China Border - Sach Kahoon Punjabi
ਚੀਨ ਨੇ ਫਿਰ ਚੱਲੀ ਚਾਲ, ਲੱਦਾਖ ਸਰਹੱਦ ’ਤੇ ਤਾਇਨਾਤ ਕੀਤੇ 50 ਹਜ਼ਾਰ ਫੌਜੀ
ਸਰਹੱਦ ’ਤੇ ਭਾਰਤ ਨੇ ਵੀ ਫੌਜੀਆਂ ਕੀਤੀ ਤਾਇਨਾਤੀ
ਨਵੀਂ ਦਿੱਲੀ। ਪੂਰਬੀ ਲੱਦਾਖ ’ਚ ਅਸਲ ਕੰਟਰੋਲ ਰੇਖਾ (ਐਲਏਸੀ) ਸਬੰਧੀ ਜਾਰੀ ਵਿਵਾਦ ਨੂੰ ਸੁਲਝਾਉਣ ਲਈ ਭਾਰਤ ਤੇ ਚੀਨ ਦਰਮਿਆਨ ਕਈ ਪੱਧਰਾਂ ’ਤੇ ਗੱਲਬਾਤ ਜਾਰੀ ਹੈ ਪਰ ਦੂਜੇ ਪਾਸੇ ਖਬਰ ਹੈ ਕਿ ਬੀਜਿੰਗ ਨੇ ਸਰਹੱਦ ’ਤੇ ਫੌਜੀਆਂ ਦੀ ਗਿਣਤੀ ’ਚ ਕਾਫ਼ੀ ਵਾਧਾ ਕੀਤਾ ਹੈ ਚੀਨ ਦੀ ਇਸ ਕਾਰਵਾਈ ਦੀ ਗੰਭੀਰਤਾ ਨੂੰ ਵੇਖਦਿਆਂ ਭਾਰਤ ਨੇ ਵੀ 50 ਹਜ਼ਾਰ ਜਵਾਨਾਂ ਨੂੰ ਬਾਰਡਰ ’ਤੇ ਤਾਇਨਾਤ ਕਰ ਦਿੱਤਾ ਹੈ।
ਐਲਏਸੀ ’ਤੇ ਭਾਰਤ ਤੇ ਚੀਨ ਦੋਵਾਂ ਪਾਸਿਓਂ ਫੌਜੀਆਂ ਦੀ ਇੰਨੀ ਵੱਡੀ ਤਾਇਨਾਤੀ ਨੂੰ ਵੱਡੇ ਫੌਜੀ ਸੰਕਟ ਵਜੋਂ ਵੇਖਿਆ ਜਾ ਰਿਹਾ ਹੈ ਵਾਲ ਸਟ੍ਰੀਟ ਜਰਨਲ ’ਚ ਪ੍ਰਕਾਸ਼ਿਤ ਇੱਕ ਰਿਪੋਰਟ ਅਨੁਸਾਰ, ਪਿਛਲੇ ਸਾਲ ਗਲਵਾਨ ’ਚ ਹੋਈ ਹਿੰਸਾ ਝੜਪ ਤੋਂ ਬਾਅਦ ਚੀਨ ਨੇ ਉੱਥੇ ਜਿੰਨੇ ਫੌਜੀਆਂ ਦੀ ਤਾਇਨਾਤੀ ਕੀਤੀ ਸੀ, ਇਸ ਵਾਰ ਉਸਦੇ ਮੁਕਾਬਲੇ ਸਰਹੱਦ ’ਤੇ 15 ਹਜ਼ਾਰ ਤੋਂ ਵੱਧ ਫੌਜੀਆਂ ਨੂੰ ਭੇਜਿਆ ਗਿਆ ਹੈ ਖਬਰ ਹੈ ਖੂਫ਼ੀਆ ਤੇ ਫੌਜੀ ਅਧਿਕਾਰੀਆਂ ਦੇ ਹਵਾਲੇ ਤੋਂ ਇਹ ਦੱਸਿਆ ਗਿਆ ਹੈ ਕਿ ਪਿਛਲੇ ਕੁਝ ਮਹੀਨਿਆਂ ’ਚ ਚੀਨ ਦੀ ਪੀਪੁਲਸ ਲਿਬਰੇਸ਼ਨ ਆਰਮੀ (ਪੀਐਲਏ) ਨੇ ਭਾਰਤ ਤੋਂ ਜਾਰੀ ਗੱਲਬਾਤ ਦਰਮਿਆਨ ਪੂਰਬੀ ਲੱਦਾਖ ’ਚ ਤਣਾਅ ਵਾਲੇ ਇਲਾਕੇ ਦੇ ਆਸ-ਪਾਸ ਫੌਜੀਆਂ ਦੀ ਗਿਣਤੀ ਨੂੰ ਵਧਾ ਕੇ 50,000 ਤੋਂ ਵੱਧ ਕਰ ਦਿੱਤਾ ਹੈ ਜੋ ਯਕੀਨੀ ਹੀ ਭਾਰਤ ਲਈ ਚਿੰਤਾ ਦਾ ਵਿਸ਼ਾ ਹੈ ਨਾਲ ਹੀ ਸਰਹੱਦ ਵਿਵਾਦ ਨੂੰ ਸੁਲਝਾਉਣ ਸਬੰਧੀ ਚੀਨ ਦੇ ਮਨਸੂਬੇ ’ਤੇ ਵੀ ਇਹ ਤਾਇਨਾਤੀ ਸਵਾਲ ਖੜੇ ਕਰਦੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ।
ਨਵੀਂ ਦਿੱਲੀ: ਭਾਰਤ ਨੇ ਚੀਨ ਨਾਲ ਲੱਗਦੇ ਸਿੱਕਮ ਅਤੇ ਅਰੁਣਾਚਲ ਪ੍ਰਦੇਸ਼ ਦੇ 1400 ਕਿਲੋਮੀਟਰ ਲੰਮੇ ਸਿਨੋ-ਇੰਡੀਆ ਸਰਹੱਦ ‘ਤੇ ਫੌਜੀਆਂ ਦੀ ਤਾਇਨਾਤੀ ਵਧਾ ਦਿੱਤੀ ਹੈ। ਸਰਕਾਰ ਮੁਤਾਬਕ, ਦੇਸ਼ ਦੀ ਪੂਰਬੀ ਸਰਹੱਦ ‘ਤੇ ਫੌਜ ਲਈ ਅਲਰਟ ਪੱਧਰ ਵਧਾ ਦਿੱਤਾ ਗਿਆ ਹੈ।
ਇਹ ਘਟਨਾਕ੍ਰਮ ਅਜਿਹੇ ਸਮੇਂ ਹੋਇਆ ਹੈ, ਜਦੋਂ ਬੀਤੇ ਇੱਕ ਮਹੀਨੇ ਤੋਂ ਵੀ ਜ਼ਿਆਦਾ ਸਮੇਂ ਤੋਂ ਡੋਕਲਾਮ ਨੂੰ ਲੈ ਕੇ ਭਾਰਤ ਦਾ ਚੀਨ ਨਾਲ ਵਿਵਾਦ ਚੱਲ ਰਿਹਾ ਹੈ। ਚੀਨ ਲਗਾਤਾਰ ਭਾਰਤ ਨੂੰ ਪਿੱਛੇ ਹਟਣ ਨੂੰ ਕਹਿ ਰਿਹਾ ਹੈ, ਜਦੋਂਕਿ ਭਾਰਤ ਦਾ ਕਹਿਣਾ ਹੈ ਕਿਚੀਨ ਸਾਡੇ ਇਲਾਕੇ ਵਿੱਚ ਘੁਸਪੈਠ ਕਰ ਰਿਹਾ ਹੈ। ਉੱਥੇ ਭਾਰਤ ਦੇ 350 ਫੌਜੀ ਜੰਮੇ ਹੋਏ ਹਨ।
ਅਗਸਤ-ਸਤੰਬਰ ਵਿੱਚ ਖ਼ਤਰਾ ਕਿਉਂ?
ਨਮਰਤਾ ਮੁਤਾਬਕ ਉਨ੍ਹਾਂ ਦੇ ਹੀ ਸੈਂਟਰ ਫਾਰ ਚਾਈਨਾ ਐਨਾਲਿਸਿਸ ਐਂਡ ਸਟ੍ਰੈਟਜੀ ਦੇ ਪ੍ਰੈਜੀਡੈਂਟ ਜੈਦੇਵ ਰਾਨਡੇ ਨੇ ਇੱਕ ਸਾਲ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਦੋਵੇਂ ਦੇਸ਼ਾਂ ਦਰਮਿਆਨ ਜੋ ਤਣਾਅ ਹੈ, ਉਸ ਨੂੰ ਵੇਖਦੇ ਹੋਏ 2017 ਵਿੱਚ ਅਗਸਤ-ਸਤੰਬਰ ਵਿੱਚ ਚੀਨ ਭਾਰਤ ਨਾਲ ਟਕਰਾਅ ਵਧਾ ਸਕਦਾ ਹੈ।
ਉਹ ਕਹਿੰਦੀ ਹੈ, ਦਰਅਸਲ, ਚੀਨ ਦੀ ਵੈਸਟਰਨ ਥਿਏਟਰ ਕਮਾਂਡ ਬੀਤੇ ਇੱਕ ਸਾਲ ਤੋਂ ਭਾਰਤ ਨਾਲ ਲੱਗਦੀ ਸਰਹੱਦ ‘ਤੇ ਨਵੇਂ ਕਨਸਟਰਕਸ਼ਨ ਕਰ ਰਹੀ ਹੈ ਤਾਂਕਿ ਜ਼ਰੂਰਤ ਪੈਣ ਜਾਂ ਵਿਵਾਦ ਵਧਣ ‘ਤੇ ਜਲਦੀ ਤੋਂ ਜਲਦੀ ਅਤੇ ਪੂਰੀ ਤਾਕਤ ਨਾਲ ਜਵਾਬ ਦਿੱਤਾ ਜਾ ਸਕੇ। ਚੀਨ ਤੋਂ ਆਈਆਂ ਰਿਪੋਰਟਾਂ ਵੇਖਣ ‘ਤੇ ਪਤਾ ਲੱਗਦਾ ਹੈ ਕਿ ਟਕਰਾਅ ਦਾ ਮਾਹੌਲ ਬੀਤੇ ਸਾਲ ਭਰ ਤੋਂ ਬਣਾਇਆ ਜਾ ਰਿਹਾ ਹੈ।
ਇੱਕ ਪਾਸੇ ਫਾਰੇਨ ਟਰੇਡ ਅਤੇ ਡਿਪਲੋਮੈਟਿਕ ਗੱਲਬਾਤ ਦੇ ਰਸਤੇ ਖੁੱਲ੍ਹੇ ਹਨ, ਦੂਜੇ ਪਾਸੇ ਪੀਐਲਏ ਪਹਿਲਾਂ ਤੋਂ ਜ਼ਿਆਦਾ ਅਗ੍ਰੈਸਿਵਲੀ ਰਿਐਕਟ ਕਰਦੇ ਹੋਏ ਘੁਸਪੈਠ ਕਰ ਰਹੀ ਹੈ। ਇੰਟਰਨੈਸ਼ਨਲ ਪੱਧਰ ‘ਤੇ ਭਾਰਤ ਲਈ ਮੁਸ਼ਕਿਲਾਂ ਖੜ੍ਹੀਆਂ ਕਰਨਾ ਵੀ ਚੀਨ ਦੇ ਇਸੇ ਪਲਾਨ ਦਾ ਹਿੱਸਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।