Cyclone - Sach Kahoon Punjabi
ਬੰਗਾਲ ਦੀ ਖਾੜੀ ’ਤੇ ਘੱਟ ਦਬਾਅ ਦਾ ਖੇਤਰ ਡੁੰਘੇ ਦਬਾਅ ’ਚ ਕੇਂਦਰਿਤ ਹੋਣ ਦਾ ਅੰਦਾਜ਼ਾ : ਆਈਐਮਡੀ
ਚੱਕਰਵਤੀ ਤੂਫ਼ਾਨ ਦਾ ਖ਼ਤਰਾ
ਸੱਚ ਕਹੂੰ ਨਿਊਜ ਨਵੀਂ ਦਿੱਲੀ। ਭਾਰਤੀ ਮੌਸਮ ਵਿਭਾਗ ਨੇ ਸ਼ਨਿੱਚਰਵਾਰ ਨੂੰ ਕਿਹਾ ਕਿ ਲਗਭਗ ਸਾਡੇ ਅੱਠ ਵਜੇ ਤੋਂ ਪਹਿਲਾਂ ਮੱਧ ਬੰਗਾਲ ਦੀ ਖਾੜੀ ਦੇ ਉਪਰ ਘੱਟ ਦਬਾਅ ਦੇ ਖੇਤਰ ਬਣਿਆ ਹੋਇਆ ਹੈ ਅਤੇ ਇਸ ਦੀ ਅੱਜ ਸਵੇਰ ਤੱਕ ਬੰਗਾਲ ਦੀ ਪੂਰਬ-ਮੱਧ ਖਾੜੀ ਦੇ ਉਪਰ ਜਿਆਦਾ ਜਾਂ ਡੂੰਘਾ ਦਬਾਅ ਕੇਂਦਰਿਤ ਹੋਣ ਦੀ ਜਿਆਦਾ ਸੰਭਾਵਨਾ ਬਣੀ ਹੋਈ ਹੈ। ਆਈਐਮਡੀ ਨੇ ਮੌਸਮ ਬੁਲੇਟਿਨ ’ਚ ਕਿਹਾ, ‘ਚੱਕਰਵਤੀ ਤੁਫ਼ਾਨ ਦੇ 24 ਮਈ ਤੱਕ ਉੱਤਰ-ਪੱਛਮ ਵੱਲ ਵਧਣ ਦੀ ਬਹੁਤ ਜਿਆਦਾ ਸੰਭਾਵਨਾ ਹੈ ਅਤੇ ਬਾਦ ਦੇ 24 ਘੰਟਿਆਂ ਦੌਰਾਨ ਇਹ ‘ਬੇਹੱਦ ਗੰਭੀਰ ਚੱਕਰਵਤੀ ਤੁਫ਼ਾਨ ’ ’ਚ ਬਦਲ ਸਕਦਾ ਹੈ।
ਇਹ ਉੱਤਰ ਪੱਛਮ ਵੱਲ ਵਧਣਾ ਜਾਰੀ ਰਹੇਗਾ ਅਤੇ ਪਹਿਲਾਂ ਤੋਂ ਤੇਜ਼ੀ ਨਾਲ ਅੱਗੇ ਵਧੇਗਾ ਅਤੇ 26 ਮਈ ਦੀ ਸਵੇਰ ਦੇ ਆਸਪਾਸ ਪੱਛਮੀ ਬੰਗਾਲ ਦੇ ਕੋਲ ਬੰਗਾਲ ਦੀ ਉਤਰੀ ਖਾੜੀ ਅਤੇ ਉਤਰੀ ਓਡੀਸਾ ਅਤੇ ਬੰਗਲਾਦੇਸ਼ ਦੇ ਤੱਟਾਂ ਤੱਕ ਪਹੁੰਚੇਗਾ ਅਤੇ ਬਾਅਦ ’ਚ ਉਸ ਦਿਨ ਸ਼ਾਮ ਤੱਕ ਪੱਛਮੀ ਬੰਗਾਲ ਅਤੇ ਆਸਪਾਸ ਖੇਤਰ ਅਤੇ ਉੱਤਰੀ ਓਡੀਸਾ ਅਤੇ ਬੰਗਲਾਦੇਸ਼ ਦੇ ਤੱਟਾਂ ਨੂੰ ਪਾਰ ਕਰੇਗਾ। ਵਿਭਾਗ ਨੇ ਕਿਹਾ ਕਿ ਇਸ ਕਾਰਨ 22-23 ਮਈ ਅਤੇ 25-26 ਮਈ ਨੂੰ ਅੰਡਮਾਨ ਅਤੇ ਨਿਕੋਬਾਰ ਦੀਪਸਮੂਹ ’ਚ ਜਿਆਦਾਤਰ ਸਥਾਨਾਂ ’ਤੇ ਹਲਕੀ ਮੱਧਮ ਬਰਸਾਤ ਅਤੇ ਵੱਖ ਵੱਖ ਹਿੱਸਿਆਂ ’ਚ ਭਾਰੀ ਜਾਂ ਫ਼ਿਰ ਮੂਸਲਾਧਾਰ ਬਰਸਾਤ ਹੋਵੇਗੀ।
ਇਸ ਤਰ੍ਹਾਂ, ਪੱਛਮੀ ਬੰਗਾਲ ਅਤੇ ਸਕਿੱਮ ’ਚ ਜਿਆਦਾਤਰ ਸਥਾਨਾਂ ’ਤੇ ਹਲਕੀ ਤੋਂ ਮੱਧਮ ਬਰਸਾਤ ਹੋਵੇਗੀ, 26 ਮਈ ਨੂੰ ਵੱਖ ਵੱਖ ਥਾਵਾਂ ’ਤੇ ਭਾਰੀ ਜਾਂ ਫ਼ਿਰ ਗੜੇਮਾਰੀ ਅਤੇ 27 ਮਈ ਨੂੰ ਵੱਖ ਵੱਖ ਥਾਵਾਂ ’ਤੇ ਗੜੇਮਾਰੀ ਹੋ ਸਕਦੀ ਹੈ। ਉਤਰੀ ਤੱਟ ਓਡੀਸਾ ’ਚ 25 ਮਈ ਨੂੰ ਅਤੇ 26 ਮਈ ਨੂੰ ਉੱਤਰੀ ਓਡੀਸਾ ’ਚ ਵੱਖ ਵੱਖ ਸਥਾਨਾਂ ’ਤੇ ਭਾਰੀ ਬਰਸਾਤ ਦੇ ਨਾਲ ਕਈ ਥਾਵਾਂ ’ਤੇ ਹਲਕੀ ਤੇ ਮੱਧਮ ਬਰਸਾਤ ਹੋਣ ਦਾ ਅਨੁਮਾਨ ਹੈ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
80 ਫ਼ੀਸਦੀ ਫਸਲਾਂ ਦਾ ਹੋਇਆ ਨੁਕਸਾਨ
ਸੰਯੁਕਤ ਰਾਸ਼ਟਰ (ਏਜੰਸੀ)। ਦੱਖਣੀ ਅਫ਼ਰੀਕੀ ਦੇਸ਼ ਮੋਜਾਂਬਿਕ ‘ਚ ਕੇਨੇਥ ਚੱਕਰਵਾਤ ਨਾਲ 41 ਜਣਿਆਂ ਦੀ ਮੌਤ ਹੋਣ ਦਾ ਸਮਾਚਾਰ ਹੈ। ਸੰਯੁਕਤ ਰਾਸ਼ਟਰ ਜਨਰਲ ਸਕੱਤਰ ਐਂਟੋਨੀਓ ਗੁਟੇਰੇਸ ਦੇ ਬੁਲਾਰੇ ਸਟੀਫਨ ਦੁਜਾਰਿਕ ਨੇ ਕਿਹਾ ਕਿ ਕੇਨੇਥ ਚੱਕਰਵਾਤ ਨਾਲ ਕੋਮੋਰੋਸ ‘ਚ ਵੀ ਸੱਤ ਜਣਿਆਂ ਦੀ ਮੌਤ ਹੋ ਗਈ ਤੇ 200 ਤੋਂ ਜ਼ਿਆਦਾ ਜਖਮੀ ਹੋਏ ਹਨ।
ਸ੍ਰੀ ਦੁਜਾਰਿਕ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਦੇ ਮਾਨਵੀ ਮਾਮਲਿਆਂ ਦੇ ਸਮਵਨਿਆ ਦੇ ਦਫ਼ਤਰ ਨੇ ਇਹ ਵੀ ਦੱਸਿਆ ਕਿ ਮੋਜਾਂਬਿਕ ‘ਚ ਘੱਟ ਤੋਂ ਘੱਟ 37700 ਘਰ ਨੁਕਸਾਨੇ ਗਏ ਹਨ। (Kenneth)
ਉਨ੍ਹਾਂ ਕਿਹਾ ਕਿ ਸੰਯੁਕਤ ਰਾਸ਼ਟਰ ਕਰਮੀਆਂ ਨੇ ਚੱਕਰਵਾਤ ਪ੍ਰਭਾਵਿਤ ਖ਼ੇਤਰਾਂ ‘ਚ ਪੀੜਤ ਪਰਿਵਾਰਾਂ ਲਈ ਤ੍ਰਿਪਾਲ, ਪਰਿਵਾਰ ਕਿੱਟ, ਟੈਂਟ ਤੇ ਸਾਫ਼ ਪਾਣੀ ਦੀ ਸਪਲਾਈ ਕੀਤੀ ਹੈ। ਉਨ੍ਹਾਂ ਦੱਸਿਆ ਕਿ ਚੱਕਰਵਾਤ ਨੇ ਕੋਮੋਰੋਸ ‘ਚ 80 ਫ਼ੀਸਦੀ ਖੇਤਾਂ ਤੇ 60 ਫ਼ੀਸਦੀ ਤੋਂ ਜ਼ਿਆਦਾ ਫ਼ਸਲਾਂ ਨੂੰ ਨਸ਼ਟ ਕਰ ਦਿੱਤਾ ਹੈ ਅਤੇ ਘੱਟ ਤੋਂ ਘੱਟ 3800 ਘਰ ਨੁਕਸਾਨੇ ਗਏ ਹਨ। ਜ਼ਿਕਰਯੋਗ ਹੈ ਕਿ ਇੱਕ ਮਹੀਨਾ ਪਹਿਲਾਂ ਆਏ ਇਡਾਈ ਚੱਕਰਵਾਤ ‘ਚ 600 ਤੋਂ ਜ਼ਿਆਦਾ ਲੋਕ ਮਾਰੇ ਗਏ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕਈ ਘਰ ਤਬਾਹ, ਰੁੱਖ ਪੁੱਟੇ ਗਏ, ਸੜਕਾਂ ਨੁਕਸਾਨੀਆਂ ਗਈਆਂ ਤੇ ਬਿਜਲੀ ਸਪਲਾਈ ਹੋਈ ਪ੍ਰਭਾਵਿਤ
ਵਾਸ਼ਿੰਗਟਨ, ਏਜੰਸੀ
ਅਮਰੀਕਾ ਦੇ ਅਲਾਬਾਮਾ ‘ਚ ਐਤਵਾਰ ਨੂੰ ਆਏ ਭਿਆਨਕ ਤੂਫਾਨ ‘ਚ 23 ਵਿਅਕਤੀਆਂ ਦੇ ਮਾਰੇ ਜਾਣ ਦੀ ਖ਼ਬਰ ਹੈ ਇਸ ਤੂਫਾਨ ਦੀ ਭਿਆਨਕਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਜਿਸ ‘ਚ ਕਈ ਰੁੱਖ ਪੁੱਟੇ ਗਏ, ਕਈ ਘਰ ਤਬਾਹ ਹੋ ਗਏ, ਜਦੋਂਕਿ ਕਈ ਥਾਵਾਂ ‘ਤੇ ਸੜਕਾਂ ਟੁੱਟ ਗਈਆਂ ਹਨ ਸਥਾਨਕ ਅਧਿਕਾਰੀ ਨੇ ਜੇ. ਜੋਂਸ ਨੇ ਦੱਸਿਆ ਕਿ ਇਸ ਆਫਤ ‘ਚ 23 ਵਿਅਕਤੀਆਂ ਦੀ ਮੌਤ ਹੋ ਗਈ ਮ੍ਰਿਤਕਾਂ ‘ਚ ਕਈ ਬੱਚੇ ਵੀ ਸ਼ਾਮਲ ਹਨ ਇਸ ਆਫਤ ‘ਚ ਕਈ ਵਿਅਕਤੀ ਜਖ਼ਮੀ ਹੋਏ ਹਨ, ਜਿਨ੍ਹਾਂ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ, ਜਿਨ੍ਹਾਂ ‘ਚੋਂ ਕੁਝ ਦੀ ਹਾਲਤ ਕਾਫੀ ਗੰਭੀਰ ਹੈ ਇਸ ਆਫਤ ‘ਚ ਵੱਡੀ ਗਿਣਤੀ ‘ਚ ਲੋਕ ਲਾਪਤਾ ਹੋ ਗਏ ਹਨ, ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ ਘਟਨਾ ਸਥਾਨ ‘ਤੇ ਹਾਲਾਤ ਇੰਨੇ ਖਰਾਬ ਹਨ ਕਿ ਐਤਵਾਰ ਨੂੰ ਲੋਕਾਂ ਦੀ ਭਾਲ ਦੀ ਮੁਹਿੰਮ ਨੂੰ ਰੋਕ ਦਿੱਤਾ ਗਿਆ ਸੀ ਪਰ ਅੱਜ ਇੱਕ ਵਾਰ ਫਿਰ ਤੋਂ ਇਸ ਮੁਹਿੰਮ ਨੂੰ ਸ਼ੁਰੂ ਕਰ ਦਿੱਤਾ ਗਿਆ ਹੈ ਸਥਾਨਕ ਅਧਿਕਾਰੀ ਨੇ ਦੱਸਿਆ ਕਿ ਇਸ ਆਫਤ ਕਾਰਨ ਭਾਰੀ ਨੁਕਸਾਨ ਹੋਇਆ ਹੈ ਅਧਿਕਾਰੀ ਦਾ ਕਹਿਣਾ ਹੈ ਕਿ ਮੈਨੂੰ ਨਹੀਂ ਯਾਦ ਕਿ ਪਿਛਲੇ 50 ਸਾਲਾਂ ‘ਚ ਇੰਨੀ ਵੱਡੀ ਕੁਦਰਤੀ ਆਫਤ ਕਦੇ ਆਈ ਹੋਵੇ ਇਸ ਆਫਤ ‘ਚ ਵੱਡੀ ਗਿਣਤੀ ‘ਚ ਲੋਕਾਂ ਦੀ ਮੌਤ ਹੋ ਗਈ ਹੈ ਜੋਂਸ ਨੇ ਦੱਸਿਆ ਕਿ ਇਹ ਆਫਤ ਕਾਫੀ ਵੱਡੀ ਸੀ, ਜਿਸ ‘ਚ ਰੁੱਖ ਦੇ ਟੁਕੜੇ ਹੋ ਗਏ, ਘਰ ਤਬਾਹ ਹੋ ਗਏ ਅਤੇ ਸੜਕਾਂ ਧਸ ਗਈਆਂ ਹਨ 6000 ਤੋਂ ਜ਼ਿਆਦਾ ਘਰਾਂ ‘ਚ ਬਿਜਲੀ ਸਪਲਾਈ ਠੱਪ ਹੋ ਗਈ ਹੈ, ਜਦੋਂਕਿ 16000 ਲੋਕ ਘਰਾਂ ਤੋਂ ਬੇਘਰ ਹੋ ਗਏ ਹਨ ਪ੍ਰਸ਼ਾਸਨ ਨੇ ਚਿਤਾਵਨੀ ਦਿੱਤੀ ਹੈ ਕਿ ਮ੍ਰਿਤਕਾਂ ਦੀ ਗਿਣਤੀ ਹੋਰ ਵਧ ਸਕਦੀ ਹੈ, ਰਾਹਤ ਅਤੇ ਬਚਾਅ ਕਾਰਜ ਜਾਰੀ ਹੈ ਇਸ ਆਫਤ ਦੀਆਂ ਜੋ ਤਸਵੀਰਾਂ ਅਤੇ ਵੀਡੀਓ ਸਾਹਮਣੇ ਆਈਆਂ ਹਨ ਉਨ੍ਹਾਂ ‘ਚ ਵੇਖਿਆ ਜਾ ਸਕਦਾ ਹੈ ਕਿ ਘਰਾਂ ਦਾ ਮਲਬਾ ਸੜਕ ‘ਤੇ ਪਿਆ ਹੈ ਤੇ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਹੈ ਗਵਰਨਰ ਨੇ ਟਵੀਟ ਕੀਤਾ, ਤੂਫਾਨ ‘ਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨਾਲ ਮੇਰੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ ਤੂਫਾਨ ਨਾਲ ਜਿਹੜੇ ਲੋਕਾਂ ਦੇ ਕੰਮ ‘ਤੇ ਮਾੜਾ ਅਸਰ ਪਿਆ ਹੈ, ਮੈਂ ਉਹਨਾਂ ਲਈ ਪ੍ਰਾਰਥਨਾ ਕਰਦੀ ਹਾਂ ਅਲਬਾਮਾ ਦੇ ਸੇਲਮਾ ‘ਚ ਕਈ ਲੋਕ ਇਕੱਠੇ ਹੋਏ ਸਨ ਇਹ ਸਾਰੇ 1965 ਦੇ ਸਿਵਲ ਰਾਈਟਸ ਮਾਰਚ ਦੀ ਘਟਨਾ ਦੀ ਯਾਦ ‘ਚ ਇੱਕ ਪ੍ਰੋਗਰਾਮ ਕਰ ਰਹੇ ਸਨ ਜਾਰਜੀਆ ਦੇ ਟੈਲੋਬੋਟਨ ਇਲਾਕੇ ‘ਚ ਤੂਫਾਨ ਕਾਰਨ ਇੱਕ ਅਪਾਰਟਮੈਂਟ ਸਮੇਤ 5 ਇਮਾਰਤਾਂ ਧਸ ਗਈਆਂ ਇਸ ‘ਚ 6 ਵਿਅਕਤੀ ਜਖ਼ਮੀ ਹੋ ਗਏ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਭਿਆਨਕ ਝੱਖੜ ਨਾਲ 104 ਵਿਅਕਤੀਆਂ ਦੀ ਮੌਤ
ਉੱਤਰ ਪ੍ਰਦੇਸ਼ ‘ਚ ਸਭ ਤੋਂ ਵੱਧ ਜਾਨੀ ਨੁਕਸਾਨ | Terrible Storm
135 ਕਿਮੀ. ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲੀ ਹਵਾ | Terrible Storm
ਆਗਰਾ/ਜੈਪੁਰ (ਏਜੰਸੀ)। ਰਾਜਸਥਾਨ ਤੇ ਪੱਛਮੀ ਯੂਪੀ ਸਮੇਤ ਉੱਤਰੀ ਭਾਰਤ ਦੇ ਕਈ ਇਲਾਕਿਆਂ ‘ਚ ਬੁੱਧਵਾਰ ਦੇਰ ਸ਼ਾਮ ਨੂੰ ਆਏ ਰੇਤਲੇ ਤੂਫ਼ਾਨ ‘ਚ 104 ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ ਕਈ ਜ਼ਖਮੀ ਹੋ ਗਏ। ਹਾਲਾਂਕਿ ਹਨ੍ਹੇਰੀ ਨਾਲ ਸ਼ਾਮ ਨੂੰ ਪਾਰਾ 10 ਡਿਗਰੀ ਸੈਲਸੀਅਸ ਤੱਕ ਡਿੱਗ ਗਿਆ।
ਮੌਸਮ ਮਾਹਿਰਾਂ ਅਨੁਸਾਰ ਇਸ ਭਿਆਨਕ ਤੂਫ਼ਾਨ ਨੇ ਆਮ ਜਨ ਜੀਵਨ ਨੂੰ ਤਹਿਸ-ਨਹਿਸ ਕਰ ਦਿੱਤਾ। ਇਸ ਤੋਂ ਇਲਾਵਾ ਪੰਜਾਬ ਦੇ ਵੀ ਕੁਝ ਇਲਾਕਿਆਂ ‘ਚ ਤੂਫ਼ਾਨ ਦੀ ਵਜ੍ਹਾ ਕਾਰਨ ਲੋਕ ਪ੍ਰਭਾਵਿਤ ਹੋਏ ਆਫ਼ਤਾ ਪ੍ਰਬੰਧਨ ਵਿਭਾਗ ਨੇ ਯੂਪੀ ਦੇ 19 ਜ਼ਿਲ੍ਹਿਆਂ ‘ਚ 64 ਵਿਅਕਤੀਆਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਇਨ੍ਹਾਂ ‘ਚੋਂ 43 ਵਿਅਕਤੀਆਂ ਦੀ ਮੌਤ ‘ਕੱਲੇ ਆਗਰਾ ‘ਚ ਹੋਈ ਹੈ। ਇਸ ਤੋਂ ਇਲਾਵਾ ਬਿਜਨੌਰ ‘ਚ 3, ਸਹਾਰਨਪੁਰ ‘ਚ 2, ਚਿਤਰਕੂਟ, ਰਾਏਬਰੇਲੀ ਤੇ ਬਰੇਲੀ ‘ਚ 1-1 ਵਿਅਕਤੀ ਦੀ ਮੌਤ ਤੂਫ਼ਾਨ ਦੀ ਲਪੇਟ ‘ਚ ਆਉਣ ਨਾਲ ਹੋ ਗਈ ਕਾਨਪੁਰ ਦਿਹਾਤ ‘ਚ ਵੀ 3 ਵਿਅਕਤੀਆਂ ਦੀ ਮੌਤ ਦੀ ਖਬਰ ਹੈ।
ਇਹ ਵੀ ਪੜ੍ਹੋ : ਬੋਰੀ ’ਚੋਂ ਸਿਰ ਕਟੀ ਲਾਸ਼ ਮਿਲਣ ਕਾਰਨ ਦਹਿਸ਼ਤ, ਪੁਲਿਸ ਜਾਂਚ ’ਚ ਜੁਟੀ
ਓਧਰ, ਯੂਪੀ ਦੇ ਮਾਲੀਆ ਤੇ ਰਾਹਤ ਕਮਿਸ਼ਨਰ ਸੰਜੇ ਕੁਮਾਰ ਨੇ ਕਿਹਾ ਕਿ #ਮ੍ਰਿਤਕਾਂ ਦੀ ਗਿਣਤੀ ਹਾਲੇ ਵਧ ਸਕਦੀ ਹੈ। ਇਸ ਦਰਮਿਆਨ ਯੂਪੀ ਦੇ 31 ਜ਼ਿਲ੍ਹਿਆਂ ‘ਚ 5 ਮਈ ਤੱਕ ਲਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਓਧਰ, ਤੂਫ਼ਾਨ ਨਾਲ ਰਾਜਸਥਾਨ ‘ਚ ਵੀ 36 ਵਿਅਕਤੀਆਂ ਦੀ ਮੌਤ ਹੋ ਗਈ ਹੈ ਤੇ 100 ਵਿਅਕਤੀਆਂ ਜ਼ਖਮੀ ਹੋ ਗਏ ਹਨ। ਰਾਜਸਥਾਨ ਦੇ ਬੀਕਾਨੇਰ, ਭਰਤਪੁਰ, ਅਲਵਰ ਤੇ ਧੌਲਪੁਰ ‘ਚ ਤੂਫ਼ਾਨ ਨਾਲ ਸਭ ਤੋਂ ਜ਼ਿਆਦਾ ਨੁਕਸਾਨ ਪਹੁੰਚਿਆ ਹੈ। ਤੂਫ਼ਾਨ ਦੀ ਗਤੀ ਲਗਭਗ 135 ਕਿਮੀ ਪ੍ਰਤੀਘੰਟਾ ਸੀ ਇਸ ਨਾਲ ਇਨ੍ਹਾਂ ਜਿਲ੍ਹਿਆਂ ‘ਚ ਸੈਂਕੜੇ ਰੁੱਖ ਤੇ ਬਿਜਲੀ ਦੇ ਖੰਭੇ ਪੁਟੇ ਗਏ ਚੁਰੂ, ਪਿਲਾਨੀ, ਦੌਸਾ ਤੇ ਝੂੰਝਨੂੰ ‘ਚ ਗੜੇਮਾਰੀ ਵੀ ਹੋਈ ਹੈ।
ਮੱਧ ਪ੍ਰਦੇਸ਼ ਤੇ ਬਿਹਾਰ ‘ਚ 2-2 ਵਿਅਕਤੀਆਂ ਦੀ ਜਾਨ ਗਈ 140 ਤੋਂ ਵੱਧ ਵਿਅਕਤੀ ਜ਼ਖਮੀ ਹੋ ਗਏ। ਮੌਸਮ ਵਿਗਿਆਨੀਆਂ ਅਨੁਸਾਰ ਅਗਲੇ 48 ਘੰਟਿਆਂ ‘ਚ ਸੂਬਿਆਂ ਦੇ ਕਈ ਹਿੱਸਿਆਂ ‘ਚ ਹਲਕਾ ਮੀਂਹ, ਹਨ੍ਹੇਰੀ ਤੇ ਲੋਅ ਚੱਲ ਸਕਦੀ ਹੈ। ਰਾਸ਼ਟਰਪਤੀ ਰਾਮਨਾਥ ਕੋਵਿੰਦ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੌਤਾਂ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ। ਪ੍ਰਧਾਨ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਪ੍ਰਭਾਵਿਤਾਂ ਨੂੰ ਰਾਹਤ ਪਹੁੰਚਾਉਣ ਲਈ ਸਬੰਧਿਤ ਸੂਬਿਆਂ ਨਾਲ ਤਾਲਮੇਲ ਬਣਾਓ।
50 ਤੋਂ ਜ਼ਿਆਦਾ ਵਿਅਕਤੀ ਜਖ਼ਮੀ ਹੋਏ
ਬੀਜਿੰਗ: ਉੱਤਰੀ ਚੀਨ ਦੇ ਚੀਫੇਂਗ ਸ਼ਹਿਰ ‘ਚ ਆਏ ਭਿਆਨਕ ਤੂਫਾਨ ਕਾਰਨ ਹੁਣ ਤੱਕ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਹੈ, ਜਦੋਂਕਿ 50 ਤੋਂ ਜ਼ਿਆਦਾ ਵਿਅਕਤੀ ਜਖ਼ਮੀ ਹੋਏ ਹਨ ਤੂਫਾਨ ਕਾਰਨ ਇਨਰ ਮੰਗੋਲੀਆ ਦੇ ਇੱਕ ਵੱਡੇ ਸ਼ਹਿਰ ‘ਚ ਕਈ ਘਰਾਂ ਨੂੰ ਨੁਕਸਾਨ ਵੀ ਪਹੁੰਚਿਆ ਹੈ ਚੀਨ ਦੀ ਸਰਕਾਰੀ ਨਿਊਜ਼ ਏਜੰਸੀ ਮੁਤਾਬਕ ਇਹ ਤੂਫਾਨ ਸ਼ੁੱਕਰਵਾਰ ਦੁਪਹਿਰ ਹੋਹੋਤ ਤੋਂ 1046 ਕਿਲੋਮੀਟਰ ਦੂਰ ਚੀਫੇਂਗ ਸ਼ਹਿਰ ਨਾਲ ਟਕਰਾਇਆ
ਤੂਫਾਨ ਕਾਰਨ ਪ੍ਰਭਾਵਿਤ ਖੇਤਰ ‘ਚ ਭਾਰੀ ਮੀਂਹ ਦੇ ਨਾਲ ਤੇਜ਼ ਹਵਾਵਾਂ ਵੀ ਚੱਲ ਰਹੀਆਂ ਹਨ ‘ਪੀਪੁਲਜ਼ ਡੇਲੀ’ ਨਿਊਜ਼ ਪੱਤਰ ‘ਚ ਤੂਫਾਨ ਕਾਰਨ ਨੁਕਸਾਨੇ ਘਰਾਂ ਅਤੇ ਇਮਾਰਤਾਂ ਦੀਆਂ ਤਸਵੀਰਾਂ ਵੀ ਛਪੀਆਂ ਹਨ ਨਿਊਜ਼ ਪੇਪਰ ਅਨੁਸਾਰ ਇਸ ਤੂਫਾਨ ਕਾਰਨ ਤਿੰਨ ਪਿੰਡਾਂ ਦੇ ਘੱਟ ਤੋਂ ਘੱਟ 30 ਘਰਾਂ ਨੂੰ ਨੁਕਸਾਨ ਪਹੁੰਚਿਆ ਹੈ ਜਦੋਂਕਿ 270 ਤੋਂ ਜ਼ਿਆਦਾ ਲੋਕ ਪ੍ਰਭਾਵਿਤ ਹੋਏ ਹਨ ਜਖ਼ਮੀਆਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ ਜ਼ਿਕਰਯੋਗ ਹੈ ਕਿ ਇਨਰ ਮੰਗੋਲੀਆ ਚੀਨ ਦਾ ਸਭ ਤੋਂ ਵੱਡਾ ਕੋਲਾ ਉਤਪਾਦਨ ਖੇਤਰ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।