Patran News - Sach Kahoon Punjabi

Nationwide Strike India: ਦੇਸ਼ ਵਿਆਪੀ ਹੜਤਾਲ ਤਹਿਤ ਪਾਤੜਾਂ ’ਚ ਵਿਸ਼ਾਲ ਰੋਸ ਪ੍ਰਦਰਸ਼ਨ, ਮੋਦੀ ਤੇ ਟਰੰਪ ਦੇ ਫੂਕੇ ਪੁਤਲੇ
ਬਿਜਲੀ ਸੋਧ ਬਿੱਲ, ਲੇਬਰ ਕੋਡ ਅਤੇ ਮੁਫ਼ਤ ਵਪਾਰ ਸਮਝੌਤੇ ਵਿਰੁੱਧ ਕਿਸਾਨਾਂ, ਮੁਲਾਜ਼ਮਾਂ ਤੇ ਮਜ਼ਦੂਰਾਂ ਨੇ ਖੋਲ੍ਹਿਆ ਮੋਰਚਾ

Nationwide Strike India: (ਭੂਸ਼ਨ ਸਿੰਗਲਾ/ਦੁਰਗਾ ਸਿੰਗਲਾ) ਪਾਤੜਾਂ। ਕੇਂਦਰੀ ਟਰੇਡ ਯੂਨੀਅਨਾਂ, ਮੁਲਾਜ਼ਮ ਤੇ ਮਜ਼ਦੂਰ ਜਥੇਬੰਦੀਆਂ ਅਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਗਏ ਦੇਸ਼ ਵਿਆਪੀ ਹੜਤਾਲ ਦੇ ਸੱਦੇ ਤਹਿਤ ਅੱਜ ਪਾਤੜਾਂ ਵਿਖੇ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਕਾਰਕੁਨ੍ਹਾਂ ਨੇ ਪਾਤੜਾਂ ਗਰਿੱਡ ਦੇ ਐਕਸੀਅਨ ਦਫ਼ਤਰ ਅੱਗੇ ਧਰਨਾ ਦਿੱਤਾ ਅਤੇ ਬਾਅਦ ਵਿੱਚ ਸੰਗਰੂਰ ਕੈਂਚੀਆਂ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪੁਤਲੇ ਸਾੜ ਕੇ ਭਾਰਤ-ਅਮਰੀਕਾ ਮੁਫ਼ਤ ਵਪਾਰ ਸਮਝੌਤੇ ਖ਼ਿਲਾਫ਼ ਆਪਣਾ ਗੁੱਸਾ ਜ਼ਾਹਰ ਕੀਤਾ।

ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਲੋਕ-ਵਿਰੋਧੀ ਬਿੱਲਾਂ ਵਿਰੁੱਧ ਇਹ ਸੰਘਰਸ਼ ਦਾ ਬਿਗੁਲ ਵਜਾਇਆ ਗਿਆ ਹੈ। ਉਨ੍ਹਾਂ ਮੁੱਖ ਮੰਗਾਂ ਰੱਖਦਿਆਂ ਕਿਹਾ ਕਿ ਬਿਜਲੀ ਸੋਧ ਬਿੱਲ 2025 ਰਾਹੀਂ ਜਨਤਕ ਖੇਤਰ ਨੂੰ ਨਿੱਜੀ ਕੰਪਨੀਆਂ ਦੇ ਹਵਾਲੇ ਕਰਨ ਦੀ ਸਾਜ਼ਿਸ਼ ਘੜੀ ਜਾ ਰਹੀ ਹੈ, ਬੀਜ ਬਿੱਲ 2025 ਨਾਲ ਖੇਤੀਬਾੜੀ ਖੇਤਰ ਨੂੰ ਕਾਰਪੋਰੇਟ ਘਰਾਣਿਆਂ ਦੇ ਅਧੀਨ ਕਰਨ ਦੀ ਨੀਤੀ ਹੈ, ਚਾਰ ਨਵੇਂ ਲੇਬਰ ਕੋਡਾਂ ਰਾਹੀਂ ਮਜ਼ਦੂਰਾਂ ਦੇ ਜਮਹੂਰੀ ਤੇ ਸੰਵਿਧਾਨਕ ਹੱਕਾਂ ਨੂੰ ਖ਼ਤਮ ਕੀਤਾ ਜਾ ਰਿਹਾ ਹੈ। ਮਗਨਰੇਗਾ ਸਕੀਮ ਵਿੱਚ ਕੀਤੀਆਂ ਜਾ ਰਹੀਆਂ ਸੋਧਾਂ ਰਾਹੀਂ ਸਰਕਾਰ ਆਪਣੀ ਸਮਾਜਿਕ ਜ਼ਿੰਮੇਵਾਰੀ ਤੋਂ ਪਿੱਛੇ ਹਟ ਰਹੀ ਹੈ ਅਤੇ ਮੁਫ਼ਤ ਵਪਾਰ ਸਮਝੌਤੇ ਨਾਲ ਕਿਸਾਨੀ ਦੀ ਬਰਬਾਦੀ ਕਰਨ ਦੀ ਨੀਤੀ ਨੂੰ ਤੁਰੰਤ ਰੱਦ ਕੀਤਾ ਜਾਵੇ ਨਹੀਂ ਦੇਸ਼ ਵਿਆਪੀ ਸੰਘਰਸ਼ ਹੋਵੇਗਾ।

ਯੂਰਪ ਅਤੇ ਅਮਰੀਕਾ ਨਾਲ ਕੀਤੇ ਜਾ ਰਹੇ ਵਪਾਰਕ ਸਮਝੌਤੇ ਕਿਸਾਨਾਂ ਲਈ ਘਾਤਕ ਸਿੱਧ ਹੋ ਰਹੇ ਹਨ

ਕਿਸਾਨ ਆਗੂਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਲਾਲ ਕਿਲੇ ਤੋਂ ਦਿੱਤੇ ਭਰੋਸੇ ਦੇ ਉਲਟ, ਯੂਰਪ ਅਤੇ ਅਮਰੀਕਾ ਨਾਲ ਕੀਤੇ ਜਾ ਰਹੇ ਵਪਾਰਕ ਸਮਝੌਤੇ ਕਿਸਾਨਾਂ ਲਈ ਘਾਤਕ ਸਿੱਧ ਹੋ ਰਹੇ ਹਨ। ਉਨ੍ਹਾਂ ਉਦਾਹਰਨ ਦਿੱਤੀ ਕਿ ਹਾਲ ਹੀ ਵਿੱਚ ਕੋਟਨ (ਕਪਾਹ) ਦੇ ਵਪਾਰ ਨੂੰ ਕਰ-ਮੁਕਤ ਕਰਨ ਨਾਲ ਭਾਰਤੀ ਕਿਸਾਨਾਂ ਦੀ ਫਸਲ ਦੇ ਭਾਅ 1100 ਰੁਪਏ ਤੱਕ ਡਿੱਗ ਗਏ, ਜਿਸ ਨਾਲ ਵੱਡਾ ਆਰਥਿਕ ਨੁਕਸਾਨ ਹੋਇਆ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਅਮਰੀਕਾ ਤੋਂ ਮੱਕੀ, ਸੋਇਆਬੀਨ ਤੇਲ, ਦਾਲਾਂ ਅਤੇ ਕਣਕ ਕਰ-ਮੁਕਤ ਹੋ ਕੇ ਭਾਰਤੀ ਮੰਡੀ ਵਿੱਚ ਆਈ ਤਾਂ ਇੱਥੋਂ ਦਾ ਖੇਤੀ ਸੈਕਟਰ ਪੂਰੀ ਤਰ੍ਹਾਂ ਬਰਬਾਦ ਹੋ ਜਾਵੇਗਾ। ਦੂਜੇ ਪਾਸੇ ਭਾਰਤ ਤੋਂ ਨਿਰਯਾਤ ਹੋਣ ਵਾਲੀਆਂ ਵਸਤਾਂ (ਚਮੜਾ, ਕੱਪੜਾ ਆਦਿ) ’ਤੇ 18% ਟੈਕਸ ਲੱਗਣ ਨਾਲ ਸਥਾਨਕ ਫੈਕਟਰੀਆਂ, ਦੁਕਾਨਦਾਰਾਂ ਅਤੇ ਮਜ਼ਦੂਰਾਂ ਨੂੰ ਭਾਰੀ ਮਾਰ ਪਵੇਗੀ।

ਇਸ ਰੋਸ ਪ੍ਰਦਰਸ਼ਨ ਨੂੰ ਕੁਲਵੰਤ ਸਿੰਘ ਮੌਲਵੀਵਾਲਾ, ਗੁਰਵਿੰਦਰ ਸਿੰਘ ਦੇਧਨਾ,ਹਰਭਜਨ ਸਿੰਘ ਧੂਹਰ,ਸੁਖਦੇਵ ਸਿੰਘ ਹਰਿਆਊ, ਗੁਰਮੁਖ ਸਿੰਘ ਕਾਲਵਾਣੁ ਮਲਕੀਤ ਸਿੰਘ ਨਿਆਲ, ਰਘਵੀਰ ਸਿੰਘ ਘਗਾ, ਦਲਜਿੰਦਰ ਸਿੰਘ ਹਰਿਆਊ, ਸੁਖਦੇਵ ਸਿੰਘ ਨਿਆਲ, ਬੂਟਾ ਸਿੰਘ, ਪਵਨ ਕੁਮਾਰ, ਜਗਦੇਵ ਸਿੰਘ ਫੌਜੀ, ਬਲਵਿੰਦਰ ਸਿੰਘ, ਸਤਗੁਰ ਸਿੰਘ, ਰਾਜਪਾਲ ਖਾਨ, ਜਗਜੀਤ ਸਿੰਘ ਦੁਗਾਲ, ਚਰਨਜੀਤ ਕੌਰ ਧੂੜ੍ਹੀਆਂ, ਅਤੇ ਤੇਜਪਾਲ ਸਿੰਘ ਭੂਤਗੜ੍ਹ ਨੇ ਸੰਬੋਧਨ ਕੀਤਾ। ਇਸ ਪ੍ਰਦਰਸ਼ਨ ’ਚ ਸਟੇਜ਼ ਸਕੱਤਰ ਦੀ ਕਾਰਵਾਈ ਅਵਤਾਰ ਸਿੰਘ ਬੁਰੜ ਅਤੇ ਸਾਹਿਬ ਸਿੰਘ ਦੁਤਾਲ ਨੇ ਨਿਭਾਈ। Nationwide Strike India

Patran News: ਪਾਤੜਾਂ ਦੀ 23 ਸਾਲਾ ਪ੍ਰਿਆਂਸੀ ਬਾਂਸਲ ਬਣੀ ਹਿਮਾਚਲ ਦੀ ਜੱਜ
Patran News: (ਭੂਸ਼ਨ ਸਿੰਗਲਾ /ਦੁਰਗਾ ਸਿੰਗਲਾ) ਪਾਤੜਾਂ। ਪਾਤੜਾਂ ਸ਼ਹਿਰ ਦੀ ਰਹਿਣ ਵਾਲੀ 23 ਸਾਲਾ ਬੇਟੀ ਪ੍ਰਿਆਂਸੀ ਲਾਅ ਜੁਡੀਸ਼ਲ ਦੀ ਪ੍ਰੀਖਿਆ ਪਾਸ ਕਰਕੇ ਜੱਜ ਬਣੀ ਹੈ । ਜਿਸ ਕਾਰਨ ਪ੍ਰਿਆਂਸੀ ਦੇ ਪਰਿਵਾਰਿਕ ਮੈਂਬਰਾਂ ਅਤੇ ਸ਼ਹਿਰ ਵਾਸੀਆਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਹੈ । ਪਾਤੜਾਂ ਦੀ ਸਨਸਿਟੀ ਕਲੋਨੀ ਦੇ ਵਸਨੀਕ ਸਰਜੀਵਨ ਕੁਮਾਰ ਦੀ ਪੁੱਤਰੀ ਪ੍ਰਿਆਂਸੀ ਬਾਂਸਲ ਨੇ ਦੱਸਿਆ ਕਿ ਉਸ ਨੇ ਮੁੱਢਲੀ ਵਿੱਦਿਆ ਡੀ ਏ ਵੀ ਸਕੂਲ ਸਮਾਣਾ ਤੋਂ ਕਰਨ ਉਪਰੰਤ 12 ਵੀਂ ਤੱਕ ਦੀ ਪ੍ਰੀਖਿਆ ਬੁੱਢਾ ਦਲ ਪਬਲਿਕ ਸਕੂਲ ਸਮਾਣਾ ਵਿੱਚੋਂ ਹਾਸਲ ਕੀਤੀ।

ਇਹ ਵੀ ਪੜ੍ਹੋ: World Punjabi Day: ਗੋਲਡਨ ਇਰਾ ਸਕੂਲ ’ਚ ਮਨਾਇਆ ਗਿਆ “ਵਿਸ਼ਵ ਪੰਜਾਬੀ ਦਿਵਸ”

ਸਾਲ 2024 ਵਿੱਚ ਲਾਅ ਕਰਨ ਤੋਂ ਬਾਅਦ ਚੰਡੀਗੜ੍ਹ ਵਿਖੇ ਕੋਚਿੰਗ ਲਈ ਅਤੇ 3 ਮਾਰਚ 2025 ਨੂੰ ਸ਼ਿਮਲਾ ਵਿਖੇ ਟੈਸਟ ਦਿੱਤਾ । ਜਿਸ ਵਿੱਚ ਉਸ ਨੂੰ 11ਵਾਂ ਰੈਂਕ ਹਾਸਲ ਹੋਇਆ ਹੈ। ਉਸ ਦੇ ਪਰਿਵਾਰਿਕ ਮੈਂਬਰਾਂ ‘ਚ ਪਿਤਾ ਸਰਜੀਵਨ ਕੁਮਾਰ, ਮਾਤਾ ਸਰੋਜ ਰਾਣੀ ਅਤੇ ਉਸ ਦੇ ਫੁੱਫੜ ਪਵਨ ਪਟਵਾਰੀ ਨੇ ਦੱਸਿਆ ਕਿ ਪ੍ਰਿਆਂਸੀ ਨੇ ਸਖ਼ਤ ਮਿਹਨਤ ਕਰਕੇ ਸਾਡੇ ਪਰਿਵਾਰ ਅਤੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ ਹੈ । ਕਾਂਗਰਸ ਹਲਕਾ ਸ਼ੁਤਰਾਣਾ ਦੇ ਇੰਚਾਰਜ ਦਰਬਾਰਾ ਸਿੰਘ ਬਨਵਾਲਾ, ਦਲੇਰ ਸਿੰਘ ਹਰਿਆਊ, ਰਣਜੀਤ ਸਿੰਘ ਮਤੌਲੀ, ਧੰਨਾ ਸਿੰਘ ਕਲਵਾਨੂੰ, ਸਿਕੰਦਰ ਸਿੰਘ ਦੁਤਾਲ, ਨਿਰਮਲ ਸਿੰਘ ਪੰਨੂ, ਰਾਜੂ ਕੰਬੋਜ, ਆਸ਼ੂ ਪਟਵਾਰੀ, ਰਿੰਪਲ ਗਰਗ, ਮਲਕੀਤ ਸਿੰਘ ਘੱਗਾ ਅਤੇ ਬਲਰਾਜ ਸ਼ਰਮਾ ਆਦਿ ਨੇ ਪ੍ਰਿਆਂਸੀ ਅਤੇ ਉਸ ਦੇ ਪਰਿਵਾਰਿਕ ਮੈਂਬਰਾਂ ਨੂੰ ਮੁਬਾਰਕਬਾਦ ਦਿੱਤੀ ਹੈ । Patran News

Road Accident: ਸੜਕ ਹਾਦਸੇ ’ਚ ਦੋ ਨੌਜਵਾਨਾਂ ਦੀ ਮੌਤ, ਤਿੰਨ ਗੰਭੀਰ ਜ਼ਖਮੀ
Road Accident: (ਭੂਸਨ ਸਿੰਗਲਾ) ਪਾਤੜਾਂ। ਲੰਘੀ ਰਾਤ ਸੰਗਰੂਰ ਰੋਡ ਤੇ ਨੇੜੇ ਪਿੰਡ ਦੁਗਾਲ ਵਿਖੇ ਹੋਏ ਇੱਕ ਸੜਕ ਹਾਦਸੇ ਦੌਰਾਨ ਕਾਰ ਸਵਾਰ ਦੋ ਨੌਜਵਾਨਾਂ ਦੀ ਮੌਤ ਹੋ ਗਈ ਅਤੇ ਤਿੰਨ ਗੰਭੀਰ ਰੂਪ ਵਿੱਚ ਜਖਮੀ ਹੋ ਗਏ। ਜਿਨ੍ਹਾਂ ‘ਚੋਂ ਇੱਕ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਅੰਸੂਲ ਗਰਗ, ਅਤੁਲ, ਹਿਮਾਸੂ ਗੋਇਲ ,ਸਾਹਿਲ ਵਾਸੀਆਨ ਜਾਖਲ ਅਤੇ ਹਰਸ ਜੈਨ ਵਾਸੀ ਮੂਣਕ ਪੰਜੇ ਦੋਸਤ ਦਿੜ੍ਹਬਾ ਵਿਖੇ ਕਿਸੇ ਵਿਆਹ ਵਿੱਚ ਸ਼ਾਮਲ ਹੋਣ ਤੋਂ ਬਾਅਦ ਆਪਣੀ ਵਰਨਾ ਕਾਰ ’ਚ ਵਾਪਸ ਆ ਰਹੇ ਸੀ।

ਰਾਤ ਡੇਢ ਵਜੇ ਦੇ ਕਰੀਬ ਜਦੋਂ ਇਹ ਪਿੰਡ ਦੁਗਾਲ ਨੇੜੇ ਪਹੁੰਚੇ ਤਾਂ ਸੰਘਣੀ ਧੁੰਦ ਕਾਰਨ ਕਾਰ ਡਿਵਾਈਡਰ ਨਾਲ ਟਕਰਾ ਗਈ ਅਤੇ ਪਲਟ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਅੰਸੂਲ ਗਰਗ ਅਤੇ ਅਤੁੱਲ ਉਮਰ ਲਗਭਗ 23 ਸਾਲ ਵਾਸੀਅਨ ਜਾਖਲ ਦੋਵੇਂ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਿਵੇਂ ਹੀ ਸੜਕ ਸੁਰੱਖਿਆ ਫੋਰਸ ਦੀ ਟੀਮ ਨੂੰ  ਜਾਣਕਾਰੀ ਮਿਲੀ ਤਾਂ ਏਐਸਆਈ ਭੁਪਿੰਦਰ ਸਿੰਘ ਸੰਧੂ ਆਪਣੀ ਟੀਮ ਸਮੇਤ  ਤੁਰੰਤ ਮੌਕੇ ‘ਤੇ ਪਹੁੰਚ ਗਏ। ਜਿਹਨਾਂ ਵੱਲੋਂ ਜ਼ਖ਼ਮੀ ਨੌਜਵਾਨਾਂ ਨੂੰ ਇਲਾਜ ਲਈ ਹਸਪਤਾਲ ‘ਚ ਦਾਖ਼ਲ ਕਰਵਾਇਆ। ਤਿੰਨ ਜ਼ਖ਼ਮੀਆਂ ਵਿੱਚੋਂ ਇੱਕ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਮਿਰਤਕ ਦੋਵੇਂ ਹੀ ਨੌਜਵਾਨ ਅਣਵਿਆਹੇ ਸੀ। ਪੁਲਿਸ ਵੱਲੋਂ ਲਾਸ਼ਾਂ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਵਾਰਸਾਂ ਹਵਾਲੇ ਕਰ ਦਿੱਤੀਆਂ ਗਈਆਂ। Road Accident

ਨਕਾਬਪੋਸ਼ ਹਥਿਆਰਬੰਦ ਲੁਟੇਰਿਆਂ ਨੇ ਐਨਆਰਆਈ ਦੇ ਘਰ ਨੂੰ ਬਣਾਇਆ ਨਿਸ਼ਾਨਾ
ਪੰਜ ਹਜਾਰ ਅਮਰੀਕੀ ਡਾਲਰ, 3 ਤੋਲੇ ਸੋਨਾ, 15 ਹਜਾਰ ਰੁਪਏ ਇੰਡੀਅਨ ਕਰੰਸੀ, ਕਰਿਊਜ ਕਾਰ ਅਤੇ 2 ਐਪਲ ਆਈਫੋਨ ਲੁੱਟ ਕੇ ਫਰਾਰ

ਪਾਤੜਾਂ (ਭੂਸਨ ਸਿੰਗਲਾ) Patran News : ਬੀਤੀ ਰਾਤ 8-10 ਨਕਾਬਪੋਸ਼ ਹਥਿਆਰਬੰਦ ਲੁਟੇਰਿਆਂ ਨੇ ਕਾਹਨਗੜ੍ਹ ਰੋਡ ਪਾਤੜਾਂ ਸਥਿਤ ਅਰੋੜਾ ਕਲੋਨੀ ਵਿੱਚ ਐਨ ਆਰ ਆਈ ਪਰਿਵਾਰ ਦੇ ਘਰ ਅੰਦਰ ਦਾਖਲ ਹੋ ਕੇ ਅਤੇ ਪਰਿਵਾਰਕ ਮੈਂਬਰਾਂ ਨੂੰ ਬੰਦੀ ਬਣਾ ਕੇ ਲੁੱਟ ਦੀ ਘਟਨਾ ਨੂੰ ਅੰਜਾਮ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਘਰ ਦੇ ਮਾਲਕ ਵਿਕਰਮਜੀਤ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਲਗਭਗ ਇੱਕ -ਡੇਢ ਵਜੇ ਦੇ ਕਰੀਬ ਉਹ ਤੇ ਉਸ ਦੀ ਪਤਨੀ ਘਰ ਵਿੱਚ ਸੁੱਤੇ ਪਏ ਸੀ ।

ਜਦੋਂ ਉਹ ਆਪਣੇ ਘਰ ਖੜਕਾ ਸੁਣਿਆ ਤਾਂ ਵੇਖਿਆ ਕਿ ਉਸ ਦੇ ਘਰ ਅੰਦਰ 8/10 ਨਕਾਬਪੋਸ ਅਤੇ ਹਥਿਆਰਬੰਦ ਲੁਟੇਰੇ ਦਾਖਲ ਹੋ ਗਏ ਹਨ । ਜਦੋਂ ਉਸ ਨੇ ਰੌਲਾ ਪਾਉਣਾ ਚਾਹਿਆ ਤਾਂ ਲੁਟੇਰਿਆਂ ਨੇ ਸਾਡੀ ਕੁੱਟਮਾਰ ਕੀਤੀ ਅਤੇ ਸਾਨੂੰ ਇੱਕ ਕਮਰੇ ਵਿੱਚ ਕੁਰਸੀ ਨਾਲ ਬੰਨ੍ਹ ਕੇ ਬੰਦੀ ਬਣਾ ਲਿਆ । ਇਸ ਦੌਰਾਨ ਲੁਟੇਰਿਆਂ ਨੇ ਘਰ ਵਿੱਚ ਪਏ 5 ਹਜਾਰ ਅਮਰੀਕੀ ਡਾਲਰ, 3 ਤੋਲੇ ਸੋਨਾ , 15 ਹਜਾਰ ਰੁਪਏ ਇੰਡੀਅਨ ਕਰੰਸੀ, ਕਰਿਊਜ ਕਾਰ ਅਤੇ 2 ਐਪਲ ਦੇ ਆਈਫੋਨ ਵਗੈਰਾ ਲੁੱਟ ਕੇ ਫਰਾਰ ਹੋ ਗਏ ਜੋ ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਆਏ ਸਨ । (Patran News)

Also Read : ਸੋਸ਼ਲ ਮੀਡੀਆ ’ਤੇ ਧਮਕੀ ਦੇਣਾ ਪਿਆ ਮਹਿੰਗਾ, ਗ੍ਰਿਫ਼ਤਾਰ

ਵਿਕਰਮਜੀਤ ਸਿੰਘ ਨੇ ਦੱਸਿਆ ਕਿ ਉਸ ਦੇ ਦੋ ਲੜਕੇ ਅਮਰੀਕਾ ਅਤੇ ਇੱਕ ਲੜਕਾ ਕੈਨੇਡਾ ਵਿੱਚ ਰਹਿੰਦਾ ਹੈ । ਇਸ ਸਬੰਧੀ ਉਪ ਪੁਲਸ ਕਪਤਾਨ ਪਟਿਆਲਾ ਦਲਜੀਤ ਸਿੰਘ ਵਿਰਕ ਨੇ ਕਿਹਾ ਕਿ ਲੁਟੇਰਿਆਂ ਵੱਲੋਂ ਲੁੱਟੀ ਕਾਰ ਬਰਾਮਦ ਕਰ ਲਈ ਹੈ । ਸਾਨੂੰ ਕੁੱਝ ਸਬੂਤ ਮਿਲੇ ਹਨ । ਜਲਦੀ ਹੀ ਲੁਟੇਰਿਆਂ ਨੂੰ ਕਾਬੂ ਕਰਕੇ ਸਲਾਖਾਂ ਪਿੱਛੇ ਕੀਤਾ ਜਾਵੇਗਾ ।

ਬਰਗਰ ਕੈਫੇ ’ਚ ਸਿਲੰਡਰ ਫਟਣ ਨਾਲ ਲੱਗੀ ਅੱਗ ’ਤੇ ਗਰੀਨ ਐਸ ਦੇ ਸੇਵਾਦਾਰਾਂ ਨੇ ਪਾਇਆ ਕਾਬੂ
ਲੱਖਾਂ ਦਾ ਸਾਮਾਨ ਸੜ ਕੇ ਸਵਾਹ (Patran News)

ਅੱਧੀ ਦਰਜਨ ਵਿਅਕਤੀ ਜਖ਼ਮੀ, ਜਾਨੀ ਨੁਕਸਾਨ ਤੋਂ ਬਚਾਅ

ਲੋਕਾਂ ਨਾਲ ਮਿਲ ਕੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ ਅੱਗ ’ਤੇ ਪਾਇਆ ਕਾਬੂ

(ਭੂਸਨ ਸਿੰਗਲਾ) ਪਾਤੜਾਂ। ਸ਼ਹਿਰ ਦੇ ਚੁਨਾਗਰਾ ਰੋਡ ’ਤੇ ਫਾਸਟ ਫੂਡ ਬਣਾਉਣ ਵਾਲੇ ਬਰਗਰ ਕੈਫੇ ਵਿੱਚ ਅੱਜ ਦੁਪਹਿਰ ਸਮੇਂ ਗੈਸ ਸਿਲੰਡਰ ਫੱਟ ਗਿਆ। (Patran News) ਦੁਕਾਨ ਵਿੱਚ ਕੰਮ ਕਰਦੇ ਸਮੇਂ ਅਚਾਨਕ ਸਿਲੰਡਰ ਫੱਟ ਜਾਣ ਦੀ ਵਾਪਰੀ ਘਟਨਾ ਵਿੱਚ ਭਾਵੇਂ ਜਾਨੀ ਨੁਕਸਾਨ ਤੋਂ ਬਚਾ ਹੋ ਗਿਆ ਪਰ ਅੱਗ ਬੁਝਾਉਣ ਦੀ ਕੋਸ਼ਿਸ਼ ਵਿੱਚ ਲੱਗੇ ਅੱਧੀ ਦਰਜਨ ਦੇ ਕਰੀਬ ਵਿਅਕਤੀ ਸਿਲੰਡਰ ਫੱਟਣ ਸਮੇਂ ਹੋਏ ਜ਼ੋਰਦਾਰ ਧਮਾਕੇ ਕਰਕੇ ਦੁਕਾਨ ਦੇ ਦਰਵਾਜੇ ਨੂੰ ਲੱਗੇ ਕੈਬਿਨ ਦਾ ਸੀਸਾ ਚਕਨਾਚੂਰ ਹੋਣ ਕਰਕੇ ਵੱਜੇ ਟੁਕੜਿਆਂ ਕਰਕੇ ਜਖਮੀ ਹੋ ਗਏ। ਜਿਨ੍ਹਾਂ ਵਿੱਚੋਂ ਇੱਕ ਵਿਅਕਤੀ ਨੂੰ ਸੱਟ ਜ਼ਿਆਦਾ ਹੋਣ ਕਰਕੇ ਹਸਪਤਾਲ ਦਾਖਲ ਕਰਵਾਇਆ ਗਿਆ। ਅੱਗ ਲੱਗਣ ਦੀ ਵਾਪਰੀ ਇਸ ਘਟਨਾ ਦੌਰਾਨ ਦੁਕਾਨ ਅੰਦਰਲਾ ਲੱਖਾਂ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। Patran News

ਇਸ ਮੌਕੇ ਲੋਕਾਂ ਨਾਲ ਮਿਲ ਕੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ ਸਖ਼ਤ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ। ਘਟਨਾ ਸੰਬੰਧੀ ਅੱਗ ਬੁਝਾਉ ਦਸਤੇ ਨੂੰ ਸੂਚਿਤ ਕੀਤੇ ਜਾਣ ਦੇ ਬਾਵਜੂਦ ਫਾਇਰ ਬਿ੍ਰਗੇਡ ਦੀ ਗੱਡੀ ਕਰੀਬ ਸਵਾ ਘੰਟੇ ਬਾਅਦ ਪੁੱਜੀ ਪਰ ਇਸ ਤੋਂ ਪਹਿਲਾਂ ਇਕੱਠੇ ਹੋਏ ਲੋਕਾਂ ਵੱਲੋਂ ਅੱਗ ਉੱਤੇ ਕਾਬੂ ਪਾ ਲਿਆ ਗਿਆ। ਅੱਗ ਬਝਾਉਣ ਵਾਲੀ ਗੱਡੀ ਦੇ ਦੇਰੀ ਨਾਲ ਪਹੁੰਚਣ ਨੂੰ ਲੈ ਕੇ ਦੁਕਾਨਦਾਰਾਂ ਵਿਚ ਭਾਰੀ ਰੋਸ ਦੇਖਣ ਨੂੰ ਮਿਲਿਆ। ਇਸ ਘਟਨਾ ਦੌਰਾਨ ਡੇਰਾ ਸੱਚਾ ਸੌਦਾ ਦੀ ਸ਼ਾਹ ਸਤਿਨਾਮ ਜੀ ਗਰੀਨ ਐਸ ਵੈੱਲਫੇਅਰ ਫੋਰਸ ਦੇ ਵਲੰਟੀਅਰਾਂ ਵੱਲੋਂ ਰਾਹਤ ਕਾਰਜਾਂ ਵਿੱਚ ਨਿਭਾਏ ਰੋਲ ਦੀ ਹਰ ਪਾਸੇ ਸਲਾਘਾ ਕੀਤੀ ਜਾ ਰਹੀ ਹੈ।