Gold Silver Rate - Sach Kahoon Punjabi

Gold Price Drop: ਸਰਾਫਾ ਬਾਜ਼ਾਰ ’ਚ ਸਸਤਾ ਹੋਇਆ ਸੋਨਾ, ਚਾਂਦੀ ਦੀ ਕੀਮਤ ’ਚ ਬਦਲਾਅ ਨਹੀਂ
Gold Price Drop: ਨਵੀਂ ਦਿੱਲੀ। ਘਰੇਲੂ ਸਰਾਫਾ ਬਾਜ਼ਾਰ ’ਚ ਅੱਜ ਸ਼ੁਰੂਆਤੀ ਕਾਰੋਬਾਰ ਵਿੱਚ ਸੋਨੇ ਦੀਆਂ ਕੀਮਤਾਂ ਵਿੱਚ ਗਿਰਾਵਟ ਨਜ਼ਰ ਆਈ। ਹਾਲਾਂਕਿ, ਚਾਂਦੀ ਦੀਆਂ ਕੀਮਤਾਂ ਲਗਾਤਾਰ ਦੂਜੇ ਦਿਨ ਵੀ ਸਥਿਰ ਰਹੀਆਂ। ਸੋਨੇ ਦੀਆਂ ਕਮਜ਼ੋਰ ਕੀਮਤਾਂ ਕਾਰਨ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ’ਚ ਚਮਕਦਾਰ ਧਾਤ ਵਿੱਚ 470 ਰੁਪਏ ਪ੍ਰਤੀ 10 ਗ੍ਰਾਮ ਤੋਂ ਲੈ ਕੇ 510 ਰੁਪਏ ਪ੍ਰਤੀ 10 ਗ੍ਰਾਮ ਤੱਕ ਦੀ ਗਿਰਾਵਟ ਆਈ ਹੈ। ਕੀਮਤਾਂ ਵਿੱਚ ਗਿਰਾਵਟ ਦੇ ਕਾਰਨ, 24 ਕੈਰੇਟ ਸੋਨਾ ਅੱਜ ਦੇਸ਼ ਦੇ ਸਰਾਫਾ ਬਾਜ਼ਾਰਾਂ ਵਿੱਚ 1,58,880 ਰੁਪਏ ਪ੍ਰਤੀ 10 ਗ੍ਰਾਮ ਤੋਂ 1,60,680 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਜਦੋਂ ਕਿ 22 ਕੈਰੇਟ ਸੋਨਾ ਅੱਜ 1,45,640 ਰੁਪਏ ਪ੍ਰਤੀ 10 ਗ੍ਰਾਮ ਤੋਂ 1,47,290 ਰੁਪਏ ਪ੍ਰਤੀ 10 ਗ੍ਰਾਮ ਦੇ ਵਿਚਕਾਰ ਵਿਕ ਰਿਹਾ ਹੈ।

ਦੂਜੇ ਪਾਸੇ ਚਾਂਦੀ ਦੀ ਕੀਮਤ ਵਿੱਚ ਕੋਈ ਬਦਲਾਅ ਨਾ ਹੋਣ ਕਾਰਨ, ਇਹ ਚਮਕਦਾਰ ਧਾਤ ਅਜੇ ਵੀ ਦਿੱਲੀ ਸਰਾਫਾ ਬਾਜ਼ਾਰ ਵਿੱਚ 2,84,900 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਪੱਧਰ 'ਤੇ ਵਿਕ ਰਹੀ ਹੈ। ਦਿੱਲੀ ਵਿੱਚ ਅੱਜ 24 ਕੈਰੇਟ ਸੋਨਾ 1,59,030 ਰੁਪਏ ਪ੍ਰਤੀ 10 ਗ੍ਰਾਮ 'ਤੇ ਕਾਰੋਬਾਰ ਕਰ ਰਿਹਾ ਹੈ, ਜਦੋਂ ਕਿ 22 ਕੈਰੇਟ ਸੋਨੇ ਦੀ ਕੀਮਤ 1,45,790 ਰੁਪਏ ਪ੍ਰਤੀ 10 ਗ੍ਰਾਮ ਦਰਜ ਕੀਤੀ ਗਈ ਹੈ। ਜਦੋਂ ਕਿ ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ ਵਿੱਚ 24 ਕੈਰੇਟ ਸੋਨਾ 1,58,880 ਰੁਪਏ ਪ੍ਰਤੀ 10 ਗ੍ਰਾਮ ਅਤੇ 22 ਕੈਰੇਟ ਸੋਨਾ 1,45,640 ਰੁਪਏ ਪ੍ਰਤੀ 10 ਗ੍ਰਾਮ ਵਿਕ ਰਿਹਾ ਹੈ।

ਇਸੇ ਤਰ੍ਹਾਂ ਅਹਿਮਦਾਬਾਦ ਵਿੱਚ 24 ਕੈਰੇਟ ਸੋਨੇ ਦੀ ਪ੍ਰਚੂਨ ਕੀਮਤ 1,58,930 ਰੁਪਏ ਪ੍ਰਤੀ 10 ਗ੍ਰਾਮ ਅਤੇ 22 ਕੈਰੇਟ ਸੋਨੇ ਦੀ ਕੀਮਤ 1,45,690 ਰੁਪਏ ਪ੍ਰਤੀ 10 ਗ੍ਰਾਮ ਦਰਜ ਕੀਤੀ ਗਈ ਹੈ। ਇਨ੍ਹਾਂ ਪ੍ਰਮੁੱਖ ਸ਼ਹਿਰਾਂ ਤੋਂ ਇਲਾਵਾ ਚੇਨਈ ਵਿੱਚ ਅੱਜ 24 ਕੈਰੇਟ ਸੋਨਾ 1,60,680 ਰੁਪਏ ਪ੍ਰਤੀ 10 ਗ੍ਰਾਮ ਅਤੇ 22 ਕੈਰੇਟ ਸੋਨਾ 1,47,290 ਰੁਪਏ ਪ੍ਰਤੀ 10 ਗ੍ਰਾਮ ਦੇ ਭਾਅ 'ਤੇ ਵਿਕ ਰਿਹਾ ਹੈ। ਇਸੇ ਤਰ੍ਹਾਂ, ਕੋਲਕਾਤਾ ਵਿੱਚ, 24 ਕੈਰੇਟ ਸੋਨਾ 1,58,880 ਰੁਪਏ ਪ੍ਰਤੀ 10 ਗ੍ਰਾਮ ਅਤੇ 22 ਕੈਰੇਟ ਸੋਨਾ 1,45,640 ਰੁਪਏ ਪ੍ਰਤੀ 10 ਗ੍ਰਾਮ ਦੇ ਭਾਅ 'ਤੇ ਵਪਾ1ਰ ਕਰ ਰਿਹਾ ਹੈ। ਭੋਪਾਲ ਵਿੱਚ, 24 ਕੈਰੇਟ ਸੋਨੇ ਦੀ ਕੀਮਤ 1,58,930 ਰੁਪਏ ਪ੍ਰਤੀ 10 ਗ੍ਰਾਮ ਹੈ, ਜਦੋਂ ਕਿ 22 ਕੈਰੇਟ ਸੋਨਾ 1,45,690 ਰੁਪਏ ਪ੍ਰਤੀ 10 ਗ੍ਰਾਮ ਦੇ ਭਾਅ 'ਤੇ ਵਿਕ ਰਿਹਾ ਹੈ।

Gold

ਜੈਪੁਰ ਵਿੱਚ, 24 ਕੈਰੇਟ ਸੋਨਾ 1,59,030 ਰੁਪਏ ਪ੍ਰਤੀ 10 ਗ੍ਰਾਮ ਅਤੇ 22 ਕੈਰੇਟ ਸੋਨਾ 1,45,790 ਰੁਪਏ ਪ੍ਰਤੀ 10 ਗ੍ਰਾਮ ਵਿਕ ਰਿਹਾ ਹੈ। ਪਟਨਾ ਵਿੱਚ, 24 ਕੈਰੇਟ ਸੋਨੇ ਦੀ ਕੀਮਤ 1,58,930 ਰੁਪਏ ਪ੍ਰਤੀ 10 ਗ੍ਰਾਮ ਹੈ, ਜਦੋਂ ਕਿ 22 ਕੈਰੇਟ ਸੋਨਾ 1,45,690 ਰੁਪਏ ਪ੍ਰਤੀ 10 ਗ੍ਰਾਮ ਵਿਕ ਰਿਹਾ ਹੈ। ਲਖਨਊ ਦੇ ਸਰਾਫਾ ਬਾਜ਼ਾਰ ਵਿੱਚ, 24 ਕੈਰੇਟ ਸੋਨਾ 1,59,030 ਰੁਪਏ ਪ੍ਰਤੀ 10 ਗ੍ਰਾਮ ਅਤੇ 22 ਕੈਰੇਟ ਸੋਨਾ 1,45,790 ਰੁਪਏ ਪ੍ਰਤੀ 10 ਗ੍ਰਾਮ ਵਿਕ ਰਿਹਾ ਹੈ।

ਦੇਸ਼ ਦੇ ਹੋਰ ਰਾਜਾਂ ਵਾਂਗ, ਕਰਨਾਟਕ, ਤੇਲੰਗਾਨਾ ਅਤੇ ਓਡੀਸ਼ਾ ਦੇ ਸਰਾਫਾ ਬਾਜ਼ਾਰ ਵਿੱਚ ਵੀ ਕਮਜ਼ੋਰ ਰੁਝਾਨ ਦੇਖਿਆ ਜਾ ਰਿਹਾ ਹੈ। ਤਿੰਨ ਰਾਜਾਂ ਦੀਆਂ ਰਾਜਧਾਨੀਆਂ ਬੰਗਲੁਰੂ, ਹੈਦਰਾਬਾਦ ਅਤੇ ਭੁਵਨੇਸ਼ਵਰ ਵਿੱਚ, 24 ਕੈਰੇਟ ਸੋਨਾ 158,880 ਰੁਪਏ ਪ੍ਰਤੀ 10 ਗ੍ਰਾਮ 'ਤੇ ਕਾਰੋਬਾਰ ਕਰ ਰਿਹਾ ਹੈ। ਇਸੇ ਤਰ੍ਹਾਂ, ਇਨ੍ਹਾਂ ਤਿੰਨਾਂ ਸ਼ਹਿਰਾਂ ਦੇ ਸਰਾਫਾ ਬਾਜ਼ਾਰਾਂ ਵਿੱਚ 22 ਕੈਰੇਟ ਸੋਨਾ 145,640 ਰੁਪਏ ਪ੍ਰਤੀ 10 ਗ੍ਰਾਮ 'ਤੇ ਵਿਕ ਰਿਹਾ ਹੈ।

Gold Silver Rate : ਸੋਨਾ ਖ਼ਰੀਦਣ ਵਾਲਿਆਂ ਲਈ ਖੁਸ਼ਖਬਰੀ !, ਖਰੀਦਣਾ ਚਾਹੁੰਦੇ ਹੋ ਸੋਨਾ ਤਾਂ ਇਹ ਹੈ ਮੌਕਾ
ਨਵੀਂ ਦਿੱਲੀ। ਚਾਦੀ ਤੇ ਸੋਨੇ ਦੀਆਂ ਕੀਮਤਾਂ ’ਚ ਅੱਜ ਗਿਰਾਵਟ ਦੇਖੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਸੋਨਾ 0.2 ਪ੍ਰਤੀਸ਼ਤ ਟੁੱਟ ਕੇ ਕਾਰੋਬਾਰ ਕਰ ਰਿਹਾ ਹੈ ਤੇ ਚਾਂਦੀ ’ਚ ਅੱਧਾ ਪ੍ਰਤੀਸ਼ਤ ਦੀ ਗਿਰਾਵਟ ਨਾਲ ਕਾਰੋਬਾਰ ਦੇਖਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਸੋਨਾ ਅਤੇ ਚਾਂਦੀ ’ਚ ਇਹ ਗਿਰਾਵਟ ਗਲੋਬਲ ਡਿਮਾਂਡ ’ਤੇ ਅਸਰ ਆਉਣ ਕਾਰਨ ਹੋਈ ਹੈ। ਅੱਜ ਭਾਰਤ ’ਚ ਸੋਨੇ ਤੇ ਚਾਂਦੀ ਦੀਆਂ ਕੀਮਤਾਂ ’ਚ ਕੀ-ਕੀ ਬਦਲਾਅ ਨਜ਼ਰ ਆ ਰਹੇ ਹਨ ਆਓ ਜਾਣਦੇ ਹਾਂ ਇਸ ਖ਼ਬਰ ਵਿੱਚ…

ਸੋਨੇ ਦੀਆਂ ਅੱਜ ਦੀਆਂ ਕੀਮਤਾਂ | Gold Silver Rate

ਗੋਲਡੀ ਦੀਆਂ ਕੀਮਤਾਂ ’ਚ ਅੱਜ ਗਿਰਾਵਟ ਦਾ ਰੁਖ ਦੇਖਿਆ ਜਾ ਰਿਹਾ ਹੈ। ਸੋਨਾ ਮਲਟੀ ਕਮੋਡਿਟੀ ਐਂਕਸਚੇਂਜ ’ਤੇ 115 ਰੁਪਏ ਜਾਂ 0.19 ਪ੍ਰਤੀਸ਼ਤ ਦੀ ਗਿਰਾਵਟ ਨਾਲ 59412 ਰੁਪਏ ਪ੍ਰਤੀ 10 ਗ੍ਰਾਮ ’ਤੇ ਕਾਰੋਬਾਰ ਕਰ ਰਿਹਾ ਹੈ। ਗੋਲਡ ਅੱਜ 59319 ਰੁਪਏ ਤੱਕ ਹੇਠਾਂ ਗਿਆ ਸੀ ਸਗੋਂ ਭੁੱਪਰ ’ਚ ਸੋਨੇ ਦੀਆਂ ਕੀਮਤਾਂ 59550 ਰੁਪਏ ਪ੍ਰਤੀ 10 ਗ੍ਰਾਮ ਤੱਕ ਜਾ ਪਹੰੁਚੀਆਂ ਸਨ। ਗੋਲਡ ਦੀਆਂ ਇਹ ਕੀਮਤਾਂ ਇਸ ਤੋਂ ਪਹਿਲਾਂ ਅਕਤੂਬਰ 2023 ਵਾਇਦਾ ਲਈ ਹਨ।

ਚਾਂਦੀ ਦੀਆਂ ਕੀਮਤਾਂ | Gold Silver Rate

ਚਾਂਦੀ ਦੀਆਂ ਕੀਮਤਾਂ ’ਤੇ ਨਜ਼ਰ ਪਾਈਏ ਤਾਂ ਇਸ ’ਚ ਵੀ ਗਿਰਾਵਟ ਦੇਖੀ ਜਾ ਰਹੀ ਹੈ। ਚਾਂਦੀ ਐੱਮਸੀਐਕਸ ’ਤੇ 339 ਰੁਪਏ ਦੀ ਗਿਰਾਵਟ ਹੈ। ਇਸ ’ਚ 0.55 ਪ੍ਰਤੀਸ਼ਤ ਦੀ ਗਿਰਾਵਟ ਬਣੀ ਹੋਈ ਹੈ। ਚਾਂਦੀ ਦੀਆਂ ਅੱਜ ਦੀਆਂ ਕੀਮਤਾਂ 72079 ਰੁਪਏ ਪ੍ਰਤੀ ਕਿੱਲੋ ਤੱਕ ਸਨ। ਉੱਥੇ ਹੀ ਹੇਠਾਂ ’ਚ ਚਾਂਦੀ ਦੀਆਂ ਕੀਮਤਾਂ 71985 ਰੁਪਏ ਪ੍ਰਤੀ ਕਿੱਲੋ ਤੱਕ ਡਿੱਗੀਆਂ ਸਨ ਤੇ ਉੱਪਰ ’ਚ ਚਾਂਦੀਆਂ ਕੀਮਤਾਂ ਕੀਮਤਾਂ 72300 ਰੁਪਏ ਪ੍ਰਤੀ ਕਿੱਲੋ ਤੱਕ ਗਈਆਂ ਸਨ।

ਜਾਣੋ ਸੋਨੇ ਤੇ ਚਾਂਦੀ ਦੀਆਂ ਕੀਮਤਾਂ ’ਚ ਕਿਉਂ ਆਈ ਹੈ ਗਿਰਾਵਟ

ਚਾਂਦੀ ਤੇ ਸੋਨੇ ਦੀਆਂ ਕੀਮਤਾਂ ’ਚ ਇਸ ਸਮੇਂ 2-3 ਕਾਰਨਾਂ ਕਰਕੇ ਗਿਰਾਵਟ ਆ ਰਹੀ ਹੈ। ਪਹਿਲਾਂ ਤਾਂ ਗਲੋਬਲ ਡਿਮਾਂਡ ’ਚ ਸੁਸਤੀ ਕਾਰਨ ਕੀਮਤੀ ਮੈਟਲਸ ਸਸਤੀਆਂ ਹੋ ਰਹੀਆਂ ਹਨ। ਉੱਧਰ ਡਾਲਰ ਦੀਆਂ ਕੀਮਤਾਂ ਚੜ੍ਹਨ ਦਾ ਵੀ ਇਨ੍ਹਾਂ ਧਾਤਾਂ ’ਤੇ ਅਸਰ ਦੇਖਿਆ ਜਾ ਰਿਹਾ ਹੈ। ਉਥੇ ਹੀ ਇੰਡਸਟ੍ਰੀਅਲ ਡਿਮਾਂਡ ਘਟਣ ਨਾਲ ਚਾਂਦੀ ਦੀਆਂ ਕੀਮਤਾਂ ’ਤੇ ਵੀ ਅਸਰ ਦੇਖਿਆ ਜਾ ਰਿਹਾ ਹੈ। ਇਸ ਕਾਰਨ ਚਾਂਦੀ ਦੀਆਂ ਕੀਮਤਾਂ ਵੀ ਹੇਠਾਂ ਆ ਰਹੀਆਂ ਹਨ।

ਆਓ ਜਾਣਦੇ ਹਾਂ ਦੇਸ਼ ਵਿੱਚ ਅੱਜ ਦਾ ਕੀ ਹੈ ਸੋਨੇ ਤੇ ਚਾਂਦੀ ਦਾ ਭਾਅ

ਨਵੀਂ ਦਿੱਲੀ : 24 ਕੈਰੇਟ ਸੋਨੇ ਦੀ ਕੀਮਤ 60,310 ਰੁਪਏ ਪ੍ਰਤੀ 10 ਗ੍ਰਾਮ ’ਤੇ ਹੈ।

ਮੁੰਬਈ : 24 ਕੈਰੇਟ ਸੋਨੇ ਦੀ ਕੀਮਤ 60,160 ਰੁਪਏ ਪ੍ਰਤੀ 10 ਗ੍ਰਾਮ ’ਤੇ ਹੈ।

ਚੇਨੱਈ : 24 ਕੈਰੇਟ ਸੋਨੇ ਦੀ ਕੀਮਤ 60,600 ਰੁਪਏ ਪ੍ਰਤੀ 10 ਗ੍ਰਾਮ ’ਤੇ ਹੈ।

ਕਲਕੱਤਾ : 24 ਕੈਰੇਟ ਸੋਨੇ ਦੀ ਕੀਮਤ 60,160 ਰੁਪਏ ਪ੍ਰਤੀ 10 ਗ੍ਰਾਮ ’ਤੇ ਹੈ।

ਇਹ ਵੀ ਪੜ੍ਹੋ : ਸੁਰੱਖਿਆ ਬਲਾਂ ਨੇ ਪੁੰਛ ’ਚ ਘੁਸਪੈਠ ਦੇ ਯਤਨ ਨੂੰ ਕੀਤਾ ਅਸਫ਼ਲ, ਦੋ ਅੱਤਵਾਦੀ ਢੇਰ