Die - Sach Kahoon Punjabi
ਹਾਦਸੇ ਦੌਰਾਨ 6 ਨੌਜਵਾਨਾਂ ਦੀ ਮੌਤ
ਕੈਥਲ ਜ਼ਿਲ੍ਹੇ ਦੇ ਰਹਿਣ ਵਾਲੇ ਸਨ ਨੌਜਵਾਨ
ਕੈਥਲ। ਹਰਿਆਣਾ ਦੇ ਕੈਥਲ ਜ਼ਿਲੇ ‘ਚ ਪੁੰਡਰੀ-ਢਾਂਡ ਰੋਡ ‘ਤੇ ਭਿਆਨਕ ਸੜਕ ਹਾਦਸਾ (accident) ਵਾਪਰ ਗਿਆ। ਇੱਥੇ ਇਕ ਐੱਸ. ਯੂ. ਵੀ. ਦੇ ਇਕ ਅਣਪਛਾਤੇ ਵਾਹਨ ਨਾਲ ਟਕਰਾ ਜਾਣ ਕਾਰਨ 6 ਨੌਜਵਾਨਾਂ ਦੀ ਮੌਤ ਹੋ ਗਈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਨੌਜਵਾਨ ਸ਼ਨਿੱਚਰਵਾਰ ਰਾਤ ਹਰੀਦੁਆਰ ਤੋਂ ਕੈਥਲ ਜ਼ਿਲੇ ਸਥਿਤ ਆਪਣੇ ਪਿੰਡ ਪਰਤ ਰਹੇ ਸਨ, ਤਾਂ ਇਹ ਹਾਦਸਾ ਵਾਪਰਿਆ। ਹਾਦਸੇ ਵਿਚ ਮਾਰੇ ਗਏ ਨੌਜਵਾਨਾਂ ਦੀ ਉਮਰ 19 ਤੋਂ 25 ਸਾਲ ਦਰਮਿਆਨ ਸੀ। ਪੁਲਿਸ ਮੁਤਾਬਕ ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਲਿਜਾਇਆ ਗਿਆ ਹੈ। ਅਣਪਛਾਤੇ ਵਾਹਨ ਚਾਲਕ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
accident
ਨੋਇਡਾ। ਉੱਤਰ ਪ੍ਰਦੇਸ਼ ਦੇ ਜਨਪਦ ਗੌਤਮ ਬੁੱਧ ਨਗਰ ਸਥਿਤ ਗ੍ਰੇਟਰ ਨੋਇਡਾ ਦੇ ਈਸਟਨ ਪੈਰੀਫੈਰਲ ਐਕਸਪ੍ਰੈੱਸ-ਵਿੱਚ ਸੋਮਵਾਰ ਸਵੇਰੇ ਪਹੁੰਚੇ ਹਾਦਸੇ ਵਿੱਚ 3 ਮਹਿਲਾਵਾਂ ਸਮੇਤ 5 ਵਿਅਕਤੀਆਂ ਦੀ ਮੌਤ ਹੋ ਗਈ ਸੀ ਅਤੇ 8 ਹੋਰ ਜ਼ਖਮੀ ਹੋ ਗਏ। ।ਜਖਮੀਆਂ ‘ਚ ਬੱਚੇ ਵੀ ਸ਼ਾਮਲ ਹਨ। ਸਾਰੇ ਜਖਮੀਆਂ ਨੂੰ ਨੋਇਡਾ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਐਸਪੀ ਰਣਵਿਜੈ ਸਿੰਘ ਨੇ ਹਰਿਆਣਾ ਦੇ ਜਨਪਦ ਬੱਲਭਗੜ ਦੇ ਪਿੰਡ ਵਾਸੀਆਂ ਤੋਂ ਇਕ ਹੀ ਪਰਿਵਾਰ ਦੇ ਕੁਝ ਲੋਕਾਂ ਨੂੰ ਮਾਰੂਤੀ ਈਕੋ ਕਾਰ ਤੋਂ ਈਸਟਨ ਪੈਰਿਫਰਲ ਐਕਸਪ੍ਰੈਸ-ਵੇ ਦੇ ਰਾਸਤੇ ਗੁਲਾਵਠੀ ਵੱਲ ਜਾ ਰਹੇ ਹਨ। ਹਾਦਸੇ ਸਮੇਂ ਬੱਚਿਆਂ ਸਮੇਤ 13 ਲੋਕ ਸਵਾਰ ਸਨ। ਘਟਨਾ ਦੀ ਜਾਣਕਾਰੀ ਮਿਲਣ ‘ਤੇ ਪੁਲਿਸ ਨੇ ਜ਼ਖਮੀਆਂ ਨੂੰ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਜਿੱਥੇ ਡਾਕਟਰਾਂ ਨੇ 3 ਮਹਿਲਾਵਾਂ ਸਮੇਤ 5 ਵਿਅਕਤੀਆਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਚਾਰ ਲੱਖ ਲੋਕਾਂ ਨੇ ਘਰ ਛੱਡਿਆ
ਓਟਾਵਾ। ਕੈਨੇਡਾ ਵਿੱਚ ਤੂਫਾਨ ਨਾਲ ਦੋ ਲੋਕਾਂ ਦੀ ਮੌਤ ਹੋ ਗਈ ਅਤੇ 40 ਲੱਖ ਤੋਂ ਵੱਧ ਲੋਕਾਂ ਨੂੰ ਆਪਣਾ ਘਰ ਛੱਡਣਾ ਪਿਆ। ਸਥਾਨਕ ਮੀਡੀਆ ਨੇ ਇਹ ਜਾਣਕਾਰੀ ਦਿੱਤੀ ਹੈ। ਸਥਾਨਕ ਮੀਡੀਆ ਦੇ ਅਨੁਸਾਰ, ਕਿਊਬੇਕ ਸੂਬੇ ਵਿੱਚ, ਸ਼ਨਿੱਚਰਵਾਰ ਨੂੰ, ਬਿਜਲੀ ਦੇ ਖੰਭੇ ਡਿੱਗ ਪਏ ਹਨ ਅਤੇ ਦਰੱਖਤ ਉੱਡ ਗਏ ਹਨ ਅਤੇ 100 ਕਿਲੋਮੀਟਰ ਦੀ ਰਫਤਾਰ ਨਾਲ ਤੇਜ਼ ਹਵਾਵਾਂ ਚੱਲਣ ਕਾਰਨ 50 ਤੋਂ 70 ਮਿਲੀਮੀਟਰ ਬਾਰਸ਼ ਹੋਈ ਹੈ। ਜਿਸ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਅਤੇ 4 ਲੱਖ ਤੋਂ ਵੱਧ ਲੋਕਾਂ ਨੂੰ ਘਰਾਂ ਨੂੰ ਛੱਡਣਾ ਪਿਆ।
ਤੂਫਾਨ ਅਤੇ ਮੀਂਹ ਕਾਰਨ 30 ਸੜਕਾਂ ਹੜ੍ਹ ਆਈਆਂ ਅਤੇ 2500 ਦਰੱਖਤ ਡਿੱਗ ਪਏ ਅਤੇ ਪੂਰੇ ਸੂਬੇ ਵਿੱਚ 250 ਬਿਜਲੀ ਦੇ ਖੰਭੇ ਟੁੱਟ ਗਏ। ਉਨ੍ਹਾਂ ਕਿਹਾ ਕਿ ਇਕ ਹਜ਼ਾਰ ਹੋਰ ਕਰਮਚਾਰੀ ਬਿਜਲੀ ਬਹਾਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਅਮਰੀਕਾ ਦੇ ਸ਼ਹਿਰ ਡੀਟ੍ਰਾਯੇਟ ਵਿੱਚ 40 ਕਰਮਚਾਰੀਆਂ ਨੇ ਸਹਾਇਤਾ ਦੀ ਪੇਸ਼ਕਸ਼ ਕੀਤੀ ਹੈ ਕਿਊਬੇਕ ਸੂਬੇ ਦੇ ਮੁਖੀ, ਫ੍ਰਾਂਸੋਆਇਸ ਲੈਗਾਲਟ ਨੇ ਕਿਹਾ ਕਿ ਜ਼ਿਆਦਾਤਰ ਲੋਕ ਬਿਜਲੀ ਬਹਾਲੀ ਲਈ ਇੱਕ ਹਫ਼ਤਾ ਲੈਣਗੇ। ਪਰ ਕੁਝ ਲੋਕਾਂ ਨੂੰ ਆਉਣ ਵਾਲੇ ਕੁਝ ਦਿਨਾਂ ਲਈ ਹਨੇਰੇ ਵਿੱਚ ਰਹਿਣਾ ਪੈ ਸਕਦਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
29 ਸਤੰਬਰ ਨੂੰ ਸ਼ੈਡੀਆਕ ਰੋਡ ‘ਤੇ ਸ਼ਾਮ ਦੇ 6 ਵਜੇ ਦੇ ਕਰੀਬ ਹਾਦਸਾ ਵਾਪਰਿਆ ਜਦੋਂ ਇੱਕ ਤੇਜ਼ ਰਫ਼ਤਾਰ ਕਾਰ ਅਚਾਨਕ ਬੇਕਾਬੂ ਹੋ ਗਈ ਤੇ ਸੜਕ ਤੋਂ ਹੇਠਾਂ ਜਾ ਡਿੱਗੀ।ਪਰ ਉਂਟਾਰੀਓ ਪੁਲਿਸ ਨੇ ਇਸ ਬਾਰੇ ਵੇਰਵੇ ਹੁਣ ਜਾਰੀ ਕੀਤੇ ਹਨ। ਇਨ੍ਹਾਂ ਤਿੰਨਾਂ ਵਿਦਿਆਰਥੀਆਂ ਦੀ ਉਮਰ 24 ਤੋਂ 29 ਸਾਲ ਵਿਚਾਲੇ ਦੱਸੀ ਗਈ ਹੈ, ਦੱਸਿਆ ਜਾ ਰਿਹਾ ਹੈ ਕਿ ਤਿੰਨੋਂ ਵਿਦਿਆਰਥੀ ਇੰਜਨੀਅਰਿੰਗ ਦੀ ਪੜ੍ਹਾਈ ਕਰ ਰਹੇ ਸਨ।
ਕੈਨੇਡੇ ‘ਚ ਤਿੰਨ ਪੰਜਾਬੀ ਨੌਜਵਾਨਾਂ ਦੀ ਮੌਤ
ਜਲੰਧਰ, ਸੱਚ ਕਹੂੰ ਨਿਊਜ਼। ਕੈਨੇਡਾ ‘ਚ ਪੜ੍ਹਾਈ ਕਰਨ ਗਏ ਤਿੰਨ ਪੰਜਾਬੀ ਵਿਦਿਆਰਥੀਆਂ ਦੀ ਸੜਕ ਹਾਦਸੇ ਵਿੱਚ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਹੈ। ਮ੍ਰਿਤਕਾਂ ਵਿੱਚ ਇੱਕ ਲੜਕੀ ਵੀ ਸ਼ਾਮਲ ਹੈ। ਦੋ ਮ੍ਰਿਤਕਾਂ ਦੀ ਪਛਾਣ ਗੁਰਵਿੰਦਰ ਸਿੰਘ ਤੇ ਤਨਵੀਰ ਸਿੰਘ ਵਜੋਂ ਹੋਈ ਤੇ। ਇਹ ਦੋਵੇਂ ਵਿਦਿਆਰਥੀ ਜਲੰਧਰ ਜ਼ਿਲ੍ਹੇ ਨਾਲ ਸਬੰਧਤ ਦੱਸੇ ਜਾ ਰਹੇ ਹਨ। ਇਸ ਹਾਦਸੇ ਵਿੱਚ ਮਾਰੀ ਗਈ ਲੜਕੀ ਦਾ ਨਾਂਅ ਹਰਪ੍ਰੀਤ ਕੌਰ ਦੱਸਿਆ ਜਾ ਰਿਹਾ ਹੈ। (Canada)
ਜਾਣਕਾਰੀ ਅਨੁਸਾਰ ਇਹ ਹਾਦਸਾ 29 ਸਤੰਬਰ ਨੂੰ ਸ਼ੈਡੀਆਕ ਰੋਡ ‘ਤੇ ਸ਼ਾਮ ਦੇ 6 ਵਜੇ ਦੇ ਕਰੀਬ ਵਾਪਰਿਆ ਜਦੋਂ ਇੱਕ ਤੇਜ਼ ਰਫ਼ਤਾਰ ਕਾਰ ਅਚਾਨਕ ਬੇਕਾਬੂ ਹੋ ਗਈ ਤੇ ਸੜਕ ਤੋਂ ਹੇਠਾਂ ਜਾ ਡਿੱਗੀ।ਪਰ ਉਂਟਾਰੀਓ ਪੁਲਿਸ ਨੇ ਇਸ ਬਾਰੇ ਵੇਰਵੇ ਹੁਣ ਜਾਰੀ ਕੀਤੇ ਹਨ। ਇਨ੍ਹਾਂ ਤਿੰਨਾਂ ਵਿਦਿਆਰਥੀਆਂ ਦੀ ਉਮਰ 24 ਤੋਂ 29 ਸਾਲ ਵਿਚਾਲੇ ਦੱਸੀ ਗਈ ਹੈ, ਦੱਸਿਆ ਜਾ ਰਿਹਾ ਹੈ ਕਿ ਤਿੰਨੋਂ ਵਿਦਿਆਰਥੀ ਇੰਜਨੀਅਰਿੰਗ ਦੀ ਪੜ੍ਹਾਈ ਕਰ ਰਹੇ ਸਨ। ਤਿੰਨਾਂ ਵਿਦਿਆਰਥੀਆਂ ਦੀਆਂ ਲਾਸ਼ਾਂ ਨੂੰ ਕੈਨੇਡਾ ਦੀ ਸਰਕਾਰ ਨੇ ਭਾਰਤ ਭੇਜ ਦਿੱਤਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਟਰੈਕਟਰ ਪਲਟਣ ਨਾਲ ਪੰਜ ਦੀ ਮੌਤ
ਟਰੈਕਟਰ ਪਲਟਣ ਨਾਲ ਪੰਜ ਦੀ ਮੌਤ
ਬਿਲਾਸਪੁਰ, ਏਜੰਸੀ। ਛਤੀਸਗੜ੍ਹ ‘ਚ ਬਿਲਾਸਪੁਰ ਦੇ ਹਿਰੀ ਥਾਣਾ ਖੇਤਰ ਦੇ ਅਟਰਾਰ ਪਿੰਡ ‘ਚ ਇੱਕ ਟਰੈਕਟਰ ਦੇ ਬੇਕਾਬੂ ਹੋਕੇ ਪਲਟ ਜਾਣ ਨਾਲ ਪੰਜ ਮਜ਼ਦੂਰਾਂ ਦੀ ਮੌਤ ਹੋ ਗਈ। ਪੁਲਿਸ ਸੂਤਰਾਂ ਨੇ ਦੱਸਿਆ ਕਿ ਕੋਨੀ ਖੇਤਰ ਦੇ ਚੁਮਕੰਵਾ ਨਿਵਾਸੀ ਮਜ਼ਦੂਰ ਐਤਵਾਰ ਦੀ ਸ਼ਾਮ ਇੱਕ ਠੇਕੇਦਾਰ ਦੇ ਤਹਿਤ ਬਿਜਲੀ ਮਾਰ ਲਾਉਣ ਦੇ ਕੰਮ ਤੋਂ ਬਾਅਦ ਅਟਰਾਰ ਪੰਚਾਇਤ ਭਵਨ ਵਾਪਸ ਜਾ ਰਹੇ ਸਨ ਜਿੱਥੇ ਉਹਨਾਂ ਦੇ ਠਹਿਰਨ ਦੀ ਵਿਵਸਥਾ ਕੀਤੀ ਗਈ ਸੀ। ਇਸੇ ਦੌਰਾਨ ਟਰੈਕਟਰ ਬੇਕਾਬੂ ਹੋ ਕੇ ਪਾਣੀ ਨਾਲ ਭਰੇ ਖੱਡੇ ‘ਚ ਪਲਟ ਗਿਆ। ਹਾਦਸੇ ‘ਚ ਟਰੈਕਟਰ ਚਾਲਕ ਅਤੇ ਚਾਰ ਮਜ਼ਦੂਰਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਹਿਚਾਣ ਟਰੈਕਟਰ ਚਾਲਕ ਅਕਸ਼ੈ ਖੈਰਵਾਰ, ਸੂਰਜ ਸਾਹੂ, ਰਾਜਕੁਮਾਰ ਨੇਤਾਮ ਅਤੇ ਰਮਾਇਣ ਸਾਹੂ ਵਜੋਂ ਕੀਤੀ ਗਈ ਹੈ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜ਼ਰੂਰੀ ਤਫਤੀਸ ਕੀਤੀ ਜਾ ਰਹੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕਿਸ਼ਤੀ ਡੁੱਬੀ, 26 ਵਿਅਕਤੀਆਂ ਦੀ ਮੌਤ
ਹੋਂਡੁਰਾਸ ਦੇ ਗ੍ਰੇਸ਼ੀਅਸ ਏ ਡਿਓਸ ਤੱਟੀ ਖੇਤਰ ‘ਚ ਕੈਪਟਨ ਵੈਲੀ ਨਾਮਕ ਇੱਕ ਕਿਸ਼ਤੀ ਡੁੱਬ ਗਈ। ਇਸ ਹਾਦਸੇ ‘ਚ 47 ਹੋਰ ਲੋਕਾਂ ਨੂੰ ਬਚਾ ਲਿਆ ਗਿਆ।ਇਹ ਹਾਦਸਾ ਸਮੁੰਦਰੀ ਖੇਤਰ ‘ਚ ਤੇਜ਼ ਹਵਾਵਾਂ ਦੇ ਚਲਦਿਆਂ ਜਾਂ ਉਚੀਆਂ ਲਹਿਰਾਂ ਕਾਰਨ ਹੋਇਆ।
ਕਿਸ਼ਤੀ ਡੁੱਬੀ, 26 ਵਿਅਕਤੀਆਂ ਦੀ ਮੌਤ
ਮੈਕਸਿਕੋ ਸਿਟੀ, ਏਜੰਸੀ। ਮੱਧ ਅਮਰੀਕੀ ਦੇਸ਼ ਹੋਂਡੁਰਾਸ ਦੇ ਤੱਟੀ ਖੇਤਰ ‘ਚ ਕੈਰੇਬਿਆਈ ਸਾਗਰ ‘ਚ ਇੱਕ ਕਿਸ਼ਤੀ ਦੇ ਡੁੱਬਣ ਨਾਲ ਉਸ ‘ਚ ਸਵਾਰ ਘੱਟੋ ਘੱਟ 26 ਵਿਅਕਤੀਆਂ ਦੀ ਮੌਤ ਹੋ ਗਈ। ਸਥਾਨਕ ਮੀਡੀਆ ਨੇ ਫੌਜ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ। ਟੈਲੀਵਿਜਨ ਨਿਊਜ਼ ਚੈਨਲ ਟੈਲੀਵਿਸੇਂਟ੍ਰੋ ਨੇ ਫੌਜ ਦੇ ਹਵਾਲੇ ਨਾਲ ਦੱਸਿਆ ਕਿ ਹੋਂਡੁਰਾਸ ਦੇ ਗ੍ਰੇਸ਼ੀਅਸ ਏ ਡਿਓਸ ਤੱਟੀ ਖੇਤਰ ‘ਚ ਕੈਪਟਨ ਵੈਲੀ ਨਾਮਕ ਇੱਕ ਕਿਸ਼ਤੀ ਡੁੱਬ ਗਈ। ਮੁੱਢਲੀ ਜਾਣਕਾਰੀ ਅਨੁਸਾਰ ਇਸ ਹਾਦਸੇ ‘ਚ 47 ਹੋਰ ਲੋਕਾਂ ਨੂੰ ਬਚਾ ਲਿਆ ਗਿਆ। ਰਿਪੋਰਟ ਅਨੁਸਾਰ ਇਹ ਹਾਦਸਾ ਸਮੁੰਦਰੀ ਖੇਤਰ ‘ਚ ਤੇਜ਼ ਹਵਾਵਾਂ ਦੇ ਚਲਦਿਆਂ ਜਾਂ ਉਚੀਆਂ ਲਹਿਰਾਂ ਕਾਰਨ ਹੋਇਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੀਰੀਆ ‘ਚ ਅੱਤਵਾਦੀ ਹਮਲੇ ‘ਚ ਪੰਜ ਮਰੇ
ਮਾਸਕੋ, ਏਜੰਸੀ। ਸੀਰੀਆ ਦੇ ਸੁਕੇਲਾਬਿਆਹ ਸ਼ਹਿਰ ‘ਚ ਅੱਤਵਾਦੀਆਂ ਵੱਲੋਂ ਡੀ ਐਸਕੇਲੇਸ਼ਨ ਜੋਨ ‘ਚ ਕੀਤੇ ਗਏ ਹਵਾਈ ਹਮਲੇ ‘ਚ ਪੰਜ ਨਾਗਰਿਕਾਂ ਦੀ ਮੌਤ ਹੋ ਗਈ ਅਤੇ 12 ਹੋਰ ਜ਼ਖਮੀ ਹੋ ਗਏ। ਰੂਸ ਦੇ ਰੱਖਿਆ ਮੰਤਰਾਲੇ ਦੇ ਮੇਜਰ ਜਨਰਲ ਵਿਕਟਰ ਕੁਪਚੀਸਿਨ ਨੇ ਕਿਹਾ ਕਿ ਹਿਆਤ ਤਾਹਿਰ ਅਲ ਸ਼ਾਮ ਅੱਤਵਾਦੀ ਸੰਗਠਨ ਦੇ ਅੱਤਵਾਦੀਆਂ ਨੇ ਸੁਕੇਲਾਬਿਆਹ ਸ਼ਹਿਰ ‘ਚ ਦਿਨ ‘ਚ ਕਈ ਵਾਰ ਹਵਾਈ ਹਮਲੇ ਕੀਤੇ। ਕੁਲ ਮਿਲਾ ਕੇ ਉਹਨਾਂ ਨੇ 38 ਮਿਸਾਇਲ ਦਾਗੀਆਂ। ਇਹ ਮਿਸਾਇਲ ਸੁਕੇਲਾਬਿਆਹ ਦੇ ਨੈਸ਼ਨਲ ਹਸਪਤਾਲ ‘ਚ ਜਾ ਲੱਗੇ। ਸੀਰੀਆਈ ਆਪਾਤਕਾਲੀਨ ਸੇਵਾਵਾਂ ਅਨੁਸਾਰ ਹਮਲੇ ‘ਚ ਪੰਜ ਨਾਗਰਿਕਾਂ ਦੀ ਮੋਤ ਹੋ ਗਈ ਅਤੇ 12 ਹੋਰ ਜ਼ਖਮੀ ਹੋ ਗਏ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕਾਰ ਦੇ ਹੋਏ ਦੋ ਟੁਕੜੇ
ਖੰਨਾ (ਸੱਚ ਕਹੂੰ ਨਿਊਜ਼) | ਨੀਲੋਂ ਪੁਲ ਤੋਂ ਸਰਹਿੰਦ ਨਹਿਰ ਕੰਢੇ ਦੋਰਾਹਾ ਵੱਲ ਜਾਂਦੇ ਵਾਪਰੇ ਦਰਦਨਾਕ ਕਾਰ ਹਾਦਸੇ ‘ਚ ਕਾਰ ‘ਚ ਸਵਾਰ 4 ਨੌਜਵਾਨ ਦੀ ਮੌਤ ਹੋ ਗਈ  ਜਾਣਕਾਰੀ ਅਨੁਸਾਰ ਇਹ ਸਾਰੇ ਕਟਾਣੀ ਕਾਲਜ ਵਿਖੇ ਏਸੈਂਟ ਕਾਰ ‘ਚ ਸਵਾਰ ਹੋ ਕੇ ਜਾ ਰਹੇ ਸਨ ਕਿ ਰਸਤੇ ‘ਚ ਪਿੰਡ ਰਾਮਪੁਰ ਨੇੜੇ ਬਣੀ ਪੁਲੀ ਨਾਲ ਇਨ੍ਹਾਂ ਦੀ ਕਾਰ ਜਾ ਟਕਰਾਈ, ਜਿਸ ਕਾਰਨ ਕਾਰ ਦੇ 2 ਹਿੱਸੇ ਹੋ ਗਏ ਮ੍ਰਿਤਕ ਨੌਜਵਾਨਾਂ ਦੀ ਪਛਾਣ ਜਸ਼ਨਪ੍ਰੀਤ ਸਿੰਘ ਪੁੱਤਰ ਕੁਲਦੀਪ ਸਿੰਘ, ਨਵਜੋਤ ਸਿੰਘ ਪੁੱਤਰ ਬੂਟਾ ਸਿੰਘ, ਤੇਜਿੰਦਰ ਸਿੰਘ ਵਾਸੀਅਨ ਭਮਾਂ ਕਲਾਂ ਥਾਣਾ ਮਾਛੀਵਾੜਾ ਅਤੇ ਪਰਮਵੀਰ ਸਿੰਘ ਵਾਸੀ ਪਿੰਡ ਮਾਦਪੁਰ ਥਾਣਾ ਸਮਰਾਲਾ ਵਜੋਂ ਹੋਈ ਹੈ ਚਾਰੇ ਨੌਜਵਾਨਾਂ ਦੀ ਉਮਰ ਲਗਭਗ 21 ਤੋਂ 23 ਸਾਲ ਦੀ ਦੱਸੀ ਜਾ ਰਹੀ ਹੈ
ਮੌਕੇ ‘ਤੇ ਪੁੱਜੀ ਦੋਰਾਹਾ ਪੁਲਿਸ ਦੇ ਏ. ਐੱਸ. ਆਈ. ਗੁਰਬਖਸ਼ੀਸ਼ ਸਿੰਘ ਨੇ ਦੱਸਿਆ ਕਿ ਚਾਰੋਂ ਨੌਜਵਾਨ ਇੱਕ ਕਾਰ ‘ਚ ਸਵਾਰ ਹੋ ਕੇ ਨੀਲੋਂ ਪਿੰਡ ਵੱਲੋਂ ਦੋਰਾਹਾ ਵੱਲ ਨੂੰ ਆ ਰਹੇ ਸਨ ਕਿ ਉਨ੍ਹਾਂ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਕਾਰ ਦਾ ਸੰਤੁਲਨ ਵਿਗੜਨ ਕਾਰਨ ਕਾਰ ਦੇ ਦੋ ਹਿੱਸੇ ਹੋਣ ਤੋਂ ਬਾਅਦ ਕਾਰ ਦਾ ਅਗਲਾ ਹਿੱਸਾ ਟੁੱਟ ਕੇ ਕੁਸ਼ਟ ਆਸ਼ਰਮ ਦੇ ਨੇੜੇ ਬਣੀ ਡਰੇਨ ‘ਚ ਜਾ ਡਿੱਗਾ ਅਤੇ ਕਾਰ ਦੇ ਪਰਖੱਚੇ ਉੱਡ ਗਏ ਇਸ ਹਾਦਸੇ ਦੌਰਾਨ ਤਿੰਨ ਨੌਜਵਾਨਾਂ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ ਸੀ ਅਤੇ ਇੱਕ ਨੂੰ ਜ਼ਖਮੀ ਹਾਲਤ ‘ਚ ਅਪੋਲੋ ਹਸਪਤਾਲ ਲੁਧਿਆਣਾ ਵਿਖੇ ਲਿਜਾਇਆ ਗਿਆ, ਜਿੱਥੇ ਉਸ ਨੇ ਵੀ ਦਮ ਤੋੜ ਦਿੱਤਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਦੋਦਾ (ਰਵੀਪਾਲ) | ਬਠਿੰਡਾ-ਸ਼੍ਰੀ ਮੁਕਤਸਰ ਸਾਹਿਬ ਮੇਨ ਰੋਡ ‘ਤੇ ਪਿੰਡ ਭਲਾਈਆਣਾ ਨੇੜੇ ਇੱਕ ਤੇਲ ਟੈਂਕਰ ਤੇ ਕਾਰ ਦੀ ਭਿਆਨਕ ਟੱਕਰ ‘ਚ ਤਿੰਨ ਨੌਜਵਾਨ ਲੜਕਿਆਂ ਦੀ ਮੌਤ ਹੋਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਤੇਲ ਟੈਂਕਰ ਨੰਬਰ ਪੀ ਬੀ 05 ਵੀ 9841 ਬਠਿੰਡਾ ਤੋਂ ਸ਼੍ਰੀ ਮੁਕਤਸਰ ਸਾਹਿਬ ਵੱਲ ਆ ਰਿਹਾ ਸੀ ਜਦ ਉਹ ਪਿੰਡ ਭਲਾਈਆਣਾ ਦੇ ਸੂਏ ਨੇੜੇ ਪਹੁੰਚਿਆ ਤਾਂ ਸਾਹਮਣੇ ਤੋਂ ਆ ਰਹੀ ਕਾਲੇ ਰੰਗ ਦੀ ਕਾਰ ਨੰਬਰ ਡੀ ਐਲ 5 ਸੀ 2710 ਨਾਲ ਉਸਦੀ ਟੱਕਰ ਹੋ ਗਈ, ਜਿਸ ਨਾਲ ਕਾਰ ਚਕਨਾਚੂਰ ਹੋ ਗਈ ਤੇ ਇਸ ਟੱਕਰ ਕਾਰਨ ਕਾਰ ਸਵਾਰ ਦੋ ਵਿਅਕਤੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦ ਕਿ ਤੀਜੇ ਗੰਭੀਰ ਜਖਮੀ ਵਿਅਕਤੀ ਨੂੰ ਰਾਹਗੀਰ ਵਹੀਕਲ ਰਾਹੀਂ ਬਠਿੰਡਾ ਹਸਪਤਾਲ ਲਿਜਾ ਰਹੇ ਸਨ, ਤਾਂ ਉਸਦੀ ਵੀ ਰਸਤੇ ‘ਚ ਹੀ ਮੌਤ ਹੋ ਗਈ। ਇਸ ਹਾਦਸੇ ‘ਚ ਕਾਰ ਸਵਾਰ ਮ੍ਰਿਤਕਾਂ ਦੀ ਪਹਿਚਾਣ ਸੁਖਵਿੰਦਰ ਸਿੰਘ ਪੁੱਤਰ ਅੰਗਰੇਜ ਸਿੰਘ, ਜਸ਼ਨਪ੍ਰੀਤ ਦੋਵੇਂ ਵਾਸੀ ਜੈਤੋ ਅਤੇ ਮਨਪ੍ਰੀਤ ਸਿੰਘ ਪੁੱਤਰ ਰਾਜੂ ਸਿੰਘ ਵਾਸੀ ਪਿੰਡ ਚੈਨਾ ਵਜੋਂ ਹੋਈ ਹੈ। ਥਾਣਾ ਕੋਟਭਾਈ ਦੇ ਇੰਸਪੈਕਟਰ ਦਲਜੀਤ ਸਿੰਘ ਨੇ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚ ਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਇੰਡੀਆਨਾ ਦੇ ਕਲਾਰਕ ਖੇਤਰੀ ਹਵਾਈ ਅੱਡੇ ਤੋਂ ਭਰੀ ਸੀ ਉਡਾਨ
ਸ਼ਿਕਾਗੋ, ਏਜੰਸੀ। ਅਮਰੀਕਾ ਦੇ ਇੰਡੀਆਨਾ ਰਾਜ ‘ਚ ਸ਼ੁੱਕਰਵਾਰ ਨੂੰ ਸ਼ਿਕਾਗੋ ਜਾਣ ਵਾਲਾ ਇੱਕ ਛੋਟਾ ਜੈਟ ਜਹਾਜ਼ ਹਾਦਸਾਗ੍ਰਸਤ ਹੋਣ ਤੋਂ ਬਾਅਦ ਕਈ ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਸੇਸਨਾ ਸਟੇਸ਼ਨ ਸੀ 525 ਨਾਮ ਦਾ ਨਿੱਜੀ ਜਹਾਜ਼ ਦਾ ਇੰਡੀਆਨਾ ਦੇ ਕਲਾਰਕ ਖੇਤਰੀ ਹਵਾਈ ਅੱਡੇ ਤੋਂ ਸ਼ਿਕਾਗੋ ਮਿਡਵੇ ਅੰਤਰਰਾਸ਼ਟਰੀ ਹਵਾਈ ਅੱਡੇ ਲਈ ਉਡਾਨ ਭਰਨ ਤੋਂ ਬਾਅਦ ਲਗਭਗ 11.30 ਵਜੇ (ਸਥਾਨਕ ਸਮੇਂ ਅਨੁਸਾਰ) ਹਵਾਈ ਆਵਾਜਾਈ ਰਡਾਰ ਨਾਲੋਂ ਸੰਪਰਕ ਟੁੱਟ ਗਿਆ। (Crash)
ਕਲਾਰਕ ਸ਼ੇਰਿਫ ਜੈਮੀ ਨੋਇਲ ਨੇ ਬੋਰਡਨ ‘ਚ ਘਟਨਾ ਸਥਾਨ ਕੋਲ ਪੱਤਰਕਾਰਾਂ ਨੂੰ ਦੱਸਿਆ ਕਿ ਹਾਦਸੇ ‘ਚ ਕਈ ਲੋਕਾਂ ਦੀ ਮੌਤ ਹੋ ਗਈ। ਕਈ ਖਬਰਾਂ ‘ਚ ਦੱਸਿਆ ਗਿਆ ਹੈ ਕਿ ਜਹਾਜ਼ ‘ਚ ਤਿੰਨ ਲੋਕ ਸਨ। ਹਵਾਈ ਫੋਟੋ ‘ਚ ਜੰਗਲੀ ਇਲਾਕੇ ‘ਚ ਫੈਲੇ ਜਹਾਜ਼ ਦੇ ਛੋਟੇ ਮਲਬੇ ਦਿਖਾਈ ਦਿੱਤੇ ਹਨ, ਜਿਸ ਨਾਲ ਮੰਨਿਆ ਜਾ ਰਿਹਾ ਹੈ ਕਿ ਕੋਈ ਵੀ ਵਿਅਕਤੀ ਜਿਉਂਦਾ ਨਹੀਂ ਬਚਿਆ ਹੋਵੇਗਾ। ਕਲਾਰਕ ਕਾਊਂਟੀ ਦੇ ਅਧਿਕਾਰੀਆਂ ਨੇ ਕਿਹਾ ਕਿ ਇਸ ਮਾਮਲੇ ‘ਚ ਜਾਂਚ ਲਈ ਇੰਡੀਆਨਾ ਪੁਲਿਸ ਅਤੇ ਸੰਘੀ ਹਵਾਬਾਜੀ ਅਥਾਰਟੀਆਂ ਨੂੰ ਸੌਂਪ ਦਿੱਤਾ ਗਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੌਜ਼ੂਦਾ ਲੜੀ ਦੇ ਪਹਿਲੇ ਮੈਚ ‘ਚ ਭਾਰਤ ਨੂੰ 4 ਦੌੜਾਂ ਦੀ ਕਰੀਬੀ ਹਾਰ ਮਿਲੀ ਦੂਸਰਾ ਟੀ20 ਬਰਸਾਤ ਕਰਨ ਰੱਦ ਹੋ ਗਿਆ
ਸਿਡਨੀ, 24 ਨਵੰਬਰ
ਭਾਰਤ ਅਤੇ ਆਸਟਰੇਲੀਆ ਦਰਮਿਆਨ ਟੀ20 ਲੜੀ ਦਾ ਆਖ਼ਰੀ ਅਤੇ ਤੀਸਰਾ ਮੈਚ ਸਿਡਨੀ ‘ਚ ਖੇਡਿਆ ਜਾਵੇਗਾ ਲੜੀ ਬਚਾਉਣ ਅਤੇ ਬਰਾਬਰ ਕਰਨ ਲਈ ਕੋਹਲੀ ਐਂਡ ਕੰਪਨੀ ਨੂੰ ਇਹ ਮੈਚ ਜਿੱਤਣਾ ਬੇਹੱਦ ਜਰੂਰੀ ਹੈ ਆਸਟਰੇਲੀਆ 3 ਮੈਚਾਂ ਦੀ ਲੜੀ ‘ਚ 1-0 ਨਾਲ ਅੱਗੇ ਹੈ ਅਤੇ ਜੇਕਰ ਉਹ ਤੀਜਾ ਮੈਚ ਜਿੱਤਦਾ ਹੈ ਤਾਂ ਲੜੀ ਵੀ ਉਸਦੇ ਨਾਂਅ ਹੋ ਜਾਵੇਗੀ ਅਤੇ ਭਾਰਤ ਨੂੰ ਲਗਾਤਾਰ ਸੱਤ ਲੜੀਆਂ ਜਿੱਤਣ ਤੋਂ ਬਾਅਦ ਪਹਿਲੀ ਵਾਰ ਹਾਰ ਦੀ ਸ਼ਰਮ ਝੱਲਣੀ ਪਵੇਗੀ ਸਿਡਨੀ ਦੀ ਪਿੱਚ ਆਮ ਤੌਰ ‘ਤੇ ਧੀਮੀ ਹੀ ਰਹਿੰਦੀ ਹੈ ਅਤੇ ਦੂਜੇ ਮੈਚ ‘ਚ ਗੇਂਦਬਾਜ਼ਾਂ ਦੇ ਪ੍ਰਦਰਸ਼ਨ ਨੂੰ ਦੇਖਦਿਆਂ ਟੀਮ ‘ਚ ਫੇਰ ਬਦਲ ਦੇ ਜ਼ਿਆਦਾ ਆਸਾਰ ਨਜ਼ਰ ਨਹੀਂ ਆਉਂਦੇ ਹਾਲਾਂਕਿ ਭਾਰਤ ਧੀਮੀ ਪਿੱਚ ਨੂੰ ਦੇਖਦਿਆਂ ਸਪਿੱਨਰ ਯੁਜਵੇਂਦਰ ਚਹਿਲ ਨੂੰ ਤੇਜ਼ ਗੇਂਦਬਾਜ਼ ਖਲੀਲ ਅਹਿਮਦ ਦੀ ਜਗ੍ਹਾ ‘ਤੇ ਪਰਖ਼ ਸਕਦਾ ਹੈ ਖਲੀਲ ਅਜੇ ਤੱਕ ਦੋ ਮੈਚਾਂ ‘ਚ ਮਹਿੰਗੇ ਹੀ ਸਾਬਤ ਹੋਏ ਹਨ
ਤੀਸਰੇ ਨੰਬਰ ‘ਤੇ ਨਿੱਤਰ ਸਕਦੇ ਹਨ ਕੋਹਲੀ
ਮੈਲਬੌਰਨ ‘ਚ ਜਦੋਂ ਬਰਸਾਤ ਰੁਕਣ ਦਾ ਨਾਂਅ ਨਹੀਂ ਲੈ ਰਹੀ ਸੀ ਉਸ ਸਮੇਂ ਸਲਾਮੀ ਬੱੇਬਾਜ਼ ਸ਼ਿਖਰ ਧਵਨ ਅਤੇ ਰੋਹਿਤ ਸ਼ਰਮਾ ਬੱਲੇਬਾਜ਼ੀ ਲਈ ਤਿਆਰ ਸਨ ਤੇ ਕੋਹਲੀ ਵੀ ਪੈਡ ਪਾ ਕੇ ਬੈਠੇ ਸਨ ਇਸ ਤੋਂ ਸੰਕੇਤ ਮਿਲਦਾ ਹੈ ਕਿ ਕੇਐਲ ਰਾਹੁਲ ਦੀ ਲਗਾਤਾਰ ਅਸਫਲਤਾ ਨੂੰ ਦੇਖਦੇ ਹੋਏ ਕੋਹਲੀ ਤੀਸਰੇ ਨੰਬਰ ‘ਤੇ ਆ ਸਕਦੇ ਹਨ
ਐਤਵਾਰ ਨੂੰ ਮੌਸਮ ਖ਼ੁਸ਼ਕ ਰਹਿਣ ਦੀ ਸੰਭਾਵਨਾ ਹੈ ਅਤੇ ਜੇਕਰ ਹਾਲਾਤ ਬਹੁਤ ਖ਼ੁਸ਼ਕ ਨਾ ਰਹੇ ਤਾਂ ਆਰੋਨ ਫਿਚ ਆਪਣੀ ਆਖ਼ਰੀ ਇਕਾਦਸ਼ ‘ਚ ਸ਼ਾਇਦ ਬਦਲਾਅ ਨਾ ਕਰਨ
ਲਗਾਤਾਰ ਸੱਤ ਲੜੀਆਂ ਜਿੱਤਣ ਵਾਲੇ ਭਾਰਤ ਦੀ ਇਹ ਲੜੀ ਭਾਵੇਂ ਟੁੱਟ ਗਈ ਪਰ ਹੁਣ ਭਾਰਤ ਦੀਆਂ ਨਜ਼ਰਾਂ ਆਪਣੇ ਗੇਂਦਬਾਜ਼ਾਂ ਤੋਂ ਇੱਕ ਹੋਰ ਜਾਨਦਾਰ ਪ੍ਰਦਰਸ਼ਨ ਦੀ ਆਸ ਕਰਕੇ ਤਿੰਨ ਮੈਚਾਂ ਦੀ ਲੜੀ ਬਰਾਬਰ ਕਰਨ ਦੀ ਕੋਸ਼ਿਸ਼ ਕਰੇਗੀ
ਭਾਰਤ ਕੋਲ ਮੈਲਬੌਰਨ ‘ਚ ਹੋਏ ਦੂਸਰੇ ਮੈਚ ਨੂੰ ਜਿੱਤ ਕੇ ਲੜੀ ਬਰਾਬਰ ਕਰਨ ਦਾ ਸ਼ਾਨਦਾਰ ਮੌਕਾ ਸੀ ਪਰ ਬਰਸਾਤ ਨੇ ਉਸ ਦੀਆਂ ਆਸਾਂ ‘ਤੇ ਪਾਣੀ ਫੇਰ ਦਿੱਤਾ ਬਰਸਾਤ ਕਾਰਨ ਜਦੋਂ ਖੇਡ ਰੋਕੀ ਗਈ ਓਦੋਂ ਆਸਟਰੇਲੀਆ ਨੇ 19 ਓਵਰਾਂ ‘ਚ 7 ਵਿਕਟਾਂ ‘ਤੇ ਸਿਰਫ਼ 132 ਦੌੜਾਂ ਬਣਾਈਆਂ ਸਨ
ਹੁਣ ਹਾਰੇ ਤਾਂ ਲੜੀ ਹਾਰੇ
ਭਾਰਤ ਦੀ ਟੀ20 ‘ਚ ਸ਼ਾਨਦਾਰ ਮੁਹਿੰਮ ਜੁਲਾਈ 2017 ਤੋਂ ਚੱਲੀ ਆ ਰਹੀ ਹੈ ਇਸ ਤੋਂ ਬਾਅਦ ਉਸਨੇ ਜੋ 27 ਟੀ20 ਅੰਤਰਰਾਸ਼ਟਰੀ ਮੈਚ ਖੇਡੇ ਉਹਨਾਂ ਵਿੱਚੋਂ 20 ਵਿੱਚ ਉਸਨੂੰ ਜਿੱਤ ਮਿਲੀ ਇਹੀ ਨਹੀਂ ਅਗਸਤ 2017 ਤੋਂ ਭਾਰਤ ਲ ਗਾਤਾਰ 9 ਟੀ20 ਲੜੀਆਂ ‘ਚ ਅਜੇਤੂ ਰਿਹਾ ਹੈ ਇਹਨਾਂ ਵਿੱਚ ਆਸਟਰੇਲੀਆ ਵਿਰੁੱਧ ਅਕਤੂਬਰ 2017 ‘ਚ ਦੋ ਮੈਚਾਂ ਦੀ ਡਰਾਅ ਲੜੀ ਵੀ ਸ਼ਾਮਲ ਹੈ ਭਾਰਤ ਹੁਣ ਇਸ ਤੀਸਰੇ ਅਤੇ ਫੈਸਲਾਕੁੰਨ ਮੈਚ ‘ਚ ਆਪਣੀ ਅਜੇਤੂ ਮੁਹਿੰਮ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰੇਗਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਗੰਭੀਰ ਸੰਕ੍ਰਮਣ ਕਾਰਨ ਹੋਈ ਮੌਤ
ਕਾਬੁਲ, ਏਜੰਸੀ। ਅਫਗਾਨਿਸਤਾਨ ‘ਚ ਉਤਰੀ ਪ੍ਰਾਂਤ ਪੰਸ਼ੀਰ ਦੇ ਇੱਕ ਹਸਪਤਾਲ ‘ਚ ਅਗਿਆਤ ਕਾਰਨਾਂ ਕਰਕੇ ਘੱਟੋ ਘੱਟ 12 ਨਵਜੰਮੇ ਬੱਚਿਆਂ ਦੀ ਮੌਤ ਹੋ ਗਈ। ਸਥਾਨਕ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਮੀਡੀਆ ਰਿਪੋਰਟਾਂ ਅਨੁਸਾਰ ਹਸਪਤਾਲ ਦੇ ਆਈਸੀਯੂ ‘ਚ ਐਂਟੀਬਾਇਓਟਿਕ ਥੈਰੇਪੀ ‘ਤੇ ਸਥਿਤ ਨਵਜੰਮੇ ਬੱਚਿਆਂ ਦੀ ਗੰਭੀਰ ਸੰਕ੍ਰਮਣ ਕਾਰਨ ਮੌਤ ਹੋਈ। ਹਸਪਤਾਲ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਸ ਬਾਰੇ ਤੁਰੰਤ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ ਅਤੇ ਮੌਤ ਦੇ ਕਾਰਨਾਂ ਦਾ ਪਤਾ ਲਾਉਣ ਲਈ ਰਾਜਧਾਨੀ ਕਾਬੁਲ ਦੇ ਇੱਕ ਨਿੱਜੀ ਪ੍ਰਯੋਗਸ਼ਾਲਾ ‘ਚ ਮਾਈਕ੍ਰੋਬਾਇਓਲਾਜੀਕਲ ਪ੍ਰੀਖਣ ਕਰਵਾਇਆ ਜਾ ਰਿਹਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।