INDvSL - Sach Kahoon Punjabi

INDVSL: ਸ਼ਿਖਰ ਧਵਨ ਦਾ ਸੈਂਕੜਾ, ਭਾਰਤ ਜਿੱਤਿਆ
ਧਵਨ ਤੇ ਵਿਰਾਟ ਵਿਚਕਾਰ ਹੋਈ 197 ਦੌੜਾਂ ਦੀ ਅਜੇਤੂ ਸਾਂਝੇਦਾਰੀ ਦੀ ਮੱਦਦ ਨਾਲ ਸਿਰਫ਼ 28.5 ਓਵਰਾਂ ‘ਚ ਹਾਸਲ ਕੀਤਾ ਟੀਚਾ

ਦਾਂਬੁਲਾ:ਭਾਰਤ ਨੇ ਐਤਵਾਰ ਨੂੰ ਹੋਏ ਪਹਿਲੇ ਇੱਕ ਰੋਜ਼ਾ ਮੈਚ ‘ਚ ਸ੍ਰੀਲੰਕਾ ਵੱਲੋਂ ਦਿੱਤਾ ਟੀਚਾ ਸਿਰਫ਼ 28.5 ਓਵਰਾਂ ‘ਚ ਪੂਰਾ ਕਰਕੇ 9 ਵਿਕਟਾਂ ਨਾਲ ਸੀਰੀਜ਼ ਦਾ ਪਹਿਲਾ ਮੈਚ ਆਪਣੇ ਨਾਂਅ ਕਰ ਲਿਆ ਇਸ ਮੈਚ ‘ਚ ਭਾਰਤ ਵੱਲੋਂ ਓਪਨਰ ਸ਼ਿਖਰ ਧਵਨ ਨੇ ਸਾਨਦਾਰ ਬੱਲੇਬਾਜ਼ੀ ਕਰਦੇ ਹੋਏ 90 ਗੇਂਦਾਂ ‘ਚ 20 ਚੌਕਿਆਂ ਤੇ 3 ਛੱਕਿਆਂ ਦੀ ਮਦਦ ਨਾਲ ਤਾਬੜਤੋੜ 132 ਦੌੜਾਂ ਬਣਾਈਆਂ ਇਸ ਮੈਚ ‘ਚ ਵਿਰਾਟ ਕੋਹਲੀ ਨੇ ਉਨ੍ਹਾਂ ਦਾ ਬਾਖੂਬੀ ਸਾਥ ਨਿਭਾਇਆ ਤੇ 82 ਦੌੜਾਂ ਦੀ ਪਾਰੀ ਖੇਡੀ ਤੇ ਜਿੱਤ ਆਪਣੇ ਨਾਂਅ ਕਰ ਲਈ

ਸ੍ਰੀਲੰਕਾ ਦੀ ਪਾਰੀ ਨੂੰ ਢਾਹੁਣ ਦਾ ਸਿਹਰਾ ਪਟੇਲ ਅਤੇ ਜਾਧਵ ਨੂੰ

ਇਸ ਤੋਂ ਪਹਿਲਾਂ ਖੱਬੇ ਹੱਥ ਦੇ ਸਪਿੱਨਰ ਅਕਸ਼ਰ ਪਟੇਲ (34 ਦੌੜਾਂ ‘ਤੇ ਤਿੰਨ ਵਿਕਟਾਂ) ਅਤੇ ਪਾਰਟ ਟਾਈਮ ਆਫ ਸਪਿੱਨਰ ਕੇਦਾਰ ਜਾਧਵ (26 ਦੌੜਾਂ ‘ਤੇ ਦੋ ਵਿਕਟਾਂ) ਦੀ ਬਿਹਤਰੀਨ ਗੇਂਦਬਾਜ਼ੀ ਦੇ ਦਮ ‘ਤੇ ਭਾਰਤ ਨੇ ਸ੍ਰੀਲੰਕਾ ਨੂੰ 43.2 ਓਵਰਾਂ ‘ਚ 216 ਦੌੜਾਂ ‘ਤੇ ਢੇਰ ਕਰ ਦਿੱਤਾ ਸ੍ਰੀਲੰਕਾ ਦੀ ਟੀਮ ਇੱਕ ਸਮੇਂ 25ਵੇਂ ਓਵਰ ‘ਚ ਇੱਕ ਵਿਕਟ ‘ਤੇ 139 ਦੌੜਾਂ ਬਣਾ ਕੇ ਕਾਫੀ ਮਜ਼ਬੂਤ ਸਥਿਤੀ ‘ਚ ਸੀ ਪਰ ਉਸ ਤੋਂ ਬਾਅਦ ਉਸ ਨੇ ਆਪਣੀਆਂ 9 ਵਿਕਟਾਂ ਸਿਰਫ 77 ਦੌੜਾਂ ਜੋੜ ਕੇ ਗੁਆ ਦਿੱਤੀਆਂ  ਸ੍ਰੀਲੰਕਾ ਦੀ ਪਾਰੀ ਨੂੰ ਢਾਹੁਣ ਦਾ ਸਿਹਰਾ ਪਟੇਲ ਅਤੇ ਜਾਧਵ ਨੂੰ ਗਿਆ, ਜਿਨ੍ਹਾਂ ਨੇ ਸ੍ਰੀਲੰਕਾ ਦੇ ਮੱਧਕ੍ਰਮ ਨੂੰ ਢਾਹ ਦਿੱਤਾ

ਭਾਰਤੀ ਗੇਂਦਬਾਜ਼ਾਂ ਨੇ 24 ਓਵਰ ਦੀ ਖੇਡ ਤੋਂ ਬਾਅਦ ਜਬਰਦਸਤ ਵਾਪਸੀ ਕੀਤੀ ਅਤੇ ਸ੍ਰੀਲੰਕਾਈ ਬੱਲੇਬਾਜ਼ਾਂ ਨੂੰ ਟਿਕਣ ਦਾ ਕੋਈ ਮੌਕਾ ਨਹੀਂ ਦਿੱਤਾ ਪਟੇਲ ਨੇ 10 ਓਵਰਾਂ ‘ਚ 34 ਦੌੜਾਂ ‘ਤੇ ਤਿੰਨ ਵਿਕਟਾਂ, ਜਾਧਵ ਨੇ ਪੰਜ ਓਵਰਾਂ ‘ਚ 26 ਦੌੜਾਂ ‘ਤੇ ਦੋ ਵਿਕਟਾਂ, ਜਸਪ੍ਰੀਤ ਬੁਮਰਾਹ ਨੇ 6.2 ਓਵਰਾਂ ‘ਚ 22 ਦੌੜਾਂ ‘ਤੇ ਦੋ ਵਿਕਟਾਂ ਅਤੇ ਯੁਜਵਿੰਦਰ ਚਹਿਲ ਨੇ 10 ਓਵਰਾਂ ‘ਚ 60 ਦੌੜਾਂ ‘ਤੇ ਦੋ ਵਿਕਟਾਂ ਲਈਆਂ

ਸ੍ਰੀਲੰਕਾ ਵੱਲੋਂ ਓਪਨਰ ਨਿਰੋਸ਼ਨ ਡਿਕਵੇਲਾ ਨੇ 74 ਗੇਂਦਾਂ ‘ਚ ਅੱਠ ਚੌਕਿਆਂ ਦੀ ਮੱਦਦ ਨਾਲ ਸਭ ਤੋਂ ਜਿਆਦਾ 64 ਦੌੜਾਂ ਬਣਾਈਆਂ ਜਾਧਵ ਨੇ ਡਿਕਵੇਲਾ ਨੂੰ ਲੱਤ ਅੜਿੱਕਾ ਕਰਨ ਦੇ ਨਾਲ ਹੀ ਮੇਜ਼ਬਾਨ ਟੀਮ ਨੂੰ ਢਾਹੁਣ ਦਾ ਰਸਤਾ ਖੋਲ੍ਹ ਦਿੱਤਾ ਜਾਧਵ ਨੇ ਸ੍ਰੀਲੰਕਾ ਦੇ ਕਪਤਾਨ ਉਪਲ ਤਰੰਗਾ (13) ਦੀ ਵਿਕਟ ਵੀ ਝਟਕੀ ਪਟੇਲ ਨੇ ਕੁਸ਼ਲ ਮੈਂਡਿਸ (36), ਵਾਨਿੰਦੁ ਹਸਾਰੰਗਾ (02) ਅਤੇ ਲਕਸ਼ਮਣ ਸੰਦਾਕਨ (05) ਦੀਆਂ ਵਿਕਟਾਂ ਝਟਕੀਆਂ ਤੇਜ ਗੇਂਦਬਾਜ਼ ਬੁਮਰਾਹ ਨੇ ਹੇਠਲੇ ਕ੍ਰਮ ‘ਚ ਤਿਸ਼ਾਰਾ ਪਰੇਰਾ (00) ਅਤੇ  ਵਿਸ਼ਵਾ ਫਰਨਾਂਡੋ (00) ਨੂੰ ਆਊਟ ਕੀਤਾ ਲੈੱਗ ਸਪਿੱਨਰ ਚਹਿਲ ਨੇ ਓਪਨਰ ਦਾਨੁਸ਼ਕਾ ਗੁਣਾਤਿਲਕੇ 35 ਅਤੇ ਲਸਿਤ ਮਲਿੰਗਾ 08 ਦੀਆਂ  ਵਿਕਟਾਂ ਲਈਆਂ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

INDvSL:ਪੰਜ ਇੱਕ ਰੋਜ਼ਾ ਲੜੀ ਦਾ ਪਹਿਲਾ ਮੈਚ ਅੱਜ
ਦਾਂਬੁਲਾ: ਭਾਰਤ ਅਤੇ ਸ੍ਰੀਲੰਕਾ ਦਰਮਿਆਨ ਪੰਜ ਇੱਕ ਰੋਜ਼ਾ ਲੜੀ ਦਾ ਪਹਿਲਾ ਮੈਚ ਐਤਵਾਰ ਨੂੰ ਦਾਂਬੁਲਾ ਵਿੱਚ ਦੁਪਹਿਰ 2:30 ਵਜੇ ਤੋਂ ਖੇਡਿਆ ਜਾਵੇਗਾ। ਟੈਸਟ ਲੜਕੀ ਵਿੱਚ ਮੇਜ਼ਬਾਨ ਟੀਮ ਨੂੰ ਬੁਰੀ ਤਰ੍ਹਾਂ ਹਰਾਉਣ ਤੋਂ ਬਾਅਦ ਹੁਣ ਟੀਮ ਇੰਡੀਆ ਦੀ ਨਜ਼ਰ ਇੱਕ ਰੋਜ਼ਾ ਲੜੀ ‘ਚ ਕਲੀਨ ਸਵੀਪ ਕਰਨ ‘ਤੇ ਹੋਵੇਗੀ। ਆਈਸੀ ਵਨਡੇ ਰੈਂਕਿੰਗ ਵਿੱਚ ਤੀਜੇ ਸਥਾਨ ‘ਤੇ ਮੌਜ਼ੂਦ ਟੀਮ ਇੰਡੀਆ ਕੋਲ ਅਜਿਹੇ ਕਈ ਖਿਡਾਰੀ ਹਨ ਜੋ ਸ੍ਰੀਲੰਕਾਈ ਟੀਮ ‘ਤੇ ਭਾਰੀ ਪੈ ਸਕਦੇ ਹਨ।

ਅਜਿਹੀ ਹੋ ਸਕਦੀ ਹੈ ਪਲੇਇੰਗ ਇਲੈਵਨ

ਪਹਿਲੇ ਇੱਕ ਰੋਜ਼ਾ ਲਈ ਵਿਰਾਟ ਕੋਹਲੀ ਪਲੇਇੰਗ ਇਲੈਵਨ ਵਿੱਚ 6 ਬੱਲੇਬਾਜ਼ ਅਤੇ 3 ਗੇਂਦਬਾਜ਼ ਨੂੰ ਉਤਾਰ ਸਕਦੇ ਹਨ।

ਕੇਦਾਰ ਜਾਧਵ ਅਤੇ ਹਾਰਦਿਕ ਪਾਂਡਿਆ ਆਲ ਰਾਊਂਡਰ ਦੇ ਰੋਲ ਵਿੱਚ ਹੋ ਸਕਦੇ ਹਨ।

ਸਭ ਤੋਂ ਜ਼ਿਆਦਾ ਮੱਥਾਪੱਚੀ ਨੰਬਰ ਚਾਰ ਪੁਜ਼ੀਸ਼ਨ ਨੂੰ ਲੈ ਕੇ ਹੈ।

ਸਿਲੈਕਸ਼ਨ ਕਮੇਟੀ ਦੇ ਚੇਅਰਮੈਨ ਐਮਐਸਕੇ ਪ੍ਰਸਾਦ ਨੇ ਕਿਹਾ ਸੀ ਕਿ ਲੋਕੇਸ਼ ਰਾਹੁਲ ਨੰਬਰ ਚਾਰ ‘ਤੇ ਬੈਟਿੰਗ ਕਰਨਗੇ।

ਜੇਕਰ ਰਾਹੁਲ ਨੰਬਰ ਚਾਰ ‘ਤੇ ਖੇਡਦੇ ਹਨ ਤਾਂ ਫਿਰ ਰਹਾਨੇ ਨੂੰ ਨੰਬਰ ਪੰਜ ‘ਤੇ ਖੇਡਣ ਲਈ ਆਉਣਾ ਪਵੇਗਾ।

ਦਰਅਸਲ ਧਵਨ ਅਤੇ ਰੋਹਿਤ ਦੇਹੋਣ ਕਾਰਨ ਓਪਨਿੰਗ ਵਿੱਚ ਉਨ੍ਹਾਂ ਲਈ ਜਗ੍ਹਾ ਨਹੀਂ ਬਚੀ।

ਵਿਰਾਟ ਨੰਬਰ ਤਿੰਨ ‘ਤੇ ਬੈਟਿੰਗ ਕਰਦੇ ਹੀ ਹਨ।

ਚੌਥੇ ਨੰਬਰ ‘ਤੇ ਰਾਹੁਲ ਹੋਣਗੇ। ਅਜਿਹੇ ਵਿੱਚ ਰਹਾਨੇ ਨੂੰ ਨੰਬਰ ਪੰਜ ‘ਤੇ ਬੈਟਿੰਗ ਕਰਨ ਭੇਜਿਆ ਜਾ ਸਕਦਾ ਹੈ।

ਇਸਤੋਂ ਇਲਾਵਾ ਹਾਰਦਿਕ ਪਾਂਡਿਆ ਅਤੇ ਕੇਦਾਰ ਜਾਧਵ ਨੂੰ ਬਤੌਰ ਆਲ ਰਾਊਂਡਰ ਟੀਮ ਵਿੱਚ ਜਗ੍ਹਾ ਮਿਲ ਸਕਦੀ ਹੈ।

ਸ੍ਰੀਲੰਕਾ ‘ਤੇ ਆਪਣਾ ਦਬਦਬਾ ਕਾਇਮ ਰੱਖੇਗਾ ਭਾਰਤ

ਭਾਰਤ ਅਤੇ ਸ੍ਰੀਲੰਕਾ ਦਰਮਿਆਨ ਹੁਣ ਤੱਕ 150 ਇੱਕ ਰੋਜ਼ਾ ਮੈਚ ਹੋ ਚੁੱਕੇ ਹਨ। ਇਨ੍ਹਾਂ ਵਿੱਚੋਂ ਭਾਰਤੀ ਟੀਮ ਨੇ 83 ਮੈਚ ਜਿੱਤੇ ਹਨ, ਜਦੋਂਕਿ ਸ੍ਰੀਲੰਕਾ ਨੂੰ 55 ਵਿੱਚ ਜਿੱਤ ਮਿਲੀ ਹੈ। ਇਸ ਵਿੱਚੋਂ ਸਿਰਫ਼ ਇੱਕ ਮੈਚ ਟਾਈ ਰਿਹਾ ਅਤੇ 11 ਵਿੱਚ ਕੋਈ ਨਤੀਜਾ ਨਹੀਂ ਨਿੱਕਲਿਆ।ਦੋਵੇਂ ਟੀਮਾਂ ਦੇ ਜਿੱਤ ਦੇ ਅੰਕੜੇ ਵਿੱਚ ਟੀਮ ਇੰਡੀਆ ਦਾ ਪੱਲੜਾ ਭਾਰੀ ਹੈ। ਟੀਮ ਇੰਡੀਆ ਇਹ ਇੱਕ ਰੋਜ਼ਾ ਲੜੀ ਕਿਉਂ ਜਿੱਤ ਸਕਦੀ ਹੈ, ਇਸ ਦਾ ਇੱਕ ਕਾਰਨ ਉਸਦਾ ਜ਼ਬਰਦਸਤ ਫਾਰਮ ਵੀ ਹੈ।

ਗਾਵਸਕਰ ਨੇ ਕਿਹਾ 4-1 ਨਾਲ ਜਿੱਤੇ ਟੀਮ ਇੰਡੀਆ

ਸਾਬਕਾ ਭਾਰਤੀ ਕਪਤਾਨ ਸੁਨੀਲ ਗਾਵਸਕਰ ਮੁਤਾਬਕ ਭਾਰਤ ਮੇਜ਼ਬਾਨ ਸ੍ਰੀਲੰਕਾ ਨੂੰ ਇੱਕ ਰੋਜ਼ਾ ਲੜੀ ਵਿੱਚ ਘੱਟੋ ਘੱਟ 4-1 ਦੇ ਫਰਕ ਨਾਲ ਹਰਾਏਗਾ। ਟੀਮ ਇਸ ਸਮੇਂ ਬਿਹਤਰੀਨ ਲੈਅ ਵਿੱਚ ਹੈ,ਜਿਸ ਨੂੰ ਵੇਖਦੇ ਹੋਏ ਇਹ ਮੁਮਕਿਨ ਵੀ ਦਿਸ ਰਿਹਾ ਹੈ। ਗਾਵਸਕਰ ਨੇ ਕਿਹਾ ਕਿ ਸ੍ਰੀਲੰਕਾ ਇੱਕ ਰੋਜ਼ਾ ਲੜੀ ਵਿੱਚ ਵਾਪਸੀ ਕਰ ਸਕਦੀ ਹੈ। ਮੇਜ਼ਬਾਨੀ ਟੀਮ ਨੂੰ ਜਿੱਤ ਦੀ ਲੀਹ ‘ਤੇ ਲਿਆਉਣ ਲਈ ਹਰ ਹਾਲ ਵਿੱਚ ਚੰਗੀ ਸ਼ੁਰੂਆਤ ਦੀ ਲੋੜ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

INDvSL 3rd Test: ਧਵਨ ਦਾ ਸੈਂਕੜਾ, ਭਾਰਤ ਦਾ ਸਨਮਾਨਜਨਕ ਸਕੋਰ
ਪੱਲੇਕੇਲ: ਓਪਨਰ ਸ਼ਿਖਰ ਧਵਨ 119 ਅਤੇ ਲੋਕੇਸ਼ ਰਾਹੁਲ 85 ਦੀਆਂ ਮਹੱਤਵਪੂਰਨ ਪਾਰੀਆਂ ਦੀ ਬਦੌਲਤ ਭਾਰਤੀ ਕ੍ਰਿਕਟ ਟੀਮ ਨੇ ਸ੍ਰੀਲੰਕਾ ਖਿਲਾਫ ਤੀਜੇ ਅਤੇ ਆਖਰੀ ਕ੍ਰਿਕਟ ਟੈਸਟ ਦੇ ਪਹਿਲੇ ਦਿਨ ਦਾ ਖੇਡ ਸਮਾਪਤ ਹੋਣ ਤੱਕ ਪਹਿਲੀ ਪਾਰੀ ‘ਚ ਛੇ ਵਿਕਟਾਂ ‘ਤੇ 329 ਦੌੜਾਂ ਦਾ ਸੰਤੋਸ਼ਜਨਕ ਸਕੋਰ ਬਣਾ ਲਿਆ

ਧਵਨ ਅਤੇ ਰਾਹੁਲ ਨੇ ਟੀਮ ਨੂੰ ਸਵੇਰ ਦੇ ਸੈਸ਼ਨ ‘ਚ ਚੰਗੀ ਸ਼ੁਰੂਆਤ ਦਿਵਾਈ ਅਤੇ ਪਹਿਲੀ ਵਿਕਟ ਲਈ 188 ਦੌੜਾਂ ਦੀ ਮਜ਼ਬੂਤ ਸਾਂਝੇਦਾਰੀ ਕੀਤੀ ਪਰ ਬਾਕੀ ਸੈਸ਼ਨ ‘ਚ ਸ੍ਰੀਲੰਕਾਈ ਸਪਿੱਨਰਾਂ ਦੀ ਫਿਰਕੀ ਸਾਹਮਣੇ ਮੱਧਕ੍ਰਮ ਦੇ ਬੱਲੇਬਾਜ਼ ਸੰਘਰਸ਼ ਕਰਨ ਲਈ ਮਜ਼ਬੂਰ ਹੋ ਗਏ ਅਤੇ ਦਿਨ ਦਾ ਖੇਡ ਸਮਾਪਤ ਹੋਣ ਤੱਕ ਭਾਰਤ ਨੇ 90 ਓਵਰਾਂ ‘ਚ ਛੇ ਵਿਕਟਾਂ ਗੁਆ ਕੇ 329 ਦੌੜਾਂ ਬਣਾ ਲਈਆਂ ਹਨ ਤਿੰਨ ਮੈਚਾਂ ਦੀ ਸੀਰੀਜ਼ ‘ਚ 2-0 ਤੋਂ ਪਹਿਲਾਂ ਹੀ ਕਬਜਾ ਕਰ ਚੁੱਕੀ ਮਹਿਮਾਨ ਟੀਮ ਪੱਲੇਕੇਲ ‘ਚ ਆਪਣੇ ਪਿਛਲੇ ਮੈਚਾਂ ਦੇ ਪ੍ਰਦਰਸ਼ਨ ਤੋਂ ਕੁਝ ਪਿੱਛੇ ਦਿਸੀ ਜਿੱਥੇ ਉਸ ਨੇ ਗੇ ਅਤੇ ਕੋਲੰਬੋ ‘ਚ ਆਪਣੀਆਂ ਪਹਿਲੀਆਂ ਪਾਰੀਆਂ ‘ਚ 600 ਦਾ ਸਕੋਰ ਖੜ੍ਹਾ ਕੀਤਾ ਸੀ ਹਾਲਾਂਕਿ ਬੱਲੇਬਾਜ਼ਾਂ ਨੇ ਦਿਨ ਦੀ ਸਮਾਪਤੀ ਤੱਕ ਸੰਤੋਸ਼ਜਨਕ ਸਕੋਰ ਬਣਾ ਲਿਆ

ਰਾਹੁਲ ਨੇ ਲਗਾਤਾਰ ਸੱਤਵਾਂ ਅਰਧ ਸੈਂਕੜਾ ਬਣਾਇਆ

ਧਵਨ ਨੇ ਮੈਚ ‘ ਆਪਣਾ ਛੇਵਾਂ ਸੈਂਕੜਾ ਬਣਾਇਆ ਜਦੋਂਕਿ ਰਾਹੁਲ ਨੇ ਰਿਕਾਰਡ ਲਗਾਤਾਰ ਸੱਤਵਾਂ ਅਰਧ ਸੈਂਕੜਾ ਠੋਕ ਦਿੱਤਾ ਮੈਚ ਸਮਾਪਤੀ ਤੱਕ ਵਿਕਟਕੀਪਰ ਬੱਲੇਬਾਜ਼ ਰਿਧੀਮਾਨ ਸਾਹਾ  13 ਦੌੜਾਂ ਅਤੇ ਹਾਰਦਿਕ ਪਾਂਡਿਆ ਇੱਕ ਦੌੜ ਬਣਾ ਕੇ ਕੀ੍ਰਜ਼ ‘ਤੇ ਟਿਕੇ ਹੋਏ ਹਨ ਭਾਰਤ ਦੀ ਲੰਚ ਤੱਕ ਇੱਕ ਵੀ ਵਿਕਟ ਨਹੀਂ ਕੱਢ ਸਕੇ ਸ੍ਰੀਲੰਕਾਈ ਗੇਂਦਬਾਜ਼ਾਂ ਨੇ ਫਿਰ 141 ਦੌੜਾਂ ਦੇ ਅੰਦਰ ਮਹਿਮਾਨ ਟੀਮ ਦੀਆਂ ਛੇ ਵਿਕਟਾਂ ਕੱਢ ਕੇ ਕੁਝ ਰਾਹਤ ਦੀ ਸਾਹ ਲਈ ਖੱਬੇ ਹੱਥ ਦੇ ਸਪਿੱਨਰ ਮਲਿੰਡਾ ਪੁਸ਼ਪਕੁਮਾਰਾ ਮੇਜ਼ਬਾਨ ਟੀਮ ਦੇ ਸਭ ਤੋਂ ਸਫਲ ਗੇਂਦਬਾਜ਼ ਰਹੇ ਅਤੇ 18 ਓਵਰਾਂ ‘ਚ 40 ਦੌੜਾਂ ਦੇ ਕੇ ਸਭ ਤੋਂ ਜਿਆਦਾ ਤਿੰਨ ਵਿਕਟਾਂ ਕੱਢੀਆਂ

ਆਖਰੀ ਟੈਸਟ ‘ਚ ਕਲੀਨ ਸਵੀਪ ਦੇ ਇਰਾਦੇ ਨਾਲ ਉੱਤਰੀ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਸਵੇਰੇ ਟਾਸ ਜਿੱਤਣ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਕੀਤਾ ਅਤੇ ਪਿਛਲੇ ਮੈਚਾਂ ਵਾਂਗ ਇਸ ਵਾਰ ਵੀ ਆਪਣੀ ਪਹਿਲੀ ਪਾਰੀ ਦੀ ਸ਼ੁਰੂਆਤ ਮਜ਼ਬੂਤ ਬੱਲੇਬਾਜ਼ੀ ਪ੍ਰਦਰਸ਼ਨ ਨਾਲ ਕੀਤੀ ਅਤੇ ਲੰਚ ਹੋਣ ਤੱਕ ਬਿਨਾ ਕਿਸੇ ਵਿਕਟ ਦੇ ਨੁਕਸਾਨ ਦੇ 134 ਦੌੜਾਂ ਬਣਾਂ ਲਈਆਂ ਸਨ ਪਰ ਚਾਹ ਸਮੇਂ ਹੋਣ ਤੱਕ ਉਸ ਨੇ ਆਪਣੇ ਤਿੰਨੇ ਓਪਨਿੰਗ ਕ੍ਰਮ ਦੇ ਬੱਲੇਬਾਜ਼ਾਂ ਨੂੰ ਗੁਆ ਦਿੱਤਾ ਭਾਰਤ ਨੇ ਲੰਚ ਤੋਂ ਬਾਅਦ ਆਪਣੀਆਂ ਤਿੰਨ ਵਿਕਟਾਂ 47 ਦੌੜਾਂ ਦੇ ਫਰਕ ਨਾਲ ਗੁਆਈਆਂ ਸਵੇਰੇ ਸ੍ਰੀਲੰਕਾਈ ਫੀਲਡਰਾਂ ਦੀ ਕਮਜ਼ੋਰੀ ਦਾ ਵੀ ਭਾਰਤੀ ਓਪਨਰਾਂ ਨੂੰ ਕੁਝ ਫਾਇਦਾ ਮਿਲਿਆ ਇਸ ਵਾਰ ਪਰ ਸ੍ਰੀਮਾਨ ਭਰੋਸੇਮੰਦ ਪੁਜਾਰਾ ਸਸਤੇ ‘ਚ ਆਊਟ ਹੋ ਗਏ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।