championship - Sach Kahoon Punjabi
ਕਰਾਟੇ ਚੈਪੀਅਨਸ਼ਿਪ ਦੌਰਾਨ ਹਰਿਆਣਾ ਦੇ ਖਿਡਾਰੀ ਛਾਏ
karate championship | ਅੱਧੀ ਦਰਜਨ ਰਾਜਾਂ ਦੇ ਖਿਡਾਰੀਆਂ ਨੇ ਲਿਆ ਹਿੱਸਾ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪੰਜਾਬ ਕਰਾਟੇ ਫੈਡਰੇਸ਼ਨ ਵੱਲੋਂ ਤੀਜੀ ਓਪਨ ਨੈਸ਼ਨਲ ਕਰਾਟੇ ਚੈਪੀਅਨਸਿਪ (karate championship) ਇੱਥੇ ਰਾਮ ਆਸ਼ਰਮ ਵਿਖੇ ਕਰਵਾਈ ਗਈ ਜਿਸ ਵਿੱਚ ਅੱਧੀ ਦਰਜਨ ਰਾਜਾਂ ਦੇ ਖਿਡਾਰੀਆਂ ਨੇ ਹਿੱਸਾ ਲਿਆ। ਇਸ ਸਬੰਧੀ ਪੰਜਾਬ ਕਰਾਟੇ ਫੈਡਰੇਸ਼ਨ ਦੇ ਪ੍ਰਧਾਨ ਅਰਮਾਨ ਸਿੰਘ ਨੇ ਦੱਸਿਆ ਕਿ ਇਸ ਚੈਪੀਅਨਸਿਪ ਵਿੱਚ ਦਿੱਲੀ, ਪੰਜਾਬ, ਹਰਿਆਣਾ , ਹੈਦਰਾਬਾਦ, ਉੱਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼ ਰਾਜਾਂ ਦੇ 215 ਖਿਡਾਰੀਆਂ ਨੇ ਸਮੂਲੀਅਤ ਕੀਤੀ।
ਉਨ੍ਹਾਂ ਦੱਸਿਆ ਕਿ 2 ਦਿਨ ਚੱਲੀ ਇਸ ਚੈਪੀਅਨਸਿਪ ਵਿੱਚ ਖਿਡਾਰੀਆਂ ਨੇ ਉਮਦਾ ਪ੍ਰਦਰਸ਼ਨ ਕੀਤਾ। ਇਸ ਚੈਪੀਅਨਸ਼ਿਪ ਵਿੱਚ ਹਰਿਆਣਾ ਰਾਜ ਪਹਿਲੇ ਸਥਾਨ ‘ਤੇ ਰਿਹਾ, ਜਦਕਿ ਪੰਜਾਬ ਨੇ ਦੂਜਾ ਸਥਾਨ ਹਾਸਲ ਕੀਤਾ ਅਤੇ ਦਿੱਲੀ ਤੀਜੇ ਸਥਾਨ ‘ਤੇ ਰਿਹਾ। ਉਨ੍ਹਾਂ ਦੱਸਿਆ ਕਿ ਚੀਫ ਇੰਨਸਟਰੱਕਰ ਦਿਨੇਸ਼ ਕੁਮਾਰ ਕਾਦਿਆਨ ਨੇ ਪਹੁੰਚੇ ਖਿਡਾਰੀਆਂ ਨੂੰ ਆਪਸੀ ਭਾਈਚਾਰੇ ਅਤੇ ਇਮਾਨਦਾਰੀ ਦਾ ਪਾਠ ਪੜਾਇਆ। ਇਸ ਮੌਕੇ ਕੁਲਦੀਪ ਕੁਮਾਰ ਆਸਟ੍ਰੇਲੀਆਂ ਸਮੇਤ ਹੋਰ ਵੀ ਆਗੂ ਮੌਜੂਦ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
multani mal Modi College | ਮੋਦੀ ਕਾਲਜ ਨੇ ਪੰਜਾਬੀ ‘ਵਰਸਿਟੀ ਅੰਤਰ-ਕਾਲਜ ਰੋਡ ਸਾਈਕਲਿੰਗ ਚੈਂਪੀਅਨਸ਼ਿਪ ਜਿੱਤੀ
ਪਟਿਆਲਾ, (ਸੱਚ ਕਹੂੰ ਨਿਊਜ਼)। ਮੁਲਤਾਨੀ ਮੱਲ ਮੋਦੀ ਕਾਲਜ (multani mal Modi College) ਦੀ ਰੋਡ ਸਾਈਕਲਿੰਗ ਟੀਮ (ਲੜਕੀਆਂ) ਨੇ ਇਸ ਸਾਲ ਦੀ ਪੰਜਾਬੀ ਯੂਨੀਵਰਸਿਟੀ ਅੰਤਰ-ਕਾਲਜ ਚੈਂਪੀਅਨਸ਼ਿਪ ਜਿੱਤ ਲਈ ਹੈ। ਇਹ ਚੈਂਪੀਅਨਸ਼ਿਪ ਪਿਛਲੇ ਦਿਨੀਂ ਕਰਵਾਈ ਗਈ ਸੀ। ਇਸ ਟੀਮ ਵਿੱਚ ਮੈਂਬਰ ਬਰਿਸ਼ਟੀ ਕੋਂਗਕੋਣਾ ਗੋਗੋਈ ਅਤੇ ਤਰਵਿੰਦਰ ਕੌਰ ਸ਼ਾਮਲ ਸਨ। ਇੱਥੇ ਇਹ ਵੀ ਵਿਸ਼ੇਸ਼ ਵਰਨਣਯੋਗ ਹੈ ਕਿ ਕਾਲਜ ਦੀ ਖਿਡਾਰਣ ਬਰਿਸ਼ਟੀ ਨੇ ਪਿਛਲੇ ਦਿਨੀਂ ਅਸਾਮ ਵਿੱਚ ਹੋਈਆਂ ‘ਖੇਲੋ ਇੰਡੀਆ ਖੇਡਾਂ’ ਵਿੱਚ ਵੀ ਸਿਲਵਰ ਮੈਡਲ ਹਾਸਿਲ ਕੀਤਾ ਹੈ
ਜੇਤੂ ਟੀਮ ਦਾ ਕਾਲਜ ਪਹੁੰਚਣ ‘ਤੇ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਨੇ ਕਿਹਾ ਕਿ ਕਾਲਜ ਵੱਲੋਂ ਖਿਡਾਰੀਆਂ ਨੂੰ ਕੇਵਲ ਅਕਾਦਮਿਕ ਅਤੇ ਖੇਡ-ਖੇਤਰ ਵਿੱਚ ਯੋਗ ਅਗਵਾਈ ਅਤੇ ਮਦਦ ਹੀ ਨਹੀਂ ਕੀਤੀ ਜਾਂਦੀ, ਸਗੋਂ ਉਹਨਾਂ ਨੂੰ ਕਾਲਜ ਦੇ ਵਿਸ਼ੇਸ਼ ਸਮਾਗਮ ਵਿੱਚ ਪੁਰਸਕਾਰਾਂ ਨਾਲ ਵੀ ਸਨਮਾਨਿਤ ਕੀਤਾ ਜਾਵੇਗਾ। ਕਾਲਜ ਸਪੋਰਟਸ ਕਮੇਟੀ ਦੇ ਡੀਨ ਡਾ. ਗੁਰਦੀਪ ਸਿੰਘ ਸੰਧੂ ਨੇ ਖਿਡਾਰੀਆਂ ਦੀ ਸ਼ਾਨਦਾਰ ਜਿੱਤ ‘ਤੇ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ।ਉਨ੍ਹਾਂ ਨੇ ਖੇਡ ਵਿਭਾਗ ਦੇ ਮੁਖੀ ਡਾ. ਨਿਸ਼ਾਨ ਸਿੰਘ, ਡਾ. ਹਰਨੀਤ ਸਿੰਘ ਤੇ ਪ੍ਰੋ. (ਮਿਸ) ਮਨਦੀਪ ਕੌਰ ਦੀ ਕਰੜੀ ਮਿਹਨਤ ਅਤੇ ਅਗਵਾਈ ਦੀ ਸ਼ਲਾਘਾ ਵੀ ਕੀਤੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਫ਼ਰੀਦਕੋਟ ਦੇ ਪਹਿਲਵਾਨਾਂ ਨੇ ਸਬ ਜੂਨੀਅਰ ਕੁਸ਼ਤੀ ਚੈਂਪੀਅਨਸ਼ਿਪ ਜਿੱਤੀ
ਬਠਿੰਡਾ ਨੇ ਦੂਜਾ ਅਤੇ ਸ਼੍ਰੀ ਅਮ੍ਰਿੰਤਸਰ ਸਾਹਿਬ ਨੂੰ ਮਿਲਿਆ ਤੀਜਾ ਸਥਾਨ
ਸੱਚ ਕਹੂੰ ਨਿਊਜ਼/ਫ਼ਰੀਦਕੋਟ। ਪੰਜਾਬ ਕੁਸ਼ਤੀ ਸੰਸਥਾ ਗੁਰੂਹਰਸਾਏ, ਜ਼ਿਲ੍ਹਾ ਫ਼ਿਰੋਜ਼ਪੁਰ ਵਿਖੇ ਸਬ ਜੂਨੀਅਰ ਪੰਜਾਬ ਕੁਸ਼ਤੀ ਚੈਂਪੀਅਨਸ਼ਿਪ ਗਰੀਕੋ ਰੋਮਨ ਲੜਕੇ ਕਰਵਾਈ ਗਈ। ਇਸ ਮੌਕੇ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਦੇ ਪਹਿਲਵਾਨਾਂ ਨੇ ਭਾਗ ਲਿਆ। ਇਸ ਮੌਕੇ ਫ਼ਰੀਦਕੋਟ ਜ਼੍ਹਿਲੇ ਦੇ ਪਹਿਲਾਂ ਨੇ 5 ਸੋਨ ਤਗਮੇ, 1 ਚਾਂਦੀ ਦਾ ਤਗਮਾ ਅਤੇ 3 ਕਾਂਸੀ ਦੇ ਤਗਮੇ ਜਿੱਤ ਕੇ 29 ਅੰਕ ਹਾਸਲ ਕਰਦਿਆਂ ਸਬ ਜੂਨੀਅਰ ਕੁਸ਼ਤੀ ਚੈਂਪੀਅਨਸ਼ਿਪ ਜਿੱਤ ਕੇ ਫ਼ਰੀਦਕੋਟ ਦੇ ਨਾਮ ਨੂੰ ਚਾਰ ਚੰਦ ਲਗਾਏ। ਇਸ ਚੈਂਪੀਅਨਸ਼ਿਪ ‘ਚ ਬਠਿੰਡਾ 11 ਅੰਕ ਲੈ ਕੇ ਦੂਜੇ ਅਤੇ ਸ਼੍ਰੀ ਅਮ੍ਰਿੰਤਸਰ ਸਾਹਿਬ 9 ਅੰਕ ਲੈ ਕੇ ਤੀਜਾ ਸਥਾਨ ਹਾਸਲ ਕੀਤਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕੁਸ਼ਤੀ ਕੋਚ ਇੰਦਰਜੀਤ ਸਿੰਘ ਨੇ ਦੱਸਿਆ ਕਿ ਫ਼ਰੀਦਕੋਟ ਦੇ ਪਹਿਲਵਾਨ ਜਤਿਨ ਭਾਰਦਵਾਜ ਨੇ 45 ਕਿਲੋਗ੍ਰਾਮ ਭਾਰ ਵਰਗ, ਰਾਜ ਕੁਮਾਰ ਨੇ 51 ਕਿਲੋਗ੍ਰਾਮ, ਗੁਰਪ੍ਰੀਤ ਸਿੰਘ ਨੇ 65 ਕਿਲੋਗ੍ਰਾਮ, ਅਰਸ਼ਦੀਪ ਸਿੰਘ ਨੇ 85 ਕਿਲੋਗ੍ਰਾਮ, 92 ਕਿਲੋਗ੍ਰਾਮ ਭਾਰ ਵਰਗ ‘ਚ ਸੋਨੇ ਤੇ ਤਗਮੇ ਜਿੱਤੇ। ਇਸ ਤਰਾਂ ਬਬਲ ਨੇ 48 ਕਿਲੋਗ੍ਰਾਮ ਭਾਰ ਵਰਗ ‘ਚ ਚਾਂਦੀ ਦਾ ਤਗਮਾ, 55 ਕਿਲੋਗ੍ਰਾਮ ਭਾਰ ਵਰਗ ‘ਚ ਤਰਨਵੀਰ, ਜਤਿਨ ਨੇ 60 ਕਿਲੋਗ੍ਰਾਮ ‘ਚ ਅਤੇ ਗੁਰਸੇਵਕ ਸਿੰਘ ਨੇ 110 ਕਿਲੋਗ੍ਰਾਮ  ਨੇ ਕਾਂਸੀ ਦੇ ਤਗਮੇ ਜਿੱਤੇ।
ਇਨ੍ਹਾਂ ਜੇਤੂ ਪਹਿਲਵਾਨਾਂ ਨੂੰ ਹਰਦਿਆਲ ਸਿੰਘ ਰਿਆਸਤੀ, ਬਲਜਿੰਦਰ ਸਿੰਘ ਹਾਂਡਾ ਜ਼ਿਲਾ ਖੇਡ ਅਫ਼ਸਰ, ਜਗਦੇਵ ਸਿੰਘ ਧਾਲੀਵਾਲ ਯੂ.ਐੱਸ.ਏ, ਜਗਜੀਤ ਸਿੰਘ ਚਾਹਲ ਸਹਾਇਕ ਡਾਇਰੈੱਕਟਰ ਯੁਵਕ ਸੇਵਾਵਾਂ, ਬਲਜੀਤ ਕੌਰ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ, ਪ੍ਰਦੀਪ ਦਿਓੜਾ, ਜਸਮਿੰਦਰ ਸਿੰਘ ਹਾਂਡਾ ਦੋਹੇਂ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ, ਗੁਰਮਨਦੀਪ ਸਿੰਘ ਬਰਾੜ ਸਹਾਇਕ ਜ਼ਿਲ੍ਹਾ ਸਿੱਖਿਆ ਅਫ਼ਸਰ ਖੇਡਾਂ, ਜਸਬੀਰ ਸਿੰਘ ਜੱਸੀ ਜ਼ਿਲ੍ਹਾ ਗਾਈਡੈਂਸ ਕਾਊਂਸਲਰ, ਹਰਗੋਬਿੰਦ ਸਿੰਘ ਸੰਧੂ, ਹਰਪਾਲ ਸਿੰਘ ਪਾਲੀ ਚੇਅਰਮੈੱਨ ਬਾਬਾ ਫ਼ਰੀਦ ਬਾਸਕਟਬਾਲ ਕਲੱਬ ਫ਼ਰੀਦਕੋਟ, ਲੈਕਚਰਾਰ ਕੁਲਦੀਪ ਸਿੰਘ ਗਿੱਲ ਬਲਵਿੰਦਰ ਸਿੰਘ ਅਮਰੀਕਾ, ਲਾਭ ਸਿੰਘ ਹਰਬੰਸ ਲਾਲ ਯੂ.ਐੱਸ.ਏ, ਕਮਲਜੀਤ, ਗੁਰਕੰਵਲ ਸਿੰਘ ਸੰਧੂ, ਗੁਰਕੀਰਤ ਸਿੰਘ ਸੰਧੂ, ਗੁਰਲਾਲ ਸਿੰਘ ਭੁੱਲਰ ਜ਼ਿਲਾ ਪ੍ਰਧਾਨ ਯੂਥ ਕਾਂਗਰਸ, ਗੁਰਤੇਜ ਸਿੰਘ ਤੇਜਾ ਮੀਤ ਪ੍ਰਧਾਨ ਨਗਰ ਕੌਂਸਲ ਆਦਿ ਨੇ ਵਧਾਈ ਦਿੱਤੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵਿਜੈ ਸਿੰਗਲਾ/ਭਵਾਨੀਗੜ੍ਹ। ਸਥਾਨਕ ਸ਼ਹਿਰ ਦੇ ਨੇੜਲੇ ਪਿੰਡ ਸੰਗਤਪੁਰਾ ਦੇ ਦਲਿਤ ਵਰਗ ਨਾਲ ਸਬੰਧਿਤ ਇੱਕ ਬਾਂਹ ਤੋਂ ਅਪਾਹਜ ਹੋਣਹਾਰ ਨੌਜਵਾਨ ਪਵਿੱਤਰ ਸਿੰਘ ਨੇ ਆਪਣੀ ਜੇਤੂ ਲੜੀ ਜਾਰੀ ਰੱਖਦਿਆਂ ਚੰਡੀਗੜ੍ਹ ਮਾਸਟਰਜ਼ ਐਥਲੈਟਿਕ ਚੈਂਪੀਅਨਸ਼ਿਪ ਵਿੱਚ 2 ਤਗਮੇ ਜਿੱਤੇ। Chandigarh
30 ਨਵੰਬਰ ਨੂੰ ਚੰਡੀਗੜ੍ਹ ਦੇ ਸੈਕਟਰ 46 ਵਿਖੇ ਹੋਈ ਇਸ ਚੈਂਪੀਅਨਸ਼ਿਪ ਵਿੱਚ ਭਾਗ ਲੈਂਦਿਆਂ ਨੌਜਵਾਨ ਇੱਕ ਬਾਂਹ ਤੋਂ ਅਪਾਹਜ ਅਥਲੀਟ ਪਵਿੱਤਰ ਸਿੰਘ ਨੇ ਸਰੀਰਕ ਪੱਖੋਂ ਸਾਬਤ ਨੌਜਵਾਨਾਂ ਨਾਲ ਜੂਝਦਿਆਂ 30 ਤੋਂ 35 ਵਰਗ ਦੇ ਮੁਕਾਬਲੇ 200 ਮੀਟਰ ਦੌੜ ਵਿੱਚ ਦੂਜਾ ਸਥਾਨ ਹਾਸਲ ਕਰਕੇ ਚਾਂਦੀ ਅਤੇ 5000 ਮੀਟਰ ਦੌੜ ਵਿੱਚ ਕਾਂਸੀ ਦਾ ਤਗਮਾ ਜਿੱਤਿਆ।ਇੱਥੇ ਦੱਸਣਯੋਗ ਹੈ ਕਿ ਇਸ ਨੌਜਵਾਨ ਨੇ 15 ਨਵੰਬਰ ਨੂੰ ਮਸਤੂਆਣਾ ਸਾਹਿਬ ਵਿਖੇ ਹੋਈ। Chandigarh
ਮਾਸਟਰ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ 30 ਤੋਂ 35 ਸਾਲ ਵਰਗ ਦੇ ਦੌੜਾਂ ਦੇ ਮੁਕਾਬਲਿਆਂ ਵਿੱਚ 2 ਸੋਨੇ ਅਤੇ 1 ਕਾਂਸੀ ਦਾ ਤਗਮਾ ਜਿੱਤਕੇ ਆਪਣਾ ਅਥਲੈਟਿਕ ਖੇਤਰ ਵਿਚ ਸਫ਼ਰ ਸ਼ੁਰੂ ਕੀਤਾ ਹੈ। ਇਸ ਹੋਣਹਾਰ ਨੌਜਵਾਨ ਪਵਿੱਤਰ ਸਿੰਘ  ਨੇ 2015 ਵਿੱਚ ਬੀਐਸਐਫ ਵਿੱਚ ਭਰਤੀ ਹੋਣ ਲਈ ਫਿਜ਼ੀਕਲ ਟੈਸਟ ਪਾਸ ਕਰ ਲਿਆ ਸੀ। ਪਰ ਇਸੇ ਦੌਰਾਨ ਪੀਆਰਟੀਸੀ ਦੀਆਂ ਬੱਸਾਂ ਦੀ ਟੱਕਰ ਵਿਚ ਇਸ ਨੌਜਵਾਨ ਦੀ ਇਕ ਬਾਂਹ ਬੁਰੀ ਤਰਾਂ ਕੁਚਲੀ ਜਾਣ ਕਾਰਣ ਕੱਟਣੀ ਪੈ ਗਈ।
ਵੱਡੇ ਚੈਲੰਜ ਨੂੰ ਸਿਦਕਦਿਲੀ ਨਾਲ ਕਬੂਲ ਕੀਤਾ
ਜਿਸ ਨਾਲ ਉਸ ਦੇ ਸਾਰੇ ਅਰਮਾਨ ਇਕ ਵਾਰ ਬਿਖਰ ਗਏ। ਪਵਿੱਤਰ ਸਿੰਘ ਨੇ ਦੱਸਿਆ ਕਿ ਇਸ ਹਾਦਸੇ ਕਾਰਨ ਉਹ ਬਹੁਤ ਦੁਖੀ ਹੋਇਆ, ਪਰ ਹਾਰ ਨਹੀਂ ਮੰਨੀ ਸਗੋਂ ਜਿੰਦਗੀ ਵਿੱਚ ਆਏ ਇਸ ਵੱਡੇ ਚੈਲੰਜ ਨੂੰ ਸਿਦਕਦਿਲੀ ਨਾਲ ਕਬੂਲ ਕਰਦਿਆਂ ਅੱਗੇ ਵਧਣ ਦਾ ਫੈਸਲਾ ਕੀਤਾ। ਇਸ ਤੋਂ ਬਾਅਦ ਉਸ ਨੇ ਪੜ੍ਹਾਈ ਦੇ ਨਾਲ ਅਥਲੈਟਿਕਸ ਵਿਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। ਉਸ ਨੇ ਰੋਜਾਨਾ ਭਵਾਨੀਗੜ੍ਹ ਵਿਖੇ ਆਪਣੀ ਪ੍ਰੈਕਟਿਸ ਸ਼ੁਰੂ ਕੀਤੀ। ਪਵਿੱਤਰ ਸਿੰਘ ਨੇ ਦੱਸਿਆ ਕਿ ਉਸ ਦਾ ਪੈਰਾ ਸਪੋਰਟਸ ‘ਚ  ਕੋਟਾ ਟੀ 46 ਹੈ ਅਤੇ  ਉਸ ਵਿਚ 400 ਮੀਟਰ ਦੌੜ ਵਿੱਚ ਹਿੱਸਾ ਲਵੇਗਾ, ਇਸ ਦੀ ਤਿਆਰੀ ਕਰ ਰਿਹਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਖੇਡ ਮੰਤਰੀ ਨੇ ਸ਼ਾਟਗਨ ਚੈਂਪੀਅਨਸ਼ਿਪ ਦੇ ਜੇਤੂਆਂ ਨੂੰ ਇਨਾਮ ਵੰਡੇ
ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂ ਵਿੱਚ ਦਿਲਚਸਪੀ ਹੋਰ ਵਧਾਉਣੀ ਚਾਹੀਦੀ ਹੈ: ਸੋਢੀ
ਖੁਸ਼ਵੀਰ ਸਿੰਘ ਤੂਰ/ਪਟਿਆਲਾ। ਨਿਊ ਮੋਤੀ ਬਾਗ ਗਨ ਕਲੱਬ ਵਿੱਚ ਕਰਵਾਏ ਗਏ ਤੀਜ਼ੇ ਮਿਲਟਰੀ ਲਿਟਰੇਚਰ ਫੈਸਟੀਵਲ ਦੀ ਦੂਜੀ ਸ਼ਾਟਗਨ ਚੈਂਪੀਅਨਸ਼ਿਪ ਦੇ ਸਮਾਪਤੀ ਸਮਾਰੋਹ ਮੌਕੇ ਪਹੁੰਚੇ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਰਾਣਾ ਸੋਢੀ ਨੇ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕੀਤੀ। ਇਸ ਮੌਕੇ ਸ਼੍ਰੀ ਸੋਢੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਜੇਕਰ ਤੁਸੀਂ ਖੇਡਦੇ ਹੋ ਤਾਂ ਤੁਸੀਂ ਤੰਦਰੁਸਤ ਰਹਿੰਦੇ ਹੋ ਅਤੇ ਨਸ਼ਿਆਂ ਤੋਂ ਵੀ ਬਚੇ ਰਹਿੰਦੇ ਹਾਂ। ਸ਼੍ਰੀ ਸੋਢੀ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂ ਵਿੱਚ ਦਿਲਚਸਪੀ ਹੋਰ ਵਧਾਉਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਹੁਤ ਯਤਨ ਕੀਤੇ ਜਾ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਹਰ ਸੰਭਵ ਯਤਨ ਕਰ ਰਹੀ ਹੈ ਕਿ ਪੰਜਾਬ ਦਾ ਨੌਜਵਾਨ ਵਰਗ ਕਿਸੇ ਨਾ ਕਿਸੇ ਖੇਡ ਨਾਲ ਜ਼ਰੂਰ ਜੁੜੇ। ਉਹਨਾਂ ਕਿਹਾ ਕਿ ਪੰਜਾਬ ਦਾ ਨੌਜਵਾਨ ਜੇਕਰ ਸ਼ੂਟਿੰਗ ਵਰਗੀ ਖੇਡ ਨੂੰ ਤਰਜ਼ੀਹ ਦਿੰਦਾ ਹੈ ਤਾਂ ਇਹ ਖੇਡ ਉਸ ਦਾ ਧਿਆਨ ਲਾਉਣ ਵਿੱਚ ਵੀ ਮਦਦਗਾਰ ਹੋਵੇਗੀ ਅਤੇ ਇਸ ਨਾਲ ਉਸ ਆਤਮ ਵਿਸ਼ਵਾਸ ਵੀ ਵਧੇਗਾ।
ਰਾਣਾ ਸੋਢੀ ਨੇ ਪਟਿਆਲਾ ਸ਼ੂਟਿੰਗ ਰੇਂਜ ਨੂੰ ਸ਼ਾਨਦਾਰ ਦੱਸਦੇ ਹੋਏ ਕਿਹਾ ਕਿ ਸ਼ੂਟਿੰਗ ਲਗਾਤਾਰ ਬਦਲ ਰਹੀ ਹੈ, ਇਸ ਦੇ ਨਿਯਮ ਵੀ ਬਦਲ ਰਹੇ ਹਨ। ਉਹਨਾਂ ਕਿਹਾ ਕਿ ਉਹ ਸੌਭਾਗਿਆ ਸ਼ਾਲੀ ਰਹੇ ਹਨ ਕਿ ਉਹਨਾਂ ਨੂੰ ਰਾਜਾ ਰਣਧੀਰ ਸਿੰਘ, ਮਹਾਰਾਜਾ ਕਰਣੀ ਸਿੰਘ ਨਾਲ ਸ਼ੂਟਿੰਗ ਕਰਨ ਦਾ ਅਵਸਰ ਮਿਲਿਆ ਹੈ। ਉਹਨਾਂ ਕਿਹਾ ਕਿ ਸ਼ੂਟਿੰਗ ਲਈ ਸੁਵਿਧਾਵਾਂ ਬਹੁਤ ਘੱਟ ਹਨ। ਉਹਨਾਂ ਨੌਜਵਾਨ ਸ਼ੂਟਰਾਂ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਅੱਜ ਦੀਆਂ ਗਤੀਵਿਧੀਆਂ ਵਿੱਚ ਭਾਗ ਲੈਣ ਵਾਲੇ ਕਈ ਸ਼ੂਟਰ ਓਲੰਪਿਕ ਖੇਡਾਂ ਵਿੱਚ ਸ਼ਾਨਦਾਰ ਪ੍ਰਾਪਤੀਆਂ ਕਰਨਗੇ। ਉਹਨਾਂ ਕਿਹਾ ਕਿ ਉੁਹ ਅੱਜ ਕੋਈ ਐਲਾਨ ਨਹੀਂ ਕਰ ਰਹੇ ਪਰੰਤੂ ਇਸ ਖੇਡ ਲਈ ਜੋ ਵੀ ਜ਼ਰੂਰੀ ਹੋਵੇਗਾ ਉਹ ਕਰਨ ਲਈ ਤਿਆਰ ਹਨ।
ਮਿਲਟਰੀ ਫੈਸਟੀਵਲ ਲਈ ਗਠਿਤ ਕੀਤੀ ਕਮੇਟੀ ਦੇ ਮੈਂਬਰ ਕਰਨਲ (ਰਿਟਾ:) ਪੀ.  ਐੱਸ. ਗਰੇਵਾਲ ਨੇ ਨਿਸ਼ਾਨੇਬਾਜੀ ਦੇ ਟਰੈਪ ਮੁਕਾਬਲਿਆਂ ਬਾਰੇ ਦੱਸਿਆ ਕਿ ਪਹਿਲਾ ਸਥਾਨ ਅਰਵ ਸਿੰਘ ਡਾਗਰ, ਦੂਸਰਾ ਸਥਾਨ ਜੰਗਸ਼ੇਰ ਸਿੰਘ ਵਿਰਕ, ਤੀਸਰਾ ਸਥਾਨ ਨਮਨਵੀਰ ਸਿੰਘ ਬਰਾੜ, ਚੌਥਾ ਸਥਾਨ ਸ਼੍ਰੀ ਅਫ਼ਜਲ ਅਹਿਮਦ, ਪੰਜਵਾਂ ਸਥਾਨ ਜੁਬੇਰ ਸਿੰਘ ਸੀਰਾ,ਅਤੇ ਛੇਵਾਂ ਸਥਾਨ ਅਭਿਮੰਨਿਊ ਚੌਹਾਨ ਨੇ ਪ੍ਰਾਪਤ ਕੀਤਾ। ਜਦ ਕਿ ਸ਼ਾਟਪੁੱਟ ਦੀ ਸਕਿੱਟ ਵਿੱਚ ਮੇਜਰ ਸਿੰਘ ਗਿੱਲ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਜਦ ਕਿ ਪੀ.ਪੀ.ਐਸ. ਗੁਰਨ ਨੇ ਦੂਸਰਾ, ਮਨਕੀਤ ਸਿੰਘ ਗੁਰਨ ਨੇ ਤੀਸਰਾ, ਗੁਰੋਜਤ ਸਿੰਘ ਨੇ ਚੌਥਾ, ਜਸਮੀਨ ਕੌਰ ਨੇ ਪੰਜਵਾਂ ਅਤੇ ਗੁਰਮੇਰ ਸਿੰਘ ਲਾਲੀ ਨੇ ਛੇਵਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਜ਼ਿਲ੍ਹਾ ਖੇਡ ਅਫ਼ਸਰ ਸ਼੍ਰੀ ਹਰਪ੍ਰੀਤ ਸਿੰਘ ਹੁੰਦਲ, ਲਗਭੱਗ 60 ਸ਼ੂਟਰ, ਪ੍ਰਬੰਧਕ, ਖੇਡ ਪ੍ਰੇਮੀ, ਵਾਈ.ਪੀ.ਐੱਸ. ਪਟਿਆਲਾ ਅਤੇ ਪੀ.ਪੀ.ਐਸ. ਨਾਭਾ ਦੇ ਵਿਦਿਆਰਥੀ ਹਾਜ਼ਰ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੀਨੀਅਰ ਪੰਜਾਬ ਕੁਸ਼ਤੀ ਚੈਂਪੀਅਨਸ਼ਿਪ ਸ਼ਾਨੋ-ਸ਼ੌਕਤ ਨਾਲ ਸ਼ੁਰੂ
ਸੁਖਜੀਤ ਮਾਨ/ਜਲੰਧਰ।  51ਵੀਂ ਸੀਨੀਅਰ ਕੁਸ਼ਤੀ ਚੈਂਪੀਅਨਸ਼ਿਪ ਮਹਿਲ ਸਿੰਘ ਭੁੱਲਰ ਇੰਡੋਰ ਸਟੇਡੀਅਮ ਪੀਏਪੀ ਜਲੰਧਰ ਵਿਖੇ ਅੱਜ ਸ਼ਾਨੋ ਸ਼ੌਕਤ ਨਾਲ ਸ਼ੁਰੂ ਹੋ ਗਈ ਇਸ ਚੈਂਪੀਅਨਸ਼ਿਪ ਦਾ ਰਸਮੀ ਉਦਘਾਟਨ ਸਾਬਕਾ ਡੀਜੀਪੀ ਪੰਜਾਬ ਮਹਿਲ ਸਿੰਘ ਭੁੱਲਰ ਨੇ ਕੀਤਾ ਪੰਜਾਬ ਕੁਸਤੀ ਸੰਸਥਾ ਦੇ ਪ੍ਰਧਾਨ ਪਦਮ ਸ੍ਰੀ ਕਰਤਾਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਗਰੀਕੋ ਰੋਮਨ ਸਟਾਈਲ ਅਤੇ ਮਹਿਲਾ ਵਰਗ ਦੇ ਮੁਕਾਬਲੇ ਕਰਵਾਏ ਗਏ ਇਨ੍ਹਾਂ ਮੁਕਾਬਲਿਆਂ ‘ਚ 250 ਲੜਕੇ ਅਤੇ ਲੜਕੀਆਂ ਪਹਿਲਵਾਨ ਹਿੱਸਾ ਲੈ ਰਹੇ ਹਨ। Championship
ਅੱਜ ਲੜਕਿਆਂ ਦੇ ਗਰੀਕੋ ਰੋਮਨ ਮੁਕਾਬਲਿਆਂ ਦੇ 55 ਕਿੱਲੋ ਭਾਰ ਵਰਗ ‘ਚੋਂ ਮਨੋਹਰ ਸਿੰਘ ਫਰੀਦਕੋਟ ਪਹਿਲੇ, ਹਰਦੀਪ ਸਿੰਘ ਮਾਨਸਾ ਦੂਜੇ ਅਤੇ ਅਮਿਤ ਅੰਮ੍ਰਿਤਸਰ ਤੀਜੇ ਸਥਾਨ ਸਥਾਨ ‘ਤੇ ਰਿਹਾ 60 ਕਿੱਲੋ ਭਾਰ ਵਰਗ ਦੇ ਮੁਕਾਬਲਿਆਂ ‘ਚ ਅਕਾਸ਼ ਅੰਮ੍ਰਿਤਸਰ ਪਹਿਲੇ, ਸਮਸ਼ੇਰ ਸਿੰਘ ਫਰੀਦਕੋਟ ਦੂਜੇ ਅਤੇ ਰਾਜਬੀਰ ਸਿੰਘ ਅਤੇ ਤਾਹਿਰ ਐਸਏਐਸ ਨਗਰ ਤੀਜੇ ਸਥਾਨ ‘ਤੇ ਰਹੇ ਲੜਕੀਆਂ ਦੇ 76 ਕਿੱਲੋ ਭਾਰ ਵਰਗ ‘ਚ ਗੁਰਸ਼ਰਨਪ੍ਰੀਤ ਕੌਰ ਕਪੂਰਥਲਾ ਪਹਿਲੇ, ਨਵਜੋਤ ਕੌਰ ਮੋਗਾ ਦੂਜੇ ਅਤੇ ਰਾਧਿਕਾ ਸੰਗਰੂਰ ਤੀਜੇ ਸਥਾਨ ‘ਤੇ ਰਹੀ ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਖੁਸ਼ਵੀਰ ਸਿੰਘ ਤੂਰ/ਪਟਿਆਲਾ, 5 ਅਕਤੂਬਰ।  ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ ਵੱਲੋਂ ਕਰਵਾਈ ਦੋ ਰੋਜ਼ਾ ਪੰਜਾਬੀ ਯੂਨੀਵਰਸਿਟੀ ਅੰਤਰ-ਕਾਲਜ ਬਾਕਸਿੰਗ (ਲੜਕੀਆਂ) ਚੈਂਪੀਅਨਸ਼ਿਪ ਅੱਜ ਹੋਈ। ਇਨ੍ਹਾਂ ਮੁਕਾਬਲਿਆਂ ਵਿੱਚ ਮੇਜਬਾਨ ਕਾਲਜ ਦੀਆਂ ਖਿਡਾਰਣਾਂ ਨੇ ਆਪਣੇ ਵਿਰੋਧੀਆਂ ਨੂੰ ਪਛਾੜਦਿਆਂ ਓਵਰ-ਆਲ ਚੈਂਪੀਅਨਸ਼ਿਪ ਜਿੱਤ ਲਈ ਹੈ। ਇਸ ਪ੍ਰਤਿਯੋਗਿਤਾ ਦਾ ਉਦਘਾਟਨ ਜ਼ਿਲ੍ਹਾ ਖੇਡ ਅਫ਼ਸਰ ਹਰਪ੍ਰੀਤ ਸਿੰਘ ਹੁੰਦਲ ਵੱਲੋਂ ਕੀਤਾ ਗਿਆ। ਸਮਾਪਤੀ ਸਮਾਰੋਹ ਦੀ ਪ੍ਰਧਾਨਗੀ ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਦੁਆਰਾ ਕੀਤੀ ਗਈ।
ਇਸ ਮੌਕੇ ਉਨ੍ਹਾਂ ਇਸ ਪ੍ਰਤੀਯੋਗਿਤਾ ਵਿੱਚ ਭਾਗ ਲੈਣ ਵਾਲੀਆਂ ਖਿਡਾਰਣਾਂ ਦੀ ਖੇਡ ਭਾਵਨਾ ਦੀ ਭਰਪੂਰ ਪ੍ਰਸੰਸਾ ਕੀਤੀ। ਉਨ੍ਹਾਂ ਇਸ ਮੌਕੇ ਖਿਡਾਰੀਆਂ ਨੂੰ ਜੀਵਨ ਵਿੱਚ ਖੇਡਾਂ ਦੇ ਬਹੁਮੁੱਲੇ ਮਹੱਤਵ ਤੋਂ ਜਾਣੂ ਕਰਵਾਇਆ ਅਤੇ ਸਮਾਜਿਕ ਜੀਵਨ ਵਿੱਚ ਵੱਧ ਰਹੀ ਹਿੰਸਾ ਅਤੇ ਭਾਈਚਾਰਕ ਜੀਵਨ ਵਿੱਚ ਆ ਰਹੀ ਗਿਰਾਵਟ ਦੇ ਬਦਲ ਵਜੋਂ ਨਵੀਂ ਪੀੜ੍ਹੀ ਨੂੰ ਵੱਧ ਤੋਂ ਵੱਧ ਖੇਡਾਂ ਨਾਲ ਜੁੜਨ ਦਾ ਸੁਨੇਹਾ ਦਿੱਤਾ। ਕਾਲਜ ਦੇ ਡੀਨ (ਸਪੋਰਟਸ) ਡਾ. ਗੁਰਦੀਪ ਸਿੰਘ ਸੰਧੂ ਨੇ ਦੱਸਿਆ ਕਿ ਇਸ ਦੋ ਰੋਜ਼ਾ ਬਾਕਸਿੰਗ ਚੈਂਪੀਅਨਸ਼ਿਪ ਵਿੱਚ ਵੱਖ-ਵੱਖ ਕਾਲਜਾਂ ਦੀਆਂ 17 ਟੀਮਾਂ ਦੀਆਂ 47 ਬਾਕਸਰਾਂ ਨੇ ਹਿੱਸਾ ਲਿਆ। ਮੋਦੀ ਕਾਲਜ ਪਟਿਆਲਾ ਦੀਆਂ ਖਿਡਾਰਣਾਂ ਨੇ 20 ਅੰਕ ਪ੍ਰਾਪਤ ਕੀਤੇ ।
ਇਸੇ ਤਰ੍ਹਾਂ ਅਕਾਲ ਡਿਗਰੀ ਕਾਲਜ ਮਸਤੂਆਨਾ ਸਾਹਿਬ ਦੀਆਂ ਖਿਡਾਰਣਾਂ ਨੇ 11 ਅੰਕ ਪ੍ਰਾਪਤ ਕਰਕੇ ਦੂਸਰਾ ਸਥਾਨ ਪ੍ਰਾਪਤ ਕੀਤਾ। ਕਾਲਜ ਦੇ ਖੇਡ ਵਿਭਾਗ ਦੇ ਮੁਖੀ ਡਾ. ਨਿਸ਼ਾਨ ਸਿੰਘ ਨੇ ਦੱਸਿਆ ਕਿ ਮੋਦੀ ਕਾਲਜ ਦੀਆਂ ਖਿਡਾਰਣਾਂ ਕਾਜਲ, ਮਨਦੀਪ ਅਤੇ ਪੂਜਾ ਨੇ ਆਪਣੇ-ਆਪਣੇ ਵਰਗਾਂ ਵਿੱਚ ਗੋਲਡ ਮੈਡਲ ਪ੍ਰਾਪਤ ਕੀਤੇ। ਬਾਕਸਰ ਪ੍ਰਿਅੰਕਾ ਨੇ ਸਿਲਵਰ ਮੈਡਲ ਹਾਸਿਲ ਕੀਤਾ ਅਤੇ ਬਾਕਸਰ ਪ੍ਰਿਅੰਕਾ ਸ਼ਰਮਾ ਅਤੇ ਸ਼ਿਲਪਾ ਰਾਣੀ ਨੇ ਕਾਂਸੀ ਦੇ ਤਗਮੇਂ ਪ੍ਰਾਪਤ ਕੀਤੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮਿਲਿਆ ਟੋਕੀਓ ਦਾ ਟਿਕਟ
ਦੋਹਾ | ਭਾਰਤ ਦੀ ਚਾਰ ਗੁਣਾ 400 ਮੀਟਰ ਮਿਕਸਡ ਰਿਲੇਅ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵਿਸ਼ਵ ਐਥਲੇਟਿਕਸ ਚੈਂਪੀਅਨਸ਼ਿਪ ‘ਚ ਫਾਈਨਲ ਲਈ ਕੁਆਲੀਫਾਈ ਕਰ ਲਿਆ ਅਤੇ ਨਾਲ ਹੀ ਟੋਕੀਓ ਓਲੰਪਿਕ 2020 ਦੀ ਟਿਕਟ ਵੀ ਹਾਸਲ ਕਰ ਲਈ ਭਾਰਤੀ ਤਿਕੜੀ ਨੇ ਤਿੰਨ ਮਿੰਟ 1614 ਸਕਿੰਟ ਦਾ ਸੈਸ਼ਨ ਦਾ ਆਪਣਾ ਸਰਵਸ੍ਰੇਸ਼ਠ ਸਮਾਂ ਕੱਢਿਆ ਅਤੇ ਫਾਈਨਲ ਦੀ ਟਿਕਟ ਹਾਸਲ ਕੀਤੀ ਇਸ ਭਾਰਤੀ ਟੀਮ ‘ਚ ਮੁਹੰਮਦ ਅਨਸ, ਵੀ.ਕੇ. ਵਿਸਮਆ, ਨਿਰਮਲ ਟਾਮ ਅਤੇ ਜਿਸਨਾ ਮੈਥਿਊ ਸ਼ਾਮਲ ਹਨ ਹਰ ਹੀਟ ‘ਚੋਂ ਟਾਪ-3 ਟੀਮਾਂ ਨੇ ਫਾਈਨਲ ‘ਚ ਜਗ੍ਹਾ ਬਣਾਈ ਹੈ Championship
ਭਾਰਤੀ ਚੌਕੜੀ ਹੀਟ ਦੋ ‘ਚੋਂ ਤੀਜੇ ਨੰਬਰ ‘ਤੇ ਰਹੀ ਉਨ੍ਹਾਂ ਤੋਂ ਅੱਗੇ ਪੋਲੈਂਡ ਅਤੇ ਬ੍ਰਾਜੀਲ ਦੀ ਟੀਮ ਰਹੀ ਇਸ ਚੈਂਪੀਅਨਸ਼ਿਪ ਨਾਲ ਭਾਰਤ ਨੂੰ ਪਹਿਲਾ ਓਲੰਪਿਕ ਟਿਕਟ ਮਿਲਿਆ ਹੈ ਜ਼ਿਕਰਯੋਗ ਹੈ ਕਿ ਚੈਂਪੀਅਨਸ਼ਿਪ ਦੀ ਰਿਲੇਅ ਦੌੜ ਦੇ ਫਾਈਨਲਿਸਟ (ਟਾਪ-8) ਬਣਨ ਵਾਲੇ ਓਲੰਪਿਕ ਲਈ ਕੁਆਲੀਫਾਈ ਕਰਦੇ ਹਨ ਅਤੇ ਇਸ ਤਰ੍ਹਾਂ ਭਾਰਤੀ ਮਿਕਸਡ ਰਿਲੇਅ ਟੀਮ ਦਾ ਟੋਕੀਓ ਜਾਣਾ ਪੱਕਾ ਹੋ ਗਿਆ ਹੈ ਇਸ ਦਰਮਿਆਨ ਪੁਰਸ਼ਾਂ ਦੀ 400 ਮੀਟਰ ਰੁਕਾਵਟ ਦੌੜ ‘ਚ ਐਮਪੀ ਜਾਬਿਰ ਸੈਮੀਫਾਈਨਲ ਤੋਂ ਅੱਗੇ ਨਹੀਂ ਵਧ ਸਕੇ ਜਾਬਿਰ ਸੈਮੀਫਾਈਨਲ ਦੀ ਹੀਟ ਨੰਬਰ ਤਿੰਨ ‘ਚ ਸਭ ਤੋਂ ਬਾਹਰੀ ਲੇਨ ‘ਚ ਦੌੜਦੇ ਹੌਏ 49.71 ਸਕਿੰਟ ਦੇ ਨਾਲ ਪੰਜਵੇਂ ਅਤੇ ਕੁੱਲ 16ਵੇਂ ਸਥਾਨ ‘ਤੇ ਰਹੇ ਜਾਬਿਰ ਦੀ ਉਪਲੱਬਧੀ ਇਹੀ ਰਹੀ ਕਿ ਉਹ ਸੈਮੀਫਾਈਨਲ ਤੱਕ ਪਹੁੰਚੇ ਇਸ ਤੋਂ ਪਹਿਲਾਂ ਫਰਾਟਾ ਦੌੜਾਕ ਦੂਤੀ ਚੰਦ ਮਹਿਲਾਵਾਂ ਦੀ 100 ਮੀਟਰ ਦੌੜ ‘ਚ ਇਸ ਸੈਸ਼ਨ ਦਾ ਸਭ ਤੋਂ ਖਰਾਬ ਸਮਾਂ 11.48 ਸਕਿੰਟ ਕੱਢ ਕੇ ਚੈਂਪੀਅਨਸ਼ਿਪ ‘ਚੋਂ ਬਾਹਰ ਹੋ ਗਈ ਦੂਤੀ ਹੀਟ ਨੰਬਰ ਤਿੰਨ ‘ਚੋਂ ਸੱਤਵੇਂ ਅਤੇ 47 ਖਿਡਾਰੀਆਂ ਦਰਮਿਆਨ 37ਵੇਂ ਸਥਾਨ ‘ਤੇ ਰਹੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੰਜਾਬ ਪੱਧਰੀ ਵਾਲੀਬਾਲ ਚੈਂਪੀਅਨਸ਼ਿਪ ਸ਼ੁਰੂ
ਲੌਂਗੋਵਾਲ (ਸੱਚ ਕਹੂੰ ਨਿਊਜ਼)। 65ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਅਧੀਨ ਵਾਲੀਬਾਲ ਚੈਂਪੀਅਨਸ਼ਿਪ ਅੰਡਰ-19 ਮੁੰਡੇ ਅਤੇ ਕੁੜੀਆਂ ਪਿੰਡ ਸ਼ੇਰੋਂ ਦੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਸ਼ੁਰੂ ਹੋ ਗਈ ਹੈ ਜਿਸ ਦਾ ਉਦਘਾਟਨ ਹਲਕਾ ਸੁਨਾਮ ਤੋਂ ਕਾਂਗਰਸ ਪਾਰਟੀ ਦੇ ਇੰਚਾਰਜ ਮੈਡਮ ਦਾਮਨ ਥਿੰਦ ਬਾਜਵਾ ਨੇ ਕੀਤਾ ਉਨ੍ਹਾਂ ਖਿਡਾਰੀਆਂ ਅਤੇ ਪ੍ਰਬੰਧਕਾਂ ਨੂੰ ਇਸ ਉਪਰਾਲੇ ਦੀ ਵਧਾਈ ਦਿੱਤੀ ਅਤੇ ਖਿਡਾਰੀਆਂ ਨਾਲ ਜਾਣ ਪਛਾਣ ਕੀਤੀ ਇਸ ਮੌਕੇ ਉਨ੍ਹਾਂ ਆਪਣੇ ਸੰਬੋਧਨ ‘ਚ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਖੇਡ ਨੀਤੀ ਤਹਿਤ ਖੇਡਾਂ ਅਤੇ ਖਿਡਾਰੀਆਂ ਲਈ ਵਿਸ਼ੇਸ਼ ਫੰਡ ਰੱਖਿਆ ਗਿਆ ਹੈ। (Volleyball Championship)
ਅੱਜ ਦੇ ਪ੍ਰੀ ਕੁਆਟਰ ਮੁਕਾਬਲਿਆਂ ਵਿੱਚ ਤਰਨਤਾਰਨ, ਪਟਿਆਲਾ, ਬਰਨਾਲਾ, ਸੰਗਰੂਰ, ਜਲੰਧਰ, ਮੋਹਾਲੀ, ਪਠਾਨਕੋਟ, ਬਠਿੰਡਾ, ਅੰਮ੍ਰਿਤਸਰ, ਰੋਪੜ, ਫ਼ਰੀਦਕੋਟ, ਫ਼ਿਰੋਜ਼ਪੁਰ, ਮੋਗਾ, ਲੁਧਿਆਣਾ, ਫ਼ਾਜ਼ਿਲਕਾ ਅਤੇ ਮੁਕਤਸਰ ਦੀਆਂ ਕੁੜੀਆਂ ਨੇ ਜਿੱਤ ਪ੍ਰਾਪਤ ਕਰਕੇ ਅਗਲੇ ਗੇੜ ਲਈ ਕੁਆਲੀਫ਼ਾਈ ਕੀਤਾ ਹੈ ਇਸ ਮੌਕੇ ਸੂਬਾ ਸਕੱਤਰ ਹਰਮਨ ਬਾਜਵਾ, ਜ਼ਿਲ੍ਹਾ ਸਿੱਖਿਆ ਅਫ਼ਸਰ ਸੁਭਾਸ਼ ਚੰਦਰ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਓਮ ਪ੍ਰਕਾਸ਼ ਸੇਤੀਆ, ਕਾਂਗਰਸ ਦੇ ਸੂਬਾਈ ਆਗੂ ਅਵਤਾਰ ਸਿੰਘ ਸ਼ੇਰੋਂ, ਕੇਵਲ ਸਿੰਘ ਸ਼ੇਰੋਂ, ਡਾ.ਅੰਮ੍ਰਿਤਪਾਲ ਸਿੰਘ ਸਿੱਧੂ, ਸੁਰਿੰਦਰ ਸਿੰਘ ਭਰਪੂਰ, ਸ਼ਿਵਰਾਜ ਸਿੰਘ ਢੀਂਡਸਾ, ਪ੍ਰਿੰ. ਦਿਨੇਸ਼ ਕੁਮਾਰ, ਪ੍ਰਿੰ. ਸੁਖਵੀਰ ਸਿੰਘ, ਸਰਪੰਚ ਪ੍ਰਗਟ ਸਿੰਘ, ਗੁਰਪਾਲ ਸਿੰਘ ਚੇਅਰਮੈਨ, ਸੇਵਕ ਸਿੰਘ, ਵੀਨਾ ਰਾਣੀ, ਬੇਅੰਤ ਕੌਰ ਸਮੇਤ ਵੱਖ ਵੱਖ ਜ਼ਿਲ੍ਹਿਆਂ ਤੋਂ ਆਏ ਖਿਡਾਰੀ ਅਤੇ ਦਰਸ਼ਕ ਹਾਜ਼ਰ ਸਨ।
ਸੰਗਰੂਰ (ਗੁਰਪ੍ਰੀਤ ਸਿੰਘ)। ਨੌਜਵਾਨ ਪੀੜੀ ਨੂੰ ਖੇਡਾਂ ਨਾਲ ਜੁੜ ਕੇ ਪੂਰੀ ਮਿਹਨਤ ਅਤੇ ਲਗਨ ਨਾਲ ਪ੍ਰਾਪਤੀਆਂ ਦਰਜ ਕਰਨ ਲਈ ਯਤਨਸ਼ੀਲ ਰਹਿਣਾ ਚਾਹੀਦਾ ਹੈ। ਖੇਡਾਂ ਜਿੱਥੇ ਸਾਡੇ ਸਰੀਰ ਨੂੰ ਨਿਰੋਗ ਰੱਖਣ ਲਈ ਲਾਹੇਵੰਦ ਹੁੰਦੀਆਂ ਹਨ ਉਥੇ ਹੁਨਰਮੰਦ ਖਿਡਾਰੀ ਆਪਣੀ ਖੇਡ ਪ੍ਰਤਿਭਾ ਨਾਲ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ‘ਤੇ ਆਪਣੀ ਪਹਿਚਾਣ ਵੀ ਬਣਾ ਲੈਂਦੇ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਿਆਮ ਥੋਰੀ ਨੇ ਅੱਜ ਗੁਰੂ ਨਾਨਕ ਬੈਡਮਿੰਟਨ ਹਾਲ ਵਿਖੇ ਜ਼ਿਲਾ ਬੈਡਮਿੰਟਨ ਐਸੋਸੀਏਸ਼ਨ ਵੱਲੋਂ ਬੈਡਮਿੰਟਨ ਦੇ ਅੰਤਰਾਸ਼ਟਰੀ ਅੰਪਾਇਰ ਸ. ਗੁਰਸ਼ਰਨ ਸਿੰਘ ਦੀ ਯਾਦ ਨੂੰ ਸਮਰਪਿਤ 5 ਰੋਜ਼ਾ ਜ਼ਿਲਾ ਪੱਧਰੀ ਬੈਡਮਿੰਟਨ ਚੈਂਪੀਅਨਸ਼ਿਪ ਦਾ ਉਦਘਾਟਨ ਕਰਦਿਆਂ ਕੀਤਾ। (Badminton Championship)
ਇਹ ਵੀ ਪੜ੍ਹੋ : ਅੰਮ੍ਰਿਤਸਰ ਸਮੇਤ ਇਨ੍ਹਾਂ ਸ਼ਹਿਰਾਂ ’ਚ ਮੌਸਮ ਹੋਇਆ ਖਰਾਬ, ਮੀਂਹ ਦਾ ਅਲਰਟ
ਸ੍ਰੀ ਥੋਰੀ ਨੇ 9 ਸਤੰਬਰ ਤੱਕ ਚਲਣ ਵਾਲੀ ਬੈਡਮਿੰਟਨ ਚੈਂਪੀਅਨਸ਼ਿਪ ਦੌਰਾਨ ਪੰਜਾਬ ਦੇ ਵੱਖ ਵੱਖ ਜ਼ਿਲਿਆਂ ਤੋਂ ਭਾਗ ਲੈਣ ਵੇਲੇ ਖਿਡਾਰੀਆਂ ਨੂੰ ਸੁਭਕਾਮਨਾਵਾਂ ਦਿੱਤੀਆ। ਉਨਾਂ ਨੇ 14 ਸਾਲ ਤੋਂ ਘੱਟ ਉਮਰ ਵਰਗ ਅਤੇ 17 ਸਾਲ ਤੋਂ ਘੱਟ ਉਮਰ ਵਰਗ ਦੇ  ਖੇਡ ਮੁਕਾਬਲਿਆਂ ਦਾ ਆਗਾਜ਼ ਕਰਦਿਆਂ ਖਿਡਾਰੀਆਂ ਨੂੰ ਆਪਣੀ ਖੇਡ ਪ੍ਰਤੀ ਇਮਾਨਦਾਰ ਰਹਿਣ ਅਤੇ ਨਸ਼ਾ ਰਹਿਤ ਜਿੰਦਗੀ ਬਤੀਤ ਕਰਨ ਲਈ ਪ੍ਰੇਰਿਤ ਕੀਤਾ। ਉਨਾਂ ਕਿਹਾ ਨੌਜਵਾਨ ਖਿਡਾਰੀ ਸਾਡੇ ਦੇਸ਼ ਅਤੇ ਸੂਬੇ ਦਾ ਭਵਿੱਖ ਹਨ ਅਤੇ ਖਿਡਾਰੀਆਂ ਨੂੰ ਦੇਸ਼ , ਰਾਜ ਅਤੇ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰਨ ਦੇ ਮੰਤਵ ਨਾਲ ਖੇਡਾਂ ਨੂੰ ਸਮਰਪਿਤ ਰਹਿ ਕੇ ਭਾਗ ਲੈਣ ਦੀ ਲੋੜ ਹੈ।ਇਸ ਮੌਕੇ ਜ਼ਿਲਾ ਖੇਡ ਅਫ਼ਸਰ ਯੋਗਰਾਜ, ਜ਼ਿਲਾ ਬੈਡਮਿੰਟਨ ਐਸੋਸੀਏਸ਼ਨ ਦੇ ਜਨਰਲ ਸਕੱਤਰ ਸੰਜੀਵ ਸ਼ਰਮਾ, ਜੁਆਇੰਟ ਸਕੱਤਰ ਗੁਰਦੀਪ ਸਿੰਘ ਅਤੇ ਹੋਰ ਖੇਡ ਪ੍ਰੇਮੀ ਹਾਜ਼ਰ ਸਨ। (Badminton Championship)
ਆਖਰੀ ਮੁਕਾਬਲਾ ਚਾਰ ਦੌੜਾਂ ਨਾਲ ਹਾਰਿਆ ਭਾਰਤ, ਨਿਊਜ਼ੀਲੈਂਡ ਨੇ ਤਿੰਨ ਮੈਚਾਂ ਦੀ ਲੜੀ 2-1 ਨਾਲ ਆਪਣੇ ਨਾਂਅ ਕੀਤੀ
ਹੈਮਿਲਟਨ | ਭਾਰਤ ਦਾ ਟੀ20 ‘ਚ 10 ਸੀਰੀਜ਼ ਤੋਂ ਚੱਲਿਆ ਆ ਰਿਹਾ ਅਜੇਤੂ ਰਥ ਨਿਊਜ਼ੀਲੈਂਡ ਖਿਲਾਫ ਤੀਜੇ ਤੇ ਆਖਰੀ ਟੀ20 ਮੁਕਾਬਲੇ ‘ਚ ਐਤਵਾਰ ਨੂੰ ਚਾਰ ਦੌੜਾਂ ਦੀ ਹਾਰ ਨਾਲ ਰੁਕ ਗਿਆ ਨਿਉਜ਼ੀਲੈਂਡ ਨੇ ਤਿੰਨ ਮੈਚਾਂ ਦੀ ਸੀਰੀਜ਼ 2-1 ਨਾਲ ਜਿੱਤ ਲਈ ਨਿਊਜ਼ੀਲੈਂਡ ਨੇ ਚਾਰ ਵਿਕਟਾਂ ‘ਤੇ 212 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ ਜਦੋਂਕਿ ਭਾਰਤੀ ਟੀਮ ਛੇ ਵਿਕਟਾਂ 208 ਦੌੜਾਂ ਬਣਾ ਸਕੀ ਭਾਰਤ ਨੂੰ ਆਖਰੀ ਓਵਰ ‘ਚ ਜਿੱਤ ਲਈ 16 ਦੌੜਾ ਚਾਹੀਦੀਆਂ ਸਨ ਪਰ 11 ਦੌੜਾ ਹੀ ਬਣ ਸਕੇ ਭਾਰਤ ਦੀ ਪੁਰਸ਼ ਅਤੇ ਮਹਿਲਾ ਟੀਮਾਂ ਨੇ ਇੱਕ ਰੋਜ਼ਾ ਸੀਰੀਜ਼ ਜਿੱਤੀ ਪਰ ਟੀ20 ਸੀਰੀਜ਼ ਗੁਆ ਦਿੱਤੀ ਭਾਰਤ ਟੀ20 ‘ਚ 2017 ਤੋਂ ਪਿਛਲੀਆਂ 10 ਸੀਰੀਜ਼ਾਂ ‘ਚ ਅਜਿੱਤ ਚੱਲ ਰਿਹਾ ਸੀ ਪਰ ਕੀਵੀਆਂ ਨੇ ਟੀਮ ਇੰਡੀਆ ਦਾ ਅਜਿੱਤ ਰਥ ਆਖਰ ਰੋਕ ਲਿਆ ਭਾਰਤ ਨੇ ਵੱਡੇ ਟੀਚੇ ਦਾ ਪਿੱਛਾ ਕਰਦਿਆਂ ਖਰਾਬ ਸ਼ੁਰੂਆਤ ਕੀਤੀ ਅਤੇ ਓਪਨਰ ਸ਼ਿਖਰ ਧਵਨ ਨੂੰ ਪਹਿਲੇ ਹੀ ਓਵਰ ‘ਚ ਗੁਆ ਦਿੱਤਾ
ਕਪਤਾਨ ਰੋਹਿਤ (38) ਅਤੇ ਸ਼ੰਕਰ (43) ਨੇ ਦੂਜੀ ਵਿਕਟ ਲਈ 75 ਦੌੜਾਂ ਦੀ ਬਿਹਤਰੀਨ ਸਾਂਝੇਦਾਰੀ ਕੀਤੀ ਦੋਵੇਂ ਬੱਲੇਬਾਜ਼ਾਂ ਨੇ ਕੁਝ ਲਾਜਵਾਬ ਸ਼ਾਟਸ ਖੇਡੇ ਇਹ ਸਾਂਝੇਦਾਰੀ ਮੇਜ਼ਬਾਨ ਟੀਮ ਲਈ ਜ਼ਿਆਦਾ ਖਤਰਨਾਕ ਸਾਬਤ ਹੁੰਦੀ ਕਿ ਉਸ ਤੋਂ ਪਹਿਲਾਂ ਸੈਂਟਨਰ ਨੇ ਸ਼ੰਕਰ ਨੂੰ ਆਊਟ ਕਰਕੇ ਭਾਰਤ ਨੂੰ 81 ਦੌੜਾਂ ਦੇ ਸਕੋਰ ‘ਤੇ ਦੂਜਾ ਝਟਕਾ ਦਿੱਤਾ ਮੈਦਾਨ ‘ਤੇ ਉੱਤਰੇ ਨੌਜਵਾਨ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੇ ਆਉਂਦੇ ਹੀ ਹਮਲਾਵਰ ਤੇਵਰ ਵਿਖਾਏ ਤੇ ਸੈਂਟਨਰ ਦੀਆਂ ਦੋ ਗੇਂਦਾਂ ‘ਤੇ ਚੌਕੇ ਤੇ ਛੱਕਾ ਜੜ ਦਿੱਤਾ ਉਨ੍ਹਾਂ ਨੇ ਪਾਰੀ ਦੇ 10ਵੇਂ ਓਵਰ ‘ਚ ਲੈੱਗ ਸਪਿੱਨਰ ਈਸ਼ ਸੋਢੀ ਦੀ ਦੂਜੀ ਤੇ ਛੇਵੀਂ ਗੇਂਦਾਂ ‘ਤੇ ਛੱਕੇ ਮਾਰੇ ਤੇ ਸਿਰਫ ਛੇ ਗੇਂਦਾਂ ‘ਚ 23 ਦੌੜਾਂ ‘ਤੇ ਪਹੁੰਚ ਗਏ ਪੰਤ ਨੂੰ 13ਵੇਂ ਓਵਰ ‘ਚ ਬਲੇਅਰ ਟਿਕਨਰ ਨੇ ਆਊਟ ਕਰ ਦਿੱਤਾ ਆਲਰਾਊਂਡਰ ਹਾਰਦਿਕ ਪਾਂਡਿਆ ਨੇ ਆਪਣੀ ਪਹਿਲੀ ਹੀ ਗੇਂਦ ‘ਤੇ ਟਿਕਨਰ ‘ਤੇ ਛੱਕਾ ਲਾ ਦਿੱਤਾ ਇਸ ਓਵਰ ਦੀ ਆਖਰੀ ਗੇਂਦ ‘ਤੇ ਭਾਰਤੀ ਕਪਤਾਨ ਰੋਹਿਤ ਨੂੰ ਆਊਟ ਕਰ ਦਿੱਤਾ ਰੋਹਿਤ ਦੇ ਆਊਟ ਹੋਣ ਦੇ ਚਾਰ ਦੌੜਾਂ ਬਾਦ ਹੀ ਪਾਂਡਿਆ ਨੂੰ ਸਕਾਟ ਕੁਗੇਲਜਿਨ ਨੇ ਆਊਟ ਕਰ ਦਿੱਤਾ
ਵੱਡਾ ਸ਼ਾਟ ਮਾਰਨ ਦੀ ਕੋਸ਼ਿਸ਼ ‘ਚ ਪਾਂਡਿਆ ਦੇ ਹੱਥੋਂ ਬੱਲਾ ਛੁੱਟ ਗਿਆ ਪਰ ਕੇਨ ਵਿਲੀਅਮਸਨ ਨੇ ਅਸਾਨ ਕੈਚ ਨਹੀਂ ਛੱਡਿਆ ਮਹਿੰਦਰ ਸਿੰਘ ਧੋਨੀ ਡੇਰਿਲ ਮਿਸ਼ੇਲ ‘ਤੇ ਵੱਡਾ ਸ਼ਾਟ ਖੇਡਣ ਦੀ ਕੋਸ਼ਿਸ ‘ਚ ਟਿਮ ਸਾਊਦੀ ਨੂੰ ਕੈਚ ਦੇ ਬੈਠੇ ਧੋਨੀ ਨੇ ਦੋ ਦੌੜਾਂ ਬਣਾਈਆਂ ਭਾਰਤ ਨੇ ਚਾਰ ਦੌੜਾਂ ਦੇ ਫਰਕ ‘ਚ ਤਿੰਨ ਵਿਕਟਾਂ ਗੁਆਈਆਂ ਤੇ ਊਸ ਦਾ ਸਕੋਰ ਛੇ ਵਿਕਟਾਂ ‘ਤੇ 145 ਦੌੜਾਂ ਹੋ ਗਿਆ ਦਿਨੇਸ਼ ਕਾਰਤਿਕ ਨੇ ਮੈਦਾਨ ‘ਤੇ ਆਉਣ ਨਾਲ ਹੀ ਦੋ ਛੱਕੇ ਮਾਰ ਕੇ ਭਾਂਰਤ ਨੂੰ ਮੁਕਾਬਲੇ ‘ਚ ਬਣਾਈ ਰੱਖਿਆ ਕਰੁਣਾਲ ਪਾਂਡਿਆ ਨੇ 18ਵੇਂ ਓਵਰ ‘ਚ ਟਿਮ ਸਾਊਦੀ ‘ਤੇ 6,4,4 ਲਾ ਕੇ ਮੈਚ ‘ਚ ਰੋਮਾਂਚਕ ਬਣਾ ਦਿੱਤਾ ਭਾਰਤ ਨੂੰ ਆਖਰੀ ਦੋ ਓਵਰਾਂ ‘ਚ 30 ਦੌੜਾ ਦੀ ਜ਼ਰੂਰਤ ਸੀ ਟਿਮ ਸਾਊਦੀ ਦੇ ਪਾਰੀ ਦੇ 20ਵੇਂ ਓਵਰ ਦੀ ਪਹਿਲੀ ਗੇਂਦਾਂ ‘ਤੇ ਕਾਰਤਿਕ ਨੇ ਦੋ ਦੌੜਾਂ ਲਈਆਂ ਅਗਲੀਆਂ ਦੋ ਗੇਂਦਾਂ ‘ਤੇ ਕੋਈ ਦੌੜ ਨਹੀਂ ਬਣੀ ਚੌਥੀ ਗੇਂਦ ‘ਤੇ ਇੱਕ ਦੌੜ ਬਣੀ ਤੇ ਮੈਚ ਭਾਰਤ ਦੇ ਹੱਥੋਂ ਨਿਕਲ ਗਿਆ ਕਾਰਤਿਕ ਨੇ ਆਖਰੀ ਗੇਂਦ ਤੇ ਛੱਕਾ ਜ਼ਰੂਰ ਲਾਇਆ ਪਰ ਭਾਰਤ ਨੂੰ ਹਾਰ ਦਾ ਸਾਹਮਦਾ ਕਰਨਾ ਪਿਆ ਕਾਰਤਿਕ ਨੇ 16 ਗੇਂਦਾਂ ‘ਤੇ ਨਾਬਾਦ 33 ਦੌੜਾਂ ‘ਚ ਚਾਰ ਛੱਕੇ ਤੇ ਜਦੋਂਕਿ ਕਰੁਣਾਲ ਨੇ 13 ਗੇਂਦਾਂ ‘ਤੇ ਨਾਬਾਦ 26 ਦੌੜਾਂ ‘ਚ ਦੋ ਚੌਕੇ ਤੇ ਦੋ ਛੱਕੇ ਲਾਏ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵਿਨੇਸ਼, ਸਾਕਸ਼ੀ ਨੇ ਜਿੱਤਿਆ ਸੋਨਾ
ਵਿਨੇਸ਼ ਨੇ ਛੇਵੇਂ ਰਾਸ਼ਟਰੀ ਖ਼ਿਤਾਬ ਦੀ ਰਾਹ ‘ਚ ਪੂਰੇ ਟੂਰਨਾਮੈਂਟ ਦੌਰਾਨ ਸਿਰਫ਼ ਦੋ ਅੰਕ ਗੁਆਏ
ਗੋਂਡਾ(ਉੱਤਰ ਪ੍ਰਦੇਸ਼), 1 ਦਸੰਬਰ
ਦੇਸ਼ ਦੀਆਂ ਦੋ ਮੋਢੀ ਮਹਿਲਾ ਪਹਿਲਵਾਨਾਂ ਵਿਨੇਸ਼ ਫੋਗਾਟ (57 ਕਿਗ੍ਰਾ) ਅਤੇ ਸਾਕਸ਼ੀ ਮਲਿਕ (62 ਕਿਗ੍ਰਾ) ਨੇ ਇੱਥੇ ਸਮਾਪਤ ਟਾਟਾ ਮੋਟਰਜ਼ 62ਵੀਂ ਸੀਨੀਅਰ ਰਾਸ਼ਟਰੀ ਕੁਸ਼ਤੀ ਚੈਂਪੀਅਨਸ਼ਿਪ ‘ਚ ਆਪਣੇ-ਆਪਣੇ ਭਾਰ ਵਰਗ ‘ਚ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ ਇਸ ਸਾਲ ਰਾਸ਼ਟਰੀ ਮੰਡਲ ਖੇਡਾਂ ਅਤੇ ਏਸ਼ੀਆਈ ਖੇਡਾਂ ‘ਚ ਸੋਨ ਤਮਗਾ ਜਿੱਤਣ ਵਾਲੀ ਵਿਨੇਸ਼ ਨੇ ਆਪਣੇ ਛੇਵੇਂ ਰਾਸ਼ਟਰੀ ਖ਼ਿਤਾਬ ਦੀ ਰਾਹ ‘ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਪੂਰੇ ਟੂਰਨਾਮੈਂਟ ਦੌਰਾਨ ਸਿਰਫ਼ ਦੋ ਅੰਕ ਗੁਆਏ ਕੂਹਣੀ ਦੀ ਸੱਟ ਕਾਰਨ ਵਿਸ਼ਵ ਚੈਂਪੀਅਨਸ਼ਿਪ ‘ਚ ਹਿੱਸਾ ਨਾ ਲੈ ਸਕਣ ਵਾਲੀ ਵਿਨੇਸ਼ ਇਸ ਤੋਂ ਪਹਿਲਾਂ 2012 ਤੋਂ 2016 ਦਰਮਿਆਨ ਵੱਖ ਵੱਖ ਭਾਰ ਵਰਗ ‘ਚ ਲਗਾਤਾਰ ਪੰਜ ਵਾਰ ਇਹ ਖ਼ਿਤਾਬ ਜਿੱਤ ਚੁੱਕੀ ਹੈ
ਵਿਨੇਸ਼ ਆਮ ਤੌਰ ‘ਤੇ 50 ਕਿ ਗ੍ਰਾ ਵਰਗ ‘ਚ ਹਿੱਸਾ ਲੈਦੀ ਹੈ ਪਰ ਰਾਸ਼ਟਰੀ ਚੈਂਪੀਅਨਸਿਪ ‘ਚ ਉਹ 57 ਕਿ ਗ੍ਰਾ ਵਰਗ ‘ਚ ਨਿੱਤਰੀ ਵਿਨੇਸ਼ ਨੇ ਕਿਹਾ ਕਿ ਮੈਂ ਅਗਲੇ ਸੀਜ਼ਨ ਤੋਂ ਪਹਿਲਾਂ ਕੁਝ ਮੁਕਾਬਲੇ ਵਾਲੇ ਮੈਚ ਚਾਹੁੰਦੀ ਸੀ ਅਤੇ ਇਸ ਕਾਰਨ ਮੈਂ 57 ਕਿ ਗ੍ਰਾ ਵਰਗ ‘ਚ ਕਿਸਮਤ ਅਜਮਾਉਣਦਾ ਫੈਸਲਾ ਕੀਤਾ ਪੂਰੇ ਟੂਰਨਾਮੈਂਟ ਦੌਰਾਨ ਮੈਨੂੰ ਦਰਦ ਨਹੀਂ ਹੋਈ ਅਤੇ ਇਹ ਮੇਰੇ ਲਈ ਕਾਫ਼ੀ ਸਕਾਰਾਤਮਕ ਗੱਲ ਰਹੀ ਕਿਉਂਕਿ ਮੈਂ ਆਪਣੇ ਤੋਂ ਉੱਚੀ ਕੈਟੇਗਰੀ ‘ਚ ਹਿੱਸਾ ਲੈ ਰਹੀ ਸੀ
ਵਿਨੇਸ਼ ਨੇ ਪਹਿਲੇ ਗੇੜ ‘ਚ ਚੰਡੀਗੜ੍ਹ ਦੀ ਨੀਤੂ ਨੂੰ 13-2 ਨਾਲ ਫਿਰ ਕਰਨਾਟਕ ਦੀ ਸ਼ਵੇਤਾ ਨੂੰ 8-0 ਨਾਲ, ਕੁਆਰਟਰ ਫਾਈਨਲ ‘ਚ ਹਰਿਆਣਾ ਦੀ ਮਨੀਸ਼ਾ ਨੂੰ , ਸੈਮੀਫਾਈਨਲ ‘ਚ ਹਰਿਆਣੀ ਦੀ ਹੀ ਰਵਿਤਾ ਨੂੰ ਹਰਾ ਕੇ ਫਾਈਨਲ ‘ਚ ਪ੍ਰਵੇਸ਼ ਕੀਤਾ ਫਾਈਨਲ ‘ਚ ਵਿਨੇਸ਼ ਦਾ ਸਾਹਮਣਾ ਬਬੀਤਾ ਨਾਲ ਹੋਇਆ ਅਤੇ ਵਿਨੇਸ਼ ਨੇ ਢਾਈ ਮਿੰਟ ‘ਚ 10-0 ਨਾਲ ਮੁਕਾਬਲਾ ਆਪਣੇ ਨਾਂਅ ਕੀਤਾ
ਸਾਕਸ਼ੀ ਨੇ ਬਿਨਾਂ ਕੋਈ ਅੰਕ ਗੁਆਇਆਂ ਖ਼ਿਤਾਬ ਜਿੱਤਿਆ
ਰਿਓ ਓਲੰਪਕ ‘ਚ ਕਾਂਸੀ ਤਮਗਾ ਜਿੱਤਣ ਵਾਲੀ ਸਾਕਸ਼ੀ ਨੇ ਬਿਨਾਂ ਕੋਈ ਅੰਕ ਗੁਆਇਆਂ ਖ਼ਿਤਾਬ ਜਿੱਤਿਆ ਫਾਈਨਲ ‘ਚ ਉਸਦੀ ਵਿਰੋਧੀ ਅਨੀਤਾ ਸੱਟ ਕਾਰਨ ਸਿਰਫ਼ 25 ਸੈਕਿੰਡ ਮੈਟ ‘ਤੇ ਬਿਤਾ ਸਕੀ
ਸਾਕਸ਼ੀ ਨੇ ਫਾਈਨਲ ਤੋਂ ਬਾਅਦ ਕਿਹਾ ਕਿ ਇਹ ਮੇਰੇ ਲਈ ਵੱਡੀ ਸਫ਼ਲਤਾ ਨਹੀਂ ਹੈ ਪਰ ਮੈਂ ਇਸ ਨੂੰ ਮੰਨਦੀ ਹਾਂ ਮੇਰੇ ਲਈ ਮੁਕਾਬਲਾ ਨਹੀਂ ਸੀ ਕਿਉਂਕਿ ਮੇਰੇ ਸਾਹਮਣੇ ਜ਼ਿਆਦਾ ਜੂਨੀਅਰ ਖਿਡਾਰੀ ਸਨ ਪਰ ਕਿਸੇ ਵੀ ਤਰ੍ਹਾਂ ਦਾ ਮੁਕਾਬਲਾ ਚੰਗਾ ਹੁੰਦਾ ਹੈ ਹੁਣ ਮੈਂ ਅਗਲੇ ਸੀਜ਼ਨ ‘ਚ ਏਸ਼ੀਆਈ ਚੈਂਪੀਅਨਸ਼ਿਪ ‘ਚ ਸਫ਼ਲਤਾ ਨਾਲ ਨਵੇਂ ਸੀਜ਼ਨ ਦੀ ਸ਼ੁਰੂਆਤ ਕਰਨਾ ਚਾਹੁੰਦੀ ਹਾਂ 55 ਕਿ ਗ੍ਰਾ ‘ਚ ਪਿੰਕੀ ਨੇ ਅਤੇ 72 ਕਿ ਗ੍ਰਾ ‘ਚ ਕਿਰਨ ਬਿਸ਼ਨੋਈ ਨੇ ਖ਼ਿਤਾਬ ਆਪਣੇ ਨਾਂਅ ਕੀਤੇ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।