Fraud News - Sach Kahoon Punjabi

Digital Arrest Scam: ਡਿਜੀਟਲ ਅਰੈਸਟ ਦਾ ਡਰਾਵਾ ਦੇ ਕੇ 30 ਲੱਖ ਦੀ ਠੱਗੀ ਮਾਰਨ ਵਾਲੇ ਗਿਰੋਹ ਦਾ ਪਰਦਾਫਾਸ਼
ਗਿਰੋਹ ਦੇ ਮਾਸਟਰ ਮਾਈਂਡ ਕੇਰਲਾ ਨਿਵਾਸੀ ਸਮੇਤ 4 ਜਣੇ ਗ੍ਰਿਫਤਾਰ, 9 ਲੱਖ ਬਰਾਮਦ ਕਰਕੇ ਸ਼ਿਕਾਇਤਕਰਤਾ ਨੂੰ ਸੌਂਪੇ

Digital Arrest Scam: (ਅਮਿਤ ਸ਼ਰਮਾ) ਫ਼ਤਹਿਗੜ੍ਹ ਸਾਹਿਬ। ਡਿਜੀਟਲ ਅਰੈਸਟ ਦਾ ਡਰਾਵਾ ਦੇ ਕੇ ਇੱਕ ਨਾਗਰਿਕ ਨਾਲ ਹੋਈ ਕਰੀਬ 30 ਲੱਖ ਰੁਪਏ ਦੀ ਠੱਗੀ ਦੇ ਮਾਮਲੇ ’ਚ ਫ਼ਤਹਿਗੜ੍ਹ ਸਾਹਿਬ ਦੀ ਪੁਲਿਸ ਨੇ ਦੇਸ਼ ਦੇ ਵੱਖ-ਵੱਖ ਰਾਜਾਂ ’ਚ ਫੈਲੇ ਨੈੱਟਵਰਕ ਦਾ ਪਰਦਾਫਾਸ਼ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਇਸ ਸਬੰਧੀ ਅੱਜ ਪੱਤਰਕਾਰ ਸੰਮੇਲਨ ਦੌਰਾਨ ਐੱਸਐੱਸਪੀ ਸ਼ੁਭਮ ਅਗਰਵਾਲ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਪੁਲਿਸ ਨੇ ਮੁੱਢਲੀ ਪੜਤਾਲ ਵਿੱਚ ਗਿਰੋਹ ਦੇ ਮਾਸਟਰ ਮਾਈਂਡ ਅਕਬਰ ਅਲੀ ਵਾਸੀ ਕੇਰਲਾ ਸਮੇਤ 4 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਕੋਲੋਂ 9 ਲੱਖ ਰੁਪਏ ਬਰਾਮਦ ਕਰਕੇ, ਠੱਗੀ ਦਾ ਸ਼ਿਕਾਰ ਹੋਏ ਵਿਅਕਤੀ ਨੂੰ ਸੌਂਪੇ ਜਾ ਚੁੱਕੇ ਹਨ।

ਐੱਸਐੱਸਪੀ ਨੇ ਦੱਸਿਆ ਕਿ ਇਸ ਗਿਰੋਹ ਦੇ 3 ਮੈਂਬਰ ਹਾਲੇ ਗ੍ਰਿਫਤ ਤੋਂ ਬਾਹਰ ਹਨ ਜਿਨ੍ਹਾਂ ਨੂੰ ਜਲਦੀ ਹੀ ਗ੍ਰਿਫਤਾਰ ਕਰਕੇ ਹੋਰ ਖੁਲਾਸੇ ਕੀਤੇ ਜਾਣਗੇ। ਐੱਸਐੱਸਪੀ ਸ਼ੁਭਮ ਅਗਰਵਾਲ ਨੇ ਦੱਸਿਆ ਕਿ ਸ਼ਿਕਾਇਤਕਰਤਾ ਹਰਪਾਲ ਸਿੰਘ ਚੀਮਾ ਪੁੱਤਰ ਹਰਜਿੰਦਰ ਸਿੰਘ ਵਾਸੀ ਪਿੰਡ ਲੁਹਾਰੀ ਕਲਾਂ ਥਾਣਾ ਖੇੜੀ ਨੌਧ ਸਿੰਘ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਨੇ ਥਾਣਾ ਸਾਇਬਰ ਕਰਾਈਮ ਵਿਖੇ ਆ ਕੇ ਇਤਲਾਹ ਦਿੱਤੀ ਸੀ ਕਿ 5 ਅਪਰੈਲ 2025 ਨੂੰ ਉਸਦੇ ਮੋਬਾਇਲ ਫੋਨ ’ਤੇ ਦੋ ਵੱਖ-ਵੱਖ ਮੋਬਾਇਲ ਨੰਬਰਾਂ ਤੋਂ ਵਟਸਐਪ ਕਾਲ ਆਈ ਅਤੇ ਅਣਪਛਾਤੇ ਵਿਅਕਤੀਆਂ ਵੱਲੋਂ ਉਸਨੂੰ ਘਰ ਵਿੱਚ ਡਿਜੀਟਲ ਗ੍ਰਿਫਤਾਰੀ ਦਾ ਡਰਾਵਾ ਦੇ ਕੇ ਆਈਸੀਆਈਸੀ ਬੈਂਕ ਦੇ ਖਾਤੇ ’ਚ 30 ਲੱਖ ਰੁਪਏ ਟਰਾਂਸਫਰ ਕਰਵਾ ਲਏ ਸਨ।

ਇਹ ਵੀ ਪੜ੍ਹੋ: School Holiday: ਦੋ ਦਿਨ ਸਕੂਲ ਰਹਿਣਗੇ ਬੰਦ, ਛੁੱਟੀ ਦਾ ਹੋਇਆ ਐਲਾਨ

ਉਨ੍ਹਾਂ ਦੱਸਿਆ ਕਿ ਇਸ ਸ਼ਿਕਾਇਤ ਦੇ ਆਧਾਰ ’ਤੇ ਅਣਪਛਾਤੇ ਵਿਅਕਤੀਆਂ ਖਿਲਾਫ਼ ਮੁਕੱਦਮਾ ਥਾਣਾ ਸਾਇਬਰ ਕਰਾਈਮ ਜ਼ਿਲ੍ਹਾ ਫਤਹਿਗੜ੍ਹਸਾਹਿਬ ਵਿਖੇ ਦਰਜ ਕਰਕੇ ਤਫ਼ਤੀਸ਼ ਅਮਲ ਵਿੱਚ ਲਿਆਂਦੀ ਗਈ। ਉਨ੍ਹਾਂ ਨੇ ਦੱਸਿਆ ਕਿ ਜਾਂਚ ਟੀਮ ਵੱਲੋਂ ਤਕਨੀਤੀ ਤੇ ਸਾਈਂਟੀਫਿਕ ਢੰਗ ਨਾਲ ਮੁਕੱਦਮੇ ਵਿੱਚ 07 ਕਥਿਤ ਦੋਸ਼ੀ ਨਾਮਜ਼ਦ ਕੀਤੇ ਗਏ ਅਤੇ 13 ਮਈ 2025 ਨੂੰ ਮਨਿੰਦਰ ਸਿੰਘ, 16 ਮਈ 2025 ਨੂੰ ਅਨਿਲ ਕੁਮਾਰ ਤੇ ਨਵੀਨ ਸ਼ਰਮਾ ਅਤੇ 22 ਜੁਲਾਈ 2025 ਨੂੰ ਅਕਬਰ ਅਲੀ ਨੂੰ ਗ੍ਰਿਫਤਾਰ ਕੀਤਾ ਗਿਆ।

ਉਨ੍ਹਾਂ ਦੱਸਿਆ ਕਿ ਅਕਬਰ ਅਲੀ ਦੀ ਪੁੱਛਗਿੱਛ ਤੋਂ ਰਿਸ਼ਾਦ ਮੈਲਾਕਮ ਪੁੱਤਰ ਮੁਹੰਮਦ ਬਸ਼ੀਰ ਪੀ ਵਾਸੀ ਮਾਲਾਪੁਰਮ (ਕੇਰਲਾ) ਨੂੰ ਵੀ ਇਸ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਹੈ ਅਤੇ ਮਾਣਯੋਗ ਅਦਾਲਤ ਤੋਂ ਦੋ ਦਿਨਾਂ ਦਾ ਰਿਮਾਂਡ ਲੈ ਕੇ ਹੋਰ ਪੁੱਛਗਿਛ ਜਾਰੀ ਹੈ। ਉਨ੍ਹਾਂ ਦੱਸਿਆ ਕਿ ਅਕਬਰ ਅਲੀ ਖਿਲਾਫ਼ ਐਨ.ਡੀ.ਪੀ.ਐਸ ਤੇ ਸਾਇਬਰ ਕਰਾਈਮ ਦੀਆਂ ਹੋਰ ਸ਼ਿਕਾਇਤਾਂ ਵੀ ਦਰਜ ਹੋਣੀਆਂ ਪਾਈਆਂ ਗਈਆਂ ਹਨ।

ਐੱਸਐੱਸਪੀ ਸ਼ੁਭਮ ਅਗਰਵਾਲ ਨੇ ਦੱਸਿਆ ਕਿ ਗ੍ਰਿਫਤਾਰ ਵਿਅਕਤੀਆਂ ਵਿੱਚੋਂ ਮਨਿੰਦਰ ਸਿੰਘ ਵੈਸਟ ਦਿੱਲੀ, ਨਵੀਨ ਸ਼ਰਮਾ ਵੈਸਟ ਦਿੱਲੀ ਅਤੇ ਅਨਿਲ ਕੁਮਾਰ ਨੋਇਡਾ ਦੇ ਵਸਨੀਕ ਹਨ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਲੋੜੀਂਦੇ ਤਿੰਨ ਹੋਰ ਵਿਅਕਤੀਆਂ ਨੂੰ ਵੀ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਇਸ ਮੌਕੇ ਐਸ ਪੀ (ਜਾਂਚ) ਰਾਕੇਸ਼ ਯਾਦਵ, ਡੀ.ਐਸ.ਪੀ ਹੈਡਕੁਆਰਟਰ ਹਰਤੇਸ਼ ਕੌਸਿ?ਕ ਸਾਇਬਰ ਕਰਾਈਮ ਥਾਣੇ ਦੇ ਮੁੱਖ ਥਾਣਾ ਅਫਸਰ ਇੰਸ: ਦਵਿੰਦਰ ਸਿੰਘ ,ਇੰਸਪੈਕਟਰ ਸੰਦੀਪ ਸਿੰਘ, ਹੌਲਦਾਰ ਪਲਵਿੰਦਰ ਸਿੰਘ ਤੇ ਹੋਰ ਪੁਲਿਸ ਮੁਲਾਜਮ ਮੌਜੂਦ ਸਨ। Digital Arrest Scam

Shopkeeper Scam: ਪੁਲਿਸ ਕਰਮਚਾਰੀ ਬਣ ਕੇ ਦੁਕਾਨਦਾਰ ਨਾਲ ਮਾਰੀ ਪੰਜ ਹਜ਼ਾਰ ਦੀ ਠੱਗੀ, ਫੋਟੋ ਸੀਸੀਟੀਵੀ ’ਚ ਕੈਦ
Shopkeeper Scam: ਬੱਲੂਆਣਾ-ਅਬੋਹਰ (ਮੇਵਾ ਸਿੰਘ)। ਸਮਾਜ ਵਿੱਚ ਹਰ ਰੋਜ਼ ਲੁੱਟ-ਖੋਹ ਅਤੇ ਧੋਖਾਧੜੀ ਦੇ ਨਵੇਂ ਤਰੀਕੇ ਸਾਹਮਣੇ ਆ ਰਹੇ ਹਨ। ਅਜਿਹੇ ਹੀ ਇੱਕ ਮਾਮਲੇ ਵਿੱਚ ਪੁਲਿਸ ਕਰਮਚਾਰੀ ਹੋਣ ਦਾ ਦਾਅਵਾ ਕਰਨ ਵਾਲੇ ਇੱਕ ਵਿਅਕਤੀ ਨੇ ਬੱਲੂਆਣਾ ਵਿੱਚ ਇੱਕ ਫੋਟੋ ਸਟੂਡੀਓ ਦੇ ਮਾਲਕ ਨਾਲ ਜਾਅਲੀ ਲੈਣ-ਦੇਣ ਕਰਕੇ 5000 ਰੁਪਏ ਦੀ ਠੱਗੀ ਮਾਰੀ ਅਤੇ ਉੱਥੋਂ ਭੱਜ ਗਿਆ। ਧੋਖਾਧੜੀ ਦੀ ਇਹ ਪੂਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।

ਇਸ ਸਬੰਧੀ ਬੱਲੂਆਣਾ ਪਿੰਡ ਵਿੱਚ ਫੋਟੋਕਾਪੀ ਦੀ ਦੁਕਾਨ ਅਤੇ ਕੈਫੇ ਚਲਾਉਣ ਵਾਲੇ ਅਮੀਰਵੇਜ਼ ਸਟੂਡੀਓ ਦੇ ਮਾਲਕ ਅਮੀਰਚੰਦ ਨੇ ਦੱਸਿਆ ਕਿ ਪੁਲਿਸ ਦੀ ਵਰਦੀ ਪਹਿਨੇ ਇੱਕ ਵਿਅਕਤੀ ਨੇ ਉਸ ਨਾਲ ਬਹੁਤ ਹੀ ਨਿਮਰਤਾ ਨਾਲ ਗੱਲ ਕਰਨੀ ਸ਼ੁਰੂ ਕਰ ਦਿੱਤੀ ਅਤੇ ਪੀਣ ਲਈ ਪਾਣੀ ਮੰਗਿਆ। ਇਸ ਤੋਂ ਬਾਅਦ ਉਕਤ ਵਿਅਕਤੀ ਨੇ ਕਿਹਾ ਕਿ ਮੇਰੇ ਨਾਲ ਪੀਜੀਆਈ ਵਿੱਚ ਇੱਕ ਹੋਰ ਪੁਲਿਸ ਕਰਮਚਾਰੀ ਦਾ ਪੁੱਤਰ ਦਾਖਲ ਹੈ ਅਤੇ ਪੈਸਿਆਂ ਦੀ ਐਮਰਜੈਂਸੀ ਹੈ। ਇਸ ਲਈ ਮੈਂ ਤੁਹਾਨੂੰ 5000 ਰੁਪਏ ਆਨਲਾਈਨ ਟਰਾਂਸਫਰ ਕਰ ਦਿਆਂਗਾ ਅਤੇ ਤੁਸੀਂ ਮੈਨੂੰ ਪੰਜ ਹਜ਼ਾਰ ਰੁਪਏ ਨਗਦ ਦੇ ਦਿਓ।

ਇਹ ਵੀ ਪੜ੍ਹੋ: Power Cut Punjab: ਕੱਲ੍ਹ ਲਈ ਹੋ ਜਾਓ ਤਿਆਰ, ਇਸ ਸ਼ਹਿਰ ’ਚ ਲੱਗਣ ਜਾ ਰਿਹੈ ਲੰਬਾ ਬਿਜ਼ਲੀ ਦਾ ਕੱਟ

ਇਸ ਤੋਂ ਬਾਅਦ ਉਕਤ ਵਿਅਕਤੀ ਨੇ ਉਸ ਨੂੰ ਆਪਣੀ ਧੀ ਦਾ ਪੈਨ ਕਾਰਡ ਬਣਵਾਉਣ ਬਾਰੇ ਵੀ ਪੁੱਛਿਆ ਅਤੇ ਕਿਸੇ ਨੂੰ ਫੋਨ ਕਰਕੇ ਕਿਹਾ ਕਿ ਸੰਦੀਪ ਪੁੱਤਰ, ਪੈਨ ਕਾਰਡ ਬਣ ਜਾਵੇਗਾ, ਹੁਣੇ ਆਪਣਾ ਆਧਾਰ ਕਾਰਡ ਲੈ ਕੇ ਇਸ ਦੁਕਾਨ ’ਤੇ ਆਓ। ਉਸ ਵਿਅਕਤੀ ਨੇ ਦੱਸਿਆ ਕਿ ਉਸਦੀ ਧੀ ਨੇੜੇ ਹੀ ਬੱਸ ਸਟੈਂਡ ’ਤੇ ਖੜ੍ਹੀ ਹੈ। ਇਸ ਤੋਂ ਬਾਅਦ, ਉਸਨੇ ਸਕੈਨਰ ’ਤੇ ਪੰਜ ਹਜ਼ਾਰ ਦੀ ਰਕਮ ਲਿਖ ਦਿੱਤੀ ਅਤੇ ਪੁੱਛਿਆ ਕਿ ਕੀ ਇਹ ਇਸ ਨਾਂਅ ਦਾ ਖਾਤਾ ਹੈ, ਹਾਂ ਜਵਾਬ ਦੇਣ ’ਤੇ, ਉਸਨੇ ਲੈਣ-ਦੇਣ ਕਰਨ ਦਾ ਦਿਖਾਵਾ ਕੀਤਾ। ਪਰ ਉਹ ਪੈਸੇ ਉਸਦੇ ਖਾਤੇ ਵਿੱਚ ਨਹੀਂ ਆਏ।

ਇਸ ਦੌਰਾਨ ਉਸਨੇ ਉਕਤ ਵਿਅਕਤੀ ਨੂੰ 5 ਹਜ਼ਾਰ ਰੁਪਏ ਦੇ ਦਿੱਤੇ। ਜਦੋਂ ਲਗਭਗ ਇੱਕ ਮਿੰਟ ਤੱਕ ਪੈਸੇ ਨਹੀਂ ਆਏ ਤਾਂ ਅਮੀਰ ਚੰਦ ਨੇ ਕਿਹਾ ਕਿ ਪੈਸੇ ਅਜੇ ਉਸਦੇ ਖਾਤੇ ਵਿੱਚ ਨਹੀਂ ਆਏ ਹਨ। ਜਿਸ ’ਤੇ ਉਕਤ ਵਿਅਕਤੀ ਨੇ ਕਿਹਾ ਕਿ ਇਹ ਹੁਣੇ ਆ ਜਾਣਗੇ, ਮੈਂ ਬਾਹਰ ਕਰਮਚਾਰੀ ਨੂੰ ਪੈਸੇ ਦੇ ਆਵਾਂ ਅਤੇ ਜਦੋਂ ਮੇਰੀ ਧੀ ਆਵੇਗੀ, ਤਾਂ ਉਸਨੂੰ ਬਿਠਾਓ। ਜਿਸ ਤੋਂ ਬਾਅਦ ਉਕਤ ਵਿਅਕਤੀ ਜੋ ਪੈਸੇ ਲੈ ਕੇ ਬਾਹਰ ਗਿਆ ਸੀ, ਅਜੇ ਵਾਪਸ ਨਹੀਂ ਆਇਆ। Shopkeeper Scam

ਹਾਲਾਂਕਿ ਬਾਅਦ ਵਿੱਚ ਵੀ ਜਦੋਂ ਅਮੀਰ ਚੰਦ ਨੇ ਆਪਣਾ ਗੂਗਲ ਪੇਅ ਅਤੇ ਪੇਟੀਐਮ ਖਾਤਾ ਚੈੱਕ ਕੀਤਾ ਤਾਂ ਪੈਸੇ ਉਸ ਵਿੱਚ ਨਹੀਂ ਆਏ ਸਨ। ਜਿਸ ਕਾਰਨ ਉਸਨੇ ਅੰਦਾਜ਼ਾ ਲਗਾਇਆ ਕਿ ਉਸ ਨਾਲ ਧੋਖਾ ਹੋਇਆ ਹੈ। ਅਮੀਰ ਚੰਦ ਦੇ ਅਨੁਸਾਰ ਜਦੋਂ ਉਸਨੇ ਉਕਤ ਵਿਅਕਤੀ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਤਾਂ ਉਸਨੂੰ ਪਤਾ ਲੱਗਾ ਕਿ ਉਸਨੇ ਕਿਸੇ ਹੋਰ ਨਾਲ ਵੀ ਇਸੇ ਤਰ੍ਹਾਂ ਧੋਖਾ ਕੀਤਾ ਹੈ। ਇਹ ਸਾਰੀ ਜਾਣਕਾਰੀ ਮੀਡੀਆ ਨਾਲ ਸਾਂਝੀ ਕਰਦੇ ਹੋਏ, ਅਮੀਰ ਚੰਦ ਨੇ ਉਕਤ ਵਿਅਕਤੀ ਦੀ ਸੀਸੀਟੀਵੀ ਫੁਟੇਜ ਵੀ ਜਾਰੀ ਕੀਤੀ ਤਾਂ ਜੋ ਉਸਦੀ ਪਛਾਣ ਕੀਤੀ ਜਾ ਸਕੇ ਅਤੇ ਲੋਕ ਸਾਵਧਾਨ ਰਹਿ ਸਕਣ। ਅਮੀਰ ਚੰਦ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕੋਈ ਉਕਤ ਵਿਅਕਤੀ ਨੂੰ ਵੇਖਦਾ ਹੈ ਤਾਂ ਉਹ ਤੁਰੰਤ ਪੁਲਿਸ ਨੂੰ ਸੂਚਿਤ ਕਰਨ ਤਾਂ ਜੋ ਹੋਰ ਲੋਕ ਧੋਖਾਧੜੀ ਤੋਂ ਬਚ ਸਕਣ।

ਆਨਲਾਇਨ ਨੌਕਰੀ ਤੇ ਵੱਧ ਮੁਨਾਫ਼ੇ ਦਾ ਲਾਲਚ ਪਿਆ ਮਹਿੰਗਾ, 21.88 ਲੱਖ ਗਵਾਏ
ਲੁਧਿਆਣਾ (ਜਸਵੀਰ ਸਿੰਘ ਗਹਿਲ)। Ludhiana News: ਕੋਰੋਨਾ ਕਾਲ ’ਚ ਸ਼ੁਰੂ ਹੋਈ ਆਨਲਾਇਨ ਕੰਮ ਕਰਨ ਦੀ ਸਹੂਲਤ ਨੇ ਕੁੱਝ ਲੋਕਾਂ ਨੂੰ ਇੰਨਾਂ ਆਲਸੀ ਬਣਾ ਦਿੱਤਾ ਹੈ ਕਿ ਉਹ ਘਰੋਂ ਨਿਕਲਣ ਦੀ ਬਜਾਇ ਆਨਲਾਇਨ ਨੌਕਰੀ ਨੂੰ ਹੀ ਪਹਿਲ ਦੇਣ ਲੱਗੇ ਹਨ। ਇਸੇ ਹੀ ਆਨਲਾਇਨ ਤਕਨੀਕ ਦਾ ਸ਼ਿਕਾਰ ਹੋਇਆ ਇੱਕ ਵਿਅਕਤੀ 21.88 ਲੱਖ ਰੁਪਏ ਗਵਾ ਬੈਠਾ। ਪੀੜਤ ਦੀ ਸ਼ਿਕਾਇਤ ਮਿਲਣ ’ਤੇ ਕਰੀਬ 15 ਮਹੀਨਿਆਂ ਦੀ ਪੜਤਾਲ ਤੋਂ ਬਾਅਦ ਪੁਲਿਸ ਵੱਲੋਂ ਇੰਦੌਰ ਦੀਆਂ ਕੁੱਝ ਫਰਮਾਂ ਦੇ ਖਿਲਾਫ਼ ਮਾਮਲਾ ਦਰਜ਼ ਕੀਤਾ ਗਿਆ ਹੈ।

ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਅਭਿਸ਼ੇਕ ਸਹਿਗਲ ਪੁੱਤਰ ਰਾਕੇਸ਼ ਸਹਿਗਲ ਵਾਸੀ ਅਮਨ ਨਗਰ ਲੁਧਿਆਣਾ ਨੇ ਦੱਸਿਆ ਕਿ ਬੀਤੇ ਵਰ੍ਹੇ 13 ਅਗਸਤ ਨੂੰ ਉਸਦੇ ਟੈਲੀਗ੍ਰਾਮ ’ਤੇ ਇੱਕ ‘ਗੈਨਕਸ਼ਿਆ’ ਨਾਮਕ ਆਈਡੀ ਤੋਂ ਇੱਕ ਸੁਨੇਹਾ ਹਾਸਲ ਹੋਇਆ। ਜਿਸ ’ਚ ਉਸ ਨੂੰ ਇੱਕ ਹੋਟਲ ਬੁਕਿੰਗ ਟਾਸਕ ਲਈ ਆਨਲਾਇਨ ਨੌਕਰੀ ਕਰਨ ਦੀ ਆਫ਼ਰ ਦਿੱਤੀ ਗਈ। ਨਾਲ ਹੀ ਇਸ ’ਚ ਪੈਸਾ ਲਾਉਣ ’ਤੇ ਵੱਧ ਮੁਨਾਫ਼ੇ ਦਾ ਲਾਲਚ ਵੀ ਦਿੱਤਾ ਗਿਆ। Ludhiana News

ਇਹ ਖਬਰ ਵੀ ਪੜ੍ਹੋ : Punjab News: ਪੁਲਿਸ ਨੇ ਸ਼ਿਵ ਸੈਨਾ ਆਗੂਆਂ ਦੇ ਘਰਾਂ ’ਤੇ ਹਮਲਾ ਕਰਨ ਦੇ ਦੋਸ਼ ’ਚ 1 ਹੋਰ ਦਬੋਚਿਆ

ਜਿਸ ਕਰਕੇ ਉਸਨੇ ਪ੍ਰਾਪਤ ਸੁਨੇਹਾ ’ਤੇ ਯਕੀਨ ਕਰਦਿਆਂ 21.88 ਲੱਖ ਰੁਪਏ ਇੰਨਵੈਸਟ ਕਰ ਦਿੱਤੇ ਪਰ ਇਸ ਤੋਂ ਬਾਅਦ ਉਨ੍ਹਾਂ ਨੂੰ ਉਕਤ ਆਈਡੀ ਤੋਂ ਕਿਸੇ ਵੀ ਤਰ੍ਹਾਂ ਦਾ ਕੋਈ ਸੁਨੇਹਾ ਨਹੀਂ ਮਿਲਿਆ। ਜਿਉਂ ਹੀ ਉਸ ਨੂੰ ਆਪਣੇ ਨਾਲ ਵੱਜੀ ਠੱਗੀ ਦਾ ਅਹਿਸਾਸ ਹੋਇਆ ਤਾਂ ਉਸ ਨੇ 13 ਅਗਸਤ 2023 ਨੂੰ ਪੁਲਿਸ ਨੂੰ ਸ਼ਿਕਾਇਤ ਦਿੱਤੀ। ਮਾਮਲੇ ਸਬੰਧੀ ਇੰਸਪੈਕਟਰ ਜਤਿੰਦਰ ਸਿੰਘ ਸਾਇਬਰ ਕ੍ਰਾਇਮ ਇੰਚਾਰਜ ਨੇ ਦੱਸਿਆ ਕਿ ਅਭਿਸ਼ੇਕ ਸਹਿਗਲ ਦੀ ਸ਼ਿਕਾਇਤ ’ਤੇ ਕੀਤੀ ਗਈ ਪੜਤਾਲ ਤੋਂ ਬਾਅਦ ਐਮਐਸ ਵਨ ਸਟਾਰ ਮੈਟਲਜ਼, ਇਦੌਰ (ਮੱਧ ਪ੍ਰਦੇਸ਼) ਸਣੇ 7 ਹੋਰ ਫਰਮਾਂ ਖਿਲਾਫ਼ ਕੇਸ ਰਜਿਸਟਰ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਗਈ ਹੈ।

Fraud: ਇੰਗਲੈਂਡ ਭੇਜਣ ਦੇ ਨਾਂਅ ’ਤੇ 29 ਲੱਖ ਠੱਗਣ ਵਾਲੇ ਪਤੀ-ਪਤਨੀ ਖਿਲਾਫ਼ ਮਾਮਲਾ ਦਰਜ਼
ਲੁਧਿਆਣਾ (ਜਸਵੀਰ ਸਿੰਘ ਗਹਿਲ)। Fraud News: ਜ਼ਿਲ੍ਹਾ ਲੁਧਿਆਣਾ ਦੀ ਪੁਲਿਸ ਨੇ ਵਿਦੇਸ਼ ਭੇਜਣ ਦੇ ਨਾਂਅ ’ਤੇ 29 ਲੱਖ ਰੁਪਏ ਦੀ ਧੋਖਾਧੜੀ ਕਰਨ ਦੇ ਮਾਮਲੇ ’ਚ ਇੱਕ ਪਤੀ-ਪਤਨੀ ਖਿਲਾਫ਼ ਮਾਮਲਾ ਦਰਜ਼ ਕੀਤਾ ਹੈ। ਇਹ ਮਾਮਲਾ ਪੁਲਿਸ ਵੱਲੋਂ ਸੁਮਿਤ ਮੱਗੋ ਵਾਸੀ ਮੁਹੱਲਾ ਫਤਿਹਗੰਜ ਲੁਧਿਆਣਾ ਦੀ ਸ਼ਿਕਾਇਤ ’ਤੇ ਸੱਤ ਮਹੀਨਿਆਂ ਦੀ ਪੜਤਾਲ ਤੋਂ ਬਾਅਦ ਦਰਜ਼ ਕੀਤਾ ਗਿਆ ਹੈ। ਪੁਲਿਸ ਨੂੰ ਦਿੱਤੀ ਗਈ ਸ਼ਿਕਾਇਤ ’ਚ ਸੁਮਿਤ ਮੱਗੋ ਨੇ ਦੱਸਿਆ ਕਿ ਉਨ੍ਹਾਂ ਨੇ ਪਰਿਵਾਰ ਸਮੇਤ ਇੰਗਲੈਂਡ ਜਾਣਾ ਸੀ। ਜਿਸ ਦੇ ਲਈ ਉਨ੍ਹਾਂ ਰਾਜਪੁਰਾ ਦੇ ਪ੍ਰਸ਼ਾਂਤ ਕਪੂਰ ਤੇ ਉਸਦੀ ਪਤਨੀ ਸੁਰਦਰਸ਼ਨ ਨਾਲ ਸੰਪਰਕ ਕੀਤਾ। ਜਿੰਨ੍ਹਾਂ ਨੇ ਉਨ੍ਹਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਉਹ ਉਨ੍ਹਾਂ ਨੂੰ ਪਰਿਵਾਰ ਸਮੇਤ ਇੰਗਲੈਂਡ ਜਾਣ ਲਈ ਵਰਕ ਵੀਜਾ ਲਗਵਾ ਕੇ ਦੇ ਦੇਣਗੇ। Fraud News

Read This : Fraud News: ਸਾਵਧਾਨ! ਕਿਤੇ ਤੁਸੀਂ ਵੀ ਤਾਂ ਨਹੀਂ ਕਰਦੇ ਇਹ ਕੰਮ, ਮਹਿਲਾ ਨੇ ਗੁਆਏ 6.82 ਲੱਖ

ਮੱਗੋ ਮੁਤਾਬਕ ਵਿਸ਼ਵਾਸ਼ ਕਰਕੇ ਉਸਨੇ ਉਕਤਾਨ ਨੂੰ ਵੀਜੇ ਲਗਵਾਉਣ ਲਈ 29 ਲੱਖ ਰੁਪਏ ਦੇ ਦਿੱਤੇ ਪਰ ਨਾ ਹੀ ਉਨ੍ਹਾਂ ਦਾ ਵੀਜਾ ਲਗਵਾ ਕੇ ਦਿੱਤਾ ਗਿਆ ਤੇ ਨਾ ਹੀ ਉਨ੍ਹਾਂ ਨੂੰ ਉਨ੍ਹਾਂ ਦੀ ਰਕਮ ਵਾਪਸ ਕੀਤੀ ਗਈ। ਜਿਸ ਕਰਕੇ ਉਨ੍ਹਾਂ ਨੂੰ ਪੁਲਿਸ ਦਾ ਦਰਵਾਜਾ ਖੜਕਾਉਣਾ ਪਿਆ। ਸੁਮਿਤ ਮੱਗੋ ਨੇ ਅੱਗੇ ਦੱਸਿਆ ਕਿ ਉਕਤਾਨ ਪਤੀ-ਪਤਨੀ ਨੇ ਵਿਦੇਸ਼ ਭੇਜਣ ਦੇ ਨਾਂਅ ’ਤੇ ਉਨ੍ਹਾ ਨਾਲ 29 ਲੱਖ ਰੁਪਏ ਦੀ ਧੋਖਾਧੜੀ ਕੀਤੀ ਹੈ। ਇਸ ਲਈ ਉਨ੍ਹਾਂ ਉਕਤਾਨ ਪਤੀ-ਪਤਨੀ ਖਿਲਾਫ਼ ਕਾਨੂੰਨੀ ਕਾਰਵਾਈ ਲਈ 27 ਮਾਰਚ ਨੂੰ ਪੁਲਿਸ ਨੂੰ ਸ਼ਿਕਾਇਤ ਦਿੱਤੀ। ਜਾਂਚਕਰਤਾ ਅਧਿਕਾਰੀ ਨਰਿੰਦਰ ਸਿੰਘ ਦਾ ਕਹਿਣਾ ਹੈ ਕਿ ਥਾਣਾ ਡਵੀਜਨ ਨੰਬਰ 3 ਦੀ ਪੁਲਿਸ ਨੇ ਸੁਮਿਤ ਮੱਗੋ ਦੀ ਸ਼ਿਕਾਇਤ ’ਤੇ ਪ੍ਰਸ਼ਾਂਤ ਕਪੂਰ ਤੇ ਉਸ ਦੀ ਪਤਨੀ ਸੁਰਦਰਸ਼ਨ ਵਾਸੀ ਰਾਜਪੁਰਾ (ਜ਼ਿਲ੍ਹਾ ਪਟਿਆਲਾ), ਮੈਸਪਾਰਥ ਤੇ ਮੈਸ. ਵੀਜਾ ਕਲੀਨਿਕ ਰਾਜਪੁਰਾ ਖਿਲਾਫ਼ ਮਾਮਲਾ ਦਰਜ਼ ਕੀਤਾ ਹੈ। Fraud News

Fraud News: ਸਾਵਧਾਨ! ਕਿਤੇ ਤੁਸੀਂ ਵੀ ਤਾਂ ਨਹੀਂ ਕਰਦੇ ਇਹ ਕੰਮ, ਮਹਿਲਾ ਨੇ ਗੁਆਏ 6.82 ਲੱਖ
ਡਬਲ ਰੁਪਏ ਤੇ ਚਾਂਦੀ ਦੇ ਸਿੱਕੇ ਦੇ ਮਾਮਲੇ ’ਚ ਆਟੋ ਚਾਲਕ ਮਹਿਲਾ ਨੇ ਗੁਆਏ 6.82 ਲੱਖ

ਕ੍ਰਿਪਟੋ ਕਰੰਸੀ ’ਚ ਨਿਵੇਸ਼ ਕਰਨ ਦਾ ਲਾਲਚ ਦੇ ਕੇ, ਜਮ੍ਹਾ ਰਾਸ਼ੀ ਵੀ ਉਡਾਈ

ਜੀਂਦ (ਸੱਚ ਕਹੂੰ ਨਿਊਜ਼)। Fraud News: ਜੀਂਦ ਸ਼ਹਿਰ ਦੇ ਵਿਕਾਸ ਨਗਰ ਦੀ ਰਹਿਣ ਵਾਲੀ ਇੱਕ ਔਰਤ ਨੂੰ ਪੈਸੇ ਦੁੱਗਣੇ ਕਰਨ ਦਾ ਝਾਂਸਾ ਦੇ ਕੇ ਉਸ ਕੋਲੋਂ ਚਾਂਦੀ ਦੀ ਇੱਟ ਦੇ ਕੇ 6 ਲੱਖ 82 ਹਜਾਰ ਰੁਪਏ ਖੋਹ ਲਏ। ਔਰਤ ਆਟੋ ਰਿਕਸ਼ਾ ਚਾਲਕ ਵਜੋਂ ਕੰਮ ਕਰਦੀ ਹੈ। ਥਾਣਾ ਸਿਟੀ ਪੁਲਿਸ ਨੇ ਤਿੰਨ ਵਿਅਕਤੀਆਂ ਖਿਲਾਫ਼ ਧੋਖਾਧੜੀ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਵਿਕਾਸ ਨਗਰ ਦੀ ਰਹਿਣ ਵਾਲੀ ਬਿਮਲਾ ਦੇਵੀ ਨੇ ਦੱਸਿਆ ਕਿ ਉਹ ਆਟੋ ਰਿਕਸ਼ਾ ਚਲਾਉਂਦੀ ਹੈ। ਇੰਪਲਾਈਜ ਕਲੋਨੀ ਦੇ ਰਹਿਣ ਵਾਲੇ ਸਤੀਸ਼, ਵਿਨੋਦ ਵਾਸੀ ਸਿੰਧਵੀ ਖੇੜਾ ਤੇ ਰਾਮਬੀਰ ਕਲੋਨੀ ਵਾਸੀ ਪੂਨਮ ਪਤਨੀ ਸੁਨੀਲ ਨੇ ਮੈਟਰੋ ਹਸਪਤਾਲ ਦੇ ਸਾਹਮਣੇ ਦਫਤਰ ਖੋਲ੍ਹਿਆ ਹੋਇਆ ਹੈ।

Read This : Haryana Vidhan Sabha Election 2024: ਹਰਿਆਣਾ ਦੀਆਂ 90 ਸੀਟਾਂ ’ਤੇ ਹੁਣ ਤੱਕ 9.53 ਫੀਸਦੀ ਵੋਟਿੰਗ

ਇੱਥੇ ਦਵਾਈਆਂ ਦਾ ਕੰਮ ਕਰਦੇ ਹਨ। ਇਨ੍ਹਾਂ ਲੋਕਾਂ ਨੇ ਬਾਲ ਭਵਨ ਰੋਡ ’ਤੇ ਦਫਤਰ ਬਣਾਇਆ ਹੋਇਆ ਹੈ। ਆਟੋ ਰਿਕਸ਼ਾ ’ਚ ਸਫਰ ਕਰਨ ਕਾਰਨ ਉਸ ਨਾਲ ਜਾਣ-ਪਛਾਣ ਹੋ ਗਈ। ਵਿਨੋਦ ਤੇ ਪੂਨਮ ਦਫਤਰ ’ਚ ਗਰੀਬ ਲੋਕਾਂ ਲਈ ਮਜਦੂਰ ਵਜੋਂ ਕਾਪੀਆਂ ਬਣਾਉਂਦੇ ਸਨ। ਉਹ ਲੋਕਾਂ ਨੂੰ ਰੁਜਗਾਰ ਤੇ ਕਾਰੋਬਾਰ ਸ਼ੁਰੂ ਕਰਨ ਦਾ ਝਾਂਸਾ ਦੇ ਕੇ ਭਰਮਾਉਂਦਾ ਸੀ। ਮੁਲਜਮਾਂ ਨੇ ਉਸ ਨੂੰ ਅਮੀਰ ਬਣਨ ਦਾ ਝਾਂਸਾ ਦੇ ਕੇ ਉਸ ਤੋਂ 1 ਲੱਖ 50 ਹਜਾਰ ਰੁਪਏ ਵੀ ਲੈ ਲਏ। ਉਨ੍ਹਾਂ ਨੇ 1 ਲੱਖ 50 ਹਜਾਰ ਰੁਪਏ ਦੀ ਦਵਾਈ ਉਸ ਦੇ ਘਰ ਰੱਖ ਦਿੱਤੀ ਤੇ ਕਿਹਾ ਕਿ ਉਹ ਇਸ ਨੂੰ ਵੇਚ ਦੇਵੇਗਾ ਤੇ ਉਸ ਦੇ ਪੈਸੇ ਦੁੱਗਣੇ ਹੋ ਜਾਣਗੇ। ਚਾਂਦੀ ਦੀ ਇੱਟ ਦਿਵਾਉਣ ਦੇ ਨਾਂਅ ’ਤੇ ਉਸ ਤੋਂ ਇੱਕ ਲੱਖ 20 ਹਜਾਰ ਰੁਪਏ ਫਿਰ ਲੈ ਲਏ ਗਏ। Fraud News

5 ਜੂਨ 2022 ਨੂੰ ਸਤੀਸ਼ ਉਸ ਨੂੰ ਤੇ ਉਸ ਦੀ ਧੀ ਨੂੰ ਕਾਰ ਵਿੱਚ ਬਿਠਾ ਕੇ ਕਸੌਲੀ ਲੈ ਗਿਆ ਤੇ ਉੱਥੇ ਸਤੀਸ਼ ਨੇ ਉਸ ਨੂੰ ਚਾਂਦੀ ਦੀ ਇੱਟ ਦਿਖਾਈ। ਪ੍ਰੋਗਰਾਮ ’ਚ ਉਨ੍ਹਾਂ ਨੂੰ ਸਟੇਜ ’ਤੇ ਬੁਲਾ ਕੇ ਚਾਂਦੀ ਦੀ ਇੱਟ ਦਿੱਤੀ ਪਰ ਤੁਰੰਤ ਵਾਪਸ ਲੈ ਲਿਆ ਤੇ ਕਿਹਾ ਕਿ ਜੀਂਦ ’ਚ ਪ੍ਰੋਗਰਾਮ ਕਰਵਾਉਣ ਤੋਂ ਬਾਅਦ ਉਨ੍ਹਾਂ ਨੂੰ ਬਿੱਲ ਸਮੇਤ ਚਾਂਦੀ ਦੀ ਇੱਟ ਦਿੱਤੀ ਜਾਵੇਗੀ। ਉਥੋਂ ਵਾਪਸ ਆ ਕੇ ਜਦੋਂ ਮੁਲਜਮਾਂ ਨੂੰ ਰੋਕਿਆ ਗਿਆ ਤਾਂ ਉਨ੍ਹਾਂ ਨੇ ਉਸ ਨੂੰ ਕਿਹਾ ਕਿ ਕੰਪਨੀ ਦੇ ਸੀਨੀਅਰ ਅਧਿਕਾਰੀ ਆਉਣਗੇ ਤੇ ਇੱਟ ਉਸ ਨੂੰ ਸੌਂਪ ਦਿੱਤੀ ਜਾਵੇਗੀ। ਥਾਣਾ ਸਿਟੀ ਦੀ ਪੁਲਿਸ ਨੇ ਮੁਲਾਜਮ ਕਲੋਨੀ ਦੇ ਰਹਿਣ ਵਾਲੇ ਸਤੀਸ਼, ਵਿਨੋਦ ਵਾਸੀ ਸਿੰਧਵੀ ਖੇੜਾ ਤੇ ਰਾਮਬੀਰ ਕਲੋਨੀ ਵਾਸੀ ਪੂਨਮ ਪਤਨੀ ਸੁਨੀਲ ਖਿਲਾਫ਼ ਧੋਖਾਧੜੀ ਤੇ ਜਾਨੋਂ ਮਾਰਨ ਦੀ ਧਮਕੀ ਦੇਣ ਦਾ ਕੇਸ ਦਰਜ ਕੀਤਾ ਹੈ। Fraud News

ਘਰ ’ਚ ਰੱਖੀਆਂ ਦਵਾਈਆਂ ਦੀ ਮਿਆਦ ਵੀ ਹੋਈ ਪੂਰੀ | Fraud News

ਇਸ ਤੋਂ ਬਾਅਦ ਮੁਲਜਮ ਨੇ ਉਸ ਨੂੰ ਪੈਸੇ ਕ੍ਰਿਪਟੋ ਕਰੰਸੀ ’ਚ ਨਿਵੇਸ਼ ਕਰਨ ਦਾ ਲਾਲਚ ਦਿੱਤਾ ਤੇ ਗਾਰੰਟੀ ਲਈ ਕਿ ਉਹ ਉਸ ਨੂੰ ਕਈ ਗੁਣਾ ਰਕਮ ਦੇਵੇਗਾ। ਮੁਲਜਮਾਂ ਨੇ 20 ਹਜਾਰ ਰੁਪਏ ਲੈ ਲਏ ਤੇ 20 ਮਹੀਨਿਆਂ ਤੱਕ 200 ਰੁਪਏ ਦਿਹਾੜੀ ਦਿਵਾਉਣ ਦਾ ਭਰੋਸਾ ਦਿੱਤਾ। 20 ਹਜਾਰ ਰੁਪਏ ਦੇਣ ਤੋਂ ਬਾਅਦ ਵੀ ਉਸ ਨੂੰ 200 ਰੁਪਏ ਦਿਹਾੜੀ ਨਹੀਂ ਦਿੱਤੀ ਗਈ। ਜਦੋਂ ਉਸ ਨੇ ਮੁਲਜਮਾਂ ਨੂੰ ਰੋਕਿਆ ਤਾਂ ਉਸ ਨੇ ਕਿਹਾ ਕਿ ਉਸ ਦੀ ਆਈਡੀ ’ਚ ਡਾਲਰਾਂ ਰਾਹੀਂ ਪੇਮੈਂਟ ਮਿਲ ਜਾਵੇਗੀ। Fraud News

ਬਿਮਲਾ ਨੇ ਦੱਸਿਆ ਕਿ 9 ਅਪਰੈਲ 2022 ਨੂੰ ਉਸ ਨੇ ਸਤੀਸ਼ ਦੇ ਫੋਨ ’ਤੇ 10 ਹਜਾਰ ਰੁਪਏ ਭੇਜੇ ਤੇ 22 ਹਜਾਰ ਰੁਪਏ ਨਕਦ ਦਿੱਤੇ। 20 ਅਪਰੈਲ ਨੂੰ 35 ਹਜਾਰ ਰੁਪਏ ਫੋਨ ਪੇਅ ਰਾਹੀਂ ਤੇ 45 ਹਜਾਰ ਰੁਪਏ ਨਕਦ ਦਿੱਤੇ ਗਏ ਸਨ। ਮੁਲਜਮ ਸਤੀਸ਼ ਨੇ 13 ਮਈ 2022 ਨੂੰ 20 ਹਜਾਰ ਰੁਪਏ, 19 ਮਈ ਨੂੰ 20 ਹਜਾਰ ਰੁਪਏ ਤੇ 3 ਜੂਨ ਨੂੰ 50 ਹਜਾਰ ਰੁਪਏ ਫੋਨ ਪੇਅ ਰਾਹੀਂ ਲਏ ਸਨ। ਮੁਲਜਮਾਂ ਨੇ ਇਹ ਪੈਸਾ ਕੰਪਨੀ ’ਚ ਲਾਉਣ ਦੀ ਬਜਾਏ ਆਪਸ ’ਚ ਵੰਡ ਲਿਆ। Fraud News

Crime News Punjab: ਵਰਧਮਾਨ ਮਾਲਕ ਨਾਲ 7 ਕਰੋੜ ਦੀ ਸਾਈਬਰ ਠੱਗੀ ਮਾਰਨ ਵਾਲੇ ਗੈਂਗ ਦਾ ਪਰਦਾਫਾਸ਼
Crime News Punjab: ਸੀਬੀਆਈ ਦੇ ਫ਼ਰਜੀ ਅਧਿਕਾਰੀ ਬਣਕੇ ਸੁਪਰੀਮ ਕੋਰਟ ਦੇ ਅਰੈਸਟ ਵਾਰੰਟ ਦਿਖਾ ਕੇ ਡਿਜੀਟਲ ਅਰੈਸਟ ਕਰਨ ਦਾ ਦਿੱਤਾ ਸੀ ਡਰਾਵਾ

ਇੱਕ ਮਹੀਨਾ ਪਹਿਲਾਂ ਦਰਜ਼ ਮਾਮਲੇ ’ਚ ਪੁਲਿਸ ਨੇ ਦੋ ਨੂੰ ਗ੍ਰਿਫਤਾਰ ਤੇ 7 ਨੂੰ ਕੀਤਾ ਟਰੇਸ

Crime News Punjab: ਲੁਧਿਆਣਾ (ਜਸਵੀਰ ਸਿੰਘ ਗਹਿਲ)। ਸਾਈਬਰ ਕਰਾਇਮ ਲੁਧਿਆਣਾ ਦੀ ਪੁਲਿਸ ਨੇ ਵਪਾਰਕ ਰਾਜਧਾਨੀ ਦੀ ਪ੍ਰਸਿੱਧ ਟੈਕਸਟਾਈਲ ਸਪਿੰਨਿੰਗ ਕੰਪਨੀ ਵਰਧਮਾਨ ਦੇ ਚੇਅਰਮੈਨ ਨਾਲ ਸੀ.ਬੀ.ਆਈ. ਦੇ ਫ਼ਰਜੀ ਅਧਿਕਾਰੀ ਬਣਕੇ 7 ਕਰੋੜ ਦੀ ਸਾਈਬਰ ਧੋਖਾਧੜੀ ਕਰਨ ਵਾਲੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ ਮਾਮਲੇ ’ਚ 7 ਹੋਰਾਂ ਨੂੰ ਵੀ ਟਰੇਸ ਕਰਦੇ ਹੋਏ ਹੁਣ ਤੱਕ ਦੇ ਦਰਜ਼ ਮਾਮਲਿਆਂ ’ਚ ਸਵਾ 5 ਕਰੋੜ ਰੁਪਏ ਰਿਕਵਰ ਕਰ ਲਏ ਹਨ। Fraud News

ਮੁੱਖ ਅਫ਼ਸਰ ਥਾਣਾ ਸਾਈਬਰ ਕਰਾਇਮ ਇੰਸਪੈਕਟਰ ਜਤਿੰਦਰ ਸਿੰਘ ਨੇ ਦੱਸਿਆ ਕਿ ਸਾਈਬਰ ਕਰਾਇਮ ਵੱਲੋਂ 31 ਅਗਸਤ ਨੂੰ ਸਥਾਨਕ ਥਾਣਾ ਸਾਈਬਰ ਕਰਾਇਮ ਵਿਖੇ ਬੀਐਨਐਸ ਅਤੇ ਆਈ.ਟੀ.ਐਕਟ 2000 ਤਹਿਤ ਮਾਮਲਾ ਦਰਜ਼ ਕੀਤਾ ਗਿਆ ਸੀ। ਜਿਸ ਵਿੱਚ ਮਸ਼ਹੂਰ ਕਾਰੋਬਾਰੀ ਤੇ ਟੈਕਸਟਾਈਲ ਸਪਿੰਨਿੰਗ ਕੰਪਨੀ ਵਰਧਮਾਨ ਦੇ ਚੇਅਰਮੈਨ ਐਸ.ਪੀ. ਓਸਵਾਲ ਨੂੰ ਸੀ.ਬੀ.ਆਈ. ਦਾ ਫ਼ਰਜੀ ਅਧਿਕਾਰੀ ਬਣ ਕੇ ਅਤੇ ਸੁਪਰੀਮ ਕੋਰਟ ਦੇ ਅਰੈਸਟ ਵਾਰੰਟ ਦਿਖਾ ਕੇ ਡਿਜੀਟਲ ਅਰੈਸਟ ਕਰਨ ਦਾ ਡਰਾਵਾ ਦਿੱਤਾ ਗਿਆ ਅਤੇ ਓਸਵਾਲ ਪਾਸੋਂ ਵੱਖ ਵੱਖ ਬੈਂਕ ਖਾਤਿਆਂ ਵਿੱਚ 7 ਕਰੋੜ ਰੁਪਏ ਹਾਸਲ ਕਰਕੇ ਸਾਈਬਰ ਧੋਖਾਧੜੀ ਕੀਤੀ ਗਈ ਸੀ। Fraud News

Crime News Punjab

ਸਾਈਬਰ ਕਰਾਇਮ ਦੀ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਮਾਮਲੇ ’ਚ ਇੰਟਰ ਸਟੇਟ ਗੈਂਗ ਨੂੰ 48 ਘੰਟਿਆਂ ਵਿੱਚ ਟਰੇਸ ਕਰਕੇ ਅਤਨੂ ਚੌਧਰੀ ਵਾਸੀ ਉਲੁਬਾਰੀ ਕਾਮਰੂਪ ਮੈਟਰੋ ਤੇ ਆਨੰਦ ਕੁਮਾਰ ਚੌਧਰੀ ਵਾਸੀਆਨ ਗੁਹਾਟੀ (ਆਸਾਮ) ਤੋਂ ਗ੍ਰਿਫਤਾਰ ਕੀਤਾ ਗਿਆ। ਜਦਕਿ ਇੱਕ ਮਹਿਲਾ ਸਣੇ 7 ਦੋਸ਼ੀਆਂ ਨੂੰ ਟਰੇਸ ਕਰ ਲਿਆ ਗਿਆ ਹੈ। ਜਿੰਨ੍ਹਾਂ ਦੀ ਪਛਾਣ ਨਿੰਮੀ ਭੱਟਾਚਾਰੀਆ ਵਾਸੀ ਗੁਹਾਟੀ ਆਸਾਮ ਮਹਿਲਾ ਤੋਂ ਇਲਾਵਾ ਅਲੋਕ ਰੰਗੀ ਤੇ ਗੁਲਾਮ ਮੋਰਤਜ਼ਾ ਵਾਸੀਆਨ ਮਾਲਦਾ (ਪੱਛਮੀ ਬੰਗਾਲ), ਸੰਜੇ ਸੂਤਰਧਾਰ ਵਾਸੀ ਹਜ਼ਾਰਾਪੁਰ (ਆਸਾਮ), ਰਿੰਟੂ ਵਾਸੀ ਨਲਵਾੜੀ (ਆਸਾਮ), ਰੂਮੀ ਕਲਿਤਾ ਵਾਸੀ ਗੁਹਾਟੀ (ਆਸਾਮ) ਤੇ ਜ਼ਾਕਿਰ ਵਜੋਂ ਹੋਈ ਹੈ, ਨੂੰ ਵੀ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਨ੍ਹਾਂ ਅੱਗੇ ਦੱਸਿਆ ਕਿ ਹੁਣ ਤੱਕ ਰਿਪੋਰਟ ਹੋਏ ਸਾਈਬਰ ਧੋਖਾਧੜੀ ਸਬੰਧੀ ਇੰਡੀਅਨ ਸਾਈਬਰ ਕਰਾਇਮ ਕੋਆਰਡੀਨੇਸ਼ਨ ਸੈਂਟਰ (ਐੱਮਐੱਚਏ) ਵਿੱਚ 5, 25, 00, 600 ਕਰੋੜ ਰੁਪਏ ਰਿਕਵਰ ਕਰ ਲਏ ਗਏ ਹਨ ਜੋ ਕਿ ਹੁਣ ਤੱਕ ਦੀ ਭਾਰਤ ਦੀ ਸਭ ਤੋਂ ਵੱਡੀ ਰਿਕਵਰੀ ਹੈ। ਇਸ ਤੋਂ ਇਲਾਵਾ 6 ਏਟੀਐੱਮ, 3 ਮੋਬਾਇਲ ਫੋਨ ਵੀ ਬਰਾਮਦ ਹੋਏ ਹਨ।

Read Also : Lawrence Bishnoi: ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਮਾਮਲੇ ’ਚ ਪੰਜਾਬ ਪੁਲਿਸ ਨੇ ਕੀਤਾ ਖੁਲਾਸਾ, ਜਾਰੀ ਕੀਤੀ ਚਿੱਠੀ

ਸਾਵਧਾਨ! ਇਸ ਤਰ੍ਹਾਂ ਵੀ ਹੋ ਜਾਂਦੀ ਐ ਠੱਗੀ, ਵਿਦੇਸ਼ੀ ਪਾਸਪੋਰਟ ਤੇ ਫਰਜ਼ੀ ਕਰੰਸੀ ਦੇ ਨਾਂਅ ’ਤੇ ਕਰੋੜਾਂ ਠੱਗੇ
ਲੁਧਿਆਣਾ (ਜਸਵੀਰ ਸਿੰਘ ਗਹਿਲ)। Fraud News : ਸਾਈਬਰ ਕਰਾਈਮ ਲੁਧਿਆਣਾ ਨੇ ਅਜਿਹੇ ਨਾਮਲੂਮ ਵਿਅਕਤੀਆਂ ਖਿਲਾਫ਼ ਮਾਮਲਾ ਦਰਜ਼ ਕੀਤਾ ਹੈ। ਜਿੰਨਾਂ ਨੇ ਏਅਰਪੋਰਟ ’ਤੇ ਵਿਦੇਸ਼ੀ ਪਾਸਪੋਰਟ ਅਤੇ ਫਰਜੀ ਕਰੰਸੀ ਫੜੇ ਜਾਣ ਦਾ ਡਰਾਵਾ ਦੇ ਕੇ ਲੁਧਿਆਣਾ ਦੇ ਇੱਕ ਕਾਰੋਬਾਰੀ ਨੂੰ 1 ਕਰੋੜ 1 ਲੱਖ ਦਾ ਚੂਨਾ ਲਗਾ ਦਿੱਤਾ। ਸਾਈਬਰ ਕਰਾਈਮ ਪੋਰਟਲ ਜ਼ਰੀਏ ਦਰਜ਼ ਕਰਵਾਈ ਗਈ ਸ਼ਿਕਾਇਤ ਵਿੱਚ ਕਾਰੋਬਾਰੀ ਰਜਨੀਸ਼ ਆਹੂਜਾ ਵਾਸੀ ਸਰਾਭਾ ਨਗਰ ਲੁਧਿਆਣਾ ਨੇ ਦੱਸਿਆ ਕਿ ਉਨ੍ਹਾਂ ਨੂੰ ਇੱਕ ਫੋਨ ਕਾਲ ਆਈ।

ਜਿਸ ’ਚ ਕਾਲ ਕਰਤਾ ਵਿਅਕਤੀ ਨੇ ਖੁਦ ਨੂੰ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਦਾ ਅਧਿਕਾਰੀ ਦੱਸਿਆ। ਅਹੂਜਾ ਦੇ ਦੱਸਣ ਮੁਤਾਬਕ ਫੋਨ ਕਰਤਾ ਵਿਅਕਤੀ ਵੱਲੋਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ’ਤੇ ਉਨ੍ਹਾਂ (ਅਹੂਜਾ) ਦਾ ਇੱਕ ਪਾਰਸਲ ਫੜਿਆ ਗਿਆ ਹੈ, ਜਿਸ ਵਿੱਚ 16 ਵਿਦੇਸ਼ੀ ਪਾਸਪੋਰਟ ਅਤੇ ਵਿਦੇਸ਼ੀ ਕਰੰਸੀ ਬਰਾਮਦ ਹੋਈ ਹੈ। ਇੰਨ੍ਹਾਂ ਸੁਣਦਿਆਂ ਹੀ ਉਹ ਘਬਰਾ ਗਿਆ ਅਤੇ ਫੋਨ ਕਰਤਾ ਏਅਰਪੋਰਟ ਦੇ ਫਰਜ਼ੀ ਅਧਿਕਾਰੀ ਨੇ ਉਸ ਨੂੰ ਡਰਾਉਣਾ- ਧਮਕਾਉਣਾ ਸ਼ੁਰੂ ਕਰ ਦਿੱਤਾ। Fraud News

Read Also : Ludhiana News : ਵਿਦੇਸ਼ ਭੇਜਣ ਦੇ ਨਾਂਅ ’ਤੇ 14.50 ਲੱਖ ਦੀ ਧੋਖਾਧੜੀ ਦੇ ਦੋਸ਼ਾਂ ਤਹਿਤ ਮਾਮਲਾ ਦਰਜ਼

ਸਾਜਿਸ਼ ਦੇ ਤਹਿਤ ਹੀ ਨਾਮਲੂਮ ਵਿਅਕਤੀ/ ਵਿਅਕਤੀਆਂ ਵੱਲੋਂ ਉਸਦੇ ਵਟਸਐਪ ਉੱਪਰ ਫਰਜ਼ੀ ਵਰੰਟ ਅਤੇ ਕੋਰਟ ਦੇ ਜ਼ਾਅਲੀ ਆਰਡਰ ਵੀ ਭੇਜ ਦਿੱਤੇ ਗਏ। ਜਾਲ ਵਿੱਚ ਫਸਾ ਕੇ ਮੁਲਜਮਾਂ ਨੇ ਉਸ ਨਾਲ ਸੌਦੇਬਾਜ਼ੀ ਸ਼ੁਰੂ ਕਰ ਦਿੱਤੀ। ਜਿਸ ਤੋਂ ਬਾਅਦ ਉਹ ਬੁਰੀ ਤਰ੍ਹਾਂ ਘਬਰਾ ਗਿਆ ਅਤੇ ਮੰਗੇ ਜਾਣ ’ਤੇ ਉਸਨੇ ਪਹਿਲਾਂ 86 ਲੱਖ ਅਤੇ ਫ਼ਿਰ 15 ਲੱਖ ਰੁਪਏ ਸਣੇ ਕੁੱਲ 1 ਕਰੋੜ 1 ਲੱਖ ਰੁਪਏ ਫੋਨ ਕਰਤਾ ਵੱਲੋਂ ਦਿੱਤੇ ਗਏ ਵੱਖ ਵੱਖ ਖਾਤਿਆਂ ’ਚ ਟਰਾਂਸਫਰ ਕਰ ਦਿੱਤੇ। ਮਾਮਲੇ ਵਿੱਚ ਜਾਂਚ ਅਧਿਕਾਰੀ ਏਐਸਆਈ ਪਰਮਜੀਤ ਸਿੰਘ ਨੇ ਦੱਸਿਆ ਕਿ ਪੜਤਾਲ ਤੋਂ ਬਾਅਦ ਅਣਪਛਾਤੇ ਮੁਲਜ਼ਮਾਂ ਦੇ ਖਿਲਾਫ ਮੁਕਦਮਾ ਦਰਜ ਕਰ ਲਿਆ ਗਿਆ ਹੈ। Fraud News

35 ਲੱਖ ਹਾਸਲ ਕਰਕੇ ਨਾ ਵਿਦੇਸ਼ ਭੇਜਿਆ ਨਾ ਰਕਮ ਵਾਪਸ ਮੋੜੀ
ਇਮੀਗ੍ਰੇਸ਼ਨ ਤੇ ਆਈਲੈਟਸ ਸੈਂਟਰ ਚਾਲਕ ਖਿਲਾਫ਼ ਮਾਮਲਾ ਦਰਜ਼ ਕਰਕੇ ਜ਼ਿਲ੍ਹਾ ਲੁਧਿਆਣਾ ਦੀ ਪੁਲਿਸ ਨੇ ਅਗਲੇਰੀ ਜਾਂਚ ਆਰੰਭੀ | Fraud News

ਲੁਧਿਆਣਾ (ਜਸਵੀਰ ਸਿੰਘ ਗਹਿਲ)। Fraud News : ਜ਼ਿਲ੍ਹਾ ਲੁਧਿਆਣਾ ਦੀ ਪੁਲਿਸ ਨੇ ਵਿਦੇਸ਼ ਭੇਜਣ ਦੇ ਨਾਂਅ ’ਤੇ ਇੱਕ ਵਿਅਕਤੀ ਖਿਲਾਫ਼ 35 ਲੱਖ ਰੁਪਏ ਦੀ ਧੋਖਾਧੜੀ ਕਰਨ ਦੇ ਦੋਸ਼ਾਂ ਤਹਿਤ ਮਾਮਲਾ ਦਰਜ਼ ਕੀਤਾ ਹੈ। ਤਿੰਨ ਮਹੀਨੇ ਪਹਿਲਾਂ ਮਿਲੀ ਸ਼ਿਕਾਇਤ ’ਤੇ ਦਰਜ਼ ਕੀਤੇ ਗਏ ਇਸ ਮਾਮਲੇ ’ਚ ਫ਼ਿਲਹਾਲ ਨਾਮਜਦ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ।

ਕੁਮਾਰ ਰਵਿੰਦਰ ਪੁੱਤਰ ਕੁਮਾਰ ਸੁਰਿੰਦਰ ਵਾਸੀ ਗੁਰੂ ਨਾਨਕਪੁਰ ਸਿਵਲ ਲਾਇਨ ਲੁਧਿਆਣਾ ਨੇ ਪੁਲਿਸ ਨੂੰ ਦਿੱਤੀ ਗਈ ਸ਼ਿਕਾਇਤ ਵਿੱਚ ਦੱਸਿਆ ਕਿ ਉਸਨੇ ਵਿਦੇਸ਼ ਜਾਣਾ ਸੀ। ਜਿਸ ਦੇ ਲਈ ਉਸਨੇ ਵਿਵੇਕ ਕੁਮਾਰ ਨਾਲ ਰਾਬਤਾ ਕਾਇਮ ਕੀਤਾ ਜੋ ਇੱਕ ਇੰਮੀਗ੍ਰੇਸ਼ਨ ਅਤੇ ਆਈਲੈਟਸ ਸੈਂਟਰ ਚਲਾਉਂਦਾ ਹੈ। ਕੁਮਾਰ ਰਵਿੰਦਰ ਨੇ ਅੱਗੇ ਦੱਸਿਆ ਕਿ ਵਿਵੇਕ ਨੂੰ ਮਿਲਕੇ ਉਸਨੇ ਵਿਦੇਸ਼ ਜਾਣ ਦੀ ਇੱਛਾ ਜਾਹਰ ਕੀਤੀ ਤਾਂ ਉਸਨੇ ਉਸ (ਕੁਮਾਰ ਰਵਿੰਦਰ) ਨੂੰ ਵਿਦੇਸ਼ ਭੇਜ ਦੇਣ ਦਾ ਵਿਸ਼ਵਾਸ਼ ਦਿਵਾਇਆ ਅਤੇ ਉਸ ਪਾਸੋਂ 35 ਲੱਖ ਰੁਪਏ ਹਾਸਲ ਕਰ ਲਏ ਪਰ ਕਾਫ਼ੀ ਸਮਾਂ ਬੀਤ ਜਾਣ ’ਤੇ ਵਿਵੇਕ ਨੇ ਨਾ ਉਸਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਉਸ ਕੋਲੋਂ ਹਾਸਲ ਕੀਤੀ ਰਕਮ ਉਸਨੂੰ ਵਾਪਸ ਕੀਤੀ।

Also Read : Dhruv Rathee: ਧਰੁਵ ਰਾਠੀ ਦੀਆਂ ਵਧ ਸਕਦੀਆਂ ਨੇ ਮੁਸ਼ਕਲਾਂ, ਗ੍ਰਿਫ਼ਤਾਰੀ ਦੀ ਤਿਆਰੀ, ਜਾਣੋ ਪੂਰਾ ਮਾਮਲਾ…

ਜਿਸ ਤੋਂ ਬਾਅਦ ਉਸਨੇ 15 ਅਪਰੈਲ 2024 ਨੂੰ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਸੀ। ਤਫ਼ਤੀਸੀ ਅਫ਼ਸਰ ਸੁਖਵਿੰਦਰ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਕੁਮਾਰ ਰਵਿੰਦਰ ਸਿੰਘ ਦੀ ਸ਼ਿਕਾਇਤ ’ਤੇ ਵਿਵੇਕ ਕੁਮਾਰ ਵਾਸੀ ਪੀ. ਡਬਲਯੂ ਕਲੋਨੀ ਲੁਧਿਆਣਾ ਦੇ ਖਿਲਾਫ਼ ਮਾਮਲਾ ਦਰਜ਼ ਕਰ ਲਿਆ ਹੈ। ਪੁਲਿਸ ਮੁਤਾਬਕ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 4 ਲੱਖ ਰੁਪਏ ਦੀ ਧੋਖਾਧੜੀ
(ਮਨੋਜ ਗੋਇਲ) ਘੱਗਾ। ਨੇੜਲੇ ਪਿੰਡ ਕਲਵਾਨੂੰ ਦੇ ਇੱਕ ਵਿਅਕਤੀ ਤੋਂ ਵਿਦੇਸ਼ ਭੇਜਣ ਦੇ ਨਾਂਅ ’ਤੇ 4 ਲੱਖ ਰੁਪਏ ਦੀ ਧੋਖਾਧੜੀ ਕਰਨ ਦਾ ਮਾਮਲਾ ਸਾਹਮਣਾ ਆਇਆ ਹੈ। ਉਸ ਨੇ ਥਾਣਾ ਘੱਗਾ ਵਿਖੇ ਦੋ ਵਿਅਕਤੀਆਂ ਖਿਲਾਫ ਕੇਸ ਦਰਜ ਕਰਵਾਇਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜਗਦੀਸ਼ ਗਿਰ ਪੁੱਤਰ ਅੰਮ੍ਰਿਤ ਗਿਰ ਵਾਸੀ ਪਿੰਡ ਕਲਵਾਨੂੰ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਉਂਦਿਆਂ ਦੱਸਿਆ ਕਿ ਸੁਖਜੀਤ ਸਿੰਘ ਪੁੱਤਰ ਦਰਬਾਰਾ ਸਿੰਘ ਅਤੇ ਦਰਬਾਰਾ ਸਿੰਘ ਪੁੱਤਰ ਬਚਨ ਸਿੰਘ ਵਾਸੀਆਨ ਪਿੰਡ ਚੱਠੇ ਸੇਖਵਾਂ ਜ਼ਿਲ੍ਹਾ ਸੰਗਰੂਰ ਨੇ ਮੈਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਮੈਥੋਂ 4 ਲੱਖ ਰੁਪਏ ਲੈ ਲਏ। Fraud

ਇਹ ਵੀ ਪੜ੍ਹੋ: ਸਾਵਧਾਨ! ਹੁਣ ਪੰਜਾਬ ‘ਚ ਫਟਿਆ ਨਵਾਂ ਲਿਆਂਦਾ AC, ਲੋਕਾਂ ’ਚ ਦਹਿਸ਼ਤ

ਪ੍ਰੰਤੂ ਬਾਅਦ ਵਿੱਚ ਨਾ ਤਾਂ ਮੈਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ। ਪੁਲਿਸ ਨੇ ਪੀੜਤ ਦੇ ਬਿਆਨਾਂ ਦੇ ਆਧਾਰ ’ਤੇ ਕਥਿਤ ਦੋਸ਼ੀਆਨ ਸੁਖਜੀਤ ਸਿੰਘ ਪੁੱਤਰ ਦਰਬਾਰਾ ਸਿੰਘ ਅਤੇ ਦਰਬਾਰਾ ਸਿੰਘ ਪੁੱਤਰ ਬਚਨ ਸਿੰਘ ਵਾਸੀਆਨ ਪਿੰਡ ਚੱਠੇ ਸੇਖਵਾਂ ਜ਼ਿਲ੍ਹਾ ਸੰਗਰੂਰ ਖਿਲਾਫ ਮੁਕੱਦਮਾ ਧਾਰਾ 406, 420 ਆਈ ਪੀ ਸੀ ਤਹਿਤ ਕੇਸ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ । ਇਹ ਮੁਕੱਦਮਾ ਦਰਖਾਸਤ ’ਤੇ ਪੜਤਾਲ ਕਰਕੇ ਦਰਜ ਰਜਿਸਟਰ ਹੋਇਆ ਹੈ । Fraud

ਦੋ ਫਲੈਟਾਂ ਦੇ ਜ਼ਾਅਲੀ ਅਲਾਟਮੈਂਟ ਲੈਟਰ ਦੇਣ ਬਦਲੇ 1.20 ਲੱਖ ਰੁਪਏ ਲੈਣ ਦੇ ਦੋਸ਼
ਕਲੀਨਿਕ ਡਾਕਟਰ ਖਿਲਾਫ਼ ਸੰਯੁਕਤ ਕਮਿਸ਼ਨਰ ਨਗਰ ਨਿਗਮ ਦੀ ਸ਼ਿਕਾਇਤ ’ਤੇ ਪੁਲਿਸ ਵੱਲੋਂ ਮਾਮਲਾ ਦਰਜ਼ | Fraud News

ਲੁਧਿਆਣਾ (ਜਸਵੀਰ ਸਿੰਘ ਗਹਿਲ)। ਸਥਾਨਕ ਸ਼ਹਿਰ ’ਚ ਇੱਕ ਕਲੀਨਿਕ ਚਾਲਕ ਡਾਕਟਰ ਵੱਲੋਂ ਦੋ ਪਰਿਵਾਰਾਂ ਨੂੰ ਨਗਰ ਨਿਗਮ ਦੇ ਫਲੈਟਾਂ ਦੇ ਜ਼ਾਅਲੀ ਅਲਾਟਮੈਂਟ ਲੈਟਰ ਦੇ ਕੇ 60- 60 ਹਜ਼ਾਰ ਦੀ ਨਕਦੀ ਹਾਸਲ਼ ਕਰ ਲਈ। ਮਾਮਲਾ ਸਾਹਮਣੇ ਆਉਣ ’ਤੇ ਨਿਗਮ ਅਧਿਕਾਰੀਆਂ ਦੀ ਸ਼ਿਕਾਇਤ ’ਤੇ ਸਬੰਧਿਤ ਡਾਕਟਰ ਖਿਲਾਫ਼ ਪੁਲਿਸ ਵੱਲੋਂ ਮੁਕੱਦਮਾ ਦਰਜ਼ ਕਰ ਲਿਆ ਗਿਆ ਹੈ। (Fraud News)

ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਦਿੱਤੀ ਸ਼ਿਕਾਇਤ ਸੰਯੁਕਤ ਕਮਿਸਨਰ ਨੇ ਦੱਸਿਆ ਕਿ ਮੁਹੱਲਾ ਸੁੰਦਰ ਨਗਰ ਪਿੰਡ ਲੁਹਾਰਾ ਦੇ ਰਹਿਣ ਵਾਲੇ ਰਾਮ ਧੀਰਜ ਅਤੇ ਸਾਂਤੀ ਦੇਵੀ ਡਾ. ਰਵੀ ਦੇ ਕੋਲ ਉਸ ਦੇ ਬਾਪੂ ਮਾਰਕੀਟ ’ਚ ਸਥਿੱਤ ਕਲੀਨਿਕ ’ਚ ਦਵਾਈ ਲੈਣ ਲਈ ਆਉਂਦੇ ਰਹਿੰਦੇ ਸਨ। ਇਸੇ ਦੋਰਾਨ ਡਾ. ਰਵੀ ਨੇ ਉਕਤ ਦੋਵਾਂ ਨੂੰ ਪਿੰਡ ਢੰਡਾਰੀ ਵਿਖੇ ਨਗਰ ਨਿਗਮ ਦੇ ਫਲੈਟਾਂ ਵਿਚੋਂ ਦੋ ਫਲੈਟ ਦਿਵਾਉਣ ਦੀ ਗੱਲ ਆਖੀ ਤੇ ਉਨਾਂ ਦੇ ਸਹਿਮਤੀ ਜਤਾਉਣ ’ਤੇ ਇਸ ਦੇ ਬਦਲੇ ਉਸਨੇ ਉਨਾਂ ਕੋਲੋਂ ਪ੍ਰਤੀ ਫਲੈਟ 60- 60 ਹਜ਼ਾਰ ਰੁਪਏ ਦੇ ਹਿਸਾਬ ਨਾਲ ਕੁੱਲ 1.20 ਲੱਖ ਰੁਪਏ ਹਾਸਲ ਕਰ ਲਏ।

ਜਿਸ ਤੋਂ ਬਾਅਦ ਡਾ. ਰਵੀ ਨੇ ਦੋਵਾਂ ਨੂੰ 306 ਤੇ 307 ਨੰਬਰ ਫਲੈਟਾਂ ਦੇ ਅਲਾਟਮੈਂਟ ਲੈਟਰ ਵੀ ਦੇ ਦਿੱਤੇ। ਜਿਉਂ ਹੀ ਪਰਿਵਾਰ ਉਕਤ ਦੋਵੇਂ ਫਲੈਟਾਂ ’ਤੇ ਕਬਜ਼ਾ ਲੈਣ ਪਹੁੰਚਿਆ ਤਾਂ ਪਤਾ ਲੱਗਾ ਕਿ ਉਨਾਂ ਨੂੰ ਡਾ. ਰਵੀ ਵੱਲੋਂ ਦਿੱਤੇ ਗਏ ਅਲਾਟਮੈਂਟ ਲੈਟਰ ਫ਼ਰਜੀ ਹਨ। ਜਿਸ ਤੋਂ ਬਾਅਦ ਉਨਾਂ ਤੁਰੰਤ ਨਗਰ ਨਿਗਮ ਵਿਖੇ ਅਧਿਕਾਰੀਆਂ ਨਾਲ ਸੰਪਰਕ ਕੀਤਾ। ਜਿੰਨਾਂ ਵੱਲੋਂ ਮਾਮਲਾ ਪੁਲਿਸ ਦੇ ਧਿਆਨ ’ਚ ਲਿਆਉਣ ਤੋਂ ਬਾਅਦ ਏਸੀਪੀ ਸਾਊਥ ਦੀ ਪੜਤਾਲ ਪਿੱਛੋਂ ਸੰਯੁਕਤ ਕਮਿਸ਼ਨਰ ਨਗਰ ਨਿਗਮ ਦੀ ਸ਼ਿਕਾਇਤ ’ਤੇ ਡਾਕਟਰ ਰਵੀ ਦੇ ਖਿਲਾਫ਼ ਥਾਣਾ ਸਾਹਨੇਵਾਲ ਵਿਖੇ ਮਾਮਲਾ ਦਰਜ਼ ਕਰਕੇ ਅਗਲੇਰੀ ਜਾਂਚ ਆਰੰਭ ਦਿੱਤੀ ਹੈ।

ਇਹ ਵੀ ਪੜ੍ਹੋ : ਅੱਜ ਦੀ ਸਭ ਤੋਂ ਸ਼ਾਨਦਾਰ ਖ਼ਬਰ, ਜਾਗਦੇ ਜ਼ਮੀਰ ਦਾ ਇੰਜ ਦਿੱਤਾ ਸਬੂਤ

ਲੋਕਾਂ ਦੇ 13 ਲੱਖ ਰੁਪਏ ਗਬਨ ਕਰਨ ਵਾਲੀ ਡਾਕਘਰ ਦੀ ਮੁਲਾਜ਼ਮ ਗ੍ਰਿਫ਼ਤਾਰ, ਜਾਂਚ ਜਾਰੀ
(ਗੁਰਤੇਜ ਜੋਸ਼ੀ) ਮਾਲੇਰਕੋਟਲਾ। ਅਹਿਮਦਗੜ੍ਹ ਪੁਲਿਸ ਨੇ ਪੇਂਡੂ ਡਾਕਘਰ ਦੀ ਇੱਕ ਮੁਲਾਜ਼ਮ ਨੂੰ ਕਰੀਬ 13 ਲੱਖ ਰੁਪਏ ਦੀ ਧੋਖਾਧੜੀ ਦੇ ਮਾਮਲੇ ਵਿੱਚ ਗਿ੍ਰਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। (Fraud)  ਜ਼ਿਲ੍ਹਾ ਪੁਲਿਸ ਮੁਖੀ ਮਾਲੇਰਕੋਟਲਾ ਦੇ ਦਫ਼ਤਰ ਵੱਲੋਂ ਜਾਰੀ ਕੀਤੀ ਸੂਚਨਾ ਅਨੁਸਾਰ ਰਣਜੀਤ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਲਸੋਈ ਥਾਣਾ ਸਦਰ ਅਹਿਮਦਗੜ ਵੱਲੋਂ ਜ਼ਿਲ੍ਹਾ ਪੁਲਿਸ ਮੁਖੀ ਨੂੰ ਇੱਕ ਦਰਖ਼ਾਸਤ ਰਮਨਦੀਪ ਕੌਰ ਪੁੱਤਰੀ ਜਸਵਿੰਦਰ ਸਿੰਘ ਵਾਸੀ ਪਿੰਡ ਛੋਕਰਾਂ ਥਾਣਾ ਸਦਰ ਅਹਿਮਦਗੜ੍ਹ ਦੇ ਖਿਲਾਫ਼ ਦਿੱਤੀ ਸੀ ਜਿਸ ਵਿੱਚ ਮੁਦੱਈ ਨੇ ਦੱਸਿਆ ਕਿ ਰਮਨਦੀਪ ਕੌਰ ਪੁੱਤਰੀ ਜਸਵਿੰਦਰ ਸਿੰਘ ਜੋ ਕਿ ਪਿੰਡ ਮੋਰਾਂਵਾਲੀ ਥਾਣਾ ਸਦਰ ਅਹਿਮਦਗੜ੍ਹ ਦੇ ਡਾਕਖਾਨਾ ਵਿੱਚ ਬਤੌਰ ਬੀ.ਪੀ.ਐਮ ਲੱਗੀ ਹੋਈ ਸੀ,

ਜੋ ਕਿ ਮੁਦੱਈ ਖਾਤਾ ਧਾਰਕ ਲੰਮੇ ਸਮੇਂ ਤੋਂ ਥੋੜ੍ਹੇ ਥੋੜ੍ਹੇ ਰੁਪਏ ਆਪਣੇ ਖਾਤਿਆਂ ਵਿੱਚ ਉਕਤ ਬੀ.ਪੀ.ਐਮ ਰਮਨਦੀਪ ਕੌਰ ਕੋਲ ਜਮਾਂ ਕਰਵਾਉਦੇ ਰਹੇ ਸਨ ਜੋ ਕਿ ਬੀ.ਪੀ.ਐਮ. ਰਮਨਦੀਪ ਕੌਰ ਆਪਣੇ ਹੱਥੀਂ ਪੈਸੇ ਲਿਖ ਕੇ ਉਸ ਕਾਗਜ਼ ਉੱਤੇ ਡਾਕਖਾਨਾ ਦੀ ਮੋਹਰ ਲਗਾ ਦਿੰਦੀ ਸੀ ਜੋ ਕਿ ਲੋਕਾਂ ਨੂੰ ਰਸੀਦ ਨਹੀਂ ਦਿੰਦੀ ਸੀ।  ਉਸ ਤੋਂ ਬਾਅਦ ਬੀ.ਪੀ.ਐਮ ਰਮਨਦੀਪ ਕੌਰ ਨੇ ਖਾਤਾ ਧਾਰਕਾਂ ਤੋਂ ਸਾਲ 2022 ਵਿੱਚ ਇਹ ਕਹਿ ਕੇ ਉਨ੍ਹਾਂ ਕੋਲ ਪਾਸਬੁੱਕ ਲੈਣੀਆਂ ਸ਼ੁਰੂ ਕਰ ਦਿੱਤੀਆਂ ਕਿ ਵਿਆਜ ਦੀ ਐਂਟਰੀ ਕਰਵਾ ਕੇ ਵਾਪਿਸ ਕਰ ਦੇਵਾਂਗੀ ਜਿਸ ਤੋਂ ਬਾਅਦ ਬੀ.ਪੀ.ਐਮ ਰਮਨਦੀਪ ਕੌਰ ਦੀ ਬਦਲੀ ਅਹਿਮਦਗੜ੍ਹ ਦੀ ਹੋ ਗਈ ਅਤੇ ਉਸਦਾ ਚਾਰਜ ਜੀ.ਡੀ.ਐਸ ਬਲਵੀਰ ਸਿੰਘ ਅਤੇ ਉਸ ਤੋਂ ਬਾਅਦ ਮਿਤੀ 11 ਜਨਵਰੀ 2023 ਨੂੰ ਮੈਡਮ ਸੁਨੈਨਾ ਨੇ ਸਬੰਧਤ ਡਾਕਖਾਨਾ ਦਾ ਚਾਰਜ ਲੈ ਲਿਆ ਸੀ, ਜਿਸ ਤੋਂ ਬਾਅਦ ਖਾਤਾ ਧਾਰਕਾਂ ਨੇ ਆਪਣੇ-ਆਪਣੇ ਖਾਤੇ ਚੈੱਕ ਕਰਵਾਏ, ਜਿਨ੍ਹਾਂ ਵਿੱਚ ਪੇਮੈਟ ਗਾਇਬ ਪਾਈ ਗਈ ।

ਇਹ ਵੀ ਪੜ੍ਹੋ : ਜਦੋਂ ਕੈਬਨਿਟ ਮੰਤਰੀ ਪਹੁੰਚ ਗਏ ਰਾਵੀ ਦਰਿਆ ’ਤੇ

ਇਸ ਤੋਂ ਉਪਰੰਤ ਸਮੂਹ ਖਾਤਾ ਧਾਰਕਾਂ ਨੇ ਇਨਸਾਫ਼ ਲੈਣ ਲਈ ਜਿਲ੍ਹਾ ਪੁਲਿਸ ਮੁਖੀ ਮਾਲੇਰਕੋਟਲਾ ਨੂੰ ਉਕਤ ਦਰਖਾਸਤ ਦਿੱਤੀ ਗਈ। ਮਾਮਲੇ ਦੀ ਪੜਤਾਲ ਪੁਲਿਸ ਚੌਕੀ ਜੋੜੇਪੁਲ ਏ.ਐਸ.ਆਈ ਸ਼ਈਅਦ ਸ਼ਕੀਲ ਵੱਲੋਂ ਕੀਤੀ ਗਈ। ਏ.ਡੀ.ਏ ਲੀਗਲ ਦੀ ਰਾਏ ਲੈਕੇ ਉਕਤ ਬੀ.ਪੀ.ਐਮ ਰਮਨਦੀਪ ਕੌਰ ਪੁੱਤਰੀ ਜਸਵਿੰਦਰ ਸਿੰਘ ਵਾਸੀ ਛੋਕਰਾਂ ਥਾਣਾ ਸਦਰ ਅਹਿਮਦਗੜ੍ਹ ਵਿਰੁੱਧ ਉਕਤ ਮੁਕੱਦਮਾ ਦਰਜ ਰਜਿਸਟਰ ਕਰਦਿਆਂ ਬੀ.ਪੀ.ਐਮ ਰਮਨਦੀਪ ਕੌਰ ਨੂੰ ਗਿ੍ਰਫਤਾਰ ਕਰ ਲਿਆ ਗਿਆ ਹੈ।

ਤਿੰਨ ਦਿਨਾਂ ਦਾ ਪੁਲਿਸ ਰਿਮਾਂਡ ’ਤੇ ਲਿਆ (Fraud)

ਇਸ ਸਬੰਧੀ ਥਾਣਾ ਮੁਖੀ ਸਦਰ ਅਹਿਮਦਗੜ ਇੰਸ: ਇੰਦਰਜੀਤ ਸਿੰਘ ਨੇ ਦੱਸਿਆ ਮੁਲਜ਼ਮ ਬੀ.ਪੀ.ਐਮ ਰਮਨਦੀਪ ਕੌਰ ਨੂੰ ਗਿ੍ਰਫਤਾਰ ਕਰਕੇ ਕੀਤੀ ਗਈ ਮੁੱਢਲੀ ਪੜਤਾਲ ਦੌਰਾਨ ਸਾਹਮਣੇ ਆਇਆ ਕਿ ਮੁਲਜ਼ਮ ਬੀ.ਪੀ.ਐਮ ਰਮਨਦੀਪ ਕੌਰ ਵੱਲੋਂ 13 ਲੱਖ ਰੁਪਏ ਦੇ ਕਰੀਬ ਗਬਨ ਕੀਤਾ ਗਿਆ ਹੈ ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਤਿੰਨ ਦਿਨਾਂ ਦਾ ਪੁਲਿਸ ਰਿਮਾਂਡ ਲਿਆ ਗਿਆ ਹੈ ਤਾਂ ਕਿ ਬਰੀਕੀ ਨਾਲ ਪੁੱਛ ਪੜਤਾਲ ਕਰਕੇ ਮਾਮਲੇ ਦੀ ਤਹਿ ਤੱਕ ਪਹੁੰਚਿਆ ਜਾ ਸਕੇ।