Ludhiana Robbery Case - Sach Kahoon Punjabi

Ludhiana Robbery Case: ਪੰਪ ਦੇ ਪੁਰਾਣੇ ਮੁਲਾਜ਼ਮ ਹੀ ਨਿੱਕਲੇ 25 ਲੱਖ ਦੀ ਲੁੱਟ ਦੀ ਘਟਨਾ ਦੇ ਸਾਜਿਸ਼ਘਾੜੇ, ਹੋਰ ਵੀ ਹੋਏ ਵੱਡੇ ਖੁਲਾਸੇ
ਦੋਵਾਂ ਨੇ ਮੌਜੂਦਾ ਇੱਕ ਪੰਪ ਮੁਲਾਜ਼ਮ ਦੀ ਸਹਾਇਤਾ ਨਾਲ ਦਿਨ-ਦਿਹਾੜੇ ਹੀ ਦਿੱਤਾ ਸੀ ਵਾਰਦਾਤ ਨੂੰ ਅੰਜ਼ਾਮ

Ludhiana Robbery Case: (ਜਸਵੀਰ ਸਿੰਘ ਗਹਿਲ) ਲੁਧਿਆਣਾ। ਲੰਘੇ ਕੱਲ੍ਹ ਦੁਪਿਹਰ ਬਾਅਦ ਸਨਅੱਤੀ ਸ਼ਹਿਰ ਲੁਧਿਆਣਾ ’ਚ ਹੋਈ 25 ਲੱਖ ਰੁਪਏ ਦੀ ਲੁੱਟ ਦੀ ਯੋਜਨਾ ਕਿਸੇ ਹੋਰ ਵੱਲੋਂ ਨਹੀਂ ਬਲਕਿ ਪੈਟਰੋਲ ਪੰਪ ਦੇ ਹੀ ਪੁਰਾਣੇ ਮੁਲਾਜ਼ਮ ਵੱਲੋਂ ਰਚੀ ਗਈ ਸੀ। ਜਿਸ ਨੇ ਮੌਜੂਦਾ ਇੱਕ ਮੁਲਾਜ਼ਮ ਦੀ ਸਹਾਇਤ ਨਾਲ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ। ਪੁਲਿਸ ਨੇ ਵਾਰਦਾਤ ਤੋਂ ਬਾਅਦ 8 ਘੰਟਿਆਂ ਦੇ ਵਿੱਚ ਸਹਾਇਤਾ ਕਰਨ ਵਾਲੇ ਮੁਲਾਜ਼ਮ ਸਮੇਤ 3 ਜਣਿਆਂ ਨੂੰ ਗ੍ਰਿਫ਼ਤਾਰ ਕਰਕੇ ਉਨਾਂ ਕੋਲੋਂ 23.41 ਲੱਖ ਦੀ ਨਕਦੀ ਬਰਾਮਦ ਕਰ ਲਈ। Ludhiana Robbery Case

ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਕਮਿਸ਼ਨਰ ਪੁਲਿਸ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਮੰਗਲਵਾਰ ਨੂੰ ਦੁਪਿਹਰ ਬਾਅਦ ਸਵਾ 3 ਵਜੇ ਥਾਣਾ ਡਵੀਜਨ ਨੰਬਰ 6 ਦੀ ਪੁਲਿਸ ਨੂੰ ਪ੍ਰਦੀਪ ਕੁਮਾਰ ਵੱਲੋਂ ਇਤਲਾਹ ਮਿਲੀ ਸੀ ਕਿ ਉਨਾਂ ਪਾਸੋਂ ਐੱਸਬੀਆਈ ਬੈਂਕ ਦੀ ਢੋਲੇਵਾਲ ਵਿਖੇ ਸਥਿਤ ਬ੍ਰਾਂਚ ਅੱਗੇ ਦੋ ਮੋਟਰਸਾਇਕਲ ਸਵਾਰਾਂ ਵੱਲੋਂ 25 ਲੱਖ ਰੁਪਏ ਲੁੱਟ ਲਏ ਗਏ ਹਨ। ਸੂਚਨਾ ਮਿਲਦਿਆਂ ਹੀ ਫੌਰੀ ਤੌਰ ’ਤੇ ਪਹੁੰਚਦਿਆਂ ਪੁਲਿਸ ਵੱਲੋਂ ਜਾਂਚ ਆਰੰਭ ਦਿੱਤੀ ਗਈ ਸੀ।

ਇਹ ਵੀ ਪੜ੍ਹੋ: Airport Project Punjab: ਸਾਂਸਦ ਸੰਜੀਵ ਅਰੋੜਾ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਕੀਤੀ ਮੁਲਾਕਾਤ

ਉਨਾਂ ਦੱਸਿਆ ਕਿ ਪ੍ਰਦੀਪ ਕੁਮਾਰ ਮੁਤਾਬਕ ਉਹ ਚੰਡੀਗੜ ਰੋਡ ’ਤੇ ਸਥਿੱਤ ਊਰਜਾ ਸੈਂਟਰ ਪੈਟਰੋਲ ਪੰਪ ਜਮਾਲਪੁਰ ਵਿਖੇ ਬਤੌਰ ਮੈਨੇਜਰ ਕੰਮ ਕਰਦਾ ਹੈ ਅਤੇ ਮਲਕੀਤ ਸਿੰਘ ਉਰਫ਼ ਸੋਨੂੰ ਨੂੰ ਨਾਲ ਲੈ ਕੇ ਕੈਸ਼ੀਅਰ ਤੋਂ ਸੇਲ ਦੀ ਰਕਮ ਬੈਂਕ ’ਚ ਜਮਾਂ ਕਰਵਾਉਣ ਲਈ ਆਇਆ ਸੀ ਪਰ ਜਿਉਂ ਹੀ ਬੈਂਕ ਅੱਗੇ ਮਲਕੀਤ ਸਿੰਘ ਉਰਫ਼ ਸੋਨੂੰ ਬੈਗ ਲੈ ਕੇ ਕਾਰ ’ਚੋਂ ਉਤਰਨ ਲੱਗਾ ਤਾਂ ਪਹਿਲਾਂ ਤੋਂ ਹੀ ਤਾਕ ’ਚ ਖੜੇ ਦੋ ਮੋਟਰਸਾਇਕਲ ਸਵਾਰ ਵਿਅਕਤੀ ਮਲਕੀਤ ਸਿੰਘ ਪਾਸੋਂ ਬੈਗ ਖੋਹ ਕੇ ਰਫ਼ੂ ਚੱਕਰ ਹੋ ਗਏ। ਪੁਲਿਸ ਨੇ ਪ੍ਰਦੀਪ ਕੁਮਾਰ ਦੇ ਬਿਆਨਾਂ ’ਤੇ ਥਾਣਾ ਡਵੀਜਨ ਨੰਬਰ 6 ’ਚ ਮਾਮਲਾ ਦਰਜ਼ ਕੀਤਾ ਕਰਦਿਆਂ ਤਫ਼ਤੀਸ ਆਰੰਭ ਦਿੱਤੀ ਗਈ ਸੀ। Ludhiana Robbery Case

ਉਨਾਂ ਦੱਸਿਆ ਕਿ ਲੁੱਟ ਦੇ ਮਾਮਲੇ ਨੂੰ ਪੁਲਿਸ ਨੇ 8 ਘੰਟਿਆਂ ’ਚ ਹੱਲ ਕਰਦਿਆਂ 3 ਜਣਿਆਂ ਨੂੰ ਗ੍ਰਿਫਤਾਰ ਕਰਕੇ ਲੁੱਟ ਦੀ ਕੁੱਲ ਰਕਮ 25, 19, 900 ਲੱਖ ਰੁਪਏ ਵਿੱਚੋਂ 23,41,150 ਲੱਖ ਰੁਪਏ ਅਤੇ ਵਾਰਦਾਤ ਲਈ ਵਰਤਿਆ ਗਿਆ ਬਿਨਾਂ ਨੰਬਰੀ ਸਪਲੈਂਡਰ ਮੋਟਰਸਾਕਿਲ ਬਰਾਮਦ ਕਰ ਲਿਆ ਹੈ। ਜਦੋਂਕਿ ਬਾਕੀ ਰਕਮ ਦੀ ਬਰਾਮਦਗੀ ਲਈ ਜਾਂਚ ਜਾਰੀ ਹੈ। ਡਿਪਟੀ ਕਮਿਸ਼ਨਰ ਪੁਲਿਸ ਦਿਹਾਤੀ ਜਸਕਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਵਿੱਚ ਮਲਕੀਤ ਸਿੰਘ ਉਰਫ਼ ਸੋਨੂੂੰ ਵਾਸੀ ਬਾਬਾ ਜੀਵਨ ਸਿੰਘ ਨਗਰ ਤਾਜਪੁਰ ਰੋਡ ਲੁਧਿਆਣਾ, ਜਤਿੰਦਰ ਸਿੰਘ ਉਰਫ਼ ਜਤਿਨ ਵਾਸੀ ਪਿੰਡ ਜੋਸ਼ ਮੁਹਾਰ (ਅੰਮ੍ਰਿਤਸਰ) ਹਾਲ ਅਬਾਦ ਪਿੰਡ ਰਾਮਗੜ (ਲੁਧਿਆਣਾ) ਤੇ ਸਾਗਰ ਵਿੱਚ ਵਾਸੀ ਮੁੰਡੀਆਂ ਖੁਰਦ (ਲੁਧਿਆਣਾ) ਸ਼ਾਮਲ ਹਨ।ਉਨ੍ਹਾਂ ਦੱਸਿਆ ਕਿ ਇਸ ਮਾਮਲੇ ਨੂੰ ਹੱਲ ਕਰਨ ’ਚ ਸੁਹੇਲ ਕਾਸਿਮ ਮੀਰ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਜੋਨ- 2, ਸੰਦੀਪ ਵਡੇਰਾ ਸਹਾਇਕ ਕਮਿਸ਼ਨਰ ਪੁਲਿਸ ਇੰਡਸਟਰੀਅਲ ਏਰੀਆ- ਬੀ, ਇੰਸਪੈਕਟਰ ਬਲਵਿੰਦਰ ਕੌਰ ਮੁੱਖ ਅਫ਼ਸਰ ਥਾਣਾ ਡਵੀਜਨ ਨੰਬਰ 6 ਸਮੇਤ ਪੁਲਿਸ ਪਾਰਟੀ ਦੀ ਭੂਮਿਕਾ ਸ਼ਲਾਘਾਯੋਗ ਰਹੀ।

ਪਹਿਲਾਂ ਹੀ ਲੁੱਟ ਦੀ ਘਟਨਾ ਬਣਾ ਰੱਖੀ ਸੀ | Ludhiana Robbery Case

ਜਸਕਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ਮਲਕੀਤ ਸਿੰਘ ਜੋ ਮੌਜੂਦਾ ਸਮੇਂ ’ਚ ਪੰਪ ’ਤੇ ਡਲਿਵਰੀ ਮੈਨ ਵਜੋਂ ਕੰਮ ਕਰਦਾ ਸੀ, ਕਾਫ਼ੀ ਸਾਲ ਪਹਿਲਾਂ ਇਸੇ ਪੰਪ ’ਤੇ ਸਹਾਇਕ ਮੈਨੇਜਰ ਵਜੋਂ ਕਰਦਾ ਰਿਹਾ ਹੈ। ਜਦੋਂਕਿ ਜਤਿੰਦਰ ਸਿੰਘ ਉਰਫ਼ ਜਤਿਨ ਤੇ ਸਾਗਰ ਵਿੱਜ ਕੁੱਝ ਮਹੀਨੇ ਇਸੇ ਪੰਪ ’ਤੇ ਕੰਮ ਕਰ ਚੁੱਕੇ ਹਨ। ਉਨਾਂ ਦੱਸਿਆ ਕਿ ਤਿੰਨਾਂ ਨੇ ਮਿਲਕੇ ਪਹਿਲਾਂ ਹੀ ਲੁੱਟ ਦੀ ਘਟਨਾ ਬਣਾ ਰੱਖੀ ਸੀ, ਜਿਸ ਨੂੰ ਮਲਕੀਤ ਸਿੰਘ ਉਰਫ਼ ਸੋਨੂੰ ਦੀ ਮੱਦਦ ਨਾਲ ਜਤਿਨ ਤੇ ਸਾਗਰ ਵਿੱਜ ਨੇ ਅੰਜਾਮ ਦਿੱਤਾ।

ਲੁਧਿਆਣਾ ਲੁੱਟ ਮਾਮਲੇ ’ਚ ਪੁਲਿਸ ਹੱਥ ਲੱਗੀ ਵੱਡੀ ਸਫ਼ਲਤਾ
ਮੁੱਖ ਮੰਤਰੀ ਮਾਨ ਤੇ ਡੀਜੀਪੀ ਪੰਜਾਬ ਨੇ ਟਵੀਟ ਕਰਕੇ ਜਾਣਕਾਰੀ ਕੀਤੀ ਸਾਂਝੀ | Ludhiana Robbery case

ਲੁਧਿਆਣਾ (ਜਸਵੀਰ ਸਿੰਘ ਗਹਿਲ)। ਲੁਧਿਆਣਾ ਦੇ ਰਾਜਗੁਰੂ ਨਗਰ ’ਚ ਕਰੋੜਾਂ ਰੁਪਏ ਦੀ ਹੋਈ ਲੁੱਟ ਦੇ ਮਾਮਲੇ ’ਚ (Ludhiana Robbery case) ਪੁਲਿਸ ਨੂੰ ਵੱਡੀ ਸਫ਼ਲਤਾ ਹੱਥ ਲੱਗੀ ਹੈ। ਇਹ ਜਾਣਕਾਰੀ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਟਵੀਟ ਕਰਕੇ ਦਿੱਤੀ ਹੈ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਸਵੇਰੇ 5:36 ਵਜੇ ਕੀਤੇ ਗਏ ਟਵੀਟ ’ਚ ਲਿਖਿਆ ਹੈ ਕਿ ‘ਲੁਧਿਆਣਾ ਕੈਸ਼ ਵੈਨ ਡਕੈਤੀ ’ਚ ਪੁਲਿਸ ਨੂੰ ਬਹੁਤ ਵੱਡੀ ਸਫ਼ਲਤਾ.. ਵੇਰਵੇ ਜਲਦੀ..’।

ਲੁਧਿਆਣਾ ਕੈਸ਼ ਵੈਨ ਡਕੈਤੀ ਚ ਪੁਲਿਸ ਨੂੰ ਬਹੁਤ ਵੱਡੀ ਸਫਲਤਾ ..ਵੇਰਵੇ ਜਲਦੀ…

— Bhagwant Mann (@BhagwantMann) June 14, 2023

ਇਸ ਦੇ ਨਾਲ ਹੀ ਡੀਜੀਪੀ ਗੌਰਵ ਯਾਦਵ ਨੇ ਟਵੀਟ ’ਚ ਲਿਖਿਆ ਹੈ ਕਿ ‘ਇੱਕ ਵੱਡੀ ਸਫਲਤਾ ਵਿੱਚ ਲੁਧਿਆਣਾ ਪੁਲਿਸ ਨੇ ਕਾਊਂਟਰ ਇੰਟੈਲੀਜੈਂਸੀ ਦੇ ਸਹਿਯੋਗ ਨਾਲ 60 ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ ਕੈਸ਼ ਵੈਨ ਲੁੱਟ ਦਾ ਮਾਮਲਾ ਸੁਲਝਾ ਲਿਆ ਗਿਆ ਹੈ।’ ਅੱਗੇ ਲਿਖਿਆ ਗਿਆ ਹੈ ਕਿ ‘ ਲੁੱਟ ਵਿੱਚ ਸ਼ਾਮਲ 10 ਮੁਲਜ਼ਮਾਂ ਵਿੱਚੋਂ 5 ਮੁੱਖ ਫੜੇ ਗਏ ਅਤੇ ਵੱਡੀ ਬਰਾਮਦਗੀ ਕੀਤੀ ਗਈ ਹੈ। ਜਾਂਚ ਜਾਰੀ ਹੈ।’ ਇਸ ਦੇ ਨਾਲ ਹੀ ਡੀਜੀਪੀ ਪੰਜਾਬ ਨੇ ਇਹ ਵੀ ਲਿਖਿਆ ਹੈ ਕਿ ‘ਪੰਜਾਬ ਪੁਲਿਸ ਮੁੱਖ ਮੰਤਰੀ ਦੇ ਨਿਰਦੇਸ਼ਾਂ ਅਨੁਸਾਰ ਅਪਰਾਧਿਕ ਨੈੱਟਵਰਕਾਂ ਵਿਰੁੱਧ ਕਾਰਵਾਈ ਕਰਨ ਲਈ ਪੂਰੀ ਤਰਾਂ ਵਚਨਵੱਧ ਹੈ।’

@PunjabPoliceInd is fully committed to act against the criminal networks as per directions of CM @BhagwantMann (2/2)

— DGP Punjab Police (@DGPPunjabPolice) June 14, 2023

ਇਹ ਵੀ ਪੜ੍ਹੋ : ਕਰੂਕਸ਼ੇਤਰ ’ਚ ਕਿਸਾਨਾਂ ਦਾ ਮੋਰਚਾ ਖਤਮ

ਜਿਕਰਯੋਗ ਹੈ ਕਿ ਸਥਾਨਕ ਰਾਜਗੂਰ ਨਗਰ ’ਚ ਸਥਿੱਤ ’ਚ ਸੀਐੱਮਐੱਸ ਸਕਿਓਰਿਟੀ ਕੰਪਨੀ ਦੇ ਦਫਤਰ ’ਚ 9 ਤੇ 10 ਜੂਨ ਦੀ ਦਰਮਿਆਨੀ ਰਾਤ ਤਕਰੀਬਨ ਡੇਢ ਕੁ ਵਜੇ ਕੁੱਝ ਲੁਟੇਰਿਆਂ ਨੇ ਦਫ਼ਤਰ ’ਚ ਮੌਜੂਦ ਕਰਮਚਾਰੀਆਂ ਨੂੰ ਬੰਧਕ ਬਣਾ ਕੇ ਕਰੋੜਾਂ ਰੁਪਏ ਲੁੱਟ ਲਏ ਸਨ। ਪਹਿਲਾਂ ਇਹ ਨਕਦੀ 7 ਕਰੋੜ ਦੱਸੀ ਜਾ ਰਹੀ ਸੀ ਪਰ ਕੰਪਨੀ ਦੇ ਸਥਾਨਕ ਦਫ਼ਤਰ ਦੇ ਮੈਨੇਜਰ ਦੇ ਬਿਆਨਾਂ ’ਦੇ ਦਰਜ਼ ਕੀਤੀ ਗਈ ਐਫ਼ਆਰਆਈ ’ਚ ਲੁੱਟੀ ਗਈ ਰਕਮ 8.49 ਕਰੋੜ ਰੁਪਏ ਦੱਸੀ ਗਈ ਸੀ।

ਲੁੱਟ ਤੋਂ ਬਾਅਦ ਲੁਟੇਰੇ ਕੰਪਨੀ ਦੀ ਵੈਨ ’ਚ ਦਫ਼ਤਰ ਤੋਂ ਫਰਾਰ ਹੋਏ ਸਨ ਅਤੇ ਵੈਨ ਨੂੰ ਮੁੱਲਾਂਪੁਰ ਲਾਗੇ ਛੱਡ ਕੇ ਰਫੂ ਚੱਕਰ ਹੋ ਗਏ ਸਨ। ਪੁਲਿਸ ਮੁਤਾਬਕ ਕੰਪਨੀ ਦੇ ਦਫ਼ਤਰ ’ਚ ਸੁਰੱਖਿਅ ਸਿਸਟਮ ਬੇਹੱਦ ਮਾੜੀ ਕਿਸਮ ਦੇ ਸਨ, ਜਿਸ ਕਰਕੇ ਲੁਟੇਰਿਆਂ ਨੇ ਅਸਾਨੀ ਨਾਲ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ।

ਲੁਧਿਆਣਾ ਕੈਸ਼ ਲੁੱਟ ਮਾਮਲੇ ’ਚ ਪੁਲਿਸ ਦੀ ਵੱਡੀ ਕਾਰਵਾਈ
ਲੁਧਿਆਣਾ (ਜਸਵੀਰ ਗਹਿਲ)। ਲੁਧਿਆਣਾ ਵਿਖੇ ਸੀਐੱਮਐੱਸ ਕੈਸ਼ ਟਰਾਂਸਫਰ ਸਕਿਓਰਿਟੀ ਏਜੰਸੀ ’ਚ ਹੋਈ ਲੁੱਟ (Ludhiana Robbery Case) ਦੇ ਮਾਮਲੇ ’ਚ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਪੁਲਿਸ ਨੇ ਕੋਟਕਪੂਰਾ ਤੋਂ 3 ਸ਼ੱਕੀ ਵਿਅਕਤੀਆਂ ਨੂੰ ਉਨ੍ਹਾਂ ਦੇ ਘਰਾਂ ਤੋਂ ਸੱਕ ਦੇ ਆਧਾਰ ’ਤੇ ਕਾਬੂ ਕੀਤਾ ਹੈ। ਹਾਲਾਂਕਿ ਅਧਿਕਾਰਤ ਤੌਰ ’ਤੇ ਇਸ ਦੀ ਪੁਸ਼ਟੀ ਨਹੀਂ ਹੋਈ ਹੈ। ਦੱਸ ਦੇਈਏ ਕਿ ਪੁਲਿਸ ਨੂੰ ਪਤਾ ਲੱਗਾ ਹੈ ਕਿ ਲੁਟੇਰਿਆਂ ਨੇ 7 ਕਰੋੜ ਨਹੀਂ ਬਲ ਕਿ 8.49 ਕਰੋੜ ਦੀ ਲੁੱਟ ਕੀਤੀ ਹੈ।

ਉਹ ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਦੋ ਗੱਡੀਆਂ ਸਵਿਫਟ ਅਤੇ ਸਵਿਫਟ ਡਾਇਜਰ, ਦੋ ਬਾਈਕ ਅਤੇ ਇੱਕ ਐਕਟਿਵਾ ’ਤੇ ਆਏ ਸਨ। ਲੁਟੇਰਿਆਂ ਨੇ ਆਪਣੇ ਵਾਹਨ ਵਾਰਦਾਤ ਵਾਲੀ ਥਾਂ ਤੋਂ ਕਾਫ਼ੀ ਦੂਰ ਪਾਰਕ ਕੀਤੇ ਹੋਏ ਸਨ ਤਾਂ ਜੋ ਕਿਸੇ ਨੂੰ ਕੁਝ ਪਤਾ ਨਾ ਲੱਗ ਸਕੇ। ਫਿਰ ਕੈਸ਼ ਵੈਨ ਲੈ ਕੇ ਉਹ ਮੁੱਖ ਮਾਰਗ ਤੋਂ ਨਹੀਂ ਸਗੋਂ ਅੰਦਰਲੇ ਇਲਾਕੇ ਵਿੱਚੋਂ ਹੁੰਦੇ ਹੋਏ ਮੁੱਲਾਂਪੁਰ ਹਾਈਵੇਅ ’ਤੇ ਪਹੁੰਚੇ ਸਨ। (Ludhiana Robbery Case)

ਜਿੱਥੇ ਪਿੰਡ ਪਡੋਰੀ ਨੂੰ ਜਾਂਦੇ ਰਸਤੇ ਵਿੱਚ ਕੈਸ਼ ਵੈਨ ਖੜ੍ਹੀ ਕੀਤੀ ਤਾਂ ਉਹ ਦੋ ਗੱਡੀਆਂ ਵਿੱਚ ਜਗਰਾਓਂ ਵੱਲ ਫਰਾਰ ਹੋ ਗਏ। ਰਸਤੇ ਵਿੱਚ ਪੈਂਦੇ ਚੌਕੀਮਾਨ ਟੋਲ ਪਲਾਜਾ ’ਤੇ ਵੀ ਲੁਟੇਰਿਆਂ ਨੇ ਵਾਹਨਾਂ ਨੂੰ ਨਹੀਂ ਰੋਕਿਆ। ਜਦੋਂ ਟੋਲ ਕਰਮਚਾਰੀਆਂ ਨੇ ਉਨ੍ਹਾਂ ਨੂੰ ਰੁਕਣ ਦਾ ਇਸਾਰਾ ਕੀਤਾ ਤਾਂ ਉਹ ਬੈਰੀਕੇਡ ਤੋੜ ਕੇ ਗੱਡੀਆਂ ਭਜਾ ਕੇ ਲੈ ਗਏ। ਇਸ ਦੌਰਾਨ ਮੋਟਰਸਾਈਕਲ ਤੇ ਐਕਟਿਵਾ ਕਿਵੇਂ ਗਏ? ਪੁਲਿਸ ਅਜੇ ਤੱਕ ਉਨ੍ਹਾਂ ਦਾ ਸੁਰਾਗ ਨਹੀਂ ਲਾ ਸਕੀ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।