Welfare work - Sach Kahoon Punjabi

Body Donation: ਰੂਪ ਰਾਣੀ ਇੰਸਾਂ ਨੇ ਵੀ ਖੱਟਿਆ ਸਰੀਰਦਾਨੀ ਹੋਣ ਦਾ ਮਾਣ ਹਾਸਲ
Body Donation: ਗਿੱਦੜਬਾਹਾ (ਮੇਵਾ ਸਿੰਘ)। ਡੇਰਾ ਸੱਚਾ ਸੌਦਾ ਸ਼ਰਧਾਲੂ ਮਾਤਾ ਰੂਪ ਰਾਣੀ ਇੰਸਾਂ ਪਤਨੀ ਸਵ: ਚੇਤ ਰਾਮ ਵਾਸੀ ਨੇੜੇ ਸਪਾਲ ਪੱਤੀ ਧਰਮਸ਼ਾਲਾ, ਪਿੰਡ ਪਿਉਰੀ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਦੇਹਾਂਤ ਤੋਂ ਬਾਅਦ ਉਨਾਂ ਦਾ ਮ੍ਰਿਤਕ ਸਰੀਰ ਉਨਾਂ ਦੇ ਬੇਟਿਆਂ ਸੋਮ ਪ੍ਰਕਾਸ ਇੰਸਾਂ, ਸ਼ਿੰਦਰਪਾਲ ਇੰਸਾਂ ਤੇ ਸਮੂਹ ਪਰਿਵਾਰ ਨੇ ਉਨਾਂ ਦੀ ਅੰਤਿਮ ਇੱਛਾ ਨੂੰ ਪੂਰਾ ਕਰਦਿਆਂ ਡਾਕਟਰੀ ਖੋਜਾਂ ਲਈ ਰਾਮਾ ਮੈਡੀਕਲ ਕਾਲਜ ਅਤੇ ਰਿਸਰਚ ਸੈਂਟਰ ਹਾਪਰ (ਉੱਤਰ ਪ੍ਰਦੇਸ਼) ਨੂੰ ਦਾਨ ਕੀਤਾ ਗਿਆ ਹੈ। ਪਰਿਵਾਰ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਮਾਤਾ ਰੂਪ ਰਾਣੀ ਇੰਸਾਂ ਆਪਣੀ ਸੁਆਸਾਂ ਰੂਪੀ ਪੂੰਜੀ ਨੂੰ ਪੂਰਾ ਕਰਦਿਆਂ ਕੁੱਲ ਮਾਲਕ ਦੇ ਚਰਨਾਂ ਵਿਚ ਸੱਚਖੰਡ ਜਾ ਬਿਰਾਜੇ ਸਨ।

ਉਨਾਂ ਨੇ ਆਪਣੇ ਜਿੳਂਦੇ ਜੀਅ ਦੇਹਾਂਤ ਉਪਰੰਤ ਮ੍ਰਿਤਕ ਸਰੀਰ ਨੂੰ ਡਾਕਟਰੀ ਖੋਜਾਂ ਲਈ ਦਾਨ ਕਰਨ ਦਾ ਫਾਰਮ ਭਰਿਆ ਹੋਇਆ ਸੀ, ਤੇ ਉਨਾਂ ਦੀ ਇਸ ਅੰਤਿਮ ਇੱਛਾ ਨੂੰ ਉਨਾਂ ਦੇ ਬੇਟਿਆਂ, ਬੇਟੀ ਤੇ ਸਮੂਹ ਪਰਿਵਾਰ ਨੇ ਪੂਰਾ ਕਰਦਿਆਂ ਮ੍ਰਿਤਕ ਸਰੀਰ ਡਾਕਟਰੀ ਖੋਜਾਂ ਲਈ ਦਾਨ ਕਰਵਾਇਆ ਗਿਆ। ਸਰੀਰਦਾਨੀ ਰੂਪ ਰਾਣੀ ਇੰਸਾਂ ਨੇ ਪਿੰਡ ਪਿਊਰੀ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਦੂਸਰੇ ਅਤੇ ਬਲਾਕ ਗਿੱਦੜਬਾਹਾ ਦੇ 14ਵੇਂ ਸਰੀਰਦਾਨੀ ਹੋਣ ਦਾ ਮਾਣ ਹਾਸਲ ਕੀਤਾ ਹੈ।  ਉਨਾਂ ਦੀ ਅੰਤਿਮ ਯਾਤਰਾ ਘਰ ਤੋਂ ਸ਼ੁਰੂ ਹੋ ਕੇ ਪਿੰਡ ਦੀਆਂ ਮੁੱਖ ਗਲੀਆਂ ਵਿੱਚੋਂ ਹੁੰਦੀ ਹੋਈ ਪਿੰਡ ਪਿਉਰੀ ਦੇ ਬੱਸ ਅੱਡੇ ’ਤੇ ਆ ਕੇ ਸਮਾਪਤ ਹੋਈ, ਜਿੱਥੋਂ ਪਿੰਡ ਦੇ ਸਰਪੰਚ ਅੰਗਰੇਜ ਸਿੰਘ ਨੇ ਮ੍ਰਿਤਕ ਸਰੀਰ ਵਾਲੀ ਗੱਡੀ ਨੂੰ ਸਮੂਹ ਜਿੰਮੇਵਾਰਾਂ ਤੇ ਸਾਧ-ਸੰਗਤ ਦੀ ਮੌਜ਼ੂਦਗੀ ਵਿੱਚ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਦੇ ਨਾਲ ਹੀ ਸਰਪੰਚ ਅੰਗਰੇਜ ਸਿੰਘ ਨੇ ਪਰਿਵਾਰ ਵੱਲੋਂ ਮਾਨਵਤਾ ਦੀ ਸੇਵਾ ਲਈ ਮ੍ਰਿਤਕ ਸਰੀਰਦਾਨ ਕਰਨ ਲਈ ਪਰਿਵਾਰ ਦੀ ਸ਼ਲਾਘਾ ਵੀ ਕੀਤੀ।

ਉਨਾਂ ਦੀ ਅੰਤਿਮ ਯਾਤਰਾ ਘਰ ਤੋਂ ਚੱਲਣ ਸਮੇਂ ਜਿਥੇ ਸਰੀਰਦਾਨੀ ਮਾਤਾ ਰੂਪ ਰਾਣੀ ਦੇ ਬੇਟਿਆਂ ਸੁਰਿੰਦਰਪਾਲ ਇੰਸਾਂ ਤੇ ਸੋਮ ਪ੍ਰਕਾਸ ਇੰਸਾਂ ਨੇ ਆਪਣੀ ਸਰੀਰਦਾਨੀ ਮਾਤਾ ਦੀ ਅਰਥੀ ਨੂੰ ਮੋਢਾ ਲਾਇਆ, ਉਥੇ ਮਾਤਾ ਦੀ ਬੇਟੀ ਵੱਲੋਂ ਐਮਐਸਜੀ ਡੇਰਾ ਸੱਚਾ ਸੌਦਾ ਵੱਲੋਂ ਬਣਾਈ ਗਈ ਮਰਯਾਦਾ ਬੇਟਾ ਬੇਟੀ ਇਕ ਸਮਾਨ ਤਹਿਤ ਅਰਥੀ ਨੂੰ ਮੋਢਾ ਲਾਇਆ।ਇਸ ਮੌਕੇ ਪਿੰਡ ਦੇ ਮੋਹਤਬਾਰਾਂ ਨੇ ਪਰਿਵਾਰ ਵੱਲੋਂ ਮ੍ਰਿਤਕ ਸਰੀਰ ਨੂੰ ਡਾਕਟਰੀ ਖੋਜਾਂ ਲਈ ਦਾਨ ਕਰਨ ਦੀ ਭਰਵੀਂ ਸਲਾਘਾ ਕੀਤੀ, ਤੇ ਕਿਹਾ ਸਮਾਜ ਵਿਚ ਇਸ ਤਰਾਂ ਦੇ ਮਾਨਵਤਾ ਭਲਾਈ ਦੇ ਕੰਮਾਂ ਵਿਚ ਹਰ ਕਿਸੇ ਨੂੰ ਸਮਾਜ ਅੰਦਰ ਸਾਂਝੀਵਾਲਤਾ ਕਾਇਮ ਰੱਖਣ ਲਈ ਹਿੱਸਾ ਲੈਣਾ ਚਾਹੀਦਾ ਹੈ। ਅੰਤਿਮ ਯਾਤਰਾ ਦੌਰਾਨ ਪਿੰਡ ਦੇ ਸਰਪੰਚ ਅੰਗਰੇਜ ਸਿੰਘ ਤੋਂ ਇਲਾਵਾ, ਪਿੰਡ ਤੇ ਇਲਾਕੇ ਦੇ ਹੋਰ ਵੀ ਮੋਹਤਬਾਰਾਂ, ਪੰਜਾਬ ਦੇ ਸੱਚੇ ਨਮਰ ਸੇਵਾਦਾਰ ਰਾਜਿੰਦਰ ਕੁਮਾਰ ਬਾਂਸਲ, ਹਰਦੀਪ ਸਿੰਘ ਸੱਗੂ, ਅਵਤਾਰ ਸਿੰਘ ਇੰਸਾਂ ਬਲਾਕ ਪ੍ਰੇਮੀ ਸੇਵਕ ਗਿੱਦੜਬਾਹਾ, ਭਗਵਾਨ ਸਿੰਘ ਇੰਸਾਂ ਪ੍ਰੇਮੀ ਸੇਵਕ ਪਿੰਡ ਪਿਊਰੀ, ਪਿੰਡਾਂ ਦੇ ਪ੍ਰੇਮੀ ਸੇਵਕ, ਸੱਚੀ ਪ੍ਰੇਮੀ ਸੰਮਤੀ ਦੇ ਸੇਵਾਦਾਰ, ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਮੈਂਬਰ, ਐਮਐਸਜੀ ਆਈਟੀ ਵਿੰਗ ਦੇ ਸੇਵਾਦਾਰ, ਤੇ ਹੋਰ ਵੀ ਸਾਧ-ਸੰਗਤ ਨੇ ਸ਼ਮੂਲੀਅਤ ਕੀਤੀ।

ਸਰੀਰਦਾਨੀ ਰੂਪ ਰਾਣੀ ਇੰਸਾਂ ਦੀ ਮ੍ਰਿਤਕ ਦੇਹ ਨੂੰ ਡਾਕਟਰੀ ਖੋਜਾਂ ਲਈ ਰਵਾਨਾ ਕਰਦੀ ਹੋਈ ਸਾਧ-ਸੰਗਤ। ਤਸਵੀਰ: ਮੇਵਾ ਸਿੰਘ

Welfare Work: ਡੇਰਾ ਸ਼ਰਧਾਲੂਆਂ ਨੇ ਬਜ਼ੁਰਗ ਦੀ ਕੀਤੀ ਸਾਂਭ-ਸੰਭਾਲ, ਬਿਰਧ ਆਸ਼ਰਮ ਦਾਖ਼ਲ ਕਰਵਾਇਆ
ਸੰਗਰੂਰ (ਨਰੇਸ਼ ਕੁਮਾਰ)। ਡੇਰਾ ਸੱਚਾ ਸੌਦਾ ਦੀ ਪਵਿੱਤਰ ਸਿੱਖਿਆਵਾਂ ਤੇ ਚਲਦਿਆਂ ਬਲਾਕ ਸੰਗਰੂਰ ਦੇ ਸੇਵਾਦਾਰਾਂ ਵੱਲੋਂ ਸੜਕ ’ਤੇ ਘੁੰਮ ਰਹੇ ਲਾਵਾਰਿਸ ਅਤੇ ਬਿਮਾਰ ਬਜ਼ੁਰਗ ਦੀ ਸਾਂਭ-ਸੰਭਾਲ ਕਰਕੇ ਉਸ ਨੂੰ ਬਡਰੁੱਖਾਂ ਸਥਿਤ ਬਿਰਧ ਆਸ਼ਰਮ ’ਚ ਦਾਖਲ ਕਰਵਾਇਆ ਗਿਆ ਹੈ। ਇਸ ਸਬੰਧੀ ਰਿਟਾ. ਇੰਸਪੈਕਟਰ ਜੁਗਰਾਜ ਸਿੰਘ ਨੇ ਦੱਸਿਆ ਕਿ ਇਹ ਬਜ਼ੁਰਗ ਪਿੰਡ ਘਰਾਚੋਂ ਵਿਖੇ ਲਵਾਰਿਸ ਹਾਲਤ ’ਚ ਮਿਲਿਆ ਸੀ।

ਡਾ. ਜਗਦੀਸ਼ ਇੰਸਾਂ ਘਰਾਚੋਂ ਨੂੰ ਇਸ ਬਾਰੇ ਪਤਾ ਲੱਗਣ ’ਤੇ ਉਨ੍ਹਾਂ ਨੇ ਟੀਮ ਨਾਲ ਸੰਪਰਕ ਕੀਤਾ। ਸੇਵਾਦਾਰਾਂ ਨੇ ਬਜ਼ੁਰਗ ਨੂੰ ਐੱਮਐੱਸਜੀ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਸੰਗਰੂਰ ਵਿਖੇ ਲਿਆ ਕੇ ਚਾਹ-ਪਾਣੀ ਪਿਆਇਆ ਅਤੇ ਖਾਣਾ ਖੁਆਇਆ ਗਿਆ। ਮੁੱਢਲੇ ਉਪਚਾਰ ਪਿੱਛੋਂ ਪੁੱਛਗਿੱਛ ਦੌਰਾਨ ਬਜ਼ੁਰਗ ਨੇ ਆਪਣਾ ਨਾਂਅ ਲਕਸ਼ਮੀ ਨਰਾਇਣ ਅਤੇ ਵਾਸੀ ਬਿਹਾਰ ਦੱਸਿਆ, ਪਰ ਉਹ ਇਸ ਤੋਂ ਇਲਾਵਾ ਹੋਰ ਜਾਣਕਾਰੀ ਨਹੀਂ ਦੇ ਸਕਿਆ।

Read Also : ਪੰਜਾਬ ਸਰਕਾਰ ਨੇ ਡੀਏ ਮਾਮਲੇ 'ਚ ਸੁਪਰੀਮ ਕੋਰਟ ਦਾ ਰੁਖ ਕੀਤਾ, 14,191 ਕਰੋੜ ਰੁਪਏ ਦੀ ਅਦਾਇਗੀ 'ਤੇ ਜਤਾਈ ਅਸਮਰੱਥਾ

ਪੁਲਿਸ ਨੂੰ ਸੂਚਿਤ ਕਰਨ ਉਪਰੰਤ ਉਸ ਨੂੰ ਬਡਰੁੱਖਾਂ ਦੇ ਬਿਰਧ ਆਸ਼ਰਮ ’ਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਸਾਂਭ-ਸੰਭਾਲ ਕੀਤੀ ਜਾਵੇਗੀ। ਇਸ ਸੇਵਾ ਕਾਰਜ ’ਚ ਸੱਤਪਾਲ ਇੰਸਾਂ, ਬਾਬੂ ਰਾਮ ਇੰਸਾਂ, ਦਿਕਸ਼ਾਂਤ ਇੰਸਾਂ, ਜਗਦੀਸ਼ ਜੋਸ਼ੀ ਇੰਸਾਂ, ਰਾਜਾ ਇੰਸਾਂ ਅਤੇ ਜਰਨੈਲ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ।

Welfare Work: ਮਹਾਂ ਸ਼ਹੀਦ ਗੁਰਜੀਤ ਸਿੰਘ ਇੰਸਾਂ ਤੇ ਸ਼ਹੀਦ ਹਰੀ ਸਿੰਘ ਇੰਸਾਂ ਦੇ ਪਰਿਵਾਰਾਂ ਨੇ ਵਾਤਾਵਰਨ ਦੀ ਸ਼ੁੱਧਤਾ ਲਈ ਲਾਏ ਬੂਟੇ
ਰਾਮਾਂ ਨਸੀਬਪੁਰਾ (ਪੁਸ਼ਪਿੰਦਰ ਸਿੰਘ)। ਡੇਰਾ ਸੱਚਾ ਸੌਦਾ ਦੇ ਮਹਾਂ ਸ਼ਹੀਦ ਗੁਰਜੀਤ ਸਿੰਘ ਇੰਸਾਂ ਦੀ 19ਵੀਂ ਬਰਸੀ ਤੇ ਹਰੀ ਸਿੰਘ ਇੰਸਾਂ ਵਾਸੀਆਨ ਬੰਗੀ ਨਿਹਾਲ ਦੀ 9ਵੀਂ ਬਰਸੀ ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਰਾਮਾਂ ਨਸੀਬਪੁਰਾ ਵਿਖੇ ਨਾਮ ਚਰਚਾ ਕਰਕੇ ਮਨਾਈ ਗਈ। ਇਸ ਮੌਕੇ ਕਵੀਰਾਜਾਂ ਨੇ ਪ੍ਰੇਮ ਪ੍ਰਥਾਏ ਸ਼ਬਦਬਾਣੀ ਕੀਤੀ। ਇਸ ਮੌਕੇ ਮਹਾਂ ਸ਼ਹੀਦ ਗੁਰਜੀਤ ਸਿੰਘ ਇੰਸਾਂ ਦੇ ਪਰਿਵਾਰ ਵੱਲੋਂ ਤੇ ਸਹੁਰਾ ਪਰਿਵਾਰ ਵੱਲੋਂ ਅਤੇ ਸ਼ਹੀਦ ਹਰੀ ਸਿੰਘ ਇੰਸਾਂ ਦੇ ਪਰਿਵਾਰ ਵੱਲੋਂ ਵਾਤਾਵਰਨ ਦੀ ਸ਼ੁੱਧਤਾ ਲਈ ਬੂਟੇ ਲਾਏ ਗਏ। ਨਾਮ ਚਰਚਾ ਪੰਡਾਲ ਵਿੱਚ ਮਹਾਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਸਾਧ-ਸੰਗਤ ਵੱਲੋਂ ‘ਜਬ ਤਕ ਸੂਰਜ ਚਾਂਦ ਰਹੇਗਾ, ਮਹਾਂ ਸ਼ਹੀਦ ਗੁਰਜੀਤ ਸਿੰਘ ਇੰਸਾਂ ਅਤੇ ਹਰੀ ਸਿੰਘ ਇੰਸਾਂ ਤੇਰਾ ਨਾਂਅ ਰਹੇਗਾ’ ਦੇ ਨਾਅਰੇ ਲਾਏ ਗਏ।

Read Also : ਨੇਪਾਲ ’ਚ ਹੜ੍ਹਾਂ ਦਾ ਤੀਜਾ ਦਿਨ, ਹੁਣ ਤੱਕ 389 ਲਾਸ਼ਾਂ ਬਰਾਮਦ, 977 ਅਜੇ ਵੀ ਲਾਪਤਾ

ਇਸ ਮੌਕੇ ਸੱਚੇ ਨਿਮਰ ਸੇਵਾਦਾਰ ਊਧਮ ਸਿੰਘ ਭੋਲਾ ਇੰਸਾਂ, ਹਰਪਾਲ ਚੰਦ ਇੰਸਾਂ, ਮਹਾਂ ਸ਼ਹੀਦ ਗੁਰਜੀਤ ਸਿੰਘ ਇੰਸਾਂ ਦੇ ਪਰਿਵਾਰਿਕ ਮੈਂਬਰ ਪਿਤਾ ਮੇਜਰ ਸਿੰਘ ਇੰਸਾਂ, ਮਾਤਾ ਚਰਨਜੀਤ ਕੌਰ ਇੰਸਾਂ, ਭਰਾ ਗੁਰਜੀਤ ਸਿੰਘ ਇੰਸਾਂ, ਜਸਬੀਰ ਕੌਰ ਇੰਸਾਂ, ਸਰਬਜੀਤ ਕੌਰ ਇੰਸਾਂ, ਗੁਰਦਰਸ਼ਨ ਸਿੰਘ ਇੰਸਾਂ , ਗੁਰਲੀਨ ਸਿੰਘ ਇੰਸਾਂ, ਮਹਾਂ ਸ਼ਹੀਦ ਹਰੀ ਸਿੰਘ ਇੰਸਾਂ ਦੇ ਪਰਿਵਾਰਕ ਮੈਂਬਰ ਅੰਮ੍ਰਿਤ ਕੌਰ ਇੰਸਾਂ, ਪੁੱਤਰ ਗੁਰਮੀਤ ਸਿੰਘ ਇੰਸਾਂ, ਬੇਅੰਤ ਕੌਰ ਇੰਸਾਂ, ਰਾਜਪਾਲ ਸਿੰਘ ਇੰਸਾਂ, ਅਮਰਦੀਪ ਕੌਰ ਇੰਸਾਂ, ਪੋਤਰੇ ਪ੍ਰਭ ਫਤਹਿ ਸਿੰਘ ਇੰਸਾਂ ,ਆਗਮਨ ਜੋਤ ਇੰਸਾਂ, ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰ, ਰਾਮਾਂ ਨਸੀਬਪੁਰਾ ਦੀ ਸਾਧ-ਸੰਗਤ, ਪਿੰਡਾਂ-ਸ਼ਹਿਰਾਂ ਦੇ ਪ੍ਰੇਮੀ ਸੇਵਕ ਅਤੇ ਸੱਚੀ ਪ੍ਰੇਮੀ ਸੰਮਤੀ ਦੇ ਸੇਵਾਦਾਰ, ਐੱਮਐੱਸਜੀ ਆਈਟੀ ਵਿੰਗ ਦੇ ਸੇਵਾਦਾਰ ਅਤੇ ਦੋਵਾਂ ਪਰਿਵਾਰਾਂ ਦੇ ਰਿਸ਼ਤੇਦਾਰ ਹਾਜ਼ਰ ਸਨ। ਨਾਮ ਚਰਚਾ ਦੀ ਕਾਰਵਾਈ ਗੁਰਪ੍ਰੀਤ ਇੰਸਾਂ ਗਿਆਨਾ ਨੇ ਚਲਾਈ।

Welfare Work: ਡੇਰਾ ਪ੍ਰੇਮੀਆਂ ਨੇ ਬੇਸਹਾਰਾ ਪਸ਼ੂ ਗੋਬਰ ਗੈਸ ਪਲਾਂਟ ’ਚੋਂ ਬਾਹਰ ਕੱਢਿਆ
ਭਾਦਸੋਂ (ਸੁਸ਼ੀਲ ਕੁਮਾਰ)। ਅੱਜ ਦੇ ਸਮੇਂ ਜਦੋਂ ਕੋਈ ਆਪਣਿਆਂ ਦੀ ਸਾਰ ਨਹੀਂ ਲੈਂਦਾ, ਉੱਥੇ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਮਾਨਵਤਾ ਭਲਾਈ ਦੇ ਕਾਰਜਾਂ ਵਿੱਚ ਦਿਨ ਰਾਤ ਲੱਗੇ ਹੋਏ ਹਨ। ਅਜਿਹੀ ਹੀ ਮਿਸਾਲ ਬਲਾਕ ਮੱਲੇਵਾਲ ਦੇ ਪਿੰਡ ਅਗੌਲ ਦੇ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਵੱਲੋਂ ਪੁੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ’ਤੇ ਚਲਦਿਆਂ ਗੋਬਰ ਗੈਸ ਪਲਾਂਟ ਵਿੱਚ ਡਿੱਗੇ ਇੱਕ ਬੇਹਾਰਾ ਪਸ਼ੂ ਨੂੰ ਬਾਹਰ ਕੱਢ ਕੇ ਪੇਸ਼ ਕੀਤੀ ਹੈ।

ਜਾਣਕਾਰੀ ਅਨੁਸਾਰ ਸਥਾਨਕ ਗੋਬਰ ਗੈਸ ਪਲਾਂਟ ਵਿੱਚ ਇੱਕ ਬੇਸਹਾਰਾ ਪਸ਼ੂ ਘੁੰਮਦਾ ਹੋਇਆ ਡਿੱਗ ਗਿਆ ਉਹ ਪਸ਼ੂ ਗੋਬਰ ਗੈਸ ਪਲਾਂਟ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕਰਦਾ ਰਿਹਾ, ਪਰ ਉਸ ਤੋਂ ਬਾਹਰ ਨਾ ਨਿਕਲਿਆ ਗਿਆ। ਜਦੋਂ ਪਿੰਡ ਅਗੌਲ ਦੇ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਬਿੱਲੂ ਸਿੰਘ, ਮੱਖਣ ਸਿੰਘ , ਜਗਦੀਸ਼ ਸਿੰਘ , ਸਚਿਨ , ਰਮਨ ਸਿੰਘ ਅਤੇ ਬੁੱਧੂ ਸਿੰਘ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਉਸ ਜਗ੍ਹਾ ’ਤੇ ਪਹੁੰਚ ਕੇ ਦੇਖਿਆ ਤਾਂ ਉਹ ਗਊੁ ਗੋਬਰ ਗੈਸ ਪਲਾਂਟ ’ਚ ਬੁਰੀ ਤਰ੍ਹਾਂ ਫਸੀ ਹੋਈ ਸੀ।

Read Also : ਮਲੇਸ਼ੀਆ ਦੀ ਸਾਧ-ਸੰਗਤ ਨੇ ਚਲਾਇਆ ਸਫਾਈ ਅਭਿਆਨ

ਡੇਰਾ ਸੱਚਾ ਸੌਦਾ ਦੇ ਸੇਵਾਦਾਰ ਨੇ ਜਲਦੀ ਤੋਂ ਜਲਦੀ ਰੱਸੀਆਂ ਦੀ ਸਹਾਇਤਾ ਨਾਲ ਹੌਲੀ-ਹੌਲੀ ਉਸ ਪਸ਼ੂ ਨੂੰ ਬਾਹਰ ਕੱਢ ਕੇ ਉਸ ਦੀ ਜਾਨ ਬਚਾਈ। ਡੇਰਾ ਸ਼ਰਧਾਲੂ ਦੇ ਇਸ ਕਾਰਜ ਦੀ ਸਥਾਨਕ ਲੋਕਾਂ ਵੱਲੋਂ ਭਰਪੂਰ ਸਲਾਹੁਤਾ ਕੀਤੀ ਗਈ।

Welfare Work: ਮਲੇਸ਼ੀਆ ਦੀ ਸਾਧ-ਸੰਗਤ ਨੇ ਚਲਾਇਆ ਸਫਾਈ ਅਭਿਆਨ
ਮਲੇਸ਼ੀਆ (ਸੱਚ ਕਹੂੰ ਨਿਊਜ਼)। ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਦਿੱਤੀਆਂ ਜਾ ਰਹੀਆਂ ਸਿੱਖਿਆਵਾਂ ’ਤੇ ਚੱਲਦਿਆਂ ਸਾਧ-ਸੰਗਤ ਵਿਦੇਸ਼ਾ ’ਚ ਵੀ ਡੇਰਾ ਸੱਚਾ ਸੌਦਾ ਸਰਸਾ ਵੱਲੋਂ ਚਲਾਏ ਜਾ ਰਹੇ 176 ਮਾਨਵਤਾ ਭਲਾਈ ਦੇ ਕਾਰਜਾਂ ’ਚ ਵਧ-ਚੜ੍ਹ ਕੇ ਹਿੱਸਾ ਲੈ ਰਹੀ ਹੈ। ਇਸੇ ਕੜੀ ਦੇ ਤਹਿਤ ਬੀਤੇ ਦਿਨ ਪਵਿੱਤਰ ਐੱਮਐੱਸਜੀ ਅਵਤਾਰ ਮਹੀਨੇ ਦੀ ਖੁਸ਼ੀ ’ਚ ਮਲੇਸ਼ੀਆ ਦੀ ਸਾਧ-ਸੰਗਤ ਵੱਲੋਂ ਵਾਤਾਵਰਨ ਨੂੰ ਸਾਫ-ਸੁਥਰਾ ਬਣਾਈ ਰੱਖਣ ਲਈ ਐੱਸਜੇਕੇ (ਤਮਿਲ) ਪਰਸੀਆਰਨ ਰਾਜਾ ਮੂੜਾ ਮੂਸਾ (ਜਾਲਾਨ ਵਾਟਸਨ) 42000 ਪੇਲਾਬਹੁਨ ਕਲਾਂਗ, ਸਕੂਲ ’ਚ ਸਫਾਈ ਅਭਿਆਨ ਚਲਾਇਆ ਗਿਆ।

Read Also : ਜਾਂਦੇ-ਜਾਂਦੇ ਵੀ ਮਾਨਵਤਾ ਦਾ ਲਾਹਾ ਖੱਟ ਗਏ ਸੋਹਣਾ ਸਿੰਘ ਇੰਸਾਂ

ਇਸ ਸਫਾਈ ਅਭਿਆਨ ’ਚ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਕਮੇਟੀ ਦੇ ਸੇਵਾਦਾਰਾਂ ਨੇ ਵਧ-ਚੜ੍ਹ ਕੇ ਹਿੱਸਾ ਲਿਆ ਕੁਝ ਹੀ ਘੰਟਿਆਂ ਵਿੱਚ ਸਾਧ-ਸੰਗਤ ਨੇ ਪੂਰੇ ਏਰੀਏ ਨੂੰ ਸਫ਼ਾਈ ਕਰਕੇ ਚਮਕਾ ਦਿੱਤਾ। ਇਸ ਉਪਰੰਤ ਸੇਵਾਦਾਰਾਂ ਵੱਲੋਂ ਵਾਤਾਵਰਨ ਸੁਰੱਖਿਆ ਲਈ 40 ਬੂਟੇ ਲਾਏ ਗਏ। ਸੇਵਾਦਾਰਾਂ ਵੱਲੋਂ ਕੀਤੇ ਗਏ ਇਸ ਨੇਕ ਕੰਮ ਦੀ ਸਕੂਲ ਦੀ ਪ੍ਰਬੰਧਕੀ ਕਮੇਟੀ ਵੱਲੋਂ ਤਹਿਦਿਲ ਤੋਂ ਪ੍ਰਸ਼ੰਸ਼ਾ ਕੀਤੀ ਗਈ। ਇਸ ਦੇ ਨਾਲ ਹੀ ਉਨ੍ਹਾਂ ਨੇ ਪੂਜਨੀਕ ਗੁਰੂ ਜੀ ਦਾ ਵੀ ਤਹਿਦਿਲੋਂ ਧੰਨਵਾਦ ਕੀਤਾ, ਜਿਨ੍ਹਾਂ ਦੀਆਂ ਸਿੱਖਿਆਵਾਂ ’ਤੇ ਚੱਲਦਿਆਂ ਸਾਧ-ਸੰਗਤ ਭਲਾਈ ਦੇ ਕੰਮਾਂ ’ਚ ਵਧ-ਚੜ੍ਹ ਕੇ ਹਿੱਸਾ ਲੈ ਰਹੀ ਹੈ।

Welfare Work: ਬਰਲਿਨ ’ਚ ਸੇਵਾਦਾਰਾਂ ਨੇ ਚਲਾਇਆ ਸਫਾਈ ਅਭਿਆਨ
ਬਰਲਿਨ (ਜਰਮਨੀ)। ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਜਰਮਨੀ ਦੇ ਬਰਲਿਨ ਸ਼ਹਿਰ ’ਚ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਕਮੇਟੀ ਦੇ ਸੇਵਾਦਾਰਾਂ ਨੇ ਵਿਸ਼ੇਸ਼ ਸਫਾਈ ਅਭਿਆਨ ਚਲਾਇਆ। ਇਹ ਸੇਵਾ ਕਾਰਜ ਬਰਲਿਨ ਸਥਿਤ ਅਲਬੋਇਨਪਲਾਤਜ਼ ’ਚ ਸਫਲਤਾ ਪੂਰਵਕ ਮੁਕੰਮਲ ਹੋਇਆ।  ਇਸ ਸਫ਼ਾਈ ਕੈਂਪ ’ਚ ਸੇਵਾਦਾਰਾਂ ਨੇ ਪੂਰੇ ਉਤਸ਼ਾਹ ਨਾਲ ਪਾਰਕ ਅਤੇ ਆਸ-ਪਾਸ ਦੇ ਕੈਂਪਸ ਦੀ ਸਫਾਈ ਕੀਤੀ।

ਇਸ ਸਫ਼ਾਈ ਅਭਿਆਨ ’ਚ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਕਮੇਟੀ ਦੇ ਮੈਂਬਰ ਰਿਤੂ ਇੰਸਾਂ ਅਤੇ ਰਮੇਸ਼ ਇੰਸਾਂ ਨੇ ਆਪਣੇ ਬੱਚਿਆਂ ਕਿੰਜ਼ਾ ਇੰਸਾਂ ਤੇ ਅਮਨ ਇੰਸਾਂ (ਮੂਲ ਨਾਗਰਿਕ) ਨਾਲ ਮੁੱਖ ਭੂਮਿਕਾ ਨਿਭਾਈ। ਇਸ ਸਫ਼ਾਈ ਅਭਿਆਨ ’ਚ ਬੱਚਿਆਂ ਅਤੇ ਨੌਜਵਾਨਾਂ ਦਾ ਉਤਸ਼ਾਹ ਵੇਖਣਯੋਗ ਸੀ। ਇਸ ’ਚ ‘ਟੀਨ ਏਜ਼ ਵਾਰੀਅਰ’ ਸੁਖਰੀਤ ਇੰਸਾਂ ਅਤੇ ‘ਕਿਡਸ ਏਜ਼ ਵਾਰੀਅਰ’ ਅਯਾਨ ਇੰਸਾਂ ਨੇ ਵਧ-ਚੜ੍ਹ ਕੇ ਸੇਵਾ ਕਾਰਜਾਂ ’ਚ ਹਿੱਸਾ ਲਿਆ।

Read Also : ਪਵਿੱਤਰ ਅਵਤਾਰ ਮਹੀਨੇ ਮੌਕੇ ਵਿਦੇਸ਼ੀ ਧਰਤੀ ਨੂੰ ਹਰਿਆਲੀ ਦਾ ਤੋਹਫ਼ਾ, ਹਰ ਜਗ੍ਹਾ ਜੁਟੇ ਹੋਏ ਨੇ ਇਹ ਇਨਸਾਨੀਅਤ ਦੇ ਸੱਚੇ ਯੋਧਾ

ਸੇਵਾਦਾਰਾਂ ਨੇ ਪੂਰੇ ਇਲਾਕੇ ’ਚ ਖਿੱਲਰੇ ਕੂੜੇ ਨੂੰ ਇਕੱਠਾ ਕਰਕੇ ਕੂੜਾ ਪ੍ਰਬੰਧਨ ਥਾਂ ਤੱਕ ਪਹੁੰਚਾਇਆ। ਵਿਦੇਸ਼ੀ ਧਰਤੀ ’ਤੇ ਸੇਵਾਦਾਰਾਂ ਦੀ ਇਸ ਨਿਸਵਾਰਥ ਸੇਵਾ ਭਾਵਨਾ ਅਤੇ ਵਾਤਾਵਰਨ ਸੁਰੱਖਿਆ ਪ੍ਰਤੀ ਇਸ ਸੇਵਾ ਭਾਵਨਾ ਦੀ ਸਥਾਨਕ ਨਿਵਾਸੀਆਂ ਨੇ ਸੇਵਾਦਾਰਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਧੰਨ ਹਨ ਪੂਜਨੀਕ ਗੁਰੂ ਜੀ, ਜਿਨ੍ਹਾਂ ਦੀ ਪ੍ਰੇਰਨਾ ਨਾਲ ਸੇਵਾਦਾਰ ਨਿਸਵਾਰਥ ਭਾਵਨਾ ਨਾਲ ਸਫਾਈ ਅਭਿਆਨ ਚਲਾ ਕੇ ਧਰਤੀ ਨੂੰ ਸਾਫ ਰੱਖਣ ਦਾ ਸ਼ਲਾਘਾਯੋਗ ਕਾਰਜ ਕਰ ਰਹੇ ਹਨ।

Welfare Work: ਡੇਰਾ ਸ਼ਰਧਾਲੂਆਂ ਨੇ ਲਾਪਤਾ ਮੰਦਬੁੱਧੀ ਬਜ਼ੁਰਗ ਨੂੰ ਪਰਿਵਾਰ ਨਾਲ ਮਿਲਾਇਆ
Welfare Work: ਸੰਗਰੂਰ (ਨਰੇਸ਼ ਕੁਮਾਰ)। ਡੇਰਾ ਸੱਚਾ ਸੌਦਾ ਦੀ ਪਵਿੱਤਰ ਪ੍ਰੇਰਨਾ ਨਾਲ ਬਲਾਕ ਸੰਗਰੂਰ ਦੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰਾਂ ਨੇ ਇੱਕ ਮੰਦਬੁੱਧੀ ਬਜ਼ੁਰਗ ਨੂੰ ਉਸ ਦੇ ਪਰਿਵਾਰਿਕ ਮੈਂਬਰਾਂ ਨਾਲ ਮਿਲਾ ਕੇ ਇਨਸਾਨੀਅਤ ਦਾ ਫਰਜ਼ ਨਿਭਾਇਆ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਰਿਟਾ. ਇੰਸਪੈਕਟਰ ਜਗਰਾਜ ਸਿੰਘ ਨੇ ਦੱਸਿਆ ਕਿ ਇੱਕ ਮੰਦਬੁੱਧੀ ਬਜ਼ੁਰਗ ਲਾਵਾਰਿਸ ਹਾਲਤ ’ਚ ਪਿੰਡ ਭਿੰਡਰਾਂ ਵਿਖੇ ਗਲੀਆਂ ’ਚ ਘੁੰਮਦਾ ਮਿਲਿਆ ਸੀ ਇਸ ਸਬੰਧੀ ਸੂਚਨਾ ਪ੍ਰੇਮੀ ਲਖਵੀਰ ਲੱਖੀ ਇੰਸਾਂ ਭਿੰਡਰਾਂ ਨੇ ਸਾਡੀ ਟੀਮ ਮੈਂਬਰਾਂ ਨੂੰ ਦਿੱਤੀ ਇਸ ਉਪਰੰਤ ਸਾਡੀ ਟੀਮ ਮੈਂਬਰਾਂ ਨੇ ਤੁਰੰਤ ਪਹੁੰਚ ਕੇ ਮੰਦਬੁੱਧੀ ਬਜ਼ੁਰਗ ਨੂੰ ਸੰਭਾਲਿਆ ਤੇ ਉਸ ਨੂੰ ਐੱਮਐੱਸਜੀ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਸੰਗਰੂਰ ਵਿਖੇ ਲਿਆਂਦਾ ਗਿਆ, ਜਿੱਥੇ ਉਸ ਨੂੰ ਚਾਹ ਤੇ ਖਾਣਾ ਖੁਆਇਆ ਗਿਆ। Welfare Work

ਇਸ ਤੋਂ ਬਾਅਦ ਜਦੋਂ ਮੰਦਬੁੱਧੀ ਬਜ਼ੁਰਗ ਤੋਂ ਉਸ ਦਾ ਨਾਂਅ ਪੁੱਛਿਆ ਤਾਂ ਉਸ ਨੇ ਆਪਣਾ ਨਾਂਅ ਸੁਖਰਾਜ ਪੁੱਤਰ ਬੁੱਦਈ ਵਾਸੀ ਬਿਹਾਰ ਹਾਲ ਇਸਲਾਮ ਗੰਜ ਵਾਰਡ ਨੰਬਰ 48 ਦੱਸਿਆ, ਇਸ ਤੋਂ ਬਾਅਦ ਉਸ ਦੇ ਵਾਰਡ ਦੇ ਰਾਜੂ ਬਾਬਾ ਨਾਲ ਸੰਪਰਕ ਕੀਤਾ, ਜਿਸ ਰਾਹੀਂ ਉਸ ਦੇ ਵਾਰਸਾਂ ਨੂੰ ਸੂਚਨਾ ਦਿੱਤੀ ਗਈ ਤੇ ਉਸ ਦੀ ਥਾਣੇ ਸੂਚਨਾ ਵੀ ਦਿੱਤੀ ਗਈ ਸੇਵਾਦਾਰਾਂ ਨੇ ਮੰਦਬੁੱਧੀ ਬਜ਼ੁਰਗ ਦੇ ਪਰਿਵਾਰਿਕ ਮੈਂਬਰਾਂ ਨਾਲ ਫੋਨ ਰਾਹੀਂ ਗੱਲਬਾਤ ਕੀਤੀ, ਜਿਸ ਤੋਂ ਬਾਅਦ ਮੰਦਬੁੱਧੀ ਬਜ਼ੁਰਗ ਦਾ ਭਤੀਜਾ ਸ਼ਰਮਾਨੰਦ ਪੁੱਤਰ ਬਿਰਜ ਲਾਲ ਅਤੇ ਵੇਦ ਪ੍ਰਕਾਸ਼ ਪੁੱਤਰ ਚਰਨ ਸਿੰਘ ਸੰਗਰੂਰ ਵਿਖੇ ਪਹੁੰਚੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦਾ ਬਜ਼ੁਰਗ ਦੋ ਮਹੀਨੇ ਤੋਂ ਲਾਪਤਾ ਸੀ, ਅਸੀਂ ਬਹੁਤ ਲੱਭਿਆ ਪਰ ਸਾਨੂੰ ਨਹੀਂ ਮਿਲਿਆ ਉਨ੍ਹਾਂ ਦੱਸਿਆ ਕਿ ਤੁਹਾਡੇ ਵੱਲੋਂ ਸੂਚਨਾ ਮਿਲਣ ’ਤੇ ਅਸੀਂ ਸਾਰੇ ਪਰਿਵਾਰਿਕ ਮੈਂਬਰ ਬਹੁਤ ਖੁਸ਼ ਹੋਏ ਪਰਿਵਾਰਿਕ ਮੈਂਬਰਾਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਤੇ ਡੇਰਾ ਸ਼ਰਧਾਲੂਆਂ ਦਾ ਦਿਲੋਂ ਧੰਨਵਾਦ ਕੀਤਾ ਇਸ ਮੌਕੇ ਪ੍ਰੇਮੀ ਸਤਪਾਲ ਇੰਸਾਂ, ਪੂਰਨ ਇੰਸਾਂ ਦਾ ਵੀ ਇਸ ਸੇਵਾ ਦੇ ਕਾਰਜ ’ਚ ਖਾਸ ਯੋਗਦਾਨ ਰਿਹਾ।

ਇਹ ਵੀ ਪੜ੍ਹੋ : Agriculture News: ਪਾਣੀ, ਖਾਦ ਤੇ ਮਾਨਸੂਨ ਵਿਚਕਾਰ ਖੇਤੀ ਦਾ ਭਵਿੱਖ

Welfare Work: ਧੀ ਦੇ ਵਿਆਹ ’ਚ ਜ਼ਰੂਰਤਮੰਦ ਪਰਿਵਾਰ ਦਾ ਸਹਾਰਾ ਬਣੇ ਸੇਵਾਦਾਰ
Welfare Work: ਹਨੁਮਾਨਗੜ੍ਹ (ਸੱਚ ਕਹੂੰ ਨਿਊਜ਼/ਹਰਦੀਪ ਸਿੰਘ)। ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ਤੋਂ ਪੇ੍ਰਰਿਤ ਹੋ ਕੇ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਸਮਾਜ਼ ਭਲਾਈ ਦੇ ਕਾਰਜ਼ਾ ’ਚ ਜ਼ਰੂਰਤਮੰਦ ਪਰਿਵਾਰਾਂ ਦੀ ਮੱਦਦ ਲਈ ਅੱਗੇ ਆ ਰਹੇ ਹਨ। ਇਸੇ ਲੜੀ ’ਚ ਬਲਾਕ ਹਨੁਮਾਨਗੜ੍ਹ ਦੇ ਸੇਵਾਦਾਰਾਂ ਨੇ ਇੱਕ ਜ਼ਰੂਰਤਮੰਦ ਪਰਿਵਾਰ ਦੀ ਧੀ ਦੇ ਵਿਆਹ ’ਚ ਸਹਿਯੋਗ ਕਰਕੇ ਮਾਨਵਤਾ ਦੀ ਮਿਸਾਲ ਪੇਸ਼ ਕੀਤੀ। ਜਾਣਕਾਰੀ ਮੁਤਾਬਕ ਵਾਰਡ ਨੰਬਰ ਇੱਕ, ਚੱਕ 13 ਐਚਐਮਐਚ, ਅਮਰਪੁਰਾ ਥੇੜੀ ਵਾਸੀ ਗੁਰਮੇਲ ਸਿੰਘ ਦੀ ਬੇਟੀ ਰੇਸ਼ਮਾ ਦਾ ਵਿਆਹ ਸ਼ੁੱਕਰਵਾਰ ਨੂੰ ਹੋਣਾ ਸੀ। Welfare Work

ਪਰਿਵਾਰ ਦੀ ਆਰਥਿਕ ਸਥਿਤੀ ਕਮਜ਼ੋਰ ਹੋਣ ਕਾਰਨ ਵਿਆਹ ’ਚ ਬੇਟੀ ਨੂੰ ਘਰੇਲੂ ਜ਼ਰੂਰਤ ਦਾ ਸਾਮਾਨ ਦੇਣਾ ਮੁਸ਼ਕਲ ਸੀ। ਪਰਿਵਾਰ ਨੇ ਆਪਣੀ ਸਥਿਤੀ ਡੇਰਾ ਸੱਚਾ ਸੌਦਾ ਸੇਵਾਦਾਰ ਇੰਦਰਸੈਨ ਇੰਸਾਂ ਨੂੰ ਦੱਸੀ। ਇੰਦਰਸੈਨ ਇੰਸਾਂ ਨੇ ਬਲਾਕ ਦੇ ਸੱਚੇ ਨਿਮਰ ਸੇਵਾਦਾਰਾਂ ਤੇ ਸੱਚੀ ਸੇਵਾ ਸਮਿਤੀ ਦੇ ਸੇਵਾਦਾਰਾਂ ਨੂੰ ਪਰਿਵਾਰ ਦੀ ਸਥਿਤੀ ਨਾਲ ਜਾਣੂ ਕਰਵਾਇਆ। ਇਸ ਤੋਂ ਬਾਅਦ ਬਲਾਕ ਦੇ ਜ਼ਿੰਮੇਵਾਰਾਂ, ਸਾਧ-ਸੰਗਤ ਤੇ ਸੇਵਾਦਾਰਾਂ ਨੇ ਆਪਸੀ ਸਹਿਯੋਗ ਨਾਲ ਪਰਿਵਾਰ ਦੀ ਮੱਦਦ ਕਰਨ ਦਾ ਫੈਸਲਾ ਕੀਤਾ। ਸੇਵਾਦਾਰਾਂ ਨੇ ਬੇਟੀ ਦੇ ਵਿਆਹ ’ਚ ਭੇਂਟ ਕਰਨ ਲਈ ਘਰੇਲੂ ਜ਼ਰੂਰਤ ਦਾ ਸਾਮਾਨ ਇੱਕਠਾ ਕੀਤਾ।

ਇਹ ਵੀ ਪੜ੍ਹੋ : Body Donation Punjab : ਅਮਰੀਕ ਇੰਸਾਂ ਬਲਾਕ ਅਜਰੌਰ ਦੇ ਪਹਿਲੇ ਸਰੀਰਦਾਨੀ ਬਣੇ

ਵਿਆਹ ਲਈ ਭੇਂਟ ਕੀਤਾ ਜ਼ਰੂਰਤ ਦਾ ਸਾਮਾਨ | Welfare Work

ਸੇਵਾਦਾਰ ਗੁਰਮੇਲ ਸਿੰਘ ਦੇ ਨਿਵਾਸ ਸਥਾਨ ’ਤੇ ਪਹੁੰਚੇ ਤੇ ਪਰਿਵਾਰ ਨੂੰ ਵਿਆਹ ਲਈ ਘਰੇਲੂ ਸਮਾਨ ਭੇਂਟ ਕੀਤਾ। ਇਸ ਵਿੱਚ ਬੈੱਡ, ਗੱਦੇ, ਸਿਲਾਈ ਮਸ਼ੀਨ, ਪ੍ਰੈੱਸ, ਰਜਾਈਆਂ, ਗੱਦੈਲੇ, ਦਰੀਆਂ, ਖੇਸ, ਸੂਟ, ਭਾਂਡੇ ਤੇ ਤੋਹਫੇ ਦੀਆਂ ਚੀਜ਼ਾਂ ਸਮੇਤ ਹੋਰ ਘਰੇਲੂ ਜ਼ਰੂਰਤ ਦਾ ਸਾਮਨ ਸ਼ਾਮਲ ਸੀ। ਸਾਮਾਨ ਮਿਲਣ ’ਤੇ ਗੁਰਮੇਲ ਸਿੰਘ ਦੇ ਪਰਿਵਾਰ ਦੇ ਚਿਹਰੇ ’ਤੇ ਖੁਸ਼ੀ ਸਾਫ ਨਜ਼ਰ ਆਈ। ਪਰਿਵਾਰ ਨੇ ਸੇਵਾਦਾਰਾਂ ਦਾ ਧੰਨਵਾਦ ਕਰਦੇ ਹੋਏ ਉਨ੍ਹਾਂ ਨੂੰ ਸੇਵਾ ਦੀ ਪ੍ਰੇਰਨਾ ਦੇਣ ਵਾਲੇ ਪੂਜਨੀਕ ਗੁਰੂ ਜੀ ਦਾ ਵੀ ਧੰਨਵਾਦ ਕੀਤਾ। ਨਾਲ ਹੀ ਮੌਕੇ ’ਤੇ ਪਹੁੰਚੇ ਪਿੰਡ ਦੇ ਹੋਰ ਮੁੱਖ ਵਾਸੀਆਂ ਨੇ ਵੀ ਸੇਵਾਦਾਰਾਂ ਦੇ ਇਸ ਸੇਵਾ ਕਾਰਜ਼ ਦੀ ਸ਼ਲਾਘਾ ਕੀਤੀ। Welfare Work

ਸੇਵਾਦਾਰਾਂ ਨੇ ਮਿਲਕੇ ਨਿਭਾਈ ਜ਼ਿੰਮੇਵਾਰੀ

ਇਸ ਸੇਵਾ ਕਾਰਜ਼ ’ਚ ਸੱਚੇ ਨਿਮਰ ਸੇਵਾਦਾਰ ਸੁਮਨ ਕਾਮਰਾ ਇੰਸਾਂ, ਹਿਮਾਂਸ਼ੂ ਇੰਸਾਂ, ਪਾਰੂਲ ਇੰਸਾਂ, ਸੁਖਚੰਦ ਇੰਸਾਂ, ਸੱਚੀ ਸੇਵਾ ਸਮਿਤੀ ਦੇ ਸੇਵਾਦਾਰ ਸੁਰੇਸ਼ ਮਰੇਜਾ ਇੰਸਾਂ, ਅਸ਼ੋਕ ਮਦਾਨ ਇੰਸਾਂ, ਗੌਰਵ ਛਾਬੜਾ ਇੰਸਾਂ, ਗੋਪਾਲ ਡੋਡਾ ਇੰਸਾਂ, ਰਵਿੰਦਰ ਫਤਿਹਗੜਿ੍ਹਆ ਇੰਸਾਂ, ਬਲਾਕ ਪ੍ਰੇਮੀ ਸੇਵਕ ਗਿਰਧਾਰੀਲਾਲ ਇੰਸਾਂ ਸਮੇਤ ਹੋਰ ਸੇਵਾਦਾਰਾਂ ਤੇ ਸਾਧ-ਸੰਗਤ ਦਾ ਸਹਿਯੋਗ ਰਿਹਾ। ਸੇਵਾਦਾਰਾਂ ਨੇ ਕਿਹਾ ਕਿ ਜ਼ਰੂਰਤਮੰਦ ਪਰਿਵਾਰਾਂ ਦੀ ਮੱਦਦ ਕਰਨ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਣ ਦਾ ਇੱਕ ਤਰੀਕਾ ਹੈ। ਅਜਿਹੇ ਸੇਵਾ ਕਾਰਜ਼ਾਂ ’ਚ ਜ਼ਰੂਰਤਮੰਦ ਪਰਿਵਾਰਾਂ ਨੂੰ ਮੱਦਦ ਮਿਲਦੀ ਹੈ ਤੇ ਸਮਾਜ਼ ’ਚ ਸਹਿਯੋਗ ਤੇ ਮਾਨਵਤਾ ਦੀ ਭਾਵਨਾ ਮਜ਼ਬੂਤ ਹੁੰਦੀ ਹੈ।

Welfare Work: ਗੁਰਦੇ ਟਰਾਂਸਪਲਾਂਟ ਮਰੀਜ਼ ਲਈ ਅਮਲੋਹ ਬਲਾਕ ਦੇ ਸੇਵਾਦਾਰਾਂ ਨੇ ਕੀਤਾ ਖੂਨਦਾਨ
ਅਮਲੋਹ (ਅਨਿਲ ਲੁਟਾਵਾ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਅਮਲੋਹ ਬਲਾਕ ਦੇ ਡੇਰਾ ਸ਼ਰਧਾਲੂਆਂ ਨੇ 14 ਯੂਨਿਟ ਖੂਨਦਾਨ ਕਰਕੇ ਇਨਸਾਨੀਅਤ ਦਾ ਫ਼ਰਜ਼ ਨਿਭਾਇਆ। ਜਾਣਕਾਰੀ ਅਨੁਸਾਰ ਬਲਾਕ ਅਬੋਹਰ ਨਾਲ ਸਬੰਧਿਤ ਜਤਿਨ ਕੁਮਾਰ, ਜੋ ਆਪਣੇ ਦੋਵੇਂ ਗੁਰਦੇ ਖਰਾਬ ਹੋਣ ਕਾਰਨ ਫੋਰਟਿਸ ਹਸਪਤਾਲ ਮੁਹਾਲੀ ਵਿਖੇ ਗੁਰਦੇ ਟਰਾਂਸਪਲਾਂਟ ਲਈ ਦਾਖਲ ਸੀ, ਲਈ ਖੂਨ ਦੀ ਲੋੜ ਪੈਣ ’ਤੇ ਅਮਲੋਹ ਬਲਾਕ ਦੇ ਸੇਵਾਦਾਰਾਂ ਵੱਲੋਂ ਇਨਸਾਨੀਅਤ ਦੀ ਮਿਸਾਲ ਪੇਸ਼ ਕਰਦਿਆਂ ਖੂਨਦਾਨ ਕੀਤਾ ਗਿਆ।

ਜਾਣਕਾਰੀ ਅਨੁਸਾਰ ਜਤਿਨ ਕੁਮਾਰ ਦੀ ਪਤਨੀ ਚੇਤਨਾ ਵਰਮਾ, ਜੋ ਬਲਾਕ ਅਮਲੋਹ ਦੇ ਪਿੰਡ ਸਲਾਣਾ ਵਾਸੀ ਮਨੋਜ ਕੁਮਾਰ ਦੀ ਧੀ ਹੈ, ਵੱਲੋਂ ਆਪਣੇ ਪਤੀ ਨੂੰ ਗੁਰਦਾ ਦਾਨ ਕੀਤਾ ਜਾਣਾ ਸੀ। ਇਸ ਦੌਰਾਨ ਡਾਕਟਰਾਂ ਵੱਲੋਂ ਖੂਨ ਦੀ ਤੁਰੰਤ ਲੋੜ ਦੱਸੀ ਗਈ, ਜਿਸ ’ਤੇ ਮਨੋਜ ਕੁਮਾਰ ਵੱਲੋਂ ਮਦਦ ਲਈ ਬਲਾਕ ਅਮਲੋਹ ਦੇ 15 ਮੈਂਬਰ ਗੁਰਸੇਵਕ ਸਿੰਘ ਇੰਸਾਂ ਨਾਲ ਸੰਪਰਕ ਕੀਤਾ।

Read Also : ਬਲਾਕ ਲਹਿਰਾਗਾਗਾ ਦੇ 36ਵੇਂ ਸਰੀਰਦਾਨੀ ਬਣੇ ਮਾਤਾ ਗੁਲਸ਼ਨ ਦੇਵੀ ਇੰਸਾਂ

ਜਿਨ੍ਹਾਂ ਨੇ ਤੁਰੰਤ ਬਲਾਕ ਦੇ ਸੇਵਾਦਾਰਾਂ ਨਾਲ ਸੰਪਰਕ ਬਣਾਇਆ ਤੇ ਲੋੜੀਂਦੇ ਖੂਨਦਾਨ ਕਰਨ ਵਾਲੇ ਸੇਵਾਦਾਰਾਂ ਨੂੰ ਇਕੱਠਾ ਕੀਤਾ ਤੇ ਆਪਣੇ ਖਰਚੇ ’ਤੇ ਫੋਰਟਿਸ ਹਸਪਤਾਲ ਪਹੁੰਚ ਕੇ ਲੋੜਵੰਦ ਮਰੀਜ਼ ਲਈ ਖੂਨਦਾਨ ਕਰਕੇ ਉਸਦੇ ਇਲਾਜ ’ਚ ਮਦਦ ਕੀਤੀ। ਸੂਚਨਾ ਮਿਲਦੇ ਹੀ ਅਮਲੋਹ ਬਲਾਕ ਦੇ 4 ਸੇਵਾਦਾਰ ਪਹਿਲੇ ਪੜਾਅ ’ਚ ਫੋਰਟਿਸ ਹਸਪਤਾਲ ਮੋਹਾਲੀ ਪਹੁੰਚੇ ਤੇ ਖੂਨਦਾਨ ਕੀਤਾ। ਇਸ ਤੋਂ ਬਾਅਦ ਹਸਪਤਾਲ ਵੱਲੋਂ ਹੋਰ ਖੂਨ ਦੀ ਲੋੜ ਦੱਸੀ ਗਈ, ਜਿਸ ’ਤੇ 10 ਹੋਰ ਸੇਵਾਦਾਰ ਵੀ ਤੁਰੰਤ ਹਸਪਤਾਲ ਪਹੁੰਚੇ ਤੇ ਖੂਨਦਾਨ ਕੀਤਾ।

ਇਸ ਤਰ੍ਹਾਂ ਅਮਲੋਹ ਬਲਾਕ ਦੇ ਕੁੱਲ 14 ਸੇਵਾਦਾਰਾਂ ਵੱਲੋਂ ਜਤਿਨ ਕੁਮਾਰ ਦੇ ਗੁਰਦੇ ਟਰਾਂਸਪਲਾਂਟ ਪ੍ਰਕਿਰਿਆ ਲਈ ਖੂਨਦਾਨ ਕੀਤਾ ਗਿਆ। ਜਤਿਨ ਕੁਮਾਰ ਦੇ ਪਰਿਵਾਰ ਵੱਲੋਂ ਸਮੂਹ ਖੂਨਦਾਨੀਆਂ ਅਤੇ ਉਨ੍ਹਾਂ ਨੂੰ ਇਸ ਰਾਹ ’ਤੇ ਚੱਲਣ ਲਈ ਪ੍ਰੇਰਿਤ ਕਰਨ ਲਈ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਦਿਲੋਂ ਧੰਨਵਾਦ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਰਾਜਿੰਦਰ ਸਿੰਘ ਇੰਸਾਂ ਘੁੱਲੂਮਾਜਰਾ ਤੇ ਗੁਰਸੇਵਕ ਸਿੰਘ ਇੰਸਾਂ ਨੇ ਦੱਸਿਆ ਕਿ ਕਿਸੇ ਲੋੜਵੰਦ ਮਰੀਜ਼ ਦੀ ਮਦਦ ਲਈ ਸਮੇਂ ਸਿਰ ਖੂਨਦਾਨ ਕਰਨਾ ਇਨਸਾਨੀਅਤ ਦੀ ਸੱਚੀ ਸੇਵਾ ਹੈ ਤੇ ਸਮਾਜ ਦੇ ਹਰ ਵਿਅਕਤੀ ਨੂੰ ਲੋੜਵੰਦਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਇਸ ਤਰ੍ਹਾਂ ਦੀ ਸੇਵਾ ਕਰਕੇ ਉਨ੍ਹਾਂ ਨੂੰ ਆਤਮਿਕ ਸ਼ਾਂਤੀ ਅਤੇ ਸਕੂਨ ਮਿਲਦਾ ਹੈ। ਇਸ ਮੌਕੇ ਲਵਲੀ ਇੰਸਾਂ, ਸਿਮਰਤ ਇੰਸਾਂ, ਦੁਰਗਾ ਇੰਸਾਂ, ਜੀਤ ਇੰਸਾਂ, ਬਲਵਿੰਦਰ ਸਿੰਘ, ਗੁਰਜਿੰਦਰ ਸਿੰਘ, ਰਾਜਿੰਦਰ ਸਿੰਘ ਇੰਸਾਂ, ਲਖਵੀਰ ਇੰਸਾਂ, ਬੇਅੰਤ ਇੰਸਾਂ, ਗੁਰਸੇਵਕ ਇੰਸਾਂ ਨੇ ਖੂਨਦਾਨ ਕੀਤਾ। ਇਸ ਮੌਕੇ ਮਾਸਟਰ ਗੁਰਸੇਵਕ ਸਿੰਘ ਇੰਸਾਂ ਤੇ ਜਸਪਾਲ ਇੰਸਾਂ ਮਲੋਟ ਵਾਲੇ ਵੀ ਮੌਜੂਦ ਸਨ।

Welfare Work: ਵਾਤਾਵਰਨ ਨੂੰ ਸਾਫ-ਸੁਥਰਾ ਰੱਖਣ ਦਾ ਸੰਕਲਪ ਲੜੀ ’ਚ ਪਰਥ ’ਚ ਸਾਧ-ਸੰਗਤ ਨੇ ਲਾਏ 3000 ਬੂਟੇ
ਪਰਥ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਡੇਰਾ ਸੱਚਾ ਸੌਦਾ ਦੀ ਦੇਸ਼-ਵਿਦੇਸ਼ ਦੀ ਸਾਧ-ਸੰਗਤ ਮਾਨਵਤਾ ਦੀ ਭਲਾਈ ’ਚ ਹਮੇਸ਼ਾ ਅੱਗੇ ਰਹਿੰਦੀ ਹੈ। ਇਸੇ ਲੜੀ ’ਚ ਬੀਤੇ ਦਿਨੀਂ 11 ਜੁਲਾਈ ਨੂੰ 2026 ਪਰਥ, ਅਸਟਰੇਲੀਆ ਦੀ ਸਾਧ-ਸੰਗਤ ਨੇ ਵਾਤਾਵਰਨ ਨੂੰ ਹਰਿਆ-ਭਰਿਆ ਅਤੇ ਸਾਫ-ਸੁਥਰਾ ਬਣਾਉਣ ਦੇ ਉਦੇਸ਼ ਨਾਲ ਵਿਸ਼ਾਲ ਪੌਦਾ ਲਾਓ ਅਭਿਆਨ ਚਲਾਇਆ ਗਿਆ।

ਇਸ ਦੌਰਾਨ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਕਮੇਟੀ ਦੇ ਵਲੰਟੀਅਰਾਂ ਨੇ 3000 ਬੂਟੇ ਲਾਏ। ਇਸ ਅਭਿਆਨ ’ਚ ‘ਕਿਡਸ ਏਜ਼ ਵਾਰੀਅਰ’ ਅਤੇ ‘ਟੀਨ ਏਜ਼ ਵਾਰੀਅਰਸ’ ਦਾ ਵੀ ਪੂਰਾ ਸਹਿਯੋਗ ਰਿਹਾ। ਇਹ ਪੌਦਾ ਲਾਓ ਅਭਿਆਨ ‘ਪਰਥ ਐੱਨਆਰਐੱਸ’ ਨਾ ਮਿਲ ਕੇ Gidgeganup ਸਬਅਰਬ ’ਚ ਕੀਤਾ ਗਿਆ। ਇਸ ਸੇਵਾ ਦੇ ਕੰਮ ’ਚ 120 ਤੋਂ ਵੱਧ ਸੇਵਾਦਾਰਾਂ ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ।

Read Also : 85 ਸਕੂਲਾਂ ਦੀਆਂ 900 ਖਿਡਾਰਨਾਂ ਨੂੰ ਪਛਾੜ ਕੇ Shah Satnam Ji Girls School Sirsa ਬਣਿਆ ਓਵਰ ਆਲ ਚੈਂਪੀਅਨ

ਵਾਤਾਵਰਨ ਨੂੰ ਹਰਿਆ-ਭਰਿਆ ਬਣਾਉਣ ਦੀ ਇਸ ਲੜੀ ਨੂੰ ਅੱਗੇ ਵਧਾਉਂਦਿਆਂ ਪਰਥ ਦੀ ਸਾਧ-ਸੰਗਤ ਵੱਲੋਂ ਹੁਣ ਹਰ ਵੀਕੈਂਡ ’ਤੇ ਲਗਾਤਾਰ ਬੂਟੇ ਲਾਏ ਜਾ ਰਹੇ ਹਨ। ਸੇਵਾਦਾਰਾਂ ਦੇ ਇਸ ਸ਼ਲਾਘਾਯੋਗ ਯਤਨ ਦੀ ਸਥਾਨਕ ਪ੍ਰਸ਼ਾਸਨ ਅਤੇ ਲੋਕਾਂ ਵੱਲੋਂ ਖੂਬ ਪ੍ਰਸ਼ੰਸਾ ਕੀਤੀ ਜਾ ਰਹੀ ਹੈ।

Welfare Work: ਡੇਰਾ ਸ਼ਰਧਾਲੂਆਂ ਨੇ ਇੱਕ ਹੋਰ ਵਿੱਛੜੇ ਨੂੰ ਆਪਣਿਆਂ ਨਾਲ ਮਿਲਾਇਆ
ਮੂਣਕ (ਮੋਹਨ ਸਿੰਘ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ’ਤੇ ਚੱਲਦਿਆਂ ਡੇਰਾ ਸ਼ਰਧਾਲੂਆਂ ਨੇ 9 ਮਹੀਨਿਆਂ ਤੋਂ ਬਿਹਾਰ ਤੋਂ ਲਾਪਤਾ ਹੋਏ ਨੌਜਵਾਨ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਨਾਲ ਮਿਲਾ ਕੇ ਮਾਨਵਤਾ ਭਲਾਈ ਦਾ ਸ਼ਲਾਘਾਯੋਗ ਕਾਰਜ ਕੀਤਾ ਹੈ।

ਇਸ ਮੌਕੇ ਜਾਣਕਾਰੀ ਦਿੰਦਿਆਂ ਹਰਚਰਨ ਇੰਸਾਂ ਤੇ ਜਗਦੀਸ਼ ਰਾਏ ਇੰਸਾਂ ਸੱਚੇ ਨਿਮਰ ਸੇਵਾਦਾਰਾਂ ਨੇ ਦੱਸਿਆ ਕਿ ਇੱਕ ਨੌਜਵਾਨ ਲੜਕਾ ਜਿਸ ਦੀ ਉਮਰ ਕਰੀਬ 20 ਸਾਲ ਹੈ ਉਹ ਕਈ ਦਿਨਾਂ ਤੋਂ ਮੂਣਕ ਘੱਗਰ ਦਰਿਆ ਦੇ ਨੇੜੇ ਘੁੰਮ ਰਿਹਾ ਸੀ ਇਸ ਸਬੰਧੀ ਜਦੋਂ ਨੇੜਲੇ ਖੇਤਾਂ ਵਾਲੇ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨਾਲ ਸੰਪਰਕ ਕੀਤਾ ਅਤੇ ਲਾਵਾਰਿਸ ਘੁੰਮ ਰਹੇ ਨੌਜਵਾਨ ਨੂੰ ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਮੂਣਕ ਵਿਖੇ ਲਿਆਂਦਾ ਗਿਆ, ਜਿੱਥੇ ਡੇਰਾ ਸ਼ਰਧਾਲੂਆਂ ਨੇ ਉਕਤ ਨੌਜਵਾਨ ਦੀ ਸਾਂਭ-ਸੰਭਾਲ ਕੀਤੀ ਤੇ ਨਹਾਉਣ ਉਪਰੰਤ ਖਾਣਾ ਖਵਾਇਆ ਗਿਆ ਅਤੇ ਨਵੇਂ ਕੱਪੜੇ ਪਾਏ ਗਏ।

Read Also : ਸਪੋਟਾਂ ਸਹਾਰੇ ਖਸਤਾ ਹਾਲਤ ’ਚ ਖੜ੍ਹਾ ਸੀ ਘਰ, ਕੁਝ ਹੀ ਸਮੇਂ ’ਚ ਬਣਾਇਆ ਨਵਾਂ

ਨੌਜਵਾਨ ਲੜਕੇ ਤੋਂ ਉਸ ਦੇ ਘਰ ਪਰਿਵਾਰ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਆਪਣਾ ਨਾਂਅ ਮਿਥਲੇਸ਼ ਕੁਮਾਰ ਪਿਤਾ ਨਨਨ ਮਾਂਝੀ ਵਾਸੀ ਕਰਨਪੁਰਾ ਜ਼ਿਲ੍ਹਾ ਬਸੈਲੀ ਬਿਹਾਰ ਦੱਸਿਆ ਇਸ ਮਗਰੋਂ ਉਪਰੰਤ ਸੇਵਾਦਾਰਾਂ ਨੇ ਉਸਦਾ ਥਾਂ-ਟਿਕਾਣਾ ਲੱਭਣ ਦਾ ਯਤਨ ਕੀਤਾ ਤੇ ਬਿਹਾਰ ਦੇ ਡੇਰਾ ਸ਼ਰਧਾਲੂਆਂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਰਨਪੁਰਾ ਪਿੰਡ ’ਚ ਸਰਪੰਚ ਦੀ ਸਹਾਇਤਾ ਨਾਲ ਪਤਾ ਕੀਤਾ ਤਾਂ ਪਤਾ ਚੱਲਿਆ ਕਿ ਉਕਤ ਨੌਜਵਾਨ ਮਿਥਲੇਸ਼ ਕੁਮਾਰ ਹੀ ਹੈ ਜੋ 9 ਮਹੀਨੇ ਪਹਿਲਾਂ ਬਿਨਾਂ ਦੱਸੇ ਘਰੋਂ ਚਲਾ ਗਿਆ ਪਰਿਵਾਰ ਨੇ ਨੇੜੇ-ਤੇੜੇ ਹਰ ਥਾਂ ਉਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਕਿਤੇ ਨਹੀਂ ਮਿਲਿਆ ਤੇ ਥੱਕ ਹਾਰ ਕੇ ਘਰੇ ਬੈਠ ਗਏ ਸਨ।

ਇਸ ਮੌਕੇ ਉਕਤ ਨੌਜਵਾਨ ਦੇ ਪਰਿਵਾਰ ਨੇ ਡੇਰਾ ਸ਼ਰਧਾਲੂਆਂ ਦਾ ਤਹਿਦਿਲੋਂ ਧੰਨਵਾਦ ਕੀਤਾ ਇਸ ਮੌਕੇ ਐੱਸਐੱਚਓ ਵਿਨੋਦ ਕੁਮਾਰ ਨੇ ‘ਸੱਚ ਕਹੂੰ’ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਨੌਜਵਾਨ 9 ਮਹੀਨਿਆਂ ਤੋਂ ਘਰੋਂ ਲਾਪਤਾ ਸੀ ਡੇਰਾ ਪ੍ਰੇਮੀਆਂ ਨੇ ਇਸ ਨੌਜਵਾਨ ਬੱਚੇ ਦੀ ਸਾਂਭ-ਸੰਭਾਲ ਕੀਤੀ ਤੇ ਇਸ ਦਾ ਥਾਂ-ਟਿਕਾਣਾ ਲੱਭਣ ਲਈ ਸਖਤ ਮਿਹਨਤ ਕਰਦਿਆਂ ਏਆਈ ਦਾ ਸਹਾਰਾ ਲਿਆ ਅੱਜ ਇਸ ਦੇ ਪਰਿਵਾਰਕ ਮੈਂਬਰ ਉਕਤ ਨੌਜਵਾਨ ਦਾ ਵੱਡਾ ਭਰਾ ਧਰਮਿੰਦਰ ਮਾਂਝੀ ਅਤੇ ਰਾਜੀਵ ਕੁਮਾਰ ਇਸ ਨੂੰ ਘਰ ਲਿਜਾਣ ਲਈ ਖੁਦ ਮੂਣਕ ਆਏ ਹਨ ਤੇ ਇਹ ਨੌਜਵਾਨ ਲੜਕਾ ਇਹਨਾਂ ਨੂੰ ਸੌਂਪਿਆ ਗਿਆ ਹੈ।

ਇਸ ਮੌਕੇ ਉਨ੍ਹਾਂ ਕਿਹਾ ਕਿ ਉਹ ਸਮਾਜ ਸੇਵੀ ਤੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਨ, ਜੋ ਕਿ ਹਮੇਸ਼ਾ ਅਜਿਹੇ ਪੁੰਨ ਦਾ ਕੰਮ ਕਰਦੇ ਰਹਿੰਦੇ ਹਨ। ਇਸ ਮੌਕੇ ਪੁਲਿਸ ਮੁਲਾਜ਼ਮਾਂ ’ਚ ਸੁਰੇਸ਼ ਕੁਮਾਰ ਮੁਨਸ਼ੀ, ਵਰਿੰਦਰ ਸਿੰਘ, ਹਰੀ ਰਾਮ ਇੰਸਾਂ ਪ੍ਰੇਮੀ ਸੇਵਕ ਮੂਣਕ, ਰਤਨ ਇੰਸਾਂ, ਗੁਰਪਾਲ ਇੰਸਾਂ, ਸੋਮਾ ਇੰਸਾਂ ਆਦਿ ਹਾਜ਼ਰ ਸਨ।

Welfare Work: ਸਪੋਟਾਂ ਸਹਾਰੇ ਖਸਤਾ ਹਾਲਤ ’ਚ ਖੜ੍ਹਾ ਸੀ ਘਰ, ਕੁਝ ਹੀ ਸਮੇਂ ’ਚ ਬਣਾਇਆ ਨਵਾਂ
ਪਟਿਆਲਾ, ਨਾਭਾ (ਖੁਸ਼ਵੀਰ ਸਿੰਘ ਤੂਰ/ਤਰੁਣ ਕੁਮਾਰ ਸ਼ਰਮਾ)। ਇੱਕ ਜ਼ਰੂਰਤਮੰਦ ਭੈਣ ਦਾ ਮਕਾਨ ਬਹੁਤ ਹੀ ਖਸਤਾ ਹਾਲਤ ’ਚ ਸੀ ਜੋ ਕਿ ਡਿੱਗਣ ਕਿਨਾਰੇ ਸੀ ਤੇ ਜਿਸ ਦੇ ਗਾਡਰਾਂ ਨੂੰ ਲੋਹੇ ਦੀਆਂ ਸਪੋਟਾਂ ਸਹਾਰੇ ਖੜ੍ਹਾ ਕੀਤਾ ਹੋਇਆ ਸੀ। ਮੀਂਹ ਆਉਣ ’ਤੇ ਇਸ ਦੀ ਛੱਤ ’ਚੋਂ ਪਾਣੀ ਚਿਓਂਦਾ ਸੀ ਤੇ ਹਨ੍ਹੇਰੀ ’ਚ ਇਸਦੇ ਡਿੱਗਣ ਦਾ ਖਤਰਾ ਬਣਿਆ ਹੋਇਆ ਸੀ। ਇਸ ਲੋੜਵੰਦ ਪਰਿਵਾਰ ਦੀ ਸਾਰ ਬਲਾਕ ਸਾਧੋਹੇੜੀ ਦੀ ਸਾਧ-ਸੰਗਤ ਨੇ ਲਈ ਤੇ ਕੁਝ ਹੀ ਸਮੇਂ ’ਚ ਪੱਕਾ ਮਕਾਨ ਬਣਾ ਕੇ ਪਰਿਵਾਰ ਦੇ ਹਵਾਲੇ ਕਰ ਦਿੱਤਾ।

ਇਕੱਤਰ ਵੇਰਵਿਆਂ ਮੁਤਾਬਿਕ ਬਲਾਕ ਸਾਧੋਹੇੜੀ ਦੇ ਪਿੰਡ ਸਾਧੋਹੇੜੀ ਵਿਖੇ ਭੈਣ ਸੰਦੀਪ ਕੌਰ ਪਤਨੀ ਗੁਰਮੀਤ ਸਿੰਘ ਜੋ ਕਿ ਪਿਛਲੇ ਕਾਫ਼ੀ ਸਾਲਾਂ ਤੋਂ ਖਸਤਾ ਹਾਲਤ ਘਰ ’ਚ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਹੀ ਸੀ, ਪਰ ਮੀਂਹ ਅਤੇ ਹਨੇ੍ਹਰੀ ਦੇ ਮੌਸਮ ’ਚ ਉਸ ਨੂੰ ਆਪਣੇ ਘਰ ਦੀ ਚਿੰਤਾ ਸਤਾਉਣ ਲੱਗਦੀ ਸੀ ਕਿਉਂਕਿ ਇਹ ਕਦੇ ਵੀ ਕੋਈ ਨੁਕਸਾਨ ਪਹੁੰਚਾ ਸਕਦਾ ਸੀ। ਘਰ ਦੀ ਛੱਤ ਨੂੰ ਸਪੋਟਾਂ ਦੇ ਸਹਾਰੇ ਖੜ੍ਹਾ ਕੀਤਾ ਹੋਇਆ ਸੀ ਤਾਂ ਜੋ ਇਸ ਦੀ ਕੁਝ ਮਜ਼ਬੂਤੀ ਬਣੀ ਰਹੇ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸੱਚੇ ਨਿਮਰ ਸੇਵਾਦਾਰ ਵਿਜੇ ਇੰਸਾਂ ਨਾਭਾ ਤੇ ਕੁਲਦੀਪ ਇੰਸਾਂ ਨੇ ਦੱਸਿਆ ਕਿ ਜ਼ਰੂਰਤਮੰਦ ਪਰਿਵਾਰ ਦੇ ਘਰ ਦੀ ਹਾਲਤ ਖਸਤਾਹਾਲ ਸੀ, ਛੱਤ ’ਚੋਂ ਪਾਣੀ ਟਪਕ ਰਿਹਾ ਸੀ ਤੇ ਕੰਧਾਂ ਦੀ ਵੀ ਬੁਰੀ ਹਾਲਤ ਬਣੀ ਹੋਈ ਸੀ। ਉਨ੍ਹਾਂ ਦੱਸਿਆ ਕਿ ਭੈਣ ਸੰਦੀਪ ਕੌਰ ਨੇ ਬਲਾਕ ਦੇ ਜ਼ਿੰਮੇਵਾਰਾਂ ਨੂੰ ਮਕਾਨ ਬਣਾ ਕੇ ਦੇਣ ਦੀ ਬੇੇਨਤੀ ਕੀਤੀ ਤਾਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ’ਤੇ ਚੱਲਦਿਆਂ ਬਲਾਕ ਸਾਧੋਹੇੜੀ ਦੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਕਮੇਟੀ ਦੇ ਸੇਵਾਦਾਰਾਂ ਨੇ ਕੁਝ ਹੀ ਸਮੇਂ ’ਚ ਮਕਾਨ ਬਣਾਕੇ ਪਰਿਵਾਰ ਦੇ ਹਵਾਲੇ ਕਰ ਦਿੱਤਾ। ਜਿਵੇਂ-ਜਿਵੇਂ ਮਕਾਨ ਬਣ ਰਿਹਾ ਸੀ ਤਾਂ ਪਰਿਵਾਰ ਦੀਆਂ ਖੁਸ਼ੀਆਂ ਦੂਣ-ਸਵਾਈਆਂ ਹੋ ਰਹੀਆਂ ਸਨ, ਕਿਉਂਕਿ ਦਿਹਾੜੀ-ਦੱਪਾ ਕਰਕੇ ਹੀ ਪਰਿਵਾਰ ਆਪਣਾ ਗੁਜ਼ਾਰਾ ਕਰ ਰਿਹਾ ਹੈ। ਜ਼ਿੰਮੇਵਾਰਾਂ ਨੇ ਦੱਸਿਆ ਕਿ ਬਲਾਕ ਦਾ ਇਹ ਪੰਜਵਾਂ ਮਕਾਨ ਹੈ, ਜੋ ਸਾਧ-ਸੰਗਤ ਨੇ ਬਣਾ ਕੇ ਦਿੱਤਾ ਹੈ।

Read Also : ਪੰਜਾਬ ’ਚ ਅਕਾਲੀ ਦਲ ਤੇ ਭਾਜਪਾ ਗਠਜੋੜ ਦੀ ਤਿਆਰੀ!

ਇਸ ਮੌਕੇ ਭੈਣ ਸੰਦੀਪ ਕੌਰ ਨੇ ਕਿਹਾ ਕਿ ਅੱਜ ਉਹਨਾਂ ਦਾ ਮਕਾਨ ਪੂਜਨੀਕ ਗੁਰੂ ਜੀ ਦੀ ਰਹਿਮਤ ਸਦਕਾ ਸਾਧ-ਸੰਗਤ ਨੇ ਬਣਾ ਕੇ ਦਿੱਤਾ ਹੈ ਅਤੇ ਅਸੀਂ ਪੂਜਨੀਕ ਗੁਰੂ ਜੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਇਸ ਮੌਕੇ ਪ੍ਰੇਮੀ ਸੰਮਤੀ ਮੈਂਬਰ ਪਰਮਿੰਦਰ ਸਿੰਘ, ਬਲਜੀਤ ਸਿੰਘ, ਬਿੱਟੂ ਸਿੰਘ, ਮਨਜੀਤ ਸਿੰਘ, ਸਰਵਣ ਸਿੰਘ, ਬਹਾਦਰ ਸਿੰਘ, ਹਰਬੰਸ ਸਿੰਘ, ਗੁਰਸੇਵਕ ਸਿੰਘ ਹੈਪੀ, ਲਛਮਣ ਸਿੰਘ, ਸੁਨੀਲ ਕੁਮਾਰ, ਵਿਜੈ ਕੁਮਾਰ, ਬਲਵਾਨ ਸਿੰਘ ਸਮੇਤ ਸਾਧ-ਸੰਗਤ ਹਾਜ਼ਰ ਸੀ।

ਪਿੰਡ ਦੀ ਸਰਪੰਚ ਵੱਲੋਂ ਡੇਰਾ ਸ਼ਰਧਾਲੂਆਂ ਦੀ ਸਲਾਹੁਤਾ

ਇਸ ਸਬੰਧੀ ਪਿੰਡ ਦੀ ਸਰਪੰਚ ਕਿਰਨਜੀਤ ਕੌਰ ਦਾ ਕਹਿਣਾ ਸੀ ਕਿ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੇ ਲੋੜਵੰਦ ਪਰਿਵਾਰ ਨੂੰ ਮਕਾਨ ਸੌਂਪ ਕੇ ਪੁੰਨ ਦਾ ਕੰਮ ਕੀਤਾ ਹੈ। ਉਨ੍ਹਾਂ ਸਾਧ-ਸੰਗਤ ਦੀ ਸਲਾਹੁਤਾ ਕਰਦਿਆਂ ਕਿਹਾ ਕਿ ਸਾਧ-ਸੰਗਤ ਨੇ ਕੁਝ ਹੀ ਸਮੇਂ ਵਿੱਚ ਮਕਾਨ ਬਣਾ ਕੇ ਦੇ ਦਿੱਤਾ ਅਤੇ ਇਓਂ ਪ੍ਰਤੀਤ ਹੋਇਆ ਜਿਵੇਂ ਬਣਿਆ-ਬਣਾਇਆ ਹੀ ਰੱਖਿਆ ਹੋਵੇ। ਉਨ੍ਹਾਂ ਕਿਹਾ ਕਿ ਪਰਿਵਾਰ ਬਹੁਤ ਹੀ ਖ਼ਸਤਾ ਹਾਲਤ ਵਿੱਚ ਆਪਣਾ ਜੀਵਨ ਬਤੀਤ ਕਰ ਰਿਹਾ ਸੀ ਅਤੇ ਸਾਧ-ਸੰਗਤ ਦਾ ਇਸ ਪਰਿਵਾਰ ਨੂੰ ਮਕਾਨ ਬਣਾ ਕੇ ਦੇਣ ਲਈ ਉਹ ਧੰਨਵਾਦ ਕਰਦੇ ਹਨ।