Bomb Blast - Sach Kahoon Punjabi
Bomb Blast: ਪਾਕਿਸਤਾਨ ’ਚ ਅੱਤਵਾਦੀਆਂ ਨੇ ਕੀਤਾ ਧਮਾਕਾ, 10 ਦੀ ਮੌਤ ਅਤੇ 6 ਜ਼ਖਮੀ
Bomb Blast: ਅੱਤਵਾਦੀਆਂ ਨੇ ਕੋਲਾ ਖਾਨ ਮਜ਼ਦੂਰਾਂ ਨੂੰ ਲਿਜਾ ਰਹੇ ਟਰੱਕ ਨੂੰ ਨਿਸ਼ਾਨਾ ਬਣਾਇਆ
Bomb Blast: ਇਸਲਾਮਾਬਾਦ, (ਆਈਏਐਨਐਸ)। ਬਿਲੋਚਿਸਤਾਨ ਦੇ ਅਸ਼ਾਂਤ ਹਰਨਾਈ ਖੇਤਰ ਵਿੱਚ ਸ਼ੁੱਕਰਵਾਰ ਨੂੰ ਕੋਲਾ ਖਾਨ ਦੇ ਮਜ਼ਦੂਰਾਂ ਨੂੰ ਲੈ ਕੇ ਜਾ ਰਹੇ ਇੱਕ ਟਰੱਕ ਵਿੱਚ ਹੋਏ ਧਮਾਕੇ ਵਿੱਚ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ ਅਤੇ ਛੇ ਹੋਰ ਜ਼ਖਮੀ ਹੋ ਗਏ। ਦ ਡਾਨ ਦੀ ਰਿਪਟੋਰ ਅਨੁਸਾਰ, ਹਰਨਾਈ ਦੇ ਡਿਪਟੀ ਕਮਿਸ਼ਨਰ ਹਜ਼ਰਤ ਵਲੀ ਕਾਕਰ ਦੇ ਅਨੁਸਾਰ, ਧਮਾਕਾ ਹਰਨਾਈ ਦੇ ਸ਼ਹਿਰਾਗ ਜ਼ਿਲ੍ਹੇ ਦੇ ਕੋਲਾ ਖਾਨ ਖੇਤਰ ‘ਪੀਐਮਡੀਸੀ 94’ ਵਿਖੇ ਇੱਕ ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈਈਡੀ) ਕਾਰਨ ਹੋਇਆ। ਬਲੋਚਿਸਤਾਨ ਸਰਕਾਰ ਦੇ ਬੁਲਾਰੇ ਸ਼ਾਹਿਦ ਰਿੰਡ ਦੇ ਬਿਆਨ ਅਨੁਸਾਰ, ਘਟਨਾ ਦੀ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ।
ਬਿਆਨ ਅਨੁਸਾਰ, ਸਬੂਤ ਇਕੱਠੇ ਕੀਤੇ ਜਾ ਰਹੇ ਹਨ ਅਤੇ ਸ਼ੁਰੂਆਤੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਵਿਸਫੋਟਕ ਸਮੱਗਰੀ ਸੜਕ ਕਿਨਾਰੇ ਰੱਖੀ ਗਈ ਸੀ। ਬਿਲੋਚਿਸਤਾਨ ਦੇ ਮੁੱਖ ਮੰਤਰੀ ਸਰਫਰਾਜ਼ ਬੁਗਤੀ ਨੇ ਇਸ ਘਟਨਾ ਦੀ ਨਿੰਦਾ ਕੀਤੀ ਅਤੇ ਲੋਕਾਂ ਦੀ ਮੌਤ ‘ਤੇ ਦੁੱਖ ਪ੍ਰਗਟ ਕੀਤਾ। ਉਨ੍ਹਾਂ ਨੇ ਜ਼ਖਮੀ ਕਾਮਿਆਂ ਨੂੰ ਵਧੀਆ ਡਾਕਟਰੀ ਸਹੂਲਤਾਂ ਪ੍ਰਦਾਨ ਕਰਨ ਦੇ ਨਿਰਦੇਸ਼ ਦਿੱਤੇ।
ਇਹ ਵੀ ਪੜ੍ਹੋ: Holiday: ਛੁੱਟੀ ਹੋਈ ਰੱਦ, ਜਾਣੋ ਕਿਉਂ ਲਿਆ ਗਿਆ ਛੁੱਟੀ ਰੱਦ ਕਰਨ ਦਾ ਫ਼ੈਸਲਾ
ਮੁੱਖ ਮੰਤਰੀ ਨੇ ਕਿਹਾ, “ਨਿਰਦੋਸ਼ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਅੱਤਵਾਦੀ ਕਿਸੇ ਵੀ ਤਰ੍ਹਾਂ ਦੀ ਮੁਆਫ਼ੀ ਦੇ ਹੱਕਦਾਰ ਨਹੀਂ ਹਨ ਅਤੇ ਬਲੋਚਿਸਤਾਨ ਦੀ ਸ਼ਾਂਤੀ ਨੂੰ ਨੁਕਸਾਨ ਪਹੁੰਚਾਉਣ ਵਾਲੇ ਤੱਤਾਂ ਵਿਰੁੱਧ ਸਖ਼ਤ ਕਾਰਵਾਈ ਜਾਰੀ ਰਹੇਗੀ।” ਬੁਗਤੀ ਨੇ ਕਿਹਾ ਕਿ ਸ਼ਾਂਤੀ ਦੇ ਦੁਸ਼ਮਣਾਂ ਦੇ ਇਰਾਦਿਆਂ ਨੂੰ ਕਿਸੇ ਵੀ ਹਾਲਤ ਵਿੱਚ ਸਫਲ ਨਹੀਂ ਹੋਣ ਦਿੱਤਾ ਜਾਵੇਗਾ। ਇਸ ਘਟਨਾ ਵਿੱਚ ਸ਼ਾਮਲ ਅੱਤਵਾਦੀਆਂ ਨੂੰ ਜਲਦੀ ਹੀ ਨਿਆਂ ਦੇ ਕਟਹਿਰੇ ਵਿੱਚ ਲਿਆਂਦਾ ਜਾਵੇਗਾ। ਬੁਗਤੀ ਨੇ ਕਿਹਾ ਕਿ ਬਿਲੋਚਿਸਤਾਨ ਸਰਕਾਰ ਲੋਕਾਂ ਦੀ ਜਾਨ-ਮਾਲ ਦੀ ਰੱਖਿਆ ਲਈ ਹਰ ਸੰਭਵ ਕਦਮ ਚੁੱਕ ਰਹੀ ਹੈ। ਬਿਲੋਚਿਸਤਾਨ ਪਾਕਿਸਤਾਨ ਦਾ ਸਭ ਤੋਂ ਵੱਡਾ ਸੂਬਾ ਹੈ। ਇਸਨੂੰ ਭੂ-ਆਰਥਿਕ ਅਤੇ ਭੂ-ਰਣਨੀਤਕ ਤੌਰ ‘ਤੇ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ ਪਰ ਇਹ ਅਜੇ ਵੀ ਅਸ਼ਾਂਤ ਹੈ। Bomb Blast
ਪਾਕਿਸਤਾਨ ’ਚ ਕਾਰ ਬੰਬ ਧਮਾਕੇ ’ਚ ਸੱਤ ਫੌਜੀ ਮਾਰੇ ਗਏ
(ਏਜੰਸੀ) ਇਸਲਾਮਾਬਾਦ। ਪਾਕਿਸਤਾਨ ’ਚ ਉੇੱਤਰ-ਪੱਛਮੀ ਪ੍ਰਾਂਤ ਖੈਬਰ ਪਖਤੂਨਖਵਾ ਦੇ ਲੱਕੀ ਮਾਰਵਾਤ ਸ਼ਹਿਰ ’ਚ ਇੱਕ ਕਾਰ ਬੰਬ ਧਮਾਕੇ ’ਚ ਸੈਨਿਕ ਮਾਰੇ ਗਏ ਪਾਕਿਸਤਾਨ ਦੀ ਹਥਿਆਰਬੰਦ ਫੌਜ ਦੀ ਪ੍ਰੈਸ ਸੇਵਾ ਨੇ ਇਹ ਜਾਣਕਾਰੀ ਦਿੱਤੀ। Pakistan News
ਇਹ ਵੀ ਪੜ੍ਹੋ: ਸਤਲੁਜ ਦਰਿਆ ‘ਚ ਨਹਾਉਣ ਗਏ ਚਾਰ ਨੌਜਵਾਨ ਪਾਣੀ ’ਚ ਡੁੱਬੇ, ਦੋ ਨੂੰ ਲੋਕਾਂ ਨੇ ਬਚਾਇਆ
ਪ੍ਰੈਸ ਸੇਵਾ ਨੇ ਐਤਵਾਰ ਨੂੰ ਐਕਸ ’ਤੇ ਕਿਹਾ ਕਿ 9 ਜੂਨ 2024 ਨੂੰ ਲੱਕੀ ਮਾਰਵਤ ਜ਼ਿਲ੍ਹੇ ’ਚ ਸੁਰੱਖਿਆ ਬਲਾਂ ਦੇ ਵਾਹਨ ’ਤੇ ਇੱਕ ਇੰਪ੍ਰੋਵਾਈਜ਼ਡ ਐਕਸਪਲੇਸਿਵ ਡਿਵਾਇਸ (ਆਈਈਈਡੀ) ਧਮਾਕਾ ਹੋਇਆ। ਧਮਕੇ ’ਚ ਕੈਪਟਨ ਮੁਹੰਮਦ ਫਰਾਜ ਇਲੀਆਸ (26) ਕਸੂਰ ਜ਼ਿਲ੍ਹੇ ਦੇ ਵਾਸੀਆਂ ਨੇ ਛੇ ਹੋਰ ਬਹਾਦਰ ਜਵਾਨਾਂ ਨਾਲ ਅੰਤਿਮ ਬਲੀਦਾਨ ਦਿੱਤਾ ਅਤੇ ਸ਼ਹਾਦਤ ਨੂੰ ਗਲੇ ਲਗਾਇਆ। ਪ੍ਰੈਸ ਸੇਵਾ ਨੇ ਕਿਹਾ ਕਿ ਅਫਗਾਨਿਸਤਾ ਨਾਲ ਲੱਗਦੀ ਹੱਦ ਖੈਬਰ ਪਖਤੂਨਖਵਾ ਪ੍ਰਾਂਤ ਦੇ ਉੱਤਰੀ ਵਜੀਰਿਸਤਾਨ ਜ਼ਿਲ੍ਹੇ ’ਚ ਇਕ ਸੁਰੱਖਿਆ ਬਲ ਚੌਂਕੀ ’ਤੇ ਅੱਤਵਾਦੀ ਹਮਲੇ ’ਚ ਦੋ ਅਧਿਕਾਰੀਆਂ ਸਮੇਤ ਸੱਤ ਪਾਕਿਸਤਾਨੀ ਫੌਜੀ ਮਾਰੇ ਗਏ। Pakistan News
ਕੇਰਲ: ਬੰਬ ਧਮਾਕੇ ਵਿੱਚ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ
ਕੇਰਲ: ਬੰਬ ਧਮਾਕੇ ਵਿੱਚ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ
ਤਿਰੂਵਨੰਤਪੁਰਮ। ਕੇਰਲ ਦੇ ਕਾਜ਼ਕੁੱਟਮ ਦੇ ਮੇਨਮਕੁਲਮ ‘ਚ ਕਿਨਫਰਾ ਇੰਟਰਨੈਸ਼ਨਲ ਅਪਰਲ ਪਾਰਕ ਨੇੜੇ ਵੀਰਵਾਰ ਰਾਤ ਨੂੰ ਤਿੰਨ ਮੈਂਬਰੀ ਗੈਂਗ ਵੱਲੋਂ ਦੋ ਦੇਸੀ ਬਣੇ ਬੰਬ ਸੁੱਟੇ ਜਾਣ ਕਾਰਨ ਇਕ 34 ਸਾਲਾ ਵਿਅਕਤੀ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ। ਹਿਸਟਰੀ-ਸ਼ੀਟਰ ਲਿਓਨ ਜੌਹਨਸਨ ਦੀ ਅਗਵਾਈ ਵਿੱਚ ਮੋਟਰਸਾਈਕਲ ਸਵਾਰਾਂ ਦੇ ਇੱਕ ਗੈਂਗ ਨੇ ਰਾਜਨ ਕਲੈਟਸ ਉੱਤੇ ਬੰਬ ਸੁੱਟਿਆ, ਜਿਸ ਨਾਲ ਉਹਨਾਂ ਦੇ ਪੈਰ ’ਤੇ ਗੰਭੀਰ ਸੱਟਾਂ ਲੱਗੀਆਂ। ਹਮਲਾਵਰਾਂ ਨੇ ਥੰਬਾ ਨਿਵਾਸੀ ਰਾਜਨ ਕਲੀਟਸ ਨੂੰ ਉਦੋਂ ਨਿਸ਼ਾਨਾ ਬਣਾਇਆ ਜਦੋਂ ਉਹ ਆਪਣੇ ਦੋਸਤਾਂ ਸੀਜੂ ਅਤੇ ਸੁਨੀਲ ਨਾਲ ਸੀ। ਬਾਅਦ ਵਿਚ ਉਸ ਨੂੰ ਸਰਕਾਰੀ ਮੈਡੀਕਲ ਕਾਲਜ ਲਿਜਾਇਆ ਗਿਆ। ਪੱਛਮੀ ਏਸ਼ੀਆ ਵਿੱਚ ਕੰਮ ਕਰਨ ਵਾਲਾ ਰਾਜਨ ਕਲੇਟਸ ਪਿਛਲੇ ਕੁਝ ਹਫ਼ਤਿਆਂ ਤੋਂ ਇੱਥੇ ਆਪਣੇ ਘਰ ਵਿੱਚ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਮਨੀਪੁਰ: ਇੰਫਾਲ ਵਿੱਚ ਬੰਬ ਧਮਾਕਾ
ਮਨੀਪੁਰ: ਇੰਫਾਲ ਵਿੱਚ ਬੰਬ ਧਮਾਕਾ
ਇੰਫਾਲ। ਬੁੱਧਵਾਰ ਤੜਕੇ ਮਨੀਪੁਰ ਦੀ ਰਾਜਧਾਨੀ ਇੰਫਾਲ ਦੇ ਤੇਲਪਤੀ ਇਲਾਕੇ ਵਿੱਚ ਇੱਕ ਸ਼ਕਤੀਸ਼ਾਲੀ ਆਈਈਡੀ ਧਮਾਕਾ ਹੋਇਆ। ਪੁਲਿਸ ਨੇ ਕਿਹਾ ਕਿ ਧਮਾਕੇ ਵਿੱਚ ਕਿਸੇ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ। ਇਹ ਧਮਾਕਾ ਅੱਜ ਤੜਕੇ ਕਰੀਬ 3 ਵਜੇ ਇੱਕ ਗੋਦਾਮ ਨੇੜੇ ਹੋਇਆ। ਧਮਾਕੇ ਨਾਲ ਗੋਦਾਮ ਦਾ ਗੇਟ ਨੁਕਸਾਨਿਆ ਗਿਆ ਹੈ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਹੈ। ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਸੀਰੀਆ ਦੇ ਅਫਰੀਨ ਸ਼ਹਿਰ ‘ਚ ਧਮਾਕਾ, 40 ਲੋਕਾਂ ਦੀ ਮੌਤ
ਸ਼ਿਨਹੂਆ। ਸੀਰੀਆ ਦੇ ਉੱਤਰੀ ਸ਼ਹਰੀ ਅਫਰੀਨ ‘ਚ ਮੰਗਲਵਾਰ ਨੂੰ ਇੱਕ ਤੇਲ ਟੈਂਕਰ ‘ਚ ਹੋਏ ਧਮਾਕੇ ‘ਚ 40 ਲੋਕਾਂ ਦੇ ਮਾਰੇ ਜਾਣ ਤੋਂ ਬਾਅਦ ਸ਼ਹਿਰ ਦੇ ਹੋਰ ਸਾਧਨਾਂ ਦੇ ਜਰੀਏ ਦੂਜਾ ਧਮਾਕਾ ਹੋਇਆ। ਸੀਰੀਆਈ ਮਾਨਵਾਧਿਕਾਰ ਸਮੂਹ ਮੂਤਾਬਕ ਦੂਜਾ ਧਮਾਕਾ ਸ਼ਹਿਰ ਦੇ ਮਹਿਮੂਦੀਆ ਖੇਤਰ ‘ਚ ਹੋਇਆ। ਧਮਾਕੇ ਕਾਰਨ ਹੋਏ ਨੁਕਸਾਨ ਦਾ ਪਤਾ ਨਹੀਂ ਚਲ ਸਕਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸ੍ਰੀਨਗਰ (ਏਜੰਸੀ)। ਉੱਤਰ ਕਸ਼ਮੀਰ ਵਿੱਚ ਬਾਰਾਮੂਲਾ ਜ਼ਿਲ੍ਹੇ ਦੇ ਸੋਪੋਰ ਇਲਾਕੇ ਵਿੱਚ ਅੱਜ ਹੜਤਾਲ ਦੌਰਾਨ ਇੱਕ ਜ਼ੋਰਦਾਰ ਧਮਾਕੇ ਵਿੱਚ ਜੰਮੂ-ਕਸ਼ਮੀਰ ਪੁਲਿਸ ਦੇ ਚਾਰ ਜਵਾਨ ਸ਼ਹੀਦ ਹੋ ਗਏ। ਸਰਕਾਰੀ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਸੂਤਰਾਂ ਅਨੁਸਾਰ ਅੱਤਵਾਦੀਆਂ ਨੇ ਇੱਕ ਸ਼ਕਤੀਸ਼ਾਲੀ ਬੰਬ ਧਮਾਕੇ ਨੂੰ ਇੱਕ ਦੁਕਾਨ ਦੇ ਹੇਠਾਂ ਲਾ ਰੱਖਿਆ ਸੀ। ਹਮਲੇ ਦੀ ਜ਼ਿੰਮੇਵਾਰੀ ਜੈਸ਼-ਏ-ਮੁਹੰਮਦ ਨੇ ਲਈ ਹੈ। ਘਟਨਾ ਤੋਂ ਬਾਅਦ ਖੁਫ਼ੀਆ ਅਧਿਕਾਰੀਆਂ ਨੇ ਹੋਰ ਬੰਬ ਧਮਾਕਿਆਂ ਦਾ ਸ਼ੱਕ ਪ੍ਰਗਟਾਇਆ ਹੈ, ਜਿਸ ਨੂੰ ਵੇਖਦੇ ਹੋਏ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਹਨ।
ਜਾਣਕਾਰੀ ਅਨੁਸਾਰ ਇਹ ਘਟਨਾ ਸਵੇਰ ਦੀ ਹੈ। ਅੱਤਵਾਦੀਆਂ ਨੇ ਇੱਕ ਦੁਕਾਨ ਵਿੱਚ ਆਈਈਡੀ ਵਿਛਾਈ ਹੋਈ ਸੀ। ਜਿਉਂ ਹੀ ਉੱਥੋਂ ਪੁਲਿਸ ਪਾਰਟੀ ਲੰਘੀ ਤਾਂ ਉਨ੍ਹਾਂ ਨੂੰ ਨਿਸ਼ਾਨਾ ਬਣਾ ਕੇ ਧਮਾਕਾ ਕਰ ਦਿੱਤਾ ਗਿਆ। ਸ਼ਹੀਦ ਹੋਏ ਪੁਲਿਸ ਜਵਾਨਾਂ ਦੀ ਪਛਾਣਾ ਏਐਸਆਈ ਇਰਸ਼ਾਦ ਮੁਹੰਮਦ, ਕੁਪਵਾੜਾ ਦੇ ਕਾਂਸਟੇਬਲ ਮੁਹੰਮਦ ਅਮੀਨ, ਸੋਪੋਰ ਤੋਂ ਕਾਂਸਟੇਬਲ ਗਲਾਮ ਨਬੀ ਅਤੇ ਹੰਦਵਾੜਾ ਤੋਂ ਕਾਂਸਟੇਬਲ ਮੁਹੰਮਦ ਅਮੀਨ ਦੇ ਰੂਪ ਵਿੱਚ ਹੋਈ ਹੈ।
ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਆਈਈਡੀ ਧਮਾਕੇ ਵਿੱਚ ਪੁਲਿਸ ਮੁਲਾਜ਼ਮਾਂ ਦੀ ਮੌਤ ‘ਤੇ ਡੂੰਘੇ ਦੁੱਖ ਦੇ ਇਜ਼ਹਾਰ ਕਰਦਿਆਂ ਦੁਖੀ ਪਰਿਵਾਰਾਂ ਪ੍ਰਤੀ ਡੂੰਘਾ ਦੁੱਖ ਪ੍ਰਗਟਾਇਆ ਹੈ। ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਕਿਹਾ ਕਿ ਸੋਪੋਰ ਤੋਂ ਇੱਕ ਬਹੁਤ ਦੁਖਦਾਈ ਖ਼ਬਰ ਹੈ। ਜੰਮੂ-ਕਸ਼ਮੀਰ ਦੇ ਚਾਰ ਬਹਾਦਰ ਪੁਲਿਸ ਮੁਲਾਜ਼ਮ ਡਿਊਟੀ ਦੌਰਾਨ ਸ਼ਹੀਦ ਹੋ ਗਏ। ਪਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਬਖ਼ਸ਼ੇ।
ਦਾਰਜੀਲਿੰਗ: ਪੱਛਮੀ ਬੰਗਾਲ ਦੇ ਸ਼ਹਿਰ ਦਾਰਜੀਲਿੰਗ ਵਿੱਚ ਬੰਬ ਧਮਾਕਾ ਹੋਣ ਦੀ ਖ਼ਬਰ ਹੈ। ਇਹ ਧਮਾਕਾ ਸ਼ੁੱਕਰਵਾਰ ਅੱਧੀ ਰਾਤ ਨੂੰ ਹੋਇਆ ਦੱਸਿਆ ਜਾ ਰਿਹਾ ਹੈ।   ਧਮਾਕੇ ਨਾਲ ਲੋਕਾਂ ‘ਚ ਦਹਿਸ਼ਤ ਫੈਲ ਗਈ। ਲੋਕਾਂ ‘ਚ ਵਧੇਰੇ ਤਨਾਅ ਨੂੰ ਦੇਖਦਿਆਂ ਸ਼ਹਿਰ ‘ਚ ਵਾਧੂ ਸੁਰੱਖਿਆ ਮੁਲਾਜ਼ਮਾਂ ਦੀ ਤਾਇਨਾਤੀ ਕਰਨੀ ਪਈ ਹੈ। ਹਾਲੇ ਤੱਕ ਇਸ ਧਮਾਕੇ ਦੀ ਜ਼ਿੰਮੇਵਾਰੀ ਕਿਸੇ ਨੇ ਨਹੀਂ ਲਈ ਹੈ।
ਦੱਸਿਆ ਜਾ ਰਿਹਾ ਹੈ ਕਿ ਇਹ ਜ਼ੋਰਦਾਰ ਧਮਾਕਾ ਰਾਤ 12:5 ਮਿੰਟਾਂ ‘ਤੇ ਪੁਰਾਣੇ ਸੁਪਰ ਬਜ਼ਾਰ ਤੇ ਮੋਟਰ ਬੱਸ ਅੱਡਾ ਖੇਤਰ ਦੇ ਨੇੜੇ ਹੋਇਆ। ਇਸ ਘਟਨਾ ‘ਚ ਕਿਸੇ ਤਰ੍ਹਾਂ ਦੇ ਨੁਕਸਾਨ ਹੋਣ ਦੀ ਕੋਈ ਸੂਚਨਾ ਨਹੀਂ ਹੈ ਸ਼ਹਿਰ ਦੇ ਪੁਲਿਸ ਮੁਖੀ ਅਖਿਲੇਸ਼ ਚਤੁਰਵੇਦੀ ਨੇ ਧਮਾਕੇ ਹੋਣ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਇਸ ‘ਚ ਕੋਈ ਜ਼ਖਮੀ ਨਹੀਂ ਹੋਇਆ ਹੈ ਪਰ ਕੁਝ ਦੁਕਾਨਾਂ ਨੁਕਸਾਨੀਆਂ ਗਈਆਂ  ਹਨ।
ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਵਿਭਾਗ, ਪੁਲਿਸ ਤੇ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐਫ) ਘਟਨਾ ਸਥਾਨ ‘ਤੇ ਤੁਰੰਤ ਪਹੁੰਚ ਗਈ ਹਾਲਾਂਕਿ ਇਸ ਧਮਾਕੇ ਦੀ ਨਾ ਕਿਸੇ ਵਿਅਕਤੀ ਤੇ ਨਾ ਹੀ ਕਿਸੇ ਸੰਗਠਨ ਨੇ ਜ਼ਿੰਮੇਵਾਰੀ ਲਈ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪਾਕਿਸਤਾਨ ਵਿੱਚ ਬੰਬ ਧਮਾਕਾ, 17 ਮੌਤਾਂ, 30 ਤੋਂ ਵੱਧ ਜ਼ਖ਼ਮੀ
ਕਰਾਚੀ: ਪਾਕਿਸਤਾਨ ਦੇ ਕਵੇਟਾ ਵਿੱਚ ਸ਼ਨਿੱਚਰਵਾਰ ਨੂੰ ਸਕਿਉਰਟੀ ਫੋਰਸ ਦੀ ਇੱਕ ਗੱਡੀ ਨੂੰ ਨਿਸ਼ਾਨਾ ਬਣਾ ਕੇ ਬੰਬ ਧਮਾਕਾ ਕੀਤਾ ਗਿਆ, ਜਿਸ ਵਿੱਚ 17 ਜਣਿਆਂ ਦੀ ਮੌਤ ਹੋ ਗਈ ਅਤੇ 30 ਤੋਂ ਜ਼ਿਆਦਾ ਜ਼ਖ਼ਮੀ ਹੋ ਗਏ। ਸ਼ਨਿੱਚਰਵਾਰ ਦੇਰ ਰਾਤ ਇਹ ਧਮਾਕਾ ਪਿਸ਼ਿਨ ਬੱਸ ਅੱਡੇ ਨੇੜੇ ਹੋਇਆ ਜੋ ਸਖ਼ਤ ਸੁਰੱਖਿਆ ਵਾਲਾ ਇਲਾਕਾ ਹੈ। ਪਾਕਿਸਤਾਨੀ ਮੀਡੀਆ ਮੁਤਾਬਕ ਬੰਬ ਧਮਾਕੇ ਦਾ ਨਿਸ਼ਾਨਾ ਪਾਕਿਸਤਾਨੀ ਆਰਮੀ ਦੇ ਜਵਾਨ ਸਨ। ਬਿਲੋਚਿਸਤਾਨ ਦੇ ਗ੍ਰਹਿ ਮੰਤਰੀ ਮੀਰ ਸਰਫਰਾਜ਼ ਬੁਗਤੀ ਨੇ ਦੱਸਿਆ ਕਿ ਅਜਿਹਾ ਲੱਗਦਾ ਹੈ ਕਿ ਬੰਬ ਬੱਸ ਅੱਡੇ ਨੇੜੇ ਖੜ੍ਹੇ ਇੱਕ ਵਾਹਨ ਵਿੱਚ ਰੱਖਿਆ ਗਿਆ ਸੀ। ਬੁਗਤੀ ਨੇ ਕਿਹਾ ਕਿ ਜਾਂਚ ਜਾਰੀ ਹੈ ਪਰ ਮੈਂ ਪੁਸ਼ਟੀ ਕਰ ਸਕਦਾ ਹਾਂ ਕਿ ਇਹ ਵੱਡਾ ਧਮਾਕਾ ਸੀ ਅਤੇ ਕਰੀਬ ਦੋ ਦਰਜਨ ਵਿਅਕਤੀ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੇ ਨੇੜੇ ਦੇ ਹਸਪਤਾਲਾਂ ਵਿੱਚ ਲਿਜਾਇਆ ਗਿਆ ਹੈ।
ਆਤਮਘਾਤੀ ਹਮਲਾ ਜਾਂ ਬੰਬ ਧਮਾਕਾ
ਬੁਗਤੀ ਮੁਤਾਬਕ, ਬੰਬ ਡਿਸਪੋਜ਼ਲ ਸਕਵਾਇਡ ਪਤਾ ਲਾ ਰਿਹਾ ਹੈ ਕਿ ਇਹ ਆਤਮਘਾਤੀ ਹਮਲਾ ਸੀ ਜਾਂ ਬੰਬ ਧਮਾਕਾ।
ਅਜੇ ਕਿਸੇ ਅੱਤਵਾਦੀ ਜਥੇਬੰਦੀ ਨੇ ਇਸ ਹਮਲੇ ਦੀ ਜਿੰਮੇਵਾਰੀ ਨਹੀਂ ਲਈ।
ਕਰੀਬ 30 ਜ਼ਖ਼ਮੀਆਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਇਨ੍ਹਾਂ ਵਿੱਚੋ 6-7 ਜਣਿਆਂ ਦੀ ਹਾਲਤ ਗੰਭੀਰ ਹੈ।
ਉਨ੍ਹਾਂ 10 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ।
ਲੋਕਲ ਟੀਚੀ ਚੈਨਲ ਦੀ ਰਿਪੋਰਟ ਵਿੱਚ 17 ਜਣਿਆਂ ਦੀ ਮੌਤ ਦੀ ਗੱਲ ਆਖੀ ਜਾ ਰਹੀ ਹੈ।
ਧਮਾਕੇ ਤੋਂ ਬਾਅਦ ਲੱਗੀ ਭਿਆਨਕ ਅੱਗ
ਦੱਸਿਆ ਜਾ ਰਿਹਾ ਹੈ ਕਿ 12 ਲਾਸ਼ਾਂ ਹਸਪਤਾਲ ਲਿਆਂਦੀਆਂ ਗਈਆਂ ਅਤੇ ਇਹ ਲਾਸ਼ਾਂ ਬੁਰੀ ਤਰ੍ਹਾਂ ਸੜੀਆਂ ਹੋਈਆਂ ਹਨ। ਧਮਾਕਾ ਇੰਨਾ ਭਿਆਨਕ ਸੀ ਕਿ ਇਸ ਦੀ ਆਵਾਜ਼ ਦੂਰ ਤੱਕ ਸੁਣਾਈ ਦਿੱਤੀ ਅਤੇ ਇਸ ਨਾਲ ਭਿਆਨਕ ਅੱਗ ਲੱਗ ਗਈ ਜਿਸ ਨਾਲ ਕੁਝ ਵਾਹਨ ਅਤੇ ਆਟੋ ਰਿਕਸ਼ਾ ਨਕੁਸਾਨੇ ਗਏ। ਇੰਟਰ-ਸਰਵਿਸ ਪਬਲਿਸ ਰਿਲੇਸ਼ਨ ਦੇ ਡੀਜੀ ਮੇਜਰ ਜਨਰਲ ਆਸਿਫ਼ ਗਫੂਰ ਨੇ ਇੱਕ ਟਵੀਟ ਕੀਤਾ, ਇਹ ਹਮਲਾ ਇੰਡੀਪੇਡੈਂਸੇ ਡੇ ਫੈਸਟੀਵਲ ‘ਤੇ ਅਸਰ ਪਾਉਣ ਦੇ ਇਰਾਦੇ ਨਾਲ ਕੀਤਾ ਗਿਆ ਹੈ। ਸਾਡਾ ਇਰਾਦਾ ਕਿਸੇ ਚੁਣੌਤੀ ਦੇ ਅੱਗੇ ਗੋਡੇ ਨਹੀਂ ਟੇਕਾਂਗੇ। ਜ਼ਿਕਰਯੋਗ ਹੈ ਕਿ ਸੋਮਵਾਰ 14 ਅਗਸਤ ਨੂੰ ਪਾਕਿਸਤਾਨ ਦਾ ਅਜ਼ਾਦੀ ਦਿਹਾੜਾ ਹੈ। ਹਮਲੇ ਤੋਂ ਬਾਅਦ ਆਰਮੀ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਹੈ ਅਤੇ ਹਮਲਾਵਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਹੈਦਰਾਬਾਦ ਬੰਬ ਧਮਾਕੇ ਦੇ ਸਾਰੇ ਮੁਲਜ਼ਮ ਬਰੀ
ਹੈਦਰਾਬਾਦ: ਸੰਨ 2005 ਵਿੱਚ ਹੈਦਰਾਬਾਦ ਵਿੱਚ ਹੋਏ ਆਤਮਘਾਤੀ ਹਮਲੇ ਮਾਮਲੇ ਵਿੱਚ ਇੱਥੋਂ ਦੀ ਸੈਸ਼ਨ ਅਦਾਲਤ ਨੇ ਫੈਸਲਾ ਸੁਣਾਉਂਦੇ ਹੋਏ ਸਾਰੇ 10 ਮੁਲਜ਼ਮਾਂ ਨੂੰ ਅੱਜ ਬਰੀ ਕਰ ਦਿੱਤਾ। ਅਦਾਲਤ ਨੇ ਸਬੂਤਾਂ ਦੀ ਘਾਟ ਕਾਰਨ ਇਨ੍ਹਾਂ ਨੂੰ ਦੋਸ਼ੀ ਨਹੀਂ ਠਹਿਰਾਇਆ। ਇਨ੍ਹਾਂ ਵਿੱਚੋਂ ਇੱਕ ਮੁਲਜ਼ਮ ਕਲੀਮ ਪਿਛਲੇ 12 ਸਾਲਾਂ  ਤੱਕ ਜੇਲ੍ਹ ਵਿੱਚ ਬੰਦ ਰਿਹਾ। ਉਸ ਦਾ ਪਰਿਵਾਰਿਕ ਜੀਵਨ ਖਤਮ ਹੋ ਚੁੱਕਿਆ ਹੈ। ਔਖੇ ਹਾਲਾਤਾਂ ਨੂੰ ਵੇਖਦੇ ਹੋਏ ਕਲੀਮ ਨੇ ਇੱਕ ਵਾਰ ਆਪਣੀ ਪਤਨੀ ਨੂੰ ਦੂਜਾ ਵਿਆਹ ਕਰਨ ਤੱਕ ਲਈ ਕਹਿ ਦਿੱਤਾ ਸੀ।
12 ਅਕਤੂਬਰ 2005 ਨੂੰ ਹੋਇਆ ਵੀ  ਬੰਬ ਧਮਾਕਾ
ਹੈਦਰਾਬਾਦ ਦੇ ਬੇਗਮਪੇਟ ਇਲਾਕੇ ਵਿੱਚ 12 ਅਕਤੂਬਰ 2005 ਨੂੰ ਕਾਰਬਲ ਸਥਾਨ ‘ਚ ਇੱਕ ਬੰਗਲਾਦੇਸ਼ੀ ਆਤਮਘਾਤੀ ਹਮਲਾਵਰ ਵੱਲੋਂ ਕੀਤੇ ਗਏ ਬੰਬ ਧਮਾਕੇ ਵਿੱਚ ਇੱਕ ਹੋਮਗਾਰਡ ਦੀ ਮੌਤ ਹੋ ਗਈ ਸੀ, ਜਦੋਂਕਿ ਇੱਕ ਹੋਰ ਵਿਅਕਤੀ ਜ਼ਖ਼ਮੀ ਹੋ ਗਿਆ ਸੀ।
ਐਸਆਈਟੀ ਕਰ ਰਹੀ ਸੀ ਮਾਮਲੇ ਦੀ ਜਾਂਚ
ਮਾਮਲੇ ਦੀ ਜਾਂਚ ਕਰ ਰਹੀ ਐਸਆਈਟੀ ਨੇ ਦਾਅਵਾ ਕੀਤਾ ਕਿ ਇਸ ਹਮਲੇ ਪਿੱਛੇ ਬੰਗਲਾਦੇਸ਼ੀ ਸੰਗਠਨ ਹਰਕਤ-ਉਲ-ਜੇਹਾਦ-ਅਲ-ਇਸਲਾਮੀ (ਹੂਜੀ) ਦਾ ਹੱਥ ਸੀ। ਹਮਲਾਵਰ ਦੀ ਪਛਾਣ ਹੂਜੀ ਦੇ ਮੈਂਬਰ ਦਾਲਿਨ ਵਜੋਂ ਕੀਤੀ ਗਈ ਸੀ।
10 ਜਣਿਆਂ ਨੂੰ ਕੀਤਾ ਸੀ ਗ੍ਰਿਫ਼ਤਾਰ
ਐਸਆਈਟੀ ਨੇ ਇਸ ਮਾਮਲੇ ਵਿੱਚ 10 ਜਣਿਆਂ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਉਨ੍ਹਾਂ ਦੇ ਖਿਲਾਫ਼ ਦੋਸ਼ ਪੱਤਰ ਆਇਦ ਕੀਤਾ ਸੀ। ਐਸਆਈਟੀ ਨੇ ਇਹ ਵੀ ਦੱਸਿਆ ਕਿ ਹਮਲੇ ਦਾ ਮਾਸਟਰ ਮਾਈਂਡ ਮੁਹੰਮਦ ਅਬਦੁਲ ਸ਼ਾਹਿਦ ਉਰਫ਼ ਬਿਲਾਲ ਪਾਕਿਸਤਾਨ ਵਿੱਚ ਮਾਰਿਆ ਗਿਆ। ਉੱਥੇ ਹੀ ਇੱਕ ਮੁਲਜ਼ਮ ਗੁਲਾਮ ਯਜਦਾਨੀ ਦਿੱਲੀ ਵਿੱਚ ਮਾਰਿਆ ਗਿਆ।
ਅਦਾਲਤ ਨੇ ਸਾਰੇ ਮੁਲਜ਼ਮਾਂ ਨੂੰ ਕੀਤਾ ਬਰੀ
ਬਚਾਅ ਧਿਰ ਦੇ ਵਕੀਲ ਅਬਦੁਲ ਅਜ਼ੀਮ ਨੇ ਦੱਸਿਆ ਕਿ ਮੁਦਈ ਧਿਰ ਸਬੂਤ ਪੇਸ਼ ਕਰਨ ਵਿੱਚ ਅਸਫ਼ਲ ਰਹੀ। ਲਿਹਾਜਾ ਅਦਾਲਤ ਨੇ ਸਾਰੇ 10 ਮੁਲਜ਼ਮਾਂ ਨੂੰ ਬਰੀ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਮੁਲਜ਼ਮਾਂ ਨੂੰ ਬਿਨਾਂ ਕਿਸੇ ਸਬੂਤਾਂ ਤੋਂ ਗ੍ਰਿਫ਼ਤਾਰ ਕੀਤਾ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।