Container - Sach Kahoon Punjabi

ਸੜਕ ’ਤੇ ਖੜੇ ਕੰਨਟੇਨਰ ਨਾਲ ਮੋਟਰਸਾਇਕਲ ਟਕਰਾਉਣ ਕਾਰਨ ਦੋ ਦੀ ਮੌਤ, ਇੱਕ ਜ਼ਖਮੀ
(ਗੁਰਤੇਜ ਜੋਸ਼ੀ) ਮਾਲੇਰਕੋਟਲਾ। ਮਾਲੇਰਕੋਟਲਾ-ਲੁਧਿਆਣਾ ਮੁੱਖ ਮਾਰਗ ’ਤੇ ਪਿੰਡ ਪੋਹੀੜ ਨੇੜੇ ਅਹਿਮਦਗੜ੍ਹ ਵਿਖੇ ਸੜਕ ਉੱਤੇ ਇੱਕ ਖੜੇ ਕੰਨਟੇਨਰ ਨਾਲ ਮੋਟਰਸਾਇਕਲ ਟਕਰਾਉਣ ਨਾਲ 2 ਵਿਆਕਤੀਆਂ ਦੀ ਮੌਤ ਅਤੇ ਇੱਕ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੈ। ਇਕੱਤਰ ਜਾਣਕਾਰੀ ਮੁਤਾਬਿਕ ਪੋਹੀੜ ਦੇ ਨਜਦੀਕ ਪਿੰਡ ਧੂਰਕੋਟ ਤੋਂ ਕਮਲਜੀਤ ਸਿੰਘ ਦਾ ਨੌਜਵਾਨ ਪੁੱਤਰ ਵਿਪਨਜੀਤ ਸਿੰਘ ਉਮਰ 18 ਸਾਲ ਆਇਲੈਟਸ ਸੈਂਟਰ ’ਚ ਆਇਲੈਟਸ ਦੀ ਕੋਚਿੰਗ ਲੈਂਦਾ ਸੀ। (Road Accident)

ਇਹ ਵੀ ਪੜ੍ਹੋ : ਸਾਬਕਾ ਸੀਐਮ ਚੰਨੀ ਤੋਂ ਵਿਜੀਲੈਂਸ ਨੇ ਕੀਤੀ 3 ਘੰਟੇ ਪੁੱਛਗਿੱਛ

ਆਇਲੈਟਸ ਸੈਂਟਰ ’ਚੋਂ ਉਕਤ ਲੜਕੇ ਨਾਲ ਉਸ ਦੇ ਦੋ ਦੋਸਤ ਮੋਟਸਾਈਕਲ ’ਤੇ ਸਵਾਰ ਹੋ ਕੇ ਜਾ ਰਹੇ ਸਨ ਤਾਂ ਅਚਨਚੇਤ ਪਿੰਡ ਪੋਹੀੜ ਦੇ ਨਜਦੀਕ ਪਹੁੰਚਦਿਆਂ ਹੀ ਮੋਟਰ ਸਾਈਕਲ ਸਵਾਰ ਲੜਕੇ ਦਾ ਮੋਟਸਾਈਕਲ ਸੜਕ ਤੇ ਖੜੇ ਇੱਕ ਕੰਟੇਨਰ ਨਾਲ ਟਕਰਾ ਗਏ। ਹਾਦਸੇ ਦੌਰਾਨ ਵਿਪਨਜੀਤ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ (Road Accident) ਗਈ ਅਤੇ ਉਸ ਦੇ ਦੂਜੇ ਦੋਸਤ ਦੀ ਲੁਧਿਆਣਾ ਲੈ ਜਾਂਦੇ ਸਮੇਂ ਸੱਟਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਗਿਆ ਜਦੋਂ ਕਿ ਉਸ ਦਾ ਤੀਜਾ ਦੋਸਤ ਮਾਲੇਰਕੋਟਲਾ ਦੇ ਸਰਕਾਰੀ ਹਸਪਤਾਲ ਵਿਖੇ ਜੇਰੇ ਇਲਾਜ ਹੈ।

ਮ੍ਰਿਤਕ ਵਿਪਨਜੀਤ ਸਿੰਘ ਦਾ 5 ਜੁਲਾਈ ਨੂੰ ਜਨਮ ਦਿਨ ਦੱਸਿਆ ਜਾ ਰਿਹਾ ਹੈ ਅਤੇ ਉਹ ਆਪਣੇ ਮਾਤਾ ਪਿਤਾ ਦਾ ਇਕਲੌਤਾ ਪੁੱਤਰ ਸੀ। ਸੂਬੇਦਾਰ ਪਰਮਜੀਤ ਸਿੰਘ ਦੇ ਪੋਤਰੇ ਵਿਪਨਜੀਤ ਸਿੰਘ ਦੇ ਹਾਦਸੇ ਦੀ ਖ਼ਬਰ ਸੁਣਦਿਆਂ ਹੀ ਘਰ ਵਿੱਚ ਸੋਗ ਦੀ ਲਹਿਰ ਛਾ ਗਈ।

ਚੱਲਦੇ ਕੰਨਟੇਨਰ ਨੂੰ ਅੱਗ ਲੱਗਣ ਨਾਲ ਇੱਕ ਜ਼ਖਮੀ, ਇੱਕ ਬਚਿਆ ਵਾਲ ਵਾਲ
ਮੋਟਰ ਸਾਈਕਲਾਂ ਦੇ ਟਾਇਰ ਲੈ ਕੇ ਲੁਧਿਆਣਾ ਜਾ ਰਿਹਾ ਸੀ ਕੰਨਟੇਨਰ

ਭੀਮ ਸੈਨ ਇੰਸਾਂ: ਲਹਿਰਾਗਾਗਾ: ਬੀਤੀ ਰਾਤ ਪਿੰਡ ਚੋਟੀਆਂ ਨੇੜੇ ਗੁਰਨੇ ਕਲਾਂ ਦੇ ਕੋਲ ਇੱਕ ਕੰਨਟੇਨਰ (ਟਰਾਲੇ) ਨੂੰ ਭਿਆਨਕ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜਿਸ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਇਹ ਕੰਨਟੇਨਰ ਹੈਦਰਾਬਾਦ ਤੋਂ ਮੋਟਰ ਸਾਈਕਲਾਂ ਦੇ ਟਾਇਰ ਲੈ ਕੇ ਲੁਧਿਆਣਾ ਜਾ ਰਿਹਾ ਸੀ।ਕੰਨਟੇਨਰ ਨੂੰ ਲੱਗੀ ਅੱਗ ਕਾਰਨ ਇੱਕ ਵਿਆਕਤੀ ਗੰਭੀਰ ਰੂਪ ‘ਚ ਜਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਹਸਪਤਾਲ ‘ਚ  ਭਰਤੀ ਕਰਵਾਇਆ ਗਿਆ,ਜਦਕਿ ਕੰਨਟੇਨਰ ‘ਚ ਇੱਕ ਵਿਅਕਤੀ ਵਾਲ ਵਾਲ ਬਚ ਗਿਆ।

ਚੋਟੀਆਂ ਚੌਕੀ ਦੇ ਐਸਆਈ ਸਾਹਿਬ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਤ 11 ਵਜੇ ਦੇ ਇੱਕ ਕੰਨਟੇਨਰ  ਜੋ  ਲੁਧਿਆਣਾ ਵੱਲ ਜਾ ਰਿਹਾ ਸੀ ਸੁਨਾਮ ਜਾਖਲ ਰੋਡ ਤੇ ਲੰਮੇ ਸਮੇਂ ਤੋਂ ਬਣ ਰਹੇ ਢਿੱਲੀ ਰਫਤਾਰ ਨਾਲ ਬਣ ਰਹੇ ਪੁਲ ਕਾਰਨ ਇਹ ਟਰਾਲਾ ਚੋਟੀਆਂ ਤੋਂ ਗੁਰਨੇ ਕਲਾਂ ਲਿੰਕ ਰੋਡ ਤੇ ਜਾ ਰਿਹਾ ਸੀ।ਉੱਪਰੋ ਦੀ ਲੰਘ ਰਹੀਆਂ ਇੱਕ ਪ੍ਰਾਈਵੇਟ ਕੰਪਨੀ ਦੇ ਟਾਵਰ ਦੀਆਂ ਤਾਰਾਂ ਦੇ ਕਰੰਟ ਕਾਰਨ ਕੰਨਟੇਨਰ ਨੂੰ ਅੱਗ ਲੱਗ ਗਈ।

ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਅੱਗ ‘ਤੇ ਪਾਇਆ ਕਾਬੂ

ਮੌਕੇ ਤੇ ਪਹੁੰਚੇ ਪਿੰਡ ਵਾਸੀ ਅਤੇ ਪੁਲਿਸ ਚੌਂਕੀ ਚੋਟੀਆਂ ਦੇ ਮੁਲਾਜਮਾਂ ਨੇ ਸੰਗਰੂਰ ਤੋਂ ਫਾਇਰ ਬ੍ਰਿਗੇਡ ਦੀ ਗੱਡੀ ਬੁਲਾ ਕੇ ਜੱਦੋ ਜਹਿਦ ਅੱਗ ਤੇ ਸਵੇਰੇ ਦੇ 4 ਵਜੇ ਤੱਕ ਅੱਗ ਤੇ ਕਾਬੂ ਪਾ ਲਿਆ।ਕੁਝ ਸਮਾਂ ਬਾਅਦ ਫਿਰ ਟਰਾਲੇ ਨੂੰ ਅੱਗ ਦੀਆਂ ਲਪਟਾਂ ਨੇ ਆਪਣੀ ਲਪੇਟ ਚ ਲੈ ਲਿਆ।ਏ ਐਸ ਆਈ ਦਰਸ਼ਨ ਸਿੰਘ  ਨੇ ਹਰਿਆਣਾ ਫਾਇਰ ਬ੍ਰਿਗੇਡ ਜਾਖਲ ਤੋ ਮੰਗਵਾਂ ਕੇ ਲੋਕਾਂ ਦੀ ਮੱਦਦ ਨਾਲ ਅੱਗ ਤੇ ਮੁਸ਼ਕਲ ਨਾਲ ਕਾਬੂ ਪਾਇਆ।

ਸੁਨਾਮ ਜਾਖਲ ਢਿੱਲੀ ਰਫ਼ਤਾਰ ਨਾਲ ਬਣ ਰਹੇ ਪੁਲ ਦੇ ਕਾਰਨ ਲੋਕਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ।ਕੁੱਝ ਦਿਨ ਪਹਿਲਾਂ ਵੀ ਇੱਕ ਗੱਡੀ ਪਲਟ ਗਈ ਸੀ।ਪੁਲ ਕੋਲ ਦੀ ਜੋ ਕੱਚਾ ਰਸਤਾ ਹੈ ਉਸ ਕੋਲੋਂ ਦੀ ਹੈਵੀ ਵਾਹਨ ਨਹੀਂ ਲੰਘਦੇ ਜਿਸ ਕਾਰਨ ਕੰਟਨੇਟਰ ਦਾ ਡਰਾਈਵਰ ਲਿੰਕ ਰੋਡ ਜਾ ਰਿਹਾ ਸੀ,ਜਿਸ ਕਾਰਨ ਇਹ ਹਾਦਸਾ ਵਾਪਰ ਗਿਆ।  ਦੂਜੇ ਪਾਸੇ ਹਾਜਰ ਨੇ ਲੋਕਾਂ ਨੇ ਬਿਜਲੀ ਮੁਲਾਜਮਾਂ ‘ਤੇ ਰੋਸ ਪ੍ਰਗਟ ਕਰਦਿਆਂ ਦੱਸਿਆ ਕਿ ਮਹਿਕਮੇ ਨੂੰ  ਰਾਤ ਘਟਨਾ ਸਮੇਂ ਫੋਨ ਤੇ ਬਿਜਲੀ ਸਪਲਾਈ ਬੰਦ ਕਰਨ ਲਈ ਕਿਹਾ ਗਿਆ ਸੀ ਪਰ ਉਨ੍ਹਾਂ ਕੋਈ ਅਮਲ ਨਹੀਂ ਕੀਤਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।