Series - Sach Kahoon Punjabi
ਭਾਰਤ ਨੇ ਮੈਚ ਨਾਲ ਲੜੀ ਵੀ ਕੀਤੀ ਆਪਣੇ ਨਾਂਅ
ਸੁਪਰ ਓਵਰ ‘ਚ ਜਿੱਤਿਆ ਭਾਰਤ ਨੇ ਮੈਚ
ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ 5 ਮੈਚਾਂ ਦੀ ਟੀ-20 ਸੀਰੀਜ਼ ਦਾ ਤੀਜਾ ਮੁਕਾਬਲਾ ਹੈਮਿਲਟਨ ਦੇ ਸਡਨ ਪਾਰਕ ਵਿਚ ਖੇਡਿਆ ਗਿਆ। ਜਿੱਥੇ ਸੁਪਰ ਓਵਰ ਤਕ ਖਿੱਚੇ ਇਸ ਰੋਮਾਂਚਕ ਮੁਕਾਬਲੇ ਵਿਚ ਭਾਰਤ ਨੇ ਨਿਊਜ਼ੀਲੈਂਡ ਨੂੰ ਹਰਾ ਕੇ ਸੀਰੀਜ਼ ਵਿਚ 3-0 ਨਾਲ ਅਜੇਤੂ ਬੜ੍ਹਤ ਹਾਸਲ ਕਰ ਲਈ ਹੈ। ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਜਿਸ ਤੋਂ ਬਾਅਦ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਨਿਊਜ਼ੀਲੈਂਡ ਨੂੰ 180 ਦੌੜਾਂ ਦਾ ਟੀਚਾ ਦਿੱਤਾ। ਟੀਚੇ ਦਾ ਪਿੱਛਾ ਕਰਨ ਨਿਊਜ਼ੀਲੈਂਡ ਦੇ ਬੱਲੇਬਾਜ਼ਾਂ ਨੇ ਸ਼ਾਨਦਾਰ ਬੱਲੇਬਾਜ਼ੀ ਦਾ ਪ੍ਰਦਰਸ਼ਨ ਕੀਤਾ। ਮੁਹੰਮਦ ਸ਼ਮੀ ਵੱਲੋਂ ਕੀਤੀ ਗਈ ਆਖਰੀ ਓਵਰ ਵਿਚ ਸ਼ਾਨਦਾਰ ਗੇਂਦਬਾਜ਼ੀ ਤੇ ਮੈਚ ਦੀ ਆਖਰੀ ਗੇਂਦ ‘ਤੇ ਲਈ ਵਿਕਟ ਕਾਰਨ ਮੈਚ ਟਾਈ ਹੋ ਗਿਆ। ਸੁਪਰ ਓਵਰ ਤੱਕ ਖਿੱਚੇ ਇਸ ਮੁਕਾਬਲੇ ਵਿਚ ਨਿਊਜ਼ੀਲੈਂਡ ਨੇ ਭਾਰਤ ਨੂੰ 18 ਦੌੜਾਂ ਦਾ ਟੀਚਾ ਦਿੱਤਾ ਸੀ। ਜਿਸ ਨੂੰ ਭਾਰਤ ਨੇ ਆਖੀਰੀ ਗੇਂਦ ‘ਚ ਛੱਕਾ ਲਾ ਕੇ ਮੈਚ ਦੇ ਨਾਲ ਲੜੀ ਵੀ ਆਪਣੇ ਨਾਂਅ ਕਰ ਲਈ।
ਟੀਮਾਂ ਇਸ ਤਰ੍ਹਾਂ ਹਨ —
ਭਾਰਤ – ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ (ਉਪ ਕਪਤਾਨ), ਲੋਕੇਸ਼ ਰਾਹੁਲ, ਸ਼੍ਰੇਅਸ ਅਈਅਰ, ਮਨੀਸ਼ ਪਾਂਡੇ, ਸ਼ਿਵਮ ਦੂਬੇ, ਯੁਜਵੇਂਦਰ ਚਾਹਲ, ਜਸਪ੍ਰੀਤ ਬੁਮਰਾਹ, ਮੁਹੰਮਦ ਸ਼ੰਮੀ, ਰਵਿੰਦਰ ਜਡੇਜਾ, ਸ਼ਾਰਦੁਲ ਠਾਕੁਰ।
ਨਿਊਜ਼ੀਲੈਂਡ- ਮਾਰਟਿਨ ਗੁਪਟਿਲ, ਕੌਲਿਨ ਮੁਨਰੋ, ਕੇਨ ਵਿਲੀਅਮਸਨ (ਕਪਤਾਨ), ਕੌਲਿਨ ਡੀ ਗ੍ਰੈਂਡਹੋਮ, ਰੋਸ ਟੇਲਰ, ਟਿਮ ਸੀਫਰਟ (ਵਿਕਟਕੀਪਰ), ਮਿਸ਼ੇਲ ਸੈਂਟਨਰ, ਈਸ਼ ਸ਼ੋਢੀ, ਟਿਮ ਸਾਊਥੀ, ਸਕਾਟ ਕਿਊਗੇਲਜਿਨ, ਹਾਮਿਸ਼ ਬੇਨੇਟ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੀਂਹ ਕਾਰਨ ਗੁਹਾਟੀ ਵਨਡੇ ਮੈਚ ਰਿਹਾ ਸੀ ਰੱਦ
ਭਾਰਤ-ਸੀ੍ਰਲੰਕਾ ਦਰਮਿਆਨ ਆਖਰੀ ਮੁਕਾਬਲਾ ਅੱਜ, ਭਾਰਤ ਲੜੀ ‘ਚ 1-0 ਨਾਲ ਅੱਗੇ
ਏਜੰਸੀ (ਪੂਨੇ) ਵਿਰਾਟ ਕੋਹਲੀ ਦੀ ਅਗਵਾਈ ਵਾਲੀ ਭਾਰਤੀ ਕ੍ਰਿਕਟ( Cricket) ਟੀਮ ਪੂਨੇ ‘ਚ ਸ਼ੁੱਕਰਵਾਰ ਨੂੰ ਤੀਜੇ ਅਤੇ ਆਖਰੀ ਟੀ-20 ਮੁਕਾਬਲੇ ‘ਚ ਸ੍ਰੀਲੰਕਾ ਖਿਲਾਫ ਜਿੱਤ ਦੇ ਨਾਲ ਲੜੀ ‘ਚ 2-0 ਦੀ ਜਿੱਤ ਦੇ ਟੀਚੇ ਨਾਲ ਉੱਤਰੇਗੀ ਗੁਹਾਟੀ ‘ਚ ਪਹਿਲਾ ਮੈਚ ਰੱਦ ਰਹਿਣ ਤੋਂ ਬਾਅਦ ਤਿੰਨ ਮੈਚਾਂ ਦੀ ਲੜੀ ‘ਚ ਭਾਰਤ 1-0 ਦਾ ਵਾਧਾ ਬਣਾ ਚੁੱਕਾ ਹੈ ਇੰਦੌਰ ‘ਚ ਉਸ ਨੇ ਦੂਜਾ ਟੀ-20 ਸੱਤ ਵਿਕਟਾਂ ਨਾਲ ਜਿੱਤਿਆ ਸੀ ਭਾਰਤੀ ਟੀਮ ਹੁਣ ਪੂਨੇ ਦੇ ਮਹਾਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ‘ਚ ਸ਼ੁੱਕਰਵਾਰ ਨੂੰ ਅੰਤਿਮ ਟੀ-20 ਮੁਕਾਬਲੇ ‘ਚ ਜਿੱਤ ਹਾਸਲ ਕਰਕੇ ਲੜੀ ਨੂੰ 2-0 ਨਾਲ ਆਪਣੇ ਨਾਂਅ ਕਰਨਾ ਚਾਹੇਗੀ ਉੱਥੇ ਮਹਿਮਾਨ ਸੀ੍ਰਲੰਕਾਈ ਟੀਮ ਦੀ ਕੋਸ਼ਿਸ਼ ਹੋਵੇਗੀ ਕਿ ਉਹ ਲੜੀ ਨੂੰ 1-1 ਨਾਲ ਬਰਾਬਰ ਕਰਕੇ ਇਸ ਫਾਰਮੇਟ ‘ਚ ਆਪਣੀ ਲਗਾਤਾਰ ਪੰਜਵੀਂ ਹਾਰ ਦੀ ਸ਼ਰਮਿੰਦਗੀ ਤੋਂ ਬਚ ਸਕੇ। Cricket
ਇਸ ਸਾਲ ਅਸਟਰੇਲੀਆ ‘ਚ ਹੋਣ ਵਾਲੇ ਆਈਸੀਸੀ ਟੀ-20 ਵਿਸ਼ਵ ਕੱਪ ਲਈ ਭਾਰਤੀ ਟੀਮ ਆਪਣੇ ਸਰਵਸ੍ਰੇਸ਼ਟ ਤਾਲਮੇਲ ਨੂੰ ਭਾਲਣ ‘ਚ ਜੁਟੀ ਹੈ ਅਤੇ ਨੌਜਵਾਨ ਖਿਡਾਰੀਆਂ ਦੇ ਪ੍ਰਦਰਸ਼ਨ ‘ਤੇ ਉਸ ਦੀਆਂ ਨਜ਼ਰਾਂ ਲੱਗੀਆਂ ਹਨ ਇੰਦੌਰ ਟੀ-20 ਮੈਚ ‘ਚ ਵੀ ਟੀਮ ਦੇ ਨੌਜਵਾਨ ਖਿਡਾਰੀਆਂ ਖਾਸ ਤੌਰ ‘ਤੇ ਗੇਂਦਬਾਜ਼ ਨਵਦੀਪ ਸੈਣੀ, ਸ਼ਾਰਦੁਲ ਠਾਕੁਰ, ਵਾਸ਼ਿੰਗਟਨ ਸੁੰਦਰ ਦਾ ਪ੍ਰਦਰਸ਼ਨ ਪ੍ਰਭਾਵਸ਼ਾਲੀ ਰਿਹਾ ਸੀ। ਭਾਰਤੀ ਟੀਮ ਕੋਲ ਮਜ਼ਬੂਤ ਗੇਂਦਬਾਜ਼ੀ ਅਤੇ ਵਧੀਆ ਬੱਲੇਬਾਜ਼ੀ ਕ੍ਰਮ ਹੈ ।
ਬੱਲੇਬਾਜ਼ੀ ਦੀ ਗੱਲ ਕਰੀਏ ਤਾਂ ਓਪਨਰ ਲੋਕੇਸ਼ ਰਾਹੁਲ ਵਧੀਆ ਫਾਰਮ ‘ਚ ਚੱਲ ਰਹੇ
ਵਿਸ਼ਵ ਕੱਪ ਦੇ ਮੱਦੇਨਜ਼ਰ ਹਰ ਖਿਡਾਰੀ ਵਿਅਕਤੀਗਤ ਰੂਪ ਨਾਲ ਆਪਣੇ ਪ੍ਰਦਰਸ਼ਨ ਨਾਲ ਪ੍ਰਭਾਵਿਤ ਕਰਨ ਦੀ ਜੁਗਤ ‘ਚ ਲੱਗਾ ਹੈ ਬੱਲੇਬਾਜ਼ੀ ਦੀ ਗੱਲ ਕਰੀਏ ਤਾਂ ਓਪਨਰ ਲੋਕੇਸ਼ ਰਾਹੁਲ ਵਧੀਆ ਫਾਰਮ ‘ਚ ਚੱਲ ਰਹੇ ਹਨ ਅਤੇ ਪਿਛਲੇ ਮੈਚ ‘ਚ ਵੀ ਉਨ੍ਹਾਂ ਨੇ 45 ਦੌੜਾਂ ਦੀ ਵੱਡੀ ਪਾਰੀ ਖੇਡੀ ਸੀ ਰਾਹੁਲ ਨੇ ਪਿਛਲੇ ਚਾਰ ਟੀ-20 ਮੈਚਾਂ ‘ਚ ਦੋ ਅਰਧ ਸੈਂਕੜੇ ਲਾਏ ਹਨ, ਜਿਸ ‘ਚ 62 ਅਤੇ 91 ਦੌੜਾਂ ਦੀਆਂ ਪਾਰੀਆਂ ਸ਼ਾਮਲ ਹਨ ਰੋਹਿਤ ਸ਼ਰਮਾ ਦੀ ਗੈਰ-ਮੌਜ਼ੂਦਗੀ ‘ਚ ਰਾਹੁਲ ਓਪਨਿੰਗ ‘ਚ ਵਧੀਆ ਬੱਲੇਬਾਜ਼ੀ ਕਰ ਹੇ ਹਨ ਅਤੇ ਪਾਵਰਪਲੇ ‘ਚ ਵੱਡੇ ਸਕੋਰਰ ਹਨ ਉਥੇ ਗੇਂਦਬਾਜ਼ਾਂ ‘ਚ ਵਾਸ਼ਿੰਗਟਨ ਸੁੰਦਰ, ਸੈਣੀ ਅਤੇ ਠਾਕੁਰ ਤੋਂ ਇਲਾਵਾ ਵਾਪਸੀ ਕਰ ਰਹੇ ਜਸਪ੍ਰੀਤ ਬੁਮਰਾਹ ਦੇ ਰੂਪ ‘ਚ ਟੀਮ ਕੋਲ ਵਧੀਆ ਕ੍ਰਮ ਹੈ।
ਉੱਥੇ ਸਪਿੱਨਰਾਂ ‘ਚ ਕੁਲਦੀਪ ਯਾਦਵ ਅਹਿਮ ਹਿੱਸਾ ਹਨ ਕਪਤਾਨ ਵਿਰਾਟ ਨੇ ਪਿਛਲੇ ਮੈਚ ‘ਚ ਸੁੰਦਰ, ਸੈਣੀ ਅਤੇ ਤਿੰਨ ਵਿਕਟਾਂ ਹਾਸਲ ਕਰਨ ਵਾਲੇ ਠਾਕੁਰ ਦੇ ਖੇਡ ‘ਤੇ ਖੁਸ਼ੀ ਪ੍ਰਗਟਾਈ ਸੀ ਅਤੇ ਇਸ ਨੂੰ ਟੀਮ ਲਈ ਸਕਾਰਾਤਮਕ ਦੱਸਿਆ ਸੀ ਭਾਰਤੀ ਟੀਮ ਨੂੰ ਹਾਲਾਂਕਿ ਪੂਨੇ ‘ਚ ਸ੍ਰੀਲੰਕਾ ਤੋਂ ਸਾਵਧਾਨ ਰਹਿਣਾ ਹੋਵੇਗਾ । ਸੀ੍ਰਲੰਕਾ ਕੋਲ ਵਾਨਿੰਦੂ ਹਸਰੰਗਾ, ਲਾਹਿਰੂ ਕੁਮਾਰਾ ਅਤੇ ਦਾਸ਼ੁਨ ਸ਼ਨਾਕਾ ਜਿਹੇ ਚੰਗੇ ਗੇਂਦਬਾਜ਼ ਹਨ ਇਨ੍ਹਾਂ ਦੇ ਪਿਛਲੇ ਮੈਚ ‘ਚ ਸ਼ਾਨਦਾਰ ਪ੍ਰਦਸ਼ਨ ਰਿਹਾ ਸੀ ਪਰ ਕਪਤਾਨ ਲਸਿਥ ਮਲਿੰਗਾ 4 ਓਵਰਾਂ ‘ਚ 41 ਦੌੜਾਂ ਦੇ ਕੇ ਸਭ ਤੋਂ ਮਹਿੰਗੇ ਰਹੇ ਸਨ ਬੱਲੇਬਾਜ਼ਾਂ ‘ਚ ਕੁਸ਼ਲ ਪਰੇਰਾ, ਦਾਨੁਸ਼ਕਾ ਗੁਣਾਥਿਲਾਕਾ, ਅਵਿਸ਼ਕਾ ਫਰਨਾਂਡੋ ਦੇ ਰੂਪ ‘ਚ ਵਧੀਆ ਬੱਲੇਬਾਜ਼ ਮੌਜ਼ੂਦ ਹਨ ਅਤੇ ਲੜੀ ‘ਚ ਬਰਾਬਰੀ ਲਈ ਉਲਟਫੇਰ ਕਰ ਸਕਦੇ ਹਨ।
ਸੀ੍ਰਲੰਕਾਈ ਆਲਰਾਊਂਡਰ ਉਡਾਣਾ ਪੂਨੇ ਟੀ-20 ‘ਚੋਂ ਹੋਏ ਬਾਹਰ
ਪੂਨੇ ਸ੍ਰੀਲੰਕਾਈ ਆਲਰਾਊਂਡਰ ਇਸਰੂ ਉਡਾਣਾ ਪਿੱਚ ਦੀ ਸੱਟ ਕਾਰਨ ਪੂਨੇ ‘ਚ ਸ਼ੁੱਕਰਵਾਰ ਨੂੰ ਭਾਰਤ ਖਿਲਾਫ ਟੀ-20 ਲੜੀ ਦੇ ਆਖਰੀ ਕਰੋ ਜਾਂ ਮਰੋ ਦੇ ਮੁਕਾਬਲੇ ‘ਚ ਬਾਹਰ ਹੋ ਗਏ ਹਨ 31 ਸਾਲ ਦੇ ਉਡਾਣਾ ਨੂੰ ਦੂਜੇ ਟੀ-20 ਮੁਕਾਬਲੇ ਦੌਰਾਨ ਉਸ ਸਮੇਂ ਸੱਟ ਲੱਗ ਗਈ ਸੀ ਜਦੋਂ ਉਹ ਸ਼ਾਰਟ ਥਰਡ ਮੈਨ ‘ਤੇ ਗੇਂਦ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਸਨ ਉਦਾਣਾ ਨੂੰ ਤੁਰੰਤ ਮੈਦਾਨ ‘ਚੋਂ ਬਾਹਰ ਲਿਜਾਇਆ ਗਿਆ, ਜਿਸ ਤੋਂ ਬਾਅਦ ਉਹ ਮੈਚ ‘ਚ ਵਾਪਸੀ ਨਹੀਂ ਕਰ ਸਕੇ ਉਡਾਣਾ ਦੀ ਸੱਟ ਤੋਂ ਸ੍ਰੀਲੰਕਾਈ ਟੀਮ ਨੂੰ ਕਾਫੀ ਝਟਕਾ ਲੱਗਾ ਹੈ ਜਿਨ੍ਹਾਂ ਦੀ ਜਗ੍ਹਾ ਦੂਜੇ ਮੈਚ ‘ਚ ਦਾਸ਼ੁਨ ਸ਼ਨਾਕਾ ਬਾਕੀ ਦੇ ਬਚੇ ਓਵਰ ਪਾਉਣ ਲਈ ਉਤਰੇ ਟੀਮ ‘ਚੋਂ ਬਾਹਰ ਹੋਣ ਦੇ ਬਾਵਜੂਦ ਉਡਾਣਾ ਟੀਮ ਦੇ ਫਿਜੀਓ ਨਾਲ ਕੰਮ ਕਰਨਗੇ ਅਤੇ ਪੂਨੇ ‘ਚ ਵੀ ਟੀਮ ਨਾਲ ਰਹਿਣਗੇ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
England 63 ਸਾਲ ਬਾਅਦ ਕੈਪਟਾਊਨ ‘ਚ ਜਿੱਤਿਆ, ਲੜੀ ਬਰਾਬਰ
ਏਜੰਸੀ/ਕੈਪਟਾਊਨ।ਇੰਗਲੈਂਡ ਨੇ ਆਪਣੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਮੇਜ਼ਬਾਨ ਦੱਖਣੀ ਅਫਰੀਕਾ ਨੂੰ ਦੂਜੇ ਕ੍ਰਿਕਟ ਟੈਸਟ ਮੈਚ ਦੇ ਪੰਜਵੇਂ ਅਤੇ ਆਖਰੀ ਦਿਨ 189 ਦੌੜਾਂ ਦੇ ਵੱਡੇ ਫਰਕ ਨਾਲ ਹਰਾ ਕੇ ਚਾਰ ਮੈਚਾਂ ਦੀ ਲੜੀ ‘ਚ ਇੱਕ-ਇੱਕ ਨਾਲ ਬਰਾਬਰੀ ਹਾਸਲ ਕਰ ਲਈ ਇੰਗਲੈਂਡ ਦੀ ਕੈਪਟਾਊਨ ‘ਚ 63 ਸਾਲਾਂ ਦੇ ਲੰਮੇ ਫਰਕ ਤੋਂ ਬਾਅਦ ਇਹ ਪਹਿਲੀ ਜਿੱਤ ਹੈ ਇੰਗਲੈਂਡ ਨੇ ਦੱਖਣੀ ਅਫਰੀਕਾ ਸਾਹਮਣੇ ਜਿੱਤ ਲਈ 438 ਦੌੜਾਂ ਦਾ ਮੁਸ਼ਕਲ ਟੀਚਾ ਰੱਖਿਆ ਸੀ। England
ਜਿਸ ਦਾ ਪਿੱਛਾ ਕਰਦਿਆਂ ਦੱਖਣੀ ਅਫਰੀਕਾ ਦੀ ਟੀਮ ਦੋ ਵਿਕਟਾਂ ‘ਤੇ 126 ਦੌੜਾਂ ਤੋਂ ਅੱਗੇ ਖੇਡਦਿਆਂ 137.4 ਓਵਰਾਂ 248 ਦੌੜਾਂ ‘ਤੇ ਆਲ ਆਊਟ ਹੋ ਗਈ ਦੱਖਣੀ ਅਫਰੀਕਾ ਲਈ ਓਪਨਰ ਪੀਟਰ ਮਲਾਨ ਨੇ 288 ਗੇਂਦਾਂ ‘ਚ ਤਿੰਨ ਚੌਕਿਆਂ ਦੀ ਮੱਦਦ ਨਾਲ 84 ਦੌੜਾਂ, ਡੀਨ ਐਲਗਰ 78 ਗੇਂਦਾਂ ‘ਚ ਦੋ ਚੌਕਿਆਂ ਦੀ ਸਹਾਰੇ 34 ਦੌੜਾਂ ਅਤੇ ਕਵਿੰਟਨ ਡੀ ਕਾਕ ਨੇ 107 ਗੇਂਦਾਂ ‘ਚ ਸੱਤ ਚੌਕਿਆਂ ਦੀ ਮੱਦਦ ਨਾਲ 50 ਦੌੜਾਂ ਬਣਾਈਆਂ ਦੱਖਣੀ ਅਫਰੀਕਾ ਇੱਕ ਸਮੇਂ ਪੰਜ ਵਿਕਟਾਂ ‘ਤੇ 237 ਦੌੜਾਂ ਬਣਾ ਕੇ ਮੈਚ ਡਰਾਅ ਕਰਵਾਉਣ ਵੱਲ ਵਧ ਰਿਹਾ ਸੀ।
ਪਰ ਆਪਣੀਆਂ ਆਖਰੀ ਪੰਜ ਵਿਕਟਾਂ ਸਿਰਫ 11 ਦੌੜਾਂ ਜੋੜ ਕੇ ਗਵਾਉਣ ਕਾਰਨ ਉੁਸਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੇਠਲੇ ਕ੍ਰਮ ਦੇ ਸਮਰਪਣ ਨਾਲ ਮੇਜ਼ਬਾਨ ਟੀਮ ਇਸ ਟੈਸਟ ਮੈਚ ਨੂੰ ਡਰਾਅ ਕਰਵਾਉਣ ਤੋਂ ਖੁੰਝ ਗਈ ਇੰਗਲੈਂਡ ਵੱਲੋਂ ਬੇਨ ਸਟੋਕਸ ਨੇ 35 ਦੌੜਾਂ ‘ਤੇ ਤਿੰਨ ਵਿਕਟਾਂ ਹਾਸਲ ਕੀਤੀਆਂ ਉਨ੍ਹਾਂ ਨੇ ਆਖਰੀ ਪੰਜ ਵਿਕਟਾਂ ‘ਚੋਂ 3 ਵਿਕਟਾਂ ਹਾਸਲ ਕਰਕੇ ਦੱਖਣੀ ਅਫਰੀਕਾ ਨੂੰ ਹਾਰ ਦਾ ਸਾਹਮਣਾ ਕਰਨ ਲਈ ਮਜ਼ਬੂਰ ਕੀਤਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਭੁਵਨੇਸ਼ਵਰ ਤੇ ਧਵਨ ਵੀ ਸੱਟ ਕਾਰਨ ਬਾਹਰ ਹਨ
ਮੁੰਬਈ। ਤੇਜ਼ ਗੇਂਦਬਾਜ਼ ਦੀਪਕ ਚਾਹਰ ਨੂੰ ਸੱਟ ਲੱਗਣ ਕਾਰਨ ਵੈਸਟਇੰਡੀਜ਼ ਖ਼ਿਲਾਫ਼ ਵਨਡੇ ਸੀਰੀਜ਼ ਤੋਂ ਬਾਹਰ ਕਰ ਦਿੱਤਾ ਗਿਆ ਹੈ। ਨਵਦੀਪ ਸੈਣੀ (27) ਨੂੰ ਉਸਦੀ ਜਗ੍ਹਾ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਸ਼ਿਖਰ ਧਵਨ ਅਤੇ ਭੁਵਨੇਸ਼ਵਰ ਕੁਮਾਰ ਵੀ ਸੱਟ ਲੱਗਣ ਕਾਰਨ ਸੀਰੀਜ਼ ਤੋਂ ਬਾਹਰ ਹੋ ਗਏ ਸਨ। ਮਯੰਕ ਅਗਰਵਾਲ ਨੇ ਧਵਨ ਦੀ ਜਗ੍ਹਾ ਅਤੇ ਸ਼ਾਰਦੁਲ ਠਾਕੁਰ ਨੇ ਭੁਵਨੇਸ਼ਵਰ ਦੀ ਜਗ੍ਹਾ ਲਈ ਹੈ। ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਤਿੰਨ ਮੈਚਾਂ ਦੀ ਸੀਰੀਜ਼ ਦੇ ਦੋ ਮੈਚ ਹੋਏ ਹਨ। ਪਹਿਲੇ ਮੈਚ ‘ਚ ਵਿੰਡੀਜ਼ ਨੇ 8 ਵਿਕਟਾਂ ਨਾਲ ਜਿੱਤ ਹਾਸਲ ਕੀਤੀ ਅਤੇ ਦੂਜਾ ਮੈਚ ਟੀਮ ਇੰਡੀਆ ਨੇ 107 ਦੌੜਾਂ ਨਾਲ ਜਿੱਤਿਆ। ਸੀਰੀਜ਼ 1-1 ਨਾਲ ਬਰਾਬਰ ਹੈ। ਆਖਰੀ ਮੈਚ 22 ਦਸੰਬਰ ਨੂੰ ਕਟਕ ਵਿਖੇ ਖੇਡਿਆ ਜਾਵੇਗਾ।
ਦੀਪਕ ਨੂੰ ਵੈਸਟਇੰਡੀਜ਼ ਖ਼ਿਲਾਫ਼ ਪਹਿਲੇ ਮੈਚ ਵਿੱਚ ਸਿਰਫ ਇੱਕ ਵਿਕਟ ਮਿਲਿਆ ਸੀ, ਜਦਕਿ ਦੂਜੇ ਵਨਡੇ ਵਿਚ ਕੋਈ ਸਫਲਤਾ ਨਹੀਂ ਮਿਲੀ। ਇਸ ਦੇ ਨਾਲ ਹੀ, ਨਵਦੀਪ ਹੁਣ ਤੱਕ ਵਨਡੇ ਅਤੇ ਟੈਸਟ ਨਹੀਂ ਖੇਡਿਆ ਹੈ। ਉਸਨੇ ਆਖਰੀ ਵਾਰ ਇਸ ਸਾਲ 22 ਸਤੰਬਰ ਨੂੰ ਦੱਖਣੀ ਅਫਰੀਕਾ ਵਿਰੁੱਧ ਟੀ -20 ਖੇਡਿਆ ਸੀ। ਇਸ ਮੈਚ ਵਿੱਚ ਉਸਨੂੰ ਕੋਈ ਵਿਕਟ ਨਹੀਂ ਮਿਲਿਆ। ਨਵਦੀਪ ਨੇ 5 ਟੀ -20 ਵਿਚ 6 ਵਿਕਟਾਂ ਲਈਆਂ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਭਾਰਤ- ਦੱਖਣੀ ਅਫਰੀਕਾ ‘ਚ ਦੂਜਾ ਮੁਕਾਬਲਾ ਅੱਜ, ਸਿੱਧਾ ਪ੍ਰਸਾਰਣ ਸੁਬ੍ਹਾ 9 : 30 ਵਜੇ ਤੋਂ
ਏਜੰਸੀ/ਪੂਨੇ। ਭਾਰਤ ਅਤੇ ਦੱਖਣੀ ਅਫਰੀਕਾ ‘ਚ ਵੀਰਵਾਰ ਨੂੰ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਦਾ ਦੂਜਾ ਮੁਕਾਬਲਾ ਪੁਣੇ ‘ਚ ਖੇਡਿਆ ਜਾਵੇਗਾ ਜਿੱਥੇ ਭਾਰਤੀ ਟੀਮ ਦੀਆਂ ਨਜ਼ਰਾਂ ਮੁਕਾਬਲਾ ਜਿੱਤ ਕੇ ਸੀਰੀਜ਼ ਆਪਣੇ ਨਾਂਅ ਕਰਨ ‘ਤੇ ਹੋਣਗੀਆਂ ਭਾਰਤ ਨੇ ਵਿਸ਼ਾਖਾਪਟਨਮ ‘ਚ ਖੇਡੇ ਗਏ ਪਹਿਲੇ ਮੈਚ ‘ਚ ਦੱਖਣੀ ਅਫਰੀਕਾ ਦੀ ਟੀਮ ਨੂੰ 203 ਦੌੜਾਂ ਦੇ ਵੱਡੇ ਫਰਕ ਨਾਲ ਹਰਾ ਕੇ ਸੀਰੀਜ਼ ‘ਚ 1-0 ਦਾ ਵਾਧਾ ਹਾਸਲ ਕਰ ਲਿਆ ਸੀ ਅਤੇ ਹੁਣ ਟੀਮ ਇੱਥੇ ਹੋਣ ਵਾਲੇ ਦੂਜੇ ਮੁਕਾਬਲੇ ‘ਚ ਵੀ ਆਪਣਾ ਪ੍ਰਦਰਸ਼ਨ ਬਰਕਰਾਰ ਰੱਖ ਮੈਚ ਅਤੇ ਸੀਰੀਜ਼ ਜਿੱਤਣ ਦੇ ਇਰਾਦੇ ਨਾਲ ਮੈਚ ‘ਚ ਉਤਰੇਗੀ ਭਾਰਤ ਲਈ ਚੰਗੀ ਗੱਲ ਹੈ ਕਿ ਉਸ ਦੇ ਦੋਵੇਂ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਅਤੇ ਮਯੰਕ ਅਗਰਵਾਲ ਨੇ ਪਹਿਲੇ ਮੁਕਾਬਲੇ ‘ਚ ਬਿਹਤਰੀਨ ਪ੍ਰਦਰਸ਼ਨ ਕੀਤਾ ਸੀ, ਖਾਸਕਰ ਰੋਹਿਤ ਜੋ ਆਪਣੇ ਟੈਸਟ ਕਰੀਅਰ ‘ਚ ਪਹਿਲੀ ਵਾਰ ਸਲਾਮੀ ਬੱਲੇਬਾਜ਼ ਦੇ ਤੌਰ ‘ਤੇ ਬੱਲੇਬਾਜ਼ੀ ਕਰਨ ਉਤਰੇ ਸਨ।
ਭਾਰਤੀ ਟੀਮ ਨੂੰ ਹਾਲਾਂਕਿ ਥੋੜ੍ਹੀ ਸਾਵਧਾਨੀ ਵਰਤਨੀ ਹੋਵੇਗੀ ਪਹਿਲੇ ਮੁਕਾਬਲੇ ਦੀ ਪਹਿਲੀ ਪਾਰੀ ਮਜ਼ਬੂਤ ਸਾਂਝੇਦਾਰੀ ਤੋਂ ਬਾਅਦ ਲੜਖੜਾ ਗਈ ਸੀ ਪਰ ਟੀਮ ਲਈ ਰਾਹਤ ਦੀ ਗੱਲ ਹੈ ਕਿ ਚੇਤੇਸ਼ਵਰ ਪੁਜਾਰਾ ਜੋ ਪਹਿਲੀ ਪਾਰੀ ‘ਚ ਨਾਕਾਮ ਰਹੇ ਸਨ ਅਤੇ ਉਨ੍ਹਾਂ ਨੇ ਦੂਜੀ ਪਾਰੀ ‘ਚ ਆਪਣੀ ਫਾਰਮ ਵਾਪਸ ਹਾਸਲ ਕੀਤੀ।  ਕਪਤਾਨ ਵਿਰਾਟ ਕੋਹਲੀ, ਆਜਿੰਕਾ ਰਹਾਣੇ, ਹਨੁਮਾ ਵਿਹਾਰੀ ਅਤੇ ਵਿਕਟ ਕੀਪਰ ਬੱਲੇਬਾਜ ਰਿਦਿਮਾਨ ਸਾਹਾ ਨੂੰ ਵੀ ਆਪਣੀ ਭੂਮੀਕਾ ਅਦਾ ਕਰਨੀ ਹੋਵੇਗੀ ਗੇਂਦਬਾਜੀ ‘ਚ ਭਾਰਤੀ ਟੀਮ ਦਾ ਮਜ਼ਬੂਤ ਪੱਖ ਰਿਹਾ ਹੈ ਅਤੇ ਪਹਿਲੀ ਪਾਰੀ ‘ਚ ਜਿਸ ਤਰ੍ਹਾਂ ਆਫ ਸਪਿੱਨਰ ਰਵੀਚੰਦ੍ਰਨ ਅਸ਼ਵਿਨ ਨੇ ਆਪਣੀ ਫਿਰਕੀ ਦੇ ਜਾਦੂ ਨਾਲ ਦੱਖਣੀ ਅਫਰੀਕਾ ਦੀ ਟੀਮ ਨੂੰ ਬੰਨ੍ਹਿਆ ਉਸ ਨਾਲ ਭਾਰਤੀ ਗੇਂਦਬਾਜੀ ਹੋਰ ਮਜ਼ਬੂਤ ਵਿਖਾਈ ਦੇ ਰਹੀ ਹੈ ਜਦੋਂਕਿ ਦੂਜੀ ਪਾਰੀ ‘ਚ ਤੇਜ ਗੇਂਦਬਾਜ ਮੋਹੰਮਦ ਸ਼ਮੀ ਨੇ ਪੰਜ ਵਿਕਟਾਂ ਕੱਢ ਕੇ ਮਿਹਮਾਨ ਟੀਮ ਦੀ  ਕਮਰ ਤੋੜ ਦਿੱਤੀ ਸੀ ਜਿਸ ਨਾਲ ਭਾਰਤੀ ਟੀਮ ਨੇ ਇੱਕ ਤਰਫਾ ਅੰਦਾਜ ਨਾਲ ਇਹ ਮੁਕਾਬਲਾ ਜਿੱਤ ਲਿਆ ਸੀ।
ਦੱਖਣੀ ਅਫਰੀਕਾ ਕੋਲ ਸੀਰੀਜ਼ ਬਚਾਉਣ ਦਾ ਇਹ ਅੰਤਿਮ ਮੌਕਾ ਹੈ ਜੇਕਰ ਉਹ ਭਾਰਤੀ ਬੱਲੇਬਾਜਾਂ ਨੂੰ ਘੱਟ ਸਕੋਰ ‘ਤੇ ਰੋਕਣ ‘ਚ ਸਫਲ ਰਹਿੰਦੀ ਹੈ ਤਾਂ ਉਨ੍ਹਾਂ ਕੋਲ ਮੌਕਾ ਬਣਿਆ ਰਹਿ ਸਕਦਾ ਹੈ
ਦੱਖਣੀ ਅਫਰੀਕਾ ਦੀ ਟੀਮ ਨੂੰ ਭਾਵੇਂ ਪਹਿਲੇ ਮੈਚ ‘ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਪਰ ਉਨ੍ਹਾਂ ਨੇ ਪਹਿਲੀ ਪਾਰੀ ‘ਚ ਭਾਰਤੀ ਗੇਂਦਬਾਜਾਂ ਨੂੰ ਬਹੁਤ ਪਰੇਸ਼ਾਨ ਕੀਤਾ ਸੀ ਇਸ ਮੈਦਾਨ ‘ਚ ਖੇਡੀਆਂ ਗਈਆਂ 26 ਪਹਿਲੀਆਂ ਸ਼੍ਰੇਣੀਆਂ ‘ਚੋਂ 150 ਤੋਂ ਜਿਆਦਾ ਦੇ 10 ਸਕੋਰ, ਤਿੰਨ ਦੋਹਰੇ ਸੈਂਕੜੇ ਅਤੇ ਦੋ ਤਿਹਰੇ ਸੈਂਕੜੇ ਬਣੇ ਹਨ ਇਨ੍ਹਾਂ 26 ਮੈਚਾਂ ‘ਚ 13 ਡ੍ਰਾਂ ਰਹੇ ਹਨ।
ਪੁਣੇ ਦਾ ਮੌਸਮ ਵੀ ਰੰਗ ਬਦਲ ਰਿਹਾ ਹੈ ਕਿਸੇ ਸਮੇਂ ਧੁੱਪ ਰਹਿੰਦੀ ਹੈ ਤਾਂ ਕਦੇ ਕਾਲੇ ਬੱਦਲ ਛਾ ਜਾਂਦੇ ਹਨ ਵਿਸ਼ਾਖਾਪਟਨਮ ‘ਚ ਪੰਜ ਦਿਨ ਮੀਂਹ ਦੀ ਭਵਿੱਖਵਾਣੀ ਸੀ ਪਰ ਮੌਸਮ ਲਗਭਗ ਸਾਫ ਰਿਹਾ ਸੀ ਕੁਝ ਅਜਿਹੀ ਹੀ ਭਵਿੱਖਵਾਣੀ ਪੁਣੇ ਲਈ ਵੀ ਹੈ ਪਰ ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਮੌਸਮ ਮੈਚ ਦੇ ਰਾਹ ‘ਚ ਰੁਕਾਵਟ ਨਹੀਂ ਬਣੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੱਟ ਕਾਰਨ ਦੱਖਣੀ ਅਫਰੀਕਾ ਖਿਲਾਫ਼ ਇੱਕ ਰੋਜ਼ਾ ਸੀਰੀਜ਼ ਤੋਂ ਬਾਹਰ ਹੋਈ ਮੰਧਾਨਾ
ਆਲਰਾਊਂਡਰ ਪੂਜਾ ਵਸਤਰਕਰ ਨੂੰ ਟੀਮ ‘ਚ ਮਿਲੀ ਜਗਾ
ਏਜੰਸੀ/ਵਡੋਦਰਾ । ਭਾਰਤੀ ਮਹਿਲਾ ਕ੍ਰਿਕੇਟ ਟੀਮ ਦੀ ਸਲਾਮੀ ਬੱਲੇਬਾਜ ਸਮ੍ਰਿਤੀ ਮੰਧਾਨਾ ਦੱਖਣੀ ਅਫਰੀਕਾ ਖਿਲਾਫ਼ ਬੁੱਧਵਾਰ ਤੋਂ ਸ਼ੁਰੂ ਹੋ ਰਹੀ ਤਿੰਨ ਮੈਚਾਂ ਦੀ ਸੀਰੀਜ਼ ‘ਚੋਂ ਸੱਟ ਕਾਰਨ ਬਾਹਰ ਹੋ ਗਈ ਹੈ ਅਤੇ ਉਨ੍ਹਾਂ ਦੀ ਜਗ੍ਹਾ ਟੀਮ ‘ਚ ਆਲ ਰਾਊਂਡਰ ਪੂਜਾ ਵਸਤਰਕਰ ਨੂੰ ਸ਼ਾਮਲ ਕੀਤਾ ਗਿਆ ਹੈ ਮੰਧਾਨਾ ਨੂੰ ਅਭਿਆਸ ਮੈਚ ਦੌਰਾਨ ਸੱਜੇ ਪੈਰ ਦੇ ਅੰਗੂਠੇ ਦੇ ‘ਚ ਫਰੈਕਚਰ ਹੋ ਗਿਆ ਜਿਸ ਕਾਰਣ ਉਨ੍ਹਾਂ ਨੂੰ ਮੈਚ ‘ਚੋਂ ਇਕ ਦਿਨ ਪਹਿਲਾਂ ਟੀਮ ਤੋਂ ਬਾਹਰ ਹੋਣਾ ਪਿਆ। South Africa
ਭਾਰਤ ਨੂੰ ਦੱਖਣੀ ਅਫਰੀਕਾ ਨਾਲ ਵਨਡੇ ਸੀਰੀਜ਼ ਖੇਡਣ ਤੋਂ ਬਾਅਦ ਵੈਸਟਇੰਡੀਜ਼ ਦਾ ਦੌਰਾ ਕਰਨਾ ਹੈ ਅਜਿਹੇ ‘ਚ ਮੰਧਾਨਾ ਦਾ ਜ਼ਖਮੀ ਹੋਣਾ ਟੀਮ ਲਈ ਚਿੰਤਾ ਦੀ ਗੱਲ ਬਣ ਗਈ ਹੈ। ਹਲਾਂਕਿ ਉਨ੍ਹਾਂ ਦੀ ਸੱਟ ਕਿੰਨੀ ਗੰਭੀਰ ਹੈ ਇਸ ਦੀ ਪੁਸ਼ਟੀ ਅਜੇ ਨਹੀਂ ਕੀਤੀ ਗਈ ਹੈ ਭਾਰਤੀ ਮਹਿਲਾ ਟੀਮ ਦੇ ਕੋਚ ਡਬਲਊ ਵੀ ਰਮਨ ਨੇ ਕਿਹਾ, ‘ ਮੰਧਾਨਾ ਬਾਹਰ ਰੱਖਣ ਦਾ ਫੈਸਲਾ ਐਨਸੀਏ ਦੇ ਫਿਜੀਓ ਦੀ ਸਲਾਹ ਤੋਂ ਬਾਅਦ ਲਿਆ ਗਿਆ ਹੈ। South Africa,
ਉਨ੍ਹਾਂ ਨੂੰ ਐਮਆਰਆਈ ਕਰਾਉਣ ਦੀ ਜ਼ਰੂਰਤ ਹੈ, ਇਸ ਲਈ ਉਨ੍ਹਾਂ ਦੀ ਸੋਜ ਘੱਟ ਹੋਣ ਜ਼ਰੂਰੀ ਹੈ ਜਿਵੇਂ ਹੀ ਐਮਆਰਆਈ ਹੋ ਜਾਵੇਗੀ ਪਤਾ ਲੱਗ ਜਾਵੇਗਾ ਉਨ੍ਹਾਂ ਨੇ ਕਿਹਾ ਕਿ, ‘ਸਾਡੇ ਕੋਲ ਰਿਜਰਵ ਤੌਰ ‘ਤੇ ਪ੍ਰਿਆ ਪੂਲੀਆ ਸਲਾਮੀ ਬੱਲੇਬਾਜ ਦੇ ਰੂਪ ‘ਚ ਟੀਮ ‘ਚ ਹੈ ਜੇਕਰ ਮੰਧਾਨਾ ਫਿਟ ਹੁੰਦੀ ਹੈ ਹਾਂ ਮੈਨੂੰ ਲੱਗਦਾ ਸੀ ਕਿ ਪ੍ਰਿਆ ਨੂੰ ਖਿਡਾਇਆ ਜਾਂਦਾ ਅਸੀਂ ਟੀਮ ਦਾ ਆਲ ਰਾਊਂਡਰ ਪ੍ਰਦਰਸ਼ਨ ਦੇਖਣਾ ਸੀ ਇਸ ਲਈ ਅਸੀਂ ਵਸਤਰਕਰ ਨੂੰ ਟੀਮ ‘ਚ ਸ਼ਾਮਲ ਕੀਤਾ ਭਾਰਤੀ ਮਹਿਲਾ ਟੀਮ ਦੀ ਕਪਤਾਨ ਮਿਤਾਲੀ ਰਾਜ ਨੇ ਕਿਹਾ ਕਿ ਇਹ ਸੀਰੀਜ਼ ਆਈਸੀਸੀ ਚੈਂਪੀਅਨਸ਼ਿਪ ਦਾ ਹਿੱਸਾ ਨਹੀਂ ਹੈ ਇਸ ਲਈ ਇਹ ਸਹੀ ਵਕਤ ਹੈ ਕਿ ਟੀਮ ਦੇ ਨਵੇਂ ਖਿਡਾਰੀਆਂ ਨੂੰ ਮੌਕਾ ਦੇ ਕੇ ਉਨ੍ਹਾਂ ਨੂੰ ਪਰਖਿਆ ਜਾਵੇ। South Africa,
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅਸਟਰੇਲੀਆ ਨੇ 5-0 ਨਾਲ ਸੀਰੀਜ਼ ਆਪਣੇ ਨਾਂਅ ਕੀਤੀ
ਪਾਕਿਸਤਾਨ ਨੂੰ ਆਖਰੀ ਇੱਕ ਰੋਜ਼ਾ ‘ਚ 20 ਦੌੜਾਂ ਨਾਲ ਹਰਾਇਆ, ਅਸਟਰੇਲੀਆ ਦੀ ਲਗਾਤਾਰ 8ਵੀਂ ਇੱਕ ਰੋਜ਼ਾ ਜਿੱਤ
ਦੁਬਈ (ਏਜੰਸੀ) | ਅਸਟਰੇਲੀਆਈ ਕ੍ਰਿਕਟ ਟੀਮ ਨੇ ਆਪਣੇ ਦਮਦਾਰ ਪ੍ਰਦਰਸ਼ਨ ਨੂੰ ਜਾਰੀ ਰੱਖਦਿਆਂ ਇੱਥੇ ਪੰਜਵੇਂ ਤੇ ਆਖਰੀ ਇੱਕ ਰੋਜਾ ਮੈਚ ‘ਚ ਪਾਕਿਸਤਾਨ ਨੂੰ 20 ਦੌੜਾਂ ਨਾਲ ਹਰਾ ਕੇ ਸੀਰੀਜ਼ ‘ਤੇ 5-0 ਨਾਲ ਕਬਜ਼ਾ ਕਰ ਲਿਆ
ਮਹਿਮਾਨ ਟੀਮ ਦੀ ਇਹ ਲਗਾਤਾਰ ਅੱਠਵੀਂ ਇੱਕ ਰੋਜਾ ਜਿੱਤ ਸੀ ਅਸਟਰੇਲੀਆ ਨੇ ਪਿਛਲੀ ਇੱਕ ਰੋਜ਼ਾ ਸੀਰੀਜ਼ ‘ਚ ਭਾਰਤ ਨੂੰ ਉਸੇ ਦੇ ਘਰ ‘ਚ ਹਰਾ ਦਿੱਤਾ ਸੀ ਗਲੇਨ ਮੈਕਸਵੈੱਲ (70 ਦੌੜਾਂ ‘ਤੇ ਇੱਕ ਵਿਕਟ) ਨੂੰ ਉਨ੍ਹਾਂ ਦੇ ਹਰਫਨਮੌਲਾ ਖੇਡ ਲਈ ਮੈਨ ਆਫ ਦ ਮੈਚ ਜਦੋਂਕਿ ਸੀਰੀਜ਼ ‘ਚ ਬਿਹਤਰੀਨ ਪ੍ਰਦਰਸ਼ਨ ਕਰਨ ਵਾਲੇ ਕਪਤਾਨ ਆਰੋਨ ਫਿੰਚ ਨੂੰ ਮੈਨ ਆਫ ਦ ਸੀਰੀਜ਼ ਚੁਣਿਆ ਗਿਆ ਉਨ੍ਹਾਂ ਨੇ ਇਸ ਸੀਰੀਜ਼ ‘ਚ 451 ਦੌੜਾਂ ਜੋੜੀਆਂ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਉਸਮਾਨ ਖਵਾਜਾ ਤੇ ਫਿੰਚ ਦੀ ਜੋੜੀ ਨੇ ਪਹਿਲੀ ਵਿਕਟ ਲਈ 134 ਦੌੜਾਂ ਦੀ ਜਬਰਦਸਤ ਸਾਂਝੇਦਾਰੀ ਕੀਤੀ ਖਵਾਜਾ ਆਪਣਾ ਸੈਂਕੜਾ ਨਹੀਂ ਪੂਰਾ ਕਰ ਸਕੇ ਤੇ 98 ਦੌੜਾਂ ‘ਤੇ ਆਊਟ ਹੋ ਗਏ ਫਿੰਚ ਨੇ 53 ਦੌੜਾਂ ਦਾ ਅਹਿਮ ਯੋਗਦਾਨ ਦਿੱਤਾ ਇਸ ਤੋਂ ਬਾਅਦ ਮੱਧਕ੍ਰਮ ‘ਚ ਸ਼ਾਨ ਮਾਰਸ਼ ਨੇ 61 ਅਤੇ ਮੈਕਸਵੈੱਲ ਨੇ ਸਿਰਫ 33 ਗੇਂਦਾਂ ‘ਤੇ 70 ਦੋੜਾਂ ਦੀ ਪਾਰੀ ਖੇਡ ਕੇ ਅਸਟਰੇਲੀਆ ਦੇ ਸਕੋਰ ਨੂੰ 300 ਦੇ ਪਾਰ ਪਹੁੰਚਾ ਦਿੱਤਾ ਉਨ੍ਹਾਂ ਨੇ ਆਪਣੀ ਪਾਰੀ ‘ਚ 10 ਚੌਕੇ ਤੇ 3 ਛੱਕੇ ਲਾਏ ਪਾਕਿਸਤਾਨ ਲਈ ਜੁਨੈਦ ਖਾਨ ਨੇ ਤਿੰਨ ਤੇ ਉਸਮਾਨ ਸ਼ਿਨਵਾਰੀ ਨੇ 4 ਵਿਕਟਾਂ ਲਈਆ ਟੀਚੇ ਦਾ ਪਿੱਛਾ ਕਰਨ ਉੱਤਰੀ ਪਾਕਿਸਤਾਨ ਦੀ ਸ਼ੁਰੂਆਤ ਖਰਾਬ ਰਹੀ ਪਿਛਲੇ ਮੈਚ ‘ਚ ਸੈਂਕੜਾ ਲਾਉਣ ਵਾਲੇ ਆਬਿਦ ਅਲੀ ਪਹਿਲੀ ਹੀ ਗੇਂਦ ‘ਤੇ ਆਊਟ ਹੋ ਗਏ ਦੂਜੀ ਵਿਕਟ ਲਈ ਸ਼ਾਨ ਮਸੂਦ ਤੇ ਹੈਰਿਸ ਸੋਹੇਲ ਦਰਮਿਆਨ 108 ਦੌੜਾਂ ਦੀ ਬਿਹਤਰੀਨ ਸਾਂਝੇਦਾਰੀ ਹੋਈ ਮਸੂਦ ਨੇ 50 ਦੌੜਾਂ ਬਣਾਈਆਂ ਪਾਕਿਸਤਾਨੀ ਦੀ ਟੀਮ ਮਜ਼ਬੂਤ ਸਥਿਤੀ ‘ਚ ਸੀ, ਪਰ 238 ਦੇ ਕੁੱਲ ਜੋੜ ‘ਤੇ ਚੌਥੀ ਵਿਕਟ ਡਿੱਗੀ ਤੇ ਮੇਜ਼ਬਾਨ ਟੀਮ ਦੀ ਪਾਰੀ ਲੜਖੜਾ ਗਈ ਉਮਰ ਅਕਮਲ 43 ਦੌੜਾਂ ਬਣਾ ਕੇ ਆਊਟ ਹੋਏ ਤੇ ਟੀਮ ਦੇ ਸਕੋਰ ‘ਚ ਇੱਕ ਦੌੜ ਜੁੜਨ ਤੋਂ ਬਾਅਦ ਸੋਹੇਲ (130) ਵੀ ਪਵੇਲੀਅਨ ਪਰਤ ਗਏ ਕਪਤਾਨ ਇਮਾਦ ਵਸੀਮ ਨੇ 34 ਗੇਂਦਾਂ ‘ਤੇ ਨਾਬਾਦ 50 ਦੌੜਾਂ ਦੀ ਪਾਰੀ ਖੇਡ ਕੇ ਆਪਣੀ ਟੀਮ ਨੂੰ ਜਿਤਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਟੀਚੇ ਤੱਕ ਪਹੁੰਚ ਨਹੀਂ ਸਕੇ ਅਸਟਰੇਲੀਆ ਵੱਲੋਂ ਜੇਸਨ ਬੇਹਰਡਾਰਫ ਨੇ ਸਭ ਤੌਂ ਜ਼ਿਆਦਾ ਤਿੰਨ ਵਿਕਟਾਂ ਲਈਆਂ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਨਵੀਂ ਦਿੱਲੀ | ਤਜ਼ਰਬੇਕਾਰ ਬੱਲੇਬਾਜ਼ ਮਿਤਾਲੀ ਰਾਜ ਇੰਗਲੈਂਡ ਖਿਲਾਫ 22 ਫਰਵਰੀ ਤੋਂ ਮੁੰਬਈ ‘ਚ ਹੋਣ ਵਾਲੀ ਤਿੰਨ ਮੈਚਾਂ ਦੀ ਇੱਕ ਰੋਜ਼ਾ ਸੀਰੀਜ਼ ‘ਚ ਭਾਰਤ ਦੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨੀ ਸੰਭਾਲੇਗੀ ਮਿਤਾਲੀ ਦੀ ਅਗਵਾਈ ‘ਚ ਭਾਰਤ ਨੇ ਹਾਲ ‘ਚ ਨਿਊਜ਼ੀਲੈਂਡ ‘ਚ ਪਹਿਲੀ ਵਾਰ ਇੱਕ ਰੋਜ਼ਾ ਸੀਰੀਜ਼ 2-1 ਨਾਲ ਜਿੱਤੀ ਪਰ ਇਸ ਤੋਂ ਬਾਅਦ ਮਿਤਾਲੀ ਨੂੰ ਮੇਜ਼ਬਾਨ ਨਿਊਜ਼ੀਲੈਂਡ ਖਿਲਾਫ ਪਹਿਲੇ ਦੋ ਟੀ20 ਮੈਚਾਂ ਤੋਂ ਬਾਹਰ ਰੱਖਿਆ ਗਿਆ ਜੋ ਭਾਰਤ ਹਾਰ ਗਿਆ ਸੀਨੀਅਰ ਮਹਿਲਾ ਚੋਣ ਕਮੇਟੀ ਨੇ ਇੰਗਲੈਂਡ ਖਿਲਾਫ ੱਿÂਕ ਰੋਜ਼ਾ ਸੀਰੀਜ਼ ਲਈ ਭਾਰਤੀ ਟੀਮ ਐਲਾਨ ਕੀਤੀ ਤਿੰਨੇ ਮੈਚ ਮੁੰਬਈ ਦੇ ਵਾਨਖੇੜੇ ਸਟੇਡੀਅਮ ‘ਚ ਖੇਡੇ ਜਾਣਗੇ ਇਹ ਇੱਕ ਰੋਜ਼ਾ ਮੈਚ ਆਈਸੀਸੀ ਮਹਿਲਾ ਚੈਂਪੀਅਨਸ਼ਿਪ ਦਾ ਹਿੱਸਾ ਹਨ ਮੈਚ 22, 25 ਤੇ 28 ਫਰਵਰੀ ਨੂੰ ਖੇਡੇ ਜਾਣਗੇ ਚੋਣਕਰਤਾਵਾਂ ਨੇ ਇਸ ਤੋਂ ਇਲਾਵਾ ਬੁਰਡ ਪ੍ਰਧਾਨ ਇਲੈਵਨ ਟੀਮ ਦੀ ਚੋਣ ਕੀਤੀ ਹੈ ਜੋ ਇਸ ਸੀਰੀਜ਼ ਤੋਂ ਪਹਿਲਾਂ 18 ਫਰਵਰੀ ਨੂੰ ਮੁੰਬਈ ‘ਚ ਹੀ ਇੱਕ ਰੋਜ਼ਾ ਅਭਿਆਸ ਮੈਚ ਖੇਡੇਗੀ ਬੋਰਡ ਪ੍ਰਧਾਨ ਇਲੈਵਨ ਟੀਮ ਦਾ ਕਪਤਾਨ ਓਪਨਰ ਸਮ੍ਰਿਤੀ ਮੰਧਾਨਾ ਨੂੰ ਬਣਾਇਆ ਗਿਆ ਹੈ
ਭਾਰਤੀ ਟੀਮ : ਮਿਤਾਲੀ ਰਾਜ ਕਪਤਾਨ, ਝੂਲਨ ਗੋਸਵਾਮੀ, ਸਮ੍ਰਿਤੀ ਮੰਧਾਨਾ, ਜੇਮਿਮਾ ਰੋਡ੍ਰਿਗਸ, ਹਰਮਨਪ੍ਰੀਤ ਕੌਰ, ਦੀਪਤੀ ਸ਼ਰਮਾ, ਤਾਨਿਆ ਭਾਟੀਆ ਵਿਕਟਕੀਪਰ, ਆਰ ਕਲਪਨਾ ਵਿਕਟਕੀਪਰ, ਮੋਲਾ ਮੇਸ਼ਰਾਮ, ਏਕਤਾ ਬਿਸ਼ਟ, ਰਾਜੇਸ਼ਵਰੀ ਗਾਇਕਵਾੜ, ਪੂਨਮ ਯਾਦਵ, ਸ਼ਿਖਾ ਪਾਂਡੇ, ਮਾਨਸੀ ਜੋਸੀ, ਪੂਨਮ ਰਾਓਤ
ਬੋਰਡ ਪ੍ਰਧਾਨ ਇਲੈਵਨ: ਸਮ੍ਰਿਤੀ ਮੰਧਾਨਾ ਕਪਤਾਨ, ਵੇਦਾ ਕ੍ਰਿਸ਼ਨਾਮੂਰਤੀ, ਦੇਵਿਕਾ ਵੈਧ, ਐੱਸ ਮੇਘਨਾ, ਭਾਰਤੀ ਫੁੱਲਮਾਲੀ, ਕੋਮਲ ਜੰਜਾਦ, ਆਰ ਕਲਪਨਾ, ਪ੍ਰਿਆ ਪੂਨੀਆ, ਹਰਲੀਨ ਦਿਓਲ, ਰੀਮਾ ਲਕਛਮੀ, ਏਕਾ, ਮਨਾਲੀ ਦਕਸ਼ਿਣੀ, ਮੀਨੂੰ ਮਣੀ, ਤਨੁਜਾ ਕੰਵਰ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪਰਫੈਕਟ 10 ਨਾਲ ਵਿੰਡੀਜ਼ ਨੇ ਇੰਗਲੈਂਡ ਤੋਂ ਜਿੱਤੀ ਸੀਰੀਜ਼
ਐਂਟੀਗੂਆ | ਤੇਜ਼ ਗੈਂਦਬਾਜ਼ ਕੇਮਰ ਰੋਚ ਅਤੇ ਕਪਤਾਨ ਜੇਸਨ ਹੋਲਡਰ ਦੀ ਸ਼ਾਨਦਾਰ ਗੇਂਦਬਾਜ਼ੀ ਦੇ ਦਮ ‘ਤੇ ਵੈਸਟਇੰਡੀਜ਼ ਨੇ ਦੂਜੇ ਟੈਸਟ ਦੇ ਤੀਜੇ ਦਿਨ ਸ਼ਨਿੱਚਰਵਾਰ ਨੂੰ ਇੰਗਲੈਂਡ ਨੂੰ ਦੂਜੀ ਪਾਰੀ ‘ਚ 132 ਦੌੜਾਂ ‘ਤੇ ਆਲ ਆਊਟ ਕਰਨ ਤੋਂ ਬਾਅਦ ਜਿੱਤ ਲਈ ਜ਼ਰੂਰੀ 17 ਦੌੜਾਂ ਸਿਰਫ 2.1 ਓਵਰਾਂ ‘ਚ ਬਣਾ ਕੇ 10 ਵਿਕਟਾਂ ਨਾਲ ਦੂਜਾ ਟੈਸਟ ਆਪਣੇ ਨਾਂਅ ਕਰ ਲਿਆ
ਇਸ ਦੇ ਨਾਲ ਹੀ ਮੇਜ਼ਬਾਨ ਵਿੰਡੀਜ਼ ਨੇ ਤਿੰਨ ਮੈਚਾਂ ਦੀ ਸੀਰੀਜ਼ ‘ਚ 2-0 ਦਾ ਅਜਿੱਤ ਵਾਧਾ ਹਾਸਲ ਕਰ ਲਿਆ ਹੈ ਇੰਗਲੈਂਡ ਦਾ ਕੋਈ ਵੀ ਬੱਲੇਬਾਜ਼ ਦੂਜੀ ਪਾਰੀ ‘ਚ 24 ਦੌੜਾਂ ਤੋਂ ਜਿਆਦਾ ਨਹੀਂ ਬਣਾ ਸਕਿਆ ਤੇ ਪੂਰੀ ਮਹਿਮਾਨ ਟੀਮ 42.1 ਓਵਰਾਂ ‘ਚ 132 ਦੌੜਾਂ ਹੀ ਬਣਾ ਸਕੀ ਵੈਸਟਇੰਡੀਜ਼ ਨੂੰ ਜਿੱਤ ਲਈ ਆਪਣੀ ਦੂਜੀ ਪਾਰੀ ‘ਚ ਸਿਰਫ 17 ਦੌੜਾਂ ਦੀ ਜ਼ਰੂਰਤ ਸੀ ਜੋ ਕਿ ਉਸ ਨੇ ਬਿਨਾ ਕੋਈ ਵਿਕਟ ਗੁਆਏ ਅਸਾਨੀ ਨਾਲ ਹਾਸਲ ਕਰ ਲਿਆ ਇੰਗਲੈਂਡ ਵੱਲੋਂ ਸਭ ਤੋਂ ਜ਼ਿਆਦਾ 24 ਦੌੜਾਂ ਜੋਸ ਬਟਲਰ ਨੇ ਬਣਾਈਆਂ ਕਪਤਾਨ ਜੋ ਰੂਟ ਸਿਰਫ ਸੱਤ ਦੌੜਾਂ ਹੀ ਬਣਾ ਸਕਿਆ ਰੋਚ ਤੇ ਹੋਲਡਰ ਨੇ ਚਾਰ-ਚਾਰ ਵਿਕਟਾਂ ਲਈਆਂ, ਜਦੋਂਕਿ ਅਲਜਾਰੀ ਜੋਸੇਫ ਨੇ ਦੋ ਖਿਡਾਰੀਆਂ ਨੂੰ ਆਪਣਾ ਸ਼ਿਕਾਰ ਬਣਾਇਆ ਇਸ ਤੌਂ ਪਹਿਲਾਂ ਇੰਗਲੈਂਡ ਨੂੰ ਪਹਿਲੀ ਪਾਰੀ ‘ਚ 187 ਦੌੜਾ ‘ਤੇ ਢੇਰ ਕਰਨ ਤੋਂ ਬਾਅਦ ਵੈਸਟਇੰਡੀਜ਼ ਆਪਣੀ ਪਹਿਲੀ ਪਾਰੀ ‘ਚ 306 ਦੌੜਾਂ ਦਾ ਸਕੋਰ ਖੜ੍ਹਾ ਕਰਨ ‘ਚ ਸਫਲ ਰਹੀ ਸੀ ਮੇਜ਼ਬਾਨ ਟੀਮ ਨੇ ਪਹਿਲੀ ਪਾਰੀ ਦੇ ਅਧਾਰ ‘ਤੇ 119 ਦੌੜਾਂ ਦਾ ਵਾਧਾ ਹਾਸਲ ਕਰਨ ਤੋਂ ਬਾਅਦ ਦੂਜੀ ਪਾਰੀ  ‘ਚ ਇੰਗਲੈਂਡ ਦੇ ਕਿਸੇ ਵੀ ਬੱਲੇਬਾਜ਼ ਨੂੰ ਕ੍ਰੀਜ਼ ਤੇ ਟਿਕਣ ਦਾ ਮੌਕਾ ਨਹੀਂ ਦਿੱਤਾ ਤੇ ਪੂਰੀ ਇੰਗਲਿਸ਼ ਟੀਮ ਨੂੰ 132 ਦੌੜਾ ‘ਤੇ ਸਮੇਟ ਦਿੱਤਾ ਕੇਮਰ ਰੋਚ ਨੇ ਪੂਰੇ ਮੈਚ ‘ਚ ਕੁੱਲ ਅੱਠ ਵਿਕਟਾਂ ਲਈਆਂ ਸੀਰੀਜ ਦਾ ਤੀਜਾ ਤੇ ਆਖਰੀ ਟੈਸਟ ਨੌਂ ਤੋਂ 13 ਫਰਵਰੀ ਦਰਮਿਆਨ ਸੈਂਟ ਲੂਸੀਆ ‘ਚ ਖੇਡਿਆ ਜਾਵੇਗਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵੇਲਿੰਗਟਨ | ਮੱਧਕ੍ਰਮ ਦੇ ਬੱਲੇਬਾਜ਼ ਅੰਬਾਟੀ ਰਾਇਡੂ ਦੀ 90 ਦੌੜਾਂ ਦੀ ਸ਼ਾਨਦਾਰ ਪਾਰੀ ਤੇ ਆਲਰਾਊਂਡਰ ਹਾਰਦਿਕ ਪਾਂਡਿਆ (45 ਦੌੜਾਂ ਅਤੇ ਦੋ ਵਿਕਟਾਂ) ਦੇ ਬਿਹਤਰੀਨ ਹਰਫਨਮੌਲਾ ਖੇਡ ਨਾਲ ਭਾਰਤ ਨੇ ਨਿਊਜ਼ੀਲੈਂਡ ਨੂੰ ਪੰਜਵੇਂ ਤੇ ਆਖਰੀ ਇੱਕ ਰੋਜ਼ਾ ‘ਚ 35 ਦੌੜਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਸੀਰੀਜ਼ 4-1 ਨਾਲ ਜਿੱਤ ਲਈ ਭਾਰਤ ਨੇ ਖਰਾਬ ਸ਼ੁਰੂਆਤ ਤੋਂ ਉੱਭਰਦਿਆਂ 49.5 ਓਵਰਾਂ ‘ਚ 252 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ ਤੇ ਮੇਜ਼ਬਾਨ ਟੀਮ ਦੀ ਚੁਣੌਤੀ ਨੂੰ 44.1 ਓਵਰਾਂ ‘ਚ 217 ਦੌੜਾਂ ‘ਤੇ ਨਿਪਟਾ ਦਿੱਤਾ
ਭਾਰਤ ਨੇ ਇਸ ਤਰ੍ਹਾਂ ਹੈਮਿਲਟਨ ਚ ਚੌਥੇ ਇੱਕ ਰੋਜ਼ਾ ‘ਚ ਮਿਲੀ ਹਾਰ ਦਾ ਬਦਲਾ ਲਿਆ ਤੇ ਸ਼ਾਨਦਾਰ ਅੰਦਾਜ਼ ‘ਚ ਸੀਰੀਜ਼ ਆਪਣੇ ਨਾਂਅ ਕੀਤੀ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜੀ ਕਰਨ ਦਾ ਫੈਸਲਾ ਕੀਤਾ ਪਰ ਭਾਰਤ ਦੀ ਸ਼ੁਰੂਆਤ ਖੌਫਨਾਕ ਰਹੀ ਤੇ ਉਸ ਨੇ 10ਵੇਂ ਓਵਰ ਤੱਕ ਆਪਣੀਆਂ ਚਾਰ ਵਿਕਟਾਂ ਸਿਰਫ 18 ਦੌੜਾਂ ‘ਤੇ ਗੁਆ ਦਿੱਤੀਆਂ ਰੋਹਿਤ ਦੋ, ਸ਼ਿਖਰ ਧਵਨ ਛੇ, ਸ਼ੁਭਮਨ ਗਿੱਲ ਸੱਤ ਅਤੇ ਮਹਿੰਦਰ ਸਿੰਘ ਧੋਨੀ ਇੱਕ ਦੌੜ ਬਣਾ ਕੇ ਆਊਟ ਹੋਏ ਇਨ੍ਹਾਂ ਹਾਲਾਤਾਂ ‘ਚ ਹੈਮਿਲਟਨ ਦਾ ਪ੍ਰੇਤ ਭਾਰਤੀ ਟੀਮ ‘ਤੇ ਫਿਰ ਮੰਡਰਾਉਂਦਾ ਵਿਖਾਈ ਦੇ ਰਿਹਾ ਸੀ ਜਿੱਥੇ ਭਾਰਤੀ ਟੀਮ ਸਿਰਫ 92 ਦੌੜਾਂ ‘ਤੇ ਢਹਿ-ਢੇਰੀ  ਹੋ ਗਈ ਸੀ ਪਰ ਇਸ ਤੋਂ ਬਾਅਦ ਰਾਇਡੂ ਨੇ 90, ਵਿਜੈ ਸ਼ੰਕਰ ਨੇ 45, ਕੇਦਾਰ ਜਾਧਵ ਨੇ 34 ਅਤੇ ਪਾਂਡਿਆ ਨੇ 45 ਦੌੜਾਂ ਬਣਾ ਕੇ ਭਾਰਤ ਨੂੰ ਲੜਨ ਲਾਇਕ ਸਕੋਰ ਤੱਕ ਪਹੁੰਚਾ ਦਿੱਤਾ ਭਾਰਤ ਨੇ ਆਖਰੀ ਪੰਜ ਓਵਰਾਂ ‘ਚ ਚਾਰ ਵਿਕਟਾਂ ਗੁਆਈਆਂ ਪਰ ਇਸ ਦੌਰਾਨ ਪਾਂਡਿਆ ਦੇ ਪੰਜ ਜਬਰਦਸਤ ਛੱਕਿਆਂ ਦੀ ਬਦੌਲਤ 54 ਦੌੜਾ ਵੀ ਬਣਾਈਆਂ
ਰਾਇਡੂ ਨੇ 113 ਗੇਂਦਾਂ ‘ਤੇ 90 ਦੌੜਾ ‘ਚ ਅੱਠ ਚੌਕੇ ਤੇ ਚਾਰ ਛੱਕੇ ਲਾਏ ਸ਼ੰਕਰ ਨੇ 64 ਗੇਂਦਾਂ ‘ਤੇ 45 ਦੌੜਾ ‘ਚ ਚਾਰ ਚੌਕੇ ਲਾਏ ਜਾਧਵ ਨੇ 45 ਗੇਂਦਾਂ ‘ਤੇ 34 ਦੌੜਾਂ ‘ਚ ਤਿੰਨ ਚੌਕੇ ਲਾਏ ਭਾਰਤ ਦੀਆ ਸੱਤ ਵਿਕਟਾਂ 203 ਦੌੜਾ ‘ਤੇ ਡਿੱਗ ਚੁੱਕੀਆਂ ਸਨ ਤੇ ਇੱਥੇ ਭਾਰਤ ਨੂੰ ਇੱਕ ਚੰਗੀ ਪਾਰੀ ਦੀ ਜ਼ਰੂਰਤ ਸੀ ਪਾਂਡਿਆ ਨੇ ਸਿਰਫ 22 ਗੇਂਦਾਂ ‘ਤੇ ਦੋ ਚੌਕੇ ਤੇ ਪੰਜ ਛੱਕੇ ਉਡਾਉਂਦਿਆਂ 45 ਦੌੜਾਂ ਠੋਕੀਆਂ ਤੇ ਭਾਰਤ ਨੂੰ 252 ਦੌੜਾਂ ਤੱਕ ਪਹੁੰਚਾਇਆ ਪਾਂਡਿਆ ਨੇ ਲੱੈਗ ਸਪਿੱਨਰ ਟਾਡ ਏਸਟਲ ਦੇ ਪਾਰੀ ਦੇ 47ਵੇਂ ਓਵਰ ‘ਚ ਲਗਾਤਾਰ ਤਿੰਨ ਛੱਕੇ ਮਾਰੇ
ਪਾਂਡਿਆ ਨੇ 48ਵੇਂ ਓਵਰ ‘ਚ ਟ੍ਰੇਂਟ ਬੋਲਟ ਤੇ 49ਵੇਂ ਓਵਰ ‘ਚ ਜੇਮਸ ਨੀਸ਼ਮ ‘ਤੇ ਵੀ ਛੱਕੇ ਮਾਰੇ ਪਾਂਡਿਆ ਨੇ 49ਵੇਂ ਓਵਰ ‘ਚ ਦੋ ਚੌਕੇ ਤੇ ਇੱਕ ਛੱਕਾ ਲਾਇਆ ਤੇ ਇਸੇ ਓਵਰ ਦੀ ਆਖਰੀ ਗੈਂਦ ‘ਤੇ ਬੋਲਟ ਦੇ ਸ਼ਾਨਦਾਰ ਕੈਚ ‘ਤੇ ਆਊਟ ਹੋਏ ਭਾਰਤ ਨੇ ਆਖਰੀ ਓਵਰ ‘ਚ ਦੋ ਵਿਕਟਾਂ ਗੁਆਈਆਂ ਤੇ ਉਸ ਦੀ ਪਾਰੀ ਇੱਕ ਗੈਂਦ ਬਾਕੀ ਰਹਿੰਦਿਆਂ ਸਿਮਟ ਗਈ ਰਾਇਡੂ ਨੂੰ ਪਲੇਅਰ ਆਫ ਦ ਮੈਚ ਤੇ ਸ਼ਮੀ ਨੂੰ ਪਲੇਅਰ ਆਫ ਦ ਸੀਰੀਜ਼ ਦਾ ਪੁਰਸਕਾਰ ਮਿਲਿਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਭਾਰਤ ਨੇ ਨਿਊਜ਼ੀਲੈਂਡ ਖਿਲਾਫ 2-1 ਨਾਲ ਜਿੱਤੀ ਇੱਕ ਰੋਜ਼ਾ ਲੜੀ
ਹੈਮਿਲਟਨ ‘ਚ ਪੁਰਸ਼ ਟੀਮ ਤੋਂ ਬਾਅਦ ਮਹਿਲਾ ਟੀਮ ਨੂੰ ਵੀ ਮਿਲੀ ਹਾਰ
ਹੈਮਿਲਟਨ | ਭਾਰਤੀ ਪੁਰਸ਼ ਟੀਮ ਨੂੰ ਹੈਮਿਲਟਨ ‘ਚ ਮਿਲੀ ਕਰਾਰੀ ਹਾਰ ਤੋਂ ਬਾਅਦ ਭਾਰਤੀ ਮਹਿਲਾ ਟੀਮ ਨੂੰ ਵੀ ਇਸੇ ਮੈਦਾਨ ‘ਚ ਮੇਜ਼ਬਾਨ ਨਿਊਜ਼ੀਲੈਂਡ ਦੇ ਹੱਥੋਂ ਤੀਜੇ ਇੱਕ ਰੋਜ਼ਾ ਕ੍ਰਿਕਟ ਮੈਚ ‘ਚ ਸ਼ੁੱਕਰਵਾਰ ਨੂੰ ਅੱਠ ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾਂ ਪਿਆ ਦਿਲਚਸਪ ਹੈ ਕਿ ਦੋਵੇਂ ਭਾਰਤੀ ਟੀਮਾਂ ਨੂੰ ਨਿਉਜ਼ਲੈਂਡ ‘ਚ ਸੀਰੀਜ ਜਿੱਤਣ ਦਾ ਇਤਿਹਾਸ ਰਚਨ ਤੋਂ ਬਾਅਦ ਅਗਲੇ ਮੈਚਾਂ ‘ਚ ਹਾਰ ਦਾ ਸਾਹਮਣਾ ਕਰਨਾ ਪਿਆ ਭਾਰਤੀ ਪੁਰਸ਼ ਟੀਮ ਕੱਲ੍ਹ ਸਿਰਫ 92 ਦੌੜਾਂ ‘ਤੇ ਢੇਰ ਹੋ ਕੇ ਚੌਥੇ ਇੱਕ ਰੋਜ਼ਾ ‘ਚ ਅੱਠ ਵਿਕਟਾਂ ਨਾਲ ਹਾਰ ਗਈ ਸੀ ਜਦੋਂਕਿ ਮਹਿਲਾ ਟੀਮ ਸ਼ੁੱਕਰਵਾਰ ਨੂੰ 44 ਓਵਰਾਂ ‘ਚ 149 ਦੌੜਾਂ ‘ਤੇ ਢੇਰ ਹੋ ਗਈ ਤੇ ਉਸ ਨੂੰ ਵੀ ਅੱਠ ਵਿਕਟਾਂ ਨਾਲ ਹਾਰ ਝੱਲਣੀ ਪਈ ਨਿਊਜ਼ੀਲੈਂਡ ਨੇ 29.2 ਓਵਰਾਂ ‘ਚ ਦੋ ਵਿਕਟਾਂ ‘ਤੇ 153 ਦੌੜਾਂ ਬਣਾ ਕੇ ਅਸਾਨ ਜਿੱਤ ਹਾਸਲ ਕਰ ਲਈ ਭਾਰਤੀ ਟੀਮ ਨੇ ਇਸ ਹਾਰ ਦੇ ਬਾਵਜ਼ੂਦ ਤਿੰਨ ਮੈਚਾਂ ਦੀ ਸੀਰੀਜ਼ 2-1 ਨਾਲ ਜਿੱਤ ਲਈ ਦੋਵੇਂ ਟੀਮਾਂ ਇਸ ਤੋਂ ਬਾਅਦ ਛੇ ਫਰਵਰੀ ਤੋਂ ਤਿੰਨ ਮੈਚਾਂ ਦੀ ਟੀ20 ਸੀਰੀਜ਼ ਖੇਡਣਗੀਆਂ ਜਿਸ ਦਾ ਪਹਿਲਾ ਮੈਚ ਵੇਲਿੰਗਟਨ ‘ਚ ਖੇਡਿਆ ਜਾਵੇਗਾ ਭਾਰਤੀ ਬੱਲੇਬਾਜ਼ਾਂ ਦਾ ਮੈਚ ‘ਚ ਪ੍ਰਦਰਸ਼ਨ ਬੇਹੱਦ ਨਿਰਾਸ਼ਾਜਨਕ ਰਿਹਾ ਪਿਛਲੇ ਦੋ ਮੈਚਾਂ ‘ਚ ਸੈਂਕੜਾ ਤੇ ਅਰਧ ਸੈਂਕੜਾ ਲਾਉਣ ਵਾਲੀ ਓਪਨਰ ਸਮ੍ਰਿਤੀ ਮੰਧਾਨਾ ਮਹਿਜ਼ ਇੱਕ ਦੌੜ ਬਣਾ ਕੇ ਪਵੇਲੀਅਨ ਪਰਤ ਗਈ ਜਦੋਂਕਿ ਜੇਮਾ ਰੋਡ੍ਰਿਗਸ 12 ਦੋੜਾਂ ਹੀ ਬਣਾ ਸਕੀ ਕਪਤਾਨ ਮਿਤਾਲੀ ਰਾਜ 9 ਦੌੜਾਂ ਬਣਾ ਕੇ ਆਊਟ ਹੋ ਗਈ ਦੀਪਤੀ ਸ਼ਰਮਾ (52) ਅਤੇ ਹਰਮਨਪ੍ਰੀਤ ਕੌਰ (24) ਨੇ ਟੀਮ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ, ਪਰ 27ਵੇਂ ਓਵਰ ‘ਚ ਹਰਮਨਪ੍ਰੀਤ ਏਨਾ ਪੀਟਰਸਨ ਦੀ ਗੇਂਦ ‘ਤੇ ਲੰਮਾ ਸ਼ਾਟ ਲਾਉਣ ਦੇ ਚੱਕਰ ‘ਚ ਬੋਲਡ ਹੋ ਗਈ ਹਰਮਨਪੀ੍ਰਤ ਨੇ 40 ਗੇਂਦਾਂ ਦੀ ਪਾਰੀ ‘ਚ ਦੋ ਚੌਕੇ ਲਾਏ
ਦਇਆਲਨ ਹੇਮਲਤਾ 32 ਗੇਂਦਾਂ ‘ਚ 13 ਦੌੜਾ ਬਣਾ ਕੇ ਆਊਟ ਹੋਈ ਦੀਪਤੀ ਨੇ 90 ਗੇਂਦਾਂ ‘ਚ ਚਾਰ ਚੌਕਿਆਂ ਦੀ ਮੱਦਦ ਨਾਲ ਸਭ ਤੋਂ ਜ਼ਿਆਦਾ 52 ਦੌੜਾਂ ਬਣਾਈਆਂ ਅਤੇ ਉਹ ਸੱਤਵੇਂ ਬੱਲੇਬਾਜ਼ ਦੇ ਤੌਰ ‘ਤੇ ਟੀਮ ਦੇ 129 ਦੇ ਸਕੋਰ ‘ਤੇ ਆਊਟ ਹੋਈ ਭਾਰਤੀ ਪਾਰੀ 44 ਓਵਰਾਂ ‘ਚ 149 ਦੌੜਾਂ ‘ਤੇ ਸਿਮਟ ਗਈ ਆਫ ਸਪਿੱਨਰ ਏਲਾ ਪੀਟਰਸਨ ਨੇ 10 ਓਵਰਾਂ ‘ਚ 28 ਦੋੜਾਂ ‘ਤੇ ਤਿੰਨ ਵਿਕਟਾਂ ਤੇ ਏਮੇਲੀਆ ਕੇਰ ਨੂੰ 43 ਦੌੜਾਂ ‘ਤੇ ਦੋ ਵਿਕਟਾਂ ਮਿਲੀਆਂ 150 ਦੌੜਾਂ ਦੇ ਅਸਾਨ ਟੀਚਾ ਦਾ ਪਿੱਛਾ ਕਰਨ ਉੱਤਰੀ ਨਿਊਜ਼ੀਲੈਂਡ ਦੀ ਪਹਿਲੀ ਵਿਕਟ 22 ਦੌੜਾਂ ਦੇ ਸਕੋਰ ‘ਤੇ ਡਿੱਗੀ ਲਾਰੇਨ ਡਾਊਨ (10) ਨੂੰ ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ ਨੇ ਰਨ ਆਊਟ ਕੀਤਾ ਇਸ ਤੋਂ ਬਾਅਦ ਸੂਜੀ ਬੇਟਸ (57) ਅਤੇ ਕਪਤਾਨ ਏਮੀ ਸੇਟਰਥਵੇਟ (ਨਾਬਾਦ 66) ਨੇ ਅਰਧ ਸੈਂਕੜੇ ਵਾਲੀਆਂ ਪਾਰੀਆਂ ਖੇਡੀਆਂ  ਭਾਰਤ ਦੀ ਪਾਰੀ ‘ਚ ਚਾਰ ਵਿਕਟਾਂ ਲੈਣ ਵਾਲੀ ਪੀਟਰਸਨ ਨੂੰ ਪਲੇਅਰ ਆਫ ਦ ਮੈਚ ਦਾ ਪੁਰਸਕਾਰ ਮਿਲਿਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵਿੰਡੀਜ਼ ਨੂੰ ਮਧੋਲ ਬੰਗਲਾਦੇਸ਼ ਨੇ ਜਿੱਤੀ ਲੜੀ
ਦੂਜਾ ਟੈਸਟ ਪਾਰੀ ਅਤੇ 184 ਦੌੜਾਂ ਜਿੱਤ 2-0 ਨਾਲ ਜਿੱਤੀ ਲੜੀ
ਮਹਿੰਦੀ ਰਹੇ ਮੈਨ ਆਫ਼ ਦ ਮੈਚ, ਕਪਤਾਨ ਸ਼ਾਕਿਬ ਬਣੇ ਪਲੇਅਰ ਆਫ਼ ਦ ਸੀਰੀਜ਼
ਢਾਕਾ, 2 ਦਸੰਬਰ
ਆਫ਼ ਸਪਿੱਨਰ ਮਹਿੰਦੀ ਹਸਨ (117 ਦੌੜਾਂ ‘ਤੇ ਕੁੱਲ 12 ਵਿਕਟਾਂ) ਦੀ ਘਾਤਕ ਗੀਦਬਾਜ਼ੀ ਦੇ ਦਮ ‘ਤੇ ਬੰਗਲਾਦੇਸ਼ ਨੇ ਵਿੰਡੀਜ਼ ਨੂੰ ਦੂਸਰੇ ਕ੍ਰਿਕਟ ਟੈਸਟ ਦੇ ਤੀਸਰੇ ਹੀ ਦਿਨ ਪਾਰੀ ਅਤੇ 184 ਦੌੜਾਂ ਨਾਲ ਮਧੋਲ ਕੇ ਦੋ ਮੈਚਾਂ ਦੀ ਲੜੀ ‘ਚ 2-0 ਨਾਲ ਧੋ ਦਿੱਤਾ ਬੰਗਲਾਦੇਸ਼ ਦੀ ਟੈਸਟ ਇਤਿਹਾਸ ‘ਚ ਇਹ ਸਭ ਤੋਂ ਵੱਡੀ ਜਿੱਤ ਹੈ ਅਤੇ ਪਹਿਲੀ ਵਾਰ ਪਾਰੀ ਨਾਲ ਜਿੱਤ ਹੈ
ਬੰਗਲਾਦੇਸ਼ ਨੇ ਪਹਿਲੀ ਪਾਰੀ ‘ਚ 508 ਦੌੜਾਂ ਬਣਾਈਆਂ ਵਿੰਡੀਜ਼ ਦੀ ਟੀਮ ਪਹਿਲੀ ਪਾਰੀ ‘ਚ 111 ‘ਤੇ ਢੇਰ ਹੋਈ ਫਾਲੋਆਨ ਖੇਡਦਿਆਂ ਵਿੰਡੀਜ਼ ਨੇ ਤੀਸਰੇ ਦਿਨ ਸਵੇਰੇ ਦੂਸਰੀ ਪਾਰੀ ‘ਚ 5 ਵਿਕਟਾਂ ‘ਤੇ 75 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਅਤੇ ਉਸਦੀ ਦੂਸਰੀ ਪਾਰੀ ਵੀ 59.2 ਓਵਰਾਂ ‘ਚ 213 ਦੌੜਾਂ ‘ਤੇ ਸਿਮਟ ਗਈ ਸ਼ਿਮਰੋਨ ਹੇਤਮਾਇਰ(93 ਦੌੜਾਂ, 1 ਚੌਕਾ, 9 ਛੱਕੇ, 92 ਗੇਂਦਾਂ) ਨੇ ਇੱਕਤਰਫ਼ਾ ਸੰਘਰਸ਼ ਕਰਦੇ ਹੋਏ ਹਮਲਾਵਰ ਪਾਰੀ ਖੇਡੀ ਮਹਿੰਦੀ ਹਸਨ ਨੇ ਦੂਸਰੀ ਪਾਰੀ ‘ਚ 20 ਓਵਰਾਂ ‘ਚ 59 ਦੌੜਾਂ ਦੇ ਕੇ ਪੰਜ ਵਿਕਟਾਂ ਹਾਸਲ ਕੀਤੀਆਂ ਅਤੇ ਮੈਚ ‘ਚ 12 ਵਿਕਟਾਂ ਦਾ ਆਪਣਾ ਸਰਵਸ਼੍ਰੇਸ਼ਠ ਪ੍ਰਦਰਸ਼ਨ ਦਿੱਤਾ ਅਤੇ ਬੰਗਲਾਦੇਸ਼ ਵੱਲੋਂ ਵੀ ਸਰਵਸ੍ਰੇਸ਼ਠ ਟੈਸਟ ਪ੍ਰਦਰਸ਼ਨ ਦਾ ਆਪਣਾ ਹੀ ਰਿਕਾਰਡ ਤੋੜਿਆ
1879 ਦਾ ਇਤਿਹਾਸ ਦੁਹਰਾਇਆ ਗਿਆ
ਟੈਸਟ ਮੈਚ ਦੇ ਦੂਸਰੇ ਦਿਨ ਵੈਸਟਇੰਡੀਜ਼ ਦੇ ਸ਼ੁਰੂਆਤੀ ਪੰਜ ਬੱਲੇਬਾਜ਼ ਸਿਰਫ਼ 29 ਦੌੜਾਂ ‘ਤੇ ਬੋਲਡ ਆਊਟ ਹੋ ਗਏ ਕ੍ਰਿਕਟ ਦੇ ਇਤਿਹਾਸ ‘ਚ ਕਿਸੇ ਟੈਸਟ ਮੈਚ ‘ਚ ਅਜਿਹੀ ਘਟਨਾ 139 ਸਾਲ ਪਹਿਲਾਂ ਹੋਈ ਸੀ ਜਦੋਂ ਕਿਸੇ ਟੀਮ ਦੇ ਟਾੱਪ ਪੰਜ ਬੱਲੇਬਾਜ਼ ਕਲੀਨ ਬੋਲਡ ਹੋ ਗਏ ਹੋਣ ਵੈਸੇ ਬੱਲੇਬਾਜ਼ਾਂ ਲਈ ਅਜਿਹਾ ਸ਼ਰਮਨਾਕ ਮੌਕਾ ਤੀਸਰੀ ਵਾਰ ਆਇਆ ਹੈ ਇਸ ਤੋਂ ਪਹਿਲਾਂ ਏਸ਼ਜ ਦੌਰਾਨ ਸਾਲ 1879 ਅਤੇ 1890 ‘ਚ ਅਜਿਹਾ ਹੋਇਆ ਸੀ  ਬੋਲਡ ਹੋਣ ਵਾਲੇ ਪੰਜ ਸ਼ੁਰੂਆਤੀ ਬੱਲੇਬਾਜ਼ਾਂ ‘ਚ ਕਪਤਾਨ ਕ੍ਰੇਗ ਬ੍ਰੇਥਵੇਟ(0), ਕਾਇਰਨ ਪਾਵੇਲ (4), ਸਾਈਮਨ ਹੋਪ (10), ਸੁਨੀਲ ਅੰਬਰੀਸ (7) ਅਤੇ ਰੋਸਟਨ ਚੇਜ਼(0) ਸ਼ਾਮਲ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।