CIA Staff - Sach Kahoon Punjabi
Crime News: CIA ਸਟਾਫ ਨੇ ਦੋ ਤਸਕਰਾਂ ਨੂੰ ਕੀਤਾ ਗ੍ਰਿਫ਼ਤਾਰ, ਮਾਮਲਾ ਦਰਜ
Crime News:
Crime News: CIA ਸਟਾਫ ਨੇ ਦੋ ਤਸਕਰਾਂ ਨੂੰ ਕੀਤਾ ਗ੍ਰਿਫ਼ਤਾਰ, ਮਾਮਲਾ ਦਰਜ
ਜਲਾਲਾਬਾਦ, (ਸੱਚ ਕਹੂੰ ਨਿਊਜ਼/ਸ਼ਬਦ)। ਥਾਣਾ ਸਦਰ ਜਲਾਲਾਬਾਦ ਪੁਲਿਸ ਨੇ ਨਾਕਾਬੰਦੀ ਦੌਰਾਨ 515 ਗ੍ਰਾਮ ਹੈਰੋਇਨ ਅਤੇ ਇੱਕ ਗਲੋਕ ਪਿਸਟਲ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਾਂਚ ਅਧਿਕਾਰੀ ਕੁਲਵੰਤ ਸਿੰਘ ਅਤੇ ਪੁਲਿਸ ਪਾਰਟੀ ਵੱਲੋਂ ਕੀਤੀ ਗਈ ਨਾਕਾਬੰਦੀ ਦੌਰਾਨ ਗਗਨਦੀਪ ਸਿੰਘ ਉਰਫ਼ ਗੱਗੀ ਪੁੱਤਰ ਛਿੰਦਰ ਸਿੰਘ ਵਾਸੀ ਘੁਰਕਾ ਅਤੇ ਦਰਸ਼ਨ ਸਿੰਘ ਪੁੱਤਰ ਭਜਨ ਸਿੰਘ ਵਾਸੀ ਮੰਡੀ ਲਾਧੂਕਾ ਨੂੰ ਕਾਬੂ ਕੀਤਾ ਗਿਆ।
ਇਹ ਵੀ ਪੜ੍ਹੋ: Manipur Weapon Recovery News: ਮਨੀਪੁਰ ’ਚ ਹਥਿਆਰਾਂ ਦਾ ਵੱਡਾ ਜ਼ਖੀਰਾ ਬਰਾਮਦ, ਅੱਤਵਾਦੀ ਕੈਡਰ ਗ੍ਰਿਫ਼ਤਾਰ
ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ 515 ਗ੍ਰਾਮ ਹੈਰੋਇਨ ਅਤੇ ਇੱਕ ਗਲੋਕ ਪਿਸਟਲ ਬਰਾਮਦ ਹੋਈ। ਪੁਲਿਸ ਨੇ ਦੋਵਾਂ ਮੁਲਜ਼ਮਾਂ ਖ਼ਿਲਾਫ਼ ਧਾਰਾ 21, 29/61/85 ਐਨ.ਡੀ.ਪੀ.ਐਸ. ਐਕਟ ਅਤੇ 25/54/59 ਆਰਮਜ਼ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ ।
ਨਕਲੀ ਘਿਓ ਬਣਾਉਣ ਦਾ ਪਰਦਾਫਾਸ਼, ਗੋਦਾਮ ’ਚ ਮਿਲਿਆ ਬਹੁਤ ਸਾਰਾ ਨਕਲੀ ਸਮਾਨ
ਸੀਆਈਏ ਸਟਾਫ ਨੇ ਫੂਡ ਸੇਫਟੀ ਟੀਮ ਨਾਲ ਮਿਲ ਕੇ ਨਕਲੀ ਘਿਓ ਬਣਾਉਣ ਵਾਲੇ ਕੀਤੇ ਕਾਬੂ
(ਮਨੋਜ ਸ਼ਰਮਾ) ਬਰਨਾਲਾ। ਐਸਐਸਪੀ ਬਰਨਾਲਾ ਦੇ ਦਿਸ਼ਾ ਨਿਰਦੇਸ਼ਾਂ ਤੇ ਸੀਆਈਏ ਸਟਾਫ ਬਰਨਾਲਾ ਦੇ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਨੇ ਗੁਪਤ ਸੂਚਨਾ ਦੇ ਅਧਾਰ ’ਤੇ ਕਾਰਵਾਈ ਕਰਦੇ ਹੋਏ ਫੂਡ ਸੇਫਟੀ ਅਫਸਰ ਮੈਡਮ ਸੀਮਾ ਰਾਣੀ ਤੇ ਸਟਾਫ ਸਮੇਤ ਇੱਕ ਗੋਦਾਮ ’ਚ ਰੇਡ ਕਰਕੇ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ ਇਸ ਮਾਮਲੇ ’ਚ ਸੁਰੇਸ਼ ਕੁਮਾਰ ਪੁੱਤਰ ਸਾਮ ਲਾਲ ਅਤੇ ਹਿਮਾਂਸੂ ਗਰਗ ਪੁੱਤਰ ਸੁਰੇਸ਼ ਕੁਮਾਰ ਵਾਸੀ ਤਪਾ ਹਾਲ ਅਬਾਦ ਲੱਖੀ ਕਲੋਨੀ ਬਰਨਾਲਾ ਖਿਲਾਫ਼ ਥਾਣਾ ਤਪਾ ’ਚ ਕੇਸ ਦਰਜ ਕੀਤਾ ਗਿਆ ਹੈ। (Artificial Ghee)
ਇਹ ਵੀ ਪੜ੍ਵੋ : HTET ਪ੍ਰੀਖਿਆ ਦਾ ਸ਼ਿਡਿਊਲ ਜਾਰੀ,10 ਨਵੰਬਰ ਤੱਕ ਕਰੋ ਅਪਲਾਈ
ਐਸਐਸਪੀ ਬਰਨਾਲਾ ਸੰਦੀਪ ਕੁਮਾਰ ਮਲਿਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਗੋਦਾਮ ’ਚ ਕੀਤੀ ਰੇਡ ਦੌਰਾਨ ਮੁਰਲੀਧਰ ਮਾਰਕਾ ਸਰ੍ਹੋਂ ਦਾ ਤੇਲ ਅਤੇ ਬਿਨਾ ਮਾਰਕਾ 1228 ਲੀਟਰ, ਪਰਮਾਨੰਦ ਪਿਉਰ ਦੇਸੀ ਘਿਓ ਦੇ ਰੈਪਰਾ ਵਾਲਾ ਅਤੇ ਬਿਨਾ ਰੈਪਰਾਂ ਤੋਂ ਵੇਰਕਾ ਅਤੇ ਨੈਸਲੇ ਐਵਰੀ ਡੇ ਵਾਲਾ ਦੇਸੀ ਘਿਓ 1007 ਕਿਲੋ, ਵੱਖ ਵੱਖ ਮਾਰਕਾ ਰਿਫਾਇਡ 615 ਕਿਲੋ, ਡਾਲਡਾ ਘਿਓ 450 ਕਿਲੋ, ਖਾਲੀ ਟੀਨ ਵੱਖੋ ਵੱਖ ਕੰਪਨੀ ਦੇ 135 ਟੀਨ, (Artificial Ghee)
ਗੱਤੇ ਦੇ ਖਾਲੀ ਡੱਬੇ ਪਰਮ ਨੰਦ ਪਿਓਰ ਘੀ ਅਤੇ ਨੈਸਲੇ 1150 ਡੱਬੇ, ਖਾਲੀ ਡਰੰਮ ਪਲਾਸਟਿਕ 200 ਲੀਟਰ ਵਾਲੇ 5, ਵੱਖ ਵੱਖ ਪ੍ਰਕਾਰ ਦੇ ਰੈਪਰ 2774, ਵੱਖ ਵੱਖ ਪ੍ਰਕਾਰ ਦੀਆਂ ਖਾਲੀ ਡੱਬੀਆਂ ਬਿਨਾ ਮਾਰਕਾ 2600, ਖਾਲੀ ਪਲਾਸਟਿਕ ਬੋਤਲਾਂ 5000, ਵੱਖ ਵੱਖ ਪ੍ਰਕਾਰ ਦੇ ਬੈਚ ਨੰ., ਪੈਕਿੰਗ ਡੇਟ ਅਤੇ ਰੇਟ ਨੂੰ ਦਰਸਾਉਂਦੇ ਸਟਿੱਕਰ 3000, ਖਾਲੀ ਟੈਂਕੀ ਸਰੋਂ ਦੇ ਤੇਲ ਸਟੋਰ ਕਰਨ ਵਾਲੀ 01, ਸਾਬਣ ਲੇਖ ਮੋਤੀ ਅਤੇ ਨੈਟਰਾਜ-1090 ਕਿਲੋ ਸਮੇਤ 350 ਰੈਪਰ, ਸੀਿਲੰਗ ਮਸੀਨ ਮਾਡਲ ਨੰ.ਐਫਆਰ-900, ਇਕ ਪ੍ਰੈਸ, 10 ਸੈਲੋ ਟੇਪਾਂ, 01 ਸੈਲੋ ਟੇਪ ਲਾਉਣ ਵਾਲੀ ਮਸੀਨ, ਦੋ ਟੱਬ ਸਿਲਵਰ, ਕੰਪਿਊਟਰਰਾਈਡ ਕੰਢੇ ਅਤੇ ਇਕ ਕਾਰ ਬਰਾਮਦ ਕੀਤੀ ਗਿ੍ਰਫਤਾਰ ਕੀਤੇ ਮੁਲਜ਼ਮਾਂ ਤੋਂ ਪੁੱਛਗਿੱਛ ਦੇ ਅਧਾਰ ’ਤੇ ਵਿਵੇਕ ਮਿੱਤਲ ਉਰਫ ਵਿੱਕੀ ਪੁੱਤਰ ਅਸ਼ੋਕ ਕੁਮਾਰ ਵਾਸੀ ਰਾਮਰਾਜਿਆ ਕਲੋਨੀ ਬਰਨਾਲਾ ਨੂੰ ਨਾਮਜ਼ਦ ਕਰਕੇ ਗਿ੍ਰਫਤਾਰ ਕੀਤਾ ਗਿਆ।
ਸੀ.ਆਈ.ਏ. ਸਟਾਫ਼ ਦੀ ਟੀਮ ਵੱਲੋਂ ਤਿੰਨ ਵਿਅਕਤੀ ਦੋ ਪਿਸਤੌਲਾਂ ਸਣੇ ਕਾਬੂ
ਸੀ.ਆਈ.ਏ. ਸਟਾਫ਼ ਦੀ ਟੀਮ ਵੱਲੋਂ ਤਿੰਨ ਵਿਅਕਤੀ ਦੋ ਪਿਸਤੌਲਾਂ ਸਣੇ ਕਾਬੂ
ਗੁਰਤੇਜ ਜੋਸ਼ੀ, ਮਾਲੇਰਕੋਟਲਾ। ਮਾਲੇਰਕੋਟਲਾ ਜ਼ਿਲ੍ਹੇ ਦੇ ਨਵੇਂ ਬਣੇ ਸੀ.ਆਈ.ਏ. ਸਟਾਫ਼ ਮਾਹੋਰਾਣਾ ਦੀ ਟੀਮ ਤਿੰਨ ਮੁਲਜ਼ਮਾਂ ਤੋਂ 2 ਪਿਸਤੌਲ ਸਮੇਤ 2 ਮੈਗਜ਼ੀਨ 8 ਜਿੰਦਾ ਰੌਂਦ 32 ਬੋਰ, ਇੱਕ ਸਕਾਰਿਪਓ ਅਤੇ ਇਕ ਆਈ-20 ਕਾਰ ਬਰਾਮਦ ਕਰਨ ਅਤੇ ਨਾਮੀ ਗੈਂਗਸਟਰ ਸੀਬੀਜੈਡ ਨੂੰ ਗਿ੍ਰਫਤਾਰ ਕਰਨ ਦਾ ਦਾਅਵਾ ਕੀਤਾ ਹੈ।
ਮੈਡਮ ਕੰਵਰਦੀਪ ਕੌਰ, ਆਈ.ਪੀ. ਐਸ, ਸੀਨੀਅਰ ਪੁਲਿਸ ਕਪਤਾਨ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਸ਼ਹਿਰ ਦੇ ਗੁੰਡਾ ਅਨਸਰਾਂ ਖਿਲਾਫ਼ ਵਿੱਢੀ ਮੁਹਿੰਮ ਉਸ ਵੇਲੇ ਸਾਰਥਕ ਸਿੱਧ ਹੋਈ ਜਦੋਂ ਹਰਮੀਤ ਸਿੰਘ ਹੁੰਦਲ, ਕਪਤਾਨ ਪੁਲਿਸ (ਜਾਂਚ) ਅਤੇ ਰਣਜੀਤ ਸਿੰਘ, ਉਪ ਪੁਲਿਸ ਕਪਤਾਨ (ਜਾਂਚ) ਦੀ ਨਿਗਰਾਨੀ ਤਹਿਤ ਇੰਸਪੈਕਟਰ ਦਲਬੀਰ ਸਿੰਘ, ਇੰਚਾਰਜ ਸੀ. ਆਈ.ਏ. ਸਟਾਫ਼ ਮਾਹੋਰਾਣਾ ਦੀ ਅਗਵਾਈ ਹੇਠ ਏ. ਐਸ. ਆਈ ਰਜਿੰਦਰ ਸਿੰਘ, ਸੀਨੀਅਰ ਸਿਪਾਹੀ ਨਿਰਭੈ ਸਿੰਘ ਅਤੇ ਸਿਪਾਹੀ ਹਰਮਨਪ੍ਰੀਤ ਸਿੰਘ ਨੇ ਪਹਿਲਾਂ ਮੁਹੰਮਦ ਰਿਜਵਾਨ ਉਰਫ ਸੀ ਬੀ ਜੈਡ ਨੂੰ ਗੁਪਤ ਸੂਚਨਾ ਦੇ ਆਧਾਰ ਤੇ ਸਥਾਨਕ ਰਾਏਕੋਟ ਪੁਲ ਨੇੜੇ ਕਾਲੀ ਸਕਾਰਿਪਓ ਨੰਬਰ ਪੀ.ਬੀ. 13-ਬੀ.ਡੀ-1078 ਵਿਚੋਂ ਇਕ ਦੇਸੀ ਪਿਸਤੌਲ 32 ਬੋਰ ਸਮੇਤ ਮੈਗਜੀਨ ਅਤੇ 2 ਜਿੰਦਾ ਰੌਂਦ 32 ਬੋਰ ਸਮੇਤ ਕਾਬੂ ਕੀਤਾ।
ਸੀ. ਬੀ. ਜੈਡ ਦੀ ਪੁੱਛਗਿੱਛ ਦੌਰਾਨ ਦੋ ਹੋਰ ਮੁਲਜ਼ਮ ਜਿਨ੍ਹਾਂ ’ਚ ਜਗਦੀਪ ਸਿੰਘ ਵਾਸੀ ਤਲਵੰਡੀ ਰਾਏਕੀ, ਰਾਏਕੋਟ ਅਤੇ ਮੁਹੰਮਦ ਅੰਸ ਵਾਸੀ ਮਲੇਰਕੋਟਲਾ ਨੂੰ ਇਕ ਆਈ-20 ਕਾਰ ਵਿਚੋਂ ਕਾਬੂ ਕੀਤਾ ਤਾਂ ਉਨ੍ਹਾਂ ’ਚੋਂ ਜਗਦੀਪ ਸਿੰਘ ਬਾਰੇ ਦੱਸਿਆ ਜਿੰਨਾਂ ਕੋਲੋਂ ਇੱਕ ਚਿੱਟੇ ਰੰਗ ਦੀ ਆਈ-20 ਹੁੰਡਈ ਨੰਬਰ ਪੀ. ਬੀ. 10 ਐਚ. ਐਚ- 5555 ਸਮੇਤ ਇੱਕ 32 ਬੋਰ ਪਿਸਟਲ ਇਕ ਮੈਗਜੀਨ ਅਤੇ 2 ਜਿੰਦਾ ਰੋਂਦ 32 ਬੋਰ ਅਤੇ ਮੁਹੰਮਦ ਅੰਸ ਪਾਸੋਂ 4 ਜਿੰਦਾ ਰੌਂਦ 32 ਬੋਰ ਬ੍ਰਾਮਦ ਕੀਤੇ।
ਮੁਢਲੀ ਪੁਛਿਗਛ ਦੋਰਾਨ ਦੋਸ਼ੀਆਂ ਨੇ ਮੰਨਿਆ ਹੈ ਕਿ ਇਹ ਪਿਸਤੋਲ ਉਹ ਆਪਣੇ ਵਿਰੋਧੀਆਂ ਨੂੰ ਡਰਾਓਣ ਲਈ ਯੂ. ਪੀ ਤੋਂ ਲੈਕੇ ਆਏ ਸੀ। ਪੁਲਿਸ ਨੇ ਮੁਹੰਮਦ ਰਿਜ਼ਵਾਨ ਉਰਫ ਸੀ ਬੀ ਜੈਡ ਪੁੱਤਰ ਮੁਹੰਮਦ ਹਫੀਜ਼ ਵਾਸੀ ਅੰਦਰ ਸਰਹੰਦੀ ਗੇਟ, ਅਰਾਈਆਂ ਵਾਲਾ ਮੁਹੱਲਾ ਮਲੇਰਕੋਟਲਾ, ਮੁਹੰਮਦ ਅੰਸ ਪੁੱਤਰ ਮੁਹੰਮਦ ਨਿਸਾਰ ਵਾਸੀ ਦਿੱਲੀ ਗੇਟ, ਕੱਚਾ ਕੋਟ ਮਲੇਰਕੋਟਲਾ, ਜਗਦੀਪ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਤਲਵੰਡੀ ਰਾਏਕੇ, ਰਾਏਕੋਟ, ਲੁਧਿਆਣਾ ਦੇ ਖਿਲਾਫ ਧਾਰਾ 25/54/59 ਆਰਮਜ਼ ਐਕਟ ਦੇ ਤਹਿਤ ਥਾਣਾ ਸਿਟੀ-2 ਮਲੇਰਕੋਟਲਾ ਵਿਖੇ ਦਰਜ ਕਰਕੇ ਤਫਤੀਸ਼ ਆਰੰਭ ਕਰ ਦਿੱਤੀ ਹੈ।ਸੀਨੀਅਰ ਪੁਲਿਸ ਕਪਤਾਨ ਨੇ ਦੱਸਿਆ ਕਿ ਸਖਤੀ ਨਾਲ ਜਾਂਚ ਕੀਤੀ ਜਾ ਰਹੀ ਹੈ ਹੋਰ ਵੀ ਵੱਡੇ ਸੁਰਾਗ ਮਿਲਣ ਦੀ ਉਮੀਦ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ
ਨਜਾਇਜ਼ ਹਿਰਾਸਤ ‘ਚ ਰੱਖਣ ਤੇ ਤਸ਼ੱਦਦ ਦੇ ਦੋਸ਼
ਅਸ਼ੋਕ ਵਰਮਾ, ਬਠਿੰਡਾ
ਬਠਿੰਡਾ ਪੁਲਿਸ ਦਾ ਸੀਆਈਏ ਸਟਾਫ (ਟੂ) ਇੱਕ ਵਾਰ ਫਿਰ ਤੋਂ ਵਿਵਾਦਾਂ ‘ਚ ਘਿਰਦਾ ਨਜ਼ਰ ਆ ਰਿਹਾ ਹੈ ਬਠਿੰਡਾ ਦੀਆਂ ਜਨਤਕ ਜੱਥੇਬੰਦੀਆਂ ਨੇ ਇੱਕ ਸਾਲ ਪੁਰਾਣੇ ਕੇਸ ‘ਚ ਰਾਮਪੁਰਾ ਦੇ ਤਿੰਨ ਮਜ਼ਦੂਰਾਂ ਨੂੰ ਕਥਿਤ ਤੌਰ ‘ਤੇ ਨਜਾਇਜ਼ ਫਸਾਉਣ ਲਈ ਤਸ਼ੱਦਦ ਕਰਨ ਦੇ ਦੋਸ਼ ਲਾਏ ਹਨ ਇਸ ਮਾਮਲੇ ਸਬੰਧੀ ਅੱਜ ਜਮਹੂਰੀ ਅਧਿਕਾਰ ਸਭਾ ਦੀ ਅਗਵਾਈ ‘ਚ ਜਨਤਕ ਜਮਹੂਰੀ ਜਥੇਬੰਦੀਆਂ ਦੇ ਵਫ਼ਦ ਨੇ ਬਠਿੰਡਾ ਰੇਂਜ ਦੇ ਆਈਜੀ ਐਮਐਫ ਫਾਰੂਕੀ ਦੇ ਬੂਹੇ ‘ਤੇ ਦਸਤਕ ਦਿੱਤੀ ਹੈ ਇਨ੍ਹਾਂ ਜੱਥੇਬੰਦੀਆਂ ਨੇ ਸੀ ਆਈ ਸਟਾਫ਼-2 ਬਠਿੰਡਾ ਵੱਲੋਂ ਕੀਤੀ ਜਾਂਦੀ ਛਾਪੇਮਾਰੀ ਬੰਦ ਕਰਾਉਣ ਲਈ ਮੰਗ ਪੱਤਰ ਵੀ ਦਿੱਤਾ ਹੈ ਜ਼ਮਹੂਰੀ ਅਧਿਕਾਰ ਸਭਾ ਦੇ ਪ੍ਰੈਸ ਸਕੱਤਰ ਡਾ ਅਜੀਤਪਾਲ ਸਿੰਘ ਨੇ ਦੱਸਿਆ ਕਿ 23 ਜੁਲਾਈ 2018 ਨੂੰ ਟਰੱਕ ਯੂਨੀਅਨ ਰਾਮਪੁਰਾ ਦੀ ਅਗਵਾਈ ‘ਚ ਲੋਕਾਂ  ਨੇ ਤੇਲ ਕੀਮਤਾਂ  ਘੱਟ ਕਰਨ ਅਤੇ ਟੋਲ ਪਲਾਜ਼ੇ ਚੁੱਕੇ ਜਾਣ ਦੀ ਮੰਗ ਸਬੰਘੀ ਧਰਨਾ ਲਾਇਆ ਹੋਇਆ ਸੀ।
ਇਸ ਮੌਕੇ ਚੱਕ ਫਤਹਿ ਸਿੰਘ ਵਾਲਾ ਦੇ ਭੁਪਿੰਦਰ ਸਿੰਘ ਦਾ ਧਰਨਾਕਾਰੀਆਂ  ਨਾਲ ਕਿਸੇ ਗੱਲੋਂ ਝਗੜਾ ਹੋ ਗਿਆ ਅਤੇ ਹੱਥੋਪਾਈ ਵੀ ਹੋਈ ਉਨ੍ਹਾਂ ਦੱਸਿਆ ਕਿ ਇਸ ਝਗੜੇ ਸਬੰਧੀ ਕਰੀਬ 6 ਜਣਿਆਂ  ਵਿਰੁੱਧ ਥਾਣਾ ਸਿਟੀ ਰਾਮਪੁਰਾ ‘ਚ ਪੁਲਿਸ ਕੇਸ ਦਰਜ ਕੀਤਾ ਗਿਆ ਸੀ ਐਫਆਈਆਰ ‘ਚ ਦਰਜ ਨਾਮਜ਼ਦ ਵਿਅਕਤੀਆਂ  ‘ਤੇ ਇਕ ਸਾਲ ਲੰਘਣ ਪਿੱਛੋਂ ਵੀ ਕੋਈ ਕਾਰਵਾਈ ਕਰਨ ਦੀ ਥਾਂ ਸੀਆਈਏ ਸਟਾਫ ਬਠਿੰਡਾ-2 ਵੱਲੋਂ ਰਾਮਪੁਰਾ ਪਿੰਡ ਦੇ ਦੋ ਮਜ਼ਦੂਰਾਂ  ਜਸਵਿੰਦਰ ਸਿੰਘ ਤੇ ਜੱਗਾ ਸਿੰਘ ਅਤੇ ਰਾਮਪੁਰਾ ਮੰਡੀ ਦੇ ਮਜ਼ਦੂਰ ਦੀਪਕ ਸਿੰਘ ਨੂੰ 24 ਮਾਰਚ 2019 ਨੂੰ ਕਥਿਤ ਰੂਪ ‘ਚ ਘਰੋਂ ਚੁੱਕ ਲਿਆ ਅਤੇ 30 ਮਾਰਚ ਤੱਕ ਨਜਾਇਜ਼ ਹਿਰਾਸਤ ‘ਚ ਰੱਖ ਕੇ ਇਨ੍ਹਾਂ ਮਜ਼ਦੂਰਾਂ ਤੋਂ ਜ਼ੁਰਮ ਕਬੂਲ ਕਰਵਾਉਣ ਲਈ ਤਸ਼ੱਦਦ ਕੀਤਾ ਗਿਆ  ।
ਹੈਰਾਨ ਕਰਨ ਵਾਲੀ ਗੱਲ ਹੈ ਕਿ ਇਨ੍ਹਾਂ ਤਿੰਨਾਂ ਮਜ਼ਦੂਰਾਂ  ਦਾ ਧਰਨੇ ਵਾਲੀ ਥਾਂ  ‘ਤੇ ਹੋਈ ਹੱਥੋਪਾਈ ਤੇ ਕੁੱਟਮਾਰ ਨਾਲ ਦੂਰ ਦਾ ਵੀ ਵਾਸਤਾ ਨਹੀਂ ਹੈ ਉਨ੍ਹਾਂ ਕਿਹਾ ਕਿ ਮੁਦਈ ਨੇ ਵੀ ਐਫਆਈਆਰ ‘ਚ ਇਨ੍ਹਾਂ ਮਜ਼ਦੂਰਾਂ ਦੇ ਕਿਧਰੇ ਕੋਈ ਜ਼ਿਕਰ ਜਾਂ ਨਾਂਅ ਵੀ ਨਹੀਂ ਹੈ ਉਨ੍ਹਾਂ ਦੱਸਿਆ ਕਿ ਆਗੂਆਂ  ਨੇ ਆਈਜੀ ਪੁਲਿਸ ਨੂੰ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਐਫਆਈਆਰ ‘ਚ ਨਾਮਜ਼ਦ ਵਿਅਕਤੀ ਅਸਰ ਰਸੂਖ ਵਾਲੇ ਹਨ, ਜੋ ਆਪਣਾ ਨਾਂਅ ਕਢਵਾਉਣ ਲਈ ਕੇਸ ਮਜਦੂਰਾਂ ਸਿਰ ਮੜ੍ਹਨ ਦੇ ਚੱਕਰ ‘ਚ ਹਨ ਉਨ੍ਹਾਂ ਦੱਸਿਆ ਕਿ ਇਨ੍ਹਾਂ ਮਜਦੂਰ ਨੇ ਜੱਥੇਬੰਦੀਆਂ ਕੋਲ ਪੁਲਿਸ ਵੱਲੋਂ ਕਥਿਤ ਰਿਸ਼ਵਤ ਮੰਗਣ ਦੀ ਗੱਲ ਵੀ ਆਖੀ ਹੈ ਇਸ ਸਬੰਧੀ ਸਬੂਤ ਵਜੋਂ ਇੱਕ ਵੀਡੀਓ ਵੀ ਪੇਸ਼ ਕੀਤੀ ਗਈ, ਜਿਸ ਨੂੰ ਦੇਖਣ ਅਤੇ ਵਫਦ ਦੀ ਗੱਲ ਸੁਣਨ ਉਪਰੰਤ ਆਈ ਜੀ ਨੇ ਐਸਐਸਪੀ ਬਠਿੰਡਾ ਨੂੰ ਮੌਕੇ ‘ਤੇ ਸੱਦਿਆ ਅਤੇ ਮਾਮਲੇ ਦੀ ਜਾਂਚ ਦੇ ਨਿਰਦੇਸ਼ ਦਿੱਤੇ ਹਨ ।
ਵਫਦ ‘ਚ ਭਾਰਤੀ ਕਿਸਾਨ ਯੂਨੀਅਨ (ਕਾਂਤੀਕਾਰੀ) ਦੇ ਜਿਲ੍ਹਾ ਪ੍ਰਧਾਨ ਪ੍ਰਸ਼ੋਤਮ ਮਹਿਰਾਜ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਕੁਲਵੰਤ ਸੇਲਬਰਾਹ,ਗੁਰੂ ਰਵਿਦਾਸ ਸਭਾ ਰਾਮਪੁਰਾ ਦੇ ਹਰਦੇਵ ਸਿੰਘ, ਲੋਕ ਸੰਗਰਾਮ ਮੰਚ ਦੇ ਕੌਰ ਸਿੰਘ, ਜਮਹੂਰੀ ਅਧਿਕਾਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਪ੍ਰਿੰਸੀਪਲ ਬੱਗਾ ਸਿੰਘ,ਜਨਰਲ ਸਕੱਤਰ ਪ੍ਰਿਤਪਾਲ ਸਿੰਘ ਤੋਂ ਇਲਾਵਾ ਸਭਾ ਦੀ ਰਾਮਪੁਰਾਫੂਲ ਇਕਾਈ ਦੇ ਕਨਵੀਨਰ ਅਵਤਾਰ ਸਿੰਘ, ਨਗਰ ਪੰਚਾਇਤ ਰਾਮਪੁਰਾ ਦੇ ਹਰਨੇਕ ਸਿੰਘ (ਸਾਬਕਾ ਸਰਪੰਚ) ਅਤੇ ਪੀੜਤ ਪਰਿਵਾਰ ਵੀ ਵਫਦ ‘ਚ ਸ਼ਾਮਲ ਸਨ।
ਜਾਂਚ ਉਪਰੰਤ ਬਣਦੀ ਕਾਰਵਾਈ
ਸੀਨੀਅਰ ਪੁਲਿਸ ਕਪਤਾਨ ਬਠਿੰਡਾ ਡਾ: ਨਾਨਕ ਸਿੰਘ ਦਾ ਕਹਿਣਾ ਸੀ ਕਿ ਸਮੁੱਚੇ ਮਾਮਲੇ ਦੀ ਪੜਤਾਲ ਕੀਤੀ ਜਾਵੇਗੀ ਤੇ ਜੋ ਕੋਈ ਕਸੂਰਵਾਰ ਪਾਇਆ ਗਿਆ ਤਾਂ ਉਹ ਬਣਦੀ ਕਾਰਵਾਈ ਕਰਨਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।