Selection - Sach Kahoon Punjabi
National Games: ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਾਦਸ਼ਾਹਪੁਰ ਦੀਆਂ ਖਿਡਾਰਨਾਂ ਦੀ ਨੈਸ਼ਨਲ ਖੇਡਾਂ ਵਾਸਤੇ ਹੋਈ ਚੋਣ
National Games: (ਮਨੋਜ ਗੋਇਲ) ਬਾਦਸ਼ਾਹਪੁਰ। ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਸ੍ਰੀ ਸੰਜੀਵ ਸ਼ਰਮਾ, ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਸ਼੍ਰੀ ਰਵਿੰਦਰ ਪਾਲ ਸ਼ਰਮਾ, ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਦਲਜੀਤ ਸਿੰਘ ਤੇ ਜ਼ਿਲ੍ਹਾ ਟੂਰਨਾਮੈਂਟ ਕਮੇਟੀ ਦੇ ਸਕੱਤਰ ਚਰਨਜੀਤ ਸਿੰਘ ਭੁੱਲਰ ਦੀ ਅਗਵਾਈ ਦੇ ਵਿੱਚ 69ਵੀਆਂ ਸਟੇਟ ਪੱਧਰ ਖੇਡਾਂ ਕਰਾਟੇ ਪੀਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੈਂਡਰੀ ਮਲਟੀਪਰਪਜ ਸਕੂਲ ਪਾਸੀ ਰੋਡ ਪਟਿਆਲਾ ਵਿਖੇ ਕਰਵਾਈਆਂ ਜਾ ਰਹੀਆਂ ਹਨ । ਇਨਾ ਖੇਡਾਂ ਦੇ ਵਿੱਚ ਸਰਕਾਰੀ ਸੀਨੀਅਰ ਸੈਕੈਂਡਰੀ ਸਮਾਰਟ ਸਕੂਲ ਬਾਦਸ਼ਾਹਪੁਰ ਦੀਆਂ ਖਿਡਾਰਨਾਂ ਨੇ ਹਿੱਸਾ ਲਿਆ ਅਤੇ ਮੈਡਲ ਪ੍ਰਾਪਤ ਕੀਤੇ।
ਇਹ ਵੀ ਪੜ੍ਹੋ: Vande Bharat Train: ਪੰਜਾਬ ਤੋਂ ਚੱਲਣ ਵਾਲੀ ਵੰਦੇ ਭਾਰਤ ਟਰੇਨ ਰੱਦ, ਯਾਤਰੀ ਪਰੇਸ਼ਾਨ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਿੰਸੀਪਲ ਪੰਕਜ ਸੇਠੀ ਅਤੇ ਸਕੂਲ ਇੰਚਾਰਜ ਸੰਜੀਵ ਕੁਮਾਰ ਨੇ ਦੱਸਿਆ ਕਿ ਜਿਹੜੀਆਂ 69ਵੀਆਂ ਸਟੇਟ ਪੱਧਰ ਦੀਆਂ ਕਰਾਟੇ ਖੇਡਾਂ ਹੋ ਰਹੀਆਂ ਹਨ ਉਹਨਾਂ ਦੇ ਵਿੱਚ ਇਸ ਸਕੂਲ ਦੇ ਖਿਡਾਰੀਆਂ ਨੇ ਵੱਖ-ਵੱਖ ਭਾਰ ਵਰਗ ਵਿੱਚ ਹਿੱਸਾ ਲਿਆ ਜਿਸ ਵਿੱਚ ਅੰਡਰ 14 ਦੇ ਵਿੱਚ ਕਰਮਵਾਰ ਅਵਨੀਤ ਕੌਰ ਅਤੇ ਲਛਮੀ ਦੇਵੀ ਨੇ ਗੋਲਡ ਮੈਡਲ ਪ੍ਰਾਪਤ ਕੀਤਾ ਅਤੇ ਅੰਡਰ 17 ਦੇ ਵਿੱਚ ਗਗਨਪ੍ਰੀਤ ਕੌਰ ਨੇ ਸਿਲਵਰ ਮੈਡਲ ਪ੍ਰਾਪਤ ਕੀਤਾ ਅਤੇ ਇਹ ਖਿਡਾਰੀ ਨੈਸ਼ਨਲ ਪੱਧਰ ’ਤੇ ਖੇਡਣ ਜਾ ਰਹੇ ਹਨ।
ਇਹਨਾਂ ਖੇਡਾਂ ਦੇ ਸਬੰਧ ਦੇ ਵਿੱਚ ਸਕੂਲ ਦੇ ਪੀ਼ਟੀਆਈ ਟੀਚਰ ਰਾਕੇਸ਼ ਕੁਮਾਰ ਅਤੇ ਲੈਕਚਰਾਰ ਸਰੀਰਕ ਸਿੱਖਿਆ ਸ੍ਰੀਮਤੀ ਕਰਮਜੀਤ ਕੌਸ਼ਲ ਨੇ ਦੱਸਿਆ ਕਿ ਜੋ ਸਕੂਲ ਸਿੱਖਿਆ ਵਿਭਾਗ ਵੱਲੋਂ 69ਵੀਆਂ ਇਹ ਖੇਡਾਂ ਕਰਵਾਈਆਂ ਜਾ ਰਹੀਆਂ ਹਨ ਇਹਨਾਂ ਦੇ ਵਿੱਚ 250 ਤੋਂ ਉੱਪਰ ਸਕੂਲ ਦੇ ਖਿਡਾਰੀਆਂ ਨੇ ਵੱਖ-ਵੱਖ ਖੇਡਾਂ ਵਿੱਚ ਜੋਨ ਪੱਧਰ ’ਤੇ ਭਾਗ ਲਿਆ ਅਤੇ ਮੈਡਲ ਪ੍ਰਾਪਤ ਕੀਤੇ, ਜ਼ਿਲ੍ਹਾ ਪੱਧਰ ’ਤੇ 80 ਤੋਂ 90 ਖਿਡਾਰੀਆਂ ਨੇ ਭਾਗ ਲਿਆ ਅਤੇ ਮੈਡਲ ਪ੍ਰਾਪਤ ਕੀਤੇ । ਹੁਣ ਇਸੇ ਹੀ ਸਕੂਲ ਦੇ ਖਿਡਾਰੀ ਅੰਤਰ ਜ਼ਿਲ੍ਹਾ ਖੇਡਾਂ ਵਿੱਚ ਭਾਗ ਲੈ ਰਹੇ ਹਨ ਅਤੇ ਮੈਡਲ ਪ੍ਰਾਪਤ ਕਰ ਰਹੇ ਹਨ ਅੰਤਰ ਜ਼ਿਲ੍ਹਾ ਖੇਡਾਂ ਤੋਂ ਬਾਅਦ ਜਿਹੜੀਆਂ ਨੈਸ਼ਨਲ ਪੱਧਰ ਦੀਆਂ ਖੇਡਾਂ ਹੋਣਗੀਆਂ ਉਸ ਦੇ ਵਿੱਚ ਵੀ ਇਸ ਸਕੂਲ ਦੇ ਖਿਡਾਰੀ ਭਾਗ ਲੈਣ ਲਈ ਜਾ ਰਹੇ ਹਨ ਜੋ ਕਿ ਬਹੁਤ ਹੀ ਮਾਣ ਵਾਲੀ ਗੱਲ ਹੈ।
ਸਰਪੰਚ ਬਚਿੱਤਰ ਸਿੰਘ ਨੇ ਬੱਚਿਆਂ ਨੂੰ ਖੇਡਾਂ ਵਿੱਚ ਪ੍ਰਾਪਤੀ ’ਤੇ ਮੁਬਾਰਕਬਾਦ ਦਿੱਤੀ
ਇਸ ਸਬੰਧੀ ਪਿੰਡ ਬਾਦਸ਼ਾਹਪੁਰ ਦੇ ਸਰਪੰਚ ਬਚਿੱਤਰ ਸਿੰਘ ਨੇ ਬੱਚਿਆਂ ਨੂੰ ਖੇਡਾਂ ਵਿੱਚ ਇਸ ਪ੍ਰਾਪਤੀ ’ਤੇ ਮੁਬਾਰਕਬਾਦ ਦਿੱਤੀ ਅਤੇ ਇਹ ਵੀ ਵਿਸ਼ਵਾਸ ਦਿਵਾਇਆ ਕਿ ਸਕੂਲ ਦੇ ਪੱਖ ਦੇ ਵਿੱਚ ਕਿਸੇ ਕੰਮ ਦੇ ਵਿੱਚ ਜੋ ਵੀ ਮੱਦਦ ਹੋਵੇਗੀ ਪੰਚਾਇਤ ਉਸਦੇ ਲਈ ਹਰ ਤਰ੍ਹਾਂ ਦਾ ਸਹਿਯੋਗ ਕਰੇਗੀ। ਇਸ ਮੌਕੇ ਉਹਨਾਂ ਦੇ ਨਾਲ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਜਤਿੰਦਰ ਕੁਮਾਰ ਵੀ ਹਾਜ਼ਰ ਸਨ ਜਿਨਾਂ ਨੇ ਬੱਚਿਆਂ ਨੂੰ ਆਸ਼ੀਰਵਾਦ ਦਿੱਤਾ। ਇਸ ਮੌਕੇ ’ਤੇ ਲੈਕਚਰਾਰ ਭੀਮ ਚੰਦ, ਮੈਡਮ ਰੇਨੂ ਬਾਲਾ, ਲੈਕਚਰਾਰ ਹੰਸਰਾਜ, ਲੈਕਚਰਾਰ ਜਸਵੰਤ ਸਿੰਘ, ਲੈਕਚਰਾਰ ਪ੍ਰਭਾਤ ਵਰਮਾ, ਗੁਰਪਾਲ ਸਿੰਘ, ਗੁਰਪ੍ਰੀਤ ਸਿੰਘ, ਨਿਰਮਲ ਕੁਮਾਰ ਸ਼ਰਮਾ ,ਹਰਜਿੰਦਰ ਸਿੰਘ, ਜਸਵੀਰ ਸਿੰਘ, ਰਵਿੰਦਰ ਸਿੰਘ, ਰਵੀ ਰੰਧਾਵਾ, ਗੁਰਪ੍ਰੀਤ ਸਿੰਘ ਕਲਰਕ, ਗੌਰਵ, ਗੁਰਿੰਦਰ ਸਿੰਘ, ਜਗਦੀਸ਼ ਸਿੰਘ, ਮੈਡਮ ਮਨਪ੍ਰੀਤ ਕੌਰ, ਮੈਡਮ ਸੋਮਾ ਰਾਣੀ ਮੈਡਮ ਰਾਜਦੀਪ ਕੌਰ, ਮੈਡਮ ਗਰਜੀਤ ਕੌਰ, ਮੈਡਮ ਅਮਨਦੀਪ ਕੌਰ, ਮੈਡਮ ਸਰਬਜੀਤ ਕੌਰ ਅਤੇ ਸਮੂਹ ਸਟਾਫ ਹਾਜ਼ਰ ਸਨ।
ਅੰਡਰ-19 ਟੂਰਨਾਮੈਂਟ ਲਈ ਅਦਿੱਤਿਆ ਦੀ ਰਾਜਸਥਾਨ ਟੀਮ ‘ਚ ਹੋਈ ਚੋਣ
16 ਜਨਵਰੀ ਤੋਂ 20 ਜਨਵਰੀ ਤੋਂ ਹਰਿਆਣਾ ਦੇ ਬਹਾਦਰਗੜ੍ਹ ‘ਚ ਹੋਵੇਗਾ Tournament
ਸੱਚ ਕਹੂੰ ਨਿਊਜ਼(ਸ੍ਰੀ ਗੰਗਾਨਗਰ) ਆਗਾਮੀ 16 ਜਨਵਰੀ ਤੋਂ 20 ਜਨਵਰੀ ਤੱਕ ਹਰਿਆਣਾ ਦੇ ਬਹਾਦਰਗੜ੍ਹ ‘ਚ ਹੋਣ ਜਾ ਰਹੇ ਅੰਡਰ-19 ਕ੍ਰਿਕਟ ਟੂਰਨਾਮੈਂਟ ਲਈ ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਸ੍ਰੀ ਗੁਰੂਸਰ ਮੋਡੀਆ ਦੇ ਵਿਦਿਆਰਥੀ ਅਦਿੱਤਿਆ ਕੁਮਾਰ ਦੀ ਟੀਮ ‘ਚ ਚੋਣ ਕੀਤੀ ਗਈ ਇਸ ਤੋਂ ਪਹਿਲਾਂ 6 ਅਤੇ 7 ਜਨਵਰੀ ਨੂੰ ਪੂਰੇ ਰਾਜਸਥਾਨ ਤੋਂ 25 ਖਿਡਾਰੀਆਂ ਨੂੰ ਟਰਾਇਲ ਲਈ ਬੀਕਾਨੇਰ ਦੇ ਐਮਐਮ ਸੀਨੀ.ਸੈਕੰਡਰੀ ਸਕੂਲ ‘ਚ ਸੱਦਿਆ ਗਿਆ ਸੀ ਸ੍ਰੀਗੰਗਾਨਗਰ ਜ਼ਿਲ੍ਹੇ ਵੱਲੋਂ ਅਦਿੱਤਿਆ ਕੁਮਾਰ ਨੂੰ ਸ਼ਾਮਲ ਕੀਤਾ ਗਿਆ ਸੀ।
ਟਰਾਇਲ ‘ਚ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਅਦਿੱਤਿਆ ਨੂੰ ਆਖਰੀ-16 ਖਿਡਾਰੀਆਂ ‘ਚ ਜਗ੍ਹਾ ਮਿਲੀ ਹੈ ਰਾਜਸਥਾਨ ਟੀਮ ਚੋਣ ‘ਚ ਸਕੂਲੀ ਕੋਚ ਜਸਕਰਨ ਸਿੰਘ ਸਿੱਧੂ ਦੀ ਭੂਮਿਕਾ ਅਹਿਮ ਰਹੀ ਅਦਿੱਤਿਆ ਦੀ ਚੋਣ ਹੋਣ ‘ਤੇ ਜਿੱਥੈ ਐਮਐਸਜੀ ਸਟੇਡੀਅਮ ਚੇਅਰਮੈਨ ਆਦਰਯੋਗ ਸ੍ਰੀ ਜਸਮੀਤ ਸਿੰਘ ਇੰਸਾਂ, ਖੇਡ ਸਕੱਤਰ ਚਰਨਜੀਤ ਸਿੰਘ ਇੰਸਾਂ, ਪ੍ਰਿੰਸੀਪਲ ਨਰੋਤਮ ਦਾਸ, ਸੇਵਾ ਮੁਕਤ ਅਧਿਆਪਕ ਰੂਪ ਸਿੰਘ ਨੇ ਅਦਿੱਤਿਆ ਨੂੰ ਟੂਰਨਾਮੈਂਟ ‘ਚ ਸ਼ਾਨਦਾਰ ਪ੍ਰਦਰਸ਼ਨ ਲਈ ਸ਼ੁੱਭਕਾਮਨਾਵਾਂ ਦਿੰਦਿਆਂ ਉਸਦੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ, ਉੱਥੇ ਅਦਿੱਤਿਆ ਨੇ ਇਸ ਪ੍ਰਾਪਤੀ ਲਈ ਆਪਣੇ ਆਦਰਸ਼ ਪਾਪਾ ਕੋਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਤਹਿਦਿਲੋਂ ਧੰਨਵਾਦ ਕੀਤਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਨੈਸ਼ਨਲ ਅੰਡਰ-19 ਫੁੱਟਬਾਲ ਕੈਂਪ ਲਈ 4 ਖਿਡਾਰੀਆਂ ਦੀ ਚੋਣ
ਪੂਰੇ ਸੂਬੇ ‘ਚੋਂ 25 ਖਿਡਾਰੀਆਂ ਦੀ ਚੋਣ, 13-14 ਨਵੰਬਰ ਨੂੰ 18 ਖਿਡਾਰੀਆਂ ਦੀ ਹੋਵੇਗੀ ਫਾਈਨਲ ਚੋਣ
ਸੱਚ ਕਹੂੰ ਨਿਊਜ਼/ਗੋਲੂਵਾਲਾ। ਰਾਜਸਥਾਨ ਅੰਡਰ-19 ਸਕੂਲ ਨੈਸ਼ਨਲ ਚੈਂਪੀਅਨਸ਼ਿਪ ਕੈਂਪ ਲਈ ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਸ੍ਰੀ ਗੁਰੂਸਰ ਮੋਡੀਆ ਜ਼ਿਲ੍ਹਾ ਸ੍ਰੀ ਗੰਗਾਨਗਰ ਦੇ ਚਾਰ ਖਿਡਾਰੀਆਂ ਦੀ ਚੋਣ ਹੋਈ ਹੈ ਇਸ ਚੈਂਪੀਅਨਸ਼ਿਪ ‘ਚ ਸੂਬੇ ‘ਚੋਂ ਕੁੱਲ 25 ਖਿਡਾਰੀਆਂ ਦੀ ਚੋਣ ਕੀਤੀ ਗਈ, ਜਿਨ੍ਹਾਂ ‘ਚੋਂ ਸ੍ਰੀਗੁਰੂਸਰ ਮੋਡੀਆ ਸਕੂਲ ਤੋਂ ਖਿਡਾਰੀ ਕੁਲਦੀਪ, ਸ਼ੰਕਰਲਾਲ, ਸਚਿਨ ਅਤੇ ਗੋਲਕੀਪਰ ਵਿੱਕੀ ਵੀ ਹਿੱਸਾ ਲੈਣਗੇ ਇਨ੍ਹਾਂ 25 ਖਿਡਾਰੀਆਂ ‘ਚੋਂ 13 ਅਤੇ 14 ਨਵੰਬਰ ਨੂੰ 18 ਖਿਡਾਰੀਆਂ ਦੀ ਫਾਈਨਲ ਚੋਣ ਕੀਤੀ ਜਾਵੇਗੀ ।
ਜਿਨ੍ਹਾਂ ਦਾ ਵਿਸ਼ੇਸ਼ ਕੈਂਪ ਸੀਕਰ ਜ਼ਿਲ੍ਹੇ ਦੇ ਬੀਦਾਸਰ ‘ਚ 15 ਨਵੰਬਰ ਤੋਂ 18 ਨਵੰਬਰ ਤੱਕ ਲਾਇਆ ਜਾਵੇਗਾ ਜਿੱਥੇ ਚੁਣੀ ਗਈ ਟੀਮ ਅੰਡੇਮਾਨ ਨਿਕੋਬਾਰ (ਪੋਰਟ ਬਲੇਅਰ) ਲਈ ਰਵਾਨਾ ਹੋਵੇਗੀ ਪੋਰਟ ਬਲੇਅਰ ‘ਚ 27 ਨਵੰਬਰ ਤੋਂ 6 ਦਸੰਬਰ ਤੱਕ ਕੌਮੀ ਚੈਂਪੀਅਨਸ਼ਿਪ ਕਰਵਾਈ ਜਾਵੇਗੀ ਇਸ ਕੈਂਪ ਲਈ ਚੁਣੇ ਜਾਣ ‘ਤੇ ਖੇਡ ਕੂਦ ਵਿਭਾਗ ਸਕੱਤਰ ਚਰਨਜੀਤ ਸਿੰਘ, ਪ੍ਰਿੰਸੀਪਲ ਨਰੋਤਮ ਦਾਸ ਅਤੇ ਸੇਵਾ ਮੁਕਤ  ਅਧਿਆਪਕ ਰੂਪ ਸਿੰਘ ਜੀ ਨੇ ਖਿਡਾਰੀਆਂ ਨੂੰ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ ਅਤੇ ਚੋਣ ਟਰਾਇਲ ਲਈ ਸ਼ੁੱਭਕਾਮਨਾਵਾਂ ਦਿੱਤੀਆਂ।
ਉੱਥੇ ਖਿਡਾਰੀਆਂ ਨੇ ਵੀ ਇਸ ਇੱਕ ਹੋਰ ਵੱਡੀ ਸਫਲਤਾ ਲਈ ਆਪਣੇ ਪਾਪਾ ਕੋਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਦੀ ਪਵਿੱਤਰ ਪ੍ਰੇਰਣਾ ਅਤੇ ਖੇਡ ਤਕਨੀਕ ਨਾਲ ਉਹ ਅੱਜ ਇੱਕ ਵੱਡੇ ਮੁਕਾਮ ਨੂੰ ਹਾਸਲ ਕਰਨ ‘ਚ ਸਫਲ ਹੋਏ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਭਾਰਤ ਆਸਟਰੇਲੀਆ ਦਰਮਿਆਨ ਪਹਿਲਾ ਇੱਕ ਰੋਜਾ ਸ਼ਨਿੱਚਰਵਾਰ ਨੂੰ
ਸਿਡਨੀ, ਏਜੰਸੀ। ਆਸਟਰੇਲੀਆ ‘ਚ ਇਤਿਹਾਸਕ ਟੈਸਟ ਸੀਰੀਜ਼ ਜਿੱਤ ਤੋਂ ਬਾਅਦ ਮਨੋਬਲ ਦੇ ਸੱਤਵੇਂ ਆਸਮਾਨ ‘ਤੇ ਪਹੁੰਚੀ ਟੀਮ ਇੰਡੀਆ ਨੂੰ ਆਲਰਾਊਂਡਰ ਹਾਰਦਿਕ ਪਾਂਡਿਆ ਦੇ ਵਿਵਾਪੂਰਨ ਮਾਮਲੇ ਨਾਲ ਕਾਫੀ ਵੱਡਾ ਝਟਕਾ ਲੱਗਿਆ ਹੈ ਅਤੇ ਮੇਜਬਾਨ ਟੀਮ ਖਿਲਾਫ਼ ਸ਼ਨਿੱਚਰਵਾਰ ਨੂੰ ਇੱਥੇ ਹੋਣ ਵਾਲੇ ਪਹਿਲੇ ਇੱਕ ਰੋਜ਼ਾ ‘ਚ ਪਾਂਡਿਆ ਦੇ ਆਖਰੀ ਇਕਾਦਸ਼ ‘ਚ ਚੋਣ ‘ਤੇ ਸਾਰੀਆਂ ਦੀਆਂ ਨਜ਼ਰਾਂ ਰਹਿਣਗੀਆਂ। ਪਾਂਡਿਆ ਨੇ ਇੱਕ ਟੀਵੀ ਸ਼ੋਅ ‘ਚ ਮਹਿਲਾਵਾਂ ਨੂੰ ਲੈ ਕੇ ਬਹੁਤ ਹੀ ਅਭੱਦਰ ਟਿੱਪਣੀ ਕੀਤੀ ਸੀ ਜਿਸ ਦੀ ਚੌਤਰਫਾ ਆਲੋਚਨਾ ਹੋ ਰਹੀ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦਾ ਸੰਚਾਲਨ ਦੇਖ ਰਹੀ ਪ੍ਰਸ਼ਾਸਕਾਂ ਦੀ ਕਮੇਟੀ ਨੇ ਇਸ ਸ਼ੋਅ ਦਾ ਹਿੱਸਾ ਰਹੇ ਪਾਂਡਿਆ ਨਾਲ ਬੱਲੇਬਾਜ਼ ਲੋਕੇਸ਼ ਰਾਹੁਲ ‘ਤੇ ਦੋ ਇੱਕ ਰੋਜ਼ਾ ਮੈਚਾਂ ਦੀ ਪਾਬੰਦੀ ਲਾਉਣ ਦੀ ਸਿਫਾਰਿਸ਼ ਕੀਤੀ ਹੈ।
ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਇਸ ਮੁੱਦੇ ‘ਤੇ ਮੈਚ ਤੋਂ ਪਹਿਲਾਂ ਕਿਹਾ ਕਿ ਇਹ ਪਾਂਡਿਆ ਅਤੇ ਰਾਹੁਲ ਦੇ ਨਿੱਜੀ ਵਿਚਾਰ ਹਨ ਅਤੇ ਟੀਮ ਦਾ ਇਸ ਤੋਂ ਕੋਈ ਲੈਣਾ ਦੇਣਾ ਨਹੀਂ ਹੈ। ਭਾਰਤੀ ਟੀਮ ਇਸ ਤਰ੍ਹਾਂ ਦੀਆਂ ਗੱਲਾਂ ਦੇ ਸਖ਼ਤ ਖਿਲਾਫ ਹੈ ਅਤੇ ਇਹ ਗੱਲ ਅਸੀਂ ਇਹਨਾਂ ਖਿਡਾਰੀਆਂ ਨੂੰ ਵੀ ਦੱਸ ਦਿੱਤੀ ਹੈ। ਸਾਨੂੰ ਇਹਨਾਂ ‘ਤੇ ਕੀਤੇ ਜਾਣ ਵਾਲੇ ਫੈਸਲੇ ਦਾ ਇੰਤਜਾਰ ਹੈ। ਇਸ ਮਾਮਲੇ ਨੇ ਭਾਰਤੀ ਕਪਤਾਨ ਲਈ ਚੋਣ ਸਿਰਦਰਦੀ ਵਧਾ ਦਿੱਤੀ ਹੈ। ਪਾਂਡਿਆ ਦੀ ਤੇਜ਼ ਗੇਂਦਬਾਜੀ ਆਲ ਰਾਊਂਡਰ ਦੇ ਰੂਪ ‘ਚ ਟੀਮ ‘ਚ ਅਹਿਮ ਭੂਮਿਕਾ ਹੈ ਪਰ ਜੋ ਮੌਜ਼ੂਦਾ ਹਾਲਾਤ ਹਨ ਟੀਮ ਉਹਨਾਂ ਦਾ ਅੰਤਿਮ ਇਕਾਦਸ਼ ‘ਚ ਚੋਣ ਕਰਨ ਤੋਂ ਬਚਾਉਣਾ ਚਾਹੇਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ
ਪੰਤ ਟੈਸਟ ਮੈਚਾਂ ਲਈ ਪੂਰਾ ਕਾਬਿਲ : ਰਾਹੁਲ ਦ੍ਰਵਿੜ
ਪੰਤ ਨੇ ਇੰਡੀਆ ਏ ਵੱਲੋਂ ਇੰਗਲੈਂਡ ਚ 4 ਅਰਧ ਸੈਂਕੜੇ ਠੋਕੇ | Rahul Dravid
ਲੰਦਨ (ਏਜੰਸੀ)। ਭਾਰਤ ਏ ਟੀਮ ਦੇ ਕੋਚ ਰਾਹੁਲ ਦ੍ਰਵਿੜ ਦਾ ਮੰਨਣਾ ਹੈ ਕਿ ਸੀਮਤ ਓਵਰਾਂ ‘ਚ ਆਪਣੀ ਹਮਲਾਵਰ ਬੱਲੇਬਾਜ਼ੀ ਦਾ ਜਲਵਾ ਦਿਖਾਉਣ ਵਾਲੇ ਰਿਸ਼ਭ ਪੰਤ ਟੈਸਟ ਮੈਚਾਂ ‘ਚ ਖੇਡਣ ਦੇ ਹੱਕਦਾਰ ਹਨ ਕਿਉਂਕਿ ਉਸ ਵਿੱਚ ਲੰਮੇ ਫਾਰਮੈੱਟ ‘ਚ ਵੱਖ ਵੱਖ ਤਰ੍ਹਾਂ ਨਾਲ ਬੱਲੇਬਾਜ਼ੀ ਕਰਨ ਦਾ ਜ਼ਜ਼ਬਾ ਅਤੇ ਕੌਸ਼ਲ ਹੈ ਬਰਤਾਨੀਆ ਦੌਰੇ ਦੌਰਾਨ ਭਾਰਤ ਏ ਵੱਲੋਂ ਪ੍ਰਭਾਵੀ ਪ੍ਰਦਰਸ਼ਨ ਤੋਂ ਬਾਅਦ ਪੰਤ ਨੂੰ ਪਹਿਲੀ ਵਾਰ ਭਾਰਤੀ ਟੈਸਟ ਟੀਮ ‘ਚ ਸ਼ਾਮਲ ਕੀਤਾ ਗਿਆ ਹੈ ਪੰਤ ਨੇ ਇਸ ਦੌਰੇ ‘ਤੇ ਵੈਸਟਇੰਡੀਜ਼ ਏ ਅਤੇ ਇੰਗਲੈਂਡ ਲਾਇੰਜ਼ ਵਿਰੁੱਧ ਭਾਰਤ ਏ ਵੱਲੋਂ ਖੇਡਦਿਆਂ ਚਾਰ ਰੋਜ਼ਾ ਮੈਚਾਂ ‘ਚ ਅਹਿਮ ਮੌਕਿਆਂ ‘ਤੇ ਅਰਧ ਸੈਂਕੜੇ ਠੋਕੇ ਜਿਸ ਵਿੱਚ ਇੰਗਲੈਂਡ ਲਾਇੰਜ਼ ਵਿਰੁੱਧ ਅਹਿਮ 64 ਦੌੜਾਂ ਦੀ ਨਾਬਾਦ ਪਾਰੀ ਵੀ ਸ਼ਾਮਲ ਸੀ। (Rahul Dravid)
ਦ੍ਰਵਿੜ ਭਾਰਤੀ ਅੰਡਰ 19 ਟੀਮ ‘ਚ ਪੰਤ ਦੇ ਕੋਚ ਸਨ | Rahul Dravid
ਦ੍ਰਵਿੜ ਨੇ ਬੀਸੀਸੀਆਈ ਟੀਵੀ ‘ਤੇ ਕਿਹਾ ਕਿ ਰਿਸ਼ਭ ਨੇ ਦਿਖਾਇਆ ਕਿ ਉਹ ਵੱਖ ਵੱਖ ਸ਼ੈਲੀ ‘ਚ ਬੱਲੇਬਾਜ਼ੀ ਕਰ ਸਕਦਾ ਹੈ ਉਸ ਕੋਲ ਵੱਖ ਵੱਖ ਅੰਦਾਜ਼ ‘ਚ ਬੱਲੇਬਾਜ਼ੀ ਕਰਨ ਦਾ ਜ਼ਜਬਾ ਅਤੇ ਸ਼ੈਲੀ ਹੈ ਸਾਬਕਾ ਭਾਰਤੀ ਕਪਤਾਨ ਰਾਹੁਲ ਦ੍ਰਵਿੜ ਭਾਰਤੀ ਅੰਡਰ 19 ਟੀਮ ‘ਚ ਸ਼ਾਮਲ ਰਹਿਣ ਦੌਰਾਨ ਪੰਤ ਦੇ ਕੋਚ ਰਹੇ ਹਨ ਅਤੇ ਉਸਦੀ ਖੇਡ ਤੋਂ ਚੰਗੀ ਤਰ੍ਹਾਂ ਵਾਕਿਫ਼ ਹਨ ਦ੍ਰਵਿੜ ਨੇ ਕਿਹਾ ਕਿ ਉਹ ਹਮੇਸ਼ਾ ਤੋਂ ਹੀ ਹਮਲਾਵਰ ਖਿਡਾਰੀ ਰਿਹਾ ਹੈ, ਪਰ ਲਾਲ ਗੇਂਦ ਨਾਲ ਖੇਡਦਿਆਂ ਉਸਦਾ ਹਾਲਾਤਾਂ ਨੂੰ ਪੜ੍ਹਣਾ ਮਹੱਤਵਪੂਰਨ ਹੈ ਸਾਨੂੰ ਖੁਸ਼ੀ ਹੈ ਕਿ ਉਸਨੂੰ ਰਾਸ਼ਟਰੀ ਟੀਮ ‘ਚ ਚੁਣਿਆ ਗਿਆ ਹੈ ਅਤੇ ਮੈਨੂੰ ਲੱਗਦਾ ਹੈ ਕਿ ਉਹ ਇਸ ਦਾ ਫ਼ਾਇਦਾ ਉਠਾਵੇਗਾ। (Rahul Dravid)
ਰਾਹੁਲ ਨੇ ਕਿਹਾ ਕਿ ਇੰਗਲੈਂਡ ਦੌਰੇ ਦੌਰਾਨ ਉਸ ਦੀਆਂ ਤਿੰਨ-ਚਾਰ ਪਾਰੀਆਂ ਅਜਿਹੀਆਂ ਸਨ ਜਿੱਥੇ ਉਸਨੇ ਦਿਖਾਇਆ ਕਿ ਉਹ ਵੱਖਰੀ ਤਰ੍ਹਾਂ ਨਾਲ ਬੱਲੇਬਾਜ਼ੀ ਕਰਨ ਨੂੰ ਤਿਆਰ ਹੈ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਉਹ ਕਿਵੇਂ ਬੱਲੇਬਾਜ਼ੀ ਕਰਦਾ ਹੈ ਇੱਥੋਂ ਤੱਕ ਕਿ 2017-18 ਰਣਜੀ ਟਰਾਫ਼ੀ ਚਾਰ ਰੋਜ਼ਾ ਮੈਚਾਂ ਦੇ ਸੈਸ਼ਨ ਦੌਰਾਨ ਉਸਨੇ 900 ਤੋਂ ਜ਼ਿਆਦਾ ਦੌੜਾਂ ਬਣਾਈਆਂ ਅਤੇ ਉਸਦਾ ਸਟਰਾਈਕ ਰੇਟ 100 ਤੋਂ ਜ਼ਿਆਦਾ ਸੀ ਦ੍ਰਵਿੜ ਦਾ ਮੰਨਣਾ ਹੈ ਕਿ ਬੀਸੀਸੀਆਈ ਵੱਲੋਂ ਸੀਨੀਅਰ ਟੀਮ ਤੋਂ ਪਹਿਲਾਂ ਭਾਰਤੀ ਏ ਟੀਮ ਦਾ ਇੰਗਲੈਂਡ ਦਾ ਦੌਰਾ ਕਰਾਉਣਾ ਸ਼ਾਨਦਾਰ ਫ਼ੈਸਲਾ ਹੈ ਇਸ ਦੇ ਤਹਿਤ ਦੂਸਰੇ ਦਰਜੇ ਦੀ ਟੀਮ ਦੀ ਵੀ ਤਿਆਰੀ ਹੋ ਜਾਂਦੀ ਹੈ ਜੋ ਸੀਨੀਅਰ ਟੀਮ ਨੂੰ ਮੁਸ਼ਕਲ ਦੇ ਸਮੇਂ ਏ ਟੀਮ ‘ਚ ਕਾਮਯਾਬ ਰਹੇ ਖਿਡਾਰੀਆਂ ਨੂੰ ਲੈਣ ਨਾਲ ਫ਼ਾਇਦੇਮੰਦ ਹੋ ਸਕਦੀ ਹੈ। (Rahul Dravid)
ਇੱਕ ਰੋਜ਼ਾ ਸੀਰੀਜ਼ 20 ਅਗਸਤ ਤੋਂ ਦਾਂਭੁਲਾ ‘ਚ ਹੋਵੇਗੀ ਸ਼ੁਰੂ
ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦਾ ਸ੍ਰੀਲੰਕਾ ਖਿਲਾਫ ਆਗਾਮੀ ਪੰਜ ਇੱਕ ਰੋਜ਼ਾ ਕੌਮਾਂਤਰੀ ਮੈਚਾਂ ਦੀ ਸੀਰੀਜ਼ ਲਈ ਐਤਵਾਰ ਨੂੰ ਚੋਣ ਕੀਤੀ ਜਾਵੇਗੀ ਭਾਰਤ ਅਤੇ ਸ੍ਰੀਲੰਕਾ ਦਰਮਿਆਨ ਟੈਸਟ ਸੀਰੀਜ਼ ਤੋਂ ਬਾਅਦ ਪੰਜ ਇੱਕ ਰੋਜ਼ਾ ਅਤੇ ਇੱਕ ਟੀ-20 ਮੈਚ ਹੋਣਾ ਹੈ  ਫਿਲਹਾਲ ਟੀਮ ਦੇ ਮੁੱਖ ਚੋਣਕਰਤਾ ਐੱਮਐੱਸਕੇ ਪ੍ਰਸਾਦ ਸ੍ਰੀਲੰਕਾ ‘ਚ ਹਨ ਜਿੱਥੇ ਉਹ ਖਿਡਾਰੀਆਂ ਦੇ ਪ੍ਰਦਰਸ਼ਨ ‘ਤੇ ਨਜ਼ਰ ਰੱਖੇ ਹੋਏ ਹਨ ਜਦੋਂਕਿ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਸਕੱਤਰ ਅਮਿਤਾਭ ਚੌਧਰੀ ਵੀ ਕੈਂਡੀ ਲਈ ਰਵਾਨਾ ਹੋ ਗਏ ਹਨ  ਉੱਥੇ ਦੇਵਾਂਗ ਗਾਂਧੀ ਦੱਖਣੀ ਅਫਰੀਕਾ ‘ਚ ਭਾਰਤ ਏ ਟੀਮ ਨਾਲ ਦੌਰੇ ‘ਤੇ ਹਨ
ਟੈਸਟ ਸੀਰੀਜ਼ ਤੋਂ ਬਾਅਦ ਪੰਜ ਇੱਕ ਰੋਜ਼ਾ ਅਤੇ ਇੱਕ ਟੀ-20 ਮੈਚ ਹੋਣਾ ਹੈ
ਦੋਵੇਂ ਚੋਣਕਰਤਾ ਸਰਨਦੀਪ ਸਿੰਘ ਅਤੇ ਗਾਂਧੀ ਟੀਮ ਚੋਣ ਲਈ ਸਕਾਈਪ ਜ਼ਰੀਏ ਮੀਟਿੰਗ ‘ਚ ਹਿੱਸਾ ਲੈਣਗੇ ਭਾਰਤ ਦੀ ਇੱਕ ਰੋਜ਼ਾ ਸੀਰੀਜ਼ 20 ਅਗਸਤ ਤੋਂ ਦਾਂਭੁਲਾ ‘ਚ ਸ਼ੁਰੂ ਹੋਵੇਗੀ ਜਦੋਂਕਿ ਆਖਰੀ ਮੈਚ ਤਿੰਨ ਸਤੰਬਰ ਨੂੰ ਕੋਲੰਬੋ ‘ਚ ਹੋਣਾ ਹੈ ਇੱਕ ਰੋਜ਼ਾ ਸੀਰੀਜ਼ ਲਈ ਪਹਿਲਾਂ ਸ਼ੱਕ ਸੀ ਕਿ ਟੀਮ ਤੋਂ ਕੁਝ ਵੱਡੇ ਚਿਹਰੇ ਬਾਹਰ ਰਹਿ ਸਕਦੇ ਹਨ ਪਰ ਕਪਤਾਨ ਵਿਰਾਟ ਨੇ ਤਾਂ ਘੱਟੋ-ਘੱਟ ਆਪਣੀ ਉਪਲੱਬਧਤਾ ਜ਼ਾਹਿਰ ਕਰ ਦਿੱਤੀ ਹੈ ਜਿਸ ਤੋਂ ਬਾਅਦ ਹੁਣ ਧਿਆਨ ਫਿਰ ਤੋਂ ਵਿਕਟ ਕੀਪਰ ਬੱਲੇਬਾਜ਼ ਮਹਿੰਦਰ ਸਿੰਘ ਧੋਨੀ, ਆਲਰਾਊਂਡਰ ਯੁਵਰਾਜ ਸਿੰਘ, ਕੇਦਾਰ ਯਾਧਵ, ਸੁਰੇਸ਼ ਰੈਣਾ ‘ਤੇ ਆ ਗਿਆ ਹੈ ਜੋ ਫਿਲਹਾਲ ਬੰਗਲੌਰ ਦੀ ਕੌਮੀ ਕ੍ਰਿਕਟ ਅਕਾਦਮੀ ‘ਚ ਫਿਟਨੈੱਸ ਸਾਬਤ ਕਰਨ ਲਈ ਹਿੱਸਾ ਲੈ ਰਹੇ ਹਨ ਤਾਂ ਕਿ ਇੱਕ ਰੋਜ਼ਾ ਸੀਰੀਜ਼ ‘ਚ ਦਾਅਵੇਦਾਰੀ ਪੇਸ਼ ਕਰ ਸਕੇ
ਜਾਧਵ ਦੀ ਜੇਕਰ ਚੋਣ ਹੁੰਦੀ ਹੈ ਤਾਂ ਉਨ੍ਹਾਂ ਨੂੰ ਇੱਕ ਵਾਰ ਫਿਰ ਟੀਮ ‘ਚ ਆਪਣੀ ਜਗ੍ਹਾ ਪੱਕੀ ਕਰਨ ਦਾ ਮੌਕਾ ਮਿਲ ਸਕਦਾ ਹੈ ਉੱਥੇ ਚੈਂਪੀਅੰਜ਼ ਟਰਾਫੀ ‘ਚ ਆਰਾਮ ਦਿੱਤੇ ਗਏ ਜਸਪ੍ਰੀਤ ਬੁਮਰਾਹ ਦੀ ਵੀ ਵਾਪਸੀ ਦੀ ਉਮੀਦ ਹੈ ਮਨੀਸ਼ ਪਾਂਡੇ, ਸ਼੍ਰੇਅਰ ਅਈਅਰ, ਰਿਸ਼ਭ ਪੰਤ ਵੀ ਚੰਗੀ ਲੈਅ ‘ਚ ਵਿਖਾਈ ਦੇ ਰਹੇ ਹਨ ਅਤੇ ਨੌਜਵਾਨ ਕੈਡਰ ‘ਚ ਇਨ੍ਹਾਂ ਖਿਡਾਰੀਆਂ ਨੂੰ ਮੌਕਾ ਮਿਲ ਸਕਦਾ ਹੈ ਸੁਰੇਸ਼ ਰੈਨਾ ਵੀ ਕਾਫੀ ਸਮੇਂ ਤੋਂ ਕੌਮੀ ਟੀਮ ਤੋਂ ਬਾਹਰ ਹਨ ਅਤੇ ਐੱਨਸੀਏ ‘ਚ ਟ੍ਰੇਨਿੰਗ ਕਰ ਰਹੇ ਹਨ
ਚੋਣਕਰਤਾਵਾਂ ਲਈ ਸਥਿਤੀ ਹੋਵੇਗੀ ਮੁਸ਼ਕਲ ਭਰੀ
ਅਜਿਹੇ ‘ਚ ਚੋਣਕਰਤਾਵਾਂ ਲਈ ਸਥਿਤੀ ਕਾਫੀ ਮੁਸ਼ਕਲ ਭਰੀ ਹੋਵੇਗੀ ਅਤੇ ਕੁਝ ਖਿਡਾਰੀਆਂ ਨੂੰ ਆਪਣਾ ਸਥਾਨ ਗੁਆਉਣਾ ਪੈ ਸਕਦਾ ਹੈ ਵਿਰਾਟ ਨੂੰ 13 ਟੈਸਟਾਂ ਦੇ ਲੰਮੇ ਘਰੇਲੂ ਸੈਸ਼ਨ ‘ਚ ਮੋਢੇ ‘ਚ ਸੱਟ ਲੱਗ ਗਈ ਸੀ ਅਤੇ ਆਈਪੀਐੱਲ ‘ਚ ਉਹ ਕੁਝ ਮੈਚਾਂ ਤੋਂ ਬਾਹਰ ਰਹੇ ਸਨ ਪਰ ਉਸ ਤੋਂ ਬਾਅਦ ਤੋਂ ਹੀ ਉਹ ਲਗਾਤਾਰ ਖੇਡ ਰਹੇ ਹਨ ਉੱਥੇ ਭਾਰਤ ਨੂੰ ਸ੍ਰੀਲੰਕਾ ਦੌਰੇ ਤੋਂ ਬਾਅਦ ਦੱਖਣੀ ਅਫਰੀਕਾ ਦੌਰੇ ‘ਤੇ ਵੀ ਜਾਣਾ ਹੈ ਅਜਿਹੇ ‘ਚ ਉਨ੍ਹਾਂ ‘ਤੇ ਖੇਡ ਦਾ ਕਾਫੀ ਬੋਝ ਹੈ ਹਾਲਾਂਕਿ ਵਿਰਾਟ ਦੇ ਇੱਕ ਰੋਜ਼ਾ ਸੀਰੀਜ਼ ‘ਚ ਖੇਡਣ ਦੇ ਸੰਕੇਤ ਨੇ ਉਨ੍ਹਾਂ ਦੀ ਉਪਲੱਬਧਤਾ ਨੂੰ ਲੈ ਕੇ ਕਿਆਸਅਰਾਈਆਂ ‘ਤੇ ਰੋਕ ਲਾ ਦਿੱਤੀਆਂ ਹਨ ਪਰ ਕਪਤਾਨ ਅਤੇ ਚੋਣਕਰਤਾਵਾਂ ਲਈ ਟੀਮ ‘ਚ ਸਪਿੱਨਰਾਂ ਦੀ ਭੂਮਿਕਾ ‘ਤੇ ਵਿਚਾਰ ਵੀ ਚੋਣ ਮੀਟਿੰਗ ‘ਚ ਅਹਿਮ ਮੁੱਦਾ ਹੋਵੇਗਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।