terror attack - Sach Kahoon Punjabi
France: ਫਰਾਂਸ ’ਚ ਰੂਸੀ ਕੌਂਸਲੇਟ ’ਚ ਧਮਾਕਾ, ਮਾਸਕੋ ਨੇ ਕਿਹਾ, ਅੱਤਵਾਦੀ ਹਮਲੇ ਦੇ ਸੰਕੇਤ
France: ਮਾਰਸੇਲ (ਏਜੰਸੀ)। ਸੋਮਵਾਰ ਨੂੰ ਫਰਾਂਸ ਦੇ ਮਾਰਸੇਲ ’ਚ ਰੂਸੀ ਕੌਂਸਲੇਟ ’ਚ ਧਮਾਕਾ ਹੋਇਆ। ਇਸ ਬਾਰੇ ਰੂਸੀ ਵਿਦੇਸ਼ ਮੰਤਰਾਲੇ ਦੀ ਬੁਲਾਰਨ ਮਾਰੀਆ ਜ਼ਖਾਰੋਵਾ ਨੇ ਕਿਹਾ ਕਿ ਇਹ ਇੱਕ ਅੱਤਵਾਦੀ ਹਮਲੇ ਵਰਗਾ ਲੱਗਦਾ ਹੈ। ਧਮਾਕੇ ਵਾਲੀ ਥਾਂ ’ਤੇ ਲਗਭਗ ਤੀਹ ਫਾਇਰਫਾਈਟਰ ਪਹੁੰਚੇ। ਹਾਲਾਂਕਿ, ਰੂਸੀ ਸਮਾਚਾਰ ਏਜੰਸੀ ਨੇ ਫਰਾਂਸ ਦੇ ਬੀਏਐੱਫਐੱਮਟੀਵੀ ਦੀ ਇੱਕ ਰਿਪੋਰਟ ਦੇ ਹਵਾਲੇ ਨਾਲ ਕਿਹਾ ਹੈ ਕਿ ਇਸ ਘਟਨਾ ’ਚ ਕਿਸੇ ਵੀ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ। ਤਾਸ ਨੇ ਇੱਕ ਮੈਗਜ਼ੀਨ ਦੀ ਰਿਪੋਰਟ ਦੇ ਹਵਾਲੇ ਨਾਲ ਕਿਹਾ ਹੈ ਕਿ ਅਣਪਛਾਤੇ ਲੋਕਾਂ ਨੇ ਕੌਂਸਲੇਟ ਦੇ ਬਾਗ਼ ’ਚ 2 ਪੈਟਰੋਲ ਬੰਬ ਸੁੱਟੇ ਸਨ। ਘਟਨਾ ਸਥਾਨ ਦੇ ਨੇੜੇ ਇੱਕ ਚੋਰੀ ਹੋਈ ਕਾਰ ਵੀ ਮਿਲੀ।
ਇਹ ਖਬਰ ਵੀ ਪੜ੍ਹੋ : Railway News: 27 ਕਰੋੜ ਰੁਪਏ ਦੀ ਲਾਗਤ ਨਾਲ ਹੁਣ ਇਹ ਸੂਬੇ ’ਚ ਵਿਛਾਈ ਜਾਵੇਗੀ ਨਵੀਂ ਰੇਲ
ਰੂਸੀ ਵਿਦੇਸ਼ ਮੰਤਰਾਲੇ ਨੇ ਕੀਤੀ ਜਾਂਚ ਦੀ ਮੰਗ | France
ਜ਼ਖਾਰੋਵਾ ਨੇ ਕਿਹਾ ਕਿ ਰੂਸ ਇਸ ਘਟਨਾ ਦੀ ਤੁਰੰਤ ਤੇ ਪੂਰੀ ਜਾਂਚ ਦੀ ਮੰਗ ਕਰਦਾ ਹੈ ਤੇ ਰੂਸੀ ਸਹੂਲਤਾਂ ਦੀ ਸੁਰੱਖਿਆ ਨੂੰ ਵਧਾਉਣ ਲਈ ਕਦਮ ਚੁੱਕਣ ਦੀ ਮੰਗ ਕਰਦਾ ਹੈ। ਉਨ੍ਹਾਂ ਕਿਹਾ ਕਿ ਮਾਰਸੇਲ ’ਚ ਰੂਸੀ ਕੌਂਸਲੇਟ ’ਚ ਹੋਏ ਧਮਾਕੇ ’ਚ ਅੱਤਵਾਦੀ ਹਮਲੇ ਦੇ ਸਾਰੇ ਸੰਕੇਤ ਸਨ। ਅਸੀਂ ਮੰਗ ਕਰਦੇ ਹਾਂ ਕਿ ਫਰਾਂਸ ਇਸ ਘਟਨਾ ਦੀ ਤੁਰੰਤ ਤੇ ਪੂਰੀ ਤਰ੍ਹਾਂ ਜਾਂਚ ਕਰੇ ਤੇ ਵਿਦੇਸ਼ਾਂ ’ਚ ਰੂਸ ਦੀਆਂ ਸਹੂਲਤਾਂ ਦੀ ਸੁਰੱਖਿਆ ਵਧਾਉਣ ਲਈ ਉਪਾਅ ਕਰੇ।
ਸੋਮਾਲੀਆ ‘ਚ ਹੋਟਲ ‘ਤੇ ਅੱਤਵਾਦੀ ਹਮਲਾ, 6 ਦੀ ਮੌਤ, 50 ਜਖਮੀ
ਮੋਗਾਦਿਸ਼ੁ, ਏਜੰਸੀ।
ਸੋਮਾਲੀਆ ਦੇ ਦੱਖਣੀ ਬੰਦਰਗਾਹ ਕਿਸਮਾਓ ‘ਚ ਇੱਕ ਹੋਟਲ ‘ਤੇ ਹੋਏ ਅੱਤਵਾਦੀ ਹਮਲੇ ‘ਚ ਘੱਟੋਂ-ਘੱਟ 6 ਲੋਕਾਂ ਦੀ ਮੌਤ ਅਤੇ 50 ਹੋਰ ਜਖਮੀ ਹੋ ਗਏ। ਇਹ ਹਮਲਾ ਸ਼ੁੱਕਰਵਾਰ ਹੋਇਆ। ਸਥਾਨਿਕ ਅਧਿਕਾਰੀਆਂ ਵੱਲੋਂ ਮੀਡੀਆ ਨੂੰ ਇਹ ਜਾਣਕਾਰੀ ਦਿੱਤੀ ਹੈ। ਜੁਬਲ ਪ੍ਰਾਂਤ ਦੇ ਸੁਰੱਖਿਆ ਬਲ ਦੇ ਬੁਲਾਰੇ ਅਬੀ ਨੂਰ ਇਬਰਾਹਿਮ ਹੁਸੈਨ ਨੇ ਕਿਹਾ, ਹਥਿਆਰ ਬੰਦ ਅੱਤਵਾਦੀਆਂ ਨੇ ਹੋਟਲ ‘ਤੇ ਬਾਰੂਦ ਨਾਲ ਭਰੀ ਇੱਕ ਕਾਰ ਨਾਲ ਟੱਕਰ ਮਾਰੀ ਅਤੇ ਉਸ ‘ਚ ਧਮਾਕਾ ਕਰ ਦਿੱਤਾ। ਹੁਸੈਨ ਨੇ ਕਿਹਾ ਕਿ ਅੱਤਵਾਦੀ ਧਮਾਕੇ ਕਰਨ ਤੋਂ ਬਾਅਦ ਹੋਟਲ ‘ਚ ਦਾਖਲ ਹੋ ਗਏ। ਸੁਰੱਖਿਆ ਬਲ ਤੇ ਅੱਤਵਾਦੀਆਂ ਦਰਮਿਆਨ ਹੋਟਲ ਅੰਦਰ ਮੁਕਾਬਲਾ ਜਾਰੀ ਹੈ, ਹਮਲੇ ‘ਚ ਵੱਡੀ ਸੰਖਿਆ ‘ਚ ਲੋਕ ਜਖਮੀ ਹੋਏ ਹਨ। ਖਬਰਾਂ ਅਨੁਸਾਰ ਅਲ ਕਾਇਦਾ ਨਾਲ ਸਬੰਧ ਅੱਤਵਾਦੀ ਸੰਗਠਨ ਅਲ ਸ਼ਬਾਬ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਇਹ ਹੋਟਲ ਸਥਾਨਿਕ ਆਗੂ ਦੇ ਦਰਮਿਆਨ ਕਾਫੀ ਮਨਮੋਹਕ ਮੰਨਿਆ ਜਾਂਦਾ ਹੈ। ਹਮਲੇ ‘ਚ ਮਾਰੇ ਗਏ ਲੋਕ ਸਥਾਨਕ ਨਾਗਰਿਕ ਹਨ। ਇਨ੍ਹਾਂ ‘ਚ ਦੋ ਪੱਤਰਕਾਰ ਅਤੇ ਇੱਕ ਸੂਬਾਈ ਮੁੱਖ ਉਮੀਦਵਾਰ ਸ਼ਾਮਲ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅਯੁੱਧਿਆ ‘ਚ ਅੱਤਵਾਦੀ ਹਮਲੇ ਦੇ ਚਾਰ ਦੋਸ਼ੀਆਂ ਨੂੰ ਉਮਰ ਕੈਦ
ਏਜੰਸੀ, ਪ੍ਰਯਾਗਰਾਜ
ਅਯੁੱਧਿਆ ਰਾਮ ਜਨਮ ਭੂਮੀ ਕੋਲ ਹੋਏ ਅੱਤਵਾਦੀ ਹਮਲੇ ਦੇ ਮਾਮਲੇ ‘ਚ ਕੋਰਟ ਨੇ ਵੱਡਾ ਫੈਸਲਾ ਸੁਣਾਇਆ ਹੈ। ਮਾਮਲੇ ‘ਚ 4 ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਗਈ ਹੈ, ਜਦਕਿ ਇੱਕ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਕੱਲ੍ਹ ਦੁਪਹਿਰ ਪ੍ਰਯਾਗਰਾਜ ਦੀ ਨੈਨੀ ਜੇਲ੍ਹ ‘ਚ ਸਪੈਸ਼ਲ ਕੋਰਟ ਨੇ ਦੋਸ਼ੀਆਂ ਦੀ ਸਜ਼ਾ ਦਾ ਐਲਾਨ ਕੀਤਾ। ਅਦਾਲਤ ਨੇ ਇਰਫ਼ਾਨ, ਮੁਹੰਮਦ ਸ਼ਕੀਲ, ਮੁਹੰਮਦ ਨਸੀਮ ਅਤੇ ਆਸਿਫ਼ ਇਕਬਾਲ ਉਰਫ਼ ਫ਼ਾਰੁਖ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ, ਜਦਕਿ ਮੁਹੰਮਦ ਅਜੀਜ ਨੂੰ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਗਿਆ। ਅਦਾਲਤ ਨੇ ਕਿਹਾ ਕਿ 4 ਅੱਤਵਾਦੀ ਪੂਰੀ ਤਰ੍ਹਾਂ ਘਟਨਾ ‘ਚ ਸ਼ਾਮਲ ਸਨ ਅਤੇ ਲਸ਼ਕਰ-ਏ-ਤੋਇਬਾ ਨੇ ਹਮਲੇ ਨੂੰ ਅੰਜਾਮ ਦਿੱਤਾ ਸੀ। ਅਦਾਲਤ ਨੇ ਸਾਰੇ ਦੋਸ਼ੀਆਂ ਨੂੰ 20-20 ਹਜ਼ਾਰ ਦਾ ਜੁਰਮਾਨਾ ਵੀ ਕੀਤਾ ਹੈ।
ਜ਼ਿਕਰਯੋਗ ਹੈ ਕਿ ਮਾਮਲੇ ‘ਚ ਸਾਰੀਆਂ ਧਿਰਾਂ ਦੀ ਬਹਿਸ 11 ਜੂਨ ਨੂੰ ਪੂਰੀ ਹੋ ਚੁੱਕੀ ਸੀ, ਜਿਸ ਤੋਂ ਬਾਅਦ ਅੱਜ ਦੋਸ਼ੀਆਂ ਦੀ ਸਜ਼ਾ ਦਾ ਐਲਾਨ ਕੀਤਾ ਗਿਆ। ਇਹ ਸਾਰੇ ਦੋਸ਼ੀ ਪ੍ਰਯਾਗਰਾਜ ਦੀ ਨੈਨੀ ਸੈਂਟਰਲ ਜੇਲ੍ਹ ‘ਚ ਹੀ ਬੰਦ ਸਨ। ਇਹ ਹਮਲਾ 5 ਜੁਲਾਈ 2005 ਨੂੰ ਉਦੋਂ ਹੋਇਆ ਜਦੋਂ ਰਾਮ ਜਨਮ ਭੂਮੀ-ਬਾਬਰੀ ਮਸਜਿਦ ‘ਚ ਸਖ਼ਤ ਸੁਰੱਖਿਆ ਪ੍ਰਬੰਧ ਸਨ, ਇਸ ਦੇ ਬਾਵਜੂਦ ਲਸ਼ਕਰ-ਏ-ਤੋਇਬਾ ਦੇ ਅਤਿਵਾਦੀਆਂ ਨੇ ਇਸ ਨੂੰ ਨਿਸ਼ਾਨਾ ਬਣਾਇਆ, ਸਾਰੇ ਅੱਤਵਾਦੀ ਨੇਪਾਲ ਦੇ ਰਸਤੇ ਭਾਰਤ ‘ਚ ਦਾਖ਼ਲ ਹੋਏ ਸਨ, ਹਾਲਾਂਕਿ ਸੁਰੱਖਿਆ ਏਜੰਸੀਆਂ ਨੇ ਇੱਕ ਹੀ ਘੰਟੇ ਦੇ ਅੰਦਰ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਸੀ ਅਤੇ ਕਿਸੇ ਵੱਡੇ ਖ਼ਤਰੇ ਨੂੰ ਟਾਲ ਦਿੱਤਾ ਸੀ,
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅੱਤਵਾਦ ਦਾ ਨਵਾਂ ਤੇ ਖਤਰਨਾਕ ਰੂਪ
ਸਪੇਨ ਦੀ ਰਾਜਧਾਨੀ ਬਾਕਸੀਲੋਨਾ ‘ਚ ਇੱਕ ਵੈਨ ਡਰਾਇਵਰ ਨੇ 13 ਵਿਅਕਤੀਆਂ ਨੂੰ ਦਰੜ ਕੇ ਮਾਰ ਦਿੱਤਾ ਸਪੇਨ ਦੇ ਪ੍ਰਧਾਨ ਮੰਤਰੀ ਨੇ ਇਸ ਨੂੰ ਅੱਤਵਾਦੀ ਹਮਲਾ ਕਰਾਰ ਦਿੱਤਾ ਹੈ ਇਸ ਤੋਂ ਇਲਾਵਾ ਮੌਕੇ ‘ਤੇ ਮੌਜੂਦ ਲੋਕਾਂ ਦਾ ਵੀ ਕਹਿਣਾ ਹੈ ਕਿ ਇਹ ਕੋਈ ਅਚਾਨਕ ਜਾਂ ਗਲਤੀ ਨਾਲ ਵਾਪਾਰੀ ਘਟਨਾ ਨਹੀਂ ਜੇਕਰ ਪਿਛਲੇ ਸਾਲ ਵਾਪਰੀਆਂ ਘਟਨਾਵਾਂ ਨਾਲ ਹੀ ਇਸ ਹਮਲੇ ਦਾ ਮਿਲਾਨ ਕਰੀਏ ਤਾਂ ਪੂਰੀ ਤਿਆਰੀ ਨਾਲ ਸਾਜ਼ਿਸ਼ ਤਹਿਤ ਕੀਤੇ ਜਾ ਰਹੇ ਅੱਤਵਾਦੀ ਹਮਲੇ ਹੀ ਹਨ
ਪਿਛਲੇ ਸਾਲ ਫਰਾਂਸ ਦੇ ਨੀਸ ਸ਼ਹਿਰ ‘ਚ  ਇੱਕ ਤਿਉਹਾਰ ਮੌਕੇ ਇਕੱਠੇ ਹੋਏ ਲੋਕਾਂ ‘ਤੇ ਇੱਕ ਵਾਹਨ ਚੜ੍ਹਾ ਦਿੱਤਾ ਇਸੇ ਤਰ੍ਹਾਂ ਜਰਮਨ ਦੀ ਰਾਜਧਾਨੀ ਬਰਲਿਨ ‘ਚ ਕ੍ਰਿਸਮਸ ਮੌਕੇ ਇੱਕ ਬਜ਼ਾਰ ‘ਚ ਕਿਸੇ ਅਣਪਛਾਤੇ ਨੇ ਇੱਕ ਭੀੜ ‘ਤੇ ਵਾਹਨ ਚੜ੍ਹਾ ਦਿੱਤਾ ਇਸ ਸਾਲ ਵੀ ਵਰਜੀਨੀਆ, ਪੈਰਿਸ, ਲੰਦਨ ‘ਚ ਵੀ ਅਜਿਹੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ ਕਾਰਨ ਸਪੱਸ਼ਟ ਹੀ ਹੈ ਕਿ ਸੁਰੱਖਿਆ ਬਲਾਂ ਦੀ ਮੁਸਤੈਦੀ ਕਾਰਨ ਹਥਿਆਰਬੰਦ ਅੱਤਵਾਦੀ ਬੜੀ ਜਲਦੀ ਫੜੇ ਜਾਂਦੇ ਹਨ
ਦੂਜੇ ਪਾਸੇ ਅੱਤਵਾਦੀ ਸੰਗਠਨ ਬੜੇ ਸ਼ਾਤਿਰ ਦਿਮਾਗ ਹਨ ਜਿਨ੍ਹਾਂ ਨੇ ਹਮਲੇ ਦਾ ਨਵਾਂ ਤਰੀਕਾ ਕੱਢ ਲਿਆ ਹੈ ਅਜਿਹਾ ਕਰਕੇ ਅੱਤਵਾਦੀਆਂ ਨੇ ਕਾਰ, ਜੀਪ ਤੇ ਟਰੱਕ ਨੂੰ ਹਥਿਆਰ ਬਣਾ ਲਿਆ ਹੈ ਪਰ ਬੜੀ ਨਿਰਾਸ਼ਾ ਵਾਲੀ ਗੱਲ ਹੈ ਕਿ ਤਕਨੀਕ ‘ਚ ਤਾਕਤਵਰ ਮੰਨੇ ਜਾਣ ਵਾਲੇ ਗੋਰਿਆਂ ਦੇ ਮੁਲਕਾਂ ਨੇ ਅੱਤਵਾਦ ਦੀ ਨਵੀਂ ਰਣਨੀਤੀ ਨੂੰ ਸਮਝਣ ਵੱਲ ਉੱਕਾ ਹੀ ਧਿਆਨ ਨਹੀਂ ਦਿੱਤਾ ਅੱਤਵਾਦੀ ਆਪਣੇ ਮਕਸਦ ‘ਚ ਕਾਮਯਾਬ ਹੋ ਰਹੇ ਹਨ ਪਰ ਇਹ ਮੁਲਕ ਸਿਰਫ਼ ਹਥਿਆਰ ਬਣਾਉਣ ‘ਤੇ ਜੁਟੇ ਹੋਏ ਹਨ
ਅੱਤਵਾਦ ਨਾਲ ਨਜਿੱਠਣ ਲਈ ਸਿਰਫ਼ ਹਥਿਆਰਾਂ ਦੀ ਜ਼ਰੂਰਤ ਨਹੀਂ ਸਗੋਂ ਹੁਸ਼ਿਆਰੀ ਤੇ ਸਮਝਦਾਰੀ ਵੀ ਜ਼ਰੂਰਤ ਹੈ ਭਾਰਤ ਸਮੇਤ ਹੋਰ ਏਸ਼ੀਆਈ ਮੁਲਕਾਂ ਨੂੰ ਇਸ ਮਾਮਲੇ ‘ਚ ਗੰਭੀਰ ਤੇ ਸੁਚੇਤ ਹੋਣ ਦੀ ਜਰੂਰਤ ਹੈ ਵੱਡੀ ਆਬਾਦੀ ਵਾਲੇ ਮੁਲਕਾਂ ‘ਚ ਯੂਰਪ ਵਰਗੇ ਹਮਲੇ ਤਾਂ ਹੋਰ ਵੀ ਖ਼ਤਰਨਾਕ ਹੋ ਸਕਦੇ ਹਨ ਅੱਤਵਾਦ ਦੀ ਭਿਆਨਕਤਾ ਦੇ ਮੱਦੇਨਜ਼ਰ ਭਾਰਤ ਸਰਕਾਰ ਨੂੰ ਰੇਲਵੇ, ਡੈਮਾਂ, ਨਹਿਰਾਂ ਤੇ ਭੀੜ-ਭੜੱਕੇ ਵਾਲੇ ਜਨਤਕ ਸਥਾਨਾਂ ਦੀ ਸੁਰੱਖਿਆ  ਲਈ ਪੁਖ਼ਤਾ ਬੰਦੋਬਸਤ ਕਰ ਲੈਣੇ ਚਾਹੀਦੇ ਹਨ
ਜੇਕਰ ਇੱਕ ਡੈਮ ਜਾਂ ਨਹਿਰ ਵੀ ਕਿਸੇ ਸਾਜਿਸ਼ ਤਹਿਤ ਤੋੜੀ ਗਈ ਤਾਂ ਇਹ ਹਥਿਆਰਾਂ ਨਾਲ ਕੀਤੇ ਗਏ ਹਮਲੇ ਤੋਂ ਵੀ ਵੱਧ ਖਤਰਨਾਕ ਸਾਬਤ ਹੋਵੇਗੀ ਅੱਤਵਾਦ ਦਾ ਮੁਕਾਬਲਾ ਕਰਨ ਲਈ ਅੱਤਵਾਦੀਆਂ ਨਾਲੋਂ ਤੇਜ਼ ਤੇ ਮਜ਼ਬੂਤ ਰਣਨੀਤੀ ਘੜਨੀ ਚਾਹੀਦੀ ਹੈ ਇਹ ਰੁਝਾਨ ਬੰਦ ਹੋਣਾ ਚਾਹੀਦਾ ਹੈ ਕਿ ਜਦੋਂ ਕੋਈ ਘਟਨਾ ਵਾਪਰ ਜਾਏ ਫਿਰ ਤਿਆਰੀ ਕੀਤੀ ਜਾਏ ਅੱਤਵਾਦ ਪ੍ਰਭਾਵਿਤ ਮੁਲਕਾਂ ਨੂੰ ਨਵੀਂ ਰਣਨੀਤੀ ਘੜਨ ਲਈ ਕੋਈ ਸਾਂਝੀ ਟੀਮ ਬਣਾ ਲੈਣੀ ਚਾਹੀਦੀ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸ੍ਰੀਨਗਰ: ਕਸ਼ਮੀਰ ਦੇ ਕੁਪਵਾੜਾ ਦੇ ਕਲਾਰੂਸ ਫਾਰੈਸਟ ਏਰੀਆ ਵਿੱਚ ਬਣੇ ਆਰਮੀ ਹੈੱਡਕੁਆਰਟਰ ‘ਤੇ ਸ਼ੁੱਕਰਵਾਰ ਰਾਤ ਅੱਤਵਾਦੀ ਹਮਲਾ ਹੋਇਆ। ਇਸ ਵਿੱਚ ਇੱਕ ਜਵਾਨ ਸ਼ਹੀਦ ਹੋ ਗਿਆ। ਫਿਲਹਾਲ ਆਰਮੀ ਸਰਚ ਆਪ੍ਰੇਸ਼ਨ ਕਰ ਰਹੀ ਹੈ। ਇਸ ਦਰਮਿਆਨ ਸ਼ਨਿੱਚਰਵਾਰ ਨੂੰ ਪਾਕਿ ਦੇ ਮੇਂਢਰ ਸੈਕਟਰ ਵਿੱਚ ਸੀਜ਼ਫਾਇਰ ਵਾਇਲੇਸ਼ਨ ਕੀਤਾ। ਇਸ ਕਾਰਨ ਇੱਕ ਮਹਿਲਾ ਦੀ ਮੌਤ ਹੋ ਗਈ।
ਜੂਨ ਵਿੱਚ 6 ਜਵਾਨ ਸ਼ਹੀਦ
16 ਜੂਨ ਨੂੰ ਕਸ਼ਮੀਰ ਦੇ ਅਚਬਲ ਵਿੱਚ ਅੱਤਵਾਦੀਆਂ ਨੇ ਘਾਤ ਲਾ ਕੇ ਪੁਲਿਸ ਪਾਰਟੀ ‘ਤੇ ਚਮਲਾ ਕੀਤਾ ਸੀ। ਇਸ ਵਿੱਚ 6 ਪੁਲਿਸ ਵਾਲੇ ਸ਼ਹੀਦ ਹੋ ਗਏ। ਅੱਤਵਾਦੀਆਂ ਨੇ ਭੱਜਣ ਤੋਂ ਪਹਿਲਾਂ ਇਨ੍ਹਾਂ ਜਵਾਨਾਂ ਦੇ ਚਿਹਰੇ ਵਿਗਾੜ ਦਿੱਤੇ ਸਨ। ਇਹ ਲੋਕ ਰੁਟੀਨ ਦੇ ਦੌਰੇ ‘ਤੇ ਨਿੱਕਲੇ ਸਨ। ਉੱਥੇ, 15 ਜੂਨ ਨੂੰ ਘਾਟੀ ਦੇ ਹੈਦਰਪੁਰਾ ਇਲਾਕੇ ਵਿੱਚ ਦੋ ਵੱਖ-ਵੱਖ ਘਟਨਾਵਾਂ ਵਿੱਚ ਅੱਤਵਾਦੀਆਂ ਨੇ ਪੁਲਿਸ ਜਵਾਨਾਂ ‘ਤੇ ਹਮਲਾ ਕੀਤਾ ਸੀ। ਇਸ ਵਿੱਚ ਦੋ ਜਵਾਨ ਸ਼ਹੀਦ ਹੋ ਗਏ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।