Inaugurates - Sach Kahoon Punjabi
ਨਾਸਾ ਨੇ ਕੀਤਾ ਨਵੇਂ ਸਪੇਸ ਸੂਟ ਦਾ ਉਦਘਾਟਨ
ਵਾਸ਼ਿੰਗਟਨ। ਅਮਰੀਕੀ ਅੰਤਰਿਕਸ਼ ਏਜੰਸੀ ਨਾਸਾ ਨੇ ਮੰਗਲਵਾਰ ਨੂੰ ਅਗਲੀ ਪੀੜੀ ਦੇ ਸਪੇਸ ਸੂਟ ਦਾ ਉਦਘਾਟਨ ਕੀਤਾ। ਨਾਸਾ ਇਸ ਨੂੰ ਪਹਿਲੀ ਵਾਰ ਆਪਣੇ 2024 ਦੇ ਚੰੰਨ੍ਹ ਦੱਖਣ ਧਰੁਵ ਮਿਸ਼ਨ ‘ਚ ਇਸਤੇਮਾਲ ਕਰੇਗਾ। ਨਾਸਾ ਦੇ ਪ੍ਰਸ਼ਾਸਕ ਜਿਸ ਬ੍ਰਿਡੇਨਸਟਾਈਨ ਨੇ ਚੰਨ੍ਹ ਦੀ ਖੋਜ ਲਈ ਡਿਜਾਈਨ ਕੀਤੇ ਗਏ ਮਹਿਲਾ ਅਤੇ ਪੁਰਸ਼ ਦੇ ਦੋ ਸਪੇਸਸੂਟ ਦੀ ਪ੍ਰਤੀਕ੍ਰਤੀ ਨੂੰ ਪੇਸ਼ ਕੀਤਾ। NASA
ਨਾਸਾ ਇਸ ਨੂੰ ਪਹਿਲੀ ਵਾਰ ਆਪਣੇ 2024 ਦੇ ਚੰਨ੍ਹ ਮਿਸ਼ਨ ਦੌਰਾਨ ਇਸਤੇਮਾਲ ਕਰੇਗਾ। ਨਾਸਾ ਦੇ ਅਨੁਸਾਰ ਲਾਲ, ਸਫੇਦ ਅਤੇ ਨੀਲੇ ਰੰਗ ਦਾ ਇਹ ਸੂਟ ਦਬਾਅ ਪਰਿਧਾਨ ਅਤੇ ਇਕ ਜੀਵਨਦਾਈ ਬੈਕਪੈਕ ਨਾਲ ਬਣਿਆ ਹੈ ਅਤੇ ਇਹ ਅੰਤਰਿਕਸ਼ ਯਾਤਰੀਆਂ  ਨੂੰ ਵਿਕੀਰਣ, ਜਿਆਦਾ ਤਾਪਮਾਨ ਅਤੇ ਮਾਈਕ੍ਰੋਮੀਟਰੋਅੋਡੀਡਸ ਤੋਂ ਬਚਾਏਗਾ। NASA
ਇਹ ਸੂਟ ਚੰਨ੍ਹ ਦੀ ਪਰਤ ‘ਤੇ ਬਹੁਤ ਜਿਆਦਾ ਔਖੇ ਕੰਮ ਨੂੰ ਪੂਰਾ ਕਰਨ ‘ਚ ਸਕਸ਼ਮ ਬਣਾਉਂਦਾ ਹੈ। ਨਾਸਾ ਦੀ 2024 ਤੱਕ ਚੰਨ ‘ਤੇ ਪਹਿਲੀ ਮਹਿਲਾ ਅਤੇ ਅਗਲੇ ਪੁਰਸ਼ ਨੂੰ ਭੇਜਣ ਅਤੇ 2030 ‘ਚ ਮੰਗਲ ‘ਤੇ ਜਾਣ ਦੀ ਯੋਜਨਾ ਬਣਾ ਰਿਹਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੋਦੀ, ਕੇ. ਪੀ. ਸ਼ਰਮਾ ਓਲੀ ਨੇ ਕੀਤਾ ਮੋਤੀਹਾਰੀ-ਅਮਲੇਖਗੰਜ ਪਾਈਪ ਲਾਈਨ ਦਾ ਉਦਘਾਟਨ
ਨਵੀਂ ਦਿੱਲੀ (ਏਜੰਸੀ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਨੇਪਾਲ ਦੇ ਪ੍ਰਧਾਨ ਮੰਤਰੀ ਕੇ. ਪੀ. ਸ਼ਰਮਾ ਓਲੀ ਨੇ ਅੱਜ ਵੀਡੀਓ ਕਾਨਫਰੰਸ ਰਾਹੀਂ ਮੋਤੀਹਾਰੀ-ਅਮਲੇਖਗੰਜ ਪਾਈਪ ਲਾਈਨ ਯੋਜਨਾ ਦਾ ਉਦਘਾਟਨ ਕੀਤਾ, ਜੋ ਦੱਖਣੀ ਏਸ਼ੀਆ ਦੀ ਪਹਿਲੀ ਕੌਮਾਂਤਰੀ ਪਾਈਪਲਾਈਨ ਹੈ ਮੋਦੀ ਨੇ ਇਸ ਮੌਕੇ ‘ਤੇ ਕਿਹਾ ਕਿ ਇਸ ਪਾਈਪਲਾਈਨ ਰਾਹੀਂ ਹਰ ਸਾਲ ਨੇਪਾਲ ਨੂੰ 20 ਲੱਖ ਟਨ ਸਵੱਛ ਈਂਧਣ ਦੀ ਸਪਲਾਈ ਕੀਤੀ ਜਾ ਸਕੇਗੀ ਇਸ ਨਾਲ ਨੇਪਾਲ ਦੇ ਲੋਕਾਂ ਨੂੰ ਮੱਦਦ ਮਿਲੇਗੀ ਉਨ੍ਹਾਂ ਇਸ ਗੱਲ ‘ਤੇ ਤਸੱਲੀ ਪ੍ਰਗਟਾਈ ਕਿ ਇਸ ਯੋਜਨਾ ਕਾਰਨ ਨੇਪਾਲ ‘ਚ ਈਧਣਾਂ ਦੀ ਕੀਮਤ ਘੱਟ ਹੋਵੇਗੀ। (Motihari-Amlekhaganj Pipeline)
ਓਲੀ ਨੇ ਉਨ੍ਹਾਂ ਦੇ ਦੇਸ਼ ‘ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ‘ਚ ਤੁਰੰਤ ਪ੍ਰਭਾਵ ਨਾਲ ਕਟੌਤੀ ਦਾ ਐਲਾਨ ਕਰਦਿਆਂ ਕਿਹਾ, ਮੈਨੂੰ ਤੁਹਾਨੂੰ ਇਹ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਨੇਪਾਲ ਆਇਲ ਕਾਰਪੋਰੇਸ਼ਨ ਨੇ ਅੱਜ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ‘ਚ ਦੋ-ਦੋ ਰੁਪਏ ਦੀ ਕਟੌਤੀ ਕਰ ਦਿੱਤੀ ਹੈ ਉਨ੍ਹਾਂ ਕਿਹਾ ਕਿ ਇਸ ਯੋਜਨ ਨਾਲ ਦੋਵਾਂ ਦੇਸ਼ਾਂ ਦੇ ਮਜ਼ਬੂਤ ਸਬੰਧਾਂ ਨੂੰ ਨਵੀਂ ਦਿਸ਼ਾ ਮਿਲੇਗੀ ਉਨ੍ਹਾਂ ਮੋਦੀ ਨੂੰ ਛੇਤੀ ਤੋਂ ਛੋਤੀ ਨੇਪਾਲ ਦੀ ਯਾਤਰਾ ‘ਤੇ ਆਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਬਿਨਾ ਸ਼ੱਕ ਇਹ ਯੋਜਨਾ ਦੋਵਾਂ ਦੇਸ਼ਾਂ ਦਰਮਿਆਨ ਆਪਸੀ ਸੰਪਰਕ ਤੇ ਆਪਸੀ ਨਿਰਭਰਤਾ ਵਧਾਏਗੀ। (Motihari-Amlekhaganj Pipeline)
ਸਿੱਧੂ ਨੇ ਕੈਬਨਿਟ ਦੇ ਫੈਸਲੇ ਨੂੰ ਜਾਣਿਆ ਟਿੱਚ, ਪਾਬੰਦੀ ਦੇ ਬਾਵਜ਼ੂਦ ਕਰ ਦਿੱਤਾ ਉਦਘਾਟਨ
ਪਿਛਲੇ ਢਾਈ ਸਾਲ ਦੇ ਕਾਰਜਕਾਲ ‘ਚ ਪਹਿਲੀ ਵਾਰ ਕਿਸੇ ਵਿਧਾਇਕ ਨੇ ਕੀਤੀ ਕੈਬਨਿਟ ਦੇ ਫੈਸਲੇ ਦੀ ਖ਼ਿਲਾਫ਼ਤ
ਪੰਜਾਬ ਸਰਕਾਰ ਦੀ ਪਹਿਲੀ ਕੈਬਨਿਟ ‘ਚ ਹੋਇਆ ਸੀ ਫੈਸਲਾ, ਵਿਧਾਇਕ ਤਾਂ ਦੂਰ ਮੰਤਰੀ ਵੀ ਨਹੀਂ ਕਰਨਗੇ ਕੋਈ ਉਦਘਾਟਨ
ਮੁੱਖ ਮੰਤਰੀ ਅਮਰਿੰਦਰ ਸਿੰਘ ਹੀ ਕਰ ਸਕਦੇ ਹਨ ਕੋਈ ਉਦਘਾਟਨ ਜਾਂ ਫਿਰ ਰੱਖ ਸਕਦੇ ਹਨ ਨੀਂਹ ਪੱਥਰ
ਚੰਡੀਗੜ (ਅਸ਼ਵਨੀ ਚਾਵਲਾ)। ਹਮੇਸ਼ਾ ਹੀ ਵਿਵਾਦਾਂ ਵਿੱਚ ਰਹਿਣ ਵਾਲੇ ਨਵਜੋਤ ਸਿੱਧੂ ਨੇ ਵੀਰਵਾਰ ਨੂੰ ਅੰਮ੍ਰਿਤਸਰ ਵਿਖੇ ਸਟਰੀਟ ਲਾਈਟਾਂ ਦਾ ਉਦਘਾਟਨ ਕਰਦੇ ਹੋਏ ਨਾ ਸਿਰਫ਼ ਇੱਕ ਨਵਾਂ ਵਿਵਾਦ ਛੇੜ ਦਿੱਤਾ ਹੈ, ਸਗੋਂ ਪੰਜਾਬ ਕੈਬਨਿਟ ਦੇ ਅਹਿਮ ਫੈਸਲੇ ਖ਼ਿਲਾਫ਼ ਜਾਂਦੇ ਹੋਏ ਆਪਣੀ ਹੀ ਸਰਕਾਰ ਦੇ ਫੈਸਲੇ ਦੀ ਖ਼ਿਲਾਫ਼ਤ ਤੱਕ ਕਰ ਦਿੱਤੀ ਹੈ। ਨਵਜੋਤ ਸਿੱਧੂ ਦੇ ਇਸ ਖ਼ਿਲਾਫ਼ਤ ਤੋਂ ਪੰਜਾਬ ਕੈਬਨਿਟ ਦੇ ਕਈ ਮੰਤਰੀ ਵੀ ਹੈਰਾਨ ਹਨ ਕਿ ਜਿਹੜੇ ਫੈਸਲੇ ਨੂੰ ਇੱਕ ਮੰਤਰੀ ਹੋਣ ਦੇ ਬਾਵਜੂਦ ਵੀ ਉਹ ਮੰਨ ਰਹੇ ਹਨ ਪਰ ਨਵਜੋਤ ਸਿੱਧੂ ਸਿਰਫ਼ ਵਿਧਾਇਕ ਹੁੰਦੇ ਹੋਏ ਵੀ ਉਸ ਫੈਸਲੇ ਨੂੰ ਤੋੜਨ ਵਿੱਚ ਲੱਗੇ ਹੋਏ ਹਨ।
ਇਸ ਸਮੇਂ ਪੰਜਾਬ ‘ਚ ਕੋਈ ਵੀ ਕੈਬਨਿਟ ਮੰਤਰੀ ਜਾਂ ਫਿਰ ਵਿਧਾਇਕ ਕਿਸੇ ਵੀ ਸਰਕਾਰੀ ਪ੍ਰੋਜੈਕਟ ਦਾ ਨੀਂਹ ਪੱਥਰ ਜਾਂ ਫਿਰ ਉਸ ਦਾ ਉਦਘਾਟਨ ਨਹੀਂ ਕਰ ਸਕਦਾ ਹੈ, ਕਿਉਂਕਿ 18 ਮਾਰਚ 2017 ਨੂੰ ਹੋਈ ਪਹਿਲੀ ਕੈਬਨਿਟ ਮੀਟਿੰਗ ਵਿੱਚ ਇਸ ਤਰ੍ਹਾਂ ਦੇ ਉਦਘਾਟਨ ਅਤੇ ਨੀਂਹ ਪੱਥਰ ਰੱਖਣ ਦੇ ਹਰ ਤਰ੍ਹਾਂ ਦੇ ਸਮਾਗਮ ‘ਤੇ ਪਾਬੰਦੀ ਲਾ ਦਿੱਤੀ ਗਈ ਸੀ, ਜਿਸ ਤੋਂ ਬਾਅਦ ਢਾਈ ਸਾਲ ਦੌਰਾਨ ਸ਼ਾਇਦ ਹੀ ਕੋਈ ਮੌਕਾ ਆਇਆ ਹੋਵੇ, ਜਿੱਥੇ ਕਿ ਸਰਕਾਰੀ ਪ੍ਰੋਜੈਕਟ ਦਾ ਉਦਘਾਟਨ ਜਾਂ ਫਿਰ ਨੀਂਹ ਪੱਥਰ ਰੱਖਿਆ ਗਿਆ ਹੋਵੇ। ਇਨ੍ਹਾਂ ਪ੍ਰੋਜੈਕਟ ਵਿੱਚ ਵੀ ਕਿਸੇ ਮੰਤਰੀ ਜਾਂ ਫਿਰ ਵਿਧਾਇਕ ਨੇ ਭੂਮਿਕਾ ਨਹੀਂ ਨਿਭਾਈ ਹੈ, ਸਗੋਂ ਖੁਦ ਮੁੱਖ ਮੰਤਰੀ ਅਮਰਿੰਦਰ ਸਿੰਘ ਉਦਘਾਟਨ ਜਾਂ ਫਿਰ ਨੀਂਹ ਪੱਥਰ ਰੱਖਣ ਲਈ ਖੁਦ ਗਏ ਹਨ।
ਮੰਤਰੀ ਮੰਡਲ ‘ਚ ਲਏ ਗਏ ਫੈਸਲੇ ਅਨੁਸਾਰ ਸਿਰਫ਼ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਹੀ ਇਸ ਤਰ੍ਹਾਂ ਦੀ ਖ਼ਾਸ ਛੋਟ ਹੈ ਕਿ ਉਹ ਕਿਸੇ ਵੀ ਵੱਡੇ ਛੋਟੇ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣ ਦੇ ਨਾਲ ਹੀ ਉਦਘਾਟਨ ਕਰ ਸਕਦੇ ਹਨ। ਪਿਛਲੇ ਢਾਈ ਸਾਲਾਂ ਦੌਰਾਨ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਵੀ ਬਹੁ ਕਰੋੜੀ ਰੁਪਏ ਦੀ ਲਾਗਤ ਵਾਲੇ ਪ੍ਰੋਜੈਕਟ ਦੇ ਹੀ ਨੀਂਹ ਪੱਥਰ ਰੱਖੇ ਹਨ ਜਾਂ ਫਿਰ ਉਦਘਾਟਨ ਕੀਤੇ ਹਨ। ਨਵਜੋਤ ਸਿੱਧੂ ਪਹਿਲੇ ਕਾਂਗਰਸ ਦੇ ਵਿਧਾਇਕ ਹਨ, ਜਿਨ੍ਹਾਂ ਨੇ ਕੈਬਨਿਟ ਦੇ ਫੈਸਲੇ ਖ਼ਿਲਾਫ਼ ਜਾ ਕੇ ਕਿਸੇ ਛੋਟੇ ਜਿਹੇ ਪ੍ਰੋਜੈਕਟ ਦਾ ਉਦਘਾਟਨ ਕੀਤਾ ਹੈ। ਇਸ ਬਾਰੇ ਹੁਣ ਇਤਰਾਜ਼ ਵੀ ਉੱਠਣੇ ਸ਼ੁਰੂ ਹੋ ਗਏ ਹਨ ਕਿ ਨਵਜੋਤ ਸਿੱਧੂ ਨੂੰ ਇਸ ਤਰ੍ਹਾਂ ਕੈਬਨਿਟ ਦੇ ਫੈਸਲੇ ਖ਼ਿਲਾਫ਼ ਜਾ ਕੇ ਕੰਮ ਨਹੀਂ ਕਰਨਾ ਚਾਹੀਦਾ ਸੀ।
ਫਾਇਰ ਬ੍ਰਿਗੇਡ ਨੂੰ ਹਰੀ ਝੰਡੀ ਦਿਖਾਉਣਾ ਦੱਸਿਆ ਸੀ ਜਾਇਜ਼
ਨਵਜੋਤ ਸਿੱਧੂ ਨੇ ਇਸ ਤੋਂ ਪਹਿਲਾਂ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਰਹਿੰਦੇ ਹੋਏ ਫਾਇਰ ਬ੍ਰਿਗੇਡ ਦੀਆਂ ਨਵੀਂ ਗੱਡੀਆਂ ਨੂੰ ਹਰੀ ਝੰਡੀ ਵੀ ਦਿਖਾਈ ਸੀ ਤਾਂ ਉਸ ਸਮੇਂ ਉਨ੍ਹਾਂ ਨੇ ਇਸ ਨੂੰ ਜਾਇਜ਼ ਕਰਾਰ ਦਿੰਦੇ ਹੋਏ ਕਿਹਾ ਸੀ ਕਿ ਪਾਬੰਦੀ ਉਦਘਾਟਨ ਤੇ ਨੀਂਹ ਪੱਥਰ ‘ਤੇ ਲੱਗੀ ਹੋਈ ਹੈ, ਜਦੋਂ ਕਿ ਇਹ ਤਾਂ ਪੰਜਾਬ ਨੂੰ ਅੱਗ ਤੋਂ ਬਚਾਉਣ ਵਾਲੇ ਮਾਡਰਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਹਨ। ਉਹ ਕੋਈ ਉਦਘਾਟਨ ਨਹੀਂ ਕਰ ਰਹੇ ਹਨ ਸਿਰਫ਼ ਹਰੀ ਝੰਡੀ ਹੀ ਦਿਖਾ ਰਹੇ ਹਨ।
ਸਿੱਧੂ ਖ਼ੁਦ ਸਨ ਉਸ ਕੈਬਨਿਟ ‘ਚ ਹਾਜ਼ਰ
ਜਦੋਂ ਪੰਜਾਬ ਦੇ ਸਾਰੇ ਕੈਬਨਿਟ ਮੰਤਰੀਆਂ ਤੇ ਵਿਧਾਇਕਾਂ ‘ਤੇ ਉਦਘਾਟਨ ਕਰਨ ਤੇ ਨੀਂਹ ਪੱਥਰ ਰੱਖਣ ਸਬੰਧੀ ਪਾਬੰਦੀ ਲਗਾਈ ਰਹੀ ਸੀ ਤਾਂ ਉਸੇ ਕੈਬਨਿਟ ਮੀਟਿੰਗ ਵਿੱਚ ਖ਼ੁਦ ਨਵਜੋਤ ਸਿੱਧੂ ਬਤੌਰ ਮੰਤਰੀ ਹਾਜ਼ਰ ਵੀ ਸਨ। ਉਸ ਸਮੇਂ ਨਵਜੋਤ ਸਿੱਧੂ ਨੇ ਖ਼ੁਦ ਇਸ ਫੈਸਲੇ ਨੂੰ ਜਾਇਜ਼ ਠਹਿਰਾਉਂਦੇ ਹੋਏ ਖ਼ੁਦ ਹਾਮੀ ਭਰੀ ਸੀ ਪਰ ਹੁਣ ਉਸੇ ਕੈਬਨਿਟ ਦੀ ਫੈਸਲੇ ਖ਼ਿਲਾਫ਼ ਜਾ ਕੇ ਉਦਘਾਟਨ ਕਰਨ ‘ਚ ਲੱਗੇ ਹੋਏ ਹਨ।
ਇਰਾਨੀ ਵੱਲੋਂ ਸੀਈਟੀਪੀ ਪਲਾਂਟ ਦਾ ਉਦਘਾਟਨ
ਚਾਰ ਲੱਖ ਲੋਕਾਂ ਨੂੰ ਰੁਜ਼ਗਾਰ ਮਿਲਣ ਦੀ ਉਮੀਦ
ਜੈਪੁਰ (ਏਜੰਸੀ)। ਕੇਂਦਰੀ ਕੱਪੜਾ ਮੰਤਰੀ ਸਮ੍ਰਿਤੀ ਇਰਾਨੀ ਨੇ ਅੱਜ ਰਾਜਸਥਾਨ ਦੀ ਰਾਜਧਾਨੀ ਜੈਪੁਰ ਦੇ ਸੰਗਾਨੇਰ ਨੇ ਵਾਹਅ ਮੁਕਤ ਸਧਾਰਨ ਜਲਸੋਧਕ ਪਲਾਂਟ (ਸੀਈਟੀਪੀ) ਦਾ ਉਦਘਾਟਨ ਕੀਤਾ। ਇਸ ਮੌਕੇ ਸ੍ਰੀਮਤੀ ਇਰਾਨੀ ਨੇ ਕਿਹਾ ਕਿ ਸਾਨੂੰ ਖੁਸ਼ੀ ਹੈ ਕਿ ਇਸ ਪਲਾਂਟ ਦੇ ਨਿਰਮਾਣ ਨਾਲ ਅਸੀਂ 300 ਸਾਲ ਦੀ ਸਾਂਗਾਨੇਰ ਦੀ ਵਿਰਾਸਤ ਨੂੰ ਬਚਾਉਣ ‘ਚ ਕੇਂਦਰ ਸਰਕਾਰ ਵੱਲੋਂ ਆਪਣਾ ਯੋਗਦਾਨ ਦੇ ਸਕੇ। ਪਲਾਂਟ 160 ਕਰੋੜ ਰੁਪਏ ਦੀ ਲਾਗਤ ਨਾਲ ਦੋ ਸਾਲਾਂ ‘ਚ ਬਣ ਕੇ ਤਿਆਰ ਹੋ ਗਿਆ ਹੈ। ਉਨ੍ਹਾਂ ਇਸ ਨੂੰ ਸਾਂਗਾਨੇਰ ਦੀ ਜਨਤਾ ਨੂੰ ਸਮਰਪਿਤ ਕਰਦੇ ਹੋਏ ਇਤਿਹਾਸਕ ਤਰੱਕੀ ਦੱਸਿਆ ਤੇ ਸ਼ੁੱਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਇਸ ਪਲਾਂਟ ਤੋਂ ਕਰੀਬ ਚਾਰ ਲੱਖ ਲੋਕਾਂ ਨੂੰ ਰੁਜ਼ਗਾਰ ਮਿਲਣ ਦੀ ਆਸ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ
ਕੈਬਨਿਟ ਮੰਤਰੀ ਸਿੰਗਲਾ ਵੱਲੋਂ ਵਾਰ ਹੀਰੋਜ਼ ਸਟੇਡੀਅਮ ਵਿਖੇ ਸੂਬਾ ਪੱਧਰੀ ਖੇਡਾਂ ਦਾ ਉਦਘਾਟਨ
ਤਿੰਨ ਰੋਜ਼ਾ ਅਥਲੈਟਿਕਸ ਅਤੇ ਰੋਲਰ ਸਕੇਟਿੰਗ ਮੁਕਾਬਲਿਆਂ ‘ਚ ਹਿੱਸਾ ਲੈਣਗੇ ਵੱਡੀ ਗਿਣਤੀ ਖਿਡਾਰੀ
ਸੰਗਰੂਰ(ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ) | ਖੇਡਾਂ ਦੇ ਖੇਤਰ ਵਿੱਚ ਖਿਡਾਰੀਆਂ ਨੂੰ ਮਿਆਰੀ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਸੰਗਰੂਰ ਅੰਦਰ ਵੱਡੇ ਪੈਮਾਨੇ ‘ਤੇ ਕਾਰਜ ਕੀਤੇ ਜਾ ਰਹੇ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਲੋਕ ਨਿਰਮਾਣ ਅਤੇ ਸੂਚਨਾ ਤਕਨਾਲੋਜੀ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਅੱਜ ਵਾਰ ਹੀਰੋਜ਼ ਸਟੇਡੀਅਮ ਵਿਖੇ ਪੰਜਾਬ ਰਾਜ ਖੇਡਾਂ ਲੜਕੇ ਅਤੇ ਲੜਕੀਆਂ (ਅੰਡਰ 14) ਦੀ ਸ਼ੁਰੂਆਤ ਕਰਨ ਮੌਕੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕੀਤਾ।
ਇਨ੍ਹਾਂ ਖੇਡਾਂ ਤਹਿਤ ਅਥਲੈਟਿਕਸ ਅਤੇ ਰੋਲਰ ਸਕੇਟਿੰਗ ਦੇ ਮੁਕਾਬਲੇ ਸ਼ੁਰੂ ਹੋਏ ਹਨ ਜੋ ਕਿ 17 ਜਨਵਰੀ ਤੱਕ ਜਾਰੀ ਰਹਿਣਗੇ।ਕੈਬਨਿਟ ਮੰਤਰੀ ਸ੍ਰੀ ਸਿੰਗਲਾ ਨੇ ਕਿਹਾ ਕਿ ਵਾਰ ਹੀਰੋਜ਼ ਸਟੇਡੀਅਮ ਵਿਖੇ ਬਣੇ ਸਿੰਥੈਟਿਕ ਟਰੈਕ ‘ਤੇ ਅਥਲੈਟਿਕ ਦੇ ਖਿਡਾਰੀ ਉੱਚ ਦਰਜੇ ਦੀ ਸਿਖਲਾਈ ਹਾਸਿਲ ਕਰਕੇ ਦੇਸ਼ ਅਤੇ ਸੂਬੇ ਦਾ ਨਾਮ ਰੌਸ਼ਨ ਕਰਨਗੇ। ਉਨ੍ਹਾਂ ਕਿਹਾ ਕਿ ਕਰੀਬ 7.50 ਕਰੋੜ ਦੀ ਲਾਗਤ ਨਾਲ ਤਿਆਰ ਹੋ ਰਹੇ ਅਤਿ ਆਧੁਨਿਕ ਮਲਟੀਪਰਪਜ਼ ਖੇਡ ਕੰਪਲੈਕਸ਼ ਦੀ ਉਸਾਰੀ ਦਾ ਕੰਮ ਅਗਲੇ ਸਾਲ ਤੱਕ ਮੁਕੰਮਲ ਹੋ ਜਾਵੇਗਾ ਜਿਸਦਾ ਜ਼ਿਲ੍ਹੇ ਦੇ ਖਿਡਾਰੀਆਂ ਤੋਂ ਇਲਾਵਾ ਵੱਖ-ਵੱਖ ਰਾਜਾਂ ਤੋਂ ਖੇਡ ਮੁਕਾਬਲਿਆਂ ਲਈ ਆਉਣ ਵਾਲੇ ਖਿਡਾਰੀ ਵੀ ਲਾਭ ਲੈ ਸਕਣਗੇ।
ਉਨ੍ਹਾਂ ਕਿਹਾ ਕਿ ਖੇਡ ਸਟੇਡੀਅਮ ਤੱਕ ਪਹੁੰਚ ਕਰਨ ਲਈ ਸਟੇਡੀਅਮ ਨੂੰ ਜਲਦੀ 100 ਫੁੱਟ ਚੌੜੀ ਸੜਕ ਨਾਲ ਜੋੜਿਆ ਜਾਵੇਗਾ, ਜਿਸਦੇ ਨਾਲ ਸਟੇਡੀਅਮ ਦੇ ਆਲੇ-ਦੁਆਲੇ ਪਾਰਕਿੰਗ ਦੀ ਸਮੱਸਿਆ ਵੀ ਹੱਲ ਹੋਵੇਗੀ ਅਤੇ ਬਜ਼ਾਰ ਦੇ ਰਸਤੇ ਸਟੇਡੀਅਮ ਤੱਕ ਪਹੁੰਚ ਕਰਨ ਦੀ ਵੀ ਲੋੜ ਨਹੀਂ ਪਵੇਗੀ। ਉਨ੍ਹਾਂ ਨੌਜਵਾਨ ਲੜਕੇ ਅਤੇ ਲੜਕੀਆਂ ਨੂੰ ਖੇਡਾਂ ਅੰਦਰ ਚੰਗਾ ਮੁਕਾਮ ਹਾਸਿਲ ਕਰਕੇ ਆਪਣੇ ਸੂਬੇ, ਸਕੂਲ ਅਤੇ ਖੇਤਰ ਦਾ ਨਾਮ ਰੌਸ਼ਨ ਕਰਨ ਲਈ ਸੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਅਥਲੈਟਿਕਸ ਦੀਆਂ ਖਿਡਾਰਣਾਂ ਵੱਲੋਂ 600 ਮੀਟਰ ਦੌੜ ਲਗਾਈ ਗਈ, ਜਿਸ ਵਿੱਚ ਕਰਨਦੀਪ ਕੌਰ ਤਰਨਤਾਰਨ ਨੇ ਪਹਿਲਾ, ਪੂਜਾ ਹੁਸ਼ਿਆਰਪੁਰ ਨੇ ਦੂਸਰਾ ਅਤੇ ਮਨਦੀਪ ਕੌਰ ਬਠਿੰਡਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ, ਸੰਗਰੂਰ ਦੀਆਂ ਲੜਕੀਆਂ ਨੇ ਸਵਾਗਤੀ ਗੀਤ ਪੇਸ਼ ਕੀਤਾ ਅਤੇ ਰੋਲਰ ਸਕੇਟਿੰਗ ਦੀ ਹਰਸ਼ਰਨ ਕੌਰ ਨੇ ਸਮੂਹ ਖਿਡਾਰਣਾਂ ਵੱਲੋਂ ਅਨੁਸ਼ਾਸਨ ਵਿੱਚ ਰਹਿ ਕੇ ਖੇਡਣ ਦੀ ਸਹੁੰ ਚੁਕਾਈ।ਇਸ ਮੌਕੇ ਅਵਿਕੇਸ ਗੁਪਤਾ ਐਸ.ਡੀ.ਐੱਮ. ਸੰਗਰੂਰ, ਸਤਪਾਲ ਸਰਮਾ ਡੀਐਸਪੀ,  ਯੋਗਰਾਜ ਜਿਲ੍ਹਾ ਖੇਡ ਅਫਸਰ ਸੰਗਰੂਰ, ਅਨਿਲ ਕੁਮਾਰ ਘੀਚਾ ਸੀਨੀਅਰ ਕਾਂਗਰਸੀ ਆਗੂਆਂ ਤੋਂ ਇਲਾਵਾ ਖੇਡ ਵਿਭਾਗ ਦੇ ਸਮੂਹ ਕੋਚ ਹਾਜਰ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ
ਮੋਦੀ ਨੇ ਦੇਸ਼ ਦੀ ਸਭ ਤੋ ਵੱਡੇ ਰੇਲ-ਸੜਕ ਪੁਲ ਦਾ ਕੀਤਾ ਉਦਘਾਟਨ
ਗੁਵਾਹਟੀ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਮੰਗਲਵਾਰ ਨੂੰ ਪੁਰਵੀ ਅਸਮ ਦੇ ਡਿਬਰੂਗਡ ਜਿਲੇ ‘ਚ ਬ੍ਰਮਪੁਤਰ ਨਦੀ ਤੇ ਬਣੇ ਦੇਸ਼ ਦੇ ਸਭ ਤੋਂ ਲੰਬੇ ਰੇਲ-ਸੜਕ ਪੁਲ ਦਾ ਉਦਘਾਟਨ  ਕੀਤਾ। ਸ੍ਰੀ ਮੋਦੀ ਨੇ 4.94 ਕਿਲੋਮੀਟਰ ਲੰਬੀ ਡਬਲ ਲਾਈਨ ਬੀਜੀ ਟ੍ਰੈਕ ਅਤੇ ਤਿੱਨ ਲਾਈਨ ਦੀ ਸੜਕ ਦਾ ਡਿਬ੍ਰਰੂਗਡ ਦੇ ਦੱਖਣੀ ਕਿਨਾਰੇ ਤੋਂ ਯਾਤਰੀ ਟ੍ਰੇਨ ਨੂੰ ਝੰਡੀ ਸ਼ੁਰੂਆਤ ਕੀਤੀ। ਉਨਾਂ ਨੇ ਇਸਦੇ ਨਾਲ ਹੀ ਲਾਲ ਫੀਤਾ ਕੱਟ ਕੇ ਥ੍ਰੀ ਲੇਨ ਰੋਡ ਬੁਗੀਬੀਲ ਪੁਲ ਦਾ ਉਦਘਾਟਨ ਕੀਤਾ। ਉਦਘਾਟਨ ਕਰਨ ਤੋਂ ਬਾਅਦ ਸ੍ਰੀ ਮੋਦੀ ਦੇ ਵਾਹਨਾਂ ਦਾ ਬੋਗੀਬੀਲ ਪੁਲ ਨੂੰ ਪਾਰਰ ਕਰਨ ਵਾਲੇ ਪਹਿਲਾ ਕਾਫਿਲਾ ਬਣਿਆ। ਸ੍ਰੀ ਮੋਦੀ ਪੁਲ ਕੋਲ ਬ੍ਰਮਪੁਤਰ ਤਟ ਤੇ ਖੜੇ ਲੋਕਾਂ ਦਾ ਅਭਿਵਾਦਨ ਕਰਦੇ ਹੋਈ ਥੋੜੀ ਦੂਰ ਪੈਦਲ ਚੱਲੇ। ਇਸ ਮੌਕੇ ਤੇ ਰੇਲ ਮੰਤਰੀ ਪੀਯੂਸ਼ ਗੋਇਲ, ਅੋਮ ਦੇ ਰਾਜਪਾਲ ਪ੍ਰੋ. ਜਗਦੀਸ਼ ਮੁਖੀ, ਮੁੱਖ ਮੰਤਰੀ ਸਰਵਾਨੰਦ ਸੋਨੋਵਾਲ, ਅਰੂਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਪੇਮਾਖਾਂਡੂ ਸਹਿਤ ਕਈ ਲੋਕ ਹਾਜਰ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੁੱਖ ਮੰਤਰੀ ਵੱਲੋਂ 100 ਬਿਸਤਰਿਆਂ ਵਾਲੇ ਕੈਂਸਰ ਹਸਪਤਾਲ ਦਾ ਉਦਘਾਟਨ
ਸੰਗਰੂਰ ਵਿਖੇ ਆਨਕੌਲੋਜੀ ਟ੍ਰੇਨਿੰਗ ਸੈਂਟਰ ਦੀ ਸਥਾਪਤੀ ਦਾ ਐਲਾਨ
ਮੁੱਲਾਂਪੁਰ ਕੈਂਸਰ ਹਸਪਤਾਲ ਦੀ ਪ੍ਰਗਤੀ ਦਾ ਜਾਇਜ਼ਾ, ਅਗਲੇ ਸਾਲ ਦੀਵਾਲੀ ਤੱਕ ਇਸ ਨੂੰ ਮੁਕੰਮਲ ਕਰਨ ਦੇ ਨਿਰਦੇਸ਼
ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ, ਸੰਗਰੂਰ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਲੋਕਾਂ ਨੂੰ ਵਾਜ਼ਿਬ ਦਰਾਂ ‘ਤੇ ਕੈਂਸਰ ਦਾ ਇਲਾਜ ਮੁਹੱਈਆ ਕਰਵਾਉਣ ਸਬੰਧੀ ਆਪਣੀ ਸਰਕਾਰ ਦੇ ਮਿਸ਼ਨ ਅੱਗੇ ਖੜ੍ਹਦੇ ਹੋਏ ਅੱਜ ਸੰਗਰੂਰ ਵਿਖੇ 100 ਬਿਸਤਰਿਆਂ ਦੇ ਅਤਿ-ਆਧੁਨਿਕ ਹੋਮੀ ਭਾਭਾ ਕੈਂਸਰ ਹਸਪਤਾਲ ਦਾ ਉਦਘਾਟਨ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਹੋਮੀ ਭਾਭਾ ਕੈਂਸਰ ਹਸਪਤਾਲ ਸੰਗਰੂਰ ਦੀ ਸਥਾਪਨਾ ਸੂਬਾ ਸਰਕਾਰ ਦੇ ਸਹਿਯੋਗ ਨਾਲ ਕੀਤੀ ਗਈ ਹੈ ਅਤੇ ਉਦਘਾਟਨ ਕੀਤੇ ਗਏ ਇਸ ਨਵੇਂ ਹਸਪਤਾਲ ਵਿੱਚ ਅਤਿ-ਅਧੁਨਿਕ ਆਨਕੋਲੋਜੀ ਟ੍ਰੇਨਿੰਗ ਸੈਂਟਰ ਦੀ ਯੋਜਨਾ ਵੀ ਬਣਾਈ ਗਈ ਹੈ। ਉਨਾਂ ਦੇ ਨਾਲ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਅਤੇ ਪੀ.ਡਬਲਿਊ.ਡੀ. ਮੰਤਰੀ ਵਿਜੇ ਇੰਦਰ ਸਿੰਗਲਾ ਵੀ ਹਾਜ਼ਰ ਸਨ।
ਮੁੱਖ ਮੰਤਰੀ ਨੇ ਸੰਗਰੂਰ ਜ਼ਿਲ੍ਹੇ ਲਈ ਕੈਂਸਰ ਰੋਕਥਾਮ ਪ੍ਰੋਗਰਾਮ ਦੀ ਵੀ ਸ਼ੁਰੂਆਤ ਕੀਤੀ ਜਿਸ ਹੇਠ ਕੈਂਸਰ ਦੇ ਜੋਖ਼ਮ ਕਾਰਕਾਂ ਅਤੇ ਬਿਮਾਰੀ ਸਬੰਧੀ ਹਿਫਾਜਤੀ ਕਾਰਨਾਂ ਬਾਰੇ ਵਿਆਪਕ ਸਿਹਤ ਸਿੱਖਿਆ ਮੁਹੱਈਆ ਕਰਵਾਉਣ ਤੋਂ ਇਲਾਵਾ ਕੈਂਸਰ ਦਾ ਪਤਾ ਲਾਉਣ ਅਤੇ ਇਸ ਇਲਾਜ ਨੂੰ ਸੁਖਾਲੇ ਢੰਗ ਨਾਲ ਪ੍ਰਾਪਤ ਕਰਨ ਵਾਸਤੇ ਇਸ ਸਬੰਧੀ ਸੁਵਿਧਾਵਾਂ ਨੂੰ ਲੋਕਾਂ ਦੇ ਦਰਾਂ ‘ਤੇ ਮੁਹੱਈਆ ਕਰਾਇਆ ਜਾਵੇਗਾ। ਇਸ ਤੋਂ ਬਾਅਦ ਮੁੱਖ ਮੰਤਰੀ ਨੇ ਚੰਡੀਗੜ ਦੇ ਨੇੜੇ ਮੁੱਲਾਂਪੁਰ ਵਿਖੇ ਬਣਾਏ ਜਾ ਰਹੇ ਟਾਟਾ ਕੈਂਸਰ ਹਸਪਤਾਲ ਦਾ ਵੀ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਅਗਲੀ ਦੀਵਾਲੀ ਤੱਕ ਇਸ ਨੂੰ ਅਮਲ ਵਿੱਚ ਲਿਆਂਦਾ ਜਾਵੇਗਾ। ਉਨ੍ਹਾਂ ਹਸਪਤਾਲ ਦੇ ਨਿਰਮਾਣ ਵਿੱਚ ਤੇਜ਼ੀ ਲਿਆਉਣ ਲਈ ਸਬੰਧਤ ਕਰਚਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ।
ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ 29 ਕਰੋੜ ਰੁਪਏ ਦੀ ਲਾਗਤ ਨਾਲ ਫਾਜ਼ਿਲਕਾ ਵਿਖੇ ਤੀਜੇ ਦਰਜ਼ੇ ਦੇ ਕੈਂਸਰ ਕੇਅਰ ਸੈਂਟਰ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਜੋ ਸਤੰਬਰ, 2019 ਤੱਕ ਕੰਮ ਕਰਨਾ ਸ਼ੁਰੂ ਕਰ ਦੇਵੇਗਾ। ਇਸ ਤੋਂ ਇਲਾਵਾ ਅੰਮ੍ਰਿਤਸਰ ਵਿਖੇ 114 ਕਰੋੜ ਰੁਪਏ ਦੀ ਲਾਗਤ ਨਾਲ ਸਟੇਟ ਕੈਂਸਰ ਇੰਸਟੀਚਿਊਟ ਵੀ ਸਥਾਪਤ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਸੰਗਰੂਰ ਸਿਵਲ ਹਸਪਤਾਲ ਵਾਸਤੇ ਸੱਤ ਕਰੋੜ ਰੁਪਏ ਦਾ ਵੀ ਐਲਾਨ ਕੀਤਾ।
ਇਸ ਮੌਕੇ ਬ੍ਰਹਮ ਮਹਿੰਦਰਾ ਅਤੇ ਵਿਜੇ ਇੰਦਰ ਸਿੰਗਲਾ ਦੇ ਨਾਲ ਮੁੱਖ ਮੰਤਰੀ ਨੇ ਨਵੇਂ ਕੈਂਸਰ ਹਸਪਤਾਲ ਵਿਖੇ ਸੁਵਿਧਾਵਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਹਸਪਤਾਲ ਦਾ ਗੇੜਾ ਵੀ ਮਾਰਿਆ ਅਤੇ ਡਾਕਟਰਾਂ ਤੇ ਮੈਡੀਕਲ ਸਟਾਫ ਨਾਲ ਗੱਲਬਾਤ ਕੀਤੀ। ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸਿਹਤ ਸੁਵਿਧਾਵਾਂ ਅਤੇ ਸਰਕਾਰੀ ਹਸਪਤਾਲਾਂ ਵਿੱਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਬਣਾਉਣ ਵਾਸਤੇ ਠੋਸ ਕਦਮ ਚੁੱਕੇ ਹਨ। ਉਨ੍ਹਾਂ ਦੱਸਿਆ ਕਿ 588 ਡਾਕਟਰ ਛੇਤੀ ਹੀ ਸਿਹਤ ਵਿਭਾਗ ਨੂੰ ਜੁਆਇਨ ਕਰ ਲੈਣਗੇ ਅਤੇ ਉਨ੍ਹਾਂ ਨੂੰ ਆਪਣੇ ਨਿਵਾਸ ਸਥਾਨਾਂ ਦੇ ਨੇੜੇ ਤਾਇਨਾਤ ਕੀਤਾ ਜਾਵੇਗਾ ਤਾਂ ਜੋ ਉਹ ਮਰੀਜਾਂ ਦੀ ਤਹਿ-ਦਿਲੋਂ ਸੇਵਾ ਕਰਨ ਲਈ ਸਮਰਥ ਹੋ ਸਕਣ।
ਸ਼੍ਰੀ ਸਿੰਗਲਾ ਨੇ ਸੰਗਰੂਰ ਵਿਖੇ ਕੈਂਸਰ ਹਸਪਤਾਲ ਸਥਾਪਤ ਕਰਨ ਲਈ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਨਿਰਦੇਸ਼ਾਂ ‘ਤੇ ਟਾਟਾ ਮੈਮੋਰੀਅਲ ਹਸਪਤਾਲ ਦੇ ਡਾਇਰੈਕਟਰ ਪਦਮਸ਼੍ਰੀ ਡਾ. ਆਰ.ਏ. ਵਧਵਾ ਦੇ ਨਾਲ ਆਪਣੀ ਪਹਿਲੀ ਮੀਟਿੰਗ ਦਾ ਜ਼ਿਕਰ ਕੀਤਾ। ਉਨਾਂ ਕਿਹਾ ਕਿ ਇਹ ਹਸਪਤਾਲ ਦਵਾਈਆਂ ‘ਤੇ 66 ਫੀਸਦੀ ਸਬਸਿਡੀ ਦੇਵੇਗਾ ਅਤੇ ਟੈਸਟਾਂ ਦੀਆਂ ਦਰਾਂ ਵਾਜ਼ਬ ਹੋਣਗੀਆਂ। ਇਸ ਤੋਂ ਇਲਾਵਾ ਬਿਮਾਰੀ ਦਾ ਪਤਾ ਲੱਗਣ ‘ਤੇ ਉਸ ਦਾ ਮੁਫ਼ਤ ਇਲਾਜ਼ ਹੋਵੇਗਾ।
ਡਾ. ਆਰ.ਏ. ਬਡਵੇ ਨੇ ਆਪਣੇ ਭਾਸ਼ਨ ਵਿੱਚ ਕਿਹਾ ਕਿ ਹੋਮੀ ਭਾਭਾ ਕੈਂਸਰ ਹਸਪਤਾਲ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਦੇ ਰਾਹੀਂ ਬੀ.ਐਸਸੀ. ਦੇ ਪੰਜ ਕੋਰਸ ਚਲਾ ਰਿਹਾ ਹੈ। ਇਸ ਤੋਂ ਇਲਾਵਾ ਇਸ ਅਕਾਦਮਿਕ ਸਾਲ ਤੋਂ ਹਿਸਟੋਪਾਥ ਦੀ ਮਾਸਟਰ ਡਿਗਰੀ ਵੀ ਸ਼ੁਰੂ ਕੀਤੀ ਜਾ ਰਹੀ ਹੈ। ਉਨਾਂ ਅੱਗੇ ਦੱਸਿਆ ਕਿ ਬੀ.ਐਸਸੀ., ਆਈ.ਸੀ.ਯੂ. ਅਤੇ ਆਨਕੋਲੋਜ਼ੀ ਨਰਸਿੰਗ ਬਾਰੇ ਡਿਪਲੋਮਾ ਅਗਲੇ ਸਾਲ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਮੌਕੇ ਮੁੱਖ ਮੰਤਰੀ ਨੇ ਐਚ.ਪੀ.ਸੀ.ਐਲ. ਦੇ ਅਨੂਪ ਗੁਪਤਾ, ਐਚ.ਐਮ.ਈ.ਸੀ. ਦੇ ਚਰਨਜੀਤ ਸਿੰਘ, ਆਈ.ਓ.ਸੀ. ਦੇ ਰਵਿੰਦਰ ਸਿੰਘ ਨੰਦਾ ਅਤੇ ਕੈਂਸਰ ਦੇ ਮਰੀਜ਼ਾਂ ਦੀ ਭਲਾਈ ਲਈ ਸੇਵਾਵਾਂ ਵਾਸਤੇ ਮੁਨੀਸ਼ ਗਰਗ ਅਤੇ ਅਨੂਪ ਸਿੰਗਲਾ ਨੂੰ ਸਨਮਾਨਿਤ ਕੀਤਾ।
ਇਸ ਤੋਂ ਪਹਿਲਾਂ ਮੁੱਖ ਮੰਤਰੀ, ਜੋ ਕਿ ਜਨਰਲ ਗੁਰਨਾਮ ਸਿੰਘ ਪਬਲਿਕ ਸਕੂਲ ਸੰਗਰੂਰ ਦੇ ਚੇਅਰਮੈਨ ਵੀ ਹਨ, ਵੱਲੋਂ ਸਕੂਲ ਕੈਂਪਸ ਵਿੱਚ ਗਰਿੱਡ ਨਾਲ ਜੁੜੇ ਹੋਏ ਰੂਫ਼ ਟੋਪ ਸੋਲਰ ਪਲਾਂਟ ਦਾ ਉਦਘਾਟਨ ਵੀ ਕੀਤਾ। 120 ਕਿਲੋਵਾਟ ਦੀ ਸਮਰੱਥਾ ਵਾਲਾ ਇਹ ਪ੍ਰੋਜੈਕਟ 52.80 ਲੱਖ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ। ਇਸ ਮੌਕੇ ਪੰਜਾਬ ਦੇ ਉਚੇਰੀ ਸਿੱਖਿਆ ਮੰਤਰੀ ਰਜ਼ੀਆ ਸੁਲਤਾਨਾ, ਪੰਜਾਬ ਰਾਜ ਯੋਜਨਾ ਬੋਰਡ ਦੇ ਵਾਈਸ ਚੇਅਰਪਰਸਨ ਰਜਿੰਦਰ ਕੌਰ ਭੱਠਲ, ਵਿਧਾਇਕ ਸੁਰਜੀਤ ਸਿੰਘ ਧੀਮਾਨ ਅਤੇ ਦਲਵੀਰ ਸਿੰਘ ਗੋਲਡੀ, ਬੁਲਾਰਾ ਪੰਜਾਬ ਕਾਂਗਰਸ ਦਮਨ ਥਿੰਦ ਬਾਜਵਾ, ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਦੇ ਉਪ ਕੁਲਪਤੀ ਡਾ. ਰਾਜ ਬਹਾਦਰ ਅਤੇ ਐਡੀਸ਼ਨਲ ਚੀਫ ਸੈਕਟਰੀ ਸਿਹਤ ਸਤੀਸ਼ ਚੰਦਰਾ ਵੀ ਉਨਾਂ ਦੇ ਨਾਲ ਮੌਜੂਦ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੋਦੀ ਵੱਲੋਂ ਰਾਸ਼ਟਰੀ ਪੁਲਿਸ ਸਮਾਰਕ ਦਾ ਉਦਘਾਟਨ
ਸ਼ਹੀਦ ਸੈਨਿਕਾਂ ਦੀਆਂ ਕੁਰਬਾਨੀਆਂ ਕਦੇ ਭੁਲਾਈਆਂ ਨਹੀਂ ਜਾ ਸਕਦੀਆਂ: ਮੋਦੀ
ਨਵੀਂ ਦਿੱਲੀ (ਏਜੰਸੀ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੁਲਿਸ ਅਤੇ ਅਰਧ ਸੈਨਿਕ ਬਲਾਂ ਦੇ ਕੁਰਬਾਨੀ ਅਤੇ ਬਹਾਦਰੀ ਨੂੰ ਨਾ ਭੁੱਲਣ ਦਾ ਐਲਾਨ ਕਰਦੇ ਹੋਏ ਐਤਵਾਰ ਨੂੰ ਕਿਹਾ ਕਿ ਰਾਸ਼ਟਰ ਉਸਾਰੀ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਮੋਦੀ ਨੇ ਇੱਥੇ ਰਾਸ਼ਟਰੀ ਪੁਲਿਸ ਸਮਾਰਕ ਨੂੰ ਰਾਸ਼ਟਰ ਨੂੰ ਸਮਰਪਤ ਕਰਦੇ ਹੋਏ ਕਿਹਾ ਕਿ ਪੁਲਿਸ ਅਤੇ ਅਰਧ ਸੈਨਿਕ ਬਲਾਂ ਦੇ ਜਵਾਨਾਂ ਦੇ ਅਨਵਰਤ ਕਰਤੱਵ ਪਾਲਣ, ਚੇਤੰਨਤਾ ਅਤੇ ਸਮਰਪਣ ਦੇ ਕਾਰਨ ਦੇਸ਼ ਵਿੱਚ ਸ਼ਾਂਤੀ ਦੀ ਸਥਾਪਨਾ ਹੋ ਰਹੀ ਹੈ।  ਜੰਮੂ-ਕਸ਼ਮੀਰ ‘ਚ ਅੱਤਵਾਦ ‘ਚ ਕਮੀ, ਨਕਸਲ ਪ੍ਰਭਾਵਿਤ ਜ਼ਿਲ੍ਹਿਆਂ ‘ਚ ਕਮੀ ਅਤੇ ਪੂਰਬ ਉੱਤਤ ਖੇਤਰ ‘ਚ ਹਿੰਸਾ ‘ਚ ਕਮੀ ਲਿਆਉਣ ‘ਚ ਸੁਰੱਖਿਆ ਬਲਾਂ ਦੇ ਜਵਾਨਾਂ ਦਾ ਯੋਗਦਾਨ ਹੈ।
ਰਾਸ਼ਟਰੀ ਆਫ਼ਤ ਕੰਟਰੋਲ ਬਲ ਤੇ ਸੂਬਾ ਰਾਸ਼ਟਰੀ ਆਫ਼ਤ ਕੰਟਰੋਲ ਬਲ ਦੀ ਚਰਚਾ ਕਰਦੇ ਹੋਏ ਮੋਦੀ ਭਾਵੁਕ ਹੋ ਗਏ ਅਤੇ ਕਿਹਾ ਕਿ ਲੋਕ ਇਹ ਜਾਣਦੇ ਵੀ ਨਹੀਂ ਹਨ ਕਿ ਇਹ ਲੋਕ ਵੀ ਭੂਰਾ ਵਰਦੀਧਾਰੀ ਹਨ। ।ਉਨ੍ਹਾਂ ਰਾਸ਼ਟਰੀ ਪੁਲਿਸ ਸਮਾਰਕ ਦੀ ਸਥਾਪਨਾ ਵਿੱਚ 70 ਸਾਲ ਦੀ ਦੇਰੀ ਹੋਣ ਵਿੱਚ ਪੁਰਾਣੇ ਸਰਕਾਰਾਂ ਦੀ ਭੂਮਿਕਾ ਉੱਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਇਸ ਦੇ ਬਾਰੇ ਵਿੱਚ ਸੋਚਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਪੁਲਿਸ ਸਮਾਰਕ ਅਤੇ ਅਜਾਇਬ-ਘਰ ਦੇਸ਼ ਦੇ ਲੋਕਾਂ ਨੂੰ ਪ੍ਰੇਰਿਤ ਕਰੇਗਾ। ਇਸ ਮੌਕੇ ਹੋਰ ਨੇਤਾਵਾਂ ਨੇ ਵੀ ਸਮਾਰਕ ਉੱਤੇ ਪੁਸ਼ਪ ਚੱਕਰ ਚੜ੍ਹਾਇਆ ਅਤੇ ਸ਼ਹੀਦ ਜਵਾਨਾਂ ਨੂੰ ਪ੍ਰਣਾਮ ਕੀਤਾ।  ਸੁਰੱਖਿਆ ਬਲਾਂ ਦੇ ਉੱਚ ਅਧਿਕਾਰੀਆਂ ਨੇ ਵੀ ਸਮਾਰਕ ਉੱਤੇ ਪੁਸ਼ਪ ਚੱਕਰ ਅਰਪਿਤ ਕੀਤੇ।
ਇਸ ਮੌਕੇ ਸੁਰੱਖਿਆ ਬਲਾਂ ਦੇ ਨੌਂ ਦਲਾਂ ਨੇ ਪ੍ਰਧਾਨ ਮੰਤਰੀ ਨੂੰ ਸਲਾਮੀ ਵੀ ਦਿੱਤੀ। ਪੁਲਿਸ ਸਮਾਰਕ ਉੱਤੇ ਸੁਰੱਖਿਆ ਬਲਾਂ ਦੇ ਵੱਖਰੇ ਅਭਿਆਨਾਂ ਦੌਰਾਨ ਸ਼ਹੀਦ ਹੋਏ 34800 ਪੁਲਿਸ ਅਧਿਕਾਰੀਆਂ ਅਤੇ ਜਵਾਨਾਂ ਦੇ ਨਾਂਅ ਲਿਖੇ ਗਏ ਹਨ।  ਇਸ ਦੈਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੁਰੱਖਿਆ ਬਲਾਂ ਦੇ ਕਈ ਰਿਟਾਇਰਡ ਜਵਾਨਾਂ ਨੂੰ ਸਨਮਾਨਿਤ ਵੀ ਕੀਤਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਗੁਰੂਗ੍ਰਾਮ-ਫਰੀਦਾਬਾਦ ਤੋਂ ਬਾਅਦ ਹਰਿਆਣਾ ਦਾ ਤੀਜਾ ਮੈਟਰੋ ਸਿਟੀ ਬਣਿਆ ਬਹਾਦੁਰਗੜ੍ਹ
ਬਹਾਦਰਗੜ੍ਹ, (ਸੱਚ ਕਹੂੰ ਨਿਊਜ਼)। ਬਹਾਦਰਗੜ੍ਹ-ਮੁੰਡਕਾ ਮੈਟਰੋ ਰੇਲ ਲਾਈਨ ‘ਤੇ ਅੱਜ ਮੈਟਰੋ ਟ੍ਰੇਨ ਦੀ ਆਵਾਜਾਈ ਸ਼ੁਰੂ ਹੋ ਗਈ। ਇਸ ਦੇ ਨਾਲ ਹੀ ਬਹਾਦਰਗੜ੍ਹ ਹੁਣ ਹਰਿਆਣਾ ਦਾ ਤੀਜਾ ਮੈਟਰੋ ਸਿਟੀ ਬਣ ਗਿਆ ਹੈ। 11.183 ਕਿਲੋਮੀਟਰ ਲੰਮੀ ਬਹਾਦਰਗੜ੍ਹ-ਮੁੰਡਕਾ ਮੈਟਰੋ ਲਾਈਨ ‘ਤੇ ਸਥਾਪਤ ਕੀਤੇ ਗਏ ਕੁੱਲ 7 ਏਲੀਵੇਟਿਡ ਸਟੇਸ਼ਨਾਂ ‘ਚ ਹਰਿਆਣਾ ‘ਚ ਤਿੰਨ ਸਟੇਸ਼ਨ-ਸਿਟੀ ਪਾਰਕ, ਬੱਸ ਸਟੈਂਡ-ਮਾਡਰਨ ਇੰਡਸਟਰੀਅਲ ਏਰੀਆ ਅਤੇ ਦਿੱਲੀ ਖੇਤਰ ‘ਚ ਟੀਕਰੀ ਬਾਰਡਰ, ਟੀਕਰੀ ਕਲਾਂ, ਘੇਵਰਾ ਅਤੇ ਮੁੰਡਕਾ ਉਦਯੋਗਿਕ ਖੇਤਰ ਚਾਰ ਸਟੇਸ਼ਨ ਸ਼ਾਮਲ ਹਨ।
2028 ਕਰੋੜ ਰੁਪਏ ਲਾਗਤ ਨਾਲ ਬਣੀ ਮੈਟਰੋ ਰੇਲਵੇ ਲਾਈਨ ਦੇ ਉਦਘਾਟਨ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਾਰਥ ਬਲਾਕ (ਨਵੀਂ ਦਿੱਲੀ) ਤੋਂ ਵੀਡੀਓ ਕਾਨਫਰੰਸਿੰਗ ਰਾਹੀਂ ਕਿਹਾ ਕਿ ਕੌਮੀ ਰਾਜਧਾਨੀ ਖੇਤਰ ਹਰਿਆਣਾ ‘ਚ ਮੈਟਰੋ ਰੇਲ ਤੰਤਰ ਦੇ ਵਿਸਥਾਰ ਨਾਲ ਹਰਿਆਣਾ ਸੂਬੇ ਦੇ ਬਹੁਮੁਖੀ ਵਿਕਾਸ ਵੱਲ ਜ਼ਿਆਦਾ ਰਫ਼ਤਾਰ ਮਿਲੇਗੀ। ਉਨ੍ਹਾਂ ਨੇ ਕਿਹਾ ਕਿ ਕੌਮੀ ਰਾਜਧਾਨੀ ਖੇਤਰ ‘ਚ ਸੋਨੀਪਤ (ਹਰਿਆਣਾ), ਮੇਰਠ (ਉੱਤਰ ਪ੍ਰਦੇਸ਼) ਅਤੇ ਅਲਵਰ (ਰਾਜਸਥਾਨ) ਤੱਕ ਰਿਜਨਲ ਰੇਪਿਡ ਟਰਾਂਸਪੋਰਟ ਪ੍ਰਣਾਲੀ ਨੂੰ ਵਿਕਸਤ ਕਰਕੇ ਵਿਸਥਾਰ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦਿੱਲੀ ਮੈਟਰੋ ਰੇਲ ਲਾਈਨ ਤੰਤਰ ਨੂੰ ਤੇਜ਼ੀ ਨਾਲ ਵਿਥਸਾਰ ਦਿੱਤਾ ਜਾ ਰਿਹਾ ਹੈ ਅਤੇ ਇਹ ਜਲਦ ਹੀ ਸੰਘਾਈ, ਬੀਜਿੰਗ, ਲੰਦਨ ਅਤੇ ਨਿਊਯਾਰਕ ਤੋਂ ਬਾਅਦ ਸੰਪੂਰਨ ਵਿਸ਼ਵ ‘ਚ ਪੰਜਵੇਂ ਸਥਾਨ ਦਾ ਮੈਟਰੋ ਰੇਲ ਲਾਈਨ ਤੰਤਰ ਹੋਵੇਗਾ।
ਬਹਾਦਰਗੜ੍ਹ ਮੈਟਰੋ ਨੂੰ ਦੱਸਿਆ ਗੇਟਵੇ ਆਫ ਡਿਵੈਲਪਮੈਂਟ
ਬਹਾਦਰਗੜ੍ਹ ਨੂੰ ਗੇਟਵੇ ਆਫ ਹਰਿਆਣਾ ਦੀ ਸੰਘਿਆ ਦਿੰਦਿਆਂ ਪੀਐਮ ਨੇ ਕਿਹਾ ਕਿ ਬਹਾਦਰਗੜ੍ਹ-ਮੁੰਡਕਾ ਮੈਟਰੋ ਰੇਲ ਲਾਈਨ ਬਣਨ ਨਾਲ ਇਹ ਸ਼ਹਿਰ ਗੇਟਵੇ ਆਫ ਡਿਵੈਲਪਮੈਂਟ ਬਣਨ ਵੱਲ ਅੱਗੇ ਵਧਿਆ ਹੈ। ਉਦਘਾਟਨ ਸਮਾਰੋਹ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਵਾਗਤ ਕਰਦਿਆਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਹਰਿਆਣਾ ‘ਚ ਕੇਂਦਰ ਦੀਆਂ ਵੱਖ-ਵੱਖ ਨਿਰਮਾਣ ਯੋਜਨਾਵਾਂ ਨੂੰ ਤੇਜ਼ੀ ਨਾਲ ਪੂਰਾ ਕੀਤਾ ਜਾ ਰਿਹਾ ਹੈ।
ਮੈਟਰੋ ਦੇ ਉਦਘਾਟਨ ਮੌਕੇ ਮੋਦੀ ਸਾਹਮਣੇ ਲੱਗੇ ਹੀ ਲੱਗੇ ਇਹ ਨਾਅਰੇ
ਪ੍ਰਧਾਨ ਮੰਤਰੀ ਨੇ ਕੀਤਾ ਮੈਟਰੋ ਦਾ ਉਦਘਾਟਨ | Modi
ਦਿੱਲੀ ਦੇ ਮੁੱਖ ਮੰਤਰੀ ਨੂੰ ਨਹੀਂ ਸੱਦਿਆ | Modi
ਕੇਂਦਰ ਦੇ ਵਿਹਾਰ ਤੋਂ ਨਿਰਾਸ਼ ਆਪ ਪਾਰਟੀ ਦੇ ਕਿਹਾ ਕਿ ‘ਸਾਡਾ ਪੈਸਾ ਵਾਪਸ ਕਰੋ’
ਨੋਇਡਾ (ਏਜੰਸੀ)। ਮੈਟਰੋ ਦੀ ਮਜੇਂਟਾ ਲਾਈਨ ਦਾ ਉਦਘਾਟਨ ਕਰਨ ਨੋਇਡਾ ਆਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਦੇ ਵਿਰੋਧ ‘ਚ ਨੋਇਡਾ ਐਕਸਟੇਂਸ਼ਨ ਫਲੈਟ ਆਨਰ ਵੈਲਫੇਅਰ ਐਸੋਸੀਏਸ਼ਨ (ਨੇਫੋਮਾ) ਦੇ ਬੈਨਰ ਹੇਠ ਅੱਜ ਸਵੇਰੇ ਫਲੈਟ ਖਰੀਦਦਾਰਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ ਸੈਂਕੜਿਆਂ ਦੀ ਗਿਣਤੀ ‘ਚ ਫਲੈਟ ਖਰੀਦਦਾਰਾਂ ਨੇ ਪ੍ਰਧਾਨ ਮੰਤਰੀ ਜੀ ਘਰ ਦਿਵਾਓ ਅਤੇ ਬਿਲਡਰਾਂ ਦੀ ਮੱਦਦ ਬੰਦ ਕਰੋ ਦੇ ਨਾਅਰੇ ਲਾਉਂਦੇ ਹੋਏ ਪ੍ਰਧਾਨ ਮੰਤਰੀ ਦੀ ਰੈਲੀ ਵੱਲ ਚੱਲ ਪਏ। (Modi)
ਉੱਥੇ ਆਮ ਆਦਮੀ ਪਾਰਟੀ ਦੇ ਮੁਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮੈਟਰੋ ਉਦਘਾਟਨ ਦੇ ਸਮਾਰੋਹ ਦਾ ਸੱਦਾ ਨਾ ਦੇਣ ਕਾਰਨ ਕੇਂਦਰ ਸਰਕਾਰ ਫਿਰ ਤੋਂ ਵਿਵਾਦਾਂ ‘ਚ ਆ ਗਈ ਹੈ ਆਪ ਪਾਰਟੀ ਨੇ ਕਿਹਾ ਕਿ ਮੋਦੀ ਹੰਕਾਰ ਕਾਰਨ ਅਤੇ ਸਿਆਸੀ ਵਿਰੋਧ ਦਰਮਿਆਨ ਇਹ ਭੁੱਲ ਗਏ ਹਨ ਕਿ ਦਿੱਲੀ ਦੀ ਸਰਕਾਰ ਵੀ ਜਨਤਾ ਨੇ ਹੀ ਚੁਣੀ ਹੈ ਆਪ ਪਾਰਟੀ ਨੇ ਮੈਟਰੋ ਲਈ ਦਿੱਲੀ ਸਰਕਾਰ ਦੇ 50 ਫੀਸਦੀ ਪੈਸੇ ਨੂੰ ਵਾਪਸ ਕਰਨ ਦੀ ਮੰਗ ਤੱਕ ਕਰ ਦਿੱਤੀ। (Modi)
ਜ਼ਿਕਰਯੋਗ ਹੈ ਕਿ ਪੀਐਮ ਮੋਦੀ ਵੱਲੋਂ ਅੱਜ ਦਿੱਲੀ ਮੈਟਰੋ ਦੀ ਮਜੇਂਟਾ ਲਾਈਨ ਦਾ ਉਦਘਾਟਨ ਕਰਨ ਨੋਇਡਾ ਪਹੁੰਚੇ ਸਨ ਇਹ ਮੈਟਰੋ ਲਾਈਨ ਨੋਇਡਾ ਅਤੇ ਦਿੱਲੀ ਦੇ ਕਈ ਹਿੱਸਿਆਂ ਨੂੰ ਆਪਸ ‘ਚ ਜੋੜਦੀ ਹੈ ਮੋਦੀ ਆਉਣ ਦੀ ਖਬਰ ਪਾ ਕੇ ਜਿੱਥੇ ਨੋਇਡਾ ਦੇ ਸੈਂਕੜਿਆਂ ਦੀ ਗਿਣਤੀ ‘ਚ ਫਲੈਟ ਖਰੀਦਦਾਰਾਂ ਨੇ ਘਰ ਦਿਵਾਉਣ ਦੇ ਨਾਅਰੇ ਲਾਏ ਉੱਥੇ ਮੋਦੀ ਦੀ ਰੈਲੀ ਸਥਾਨ ਵੱਲ ਚੱਲ ਪਏ ਹਾਲਾਂਕਿ ਪੁਲਿਸ ਨੇ ਉਨ੍ਹਾਂ ਨੂੰ ਸੈਕਟਰ-18 ਮੈਟਰੋ ਸਟੇਸ਼ਨ ‘ਤੇ ਰੋਕ ਲਿਆ। ਇਸ ਦੌਰਾਨ ਫਲੈਟ ਖਰੀਦਦਾਰਾਂ ਅਤੇ ਪੁਲਿਸ ਦਰਮਿਆਨ ਧੱਕਾ-ਮੁੱਕੀ ਵੀ ਹੋਈ ਸਹਾਇਕ ਪੁਲਿਸ ਅਧਿਕਾਰੀ ਅਭਿਨੰਦਨ ਸਿੰਘ ਨੇ ਦੱਸਿਆ ਕਿ ਪ੍ਰਦਰਸ਼ਨਕਾਰੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੰਬੋਧਨ ਕਰਦਾ ਹੋਇਆ ਇੱਕ ਪੱਤਰ ਸੌਂਪਿਆ ਹੈ ਅਸੀਂ ਉਸਨੂੰ ਲੈ ਲਿਆ ਹੈ। (Modi)
2010 ‘ਚ ਕਰਵਾਇਆ ਸੀ ਬੁੱਕ 7 ਸਾਲ ਲੰਘ ਜਾਣ ਤੋਂ ਬਾਅਦ ਵੀ ਨਹੀਂ ਮਿਲਿਆ ਫਲੈਟ
ਨੇਫੋਮਾ ਦੀ ਜਨਰਲ ਸਕੱਤਰ ਸਵੇਤਾ ਭਾਰਤੀ ਨੇ ਕਿਹਾ ਕਿ ਉਨ੍ਹਾਂ ਨੇ ਸਾਲ 2010 ‘ਚ ਫਲੈਟ ਬੁੱਕ ਕਰਵਾਇਆ ਸੀ ਬਿਲਡਰ ਨੇ ਤਿੰਨ  ਸਾਲਾਂ ‘ਚ ਫਲੈਟ ਬਣਾ ਕੇ ਦੇਣ ਦਾ ਵਾਅਦਾ ਕੀਤਾ ਸੀ ਸੱਤ-ਅੱਠ ਸਾਲ ਲੰਘਣ ਤੋਂ ਬਾਅਦ ਵੀ ਨਾ ਘਰ ਮਿਲਆ ਅਤੇ ਨਾ ਹੀ ਮਿਲਦਾ ਹੋਇਆ ਨਜ਼ਰ ਆ ਰਿਹਾ ਹੈ ਉਨ੍ਹਾਂ ਨੇ ਦੋਸ਼ ਲਾਇਆ ਕਿ ਕੁਝ ਬਿਲਡਰ ਭੱਜ ਗਏ ਹਨ ਜੋ ਬਚੇ ਹਨ ਉਹ ਧੰਨ ਦੀ ਕਮੀ ਦਾ ਹਵਾਲਾ ਦੇ ਕੇ ਘਰ ਨਹੀਂ ਬਣਾ ਰਹੇ ਹਨ। (Modi)
ਭਾਰਤੀ ਨੇ ਕਿਹਾ ਕਿ ਉਨ੍ਹਾਂ ਨੂੰ ਯੋਗੀ ਸਰਕਾਰ ਤੋਂ ਬਹੁਤ ਉਮੀਦ ਸੀ ਪਰ ਇਹ ਸਰਕਾਰ ਵੀ ਪੁਰਾਣੀਆਂ ਸਰਕਾਰਾਂ ਵਾਂਗ ਬਿਲਡਰਾਂ ਦੀ ਮੱਦਦ ਕਰ ਰਹੀ ਹੈ ਯੋਗੀ ਸਰਕਾਰ ਕੋਲ ਕੋਈ ਠੋਸ ਨੀਤੀ ਨਹੀਂ ਹੈ ਜਿਸ ਕਾਰਨ ਇਹ ਭਰੋਸਾ ਜਾਗੇ ਕਿ ਸਾਨੂੰ ਸਾਡਾ ਘਰ ਮਿਲ ਜਾਵੇਗਾ ਉਨ੍ਹਾਂ ਨੇ ਕਿਹਾ ਕਿ ਜੀਵਨ ਭਰ ਦੀ ਕਮਾਈ ਜਿਸ ਘਰ ਲਈ ਅਸੀਂ ਲਾਈ ਹੈ ਉਸ ਘਰ ਲਈ ਅਸੀਂ ਸੜਕ ‘ਤੇ ਧੱਕਾ ਖਾ ਰਹੇ ਹਹਾਂ ਉਨ੍ਹਾਂ ਨੇ ਮੰਤਰੀ ਤੋਂ ਮੰਗ ਕੀਤੀ ਕਿ ਬਿਲਡਰਾਂ ਖਿਲਾਫ਼ ਇੱਕ ਠੋਸ ਨੀਤੀ ਬਣਾ ਕੇ ਭਾਰ ਸਰਕਾਰ ਉਨ੍ਹਾਂ ਨੂੰ ਮਕਾਨ ਦਿਵਾਏ (Modi)
ਮੈਟਰੋ ਨਾਲ ਯਾਤਰਾ ਬਣੇ ਮਾਣ ਦਾ ਵਿਸ਼ਾ : ਮੋਦੀ | Modi
ਮੋਦੀ ਨੇ ਮੈਟਰੋ ਰਾਹੀਂ ਯਾਤਰਾ ਨੂੰ ਮਾਣ ਦਾ ਵਿਸ਼ਾ ਬਣਾਉਣ ਦਾ ਸੱਦਾ ਦਿੰਦਿਆਂ ਅੱਜ ਜਨਤਕ ਆਵਾਜਾਈ ਦੀ ਵਰਤੋਂ ਸਬੰਧੀ ਲੋਕਾਂ ਨੂੰ ਮਾਨਸਿਕਤਾ ‘ਚ ਬਦਲਾਅ ਲਿਆਉਣ ਲਈ ਕਿਹਾ ਮੋਦੀ ਨੇ ਮੈਟਰੋ ਦੀ ਮਜੇਂਟਾ ਲਾਈਨ ਦਾ ਉਦਘਾਟਨ ਕਰਨ ਤੋਂ ਬਾਅਦ ਕੌਮੀ ਰਾਜਧਾਨੀ ਖੇਤਰ ਨੋਇਡਾ ਦੇ ਐਮਿਟੀ ਯੂਨੀਵਰਸਟੀ ‘ਚ ਹੋਈ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਸ਼ਹਿਰਾਂ ‘ਚ ਤੁਰੰਤ ਆਵਾਜਾਈ ਪ੍ਰਣਾਲੀ ਦਾ ਵਿਕਾਸ ਕਰਨ ਲਈ ਵਚਨਬੱਧ ਹੈ ਅਤੇ ਇਹ ਸੁਸਾਸਨ ਕਾਰਨ ਸੰਭਵ ਹੈ ਉਨ੍ਹਾਂ ਨੇ ਕਿਹਾ ਕਿ ਜਨਤਕ ਆਵਾਜਾਈ ਸਬੰਧੀ ਸਮਾਜ ਦੀ ਮਾਨਸਿਕਤਾ ‘ਚ ਬਦਲਾਅ ਲਿਆਉਣ ਦੀ ਜ਼ਰੂਰਤ ਹੈ ਜਿਸ ਨਾਲ ਮੈਟਰੋ ‘ਚ ਸਫਰ ਕਰਨ ਵਾਲੇ ਲੋਕ ਮਾਣ ਮਹਿਸੂਸ ਕਰ ਸਕਣ।
ਅਜਿਹੀਆਂ ਛੋਟਾਂ ਪੰਜਾਬ ਨੂੰ ਦੇਣ ਦਾ ਮਾਮਲਾ ਕੇਂਦਰ ਸਰਕਾਰ ਕੋਲ ਉਠਾਵਾਂਗਾ:ਅਮਰਿੰਦਰ ਸਿੰਘ
ਚੰਡੀਗੜ੍ਹ: ਪਹਾੜੀ ਸੂਬਿਆਂ ਨੂੰ ਵਿਸ਼ੇਸ਼ ਰਿਆਇਤਾਂ ਦੇਣ ਬਾਰੇ ਕੇਂਦਰ ਸਰਕਾਰ ਦੇ ਫੈਸਲੇ ਦਾ ਵਿਰੋਧ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਆਖਿਆ ਕਿ ਉਹ ਪੰਜਾਬ ਦੇ ਸਰਹੱਦੀ ਇਲਾਕਿਆਂ ਅਤੇ ਕੰਢੀ ਖੇਤਰਾਂ ਨੂੰ ਵੀ ਅਜਿਹੀਆਂ ਛੋਟਾਂ ਦੇਣ ਦੀ ਮੰਗ ਉਠਾਉਣਗੇ। ਅੱਜ ਇੱਥੇ ਪੰਜਾਬ ਕਲਾ ਭਵਨ ਵਿਖੇ ਫੋਟੋ ਜਰਨਾਲਿਸਟ ਵੈਲਫੇਅਰ ਐਸੋਸੀਏਸ਼ਨ ਵੱਲੋਂ ਲਾਈ ਫੋਟੋ ਪ੍ਰਦਰਸ਼ਨੀ ਦੇ ਉਦਘਾਟਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਸਰਹੱਦੀ ਤੇ ਕੰਢੀ ਖੇਤਰਾਂ ਵਿੱਚ ਵੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹਨ ਜਿਸ ਕਰਕੇ ਕੇਂਦਰ ਸਰਕਾਰ ਵੱਲੋਂ ਪਹਾੜੀ ਸੂਬਿਆਂ ਨੂੰ ਦਿੱਤੀਆਂ ਰਿਆਇਤਾਂ ਵਾਂਗ ਇਹ ਇਲਾਕੇ ਵੀ ਅਜਿਹੀਆਂ ਛੋਟਾਂ ਦੇ ਹੱਕਦਾਰ ਹਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਇਸ ਤੋਂ ਪਹਿਲਾਂ ਵੀ ਕੇਂਦਰ ਸਰਕਾਰ ਕੋਲ ਇਹ ਮਸਲਾ ਉਠਾਇਆ ਸੀ ਅਤੇ ਹੁਣ ਹੋਰ ਜ਼ੋਰਦਾਰ ਢੰਗ ਨਾਲ ਇਹ ਮਾਮਲਾ ਉਠਾਇਆ ਜਾਵੇਗਾ।
ਫਸਲੀ ਕਰਜ਼ੇ ‘ਤੇ ਲਵਾਂਗੇ ਉੱਚਿਤ ਫੈਸਲੇ
ਫਸਲੀ ਕਰਜ਼ਾ ਦੀ ਮੁਆਫ਼ੀ ਸਬੰਧੀ ਡਾ. ਟੀ ਹੱਕ ਕਮੇਟੀ ਦੀਆਂ ਸਿਫਾਰਸ਼ਾਂ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਰਿਪੋਰਟ ਹਾਸਲ ਕਰਨ ਲਈ ਹੈ ਅਤੇ ਇਸ ਨੂੰ ਪੜ੍ਹ ਕੇ ਕਿਸਾਨਾਂ ਦੇ ਹਿੱਤ ਵਿੱਚ ਢੁਕਵੇਂ ਫੈਸਲੇ ਲਏ ਜਾਣਗੇ। ਇਕ ਹੋਰ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਸੰਕਟ ਨਾਲ ਜੂਝ ਰਹੀ ਕਿਸਾਨੀ ਦੀ ਮਦਦ ਲਈ ਉਨ੍ਹਾਂ ਦੇ ਕਰਜ਼ੇ ਦੀ ਅਦਾਇਗੀ ਵਾਸਤੇ ਸਰਕਾਰ ਨੂੰ ਵਾਧੂ ਕਰਜ਼ੇ ਦੀ ਲੋੜ ਹੈ।  ਇਕ ਹੋਰ ਸਵਾਲ ਦੇ ਜਵਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਸਪੱਸ਼ਟ ਕੀਤਾ ਕਿ ਰੇਤ ਦੀਆਂ ਖੱਡਾਂ ਦੀ ਨਿਲਾਮੀ ਅਤੇ ਬਿਜਲੀ ਤੇ ਸਿੰਚਾਈ ਮੰਤਰੀ ਰਾਣਾ ਗੁਰਜੀਤ ਸਿੰਘ ਖਿਲਾਫ਼ ਲੱਗੇ ਦੋਸ਼ਾਂ ਬਾਰੇ ਜਸਟਿਸ ਨਾਰੰਗ ਦੀ ਰਿਪੋਰਟ ਨੂੰ ਘੋਖਣ ਲਈ ਦੂਜੀ ਕਮੇਟੀ ਨਹੀਂ ਬਣੇਗੀ। ਉਨ੍ਹਾਂ ਕਿਹਾ,”ਮੈਂ ਰਿਪੋਰਟ ਮੁੱਖ ਸਕੱਤਰ ਨੂੰ ਭੇਜ ਦਿੱਤੀ ਜੋ ਇਸ ਰਿਪੋਰਟ ਦੀ ਪੜਚੋਲ ਲਈ ਹੋਰ ਅਧਿਕਾਰੀਆਂ ਨੂੰ ਸ਼ਾਮਲ ਕਰ ਸਕਦੇ ਹਨ।
ਬਿਹਤਰੀਨ ਫੋਟੋ ਪੱਤਰਕਾਰ ਲਈ ਟਰਾਫ਼ੀ ਦਾ ਐਲਾਨ
ਆਮ ਆਦਮੀ ਪਾਰਟੀ ‘ਚੋਂ ਕੱਢੇ ਲੀਡਰ ਸੁੱਚਾ ਸਿੰਘ ਛੋਟੇਪੁਰ ਦੇ ਕਾਂਗਰਸ ਵਿੱਚ ਆਉਣ ਦੀਆਂ ਕਿਆਸ-ਅਰਾਈਆਂ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਭਾਵੇਂ ਛੋਟੇਪੁਰ ਉਨ੍ਹਾਂ ਦੇ ਚੰਗੇ ਮਿੱਤਰ ਹਨ ਪਰ ਪਿਛਲੇ ਦੋ ਮਹੀਨਿਆਂ ਤੋਂ ਮੁਲਾਕਾਤ ਨਹੀਂ ਹੋਈ।  ਇਸ ਮੌਕੇ ਮੁੱਖ ਮੰਤਰੀ ਨੇ ਉੱਘੇ ਫੋਟੋਗ੍ਰਾਫਰ ਐਸ. ਪੌਲ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਜੋ ਬੁੱਧਵਾਰ ਨੂੰ ਨਵੀਂ ਦਿੱਲੀ ਵਿਖੇ ਚੱਲ ਵਸੇ ਸਨ। ਇਸ ਮੌਕੇ ਐਵਾਰਡ ਜੇਤੂ ਫੋਟੋ ਜਰਨਾਲਿਸਟ ਦੀ ਯਾਦ ਵਿੱਚ ਦੋ ਮਿੰਟ ਦਾ ਮੌਨ ਵੀ ਰੱਖਿਆ। ਕੈਪਟਨ ਅਮਰਿੰਦਰ ਸਿੰਘ ਨੇ ਸਾਲ ਦੇ ਬਿਹਤਰੀਨ ਫੋਟੋਗ੍ਰਾਫਰ ਲਈ ਟਰਾਫ਼ੀ ਦਾ ਐਲਾਨ ਕੀਤਾ ਜੋ ਹਰੇਕ ਸਾਲ ਦਸੰਬਰ ਮਹੀਨੇ ਵਿੱਚ ਦਿੱਤੀ ਜਾਵੇਗੀ। ਵਿਸ਼ਵ ਫੋਟੋਗ੍ਰਾਫੀ ਦਿਵਸ ਮੌਕੇ ਲਾਈ ਪ੍ਰਦਰਸ਼ਨੀ ਦੌਰਾਨ ਮੁੱਖ ਮੰਤਰੀ ਨੇ ਵੀ ਕੁਝ ਤਸਵੀਰਾਂ ਦੇਖੀਆਂ।  ਇਸ ਮੌਕੇ ਉੱਘੇ ਫੋਟੋ ਜਰਨਾਲਿਸਟ ਸੰਤੋਖ ਸਿੰਘ ਨੇ ਮੁੱਖ ਮੰਤਰੀ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤਾ।
ਉਦਘਾਟਨੀ ਸਮਾਗਮ ਦੌਰਾਨ ਉਨ੍ਹਾਂ ਤੋਂ ਇਲਾਵਾ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂੰਵਾਲੀਆ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਸਲਾਹਕਾਰ ਮੁੱਖ ਮੰਤਰੀ ਬੀ.ਆਈ.ਐਸ. ਚਾਹਲ, ਮੁਹਾਲੀ ਦੇ ਵਿਧਾਇਕ ਬਲਬੀਰ ਸਿੰਘ ਸਿੱਧੂ ਅਤੇ ਪੰਜਾਬ ਕਲਾ ਪ੍ਰੀਸ਼ਦ ਦੀ ਚੇਅਰਪਰਸਨ ਸਤਿੰਦਰ ਸੱਤੀ ਹਾਜ਼ਰ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੱਚ ਕਹੂੰ ਨਿਊਜ਼, ਪਲਵਲ:ਮੁੱਖ ਮੰਤਰੀ ਮਨੋਹਰ ਲਾਲ ਨੇ ਪਲਵਲ ਜ਼ਿਲ੍ਹਾ ਖੇਤਰ ‘ਚ ਕੁੱਲ 98 ਕਰੋੜ 09 ਲੱਖ 40 ਹਜ਼ਾਰ ਰੁਪਏ ਲਾਗਤ ਦੀਆਂ ਵੱਖ-ਵੱਖ 14 ਵਿਕਾਸ ਯੋਜਨਾਵਾਂ ਦੇ ਉਦਘਾਟਨ ਤੇ ਨੀਂਹ ਪੱਥਰ  ਰੱਖਿਆ ਹਰਿਆਣਾ ਦੇ ਮੁੱਖ ਮੰਤਰੀ ਨੇ ਪਲਵਲ ‘ਚ ਸਾਮੁਦਾਇਕ ਕੇਂਦਰ ਤੇ ਪੰਚਾਇਤ ਭਵਨ ‘ਚ ਕਰਵਾਏ ਇੱਕ ਪ੍ਰੋਗਰਾਮ ‘ਚ ਕੁੱਲ 40 ਕਰੋੜ 76 ਲੱਖ 75 ਹਜ਼ਾਰ ਰੁਪਏ ਲਾਗਤ ਦੀਆਂ ਵੱਖ-ਵੱਖ 04 ਵਿਕਾਸ ਯੋਜਨਾਵਾਂ ਦਾ ਉਦਘਾਟਨ ਤੇ ਕੁੱਲ 57 ਕਰੋੜ 32 ਲੱਖ 65 ਹਜ਼ਾਰ ਰੁਪਏ ਲਾਗਤ ਦੀਆਂ ਵੱਖ-ਵੱਖ 10 ਵਿਕਾਸ ਯੋਜਨਾਵਾਂ ਦੀ ਆਧਾਰਸ਼ੀਲਾ ਰੱਖੀ
ਇਸ ਦੌਰਾਨ ਕੇਂਦਰੀ ਸਮਾਜਿਕ ਨਿਆਂ ਤੇ ਅਧਿਕਾਰਤਾ ਰਾਜ ਮੰਤਰੀ ਕ੍ਰਿਸ਼ਨਪਾਲ ਗੁਰਜਰ ਵੀ ਮੌਜੂਦ ਰਹੇ ਮੁੱਖ ਮੰਤਰੀ ਵੱਲੋਂ ਉਦਘਾਟਨ ਕੀਤੀਆਂ ਗਈਆਂ ਵੱਖ-ਵੱਖ 04 ਵਿਕਾਸ ਯੋਜਨਾਵਾਂ ‘ਚ ਕੁੱਲ 15 ਕਰੋੜ 54 ਲੱਖ 13 ਹਜ਼ਾਰ ਰੁਪਏ ਲਾਗਤ ਨਾਲ ਨਿਰਮਾਣ ਬਹੁਤਕਨੀਕ ਸੰਸਥਾਨ, ਮੰਡਕੋਲਾ, ਕੁੱਲ 12 ਕਰੋੜ 72 ਲੱਖ 62 ਹਜ਼ਾਰ ਰੁਪਏ ਲਾਗਤ ਨਾਲ ਨਿਰਮਾਣ ਸਰਕਾਰੀ ਮਹਿਲਾ ਯੂਨੀਵਰਸਿਟੀ, ਹਥੀਨ, ਕੁੱਲ 09 ਕਰੋੜ ਰੁਪਏ ਲਾਗਤ ਨਾਲ ਸਰਕਾਰੀ ਹਸਪਤਾਲ, ਪਲਵਲ ‘ਚ ਨਿਰਮਾਣ ਜੀ ਐੱਨ ਐੱਮ ਟਰੇਨਿੰਗ ਸਕੂਲ ਤੇ ਨਰਸਿੰਗ ਹੋਮ ਤੇ ਕੁੱਲ 03 ਕਰੋੜ 50 ਲੱਖ ਰੁਪਏ ਲਾਗਤ ਨਾਲ ਉਦਯੋਗਿਕ ਪ੍ਰੀਖਣ ਸੰਸਥਾਨ, ਪਲਵਲ ‘ਚ ਨਿਰਮਾਣ ਐੱਸ ਸੀ ਐੱਮ ਟੀ ਵਿੰਗ ਸ਼ਾਮਲ ਹਨ
ਮੁੱਖ ਮੰਤਰੀ ਨੇ ਰੱਖੀਆਂ  10 ਵਿਕਾਸ ਯੋਜਨਾਵਾਂ
ਮੁੱਖ ਮੰਤਰੀ ਵੱਲੋਂ ਰੱਖੀਆਂ ਗਈਆਂ ਵੱਖ-ਵੱਖ 10 ਵਿਕਾਸ ਯੋਜਨਾਵਾਂ ‘ਚ 11 ਕਰੋੜ 66 ਲੱਖ 90 ਹਜ਼ਾਰ ਰੁਪਏ ਲਾਗਤ ਦੀ ਹਥੀਨ ਕਸਬੇ ਦੀ ਪੀਣ ਵਾਲੇ ਪਾਣੀ ਦੀ ਪੂਰਤੀ ਯੋਜਨਾ ਦਾ ਸੰਵਧਰਨ, ਕੁੱਲ 09 ਕਰੋੜ 30 ਲੱਖ ਰੁਪਏ ਲਾਗਤ ਦੀ 66 ਕੇਵੀ ਸਬਸਟੇਸ਼ਨ, ਹੰਸਾਪੁਰ, ਕੁੱਲ 08 ਕਰੋੜ 73 ਲੱਖ 67 ਹਜ਼ਾਰ ਰੁਪਏ ਲਾਗਤ ਨਾਲ ਟਰਾਂਸਪੋਰਟ ਡਿੱਪੂ, ਪਲਵਲ ‘ਚ ਕਾਰਜਸਾਲਾ ਤੇ 03 ਬਲਾਕਾਂ ਦਾ ਨਿਰਮਾਣ, ਕੁੱਲ 08 ਕਰੋੜ 24 ਲੱਖ ਰੁਪਏ ਲਾਗਤ ਦੀ ਪੀਣ ਵਾਲੇ ਪਾਣੀ ਦੀ ਪੂਰਤੀ ਯੋਜਨਾ ਦਾ ਸੰਵਧਰਨ, ਕੁੱਲ 4 ਕਰੋੜ 94 ਲੱਖ ਰੁਪਏ ਦੀ ਹਥੀਨ ਬਲਾਕ ਦੇ ਕੁੱਲ 12 ਪਿੰਡਾਂ ‘ਚ ਪਾਣੀ ਦੀ ਪੂਰਤੀ ਦੇ ਸੁਧਾਰ ਲਈ ਖਿੱਲੁਕਾ ਪਿੰਡ ‘ਚ ਨਿਰਮਾਣ ਦੇ ਕੀਤੇ ਜਾਣ ਵਾਲੇ ਇੰਟਰਮੀਜਿਐਟ ਬੂਸਿੰਟਸ ਸਟੇਸ਼ਨ, ਕੁੱਲ 04 ਕਰੋੜ 62 ਲੱਖ 15 ਹਜ਼ਾਰ ਰੁਪਏ ਲਾਗਤ ਨਾਲ ਪਲਵਲ ‘ਚ ਨਿਰਮਾਣ ਕੀਤਾ ਜਾਣ ਵਾਲਾ ਵਿਸ਼ਰਮਾ ਗ੍ਰਹਿ, ਕੁੱਲ 3 ਕਰੋੜ 25 ਲੱਖ ਰੁਪਏ ਲਾਗਤ ਨਾਲ ਆਗੂ ਜੀ ਸੁਭਾਸ਼ ਚੰਦਰ ਬੋਸ ਸਟੇਡੀਅਮ, ਪਲਵਲ ‘ਚ ਨਿਰਮਾਣਿਤ ਕੀਤਾ ਜਾਣ ਵਾਲਾ ਸੁਵਿਧਾ ਕੇਂਦਰ, ਕੁੱਲ 02 ਕਰੋੜ 48 ਲੱਖ 13 ਲੱਖ ਰੁਪਏ ਲਾਗਤ ਨਾਲ ਗੁਰਾਵੜੀ ਪਿੰਡ ਦੇ ਨੇੜੇ ਯਮੁਨਾ ਨਦੀ ਤੇ ਨਿਰਮਾਣਿਤ ਕੀਤੇ ਜਾਣ ਲਾਲਾ ਪੈਂਟੂਨ ਪੁੱਲ, ਕੁੱਲ 2 ਕਰੋੜ 18 ਲੱਖ 80 ਹਜ਼ਾਰ ਰੁਪਏ ਲਾਗਤ ਨਾਲ ਤਕਨੀਕੀ ਸੰਸਥਾਨ, ਪਲਵਲ ‘ਚ ਨਿਰਮਾਣਿਤ ਕੀਤਾ ਜਾਣ ਵਾਲਾ ਬਹੁ ਉਦੇਸ਼ ਸਭਾਗਾਰ ਤੇ ਕੁੱਲ 1 ਕਰੋੜ 90 ਲੱਖ ਰੁਪਏ ਲਾਗਤ ਨਾਲ ਪਲਵਲ ਦੇ ਮਦਨ ਲਾਲ ਧੀਂਗੜਾ ਭਵਨ ਦਾ ਪੁਨਰ ਦੁਆਰ ਸ਼ਾਮਲ ਹੈ
ਇਸ ਮੌਕੇ ‘ਤੇ ਹਰਿਆਣਾ ਦੇ ਜਨ ਸਿਹਤ ਰਾਜ ਮੰਤਰੀ ਸ੍ਰੀ ਬਨਵਾਰੀ ਲਾਲ, ਵਿਧਾਇਕ ਸ੍ਰੀ ਟੇਕਚੰਦ ਸ਼ਰਮਾ, ਮੁੱਖ ਮੰਤਰੀ ਦੇ ਰਾਜਨੀਤਿਕ ਸਲਾਹਕਾਰ ਦੀਪਕ ਮੰਗਲਾ, ਹਰਿਆਣਾ ਭੂਮੀ ਸੁਧਾਰ ਬੋਰਡ ਦੇ ਚੇਅਰਮੈਨ ਸ੍ਰੀ ਅਜੇ ਗੌਡ, ਜ਼ਿਲ੍ਹਾ ਪ੍ਰੀਸ਼ਦ ਦੀ ਚੇਅਰਮੈਨ ਸ੍ਰੀਮਤੀ ਚਮੇਲੀ ਦੇਵੀ, ਐੱਸਪੀ ਸ੍ਰੀਮਤੀ ਸੁਲੋਚਨਾ ਗਜਰਾਜ ਮੌਜੂਦ ਰਹੇ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।