Manipur violence - Sach Kahoon Punjabi
Manipur Violence: ਮਣੀਪੁਰ ਦਾ ਵਿਵਾਦ ਤੇ ਸਾਜਿਸ਼
Manipur Violence: ਮਣੀਪੁਰ ’ਚ ਪੈਦਾ ਹੋਈ ਕਾਨੂੰਨ ਤੇ ਪ੍ਰਬੰਧ ਦੀ ਸਮੱਸਿਆ ਆਪਣੇ-ਆਪ ’ਚ ਬਹੁਤ ਗੰਭੀਰ ਤੇ ਪੇਚਦਾਰ ਹੈ ਇਸ ਨੂੰ ਮਹਿਜ਼ ਦੋ ਜਾਤੀਆਂ ਦੇ ਹਿੱਤਾਂ ਦਾ ਟਕਰਾਅ ਕਹਿਣਾ ਸਹੀ ਨਹੀਂ ਹੈ ਨਾ ਹੀ ਇਸ ਨੂੰ ਸਿਰਫ ਸੂਬਾ ਸਰਕਾਰ ਦੀ ਨਕਾਮੀ ਦੱਸ ਕੇ ਗੱਲ ਮੁਕਾਈ ਜਾ ਸਕਦੀ ਹੈ ਸੂਬਾ ਸਰਕਾਰ ਇਸ ਮਸਲੇ ਤੋਂ ਕਿਉਂ ਅੱਖਾਂ ਮੀਟੇਗੀ ਕਿਉਂਕਿ ਸੂਬਾ ਸਰਕਾਰ ਦੀ ਹੋਂਦ ਹੀ ਸੂਬੇ ਦੇ ਹਾਲਾਤਾਂ ਨਾਲ ਜੁੜੀ ਹੁੰਦੀ ਹੈ ਹਾਲਾਤ ਵਿਗਾੜ ਕੇ ਸੂਬਾ ਸਰਕਾਰ ਕਿਸੇ ਵੀ ਸਥਿਤੀ ’ਚ ਮਜ਼ਬੂਤ ਨਹੀਂ ਹੁੰਦੀ। Manipur Violence
ਇਹ ਖਬਰ ਵੀ ਪੜ੍ਹੋ : World Lifting Championship: ਅਬੋਹਰ ਦੇ ਟੋਨੀ ਸੰਧੂ ਨੇ 3 ਗੋਲਡ ਮੈਡਲ ਜਿੱਤ ਕੇ ਕੀਤਾ ਓਲੰਪਿਕ ਲਈ ਕੁਆਲੀਫਾਈ
ਅਸਲ ’ਚ ਕਿਸੇ ਵੀ ਸੂਬੇ ਦੀ ਸਮੱਸਿਆ ਦੇ ਕਾਰਨ ਸਿਰਫ ਸਮਾਜਿਕ ਤੇ ਰਾਜਨੀਤਿਕ ਸਥਿਤੀ ਨਾਲ ਨਹੀਂ ਜੁੜੇ ਹੁੰਦੇ ਸਗੋਂ ਇਸ ਦੇ ਭੁੂਗੋਲਿਕ ਤੇ ਇਤਿਹਾਸਕ ਪਹਿਲੂ ਵੀ ਬੜੇ ਅਹਿਮ ਹੁੰਦੇ ਹਨ। ਜਦੋਂ ਕੇਂਦਰ ਤੇ ਸੂਬਾ ਸਰਕਾਰ ਦੇ ਸਾਂਝੇ ਯਤਨਾਂ ਦੌਰਾਨ ਵੀ ਸਮੱਸਿਆ ਵਧ ਰਹੀ ਹੋਵੇ ਤਾਂ ਕਿਸੇ ਵਿਦੇਸ਼ੀ ਤਾਕਤ ਦੇ ਹੱਥ ਤੋਂ ਇਨਕਾਰ ਔਖਾ ਹੁੰਦਾ ਹੈ ਵਿਵਾਦ ਤੇ ਸਾਜਿਸ਼ ਦੋ ਵੱਖ-ਵੱਖ ਬਿੰਦੂ ਹਨ ਵਿਵਾਦ ਸਥਾਨਕ ਤੇ ਅਚਾਨਕ ਹੋ ਸਕਦਾ ਹੈ ਪਰ ਵਿਦੇਸ਼ੀ ਤਾਕਤਚ ਸਾਜਿਸ਼ ਤਹਿਤ ਵਿਵਾਦ ਪੈਦਾ ਕਰਦੀਆਂ ਹਨ ਜਾਂ ਚੰਗਿਆੜੀ ਨੂੰ ਭਾਂਬੜ ਬਣਾਉਂਦੀਆਂ ਹਨ ਕੇਂਦਰੀ ਨੀਮ ਫੌਜੀ ਬਲ ਤੇ ਸਥਾਨਕ ਪੁਲਿਸ ਸਥਾਨਕ ਹਿੰਸਕ ਤੱਤਾਂ ਨੂੰ ਆਸਾਨੀ ਨਾਲ ਕਾਬੂ ਕਰ ਲੈਂਦੀ ਹੈ। Manipur Violence
ਪਰ ਜਦੋਂ ਵਿਦੇਸ਼ੀ ਤਾਕਤਾਂ ਸਰਗਰਮ ਹੋ ਜਾਣ ਤਾਂ ਮਾਮਲੇ ਨੂੰ ਸੁਲਝਣ ’ਚ ਦੇਰ ਲੱਗਦੀ ਹੈ ਮਣੀਪੁਰ ’ਚ ਸਰਗਰਮ ਹਥਿਆਰਬੰਦ ਲੋਕਾਂ ਨੂੰ ਕਿਹੜੀ ਵਿਦੇਸ਼ੀ ਤਾਕਤ ਸ਼ਹਿ ਦੇ ਰਹੀ ਹੈ ਇਸ ਨੁਕਤੇ ’ਤੇ ਪੂਰੀ ਗੌਰ ਕਰਨੀ ਪਵੇਗੀ ਮਣੀਪੁਰ ਸਰਹੱਦੀ ਸੂਬਾ ਹੈ ਵਿਦੇਸ਼ੀ ਤਾਕਤਾਂ ਸਰਹੱਦੀ ਸੂਬਿਆਂ ਨੂੰ ਨਿਸ਼ਾਨੇ ’ਤੇ ਰੱਖਦੀਆਂ ਹਨ ਮਣੀਪੁਰ ਦੇ ਹਾਲਾਤਾਂ ਨਾਲ ਨਜਿੱਠਣ ਲਈ ਜਿੱਥੇ ਸਖਤੀ ਤੇ ਮੁਸ਼ਤੈਦੀ ਨਾਲ ਕੰਮ ਕਰਨਾ ਪਵੇਗਾ, ਉੱਥੇ ਸਮਾਜਿਕ ਸਾਂਝ ਤੇ ਸਦਭਾਵਨਾ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ ਸਭ ਤੋਂ ਜ਼ਰੂਰੀ ਹੈ ਕਿ ਇਸ ਮਸਲੇ ਦੇ ਕਿਸੇ ਵਿਦੇਸ਼ੀ ਕੁਨੈਕਸ਼ਨ ਨੂੰ ਕੱਟਣ ਲਈ ਕੋਈ ਤੋੜ ਲੱਭਣਾ ਪਵੇਗਾ ਬਿਨਾਂ ਕਿਸੇ ਬਾਹਰੀ ਮੱਦਦ ਦੇ ਸਥਿਤੀ ਏਨੀ ਮਾੜੀ ਨਹੀਂ ਹੋ ਸਕਦੀ।
Manipur Violence: ਮਣੀਪੁਰ ’ਚ ਸ਼ਾਂਤੀ ਬਹਾਲ ਹੋਵੇ
Manipur Violence: ਉਂਜ ਤਾਂ ਮਣੀਪੁਰ ’ਚ ਜਾਤੀ ਹਿੰਸਾ ਦਾ ਇਤਿਹਾਸ ਰਿਹਾ ਹੈ ਮੈਤੇਈ ਭਾਈਚਾਰੇ ਨੂੰ ਇੱਥੋਂ ਦਾ ਮੂਲ ਨਿਵਾਸੀ ਮੰਨਿਆ ਜਾਂਦਾ ਹੈ, ਜੋ ਕਦੇ ਬਹੁ-ਗਿਣਤੀ ਹੁੰਦੇ ਸਨ 2011 ਦੀ ਮਰਦਮਸ਼ੁਮਾਰੀ ਅਨੁਸਾਰ ਇਸ ਭਾਈਚਾਰੇ ਦੀ ਅਬਾਦੀ 45 ਫੀਸਦੀ ਰਹਿ ਗਈ ਹੈ ਅਤੇ ਇਨ੍ਹਾਂ ਕੋਲ ਸਿਰਫ਼ 10 ਫੀਸਦੀ ਜ਼ਮੀਨ ਹੈ ਦੂਜੇ ਪਾਸੇ ਕੁਕੀ ਅਤੇ ਨਾਗਾ ਜਨਜਾਤੀ ਦੀ ਅਬਾਦੀ ਵੀ ਹੁਣ ਮੈਤੇਈ ਭਾਈਚਾਰੇ ਦੇ ਬਰਾਬਰ ਆ ਗਈ ਹੈ ਜਦੋਂਕਿ ਸੂਬੇ ਦੀ 90 ਫੀਸਦੀ ਜ਼ਮੀਨ ਹੁਣ ਕੁਕੀ ਤੇ ਨਾਗਾ ਭਾਈਚਾਰੇ ਕੋਲ ਹੈ। ਕੁਕੀ ਦੇ ਵਧਦੇ ਪ੍ਰਭਾਵ ਨਾਲ ਮੈਤੇਈ ਭਾਈਚਾਰਾ ਆਪਣੀ ਭਾਸ਼ਾ, ਸੰਸਕ੍ਰਿਤੀ, ਮਾਨਤਾਵਾਂ ਦੀ ਹੋਂਦ ’ਤੇ ਖਤਰਾ ਮਹਿਸੂਸ ਕਰਦਾ ਹੈ। Manipur Violence
ਇਹ ਖਬਰ ਵੀ ਪੜ੍ਹੋ : Air Pollution: ਪ੍ਰਦੂਸ਼ਿਤ ਵਾਤਾਵਰਨ : ਧੁੰਦ ਤੇ ਧੂੰਏਂ ਨੇ ਬੱਚੇ ‘ਮਰੀਜ਼’ ਬਣਾਏ
ਉਨ੍ਹਾਂ ਦਾ ਮੰਨਣਾ ਹੈ ਕਿ ਆਪਣੀ ਭਾਸ਼ਾ, ਸੰਸਕ੍ਰਿਤੀ ਤੇ ਪਰੰਪਰਾਵਾਂ ਦੀ ਰੱਖਿਆ ਲਈ ਉਨ੍ਹਾਂ ਨੂੰ ਐਸਟੀ ਦਾ ਦਰਜਾ ਮਿਲਣਾ ਚਾਹੀਦਾ ਹੈ ਸਾਲ 2023 ’ਚ ਹਾਈਕੋਰਟ ਨੇ ਇਨ੍ਹਾਂ ਨੂੰ ਐਸਟੀ ਦਾ ਦਰਜਾ ਦੇਣ ਦਾ ਹੁਕਮ ਦਿੱਤਾ ਕੁਕੀ ਭਾਈਚਾਰੇ ਨੇ ਇਸ ਦਾ ਜੰਮ ਕੇ ਵਿਰੋਧ ਕੀਤਾ ਜੋ ਹਿੰਸਾ ਦਾ ਕਾਰਨ ਬਣਿਆ 12 ਨਵੰਬਰ ਨੂੰ ਜਦੋਂ ਜਿਰੀਬਾਮ ਜਿਲ੍ਹੇ ’ਚ ਸੁਰੱਖਿਆ ਬਲਾਂ ਤੇ ਕੁਕੀਆਂ ’ਚ ਮੁਕਾਬਲਾ ਹੋਇਆ ਤਾਂ ਇਸ ’ਚ 10 ਕੁਕੀ ਮਾਰੇ ਗਏ ਇਸ ਤੋਂ ਬਾਅਦ ਰਾਹਤ ਕੈਂਪ ’ਚ ਮੈਤੇਈ ਭਾਈਚਾਰੇ ਦੀਆਂ 3 ਔਰਤਾਂ ਤੇ ਤਿੰਨ ਬੱਚੇ ਲਾਪਤਾ ਹੋ ਗਏ ਜਿਨ੍ਹਾਂ ਦੀਆਂ ਬਾਅਦ ’ਚ ਲਾਸ਼ਾਂ ਬਰਾਮਦ ਹੋਈਆਂ ਇਸ ਘਟਨਾ ਨਾਲ ਮੈਤੇਈ ਭਾਈਚਾਰੇ ’ਚ ਗੁੱਸਾ ਫੈਲ ਗਿਆ। Manipur Violence
ਭੀੜ ਨੇ ਮਣੀਪੁਰ ਦੇ ਤਿੰਨ ਮੰਤਰੀਆਂ ਤੇ 6 ਵਿਧਾਇਕਾਂ ਦੀ ਰਿਹਾਇਸ਼ ਫੂਕ ਦਿੱਤੀ ਤੇ ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਭਾਈਚਾਰਾ ਵਿਸ਼ੇਸ਼ ਵਿਚਕਾਰ ਇਸ ਤਰ੍ਹਾਂ ਦਾ ਟਕਰਾਅ ਨਾ ਸਿਰਫ਼ ਸੂਬੇ ਸਗੋਂ ਦੇਸ਼ ਦੇ ਵਿਕਾਸ ਤੇ ਮਾਣ ’ਤੇ ਵੀ ਧੱਬਾ ਹੈ ਸੂਬਾ ਤੇ ਦੇਸ਼ ਦੀਆਂ ਸਿਆਸੀ ਪਾਰਟੀਆਂ ਨੂੰ ਇਸ ’ਤੇ ਰਾਜਨੀਤੀ ਨਹੀਂ ਕਰਨੀ ਚਾਹੀਦੀ ਹਿੰਸਾ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਆਪਸੀ ਗੱਲਬਾਤ, ਪ੍ਰੇਮ ਤੇ ਭਾਈਚਾਰੇ ਨਾਲ ਹਰ ਸਮੱਸਿਆ ਦਾ ਹੱਲ ਸੰਭਵ ਹੈ। Manipur Violence
Manipur Violence: ਪਥਰਾਅ ਨਹੀਂ, ਗੱਲਬਾਤ ਹੀ ਸਹੀ
Manipur Violence: ਮਣੀਪੁਰ ’ਚ ਹਾਲਾਤ ਇੱਕ ਵਾਰ ਫਿਰ ਤਣਾਅਪੂਰਨ ਬਣ ਗਏ ਹਨ ਵਿਦਿਆਰਥੀਆਂ ਨੇ ਡਰੋਨ ਹਮਲਿਆਂ ਦੇ ਖਿਲਾਫ ਪ੍ਰਦਰਸ਼ਨ ਦੌਰਾਨ ਰਾਜ ਭਵਨ ’ਤੇ ਪੱਥਰ ਵਰ੍ਹਾ ਦਿੱਤੇ ਭਾਵੇਂ ਪਿਛਲੇ ਸਾਲ ਤੋਂ ਮਣੀਪੁਰ ’ਚ ਹਿੰਸਾ ਸ਼ੁਰੂ ਹੋਈ ਸੀ ਪਰ ਪ੍ਰਦਰਸ਼ਨ ਦੌਰਾਨ ਅਜਿਹੀ ਸਥਿਤੀ ਸਾਹਮਣੇ ਕਦੇ ਨਹੀਂ ਆਈ ਸੀ ਅਸਲ ’ਚ ਮੈਤੇਈ ਤੇ ਨਾਗਾ-ਕੁੱਕੀ ਦੇ ਟਕਰਾਅ ਕਾਰਨ ਹਾਲਾਤ ਵਿਗੜੇ ਹਨ ਪਿਛਲੇ ਦਿਨੀਂ ਮੈਤੇਈ ਭਾਈਚਾਰੇ ਵਾਲੇ ਖੇਤਰਾਂ ’ਚ ਕੁੱਕੀ ਨਾਗਾ ਹਮਲਾਵਰਾਂ ਵੱਲੋਂ ਡਰੋਨ ਹਮਲੇ ਕੀਤੇ ਜਾਣ ਕਾਰਨ ਮੈਤੇਈ ਭਾਈਚਾਰੇ ਦੇ ਵਿਦਿਆਰਥੀ ਵੀ ਭੜਕੇ ਹੋਏ ਹਨ ਪਰ ਇਹ ਗੱਲ ਵਿਦਿਆਰਥੀਆਂ ਨੂੰ ਸਮਝਣੀ ਪੈਣੀ ਹੈ ਕਿ ਹਿੰਸਾ ਦਾ ਵਿਰੋਧ ਹਿੰਸਾ ਨਾਲ ਨਹੀਂ ਕੀਤਾ ਜਾ ਸਕਦਾ। Manipur Violence
Read This : Manipur News: ਸੀਬੀਆਈ ਖੰਖਾਲੇਗੀ ਮਣੀਪੁਰ ਵਿੱਚ ਦਰਿੰਦਗੀ ਕਾਂਡ ਦਾ ਸੱਚ
ਵਿਦਿਆਰਥੀ ਆਪਣੀ ਉਮਰ ਕਰਕੇ ਸਿਰਫ਼ ਜੋਸ਼ੀਲੇ ਹੀ ਨਹੀਂ ਸਗੋਂ ਪੜ੍ਹੇ-ਲਿਖੇ ਵਰਗ ਵਿੱਚ ਵੀ ਆਉਂਦੇ ਹਨ ਵਿਦਿਆਰਥੀਆਂ ਨੂੰ ਆਪਣੀ ਗੱਲ ਸੰਵਿਧਾਨਕ ਤਰੀਕੇ ਨਾਲ ਹੀ ਰੱਖਣੀ ਚਾਹੀਦੀ ਹੈ ਮਣੀਪੁਰ ਦੇ ਮਸਲੇ ਦਾ ਹੱਲ ਪੱਥਰਬਾਜ਼ੀ ਨਾਲ ਨਹੀਂ ਹੋਣਾ ਅਸਲ ’ਚ ਮਣੀਪੁਰ ਦੀ ਸਮੱਸਿਆ ਸਿਰਫ ਕਾਨੂੰਨ-ਵਿਵਸਥਾ ਦੀ ਸਮੱਸਿਆ ਨਹੀਂ ਸਗੋਂ ਇਹ ਉਸ ਸਮਾਜਿਕ ਫੁੱਟ ਦਾ ਵੀ ਨਤੀਜਾ ਹੈ ਜੋ ਸਿਆਸੀ, ਆਰਥਿਕ ਤੇ ਹੋਰ ਕਾਰਨਾਂ ਕਰਕੇ ਪੈਦਾ ਹੋਈ ਹੈ ਸਮਾਜਿਕ ਸਦਭਾਵਨਾ ਨੂੰ ਮਜ਼ਬੂਤ ਕਰਨ ਨਾਲ ਹੀ ਹਿੰਸਾ ਤੇ ਵੈਰ-ਵਿਰੋਧ ਖ਼ਤਮ ਹੋਣਾ ਹੈ ਸੂਬੇ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਸਮਾਜਿਕ ਮੋਰਚੇ ’ਤੇ ਮਜ਼ਬੂਤ ਮੁਹਿੰਮ ਵਿੱਢਣੀ ਪੈਣੀ ਹੈ ਵਿਦਿਆਰਥੀ ਸਿਆਸੀ ਹੱਦਬੰਦੀਆਂ ਤੋਂ ਉੱਪਰ ਉੱਠ ਕੇ ਸੂਬੇ ਦੀ ਬਿਹਤਰੀ ਲਈ ਕੰਮ ਕਰਨ। Manipur Violence
ਮਣੀਪੁਰ। ਮਣੀਪੁਰ ਦੇ ਟੇਂਗਨੋਪਾਲ ਜ਼ਿਲ੍ਹੇ ’ਚ ਇਕ ਵਾਰ ਫਿਰ ਵੱਡੀ ਘਟਨਾ ਵਾਪਰ ਗਈ। ਦੋ ਧਿਰਾਂ ਗੁੱਟਾਂ ’ਚ ਤਾਬਡ਼ਤੋਡ਼ ਗੋਲੀਬਾਰੀ ਹੋਈ ਇਸ ਗੋਲੀਬਾਰੀ ‘ਚ 13 ਵਿਅਕਤੀਆਂ ਦੀ ਮੌਤ ਹੋ ਗਈ। ਇਹ ਘਟਨਾ ਮਿਆਂਮਾਰ ਦੀ ਸਰਹੱਦ ਨਾਲ ਲੱਗਦੇ ਕੁਕੀ ਪ੍ਰਭਾਵ ਵਾਲੇ ਇਲਾਕੇ ਤੇਂਗਨੋਪਾਲ ਜ਼ਿਲ੍ਹੇ ਦੇ ਲੀਥੂ ਪਿੰਡ ਵਿੱਚ ਵਾਪਰੀ। ਅਸਾਮ ਰਾਈਫਲਜ਼ ਮੁਤਾਬਿਕ ਇਲਾਕੇ ਦੇ ਇੱਕ ਵਿਦਰੋਹੀ ਸਮੂਹ ਨੇ ਮਿਆਂਮਾਰ ਜਾ ਰਹੇ ਅੱਤਵਾਦੀਆਂ ‘ਤੇ ਹਮਲਾ ਕੀਤਾ ਹੈ। ਮਾਰੇ ਗਏ ਵਿਅਕਤੀਆਂ ਦੀ ਪਛਾਣ ਨਹੀਂ ਹੋ ਸਕੀ ਹੈ। (Manipur Violence)
ਇਹ ਵੀ ਪਡ਼੍ਹੋ : ਲੁੱਟ-ਖੋਹ ਦੇ ਮੁਲਜ਼ਮ ਅਤੇ ਪੁਲਿਸ ਦਰਮਿਆਨ ਹੋਈ ਫਾਇਰਿੰਗ, ਮੁਲਜ਼ਮ ਕਾਬੂ
ਰਾਖਵੇਂਕਰਨ ਨੂੰ ਲੈ ਕੇ ਕੂਕੀ ਅਤੇ ਮੇਤੀ ਸਮੂਹਾਂ ਵਿਚਾਲੇ 3 ਮਈ ਤੋਂ ਸੂਬੇ ‘ਚ ਹਿੰਸਾ ਚੱਲ ਰਹੀ ਹੈ। ਹਿੰਸਕ ਘਟਨਾਵਾਂ ‘ਚ ਹੁਣ ਤੱਕ 200 ਲੋਕ ਮਾਰੇ ਜਾ ਚੁੱਕੇ ਹਨ। 50 ਹਜ਼ਾਰ ਲੋਕ ਰਾਹਤ ਕੈਂਪਾਂ ਵਿੱਚ ਰਹਿ ਰਹੇ ਹਨ। ਦੱਸ ਦੇਈਏ ਕਿ 3 ਦਸੰਬਰ ਨੂੰ, ਮਣੀਪੁਰ ਸਰਕਾਰ ਨੇ ਕੁਝ ਖੇਤਰਾਂ ਨੂੰ ਛੱਡ ਕੇ ਰਾਜ ਵਿੱਚ ਮੋਬਾਈਲ ਇੰਟਰਨੈਟ ਸੇਵਾਵਾਂ ਨੂੰ 18 ਦਸੰਬਰ ਤੱਕ ਬਹਾਲ ਕਰ ਦਿੱਤਾ ਸੀ। ਇਸ ਤੋਂ ਬਾਅਦ ਗੋਲੀਬਾਰੀ ਦੀ ਇਹ ਪਹਿਲੀ ਘਟਨਾ ਹੈ।
ਜਲੰਧਰ। ਮਨੀਪੁਰ ‘ਚ ਹਿੰਸਾ ਖਿਲਾਫ ਅੱਜ ਪੰਜਾਬ ਬੰਦ ਹੈ। ਸੂਬੇ ’ਚ ਲਗਭਗ ਸਾਰੇ ਬਾਜ਼ਾਰ ਬੰਦ ਹਨ। ਸੁਰੱਖਿਆ ਦੇ ਮੱਦੇਨਜ਼ਰ ਥਾਂ-ਥਾਂ ਪੁਲਿਸ ਤਾਇਨਾਤ ਕੀਤੀ ਗਈ ਹੈ। ਬੰਦ ਦੇ ਸੱਦੇ ਦੇ ਮੱਦੇਨਜ਼ਰ ਸਰਕਾਰੀ ਸਕੂਲ ਅਤੇ ਕਾਲਜ ਬੰਦ ਕਰ ਦਿੱਤੇ ਗਏ ਹਨ। ਬੱਚਿਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਪ੍ਰਾਈਵੇਟ ਸਕੂਲਾਂ ਨੂੰ ਵੀ ਬੰਦ ਰੱਖਿਆ ਗਿਆ ਹੈ। ਬੰਦ ਸਮਰਥਕਾਂ ਦਾ ਕਹਿਣਾ ਹੈ ਕਿ ਉਹ ਸ਼ਾਂਤੀਪੂਰਵਕ ਪ੍ਰਦਰਸ਼ਨ ਕਰਨਗੇ। ਇਸ ਦੌਰਾਨ ਹਾਈਵੇਅ ਜਾਮ ਕੀਤੇ ਜਾਣਗੇ। ਬਾਜ਼ਾਰ ਬੰਦ ਰਹਿਣਗੇ। ਸਿਰਫ਼ ਮੈਡੀਕਲ ਸਹੂਲਤਾਂ ਵਰਗੀਆਂ ਐਮਰਜੈਂਸੀ ਸੇਵਾਵਾਂ ਨੂੰ ਛੋਟ ਦਿੱਤੀ ਜਾਵੇਗੀ। ਬੰਦ ਦੌਰਾਨ ਐਂਬੂਲੈਂਸ, ਫਾਇਰ ਬ੍ਰਿਗੇਡ ਅਤੇ ਡਿਊਟੀ ‘ਤੇ ਮੌਜੂਦ ਫੌਜੀ ਵਾਹਨਾਂ ਨੂੰ ਜਾਮ ਵਿੱਚ ਨਹੀਂ ਰੋਕਿਆ ਜਾਵੇਗਾ।  (Punjab Bandh)
ਇਹ ਵੀ ਪੜ੍ਹੋ : Bank Holidays August 2023: 2000 ਦੇ ਨੋਟ ਬਦਲਣ ਲਈ ਬੈਂਕ ਜਾਣ ਤੋਂ ਪਹਿਲਾਂ ਛੁੱਟੀਆਂ ਵੇਖ ਲਓ
ਬੰਦ ਦੇ ਲਿਹਾਜ਼ ਨਾਲ ਜਲੰਧਰ ਸਭ ਤੋਂ ਸੰਵੇਦਨਸ਼ੀਲ ਸ਼ਹਿਰ ਹੈ। ਇਸ ਦੇ ਮੱਦੇਨਜ਼ਰ ਕਪੂਰਥਲਾ ਚੌਕ, ਰਵਿਦਾਸ ਚੌਕ, ਬੀਐਸਐਫ ਚੌਕ, ਨਕੋਦਰ ਚੌਕ ਤੇ ਬੀਐਮਸੀ ਚੌਕ ’ਤੇ ਬੈਰੀਕੇਡਿੰਗ ਕੀਤੀ ਗਈ ਹੈ। ਲੁਧਿਆਣਾ ‘ਚ ਜਲੰਧਰ ਬਾਈਪਾਸ ‘ਤੇ ਜਾਮ ਲਗਾ ਕੇ ਪ੍ਰਦਰਸ਼ਨ ਕੀਤਾ ਜਾਵੇਗਾ।
Manipur News: ਸੀਬੀਆਈ ਖੰਖਾਲੇਗੀ ਮਣੀਪੁਰ ਵਿੱਚ ਦਰਿੰਦਗੀ ਕਾਂਡ ਦਾ ਸੱਚ
ਮਨੀਪੁਰ ਹਿੰਸਾ ਦੀਆਂ ਖ਼ਬਰਾਂ: ਕੇਂਦਰ ਨੇ ਮਣੀਪੁਰ ਵਿੱਚ ਦੋ ਔਰਤਾਂ ਦੇ ਜਿਨਸੀ ਸ਼ੋਸ਼ਣ ਅਤੇ ਹਿੰਸਾ ਦੀਆਂ ਘਟਨਾਵਾਂ ਨੂੰ ਕੇਂਦਰੀ ਜਾਂਚ (Manipur News )
ਬਿਊਰੋ (ਸੀਬੀਆਈ)। ਨੂੰ ਤਬਦੀਲ ਕਰਨ ਦੇ ਆਪਣੇ ਫੈਸਲੇ ਬਾਰੇ ਸੁਪਰੀਮ ਕੋਰਟ ਨੂੰ ਸੂਚਿਤ ਕੀਤਾ ਹੈ, ਅਤੇ ਇਸਨੂੰ ਛੇ ਮਹੀਨਿਆਂ ਵਿੱਚ ਰਾਜ ਤੋਂ ਬਾਹਰ ਮੁਕੱਦਮਾ ਚਲਾਉਣ ਦਾ ਨਿਰਦੇਸ਼ ਦਿੱਤਾ ਹੈ। ਨੇ ਬੇਨਤੀ ਕੀਤੀ ਹੈ।
ਸੁਪਰੀਮ ਕੋਰਟ ਅੱਜ (ਸ਼ੁੱਕਰਵਾਰ) ਨੂੰ ਇਸ ਮਾਮਲੇ ਦੀ ਸੁਣਵਾਈ ਕਰੇਗਾ। ਉਹ ਮੈਤੇਈ ਭਾਈਚਾਰੇ ਨੂੰ ਅਨੁਸੂਚਿਤ ਜਨਜਾਤੀ ਦਾ ਦਰਜਾ ਦੇਣ ਦੇ ਹਾਈ ਕੋਰਟ ਦੇ ਹੁਕਮ ਵਿਰੁੱਧ ਦਾਇਰ ਪਟੀਸ਼ਨ ਨਾਲ ਸਬੰਧਤ ਮਾਮਲੇ ਦੀ ਸੁਣਵਾਈ ਕਰੇਗੀ। ਕੇਂਦਰੀ ਗ੍ਰਹਿ ਸਕੱਤਰ ਅਜੈ ਕੁਮਾਰ ਭੱਲਾ ਨੇ ਸੁਪਰੀਮ ਕੋਰਟ ‘ਚ ਸੁਣਵਾਈ ਤੋਂ ਪਹਿਲਾਂ ਵੀਰਵਾਰ ਨੂੰ ਦਾਇਰ ਹਲਫਨਾਮੇ ‘ਚ ਇਹ ਵੀ ਕਿਹਾ ਹੈ ਕਿ ਇਸ ਮੰਦਭਾਗੀ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਮਾਮਲੇ ‘ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ।
ਕੇਂਦਰ ਸਰਕਾਰ ਨੇ ਅਦਾਲਤ ਦੇ ਸਾਹਮਣੇ ਕਿਹਾ ਹੈ ਕਿ ਉਸ ਦੀ ਪਹੁੰਚ ਔਰਤਾਂ ਵਿਰੁੱਧ ਕਿਸੇ ਵੀ ਪੱਧਰ ਦੇ ਅਪਰਾਧ ਲਈ ਜ਼ੀਰੋ ਬਰਦਾਸ਼ਤ ਵਾਲੀ ਰਹੀ ਹੈ। ਉਹ ਮੌਜੂਦਾ ਘਟਨਾ ਨੂੰ ਵੀ ਬਹੁਤ ਘਿਨਾਉਣੀ ਮੰਨਦੀ ਹੈ। ਉਸ ਦਾ ਮੰਨਣਾ ਹੈ ਕਿ ਇਸ ਮਾਮਲੇ ਨੂੰ ਨਾ ਸਿਰਫ਼ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ, ਸਗੋਂ ਸਮੇਂ ਸਿਰ ਨਿਆਂ ਵੀ ਹੋਣਾ ਚਾਹੀਦਾ ਹੈ, ਤਾਂ ਜੋ ਔਰਤਾਂ ਵਿਰੁੱਧ ਹੋਣ ਵਾਲੇ ਅਪਰਾਧਾਂ ਨੂੰ ਲੈ ਕੇ ਦੇਸ਼ ਭਰ ਵਿਚ ਇਸ ਦਾ ਮਾੜਾ ਅਸਰ ਪਵੇ।Manipur News
ਇਨ੍ਹਾਂ ਅਰਜ਼ੀਆਂ ਦੇ ਨਾਲ, ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਨੂੰ ਕੇਸ ਦੀ ਸੁਣਵਾਈ ਮਨੀਪੁਰ ਤੋਂ ਬਾਹਰ ਤਬਦੀਲ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਚਾਰਜਸ਼ੀਟ ਦਾਇਰ ਹੋਣ ਤੋਂ ਛੇ ਮਹੀਨਿਆਂ ਦੇ ਅੰਦਰ ਮੁਕੱਦਮੇ ਦੀ ਸਮਾਂਬੱਧ ਤਰੀਕੇ ਨਾਲ ਸੁਣਵਾਈ ਪੂਰੀ ਕੀਤੀ ਜਾਣੀ ਚਾਹੀਦੀ ਹੈ। ਕੇਂਦਰ ਸਰਕਾਰ ਨੇ ਸਿਖਰਲੀ ਅਦਾਲਤ ਨੂੰ ਕਿਹਾ ਕਿ ਉਹ ਉਸ ਨੂੰ ਵਿਚਾਰ ਅਧੀਨ ਅਪਰਾਧ ਦੀ ਸੁਣਵਾਈ ਸਮੇਤ ਪੂਰੇ ਮਾਮਲੇ ਨੂੰ ਮਣੀਪੁਰ ਤੋਂ ਬਾਹਰ ਕਿਸੇ ਵੀ ਰਾਜ ਵਿੱਚ ਤਬਦੀਲ ਕਰਨ ਦਾ ਹੁਕਮ ਦੇਣ ਦੀ ਬੇਨਤੀ ਕਰਦੀ ਹੈ। Manipur News
ਇਹ ਵੀ ਪੜ੍ਹੋ : ਈਸ਼ਾਨ ਕਿਸ਼ਨ ਦੇ ਦਮਦਾਰ ਅਰਧ ਸੈਂਕੜੇ ਨਾਲ ਭਾਰਤ ਨੇ ਵੈਸਇੰਡੀਜ਼ ਨੂੰ 5 ਵਿਕਟਾਂ ਨਾਲ ਹਰਾਇਆ
ਸੁਪਰੀਮ ਕੋਰਟ ਨੇ ਪਿਛਲੇ ਹਫਤੇ ਅਟਾਰਨੀ ਜਨਰਲ ਅਤੇ ਸਾਲਿਸਟਰ ਜਨਰਲ ਨੂੰ ਕਿਹਾ ਸੀ ਕਿ ਮਣੀਪੁਰ ਦੀਆਂ ਔਰਤਾਂ ਨਾਲ ਜੁੜੀ ਭਿਆਨਕ ਘਟਨਾ ਦੀ ਵਾਇਰਲ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਅਦਾਲਤ “ਬਹੁਤ ਪਰੇਸ਼ਾਨ” ਹੈ। ਇਸ ਨੇ ਕੇਂਦਰ ਅਤੇ ਮਣੀਪੁਰ ਸਰਕਾਰ ਨੂੰ ਇਹ ਵੀ ਕਿਹਾ ਸੀ ਕਿ ਜਾਂ ਤਾਂ ਦੋਸ਼ੀਆਂ ਨੂੰ ਫੜਿਆ ਜਾਵੇ ਨਹੀਂ ਤਾਂ ਨਿਆਂਪਾਲਿਕਾ ਕਾਰਵਾਈ ਕਰੇਗੀ। ਭੱਲਾ ਨੇ ਇੱਕ ਲਿਖਤੀ ਜਵਾਬ ਵਿੱਚ ਕਿਹਾ ਹੈ ਕਿ ਮਣੀਪੁਰ ਸਰਕਾਰ ਨੇ 26 ਜੁਲਾਈ 2023 ਨੂੰ ਸਕੱਤਰ, ਡੀਓਪੀ ਐਂਡ ਟੀ ਨੂੰ ਅਗਲੀ ਜਾਂਚ ਲਈ ਕੇਸ ਸੀਬੀਆਈ ਨੂੰ ਸੌਂਪਣ ਦੀ ਸਿਫ਼ਾਰਸ਼ ਕੀਤੀ ਸੀ, ਜਿਸ ਨੂੰ ਗ੍ਰਹਿ ਮੰਤਰਾਲੇ ਦੁਆਰਾ ਮਿਤੀ ਪੱਤਰ ਰਾਹੀਂ ਵਿਵਸਥਿਤ ਰੂਪ ਵਿੱਚ ਦੱਸਿਆ ਗਿਆ ਸੀ। 27 ਜੁਲਾਈ ਨੂੰ ਸਕੱਤਰ, ਡੀਓਪੀਐਂਡਟੀ ਨੂੰ ਸਿਫਾਰਸ਼ ਕੀਤੀ ਹੈ। ਇਸ ਤਰ੍ਹਾਂ ਜਾਂਚ ਸੀਬੀਆਈ ਨੂੰ ਸੌਂਪ ਦਿੱਤੀ ਜਾਵੇਗੀ।
ਮਨੀਪੁਰ ਦੇ ਮੁੱਖ ਮੰਤਰੀ ਨੂੰ ਤੁਰੰਤ ਗ੍ਰਹਿ ਮੰਤਰਾਲੇ ਕਰੇ ਬਰਖ਼ਾਸਤ, ਸਪੀਕਰ ਕੁਲਤਾਰ ਸੰਧਵਾ ਨੇ ਕੀਤੀ ਅਮਿਤ ਸ਼ਾਹ ਤੋਂ ਮੰਗ
ਮਨੀਪੁਰ ਦੇ ਮੁੱਖ ਮੰਤਰੀ ਨੂੰ ਤੁਰੰਤ ਗ੍ਰਹਿ ਮੰਤਰਾਲੇ ਕਰੇ ਬਰਖ਼ਾਸਤ, ਸਪੀਕਰ ਕੁਲਤਾਰ ਸੰਧਵਾ ਨੇ ਕੀਤੀ ਅਮਿਤ ਸ਼ਾਤ ਤੋਂ ਮੰਗ (Manipur Violence)
ਲਗਾਤਾਰ ਹਿੰਸਾ ਅਤੇ ਅੱਤਿਆਚਾਰਾਂ ਦੇ ਮੱਦੇਨਜ਼ਰ ਮਨੀਪੁਰ ਦੇ ਮੁੱਖ ਮੰਤਰੀ ਖ਼ੁਦ ਵੀ ਦੋਸ਼ੀ : ਸਪੀਕਰ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਮਨੀਪੁਰ ਵਿੱਚ ਔਰਤਾਂ ਦੇ ਸਨਮਾਨ ਨੂੰ ਠੇਸ ਪਹੁੰਚਾਉਣ ਵਾਲੇ ਘਿਨਾਉਣੇ ਕਾਰੇ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਸਖ਼ਤ ਕਾਨੂੰਨੀ ਵਿਵਸਥਾਵਾਂ ਨਾਲ ਨਜਿੱਠਿਆ ਜਾਵੇ ਅਤੇ ਉਨਾਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ, ਇਹ ਗੱਲ ਦੁਹਰਾਉਂਦਿਆਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕੇਂਦਰੀ ਗ੍ਰਹਿ ਮੰਤਰੀ ਨੂੰ ਉੱਤਰ-ਪੂਰਬੀ ਸੂਬੇ ਵਿੱਚ ਚੱਲ ਰਹੀ ਹਿੰਸਾ(Manipur Violence) ਤੋਂ ਪ੍ਰਭਾਵਿਤ ਸਾਰੇ ਲੋਕਾਂ ਨੂੰ ਇਨਸਾਫ਼ ਯਕੀਨੀ ਬਣਾਉਣ ਲਈ ਉੱਚ ਪੱਧਰੀ ਜਾਂਚ ਦੇ ਹੁਕਮ ਦੇਣ ਲਈ ਕਿਹਾ।
ਇਹ ਵੀ ਪੜ੍ਹੋ : ਮੱਖ ਮੰਤਰੀ ਮਾਨ ਨੇ ਕੀਤਾ ਭਾਖੜਾ ਡੈਮ ਦਾ ਦੌਰਾ, ਆਖਿਆ ਘਬਰਾਉਣ ਦੀ ਲੋੜ ਨਹੀਂ, ਹਾਲਾਤ ਕਾਬੂ ਹੇਠ
ਅਮਿਤ ਸ਼ਾਹ ਨੂੰ ਲਿਖੇ ਆਪਣੇ ਪੱਤਰ ਵਿੱਚ, ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਲਗਾਤਾਰ ਡਰ ਅਤੇ ਅਰਾਜਕਤਾ ਦੇ ਮੌਜੂਦਾ ਮਾਹੌਲ ’ਤੇ ਨਿਰਾਸ਼ਾ ਪ੍ਰਗਟ ਕਰਦਿਆਂ ਮਾਹੌਲ ਨੂੰ ਵਿਗੜਨ ਦੇਣ ਲਈ ਮਨੀਪੁਰ ਦੇ ਮੁੱਖ ਮੰਤਰੀ ਨੂੰ ਹਟਾਉਣ ਦੀ ਮੰਗ ਕੀਤੀ ਹੈ, ਜਿਸ ਨਾਲ ਲੱਖਾਂ ਨਾਗਰਿਕਾਂ ਦੀਆਂ ਜਾਨਾਂ ਖਤਰੇ ਵਿੱਚ ਪੈ ਰਹੀਆਂ ਹਨ। ਸੰਧਵਾਂ ਨੇ ਲਿਖਿਆ ਕਿ ਮੁੱਖ ਮੰਤਰੀ ਜੋ ਕਿ ਸੂਬੇ ਦੇ ਮੁਖੀ ਹਨ, ਨੂੰ ਗੰਭੀਰਤਾ ਨਾਲ ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ ਹੈ ਕਿਉਂਕਿ ਉਹ ਇੱਜ਼ਤ ਦੀਆਂ ਹੱਕਦਾਰ ਔਰਤਾਂ ਵਿਰੁੱਧ ਹਿੰਸਾ ਦੇ ਇਸ ਘਿਨਾਉਣੇ ਕਾਰੇ ਨੂੰ ਰੋਕਣ ਵਿੱਚ ਅਸਫ਼ਲ ਰਹੇ ਹਨ। ਉਨਾਂ ਅੱਗੇ ਲਿਖਿਆ ਕਿ ਮੁੱਖ ਮੰਤਰੀ ਦੀ ਸਰਕਾਰ ਨੂੰ ਬਰਖਾਸਤ ਕਰਕੇ ਉਨਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਦੋ ਔਰਤਾਂ ਨੂੰ ਪਰੇਡ ਕਰਨ ਲਈ ਮਜ਼ਬੂਰ ਕੀਤੇ ਜਾਣ ਦੀ ਘਿਨਾਉਣੀ ਘਟਨਾ ’ਤੇ ਅਫ਼ਸੋਸ ਪ੍ਰਗਟ ਕਰਦਿਆਂ ਉਨਾਂ ਕਿਹਾ ਕਿ ਇਹ ਦੁਖਦਾਈ ਘਟਨਾ ਹੈ, ਸਾਡੇ ਦੇਸ਼ ’ਚ ਜਿੱਥੇ ਔਰਤਾਂ ਨੂੰ ਵਿਸ਼ੇਸ਼ ਸਨਮਾਨ ਦਿੱਤਾ ਜਾਂਦਾ ਹੈ, ਉੱਥੇ ਅਸੀਂ ਔਰਤਾਂ ਦੀ ਇੱਜ਼ਤ ਦੀ ਰਾਖੀ ਨਹੀਂ ਕਰ ਸਕੇ। ਸਾਡੀ ਸੱਭਿਅਤਾ, ਸਾਡੇ ਪੁਰਖਿਆਂ ਨੇ ਸਾਨੂੰ ਔਰਤਾਂ ਦਾ ਸਤਿਕਾਰ ਕਰਨਾ ਸਿਖਾਇਆ ਹੈ। ਪਰ ਮਨੀਪੁਰ ਵਿੱਚ ਉਨਾਂ ਨਾਲ ਕੀਤਾ ਗਿਆ ਸਲੂਕ ਬਹੁਤ ਹੀ ਦੁਖਦਾਈ ਹੈ। (Manipur Violence) ਸੰਧਵਾਂ ਨੇ ਅੱਗੇ ਕਿਹਾ ਕਿ ਜਿਸ ਦਰਦ ਵਿੱਚੋਂ ਇਹ ਔਰਤਾਂ ਲੰਘੀਆਂ ਹੋਣਗੀਆਂ, ਉਸਨੂੰ ਕੋਈ ਵੀ ਵਿਅਕਤੀ ਮਹਿਸੂਸ ਕਰ ਸਕਦਾ ਹੈ। ਸਪੀਕਰ ਨੇ ਆਪਣੇ ਪੱਤਰ ਵਿੱਚ ਲਿਖਿਆ, ÷ਮੈਨੂੰ ਯਕੀਨ ਹੈ ਕਿ ਤੁਸੀਂ ਇਸ ਘਟਨਾ ’ਤੇ ਚੌਕਸੀ ਰੱਖ ਰਹੇ ਹੋਵੋਗੇ, ਪਰ ਮੈਂ, ਹੱਥ ਜੋੜ ਕੇ, ਉਨਾਂ ਔਰਤਾਂ ਦੀ ਇੱਜ਼ਤ ਅਤੇ ਸਨਮਾਨ ਦੀ ਰੱਖਿਆ ਲਈ ਤੁਹਾਡੇ ਤੋਂ ਮੱਦਦ ਦੀ ਆਸ ਕਰਦਾ ਹਾਂ। ਉਨਾਂ ਨੂੰ ਸੁਰੱਖਿਆ ਦੀ ਲੋੜ ਹੈ।
ਮਨੀਪੁਰ ਹਿੰਸਾ : ਥਾਣੇ ਤੋਂ ਹਥਿਆਰ ਲੁੱਟਣ ਦੀ ਕੋਸ਼ਿਸ
ਇੰਫਾਲ। ਮਨੀਪੁਰ ’ਚ 3 ਮਈ ਤੋਂ ਜਾਰੀ ਹਿੰਸਾ (Manipur violence) ਅਜੇ ਵੀ ਜਾਰੀ ਹੈ। ਸ਼ੁੱਕਰਵਾਰ ਰਾਤ 5 ਵੱਡੀਆਂ ਘਟਨਾਵਾਂ ਹੋਈਆਂ। ਇੰਫਾਲ ਪੱਛਮ ਦੇ ਇਰੀਗਬਾਮ ਥਾਣੇ ’ਤੇ ਸੈਂਕੜੇ ਲੋਕਾਂ ਦੀ ਭੀੜ ਨੇ ਹਮਲਾ ਕਰ ਦਿੱਤਾ। ਇੱਥੇ ਹਥਿਆਰ ਲੁੱਟਣ ਦੀ ਕੋਸ਼ਿਸ਼ ਕੀਤੀ ਗਈ, ਹਾਲਾਂਕਿ ਸੁਰੱਖਿਆ ਬਲਾਂ ਨੇ ਭੀੜ ਨੂੰ ਭਜਾ ਦਿੱਤਾ।
ਦੂਜੀ ਘਟਨਾ ’ਚ ਭੀੜ ਨੇ ਭਾਜਪਾ ਦੇ ਇੱਕ ਵਿਧਾਇਕ ਵਿਸ਼ਵਜੀਤ ਦੇ ਘਰ ’ਚ ਅੱਗ ਲਾਉਣ ਦੀ ਕੋਸ਼ਿਸ਼ ਕੀਤੀ। ਇਸੇ ਨੂੰ ਮਨੀਪੁਰ ਰੈਪਿਡ ਐਕਸ਼ਨ ਫੋਰਸ ਦੀ ਟੀਮ ਨੇ ਨਾਕਾਮ ਕਰ ਦਿੱਤਾ। ਤੀਜੀ ਘਅਨਾ ਸਿੰਜੇਮਾਈ ਦੀ ਹੈ। ਇੱਥੇ ਭੀੜ ਨੇ ਬੀਜੇਪੀ ਫ਼ਤਰ ਨੂੰ ਘੇਰ ਲਿਆ, ਪਰ ਫੌਜ ਦੇ ਜਵਾਨਾ ਨੇ ਉਨ੍ਹਾਂ ਨੂੰ ਭਜਾ ਦਿੱਤਾ।
ਚੌਥੀ ਘਟਨਾ | Manipur violence
ਚੌਥੀ ਘਟਨਾ ’ਚ ਰਾਜਧਾਨੀ ਇੰਫਾਲ ’ਚ ਪੋਰਮਪੇਟ ਦੇ ਕੋਲ ਸ਼ੁੱਕਰਵਾਰ ਦੇਰ ਰਾਤ ਬੀਜੇਪੀ ਦੀ ਮਹਿਲਾ ਪ੍ਰਧਾਨ ਸ਼ਾਰਦਾ ਦੇਵੀ ਦੇ ਘਰ ’ਚ ਭੀੜ ਨੇ ਭੰਨ੍ਹਤੋੜ ਕਰਨ ਦੀ ਕੋਸ਼ਿਸ਼ ਕੀਤੀ। ਸੁਰੱਖਿਆ ਬਲਾਂ ਨੇ ਨੌਜਵਾਨਾਂ ਨੂੰੂ ਭੁੱਥੋਂ ਭਜਾਇਆ।
ਪੰਜਵੀਂ ਘਟਨਾ ਰਾਜਧਾਨੀ ਦੇ ਪ੍ਰਸਿੱਧ ਪੈਲੇਸ ਕੰਪਾਊਂਡ ਦੀ ਹੈ। ਇੱਥੇ ਕਰੀਬ ਇੱਕ ਹਜ਼ਾਰ ਲਕੋਾਂ ਦੀ ਭੀੜ ਕੰਪਾਊਂਡ ਨੂੰ ਸਾੜਨ ਲਈ ਆਈ, ਪਰ ਆਰਏਐੱਫ਼ ਦੇ ਜਵਾਨਾ ਨੇ ਅੱਥਰੂ ਗੋਲੇ ਦਾਗੇ ਅਤੇ ਰਬੜ ਦੀਆਂ ਗੋਲੀਆਂ ਚਲਾਈਆਂ, ਜਿਸ ਤੋਂ ਬਾਅਦ ਭੀੜ ਉੱਥੋਂ ਹਟੀ।
ਪੁਲਿਸ ਨੇ ਦੱਸਿਆ ਕਿ ਸ਼ੁੱਕਰਵਾਰ ਦੇਰ ਰਾਤ ਬਿਸ਼ਣੂਪੁਰ ਜ਼ਿਲ੍ਹੇ ਦੇ ਕਵਾਕਟਾ ਅਤੇ ਚੁਰਾਚੰਦਪੁਰ ਜ਼ਿਲ੍ਹੇ ਦੇ ਕੰਗਵਹੀ ਆਟੋਮੈਟਿਕ ਹਥਿਆਰਾਂ ਨਾਲ ਗੋਲੀਆਂ ਚੱਲੀਆਂ ਹਨ। ਫੌਜ, ਅਸਮ ਰਾਇਫਲਸ ਅਤੇ ਮਣੀਪੁਰ ਰੈਪਿਡ ਐਕਸ਼ਨ ਫੋਰਸ ਨੇ ਰਾਜਧਾਨੀ ਇੰਫਾਲ ’ਚ ਅੱਧੀ ਰਾਤ ਤੱਕ ਸਾਂਝਾ ਮਾਰਚ ਕੀਤਾ।
ਇਹ ਵੀ ਪੜ੍ਹੋ : Budhapa Pension Update : ਬੁਢਾਪਾ ਪੈਨਸ਼ਨ ਲਈ ਮੜ੍ਹੀਆਂ ਸਖਤ ਸ਼ਰਤਾਂ ਨੇ ਬਜ਼ੁਰਗ ਚੱਕਰਾਂ ’ਚ ਪਾਏ