Religious - Sach Kahoon Punjabi
ਸਦਭਾਵਨਾ ਤੇ ਧਾਰਮਿਕ ਸੁਤੰਤਰਤਾ
ਸੁਪਰੀਮ ਕੋਰਟ ਨੇ ਰਾਸ਼ਟਰੀ ਸਵੈ ਸੇਵਕ ਸੰਘ (ਆਰਐੱਸਐੱਸ) ਦੇ ਰੂਟ ਮਾਰਚ ਸਬੰਧੀ ਮਦਰਾਸ ਹਾਈਕੋਰਟ ਦੇ ਫੈਸਲੇ ਨੂੰ ਬਰਕਰਾਰ ਰੱਖ ਲਿਆ ਹੈ। ਹਾਈਕੋਰਟ ਨੇ ਤਾਮਿਲਨਾਡੂ ਸਰਕਾਰ ਵੱਲੋਂ ਆਰਐੱਸਐੱਸ ਦੇ ਰੂਟ ਮਾਰਚ ’ਤੇ ਲਾਈ ਪਾਬੰਦੀ ਨੂੰ ਰੱਦ ਕਰ ਦਿੱਤਾ ਸੀ। ਦਰਅਸਲ ਸੂਬਾ ਸਰਕਾਰ ਵੱਲੋਂ ਜਿਸ ਤਰ੍ਹਾਂ ਕਾਨੂੰਨ ਤੇ ਪ੍ਰ੍ਰਬੰਧ ਦਾ ਹਵਾਲਾ ਦੇ ਕੇ ਮਾਰਚ ’ਤੇ ਰੋਕ ਲਾਈ ਗਈ ਸੀ ਉਹ ਬਿਲਕੁਲ ਹੀ ਬੇਤੁਕਾ ਫੈਸਲਾ ਸੀ। ਬੜੀ ਨਿਰਾਸ਼ਾ ਵਾਲੀ ਗੱਲ ਹੈ ਕਿ ਕਾਨੂੰਨ ਤੇ ਪ੍ਰਬੰਧ ਦਾ ਬਹਾਨਾ ਆਮ ਹੀ ਬਣ ਗਿਆ ਹੈ। ਕਾਨੂੰਨ ਕਾਇਮ ਰੱਖਣਾ ਸੂਬਾ ਸਰਕਾਰ ਦੀ ਜ਼ਿੰਮੇਵਾਰੀ ਹੈ।
ਧਰਮਾਂ ਦੇ ਸਮਾਰੋਹ | Religious
ਸਰਕਾਰ ਨੂੰ ਸਦਭਾਵਨਾ ਕਾਇਮ ਰੱਖ ਕੇ ਸਭ ਧਰਮਾਂ ਦੇ ਸਮਾਰੋਹ ਸਫਲਤਾਪੂਰਵਕ ਕਰਵਾਉਣੇ ਚਾਹੀਦੇ ਹਨ। ਤਾਮਿਲਨਾਡੂ ਸਰਕਾਰ ਨੇ ਹਵਾਲਾ ਦਿੱਤਾ ਸੀ ਕਿ ਕੁਝ ਵਿਰੋਧੀ ਧਾਰਮਿਕ ਸੰਗਠਨਾਂ ਨੇ ਆਰਐੱਸਐੱਸ ਦੇ ਮਾਰਚ ਦਾ ਵਿਰੋਧ ਕੀਤਾ ਸੀ ਅਤੇ ਉਸੇ ਦਿਨ ਆਪਣੇ ਵੱਲੋਂ ਵੀ ਮਾਰਚ ਕੱਢਣ ਦੀ ਚਿਤਾਵਨੀ ਦਿੱਤੀ ਸੀ। ਅਸਲ ’ਚ ਇਹ ਕੰਮ ਸੂਬਾ ਸਰਕਾਰ ਦਾ ਹੈ ਕਿ ਉਹ ਸਭ ਧਾਰਮਿਕ ਸੰਗਠਨਾਂ ਨੂੰ ਇਹ ਗੱਲ ਸਮਝਾਉਣ ਦੀ ਕੋਸ਼ਿਸ਼ ਕਰੇ ਕਿ ਸੰਵਿਧਾਨ ਹਰ ਵਿਅਕਤੀ ਨੂੰ ਕਿਸੇ ਵੀ ਧਰਮ ਨੂੰ ਮੰਨਣ, ਧਾਰਮਿਕ ਸੰਗਠਨ ਬਣਾਉਣ ਤੇ ਧਾਰਮਿਕ ਗਤੀਵਿਧੀਆਂ ਕਰਨ ਦੀ ਆਗਿਆ ਦਿੰਦਾ ਹੈ ਬਸ਼ਰਤੇ ਉਹ ਦੇਸ਼, ਸਮਾਜ ਜਾਂ ਹੋਰਨਾਂ ਨਾਗਰਿਕਾਂ ਦੇ ਧਾਰਮਿਕ ਵਿਸ਼ਵਾਸ ਦੇ ਵਿਰੁੱਧ ਨਾ ਹੋਵੇ।
ਝਾਕੀਆਂ ਤੇ ਜਲੂਸ | Religious
ਇਹ ਹਕੀਕਤ ਹੈ ਕਿ ਦੇਸ਼ ਦੇ ਲਗਭਗ ਹਰ ਸੂਬੇ ’ਚ ਇੱਕ ਤੋਂ ਵੱਧ ਧਰਮਾਂ ਦੇ ਲੋਕ ਵੱਸਦੇ ਹਨ ਅਤੇ ਆਪਣੇ ਧਾਰਮਿਕ ਤਿਉਹਾਰਾਂ ਮੌਕੇ ਜਲੂਸ, ਨਗਰ ਕੀਰਤਨ, ਝਾਕੀਆਂ ਵੀ ਕੱਢਦੇ ਹਨ। ਇਹੀ ਚੀਜ਼ਾਂ ਤਾਂ ਸਾਡੇ ਦੇਸ਼ ਦੀ ਸ਼ਾਨ ਹਨ ਅਤੇ ਸੰਵਿਧਾਨ ਨਿਰਮਾਤਾਵਾਂ ਨੇ ਦੇਸ਼ ਦੀ ਸੰਸਕ੍ਰਿਤੀ ਨੂੰ ਸੰਭਾਲਣ ਤੇ ਆਪਸੀ ਭਾਈਚਾਰੇ ਨੂੰ ਮਜ਼ਬੂਤ ਰੱਖਣ ਲਈ ਧਾਰਮਿਕ ਸੁਤੰਤਰਤਾ ਨੂੰ ਮੌਲਿਕ ਅਧਿਕਾਰਾਂ ’ਚ ਥਾਂ ਦਿੱਤੀ ਹੈ। ਜੇਕਰ ਕੋਈ ਸੂਬਾ ਸਰਕਾਰ ਆਮ ਹਾਲਾਤਾਂ ’ਚ ਧਾਰਮਿਕ ਸਮਾਰੋਹ ਹੀ ਨਹੀਂ ਕਰਵਾ ਸਕਦੀ ਤਾਂ ਕਾਨੂੰਨ ਦੇ ਰਾਜ ਦੀ ਗਾਰੰਟੀ ਕਿਵੇਂ ਦਿੱਤੀ ਜਾ ਸਕਦੀ ਹੈ। ਕਿਸੇ ਇੱਕ ਸੰਗਠਨ ਦੀ ਅਸਹਿਮਤੀ ਜਾਂ ਚਿਤਾਵਨੀ ਨਾਲ ਕਿਸੇ ਧਾਰਮਿਕ ਸਮਾਰੋਹ ਨੂੰ ਰੋਕਣਾ ਲੋਕਤੰਤਰ ਤੇ ਸੰਵਿਧਾਨਕ ਵਿਵਸਥਾ ਨੂੰ ਕਮਜ਼ੋਰ ਸਾਬਤ ਕਰਦਾ ਹੈ।
ਧਾਰਮਿਕ ਸੁਤੰਤਰਤਾ | Religious
ਦੇਸ਼ ਅੰਦਰ ਅਮਨ-ਅਮਾਨ ਅਤੇ ਭਾਈਚਾਰਾ ਹੈ। ਲੋਕ ਧਾਰਮਿਕ ਸੁਤੰਤਰਤਾ ਨੂੰ ਮਾਣਨਾ ਚਾਹੁੰਦੇ ਹਨ। ਬਹੁਤੀ ਥਾਈਂ ਲੋਕ ਇੱਕ-ਦੂਜੇ ਦੇ ਧਾਰਮਿਕ ਸਮਾਗਮਾਂ ਦਾ ਸਿਰਫ ਸਵਾਗਤ ਹੀ ਨਹੀਂ ਕਰਦੇ ਸਗੋਂ ਉਹਨਾਂ ’ਚ ਸ਼ਿਰਕਤ ਵੀ ਕਰਦੇ ਹਨ। ਦੇਸ਼ ਦੇ ਕਈ ਹਿੱਸਿਆਂ ’ਚ ਹਿੰਦੂ-ਸਿੱਖਾਂ ਨੇ ਮੁਸਲਮਾਨ ਭਾਈਚਾਰੇ ਦੀਆਂ ਮਸਜਿਦਾਂ ਦੇ ਨਿਰਮਾਣ ’ਚ ਸਹਿਯੋਗ ਦਿੱਤਾ। ਕਈ ਥਾਈਂ 1947 ਤੋਂ ਬੰਦ ਪਈਆਂ ਮਸਜਿਦਾਂ ’ਚ ਧਾਰਮਿਕ ਗਤੀਵਿਧੀਆਂ ਸ਼ੁਰੂ ਕਰਵਾਈਆਂ ਗਈਆਂ ਹਨ। ਸਥਾਨਕ ਲੋਕ ਏਕਤਾ ਨਾਲ ਰਹਿ ਰਹੇ ਹਨ।
ਸਰਕਾਰ ਨੂੰ ਧਾਰਮਿਕ ਸਮਾਗਮਾਂ ਦੇ ਮਾਮਲੇ ’ਚ ਕਿਸੇ ਤਰ੍ਹਾਂ ਦੀ ਰਾਜਨੀਤੀ ਨਫ਼ੇ-ਨੁਕਸਾਨ ਨੂੰ ਤਲਾਸ਼ਣ ਦੀ ਬਜਾਇ ਧਾਰਮਿਕ ਸਮਾਰੋਹਾਂ ਨੂੰ ਨਿਰਪੱਖਤਾ ਤੇ ਜਿੰਮੇਵਾਰੀ ਨਾਲ ਕਰਵਾਉਣਾ ਚਾਹੀਦਾ ਹੈ। ਕਿਸੇ ਧਾਰਮਿਕ ਸਮਾਗਮ ਨੂੰ ਰੋਕਣਾ ਕੋਈ ਚੰਗਾ ਸੰਦੇਸ਼ ਨਹੀਂ ਸਗੋਂ ਸਰਕਾਰ ਵੱਖ-ਵੱਖ ਸੰਪ੍ਰਦਾਇਆਂ ਦਰਮਿਆਨ ਪੈਦਾ ਹੋਈ ਗਲਤਫਹਿਮੀ ਨੂੰ ਖਤਮ ਕਰਵਾ ਕੇ ਭਾਈਚਾਰੇ ਨੂੰ ਮਜ਼ਬੂਤ ਕਰੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਧਾਰਮਿਕ ਸਦਭਾਵਨਾ ਕਾਇਮ ਰੱਖੀ ਜਾਵੇ
ਬਿਹਾਰ ’ਚ ਰਾਮਨੌਮੀ ਵਾਲੇ ਦਿਨ ਸ਼ੋਭਾ ਯਾਤਰਾ ਦੌਰਾਨ ਸਾੜ-ਫੂਕ ਤੇ ਭੰਨ੍ਹ-ਤੋੜ ਦੀਆਂ ਘਟਨਾਵਾਂ ਮੰਦਭਾਗੀਆਂ ਹਨ। ਨਾਲੰਦਾ ਤੇ ਸਾਸਾਰਾਮ ਵਰਗੇ ਇਤਿਹਾਸਕ ਸ਼ਹਿਰਾਂ ’ਚ ਕਾਫ਼ੀ ਸਹਿਮ ਦਾ ਮਾਹੌਲ ਰਿਹਾ। ਅਸਲ ’ਚ ਪਵਿੱਤਰ ਤਿਉਹਾਰ ਮੌਕੇ ਅਜਿਹਾ ਟਕਰਾਅ ਕਿਸੇ ਵੀ ਕੀਮਤ ’ਤੇ ਨਹੀਂ ਹੋਣਾ ਚਾਹੀਦਾ। ਸ੍ਰੀ ਰਾਮ ਜੀ ਦਾ ਉਪਦੇਸ਼ ਸਭ ਲਈ ਸਾਂਝਾ ਹੈ। ਸਾਡੇ ਧਰਮ ਤੇ ਤਿਉਹਾਰ ਸਦਭਾਵਨਾ, ਪ੍ਰੇਮ ਤੇ ਭਾਈਚਾਰੇ ਦੀ ਸਿੱਖਿਆ ਦਿੰਦੇ ਹਨ।
ਇਹ ਵੀ ਤੱਥ ਹਨ ਕਿ ਵੱਖ-ਵੱਖ ਧਰਮਾਂ ਦੇ ਹੋਣ ਦੇ ਬਾਵਜ਼ੂਦ ਲੋਕ ਸਾਰੇ ਤਿਉਹਾਰ ਪ੍ਰੇਮ-ਪਿਆਰ ਨਾਲ ਅਤੇ ਰਲ ਕੇ ਮਨਾਉਂਦੇ ਹਨ। ਅਸਲ ’ਚ ਅਜਿਹੀਆਂ ਘਟਨਾਵਾਂ ਪਿੱਛੇ ਸਵਾਰਥੀ ਤੱਤ ਹੁੰਦੇ ਹਨ ਜੋ ਸਮਾਜ ਦਾ ਭਾਈਚਾਰਾ ਖਰਾਬ ਕਰਨ ਲਈ ਤਿਉਹਾਰਾਂ ਦੇ ਮੌਕੇ ਆਪਣੇ ਮਨਸੂਬਿਆਂ ਨੂੰ ਅੰਜ਼ਾਮ ਦੇਣ ਦੀ ਕੋਸ਼ਿਸ਼ ’ਚ ਰਹਿੰਦੇ ਹਨ। ਅਸਲ ’ਚ ਸਮਾਜ ਵਿਰੋਧੀ ਅਨਸਰ ਬੌਖਲਾਏ ਹਨ। ਆਮ ਜਨਤਾ ਨੇ ਕਈ ਮਾੜੀਆਂ ਘਟਨਾਵਾਂ ਦੇ ਬਾਵਜ਼ੂਦ ਅਮਨ-ਅਮਾਨ ਕਾਇਮ ਰੱਖਿਆ ਹੈ। ਪਿਛਲੇ ਸਾਲਾਂ ’ਚ ਵੱਖ-ਵੱਖ ਥਾਈਂ ਹੋਏ ਦੰਗਿਆਂ ਦਾ ਦੇਸ਼ ਦੇ ਬਾਕੀ ਹਿੱਸਿਆਂ ’ਚ ਅਸਰ ਨਹੀਂ ਹੋਇਆ। ਫ਼ਿਰ ਵੀ ਸਵਾਰਥੀ ਤੱਤ ਕਿਸੇ ਨਾ ਕਿਸੇ ਤਰੀਕੇ ਅਮਨ-ਅਮਾਨ ਭੰਗ ਕਰਨ ਦੀ ਕੋਸ਼ਿਸ਼ ਕਰਦੇ ਹਨ।
ਇਹ ਵੀ ਪੜ੍ਹੋ: ਰੂਹਾਨੀ ਸਥਾਪਨਾ ਮਹੀਨੇ ਦੇ ਸ਼ੁੱਭ ਭੰਡਾਰੇ ’ਤੇ ਬਰਨਾਵਾ ਆਸ਼ਰਮ ’ਚ ਆਇਆ ਸੰਗਤ ਦਾ ਹੜ੍ਹ
ਪਿਛਲੇ ਸਾਲਾਂ ’ਚ ਦਿੱਲੀ ਅੰਦਰ ਵੀ ਧਾਰਮਿਕ ਸਮਾਰੋਹਾਂ ਮੌਕੇ ਪੱਥਰਬਾਜ਼ੀ ਕਰਕੇ ਹਾਲਾਤ ਵਿਗਾੜਨ ਦੀ ਕੋਸ਼ਿਸ਼ ਕੀਤੀ ਗਈ ਪਰ ਸਥਾਨਕ ਲੋਕਾਂ ਨੇ ਏਕਤਾ ਅਤੇ ਸਦਭਾਵਨਾ ਕਾਇਮ ਰੱਖ ਕੇ ਸਮਾਜ ਵਿਰੋਧੀ ਤਾਕਤਾਂ ਨੂੰ ਨਾਕਾਮ ਕਰ ਦਿੱਤਾ ਸੀ। ਇਹ ਏਕਤਾ ਤੇ ਸਦਭਾਵਨਾ ਹੀ ਦੇਸ਼ ਦੀ ਤਾਕਤ ਹੈ। ਜੇਕਰ ਲੋਕ ਸਮਝਦਾਰੀ ਵਿਖਾਉਂਦੇ ਰਹਿਣ ਤਾਂ ਕੋਈ ਵੀ ਤਾਕਤ ਦੇਸ਼ ਦੀ ਏਕਤਾ, ਅਮਨ-ਅਮਾਨ ਤੇ ਅਖੰਡਤਾ ਨੂੰ ਨੁਕਸਾਨ ਨਹੀਂ ਪਹੁੰਚਾ ਸਕਦੀ। ਭਾਵੇਂ ਸਖ਼ਤ ਸੁਰੱਖਿਆ ਤੇ ਖੂਫ਼ੀਆ ਤੰਤਰ ਦੀ ਆਪਣੀ ਤਾਕਤ ਹੁੰਦੀ ਹੈ ਪਰ ਜਨ-ਜਾਗਰੂਕਤਾ ਇਸ ਤੋਂ ਵੀ ਵੱਡਾ ਹਥਿਆਰ ਹੈ।
ਤਿਉਹਾਰ ਦੀ ਮਹੱਤਤਾ ਨੂੰ ਕਾਇਮ ਰੱਖਣਾ ਜ਼ਰੂਰੀ ਹੈ, ਤਿਉਹਾਰ ਦੇਸ਼ ਦੀ ਸੰਸਕ੍ਰਿਤੀ ਦੀ ਬੁਨਿਆਦ ਹਨ ਜੋ ਵਿਸ਼ਵ ਭਾਈਚਾਰੇ ਦੀ ਭਾਵਨਾ ਨਾਲ ਜੁੜੇ ਹੋਏ ਹਨ। ਉਮੀਦ ਕਰਨੀ ਚਾਹੀਦੀ ਹੈ ਕਿ ਦੇਸ਼ ਦੀ ਜਾਗਰੂਕ ਜਨਤਾ ਤੇ ਸੂਝਵਾਨ ਸਮਾਜਿਕ , ਰਾਜਨੀਤਕ ਅਤੇ ਧਾਰਮਿਕ ਆਗੂ ਸਮਾਜ ਵਿਰੋਧੀ ਚਾਲਾਂ ਨੂੰ ਨਕਾਮ ਕਰ ਦੇਣਗੇ। ਸੂਬਾ ਸਰਕਾਰ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਕੇ ਦੋਸ਼ੀਆਂ ਖਿਲਾਫ਼ ਕਾਰਵਾਈ ਕਰੇ ਤਾਂ ਕਿ ਇਹਨਾਂ ਘਟਨਾਵਾਂ ਨਾਲ ਨਫ਼ਰਤ ਦੀ ਅੱਗ ਨਾ ਫੈਲੇ। ਸਿਆਸੀ ਆਗੂਆਂ ਨੂੰ ਵੀ ਚਾਹੀਦਾ ਹੈ ਕਿ ਉਹ ਗੈਰ-ਜਿੰਮੇਵਾਰਾਨਾ ਬਿਆਨ ਦੇਣ ਤੋਂ ਗੁਰੇਜ਼ ਕਰਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ।
ਧਾਰਮਿਕ ਪੂਜਾ-ਪਾਠਾਂ ਮੌਕੇ ਯਕੀਨੀ ਹੋਣ ਸੁਰੱਖਿਆ ਪ੍ਰਬੰਧ
ਮੱਧ ਪ੍ਰਦੇਸ਼ ਵਿਚ ਗਣੇਸ਼ ਚਤੁਰਥੀ ‘ਤੇ ਮੂਰਤੀ ਤਾਰਨ ਦੇ ਸਮੇਂ ਬੇੜੀ ਪਲਟ ਜਾਣ ਨਾਲ ਲਗਭਗ 11 ਲੋਕਾਂ ਦੀ ਮੌਤ ਹੋ ਗਈ ਪਿਛਲੇ ਸਾਲ ਅੰਮ੍ਰਿਤਸਰ ਵਿਚ ਦਸਹਿਰੇ ਦੇ ਸਮੇਂ ਭੀੜ ਰਾਵਣ ਨੂੰ ਸਾੜਨ ਵਿਚ ਇੰਨਾ ਗੁਆਚੀ ਹੋਈ ਸੀ ਕਿ ਉਨ੍ਹਾਂ ਨੂੰ ਰੇਲਵੇ ਲਾਈਨਾਂ ਦਾ ਵੀ ਖਿਆਲ ਨਹੀਂ ਰਿਹਾ ਉਸ ‘ਤੇ ਲੰਘ ਰਹੀ ਰੇਲ ਤੋਂ ਉਹ ਅਣਜਾਣ ਰਹੇ ਅਤੇ ਦਰਜਨਾਂ ਲੋਕ ਜ਼ਖ਼ਮੀ ਹੋ ਗਏ ਸਨ ਤੇ ਸੌ ਦੇ ਕਰੀਬ ਜਾਨ ਗੁਆ ਬੈਠੇ ਇਸੇ ਤਰ੍ਹਾਂ ਸਾਲ 2013 ਵਿਚ ਰਤਨ ਮਾਤਾ ਮੰਦਰ, ਜਿਲ੍ਹਾ ਦਤੀਆ ਵਿਚ ਪੂਜਾ ਲਈ ਜਾ ਰਹੇ ਭਗਤਾਂ ਦੀ ਭੀੜ ਸੜਕ ਹਾਦਸੇ ਵਿਚ ਦਰੜੀ ਗਈ ਉਦੋਂ ਵੀ 90 ਦੇ ਕਰੀਬ ਸ਼ਰਧਾਲੂਆਂ ਦੀ ਮੌਤ ਹੋ ਗਈ ਸੀ ਅਜਿਹੀਆਂ ਦਰਜ਼ਨਾਂ ਘਟਨਾਵਾਂ ਹਨ ਜਿੱਥੇ ਕਿਸੇ ਧਾਰਮਿਕ ਪ੍ਰੋਗਰਾਮ ਦੇ ਚਲਦੇ ਹਾਦਸੇ ਵਿਚ ਮਰਨ ਵਾਲਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੋ ਗਈ ਭਾਰਤ ਵਿਚ ਹਰ ਮਹੀਨੇ ਤਿਉਹਾਰ, ਧਾਰਮਿਕ ਪੂਜਾ-ਪਾਠ ਹੁੰਦੇ ਰਹਿੰਦੇ ਹਨ ਇਸੇ ਵਜ੍ਹਾ ਨਾਲ ਬਿਨਾ ਜ਼ਿਆਦਾ ਸੁਰੱਖਿਆ ਇੰਤਜਾਮ ਦੇ ਹਜ਼ਾਰਾਂ ਮਰਦ-ਔਰਤਾਂ ਪੂਜਾ ਦੌਰਾਨ ਆਪਣੀ ਜਿੰਦਗੀ ਸੰਕਟ ਵਿਚ ਪਾ ਲੈਂਦੇ ਹਨ ਦੇਸ਼ ਭਰ ਵਿਚ ਵਪਾਰਕ ਸਥਾਨਾਂ ਬਜ਼ਾਰ, ਮਾਲ, ਵੱਡੀਆਂ ਕੰਪਨੀਆਂ ਦੇ ਦਫ਼ਤਰ, ਸਕਰਾਰੀ ਸੰਸਥਾਵਾਂ ਵਿਚ ਸੁਰੱਖਿਆ ਪ੍ਰਬੰਧ ਅਤੇ ਸੁਰੱਖਿਆ ਮਿਆਰਾਂ ਵਿਚ ਕਾਫ਼ੀ ਸੁਧਾਰ ਹੋਇਆ ਹੈ ਪਰ ਧਾਰਮਿਕ ਖੇਤਰ ਹਾਲੇ ਵੀ ਆਪਣੇ ਪੁਰਾਣੇ ਮੁਕਾਮ ‘ਤੇ ਹੀ ਹੈ ਇੱਥੇ ਵੀ ਜ਼ਿਆਦਾ ਸਿਰਦਰਦੀ ਨਹੀਂ ਲੈਂਦਾ ਕਿਉਂਕਿ ਧਾਰਮਿਕ ਪ੍ਰੋਗਰਾਮ ਪ੍ਰਬੰਧਕ ਪ੍ਰਸ਼ਾਸਨ ਨੂੰ ਸੁਰੱਖਿਆ ਦਾ ਭਰੋਸਾ ਦੇ ਦਿੰਦੇ ਹਨ, ਅਜਿਹੇ ਆਯੋਜਕ ਜ਼ਿਆਦਾਤਰ ਰੱਬ ਆਸਰੇ ਜਾਂ ਸ਼ਰਧਾਲੂਆਂ ਦੀ ਖੁਦ ਦੀ ਜਿੰਮੇਵਾਰੀ   ਦੇ ਭਰੋਸੇ ਰਹਿੰਦੇ ਹਨ, ਜਦੋਂ ਹਾਦਸਾ ਵਾਪਰ ਜਾਂਦਾ ਹੈ ।
ਉਸ ਸਮੇਂ ਹਾਲਾਤ ਭਾਜੜ ਵਾਲੇ ਹੋ ਜਾਂਦੇ ਹਨ ਅਤੇ ਥੋੜ੍ਹੀ-ਬਹੁਤ ਸੁਰੱਖਿਆ ਪ੍ਰਬੰਧ ਸੰਭਾਲ ਰਹੇ ਲੋਕ ਵੀ ਪੱਲਾ ਝਾੜ ਲੈਂਦੇ ਹਨ ਪਰ ਦੇਸ਼ ਭਰ ਵਿਚ ਧਾਰਮਿਕ ਪ੍ਰੋਗਰਾਮਾਂ ਵਿਚ ਵਧ ਰਹੇ ਹਾਦਸਿਆਂ ਅਤੇ ਨਾਗਰਿਕਾਂ ਦੀ ਸੁਰੱਖਿਆ ਲਈ ਰਾਸ਼ਟਰੀ ਪੱਧਰ ‘ਤੇ ਇੱਕ ਸੁਰੱਖਿਆ ਗਾਈਡਲਾਈਨ ਜਾਰੀ ਕੀਤੀ ਜਾਵੇ ਪ੍ਰਸ਼ਾਸਨ ਦੀ ਜਿੰਮੇਵਾਰੀ ਹੋਵੇ ਕਿ ਉਹ ਰਾਸ਼ਟਰੀ ਸੁਰੱਖਿਆ ਗਾਈਡਲਾਈਨ  ਨੂੰ ਅਸਲ ‘ਚ ਲਿਆਵੇ ਪ੍ਰੋਗਰਾਮ ਵਾਲੀ ਥਾਂ, ਉੱਥੇ ਜੁੜਨ ਵਾਲੇ ਲੋਕਾਂ ਦੀ ਅੰਦਾਜ਼ਨ ਗਿਣਤੀ, ਪ੍ਰੋਗਰਾਮ ਵਾਲੀ ਥਾਂ ਦੇ ਨੇੜੇ ਮੌਜ਼ੂਦ ਖ਼ਤਰੇ ਭਾਵ ਨਦੀ, ਨਾਲੇ, ਉੱਚੀ-ਨੀਵੀਂ ਥਾਂ, ਭੀੜੇ ਰਸਤੇ, ਜਲਣਸ਼ੀਲ ਪਦਾਰਥਾਂ ਦੀ ਮੌਜ਼ੂਦਗੀ, ਲੋੜੀਂਦੀ ਹਵਾ, ਰੌਸ਼ਨੀ ਦੇ ਮਾਪਦੰਡ ਤੈਅ ਹੋਣ ਉਸ ਤੋਂ ਬਾਅਦ ਲੋਕਾਂ ਦੇ ਬੈਠਣ, ਖਾਣ-ਪੀਣ, ਇਲਾਜ਼, ਪਖ਼ਾਨੇ ਦਾ ਸਮੁੱਚਾ ਪ੍ਰਬੰਧ, 20 ਤੋਂ 25 ਲੋਕਾਂ ‘ਤੇ ਇੱਕ ਸਵੈਸੇਵਕ ਅਤੇ ਸੁਰੱਖਿਆ ਮੁਲਾਜ਼ਮ, ਆਦਿ ਹੋਣ ਤਾਂ ਕਿ ਲੋਕ ਸ਼ਾਂਤੀਪੂਰਨ ਪੂਰੀ ਸੁਰੱਖਿਆ ਵਿਚ ਰਹਿ ਕੇ ਆਪਣੇ ਧਾਰਮਿਕ ਪੂਜਾ-ਪਾਠਾਂ ਨੂੰ ਪੂਰਾ ਕਰ ਸਕਣ ਨਹੀਂ ਤਾਂ ਇਸ ਵਾਰ ਜਿਸ ਤਰ੍ਹਾਂ ਬਟਾਲਾ ਵਿਚ ਪਟਾਕਾ ਫੈਕਟਰੀ ਵਿਚ ਧਮਾਕਾ ਅਤੇ ਮੱਧ ਪ੍ਰਦੇਸ਼ ਵਿਚ ਗਣੇਸ਼ ਚਤੁਰਥੀ ‘ਤੇ ਬੇੜੀ ਪਲਟਣ ਨਾਲ ਲੋਕਾਂ ਦੀ ਜਾਨ ਗਈ ਹੈ ਉਸ ਨੂੰ ਦੇਖਦੇ ਹੋਏ ਅਗਲੇ ਦਿਨੀਂ ਤਿਉਹਾਰਾਂ ‘ਤੇ ਲੋਕਾਂ ਅਤੇ ਪ੍ਰਸ਼ਾਸਨ ਲਈ ਇਸ ਤੋਂ ਵੀ ਗੰਭੀਰ ਹਾਲਾਤ ਬਣ ਸਕਦੇ ਹਨ ਆਮ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੇ ਆਸ-ਪਾਸ ਜਾਂ ਘਰਾਂ ‘ਚ ਹੀ ਧਾਰਮਿਕ ਪੂਜਾ-ਪਾਠਾਂ ਵਿਚ ਹਿੱਸਾ ਲੈਣ  ਇਸ ਨਾਲ ਜਿੱਥੇ ਜ਼ਿਆਦਾ ਭੀੜ ਵੀ ਇਕੱਠੀ ਨਹੀਂ ਹੋਵੇਗੀ ਉੱਥੇ ਧਾਰਮਿਕ ਪ੍ਰੋਗਰਾਮ ਦਾ ਵੀ ਪੂਰਾ ਅਨੰਦ  ਆਉਂਦਾ ਹੈ ਜੇਕਰ ਪ੍ਰੋਗਰਾਮ ਸਥਾਨ ਖੁੱਲ੍ਹੇ ਅਤੇ ਸੁਰੱਖਿਅਤ ਹਨ ਉਦੋਂ ਪਰਿਵਾਰ ਸਮੇਤ ਅਜਿਹੇ ਪ੍ਰੋਗਰਾਮ ਵਾਲੀਆਂ ਥਾਂਵਾਂ ‘ਤੇ ਕੁਝ ਸਮੇਂ ਲਈ ਹੀ ਜਾਇਆ ਜਾਣਾ ਚਾਹੀਦਾ ਹੈ ਅਤੇ ਅਜਿਹੀਆਂ ਥਾਵਾਂ ‘ਤੇ ਵੀ ਆਪਣੀ ਅਤੇ ਦੂਜਿਆਂ ਦੀ ਸੁਰੱਖਿਆ ਨੂੰ ਮਹੱਤਵ ਦਿੱਤਾ ਜਾਵੇ ਅਤੇ ਕੋਈ ਵੀ ਅਜਿਹੇ ਹਾਲਾਤ ਨਾ ਬਣਨ ਦਿੱਤੇ ਜਾਣ ਜਿਸ ਨਾਲ ਭਾਜੜ ਪਵੇ ਜਾਂ ਕੋਈ ਹਾਦਸਾ ਵਾਪਰੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਗਟਾਇਆ ਦੁੱਖ
ਏਜੰਸੀ, ਬਾੜਮੇਰ
ਰਾਜਸਥਾਨ ਦੇ ਬਾੜਮੇਰ ‘ਚ ਅੱਜ ਮੀਂਹ ਅਤੇ ਤੂਫਾਨ ਨੇ ਕਈ ਵਿਅਕਤੀਆਂ ਦੀ ਜਾਨ ਲੈ ਲਈ ਦਰਅਸਲ ਜ਼ਿਲ੍ਹੇ ਦੇ ਇੱਕ ਪਿੰਡ ‘ਚ ਧਾਰਮਿਕ ਪ੍ਰੋਗਰਾਮ ਚੱਲ ਰਿਹਾ ਸੀ ਅਤੇ ਅਚਾਨਕ ਤੇਜ਼ ਤੂਫਾਨ ਆਉਣ ਨਾਲ ਪੰਡਾਲ ਡਿੱਗ ਗਿਆ ਇਸ ਹਾਦਸੇ ‘ਚ ਘੱਟੋ-ਘੱਟ 14 ਵਿਅਕਤੀਆਂ ਦੀ ਮੌਤ ਹੋ ਗਈ 20 ਤੋਂ ਜ਼ਿਆਦਾ ਵਿਅਕਤੀ ਜਖ਼ਮੀ ਹੋਏ ਹਨ, ਜਿਨ੍ਹਾਂ ਨੂੰ ਨੇੜੇ ਦੇ ਨਾਹਟਾ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਤੂਫਾਨ ਇੰਨਾ ਤੇਜ਼ ਸੀ ਕਿ ਲੋਕਾਂ ਨੂੰ ਸੰਭਲਣ ਦਾ ਵੀ ਮੌਕਾ ਨਹੀਂ ਮਿਲਿਆ ਦਰਅਸਲ ਜਸੋਲ ਪਿੰਡ ‘ਚ ਰਾਮਕਥਾ ਚੱਲ ਰਹੀ ਸੀ ਅਤੇ ਤੂਫਾਨ ਕਾਰਨ ਪ੍ਰੋਗਰਾਮ ਸਥਾਨ ‘ਤੇ ਪੰਡਾਲ ਡਿੱਗ ਗਿਆ ਕਿਹਾ ਇਹ ਵੀ ਜਾ ਰਿਹਾ ਹੈ ਕਿ ਮੀਂਹ ਦੌਰਾਨ ਪੰਡਾਲ ਡਿੱਗਣ ਕਾਰਨ ਕਰੰਟ ਫੈਲ ਗਿਆ, ਜਿਸ ਕਾਰਨ ਲੋਕਾਂ ਦੀ ਜਾਨ ਚਲੀ ਗਈ ਹਾਲਾਂਕਿ ਅਧਿਕਾਰਕ ਤੌਰ ‘ਤੇ ਹਾਲੇ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਹੈ ਇਸ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਦਸੇ ‘ਤੇ ਡੂੰਘਾ ਦੁੱਖ ਪ੍ਰਗਟਾਇਆ ਹੈ ਪੀਐਮ ਨੇ ਕਿਹਾ, ਬਾੜਮੇਰ ‘ਚ ਪੰਡਾਲ ਡਿੱਗਣਾ ਮੰਦਭਾਗਾ ਹੈ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਮੇਰੀ ਹਮਦਰਦੀ ਹੈ ਅਤੇ ਮੈਂ ਜਖ਼ਮੀਆਂ ਦੇ ਜਲਦ ਠੀਕ ਹੋਣ ਦੀ ਕਾਮਨਾ ਕਰਦਾ ਹਾਂ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।