Old Age Pension - Sach Kahoon Punjabi

Old Age Pension: ਬੁਢਾਪਾ ਪੈਨਸ਼ਨ ’ਚ ਵਾਧਾ, ਸਰਕਾਰ ਨੇ ਦਿੱਤਾ ਸਾਰੀਆਂ ਕੈਟੇਗਿਰੀਆਂ ਨੂੰ ਤੋਹਫ਼ਾ
Old Age Pension: ਚੰਡੀਗੜ੍ਹ। ਹਰਿਆਣਾ ਸਰਕਾਰ ਨੇ ਵਿੱਤ ਵਰ੍ਹੇ 2026-27 ਦੇ ਬਜਟ ਤੋਂ ਪਹਿਲਾਂ ਸੂਬੇ ਦੇ ਪੈਨਸ਼ਨਰਾਂ ਨੂੰ ਵੱਡਾ ਤੋਹਫ਼ਾ ਦਿੰਦਿਆਂ ਪੈਨਸ਼ਨ ਵਿੱਚ 200 ਰੁਪਏ ਦਾ ਵਾਧਾ ਕਰ ਦਿੱਤਾ। ਇਸ ਸਬੰਧੀ ਨਿਰਦੇਸ਼ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੱਲੋਂ ਜਾਰੀ ਕੀਤੇ ਗਏ। ਉਨ੍ਹਾਂ ਵੱਲੋਂ ਜਾਰੀ ਨਿਰਦੇਸ਼ ਅਨੁਸਾਰ ਬੁਢਾਪਾ ਪੈਨਸ਼ਨ, ਲਾਡਲੀ ਸਮਾਜਿਕ ਸੁਰੱਖਿਆ ਪੈਨਸ਼ਨ, ਦਿਵਿਆਂਗ ਪੈਨਸ਼ਨ, ਬੇਸਹਾਰਾ ਔਰਤਾਂ ਅਤੇ ਵਿਧਵਾਵਾਂ, ਅਣਵਿਆਹੀਆਂ, ਕੈਂਸਰ ਮਰੀਜ਼ਾਂ ਤੇ ਕਿੰਨਰਾਂ ਨੂੰ ਦਿੱਤੀ ਜਾਣ ਵਾਲੀ ਪੈਨਸ਼ਨ ਨੂੰ ਤਿੰਨ ਹਜ਼ਾਰ ਰੁਪਏ ਮਹੀਨਾ ਤੋਂ ਵਧਾ ਕੇ 3200 ਰੁਪਏ ਮਹੀਨਾ ਕਰ ਦਿੱਤਾ ਗਿਆ।

ਹਰਿਆਣਾ ਸਰਕਾਰ ਨੇ ਤੇਜ਼ਾਬ ਹਮਲੇ ਦੇ ਪੀੜਤਾਂ ਨੂੰ ਦਿੱਤੀ ਜਾਣ ਵਾਲੀ ਵਿੱਤੀ ਮੱਦਦ ਵੀ 3000 ਤੋਂ ਵਧਾ ਕੇ 3200 ਰੁਪਏ ਮਹੀਨਾ ਕਰ ਦਿੱਤੀ ਹੈ। ਸੂਬਾ ਸਰਕਾਰ ਵੱਲੋਂ ਜਾਰੀ ਨਿਰਦੇਸ਼ ਅਨੁਸਾਰ 40 ਤੋਂ 50 ਫੀਸਦ ਦਿਵਿਆਂਗ ਨੂੰ 8000 ਰੁਪਏ, 50 ਤੋਂ 60 ਫੀਸਦ ਦਿਵਿਆਂਗ ਨੂੰ 11200 ਰੁਪਏ ਅਤੇ 60 ਫੀਸਦੀ ਤੋਂ ਵੱਧ ਦਿਵਿਆਂਗ ਨੂੰ 14400 ਰੁਪਏ ਪ੍ਰਤੀ ਮਹੀਨਾ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ। Old Age Pension

Read Also : 350 ਵੀਆਈਪੀਜ਼ ਨੂੰ ਨਹੀਂ ਮਿਲੀ ਵਿਦੇਸ਼ ਜਾਣ ਦੀ ਇਜ਼ਾਜਤ, ਪੰਜਾਬ ਸਣੇ ਦੇਸ਼ ਭਰ ਦੇ ਆਗੂ ਸ਼ਾਮਲ

ਇਸ ਤੋਂ ਇਲਾਵਾ ਸਕੂਲ ਜਾਣ ਤੋਂ ਅਸਮਰੱਥ ਬੱਚਿਆਂ ਨੂੰ ਦਿੱਤੀ ਜਾਣ ਵਾਲੀ ਵਿੱਤੀ ਮਦਦ ਵੀ 2400 ਰੁਪਏ ਤੋਂ ਵਧਾ ਕੇ 2600 ਰੁਪਏ ਪ੍ਰਤੀ ਮਹੀਨਾ ਕਰ ਦਿੱਤੀ ਗਈ ਹੈ। ਸੂਬਾ ਸਰਕਾਰ ਵੱਲੋਂ ਜਾਰੀ ਕੀਤੇ ਨਿਰਦੇਸ਼ ਪਹਿਲੀ ਨਵੰਬਰ 2025 ਤੋਂ ਲਾਗੂ ਹੋਣਗੇ, ਜਿਸ ਦਾ ਭੁਗਤਾਨ ਫਰਵਰੀ 2026 ਵਿੱਚ ਕੀਤਾ ਜਾਵੇਗਾ।

Old Age Pension: ਬੁਢਾਪਾ ਪੈਨਸ਼ਨ ਲੈਣ ਵਾਲਿਆਂ ਲਈ ਵੱਡੀ ਖੁਸ਼ਖਬਰੀ, ਸਰਕਾਰ ਨੇ ਜੋੜਿਆ ਨਵਾਂ ਬਦਲ, ਹੁਣ ਨਹੀਂ ਹੋਵੇਗੀ ਪ੍ਰਸ਼ਾਨੀ
Old Age Pension: ਹਰਿਆਣਾ ਸਰਕਾਰ ਨੇ ਹਾਲ ਹੀ ਵਿੱਚ ਇੱਕ ਮਹੱਤਵਪੂਰਨ ਕਦਮ ਚੁੱਕਿਆ ਹੈ ਜੋ ਰਾਜ ਦੇ ਬਜ਼ੁਰਗਾਂ ਦੇ ਜੀਵਨ ਨੂੰ ਸਰਲ ਅਤੇ ਆਸਾਨ ਬਣਾਉਣ ਦੀ ਦਿਸ਼ਾ ਵਿੱਚ ਇੱਕ ਵੱਡਾ ਉਪਰਾਲਾ ਹੈ। ਹੁਣ ਫੈਮਿਲੀ ਆਈਡੀ ਵਿੱਚ ਬੁਢਾਪਾ ਪੈਨਸ਼ਨ ਲਈ ਇੱਕ ਨਵਾਂ ਵਿਕਲਪ ਜੋੜਿਆ ਗਿਆ ਹੈ। ਇਹ ਪਹਿਲਕਦਮੀ ਉਨ੍ਹਾਂ ਲਈ ਲਾਭਕਾਰੀ ਹੈ ਜੋ ਪੈਨਸ਼ਨ ਲਈ ਯੋਗ ਹਨ ਪਰ ਗੁੰਝਲਦਾਰ ਪ੍ਰਕਿਰਿਆਵਾਂ ਕਾਰਨ ਇਸਦਾ ਲਾਭ ਨਹੀਂ ਲੈ ਸਕੇ ਹਨ। ਇਹ ਕਦਮ ਬਜ਼ੁਰਗਾਂ ਪ੍ਰਤੀ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। Haryana Family Id Update

ਫੈਮਿਲੀ ਆਈਡੀ ਕੀ ਹੈ ਅਤੇ ਇਹ ਕਿਵੇਂ ਕੰਮ ਕਰਦੀ ਹੈ? | Old Age Pension

ਫੈਮਿਲੀ ਆਈਡੀ ਇੱਕ ਵਿਲੱਖਣ ਪਛਾਣ ਨੰਬਰ ਹੈ ਜੋ ਹਰ ਪਰਿਵਾਰ ਨੂੰ ਹਰਿਆਣਾ ਸਰਕਾਰ ਦੁਆਰਾ ਦਿੱਤਾ ਜਾਂਦਾ ਹੈ। ਇਹ ਸਿਸਟਮ ਨਾ ਸਿਰਫ਼ ਡਾਟਾ ਪ੍ਰਬੰਧਨ ਨੂੰ ਸਰਲ ਬਣਾਉਂਦਾ ਹੈ ਸਗੋਂ ਸਰਕਾਰੀ ਸਕੀਮਾਂ ਦਾ ਲਾਭ ਲੈਣ ਵਿੱਚ ਵੀ ਮੱਦਦ ਕਰਦਾ ਹੈ। ਹੁਣ ਬੁਢਾਪਾ ਪੈਨਸ਼ਨ ਲਈ ਇੱਕ ਵੱਖਰਾ ਵਿਕਲਪ ਜੋੜਨ ਨਾਲ, ਇਹ ਸੀਨੀਅਰ ਨਾਗਰਿਕਾਂ ਲਈ ਹੋਰ ਵੀ ਲਾਭਦਾਇਕ ਹੋ ਗਿਆ ਹੈ। ਹਰਿਆਣਾ ਵਿੱਚ ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ ਤੇ ਅੰਗਹੀਣ ਪੈਨਸ਼ਨ ਸਮੇਤ ਬੇਸਹਾਰਾ ਬੱਚਿਆਂ ਦੀ ਪੈਨਸ਼ਨ ਵੀ 3000 ਰੁਪਏ ਮਹੀਨਾ ਦਿੱਤੀ ਜਾ ਰਹੀ ਹੈ।

Read Also : Breaking News: ਸਾਵਧਾਨ! ਕੋਰੋਨਾ ਵਰਗੇ ਇੱਕ ਹੋਰ ਖਤਰਨਾਕ ਚੀਨੀ ਵਾਇਰਸ ਦੀ ਭਾਰਤ ENTRY, ਮੱਚੀ ਅਫਰਾ-ਤਫਰੀ

ਬੁਢਾਪਾ ਪੈਨਸ਼ਨ ਸਕੀਮ ਦੇ ਮੁੱਖ ਲਾਭ

ਹਰਿਆਣਾ ਦੀ ਇਸ ਯੋਜਨਾ ਦਾ ਉਦੇਸ਼ ਸੀਨੀਅਰ ਨਾਗਰਿਕਾਂ ਨੂੰ ਮਹੀਨਾਵਾਰ ਵਿੱਤੀ ਸਹਾਇਤਾ ਪ੍ਰਦਾਨ ਕਰਨਾ ਹੈ। ਇਹ ਸਕੀਮ ਖਾਸ ਤੌਰ ’ਤੇ ਉਨ੍ਹਾਂ ਬਜ਼ੁਰਗਾਂ ਲਈ ਵਰਦਾਨ ਹੈ ਜਿਨ੍ਹਾਂ ਨੂੰ ਰੋਜ਼ਾਨਾ ਜ਼ਿੰਦਗੀ ਦੀਆਂ ਲੋੜਾਂ ਪੂਰੀਆਂ ਕਰਨ ਵਿੱਚ ਮੁਸ਼ਕਲ ਆ ਰਹੀ ਹੈ।

ਪੈਨਸ਼ਨ ਸਿੱਧੀ ਬੈਂਕ ਖਾਤੇ ਵਿੱਚ ਜਮ੍ਹਾ ਕੀਤੀ ਜਾਂਦੀ ਹੈ

ਅਰਜ਼ੀ ਦੀ ਪ੍ਰਕਿਰਿਆ ਔਨਲਾਈਨ ਅਤੇ ਸਧਾਰਨ ਹੈ | Old Age Pension

ਐਪਲੀਕੇਸ਼ਨ ਪ੍ਰਕਿਰਿਆ ਆਸਾਨ

ਫੈਮਿਲੀ ਆਈਡੀ ਵਿੱਚ ਬੁਢਾਪਾ ਪੈਨਸ਼ਨ ਦਾ ਵਿਕਲਪ ਜੋੜਨ ਨਾਲ, ਅਰਜ਼ੀ ਦੀ ਪ੍ਰਕਿਰਿਆ ਕਾਫ਼ੀ ਸਰਲ ਹੋ ਗਈ ਹੈ। ਬਿਨੈਕਾਰ ਹੁਣ ਆਪਣੇ ਫੈਮਿਲੀ ਆਈਡੀ ਪੋਰਟਲ ਵਿੱਚ ਲੌਗਇਨ ਕਰਕੇ ਸਿੱਧੇ ਪੈਨਸ਼ਨ ਲਈ ਅਰਜ਼ੀ ਦੇ ਸਕਦੇ ਹਨ। ਇਸ ਨਾਲ ਨਾ ਸਿਰਫ ਸਮੇਂ ਦੀ ਬਚਤ ਹੋਵੇਗੀ ਸਗੋਂ ਡਾਟਾ ਦੀ ਸ਼ੁੱਧਤਾ ਵੀ ਵਧੇਗੀ।

‘ਸਰਵਿਸਿਜ਼’ ਟੈਬ ’ਤੇ ਕਲਿੱਕ ਕਰੋ

‘ਓਲਡ ਏਜ ਪੈਨਸ਼ਨ’ ਵਿਕਲਪ ਚੁਣੋ

ਲੋੜੀਂਦੀ ਜਾਣਕਾਰੀ ਭਰੋ ਅਤੇ ਦਸਤਾਵੇਜ਼ ਅਪਲੋਡ ਕਰੋ (ਬੁਢਾਪਾ ਪੈਨਸ਼ਨ ਲਈ ਅਰਜ਼ੀ ਕਿਵੇਂ ਦੇਣੀ ਹੈ)

ਯੋਗਤਾ ਮਾਪਦੰਡ ਅਤੇ ਦਸਤਾਵੇਜ਼ | Old Age Pension

ਬੁਢਾਪਾ ਪੈਨਸ਼ਨ ਲਈ ਅਰਜ਼ੀ ਦੇਣ ਤੋਂ ਪਹਿਲਾਂ, ਯਕੀਨੀ ਬਣਾਓ ਕਿ ਤੁਸੀਂ ਸਾਰੇ ਯੋਗਤਾ ਮਾਪਦੰਡਾਂ ਨੂੰ ਪੂਰਾ ਕਰਦੇ ਹੋ।

ਯੋਗਤਾ

60 ਸਾਲ ਜਾਂ ਇਸ ਤੋਂ ਵੱਧ ਉਮਰ ਦੇ

ਹਰਿਆਣਾ ਦੇ ਪੱਕੇ ਨਿਵਾਸੀ

ਆਮਦਨ ਨਿਰਧਾਰਤ ਸੀਮਾ ਤੋਂ ਘੱਟ ਹੈ

ਲੋੜੀਂਦੇ ਦਸਤਾਵੇਜ਼

ਆਧਾਰ ਕਾਰਡ

ਉਮਰ ਸਰਟੀਫਿਕੇਟ

ਪਤੇ ਦਾ ਸਬੂਤ

ਬੈਂਕ ਪਾਸਬੁੱਕ ਦੀ ਕਾਪੀ

ਆਮਦਨ ਸਰਟੀਫਿਕੇਟ

ਪੈਨਸ਼ਨ ਦੀ ਰਕਮ ਅਤੇ ਭੁਗਤਾਨ ਪ੍ਰਕਿਰਿਆ

ਭੁਗਤਾਨ ਹਰ ਮਹੀਨੇ ਦੀ 1 ਤਾਰੀਖ ਨੂੰ ਹੁੰਦਾ ਹੈ

ਬੈਂਕ ਖਾਤਾ ਕਿਰਿਆਸ਼ੀਲ ਅਤੇ ਅੱਪਡੇਟ ਹੋਣਾ ਚਾਹੀਦਾ ਹੈ

ਸਮੇਂ ’ਤੇ ਲਾਗੂ ਕਰਨ ਲਈ ਸੁਝਾਅ

ਸਾਰੇ ਦਸਤਾਵੇਜ਼ਾਂ ਨੂੰ ਅੱਪਡੇਟ ਰੱਖੋ।

60 ਸਾਲ ਦੀ ਉਮਰ ਪੂਰੀ ਕਰਦੇ ਹੀ ਅਪਲਾਈ ਕਰੋ।

ਨਿਯਮਿਤ ਤੌਰ ’ਤੇ ਆਪਣੀ ਪੈਨਸ਼ਨ ਸਥਿਤੀ ਦੀ ਜਾਂਚ ਕਰੋ।

ਕਿਸੇ ਵੀ ਸਮੱਸਿਆ ਲਈ ਸਰਕਾਰੀ ਹੈਲਪਲਾਈਨ ਦੀ ਵਰਤੋਂ ਕਰੋ।

Budhapa Pension: ਪੈਨਸ਼ਨਰਾਂ ਲਈ ਚੰਗੀ ਖ਼ਬਰ, ਹੁਣ ਪੈਨਸ਼ਨ ਲੈਣ ਲਈ ਨਹੀਂ ਹੋਵੇਗੀ ਖੱਜਲ-ਖੁਆਰੀ, ਘਰ ਬੈਠੇ ਹੋਵੇਗਾ ਇਹ ਕੰਮ
Budhapa Pension | ਵੀਡੀਓ ਕਾਲ ਜ਼ਰੀਏ, ਪੈਨਸ਼ਨਰਜ਼ ਘਰ ਬੈਠੇ ਬਣਵਾਉਣ ਜੀਵਨ ਪ੍ਰਮਾਣ ਪੱਤਰ

Budhapa Pension: ਪੈਨਸ਼ਨਭੋਗੀਆਂ ਨੂੰ ਹਰ ਮਹੀਨੇ ਸਮੇਂ ’ਤੇ ਪੈਨਸ਼ਨ ਮਿਲਦੀ ਰਹੇ, ਇਸ ਲਈ ਕੁਝ ਕੰਮ ਕਰਨਾ ਹੁੰਦਾ ਹੈ। ਉਨ੍ਹਾਂ ਨੂੰ ਹਰ ਸਾਲ ਜਿੰਦਾ ਰਹਿਣ ਦਾ ਪ੍ਰਮਾਣ ਪੱਤਰ ਜਮ੍ਹਾ ਕਰਨਾ ਹੁੰਦਾ ਹੈ। ਇਸ ਨੂੰ ਹਰ ਸਾਲ 1 ਅਕਤੂਬਰ ਤੋਂ 30 ਨਵੰਬਰ ਵਿਚਕਾਰ ਜਮ੍ਹਾ ਕਰਨਾ ਹੁੰਦਾ ਹੈ। ਸੋਸ਼ਲ ਮੀਡੀਆ ਪਲੇਟਫਾਰਮ ’ਤੇ ਕੈਨਰਾ ਬੈਂਕ ਨੇ ਇੱਕ ਪੋਸਟ ਕੀਤੀ ਹੈ। ਇਸ ਮੁਤਾਬਿਕ ਇਸ ਨੂੰ ਘਰ ਬੈਠੇ ਵੀਡੀਓ ਕਾਲ ਜਰੀਏ ਵੀ ਬਣਵਾਇਆ ਜਾ ਸਕਦਾ ਹੈ। ਅਸੀਂ ਦੱਸ ਰਹੇ ਹਾਂ ਇਸ ਦਾ ਤਰੀਕਾ। Life certificate

ਇਸ ਤਰ੍ਹਾਂ ਹੋਵੇਗਾ ਘਰ ਬੈਠੇ ਕੰਮ | Budhapa Pension

ਕੈਨਰਾ ਬੈਂਕ ਦੇ ਸੋਸ਼ਲ ਮੀਡੀਆ ਪੋਸਟ ਅਨੁਸਾਰ, ‘ਪੈਨਸ਼ਨਭੋਗੀਆਂ ਲਈ ਕੈਨਰਾ ਬੈਂਕ ਦੀ ਵੀਡੀਓ ਜੀਵਨ ਪ੍ਰਮਾਣ ਪੱਤਰ ਸੇਵਾ ਸ਼ੁਰੂ। ਹੁਣ ਤੁਸੀਂ ਇੱਕ ਸਾਧਾਰਨ ਵੀਡੀਓ ਕਾਲ ਜਰੀਏ ਆਪਣੇ ਘਰ ਬੈਠੇ ਅਰਾਮ ਨਾਲ ਆਪਣਾ ਜੀਵਨ ਪ੍ਰਮਾਣ ਪੱਤਰ ਜਮ੍ਹਾ ਕਰ ਸਕਦੇ ਹੋ। 1 ਅਕਤੂਬਰ 2024 ਤੋਂ ਆਪਣਾ ਸੁਵਿਧਾਜਨਕ ਟਾਈਮ ਸਲਾਟ ਬੁੱਕ ਕਰੋ।’ ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਨੇ 10 ਨਵੰਬਰ, 2014 ਨੂੰ ਸੀਨੀਅਰ ਨਾਗਰਿਕਾਂ ਲਈ ਆਧਾਰ ਆਧਾਰਿਤ ਡਿਜ਼ੀਟਲ ਜੀਵਨ ਪ੍ਰਮਾਣ ਪੱਤਰ, ਜੀਵਨ ਪ੍ਰਮਾਣ ਪੇਸ਼ ਕੀਤਾ ਸੀ। ਇਸ ਤੋਂ ਬਾਅਦ ਐੱਸਬੀਆਈ ਨੇ ਵੀਡੀਓ ਜੀਵਨ ਪ੍ਰਮਾਣ ਪੱਤਰ ਬਣਾਉਣ ਦੀ ਪਹਿਲ ਕੀਤੀ।

ਕਿਸ ਤਰ੍ਹਾਂ ਬਣਾਵਾਈਏ ਜੀਵਨ ਪ੍ਰਮਾਣ ਪੱਤਰ | Life certificate

ਪੈਨਸ਼ਨਰਜ਼ ਆਪਣੇ ਆਧਾਰ ਦੀ ਵਰਤੋਂ ਕਰਕੇ ਕਈ ਥਾਵਾਂ ਤੋਂ ਜੀਵਨ ਪ੍ਰਮਾਣ ਪੱਤਰ ਬਣਵਾ ਸਕਦੇ ਹਨ। ਉਨ੍ਹਾਂ ਨੂੰ ਆਪਣੇ ਬੈਂਕ ਦੀ ਸ਼ਾਖਾ ’ਚ ਜਾਣ ਦੀ ਲੋੜ ਨਹੀਂ ਪਏਗੀ। ਇਸ ’ਚ ਜਨ ਸੇਵਾ ਕੇਂਦਰ ਜਾਂ ਕਾਮਨ ਸਰਵਿਸ ਸੈਂਟਰ ਅਤੇ ਡੈਜੀਗਨੇਟਿਡ ਸਰਕਾਰੀ ਦਫਤਰ ਮੁੱਖ ਹਨ। ਤੁਸੀਂ ਚਾਹੋ ਤਾਂ ਘਰ ’ਚ ਵੀਡੀਓ ਕਾਲ ਜਰੀਏ ਵੀ ਅਜਿਹਾ ਪ੍ਰਮਾਣ ਪੱਤਰ ਬਣਵਾ ਸਕਦੇ ਹੋ। ਅਸੀਂ ਐਬਬੀਆਈ ਤੋਂ ਵੀਡੀਓ ਜੀਵਨ ਪ੍ਰਮਾਣ ਪੱਤਰ ਬਣਾਉਣ ਤਰੀਕਾ ਦੱਸ ਰਹੇ ਹਾਂ।

ਆਧਾਰ ਹੈ ਜ਼ਰੂਰੀ | Budhapa Pension

ਘਰ ਬੈਠੇ ਜੀਵਨ ਪ੍ਰਮਾਣ ਪੱਤਰ ਬਣਾਉਣ ਦੀ ਪ੍ਰਕਿਰਿਆ ਮੁੱਖ ਰੂਪ ਨਾਲ ਆਧਾਰ ਆਧਾਰਿਤ ਹੈ। ਇਸ ਲਈ ਪੈਨਸ਼ਨਭੋਗੀ ਵੱਲੋਂ ਪੇਸ਼ ਡਿਜੀਟਲ ਜੀਵਨ ਪ੍ਰਮਾਣ ਪੱਤਰ ਨੂੰ ਸਿਰਫ਼ ਫਿਰ ਪ੍ਰਮਾਣਿਤ ਕੀਤਾ ਜਾ ਸਕਦਾ ਹੈ ਜਦੋਂ ਪੈਨਸ਼ਨਭੋਗੀ ਦਾ ਖਾਤਾ ਉਸ ਦੇ ਆਧਾਰ ਨੰਬਰ ਨਾਲ ਜੁੜਿਆ ਹੋਵੇ।

ਵੀਡੀਓ ਜੀਵਨ ਪ੍ਰਮਾਣ ਪੱਤਰ ਲਈ ਕੌਣ ਪਾਤਰ ਹਨ?

ਸਾਰੇ ਜਨਤਕ ਪੈਨਸ਼ਨਭੋਗੀ, ਜਿਨ੍ਹਾਂ ਦੀ ਪੈਨਸ਼ਨ ਭਾਰਤੀ ਸਟੇਟ ਬੈਂਕ (ਐੱਸਬੀਆਈ) ਵੱਲੋਂ ਭੁਗਤਾਨ ਕੀਤੀ ਜਾਂਦੀ ਹੈ।

ਜੋ ਵਰਤਮਾਨ ’ਚ ਭਾਰਤ ਦੇ ਭੂਗੋਲਿਕ ਖੇਤਰ ’ਚ ਰਹਿ ਰਹੇ ਹਨ।

ਜਿਨ੍ਹਾਂ ਦੀ ਪੈਨਸ਼ਨ ਲਈ ਆਧਾਰ ਸੀਡਿੰਗ ਕੀਤੀ ਗਈ ਹੈ।

ਜਿਨ੍ਹਾਂ ਦਾ ਜੀਵਨ ਪ੍ਰਮਾਣ ਪੱਤਰ ਪਿਛਲੇ ਸਾਲ ਲਈ ਪੇਸ਼ ਕੀਤਾ ਗਿਆ ਹੈ।

ਵੀਡੀਓ ਕਾਲ ਲਈ ਸਲਾਟ ਕਿਵੇਂ ਬੁੱਕ ਕਰੀਏ | Budhapa Pension

ਪੈਨਸ਼ਨ ਸੇਵਾ ਵੈੱਬਸਾਈਟ ਅਨੁਸਾਰ, ਐੱਸਬੀਆਈ ਵੀਡੀਓ ਕਾਲ ਜ਼ਰੀਏ ਜੀਵਨ ਪ੍ਰਮਾਣ ਪੱਤਰ ਜਮ੍ਹਾ ਕਰਨ ਲਈ ਸਰਲ ਗੇੜਾਂ ਦਾ ਪਾਲਣ ਕਰੋ। Old age pension

ਗੇੜ-1: ਪੈਨਸ਼ਨ ਸੇਵਾ ਵੈੱਬਸਾਈਟ ’ਤੇ ਜਾਓ ਅਤੇ ਸਿਖਰ ’ਤੇ ‘ਵੀਡੀਓਐਲਸੀ’ Link ’ਤੇ ਕਲਿੱਕ ਕਰੋ।

ਪੈਨਸ਼ਨ ਸੇਵਾ ਮੋਬਾਇਲ ਐਪ, ਲੈਂਡਿੰਗ ਸਕ੍ਰੀਨ ’ਤੇ ‘ਵੀਡੀਓ ਜੀਵਨ ਪ੍ਰਮਾਣ ਪੱਤਰ’ ਬਟਨ ’ਤੇ ਕਲਿੱਕ ਕਰੋ।

ਗੇੜ-2: ਉਹ ਖਾਤਾ ਦਰਜ ਕਰੋ ਜਿਸ ’ਚ ਪੈਨਸ਼ਨ ਜਮ੍ਹਾ ਕੀਤੀ ਗਈ ਹੈ ਅਤੇ ਕੈਪਚਾ (ਮੋਬਾਇਲ ਐਪ ਲਈ ਜ਼ਰੂਰੀ ਨਹੀਂ ਹੈ), ਬੈਂਕ ਨੂੰ ਬੀਐੱਲਸੀ ਲਈ ਆਧਾਰ ਡਾਟਾ ਦੀ ਵਰਤੋਂ ਕਰਨ ਲਈ ਅਧਿਕਾਰਤ ਕਰਨ ਲਈ ਚੈਕਬਾਕਸ ’ਤੇ ਟਿੱਕ ਕਰੋ ਅਤੇ ‘ਖਾਤਾ ਮਾਨਿਆ ਕਰੋ’ ਬਟਨ ’ਤੇ ਕਲਿੱਕ ਕਰੋ।

ਗੇੜ-3: ਜੇਕਰ ਵੀਐੱਲਸੀ ਲਈ ਪਾਤਰ ਹੋ, ਤਾਂ ਆਧਾਰ ਨਾਲ ਜੁੜੇ ਮੋਬਾਇਲ ਨੰਬਰ ’ਤੇ ਓਟੀਪੀ ਭੇਜਿਆ ਜਾਵੇਗਾ। ਓਟੀਪੀ ਦਰਜ ਕਰੋ। ਸਫਲ ਵੈਰੀਫਿਕੇਸ਼ਨ ’ਤੇ, ਪੇਨਸ਼ਨਭੋਗੀ ਨੂੰ ਬਾਕਸ ’ਤੇ ਟਿਕ ਕਰਕੇ ਜ਼ਰੂਰੀ ਪ੍ਰਮਾਣ ਪੱਤਰ (ਸਵੈ-ਘੋਸ਼ਿਤ) ਦੀ ਪੁਸ਼ਟੀ ਕਰਨ ਲਈ ਕਿਹਾ ਜਾਵੇਗਾ।

Punjab pensioners latest news

ਗੇੜ-4: ਡ੍ਰਾਪ-ਡਾਊਨ ’ਚ ਸੂਚੀਬੱਧ ਸਾਰੇ ਜ਼ਰੂਰੀ ਪ੍ਰਮਾਣ ਪੱਤਰ (ਸਵੈ-ਘੋਸ਼ਿਤ) ਜਮ੍ਹਾ ਕਰੋ ਅਤੇ ਵੀਐੱਲਸੀ ਲੈਂਡਿੰਗ ਪੇਜ ’ਤੇ ਰਿਡਾਇਰੈਕਟਰ ਲਈ ‘ਅੱਗੇ ਵਧੋ’ ਬਟਨ ’ਤੇ ਕਲਿੱਕ ਕਰੋ। ਡਿਵਾਇਸ ’ਤੇ ਜ਼ਰੂਰੀ ਪ੍ਰਵਾਨਗੀਆਂ ਦੀ ਆਗਿਓ ਦਿਓ।

ਗੇੜ-5: ‘ਸ਼ਡਿਊਲ ਕਾਲ’ ਬਦਲ ਚੁਣਿਆ ਜਾਂਦਾ ਹੈ, ਤਾਂ ਇੱਕ ਸੁਵਿਧਾਜਨਕ ਮਿਤੀ ਅਤੇ ਟਾਈਮ ਸਲਾਟ ਦੀ ਚੋਣ ਕਰਕੇ ਅਤੇ ਫਿਰ ਸ਼ਿਡਿਊਲ ਬਟਨ ’ਤੇ ਕਲਿੱਕ ਕਰਕੇ ਅਪਾਇੰਟਮੈਂਟ ਲੈਣ ਦੀ ਜ਼ਰੂਰਤ ਹੁੰਦੀ ਹੈ।

ਗੇੜ-6: ਪੈਨਸ਼ਨਭੋਗੀ ਨੂੰ ਚੁਣਵੇਂ ਅਪਾਇੰਟਮੈਂਟ ਸਲਾਟ ਲਈ ਇੱਕ ਪੁਸ਼ਟੀਕਰਨ ਸਾਂਝਾ ਕੀਤਾ ਜਾਵੇਗਾ। ਪੈਨਸ਼ਨਭੋਗੀ ਦੇ ਰਜਿਸਟਰਡ ਮੋਬਾਇਲ ਨੰਬਰ ਅਤੇ ਈਮੇਲ ਪਤੇ ’ਤੇ ਲੜੀਵਾਰ ਇੱਕ ਐੱਸਐੱਮਐੱਸ ਅਤੇ ਈਮੇਲ ਵੀ ਭੇਜਿਆ ਜਾਵੇਗਾ।

ਗੇੜ-7: ਪੈਨਸ਼ਨਭੋਗੀ ਤੈਅ ਮਿਤੀ ਅਤੇ ਸਮੇਂ ਦੀ ਸ਼ੁਰੂਆਤ ਤੋਂ 5 ਮਿੰਟ ਪਹਿਲਾਂ ਵੀਡੀਓ ਕਾਲ ’ਚ ਸ਼ਾਮਲ ਹੋ ਸਕਦਾ ਹੈ। ਪੈਨਸ਼ਨਭੋਗੀ ਕੋਲ ਆਪਣੀ ਸੁਵਿਧਾ ਅਨੁਸਾਰ ਫਿਰ ਤੋਂ ਸ਼ਿਡਿਊਲ ਕਰਨ ਦਾ ਬਦਲ ਹੋਵੇਗਾ।

ਗੇੜ-8: ਪੈਨਸ਼ਨਭੋਗੀ ਨੂੰ ਉਦੋਂ ਤੱਕ ਇੰਤਜ਼ਾਰ ਕਰਨਾ ਹੋਵੇਗਾ ਜਦੋਂ ਤੱਕ ਬੈਂਕ ਅਧਿਕਾਰੀ ਉਸ ਨਾਲ ਸੰਪਰਕ ਨਾ ਕਰ ਲੈਣ।

ਗੇੜ-9: ਵੀਡੀਓ ਸੈਸ਼ਨ ’ਚ ਸ਼ਾਮਲ ਹੋਣ ਤੋਂ ਬਾਅਦ, ਪੈਨਸ਼ਨਭੋਗੀ ਨੂੰ ਕਾਲ ’ਚ ਵੈਰੀਫਿਕੇਸ਼ਨ ਕੋਡ ਪੜ੍ਹਨਾ ਹੋਵੇਗਾ।

ਗੇੜ-10: ਪੈਨਸ਼ਨਭੋਗੀ ਨੂੰ ਆਪਣਾ ਪੈਨ ਕਾਰਡ ਦਿਖਾਉਣ ਲਈ ਕਿਹਾ ਜਾਵੇਗਾ।

ਗੇੜ-11: ਮੇਕਰ ਵੱਲੋਂ ਪੈਨ ਦੀ ਵੈਰੀਫਿਕੇਸ਼ਨ ਤੋਂ ਬਾਅਦ, ਪੈਨਸ਼ਨਭੋਗੀ ਨੂੰ ਕੈਮਰਾ ਫੜ੍ਹਨ ਦੀ ਅਪੀਲ ਕੀਤੀ ਜਾਵੇਗੀ ਤਾਂ ਕਿ ਬੈਂਕ ਅਧਿਕਾਰੀ ਵੱਲੋਂ ਉਸ ਦਾ ਚਿਹਰਾ ਸਪੱਸ਼ਟ ਰੂਪ ਨਾਲ ਕੈਪਚਰ ਕੀਤਾ ਜਾ ਸਕੇ।

ਪੈਨਸ਼ਨਭੋਗੀ ਉਦੋਂ ਸੈਸ਼ਨ ਦੇ ਆਖ਼ਰ ਤੱਕ ਪਹੁੰਚ ਜਾਵੇਗਾ ਅਤੇ ਉਸ ਨੂੰ ਸੰਦੇਸ਼ ਦਿਖਾਇਆ ਜਾਵੇਗਾ ਕਿ ਜਾਣਕਾਰੀ ਰਿਕਾਰਡ ਕਰ ਲਈ ਗਈ ਹੈ। ਪੈਨਸ਼ਨਭੋਗੀ ਨੂੰ ਉਸ ਦੇ ਰਜਿਸਟ੍ਰਡ ਮੋਬਾਇਲ ਨੰਬਰ ’ਤੇ ਐਸਐਮਐਸ ਜਰੀਏ ਸਥਿਤੀ ਬਾਰੇ ਸੂਚਿਤ ਕੀਤਾ ਜਾਵੇਗਾ।

ਵੀਡੀਓ ਜੀਵਨ ਪ੍ਰਮਾਣ ਪੱਤਰ ਪੇਸ਼ ਕਰਨ ਲਈ ਕੀ-ਕੀ ਜ਼ਰੂਰੀ ਹੈ?

ਐਸਬੀਆਈ ਅਧਿਕਾਰੀ ਨਾਲ ਗੱਲਬਾਤ ਲਈ ਪੈਨਸ਼ਨਭੋਗੀ ਨੂੰ ਸਥਿਰ ਇੰਟਰਨੈੱਟ ਕੁਨੈਕਟੀਵਿਟੀ ਨਾਲ ਸਮਾਰਟਫੋਨ/ ਟੈਬਲੇਟ/ ਲੈਪਟਾਪ/ ਪੀਸੀ (ਵੈੱਬ ਕੈਮਰਾ ਅਤੇ ਹੈੱਡਫੋਨ ਨਾਲ ) ਵਰਤੋਂ ਕਰਨੇ ਚਾਹੀਦੇ ਹਨ।

ਪੈਨ ਕਾਰਡ ਜ਼ਰੂਰੀ ਹੈ

ਭਰਪੂਰ ਰੌਸ਼ਨੀ ਹੋਣੀ ਚਾਹੀਦੀ ਹੈ।

Old Age Pension : ਪੰਜਾਬ ਦੇ ਬਜ਼ੁਰਗਾਂ ਦੀ ਪੈਨਸ਼ਨ ਸਬੰਧੀ ਵੱਡੀ ਅਪਡੇਟ, ਵਿਧਾਨ ਸਭਾ ’ਚ ਉੱਠੀ ਮੰਗ
ਚੰਡੀਗੜ੍ਹ। ਪੰਜਾਬ ਵਿਧਾਨ ਸਭਾ ਦਾ ਬਜਟ ਬੀਤੇ ਦਿਨ ਪੇਸ਼ ਕੀਤਾ ਗਿਆ। ਅੱਜ ਬਜਟ ’ਤੇ ਬਹਿਸ ਚੱਲ ਰਹੀ ਹੈ। ਇਸ ਦੌਰਾਨ ਵਿਧਾਨ ਰਜਨੀਸ਼ ਦਹੀਆ ਨੇ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਤੋਂ ਮੰਗ ਕੀਤੀ ਕਿ ਉਹ ਪੰਜਾਬ ਦੇ ਬਜ਼ੁਰਗਾਂ ਦੀ ਦੀ ਬੁਢਾਪਾ ਪੈਨਸ਼ਨ ਸਬੰਧੀ ਰੱਖੀ ਗਈ ਉਮਰ ਵਿੱਚ ਸੋਧ ਕਰਨ। (Old Age Pension)

ਉਨ੍ਹਾਂ ਕਿਹਾ ਕਿ ਸਰਕਾਰੀ ਨੌਕਰੀਆਂ ਵਿੱਚੋਂ ਰਿਟਾਇਰਡ ਹੋਣ ਦੀ ਉਮਰ ਵੀ 58 ਸਾਲ ਹੈ ਪਰ ਪੰਜਾਬ ਦੇ ਬਜ਼ੁਰਗਾਂ ਦੀ ਉਮਰ ਬਹੁਤ ਜ਼ਿਆਦਾ ਰੱਖੀ ਗਈ ਹੈ। ਇਸ ਨੂੰ ਘੱਟ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਹ ਉਮਰ ਘੱਟ ਕਰਨ ਨਾਲ ਬਜ਼ੁਰਗਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੋਵੇਗਾ।

Vidhan Sabha budget | ਵਿਧਾਨ ਸਭਾ ਬਜ਼ਟ ’ਚ ਗਰੰਟੀਆਂ ਪੂਰੀਆਂ ਨਾ ਹੋਣ ’ਤੇ ਬਾਜਵਾ ਨੇ ਚੁੱਕਿਆ ਸਵਾਲ

ਨਵੇਂ ਸਾਲ ’ਤੇ ਇਹ ਸਰਕਾਰ ਦੇਣ ਜਾ ਰਹੀ ਐ ਬਜ਼ੁਰਗਾਂ ਨੂੰ ਤੋਹਫ਼ਾ
ਚੰਡੀਗੜ੍ਹ। ਹਰਿਆਣਾ ਦੇ ਮੁੱਖ ਮੰਤਰੀ ਨੇ ਬਜ਼ੁਰਗਾਂ ਲਈ ਵੱਡਾ ਤੋਹਫ਼ਾ ਦੇਣ ਦਾ ਐਲਾਨ ਕੀਤਾ ਹੈ। ਹਾਲ ਹੀ ’ਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਸੀ ਕਿ ਪਰਿਵਾਰ ਪਛਾਣ ਪੱਤਰ ਦੇ ਡੇਟਾ ਅਨੁਸਾਰ ਪ੍ਰਦੇਸ਼ ’ਚ 80 ਸਾਲ ਤੋਂ ਜ਼ਿਆਦਾ ਉਮਰ ਦੇ ਕਈ ਬਜ਼ੁਰਗ ਅਜਿਹੇ ਹਨ, ਜੋ ਇਕੱਲੇ ਰਹਿ ਰਹੇ ਹਨ। ਇਨ੍ਹਾਂ ਬਜ਼ੁਰਗਾਂ ਦੀ ਦੇਖਭਾਲ ਲਈ ਸੀਨੀਅਰ ਨਾਗਰਿਕ ਸੇਵਾ ਆਸ਼ਰਮ ਯੋਜਨਾ ਬਣਾਈ ਹੈ। ਇਸ ਦੇ ਤਹਿਤ ਸਰਕਾਰ ਦੁਆਰਾ ਇਕੱਲੇ ਰਹਿ ਰਹੇ ਬਜ਼ੁਰਗਾਂ ਦੀ ਦੇਖਭਾਲ ਇਨ੍ਹਾਂ ਸੇਵਾ ਆਸ਼ਰਮਾਂ ’ਚ ਕੀਤੀ ਜਾਵੇਗੀ। (Budhapa Pension)

ਸਰਕਾਰ ਨੇ ਜ਼ਿਲ੍ਹਾ ਕੇਂਦਰ ਤੇ ਸੇਵਾ ਆਸ਼ਰਮ ਬਣਾਉਣ ਦਾ ਟੀਚਾ ਰੱਖਿਆ ਹੈ। ਉੱਧਰ ਵਿਧੁਰ ਪੈਨਸ਼ਨ ਯੋਜਨਾ ਦੇ ਤਹਿਤ ਵਿਧੁਰਾਂ ਦੇ ਖਾਤਿਆਂ ਵਿੱਚ ਤਿੰਨ ਹਜ਼ਾਰ ਪ੍ਰਤੀ ਮਹੀਨਾ ਪੈਨਸ਼ਨ ਭੇਜੀ ਜਾਵੇਗੀ। ਇਹ ਦਰਾਂ ਇੱਕ ਦਸੰਬਰ 2023 ਤੋਂ ਲਾਗੂ ਹੋਣਗੀਆਂ, ਅਜਿਹੇ ’ਚ ਦਸੰਬਰ ਦੀ ਪੈਨਸ਼ਨ 7 ਜਨਵਰੀ ਨੂੰ ਮਿਲੇਗੀ, ਤਾਂ ਫਰਵਰੀ ’ਚ ਜਨਵਰੀ ਦੇ ਦੀ ਪੈਨਸ਼ਨ ਜਾਰੀ ਕੀਤੀ ਜਾਵੇਗੀ।

ਜਨਵਰੀ ’ਚ ਬਜ਼ੁਰਗਾਂ ਨੂੰ ਮਿਲੇਗੀ 3 ਹਜ਼ਾਰ ਰੁਪਏ ਪੈਨਸ਼ਨ | Budhapa Pension

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਐਲਾਨ ਕੀਤਾ ਹੈ ਕਿ ਸਾਡੀ ਸਰਕਾਰ ਨੇ ਪੈਨਸ਼ਨ ਦੀ ਰਾਸ਼ੀ 1000 ਰੁਪਏ ਤੋਂ ਵਧਾ ਕੇ 2750 ਰੁਪਏ ਮਹੀਨੇ ਤੱਕ ਵਧਾਈ ਅਤੇ ਹੁਣ ਜਨਵਰੀ 2024 ਤੋਂ 3 ਹਜ਼ਾਰ ਰੁਪਏ ਮਹੀਨਾ ਪੈਨਸ਼ਨ ਮਿਲੇਗੀ। ਹਰਿਆਣਾ ਸਰਕਾਰ ਨੇ ਪੈਨਸ਼ਨ ਦੀ ਪਾਤਰਤਾ ਬਦਲ ਕੇ ਦੋ ਲੱਖ ਰੁਪਏ ਦੀ ਆਮਦਨ ਹੱਦ ਨੂੰ ਵਧਾ ਕੇ 3 ਲੱਖ ਰੁਪਏ ਕੀਤਾ ਹੈ।

Also Read : ਡਰਾਇਵਿੰਗ ਲਾਇਸੰਸ ਤੇ ਵਾਹਨਾਂ ਦੀ ਆਰਸੀ ਦਾ ਆਇਆ ਵੱਡਾ ਅਪਡੇਟ, ਹੋ ਸਕਦੀ ਐ ਪ੍ਰੇਸ਼ਾਨੀ!

ਬਜ਼ੁਰਗਾਂ ਦੀ ਬੱਲੇ! ਬੱਲੇ!, ਮੁੱਖ ਮੰਤਰੀ ਨੇ ਦਿੱਤੀ ਮਨਜ਼ੂਰੀ, ਇਸ ਮਹੀਨੇ ਮਿਲੇਗੀ ਵਧੀ ਹੋਈ ਪੈਨਸ਼ਨ
ਸੋਨੀਪਤ (ਸੱਚ ਕਹੂੰ ਨਿਊਜ਼)। ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਸਾਡੀ ਸਰਕਾਰ ਨੇ ਪੈਨਸ਼ਨ (Old Age Pension) ਦੀ ਰਾਸ਼ੀ 1000 ਰੁਪਏ ਤੋਂ ਵਧਾ ਕੇ 2750 ਰੁਪਏ ਮਹੀਨਾ ਕੀਤੀ ਅਤੇ ਹੁਣ ਜਨਵਰੀ 2024 ਤੋਂ 3000 ਰੁਪਏ ਮਹੀਨਾ ਪੈਨਸ਼ਨ ਮਿਲੇਗੀ। ਹਰਿਆਣਾ ਸਰਕਾਰ ਨੇ ਪੈਨਸ਼ਨ ਦੀ ਪਾਤਰਤਾ ’ਚ ਬਦਲਾਅ ਕਰ ਕੇ 2 ਲੱਖ ਰੁਪਏ ਦੀ ਆਮਦਨ ਹੱਦ ਨੂੰ ਵਧਾ ਕੇ 3 ਲੱਖ ਰੁਪਏ ਕੀਤਾ ਹੇ। ਉਹ ਇੱਥੇ ਹੀ ਬਜ਼ੁਰਗ ਸਨਮਾਨ ਭੱਤਾ ਦੇ ਲਾਭਪਾਤਰੀਆਂ ਲਈ ਵਿਸ਼ੇਸ਼ ਕੈਂਪ ’ਚ ਬੋਲ ਰਹੇ ਸਨ। ਇਸ ਦੌਰਾਨ ਮੁੱਖ ਮੰਤਰੀ ਨੇ 3000 ਨਵੇਂ ਲਾਭਪਾਤਰੀਆਂ ਦੀ ਇਕੱਠੀ ਪੈਨਸ਼ਨ ਮਨਜ਼ੂਰ ਕੀਤੀ।

ਮਨੋਹਰ ਲਾਲ ਨੇ ਮੌਜ਼ੂਦ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪਹਿਲਾਂ ਬੁਢਾਪਾ ਪੈਨਸ਼ਨ ਦਾ ਲਾਭ ਲੈਣ ਲਈ ਲੋਕਾਂ ਨੂੰ ਦਫ਼ਤਰਾਂ ਦੇ ਚੱਕਰ ਲਾਉਣੇ ਪੈਂਦੇ ਸਨ, ਫਿਰ ਵੀ ਉਨ੍ਹਾਂ ਦੀ ਪੈਨਸ਼ਨ ਨਹੀਂ ਲੱਗਦੀ ਸੀ। ਇੱਥੋਂ ਤੱਕ ਕਿ 52-55 ਸਾਲ ਦੇ ਗੈਰ ਪਾਤਰ ਲੋਕ ਸੈਟਿੰਗ ਕਰਕੇ ਇਸ ਦਾ ਲਾਭ ਲੈ ਜਾਂਦੇ ਸਨ। ਪਰ ਸਾਡੀ ਸਰਕਾਰ ਨੇ ਇਸ ਪ੍ਰਥਾ ’ਤੇ ਰੋਕ ਲਾਉਣ ਦਾ ਕੰਮ ਕੀਤਾ ਹੈ ਅਤੇ ਹੁਣ ਪਰਿਵਾਰ ਪਛਾਣ ਪੱਤਰ ਜ਼ਰੀਏ ਜਿਸ ਦਿਨ ਵਿਅਕਤੀ 60 ਸਾਲ ਦਾ ਹੁੰਦਾ ਹੈ, ਉਸੇ ਦਿਨ ਜ਼ਿਲ੍ਹਾਂ ਸਮਾਜ ਕਲਿਆਣ ਅਧਿਕਾਰੀ ਦਫ਼ਤਰ ਤੋਂ ਕਰਮਚਾਰੀ ਪੈਨਸ਼ਨ ਲਈ ਉਨ੍ਹਾਂ ਦੀ ਮਨਜ਼ੂਰੀ ਲੈਣ ਜਾਂਦਾ ਹੈ ਅਤੇ ਆਟੋਮੈਟਿਕ ਉਨ੍ਹਾਂ ਦੀ ਪੈਨਸ਼ਨ ਲੱਗ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਮਈ, 2022 ’ਚ ਬਜ਼ੁਰਗ ਸਨਮਾਨ ਭੱਤਾ ਨੂੰ ਪੀਪੀਪੀ ਨਾਲ ਜੋੜਿਆ ਗਿਆ ਅਤੇ ਉਦੋਂ ਤੋਂ ਹੁਣ ਤੱਕ 1 ਲੱਖ 82 ਹਜ਼ਾਰ ਲੋਕਾਂ ਦੀ ਸਨ ਆਟੋਮੋਡ ’ਚ ਬਣੀ ਹੈ।

80 ਸਾਲ ਤੋਂ ਜ਼ਿਆਦਾ ਬਜ਼ੁਰਗਾਂ ਲਈ ਬਨਣਗੇ ਸੀਨੀਅਰ ਨਾਗਰਿਕ ਸੇਵਾ ਆਸ਼ਰਮ | Old Age Pension

ਮੁੱਖ ਮੰਤਰੀ ਨੇ ਕਿਹਾ ਕਿ ਪਰਿਵਾਰ ਪਛਾਣ ਪੱਤਰ ਦੇ ਡੇਟਾ ਅਨੁਸਾਰ ਸੂਬੇ ’ਚ 80 ਸਾਲਾਂ ਤੋਂ ਜ਼ਿਆਦਾ ਉਮਰ ਦੇ ਕਈ ਬਜ਼ੁਰਗ ਅਜਿਹੇ ਹਨ ਜੋ ਇਕੱਲੇ ਰਹਿ ਰਹੇ ਹਨ। ਇਨ੍ਹਾਂ ਬਜ਼ੁਰਗਾਂ ਦੀ ਦੇਖਭਾਲ ਲਈ ਸੀਨੀਅਰ ਨਾਗਰਿਕ ਸੇਵਾ ਆਸ਼ਰਮ ਯੋਜਨਾ ਬਣਾਈ ਹੈ। ਇਯ ਦੇ ਤਹਿਤ ਸਰਕਾਰ ਦੁਆਰਾ ਇਕੱਲੇ ਰਹਿ ਰਹੇ ਬਜ਼ੁਰਗਾਂ ਦੀ ਦੇਖਭਾਲ ਇਨ੍ਹਾਂ ਸੇਵਾ ਆਸ਼ਰਮਾਂ ’ਚ ਕੀਤੀ ਜਾਵੇਗੀ। ਸਰਕਾਰ ਨੇ ਜ਼ਿਲ੍ਹਾ ਕੇਂਦਰ ’ਤੇ ਸੇਵਾ ਆਸ਼ਰਮ ਬਣਾਉਣ ਦਾ ਟੀਚਾ ਰੱਖਿਆ ਹੈ। 14 ਜ਼ਿਲ੍ਹਿਆਂ ’ਚ ਸੇਵਾ ਆਸ਼ਰਮ ਦੀਆਂ ਇਮਾਰਤਾਂ ਦਾ ਨਿਰਮਾਣ ਕਾਰਜ ਸ਼ੁਰੂ ਹੋ ਚੁੱਕਾ ਹੈ। ਇਸ ਮੌਕੇ ’ਤੇ ਸਾਂਸਦ ਰਮੇਸ਼ ਚੰਦਰ ਕੌਸ਼ਿਕ, ਦੀਨ ਬੰਧੂ ਛੋਟੂਰਾਮ ਵਿਗਿਆਨ ਤੇ ਤਕਨੀਕੀ ਯੂਨੀਵਰਸਿਟੀ ਦੇ ਕੁਲਪਤੀ ਪ੍ਰੋ. ਮਨੋਜ ਕੁਮਾਰ, ਵਿੱਧਾਇਕ ਮੋਹਨ ਲਾਲ ਕੌਸ਼ਿਕ, ਨਿਰਮਲ ਚੌਧਰੀ, ਜ਼ਿਲ੍ਹਾ ਪਰਿਸ਼ਦ ਦੀ ਚੇਅਰਮੈਨ ਮੋਨਿਕ ਦਹੀਆ ਸਮੇਤ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਮੌਜ਼ੂਦ ਸਨ।

Also Read : ਸਾਵਧਾਨ! ਸਕੂਲ ਬੰਦ, ਟਰੇਨਾਂ ਵੀ ਰੱਦ, ਆ ਰਿਹੈ ਮਿਚੌਂਗ ਤੂਫਾਨ

ਬਦਲ ਗਿਆ ਪੈਨਸ਼ਨ ਦਾ ਤਰੀਕਾ, ਹੁਣ ਘਰ ਬੈਠੇ ਮਿਲਣਗੀਆਂ ਇਹ ਸਹੂਲਤਾਂ
ਚੰਡੀਗੜ੍ਹ। ਸਾਰੇ ਸੂਬਿਆਂ ਦੀਆਂ ਸਰਕਾਰਾਂ ਆਪਣੇ ਨਾਗਰਿਕਾਂ ਨੂੰ ਚੰਗੀਆਂ ਸਹੂਲਤਾਂ ਦੇਣ ਦਾ ਦਾਅਵਾ ਕਰ ਰਹੀਆਂ ਹਨ। ਦੇਸ਼ ਭਰ ਵਿੱਚ ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ, ਦਿਵਿਆਂਗਾਂ ਦੀ ਪੈਨਸ਼ਨ ਤੇ ਬੇਸਹਾਰਾ ਬੱਚਿਆਂ ਦੀ ਪੈਨਸ਼ਨ ਦੇ ਕੇ ਸਰਕਾਰ ਸਹਾਇਤਾ ਦੇ ਰਹੀ ਹੈ। ਇਨ੍ਹਾਂ ਪੈਨਸ਼ਨਾਂ ਨਾਲ ਦੇਸ਼ ਦੇ ਵਾਸੀਆਂ ਨੂੰ ਆਪਣੀ ਜ਼ਿੰਦਗੀ ਜਿਉਣ ਲਈ ਆਰਥਿਕ ਸਹਾਇਤਾ ਮਿਲ ਜਾਂਦੀ ਹੈ। ਹੁਣ ਹਰਿਆਣਾ ਸੂਬਾ ਸਭ ਤੋਂ ਵੱਧ 2750 ਰੁਪਏ ਪੈਨਸ਼ਨ ਦੇਣ ਵਾਲਾ ਸੂਬਾ ਬਣ ਚੁੱਕਿਆ ਹੈ। (Budhapa Pension)

ਇਸ ਦੇ ਨਾਲ ਹੀ ਇਸ ਸੂਬੇ ਨੇ ਆਪਣੇ ਪੈਨਸ਼ਨਰਾਂ ਨੂੰ ਦਫ਼ਤਰਾਂ ਦੇ ਗੇੜਿਆਂ ਤੋਂ ਛੁਟਕਾਰਾ ਵੀ ਦਿਵਾਇਆ ਹੈ। ਇਸ ਸਬੰਧੀ ਹਰਿਆਣਾ ਦੇ ਸਹਿਕਾਰਤਾ ਅਤੇ ਜਨ ਸਿਹਤ ਇੰਜੀਨੀਅਰਿੰਗ ਮੰਤਰੀ ਡਾ. ਬਨਵਾਰੀ ਲਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਹਰਿਆਣਾ ਮੁੱਖ ਮੰਤਰੀ ਮਨੋਹਰ ਲਾਲ ਦੀ ਅਗਵਾਈ ਵਿੱਚ ਮੌਜ਼ੂਦਾ ਕੇਂਦਰ ਅਤੇ ਰਾਜ ਸਰਕਾਰਾਂ ਆਮ ਲੋਕਾਂ ਦੀ ਭਲਾਈ ਲਈ ਕੰਮ ਕਰ ਰਹੀਆਂ ਹਨ। ਦਿ੍ਰੜ੍ਹ ਇਰਾਦੇ ਨਾਲ ਸਫ਼ਲਤਾ ਦੇ 9 ਸਾਲ ਪੂਰੇ ਕਰਕੇ ਹਰਿਆਣਾ ਸਰਕਾਰ ਨੇ ਅੰਤੋਦਿਆ ਦੀ ਭਾਵਨਾ ਨਾਲ ਸਮਾਜ ਦੇ ਹਰ ਵਰਗ ਦਾ ਭਲਾ ਕੀਤਾ ਹੈ ਅਤੇ ਇਹ ਸੂਬੇ ਦੇ ਲੋਕਾਂ ਲਈ ਖੁਸਹਾਲ ਅਤੇ ਬੇਮਿਸਾਲ ਰਿਹਾ ਹੈ।

Also Read : ਕਰਵਾ ਚੌਥ : ਵਰਤ ਖੋਲ੍ਹਦੇ ਸਮੇਂ ਕਰ ਲਈ ਇਹ ਗਲਤੀ ਤਾਂ ਹੋ ਸਕਦੈ ਸਿਹਤ ਨੂੰ ਨੁਕਸਾਨ !

ਸਹਿਕਾਰਤਾ ਮੰਤਰੀ ਡਾ. ਬਨਵਾਰੀ ਲਾਲ ਸੋਮਵਾਰ ਨੂੰ ਬਹਾਦਰਗੜ੍ਹ ਦੇ ਗਣਪਤੀ ਧਾਮ ਵਿਖੇ ਨਗਰ ਕੌਾਸਲਰਾਂ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਕੈਬਨਿਟ ਮੰਤਰੀ ਡਾ. ਬਨਵਾਰੀ ਲਾਲ ਨੇ ਮੌਜ਼ੂਦਾ ਸਰਕਾਰ ਅਤੇ ਪਿਛਲੀਆਂ ਸਰਕਾਰਾਂ ਦੀ ਪਹੁੰਚ ਵਿੱਚ ਅੰਤਰ ਦੱਸਦਿਆਂ ਕਿਹਾ ਕਿ ਪਹਿਲਾਂ ਲੋਕਾਂ ਨੂੰ ਆਪਣੀਆਂ ਸਮੱਸਿਆਵਾਂ ਦੇ ਹੱਲ ਅਤੇ ਸਕੀਮਾਂ ਦਾ ਲਾਭ ਲੈਣ ਲਈ ਸਰਕਾਰੀ ਦਫਤਰਾਂ ਵਿੱਚ ਜਾਣਾ ਪੈਂਦਾ ਸੀ, ਪਰ ਮਨੋਹਰ ਲਾਲ ਦੀ ਸਰਕਾਰ ਵਿੱਚ ਪਰਿਵਾਰ ਪਛਾਣ ਪੱਤਰ ਰਾਹੀਂ ਵੱਖ-ਵੱਖ ਤਰ੍ਹਾਂ ਦੀਆਂ ਸਮਾਜਿਕ ਸੁਰੱਖਿਆ ਪੈਨਸਨਾਂ ਅਤੇ ਹੋਰ ਲੋਕ ਭਲਾਈ ਸਕੀਮਾਂ ਦੇ ਲਾਭ ਘਰ ਬੈਠੇ ਹੀ ਮਿਲ ਰਹੇ ਹਨ।

ਸਰਕਾਰ ਨੇ ਸਿਸਟਮ ਬਦਲ ਕੇ ਲੋਕਾਂ ਦਾ ਜੀਵਨ ਸਾਦਾ ਤੇ ਸੁਖਾਲਾ ਬਣਾਇਆ

ਸਹਿਕਾਰਤਾ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਸੂਬੇ ’ਚੋਂ ਭਿ੍ਰਸ਼ਟਾਚਾਰ ਅਤੇ ਪਰਚੀ ਖਰਚ ਪ੍ਰਣਾਲੀ ਨੂੰ ਖਤਮ ਕਰਕੇ ਪਾਰਦਰਸੀ ਢੰਗ ਨਾਲ ਯੋਗ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਸਿਸਟਮ ਬਦਲ ਕੇ ਲੋਕਾਂ ਦਾ ਜੀਵਨ ਸਾਦਾ ਤੇ ਸੁਖਾਲਾ ਬਣਾਇਆ ਹੈ। ਸਹਿਕਾਰਤਾ ਮੰਤਰੀ ਨੇ ਸ਼ਹਿਰੀਆਂ ਦੀਆਂ ਮੁਢਲੀਆਂ ਸਹੂਲਤਾਂ ਜਿਵੇਂ ਬਿਜਲੀ, ਪਾਣੀ, ਪਰਿਵਾਰਕ ਸਨਾਖਤੀ ਕਾਰਡ, ਬੁਢਾਪਾ ਪੈਨਸ਼ਨ ਅਤੇ ਹੋਰ ਸਮੱਸਿਆਵਾਂ ਨੂੰ ਸੁਣਦੇ ਹੋਏ ਸਬੰਧਤ ਅਧਿਕਾਰੀਆਂ ਨੂੰ ਮੌਕੇ ’ਤੇ ਹੀ ਜਲਦੀ ਹੱਲ ਕਰਨ ਦੇ ਨਿਰਦੇਸ ਦਿੱਤੇ। ਉਨ੍ਹਾਂ ਸਹਿਰ ਵਾਸੀਆਂ ਦੀ ਪੀਣ ਵਾਲੇ ਪਾਣੀ ਦੀ ਸਪਲਾਈ ਦੀ ਸਮੱਸਿਆ ਦੇ ਹੱਲ ਸਬੰਧੀ ਜਨ ਸਿਹਤ ਵਿਭਾਗ ਦੇ ਸੁਪਰਡੈਂਟ ਇੰਜਨੀਅਰ ਨੂੰ ਹਦਾਇਤ ਕੀਤੀ ਕਿ ਹਰੀ ਨਗਰ ਵਿੱਚ ਪਾਣੀ ਦੀ ਸਮੱਸਿਆ ਦਾ ਜਲਦੀ ਹੱਲ ਯਕੀਨੀ ਬਣਾਇਆ ਜਾਵੇ। ਇਸ ਕੰਮ ਵਿੱਚ ਕਿਸੇ ਕਿਸਮ ਦੀ ਦੇਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਬੁਢਾਪਾ ਪੈਨਸ਼ਨ ਨਾ ਹੋ ਜਾਵੇ ਬੰਦ !, ਕਰ ਲਓ ਆਹ ਕੰਮ, ਸਰਕਾਰ ਹੋਈ ਸਖ਼ਤ
Old Age Pension ਬੰਦ ਹੋਣ ਤੋਂ ਕਿਵੇਂ ਬਚਾਈਏ?

ਚੰਡੀਗੜ੍ਹ (Sachkahoon News)। ਪੰਜਾਬ ਵਿੱਚ ਬੁਢਾਪਾ ਪੈਨਸ਼ਨਾਂ ਲੈ ਰਹੇ ਬਜ਼ੁਰਗਾਂ ਪੰਜਾਬ ਸਰਕਾਰ ਨੇ ਇੱਕ ਵਾਰ ਫਿਰ ਟੈਨਸ਼ਨ ਦੇ ਦਿੱਤੀ ਹੈ। ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਕਾਸ ਮੰਤਰੀ ਡਾ. ਬਲਜੀਤ ਕੌਰ ਨੇ ਸੂਬੇ ਦੇ ਸਮੂਹ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰਾਂ ਨੂੰ ਹਦਾਇਤ ਕੀਤੀ ਹੈ ਕਿ 15 ਦਿਨਾ ਦੇ ਅੰਦਰ-ਅੰਦਰ ਅਸਲ ਬੁਢਾਪਾ ਪੈਨਸ਼ਨ ਲਾਭਪਾਤਰੀਆਂ ਦੀ ਆਮਦਨ ਸਬੰਧੀ ਦਸਤਾਵੇਜ ਹਾਸਲ ਕੀਤੇ ਜਾਣ ਤਾਂ ਜੋ ਬੁਢਾਪਾ ਪੈਨਸ਼ਨ ਦਾ ਲੋਭ ਲੋੜਵੰਦ ਅਤੇ ਯੋਗ ਵਿਅਕਤੀਆਂ ਨੂੰ ਹੀ ਮਿਲ ਸਕੇ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਪੈਨਸ਼ਨ ਸਬੰਧੀ ਅਰੰਭੀ ਕਾਰਵਾਈ ਦੌਰਾਨ ਸਾਹਮਣੇ ਆਇਆ ਹੈ ਕਿ ਜੇ ਫਾਰਮ ਹੋਲਡਰਾਂ ਵਿੱਚੋਂ 63424 ਅਜਿਹੇ ਵਿਅਕਤੀ ਹਨ ਜੋ ਵਿਭਾਗ ਵੱਲੋਂ ਬੁਢਾਪਾ ਪੈਨਸ਼ਨ ਲੈ ਰਹੇ ਹਨ ਅਤੇ ਇਨ੍ਹਾਂ ਦੀ ਸਾਲਾਨਾ ਆਮਦਨ 60 ਹਜ਼ਾਰ ਰੁਪਏ ਤੋਂ ਵੱਧ ਹੈ। ਜਦਕਿ ਬੁਢਾਪਾ ਪੈਨਸ਼ਨ ਲਈ ਲਾਭਪਾਤਰੀ ਦੀ ਸਾਲਾਨਾ ਆਮਦਨ 60 ਹਜ਼ਾਰ ਰੁਪਏ ਤੋਂ ਵੱਧ ਨਹੀਂ ਹੋਣੀ ਚਾਹੀਦੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਨੂੰ ਭਿ੍ਰਸ਼ਟਾਚਾਰ ਮੁਕਤ ਬਣਾਉਣ ਲਈ ਵਚਨਬੱਧ ਹੈ। (Sachkahoon News)

ਬੁਢਾਪਾ ਪੈਨਸ਼ਨਰ ਵੀ ਕਿਸਾਨ ਵਰਗ ਨਾਲ ਸਬੰਧਤ | Old Age Pension

ਕੈਬਨਿਟ ਮੰਤਰੀ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਭਾਗ ਦੇ ਕਈ ਬੁਢਾਪਾ ਪੈਨਸ਼ਨਰ ਵੀ ਕਿਸਾਨ ਵਰਗ ਨਾਲ ਸਬੰਧਤ ਹਨ। ਪੰਜਾਬ ਰਾਜ ਮੰਡੀ ਬੋਰਡ ਵੱਲੋਂ ਕਿਸਾਨਾ ਨੂੰ ਉਨ੍ਹਾਂ ਦੀ ਫ਼ਸਲ ਵੇਚਣ ਉਪਰੰਤ ਹੋਈ ਆਮਦਨ ਬਾਰੇ ਜੇ ਫਾਰਮ ਜਾਰੀ ਕੀਤੇ ਜਾਂਦੇ ਹਨ। ਉਨ੍ਹਾਂ ਦੀ ਸਾਲਾਨਾ ਆਮਦਨ ਦਾ ਸਹੀ ਪਤਾ ਲਾਉਣ ਦੇ ਮੰਤਵ ਨਾਲ ਵਿਭਾਗ ਵੱਲੋਂ ਪੰਜਾਬ ਰਾਜ ਮੰਡੀ ਬੋਰਡ ਦੇ ਡਾਟੇ ਨਾਲ ਮਿਲਾਨ ਕੀਤਾ ਗਿਆ। (Sachkahoon News)

ਕੈਬਨਿਟ ਮੰਤਰੀ ਨੇ ਕਿਹਾ ਕਿ ਪਾਲਿਸੀ ਅਨੁਸਾਰ ਪੈਨਸ਼ਨ ਦਾ ਲਾਭ ਸਿਰਫ਼ ਲੋੜਵਦ ਅਤੇ ਯੋਗ ਵਿਅਕਤੀ ਨੂੰ ਹੀ ਮਿਲਣਾ ਚਾਹੀਦਾ ਹੈ ਜੋ ਨਿਯਮਾਂ ਅਨੁਸਾਲ ਸ਼ਰਤਾਂ ਪੂਰੀਆਂ ਕਰਦਾ ਹੈ। ਵਿਭਾਗ ਵੱਲੋਂ ਅਜਿਹੇ ਵਿਅਕਤੀਆਂ ਦੀ ਪਛਾਣ ਕਰਨ ਉਪਰੰਤ ਮੰਤਰੀ ਨੇ ਜ਼ਿਲ੍ਹਾ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਕਿ ਸਬੰਧਤ ਵਿਅਕਤੀਆ ਨੂੰ 15 ਦਿਨਾਂ ਦੇ ਅੰਦਰ-ਅੰਦਰ ਲਾਭਪਾਤਰੀ ਆਪਣੀ ਆਮਦਨ ਸਬੰਧੀ ਦਸਤਾਵੇਜ਼ (ਜਿਵੇਂ ਕਿ ਆਮਦਨ ਸਰਟੀਫਿਕੇਟ ਜਾਂ ਹੋਰ ਲੋੜੀਂਦੇ ਦਸਤਾਵੇਜ਼) ਲੈ ਕੇ ਆਪਣੇ ਜ਼ਿਲ੍ਹੇ ਦੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਦਫ਼ਤਰ ਵਿਖੇ ਪੇਸ਼ ਹੋ ਕੇ ਆਪਣਾ ਪੱਖ ਰੱਖ ਸਕਦੇ ਹਨ।

ਇਹ ਵੀ ਪੜ੍ਹੋ : ਅਧਿਕਾਰੀਆਂ ’ਤੇ ਭੜਕ ਰਹੇ ਰਹੇ ਹਨ ਮੰਤਰੀ, ਚੰਡੀਗੜ੍ਹ ਦਫ਼ਤਰ ਆਏ ਤਾਂ ਹੋਵੋਗੇ ‘ਸਸਪੈਂਡ’

ਮੰਤਰੀ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਵਿਭਾਗ ਵੱਲੋਂ ਜੁਲਾਈ 2022 ਦੌਰਾਨ ਪੰਜਾਬ ਰਾਜ ਆਂਗਣਵਾੜੀ ਵਰਕਰਾਂ ਰਾਹੀਂ ਬੁਢਾਪਾ ਪੈਨਸ਼ਨ ਲੈ ਰਹੇ ਲਾਭਪਾਤਰੀਆਂ ਦਾ ਸਰਵੇ ਕਰਵਾਇਆ ਗਿਆ ਸੀ, ਜਿਸ ਅਨੁਸਾਰ 90284 ਲਾਭਪਾਤਰੀ ਮਿ੍ਰਤਕ ਪਾਏ ਗਏ ਸਨ। ਵਿਭਾਗ ਵੱਲੋਂ ਲਾਭਪਾਤਰੀਆਂ ਦੇ ਵਾਰਸਾਂ ਤੋਂ 25.00 ਕਰੋੜ ਰੁਪਏ ਦੀ ਰਿਕਵਰੀ ਕੀਤੀ ਗਈ ਸੀ। ਮੰਤਰੀ ਵੱਲੋਂ ਅਧਿਕਾਰੀਆਂ ਨੂੰ ਦਿੱਤੀਆਂ ਹਦਾਇਤਾਂ ਅਨੁਸਾਰ ਪੰਜਾਬ ਵਿੱਚ ਆਂਗਣਵਾੜੀ ਵਰਕਰਾਂ ਰਾਹੀਂ ਮਿ੍ਰਤਕ ਲਾਭਪਾਤਰੀਆਂ ਦਾ ਸਰਵੇ ਕਰਵਾਉਣ ਸਬੰਧੀ ਮੁੜ ਕਾਰਵਾਈ ਅਰੰਭੀ ਜਾ ਚੁੱਕੀ ਹੈ।