ODI Test Series - Sach Kahoon Punjabi

ਧੋਨੀ ਨੇ ਇੱਕ ਰੋਜ਼ਾ ਸੀਰੀਜ਼ ਲਈ ਸ਼ੁਰੂ ਕੀਤਾ ਅਭਿਆਸ
ਬੰਗਲੌਰ:ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਸ੍ਰੀਲੰਕਾ ਖਿਲਾਫ 21 ਅਗਸਤ ਤੋਂ ਸ਼ੁਰੂ ਹੋ ਰਹੀ ਸੀਮਤ ਓਵਰਾਂ ਦੀ ਸੀਰੀਜ਼ ਲਈ ਤਿਆਰੀਆਂ ਤਹਿਤ ਇੱਥੇ ਕੌਮੀ ਕ੍ਰਿਕਟ ਅਕਾਦਮੀ ‘ਚ ਅਭਿਆਸ ਸ਼ੁਰੂ ਕਰ ਦਿੱਤਾ ਹੈ ਟੈਸਟ ਕ੍ਰਿਕਟ ਨੂੰ ਬਹੁਤ ਪਹਿਲਾਂ ਅਲਵਿਦਾ ਕਹਿ ਦੇਣ ਵਾਲੇ ਧੋਨੀ ਸੀਮਤ ਓਵਰਾਂ ਦੀ ਟੀਮ ਦੇ ਅਹਿਮ ਮੈਂਬਰ ਹਨ

ਉਨ੍ਹਾਂ ਨੇ ਹਾਲ ਹੀ ‘ਚ ਇੱਕ ਰੋਜ਼ਾ ਅਤੇ ਟੀ-20 ਦੀ ਕਪਤਾਨੀ ਛੱਡੀ ਸੀ ਧੋਨੀ ਨੇ ਸ਼ੁੱਕਰਵਾਰ ਨੂੰ ਇੰਸਟਾਗ੍ਰਾਮ ‘ਤੇ ਤਸਵੀਰਾਂ ਪੋਸਟ ਕੀਤੀ ਹੈ ਜਿਸ ‘ਚ ਉਹ ਸੁਰੇਸ਼ ਰੈਨਾ, ਕੇਦਾਰ ਜਾਧਵ ਸਮੇਤ ਹੋਰ ਕ੍ਰਿਕੇਟਰਾਂ ਨਾਂਲ ਨਜ਼ਰ ਆ ਰਹੇ ਹਨ ਧੋਨੀ ਨੇ ਪੋਸਟ ਕੀਤੀ ਗਈ ਤਸਵੀਰਾਂ ਨਾਂਲ ਲਿਖਿਆ ਹੈ ਕਿ ਕੌਮੀ ਕ੍ਰਿਕਟ ਅਕਾਦਮੀ ‘ਚ ਅਭਿਆਸ ਸੈਸ਼ਨ ਪੂਰਾ ਹੋਇਆ ਅਤੇ ਹੁਣ ਇਹ ਸਮਾਂ ਲੰਚ ਦਾ ਹੈ ਅਭਿਆਸ ਸੈਸ਼ਨ ‘ਚ ਹਿੱਸਾ ਲੈ ਰਹੇ ਰੈਨਾ ਦਾ ਟੀਚਾ ਵੀ ਇੱਕ ਰੋਜ਼ਾ ਟੀਮ ‘ਚ ਵਾਪਸੀ ਦਾ ਹੈ ਉਨ੍ਹਾਨੇ ਆਪਣਾ ਪਿਛਲਾ ਇੱਕ ਰੋਜ਼ਾ ਕੌਮਾਂਤਰੀ ਮੈਚ 2015 ‘ਚ ਦੱਖਣੀ ਅਫਰੀਕਾ ਖਿਲਾਫ ਖੇਡਿਆ ਸੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।