Interview - Sach Kahoon Punjabi
ਗੈਂਗਸਟਰ ਲਾਰੈਂਸ ਬਿਸ਼ਨੋਈ ਸੰਬੰਧੀ ਆਈ ਵੱਡੀ ਖਬ਼ਰ
Gangster Lawrence Bishnoi ਦੀਆਂ 2 ਇੰਟਰਵਿਊਆਂ ‘ਤੇ ਐਸਆਈਟੀ ਜਾਂਚ ’ਚ ਹੋਇਆ ਖੁਲਾਸਾ
ਹਾਈਕੋਰਟ ਨੇ ਖੋਲ੍ਹੀ SIT ਦੀ ਰਿਪੋਰਟ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। Gangster Lawrence Bishnoi : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਮਾਸਟਰਮਾਈਂਡ ਗੈਂਗਸਟਰ ਲਾਰੈਂਸ ਬਿਸ਼ਨੋਈ ਸੰਬੰਧੀ ਵੱਡੀ ਖਬਰ ਆਈ ਹੈ। ਗੈਂਗਸ਼ਟਰ ਲਾਰੈਂਸ ਦੇ ਜੇਲ੍ਹ ਦੌਰਾਨ ਹੋਏ ਇੰਟਰਵਿਊ ਸੰਬੰਧੀ ਵੱਡਾ ਖੁਲਾਸਾ ਹੋਇਆ ਹੈ। ਗੈਂਗਸਟਰ ਦਾ ਪਹਿਲਾ ਇੰਟਰਵਿਊ ਪੰਜਾਬ ਦੇ ਖਰੜ ਵਿੱਚ ਪੁਲਿਸ ਹਿਰਾਸਤ ਵਿੱਚ ਹੋਇਆ ਸੀ। ਜਦੋਂਕਿ ਦੂਜੀ ਇੰਟਰਵਿਊ ਰਾਜਸਥਾਨ ਦੀ ਜੇਲ੍ਹ ਵਿੱਚ ਹੋਇਆ ਸੀ।
ਇਹ ਵੀ ਪੜ੍ਹੋ: ਪੈਰਿਸ ਓਲੰਪਿਕ : ਵਿਨੇਸ਼ ਫੋਗਾਟ ਦੀ ਸਿਹਤ ਵਿਗੜੀ, ਹਸਪਤਾਲ ‘ਚ ਭਰਤੀ
ਇਸ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦੀ ਰਿਪੋਰਟ ਤੋਂ ਇਹ ਖੁਲਾਸਾ ਹੋਇਆ ਹੈ। ਐਸਆਈਟੀ ਨੇ ਇਹ ਸੀਲਬੰਦ ਰਿਪੋਰਟ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਸੌਂਪੀ ਸੀ। ਜਿਸ ਨੂੰ ਬੁੱਧਵਾਰ ਨੂੰ ਜਨਤਕ ਕੀਤਾ ਗਿਆ। ਐਸਆਈਟੀ ਦੀ ਰਿਪੋਟਰ ਤੋਂ ਬਾਅਦ ਤਰਥਲੀ ਮੱਚੀ ਗਈ ਹੈ। ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਦੇ ਸੁਰੱਖਿਆ ਪ੍ਰਬੰਧਾਂ ਦੀ ਵੀ ਪੋਲ ਖੁੱਲ਼ ਗਈ ਹੈ।
ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਇਸ ਦਾਅਵੇ ਨੂੰ ਰੱਦ ਕਰ ਦਿੱਤਾ ਸੀ
ਗੈਂਗਸਟਰ ਲਾਰੈਂਸ ਦੇ ਇੰਟਰਵਿਊ ਸਾਲ 2023 ਵਿੱਚ 14 ਅਤੇ 17 ਮਾਰਚ ਨੂੰ ਜਾਰੀ ਕੀਤੇ ਗਏ ਸਨ। ਜਿਸ ਤੋਂ ਬਾਅਦ ਪੰਜਾਬ ਪੁਲਿਸ ‘ਤੇ ਸਵਾਲ ਖੜ੍ਹੇ ਹੋ ਗਏ ਹਨ। ਇਸ ਤੋਂ ਬਾਅਦ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਪ੍ਰੈੱਸ ਕਾਨਫਰੰਸ ਬੁਲਾਈ। ਜਿਸ ਵਿੱਚ ਉਸ ਨੇ ਦਾਅਵਾ ਕੀਤਾ ਸੀ ਕਿ ਇੰਟਰਵਿਊ ਬਠਿੰਡਾ ਜਾਂ ਪੰਜਾਬ ਦੀ ਕਿਸੇ ਜੇਲ੍ਹ ਵਿੱਚ ਨਹੀਂ ਲਈ ਗਈ ਸੀ। ਡੀਜੀਪੀ ਨੇ ਲਾਰੈਂਸ ਦੀਆਂ ਦੋ ਤਸਵੀਰਾਂ ਦਿਖਾਈਆਂ ਸਨ ਅਤੇ ਕਿਹਾ ਸੀ – ਜਦੋਂ ਲਾਰੈਂਸ ਬਿਸ਼ਨੋਈ ਨੂੰ ਬਠਿੰਡਾ ਜੇਲ੍ਹ ਲਿਆਂਦਾ ਗਿਆ ਸੀ ਤਾਂ ਉਸ ਦੇ ਵਾਲ ਕੱਟੇ ਹੋਏ ਸਨ ਅਤੇ ਉਸ ਦੀ ਕੋਈ ਦਾੜ੍ਹੀ ਜਾਂ ਮੁੱਛ ਨਹੀਂ ਸੀ।
ਹਾਈ ਕੋਰਟ ਪੰਜਾਬ ਸਰਕਾਰ ’ਤੇ ਸਖ਼ਤ, ਸਰਕਾਰ ਵੱਲੋਂ ਜਾਣ-ਬੁੱਝ ਕੇ ਕੀਤੀ ਜਾ ਰਹੀ ਐ ਦੇਰੀ! | Lawrence Bishnoi Case
ਅਗਲੇ 3-4 ਮਹੀਨਿਆਂ ਵਿੱਚ ਹੀ ਜੇਲ੍ਹਾਂ ਵਿੱਚ ਲਾਉਣੇ ਪੈਣਗੇ ਜੈਮਰ ਅਤੇ ਸੁਰੱਖਿਆ ਸਾਮਾਨ
ਲਾਰੈਂਸ ਬਿਸ਼ਨੋਈ ਮਾਮਲੇ ’ਚ ਸੁਣਵਾਈ ਦੌਰਾਨ ਸਰਕਾਰ ਨੂੰ ਪਾਈ ਫਟਕਾਰ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦੀਆਂ ਜੇਲ੍ਹਾਂ ਵਿੱਚ ਜੈਮਰ ਅਤੇ ਬਾਡੀ ਸਕੈਨਰ ਹੁਣ ਤੱਕ ਨਾ ਲਾਏ ਜਾਣ ਕਰਕੇੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਪੰਜਾਬ ਸਰਕਾਰ ਤੋਂ ਖਾਸਾ ਨਰਾਜ਼ ਹੋ ਗਈ ਹੈ। ਅਦਾਲਤ ਬੁੱਧਵਾਰ ਨੂੰ ਸਰਕਾਰ ਨੂੰ ਫਟਕਾਰ ਲਗਾਉਂਦੇ ਹੋਏ ਇਸ ਮਾਮਲੇ ਵਿੱਚ ਅਗਲੇ 3-4 ਮਹੀਨਿਆਂ ਵਿੱਚ ਹੀ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਹਨ। ਪੰਜਾਬ ਸਰਕਾਰ ਨੇ ਹਾਈ ਕੋਰਟ ਵਿੱਚ ਵਾਅਦਾ ਕੀਤਾ ਹੈ ਕਿ ਅਗਲੇ 3-4 ਮਹੀਨਿਆਂ ਵਿੱਚ ਪੰਜਾਬ ਦੀਆਂ ਸਾਰੀਆਂ ਜੇਲ੍ਹਾਂ ਵਿੱਚ ਜੈਮਰ ਲੱਗ ਜਾਣਗੇ ਅਤੇ ਹਾਈ ਕੋਰਟ ਨੂੰ ਫੋਨ ਦੇ ਮਾਮਲੇ ਵਿੱਚ ਕੋਈ ਵੀ ਸ਼ਿਕਾਇਤ ਨਹੀਂ ਮਿਲੇਗੀ। ਹਾਈ ਕੋਰਟ ਵਿੱਚ ਲਾਰੈਂਸ ਬਿਸ਼ਨੋਈ ਦੇ ਮਾਮਲੇ ਵਿੱਚ ਸੁਣਵਾਈ ਕਰ ਰਹੀ ਸੀ ਅਤੇ ਜੈਮਰ ਤੇ ਬਾਡੀ ਸਕੈਨਰ ਲਗਾਉਣ ਸਬੰਧੀ ਮੁਕੰਮਲ ਰਿਪੋਰਟ ਸਣੇ ਹੀ ਇੰਟਰਵਿਊ ਵਿੱਚ ਹੁਣ ਤੱਕ ਜਾਂਚ ਦਾ ਸਟੇਟਸ ਲਈ ਪੰਜਾਬ ਸਰਕਾਰ ਨੂੰ 25 ਜਨਵਰੀ ਤੱਕ ਦਾ ਸਮਾਂ ਦਿੱਤਾ ਗਿਆ ਹੈ। ਹਾਈ ਕੋਰਟ ਵੱਲੋਂ ਬੁੱਧਵਾਰ ਨੂੰ ਸੁਣਵਾਈ ਇਹ ਵੀ ਟਿੱਪਣੀ ਕੀਤੀ ਗਈ। (Lawrence Bishnoi Case)
ਇਹ ਵੀ ਪੜ੍ਹੋ : IND Vs AFG ਪਹਿਲਾ ਟੀ20 ਅੱਜ : ਕੋਹਲੀ ਅਤੇ ਰਾਸ਼ਿਦ ਨਹੀਂ ਖੇਡਣਗੇ, ਜਾਣੋ ਪਲੇਇੰਗ-11
ਕਿ ਜਿਸ ਤਰੀਕੇ ਨਾਲ ਜੈਮਰ ਲਗਾਉਣ ਸਬੰਧੀ ਸਰਕਾਰ ਵੱਲੋਂ ਪਿਛਲੇ 11 ਸਾਲਾਂ ਤੋਂ ਦੇਰੀ ਕੀਤੀ ਜਾ ਰਹੀ ਹੈ ਤਾਂ ਇਸ ਤੋਂ ਇੰਜ ਲਗ ਰਿਹਾ ਹੈ ਕਿ ਇਹ ਸਾਰਾ ਕੁਝ ਜਾਣ-ਬੁੱਝ ਕੇ ਹੀ ਕੀਤਾ ਜਾ ਰਿਹਾ ਹੈ। ਇਥੇ ਦੱਸਣਯੋਗ ਹੈ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਲਾਰੈਂਸ ਬਿਸ਼ਨੋਈ ਦੇ ਇੰਟਰਵਿਊ ਮਾਮਲੇ ਵਿੱਚ ਪਿਛਲੇ ਕੁਝ ਮਹੀਨਿਆਂ ਤੋਂ ਸੁਣਵਾਈ ਚੱਲ ਰਹੀ ਹੈ ਅਤੇ ਇਸ ਮਾਮਲੇ ਦੀ ਜਾਂਚ ਲਈ ਹਾਈ ਕੋਰਟ ਦੇ ਆਦੇਸ਼ਾਂ ’ਤੇ ਨਵੀਂ ਜਾਂਚ ਟੀਮ ਦਾ ਵੀ ਗਠਨ ਹੋ ਚੁੱਕਾ ਹੈ।
ਇਸ ਮਾਮਲੇ ਵਿੱਚ ਫਿਲਹਾਲ ਜਾਂਚ ਚੱਲ ਰਹੀ ਹੈ ਅਤੇ ਹੁਣ ਤੱਕ ਪੰਜਾਬ ਦੀ ਜਾਂਚ ਟੀਮ ਇਹ ਸਿੱਟੇ ’ਤੇ ਨਹੀਂ ਪੁੱਜ ਸਕੀ ਹੈ ਕਿ ਲਾਰੈਂਸ ਬਿਸ਼ਨੋਈ ਦਾ ਇੰਟਰਵਿਊ ਕਿਹੜੀ ਜੇਲ੍ਹ ਵਿੱਚ ਹੋਇਆ ਹੈ? ਇਸ ਦੇ ਨਾਲ ਹੀ ਹਰ ਦੂਜੇ ਤੀਜੇ ਦਿਨ ਜੇਲ੍ਹਾਂ ਵਿੱਚੋਂ ਵੀਡੀਓ ਬਣ ਕੇ ਬਾਹਰ ਆਉਣ ਦੇ ਮਾਮਲੇ ਵਿੱਚ ਵੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਸਰਕਾਰ ਤੋਂ ਖ਼ਾਸਾ ਨਰਾਜ਼ ਚੱਲ ਰਹੀ ਹੈ। ਇਸ ਮਾਮਲੇ ਵਿੱਚ ਜਲਦ ਹੀ ਸੁਰੱਖਿਆ ਸਾਮਾਨ ਦੇ ਇੰਤਜ਼ਾਮ ਕਰਨ ਦੇ ਆਦੇਸ਼ ਵੀ ਹਾਈ ਕੋਰਟ ਵੱਲੋਂ ਦਿੱਤੇ ਜਾ ਰਹੇ ਹਨ। (Lawrence Bishnoi Case)
‘ਸਮਾਜ ਬਿਹਤਰੀ ਵਾਸਤੇ ਬਣਾਓ ਆਪਣੀ ਪਛਾਣ’
ਕਿਸੇ ਅਹੁਦੇ ਲਈ ਇੰਟਰਵਿਊ ਦੇਣ ਵਾਲਿਆਂ ਨੂੰ ਇੰਟਰਵਿਊ ਮੌਕੇ ਇਸ ਸਵਾਲ ਦਾ ਸਾਹਮਣਾ ਕਰਨਾ ਪੈਂਦਾ ਹੈ ਕਿ ਆਪਣੇ ਬਾਰੇ ਕੁਝ ਦੱਸੋ ਅਤੇ ਇੰਟਰਵਿਊ ਦੇਣ ਵਾਲੇ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਇਸ ਗੱਲ ’ਤੇ ਚਾਨਣਾ ਪਾਵੇ ਕਿ ਉਹ ਇਸ ਅਹੁਦੇ ਲਈ ਕਿਉਂ ਸਹੀ ਹੈ ਜਦੋਂ ਅਸੀਂ ਸਮਾਜਿਕ ਤੌਰ ’ਤੇ ਲੋਕਾਂ ਨੂੰ ਮਿਲਦੇ ਹਾਂ ਤਾਂ ਅਸੀਂ ਇਹ ਸਮਝਣ ਦਾ ਯਤਨ ਕਰਦੇ ਹਾਂ ਕਿ ਦੂਜਾ ਵਿਅਕਤੀ ਕਿਸ ਤਰ੍ਹਾਂ ਦਾ ਆਦਮੀ ਹੈ ਤਾਂ ਕਿ ਅਸੀਂ ਫੈਸਲਾ ਕਰ ਸਕੀਏ ਕਿ ਉਸ ਨਾਲ ਸਮਾਜਿਕ ਸਬੰਧ ਬਣਾਈਏ ਜਾਂ ਨਾ ਬਣਾਈਏ ਸਾਡੇ ਕੋਲ ਕਈ ਤਰੀਕੇ ਹਨ ਜਿਸ ਨਾਲ ਅਸੀਂ ਆਪਣੀ ਪਛਾਣ ਦੱਸਦੇ ਹਾਂ ਧਰਮ, ਜਾਤੀ, ਰਾਸ਼ਟਰੀਅਤਾ, Çਲੰਗ, ਉਮਰ, ਕਾਰੋਬਾਰ , ਸਿੱਖਿਆ, ਸਿਆਸੀ ਝੁਕਾਅ ਆਦਿ ਨਾਲ ਅਸੀਂ ਆਪਣੀ ਪਛਾਣ ਦੱਸਦੇ ਹਾਂ ਅਤੇ ਸਾਨੂੰ ਉਸ ਵਿਕਅਤੀ ਬਾਰੇ ਕੁਝ ਪਤਾ ਲੱਗਦਾ ਹੈ (Interview)
ਇਨ੍ਹਾਂ ’ਚੋਂ ਕੁਝ ਪਛਾਣਾਂ ਸਾਨੂੰ ਖਾਨਦਾਨੀ ਮਿਲਦੀਆਂ ਹਨ ਜਿਵੇਂ Çਲੰਗ, ਧਰਮ, ਜਾਤੀ ਆਦਿ ਜਦੋਂਕਿ ਹੋਰ ਪਛਾਣਾਂ ਅਸੀਂ ਪ੍ਰਾਪਤ ਕਰਦੇ ਹਾਂ ਜਾਂ ਵਿਕਸਿਤ ਕਰਦੇ ਹਾਂ ਇਨ੍ਹਾਂ ’ਚੋਂ ਕਿਹੜੀ ਪਛਾਣ ਸਭ ਤੋਂ ਮਜ਼ਬੂਤ ਹੈ ਅਤੇ ਇਨ੍ਹਾਂ ਪਛਾਣਾਂ ਦਾ ਸਾਡੇ ਮਿੱਤਰਾਂ, ਭਵਿੱਖ, ਰਹਿਣ ਵਾਲੀ ਥਾਂ ਆਦਿ ’ਤੇ ਕੀ ਅਸਰ ਪੈਂਦਾ ਹੈ ਅਤੇ ਕੁਝ ਦਹਾਕੇ ਪਹਿਲਾਂ ਦੀ ਤੁਲਨਾ ’ਚ ਅੱਜ ਦੇ ਵਾਤਾਵਰਨ ’ਚ ਇਸ ਦਾ ਮਹੱਤਵ ਵਧ ਗਿਆ ਹੈ ਉਦਾਹਰਨ ਲਈ ਮੈਂ ਮੁੰਬਈ ’ਚ ਪੈਦਾ ਹੋਇਆ ਦਿੱਲੀ ’ਚ ਰਹਿ ਰਿਹਾ ਹਾਂ ਪੁਰਸ਼ ਹਾਂ, ਜਨਮ ਤੋਂ ਹਿੰਦੂ ਹਾਂ, ਸਿਖਲਾਈ ਤੋਂ ਇੰਜੀਨੀਅਰ ਹਾਂ, ਕਾਰੋਬਾਰ ਤੋਂ ਅਧਿਆਪਕ ਹਾਂ, ਚੀਜ਼ਮੇਕਰ ਹਾਂ, ਪਾਠਕ ਹਾਂ ਆਦਿ ਮੈਂ ਆਪਣਾ ਵਰਣਨ ਕਿਸ ਤਰ੍ਹਾਂ ਕਰਾਂ ਇਹ ਸਥਿਤੀ ’ਤੇ ਨਿਰਭਰ ਕਰਦਾ ਹੈ ਜੇਕਰ ਮੈਂ ਕਿਸੇ ਅਹੁਦੇ ਲਈ ਇੰਟਰਵਿਊ ਲਈ ਜਾ ਰਿਹਾ ਹਾਂ। (Interview)
ਇਹ ਵੀ ਪੜ੍ਹੋ : ਸ਼ਰਾਬ ਦਾ ਭਿਆਨਕ ਕਹਿਰ
ਤਾਂ ਮੈਂ ਆਪਣੀ ਸਿੱਖਿਆ ਅਤੇ ਤਜ਼ਰਬੇ ਬਾਰੇ ਦੱਸਾਂਗਾ ਜੇਕਰ ਮੈਂ ਕਿਸੇ ਪਾਰਟੀ ’ਚ ਜਾ ਰਿਹਾ ਹਾਂ ਤਾਂ ਮੈਂ ਆਪਣੀਆਂ ਰੁਚੀਆਂ ਬਾਰੇ ਦੱਸਾਂਗਾ ਇਸ ਸੰਦਰਭ ’ਚ ਮੈਂ ਧਰਮ ਜਾਂ ਜਾਤੀ ਨਾਲ ਆਪਣੀ ਪਛਾਣ ਕਰਾਂਗਾ ਇਹ ਸਵਾਲ ਵਚਿੱਤਰ ਲੱਗਦਾ ਹੈ ਮੂਲ ਵੰਸ, ਧਰਮ, ਰਾਸ਼ਟਰੀਅਤਾ ਅੱਜ ਦੀ ਦੁਨੀਆ ’ਚ ਕੁਝ ਲੋਕਾਂ ਦੀ ਮਹੱਤਵਪੂਰਨ ਪਛਾਣ ਬਣ ਗਈ ਹੈ ਅਸੀਂ ਕਿਸੇ ਮੂਲ ਵੰਸ਼ੀ ਜਾਂ ਧਰਮ ਨਾਲ ਸਬੰਧ ਰੱਖਦੇ ਹਾਂ ਜਿਸ ’ਚ ਆਸਤਿਕ-ਨਾਸਤਿਕ ਦੋਵੇਂ ਸ਼ਾਮਲ ਹਨ ਅਤੇ ਇਹ ਨਿਸ਼ਚਿਤ ਹੈ ਮੁਸ਼ਕਿਲ ਉਦੋਂ ਹੁੰਦੀ ਹੈ ਜਦੋਂ ਅਸੀਂ ਅਜਿਹੇ ਸਮੂਹਾਂ ਦੀ ਮੈਂਬਰਸ਼ਿਪ ਨੂੰ ਆਪਣੇ ਪੂਰਵ ਵਿਅਕਤੀਤਵ ਨੂੰ ਪਰਿਭਾਸ਼ਿਤ ਕਰਨ ਦੀ ਮਨਜ਼ੂਰੀ ਦਿੰਦੇ ਹਾਂ ਸਿਆਸੀ ਪਾਰਟੀਆਂ ਚੋਣਾਂ ਜਿੱਤਣ ਦੇ ਇੱਕੋ-ਇੱਕ ਮਕਸਦ ਨਾਲ ਮੂਲ ਵੰਸ਼, ਧਰਮ ਅਤੇ ਰਾਸ਼ਟਰੀਅਤਾ ਦੀਆਂ ਪਛਾਣਾਂ ਦੀ ਵਰਤੋਂ ਕਰਦੀਆਂ ਹਨ। (Interview)
.ਤਾਂ ਕਿ ਜਨਤਾ ਦਾ ਧਰੁਵੀਕਰਨ ਕੀਤਾ ਜਾ ਸਕੇ ਅਤੇ ਲੋਕ ਇੱਕ ਪਛਾਣ ਦੇ ਜਾਲ ’ਚ ਫਸ ਜਾਂਦੇ ਹਨ ਜਿਨ੍ਹਾਂ ਦਾ ਨਿਰਮਾਣ ਉਹ ਨਹੀਂ ਕਰਦੇ ਹਨ ਤੇ ਜਿਸ ਤੋਂ ਬਚਣਾ ਸੌਖਾ ਨਹੀਂ ਹੈ ਇਹ ਅੱਜ ਸੰਸਾਰ ਭਰ ਵਿਚ ਹੋ ਰਿਹਾ ਹੈ ਅਤੇ ਪਿਛਲੇ ਇੱਕ ਦਹਾਕੇ ’ਚ ਇਹ ਜਿਆਦਾ ਪ੍ਰਚੱਲਿਤ ਹੋ ਗਿਆ ਹੈ ਮੇਰੀ ਰਾਇ ’ਚ ਜਦੋਂ ਅਸੀਂ ਆਪਣੀ ਪਛਾਣ ਦੀਆਂ ਇੱਕ ਜਾਂ ਉਸ ਤੋਂ ਜਿਆਦਾ ਵਿਸ਼ੇਸ਼ਤਾਵਾਂ ਦੱਸਦੇ ਹਾਂ ਅਤੇ ਅਸੀਂ ਕਿਸੇ ਸਮੂਹ ਦੀ ਮੈਂਬਰਸ਼ਿਪ ਪ੍ਰਾਪਤ ਕਰਦੇ ਹਾਂ ਚਾਹੇ ਉਹ ਸਮਾਜਿਕ ਹੋਵੇ, ਕਾਰੋਬਾਰੀ ਹੋਵੇ ਜਾਂ ਸਿਆਸੀ ਹੋਵੇ, ਅਜਿਹੇ ’ਚ ਅਸੀਂ ਆਪਣੀਆਂ ਕਈ ਪਛਾਣਾਂ ਦੀ ਵਰਤੋਂ ਕਰਦੇ ਹਾਂ ਅਜਿਹੇ ਸਮੂਹਾਂ ਦੀ ਮੈਂਬਰਸ਼ਿਪ ਅਸਥਿਰ ਹੁੰਦੀ ਹੈ ਕਿਉਂਕਿ ਇਹ ਸਮੂਹ ਕਿਸੇ ਵਿਸ਼ੇਸ਼ ਹਿੱਤ ਦੀ ਨੁਮਾਇੰਦਗੀ ਕਰਦੇ ਹਨ। (Interview)
ਇਹ ਵੀ ਪੜ੍ਹੋ : ਮਜ਼ਦੂਰ ਪਰਿਵਾਰ ਦੇ ਮਕਾਨ ਦੀ ਛੱਤ ਡਿੱਗੀ, ਦੋ ਜਣੇ ਜਖ਼ਮੀ
ਜਿਵੇਂ ਬੁੱਕ ਕਲੱਬ ਹੈ ਜਾਂ ਫੋਟੋਗ੍ਰਾਫੀ ਕਲੱਬ ਹੈ ਅਜਿਹੇ ਸਮੂਹਾਂ ਦੀ ਮੈਂਬਰਸ਼ਿਪ ਨਾਲ ਅਸੀਂ ਉਦੋਂ ਤੱਕ ਬਣੇ ਰਹਿੰਦੇ ਹਾਂ ਜਦੋਂ ਤੱਕ ਸਾਡੀ ਉਸ ਵਿਚ ਰੁਚੀ ਹੈ ਜਾਂ ਜਦੋਂ ਤੱਕ ਅਸੀਂ ਉਸ ਨਾਲ ਭਾਵਨਾਤਮਕ ਤੌਰ ’ਤੇ ਜੁੜੇ ਹੋਏ ਹਾਂ ਤੇ ਅਸੀਂ ਦੂਜੇ ਬੁੱਕ ਕਲੱਬ ਦੇ ਮੈਂਬਰਾਂ ਖਿਲਾਫ਼ ਨਹੀਂ ਜਾਂਦੇ ਦੂਜੇ ਪਾਸੇ, ਧਰਮ, ਜਾਤੀ ਜਾਂ ਖੇਤਰ ਦੇ ਆਧਾਰ ’ਤੇ ਬਣੇ ਸਮੂਹ ਕਈ ਵਾਰ ਸਾਡੀਆਂ ਭਾਵਨਾਵਾਂ ਨੂੰ ਭੜਕਾਉਂਦੇ ਹਨ, ਕਈ ਵਾਰ ਉਨ੍ਹਾਂ ਲੋਕਾਂ ਖਿਲਾਫ਼ ਨਫਰਤ ਵੀ ਭੜਕਾਉਂਦੇ ਹਨ ਜੋ ਉਸ ਸਮੂਹ ਦੇ ਮੈਂਬਰ ਨਹੀਂ ਹਨ ਅਤੇ ਇਸ ਭਾਵਨਾ ਦੀ ਤੀਬਰਤਾ ਦੀ ਵਰਤੋਂ ਰਾਜਨੇਤਾ ਆਪਣੇ ਲਾਭ ਲਈ ਕਰਦੇ ਹਨ ਅਤੇ ਵਿਸ਼ਵ ’ਚ ਇਜ਼ਰਾਇਲ-ਹਮਾਸ ਵਰਗੇ ਸਾਰੇ ਸੰਘਰਸ਼ਾਂ ’ਚ ਇਸ ਦੀ ਵਰਤੋਂ ਕੀਤੀ ਜਾ ਰਹੀ ਹੈ ਮੇਰਾ ਮੰਨਣਾ ਹੈ ਕਿ ਜ਼ਿਆਦਾਤਰ ਲੋਕ ਆਪਣੇ ਮੂਲਵੰਸ਼ੀ ਜਾਂ ਧਾਰਮਿਕ ਪਛਾਣ ਬਾਰੇ ਅੜੀਅਲ ਨਹੀਂ ਹੁੰਦੇ ਹਨ। (Interview)
ਕਿ ਉਹ ਕਿਸੇ ਦੂਜੇ ਖਿਲਾਫ਼ ਨਫਰਤ ਜਾਂ ਹਿੰਸਾ ਫੈਲਾਉਣ ਪਰ ਜੇਕਰ ਉਨ੍ਹਾਂ ਨੂੰ ਇਹ ਸਮਝਾਉਣ ਦਾ ਯਤਨ ਕੀਤਾ ਜਾਂਦਾ ਹੈ ਕਿ ਉਨ੍ਹਾਂ ਦੇ ਸਮੂਹਾਂ ’ਤੇ ਦੂਜੇ ਸਮੂਹ ਅਰਥਾਤ ਦੂਜੇ ਧਰਮ, ਜਾਤੀ, ਰਾਸ਼ਟਰੀਅਤਾ, ਖੇਤਰ ਆਦਿ ਵੱਲੋਂ ਹਮਲਾ ਕੀਤਾ ਜਾ ਰਿਹਾ ਹੈ ਤਾਂ ਉਸ ਸਮੂਹ ਦੇ ਲੋਕ ਹਿੰਸਕ ਪ੍ਰਤੀਕਿਰਿਆ ਪ੍ਰਗਟ ਕਰਦੇ ਹਨ ਅਜਿਹੇ ਵਿਅਕਤੀ ਆਪਣੀ ਬਹੁ-ਮੁਕਾਮੀ ਪਛਾਣ ਨੂੰ ਭੁੱਲ ਜਾਂਦੇ ਹਨ ਜਿਸ ’ਚ ਉਨ੍ਹਾਂ ਦੀ ਸਿੱਖਿਆ, ਕਾਰੋਬਾਰ, ਹਿੱਤ ਆਦਿ ਸ਼ਾਮਲ ਹੁੰਦੇ ਹਨ ਅਤੇ ਉਸ ਪਛਾਣ ’ਤੇ ਧਿਆਨ ਕੇਂਦਰਿਤ ਕਰਦੇ ਹਨ ਜਿਸ ਬਾਰੇ ਉਨ੍ਹਾਂ ਨੂੰ ਸਮਝਾਇਆ ਜਾਂਦਾ ਹੈ ਕਿ ਉਸ ’ਤੇ ਹਮਲਾ ਹੋ ਰਿਹਾ ਹੈ ਤੇ ਜਦੋਂ ਵਿਅਕਤੀ ਇਹ ਵਿਸ਼ਵਾਸ ਕਰਨ ਲੱਗ ਜਾਂਦਾ ਹੈ ਕਿ ਉਨ੍ਹਾਂ ਦੀ ਪਛਾਣ ਦੇ ਉਸ ਮੂਲ ਮੁਕਾਮ ’ਤੇ ਹਮਲਾ ਹੋ ਰਿਹਾ ਹੈ। (Interview)
ਤਾਂ ਹੋਰ ਗੱਲਾਂ ਮਹੱਤਵਹੀਣ ਹੋ ਜਾਂਦੀਆਂ ਹਨ ਜੇਕਰ ਕਿਸੇ ਹੋਰ ਸਮੂਹ ਦੇ ਲੋਕਾਂ ਨਾਲ ਸਿੱਖਿਆ, ਕਾਰੋਬਾਰ, ਹਿੱਤ ਆਦਿ ਬਰਾਬਰ ਵੀ ਹੋਣ ਤਾਂ ਮੁੱਖ ਪਛਾਣ ਦੀ ਤੁਲਨਾ ’ਚ ਉਹ ਫਿੱਕੇ ਪੈ ਜਾਂਦੇ ਹਨ ਤੇ ਇਹੀ ਪਛਾਣ ਦਾ ਜਾਲ ਹੈ ਜਿਸ ਦਾ ਜ਼ਿਕਰ ਮੈਂ ਪਹਿਲਾਂ ਕਰ ਚੁੱਕਿਆ ਹਾਂ ਅਤੇ ਇਹ ਉਦੋਂ ਹੁੰਦਾ ਹੈ ਜਦੋਂ ਅਸੀਂ ਹੋਰ ਵਿਅਕਤੀਆਂ ਨੂੰ ਆਪਣੀ ਪਛਾਣ ਨਿਰਧਾਰਿਤ ਕਰਨ ਦੀ ਆਗਿਆ ਦਿੰਦੇ ਹਾਂ ਪਛਾਣ ਦੇ ਅਜਿਹੇ ਜਾਲ ਦੇ ਖਤਰੇ ਜਨਸੰਖਿਆ ਦਾ ਧਰੁਵੀਕਰਨ, ਸਾਰਥਿਕ ਸਿਆਸੀ ਅਤੇ ਨਾਗਰਿਕ ਚਰਚਾਵਾਂ ਦੀ ਘਾਟ, ਆਮ ਤੌਰ ’ਤੇ ਬੇਭਰੋਸਗੀ, ਦੁਸ਼ਮਣੀ ਆਦਿ ਦੇ ਰੂਪ ’ਚ ਦੇਖਣ ਨੂੰ ਮਿਲਦਾ ਹੈ ਮੇਰਾ ਕਹਿਣ ਦਾ ਮਤਲਬ ਇਹ ਨਹੀਂ ਹੈ ਕਿ ਲੋਕਤੰਤਰ ’ਚ ਲੋਕਾਂ ਦੇ ਹੋਰ ਲੋਕਾਂ ਨਾਲ ਮੱਤਭੇਦ ਨਹੀਂ ਹੋਣਗੇ ਸ਼ਾਬਦਿਕ ਤੌਰ ’ਤੇ ਸਿਹਤਮੰਦ ਲੋਕਤੰਤਰ ਨੂੰ ਲੋਕਾਂ ’ਚ ਬਹਿਸ ਨੂੰ ਹੱਲਾਸ਼ੇਰੀ ਦੇਣੀ ਚਾਹੀਦੀ ਹੈ। (Interview)
ਜਦੋਂ ਇਹ ਬਹਿਸ ਮੁੱਦੇ ਆਧਾਰਿਤ ਹੋਣ ਤਾਂ ਉਹ ਸਮਾਜ ਲਈ ਚੰਗੀ ਹੁੰਦੀ ਹੈ ਪਰ ਜਦੋਂ ਕੋਈ ਚਰਚਾ ਨਹੀਂ ਹੁੰਦੀ ਅਤੇ ਸਿਰਫ਼ ਦੁਸ਼ਮਣੀ ਅਤੇ ਕਦੇ-ਕਦੇ ਹਿੰਸਾ ਪੈਦਾ ਕੀਤੀ ਜਾਂਦੀ ਹੈ ਤਾਂ ਇਸ ਦਾ ਨਤੀਜਾ ਖੰਡਿਤ ਸਮਾਜ ਦੇ ਰੂਪ ’ਚ ਦੇਖਣ ਨੂੰ ਮਿਲਦਾ ਹੈ ਅਜਿਹੇ ਧਰੁਵੀਕਰਨ ਦਾ ਹੱਲ ਇਸ ਗੱਲ ਦੇ ਅਹਿਸਾਸ ਨਾਲ ਹੋਵੇਗਾ ਕਿ ਅਸੀਂ ਕਿਸੇ ਵਿਸ਼ੇਸ਼ ਪਛਾਣ ਦੁਆਰਾ ਪਰਿਭਾਸ਼ਿਤ ਨਾ ਹੋਈਏ ਅਤੇ ਖਾਸ ਕਰਕੇ ਅਜਿਹੀ ਪਛਾਣ ਤੋਂ ਪਰਿਭਾਸ਼ਿਤ ਨਾ ਹੋਈਏ ਜੋ ਭਾਵਨਾਵਾਂ ਭੜਕਾਉਣ ਅਤੇ ਕਿਸੇ ਸਥਿਤੀ ਬਾਰੇ ਆਪਣੇ ਵਿਵੇਕ ਦੀ ਵਰਤੋਂ ਨਾ ਕਰੇ ਧਰਮ, ਮੂਲ ਵੰਸ਼, ਰਾਸ਼ਟਰੀਅਤਾ ਅਜਿਹੇ ਮੁੱਦੇ ਹਨ ਜਿਨ੍ਹਾਂ ਦਾ ਵੱਖ-ਵੱਖ ਲੋਕਾਂ ਵੱਲੋਂ ਵਿਵਾਦ ਖੜਾ ਕੀਤਾ ਗਿਆ ਹੈ। (Interview)
ਵਿਡੰਬਨਾ ਦੇਖੋ ਕਿ ਜ਼ਿਆਦਾਤਰ ਲੋਕ ਸਥਾਨਕ ਮੁੱਦਿਆਂ, ਕਸਬੇ, ਸ਼ਹਿਰ ਜਾਂ ਭਾਈਚਾਰੇ ਬਾਰੇ ਚਰਚਾ ਨਹੀਂ ਕਰਦੇ ਸਥਾਨਕ ਮੁੱਦਿਆਂ ਦਾ ਕਿਸੇ ਖੇਤਰ ਦੇ ਨਾਗਰਿਕਾਂ ਜਾਂ ਨਿਵਾਸੀਆਂ ’ਤੇ ਪ੍ਰਤੱਖ ਅਸਰ ਪੈਂਦਾ ਹੈ ਜਿਨ੍ਹਾਂ ’ਚ ਪਾਣੀ, ਸਿੱਖਿਆ, ਸੜਕ, ਆਵਾਜਾਈ ਵਰਗੀਆਂ ਨਾਗਰਿਕ ਸਹੂਲਤਾਂ ਵੀ ਸ਼ਾਮਲ ਹੁੰਦੀਆਂ ਹਨ ਪਰ ਇਨ੍ਹਾਂ ਮੁੱਦਿਆਂ ਵੱਲ ਲੋਕ ਭਾਵਨਾਤਮਕ ਤੌਰ ’ਤੇ ਉਸ ਤਰ੍ਹਾਂ ਨਹੀਂ ਜੁੜਦੇ ਹਨ ਜਿਵੇਂ ਕਿ ਵਿਆਪਕ ਰਾਸ਼ਟਰੀ ਪੱਧਰ ਦੇ ਮੁੱਦਿਆਂ ਨਾਲ ਜੁੜਦੇ ਹਨ ਇਸ ਦਾ ਮਤਲਬ ਇਹ ਨਹੀਂ ਹੈ ਕਿ ਸਥਾਨਕ ਮੁੱਦਿਆਂ ਬਾਰੇ ਲੋਕਾਂ ’ਚ ਪੂਰਨ ਸਹਿਮਤੀ ਹੁੰਦੀ ਹੈ ਪਰ ਲੋਕਾਂ ਦੀ ਸਥਾਨਕ ਮੁੱਦਿਆਂ ਪ੍ਰਤੀ ਉਦਾਸੀਨਤਾ ਹੁੰਦੀ ਹੈ ਸ਼ਾਬਦਿਕ ਤੌਰ ’ਤੇ ਸਥਾਨਕ ਮੁੱਦਿਆਂ ਬਾਰੇ ਲੋਕਾਂ ਦੀ ਸਰਗਰਮ ਭਾਗੀਦਾਰੀ ਹੋਣੀ ਚਾਹੀਦੀ ਅਤੇ ਚਰਚਾਵਾਂ ਹੋਣੀਆਂ ਚਾਹੀਦੀਆਂ ਹਨ। (Interview)
ਕਿਉਂਕਿ ਉਹ ਪ੍ਰਤੱਖ ਤੌਰ ’ਤੇ ਸਾਡੇ ਜੀਵਨ ਨੂੰ ਪ੍ਰਭਾਵਿਤ ਕਰਦੇ ਹਨ ਸਥਾਨਕ ਮੁੱਦਿਆਂ ’ਚ ਲੋਕਾਂ ਦੀ ਭਾਗੀਦਾਰੀ ਕਰਨ ਨਾਲ ਸਾਨੂੰ ਲੋਕਾਂ ਵਿਚਕਾਰ ਫਰਕ ਦਾ ਵੀ ਪਤਾ ਲੱਗੇਗਾ ਇਹ ਫਰਕ ਜ਼ਰੂਰੀ ਤੌਰ ’ਤੇ ਨਹੀਂ ਹੈ ਕਿ ਸਾਨੂੰ ਵਿਰਾਸਤ ’ਚ ਮਿਲਿਆ ਹੋਵੇ ਇਹ ਫਰਕ ਉਨ੍ਹਾਂ ਦੇ ਜੀਵਨ ਦੇ ਤਜ਼ਰਬੇ ’ਤੇ ਆਧਾਰਿਤ ਹੋ ਸਕਦੇ ਹਨ ਅਤੇ ਇਸ ਨਾਲ ਦੁਨੀਆ ਦੇ ਲੋਕਾਂ ’ਚ ਵਿਭਿੰਨਤਾ ਨੂੰ ਸਮਝਣ ਦੀ ਸਮਰੱਥਾ ਨੂੰ ਹੱਲਾਸ਼ੇਰੀ ਮਿਲੇਗੀ ਪਰ ਇਹ ਸਭ ਕੁਝ ਸੌਖਾ ਨਹੀਂ ਹੈ। (Interview)
ਲੋਕ ਸਥਾਨਕ ਰਾਜਨੀਤੀ ’ਚ ਉਸ ਰੂਚੀ ਨਾਲ ਹਿੱਸਾ ਨਹੀਂ ਲੈਂਦੇ ਹਨ ਜਿਸ ਰੁਚੀ ਨਾਲ ਉਹ ਰਾਸ਼ਟਰੀ ਰਾਜਨੀਤੀ ’ਚ ਲੈਂਦੇ ਹਨ ਪਰ ਇਸ ਦਾ ਪਤਾ ਉਦੋਂ ਤੱਕ ਨਹੀਂ ਲੱਗੇਗਾ ਜਦੋਂ ਤੱਕ ਅਸੀਂ ਅਜਿਹਾ ਕਰਨ ਦਾ ਯਤਨ ਨਹੀਂ ਕਰਾਂਗੇ ਅਤੇ ਲੋਕਾਂ ਨੂੰ ਇਹ ਸਮਝਾਉਣ ਦਾ ਯਤਨ ਕਰਨਾ ਚਾਹੀਦਾ ਹੈ ਕਿ ਕੀ ਆਪਣੇ ਸ਼ਾਸਨ ’ਚ ਉਨ੍ਹਾਂ ਦੀ ਆਵਾਜ਼ ਦਾ ਨਾ ਹੋਣਾ ਜਾਂ ਕੁਝ ਵੱਖ ਕਰਨਾ ਬਿਹਤਰ ਹੈ ਮੈਂ ਜਾਣਦਾ ਹਾਂ ਕਿ ਇਸ ਮਾਮਲੇ ’ਚ ਮੇਰਾ ਰੁਖ ਕੀ ਹੈ ਮੈਂ ਆਪਣੀ ਪਛਾਣ ਨੂੰ ਪਰਿਭਾਸ਼ਿਤ ਕਰਨਾ ਚਾਹੁੰਦਾ ਹਾਂ। (Interview)
ਕਦੇ ਨਹੀਂ ਮਿਲਿਆ ਡੇਰਾ ਸੱਚਾ ਸੌਦਾ ਜਿੰਨਾ ਪਿਆਰ: ਨੂਰਾਂ ਭੈਣਾਂ
ਜਗਦੀਪ ਸਿੱਧੂ, ਸਰਸਾ:‘ਜੋ ਪਿਆਰ ਡੇਰਾ ਸੱਚਾ ਸੌਦਾ ਆਕੇ ਮਿਲਿਆ ਹੈ, ਉਹ ਸ਼ਾਇਦ ਹੀ ਪਹਿਲਾਂ ਸਾਨੂੰ ਕੀਤੇ ਮਿਲਿਆ ਹੋਵੇ ਜ਼ਿਆਦਾਤਰ ਲਾਈਵ ਸ਼ੋਅ ਦੌਰਾਨ ਲੋਕਾਂ ਵੱਲੋਂ ਹੁੱਲੜਬਾਜ਼ੀ ਕੀਤੀ ਜਾਂਦੀ ਹੈ ਪਰੰਤੂ ਡੇਰਾ ਸੱਚਾ ਸੌਦਾ ‘ਚ ਲੱਖਾਂ ਦੀ ਤਦਾਦ ‘ਚ ਲੋਕਾਂ ਵੱਲੋਂ ਬਿਨਾਂ ਕਿਸੇ ਹੀਲ-ਹੁੱਝ ਦੇ ਇਨ੍ਹੀਂ ਸ਼ਾਂਤ ਹੋ ਕੇ ਪ੍ਰੋਗਰਾਮ ਦਾ ਆਨੰਦ ਮਾਣਨਾ ਵਾਕਿਆਇਆ ਹੀ ਹੈਰਾਨੀਜਨਕ ਹੈ’ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡੇਰਾ ਸੱਚਾ ਸੌਦਾ ‘ਚ ਮਿਊਜ਼ਿਕਲ ਨਾਈਟ ‘ਚ ਪੇਸ਼ਕਾਰੀ ਦੇਣ ਆਈਆਂ ਸੂਫੀ ਗਾਇਕ ਨੂਰਾਂ ਭੈਣਾਂ (ਜੋਤੀ ਨੂਰਾਂ, ਸੁਲਤਾਨਾ ਨੂਰਾਂ) ਨੇ ‘ਸੱਚ ਕਹੂੰ’ ਨਾਲ ਗੱਲਬਾਤ ਕਰਦਿਆਂ ਕੀਤਾ
ਪੂਜਨੀਕ ਗੁਰੂ ਜੀ ਬਾਰੇ ਬਹੁਤ ਸੁਣਿਆ ਸੀ ਪਰ ਅੱਜ ਅੱਖੀਂ ਵੇਖ ਕੇ ਮਨ ਨੂੰ ਸਕੂਨ ਮਿਲਿਆ
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਬਾਰੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪੂਜਨੀਕ ਗੁਰੂ ਜੀ ਬਾਰੇ ਬਹੁਤ ਸੁਣਿਆ ਹੋਇਆ ਸੀ ਪਰੰਤੂ ਅੱਜ ਅੱਖੀਂ ਦੇਖਕੇ ਮਨ ਨੂੰ ਸਕੂਨ ਮਿਲਿਆ ਹੈ ਪੂਜਨੀਕ ਗੁਰੂ ਜੀ ਤੋਂ ਆਸ਼ੀਰਵਾਦ ਪ੍ਰਾਪਤ ਕਰਕੇ ਲੱਗ ਰਿਹਾ ਹੈ ਜਿਵੇਂ ਜਿੰਦਗੀ ‘ਚ ਬਹੁਤ ਕੁਝ ਹਾਸਲ ਕਰ ਲਿਆ ਹੈ ਇਸ ਦੌਰਾਨ ਇੱਕ ਸਵਾਲ ਦੇ ਜਵਾਬ ‘ਚ ਨੂਰਾਂ ਸਿਸਟਰਸ ਨੇ ਕਿਹਾ ਕਿ ਮੌਜੂਦਾ ਸਮੇਂ ਗਾਇਕਾਂ ਨੂੰ ਹਥਿਆਰਾਂ, ਅਸ਼ਲੀਲਤਾ ਆਦਿ ਨੂੰ ਤਿਆਗ ਕੇ ਪਰਿਵਾਰ ‘ਚ ਬੈਠਕੇ ਸੁਣਨਯੋਗ ਗਾਣੇ ਗਾਉਣੇ ਚਾਹੀਦੇ ਹਨ ਤਾਂ ਜੋ ਤੁਹਾਡਾ ਪਰਿਵਾਰ ਤੇ ਸਮਾਜ ਤੁਹਾਡੇ ‘ਤੇ ਮਾਣ ਮਹਿਸੂਸ ਕਰੇ ਇੱਕ ਹੋਰ ਸਵਾਲ ਦਾ ਜਵਾਬ ਦਿੰਦਿਆਂ ਨੂਰਾਂ ਭੈਣਾਂ ਨੇ ਦੱਸਿਆ ਕਿ ਬਹੁਤ ਜਲਦ ਉਨ੍ਹਾਂ ਦਾ ‘ਡ੍ਰੀਮ ਪ੍ਰੋਜੈਕਟ’ ਵੀ ਆ ਰਿਹਾ ਹੈ
ਕਰੀਅਰ ਦੀ ਸਭ ਤੋਂ ਮਿੱਠੀ ਯਾਦ ਬਾਰੇ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਬਾਲੀਵੁੱਡ ਅਦਾਕਾਰ ਸ਼ਾਹਰੁੱਖ ਖਾਨ ਦੀ ਫਿਲਮ ‘ਚ ਗਾਏ ਗਏ ਗਾਣੇ ‘ਜੀ ਵੇ ਸੋਹਣਿਆ ਜੀ’ ਨੂੰ ਉਹ ਆਪਣੀ ਜਿੰਦਗੀ ਦਾ ਸਭ ਤੋਂ ਖਾਸ ਪਲ ਮੰਨਦੀਆਂ ਹਨ ਜ਼ਿਕਰਯੋਗ ਹੈ ਕਿ ਗਾਇਕੀ ‘ਚ ਆਪਣੇ ਪਿਤਾ ਗੁਲਸ਼ਨ ਮੀਰ ਨੂੰ ਆਪਣਾ ਆਦਰਸ਼ ਮੰਨਣ ਵਾਲੀਆਂ ਨੂਰਾਂ ਭੈਣਾਂ ਨੂੰ ਹੁਣ ਤੱਕ ਤਿੰਨ ਐਵਾਰਡ ‘ਗੀਮਾ ਐਵਾਰਡਸ’, ‘ਮਿਰਚੀ ਮਿਊਜ਼ਕ ਐਵਾਰਡ’, ‘ਸਕਰੀਨ ਐਵਾਰਡਸ’ ਮਿਲ ਚੁੱਕੇ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।