All India Judo - Sach Kahoon Punjabi

ਆਲ ਇੰਡੀਆ ਜੂਡੋ ਚੈਂਪੀਅਨਸ਼ਿਪ 13 ਅਗਸਤ ਤੋਂ
ਨਵੀਂ ਦਿੱਲੀ:ਸਬ-ਜੂਨੀਅਰ ਅਤੇ ਜੂਨੀਅਰ ਆਲ ਇੰਡੀਆ ਇਵੈਂਟੇਸ਼ਨਲ ਜੂਡੋ ਚੈਂਪੀਅਨਸ਼ਿਪ ਦੀ ਸ਼ੁਰੂਆਤ 13 ਅਗਸਤ ਤੋਂ ਰਾਜੀਵ ਗਾਂਧੀ ਸਟੇਡੀਅਮ ਬਵਾਨਾ ‘ਚ ਹੋਵੇਗੀ ਜਿਸ ‘ਚ ਦੇਸ਼ ਦੇ ਸਾਰੇ ਸੂਬਿਆਂ ਦੇ ਲਗਭਗ  1500 ਖਿਡਾਰੀ ਹਿੱਸਾ ਲੈਣਗੇ

ਇਸ ਚੈਂਪੀਅਨਸ਼ਿਪ ਦੀ ਸਮਾਪਤੀ 15 ਅਗਸਤ ਨੂੰ ਹੋਵੇਗਾ ਇਹ ਤਿੰਨ ਰੋਜ਼ਾ ਚੈਂਪੀਅਨਸ਼ਿਪ ਪਹਿਲੀ ਵਾਰ ਕੀਤੀ ਜਾ ਰਹੀ ਹੈ ਜਿਸ ਨੂੰ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਕਰ ਕਰਵਾ ਰਿਹਾ ਹੈ ਜੂਡੋ ਕੋਚ ਸੁਭਾਸ਼ ਨੇ ਕਿਹਾ ਕਿ ਇਸ ਟੂਰਨਾਮੈਂਟ ‘ਚ ਸਬ-ਜੂਨੀਅਰ ਅਤੇ ਜੂਨੀਅਰ ਪੱਧਰ ਦੇ ਕੌਮੀ ਅਤੇ ਕੌਮਾਂਤਰੀ ਚੈਂਪੀਅਨ ਸਮੇਤ ਦੇਸ਼ ਦੇ ਸਾਰੇ ਸੂਬਿਆਂ ਦੇ ਲਗਭਗ 1500 ਖਿਡਾਰੀ ਹਿੱਸਾ ਲੈਣਗੇ ਟੂਰਨਾਮੈਂਟ ‘ਚ ਸਬ-ਜੂਨੀਅਰ ‘ਚ ਲੜਕਿਆਂ ਅਤੇ ਲੜਕੀਆਂ ਦੀ ਛੇ-ਛੇ ਵਜ਼ਨ ਸ਼੍ਰੇਣੀ ਹੋਵੇਗੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।