Bengal - Sach Kahoon Punjabi
ਬੰਗਾਲ ਦੀ ਜਿੱਤ ਦਾ ਨਸ਼ਾ ਪੰਜਾਬੀਆਂ ਸਿਰ ਚੜਿਆ
ਸ਼ੋਸਲ ਮੀਡੀਆ ’ਤੇ ਮਮਤਾ ਛਾਈ, ਭਾਜਪਾ ਦੀ ਹਾਰ ਨੂੰ ਲੈ ਕੇ ਕਸੇ ਤੰਨਜ
ਖੇਤੀ ਕਾਨੂੰਨਾਂ ਦੇ ਵਿਰੋਧ ਕਾਰਨ ਪੰਜਾਬ ’ਚ ਭਾਜਪਾ ਵਿਰੁੱਧ ਲਹਿਰ
ਖੁਸ਼ਵੀਰ ਸਿੰਘ ਤੂਰ, ਪਟਿਆਲਾ। ਪੱਛਮੀ ਬੰਗਾਲ ਵਿੱਚ ਹੋਈ ਤ੍ਰਿਣਮੂਲ ਕਾਂਗਰਸ ਪਾਰਟੀ ਦੀ ਜਿੱਤ ਦਾ ਨਸ਼ਾ ਪੰਜਾਬ ਦੇ ਲੋਕਾਂ ’ਚ ਸਿਰ ਤਰ੍ਹਾਂ ਚੜਿਆ ਹੋਇਆ ਹੈ। ਇੱਥੋਂ ਤੱਕ ਕਿ ਬੰਗਾਲ ’ਚ ਭਾਜਪਾ ਦੀ ਹਾਰ ਦੀ ਹਾਰ ਨੂੰ ਲੈ ਕੇ ਅੱਜ ਸ਼ੋਸਲ ਮੀਡੀਆ ’ਤੇ ਵੀ ਤਰ੍ਹਾਂ-ਤਰ੍ਹਾਂ ਦਾ ਪ੍ਰਚਾਰ ਭਖਿਆ ਰਿਹਾ, ਜਦਕਿ ਮਮਤਾ ਬੈਨਰਜ਼ੀ ਦੇ ਹੱਕ ਵਿੱਚ ਪੋਸਟਾਂ ਦੀ ਭਰਮਾਰ ਰਹੀ। ਦੱਸਣਯੋਗ ਹੈ ਕਿ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ’ਤੇ ਪੰਜਾਬ ਸਮੇਤ ਪੂਰੇ ਭਾਰਤ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਸਨ।
ਜਾਣਕਾਰੀ ਅਨੁਸਾਰ ਖੇਤੀ ਕਾਨੂੰਨਾਂ ਵਿਰੁੱਧ ਪੰਜਾਬ ਛੇ ਮਹੀਨਿਆਂ ਤੋਂ ਦਿੱਲੀ ਦੀਆਂ ਬਰੂਹਾਂ ’ਤੇ ਕੇਂਦਰ ਖਿਲਾਫ਼ ਆਪਣੀ ਲੜਾਈ ਲੜ ਰਿਹਾ ਹੈ। ਸੈਂਕੜੇ ਕਿਸਾਨਾਂ ਦੀਆਂ ਮੌਤਾਂ ਹੋ ਜਾਣ ਤੋਂ ਬਾਅਦ ਵੀ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੇ ਖੇਤੀ ਬਿੱਲਾਂ ਦਾ ਕੋਈ ਹੱਲ ਨਹੀਂ ਕੀਤਾ ਗਿਆ। ਇੱਥੋਂ ਤੱਕ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਆਪਣੇ ਹਰੇਕ ਭਾਸ਼ਣ ਵਿੱਚ ਇਨ੍ਹਾਂ ਖੇਤੀ ਕਾਨੂੰਨਾਂ ਦਾ ਗੁਣਗਾਣ ਕੀਤਾ ਜਾ ਰਿਹਾ ਹੈ। ਪੰਜ ਰਾਜਾਂ ਦੀਆਂ ਹੋਈਆਂ ਚੋਣਾਂ ਵਿੱਚ ਬੰਗਾਲ ਸੂਬੇ ਨੂੰ ਭਾਜਪਾ ਵੱਲੋਂ ਆਪਣੀ ਮੁੱਛ ਦਾ ਸਵਾਲ ਬਣਾਇਆ ਹੋਇਆ ਸੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਕੈਬਨਿਟ ਮੰਤਰੀਆਂ ਸਮੇਤ ਭਾਜਪਾ ਦੇ ਮੁੱਖ ਮੰਤਰੀਆਂ ਵੱਲੋਂ ਚੋਣਾਂ ਦੌਰਾਨ ਆਪਣੀ ਪੂਰੀ ਤਾਕਤ ਝੋਕੀ ਹੋਈ ਸੀ। ਜਦਕਿ ਇਕੱਲੀ ਮਮਤਾ ਬੈਨਰਜੀ ਵੱਲੋਂ ਪੂਰੀ ਕੇਂਦਰ ਸਰਕਾਰ ਨਾਲ ਟੱਕਰ ਲਈ ਗਈ। ਕਿਸਾਨ ਜਥੇਬੰਦੀਆਂ ਵੱਲੋਂ ਵੀ ਭਾਜਪਾ ਨੂੰ ਹਰਾਉਣ ਲਈ ਬੰਗਾਲ ਵਿੱਚ ਖੇਤੀ ਕਾਨੂੰਨਾਂ ਵਿਰੁੱਧ ਰੱਜ ਕੇ ਲੋਕਾਂ ’ਚ ਵਿਚਰਿਆ ਗਿਆ।
ਪੰਜਾਬ ਅੰਦਰ ਖੇਤੀ ਕਾਨੂੰਨਾਂ ਨੂੰ ਲੈ ਕੇ ਭਾਜਪਾ ਵਿਰੁੱਧ ਲਹਿਰ ਬਣੀ ਹੋਈ ਹੈ। ਇਸੇ ਲਹਿਰ ਕਾਰਨ ਹੀ ਬੰਗਾਲ ਚੋਣਾਂ ’ਚ ਭਾਰਤੀ ਜਨਤਾ ਪਾਰਟੀ ਦੀ ਹਾਰ ਦਾ ਜਸ਼ਨ ਪੰਜਾਬ ਦੇ ਲੋਕਾਂ ਦੇ ਸਿਰ ਚੜ੍ਹ ਕੇ ਬੋਲਿਆ। ਸ਼ੋਸਲ ਮੀਡੀਆ ’ਤੇ ਮਮਤਾ ਬੈਨਰਜ਼ੀ ਨੂੰ ਵਧਾਈਆਂ ਸਮੇਤ, ‘ਸ਼ੇਰ ਦੀ ਬੱਚੀ’ ਅਤੇ ਬੰਗਾਲ ਦੇ ਲੋਕਾਂ ਦੀ ਪ੍ਰਸੰਸਾਂ ਦੀਆਂ ਪੋਸਟਾਂ ਘੁੰਮਦੀਆਂ ਰਹੀਆਂ। ਜਦਕਿ ਦੂਜੇ ਪਾਸੇ ਸ਼ੋਸਲ ਮੀਡੀਆ ’ਤੇ ਵੀ ਭਾਜਪਾ ਦੀਆਂ ਹਾਰ ਵਾਲੀਆਂ ਪੋਸਟਾਂ ਦੀ ਭਰਮਾਰ ਰਹੀ।
ਫੇਸਬੁੱਕ, ਇੰਸਟ੍ਰਾਗ੍ਰਾਮ ਆਦਿ ਪੇਜਾਂ ’ਤੇ ਭਾਜਪਾ ਦੀ ਹਾਰ, ਘੁਮੰਡ ਦੀ ਹਾਰ, ਆਦਿ ਅਨੇਕਾਂ ਪੋਸਟਾਂ ਵਾਇਰਲ ਹੁੰਦੀਆਂ ਰਹੀਆਂ। ਨੌਜਵਾਨ ਗੁਰਵਿੰਦਰ ਸਿੰਘ ਅਤੇ ਹਰਜੀਤ ਸਿੰਘ ਦਾ ਕਹਿਣਾ ਹੈ ਕਿ ਉਹ ਸਵੇਰ ਤੋਂ ਹੀ ਬੰਗਾਲ ਦੇ ਨਤੀਜ਼ਿਆਂ ਸਬੰਧੀ ਉਤਸੁਕਤਾ ਵਿੱਚ ਸਨ ਅਤੇ ਜਿਉਂ ਹੀ ਭਾਜਪਾ ਦੀ ਹਾਰ ਅਤੇ ਮਮਤਾ ਬੈਨਰਜ਼ੀ ਦੀ ਜਿੱਤ ਹੋਈ ਤਾਂ ਉਨ੍ਹਾਂ ਵੱਲੋਂ ਖੁਸ਼ੀ ਮਨਾਈ ਗਈ। ਇੱਥੋਂ ਤੱਕ ਕਿ ਕਿਸਾਨ ਜਥੇਬੰਦੀਆਂ ਵੱਲੋਂ ਤਾਂ ਮੋਦੀ ਦੀ ਹਾਰ ਸਬੰਧੀ ਖੁਸ਼ੀ ਵੀ ਮਨਾਈ ਗਈ ਅਤੇ ਬੰਗਾਲ ਦੀ ਜਨਤਾ ਨੂੰ ਵਧਾਈ ਵੀ ਦਿੱਤੀ ਗਈ।
ਬੰਗਾਲੀਆਂ ਦਾ ਧੰਨਵਾਦ : ਜਗਮੋਹਨ ਸਿੰਘ
ਇੱਧਰ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਜਨਰਲ ਸਕੱਤਰ ਜਗਮੋਹਨ ਸਿੰਘ ਦਾ ਕਹਿਣਾ ਹੈ ਕਿ ਇਹ ਹੰਕਾਰ ਦੀ ਹਾਰ ਹੈ। ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਅਤੇ ਕਿਸਾਨ ਹਿਤੈਸੀ ਆਗੂਆਂ ਵੱਲੋਂ ਬੰਗਾਲ ’ਚ ਜਾਕੇ ਲੋਕਾਂ ਨੂੰ ਅਪੀਲ ਕੀਤੀ ਗਈ ਸੀ ਕਿ ਉਹ ਕਾਰਪੋਰੇਟ ਘਰਾਣਿਆਂ ਨਾਲ ਯਾਰੀ ਪਾਈ ਬੈਠੇ ਮੋਦੀ ਨੂੰ ਹਰਾਉਣ।
ਉਨ੍ਹਾਂ ਕਿਹਾ ਕਿ ਬੰਗਾਲ ਦੇ ਲੋਕਾਂ ਨੇ ਭਾਜਪਾ ਅਤੇ ਭਾਜਪਾ ਦੀ ਮਸ਼ੀਨਰੀ ਨੂੰ ਹਰਾ ਕੇ ਇਤਿਹਾਰ ਸ਼ਿਰਜਿਆ ਹੈ। ਇਸ ਲਈ ਉਹ ਬੰਗਾਲੀਆਂ ਦਾ ਧੰਨਵਾਦ ਕਰਦੇ ਹਨ। ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਤੱਕ ਇਸੇ ਤਰ੍ਹਾਂ ਡਟੀਆਂ ਰਹਿਣਗੀਆਂ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
CAB | 16 ਦਸੰਬਰ ਤੱਕ ਇੰਟਰਨੈੱਟ ਸੇਵਾਵਾਂ ਬੰਦ
ਗੁਹਾਟੀ। ਨਾਗਰਿਕਤਾ ਸੋਧ ਬਿੱਲ (ਕੈਬ) ਨੂੰ ਲੈ ਕੇ ਦੇਸ਼ ਦੇ ਕਈ ਹਿੱਸਿਆ ‘ਚ ਹਿੰਸਾ ਜਾਰੀ ਹੈ। ਨਾਰਥ ਈਸਟ ‘ਚ ਇਸ ਦਾ ਸਭ ਤੋਂ ਜ਼ਿਆਦਾ ਵਿਰੋਧ ਕੀਤਾ ਜਾ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਆਸਾਮ ‘ਚ 16 ਦਸੰਬਰ ਤੱਕ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ। ਇਸ ਤੋਂ ਇਲਾਵਾ ਸਕੂਲ ਅਤੇ ਕਾਲਜ ਵੀ ਬੰਦ ਰਹਿਣਗੇ। ਐਡੀਸ਼ਨਲ ਚੀਫ ਸੈਕਟਰੀ (ਗ੍ਰਹਿ ਅਤੇ ਰਾਜਨੀਤਿਕ ਵਿਭਾਗ) ਸੰਜੈ ਕ੍ਰਿਸ਼ਣ ਨੇ ਦੱਸਿਆ ਹੈ ਕਿ ਸੂਬੇ ‘ਚ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਕਾਨੂੰਨ ਅਤੇ ਵਿਵਸਥਾ ਬਣਾਈ ਰੱਖਣ ਲਈ ਇੰਟਰਨੈੱਟ ਸੇਵਾਵਾਂ ‘ਤੇ ਬੈਨ ਲਗਾਇਆ ਗਿਆ ਹੈ। ਅੱਜ ਭਾਵ ਸ਼ਨੀਵਾਰ ਵੀ ਪੂਰੀ ਤਰ੍ਹਾਂ ਆਸਾਮ ਦੇ ਕਈ ਇਲਾਕਿਆਂ ‘ਚ ਕਰਫਿਊ ਲੱਗਾ ਹੈ। ਕਰਫਿਊ ‘ਚ ਸਵੇਰਸਾਰ 9 ਵਜੇ ਤੋਂ ਸ਼ਾਮ 4 ਵਜੇ ਤੱਕ ਢਿੱਲ ਦਿੱਤੀ ਗਈ ਸੀ। CAB
ਗੁਹਾਟੀ ‘ਚ ਸਥਾਨਿਕ ਲੋਕ ਇਸ ਦੌਰਾਨ ਆਪਣੀਆਂ ਰੋਜ਼ਾਨਾਂ ਜਰੂਰਤਾਂ ਦਾ ਸਮਾਨ ਖਰੀਦਦੇ ਨਜ਼ਰ ਆਏ। ਇਹ ਵੀ ਦੱਸਿਆ ਜਾਂਦਾ ਹੈ ਕਿ ਸ਼ਨਿੱਚਰਵਾਰ ਨੂੰ ਸਕੂਲ ਅਤੇ ਕਾਲਜ ਬੰਦ ਰਹੇ। ਦੱਸਣਯੋਗ ਹੈ ਕਿ ਨਾਗਰਿਕਤਾ ਕਾਨੂੰਨ ਦਾ ਵਿਰੋਧ ਕਰਨ ਦੌਰਾਨ ਘੱਟ ਤੋਂ ਘੱਟ 2 ਲੋਕਾਂ ਦੀ ਮੌਤ ਹੋ ਗਈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬੰਗਾਲ ਹਿੰਸਾ: ਭਟਪਾਰਾ ਦਾ ਦੌਰਾ ਕਰੇਗਾ ਭਾਜਪਾ ਵਫ਼ਦ
ਗ੍ਰਹਿ ਮੰਤਰੀ ਸ਼ਾਹ ਨੂੰ ਸੌਂਪੇਗਾ ਰਿਪੋਰਟ
ਏਜੰਸੀ, ਕੋਲਕਾਤਾ
ਭਾਰਤੀ ਜਨਤਾ ਪਾਰਟੀ (ਭਾਜਪਾ) ਦਾ ਇੱਕ ਤਿੰਨ-ਮੈਂਬਰੀ ਵਫਦ ਅੱਜ ਪੱਛਮੀ ਬੰਗਾਲ ਦੇ ਉੱਤਰ 24 ਪਰਗਨਾ ਜ਼ਿਲ੍ਹੇ ਦੇ ਹਿੰਸਾ ਪ੍ਰਭਾਵਿਤ ਭਟਪਾਰਾ ਸ਼ਹਿਰ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਵੇਗਾ ਤਿੰਨ ਮੈਂਬਰੀ ਵਫ਼ਦ ਦੀ ਅਗਵਾਈ ਸਾਬਕਾ ਕੇਂਦਰੀ ਮੰਤਰੀ ਅਤੇ ਬਰਧਮਾਨ-ਦੁਰਗਾਪੁਰ ਤੋਂ ਸਾਂਸਦ ਐਸ ਐਸ ਆਹਲੂਵਾਲੀਆ ਕਰ ਰਹੇ ਹਨ ਦੋ ਹੋਰ ਮੈਂਬਰਾਂ ‘ਚ ਸਤਿਆਪਾਲ ਸਿੰਘ ਅਤੇ ਵੀ ਡੀ ਆਰ ਸ਼ਾਮਲ ਹਨ ਉਹ ਹਿੰਸਾ ਪ੍ਰਭਾਵਿਤ ਖੇਤਰ ਦੀ ਸਥਿਤੀ ਦਾ ਜਾਇਜ਼ਾ ਲੈਣ ਤੋਂ ਬਾਅਦ ਆਪਣੀ ਰਿਪੋਰਟ ਭਾਜਪਾ ਦੇ ਪ੍ਰਧਾਨ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸੌਂਪਣਗੇ ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਉੱਤਰ 24 ਪਰਗਨਾ ਜ਼ਿਲ੍ਹੇ ਦੇ ਭਟਪਾਰਾ ਖੇਤਰ ‘ਚ ਇੱਕ ਨਵੇਂ ਪੁਲਿਸ ਸਟੇਸ਼ਨ ਦੇ ਉਦਘਾਟਨ ਤੋਂ ਕੁਝ ਹੀ ਸਮਾਂ ਪਹਿਲਾਂ ਹੀ ਵਿਰੋਧੀ ਗੁੱਟਾਂ ਦਰਮਿਆਨ ਹੋਏ ਹਿੰਸਕ ਸੰਘਰਸ਼ ‘ਚ ਘੱਟੋ-ਘੱਟ ਦੋ ਵਿਅਕਤੀਆਂ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਅਤੇ ਪੰਜ ਹੋਰ ਜਖ਼ਮੀ ਹੋ ਗਏ ਸਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬੰਗਾਲ ਇਸ ਵੇਲੇ ਰਾਜਨੀਤਕ ਦੁਸ਼ਮਣੀਆਂ ਪਾਲਣ ਵਾਲਾ ਦੂਜਾ ਸੂਬਾ ਬਣ ਗਿਆ ਹੈ ਇਸ ਤੋਂ ਪਹਿਲਾਂ ਕੇਰਲ ਵੀ ਅਜਿਹੀ ਹੀ ਮਿਸਾਲ ਸੀ ਬੰਗਾਲ ਦੀ ਮਮਤਾ ਸਰਕਾਰ ਤੇ ਭਾਰਤੀ ਜਨਤਾ ਪਾਰਟੀ ਦਰਮਿਆਨ ਚੱਲ ਰਿਹਾ ਤਕਰਾਰ ਦੇਸ਼ ਲਈ ਖਤਰਨਾਕ ਹੈ ਜਿਸ ਤਰ੍ਹਾਂ ਖਰਬੂਜੇ ਨੂੰ ਵੇਖ ਕੇ ਖਰਬੂਜ਼ਾ ਰੰਗ ਫੜ੍ਹਦਾ ਹੈ ਜੇਕਰ ਇਹ ਰੁਝਾਨ ਜਾਰੀ ਰਿਹਾ ਤਾਂ ਹੋਰ ਸੂਬਿਆਂ ‘ਚ ਵੀ ਖਾਸ ਕਰਕੇ ਖੇਤਰੀ ਪਾਰਟੀਆਂ ਦਾ ਰਵੱਈਆ ਖਤਰਨਾਕ ਹੋ ਸਕਦਾ ਹੈ ਬੰਗਾਲ ‘ਚ ਭਾਜਪਾ ਤੇ ਤ੍ਰਿਣਮੂਲ ਕਾਂਗਰਸ ਆਰ-ਪਾਰ ਦੀ ਲੜਾਈ ਲੜ ਰਹੇ ਹਨ ਇਸ ਗੱਲ ਦਾ ਅੰਦਾਜ਼ਾ ਪਹਿਲਾਂ ਸੀ ਕਿ ਦੋਵੇਂ ਪਾਰਟੀਆਂ ਇਸ ਵਾਰ ਕਿਸੇ ਵੀ ਹੱਦ ਤੱਕ ਜਾ ਸਕਦੀਆਂ ਹਨ ਭਾਜਪਾ ਪ੍ਰਧਾਨ ਅਮਿਤ ਸ਼ਾਹ ਆਪਣੇ ਤਿੱਖੇ ਤੇਵਰ ਲਈ ਜਾਣੇ ਜਾਂਦੇ ਹਨ ਉੱਤੋਂ ਯੂਪੀ ਦੇ ਮੁੱਖ ਮੰਤਰੀ ਅਦਿੱਤਿਆਨਾਥ ਯੋਗੀ ਦੇ ਬਿਆਨ ਵੀ ਮਾਹੌਲ ਗਰਮਾ ਰਹੇ ਹਨ ਓਧਰ ਮਮਤਾ ਬੈਨਰਜੀ ਵੀ ਸਖਤ ਰਵੱਈਏ ਵਾਲੀ ਆਗੂ ਮੰਨੀ ਜਾਂਦੀ ਹੈ ਮਮਤਾ ਨੇ ਅਮਿਤ ਸ਼ਾਹ, ਅਦਿੱਤਿਆਨਾਥ ਯੋਗੀ ਤੇ ਸਮ੍ਰਿਤੀ ਇਰਾਨੀ ਨੂੰ ਰੈਲੀ ਕਰਨ ਦੀ ਆਗਿਆ ਨਹੀਂ ਦਿੱਤੀ ਅਮਿਤ ਸ਼ਾਹ ਵੱਲੋਂ ਮਮਤਾ ਸਰਕਾਰ ਨੂੰ ਲਲਕਾਰਿਆ ਗਿਆ ਤਾਂ ਦੋਵੇਂ ਧਿਰਾਂ ਇੱਕ ਕਿਸਮ ਦੀ ਜੰਗ ਲਈ ਤਿਆਰ ਹੋ ਗਈਆਂ ਸੰਵਿਧਾਨ ਵੱਲੋਂ ਦਿੱਤੀ ਗਈ ਅਜ਼ਾਦੀ ਮੁਤਾਬਕ ਭਾਜਪਾ ਆਗੂਆਂ ਨੂੰ ਬੰਗਾਲ ‘ਚ ਰੈਲੀਆਂ ਕਰਨ ਦਾ ਅਧਿਕਾਰ ਹੈ ਤੇ ਮਮਤਾ ਦਾ ਕਾਨੂੰਨ ਦੇ ਨਾਂਅ ‘ਤੇ ਰੁਕਾਵਟ ਬਣਨਾ ਤਾਨਾਸ਼ਾਹ ਰਵੱਈਆ ਹੈ ਪਰ ਇਸ ਮਾਮਲੇ ‘ਚ ਭਾਜਪਾ ਆਗੂਆਂ ‘ਤੇ ਵੀ ਸਵਾਲ ਉੱਠ ਰਹੇ ਹਨ ਦਰਅਸਲ ਭਾਜਪਾ ਵੱਲੋਂ ਵੀ ਜਾਣ-ਬੁੱਝ ਕੇ ਇਸ ਮਾਮਲੇ ਨੂੰ ਗਰਮਾਇਆ ਗਿਆ ਅਦਾਲਤ ਰਾਹੀਂ ਮਾਮਲੇ ਦਾ ਕੋਈ ਹੱਲ ਕੱਢਣ ਦੀ ਬਜਾਇ ਭਾਜਪਾ ਆਗੂਆਂ ਨੇ ਤਿੱਖੇ ਸ਼ਬਦਾਂ ਨਾਲ ਲਬਰੇਜ਼ ਚਿਤਾਵਨੀ ਵੀ ਦਿੱਤੀ ਭਾਜਪਾ ਆਗੂ ਮੀਡੀਆ ‘ਚ ਆਪ ਨੂੰ?ਹੀਰੋ ਸਾਬਤ ਕਰਨ ‘ਚ ਜੁਟੇ ਰਹੇ ਦਰਅਸਲ ਭਾਜਪਾ ਆਗੂਆਂ ਦਾ ਮਕਸਦ ਬੰਗਾਲ ਦੇ ਨਾਂਅ ‘ਤੇ ਹੋਰਨਾਂ ਸੂਬਿਆਂ ‘ਚ ਆਪਣਾ ਪ੍ਰਭਾਵ ਵਧਾਉਣਾ ਸੀ ਪਰ ਟਕਰਾਓ ਕਿਸੇ ਵੀ ਮਸਲੇ ਦਾ ਹੱਲ ਨਹੀਂ ਸੰਵਿਧਾਨ ‘ਚ ਵਿਸ਼ਵਾਸ ਕਰਨ ਵਾਲੇ ਲੋਕਾਂ ਨੂੰ ਸੰਵਿਧਾਨ ਦੇ ਢੰਗ-ਤਰੀਕਿਆਂ ਨਾਲ ਹੀ ਕੰਮ ਕਰਨਾ ਚਾਹੀਦਾ ਹੈ ਉਂਜ ਵੀ ਬੰਗਾਲ ਕਿਸੇ ਹੋਰ ਮੁਲਕ ਦਾ ਹਿੱਸਾ ਨਹੀਂ ਜਿੱਥੇ ਸੁਪਰੀਮ ਕੋਰਟ ਦੀ ਪਹੁੰਚ ਨਾ ਹੋਵੇ ਇਸ ਮਾਮਲੇ ‘ਚ ਮਮਤਾ ਬੈਨਰਜੀ ਵੀ ਸੂਬੇ ਦੀ ਜਨਤਾ ਦੀਆਂ ਖੇਤਰੀ ਭਾਵਨਾਵਾਂ ਨੂੰ ਭੁਨਾਉਣ ‘ਚ ਕਾਮਯਾਬ ਰਹੀ ਹੈ ਸਿਆਸੀ ਟਕਰਾਓ ਦੇ ਲੁਕੇ ਹੋਏ ਅਰਥ ਬੜੇ ਵੱਡੇ ਹੁੰਦੇ ਹਨ ਤੇ ਪਾਰਟੀਆਂ ਆਪਣੇ-ਆਪਣੇ ਮਕਸਦ ਹੱਲ ਕਰਦੀਆਂ ਹਨ ਪਰ ਅਜਿਹਾ ਰੁਝਾਨ ਏਨੀ ਜਿਆਦਾ ਨਫ਼ਤਰ ਪੈਦਾ ਕਰ ਦਿੰਦਾ ਹੈ, ਜਿਵੇਂ ਉਹ ਦੋ ਵੱਖ-ਵੱਖ ਮੁਲਕਾਂ ਦੇ ਬਾਸ਼ਿੰਦੇ ਹੋਣ ਦੇਸ਼ ਦੀ ਏਕਤਾ ਤੇ ਅਖੰਡਤਾ ਦੇ ਹੋਕੇ ਦੇਣ ਵਾਲੇ ਆਗੂ ਲੋਕਾਂ ਨੂੰ ਸਿਆਸੀ ਤੌਰ ‘ਤੇ ਨਾ ਵੰਡਣ ਸਿਆਸੀ ਪਾਰਟੀਆਂ ਨੂੰ ਕੁਰਸੀ ਖਾਤਰ ਲੋਕਾਂ ਨੂੰ ਰਾਜਨੀਤਕ ਦੁਸ਼ਮਣੀ ਦੀ ਅੱਗ ‘ਚ ਝੋਕਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੂਬਾ ਸਰਕਾਰ ਨੇ ਹੈਲੀਕਾਪਟਰ ਲੈਂਡਿੰਗ ਦੀ ਇਜ਼ਾਜਤ ਵੀ ਨਹੀਂ ਦਿੱਤੀ
ਏਜੰਸੀ, ਕੋਲਕਾਤਾ
ਪੱਛਮੀ ਬੰਗਾਲ ਦੇ ਜਾਧਵਪੁਰ ‘ਚ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੂੰ ਰੈਲੀ ਕਰਾਉਣ ਦੀ ਇਜ਼ਾਜਤ ਨਹੀਂ ਦਿੱਤੀ ਗਈ ਨਾਲ ਹੀ ਉਨ੍ਹਾਂ ਦੇ ਹੈਲੀਕਾਪਟਰ ਨੂੰ ਵੀ ਲੈਂਡਿੰਗ ਦੀ ਮਨਜ਼ੂਰੀ ਨਹੀਂ ਮਿਲੀ ਹੈ| ਸੋਮਵਾਰ ਨੂੰ ਪੱਛਮੀ ਬੰਗਾਲ ‘ਚ ਸ਼ਾਹ ਦੀਆਂ ਤਿੰਨ ਰੈਲੀਆਂ ਹੋਣੀਆਂ ਸਨ, ਜਿਨ੍ਹਾਂ ‘ਚੋਂ ਦੋ ਦੀ ਹੀ ਆਗਿਆ ਦਿੱਤੀ ਗਈ ਹੈ ਛੇ ਗੇੜ ਦੀ ਵੋਟਿੰਗ ਪੂਰੀ ਹੋਣ ਤੋਂ ਬਾਅਦ ਵੀ ਪੱਛਮੀ ਬੰਗਾਲ ਦੀ ਸਿਆਸੀ ਜੰਗ ਸਿਖ਼ਰ ‘ਤੇ ਹੈ ਤ੍ਰਿਣਮੂਲ ਕਾਂਗਰਸ ਤੇ ਭਾਜਪਾ ਦੇ ਸੀਨੀਅਰ ਆਗੂਆਂ ‘ਚ ਜੁਬਾਨੀ ਜੰਗ ਦਰਮਿਆਨ ਹੁਣ ਇੱਕ ਵਾਰ ਫਿਰ ਇੱਥੇ ਹੈਲੀਕਾਪਟਰ ਲੈਂਡਿੰਗ ਤੇ ਰੈਲੀ ਨੂੰ ਇਜ਼ਾਜਤ ਨਾ ਮਿਲਣ ਦਾ ਮੁੱਦਾ ਭਖ਼ ਗਿਆ ਹੈ ਤਾਜਾ ਮਾਮਲਾ ਜਾਧਵਪੁਰ ਦਾ ਹੈ, ਜਿੱਥੇ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੂੰ ਰੈਲੀ ਕਰਨ ਦੀ ਇਜ਼ਾਜਤ ਨਹੀਂ ਦਿੱਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਹੈਲੀਕਾਪਟਰ ਨੂੰ ਵੀ ਲੈਂਡਿੰਗ ਦੀ ਇਜ਼ਾਜਤ ਨਹੀਂ ਮਿਲੀ ਹੈ
ਭਤੀਜੇ ਦੀ ਹਾਰ ਦੇ ਡਰੋਂ ਮਮਤਾ ਨੇ ਜਾਧਵਨਗਰ ‘ਚ ਨਹੀਂ ਹੋਣ ਦਿੱਤੀ ਰੈਲੀ : ਸ਼ਾਹ
ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਜਾਧਵਪੁਰ ‘ਚ ਸਥਾਨਕ ਪ੍ਰਸ਼ਾਸਨ ਦੇ ਭਾਜਪਾ ਦੀ ਰੈਲੀ ਨੂੰ ਇਜਾਜ਼ਤ ਨਾ ਦਿੱਤੇ ਜਾਣ ‘ਤੇ ਮੁੱਖ ਮੰਤਰੀ ਮਮਤਾ ਬੈਨਰਜੀ ‘ਤੇ ਨਿਸ਼ਾਨਾ ਵਿੰਨ੍ਹਦਿਆਂ ਅੱਜ ਕਿਹਾ ਕਿ ਸ੍ਰੀਮਤੀ ਬੈਨਰਜੀ ਨੂੰ ਡਰ ਹੈ ਕਿ ਉਨ੍ਹਾਂ ਦੇ ਉੱਥੋਂ ਜਾਣ ਨਾਲ ਭਤੀਜੇ ਦਾ ਤਖ਼ਤਾ ਪਲਟ ਹੋ ਜਾਵੇਗਾ ਸ਼ਾਹ ਨੇ ਅੱਜ ਜਾਧਵਨਗਰ ‘ਚ ਭਾਜਪਾ ਉਮੀਦਵਾਰ ਦੀ ਹਮਾਇਤ ‘ਚ ਰੈਲੀ ਨੂੰ ਸੰਬੋਧਨ ਕਰਨਾ ਸੀ ਪਰ ਸਥਾਨਕ ਪ੍ਰਸ਼ਾਸਨ ਨੇ ਉਨ੍ਹਾਂ ਦੀ ਰੈਲੀ ਤੇ ਹੈਲੀਕਾਪਟਰ ਨੂੰ ਉਤਰਨ ਦੀ ਆਗਿਆ ਨਹੀਂ ਦਿੱਤੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕੋਲਕਾਤਾ | ਕੇਂਦਰ ਸਰਕਾਰ ਦੀ ਕਥਿੱਤ ‘ਲੋਕ ਵਿਰੋਧੀ’ ਨੀਤੀਆਂ ਖਿਲਾਫ਼ ਕੇਂਦਰੀ ਮਜ਼ਦੂਰ ਸੰਘਾਂ ਵੱਲੋਂ ਦੋ ਰੋਜ਼ਾ ਦੇਸ਼ ਪੱਧਰੀ ਹੜਤਾਲ ਦੇ ਦੂਜੇ ਦਿਨ ਅੱਜ ਪੱਛਮੀ ਬੰਗਾਲ ਦੇ ਕਈ ਹਿੱਸਿਆਂ ‘ਚ ਹਿੰਸਾ ਦੀਆਂ ਇੱਕਾ ਦੁੱਕਾ ਘਟਨਾਵਾਂ ਵਾਪਰੀਆਂ ਪੁਲਿਸ ਨੇ ਦੱਸਿਆ ਕਿ ਹਾਵੜਾ ਜ਼ਿਲ੍ਹੇ ‘ਚ ਸਕੂਲ ਬੱਸਾਂ ‘ਤੇ ਪੱਥਰਬਾਜ਼ੀ ਕੀਤੀ ਗਈ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬਾਅਦ ‘ਚ ਪੁਲਿਸ ਘਟਨਾ ਸਥਾਨ ‘ਤੇ ਪਹੁੰਚੀ ਤੇ ਪ੍ਰਦਰਸ਼ਨਕਾਰੀਆਂ ਨੂੰ ਉੱਥੋਂ ਭਜਾ ਦਿੱਤਾ ਅਧਿਕਾਰੀਆਂ ਨੇ ਦੱਸਿਆ ਕਿ ਦੱਖਣੀ ਕੋਲਕਾਤਾ ਦੇ ਜਾਦਵਪੁਰ ‘ਚ ਇੱਕ ਬੱਸ ਸਟੈਂਡ ‘ਤੇ ਰੈਲੀ ਕੱਢਣ ਲਈ ਅੱਜ ਇੱਕ ਵਾਰ ਫਿਰ ਸੀਨੀਅਰ ਮਾਕਪਾ ਆਗੂ ਸੁਜਾਨ ਚੱਕਰਵਰਤੀ ਨੂੰ ਪੁਲਿਸ ਨੇ ਹਿਰਾਸਤ ‘ਚ ਲੈ ਲਿਆ ਮੰਗਲਵਾਰ ਨੂੰ ਵੀ ਹੜਤਾਲ ਦੀ ਹਮਾਇਤ ‘ਚ ਰੈਲੀ ਕੱਢਣ ਲਈ ਚੱਕਰਵਰਤੀ ਨੂੰ ਪੁਲਿਸ ਨੇ ਹਿਰਾਸਤ ‘ਚ ਲੈ ਲਿਆ ਸੀ ਤੇ ਫਿਰ ਸ਼ਾਮ ਨੂੰ ਰਿਹਾਅ ਕਰ ਦਿੱਤਾ ਸੀ ਕੂਚਬਿਹਾਰ ਜ਼ਿਲ੍ਹੇ ‘ਚ ਹੜਤਾਲ ਹਮਾਇਤੀਆਂ ਨੇ ਆਟੋ ‘ਤੇ ਪੱਥਰਬਾਜ਼ੀ ਕੀਤੀ, ਜਿਸ ਦੇ ਸਿੱਟੇ ਵਜੋਂ ਡਰਾਈਵਰਾਂ ਨੇ ਆਪਣੀਆਂ ਸੇਵਾਵਾਂ ਬੰਦ ਕਰ ਦਿੱਤੀਆਂ ਸੀਨੀਅਰ ਮਾਕਪਾ ਤੇ ਖੱਬੇਪੱਖੀ ਆਗੂਆਂ ਨੇ ਹੜਤਾਲ ਦੀ ਹਮਾਇਤ ‘ਚ ਸੂਬੇ ਦੇ ਵੱਖ-ਵੱਖ ਹਿੱਸਿਆਂ ‘ਚ ਜਲੂਸ ਕੱਢੇ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕੋਲਕਾਤਾ, ਪੱਛਮੀ ਬੰਗਾਲ ‘ਚ ਸੱਤਾਧਾਰੀ ਪਾਰਟੀ ਤ੍ਰਿਣਮੂਲ ਕਾਂਗਰਸ ਤੇ ਵਿਰੋਧੀ ਭਾਜਪਾ ਦੇ ਇੱਕ-ਇੱਕ ਕਾਰਜਕਰਤਾ ਦੀ ਗੋਲੀ ਮਾਰ ਕੇ ਕਤਲ ਕਰ ਦਿੱਤਾ ਹੈ ਮਾਮਲੇ ਦੀ ਜਾਂਚ ਕਰ ਰਹੀ ਪੁਲਿਸ ਟੀਮ ਨੇ ਅੱਜ ਦੱਸਿਆ ਕਿ ਭਾਜਪਾ ਦੀ ਹਮਾਇਤੀ ਇੱਕ ਵਿਦਿਆਰਥੀ ਦੀ ਪੂਰਬੀ ਬਰਧਮਾਨ ਜ਼ਿਲ੍ਹੇ ‘ਚ ਦੁਰਗਾਪੁਰ ਦੇ ਕਕਸ਼ਾ ‘ਚ ਐਤਵਾਰ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਉਸ ਦਾ ਕਤਲ ਉਸ ਸਮੇਂ ਕੀਤਾ ਗਿਆ ਜਦੋਂ ਉਹ ਪ੍ਰਸਤਾਵਿਤ ‘ਸੇਵ ਡੈਮੋਕ੍ਰੇਸੀ ਰੈਲੀ ‘ ਸਬੰਧੀ ਇੱਕ ਮੀਟਿੰਗ ‘ਚ ਸ਼ਾਮਲ ਹੋਣ ਤੋਂ ਬਾਅਦ ਘਰ ਪਰਤ ਰਿਹਾ ਸੀ ਭਾਜਪਾ ਆਗੂਆਂ ਨੇ ਵਿਦਿਆਰਥੀ ਦੇ ਕਤਲ ਦੇ ਪਿੱਛੇ ਤ੍ਰਿਣਮੂਲ ਕਾਂਗਰਸ ਦਾ ਹੱਥ ਹੋਣ ਦਾ ਦੋਸ਼ ਲਾਇਆ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੁਨੇਰੀ ਨੇ ਬੰਗਾਲ ਨੂੰ ਹਰਾਇਆ
ਪੁਨੇਰੀ ਨੇ ਕੀਤਾ ਧਮਾਕੇਦਾਰ ਪ੍ਰਦਰਸ਼ਨ
ਹੈਦਰਾਬਾਦ:ਪੁਨੇਰੀ ਪਲਟਨ ਨੇ ਪ੍ਰੋ ਕਬੱਡੀ ਲੀਗ ‘ਚ ਧਮਾਕੇਦਾਰ ਪ੍ਰਦਰਸ਼ਨ ਕਰਦਿਆਂ ਬੰਗਾਲ ਵਾਰੀਅਰਸ ਨੂੰ ਇੱਕਤਰਫਾ ਅੰਦਾਜ਼ ‘ਚ 34-17 ਨਾਲ ਹਰਾ ਕੇ ਪੰਜਵੇਂ ਸੈਸ਼ਨ ‘ਚ ਆਪਣੀ ਤੀਜੀ ਜਿੱਤ ਦਰਜ ਕਰ ਲਈ
ਇੱਥੇ ਖੇਡੇ ਗਏ ਮੁਕਾਬਲੇ ‘ਚ ਪੁਨੇਰੀ ਦੀ ਟੀਮ ਪਹਿਲੇ ਹਾਫ ‘ਚ 17-10 ਨਾਲ ਅੱਗੇ ਸੀ ਅਤੇ ਟੀਮ ਨੇ ਆਪਣੇ ਇਸ ਵਾਧੇ ਨੂੰ ਦੂਜੇ ਹਾਫ ‘ਚ ਵੀ ਬਰਕਰਾਰ ਰੱਖਿਆ 34-17 ਨਾਲ ਮੁਕਾਬਲਾ ਆਪਣੇ ਨਾਂਅ ਕਰ ਲਿਆ ਪੁਨੇਰੀ ਪਲਟਨ ਦੀ ਚਾਰ ਮੈਚਾਂ ‘ਚ ਇਹ ਤੀਜੀ ਜਿੱਤ ਹੈ ਜਦੋਂ ਕਿ ਬੰਗਾਲ ਨੂੰ ਚਾਰ ਮੈਚਾਂ ‘ਚ ਦੂਜੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ
ਪੁਨੇਰੀ ਲਈ ਸੰਦੀਪ ਨਰਵਾਲ ਨੇ ਸੱਤ, ਮੋਰੇ ਜੀਬੀ ਨੇ ਛੇ, ਗਿਰੀਸ਼ ਨੇ ਚਾਰ ਅਤੇ ਦੀਪਕ ਹੁੱਡਾਨੇ ਦੋ ਅੰਕ ਹਾਸਲ ਕੀਤੇ ਬੰਗਾਲ ਲਈ ਰੇਨ ਸਿੰਘ ਨੇ ਸੱਤ ਅਤੇ ਮਨਿੰਦਰ ਸਿੰਘ ਨੇ ਛੇ ਅੰਕ ਲਏ
ਪੁਨੇਰੀ ਨੇ ਰੇਡ ਨਾਲ 15, ਡਿਫੈਂਸ ਨਾਲ 10, ਆਲਆਊਟ ਨਾਲ ਚਾਰ ਅਤੇ ਪੰਜ ਵਾਧੂ ਅੰਕ ਬਣਾਏ ਬੰਗਾਲਾ ਨੇ ਰੇਡ  ਨਾਲ 10, ਡਿਫੈਂਸ ਨਾਲ ਛੇ ਅਤੇ ਇੱਕ ਵਾਧੂ ਅੰਕ ਬਣਾਇਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬੰਗਲੌਰ ਦੇ ਬੁਲਸ ਨੇ ਬੰਗਾਲ ਦੇ ਵਾਰੀਅਰਸ ਨੂੰ ਕੀਤਾ ਚਿੱਤ
ਵੀਵੋ ਪ੍ਰੋ ਕਬੱਡੀ ਲੀਗ: ਬੰਗਲੌਰ ਬੁਲਸ ਨੇ 31-25 ਨਾਲ ਹਰਾ ਕੇ ਆਪਣੀ ਤੀਜੀ ਜਿੱਤ ਦਰਜ ਕਰਕੇ ਚੋਟੀ ਸਥਾਨ ਹਾਸਲ ਕੀਤਾ
ਨਾਗਪੁਰ: ਬੰਗਲੌਰ ਬੁਲਸ ਨੇ ਧਮਾਕੇਦਾਰ ਪ੍ਰਦਰਸ਼ਨ ਕਰਦਿਆਂ ਬੰਗਾਲ ਵਾਰੀਅਰਸ ਨੂੰ 31-25 ਨਾਲ ਹਰਾ ਕੇ ਵੀਵੋ ਪ੍ਰੋ ਕਬੱਡੀ ਲੀਗ ਦੇ ਪੰਜਵੇਂ ਸੈਸ਼ਨ ‘ਚ ਆਪਣੀ ਤੀਜੀ ਜਿੱਤ ਦਰਜ ਕਰਕੇ ਗਰੁੱਪ ਬੀ ਦੀ ਸੂਚੀ ‘ਚ ਚੋਟੀ ਸਥਾਨ ਹਾਸਲ ਕਰ ਲਿਆ
ਬੰਗਲੌਰ ਨੇ ਛੇ ਮੈਚਾਂ ‘ਚ ਤੀਜੀ ਜਿੱਤ ਦਰਜ ਕੀਤੀ ਅਤੇ ਹੁਣ ਉਸ ਦੇ 19 ਅੰਕ ਹੋ ਗਏ ਹਨ ਜਦੋਂਕਿ ਬੰਗਾਲ ਦੀ ਤਿੰਨ ਮੈਚਾਂ ‘ਚ ਇਹ ਪਹਿਲੀ ਹਾਰ ਹੈ ਬੰਗਾਲ ਦੇ ਹੁਣ 11 ਅੰਕ ਹਨ ਨਾਗਪੁਰ ਗੇੜ ‘ਚ ਇਹ ਆਖਰੀ ਮੈਚ ਸੀ ਬੰਗਲੌਰ ਨੇ ਰੇਡ ਨਾਲ 14 ਅਤੇ ਡਿਫੈਂਸ ਨਾਲ 12 ਅੰਕ ਬਣਾਏ ਬੰਗਲੌਰ ਨੇ ਆਲ ਆਊਟ ਨਾਲ ਦੋ ਅੰਕ ਅਤੇ ਤਿੰਨ ਵਾਧੂ ਅੰਕ ਵੀ ਬਣਾਏ
ਬੰਗਲੌਰ ਲਈ ਅਜੈ ਕੁਮਾਰ ਨੇ ਅੱਠ, ਰੋਹਿਤ ਕੁਮਾਰ ਨੇ ਛੇ ਅਤੇ ਆਸ਼ੀਸ਼ ਕੁਮਾਰ ਨੇ ਪੰਜ ਅੰਕ ਬਣਾਏ ਬੰਗਾਲ ਨੇ ਰੇਡ ਨਾਲ 15 ਅੰਕ ਪਰ ਡਿਫੈਂਸ ਨਾਲ ਅੱਠ ਅੰਕ ਹੀ ਬਣਾ ਸਕੇ ਜੋ ਉਸ ਦੀ ਹਾਰ ਦਾ ਕਾਰਨ ਬਣਿਆ ਬੰਗਾਲ ਲਈ ਉਸ ਦੇ ਵਿਦੇਸ਼ੀ ਖਿਡਾਰੀ ਜਾਂਨ ਕੁਨ ਲੀ ਨੇ ਇੱਕ ਵਾਰ ਫਿਰ ਸ਼ਾਨਦਾਰ ਪ੍ਰਰਦਰਸ਼ਨ ਕਰਦਿਆਂ ਸਭ ਤੋਂ ਵੱਧ ਅੱਠ ਅੰਕ ਬਣਾਏ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।