Noni Mann - Sach Kahoon Punjabi

ਵਰਦੇਵ ਸਿੰਘ ਨੋਨੀ ਮਾਨ ਦੀ ਕਾਰ ਤੇ ਹਮਲਾ ,ਹੋਈ ਫਾਇਰਿੰਗ
ਵਰਦੇਵ ਸਿੰਘ ਨੋਨੀ ਮਾਨ ਦੀ ਕਾਰ ਤੇ ਹਮਲਾ ,ਹੋਈ ਫਾਇਰਿੰਗ

ਗੁਰੂਹਰਸਹਾਏ (ਵਿਜੈ ਹਾਂਡਾ)। ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਤੇ ਜਿਲ੍ਹਾ ਜਥੇਦਾਰ ਵਰਦੇਵ ਸਿੰਘ ਨੋਨੀ ਮਾਨ ਦੀ ਕਾਰ ਤੇ ਫਿਰੋਜ਼ਪੁਰ ਚ ਹਮਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਸਾਬਕਾ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੋਰ ਬਾਦਲ ਵਲੋਂ ਅੱਜ ਫਿਰੋਜ਼ਪੁਰ ਵਿਖੇ ਫੇਰੀ ਤੇ ਸਨ ਤੇ ਉੱਥੇ ਫਿਰੋਜ਼ਪੁਰ ਨਾਲ ਸਬੰਧਿਤ ਹਲਕਾ ਇੰਚਾਰਜ ਤੇ ਟਾਪ ਕਲਾਸ ਲੀਡਰਸਿਪ ਪਹੁੰਚੀ ਹੋਈ ਤੇ ਇਸ ਦੌਰਾਨ ਹੀ ਜਦੋਂ ਕਾਫਲਾ ਜਾ ਰਿਹਾ ਸੀ ਤਾਂ ਹਲਕਾ ਗੁਰੂਹਰਸਹਾਏ ਨਾਲ ਸਬੰਧਿਤ ਵਰਦੇਵ ਸਿੰਘ ਨੋਨੀ ਮਾਨ ਦੀ ਕਾਰ ਤੇ ਹਮਲਾ ਹੋਇਆਂ ਤੇ ਗੋਲੀਆਂ ਚੱਲ ਗਈਆਂ ਜਿਸ ਦੋਰਾਨ ਨੋਨੀ ਮਾਨ ਦੀ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

ਨੋਨੀ ਮਾਨ ਵਲੋਂ ਗੁਰੂਹਰਸਹਾਏ ਦੀਆਂ ਅਨਾਜ ਮੰਡੀਆਂ ਦਾ ਦੋਰਾ
ਸਰਕਾਰ ਲਿਫਟਿੰਗ ਕਰਨ ਚ ਹੋਈ ਫੇਲ

ਗੁਰੂਹਰਸਹਾਏ (ਸਤਪਾਲ ਥਿੰਦ, ਵਿਜੇ ਹਾਂਡਾ) ਪੰਜਾਬ ਦੀਆਂ ਮੰਡੀਆਂ ਚ ਕਣਕ ਦੀ ਫਸਲ ਆਉਣੀ ਸ਼ੁਰੂ ਹੋ ਚੁੱਕੀ ਹੈ ਜਿਸਦੇ ਚਲਦਿਆਂ ਵਰਦੇਵ ਸਿੰਘ ਨੋਨੀ ਮਾਨ ਹਲਕਾ ਇੰਚਾਰਜ ਨੇ ਗੁਰੂਹਰਸਹਾਏ , ਕੋਹਰ ਸਿੰਘ ਵਾਲਾ ਦੀਆਂ ਅਨਾਜ ਮੰਡੀਆਂ ਦਾ ਦੌਰਾ ਕਰ ਕਿਸਾਨ ਵੀਰਾਂ ਅਤੇ ਆੜਤੀਆ ਦੀਆਂ ਮੁਸ਼ਕਿਲਾਂ ਸੁਣੀਆਂ, ਵਰਦੇਵ ਸਿੰਘ ਮਾਨ ਨੇ ਕਿਹਾ ਕਿ ਸਰਕਾਰ ਦੇ ਖਰੀਦ ਪ੍ਰਬੰਧਾਂ ਦੀ ਪੋਲ ਖੁੱਲ ਚੁੱਕੀ ਹੈ ਓਹਨਾ ਕਿਹਾ ਕਿ ਨਾ ਤਾਂ ਕਣਕ ਦੀ ਪੇਮੈਂਟ ਸਹੀ ਸਮੇਂ ਆ ਰਹੀ ਹੈ ਤੇ ਸਰਕਾਰ ਆਪਣੇ ਚਹੇਤਿਆਂ ਨੂੰ ਪਾਸ ਜਾਰੀ ਕਰ ਰਹੀ ਹੈ ਤੇ ਕਣਕ ਦੀ ਖਰੀਦ ਚ ਸਰਕਾਰੀ ਧਿਰ ਵੱਲੋਂ ਧੱਕੇਸ਼ਾਹੀ ਕੀਤੀ ਜਾ ਰਹੀ ਹੈ , ਉਹਨਾਂ ਮੰਡੀਆਂ ਚ ਲੱਗੇ ਕਣਕ ਦੇ ਸਟਾਕ ਵੀ ਦਿਖਾਏ ਤੇ ਕਿਹਾ ਕਿ ਸਰਕਾਰ ਲਿਫਟਿੰਗ ਨਹੀਂ ਕਰਵਾ ਰਹੀ ਜਿਸ ਕਰਕੇ ਕਿਸਾਨਾਂ ਨੂੰ ਮੰਡੀਆਂ ਚ ਕਣਕ ਲਾਹੁਣ ਲਈ ਜਗਾ ਨਹੀਂ ਹੈ।

ਓਹਨਾ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਖਰੀਦ ਪ੍ਰਬੰਧ ਨੂੰ ਸਹੀ ਢੰਗ ਨਾਲ ਨਿਰਪੱਖਤਾ ਨਾਲ ਚਲਾਇਆ ਜਾਵੇ ਤੇ ਲਿਫਟਿੰਗ ਦੇ ਕੰਮ ਚ ਤੇਜੀ ਲਿਆਂਦੀ ਜਾਵੇ ਤੇ ਕਣਕ ਦੀ ਪੇਮੈਂਟ ਵੀ ਜਲਦ ਜਾਰੀ ਹੋਵੇ ਇਸ ਸਮੇਂ ਉਹਨਾਂ ਨਾਲ ਗੁਰਦਿੱਤ ਸਿੰਘ ਸੰਧੂ, ਗੁਰਬਾਜ ਸਿੰਘ ਰੱਤੇਵਾਲਾ, ਪ੍ਰੇਮ ਸੱਚਦੇਵਾ, ਹੰਸਰਾਜ ਕੰਬੋਜ, ਹਰਵਿੰਦਰ ਬਰਾੜ, ਜਸਪ੍ਰੀਤ ਮਾਨ, ਗੁਰਵਿੰਦਰ ਗਿੱਲ, ਅਰਵਿੰਦਰਜੀਤ ਸਿੰਘ ਮਿਟੂ ਗਿੱਲ, ਦਰਸ਼ਨ ਸਿੰਘ ਆੜਤੀਆ, ਅੰਗਰੇਜ ਸਿੰਘ, ਕਪਿਲ ਕੰਧਾਰੀ, ਜਸਵਿੰਦਰ ਬਾਘੂਵਾਲਾ, ਪ੍ਰਿੰਸ ਭੋਲੂਵਾਲਾ, ਹੈਪੀ ਭੰਡਾਰੀ, ਨਰੇਸ਼ ਸਿਕਰੀ, ਹੈਪੀ ਬਰਾੜ, ਮੁਨੀਸ਼ ਕੰਧਾਰੀ, ਰੰਮੀ ਭਟੇਜਾ , ਮਨੋਜ ਗਿਰਧਰ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਚੋਣ ਪ੍ਰਚਾਰ ਦੇ ਆਖਰੀ ਦਿਨ ਨੋਨੀ ਮਾਨ ਨੇ ਕੀਤਾ ਪਿੰਡਾਂ ਦਾ ਦੌਰਾ
(ਸੱਚ ਕਹੂੰ ਨਿਊਜ਼) ਗੁਰੂਹਰਸਹਾਏ। ਵਿਧਾਨ ਸਭਾ ਚੋਣ ਵਿੱਚ ਹਲਕਾ ਗੁਰੂਹਰਸਹਾਏ ਤੋਂ ਵਿਕਾਸ ਕੰਮਾਂ ਦੇ ਨਾਂਅ ਹੇਠ ਲੋਕ ਕਚਹਿਰੀ ਵਿੱਚ ਨਿੱਤਰੇ ਅਕਾਲੀ ਉਮੀਦਵਾਰ ਵਰਦੇਵ ਸਿੰਘ ਨੋਨੀ ਮਾਨ (Noni Mann ) ਵੱਲੋਂ ਅੱਜ ਚੋਣ ਪ੍ਰਚਾਰ ਦੇ ਆਖਰੀ ਦਿਨ ਜਿਥੇ ਹਲਕੇ ਦੇ ਹਰੇਕ ਪਿੰਡ, ਵਾਰਡ ਦਾ ਚੁਣਾਵੀ ਦੌਰਾ ਕੀਤਾ ਗਿਆ ਪਿੰਡ ਪਿੱਪਲੀ ਚੱਕ ਪੁੱਜਣ ‘ਤੇ ਸ੍ਰੀ ਨੋਨੀ ਮਾਨ ਦਾ ਪਿੰਡ ਵਾਸੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਇਸ ਮੌਕੇ ਪਿੰਡ ਵਾਸੀਆਂ ਸੁਖਜਿੰਦਰ ਸਿੰਘ, ਰਜਿੰਦਰ ਸਿੰਘ, ਬਲਬੀਰ ਸਿੰਘ, ਸਵਰਨ ਸਿੰਘ ਗੁਰਚਰਨ ਸਿੰਘ, ਪਰਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਜਸ਼ਨਪ੍ਰੀਤ ਸਿੰਘ ਨੇ ਨੋਨੀ ਮਾਨ ਨੂੰ ਵਿਕਾਸ ਦਾ ਮਸੀਹਾ ਗਰਦਾਨਦਿਆਂ ਆਪਣੀ ਵੋਟ ਉਨ੍ਹਾਂ ਨੂੰ ਪਾਉਣ ਦਾ ਐਲਾਨ ਕੀਤਾ।

ਪਰਿਵਾਰਿਕ ਮੈਂਬਰਾਂ ਵੱਲੋਂ ਪਿੰਡਾਂ ਦਾ ਦੌਰਾ ਕਰਕੇ ਨੋਨੀ ਮਾਨ ਲਈ ਵੋਟਾਂ ਮੰਗੀਆਂ

ਇਸ ਤੋਂ ਇਲਾਵਾ ਪਰਿਵਾਰਿਕ ਮੈਂਬਰਾਂ ਵੱਲੋਂ ਅੱਜ ਹਲਕੇ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰਕੇ ਨੋਨੀ ਮਾਨ (Noni Mann ) ਲਈ ਵੋਟਾਂ ਮੰਗੀਆਂ ਗਈਆਂ ਆਪਣੇ ਛੋਟੇ ਭਰਾ ਨੋਨੀ ਮਾਨ ਦੀ ਜਿੱਤ ਲਈ ਪੇਕੇ ਪਿੰਡ ਪਹੁੰਚੀ ਭੈਣ ਪਰਵਿੰਦਰ ਕੌਰ ਵੱਲੋਂ ਜਿੱਥੇ ਹਲਕੇ ਦੇ ਪਿੰਡਾਂ ਵਿੱਚ ਪਹੁੰਚ ਕੇ ਵੋਟਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਪਾਉਣ ਦੀ ਅਪੀਲ ਕੀਤੀ। ਇਸੇ ਤਰ੍ਹਾਂ ਵਰਦੇਵ ਮਾਨ ਦੇ ਭਰਾ ਬੌਬੀ ਮਾਨ ਨੇ ਪਿੰਡ ਸਵਾਹ ਵਾਲਾ, ਬੂਰ ਵਾਲਾ, ਅਮੀਰ ਖਾਸ ਆਦਿ ਦਰਜਨਾਂ ਪਿੰਡਾਂ ਦੇ ਦੌਰੇ ਦੌਰਾਨ  ਲੋਕਾਂ ਨੂੰ  ਸ: ਨੋਨੀ ਮਾਨ ਦੀ ਜਿੱਤ ਲਈ ਵੋਟ ਪਾਉਣ ਦੀ ਅਪੀਲ ਕੀਤੀ।

ਇਸੇ ਤਰ੍ਹਾਂ ਅੱਜ ਪਿੰਡਾਂ ਦੇ  ਦੌਰੇ ਦੌਰਾਨ ਵਰਦੇਵ ਮਾਨ ਦੀ ਭਰਜਾਈ ਬੀਬੀ ਰਾਜਪਾਲ ਕੌਰ ਮਾਨ ਪਤਨੀ ਗੁਰਸੇਵਕ ਸਿੰਘ ਕੈਸ਼ ਮਾਨ ਨੇ ਜਿੱਥੇ ਪਿੰਡ ਮੋਹਨ ਕੇ ਉਤਾੜ ਦੇ ਘਰ-ਘਰ ਵਿੱਚ ਪਹੁੰਚ ਕੀਤੀ, ਉਥੇ ਲੋਕਾਂ ਤੋਂ ਨੋਨੀ ਮਾਨ ਦੀ ਜਿੱਤ ਲਈ ਵੋਟ ਦੀ ਮੰਗ ਕੀਤੀ। ਇਸ ਤੋਂ ਇਲਾਵਾ ਬੀਬੀ ਨਰਿੰਦਰ ਕੌਰ ਮਾਨ ਅਤੇ ਵਰਦੇਵ ਮਾਨ ਦੇ ਬੇਟੇ ਹਰਪਿੰਦਰ ਮਾਨ ਨੇ ਆਪਣੇ ਪਿਤਾ ਦੀ ਜਿੱਤ ਲਈ ਵੋਟਰਾਂ ਨਾਲ ਸੰਪਰਕ ਕੀਤਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ