਸ ਸੂਤਰਾਂ ਨੇ ਦੱਸਿਆ ਕਿ ਧੁੰਦ ਕਾਰਨ ਸਵੇਰੇ 7 ਵਜੇ ਨੈਸ਼ਨਲ ਹਾਈਵੇਅ 11 ਤੇ ਝੰਝੇਊ ਪਿੰਡ ਨੇੜੇ ਇੱਕ ਨਿੱਜੀ ਸਲੀਪਰ ਬੱਸ ਇੱਕ ਟਰੱਕ ਨਾਲ ਟਕਰਾ ਗਈ।
ਟੱਕਰ ਹੋਣ ਕਾਰਨ ਬੱਸ ਨੂੰ ਅੱਗ ਲੱਗ ਗਈ। ਇਸ ਕਾਰਨ 10 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਤਕਰੀਬਨ 25 ਲੋਕ ਜ਼ਖਮੀ ਹੋ ਗਏ। ਮੌਕੇ ‘ਤੇ ਮੌਜੂਦ ਪਿੰਡ ਵਾਸੀਆਂ ਨੇ ਟਿਊਬਵੈਲ ਤੋਂ ਪਾਈਪਾਂ ਦੀ ਮਦਦ ਨਾਲ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। Accident
ਪੁਲਿਸ ਨੇ ਦੱਸਿਆ ਕਿ ਜ਼ਖਮੀਆਂ ਨੂੰ ਪਿੰਡ ਵਾਸੀਆਂ ਦੀ ਮਦਦ ਨਾਲ ਬੱਸ ਵਿੱਚੋਂ ਬਾਹਰ ਕੱਢਿਆ ਗਿਆ ਅਤੇ ਬੀਕਾਨੇਰ ਦੇ ਪੀਬੀਐਮ ਹਸਪਤਾਲ ਭੇਜਿਆ ਗਿਆ। ਦੂਜੇ ਪਾਸੇ, ਪੀਬੀਐਮ ਹਸਪਤਾਲ ਵਿੱਚ ਪੁਲਿਸ ਚੌਕੀ ਦੇ ਸੂਤਰਾਂ ਅਨੁਸਾਰ ਹੁਣ ਤੱਕ 10 ਲਾਸ਼ਾਂ ਹਸਪਤਾਲ ਵਿੱਚ ਲਿਆਂਦੀਆਂ ਗਈਆਂ ਹਨ। ਇਨ੍ਹਾਂ ਵਿੱਚ ਚਾਰ ਔਰਤਾਂ, ਇੱਕ ਬੱਚਾ ਅਤੇ ਪੰਜ ਆਦਮੀ ਸ਼ਾਮਲ ਹਨ। ਇਸ ਤੋਂ ਇਲਾਵਾ 25 ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। Accident
ਉਨ੍ਹਾਂ ਵਿਚੋਂ ਕੁਝ ਦੀ ਹਾਲਤ ਗੰਭੀਰ ਹੈ। ਹਸਪਤਾਲ ਵਾਲਿਆਂ ਅਨੁਸਾਰ ਹੁਣ ਤੱਕ 12 ਲਾਸ਼ਾਂ ਪਹੁੰਚੀਆਂ ਹਨ ਅਤੇ ਮਰਨ ਵਾਲਿਆਂ ਦੀ ਗਿਣਤੀ ਵਧਣ ਦੀ ਉਮੀਦ ਹੈ। ਹਾਦਸੇ ਦੀ ਸੂਚਨਾ ਮਿਲਦੇ ਹੀ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਦੇ ਉੱਚ ਅਧਿਕਾਰੀ ਮੌਕੇ ਤੇ ਪਹੁੰਚ ਗਏ। ਵਾਹਨ ਟਰੱਕਾਂ ਵਿਚ ਲੱਗੀ ਅੱਗ ਨੂੰ ਕਾਬੂ ਕਰਨ ਲਈ ਅੱਗ ਬੁਝਾਊ ਵਾਹਨ ਬੁਲਾਏ ਗਏ।। ਇਸ ਹਾਦਸੇ ਕਾਰਨ ਹਾਈਵੇਅ ਤੇ ਟ੍ਰੈਫਿਕ ਜਾਮ ਹੋ ਗਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕਾਰ ਟਰੱਕ ਟੱਕਰ ‘ਚ ਚਾਰ ਦੀ ਮੌਤ Accident
ਆਗਰਾ (ਏਜੰਸੀ)। ਉੱਤਰ ਪ੍ਰਦੇਸ਼ ‘ਚ ਆਗਰਾ-ਅਲੀਗੜ੍ਹ ਰਾਜਮਾਰਗ ‘ਤੇ ਖਦੋਲੀ ਦੇ ਕੋਲ ਅੱਜ ਸ਼ਨਿੱਚਰਵਾਰ ਨੂੰ ਇੱਕ ਕਾਰ ਤੇ ਟਰੱਕ ਦੀ ਟੱਕਰ ‘ਚ ਚਾਰ ਜਣਿਆਂ ਦੀ ਮੌਤ ਹੋ ਗਈ ਅਤੇ ਇੱਕ ਗਰਭਵਤੀ ਔਰਤ ਬੁਰੀ ਤਰ੍ਹਾਂ ਜਖ਼ਮੀ ਹੋ ਗਈ। ਪੁਲਿਸ ਨੇ ਕਿਹਾ ਕਿ ਜਖ਼ਮੀ ਔਰਤ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਹਾਦਸਾ ਪਿਲਪੋਖਰ ਪਿੰਡ ਦੇ ਕੋਲ ਹੋਇਆ। ਮ੍ਰਿਤਕ ਵਿਅਕਤੀਆਂ ਦੀ ਅਜੇ ਤੱਕ ਪਛਾਣ ਨਹੀਂ ਹੋਈ। ਜ਼ਖ਼ਮੀ ਗਰਭਵਤੀ ਔਰਤ ਦੀ ਹਾਲਤ ਚਿੰਤਾਜਨਤ ਬਣੀ ਹੋਈ ਹੈ। Accident
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Accident
ਰਿਆਦ। ਸਊਦੀ ਅਰਬ ਦੇ ਮਦੀਨਾ ਸੂਬੇ ‘ਚ ਬੁੱਧਵਾਰ ਸ਼ਾਮ ਇੱਕ ਸੜਕ ਹਾਦਸੇ ‘ਚ 35 ਲੋਕਾਂ ਦੀ ਮੌਤ ਹੋ ਗਈ। ਹਾਦਸਾ ਅਲ-ਅਖਲ ਇਲਾਕੇ ‘ਚ ਸ਼ਾਮ ਕਰੀਬ 7 ਵਜੇ ਹੋਇਆ। ਪੁਲਿਸ ਮੁਤਾਬਕ ਯਾਤਰੀਆਂ ਨਾਲ ਭਰੀ ਇੱਕ ਬਸ ਬੇਕਾਬੂ ਹੋ ਕੇ ਟਰੱਕ ਨਾਲ ਜਾ ਟਕਰਾਈ ਅਤੇ ਉਸ ‘ਚ ਤੁਰੰਤ ਅੱਗ ਲਗ ਗਈ। ਬਸ ‘ਚ ਕਰੀਬ 39 ਲੋਕ ਸਵਾਰ ਸਨ। ਮਰਨ ਵਾਲਿਆਂ ‘ਚ ਜਿਆਦਾਤਰ ਏਸ਼ਆਈ ਅਤੇ ਅਰਬ ਮੂਲ ਦੇ ਨਾਗਰਿਕ ਸਨ। ਜ਼ਖਮੀਆਂ ਨੂੰ ਅਲ-ਹਮਨਾ ਹਸਪਤਾਲ ‘ਚ ਭਰਤੀ ਕਰਾਇਆ ਗਿਆ ਹੈ। ਘਟਨਾ ‘ਤੇ ਪ੍ਰਧਾਨ ਮੰਤਰੀ ਮੋਦੀ ਨੇ ਵੀ ਦੁੱਖ ਜਤਾਇਆ ਹੈ। ਉਨ੍ਹਾਂ ਨੇ ਟਵੀਟਰ ‘ਤੇ ਲਿਖਿਆ, ” ਸਊਦੀ ਅਰਬ ਦੇ ਮੱਕਾ ਦੇ ਕੋਲ ਬਸ ਹਾਦਸੇ ਦੀ ਘਟਨਾ ਨਾਲ ਦੁੱਖ ਪਹੁੰਚਿਆ। ਟਵੀਟਰ ‘ਤੇ ਮ੍ਰਿਤਕਾਂ ਦੇ ਪਰਿਵਾਰ ਦੇ ਪ੍ਰਤੀ ਸੰਵੇਦਨਾ। ਜ਼ਖਮੀਆਂ ਨੂੰ ਜਲਦ ਠੀਕ ਹੋਣ ਦੀ ਕਾਮਨਾ ਕਰਤਾ ਹਾਂ”।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਲਾ ਪਾਜ। ਮੈਕਸੀਕੋ ‘ਚ ਇੱਕ ਬਸ ਤੇਜ ਰਫਤਾਰ ਨਾਲ ਚਲ ਰਹੀ ਟ੍ਰੇਨ ਨਾਲ ਜਾ ਟਕਰਾਈ ਜਿਸ ਕਾਰਨ 9 ਲੋਕਾਂ ਦੀ ਮੌਤ ਹੋ ਗਈ ਅਤੇ ਅੱਠ ਹੋਰ ਜ਼ਖਮੀ ਹੋ ਗਏ। ਸਥਾਨੀ ਮੀਡੀਆ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਸਥਾਨਕ ਅਖਬਾਰ ਐਲ ਫਿਨਾਨਸੀਏਰੋ ਮੁਤਾਬਕ ਇਹ ਹਾਦਸਾ ਕਿਊਰੇਟਾਰੋ ਸੂਬੇ ‘ਚ ਉਸ ਸਮੇਂ ਹੋਈ ਜਦੋਂ ਇੱਕ ਬਸ ਰੇਲ ਦੀ ਪਟਰੀ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਤਾਂ ਅਚਾਨਕ ਇੱਕ ਤੇਜ਼ ਰਫਤਾਰ ਵਾਲੀ ਟ੍ਰੇਨ ਦੀ ਚਪੇਟ ‘ਚ ਆ ਗਈ। ਜ਼ਖਮੀਆਂ ‘ਚ 6 ਦੀ ਹਾਲਤ ਗੰਭੀਰ ਹੈ। ਜ਼ਖਮੀਆਂ ‘ਚ ਬਸ ਦਾ ਚਾਲਕ ਵੀ ਸ਼ਾਮਲ ਹੈ, ਜਿਸ ‘ਚ ਪੁਲਿਸ ਨੇ ਹਿਰਾਸਤ ‘ਚ ਲੈ ਲਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸ੍ਰੀ ਮੁਕਤਸਰ ਸਾਹਿਬ | ਕੋਟਕਪੂਰਾ ਰੋਡ ਸਥਿਤ ਪਿੰਡ ਚੜੇਵਾਨ ਕੋਲ ਮੋਟਰਸਾਈਕਲ ਤੇ ਬੱਸ ਦੀ ਹੋਈ ਟੱਕਰ ‘ਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਮ੍ਰਿਤਕਾਂ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਹੈ, ਉਥੇ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਮੁਕਤਸਰ ਦੇ ਪਿੰਡ ਮੌੜ ਦਾ ਨਿਵਾਸੀ ਬਲਰਾਜ ਸਿੰਘ ਜੋ ਕਿ ਅਨਾਜ਼ ਮੰਡੀ ‘ਚ ਹੀ ਇੱਕ ਆੜਤੀਏ ਕੋਲ ਕੰਮ ਕਰਦਾ ਹੈ, ਦੋ ਪ੍ਰਵਾਸੀ ਮਜ਼ਦੂਰਾਂ ਦੇ ਨਾਲ ਝਬੇਲਵਾਲੀ ਪਿੰਡ ਵੱਲ ਜਾ ਰਿਹਾ ਸੀ। ਪਿੰਡ ਚੜੇਵਾਨ ਦੇ ਕੋਲ ਉਹਨਾਂ ਦਾ ਮੋਟਰਸਾਈਕਲ ਸਾਹਮਣੇ ਤੋਂ ਆ ਰਹੀ ਬੱਸ ਦੇ ਨਾਲ ਟਕਰਾਅ ਗਿਆ।
ਟੱਕਰ ਦੇ ਬਾਅਦ ਬੱਸ ਵੀ ਸੜਕ ਦੇ ਨਾਲ ਖੜੇ ਦਰੱਖਤ ਨੂੰ ਤੋੜਦੇ ਹੋਈ ਖੇਤਾਂ ‘ਚ ਜਾ ਵੜੀ। ਇਸ ਟੱਕਰ ਦੌਰਾਨ ਬਲਰਾਜ ਸਿੰਘ ਤੇ ਕੈਲਾਸ਼ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਸੁਰੇਸ਼ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ ਜਿਸਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ ਪਰ ਇਲਾਜ ਦੌਰਾਨ ਉਸਨੇ ਵੀ ਦਮ ਤੋੜ ਦਿੱਤਾ।
ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਇਆ। ਥਾਣਾ ਸਦਰ ਦੇ ਮੁਖੀ ਪਰਮਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਮ੍ਰਿਤਕ ਦੇ ਪੁੱਤਰ ਦੇ ਬਿਆਨਾਂ ‘ਤੇ ਡਰਾਇਵਰ ਦੇ ਖਿਲਾਫ਼ ਮਾਮਲਾ ਦਰਜ਼ ਕੀਤਾ ਜਾ ਰਿਹਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅਵਾਰਾ ਪਸ਼ੂਆਂ ਦੇ ਟਕਰਾਉਣ ਨਾਲ ਪੰਚ ਦੇ ਪੁੱਤਰ ਦੀ ਮੌਤ
ਅਬੋਹਰ। ਬੀਤੀ ਰਾਤ ਪਿੰਡ ਹਰੀਪੁਰਾ ਦੀ ਮਹਿਲਾ ਪੰਚ ਦੇ ਪੁੱਤਰ ਅਤੇ ਦੋ ਬੇਟੀਆਂ ਦੇ ਪਿਤਾ ਦੀ ਪਿੰਡ ਤੇਲੁਪੁਰਾ ਦੇ ਨੇੜੇ ਪਸ਼ੂ ਨਾਲ ਟਕਰਾਉਣ ਕਾਰਣ ਮੌਤ ਹੋ ਗਈ। ਘਟਨਾ ਤੋਂ ਬਾਅਦ ਪੂਰੇ ਪਿੰਡ ‘ਚ ਸੋਗ ਫੈਲ ਗਿਆ। ਉਥੇ ਹੀ ਅੱਜ ਮ੍ਰਿਤਕ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਕਰੀਬ 34 ਸਾਲਾ ਪ੍ਰਿੰਸ ਖਲੇਰੀ ਪੁੱਤਰ ਸਵ. ਰਾਜਿੰਦਰ ਕੁਮਾਰ ਜਿਹੜਾ ਕਿ 5 ਤੇ 7 ਸਾਲਾ ਦੋ ਬੱਚਿਆਂ ਦਾ ਪਿਓ ਸੀ। Sarpanch
ਬੀਤੀ ਰਾਤ ਕਰੀਬ 10 ਵਜੇ ਆਪਣੀ ਬਾਈਕ ‘ਤੇ ਸਵਾਰ ਹੋ ਕੇ ਹਰੀਪੁਰਾ ਤੋਂ ਖੂਈਆਂ ਸਰਵਰ ਜਾ ਰਿਹਾ ਸੀ ਕਿ ਜਦੋਂ ਉਹ ਪਿੰਡ ਤੇਲੁਪੁਰਾ ਦੇ ਨੇੜੇ ਪਹੁੰਚਿਆ ਤਾਂ ਸੜਕ ‘ਤੇ ਅਚਾਨਕ ਅਵਾਰਾ ਪਸ਼ੂ ਦੇ ਆ ਜਾਣ ਕਰਕੇ ਉਸ ਵਿੱਚ ਟਕਰਾ ਕੇ ਬੁਰੀ ਤਰ੍ਹਾਂ ਫੱਟੜ ਹੋ ਗਿਆ।
ਇਸ ਦੌਰਾਨ ਨੇੜੇ-ਤੇੜੇ ਖੇਤਾਂ ‘ਚ ਕੰਮ ਕਰ ਰਹੇ ਲੋਕਾਂ ਨੇ ਇਸ ਗੱਲ ਦੀ ਸੂਚਨਾ ਪ੍ਰਿੰਸ ਦੇ ਪਰਿਵਾਰ ਨੂੰ ਦਿੱਤੀ ਅਤੇ ਉਸ ਨੂੰ ਜਲਦ ਸ਼੍ਰੀ ਗੰਗਾਨਗਰ ਲਿਜਾਇਆ ਗਿਆ, ਜਦੋਂ ਉਹ ਕਲੱਰਖੇੜਾ ਨੇੜੇ ਪਹੁੰਚੇ ਤਾਂ ਪ੍ਰਿੰਸ ਨੇ ਰਸਤੇ ‘ਚ ਹੀ ਦਮ ਤੋੜ ਦਿੱਤਾ। ਪਿੰਡ ਦੀ ਮੌਜੂਦਾ ਪੰਚ ਕਮਲਾ ਦੇਵੀ ਦੇ ਪੁੱਤਰ ਪ੍ਰਿੰਸ ਦੀ ਇਸ ਦਰਦਨਾਕ ਘਟਨਾ ‘ਚ ਮੌਤ ਹੋ ਜਾਣ ਬਾਅਦ ਪੂਰੇ ਪਿੰਡ ‘ਚ ਸੋਗ ਫੈਲ ਗਿਆ। ਸ਼ੁੱਕਰਵਾਰ ਦੁਪਹਿਰ ਸਸਕਾਰ ਕਰ ਦਿੱਤਾ ਗਿਆ। ਉਥੇ ਹੀ ਪਿੰਡ ਵਾਸੀਆਂ ‘ਚ ਪ੍ਰਸ਼ਾਸਨ ਪ੍ਰਤੀ ਗਹਿਰਾ ਰੋਸ ਪਾਇਆ ਗਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਫੌਜ ਦੇ ਵਾਹਨ ਨਾਲ ਕਾਰ ਟਕਰਾਈ, ਤਿੰਨ ਦੀ ਮੌਤ
ਫੌਜ ਦੇ ਵਾਹਨ ਨਾਲ ਕਾਰ ਟਕਰਾਈ, ਤਿੰਨ ਦੀ ਮੌਤ
ਜੰਮੂ, ਏਜੰਸੀ। ਜੰਮੂ ਕਸ਼ਮੀਰ ਦੇ ਸਾਂਬਾ ਜ਼ਿਲ੍ਹੇ ‘ਚ ਘਾਘਵਾਲ ਦੇ ਨੇੜੇ ਮੰਗਲਵਾਰ ਸਵੇਰੇ ਇੱਕ ਵੈਨ ਦੇ ਫੌਜ ਦੀ ਕ੍ਰੇਨ ਨਾਲ ਟਕਰਾ ਜਾਣ ਨਾਲ ਇੱਕ ਮਹਿਲਾ ਸਮੇਤ ਤਿੰਨ ਵਿਅਕਤੀਆਂ ਦੀ ਮੌਤ ਜਦੋਂ ਕਿ ਚਾਰ ਹੋਰ ਜ਼ਖਮੀ ਹੋ ਗਏ। ਪੁਲਿਸ ਨੇ ਦੱਸਿਆ ਕਿ ਸਵੇਰੇ ਕਰੀਬ ਇੱਕ ਵੱਜ ਕੇ 20 ਮਿੰਟ ‘ਤੇ ਇੱਕ ਵੈਨ ਨੇ ਫੌਜ ਦੀ ਕ੍ਰੇਨ ਨੂੰ ਪਿੱਛੋਂ ਟੱਕਰ ਮਾਰੀ। ਵੈਨ ‘ਚ ਸਵਾਰ ਤਿੰਨ ਵਿਅਕਤੀਆਂ ਦੀ ਘਟਨਾ ਸਥਾਨ ‘ਤੇ ਹੀ ਮੌਤ ਹੋ ਗਈ ਜਦੋਂ ਕਿ ਚਾਰ ਹੋਰ ਜ਼ਖਮੀ ਹੋ ਗਏ। ਮ੍ਰਿਤਕਾਂ ਦੀ ਪਹਿਚਾਣ ਸੁਨੀਤਾ ਰਾਣੀ (23), ਗੋਪੀ ਕ੍ਰਿਸ਼ਨ (29) ਅਤੇ ਹਰਸ਼ ਵਰਧਨ (20) ਵਜੋਂ ਹੋਈ ਹੈ। ਲਾਸ਼ਾਂ ਨੂੰ ਪੋਸਟਮਾਰਟਮ ਲਈ ਸਾਂਬਾ ਦੇ ਜ਼ਿਲ੍ਹਾ ਹਸਪਤਾਲ ‘ਚ ਲਿਜਾਇਆ ਗਿਆ ਹੈ। ਜ਼ਖਮੀਆਂ ਦੀ ਸ਼ਨਾਖਤ ਰੇਣੂ ਸ਼ਰਮਾ (27), ਸ਼ੰਮੀ (22), ਆਸ਼ਾ ਰਾਮ (28) ਅਤੇ ਤਕਸ਼ (ਇੱਕ ਸਾਲ) ਵਜੋਂ ਹੋਈ ਹੈ। ਉਹਨਾਂ ਨੂੰ ਹਸਪਾਤਲ ‘ਚ ਦਾਖਲ ਕਰਵਾ ਦਿੱਤਾ ਗਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਨਾਟਿੰਘਮ | ਸਾਬਕਾ ਚੈਂਪੀਅਨ ਅਸਟਰੇਲੀਆ ਅਤੇ ਨਵੇਂ ਮਨੋਬਲ ਨਾਲ ਲਬਰੇਜ਼ ਵੈਸਟਇੰਡੀਜ਼ ਦੀਆਂ ਟੀਮਾਂ ਵੀਰਵਾਰ ਨੂੰ ਜਦੋਂ ਇੱਥੇ ਆਈਸੀਸੀ ਵਿਸ਼ਵ ਕੱਪ ਮੁਕਾਬਲੇ ‘ਚ ਆਹਮੋ-ਸਾਹਮਣੇ ਹੋਣਗੀਆਂ ਤਾਂ ਉਨ੍ਹਾਂ ਦਰਮਿਆਨ ਧਮਾਕੇਦਾਰ ਟੱਕਰ ਹੋਵੇਗੀ ਪੰਜ ਵਾਰ ਦੇ ਚੈਂਪੀਅਨ ਅਸਟਰੇਲੀਆ ਅਤੇ ਦੋ ਵਾਰ ਦੇ ਜੇਤੂ ਵੈਸਟਇੰਡੀਜ਼ ਨੇ ਇਸ ਵਿਸ਼ਵ ਕੱਪ ‘ਚ ਅਭਿਆਨ ਜਿੱਤ ਨਾਲ ਸ਼ੁਰੂ ਕਰ ਚੁੱਕੇ ਹਨ ਇਸ ਮੁਕਾਬਲੇ ‘ਚ ਦੋਵਾਂ ਹੀ ਟੀਮਾਂ ਜਿੱਤ ਦੀ ਦਾਅਵੇਦਾਰ ਹਨ ਅਤੇ ਕਿਸੇ ਨੂੰ ਘੱਟ ਨਹੀਂ ਸਮਝਿਆ ਜਾ ਸਕਦਾ ਇਸ ਮੁਕਾਬਲੇ ‘ਚ ਚੈਂਪੀਅਨ ਅਸਟਰੇਲੀਆ ਦੀ ਵੀ ਅਸਲੀ ਪ੍ਰੀਖਿਆ ਹੋਵੇਗੀ ਕਿ ਉਸ ਦੇ ਖਿਡਾਰੀ ਆਪਣਾ ਖਿਤਾਬ ਬਚਾਉਣ ਲਈ ਕਿੰਨੇ ਤਿਆਰ ਹਨ ਅਸਟਰੇਲੀਆ ਨੇ ਆਪਣੇ ਪਹਿਲੇ ਮੁਕਾਬਲੇ ‘ਚ ਅਫਗਾਨਿਸਤਾਨ ਨੂੰ ਸੱਤ ਵਿਕਟਾਂ ਨਾਲ ਹਰਾਇਆ ਸੀ ਜਦੋਂਕਿ ਵੈਸਟਇੰਡੀਜ਼ ਨੇ ਇਸ ਮੈਦਾਨ ‘ਚ ਪਾਕਿਸਤਾਨ ਨੂੰ ਢੇਰ ਕਰਨ ਤੋਂ ਬਾਅਦ ਸੱਤ ਵਿਕਟਾਂ ਨਾਲ ਜਿੱਤ ਹਾਸਲ ਕੀਤੀ ਸੀ ਇਸ ਮੁਕਾਬਲੇ ‘ਚ ਦੋਵੇਂ ਟੀਮਾਂ ਉਸੇ ਇਕਾਦਸ਼ ਨੂੰ ਉਤਾਰਨਗੀਆਂ ਜਿਸ ਨੇ ਆਪਣਾ ਪਹਿਲਾ ਮੈਚ ਜਿੱਤਿਆ ਸੀ ਦੋਵਾਂ ਟੀਮਾਂ ਕੋਲ ਸ਼ਾਨਦਾਰ ਬੱਲੇਬਾਜ਼ ਹਨ ਜੋ ਵੱਡਾ ਸਕੋਰ ਬਣਾ ਸਕਦੇ ਹਨ ਅਤੇ ਟੀਚੇ ਦਾ ਪਿੱਛਾ ਕਰ ਸਕਦੇ ਹਨ ਅਜਿਹੇ ‘ਚ ਦੋਵਾਂ ਦੀ ਗੇਂਦਬਾਜ਼ੀ ਦਾ ਇਮਤਿਹਾਨ ਹੋਵੇਗਾ ਕਿ ਉਹ ਵਿਰੋਧੀ ਬੱਲੇਬਾਜ਼ਾਂ ਨੂੰ ਕਿੰਨਾ ਰੋਕ ਸਕਦੀ ਹੈ ਅਸਟਰੇਲੀਆ ਕੋਲ ਜੇਕਰ ਕਪਤਾਨ ਆਰੋਨ ਫਿੰਚ, ਡੇਵਿਡ ਵਾਰਨਰ, ਸਟੀਵਨ ਸਮਿੱਥ, ਉਸਮਾਨ ਖਵਾਜਾ, ਗਲੇਨ ਮੈਕਸਵੇਲ ਅਤੇ ਸ਼ਾਨ ਮਾਰਸ਼ ਜਿਹੇ ਬੱਲੇਬਾਜ਼ ਹਨ ਜਦੋਂਕਿ ਵੈਸਟਇੰਡੀਜ਼ ਕੋਲ ਕ੍ਰਿਸ ਗੇਲ, ਸ਼ਾਈ ਹੋਪ, ਸਿਮਰੋਨ ਹੇਟਮਾਇਰ, ਏਵਿਨ ਲੁਈਸ, ਨਿਕੋਲਸ ਪੂਰਨ ਅਤੇ ਖਤਰਨਾਕ ਆਂਦਰੇ ਰਸੇਲ ਜਿਹੇ ਧਾਕੜ ਬੱਲੇਬਾਜ਼ ਹਨ ਅਜਿਹੇ ਬੱਲੇਬਾਜ਼ਾਂ ਦੀ ਮੌਜ਼ੂਦਗੀ ‘ਚ ਮੁਕਾਬਲਾ ਯਕੀਨੀ ਰੂਪ ਨਾਲ ਧਮਾਕੇਦਾਰ ਹੋਵੇਗਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਰਾਜਾਸਾਂਸੀ। ਬੀਤੀ ਰਾਤ ਪਿੰਡ ਜਗਦੇਵ ਕਲਾਂ ਨੇੜੇ ਇਕ ਮੋਟਰਸਾਈਕਲ ਸਵਾਰ ਨੌਜਵਾਨ ਦੀ ਸਾਹਮਣੇ ਤੋਂ ਆ ਰਹੀ ਟਰੈਕਟਰ-ਟਰਾਲੀ ਨਾਲ ਟੱਕਰ ਹੋ ਜਾਣ ‘ਤੇ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੇ ਪਿਤਾ ਦਵਿੰਦਰ ਸਿੰਘ ਵਾਸੀ ਪਿੰਡ ਜਗਦੇਵ ਕਲਾਂ ਨੇ ਦੱਸਿਆ ਕਿ ਮੇਰਾ ਲੜਕਾ ਧਰਮਬੀਰ ਸਿੰਘ (28) ਕਿਸੇ ਕੰਮ ਲਈ ਮੋਟਰਸਾਈਕਲ ਨੰ. ਪੀ ਬੀ 02 ਡੀ ਸੀ 6872 ‘ਤੇ ਪਿੰਡ ਸੰਤੂਨੰਗਲ ਵੱਲ ਨੂੰ ਜਾ ਰਿਹਾ ਸੀ, ਦੀ ਦੂਜੀ ਸਾਈਡ ਤੋਂ ਤੇਜ਼ ਰਫਤਾਰ ਆ ਰਹੀ ਟਰੈਕਟਰ-ਟਰਾਲੀ, ਜਿਸ ਨੂੰ ਸਤਨਾਮ ਸਿੰਘ ਪੁੱਤਰ ਸਵਿੰਦਰ ਸਿੰਘ ਵਾਸੀ ਅਦਲੀਵਾਲ ਚਲਾ ਰਿਹਾ ਸੀ, ਨਾਲ ਟੱਕਰ ਹੋ ਗਈ। ਨੌਜਵਾਨ ਦਾ ਸਿਰ ਸੜਕ ‘ਤੇ ਵੱਜਣ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਚਾਲਕ ਮੌਕੇ ਤੋਂ ਟਰੈਕਟਰ-ਟਰਾਲੀ ਭਜਾਉਣ ‘ਚ ਕਾਮਯਾਬ ਹੋ ਗਿਆ। ਮੌਕੇ ‘ਤੇ ਪੁੱਜੀ ਥਾਣਾ ਰਾਜਾਸਾਂਸੀ ਦੀ ਪੁਲਸ ਨੇ ਦਵਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਟਰੈਕਟਰ-ਟਰਾਲੀ ਚਾਲਕ ਵਿਰੁੱਧ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।