World Record - Sach Kahoon Punjabi
World Record: 7 ਸਾਲਾਂ ਦੀ ਉਮਰ ’ਚ ਮੇਹਰਜੋਤ ਨੇ ਬਣਾਇਆ ਵਿਸ਼ਵ ਰਿਕਾਰਡ
9 ਮਿੰਟ ’ਚ ਸੁਣਾਏ ਉਲਟੇ ਕ੍ਰਮ ’ਚ 1 ਤੋਂ ਲੈ ਕੇ 100 ਤੱਕ ਦੇ ਪਹਾੜੇ | World Record
World Record: (ਅਮਿਤ ਗਰਗ) ਰਾਮਪੁਰਾ ਫੂਲ। ਰਾਮਪੁਰਾ ਫੂਲ ਦੇ ਸੱਤ ਸਾਲ ਦੇ ਮੇਹਰਜੋਤ ਨੇ ਉਲਟੇ ਕ੍ਰਮ ’ਚ 1 ਤੋਂ 100 ਤੱਕ ਦੇ ਸਾਰੇ ਪਹਾੜੇ ਸਿਰਫ 9 ਮਿੰਟਾਂ ’ਚ ਸੁਣਾ ਕੇ ਵਿਸ਼ਵ ਰਿਕਾਰਡ ਬਣਾਇਆ ਹੈ। ਮੇਹਰਜੋਤ ਦੀ ਇਸ ਸਫਲਤਾ ’ਤੇ ਇਲਾਕੇ ’ਚ ਖੁਸ਼ੀ ਦੀ ਲਹਿਰ ਹੈ। ਉਸ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਇਸ ਪ੍ਰਾਪਤੀ ’ਤੇ ਬਠਿੰਡਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਅਤੇ ਸਹਾਇਕ ਕਮਿਸ਼ਨਰ ਜਨਰਲ ਗਗਨਦੀਪ ਸਿੰਘ ਨੇ ਮੇਹਰਜੋਤ ਨੂੰ ਉੱਚ ਸਨਮਾਨ ਨਾਲ ਨਿਵਾਜਿਆ। ਵਰਨਣਯੋਗ ਹੈ ਕਿ ਮੇਹਰਜੋਤ ਨੇ ਪਹਿਲਾਂ ਵੀ ਇੱਕ ਇੰਡੀਆ ਬੁੱਕ ਰਿਕਾਰਡ ਹਾਸਲ ਕੀਤਾ ਸੀ।
ਇਹ ਵੀ ਪੜ੍ਹੋ:PMAY-Urban 2.0 Scheme: ਸਰਕਾਰ ਨੇ ਹੁਣ ਸ਼ਹਿਰੀ ਇਲਾਕਿਆਂ ਨੂੰ ਦਿੱਤਾ ਇਹ ਤੋਹਫ਼ਾ, ਮਿਲੇਗੀ ਖਾਸ ਸਬਸਿਡੀ
ਸ਼ਾਰਪ ਬ੍ਰੇਨਸ ਐਜੂਕੇਸ਼ਨ ਸੰਸਥਾ ਦੇ ਡਾਇਰੈਕਟਰ ਰੰਜੀਵ ਗੋਇਲ ਨੇ ਦੱਸਿਆ ਕਿ ਮੇਹਰਜੋਤ ਪੁੱਤਰ ਡਾ. ਸਵਰਨਜੀਤ ਕੌਰ ਮਾਊਂਟ ਲਿਟਰਾ ਜੀ ਸਕੂਲ ਰਾਮਪੁਰਾ ਫੂਲ ਵਿੱਚ ਦੂਸਰੀ ਕਲਾਸ ਦਾ ਵਿਦਿਆਰਥੀ ਹੈ। ਉਸ ਨੇ 1 ਤੋਂ 100 ਤੱਕ ਦੇ ਪਹਾੜੇ ਉਲਟੇ ਕ੍ਰਮ ਵਿੱਚ ਸਿਰਫ 9 ਮਿੰਟਾਂ ਵਿੱਚ ਸੁਣਾ ਕੇ ਇੰਟਰਨੈਸ਼ਨਲ ਬੁੱਕ ਆਫ ਰਿਕਾਰਡਸ ਵਿੱਚ ਆਪਣਾ ਨਾਮ ਦਰਜ ਕਰਵਾਇਆ। ਮੇਹਰਜੋਤ ਨੂੰ ਮੈਡਲ ਅਤੇ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ ਅਤੇ ਇੰਟਰਨੈਸ਼ਨਲ ਬੁੱਕ ਆਫ ਰਿਕਾਰਡਸ ਨੇ ਇਸ ਨੂੰ ਨਵਾਂ ਵਰਲਡ ਰਿਕਾਰਡ ਐਲਾਨ ਕੀਤਾ ਹੈ। ਉਸ ਨੇ ਇਹ ਤਿਆਰੀ ਅਬੈਕਸ ਵਿਧੀ ਦੇ ਨਾਲ ਕੀਤੀ ਹੈ । World Record
ਬਠਿੰਡਾ ਦੇ ਡਿਪਟੀ ਕਮਿਸ਼ਨਰ ਨੇ ਕੀਤੀ ਸ਼ਲਾਘਾ
ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਆਪਣੇ ਦਫਤਰ ਵਿੱਚ ਮੇਹਰਜੋਤ ਦੀ ਪ੍ਰਦਰਸ਼ਨੀ ਦੇਖੀ ਅਤੇ ਉਸ ਦੀ ਤੇਜ਼ੀ ਤੇ ਸੂਝ-ਬੂਝ ਦੇ ਮੁਹਤਾਜ ਹੋ ਗਏ। ਉਨ੍ਹਾਂ ਨੇ ਮੇਹਰਜੋਤ ਨੂੰ ਜ਼ਿਲ੍ਹੇ ਅਤੇ ਪੰਜਾਬ ਦਾ ਨਾਂਅ ਰੋਸ਼ਨ ਕਰਨ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇੰਨੀ ਛੋਟੀ ਉਮਰ ਵਿਚ ਇਸ ਤਰ੍ਹਾਂ ਦੀ ਪ੍ਰਾਪਤੀਆਂ ਹਾਸਲ ਕਰਨ ਵਾਲੇ ਮੇਹਰਜੋਤ ਭਵਿੱਖ ਵਿੱਚ ਯਕੀਨਨ ਵੱਡੀਆਂ ਮੱਲਾਂ ਮਾਰੇਗਾ । ਉਨ੍ਹਾਂ ਕਿਹਾ ਕਿ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਇਸ ਤਰ੍ਹਾਂ ਦੇ ਹੋਣਹਾਰ ਵਿਦਿਆਰਥੀਆਂ ਦੀ ਹੌਂਸਲਾ ਅਫਜਾਈ ਲਈ ਹਰ ਪ੍ਰਕਾਰ ਦੀ ਸਹਾਇਤਾ ਕੀਤੀ ਜਾਵੇਗੀ । ਸਹਾਇਕ ਕਮਿਸ਼ਨਰ ਜਨਰਲ ਗਗਨਦੀਪ ਸਿੰਘ ਨੇ ਵੀ ਸ਼ਾਰਪ ਬ੍ਰੇਨਸ ਐਜੂਕੇਸ਼ਨ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹ ਸੰਗਠਨ ਵਿਦਿਆਰਥੀਆਂ ਦੇ ਮਾਨਸਿਕ ਵਿਕਾਸ ਲਈ ਉੱਤਮ ਯੋਗਦਾਨ ਪਾ ਰਿਹਾ ਹੈ ਅਤੇ ਸੰਸਥਾ ਦੇ ਵਿਦਿਆਰਥੀ ਇੱਕ ਤੋਂ ਬਾਅਦ ਇੱਕ ਵਿਲੱਖਣ ਪ੍ਰਾਪਤੀ ਹਾਸਲ ਕਰ ਰਹੇ ਹਨ। World Record
16 ਸਾਲ ਬਾਅਦ ਟੁੱਟੇਗਾ ਸਚਿਨ ਦਾ ਵਿਸ਼ਵ ਰਿਕਾਰਡ!
ਮੌਜ਼ੂਦਾ ਵਿਸ਼ਵ ਕੱਪ ‘ਚ ਪੰਜ ਖਿਡਾਰੀ 500 ਦੌੜਾਂ ਦਾ ਅੰਕੜਾ ਕਰ ਚੁੱਕੇ ਹਨ ਪਾਰ | Sachin Tendulkar
ਲੰਦਨ (ਏਜੰਸੀ) ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਦਾ ਇੱਕ ਵਿਸ਼ਵ ਕੱਪ ‘ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦਾ ਵਿਸ਼ਵ ਰਿਕਾਰਡ 16 ਸਾਲ ਬਾਅਦ ਹੁਣ ਜਾ ਕੇ ਟੁੱਟ ਸਕਦਾ ਹੈ ਸਚਿਨ ਨੇ 2003 ਦੇ ਵਿਸ਼ਵ ਕੱਪ ‘ਚ ਦੱਖਣੀ ਅਫਰੀਕਾ ‘ਚ 11 ਮੈਚਾਂ ‘ਚ 61.18 ਦੀ ਔਸਤ ਨਾਲ 673 ਦੌੜਾਂ ਬਣਾਈਆਂ ਸਨ ਉਨ੍ਹਾਂ ਤੋਂ ਬਾਅਦ ਅਸਟਰੇਲੀਆ ਦੇ ਮੈਥਿਊ ਹੇਡਨ ਦਾ ਨੰਬਰ ਆਉਂਦਾ ਹੈ ਜਿਨ੍ਹਾਂ ਨੇ 2007 ਦੇ ਵਿਸ਼ਵ ਕੱਪ ‘ਚ ਵੈਸਟਇੰਡੀਜ਼ ‘ਚ 11 ਮੈਚਾਂ ‘ਚ 73.22 ਦੀ ਔਸਤ ਨਾਲ 659 ਦੌੜਾਂ ਬਣਾਈਆਂ ਸਨ ਇੰਗਲੈਂਡ ‘ਚ ਚੱਲ ਰਹੇ ਮੌਜ਼ੂਦਾ ਵਿਸ਼ਵ ਕੱਪ ‘ਚ ਪੰਜ ਖਿਡਾਰੀ 500 ਦੌੜਾਂ ਦੀ ਅੰਕੜਾ ਪਾਰ ਕਰ ਚੁੱਕੇ ਹਨ।
ਇਹ ਵੀ ਪੜ੍ਹੋ : Google News : ਗੂਗਲ ਨੂੰ ਕਿਉਂ ਲੱਗਿਆ 7000 ਕਰੋੜ ਰੁਪਏ ਦਾ ਜ਼ੁਰਮਾਨਾ, ਜਾਣੋ ਕਾਰਨ…
ਜਿਨ੍ਹਾਂ ‘ਚੋਂ ਚਾਰ ਖਿਡਾਰੀਆਂ ਦੀਆਂ ਟੀਮਾਂ ਦਾ ਸੈਮੀਫਾਈਨਲ ਪੱਕਾ ਹੋ ਚੁੱਕਾ ਹੈ ਭਾਰਤ ਦੇ ਰੋਹਿਤ ਸ਼ਰਮਾ ਨੇ ਸੱਤ ਮੈਚਾਂ ‘ਚ 544 ਦੌੜਾਂ ਬਣਾਈਆਂ ਹਨ ਬੰਗਲਾਦੇਸ਼ ਦੇ ਆਲਰਾਊਂਡਰ ਸਾਕਿਬ ਨੇ ਸੱਤ ਮੈਚਾਂ ‘ਚ 542 ਦੌੜਾਂ, ਅਸਟਰੇਲੀਆ ਦੇ ਡੇਵਿਡ ਵਾਰਨਰ ਨੇ ਅੱਠ ਮੈਚਾਂ ‘ਚ 516 ਦੌੜਾਂ ਅਤੇ ਉਨ੍ਹਾਂ ਦੇ ਕਪਤਾਨ ਆਰੋਨ ਫਿੰਚ ਨੇ ਅੱਠ ਮੈਚਾਂ ‘ਚ 504 ਅਤੇ ਇੰਗਲੈਂਡ ਦੇ ਜੋ ਰੂਟ ਨੇ ਨੋ ਮੈਚਾਂ ‘ਚ 600 ਦੌੜਾਂ ਬਣਾਈਆਂ ਹਨ ਇਨ੍ਹਾਂ ‘ਚੋਂ ਬੰਗਲਾਦੇਸ਼ ਦੀ ਟੀਮ ਸੈਮੀਫਾਈਨਲ ਦੀ ਦੌੜ ‘ਚੋਂ ਬਾਹਰ ਹੋ ਚੁੱਕੀ ਹੈ। (Sachin Tendulkar)
ਸਾਕਿਬ ਦਾ ਇੱਕ ਲੀਗ ਮੈਚ ਬਾਕੀ ਹੈ ਬੰਗਲਾਦੇਸ਼ ਨੂੰ ਸ਼ੁੱਕਰਵਾਰ ਨੂੰ ਆਪਣਾ ਆਖਰੀ ਮੈਚ ਪਾਕਿਸਤਾਨ ਖਿਲਾਫ ਖੇਡਣਾ ਹੈਉਂ ਨਿਊਜ਼ੀਲੈਂਡ ਦੀ ਟੀਮ ਦਾ ਸੈਮੀਫਾਈਨਲ ਲਗਭਗ ਪੱਕਾ ਹੋ ਚੁੱਕਾ ਹੈ ਅਤੇ ਉਸ ਦੇ ਕਪਤਾਨ ਕੇਨ ਵਿਲੀਅਮਜ਼ ਨੇ ਅੱਠ ਮੈਚਾਂ ‘ਚ 481 ਦੌੜਾਂ ਬਣਾਈਆਂ ਹਨ ਇੱਕ ਵਿਸ਼ਵ ਕੱਪ ‘ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦੇ ਮਾਮਲੇ ‘ਚ ਰੋਹਿਤ ਇਸ ਸਮੇਂ ਚੌਥੇ ਨੰਬਰ ‘ਤੇ ਹਨ ਸਚਿਨ ਅਤੇ ਹੇਡਨ ਤੋਂ ਬਾਅਦ ਸ੍ਰੀਲੰਕਾ ਦੇ ਮਹਿਲਾ ਜੈਵਰਧਨੇ ਨੇ 2007 ਦੇ ਵਿਸ਼ਵ ਕੱਪ ‘ਚ 11 ਮੈਚਾਂ ‘ਚ 60.88 ਦੀ ਔਸਤ ਨਾਲ 548 ਦੌੜਾਂ ਬਣਾਈਆਂ ਹਨ ਰੋਹਿਤ ਦੀਆਂ 544 ਦੌੜਾਂ ਹਨ ਅਤੇ ਉਹ ਅਗਲੇ ਮੈਚ ‘ਚ ਮਹਿਲਾ ਨੂੰ ਪਿੱਛੇ ਛੱਡ ਸਕਦੇ ਹਨ।
ਇਹ ਵੀ ਪੜ੍ਹੋ : ਓਜ਼ੋਨ ਪਰਤ ਨੂੰ ਪਤਲੇ ਹੋਣ ਤੋਂ ਰੋਕਣ ਲਈ ਵਿਹਾਰਕ ਕਦਮ ਚੁੱਕਣੇ ਜ਼ਰੂਰੀ
ਰੋਹਿਤ ਨੂੰ ਹਾਲੇ ਸ੍ਰੀਲੰਕਾ ਖਿਲਾਫ ਇੱਕ ਲੀਗ ਮੈਚ ਖੇਡਣਾ ਹੈ ਜਦੋਂਕਿ ਭਾਰਤੀ ਟੀਮ ਸੈਮੀਫਾਈਨਲ ‘ਚ ਜਗ੍ਹਾ ਬਣਾ ਚੁੱਕੀ ਹੈ ਰੋਹਿਤ ਕੋਲ ਪੂਰਾ ਮੌਕਾ ਹੈ ਕਿ ਉਹ ਆਪਣੀ ਸ਼ਾਨਦਾਰ ਫਾਰਮ ਨੂੰ ਕਾਇਮ ਰੱਖਦਿਆਂ ਟੀਮ ਇੰਡੀਆ ਨੂੰ ਖਿਤਾਬੀ ਮੰਜਿਲ ਤੱਕ ਲੈਣ ਜਾਣ ਅਤੇ ਸਚਿਨ ਦਾ 16 ਸਾਲ ਦਾ ਪੁਰਾਣਾ ਰਿਕਾਰਡ ਵੀ ਤੋੜ ਦੇਣ ਹਿਟਮੈਨ ਦੇ ਨਾਂਅ ਤੋਂ ਮਸ਼ਹੂਰ ਰੋਹਿਤ ਇਸ ਵਿਸ਼ਵ ਕੱਪ ‘ਚ ਚਾਰ ਸੈਂਕੜੇ ਅਤੇ ਇੱਕ ਅਰਧ ਸੈਂਕੜਾ ਲਾ ਚੁੱਕੇ ਹਨ ਉਨ੍ਹਾਂ ਨੇ ਇੱਕ ਵਿਸ਼ਵ ਕੱਪ ‘ਚ ਸਭ ਤੋਂ ਜ਼ਿਆਦਾ ਚਾਰ ਸੈਂਕੜੇ ਲਾਉਣ ਦੇ ਸ੍ਰੀਲੰਕਾ ਦੇ ਕੁਮਾਰ ਸੰਗਾਕਾਰਾ ਦੇ 2015 ਦੇ ਰਿਕਾਰਡ ਦੀ ਵੀ ਬਰਾਬਰੀ ਕਰ ਲਈ ਹੈ ਰੋਹਿਤ ਨੂੰ ਸਚਿਨ ਦਾ ਰਿਕਾਰਡ ਤੋੜਨ ਲਈ ਸਿਰਫ 130 ਦੌੜਾਂ ਦੀ  ਜ਼ਰੂਰਤ ਹੈ ਅਤੇ ਜਿਸ ਫਾਰਮ ‘ਚ ਉਹ ਖੇਡ ਰੇ ਹਨ ਉਸ ਨੂੰ ਵੇਖਦਿਆਂ ਉਹ ਇਸ ਰਿਕਾਰਡ ਨੂੰ ਤੋੜ ਸਕਦੇ ਹਨ। (Sachin Tendulkar)
ਪੈਰਾ ਏਸ਼ੀਆਈ ਖੇਡਾਂ; ਪੰਜਾਬ ਦੇ ਸੰਦੀਪ ਦਾ ਵਿਸ਼ਵ ਰਿਕਾਰਡ, ਭਾਰਤ ਨੂੰ 5 ਸੋਨ
ਸੁਧਾਰ ਦੇ ਸੰਦੀਪ ਚੌਧਰੀ ਨੇ ਐਫ 42-44/61-61 ਜੈਵਲਿਨ ਥਰੋਅ ਈਵੇਂਟ ‘ਚ  60.01 ਮੀਟਰ ਥਰੋ ਦਾ ਵਿਸ਼ਵ ਰਿਕਾਰਡ ਬਣਾ ਕੇ 38 ਸਾਲ ਪਹਿਲਾਂ ਚੀਨੀ ਖਿਡਾਰੀ ਦੇ ਰਿਕਾਰਡ ਨੂੰ ਤੋੜਿਆ
ਜਕਾਰਤਾ, 12 ਅਕਤੂਬਰ
ਭਾਰਤ ਨੇ ਇੰਡੋਨੇਸ਼ੀਆ ਦੇ ਜਕਾਰਤਾ ‘ਚ ਚੱਲ ਰਹੀਆਂ ਪੈਰਾ ਏਸ਼ੀਆਈ ਖੇਡਾਂ ‘ਚ ਸ਼ਤਰੰਜ਼, ਬੈਡਮਿੰਟਨ ਅਤੇ ਅਥਲੈਟਿਕਸ ਮੁਕਾਬਲਿਆਂ ‘ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪੰਜ ਸੋਨ ਤਮਗੇ ਜਿੱਤ ਲਏ ਭਾਰਤ ਨੇ ਸ਼ਤਰੰਜ਼ ‘ਚ ਦੋ ਸੋਨ, ਬੈਡਮਿੰਟਨ ‘ਚ 1 ਸੋਨਾ ਅਤੇ ਪੈਰਾ ਅਥਲੈਟਿਕਸ ‘ਚ ਦੋ ਸੋਨ ਤਮਗੇ ਹਾਸਲ ਕੀਤੇ ਭਾਰਤ ਦੀ ਹੁਣ ਕੁੱਲ ਤਮਗਾ ਗਿਣਤੀ 13 ਸੋਨ, 20 ਚਾਂਦੀ ਅਤੇ 20 ਕਾਂਸੀ ਤਮਗਿਆਂ ਸਮੇਤ ਕੁੱਲ 63 ਤਮਗੇ ਪਹੁੰਚ ਗਈ ਹੈ
ਅਥਲੈਟਿਕਸ ‘ਚ ਭਾਰਤ ਦੇ ਨੀਰਜ ਯਾਦਵ ਨੇ ਨੇਜਾ ਸੁੱਟਣ ਦੀ ਐਫ 55 ਈਵੇਂਟ ‘ਚ ਸੋਨਾ ਅਤੇ ਅਮਿਤ ਬਾਲਿਆਨ ਨੇ ਚਾਂਦੀ ਤਮਗਾ ਜਿੱਤਿਆ ਜਦੋਂਕਿ ਅਮਿਤ ਕੁਮਾਰ ਨੇ ਪੁਰਸ਼ ਕਲੱਬ ਐਫ 51 ਈਵੇਂਟ ‘ਚ ਸੋਨ ਅਤੇ ਧਰਮਬੀਰ ਨੇ ਚਾਂਦੀ ਜਿੱਤਿਆ ਨੀਰਜ਼ ਨੇ 29.84 ਮੀਟਰ ਦਾ ਨਵਾਂ ਗੇਮਜ਼ ਰਿਕਾਰਡ ਬਣਾਉਂਦੇ ਹੋਏ ਸੋਨ ਤਮਗਾ ਜਿੱਤਿਆ ਅਮਿਤ ਨੇ 29.79 ਮੀਟਰ ਥ੍ਰੋ ਦਾ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਦੇ ਹੋਏ ਚਾਂਦੀ ਤਮਗਾ ਜੱਤਿਆ ਅਮਿਤ ਨੇ ਕਲੱਬ ਈਵੇਂਟ ‘ਚ 29.47 ਮੀਟਰ ਨੇਜਾ ਸੁੱਟ ਕੇ ਨਵਾਂ ਰਿਕਾਰਡ ਬਣਾਉਂਦੇ ਹੋਏ ਸੋਨਾ ਜਿੱਤਿਆ
ਜਦੋਂਕਿ ਧਰਮਬੀਰ ਨੇ 24.81 ਮੀਟਰ ਦੀ ਥ੍ਰੋ ਨਾਲ ਚਾਂਦੀ ਤਮਗਾ ਆਪਣੇ ਨਾਂਅ ਕੀਤਾ ਇਸ ਤੋਂ ਇਲਾਵਾ ਦੀਪਾ ਮਲਿਕ ਨੇ ਡਿਸਕਸ ਥ੍ਰੋ ਐਫ 51/52/53 ‘ਚ ਕਾਂਸੀ ਤਮਗਾ ਜਿੱਤਿਆ ਅਤੇ ਨਿਧੀ ਨੇ ਐਫ11 ‘ਚ ਕਾਂਸੀ ਤਮਗਾ ਜਿੱਤਿਆ ਭਾਰਤ ਨੇ ਅਥਲੈਟਿਕਸ ‘ਚ 7 ਸੋਨ, 13 ਚਾਂਦੀ ਅਤੇ 16 ਕਾਂਸੀ ਤਮਗਿਆਂ ਸਮੇਤ 36 ਤਮਗੇ ਜਿੱਤ ਲਏ ਹਨ
ਇਸ ਤੋਂ ਇਲਾਵਾ ਗੁਰੂ ਹਰਿਗੋਬਿੰਦ ਖਾਲਸਾ ਕਾਲਜ ਗੁਰੂਸਰ ਸੁਧਾਰ ਦੇ ਬੀ.ਪੀ.ਐੱਡ ਪਹਿਲੇ ਸਾਲ ਦੇ ਵਿਦਿਆਰਥੀ ਸੰਦੀਪ ਚੌਧਰੀ ਨੇ ਐਫ 42-44/61-61 ਜੈਵਲਿਨ ਥਰੋਅ ਈਵੇਂਟ ‘ਚ  60.01 ਮੀਟਰ ਥਰੋ ਦਾ ਵਿਸ਼ਵ ਰਿਕਾਰਡ ਬਣਾ ਕੇ ਭਾਰਤ ਦੀ ਝੋਲੀ ‘ਚ ਸੋਨ ਤਮਗਾ ਪਾਇਆ ਇਸ ਤੋਂ ਪਹਿਲਾਂ ਇਹ ਰਿਕਾਰਡ 38 ਸਾਲ ਪਹਿਲਾਂ 1980 ਵਿਚ ਚੀਨ ਦੇ ਮਿੰਗਜ਼ੀ(59.82 ਮੀਟਰ)  ਦੇ ਨਾਂਅ ਸੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮਿਤਾਲੀ ਦਾ ਬਤੌਰ ਕਪਤਾਨ ਵਿਸ਼ਵ ਰਿਕਾਰਡ
ਗਾਲੇ, 12 ਸਤੰਬਰ
ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਮਿਤਾਲੀ ਰਾਜ ਨੇ ਸਭ ਤੋਂ ਜ਼ਿਆਦਾ ਇੱਕ ਰੋਜ਼ਾ ਮੈਚਾਂ ‘ਚ ਕਪਤਾਨੀ ਕਰਨ ਦਾ ਵਿਸ਼ਵ ਰਿਕਾਰਡ ਆਪਣੇ ਨਾਂਅ ਕੀਤਾ ਹੈ ਮਿਤਾਲੀ ਨੇ 118 ਇੱਕ ਰੋਜ਼ਾ ਮੈਚਾਂ ‘ਚ ਭਾਰਤੀ ਟੀਮ ਦੀ ਕਪਤਾਨੀ ਕੀਤੀ ਹੈ
ਮਿਤਾਲੀ ਨੇ ਮੰਗਲਵਾਰ ਨੂੰ ਆਈਸੀਸੀ ਮਹਿਲਾ ਚੈਂਪੀਅਨਸ਼ਿਪ ‘ਚ ਸ਼੍ਰੀਲੰਕਾ ਵਿਰੁੱਧ ਖੇਡੇ ਗਏ ਮੈਚ ‘ਚ ਭਾਰਤ ਦੀ ਕਪਤਾਨੀ ਕਰਨ ਦੇ ਨਾਲ ਇਹ ਰਿਕਾਰਡ ਆਪਣੇ ਨਾਂਅ ਕੀਤਾ ਮਿਤਾਲੀ ਨੇ ਇੰਗਲੈਂਡ ਦੀ ਸਾਬਕਾ ਕਪਤਾਨ ਚਾਰਲੋਟ ਐਡਵਰਡ ਦੇ 117 ਇੱਕ ਰੋਜ਼ਾ ‘ਚ ਕਪਤਾਨੀ ਦੇ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ
ਰਿਕਾਰਡ ਬਣਾਉਣ ਦੇ ਨਾਲ ਜਿੱਤਿਆ ਮੈਚ
ਮਿਤਾਲੀ ਦੀ ਕਪਤਾਨੀ ‘ਚ ਭਾਰਤ ਨੇ 72 ਮੈਚ ਜਿੱਤੇ ਅਤੇ 43 ਹਾਰੇ 2002 ‘ਚ ਆਪਣੇ ਅੰਤਰਰਾਸ਼ਟਰੀ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ 35 ਸਾਲਾ ਮਿਤਾਲੀ ਹੁਣ ਤੱਕ 10 ਟੈਸਟ, 195 ਇੱਕ ਰੋਜ਼ਾ ਅਤੇ 77 ਟੀ20 ਮੈਚ ਖੇਡ ਚੁੱਕੀ ਹੈ ਸ਼੍ਰੀਲੰਕਾ ਵਿਰੁੱਧ ਮੰਗਲਵਾਰ ਨੂੰ ਭਾਰਤ ਨੇ 9 ਵਿਕਟਾਂ ਨਾਲ ਸ਼ਾਨਦਾਰ ਜਿੱਤ ਦਰਜ ਕੀਤੀ ਟਾਸ ਜਿੱਤਣ ਤੋਂ ਬਾਅਦ ਸ਼੍ਰੀਲੰਕਾ ਪਹਿਲਾਂ ਬੱਲੇਬਾਜੀ ਕਰਦਿਆਂ 35.1 ਓਵਰਾਂ ‘ਚ 98 ਦੌੜਾਂ ‘ਤੇ ਆਲਆਊਟ ਹੋ ਗਈ ਜਵਾਬ ‘ਚ ਸਮਰਿਤੀ ਮੰਧਾਨਾ ਦੀ 11 ਚੌਕਿਆਂ ਅਤੇ 2 ਛੱਕਿਆਂ ਦੀ ਮੱਦਦ ਨਾਲ ਨਾਬਾਦ 73 ਦੋੜਾਂ ਦੀ ਮੱਦਦ ਨਾਲ ਭਾਰਤ ਨੇ 19.5 ਓਵਰਾਂ ‘ਚ 1 ਵਿਕਟਾਂ ਗੁਆ ਕੇ 100 ਦੌੜਾਂ ਬਣਾ ਲਈਆਂ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਇਰਾਨ ਦੇ ਮੋਰਾਦੀ ਨੇ ਤੋੜਿਆ ਵਿਸ਼ਵ ਸਨੈਚ ਰਿਕਾਰਡ
ਮੋਰਾਦੀ ਨੇ 19 ਸਾਲਾ ਪੁਰਾਣਾ ਵਿਸ਼ਵ ਰਿਕਾਰਡ ਤੋੜਿਆ
ਭਾਰਤ ਦੇ ਵਿਕਾਸ ਠਾਕੁਰ ਨੌਂ ਖਿਡਾਰੀਆਂ ਦੀ ਫੀਲਡ ‘ਚ ਅੱਠਵੇਂ ਨੰਬਰ ‘ਤੇ
ਜਕਾਰਤਾ, (ਏਜੰਸੀ)। ਭਾਰਤੀ ਖਿਡਾਰੀ ਵਿਕਾਸ ਠਾਕੁਰ ਨੇ ਏਸ਼ੀਆਈ (Asian Games) ਖੇਡਾਂ ਦੀ ਵੇਟਲਿਫਟਿੰਗ ਈਵੇਂਟ ‘ਚ ਪੁਰਸ਼ਾਂ ਦੇ 94 ਕਿਗ੍ਰਾ ਭਾਰ ਵਰਗ ‘ਚ ਨਿਰਾਸ਼ਾਜਨਕ ਪ੍ਰਦਰਸ਼ਨ ਕੀਤਾ ਅਤੇ ਨੌਂ ਖਿਡਾਰੀਆਂ ਦੀ ਫੀਲਡ ‘ਚ ਅੱਠਵੇਂ ਨੰਬਰ ‘ਤੇ ਰਹੇ। ਇਸ ਈਵੇਂਟ ‘ਚ ਓਲੰਪਿਕ ਚੈਂਪੀਅਨ ਇਰਾਨੀ ਖਿਡਾਰੀ ਸੋਹਰਾਬ ਮੋਰਾਦੀ ਨੇ ਸਨੈਚ ‘ਚ ਵਿਸ਼ਵ ਰਿਕਾਰਡ ਤੋੜਦੇ ਹੋਏ ਸੋਨ ਤਗਮਾ ਜਿੱਤਿਆ ਉਸਨੇ ਕੁੱਲ 410 ਕਿਗ੍ਰਾ ਭਾਰ ਚੁੱਕਿਆ ਮੋਰਾਦੀ ਨੇ ਸਨੈਚ ‘ਚ 189 ਅਤੇ ਕਲੀਨ ਐਂਡ ਜ਼ਰਕ ‘ਚ 221 ਕਿਗ੍ਰਾ ਭਾਰ ਚੁੱਕਿਆ। 24 ਸਾਲ ਦੇ ਭਾਰਤੀ ਖਿਡਾਰੀ ਵਿਕਾਸ ਕੁੱਲ 335 ਕਿਗ੍ਰਾ ਭਾਰ ਚੁੱਕ ਸਕੇ ਉਹਨਾਂ ਸਨੈਚ ‘ਚ 145 ਕਿਗ੍ਰਾ ਭਾਰ ਚੁੱਕਿਆ ਜਿਸ ਵਿੱਚ ਉਹਨਾਂ ਦੀਆਂ ਪਹਿਲੀਆਂ ਦੋ ਕੋਸ਼ਿਸ਼ਾਂ ਅਸਫ਼ਲ ਰਹੀਆਂ ਜਦੋਂਕਿ ਕਲੀਨ ਐਂਡ ਜ਼ਰਕ ‘ਚ ਉਹ 190 ਕਿਗ੍ਰਾ ਭਾਰ ਹੀ ਚੁੱਕ ਸਕੇ ਉਹਨਾਂ ਦੀ ਪਹਿਲੀ ਕੋਸ਼ਿਸ਼ ਹੀ ਸਫਲ ਰਹੀ ਜਦੋਂਕਿ ਬਾਕੀ ਦੋ ਕੋਸ਼ਿਸ਼ਾਂ ਅਸਫ਼ਲ ਰਹੀਆਂ। (Asian Games)
ਦੋ ਸਾਲ ਪਹਿਲਾਂ ਰਿਓ ‘ਚ ਸੋਨ ਤਗਮਾ ਜੇਤੂ ਇਰਾਨੀ ਖਿਡਾਰੀ ਨੇ ਪਿਛਲੇ ਸਾਲ ਅਨਾਹਿਮ ‘ਚ ਵਿਸ਼ਵ ਚੈਂਪੀਅਨਸ਼ਿਪ ‘ਚ ਕਲੀਨ ਐਂਡ ਜ਼ਰਕ ‘ਚ 233 ਕਿਗ੍ਰਾ ਭਾਰ ਚੁੱਕੇ ਨਵਾਂ ਵਿਸ਼ਵ ਰਿਕਾਰਡ ਬਣਾਇਆ ਸੀ 29 ਸਾਲ ਦੇ ਮੋਰਾਦੀ ‘ਤੇ 2013 ‘ਚ ਦੋ ਸਾਲ ਦਾ ਡੋਪਿੰਗ ਬੈਨ ਵੀ ਲੱਗਾ ਸੀ ਪਰ ਇਹਨਾਂ ਖੇਡਾਂ ‘ਚ ਉਸਨੇ ਸਨੈਚ ‘ਚ ਨਵਾਂ ਰਿਕਾਰਡ ਕਾਇਮ ਕਰਕੇ ਸੋਨ ਤਗਮਾ ਜਿੱਤ ਲਿਆ ਇਸ ਤੋਂ ਪਹਿਲਾਂ ਸਾਲ 1999 ‘ਚ ਯੂਨਾਨ ਦੇ ਅਕਾਕਿਓਸ ਨੇ ਸਨੈਚ ‘ਚ 188 ਕਿਗ੍ਰਾ ਭਾਰ ਚੁੱਕਿਆ ਸੀ ਜਦੋਂਕਿ ਮੋਰਾਦੀ ਨੇ ਇੱਕ ਕਿਗ੍ਰਾ ਜ਼ਿਆਦਾ ਚੁੱਕ ਕੇ ਉਸਦਾ 19 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ ਇਸ ਈਵੇਂਟ ਦਾ ਚਾਂਦੀ ਕਤਰ ਦੇ ਫਾਰੇਸ (381ਕਿਗ੍ਰਾ) ਨੇ ਅਤੇ ਕਾਂਸੀ ਤਗਮਾ ਥਾਈਲੈਂਡ ਦੇ ਸ਼ਰਤ(380) ਨੇ ਜਿੱਤਿਆ। (Asian Games)
356.98 ਸਕੇਅਰ ਫੁੱਟ ਏਰੀਆ ‘ਚ ਬਣਾਇਆ ਮੋਜੇਕ
ਸਰਸਾ: ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ 50ਵੇਂ ਗੋਲਡਨ ਜੁਬਲੀ ਬਰਥ-ਡੇ ਨੂੰ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਵੱਖ-ਵੱਖ ਅੰਦਾਜ਼ ‘ਚ ਮਨਾ ਰਹੇ ਹਨ ਇਸੇ ਲੜੀ ‘ਚ ਪ੍ਰਸ਼ੰਸਕਾਂ ਨੇ ਸ਼ੁੱਕਰਵਾਰ ਲਾਰਜੈਸਟ ਕੈਂਡੀ ਮੋਜੇਕ ਤਿਆਰ ਕੀਤਾ ਹੈ। ਪ੍ਰਸ਼ੰਸਕਾਂ ਨੇ 356.98 ਸਕੇਅਰ ਫੁੱਟ ਏਰੀਏ ‘ਚ 1,00,062 ਕੈਂਡੀਜ ਦੀ ਵਰਤੋਂ ਕਰਦਿਆਂ ‘Happy Birthday to Dr. Saint MSG’ ਲਿਖ ਕੇ ਡਾ. ਐੱਮਐੱਸਜੀ ਨੂੰ ਅਵਤਾਰ ਦਿਵਸ ਦੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਯੋਜਕ ਪੁਸ਼ਪਾ ਇੰਸਾਂ ਨੇ ਦੱਸਿਆ ਕਿ ਡਾ. ਐੱਮਐੱਸਜੀ ਦੇ 50ਵੇਂ ਬਰਥ ਡੇ ‘ਤੇ 75 ਪ੍ਰ੍ਰਸ਼ੰਸਕਾਂ ਨੇ 356.98 ਸਕੇਅਰ ਫੁੱਟ ਆਕਾਰ ਦੀ ਕੈਂਡੀ ਮੋਜੇਕ ਬਣਾਇਆ ਹੈ ਸਵੇਰੇ 6:30 ਵਜੇ ਤੋਂ 11:30 ਵਜੇ ਤੱਕ ਪ੍ਰਸੰਸਕਾਂ ਨੇ ਇਸ ਨੂੰ ਅੰਤਿਮ ਰੂਪ ਦਿੱਤਾ। ਇਸ ‘ਚ ਔਰੇਂਜ, ਵਾਈਟ ਤੇ ਗਰੀਨ ਰੰਗ ਦੀ ਕੈਂਡੀਜ਼ ਦੀ ਵਰਤੋਂ ਕੀਤੀ ਗਈ ਹੈ। ਪ੍ਰਸੰਸਕਾਂ ਨੇ ਮੋਜੇਕ ‘ਚ ‘ਹੈਪੀ ਬਰਥ-ਡੇ ਟੂ ਸੇਂਟ ਡਾ. ਐੱਮਐੱਸਜੀ’ ਲਿਖ ਕੇ ਅਵਤਾਰ ਦਿਵਸ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਪੁਸ਼ਪਾ ਇੰਸਾਂ ਨੇ ਦੱਸਿਆ ਕਿ ਲਾਰਜੇਸਟ ਕੈਂਡ ਮੋਜੇਕ ਦੇ ਇਸ ਨਵੇਂ ਵਿਸ਼ਵ ਰਿਕਾਰਡ ਨੂੰ ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡ ‘ਚ ਦਰਜ ਕਰਨ ਲਈ ਭੇਜਿਆ ਜਾਵੇਗਾ ਉਨ੍ਹਾਂ ਦੱਸਿਆ ਕਿ ਮੋਜੇਕ ਬਣਾਉਣ ਤੋਂ ਬਾਅਦ ਕੈਂਡੀ ਨੂੰ ਸਾਧ-ਸੰਗਤ ‘ਚ ਵੰਡਿਆ ਗਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।