Satluj River - Sach Kahoon Punjabi
ਐਸਡੀਐਮ ਨੇ ਪਿੰਡ ਦੋਨਾਂ ਮੱਤੜ ਵਿਖੇ ਦਰਿਆ ਦਾ ਕੀਤਾ ਦੌਰਾ
ਫਿਰੋਜ਼ਪੁਰ (ਸੱਤਪਾਲ ਥਿੰਦ)। Satluj River : ਪੰਜਾਬ ਸਰਕਾਰ ਵੱਲੋਂ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਦੇ ਲਈ ਹੁਣ ਤੋਂ ਹੀ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ। ਜਿਸ ਦੇ ਸਬੰਧ ਵਿੱਚ ਅੱਜ ਐਸਡੀਐਮ ਗੁਰੂ ਹਰਸਾਏ ਗਗਨਦੀਪ ਸਿੰਘ ਵੱਲੋਂ ਸਤਲੁਜ ਦਰਿਆ ਦੇ ਨਾਲ ਲੱਗਦੇ ਪਿੰਡ ਦੋਨਾਂ ਮਤੜ ਵਿਖੇ ਦਰਿਆਈ ਕੰਡੇ ਦਾ ਦੌਰਾ ਕੀਤਾ ਗਿਆ ਅਤੇ ਮੌਕੇ ਦਾ ਜਾਇਜ਼ਾ ਲਿਆ ਗਿਆ।
ਇਸ ਮੌਕੇ ਕਿਸਾਨਾਂ ਨਾਲ ਗੱਲਬਾਤ ਦੌਰਾਨ ਗਗਨਦੀਪ ਸਿੰਘ ਐਸਡੀਐਮ ਗੁਰੂ ਹਰ ਸਹਾਏ ਗੱਲਬਾਤ ਕੀਤੀ ਅਤੇ ਪੁੱਛਿਆ ਕੀ ਕਿੱਥੇ ਕਿੱਥੇ ਕਿਸਾਨਾਂ ਨੂੰ ਦਰਿਆ ਦੇ ਪਾਣੀ ਕਾਰਨ ਪਿਛਲੇ ਵਰੇ ਦਿੱਕਤਾਂ ਆਈਆਂ ਸਨ ਉਹਨਾਂ ਕੰਢਿਆਂ ਨੂੰ ਮਜਬੂਤ ਕੀਤਾ ਜਾ ਸਕੇ। ਸਰਕਾਰ ਵੱਲੋਂ ਹੁਣ ਤੋਂ ਹੀ ਪੁਖਤਾ ਪ੍ਰਬੰਧ ਕਰ ਲੈ ਜਾਣ ਐਸਡੀਐਮ ਗਗਨਦੀਪ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇਹ ਵੀ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਮੁਸ਼ਕਲ ਕਿਸਾਨਾਂ ਨੂੰ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ।
Also Read : Indian Railways: ਭਾਰਤੀ ਰੇਲ ਲਈ ਸੁਚੱਜੀ ਪਹਿਲ ਦੀ ਲੋੜ
ਜਿਸ ਦੇ ਪ੍ਰਬੰਧ ਹੁਣੇ ਤੋਂ ਹੀ ਘਰ ਲੈ ਜਾਣਗੇ। ਉਨ੍ਹਾਂ ਨੇ ਕਿਸਾਨਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਦਾ ਵੀ ਭਰੋਸਾ ਦਿੱਤਾ। ਇਸ ਮੌਕੇ ਉਨ੍ਹਾਂ ਨਾਲ ਕਾਨੂੰਗੋ ਮੈਡਮ, ਕੇਵਲ ਕ੍ਰਿਸ਼ਨ ਸੁਪਰਡੈਂਟ , ਹਲਕਾ ਪਟਵਾਰੀ ਤੋਂ ਇਲਾਵਾ ਪਿੰਡ ਦੇ ਸਰਪੰਚ ਮਲਕੀਤ ਸਿੰਘ ਅਤੇ ਹੋਰ ਕਿਸਾਨ ਮਜ਼ੂਦ ਸਨ।
ਲੁਧਿਆਣਾ (ਜਸਵੀਰ ਸਿੰਘ ਗਹਿਲ). ਜ਼ਿਲ੍ਹੇ ਦੇ ਵਸਨੀਕ ਇੱਕ ਨੌਜਵਾਨ ਦੀ ਦੇਰ ਰਾਤ ਸਤਲੁਜ ਦਰਿਆ ‘ਚ ਡੁੱਬਣ ਨਾਲ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਨੌਜਵਾਨ ਨੂੰ ਦਰਿਆ ਵਿੱਚ ਪੇੜੇ ਤਾਰਨ ਗਿਆ ਸੀ. ਮ੍ਰਿਤਕ ਦੀ ਪਹਿਚਾਣ ਲੱਕੀ ਕੈਂਥ (28) ਵਾਸੀ ਪਿੰਡ ਘੁਮਕਲਾਂ ਵਜੋਂ ਹੋਈ ਹੈ। (Sutlej River)
ਪ੍ਰਾਪਤ ਜਾਣਕਾਰੀ ਅਨੁਸਾਰ ਲੱਕੀ ਕੈਂਥ ਸਤਲ ਦਰਿਆ ਵਿੱਚ ਪੇੜੇ ਤਾਰਨ ਗਿਆ ਸੀ, ਇਸ ਦੌਰਾਨ ਉਹ ਦਰਿਆ ਚ ਕੁਝ ਜਿਆਦਾ ਅੱਗੇ ਚਲਿਆ ਗਿਆ ਤੇ ਦਰਿਆ ਦੇ ਡੁੰਘੇ ਪਾਣੀ ‘ਚ ਡੁੱਬ ਕਾਰਨ ਲੱਕੀ ਦੀ ਮੌਤ ਹੋ ਗਈ. ਮ੍ਰਿਤਕ ਦਾ ਵੱਡਾ ਭਰਾ ਵਿਦੇਸ਼ ‘ਚ ਰਹਿੰਦਾ ਹੈ. ਲੱਕੀ ਕੈਥ ਦੀ ਮੌਤ ਦੀ ਖਬਰ ਪਤਾ ਚੱਲਦਿਆਂ ਹੀ ਪਰਿਵਾਰ ‘ਚ ਸੋਗ ਦੀ ਲਹਿਰ ਦੌੜ ਗਈ। ਥਾਣਾ ਘੁਮਕਲਾਂ ਦੇ ਪੁਲਸ ਅਧਿਕਾਰੀ ਸੰਧੂਰਾ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਅਣਵਿਆਹਿਆ ਸੀ ਅਤੇ ਗੁਰਦੁਆਰਾ ਸਾਹਿਬ ‘ਚ ਸੇਵਾ ਕਰਦਾ ਹੈ। ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ, ਜਿੱਥੇ ਡਾਕਟਰਾਂ ਦੀ ਟੀਮ ਵੱਲੋਂ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਜਾਵੇਗੀ।
Also Read : ਆਯੁਰਵੇਦ ’ਚ ਲੁਕਿਐ ਜੈਨੇਟਿਕ ਬਿਮਾਰੀਆਂ ਦਾ ਇਲਾਜ
ਸਤਲੁਜ ਦਰਿਆ ’ਚ ਗੱਡੀ ਰੁੜ੍ਹੀ, ਤਿੰਨ ਜਣੇ ਲਾਪਤਾ
ਸ਼ਿਮਲਾ/ਰਿਕੌਂਗ ਪੀਓ (ਸੱਚ ਕਹੂੰ ਨਿਊਜ਼)। ਹਿਮਾਚਲ ਪ੍ਰਦੇਸ਼ ਦੇ ਕਿਨੌਰ ਜ਼ਿਲ੍ਹੇ ਵਿੱਚ ਬੀਤੀ ਸਾਮ ਇੱਕ ਵਾਹਨ ਸਤਲੁਜ ਦਰਿਆ ਵਿੱਚ ਡਿੱਗਣ ਕਾਰਨ ਤਿੰਨ ਵਿਅਕਤੀ ਵਹਿ ਗਏ ਅਤੇ ਇੱਕ ਜਖਮੀ ਹੋ ਗਿਆ। ਜ਼ਿਲ੍ਹਾ ਪ੍ਰਸ਼ਾਸਨ ਦੇ ਬੁਲਾਰੇ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਕਿੰਨੌਰ ਜ਼ਿਲ੍ਹੇ ਦੀ ਨਿਕੜ ਉਪ ਮੰਡਲ ਅਧੀਨ ਪੈਂਦੇ ਜਾਨੀ ਸੰਪਰਕ ਮਾਰਗ ’ਤੇ ਬੀਤੀ ਸਾਮ ਇੱਕ ਪਿਕਅੱਪ ਗੱਡੀ ਸਤਲੁਜ ਵਿੱਚ ਡਿੱਗ ਗਈ। (Satluj River)
ਇਹ ਵੀ ਪੜ੍ਹੋ : ਕਿਸਾਨ ਆਗੂ ਰੁਲਦੂ ਸਿੰਘ ਵੱਲੋਂ ਖ਼ੁਦਕਸ਼ੀ ਦੀ ਸੋਸ਼ਲ ਮੀਡੀਆ ’ਤੇ ਫੈਲੀ ਝੂਠੀ ਖ਼ਬਰ
ਪ੍ਰਸਾਸਨ ਨੇ ਦੱਸਿਆ ਕਿ ਗੱਡੀ ਵਿੱਚ ਸਵਾਰ ਚਾਰ ਵਿਅਕਤੀਆਂ ਵਿੱਚੋਂ ਸਿਰਫ਼ ਇੱਕ ਜਖਮੀ ਵਿਅਕਤੀ ਨੂੰ ਬਚਾਇਆ ਜਾ ਸਕਿਆ। ਬਾਕੀ ਲੋਕ ਸਤਲੁਜ ਦਰਿਆ ਦੇ ਤੇਜ ਵਹਾਅ ’ਚ ਵਾਹਨ ਸਮੇਤ ਰੁੜ੍ਹ ਗਏ, ਉਨ੍ਹਾਂ ਦਾ ਪਤਾ ਨਹੀਂ ਲੱਗ ਸਕਿਆ। ਪੀੜਤਾਂ ਵਿੱਚ ਤਿੰਨ ਔਰਤਾਂ ਸ਼ਾਮਲ ਹਨ ਜਿਨ੍ਹਾਂ ਦੀ ਪਛਾਣ ਚੰਪਾ ਦੇਵੀ, ਅਨੀਤਾ ਦੇਵੀ ਅਤੇ ਰਾਜ ਕੁਮਾਰੀ ਵਜੋਂ ਹੋਈ ਹੈ।
ਇਸ ਤੋਂ ਇਲਾਵਾ ਗੱਡੀ ਦਾ ਡਰਾਈਵਰ ਜੀਵਨ ਸਿੰਘ ਹੈ। ਹਾਦਸੇ ’ਚ ਜਖਮੀ ਰਾਜ ਕੁਮਾਰੀ ਨੂੰ ਮੈਡੀਕਲ ਇਲਾਜ ਲਈ ਕਿਨੌਰ ਜ਼ਿਲ੍ਹੇ ਦੇ ਸੋਲਤੂ ਸਥਿਤ ਜੇ.ਐੱਸ.ਡਬਲਯੂ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਥਾਣਾ ਟੱਪਰੀ ਤੋਂ ਪੁਲਿਸ ਦੀ ਬਚਾਅ ਟੀਮ ਮੌਕੇ ’ਤੇ ਪੁੱਜੀ ਅਤੇ ਲਾਪਤਾ ਪੀੜਤਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਉਹ ਸਿਰਫ ਇੱਕ ਜਖਮੀ ਔਰਤ ਨੂੰ ਬਚਾ ਸਕੇ। ਰਾਹਤ ਅਤੇ ਬਚਾਅ ਕੰਮ ਜਾਰੀ ਹੈ। (Satluj River)
ਕਿਸਾਨਾਂ ਨੇ ਮੁਆਵਜ਼ੇ ਦੀ ਕੀਤੀ ਮੰਗ
ਪੱਟੀ:ਕੋਟ ਬੁੱਢਾ ਵਿਖੇ ਹਿਠਾੜ ਏਰੀਏ ਵਿਚ ਪਾਣੀ ਦਾ ਪੱਧਰ ਵੱਧਣ ਨਾਲ ਕਈ ਕਿਸਾਨਾਂ ਦੀ ਫਸਲ ਡੁੱਬ ਗਈ ਹੈ ਅਤੇ ਲੋਕਾਂ ਨੂੰ ਆਪਣੀ ਜਾਨ ਮਾਲ ਬਚਾਉਣ ਲਈ ਭੱਜ ਨਸ ਕਰਨੀ ਪੈ ਰਹੀ ਹੈ। ਪਹਾੜੀ ਇਲਾਕਿਆਂ ਵਿਚ ਹੋ ਰਹੀ ਬਰਸਾਤ ਕਰਕੇ ਕੋਟ ਬੁੱਢਾ ਵਿਖੇ ਪੈਂਦੇ ਦਰਿਆ ਵਿਚ ਪਾਣੀ ਦਾ ਪੱਧਰ ਦਿਨ ਬ ਦਿਨ ਵੱਧ ਰਿਹਾ ਹੈ। 12 ਅਗਸਤ ਤਕ ਹਰੀਕੇ ਦਰਿਆ ਵਿਚ 34600 ਕਿਊਸਿਕ ਪਾਣੀ ਆ ਜਾਣ ਕਰਕੇ ਪਾਣੀ ਡਾਊਨ ਅਸਟੀਮ ਨੂੰ ਛੱਡ ਦਿੱਤਾ ਗਿਆ। ਉਸੇ ਪਾਣੀ ਨੇ ਪਿੰਡ ਭਊਵਾਲ, ਸਭਰਾਂ, ਗੱਟੀ, ਜੱਲਕੋ, ਬੰਡਾਲਾ ਵਿਚ ਹਜ਼ਾਰਾਂ ਏਕੜ ਝੋਨਾ, ਮੱਕੀ ਅਤੇ ਪਸ਼ੂਆਂ ਲਈ ਚਾਰੇ ਦਾ ਕਾਫੀ ਨੁਕਸਾਨ ਕੀਤਾ।
ਇਸ ਸਬੰਧੀ ਕਿਸਾਨ ਸੰਘਰਸ਼  ਕਮੇਟੀ ਦੇ ਸੁਖਵਿੰਦਰ ਸਭਰਾਂ ਨੇ ਕਿਹਾ ਕਿ ਕਿਸਾਨਾਂ ਦੀ ਖਰਾਬ ਹੋਈ ਫਸਲ ਦਾ ਸੂਬਾ ਸਰਕਾਰ ਮੁਆਵਜ਼ਾ ਜਾਰੀ ਕਰੇ। ਉਨ੍ਹਾਂ ਨੇ 40 ਹਜ਼ਾਰ ਰੁਪਏ ਪ੍ਰਤੀ ਮੁਆਵਜ਼ੇ ਦੀ ਮੰਗ ਕੀਤੀ ਹੈ। ਸਿੰਚਾਈ ਵਿਭਾਗ ਦੇ ਜੇਈ ਰਸ਼ਪਾਲ ਸਿੰਘ ਨੇ ਦੱਸਿਆ ਕਿ ਪਾਣੀ ਦਾ ਪੱਧਰ ਵੱਧਣ ਕਰਕੇ ਹਰੀਕੇ ਦਰਿਆ ਵਿਚ ਡਾਊਟ ਸਟਰੀਮ ਵਿਚ ਜ਼ਿਆਦਾ ਪਾਣੀ ਛੱਡਣਾ ਪੈ ਰਿਹਾ ਹੈ। ਜ਼ਿਕਰਯੋਗ ਹੈ ਕਿ ਕੋਟ ਬੁੱਢਾਂ ਦਰਿਆ ਵਿਚ ਪਾਣੀ ਜ਼ਿਆਦਾ ਆ ਜਾਣ ਕਰਕੇ ਦਰਿਆ ਨਜ਼ਦੀਕ ਪਾਣੀ ਵਾਲੀ ਮੋਟਰਾਂ ਵੀ ਡੁੱਬ ਗਈਆਂ ਹਨ ਅਤੇ ਖੰਬੇ ਡੁੱਬਣ ਕਰਕੇ ਬਿਜ਼ਲੀ ਦੇ ਟਰਾਂਸਫਰਮਰ ਟੁੱਟ ਦਰਿਆ ਵਿਚ ਡਿੱਗ ਗਏ। ਉਕਤ ਪਿੰਡ ਵਾਸੀਆਂ ਨੇ ਸਰਕਾਰ ਤੇ ਪ੍ਰਸ਼ਾਸਨ ਕੋਲੋ ਮੰਗ ਕੀਤੀ ਕਿ ਉਨ੍ਹਾਂ ਨੂੰ ਖਰਾਬ ਹੋਈ ਫਸਲ ਦਾ ਮੁਆਵਜ਼ਾ ਦਿੱਤਾ ਜਾਵੇ।
ਖਰਾਬ ਹੋਈ ਫਸਲ ਦਾ ਕੀਤਾ ਜਾ ਰਿਹੈ ਨਿਰੀਖਣ: ਐਸਡੀਐਮ
ਇਸ ਸਬੰਧੀ ਐਸਡੀਐਮ ਪੱਟੀ ਸੁਰਿੰਦਰ ਸਿੰਘ ਨੇ ਕਿਹਾ ਕਿ ਦਰਿਆ ਦੇ ਇਲਾਕੇ ਵਿਚ ਖਰਾਬ ਹੋਈ ਫਸਲ ਦਾ ਨਿਰੀਖਣ ਕੀਤਾ ਜਾ ਰਿਹਾ ਹੈ ਅਤੇ ਉਸਦੀ ਰਿਪੋਰਟ ਬਣਾ ਕੇ ਸਰਕਾਰ ਨੂੰ ਭੇਜ਼ੀ ਜਾਵੇਗੀ । ਪੀੜਤ ਕਿਸਾਨਾਂ ਨੂੰ ਸਰਕਾਰ ਪਾਸੋ ਮੁਆਵਜ਼ਾ ਜਾਰੀ ਕਰਵਾਇਆ ਜਾਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।