Raikot News - Sach Kahoon Punjabi

Raikot News: ਰਾਏਕੋਟ ਦੇ ਦੋ ਨਿੱਜੀ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ
ਡੀਐਸਪੀ ਰਾਏਕੋਟ ਹਰਜਿੰਦਰ ਸਿੰਘ ਨੇ ਕਿਹਾ ਸਥਿਤੀ ਕਾਬੂ ਹੇਠ ਪਰ ਮਾਪਿਆਂ ’ਚ ਦਹਿਸ਼ਤ

Raikot News: (ਆਰ ਜੀ ਰਾਏਕੋਟੀ) ਰਾਏਕੋਟ। ਰਾਏਕੋਟ ਦੇ ਦੋ ਨਿੱਜੀ ਸਕੂਲਾਂ, ਰਾਏਕੋਟ ਪਬਲਿਕ ਸਕੂਲ ਅਤੇ ਇੰਡੋ-ਕਨੇਡੀਅਨ ਸਕੂਲ ਜਗਰਾਓਂ ਰੋਡ, ਬੱਸੀਆਂ ਨੂੰ ਅੱਜ ਬੰਬ ਨਾਲ ਉਡਾਉਣ ਦੀ ਧਮਕੀ ਭਰੀ ਈਮੇਲ ਆਉਣ ਦੀ ਖ਼ਬਰ ਸਾਹਮਣੇ ਆਈ ਹੈ। ਜਿਸ ਤੋਂ ਬਾਅਦ ਸਕੂਲ ਸਟਾਫ ਵੱਲੋਂ ਇਸ ਧਮਕੀ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ ਗਿਆ। ਸੂਚਨਾ ਮਿਲਦੇ ਹੀ ਪੁਲਿਸ ਪ੍ਰਸ਼ਾਸਨ ਹਰਕਤ ਵਿੱਚ ਆਇਆ ਅਤੇ ਐਸ.ਪੀ (ਡੀ) ਰਾਜਨ ਸ਼ਰਮਾ, ਡੀਐਸਪੀ ਹਰਜਿੰਦਰ ਸਿੰਘ, ਡੀਐਸਪੀ ਸ਼ਿਵਕਮਲ ਸਿੰਘ ਦੀ ਅਗਵਾਈ ਹੇਠ ਬਣਾਈਆਂ ਗਈਆਂ ਸੁਰੱਖਿਆ ਬਲਾਂ ਦੀਆਂ ਟੀਮਾਂ ਨਾਲ ਦੋਵਾਂ ਸਕੂਲਾਂ ਵਿੱਚ ਪੁੱਜੇ ਅਤੇ ਸਕੂਲਾਂ ਦੇ ਆਲੇ-ਦੁਆਲੇ ਸੁਰੱਖਿਆ ਘੇਰਾ ਵਧਾ ਦਿੱਤਾ ਗਿਆ।

ਇਹ ਵੀ ਪੜ੍ਹੋ: Indian Currency News: 10, 20 ਅਤੇ 50 ਰੁਪਏ ਦੇ ਨੋਟਾਂ ਨੂੰ ਲੈ ਕੇ ਸਰਕਾਰ ਨੇ ਦਿੱਤੀ ਵੱਡੀ ਅਪਡੇਟ

ਪੁਲਿਸ ਵੱਲੋਂ ਬੰਬ ਨਿਰੋਧਕ ਦਸਤੇ ਅਤੇ ਖੋਜੀ ਕੁੱਤਿਆਂ ਦੀ ਮੱਦਦ ਨਾਲ ਸਕੂਲ ਵਿੱਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਇਸ ਸਬੰਧੀ ਡੀਐਸਪੀ ਰਾਏਕੋਟ ਹਰਜਿੰਦਰ ਸਿੰਘ ਨੇ ਕਿਹਾ ਕਿ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਸਥਿਤੀ ਕਾਬੂ ਹੇਠ ਹੈ। ਉਨ੍ਹਾਂ ਲੋਕਾਂ ਨੂੰ ਅਫਵਾਹਾਂ ਤੋਂ ਬਚਣ ਦੀ ਅਪੀਲ ਵੀ ਕੀਤੀ। ਇਸ ਮੌਕੇ ਥਾਣਾ ਸਿਟੀ ਦੇ ਇੰਚਾਰਜ ਗੁਰਸੇਵਕ ਸਿੰਘ, ਥਾਣਾ ਸਦਰ ਦੇ ਇੰਚਾਰਜ ਕੁਲਵਿੰਦਰ ਸਿੰਘ, ਹਰਜਿੰਦਰ ਸਿੰਘ ਆਦਿ ਤੋਂ ਇਲਾਵਾ ਹੋਰ ਮੁਲਾਜ਼ਮ ਵੀ ਹਾਜ਼ਰ ਸਨ।

Raikot News: ਲੁਧਿਆਣਾ ਦੇ ਰਾਏਕੋਟ ’ਚ ਦੋ ਵਾਟਰ ਵਰਕਸ ਟੈਂਕੀਆਂ ਦਾ ਸੱਚ ਅਜੇ ਵੀ ਹਨ੍ਹੇਰੇ ’ਚ, ਨਹੀਂ ਮਿਲ ਰਹੇ ਸਵਾਲਾਂ ਦੇ ਜਵਾਬ
Raikot News: ਦਹਾਕੇ ਪਹਿਲਾਂ ਬਣੀਆਂ ਪਾਣੀ ਦੀਆਂ ਦੋ ਟੈਂਕੀਆਂ ਹੁਣ ਤੱਕ ਨਹੀਂ ਹੋ ਸਕੀਆਂ ਚਾਲੂ

ਕਰੋੜਾਂ ਰੁਪਏ ਲਾ ਕੇ ਦੋ ਹੋਰ ਨਵੀਆਂ ਟੈਂਕੀਆਂ ਬਣਾਉਣ ਦੀ ਤਿਆਰੀ | Raikot News

Raikot News: ਰਾਏਕੋਟ (ਆਰ ਜੀ ਰਾਏਕੋਟੀ)। ਸਰਕਾਰ ਵੱਲੋਂ ਰਾਏਕੋਟ ਸ਼ਹਿਰ ’ਚ ਪੀਣ ਵਾਲੇ ਪਾਣੀ ਦੀ ਨਿਰਵਿਘਨ ਸਪਲਾਈ ਨੂੰ ਧਿਆਨ ਵਿੱਚ ਰੱਖਦੇ ਹੋਏ ਨਗਰ ਕੌਂਸਲ ਰਾਏਕੋਟ ਵੱਲੋਂ ਸਾਲ 2006-07 ਵਿੱਚ 30 ਲੱਖ ਰੁਪਏ ਦੀ ਲਾਗਤ ਨਾਲ ਨਗਰ ਕੌਂਸਲ ਨੇੜੇ ਇਕ ਟੈਂਕੀ ਦਾ ਨਿਰਮਾਣ ਕਰਵਾਇਆ ਗਿਆ ਪ੍ਰੰਤੂ ਅੱਜ ਤੱਕ ਉਸ ਵਿੱਚ ਪਾਣੀ ਦੀ ਇਕ ਬੂੰਦ ਨਹੀਂ ਛੱਡੀ। ਇਕ ਦਹਾਕੇ ਬਾਅਦ ਸ੍ਰੀ ਦਸ਼ਮੇਸ਼ ਸਟੇਡੀਅਮ ’ਚ ਇਕ ਹੋਰ ਟੈਂਕੀ ਬਣਾਈ ਗਈ ਪਰ ਹੁਣ ਤੱਕ ਉਹ ਵੀ ਸੁੱਕੀ ਪਈ ਹੈ। ਇਹ ਵੱਡੀਆਂ ਟੈਂਕੀਆਂ ਹੁਣ ਤੱਕ ਚਾਲੂ ਕਿਉਂ ਨਹੀਂ ਹੋ ਸਕੀਆਂ ਇਸ ਸਬੰਧੀ ਕਿਸੇ ਵੀ ਅਧਿਕਾਰੀ ਨੇ ਤਰਕ ਸਹਿਤ ਜੁਆਬ ਨਹੀਂ ਦਿੱਤਾ। ਨਗਰ ਕੌਂਸਲ ਅਤੇ ਜਲ ਤੇ ਸੀਵਰੇਜ ਬੋਰਡ ਇੱਕ ਦੂਜੇ ਨੂੰ ਜ਼ਿੰਮੇਵਾਰ ਦੱਸੀ ਜਾ ਰਹੇ ਹਨ।

ਹੁਣ ਹੈਰਾਨੀ ਦੀ ਗੱਲ ਇਹ ਹੈ ਕਿ ਸਰਕਾਰ ਪਹਿਲਾਂ ਬਣੀਆ ਟੈਂਕੀਆਂ ਦੀ ਸਾਰ ਲਏ ਬਿਨਾ ਇੱਕ-ਇੱਕ ਲੱਖ ਲਿਟਰ ਸਮਰੱਥਾ ਵਾਲੀਆਂ ਦੋ ਟੈਂਕੀਆਂ ਹੋਰ ਬਣਾਉਣ ਜਾ ਰਹੀ ਹੈ, ਜਿਸ ਦੀ ਸ਼ੁਰੂਆਤ ਬੀਤੇ ਦਿਨ ਵਿਧਾਇਕ ਠੇਕੇਦਾਰ ਹਾਕਮ ਸਿੰਘ ਵੱਲੋਂ ਰਾਏਕੋਟ ਦੇ ਸੀਲੋਆਣੀ ਰੋਡ ਨੇੜੇ ਪੀਣ ਵਾਲੇ ਪਾਣੀ ਦੀ ਇੱਕ ਟੈਂਕੀ ਦੀ ਉਸਾਰੀ ਅਤੇ ਮੋਟਰ ਦੇ ਬੋਰ ਕਰਵਾਉਣ ਨਾਲ ਸ਼ੁਰੂ ਕਰਵਾਈ ਗਈ। ਇਸ ਤੋਂ ਇਲਾਵਾ ਇੱਕ ਲੱਖ ਸਮਰੱਥਾ ਵਾਲੀ ਇੱਕ ਹੋਰ ਟੈਂਕੀ ਸ਼ਹਿਰ ਦੇ ਜੌਹਲਾਂ ਰੋਡ ਇਲਾਕੇ ਵਿੱਚ ਬਣਾਏ ਜਾਣ ਦੀ ਤਜਵੀਜ ਹੈ, ਇੰਨ੍ਹਾਂ ਪ੍ਰੋਜੈਕਟਾਂ ਨੂੰ ਸਚਾਰੂ ਹੋਣ ਤੱਕ ਕਰੀਬ ਪੌਣੇ ਛੇ ਕਰੋੜ ਦੀ ਲਾਗਤ ਆਵੇਗੀ। Raikot News

Read Also : ਸੁਪਰੀਮ ਕੋਰਟ ਦੇ ਪੰਜਾਬ-ਹਰਿਆਣਾ ’ਚ ਸੜਦੀ ਪਰਾਲੀ ਲਈ ਦਿੱਤੇ ਸਖਤ ਹੁਕਮ, ਕਿਸਾਨਾਂ ’ਤੇ ਇਸ ਤਰ੍ਹਾਂ ਹੋਵੇਗੀ ਕਾਰਵਾਈ!

ਪਰ ਇੱਥੇ ਇਹ ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਾਲ 2006-07 ਵਿੱਚ ਨਗਰ ਕੌਂਸਲ ਦਫਤਰ ਦੇ ਨੇੜੇ ਬਣੀ ਟੈਂਕੀ ਪਹਿਲਾਂ ਤਾਂ ਟੈਸਟਿੰਗ ਲਈ ਲੋੜੀਂਦਾ ਬੋਰ ਨਾਂ ਹੋਣ ਕਾਰਨ ਕਾਫੀ ਸਮਾਂ ਪਾਣੀ ਤੋਂ ਵਾਂਝੀ ਰਹੀ, ਜਿਸ ਕਾਰਨ ਇਸ ਟੈਂਕੀ ਦੀ ਸਮੇਂ ਸਿਰ ਟੈਸਟਿੰਗ ਨਾਂ ਹੋ ਸਕੀ ਅਤੇ ਬਾਅਦ ਵਿੱਚ ਜਦ ਵੱਡਾ ਬੋਰ ਕਰਵਾ ਕੇ ਟੈਂਕੀ ਵਿੱਚ ਪਾਣੀ ਚੜ੍ਹਾਇਆ ਗਿਆ ਤਾਂ ਇਸ ਵਿੱਚ ਕਈ ਤਰਾਂ ਦੀਆਂ ਤਕਨੀਕੀ ਖਾਮੀਆਂ ਅਤੇ ਪਾਣੀ ਦੀ ਲੀਕੇਜ ਹੋਣ ਕਾਰਨ ਨਗਰ ਕੌਂਸਲ ਨੇ ਇਸ ਟੈਂਕੀ ਦੀ ਸਪੁਰਦ ਦਾਰੀ ਲੈਣ ਲਈ ਸੀਵਰੇਜ ਬੋਰਡ ਨੂੰ ਇਨਕਾਰ ਕਰ ਦਿੱਤਾ ਅਤੇ ਹੁਣ ਇਹ ਟੈਂਕੀ ਦੇਖਭਾਲ ਦੀ ਘਾਟ ਕਾਰਨ ਲਗਾਤਾਰ ਖਸਤਾਹਾਲ ਹੋ ਰਹੀ ਹੈ।

ਇਸ ਤੋਂ ਬਾਅਦ ਲੱਖਾਂ ਦੀ ਲਾਗਤ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਟੇਡੀਅਮ ’ਚ ਬਣੀ ਟੈਂਕੀ ਦੇ ਬਣੇ 8 ਸਾਲ ਤੋਂ ਜ਼ਿਆਦਾ ਦਾ ਸਮਾਂ ਬੀਤਣ ਦੇ ਬਾਵਜੂਦ ਹੁਣ ਤੱਕ ਇਲਾਕਾ ਨਿਵਾਸੀਆਂ ਨੂੰ ਇਸ ਦੇ ਪਾਣੀ ਨੂੰ ਵਰਤਣ ਦਾ ਸੁਭਾਗ ਪ੍ਰਾਪਤ ਨਹੀ ਹੋ ਸਕਿਆ ਹੈ, ਕਿਉਂਕਿ ਇਸ ਟੈਂਕੀ ਵਿੱਚ ਵੀ ਪਾਣੀ ਦੀ ਲੀਕੇਜ ਦੀ ਸਮੱਸਿਆ ਆ ਰਹੀ ਹੈ। ਜਿਸ ਕਰਕੇ ਹੁਣ ਤੱਕ ਇਸ ਟੈਂਕੀ ਦਾ ਇਸਤੇਮਾਲ ਪਾਣੀ ਸਟੋਰ ਲਈ ਨਹੀ ਕੀਤਾ ਜਾ ਸਕਿਆ ਹੈ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਲੋਕਾਂ ਦੇ ਟੈਕਸ ਦੇ ਲੱਖਾਂ ਰੁਪਏ ਖਰਚਣ ਦੇ ਬਾਵਜੂਦ ਹੁਣ ਤੱਕ ਸ਼ਹਿਰ ਵਾਸੀਆਂ ਨੂੰ ਇੰਨ੍ਹਾਂ ਟੈਂਕੀਆਂ ਵਿੱਚੋਂ ਦੋ ਬੂੰਦਾਂ ਵੀ ਇਸਤੇਮਾਲ ਕਰਨ ਨੂੰ ਨਹੀ ਮਿਲ ਸਕੀਆਂ ਹਨ।

ਕੀ ਕਹਿੰਦੇ ਹਨ ਈਓ | Raikot News

ਇਸ ਸਬੰਧੀ ਜਦ ਨਗਰ ਕੌਂਸਲ ਰਾਏਕੋਟ ਦੇ ਕਾਰਜ ਸਾਧਕ ਅਫਸਰ ਚਰਨਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਟੈਂਕੀਆਂ ਦੇ ਨਿਰਮਾਣ ਵਿੱਚ ਤਕਨੀਕੀ ਖਾਮੀਆਂ ਹੋਣ ਕਾਰਨ ਪਾਣੀ ਦੇ ਲੀਕੇਜ ਦੀ ਸਮੱਸਿਆ ਆ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਲਈ ਨਗਰ ਕੌਂਸਲ ਵਲੋਂ ਸੀਵਰੇਜ ਵਿਭਾਗ ਨੂੰ ਲੀਕੇਜ ਦੀ ਸਮੱਸਿਆ ਦਾ ਹੱਲ ਕਰਨ ਲਈ ਕਿਹਾ ਗਿਆ ਹੈ। ਜਦ ਤੱਕ ਵਿਭਾਗ ਇਸ ਨੂੰ ਪੂਰੀ ਤਰਾਂ ਸਚਾਰੂ ਨਹੀ ਕਰੇਗਾ, ਤਦ ਤੱਕ ਕੌਂਸਲ ਵਲੋਂ ਇਸ ਦਾ ਇਸਤੇਮਾਲ ਨਹੀ ਕੀਤਾ ਜਾ ਸਕਦਾ ਹੈ।

ਕੀ ਕਹਿਣਾ ਹੈ ਐਕਸੀਅਨ ਸੀਵਰੇਜ ਬੋਰਡ ਦਾ

ਇਸ ਸਬੰਧੀ ਜਦ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਐਕਸੀਅਨ ਸੁਪਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਨਗਰ ਕੌਂਸਲ ਦਫਤਰ ਨੇੜੇ ਬਣਾਈ ਗਈ ਟੈਂਕੀ ਕਾਫੀ ਸਮਾਂ ਇਸਤੇਮਾਲ ਨਾਂ ਹੋਣ ਕਾਰਨ ਕਈ ਥਾਵਾਂ ਤੋਂ ਲੀਕੇਜ ਦੀ ਸਮੱਸਿਆ ਆ ਰਹੀ ਹੈ, ਜਿਸਦੀ ਟੈਸਟਿੰਗ ਵਿਭਾਗ ਵਲੋਂ ਕਰਵਾਈ ਜਾ ਚੁੱਕੀ ਹੈ, ਜਿਸ ਵਿੱਚ ਕੌਂਸਲ ਦਫਤਰ ਨੂੰ ਦੱਸਿਆ ਗਿਆ ਹੈ ਕਿ ਇਸਦੇ ਪਿੱਲਰ ਪੂਰੀ ਤਰਾਂ ਮਜਬੂਤ ਹਨ, ਜਦਕਿ ਟੈਂਕ ਵਿੱਚ ਵਾਟਰ ਪਰੂਫਿੰਗ ਕਰਵਾਈ ਜਾ ਸਕਦੀ ਹੈ, ਜਿਸ ’ਤੇ ਕਰੀਬ 22-23 ਲੱਖ ਦਾ ਖਰਚ ਆਵੇਗਾ। ਇਸ ਤੋਂ ਇਲਾਵਾ ਉਨ੍ਹਾਂ ਸਟੇਡੀਅਮ ਵਿੱਚ ਬਣਾਈ ਗਈ ਟੈਂਕੀ ਨੂੰ ਪੂਰੀ ਤਰਾਂ ਠੀਕ ਦੱਸਿਆ ਅਤੇ ਕਿਹਾ ਕਿ ਪਾਣੀ ਨਾਂ ਭਰਨ ਕਾਰਨ ਇਸ ਟੈਂਕੀ ਵਿੱਚ ਵੀ ਅੱਗੇ ਜਾ ਕੇ ਅਜਿਹੀ ਸਮੱਸਿਆ ਆ ਸਕਦੀ ਹੈ।

Raikot News: ਬਜ਼ੁਰਗ ਮਾਂ ਦੀ ਕੁੱਟਮਾਰ ਕਰਨ ਵਾਲਾ ਕਲਯੁਗੀ ਨੂੰਹ-ਪੁੱਤ ਪੁਲਿਸ ਵੱਲੋਂ ਗ੍ਰਿਫਤਾਰ
Raikot News: (ਸ਼ਮਸ਼ੇਰ ਸਿੰਘ) ਰਾਏਕੋਟ। ਸਿਟੀ ਪੁਲਿਸ ਰਾਏਕੋਟ ਵੱਲੋਂ ਬਜ਼ੁਰਗ ਮਾਂ ਦੀ ਕੁੱਟਮਾਰ ਕਰਨ ਦੇ ਮਾਮਲੇ ਵਿੱਚ ਇੱਕ ਪੁੱਤ ਤੇ ਉਸ ਦੀ ਘਰਵਾਲੀ ਨੂੰ ਗ੍ਰਿਫਤਾਰ ਕੀਤਾ ਹੈ। ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਵਿਦੇਸ਼ ਰਹਿੰਦੀ ਧੀ ਨੇ ਨੂੰਹ-ਪੁੱਤ ਵੱਲੋਂ ਬੁਰੀ ਤਰਾਂ ਕੀਤੀ ਕੁੱਟਮਾਰ ਦੀ ਸੀਸੀਟੀਵੀ ਕੈਮਰੇ ਦੀ ਫੁਟੇਜ ਪੇਸ਼ ਕੀਤੀ।

ਜਾਣਕਾਰੀ ਦਿੰਦਿਆਂ ਪੁਲਿਸ ਥਾਣਾ ਸਿਟੀ ਰਾਏਕੋਟ ਦੇ ਐੱਸਐੱਚਓ ਅਮਰਜੀਤ ਸਿੰਘ ਨੇ ਦੱਸਿਆ ਕਿ ਸਰਕਾਰੀ ਹਸਪਤਾਲ ਤੋਂ ਪੁਲਿਸ ਕੋਲ ਇੱਕ ਬਜ਼ੁਰਗ ਔਰਤ ਨਾਲ ਕੁੱਟਮਾਰ ਕਰਨ ਸੰਬੰਧੀ ਕੇਸ ਆਇਆ ਸੀ, ਜਿਸ ’ਤੇ ਕਾਰਵਾਈ ਕਰਦਿਆਂ ਪੁਲਿਸ ਨੇ ਪੀੜਤ ਬਜ਼ੁਰਗ ਔਰਤ ਦੇ ਬਿਆਨ ਕਲਮਬੰਦ ਕੀਤੇ। ਜਿਸ ਪੀੜਤ ਗੁਰਨਾਮ ਕੌਰ (85) ਨੇ ਦੱਸਿਆ ਕਿ ਉਸਦਾ ਬੇਟਾ ਜਸਵੀਰ ਸਿੰਘ ਤੇ ਉਸਦੀ ਨੂੰਹ ਗੁਰਪ੍ਰੀਤ ਕੌਰ ਪਿਛਲੇ ਲੰਮੇ ਸਮੇਂ ਤੋਂ ਉਸਦੀ ਕੁੱਟਮਾਰ ਕਰਦੇ ਆ ਰਹੇ ਹਨ ਅਤੇ ਬੀਤੀ ਕੱਲ ਉਸ ਦੇ ਬੇਟੇ ਨੇ ਉਸ ਦੀ ਬੁਰੀ ਤਰਾਂ ਕੁੱਟਮਾਰ ਕੀਤੀ।

ਇਹ ਵੀ ਪੜ੍ਹੋ: Sunam College: ਸੁਨਾਮ ਕਾਲਜ ‘ਚ ਸੁਰੱਖਿਆ ਕਰਮਚਾਰੀਆਂ ਦੀ ਘਾਟ, ਕੰਧਾਂ ਟੱਪ ਆਉਂਦੇ ਨੇ ਸ਼ਰਾਰਤੀ ਅਨਸਰ

ਐੱਸਐੱਚਓ ਸਿਟੀ ਨੇ ਦੱਸਿਆ ਕਿ ਪੀੜਤ ਬਜ਼ੁਰਗ ਮਾਤਾ ਦੇ ਬਿਆਨਾਂ ਦੇ ਆਧਾਰ ’ਤੇ ਉਸ ਦੇ ਲੜਕੇ ਜਸਵੀਰ ਸਿੰਘ ਅਤੇ ਨੂੰਹ ਗੁਰਪ੍ਰੀਤ ਕੌਰ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਹੈ। ਮਾਮਲੇ ਸਬੰਧੀ ਜਦ ਪੱਤਰਕਾਰਾਂ ਨੇ ਮੁਲਜ਼ਮ ਪੁੱਤ ਤੇ ਉਸਦੀ ਘਰਵਾਲੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪਹਿਲਾਂ ਉਕਤ ਦੋਵੇਂ ਜਣੇ ਇਸ ਕਾਰੇ ਲਈ ਸ਼ਰਮਿੰਦਗੀ ਦਾ ਅਹਿਸਾਸ ਕਰਦਿਆਂ ਗਲਤੀ ਮੰਨਣ ਲੱਗ ਪਏ ਪਰ ਬਾਅਦ ਵਿੱਚ ਕਹਾਣੀਆਂ ਘੜਨ ਲੱਗੇ। ਪੁਲਿਸ ਮੁਤਾਬਿਕ ਉਕਤ ਵਿਅਕਤੀ ਸ਼ਰਾਬ ਪੀਣ ਦਾ ਆਦੀ ਹੈ ਅਤੇ ਬਜ਼ੁਰਗ ਔਰਤ ਉਸ ਨੂੰ ਅਜਿਹਾ ਕਰਨ ਤੋਂ ਰੋਕਦੀ ਹੈ ਤਾਂ ਹੀ ਉਸ ਨੇ ਇਹ ਸ਼ਰਮਨਾਕ ਕਾਰੇ ਨੂੰ ਅੰਜਾਮ ਦਿੱਤਾ। Raikot News

ਰਾਏਕੋਟ ਵਿਖੇ ਪੰਛੀਆਂ ਲਈ ਪਾਣੀ ਤੇ ਚੋਗੇ ਦਾ ਕੀਤਾ ਪ੍ਰਬੰਧ
ਰਾਏਕੋਟ (ਸਮਸੇਰ ਸਿੰਘ)। ਆਪਣੇ ਹਰਮਨ ਪਿਆਰੇ ਅਖਬਾਰ ‘ਸੱਚ ਕਹੂੰ’ ਦੀ 21ਵੀਂ ਵਰੇਗੰਢ ਦੀ ਖੁਸ਼ੀ ’ਚ ਰਾਏਕੋਟ (Raikot News) ਦੇ ਮੰਦਰ ਸ਼ਿਵਾਲਾ ਖਾਮ ਦੀ ਪਾਰਕ ਵਿਖੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਅਤੇ ਸਾਧ-ਸੰਗਤ ਵੱਲੋਂ ਪੰਛੀਆਂ ਲਈ ਪਾਣੀ ਰੱਖਣ ਵਾਸਤੇ ਮਿੱਟੀ ਦੇ ਕਟੋਰੇ ਅਤੇ ਚੋਗਾ ਵੰਡਿਆ ਗਿਆ। ਇਸ ਦੀ ਸ਼ੁਰੂਆਤ ਪ੍ਰੈੱਸ ਕਲੱਬ ਰਾਏਕੋਟ ਦੇ ਪ੍ਰਧਾਨ ਨਵਦੀਪ ਸਿੰਘ ਤੇ ਮੰਦਰ ਸ਼ਿਵਾਲਾ ਖਾਮ ਕਮੇਟੀ ਦੇ ਪ੍ਰਧਾਨ ਇੰਦਰਪਾਲ ਗੋਲਡੀ ਵੱਲੋਂ ਸਾਂਝੇ ਰੂਪ ਵਿੱਚ ਕੀਤੀ ਗਈ।

ਇਸ ਮੌਕੇ ਪ੍ਰਧਾਨ ਨਵਦੀਪ ਸਿੰਘ ਨੇ ਕਿਹਾ ਕਿ ਸੱਚ ਕਹੂੰ ਦੀ ਸਮੁੱਚੀ ਟੀਮ ਅਤੇ ਸਾਧ ਸੰਗਤ ਵੱਲੋਂ ਅੱਤ ਦੀ ਪੈ ਰਹੀ ਗਰਮੀ ਦੇ ਮੱਦੇਨਜਰ ਪੰਛੀਆਂ ਵਾਸਤੇ ਦਾਣੇ-ਪਾਣੀ ਲਈ ਕੀਤਾ ਗਿਆ ਉਪਰਾਲਾ ਬੇਹੱਦ ਨੇਕ ਤੇ ਸਮਾਜ ਨੂੰ ਸੇਧ ਦੇਣ ਵਾਲਾ ਹੈ। ਉਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਵਾਤਾਵਰਨ ਨੂੰ ਬਚਾਉਣਾ ਸਾਡੀ ਸਭ ਦੀ ਹੀ ਇੱਕ ਵੱਡੀ ਜ਼ਿੰਮੇਵਾਰੀ ਬਣਦੀ ਹੈ। ਉਨਾਂ ਨੇ ‘ਸੱਚ ਕਹੂੰ’ ਦੀ 21ਵੀਂ ਵਰੇਗੰਢ ’ਤੇ ਸਮੂਹ ਹਾਜਰੀਨ ਤੇ ਪਾਠਕਾਂ ਨੂੰ ਮੁਬਾਰਕਵਾਦ ਵੀ ਦਿੱਤੀ।

ਹੋਰਨਾਂ ਨੂੰ ਵੀ ਸੇਧ ਲੈਣੀ ਚਾਹੀਦੀ ਹੈ | Raikot News

ਕਮੇਟੀ ਪ੍ਰਧਾਨ ਇੰਦਰਪਾਲ ਗੋਲਡੀ ਨੇ ਕਿਹਾ ਕਿ ਸੱਚ ਕਹੂੰ ਆਪਣੇ ਨਾਂਅ ਵਾਂਗ ਹੀ ਵੱਖਰੀ ਪਹਿਚਾਣ ਰੱਖਦਾ ਹੈ। ਇਸ ਦੀ ਵਰੇਗੰਢ ’ਤੇ ਪਾਠਕਾਂ ਵੱਲੋਂ ਕੀਤਾ ਗਿਆ ਉਕਤ ਉਪਰਾਲਾ ਸਲਾਹੁਣਯੋਗ ਹੈ, ਜਿਸ ਤੋਂ ਹੋਰਨਾਂ ਨੂੰ ਵੀ ਸੇਧ ਲੈਣੀ ਚਾਹੀਦੀ ਹੈ ਕਿਉਂਕਿ ਵਾਤਾਵਰਣ ਦੀ ਰੌਣਕ ਪੰਛੀ ਸਭ ਦੇ ਸਾਂਝੇ ਹਨ। ਇਸ ਲਈ ਇੰਨਾਂ ਦੀ ਬਿਹਤਰੀ ਵਾਸਤੇ ਯਤਨ ਵੀ ਸਾਂਝੇ ਹੀ ਹੋਣੇ ਚਾਹੀਦੇ ਹਨ। ਬਲਾਕ ਪ੍ਰੇਮੀ ਸੇਵਕ ਬੱਬੂ ਇੰਸਾਂ ਨੇ ਵਰੇਗੰਢ ਦੀ ਵਧਾਈ ਦਿੰਦਿਆਂ ਕਿਹਾ ਕਿ ਅੱਜ ਦੇ ਦਿਨ 21 ਸਾਲ ਪਹਿਲਾਂ ਪੂਜਨੀਕ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸੱਚ ਕਹੂੰ ਅਖ਼ਬਾਰ ਦੀ ਸ਼ੁਰੂਆਤ ਕੀਤੀ ਸੀ।

ਇਹ ਵੀ ਪੜ੍ਹੋ : ਸੱਚ ਕਹੂੰ ਦੀ ਵਰ੍ਹੇਗੰਢ ’ਤੇ ਵਿਸ਼ੇਸ਼ : ਛੋਟਾ ਜਿਹਾ ਪੌਦਾ ਅੱਜ 20 ਸਾਲ ਦਾ ਬਣਿਆ ਬੋਹੜ

ਉਨਾਂ ਕਿਹਾ ਕਿ ਪੂਜਨੀਕ ਗੁਰੂ ਜੀ ਦੁਆਰਾ ਹਮੇਸਾਂ ਹੀ ਮਾਨਵਤਾ ਭਲਾਈ ਦੇ ਕਾਰਜ ਕਰਨ ਲਈ ਸਾਧ ਸੰਗਤ ਨੂੰ ਪ੍ਰੇਰਿਤ ਕੀਤਾ ਜਾਂਦਾ ਹੈ, ਇਸੇ ਪ੍ਰੇਰਨਾ ਤਹਿਤ ਅੱਜ ਉਹ ਸੱਚ ਕਹੂੰ ਦੀ ਵਰੇਗੰਢ ਪੰਛੀਆਂ ਦੇ ਦਾਣੇ ਪਾਣੀ ਲਈ ਮਿੱਟੀ ਦੇ ਕਟੋਰੇ ਅਤੇ ਚੋਗਾ ਵੰਡ ਕੇ ਮਨਾ ਰਹੇ ਹਨ।  ਇਸ ਮੌਕੇ ਸੁਸੀਲ ਕੁਮਾਰ, ਸੁਸੀਲ ਵਰਮਾ, ਆਰ. ਜੀ. ਰਾਏਕੋਟੀ, ਨਾਮਪ੍ਰੀਤ ਗੋਗੀ, ਗੁਰਨਾਮ ਸਿੰਘ, ਡਾ. ਨਰਿੰਦਰ ਕਾਂਸਲ, ਬੱਬਲੂ ਇੰਸਾਂ, ਗੁਰਜੀਤ ਇੰਸਾਂ, ਗੁਰਦਿਆਲ ਇੰਸਾਂ, ਜਰਨੈਲ ਇੰਸਾਂ ਆਦਿ ਸਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਵਲੰਟੀਅਰ ਵੀ ਹਾਜ਼ਰ ਸਨ।