Manohar Lal - Sach Kahoon Punjabi
Manohar Lal: ਯਮੁਨਾ ’ਚ ਜ਼ਹਿਰ ਬਾਰੇ ਦਿੱਤਾ ਬਿਆਨ ਕੇਜਰੀਵਾਲ ਨੂੰ ਲੈ ਡੁੱਬਿਆ : ਮਨੋਹਰ ਲਾਲ
Manohar Lal: ਨਵੀਂ ਦਿੱਲੀ, (ਆਈਏਐਨਐਸ)। ਕੇਂਦਰੀ ਮੰਤਰੀ ਮਨੋਹਰ ਲਾਲ ਨੇ ਦਿੱਲੀ ਵਿਧਾਨ ਸਭਾ ਚੋਣਾਂ 2025 ਵਿੱਚ ਆਮ ਆਦਮੀ ਪਾਰਟੀ ਦੀ ਕਰਾਰੀ ਹਾਰ ‘ਤੇ ਤਿੱਖਾ ਵਿਅੰਗ ਕੱਸਿਆ ਹੈ। ਮਨੋਹਰ ਲਾਲ ਨੇ ਕਿਹਾ ਕਿ ਜੇਕਰ ਅਰਵਿੰਦ ਕੇਜਰੀਵਾਲ ਨੇ ਵਿਧਾਨ ਸਭਾ ਚੋਣਾਂ ਦੌਰਾਨ ਯਮੁਨਾ ਵਿੱਚ ਜ਼ਹਿਰ ਬਾਰੇ ਬਿਆਨ ਨਾ ਦਿੱਤਾ ਹੁੰਦਾ ਤਾਂ ਸ਼ਾਇਦ ਉਹ ਇੰਨੀਆਂ ਸੀਟਾਂ ਨਾ ਹਾਰਦੇ।
ਇਹ ਵੀ ਪੜ੍ਹੋ: Caribbean Sea Earthquake: ਭੂਚਾਲ ਨਾਲ ਕੰਬੀ ਧਰਤੀ, ਸੁਨਾਮੀ ਦੀ ਚੇਤਾਵਨੀ ਜਾਰੀ
ਕੇਂਦਰੀ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਯਮੁਨਾ ਨਦੀ ਵਿੱਚ ਜ਼ਹਿਰ ਵਾਲੇ ਬਿਆਨ ਨੇ ਕੇਜਰੀਵਾਲ ਨੂੰ ਬਰਬਾਦ ਕਰ ਦਿੱਤਾ ਹੈ। ਇਹ ਕੇਜਰੀਵਾਲ ਦਾ ਸੁਭਾਅ ਰਿਹਾ ਹੈ ਕਿ ਜਦੋਂ ਉਹ ਖੁਦ ਕੁਝ ਕਰਨ ਦੇ ਯੋਗ ਨਹੀਂ ਹੁੰਦਾ, ਤਾਂ ਉਹ ਦੂਜਿਆਂ ਦੇ ਪਾਲੇ ’ਚ ਗੇਂਦ ਸੁੱਟ ਦਿੰਦਾ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ, ਕੇਜਰੀਵਾਲ ਨੇ ਕਿਹਾ ਸੀ ਕਿ ਜੇਕਰ ਉਹ 2025 ਵਿੱਚ ਯਮੁਨਾ ਨੂੰ ਸਾਫ਼ ਨਹੀਂ ਕਰਦੇ ਹਨ, ਤਾਂ ਉਹ ਚੋਣਾਂ ਨਹੀਂ ਲੜਨਗੇ। ਪਰ, 2025 ਦੀਆਂ ਵਿਧਾਨ ਸਭਾ ਚੋਣਾਂ ਵਿੱਚ, ਹਰਿਆਣਾ ਉੱਤੇ ਚੋਣਾਂ ਵਿੱਚ ਜ਼ਹਿਰ ਘੋਲਣ ਦਾ ਦੋਸ਼ ਲਗਾਇਆ ਗਿਆ ਸੀ। ਉਸਨੇ ਸੋਚਿਆ ਸੀ ਕਿ ਇਸ ਨਾਲ ਉਸਨੂੰ ਹਮਦਰਦੀ ਮਿਲੇਗੀ, ਪਰ ਹੋਇਆ ਉਲਟ। ਦਿੱਲੀ ਦੇ 40 ਪ੍ਰਤੀਸ਼ਤ ਲੋਕ ਹਰਿਆਣਾ ਤੋਂ ਹਨ। ਜਦੋਂ ਉਸਨੇ ਇਹ ਬਿਆਨ ਸੁਣਿਆ, ਤਾਂ ਉਸਨੇ ਕੇਜਰੀਵਾਲ ਨੂੰ ਸਬਕ ਸਿਖਾਉਣ ਦਾ ਫੈਸਲਾ ਕੀਤਾ। ਚੋਣ ਨਤੀਜੇ ਦਰਸਾਉਂਦੇ ਹਨ ਕਿ ਕੇਜਰੀਵਾਲ ਦੇ ਆਪਣੇ ਬਿਆਨ ਦੀ ਉਨ੍ਹਾਂ ਨੂੰ ਭਾਰੀ ਕੀਮਤ ਚੁਕਾਉਣੀ ਪਈ ਹੈ।
ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਨੇ ਵੀ ਕੇਜਰੀਵਾਲ ਦੇ ਇਸ ਬਿਆਨ ਦਾ ਨੋਟਿਸ ਲਿਆ। ਚੋਣ ਕਮਿਸ਼ਨ ਨੇ ਉਨ੍ਹਾਂ ਤੋਂ ਆਪਣੇ ਦੋਸ਼ਾਂ ਦੇ ਸਮਰਥਨ ਵਿੱਚ ਸਬੂਤ ਦੇਣ ਲਈ ਕਿਹਾ। ਕੇਜਰੀਵਾਲ ਨੇ ਚੋਣ ਕਮਿਸ਼ਨ ਨੂੰ ਦੱਸਿਆ ਕਿ ਅਮੋਨੀਆ ਦੀ ਮਾਤਰਾ ਵੱਧ ਗਈ ਹੈ। ਜ਼ਹਿਰ ਬਾਰੇ ਬਿਆਨ ਗਲਤ ਸੀ। ਕੇਜਰੀਵਾਲ ਦੇ ਦੋਸ਼ਾਂ ‘ਤੇ, ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਯਮੁਨਾ ਦਾ ਪਾਣੀ ਉਸ ਜਗ੍ਹਾ ਤੋਂ ਪੀਤਾ ਜਿੱਥੋਂ ਯਮੁਨਾ ਨਦੀ ਦਿੱਲੀ ਵਿੱਚ ਦਾਖਲ ਹੁੰਦੀ ਹੈ। ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ। ਲੋਕਾਂ ਨੇ ਕੇਜਰੀਵਾਲ ਦੀ ਸੱਚਾਈ ਵੇਖ ਲਈ। ਦਿੱਲੀ ਵਿੱਚ ਯਮੁਨਾ ਦੀ ਹਾਲਤ ਅਜਿਹੀ ਹੈ ਕਿ ਪਾਣੀ ਕਾਲਾ ਹੈ, ਜੋ ਜਾਨਵਰਾਂ ਨੂੰ ਪੀਣ ਲਈ ਵੀ ਨਹੀਂ ਦਿੱਤਾ ਜਾ ਸਕਦਾ। ਪਰ ਹੁਣ ਭਾਜਪਾ ਸਰਕਾਰ ਅਧੀਨ ਯਮੁਨਾ ਨੂੰ ਸਾਫ਼ ਕੀਤਾ ਜਾਵੇਗਾ। Manohar Lal
Haryana News : ਹਰਿਆਣਾ ਦੇ 29 ਲੱਖ ਲੋਕਾਂ ਦੀ ਖੱਟਰ ਸਰਕਾਰ ਨੇ ਕਰ ਦਿੱਤੀਆਂ ਮੌਜਾਂ, ਦਿੱਤੀ ਇਹ ਵੱਡੀ ਖੁਸ਼ਖਬਰੀ
372 ਕਰੋੜ ਰੁਪਏ ਦੇ ਪਾਣੀ ਦੇ ਬਿੱਲਾਂ ਦੀ ਬਕਾਇਆ ਰਕਮ ਕੀਤੀ ਮੁਆਫ (Haryana News)
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਹਰਿਆਣਾ ਸਰਕਾਰ ਨੇ ਨਵੇਂ ਸਾਲ ‘ਤੇ 29 ਲੱਖ ਲੋਕਾਂ ਨੂੰ ਵੱਡਾ ਤੋਹਫਾ ਦਿੱਤਾ ਹੈ। ਖੱਟਰ ਸਰਕਾਰ ਨੇ ਪੇਂਡੂ ਖੇਤਰਾਂ ਦੇ 372 ਕਰੋੜ ਰੁਪਏ ਦੇ ਪਾਣੀ ਦੇ ਬਿੱਲਾਂ ਦੀ ਬਕਾਇਆ ਰਕਮ ਨੂੰ ਮੁਆਫ ਕਰ ਦਿੱਤਾ ਹੈ। ਹਰਿਆਣਾ ਸਰਕਾਰ ਦੇ ਇਸ ਫੈਸਲੇ ਨਾਲ ਪੇਂਡੂ ਖੇਤਰਾਂ ਦੇ ਕਰੀਬ 29 ਲੱਖ ਘਰਾਂ ਨੂੰ ਰਾਹਤ ਮਿਲੇਗੀ, ਹੁਣ ਪਿੰਡ ਵਾਸੀਆਂ ਤੋਂ ਸਿਰਫ ਇਕ ਸਾਲ ਦਾ ਬਿੱਲ ਹੀ ਲਿਆ ਜਾਵੇਗਾ। ਹਰਿਆਣਾ ਮੰਤਰੀ ਮੰਡਲ ਦੀ ਮੀਟਿੰਗ ਵਿੱਚ 15 ਹੋਰ ਏਜੰਡੇ ਪਾਸ ਕੀਤੇ ਗਏ ਹਨ। Haryana News
ਡਿਜੀਟਲ ਪਲੇਟਫਾਰਮ ‘ਤੇ ਸਾਲ ਭਰ ਸਰਗਰਮ ਰਹੀ ਹਰਿਆਣਾ ਪੁਲਿਸ
ਸਾਲ 2023 ਵਿੱਚ, ਹਰਿਆਣਾ ਪੁਲਿਸ ਨੇ ਰਾਜ ਦੇ ਡਿਜੀਟਲ ਲੈਂਡਸਕੇਪ ਨੂੰ ਸੁਰੱਖਿਅਤ ਕਰਨ ਲਈ ਅਣਥੱਕ ਯਤਨ ਕੀਤੇ ਹਨ, ਜਿਸ ਵਿੱਚ ਸਾਲ ਭਰ ਵਿੱਚ 24 ਘੰਟੇ ਉਪਲਬਧ ਸਾਈਬਰ ਹੈਲਪਲਾਈਨ ਟੀਮ ਦੁਆਰਾ ਲਗਭਗ 4,11,299 ਲੋਕਾਂ ਦੀਆਂ ਸਾਈਬਰ ਧੋਖਾਧੜੀ ਨਾਲ ਸਬੰਧਤ ਸ਼ਿਕਾਇਤਾਂ ਸੁਣੀਆਂ ਗਈਆਂ। Haryana News
ਇਹ ਵੀ ਪੜ੍ਹੋ: Arvind Kejriwal : ਕੇਜਰੀਵਾਲ ਨੇ ਤੀਜੀ ਵਾਰ ED ਸਾਹਮਣੇ ਪੇਸ਼ ਹੋਣ ਤੋਂ ਕੀਤਾ ਇਨਕਾਰ, ਕੀ ਹੁਣ ਹੋਵੇਗੀ ਗ੍ਰਿਫਤਾਰ?
ਪਿਛਲੇ ਸਾਲ ਸਾਈਬਰ ਨੋਡਲ ਟੀਮ ਅਤੇ ਜ਼ਿਲ੍ਹੇ ਦੇ ਸਮੂਹਿਕ ਯਤਨਾਂ ਸਦਕਾ ਸਾਈਬਰ ਅਪਰਾਧੀਆਂ ਵੱਲੋਂ ਠੱਗੀ ਦਾ ਸ਼ਿਕਾਰ ਹੋਏ ਆਮ ਲੋਕਾਂ ਤੋਂ 76.85 ਕਰੋੜ ਰੁਪਏ ਬਚਾਉਣ ਵਿੱਚ ਸਫਲਤਾ ਹਾਸਲ ਕੀਤੀ ਗਈ ਸੀ। ਪੁਲਿਸ ਬੁਲਾਰੇ ਨੇ ਮੰਗਲਵਾਰ ਨੂੰ ਦੱਸਿਆ ਕਿ ਸੂਬਾ ਪੁਲਿਸ ਵੱਲੋਂ ਸਾਲ ਭਰ ਦੇ ਯਤਨਾਂ ਸਦਕਾ 1903 ਸਾਈਬਰ ਠੱਗਾਂ ਨੂੰ ਗਿ੍ਫ਼ਤਾਰ ਕਰਕੇ ਸਲਾਖਾਂ ਪਿੱਛੇ ਡੱਕਣ ‘ਚ ਸਫਲਤਾ ਹਾਸਲ ਕੀਤੀ ਗਈ ਹੈ | ਡਾਇਰੈਕਟਰ ਜਨਰਲ ਆਫ ਪੁਲਿਸ ਸ਼ਤਰੂਜੀਤ ਕਪੂਰ ਨੇ ਸਾਈਬਰ ਨੋਡਲ ਟੀਮ ਅਤੇ ਜ਼ਿਲ੍ਹਾ ਯੂਨਿਟ ਨੂੰ ਸਾਲ ਭਰ ਦੇ ਯਤਨਾਂ ਲਈ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਵੀ ਇਸੇ ਜੋਸ਼ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ।
Haryana Government: ਮਨੋਹਰ ਸਰਕਾਰ ਦਾ ਵੱਡਾ ਫੈਸਲਾ, ਇਸ ਉਮਰ ਦੇ ਨੌਜਵਾਨਾਂ ਨੂੰ ਨਹੀਂ ਮਿਲੇਗੀ ਸਰਕਾਰੀ ਨੌਕਰੀ, ਜਾਣੋ ਨਿਯਮ
ਚੰਡੀਗੜ੍ਹ। Haryana News: ਹਰਿਆਣਾ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਹਰਿਆਣਾ ਸਰਕਾਰ ਨੇ ਲਿਆ ਵੱਡਾ ਫੈਸਲਾ, ਹੁਣ ਸੂਬੇ ਦੇ ਕਿਸੇ ਵੀ ਵਿਭਾਗ ਵਿੱਚ 18 ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ਨੂੰ ਨੌਕਰੀ ਨਹੀਂ ਮਿਲੇਗੀ ਸਰਕਾਰੀ ਨੌਕਰੀ ਜਨਰਲ ਵਰਗ ਲਈ, ਸਿਰਫ 18 ਤੋਂ 42 ਸਾਲ ਦੀ ਉਮਰ ਦੇ ਉਮੀਦਵਾਰ ਹੀ ਅਪਲਾਈ ਕਰਨ ਦੇ ਯੋਗ ਹੋਣਗੇ।
ਇਹ ਵੀ ਪੜ੍ਹੋ : ਡਿਪਟੀ ਕਮਿਸ਼ਨਰ ਨੇ ਜਾਂਚ ਦੌਰਾਨ ਪਰਾਲੀ ਨੂੰ ਅੱਗ ਲੱਗੀ ਵੇਖ ਅੱਗ ਬੁਝਾਊ ਦਸਤਾ ਸੱਦਿਆ
ਅਨੁਸੂਚਿਤ ਜਾਤੀਆਂ, ਪਛੜੀਆਂ ਸ਼੍ਰੇਣੀਆਂ, ਫੌਜੀ ਸੇਵਾ ਦੌਰਾਨ ਅਪਾਹਜ ਸੈਨਿਕਾਂ ਦੀਆਂ ਪਤਨੀਆਂ, ਵਿਧਵਾ ਜਾਂ ਤਲਾਕਸ਼ੁਦਾ ਔਰਤਾਂ ਅਤੇ 47 ਸਾਲ ਦੀ ਉਮਰ ਤੱਕ ਦੀਆਂ ਅਣਵਿਆਹੀਆਂ ਲੜਕੀਆਂ ਨੂੰ ਅਪਲਾਈ ਕਰਨ ਦੀ ਇਜਾਜ਼ਤ ਹੋਵੇਗੀ। ਅਪਾਹਜ ਅਤੇ ਕੱਚੇ ਮੁਲਾਜ਼ਮਾਂ ਨੂੰ 52 ਸਾਲ ਦੀ ਉਮਰ ਤੱਕ ਸਰਕਾਰੀ ਨੌਕਰੀ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲੇਗਾ। (Haryana Government Job)
ਇਨ੍ਹਾਂ ਵਰਗਾਂ ਨੂੰ ਛੋਟ ਮਿਲੇਗੀ। Haryana Government Job
ਪਛੜੀ ਸ਼੍ਰੇਣੀ, ਅਨੁਸੂਚਿਤ ਜਾਤੀ, ਫੌਜੀ ਸੇਵਾ ਦੌਰਾਨ ਅਪਾਹਿਜ ਸੈਨਿਕਾਂ ਦੀਆਂ ਪਤਨੀਆਂ, ਵਿਧਵਾ ਜਾਂ ਤਲਾਕਸ਼ੁਦਾ ਔਰਤਾਂ ਅਤੇ ਅਣਵਿਆਹੀਆਂ ਲੜਕੀਆਂ ਨੂੰ 47 ਸਾਲ ਦੀ ਉਮਰ ਤੱਕ ਅਪਲਾਈ ਕਰਨ ਦੀ ਇਜਾਜ਼ਤ ਹੋਵੇਗੀ। ਅਪਾਹਜ ਅਤੇ ਕੱਚੇ ਮੁਲਾਜ਼ਮਾਂ ਨੂੰ 52 ਸਾਲ ਦੀ ਉਮਰ ਤੱਕ ਸਰਕਾਰੀ ਸੇਵਾ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲੇਗਾ।
ਕੀ ਹੈ ਨਿਯਮ
ਸਰਕਾਰੀ ਨੌਕਰੀ ਪ੍ਰਾਪਤ ਕਰਨ ਲਈ, ਸਰਕਾਰ ਦੇ ਹੁਕਮਾਂ ਵਿੱਚ ਸਪੱਸ਼ਟ ਤੌਰ ‘ਤੇ ਕਿਹਾ ਗਿਆ ਹੈ ਕਿ ਕਿਸੇ ਸਾਬਕਾ ਫੌਜੀ ਨੂੰ ਗਰੁੱਪ ਏ, ਬੀ, ਸੀ ਜਾਂ ਡੀ ਦੇ ਅਹੁਦੇ ‘ਤੇ ਨਿਯੁਕਤ ਕਰਨ ਲਈ, ਉਸਦੀ ਉਮਰ ਦੀ ਗਣਨਾ ਅਸਲ ਉਮਰ ਦੇ ਨਾਲ ਜੋੜ ਕੇ ਕੀਤੀ ਜਾਵੇਗੀ। ਫੌਜੀ ਸੇਵਾ ਦੀ ਅਸਲ ਮਿਆਦ ਅਤੇ ਤਿੰਨ ਸਾਲ ਤੱਕ ਦੇ ਬ੍ਰੇਕ ਨੂੰ ਘਟਾ ਕੇ ਕੀਤੀ ਜਾਵੇਗੀ। ਵਿਸ਼ੇਸ਼ ਛੋਟ ਦੇ ਬਾਵਜੂਦ ਕਿਸੇ ਵੇ ਬਿਨੈਕਾਰ ਦੀ ਉਪਰੀ ਉਮਰ 52ਸਾਲ ਤੋਂ ਵੱਧ ਨਹੀਂ ਹੋਵੇਗੀ।
Haryana News: ਹਰਿਆਣਾ ਦੇ CM ਨੇ ਖੋਲ੍ਹਿਆ ਤੋਹਫ਼ਿਆਂ ਦਾ ਪਿਟਾਰਾ, ਕੀਤੇ ਵੱਡੇ ਐਲਾਨ, ਵੇਖੋ
ਕੈਸ਼ਲੈੱਸ ਸਿਹਤ ਸਹੂਲਤ ਦਾ ਕੀਤਾ ਰਸਮੀ ਉਦਘਾਟਨ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਬੁੱਧਵਾਰ ਨੂੰ ਹਰਿਆਣਾ ਦਿਵਸ ‘ਤੇ ਸਰਕਾਰੀ ਕਰਮਚਾਰੀਆਂ ਨੂੰ ਵੱਡਾ ਤੋਹਫਾ ਦਿੱਤਾ ਹੈ। ਮੁੱਖ ਮੰਤਰੀ ਨੇ ਹਰਿਆਣਾ ਸਰਕਾਰ ਦੇ ਕਰਮਚਾਰੀਆਂ ਲਈ ਕੈਸ਼ਲੈਸ,ਸਿਹਤ ਸਹੂਲਤ ਦਾ ਰਸਮੀ ਉਦਘਾਟਨ ਕੀਤਾ। ਇਸ ਯੋਜਨਾ ਦੇ ਤਹਿਤ, ਹਰਿਆਣਾ ਦੇ ਲਗਭਗ 3.5 ਲੱਖ ਰੈਗੂਲਰ ਕਰਮਚਾਰੀ, 3 ਲੱਖ ਪੈਨਸ਼ਨਰ ਅਤੇ ਉਨ੍ਹਾਂ ਦੇ 20 ਲੱਖ ਆਸ਼ਰਿਤ ਸੂਚੀਬੱਧ ਹਸਪਤਾਲਾਂ ਤੋਂ ਨਗਦ ਰਹਿਤ ਇਲਾਜ ਦੀ ਸਹੂਲਤ ਪ੍ਰਾਪਤ ਕਰਨ ਦੇ ਯੋਗ ਹੋਣਗੇ। Haryana News
ਇਹ ਵੀ ਪਡ਼੍ਹੋ : ਭਿਆਨਕ ਸੜਕ ਹਾਦਸੇ ਵਿੱਚ 4 ਸਾਲਾਂ ਬੱਚੇ ਸਮੇਤ 6 ਦੀ ਮੌਤ
ਇਸ ਯੋਜਨਾ ਦਾ ਲਾਭ ਦੇਣ ਲਈ ਹਰਿਆਣਾ ਵਿੱਚ ਕੁੱਲ 569 ਹਸਪਤਾਲਾਂ ਨੂੰ ਸੂਚੀਬੱਧ ਕੀਤਾ ਗਿਆ ਹੈ, ਇਨ੍ਹਾਂ ਹਸਪਤਾਲਾਂ ਵਿੱਚ ਇਸ ਯੋਜਨਾ ਦੇ ਤਹਿਤ 1340 ਬਿਮਾਰੀਆਂ ਨੂੰ ਕਵਰ ਕੀਤਾ ਜਾਵੇਗਾ। ਇਸ ਸਕੀਮ ਦੇ ਪਹਿਲੇ ਪੜਾਅ ਵਿੱਚ ਬਾਗਬਾਨੀ ਵਿਭਾਗ ਦੇ 894 ਮੁਲਾਜ਼ਮਾਂ ਨੂੰ ਇਸ ਸਕੀਮ ਤਹਿਤ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਰਾਜ ਦੇ ਮਾਨਤਾ ਪ੍ਰਾਪਤ ਪੱਤਰਕਾਰ ਵੀ ਕੈਸ਼ਲੈਸ ਸਹੂਲਤ ਦਾ ਲਾਭ ਉਠਾ ਸਕਣਗੇ।
6 ਘਾਤਕ ਐਮਰਜੈਂਸੀ ਸਥਿਤੀਆਂ ਵੀ ਸ਼ਾਮਲ Haryana News
2017 ਵਿੱਚ, ਰਾਜ ਸਰਕਾਰ ਨੇ ਇੱਕ ਸੀਮਤ ਨਗਦ ਰਹਿਤ ਸਕੀਮ ਸ਼ੁਰੂ ਕੀਤੀ, ਜਿਸ ਵਿੱਚ ਸਿਰਫ਼ 6 ਜਾਨਲੇਵਾ ਸੰਕਟਕਾਲਾਂ ਸ਼ਾਮਲ ਹਨ- ਕਾਰਡੀਅਕ ਐਮਰਜੈਂਸੀ, ਬ੍ਰੇਨ ਹੈਮਰੇਜ, ਕੋਮਾ, ਬਿਜਲੀ ਦਾ ਝਟਕਾ, ਕੈਂਸਰ ਦਾ ਤੀਜਾ ਅਤੇ ਚੌਥਾ ਪੜਾਅ ਅਤੇ ਦੁਰਘਟਨਾਵਾਂ ਸ਼ਾਮਲ ਸਨ। ਨਵੀਂ ਸਕੀਮ ਨਾ ਸਿਰਫ਼ ਛੇ ਜਾਨਲੇਵਾ ਸੰਕਟਕਾਲਾਂ ਨੂੰ ਕਵਰ ਕਰਦੀ ਹੈ, ਸਗੋਂ ਇਲਾਜ ਦੇ ਸਾਰੇ ਪ੍ਰਵਾਨਿਤ ਪੈਕੇਜ ਵੀ ਸ਼ਾਮਲ ਕੀਤੇ ਗਏ ਹਨ।
ਹਰਿਆਣਾ ਦੀ 75 ਲੱਖ ਏਕੜ ਭੂਮੀ ਦੀ ਮਿੱਟੀ ਦੀ ਜਾਂਚ ਦਾ ਟੀਚਾ : ਮਨੋਹਰ ਲਾਲ
ਹਰਿਆਣਾ ਦੀ 75 ਲੱਖ ਏਕੜ ਭੂਮੀ ਦੀ ਮਿੱਟੀ ਦੀ ਜਾਂਚ ਦਾ ਟੀਚਾ : ਮਨੋਹਰ ਲਾਲ
ਸਰਸਾ (ਸੁਨੀਲ ਵਰਮਾ)। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਆਉਂਦੇ ਤਿੰਨ ਸਾਲਾਂ ’ਚ ਖੇਤੀ ਵਿਭਾਗ ਤੇ ਮਾਰਕੀਟਿੰਗ ਬੋਰਡ ਨੇ ਸੂਬੇ ਦੀ 75 ਲੱਖ ਏਕੜ ਭੂਮੀ ਦੀ ਮਿੱਟੀ ਦੀ ਜਾਂਚ ਕਰਵਾਉਣ ਦਾ ਟੀਚਾ ਰੱਖਿਆ ਗਿਆ ਹੈ ਸਾਲ 2021-22 ’ਚ ਸੂਬੇ ਦੀ 25 ਲੱਖ ਏਕੜ ਭੂਮੀ ਦੀ ਮਿੱਟੀ ਦੀ ਜਾਂਚ ਕੀਤੀ ਜਾਵੇਗੀ।
ਉਨ੍ਹਾਂ ਅੱਜ ਕਿਹਾ ਕਿ ਹੋਰ ਉਤਪਾਦਨ ’ਚ ਸਾਨੂੰ ਕਵਾਟਿਟੀ ਦੇ ਨਾਲ ਕੁਆਲਟੀ ਦਾ ਵੀ ਧਿਆਨ ਰੱਖਣਾ ਹੈ ਤੇ ਭੂਮੀ ਪ੍ਰੀਖਣ ਪ੍ਰਯੋਗਸ਼ਾਲਾਵਾਂ ਇਸ ’ਚ ਬਹੁਤ ਕਾਰਗਰ ਸਾਬਤ ਹੋਵੇਗੀ ਖੇਤੀ ਵਿਭਾਗ ਹਰ ਇੱਕ ਪੱਧਰ ’ਤੇ ਨਿਰੰਤਰ ਆਪਣੇ ਕਦਮ ਅੱਗੇ ਵਧਾ ਰਿਹਾ ਹੈ ਮੁੱਖ ਮੰਤਰੀ ਨੇ ਅੱਜ ਵੀਡੀਓ ਕਾਨਫਰੰਸ ਰਾਹੀਂ ਹਰ ਖੇਤ-ਸਵਸਥ ਖੇਤ ਅਭਿਆਨ ਤਹਿਤ ਸੂਬੇ ਦੇ 14 ਜ਼ਿਲ੍ਹਿਆਂ ’ਚ 40 ਨਵੀਂ ਭੂਮੀ ਸਿਖਲਾਈ ਪ੍ਰਯੋਗਸ਼ਾਲਾਵਾਂ ਦਾ ਉਦਘਾਟਨ ਕੀਤਾ।
ਇਨ੍ਹਾਂ ਮਿੱਟੀ ਪ੍ਰੀਖਿਆ ਪ੍ਰਯੋਗਸ਼ਾਲਾਵਾਂ ’ਤੇ 532.21 ਲੱਖ ਰੁਪਏ ਦੀ ਲਾਗਤ ਆਈ ਹੈ ਇਨ੍ਹਾਂ ’ਚ ਜ਼ਿਲ੍ਹਾ ਸਰਸਾ ਦੀ 124.23 ਲੱਖ ਰੁਪਏ ਦੀ ਲਾਗਤ ਨਾਲ ਬਣਾਈ ਗਈ ਪੰਜ ਨਵੀਂਅਂ ਪ੍ਰਯੋਗਸ਼ਲਾਵਾਂ ਵੀ ਸ਼ਾਮਲ ਹਨ ਉਨ੍ਹਾਂ ਦੇ ਨਾਲ ਖੇਤੀ ਤੇ ਕਿਸਾਨ ਕਲਿਆਣ ਮੰਤਰੀ ਜੈਪ੍ਰਕਾਸ਼ ਦਲਾਲ, ਖੇਤੀ ਤੇ ਕਿਸਾਨ ਕਲਿਆਣ ਵਿਭਾਗ ਦੀ ਵਧੀਕ ਮੁੱਖ ਸਕੱਤਰ ਡਾ. ਸੁਮਿਤਾ ਮਿਸ਼ਰਾ, ਜਨਰਲ ਡਾਇਰੈਕਟਰ ਡਾ. ਹਰਦੀਪ ਸਿੰਘ, ਮੁਖ ਪ੍ਰਸ਼ਾਸਕ ਮਾਰਕੀਟਿੰਗ ਬੋਰਡ ਵਿਨਯ ਸਿੰਘ, ਇੰਜੀਨੀਅਰਿੰਗ ਇਨ ਚੀਫ਼ ਉਦੈਭਾਨ ਮੌਜ਼ੂਦ ਸਨ।
ਭੂਮੀ ਸਿਹਤਮੰਦ ਹੋਵੇਗੀ ਤਾਂ ਫਸਲਾਂ ’ਚ ਬਿਮਾਰੀਆਂ ਨਹੀਂ ਲੱਗਣਗੀਆਂ
ਮੁੱਖ ਮੰਤਰੀ ਦੇ ਪ੍ਰੋਗਰਾਮ ਦਾ ਲਾਈਵ ਪ੍ਰਸਾਰਨ ਸਥਾਨਕ ਲਘੂ ਸਕੱਤਰੇਤ ਦੇ ਬੈਠਕ ਰੂਮ ’ਚ ਹੋਏ ਜ਼ਿਲ੍ਹਾ ਪੱਧਰੀ ਸਮਾਰੋਹ ’ਚ ਕੀਤਾ ਗਿਆ ਉਨ੍ਹਾਂ ਕਿਹਾ ਕਿ ਭੂਮੀ ਦੀ ਜਾਂਚ ਤੋਂ ਹੀ ਪਤਾ ਚੱਲਦਾ ਹੈ ਕਿ ਭੂਮੀ ’ਚ ਕਿਹੜੀਆਂ ਖਾਦਾਂ ਦੀ ਕਮੀ ਹੈ, ਇਸ ਲਈ ਕਿਸਾਨ ਵਿਗਿਆਨਕ ਖੇਤੀ ਨਾਲ ਜੁੜ ਕੇ ਭੂਮੀ ਦੇ ਸਿਹਤਮੰਦ ਸੁਧਾਰ ਦੀ ਦਿਸ਼ਾ ’ਚ ਕਦਮ ਵਧਾਉਣ ਭੂਮੀ ਸਿਹਤਮੰਦ ਹੋਵੇਗੀ ਤਾਂ ਫਸਲਾਂ ’ਚ ਬਿਮਾਰੀਆਂ ਨਹੀਂ ਲੱਗਣਗੀਆਂ ਤੇ ਫਸਲ ਦੀ ਗੁਣਵੱਤਾ ’ਚ ਵੀ ਸੁਧਾਰ ਹੋਵੇਗਾ।
ਸਰਕਾਰ ਨੇ ਕਿਸਾਨਾਂ ਦੀ ਆਮਦਨ ’ਚ ਵਾਧਾ ਕੀਤਾ
ਦਲਾਲ ਨੇ ਕਿਹਾ ਕਿ ਇਹ ਪ੍ਰਯੋਗਸ਼ਾਲਾਵਾਂ ਕਿਸਾਨਾਂ ਲਈ ਬਹੁਤ ਲਾਭਦਾਇਕ ਸਾਬਤ ਹੋਣਗੀਆਂ ਤੇ ਪੂਰੇ ਹਰਿਆਣੇ ’ਚ ਇਨ੍ਹਾਂ ਪ੍ਰਯੋਗਸ਼ਾਲਾਵਾਂ ਦਾ ਜਾਲ ਵਿਛਾਇਆ ਜਾਵੇਗਾ ਜੇਕਰ ਮਿੱਟੀ ਸਿਹਤਮੰਦ ਹੈ ਤਾਂ ਭੂਮੀ ਉਪਜਾਊ ਹੋਵੇਗੀ, ਫਸਲ ਚੰਗੀ ਹੋਵੇਗੀ ਤੇ ਲਾਗਤ ਘੱਟ ਆਵੇਗੀ ਸਰਕਾਰ ਵੱਲੋਂ ਕਿਸਾਨਾਂ ਦੀ ਆਮਦਨ ਦੀ ਦਿਸ਼ਾ ’ਚ ਤੇ ਉਨ੍ਹਾਂ ਦੇ ਕਲਿਆਣ ਲਈ ਅਨੇਕਾਂ ਯੋਜਨਾਵਾਂ ਜਿਵੇਂ ਸੂਖਸ਼ਮ ਸਿੰਚਾਈ ਯੋਜਨਾ, ਮੰਡੀਆਂ ’ਚ ਸੁਧਾਰ, ਫਸਲ ਵਿਵਧੀਕਰਨ, ਭੁਮੀ ਦੀ ਮੈਪਿੰਗ, ਮੇਰੀ ਫਸਲ-ਮੇਰਾ ਬਿਓਰਾ ਆਦਿ ਲਾਗੂ ਕੀਤੀਆਂ ਜਾ ਰਹੀਆਂ ਹਨ ਇਹ ਸਾਰੀਆਂ ਯੋਜਨਾਵਾਂ ਕਿਸਾਨਾਂ ਨੂੰ ਆਰਥਿਕ ਤੌਰ ’ਤੇ ਮਜ਼ਬੂਤ ਕਰਨ ਦੀ ਦਿਸ਼ਾ ’ਚ ਕਾਰਗਰ ਸਾਬਿਤ ਹੋ ਰਹੀਆਂ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਮਾਨੇਸਰ ਲੈਂਡ ਘਪਲਾ : ਮੁੱਖ ਮੰਤਰੀ ਮਨੋਹਰ ਲਾਲ ਬੋਲੇ, ਸੁਪਰੀਮ ਕੋਰਟ ਤੋਂ ਇਜ਼ਾਜਤ ਦੀ ਉਡੀਕ
ਜਨਤਕ ਹੋਵੇਗੀ ਧੀਂਗੜਾ ਰਿਪੋਰਟ
ਦੋਸ਼ੀ ਕੋਈ ਵੀ ਹੋਵੇ, ਹਰ ਹਾਲ ‘ਚ ਹੋਵੇਗੀ ਕਾਰਵਾਈ
ਗੁਰੂਗ੍ਰਾਮ, ਸੰਜੈ ਮੇਹਰਾ/ਸੱਚ ਕਹੂੰ ਨਿਊਜ਼
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਮਾਨੇਸਰ ਲੈਂਡ ਘਪਲੇ ਸਬੰਧੀ ਇੱਕ ਪ੍ਰਾਈਵੇਟ ਵਿਅਕਤੀ ਵੱਲੋਂ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਤੇ ਰਾਬਰਟ ਵਾਡਰਾ ਖਿਲਾਫ਼ ਜੋ ਐਫਆਈਆਰ ਦਰਜ ਕਰਵਾਈ ਗਈ ਹੈ। ਉਸ ਦੀ ਨਿਰਪੱਖਤਾ ਨਾਲ ਜਾਂਚ ਹੋਵੇਗੀ ਜੋ ਵੀ ਇਸ ਕੇਸ ‘ਚ ਦੋਸ਼ੀ ਪਾਇਆ ਗਿਆ, ਨਿਯਮਾਂ ਅਨੁਸਾਰ ਉਸ ‘ਤੇ ਕਾਰਵਾਈ ਵੀ ਹੋਵੇਗੀ।
ਸਿਟੀ ਬੱਸਾਂ ਦੇ ਉਦਘਾਟਨ ਮੌਕੇ ਮੁੱਖ ਮੰਤਰੀ ਮਨੋਹਰ ਲਾਲ ਨੂੰ ਜਦੋਂ ਧੀਂਗੜਾ ਕਮਿਸ਼ਨ ਦੀ ਰਿਪੋਰਟ ਸਬੰਧੀ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਧੀਂਗੜਾ ਕਮਿਸ਼ਨ ਦੀ ਰਿਪੋਰਟ ‘ਤੇ ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਸਟੇਅ ਲਗਾਇਆ ਹੋਇਆ ਹੈ। ਹੁਣ ਇਹ ਮਾਮਲਾ ਸੁਪਰੀਮ ਕੋਰਟ ‘ਚ ਵਿਚਾਰਅਧੀਨ ਹੈ।
ਜਿਵੇਂ ਹੀ ਸੁਪਰੀਮ ਕੋਰਟ ਤੋਂ ਇਸ ਦੀ ਆਗਿਆ ਮਿਲੇਗੀ ਤਾਂ ਧੀਂਗੜਾ ਕਮਿਸ਼ਨ ਦੀ ਰਿਪੋਰਟ ਨੂੰ ਜਨਤਕ ਕਰ ਦਿੱਤਾ ਜਾਵੇਗਾ ਕਿਉਂਕਿ ਉਹ ਰਿਪੋਰਟ ਵੀ ਮਾਨੇਸਰ ਲੈਂਡ ਐਕਵਾਇਰ ਮਾਮਲੇ ਨਾਲ ਜੁੜੀ ਹੈ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਸ਼ੁਰੂ ਤੋਂ ਹੀ ਭ੍ਰਿਸ਼ਟਾਚਾਰ ਖਿਲਾਫ਼ ਲੜਾਈ ਲੜ ਰਹੀ ਹੈ ਜੋ ਸਰਕਾਰ ਕੋਲ ਦਸਤਾਵੇਜ਼ ਹਨ, ਉਨ੍ਹਾਂ ਦੇ ਆਧਾਰ ‘ਤੇ ਜਾਂਚ ਹੋ ਰਹੀ ਹੈ।
ਸੀਬੀਆਈ, ਵਿਜੀਲੈਂਸ ਸਮੇਤ ਤਮਾਮ ਏਜੰਸੀਆਂ ਜਾਂਚ ‘ਚ ਜੁਟੀਆਂ ਹਨ ਜਿਵੇਂ-ਜਿਵੇਂ ਉਨ੍ਹਾਂ ਦੀ ਜਾਂਚ ਦੇ ਸਿੱਟੇ ਸਾਹਮਣੇ ਆਉਂਦੇ ਜਾਣਗੇ, ਕਾਰਵਾਈ ਹੁੰਦੀ ਰਹੇਗੀ। ਹੁਣ ਜੋ ਇੱਕ ਪ੍ਰਾਈਵੇਟ ਵਿਅਕਤੀ ਵੱਲੋਂ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਤੇ ਸੋਨੀਆ ਗਾਂਧੀ ਦੇ ਦਾਮਾਦ ਰਾਬਰਟ ਵਾਡਰਾ ਖਿਲਾਫ਼ ਖੇੜਕੀਦੌਲਾ ਥਾਣਾ ‘ਚ ਐਫਆਈਆਰ ਦਰਜ ਕਰਵਾਈ ਗਈ ਹੈ, ਉਸ ਦੀ ਜਾਂਚ ਵੀ ਨਿਰਪੱਖਤਾ ਨਾਲ ਕੀਤੀ ਜਾਵੇਗੀ ਦੋਸ਼ੀਆਂ ਖਿਲਾਫ਼ ਕਾਰਵਾਈ ਹੋਵੇਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੱਚ ਕਹੂੰ ਨਿਊਜ਼, ਪਲਵਲ:ਮੁੱਖ ਮੰਤਰੀ ਮਨੋਹਰ ਲਾਲ ਨੇ ਪਲਵਲ ਜ਼ਿਲ੍ਹਾ ਖੇਤਰ ‘ਚ ਕੁੱਲ 98 ਕਰੋੜ 09 ਲੱਖ 40 ਹਜ਼ਾਰ ਰੁਪਏ ਲਾਗਤ ਦੀਆਂ ਵੱਖ-ਵੱਖ 14 ਵਿਕਾਸ ਯੋਜਨਾਵਾਂ ਦੇ ਉਦਘਾਟਨ ਤੇ ਨੀਂਹ ਪੱਥਰ  ਰੱਖਿਆ ਹਰਿਆਣਾ ਦੇ ਮੁੱਖ ਮੰਤਰੀ ਨੇ ਪਲਵਲ ‘ਚ ਸਾਮੁਦਾਇਕ ਕੇਂਦਰ ਤੇ ਪੰਚਾਇਤ ਭਵਨ ‘ਚ ਕਰਵਾਏ ਇੱਕ ਪ੍ਰੋਗਰਾਮ ‘ਚ ਕੁੱਲ 40 ਕਰੋੜ 76 ਲੱਖ 75 ਹਜ਼ਾਰ ਰੁਪਏ ਲਾਗਤ ਦੀਆਂ ਵੱਖ-ਵੱਖ 04 ਵਿਕਾਸ ਯੋਜਨਾਵਾਂ ਦਾ ਉਦਘਾਟਨ ਤੇ ਕੁੱਲ 57 ਕਰੋੜ 32 ਲੱਖ 65 ਹਜ਼ਾਰ ਰੁਪਏ ਲਾਗਤ ਦੀਆਂ ਵੱਖ-ਵੱਖ 10 ਵਿਕਾਸ ਯੋਜਨਾਵਾਂ ਦੀ ਆਧਾਰਸ਼ੀਲਾ ਰੱਖੀ
ਇਸ ਦੌਰਾਨ ਕੇਂਦਰੀ ਸਮਾਜਿਕ ਨਿਆਂ ਤੇ ਅਧਿਕਾਰਤਾ ਰਾਜ ਮੰਤਰੀ ਕ੍ਰਿਸ਼ਨਪਾਲ ਗੁਰਜਰ ਵੀ ਮੌਜੂਦ ਰਹੇ ਮੁੱਖ ਮੰਤਰੀ ਵੱਲੋਂ ਉਦਘਾਟਨ ਕੀਤੀਆਂ ਗਈਆਂ ਵੱਖ-ਵੱਖ 04 ਵਿਕਾਸ ਯੋਜਨਾਵਾਂ ‘ਚ ਕੁੱਲ 15 ਕਰੋੜ 54 ਲੱਖ 13 ਹਜ਼ਾਰ ਰੁਪਏ ਲਾਗਤ ਨਾਲ ਨਿਰਮਾਣ ਬਹੁਤਕਨੀਕ ਸੰਸਥਾਨ, ਮੰਡਕੋਲਾ, ਕੁੱਲ 12 ਕਰੋੜ 72 ਲੱਖ 62 ਹਜ਼ਾਰ ਰੁਪਏ ਲਾਗਤ ਨਾਲ ਨਿਰਮਾਣ ਸਰਕਾਰੀ ਮਹਿਲਾ ਯੂਨੀਵਰਸਿਟੀ, ਹਥੀਨ, ਕੁੱਲ 09 ਕਰੋੜ ਰੁਪਏ ਲਾਗਤ ਨਾਲ ਸਰਕਾਰੀ ਹਸਪਤਾਲ, ਪਲਵਲ ‘ਚ ਨਿਰਮਾਣ ਜੀ ਐੱਨ ਐੱਮ ਟਰੇਨਿੰਗ ਸਕੂਲ ਤੇ ਨਰਸਿੰਗ ਹੋਮ ਤੇ ਕੁੱਲ 03 ਕਰੋੜ 50 ਲੱਖ ਰੁਪਏ ਲਾਗਤ ਨਾਲ ਉਦਯੋਗਿਕ ਪ੍ਰੀਖਣ ਸੰਸਥਾਨ, ਪਲਵਲ ‘ਚ ਨਿਰਮਾਣ ਐੱਸ ਸੀ ਐੱਮ ਟੀ ਵਿੰਗ ਸ਼ਾਮਲ ਹਨ
ਮੁੱਖ ਮੰਤਰੀ ਨੇ ਰੱਖੀਆਂ  10 ਵਿਕਾਸ ਯੋਜਨਾਵਾਂ
ਮੁੱਖ ਮੰਤਰੀ ਵੱਲੋਂ ਰੱਖੀਆਂ ਗਈਆਂ ਵੱਖ-ਵੱਖ 10 ਵਿਕਾਸ ਯੋਜਨਾਵਾਂ ‘ਚ 11 ਕਰੋੜ 66 ਲੱਖ 90 ਹਜ਼ਾਰ ਰੁਪਏ ਲਾਗਤ ਦੀ ਹਥੀਨ ਕਸਬੇ ਦੀ ਪੀਣ ਵਾਲੇ ਪਾਣੀ ਦੀ ਪੂਰਤੀ ਯੋਜਨਾ ਦਾ ਸੰਵਧਰਨ, ਕੁੱਲ 09 ਕਰੋੜ 30 ਲੱਖ ਰੁਪਏ ਲਾਗਤ ਦੀ 66 ਕੇਵੀ ਸਬਸਟੇਸ਼ਨ, ਹੰਸਾਪੁਰ, ਕੁੱਲ 08 ਕਰੋੜ 73 ਲੱਖ 67 ਹਜ਼ਾਰ ਰੁਪਏ ਲਾਗਤ ਨਾਲ ਟਰਾਂਸਪੋਰਟ ਡਿੱਪੂ, ਪਲਵਲ ‘ਚ ਕਾਰਜਸਾਲਾ ਤੇ 03 ਬਲਾਕਾਂ ਦਾ ਨਿਰਮਾਣ, ਕੁੱਲ 08 ਕਰੋੜ 24 ਲੱਖ ਰੁਪਏ ਲਾਗਤ ਦੀ ਪੀਣ ਵਾਲੇ ਪਾਣੀ ਦੀ ਪੂਰਤੀ ਯੋਜਨਾ ਦਾ ਸੰਵਧਰਨ, ਕੁੱਲ 4 ਕਰੋੜ 94 ਲੱਖ ਰੁਪਏ ਦੀ ਹਥੀਨ ਬਲਾਕ ਦੇ ਕੁੱਲ 12 ਪਿੰਡਾਂ ‘ਚ ਪਾਣੀ ਦੀ ਪੂਰਤੀ ਦੇ ਸੁਧਾਰ ਲਈ ਖਿੱਲੁਕਾ ਪਿੰਡ ‘ਚ ਨਿਰਮਾਣ ਦੇ ਕੀਤੇ ਜਾਣ ਵਾਲੇ ਇੰਟਰਮੀਜਿਐਟ ਬੂਸਿੰਟਸ ਸਟੇਸ਼ਨ, ਕੁੱਲ 04 ਕਰੋੜ 62 ਲੱਖ 15 ਹਜ਼ਾਰ ਰੁਪਏ ਲਾਗਤ ਨਾਲ ਪਲਵਲ ‘ਚ ਨਿਰਮਾਣ ਕੀਤਾ ਜਾਣ ਵਾਲਾ ਵਿਸ਼ਰਮਾ ਗ੍ਰਹਿ, ਕੁੱਲ 3 ਕਰੋੜ 25 ਲੱਖ ਰੁਪਏ ਲਾਗਤ ਨਾਲ ਆਗੂ ਜੀ ਸੁਭਾਸ਼ ਚੰਦਰ ਬੋਸ ਸਟੇਡੀਅਮ, ਪਲਵਲ ‘ਚ ਨਿਰਮਾਣਿਤ ਕੀਤਾ ਜਾਣ ਵਾਲਾ ਸੁਵਿਧਾ ਕੇਂਦਰ, ਕੁੱਲ 02 ਕਰੋੜ 48 ਲੱਖ 13 ਲੱਖ ਰੁਪਏ ਲਾਗਤ ਨਾਲ ਗੁਰਾਵੜੀ ਪਿੰਡ ਦੇ ਨੇੜੇ ਯਮੁਨਾ ਨਦੀ ਤੇ ਨਿਰਮਾਣਿਤ ਕੀਤੇ ਜਾਣ ਲਾਲਾ ਪੈਂਟੂਨ ਪੁੱਲ, ਕੁੱਲ 2 ਕਰੋੜ 18 ਲੱਖ 80 ਹਜ਼ਾਰ ਰੁਪਏ ਲਾਗਤ ਨਾਲ ਤਕਨੀਕੀ ਸੰਸਥਾਨ, ਪਲਵਲ ‘ਚ ਨਿਰਮਾਣਿਤ ਕੀਤਾ ਜਾਣ ਵਾਲਾ ਬਹੁ ਉਦੇਸ਼ ਸਭਾਗਾਰ ਤੇ ਕੁੱਲ 1 ਕਰੋੜ 90 ਲੱਖ ਰੁਪਏ ਲਾਗਤ ਨਾਲ ਪਲਵਲ ਦੇ ਮਦਨ ਲਾਲ ਧੀਂਗੜਾ ਭਵਨ ਦਾ ਪੁਨਰ ਦੁਆਰ ਸ਼ਾਮਲ ਹੈ
ਇਸ ਮੌਕੇ ‘ਤੇ ਹਰਿਆਣਾ ਦੇ ਜਨ ਸਿਹਤ ਰਾਜ ਮੰਤਰੀ ਸ੍ਰੀ ਬਨਵਾਰੀ ਲਾਲ, ਵਿਧਾਇਕ ਸ੍ਰੀ ਟੇਕਚੰਦ ਸ਼ਰਮਾ, ਮੁੱਖ ਮੰਤਰੀ ਦੇ ਰਾਜਨੀਤਿਕ ਸਲਾਹਕਾਰ ਦੀਪਕ ਮੰਗਲਾ, ਹਰਿਆਣਾ ਭੂਮੀ ਸੁਧਾਰ ਬੋਰਡ ਦੇ ਚੇਅਰਮੈਨ ਸ੍ਰੀ ਅਜੇ ਗੌਡ, ਜ਼ਿਲ੍ਹਾ ਪ੍ਰੀਸ਼ਦ ਦੀ ਚੇਅਰਮੈਨ ਸ੍ਰੀਮਤੀ ਚਮੇਲੀ ਦੇਵੀ, ਐੱਸਪੀ ਸ੍ਰੀਮਤੀ ਸੁਲੋਚਨਾ ਗਜਰਾਜ ਮੌਜੂਦ ਰਹੇ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।