Mantar Singh Brar - Sach Kahoon Punjabi

ਆਪ ਅਤੇ ਕਾਂਗਰਸ ਦੇ ਝੂਠੇ ਲਾਰਿਆਂ ਤੋਂ ਦੁਖੀ ਲੋਕ ਅਕਾਲੀ ਸਰਕਾਰ ਬਣਾਉਣ ਲਈ ਉਤਾਵਲੇ : ਬਰਾੜ
ਪੱਪੂ ਨੰਬਰਦਾਰ ਦੇ ਪਰਿਵਾਰ ਨੇ ਮਨਤਾਰ ਸਿੰਘ ਬਰਾੜ Mantar Singh Brar ਨੂੰ ਸਿੱਕਿਆਂ ਨਾਲ ਤੋਲਿਆ

(ਅਜੈ ਮਨਚੰਦਾ) ਕੋਟਕਪੂਰਾ। ਨੰਬਰਦਾਰ ਸੁਖਵਿੰਦਰ ਸਿੰਘ ਪੱਪੂ ਦੇ ਸਥਾਨਕ ਪ੍ਰਤਾਪ ਨਗਰ ਵਿਖੇ ਸਥਿੱਤ ਗ੍ਰਹਿ ਵਿਖੇ ਵਿਧਾਨ ਸਭਾ ਹਲਕਾ ਕੋਟਕਪੂਰਾ ਤੋਂ ਅਕਾਲੀ-ਬਸਪਾ ਗਠਜੋੜ ਦੇ ਸਾਂਝੇ ਉਮੀਦਵਾਰ ਮਨਤਾਰ ਸਿੰਘ ਬਰਾੜ (Mantar Singh Brar) ਨੂੰ ਸਿੱਕਿਆਂ ਨਾਲ ਤੋਲ ਕੇ ਚੋਣ ਮੁਹਿੰਮ ਨੂੰ ਭਰਵਾਂ ਹੁੰਗਾਰਾ ਦਿੱਤਾ ਗਿਆ। ਕਿਉਂਕਿ ਉਕਤ ਨੁੱਕੜ ਮੀਟਿੰਗ ਵਿੱਚ ਵਾਰਡ ਨੰਬਰ 2 ਤੋਂ ਵਾਰਡ ਨੰਬਰ 10 ਤੱਕ ਦੇ ਸਾਰੇ ਅਕਾਲੀ-ਬਸਪਾ ਗਠਜੋੜ ਨਾਲ ਸਬੰਧਤ ਅਹੁਦੇਦਾਰ, ਮੌਜੂਦਾ ਤੇ ਸਾਬਕਾ ਕੌਂਸਲਰ ਅਤੇ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਵੀ ਹਾਜਰ ਸਨ। ਆਪਣੇ ਸੰਬੋਧਨ ਦੌਰਾਨ ਮਨਤਾਰ ਸਿੰਘ ਬਰਾੜ ਨੇ ਪੱਪੂ ਨੰਬਰਦਾਰ ਦੇ ਸਮੁੱਚੇ ਪਰਿਵਾਰ ਦਾ ਧੰਨਵਾਦ ਕਰਦਿਆਂ ਆਖਿਆ ਕਿ ਅਕਾਲੀ ਦਲ ਦੀ ਮਜਬੂਤੀ ਲਈ ਇਸ ਪਰਿਵਾਰ ਦਾ ਬਹੁਤ ਵੱਡਾ ਯੋਗਦਾਨ ਹੈ। ਉਨ੍ਹਾਂ ਚੋਣ ਮੁਹਿੰਮ ਨੂੰ ਤਰਤੀਬਵਾਰ ਚਲਾਉਣ ਲਈ ਅਨੇਕਾਂ ਨੁਕਤੇ ਸਾਂਝੇ ਕੀਤੇ।

ਪਰਮਜੀਤ ਕੌਰ ਪੰਮੀ ਢਿੱਲੋਂ, ਅਨੁਪ੍ਰਤਾਪ ਸਿੰਘ ਬਰਾੜ, ਪੀ.ਐੱਸ. ਸਿੱਧੂ, ਮੋਹਨ ਸਿੰਘ ਮੱਤਾ, ਰਵਿੰਦਰ ਕੁਮਾਰ ਤੋਤਾ, ਜਸਕੀਰਤ ਸਿੰਘ ਦੁਲਟ, ਮਨਜੀਤ ਕੌਰ ਨੰਗਲ ਆਦਿ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਝੂਠੇ ਲਾਰਿਆਂ ਤੋਂ ਲੋਕ ਤੰਗ ਆ ਚੁੱਕੇ ਹਨ। ਇਸ ਲਈ ਸਾਰੇ ਅਕਾਲੀ-ਬਸਪਾ ਗਠਜੋੜ ਸਰਕਾਰ ਬਣਾਉਣ ਲਈ ਉਤਾਵਲੇ ਹਨ। ਇਸ ਮੌਕੇ ਉਪਰੋਕਤ ਤੋਂ ਇਲਾਵਾ ਜਗਸੀਰ ਸਿੰਘ ਖਾਰਾ, ਜਤਿੰਦਰ ਸਿੰਘ ਜਸ਼ਨ, ਅਰਸ਼ਦੀਪ ਸਿੰਘ ਬਰਾੜ, ਬਲਜਿੰਦਰ ਸਿੰਘ ਪ੍ਰਧਾਨ, ਦਲਜਿੰਦਰ ਸਿੰਘ ਜਿੰਦੂ, ਕਰਮਜੀਤ ਸਿੰਘ ਹਰੀਨੌ, ਨਿੱਕਾ ਸਿੰਘ ਮੈਂਬਰ, ਕਿ੍ਰਸ਼ਨ ਸਿੰਗਲਾ, ਰਛਪਾਲ ਸਿੰਘ ਭੁੱਲਰ, ਨਰਜਿੰਦਰ ਸਿੰਘ ਖਾਰਾ, ਤੇਜਾ ਸਿੰਘ ਮੁਹਾਰ, ਕਿ੍ਰਸ਼ਨ ਬਿੱਲਾ, ਸ਼ਸ਼ੀ ਨਰੂਲਾ, ਸੁਖਵਿੰਦਰ ਸਿੰਘ ਗੱਗੂ ਬਰਾੜ, ਕੇਵਲ ਸਿੰਘ ਸਹੋਤਾ, ਡਾ ਬੀ.ਐੱਮ. ਗੁਪਤਾ ਆਦਿ ਵੀ ਹਾਜਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

ਸਾਧ-ਸੰਗਤ ਦੇ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ : ਮਨਤਾਰ ਸਿੰਘ ਬਰਾੜ
(ਕੁਲਦੀਪ ਰਾਜ/ਸੰਦੀਪ ਇੰਸਾਂ) ਕੋਟਕਪੂਰਾ। ਬੀਤੀ ਦੇਰ ਰਾਤ ਹਲਕਾ ਕੋਟਕਪੂਰਾ ਤੋਂ ਅਕਾਲੀ-ਭਾਜਪਾ ਦੇ ਸਾਂਝੇ ਉਮੀਦਵਾਰ ਮਨਤਾਰ ਸਿੰਘ ਬਰਾੜ ਮੁਕਤਸਰ ਰੋਡ ਨਵੀਂ ਕਲੋਨੀ ‘ਚ ਸਾਧ ਸੰਗਤ ਨੂੰ ਸੰਬੋਧਨ ਕਰਨ ਪਹੁੰਚੇ। ਇਸ ਸਮੇਂ ਉਨ੍ਹਾਂ ਸਾਧ-ਸੰਗਤ ਨੂੰ ਵਿਸ਼ਵਾਸ਼ ਦੁਆਇਆ ਕਿ ਉਹ ਉਨ੍ਹਾਂ ਦੇ ਮਾਨਵਤਾ ਭਲਾਈ ਕਾਰਜਾਂ ‘ਚ ਪੂਰਾ ਸਹਿਯੋਗ ਦੇਣਗੇ ਅਤੇ ਹਲਕਾ ਕੋਟਕਪੂਰਾ ਦੇ ਕਿਸੇ ਵੀ ਪਿੰਡ ‘ਚ ਨਸ਼ੇ ਦਾ ਵਪਾਰ ਨਹੀਂ ਚੱਲਣ ਦੇਣਗੇ। ਉਨਾਂ ਕਿਹਾ ਕਿ ਸਮਾਜ ‘ਚ ਫੈਲ ਰਹੀਆਂ ਕੁਰੀਤੀਆਂ ਨੂੰ ਖਤਮ ਕਰਨ ਲਈ ਉਹ ਸਾਧ-ਸੰਗਤ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਣਗੇ। ਇਸ ਸਮੇਂ ਮਹਿੰਦਰਪਾਲ ਬਿੱਟੂ, ਬਸੰਤ ਸਿੰਘ ਅਤੇ ਜਗਮੀਤ ਸਿੰਘ ਨੇ ਵੀ ਸਾਧ-ਸੰਗਤ ਨੂੰ ਸੰਬੋਧਨ ਕੀਤਾ।

ਉਨਾਂ ਕਿਹਾ ਕਿ ਉਹ ਇੱਕਮੁੱਠ ਹੋ ਕੇ ਅਕਾਲੀ-ਭਾਜਪਾ ਦੇ ਚੋਣ ਨਿਸ਼ਾਨ ਤੱਕੜੀ ‘ਤੇ ਮੋਹਰਾਂ ਲਾਉਣ ਅਤੇ ਮਨਤਾਰ ਸਿੰਘ ਬਰਾੜ ਨੂੰ ਹਲਕਾ ਕੋਟਕਪੂਰਾ ਤੋਂ ਵੱਡੀ ਲੀਡ ਨਾਲ ਜਿਤਾਉਣ। ਇਸ ਸਮੇਂ ਸੀਨੀਅਰ ਅਕਾਲੀ ਆਗੂ ਕੇਵਲ ਸਿੰਘ ਪ੍ਰੇਮੀ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਸੁਰਿੰਦਰ ਕੁਮਾਰ, ਰਾਜ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ‘ਚ ਅਕਾਲੀ ਦਲ ਦੇ ਵੋਟਰ ਤੇ ਸਪੋਟਰ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ