Malout News - Sach Kahoon Punjabi

Malout News: ਬਲਾਕ ਮਲੋਟ ਦੇ ਜੋਨ ਨੰਬਰ 6 ਦੀ ਸਾਧ-ਸੰਗਤ ਨੇ ਕੀਤਾ ਸ਼ਾਨਦਾਰ ਉਪਰਾਲਾ
ਮਲੋਟ (ਮਨੋਜ)। ਬਲਾਕ ਮਲੋਟ ਦੇ ਜੋਨ 6 ਦੀ ਸਾਧ-ਸੰਗਤ ਨੇ ਪੂਜਨੀਕ ਗੁਰੂ ਜੀ ਦੁਆਰਾ ਚਲਾਏ ਮਾਨਵਤਾ ਭਲਾਈ ਕਾਰਜਾਂ ’ਤੇ ਅਮਲ ਕਰਦੇ ਹੋਏ ਇੱਕ ਲੋੜਵੰਦ ਪਰਿਵਾਰ ਦੀ ਲੜਕੀ ਦੀ ਸ਼ਾਦੀ ਵਿੱਚ ਸਮਾਨ ਦਾ ਸਹਿਯੋਗ ਦਿੱਤਾ। ਜ਼ਿਕਰਯੋਗ ਹੈ ਕਿ ਹੁਣ ਤੱਕ 10 ਤੋਂ ਵੱਧ ਲੋੜਵੰਦ ਪਰਿਵਾਰ ਦੀਆਂ ਲੜਕੀਆਂ ਦੀ ਸ਼ਾਦੀ ਵਿੱਚ ਬਲਾਕ ਮਲੋਟ ਦੀ ਸਾਧ-ਸੰਗਤ ਸਮਾਨ ਦਾ ਸਹਿਯੋਗ ਕਰ ਚੁੱਕੀ ਹੈ।

ਜਾਣਕਾਰੀ ਦਿੰਦਿਆਂ ਸੱਚੇ ਨਮਰ ਸੇਵਾਦਾਰ ਭੈਣਾਂ ਅਮਰਜੀਤ ਕੌਰ ਇੰਸਾਂ ਅਤੇ ਕਿਰਨ ਇੰਸਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ.ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਹਮੇਸ਼ਾਂ ਹੀ ਸਾਧ-ਸੰਗਤ ਨੂੰ ਮਾਨਵਤਾ ਭਲਾਈ ਦਾ ਪਾਠ ਪੜ੍ਹਾਇਆ ਹੈ ਅਤੇ ਇਸੇ ਕੜ੍ਹੀ ਤਹਿਤ ਜੋਨ 6 ਦੀ ਸੱਚੀ ਪ੍ਰੇਮੀ ਸੰਮਤੀ ਅਤੇ ਸਮੂਹ ਸਾਧ-ਸੰਗਤ ਦੇ ਸਹਿਯੋਗ ਨਾਲ ਜੋਨ ਵਿੱਚ ਹੀ ਰਹਿੰਦੀ ਇੱਕ ਲੋੜਵੰਦ ਪਰਿਵਾਰ ਦੀ ਲੜਕੀ ਦੀ ਸ਼ਾਦੀ ਵਿੱਚ ਘਰੇਲੂ ਜ਼ਰੂਰਤ ਦਾ ਸਮਾਨ, ਜਿਸ ਵਿੱਚ 1 ਡਬਲ ਬੈਡ, 1 ਅਲਮਾਰੀ, 1 ਪੇਟੀ, 4 ਕੁਰਸੀਆਂ, 1 ਮੇਜ਼, 1 ਡਬਲ ਬੈਡ ਗੱਦਾ, 1 ਡਬਲ ਬੈਡ ਕੰਬਲ, 1 ਬਿਸਤਰਾ, 1 ਬੈਡ ਸ਼ੀਟ, ਲੜਕੀ ਦੇ ਸੂਟ, ਲੜਕੇ ਦੀ ਪੈਂਟ ਸ਼ਰਟ, ਜ਼ਰੂਰਤ ਅਨੁਸਾਰ ਭਾਂਡੇ ਆਦਿ ਦਿੱਤੇ ਗਏ ਹਨ।

Read Also : ਪਰਿਵਾਰ ਤੋਂ ਵਿੱਛੜੇ ਬਜ਼ੁਰਗ ਨੂੰ ਮਿਲਾਇਆ ਆਪਣਿਆਂ ਨਾਲ

ਉਨ੍ਹਾਂ ਕਿਹਾ ਕਿ ਪੂਜਨੀਕ ਗੁਰੂ ਸੰਤ ਡਾ.ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਮਾਨਵਤਾ ਭਲਾਈ ਦੀ ਦਿੱਤੀ ਪ੍ਰੇਰਣਾ ਦਾ ਹੀ ਕਮਾਲ ਹੈ ਜਿੰਨ੍ਹਾਂ ਦੀ ਪਵਿੱਤਰ ਸਿੱਖਿਆਵਾਂ ’ਤੇ ਚੱਲਦੇ ਹੋਏ ਬਲਾਕ ਮਲੋਟ ਦੀ ਸਾਧ-ਸੰਗਤ ਮਾਨਵਤਾ ਦੀ ਸੇਵਾ ਵਿੱਚ ਦਿਨ-ਬ-ਦਿਨ ਤਰੱਕੀ ਕਰ ਰਹੀ ਹੈ। ਇਸ ਮੌਕੇ ਜੋਨ 6 ਦੀ ਸੱਚੀ ਪ੍ਰੇਮੀ ਸੰਮਤੀ ਦੀਆਂ ਭੈਣਾਂ  ਨਗ਼ਮਾ ਇੰਸਾਂ, ਕਮਲ ਇੰਸਾਂ, ਰਾਜਵਿੰਦਰ ਕੌਰ ਇੰਸਾਂ, ਰਜਨੀ ਇੰਸਾਂ, ਆਸ਼ਾ ਇੰਸਾਂ, ਊਸ਼ਾ ਇੰਸਾਂ, ਸੁਖਜੀਤ ਕੌਰ ਸੋਨੀ ਇੰਸਾਂ, ਸੱਚੀ ਪ੍ਰੇਮੀ ਸੰਮਤੀ ਭਾਈਆਂ ਵਿੱਚੋਂ ਸੱਤਪਾਲ ਇੰਸਾਂ, ਸੁਖਦਰਸ਼ਨ ਸਿੰਘ ਇੰਸਾਂ (ਦੀਪੂ), ਸੇਵਾਦਾਰ ਭੈਣਾਂ ਸੁਨੀਤਾ ਇੰਸਾਂ ਰਾਣੀ, ਪੂਜਾ ਇੰਸਾਂ, ਮਾਇਆ ਇੰਸਾਂ, ਲਾਡੀ ਇੰਸਾਂ, ਸੇਵਾਦਾਰ  ਕਰਨਦੀਪ ਸਿੰਘ ਇੰਸਾਂ, ਸੁਖਮ ਇੰਸਾਂ, ਅਰਸ਼ ਇੰਸਾਂ ਆਦਿ ਮੌਜੂਦ ਸਨ।

ਮਾਨਵਤਾ ਦੀ ਸੇਵਾ ਵਿੱਚ ਬਲਾਕ ਮਲੋਟ ਹਰ ਸਮੇਂ ਮੋਹਰੀ ਰਹਿੰਦਾ ਹੈ : ਸ਼੍ਰੀ ਸੁਥਾਰ

ਚੰਦਰ ਮਾਡਲ ਹਾਈ ਸਕੂਲ ਦੇ ਡਾਇਰੈਕਟਰ ਕਮ ਪ੍ਰਿੰਸੀਪਲ ਦਾ ਕਹਿਣਾ ਸੀ ਕਿ ਬਲਾਕ ਮਲੋਟ ਹਮੇਸ਼ਾਂ ਹੀ ਮਾਨਵਤਾ ਦੀ ਸੇਵਾ ਵਿੱਚ ਮੋਹਰੀ ਰਹਿੰਦਾ ਹੈ ਅਤੇ ਅੱਜ ਵੀ ਜੋਨ 6 ਦੀ ਸਮੂਹ ਸਾਧ-ਸੰਗਤ ਵੱਲੋਂ ਲੋੜਵੰਦ ਪਰਿਵਾਰ ਦੀ ਲੜਕੀ ਦੀ ਸ਼ਾਦੀ ਵਿੱਚ ਸਮਾਨ ਦਾ ਸਹਿਯੋਗ ਕਰਕੇ ਮਾਨਵਤਾ ਦੀ ਬਹੁਤ ਵੱਡੀ ਸੇਵਾ ਕੀਤੀ ਹੈ। ਪੂਜਨੀਕ ਗੁਰੂ ਜੀ, ਸੇਵਾਦਾਰ ਭੈਣਾਂ ਅਤੇ ਭਾਈ ਇਸ ਲਈ ਵਧਾਈ ਦੇ ਪਾਤਰ ਹਨ।

Malout News: ਬਲਾਕ ਮਲੋਟ ਦੀ ਬਲਾਕ ਪੱਧਰੀ ਭਾਈਆਂ ਦੀ ਨਾਮ-ਚਰਚਾ ਸ਼ਰਧਾ ਤੇ ਅਨੁਸ਼ਾਸ਼ਮਈ ਢੰਗ ਨਾਲ ਹੋਈ ਸੰਪੰਨ
ਮਲੋਟ (ਮਨੋਜ)। ਬਲਾਕ ਮਲੋਟ ਦੀ ਬਲਾਕ ਪੱਧਰੀ ਭਾਈਆਂ ਦੀ ਨਾਮ-ਚਰਚਾ ਜੋਨ ਨੰਬਰ 5 ਦੀ ਸੱਚੀ ਪ੍ਰੇਮੀ ਸੰਮਤੀ ਤੇ ਸਮੂਹ ਸਾਧ-ਸੰਗਤ ਭਾਈਆਂ ਵੱਲੋਂ ਸ਼੍ਰੀ ਕ੍ਰਿਸ਼ਨਾ ਧਰਮਸ਼ਾਲਾ ’ਚ ਕਰਵਾਈ ਜੋਕਿ ਸ਼ਰਧਾ ਤੇ ਅਨੁਸ਼ਾਸ਼ਮਈ ਢੰਗ ਨਾਲ ਸੰਪੰਨ ਹੋਈ। ਜਿਸ ਵਿੱਚ ਬਲਾਕ ਮਲੋਟ ਦੇ ਭਾਈਆਂ ਨੇ ਭਾਰੀ ਗਿਣਤੀ ’ਚ ਪਹੁੰਚ ਕੇ  ਗੁਰੂ ਜੱਸ ਸਰਵਣ ਕੀਤਾ। ਬਲਾਕ ਪ੍ਰੇਮੀ ਸੇਵਕ ਅਨਿਲ ਕੁਮਾਰ ਇੰਸਾਂ ਨੇ ਪਵਿੱਤਰ ਸ਼ਾਹੀ ਨਾਅਰਾ ਲਾ ਕੇ ਨਾਮ-ਚਰਚਾ ਦੀ ਸ਼ੁਰੂਆਤ ਕਰਨ ਤੋਂ ਬਾਅਦ ਵੱਖ-ਵੱਖ ਕਵੀਰਾਜ ਵੀਰਾਂ ਨੇ ਸ਼ਬਦਬਾਣੀ ਸੁਣਾਈ। ਇਸ ਮੌਕੇ ਭਾਈਆਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਬਚਨਾਂ ਨੂੰ ਵੀ ਸ਼ਰਧਾਪੂਰਵਕ ਸਰਵਣ ਕੀਤਾ।

ਇਸ ਮੋਕੇ ਸੱਚੇ ਨਮਰ ਸੇਵਾਦਾਰ ਰਾਹੁਲ ਇੰਸਾਂ ਨੇ ਡੇਰਾ ਸੱਚਾ ਸੌਦਾ ਦੀਆਂ ਚੱਲ ਰਹੀਆਂ ਮਾਨਵਤਾ ਭਲਾਈ ਦੀਆਂ ਗਤੀਵਿਧੀਆਂ ਬਾਰੇ ਹਾਜ਼ਰ ਭਾਈਆਂ ਨੂੰ ਵਿਸਤਾਰ ਸਹਿਤ ਜਾਣਕਾਰੀ ਦਿੱਤੀ ਤੇ ਸੇਵਾ ਕਾਰਜਾਂ ’ਚ ਵੱਧ-ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸੱਚੇ ਨਮਰ ਸੇਵਾਦਾਰ ਬਲਰਾਜ ਸਿੰਘ ਇੰਸਾਂ, ਬਲਵਿੰਦਰ ਸਿੰਘ ਇੰਸਾਂ, ਰਿੰਕੂ ਇੰਸਾਂ ਤੋਂ ਇਲਾਵਾ ਜੋਨ 4 ਦੇ ਪ੍ਰੇਮੀ ਸੇਵਕ ਡਾ. ਇਕਬਾਲ ਇੰਸਾਂ, ਜੋਨ 5 ਦੇ ਪ੍ਰੇਮੀ ਸੇਵਕ ਬਲਵੰਤ ਇੰਸਾਂ ਤੋਂ ਇਲਾਜ ਜੋਨ 5 ਦੀ ਸੱਚੀ ਪ੍ਰੇਮੀ ਸੰਮਤੀ ਦੇ ਸੇਵਾਦਾਰ ਗੋਪਾਲ ਇੰਸਾਂ, ਸੋਹਣ ਲਾਲ ਇੰਸਾਂ, ਸੁਨੀਲ ਫੁਟੇਲਾ ਇੰਸਾਂ, ਅੰਸ਼ ਇੰਸਾਂ, ਤਾਰਾ ਚੰਦ ਇੰਸਾਂ, ਗੋਲਡੀ ਇੰਸਾਂ ਤੋਂ ਇਲਾਵਾ ਜੋਨ 5 ਦੇ ਸੇਵਾਦਾਰ ਅਨਿਲ ਕੁਮਾਰ ਇੰਸਾਂ, ਹਨੀ ਇੰਸਾਂ, ਭੋਲਾ ਇੰਸਾਂ, ਗੰਗਾ ਸਿੰਘ ਇੰਸਾਂ, ਡਾ. ਬਲਜੀਤ ਇੰਸਾਂ, ਮਲਕੀਤ ਇੰਸਾਂ, ਸੁਨੀਲ ਬਿੱਟੂ ਇੰਸਾਂ, ਸੁਨੀਲ ਇੰਸਾਂ, ਮਦਨ ਲਾਲ ਇੰਸਾਂ, ਹਰਸ਼ ਇੰਸਾਂ, ਸੁਨੀਲ ਸੇਠੀ ਇੰਸਾਂ, ਬਿੱਟੂ ਸੋਨੀ ਇੰਸਾਂ, ਰਾਜਾ ਇੰਸਾਂ, ਬਬਲਾ ਇੰਸਾਂ, ਜੱਸਾ ਸ਼ਰਮਾ ਇੰਸਾਂ ਆਦਿ ਮੌਜੂਦ ਸਨ।

Malout News: ਡੇਰਾ ਸ਼ਰਧਾਲੂ ਸੇਵਾਦਾਰਾਂ ਨੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡ ਕੇ ਮਨਾਈ ਮਾਤਾ-ਪਿਤਾ ਦੀ ਬਰਸੀ
ਮਲੋਟ (ਮਨੋਜ)। ਡੇਰਾ ਸੱਚਾ ਸੌਦਾ ਦੇ ਸੇਵਾਦਾਰ ਪੂਜਨੀਕ ਗੁਰੂ ਜੀ ਦੀਆਂ ਮਾਨਵਤਾ ਭਲਾਈ ਸਿਖਿਆਵਾਂ ’ਤੇ ਅਮਲ ਕਰਦੇ ਹੋਏ ਆਪਣੀ ਖੁਸ਼ੀ ਅਤੇ ਗ਼ਮੀ ਮੌਕੇ ਵੀ ਮਾਨਵਤਾ ਭਲਾਈ ਕਾਰਜ ਕਰਨਾ ਨਹੀਂ ਭੁਲਦੇ। ਇਸੇ ਕੜੀ ਤਹਿਤ ਇਕ ਡੇਰਾ ਸ਼ਰਧਾਲੂ ਸੇਵਾਦਾਰਾਂ ਨੇ ਆਪਣੇ ਮਾਤਾ ਪਿਤਾ ਦੀ ਬਰਸੀ ਮੌਕੇ ਉਹਨਾਂ ਦੀ ਯਾਦ ਵਿਚ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ।

ਜਾਣਕਾਰੀ ਦਿੰਦਿਆਂ ਬਲਾਕ ਪ੍ਰੇਮੀ ਸੇਵਕ ਅਨਿਲ ਕੁਮਾਰ ਇੰਸਾਂ ਅਤੇ ਜ਼ੋਨ 6 ਦੀ ਸੱਚੀ ਪ੍ਰੇਮੀ ਸੰਮਤੀ ਦੇ ਸੇਵਾਦਾਰ ਸਤਪਾਲ ਇੰਸਾਂ ਨੇ ਦੱਸਿਆ ਕੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਮਾਨਵਤਾ ਭਲਾਈ ਸਿੱਖਿਆਵਾਂ ’ਤੇ ਚੱਲਦੇ ਹੋਏ ਜ਼ੋਨ ਨੰਬਰ 5 ਦੇ ਸੇਵਾਦਾਰ ਪ੍ਰਦੀਪ ਗੁਪਤਾ ਇੰਸਾਂ ਅਤੇ ਸੰਦੀਪ ਗੁਪਤਾ ਇੰਸਾਂ ਨੇ ਆਪਣੇ ਪਿਤਾ ਸੱਚਖੰਡਵਾਸੀ ਨੇਤਰਦਾਨੀ ਵਿਜੈ ਕੁਮਾਰ ਇੰਸਾਂ ਅਤੇ ਮਾਤਾ ਸੱਚਖੰਡਵਾਸੀ ਸਰੀਰਦਾਨੀ ਨੀਲਮ ਰਾਣੀ ਇੰਸਾਂ ਦੀ ਬਰਸੀ ਮੌਕੇ ਐਮਐਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸਾਂਝਾ ਧਾਮ ਮਲੋਟ ਵਿਖ਼ੇ ਉਹਨਾਂ ਦੀ ਯਾਦ ਵਿਚ ਨਾਮ ਚਰਚਾ ਕਰਵਾਉਣ ਤੋਂ ਬਾਅਦ 5 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ।

Read Also : ਪੂਜਨੀਕ ਗੁਰੂ ਜੀ ਦੇ ਇਨਸਾਨੀਅਤ ਨੂੰ ਸਮਰਪਿਤ 30 ਦਿਨ

ਉਹਨਾਂ ਦੱਸਿਆ ਕੇ ਬਲਾਕ ਮਲੋਟ ਦੀ ਸਾਧ-ਸੰਗਤ ਹਮੇਸ਼ਾਂ ਹੀ ਮਾਨਵਤਾ ਭਲਾਈ ਕਾਰਜਾਂ ਵਿਚ ਵਧ-ਚੜ੍ਹ ਕੇ ਸਹਿਯੋਗ ਕਰਦੀ ਹੈ। ਇਸ ਮੌਕੇ ਸੇਵਾਦਾਰ ਸੰਦੀਪ ਇੰਸਾਂ ਅਤੇ ਪ੍ਰਦੀਪ ਇੰਸਾਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਦੀ ਪਵਿੱਤਰ ਪ੍ਰੇਰਨਾ ਨਾਲ ਉਹਨਾਂ ਨੇ ਆਪਣੇ ਮਾਤਾ ਪਿਤਾ ਦੀ ਬਰਸੀ ਮੌਕੇ ਮਾਨਵਤਾ ਭਲਾਈ ਦਾ ਕਾਰਜ ਕੀਤਾ। ਇਸ ਮੌਕੇ ਪਰਿਵਾਰਿਕ ਮੇਂਬਰ ਅਨੀਤਾ ਰਾਣੀ ਇੰਸਾਂ, ਪੂਜਾ ਰਾਣੀ ਇੰਸਾਂ ਤੋਂ ਇਲਾਵਾ ਐਮਐਸਜੀ ਆਈਟੀ ਵਿੰਗ ਦੇ ਸੇਵਾਦਾਰ ਅਨਮੋਲ ਇੰਸਾਂ ਅਤੇ ਜੁਬਿਨ ਛਾਬੜਾ ਇੰਸਾਂ ਵੀ ਮੌਜ਼ੂਦ ਸਨ।

Malout News: ਮਾਨਵਤਾ ਲਈ ਮਿਸਾਲ: ਦੇਹਾਂਤ ਤੋਂ ਬਾਅਦ ਪੰਜਾਬ ਪੁਲਿਸ ਦੇ ਜਵਾਨ ਦੀਆਂ ਅਸਥੀਆਂ ’ਤੇ ਪਰਿਵਾਰ ਨੇ ਫ਼ਲਦਾਰ ਬੂਟਾ ਲਗਾ ਕੇ ਵਾਤਾਵਰਣ ਨੂੰ ਬਚਾਉਣ ਦਾ ਦਿੱਤਾ ਸੰਦੇਸ਼
Malout News: ਮਲੋਟ (ਮਨੋਜ)। ਪੂਜਨੀਕ ਗੁਰੂ  ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਪ੍ਰੇਰਨਾਵਾਂ ਨਾਲ ਸੱਚ ਕਹੂੰ ਦੇ ਲੰਬੀ/ਅਬੋਹਰ ਤੋਂ ਪੱਤਰਕਾਰ ਮੇਵਾ ਸਿੰਘ ਇੰਸਾਂ ਦੇ ਸਪੁੱਤਰ ਸੰਦੀਪ ਸਿੰਘ (38 ਸਾਲ) ਪੰਜਾਬ ਪੁਲਿਸ ਦੇ ਦੇਹਾਂਤ ਤੋਂ ਬਾਅਦ ਐੱਮਐੱਸਜੀ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਸਾਂਝਾ ਧਾਮ ਮਲੋਟ ਵਿਖੇ ਪਰਿਵਾਰ ਨੇ ਅਸਥੀਆਂ ’ਤੇ ਫਲਦਾਰ ਬੂਟਾ ਲਗਾ ਕੇ ਵਾਤਾਵਰਣ ਨੂੰ ਬਚਾਉਣ ਦਾ ਸੰਦੇਸ਼ ਦਿੱਤਾ।

ਇਸ ਮੌਕੇ ਪਰਿਵਾਰਿਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਵਿੱਚੋਂ ਮੇਵਾ ਸਿੰਘ, ਇਕਬਾਲ ਸਿੰਘ, ਕਰਮਜੀਤ ਕੌਰ, ਇੰਦਰਜੀਤ ਕੌਰ, ਰਾਜਵੀਰ ਕੌਰ, ਚਰਨਜੀਤ ਕੌਰ, ਗੁਰਪ੍ਰੀਤ ਕੌਰ, ਅਜਾਇਬ ਸਿੰਘ ਗਿੱਲ, ਸਰਦੂਲ ਸਿੰਘ, ਹਰਦੀਪ ਸਿੰਘ, ਗੁਰਨਿਆਮਤ ਕੌਰ ਤੋਂ ਇਲਾਵਾ ਪ੍ਰਿੰਸੀਪਲ ਚੰਦਰ ਮੋਹਣ ਸੁਥਾਰ, ਪ੍ਰਿੰਸੀਪਲ ਧਰਮਪਾਲ ਗੁੰਭਰ ਆਦਿ ਮੌਜ਼ੂਦ ਸਨ।

Malout News: ਮਾਨਵਤਾ ਲਈ ਮਿਸਾਲ: ਦੇਹਾਂਤ ਤੋਂ ਬਾਅਦ ਪੰਜਾਬ ਪੁਲਿਸ ਦੇ ਜਵਾਨ ਦੀਆਂ ਅਸਥੀਆਂ ’ਤੇ ਪਰਿਵਾਰ ਨੇ ਫ਼ਲਦਾਰ ਬੂਟਾ ਲਗਾ ਕੇ ਵਾਤਾਵਰਣ ਨੂੰ ਬਚਾਉਣ ਦਾ ਦਿੱਤਾ ਸੰਦੇਸ਼

Malout News: ਪੂਜਨੀਕ ਗੁਰੂ ਜੀ ਦੀ ਪ੍ਰੇਰਣਾ ਸਦਕਾ ਮਲੋਟ ਦੇ ਖੂਨਦਾਨੀ ਸੇਵਾਦਾਰ ਨੇ ਕੈਂਸਰ ਦੇ ਮਰੀਜ਼ ਲਈ ਕੀਤਾ ਖੂਨਦਾਨ
Malout News: ਮਲੋਟ (ਮਨੋਜ)। ਡੇਰਾ ਸੱਚਾ ਸੌਦਾ ਬਲਾਕ ਮਲੋਟ ਦੇ ਖੂਨਦਾਨੀ ਸੇਵਾਦਾਰਾਂ ਵੱਲੋਂ ਪੂਜਨੀਕ ਗੁਰੂ ਜੀ ਦੀ ਪ੍ਰੇਰਣਾ ਸਦਕਾ ਮਾਨਵਤਾ ਦੀ ਸੇਵਾ ’ਚ ਆਪਣਾ ਵੱਡਮੁੱਲਾ ਸਹਿਯੋਗ ਪਾਇਆ ਜਾ ਰਿਹਾ ਹੈ ਤੇ ਸੇਵਾਦਾਰਾਂ ਵੱਲੋਂ ਰੋਜ਼ਾਨਾਂ ਵਾਂਗ ਹੀ ਮਰੀਜ਼ਾਂ ਨੂੰ ਇਲਾਜ ਦੌਰਾਨ ਖੂਨ ਦੀ ਲੋੜ ਪੈਣ ’ਤੇ ਖੂਨਦਾਨ ਕੀਤਾ ਜਾ ਰਿਹਾ ਹੈ। ਇਸੇ ਕੜ੍ਹੀ ਤਹਿਤ ਮਲੋਟ ਦੇ ਇੱਕ ਸੇਵਾਦਾਰ ਨੇ ਇੱਕ ਲੋੜਵੰਦ ਮਰੀਜ਼ ਨੂੰ ਇਲਾਜ ਦੌਰਾਨ ਖੂਨ ਦੀ ਲੋੜ ਪੈਣ ’ਤੇ ਆਪਣਾ ਇੱਕ ਯੂਨਿਟ ਖੂਨਦਾਨ ਕਰਕੇ ਮਾਨਵਤਾ ਦਾ ਫਰਜ਼ ਨਿਭਾਇਆ। ਜਾਣਕਾਰੀ ਦਿੰਦਿਆਂ ਖੂਨਦਾਨ ਸੰਮਤੀ ਮਲੋਟ ਦੇ ਸੇਵਾਦਾਰ ਰਿੰਕੂ ਛਾਬੜਾ ਇੰਸਾਂ ਨੇ ਦੱਸਿਆ ਕਿ ਜਦੋਂ ਇੱਕ ਕੈਂਸਰ ਪੀੜਤ ਮਰੀਜ਼ ਨੂੰ ਇਲਾਜ ਦੌਰਾਨ ਖੂਨ ਦੀ ਲੋੜ ਪਈ ਤਾਂ ਉਸਨੇ ਤੁਰੰਤ ਹੀ ਮਲੋਟ ਦੇ ਬਲੱਡ ਬੈਂਕ ’ਚ ਪਹੁੰਚ ਕੇ ਆਪਣਾ ਇੱਕ ਯੂਨਿਟ ਖੂਨਦਾਨ ਕੀਤਾ।

ਸੇਵਾਦਾਰ ਰਿੰਕੂ ਛਾਬੜਾ ਇੰਸਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦੇ ਹੋਏ ਉਸਨੇ 82ਵੀਂ ਵਾਰ ਖੂਨਦਾਨ ਕੀਤਾ ਹੈ ਤੇ ਅਗੇ ਤੋਂ ਮਾਨਵਤਾ ਦੀ ਸੇਵਾ ’ਚ ਲੱਗਿਆ ਰਹੇਗਾ। ਇਸ ਮੌਕੇ ਸੱਚੇ ਨਮਰ ਸੇਵਾਦਾਰ ਰਾਹੁਲ ਇੰਸਾਂ, ਰਿੰਕੂ ਇੰਸਾਂ, ਬਲਰਾਜ ਸਿੰਘ ਇੰਸਾਂ, ਸਤੀਸ਼ ਹਾਂਡਾ ਇੰਸਾਂ, ਬਲਵਿੰਦਰ ਸਿੰਘ ਇੰਸਾਂ, ਭੈਣਾਂ ਕਿਰਨ ਇੰਸਾਂ, ਸਤਵੰਤ ਕੌਰ ਇੰਸਾਂ, ਅਮਰਜੀਤ ਕੌਰ ਇੰਸਾਂ ਤੇ ਮਮਤਾ ਇੰਸਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਜੀ ਨੇ ਮਾਨਵਤਾ ਦੀ ਭਲਾਈ ਲਈ 176 ਮਾਨਵਤਾ ਭਲਾਈ ਕਾਰਜ ਸ਼ੁਰੂ ਕੀਤੇ ਹੋਏ ਹਨ ਤੇ ਹਰ ਇੱਕ ਕਾਰਜ ਮਾਨਵਤਾ ਭਲਾਈ ਨੂੰ ਸਮਰਪਿਤ ਹੈ। ਉਨ੍ਹਾਂ ਸੇਵਾਦਾਰ ਰਿੰਕੂ ਛਾਬੜਾ ਇੰਸਾਂ ਦੁਆਰਾ ਕੀਤੇ ਇਸ ਪੁੰਨ ਦੇ ਕਾਰਜ ਦੀ ਪ੍ਰਸੰਸਾ ਕੀਤੀ।

Read Also : Ludhiana News: ਨਹਿਰੀ ਸੂਆ ਟੁੱਟਣ ਕਾਰਨ ਸੈਂਕੜੇ ਏਕੜੇ ਫਸਲ ਡੁੱਬੀ, ਕਿਸਾਨਾਂ ਨੂੰ ਵੱਡਾ ਨੁਕਸਾਨ

Malout News: ਭਾਰੀ ਗਿਣਤੀ ’ਚ ਪਤਵੰਤਿਆਂ ਅਤੇ ਸਾਧ-ਸੰਗਤ ਨੇ ਬਲਰਾਜ ਮੱਕੜ ਇੰਸਾਂ ਨੂੰ ਦਿੱਤੀ ਅੰਤਿਮ ਸ਼ਰਧਾਂਜਲੀ
ਮਲੋਟ : ਸੱਚਖੰਡਵਾਸੀ ਸ਼੍ਰੀ ਬਲਰਾਜ ਮੱਕੜ ਇੰਸਾਂ ਦੀਆਂ ਅਸਥੀਆਂ ’ਤੇ ਫਲਦਾਰ ਬੂਟੇ ਲਾਉਂਦੇ ਹੋਏ ਪਰਿਵਾਰਿਕ ਮੈਂਬਰ ਅਤੇ ਰਿਸ਼ਤੇਦਾਰ। ਤਸਵੀਰ: ਮਨੋਜ

ਅੱਖਾਂਦਾਨੀ ਬਲਰਾਜ ਮੱਕੜ ਇੰਸਾਂ ਦੇ ਪਰਿਵਾਰ ਨੂੰ ਕੀਤਾ ਸਨਮਾਨਿਤ

Malout News: (ਮਨੋਜ) ਮਲੋਟ। ਸੱਚਖੰਡਵਾਸੀ ਅੱਖਾਂਦਾਨੀ ਬਲਰਾਜ ਮੱਕੜ ਇੰਸਾਂ ਨਮਿਤ ਅੰਤਿਮ ਸ਼ਰਧਾਂਜਲੀ ਸਮਾਗਮ ਐਚਆਰਟੀ ਰਿਜ਼ੋਰਟ ਵਿਖੇ ਹੋਇਆ ਜਿਸ ਵਿੱਚ ਸ਼ਹਿਰ ਦੇ ਰਾਜਨੀਤਿਕ, ਧਾਰਮਿਕ ਅਤੇ ਸਮਾਜਸੇਵੀ ਸੰਸਥਾਵਾਂ ਦੇ ਪਤਵੰਤਿਆਂ ਤੋਂ ਇਲਾਵਾ ਸੱਚੇ ਨਮਰ ਸੇਵਾਦਾਰਾਂ ਅਤੇ ਭਾਰੀ ਗਿਣਤੀ ਵਿੱਚ ਸਾਧ-ਸੰਗਤ ਨੇ ਸੱਚਖੰਡਵਾਸੀ ਅੱਖਾਂਦਾਨੀ ਬਲਰਾਜ ਮੱਕੜ ਇੰਸਾਂ ਨੂੰ ਅੰਤਿਮ ਸ਼ਰਧਾਂਜਲੀ ਦਿੱਤੀ।

ਸ਼੍ਰੀ ਬਲਰਾਜ ਮੱਕੜ ਇੰਸਾਂ ਜੋਨ ਨੰਬਰ 4 ਦੀ ਸੱਚੀ ਪ੍ਰੇਮੀ ਸੰਮਤੀ ਦੇ ਸੇਵਾਦਾਰ ਦੀਪਕ ਮੱਕੜ ਇੰਸਾਂ, ਰਾਜਨ ਮੱਕੜ (ਕਾਰ ਬਜ਼ਾਰ ਵਾਲੇ) ਦੇ ਪਿਤਾ, ਸੱਚੇ ਨਮਰ ਸੇਵਾਦਾਰ ਸਤਵੰਤ ਕੌਰ ਇੰਸਾਂ ਅਤੇ ਸੋਨਮ ਮੱਕੜ ਦੇ ਸਹੁਰਾ, ਪਰਮਜੀਤ ਮੱਕੜ, ਚਰਨਜੀਤ ਮੱਕੜ ਦੇ ਭਰਾ ਸਨ। ਇਸ ਮੌਕੇ ਅੱਖਾਂਦਾਨ ਸੰਮਤੀ ਮਲੋਟ ਦੇ ਜਿੰਮੇਵਾਰ ਸੇਵਾਦਾਰ ਰਮੇਸ਼ ਠਕਰਾਲ ਇੰਸਾਂ, ਚੰਦਰ ਮੋਹਣ ਸੇਠੀ ਇੰਸਾਂ ਅਤੇ ਹਨੀ ਇੰਸਾਂ ਨੇ ਪਰਿਵਾਰ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ।

ਇਸ ਮੌਕੇ ਸੱਚੇ ਨਮਰ ਸੇਵਾਦਾਰ ਗੁਰਦਾਸ ਸਿੰਘ ਇੰਸਾਂ, ਰਾਹੁਲ ਇੰਸਾਂ, ਬਲਰਾਜ ਸਿੰਘ ਇੰਸਾਂ, ਗੁਰਪ੍ਰੀਤ ਸਿੰਘ ਇੰਸਾਂ, ਅਮਰਜੀਤ ਕੌਰ ਇੰਸਾਂ, ਕਿਰਨ ਇੰਸਾਂ, ਮਮਤਾ ਇੰਸਾਂ ਤੋਂ ਇਲਾਵਾ ਰਚਨਾ ਮੱਕੜ, ਸੀਤਾ ਗਰੋਵਰ, ਸ਼ਕੁੰਤਲਾ ਬਜਾਜ, ਨਿਰਮਲਾ ਗਲਹੋਤਰਾ, ਰੀਟਾ ਫੁਟੇਲਾ, ਨੀਰੂ ਮੱਕੜ, ਊਸ਼ਾ ਮੱਕੜ, ਰਹਿਮਤ ਇੰਸਾਂ, ਕੈਵਿਨ ਮੱਕੜ, ਅਰਸ਼ਨੂਰ ਇੰਸਾਂ, ਨੇਹਾ ਮੱਕੜ, ਵਾਸੂ ਮੱਕੜ, ਈਸ਼ਾ ਮੱਕੜ, ਸ਼ਿਵਮ ਮੱਕੜ ਤੋਂ ਇਲਾਵਾ ਜੋਨਾਂ ਅਤੇ ਪਿੰਡਾਂ ਦੇ ਪ੍ਰੇਮੀ ਸੇਵਕ, ਸੱਚੀ ਪ੍ਰੇਮੀ ਸੰਮਤੀ ਦੇ ਸੇਵਾਦਾਰ ਅਤੇ ਭਾਰੀ ਗਿਣਤੀ ਵਿੱਚ ਸਾਧ-ਸੰਗਤ ਮੌਜ਼ੂਦ ਸੀ।

ਇਹ ਵੀ ਪੜ੍ਹੋ: Welfare Work: ਜਾਣੋ, ਮਾਨਵਤਾ ਭਲਾਈ ਦੇ 176 ਕਾਰਜਾਂ ਦੀ ਸੂਚੀ ਬਾਰੇ

ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਜਿੱਥੇ ਪਰਿਵਾਰ ਵੱਲੋਂ ਸੱਚਖੰਡਵਾਸੀ ਬਲਰਾਜ ਮੱਕੜ ਇੰਸਾਂ ਦੀਆਂ ਅੱਖਾਂ, ਅੱਖਾਂਦਾਨ ਸੰਮਤੀ ਮਲੋਟ ਦੇ ਮੋਨੂੰ ਇੰਸਾਂ ਅਤੇ ਰਮੇਸ਼ ਠਕਰਾਲ ਇੰਸਾਂ ਨਾਲ ਸੰਪਰਕ ਕਰਕੇ ਦਾਨ ਕੀਤੀਆਂ, ਉਥੇ ਪੂਜਨੀਕ ਗੁਰੂ ਜੀ ਦੁਆਰਾ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਦੀ ਦਿੱਤੀ ਸਿੱਖਿਆ ’ਤੇ ਚੱਲਦੇ ਹੋਏ ਐਮਐਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸਾਂਝਾ ਧਾਮ ਮਲੋਟ ਵਿਖੇ ਸੱਚਖੰਡਵਾਸੀ ਅੱਖਾਂਦਾਨੀ ਬਲਰਾਜ ਮੱਕੜ ਇੰਸਾਂ ਦੀਆਂ ਅਸਥੀਆਂ ’ਤੇ ਫਲਦਾਰ ਬੂਟਾ ਵੀ ਲਗਾਇਆ।

Malout News: ਵੱਖ-ਵੱਖ ਮਰੀਜ਼ਾਂ ਨੂੰ ਐਮਰਜੈਂਸੀ ’ਚ ਮਲੋਟ ਦੇ ਸੇਵਾਦਾਰਾਂ ਵੱਲੋਂ ਚਾਰ ਯੂਨਿਟ ਖੂਨਦਾਨ
ਮਲੋਟ (ਮਨੋਜ)। ਪੂਜਨੀਕ ਗੁਰੂ ਜੀ ਦੀਆਂ ਮਾਨਵਤਾ ਭਲਾਈ ਸਿੱਖਿਆਵਾਂ ’ਤੇ ਅਮਲ ਕਰਦੇ ਹੋਏ ਵੱਖ-ਵੱਖ ਮਰੀਜ਼ਾਂ ਨੂੰ ਇਲਾਜ ਦੌਰਾਨ ਖੂਨ ਦੀ ਲੋੜ ਪੈਣ ’ਤੇ ਚਾਰ ਸੇਵਾਦਾਰਾਂ ਵੱਲੋਂ ਆਪਣਾ ਇੱਕ-ਇੱਕ ਯੂਨਿਟ ਖੂਨਦਾਨ ਕੀਤਾ ਗਿਆ।

ਜਾਣਕਾਰੀ ਦਿੰਦਿਆਂ ਖੂਨਦਾਨ ਸੰਮਤੀ ਦੇ ਜਿੰਮੇਵਾਰ ਸੇਵਾਦਾਰ ਰਿੰਕੂ ਛਾਬੜਾ ਇੰਸਾਂ ਨੇ ਦੱਸਿਆ ਕਿ ਜਦੋਂ ਸਰਕਾਰੀ ਹਸਪਤਾਲ ਮਲੋਟ ਵਿੱਚ ਇਲਾਜ ਦੌਰਾਨ ਵੱਖ-ਵੱਖ ਚਾਰ ਮਰੀਜ਼ਾਂ ਨੂੰ ਐਮਰਜੈਂਸੀ ਦੌਰਾਨ ਖੂਨ ਦੀ ਲੋੜ ਪਈ ਤਾਂ ਜੋਨ 6 ਦੀ ਐਮਐਸਜੀ ਆਈਟੀ ਵਿੰਗ ਦੇ ਸੇਵਾਦਾਰ ਅਨਮੋਲ ਇੰਸਾਂ ਪੁੱਤਰ ਸੱਤਪਾਲ ਇੰਸਾਂ (ਸੇਵਾਦਾਰ ਸੱਚੀ ਪ੍ਰੇਮੀ ਸੰਮਤੀ ਜੋਨ ਨੰਬਰ 6, ਮਲੋਟ), ਜੋਨ 3 ਦੇ ਸੇਵਾਦਾਰ ਅਮਿਤ ਮੰਗਲਾ ਇੰਸਾਂ ਪੁੱਤਰ ਸ਼੍ਰੀ ਕਸ਼ਮੀਰੀ ਲਾਲ, ਜੋਨ 2 ਦੇ ਸੇਵਾਦਾਰ ਸੁਮਿਤ ਗਾਬਾ ਇੰਸਾਂ ਪੁੱਤਰ ਰੋਬਿਨ ਗਾਬਾ ਇੰਸਾਂ ਅਤੇ ਜੋਨ 6 ਦੇ ਸੇਵਾਦਾਰ ਨਵਜੋਤ ਸਿੰਘ ਪੁੱਤਰ ਗੁਰਮੀਤ ਸਿੰਘ ਨੇ ਮਲੋਟ ਦੇ ਬਲੱਡ ਬੈਂਕ ’ਚ ਪਹੁੰਚ ਕੇ ਖੂਨਦਾਨ ਕਰਕੇ ਮਾਨਵਤਾ ਦਾ ਫਰਜ਼ ਨਿਭਾਇਆ।

Read Also: ਸਰਾਫਾ ਬਾਜ਼ਾਰ ’ਚ ਵੱਡੀ ਗਿਰਾਵਟ, ਸੋਨਾ ਤੇ ਚਾਂਦੀ ਦੀ ਘਟੀ ਚਮਕ

Honesty: ਸੱਚੇ ਨਿਮਰ ਸੇਵਾਦਾਰ ਰਾਹੁਲ ਇੰਸਾਂ ਨੇ ਸੜਕ ’ਤੇ ਡਿੱਗਿਆ ਮੋਬਾਇਲ ਵਾਪਸ ਕਰ ਦਿਖਾਈ ਇਮਾਨਦਾਰੀ
Honesty: ਮਲੋਟ (ਮਨੋਜ)। ਡੇਰਾ ਸੱਚਾ ਸੌਦਾ ਦੇ ਸੇਵਾਦਾਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦੇ ਹੋਏ ਲਗਾਤਾਰ ਮਾਨਵਤਾ ਦੀ ਸੇਵਾ ’ਚ ਅੱਗੇ ਵੱਧ ਰਹੇ ਹਨ। ਇਸੇ ਕੜ੍ਹੀ ਤਹਿਤ ਇੱਕ ਸੱਚੇ ਨਿਮਰ ਸੇਵਾਦਾਰ ਨੇ ਸੜਕ ’ਤੇ ਡਿੱਗਿਆ ਮੋਬਾਇਲ ਅਸਲੀ ਮਾਲਕ ਨੂੰ ਵਾਪਸ ਕਰਕੇ ਇਮਾਨਦਾਰੀ ਦਾ ਸਬੂਤ ਦਿੱਤਾ। ਜਾਣਕਾਰੀ ਦਿੰਦਿਆਂ ਸੱਚੇ ਨਿਮਰ ਸੇਵਾਦਾਰ ਰਾਹੁਲ ਇੰਸਾਂ ਨੇ ਦੱਸਿਆ ਕਿ ਉਹ ਆਪਣੇ ਕਿਸੇ ਕੰਮ ਲਈ ਮੇਨ ਬਜ਼ਾਰ ਗਿਆ ਸੀ ਤੇ ਉਥੇ ਉਸਨੂੰ ਸੈਮਸੰਗ ਕੰਪਨੀ ਦਾ ਮਹਿੰਗਾ ਮੋਬਾਇਲ ਮਿਲਿਆ ਤੇ ਉਸ ਤੋਂ ਬਾਅਦ ਜਦੋਂ ਉਸਨੂੰ ਨੂੰ ਰਾਜਦੀਪ ਸਿੰਘ ਨਿਵਾਸੀ ਪਿੰਡ ਖੂੰਨਣ ਖੁਰਦ ਨੇ ਸੰਪਰਕ ਕੀਤਾ ਤਾਂ ਉਸਨੇ ਇਮਾਨਦਾਰੀ ਦਾ ਸਬੂਤ ਦਿੰਦੇ ਹੋਏ ਰਾਜਦੀਪ ਸਿੰਘ ਨੂੰ ਉਸਦਾ ਮੋਬਾਇਲ ਸੌਂਪ ਦਿੱਤਾ। ਰਾਹੁਲ ਇੰਸਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਜੀ ਨੇ ਸਾਨੂੰ ਹਮੇਸ਼ਾਂ ਹੀ ਮਾਨਵਤਾ ਭਲਾਈ ਦੇ ਰਸਤੇ ’ਤੇ ਤੋਰਿਆ ਹੈ, ਇਸੇ ਕੜ੍ਹੀ ਤਹਿਤ ਉਹ ਮਾਨਵਤਾ ਦੀ ਸੇਵਾ ’ਚ ਲੱਗੇ ਹੋਏ ਹਨ।

Read Also : Faridkot News: ਰਾਜਸਥਾਨ ਨਹਿਰ ’ਚ ਡੁੱਬਦੀ ਔਰਤ ਨੂੰ ਡੇਰਾ ਸ਼ਰਧਾਲੂਆਂ ਨੇ ਬਾਹਰ ਕੱਢ ਬਚਾਈ ਜਾਨ

Malout News: ਸੱਚਖੰਡਵਾਸੀ ਗੁਰਜੰਟ ਸਿੰਘ ਨਮਿਤ ਅੰਤਿਮ ਅਰਦਾਸ ਮੌਕੇ ਭਾਰੀ ਗਿਣਤੀ ’ਚ ਨਾਮਵਰ ਸਖਸ਼ੀਅਤਾਂ ਤੇ ਸਾਧ-ਸੰਗਤ ਨੇ ਦਿੱਤੀ ਅੰਤਿਮ ਸ਼ਰਧਾਂਜਲੀ
Malout News: ਮਲੋਟ (ਮਨੋਜ)। ਰੋਜ਼ਾਨਾ ਸੱਚ ਕਹੂੰ ਅਖ਼ਬਾਰ ਦੇ ਲੰਬੀ ਤੇ ਅਬੋਹਰ ਤੋਂ ਸੀਨੀਅਰ ਪੱਤਰਕਾਰ ਮੇਵਾ ਸਿੰਘ ਇੰਸਾਂ ਤੇ ਪ੍ਰਿੰਸੀਪਲ ਇਕਬਾਲ ਸਿੰਘ ਨਿਵਾਸੀ ਪਿੰਡ ਅਬੁੱਲ ਖੁਰਾਣਾ ਤੇ ਸਰਦਾਰਨੀ ਗੁਰਪ੍ਰੀਤ ਕੌਰ ਦੇ ਸਤਿਕਾਰਯੋਗ ਪਿਤਾ ਗੁਰਜੰਟ ਸਿੰਘ (86 ਸਾਲ) ਬੀਤੇ ਦਿਨੀਂ ਆਪਣੀ ਸਵਾਸਾਂ ਰੂਪੀ ਪੂੰਜੀ ਪੂਰੀ ਕਰਕੇ ਕੁੱਲ ਮਾਲਕ ਦੇ ਚਰਨਾਂ ’ਚ ਜਾ ਬਿਰਾਜੇ ਸਨ। ਉਨ੍ਹਾਂ ਨਮਿਤ ਅੰਤਿਮ ਅਰਦਾਸ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਹੋਈ ਜਿਸ ’ਚ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਸਖ਼ਸ਼ੀਅਤਾਂ ਤੋਂ ਇਲਾਵਾ ਵੱਖ-ਵੱਖ ਜਿਲਿ੍ਹਆਂ ਦੇ ਪੱਤਰਕਾਰਾਂ ਨੇ ਸ਼ਿਰਕਤ ਕੀਤੀ। Malout News

ਇਸ ਮੌਕੇ ਸੀਨੀਅਰ ਪੱਤਰਕਾਰ ਅਤੇ ਪ੍ਰਿੰਸੀਪਲ ਪ੍ਰਤਾਪ ਸਿੰਘ ਸੰਧੂ ਨੇ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਜੇਕਰ ਸੱਚਖੰਡਵਾਸੀ ਗੁਰਜੰਟ ਸਿੰਘ ਜੀ ਦੇ ਜੀਵਨ ’ਚ ਝਾਤ ਮਾਰੀਏ ਤਾਂ ਉਨ੍ਹਾਂ ਦਾ ਸਮੁੱਚਾ ਜੀਵਨ ਸਾਡੇ ਲਈ ਬੜਾ ਹੀ ਪ੍ਰੇਰਨਾ ਸਰੋਤ ਹੈ, ਉਹ ਬੜੇ ਨਿਮਰ ਸੁਭਾਅ ਦੇ ਮਾਲਕ ਸਨ ਤੇ ਹਰ ਵੇਲੇ ਉਨ੍ਹਾਂ ਦੇ ਚਿਹਰੇ ’ਤੇ ਮੁਸਕਰਾਹਟ ਹੀ ਰਹਿੰਦੀ ਸੀ। ਬਾਪੂ ਜੀ ਦੇ ਜਾਣ ਨਾਲ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਇਸ ਮੌਕੇ ਰਣਜੀਤ ਸਿੰਘ ਢਿੱਲੋਂ ਨੇ ਵੀ ਸ਼ਰਧਾ ਦੇ ਫੁੱਲ ਭੇਂਟ ਕੀਤੇ। Malout News

ਇਸ ਮੌਕੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਤੋਂ ਇਲਾਵਾ ਅਜੀਤ ਅਦਾਰੇ ਤੋਂ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਤੇ ਮੈਡਮ ਗੁਰਜੋਤ ਕੌਰ, ਜਸਵੰਤ ਸਿੰਘ ਪੁਰਬਾ ਇੰਚਾਰਜ ਉਪ ਦਫ਼ਤਰ ਫਰੀਦਕੋਟ, ਰਣਜੀਤ ਸਿੰਘ ਢਿੱਲੋਂ ਸਟਾਫ਼ ਰਿਪੋਰਟਰ ਸ੍ਰੀ ਮੁਕਤਸਰ ਸਾਹਿਬ, ਰਣਜੀਤ ਸਿੰਘ ਪਾਟਿਲ, ਅਜਮੇਰ ਸਿੰਘ ਬਰਾੜ, ਚੇਤਨ ਭੂਰਾ, ਹਰਦੀਪ ਸਿੰਘ ਖਾਲਸਾ, ਮਨਪ੍ਰੀਤ ਸਿੰਘ, ਪਵਨ ਨੰਬਰਦਾਰ ਮਲੋਟ, ਭਜਨ ਸਿੰਘ ਸਮਾਘ ਸ੍ਰੀ ਮੁਕਤਸਰ ਸਾਹਿਬ ਤੋਂ ਇਲਾਵਾ ਸੱਚ ਕਹੂੰ ਦੇ ਪੱਤਰਕਾਰਾਂ ਵਿੱਚੋਂ ਸੁਖਜੀਤ ਮਾਨ ਜ਼ਿਲ੍ਹਾ ਇੰਚਾਰਜ ਬਠਿੰਡਾ/ਮਾਨਸਾ, ਸੁਰੇਸ਼ ਗਰਗ ਇੰਸਾਂ ਤੇ ਰਾਜ ਕੁਮਾਰ ਇੰਸਾਂ ਸ੍ਰੀ ਮੁਕਤਸਰ ਸਾਹਿਬ, ਰਜਨੀਸ਼ ਰਵੀ ਇੰਸਾਂ ਜਲਾਲਾਬਾਦ, ਰਜਿੰਦਰ ਕੁਮਾਰ ਇੰਸਾਂ ਅਰਨੀਵਾਲਾ, ਰਵੀ ਕੁਮਾਰ ਇੰਸਾਂ ਦੋਦਾ, ਰਾਜਵਿੰਦਰ ਸਿੰਘ ਬਰਾੜ (ਰਾਜਾ) ਗਿੱਦੜਬਾਹਾ ਤੋਂ ਇਲਾਵਾ ਗੁਰਬਖ਼ਸੀਸ਼ ਸਿੰਘ ਵਿੱਕੀ ਮਿੱਡੂ ਖੇੜਾ, ਪ੍ਰਿੰਸੀਪਲ ਗੁਰਦੀਪ ਸਿੰਘ ਸੇਖੋਂ ਤੋਂ ਇਲਾਵਾ ਸਾਬਕਾ ਵਿਧਾਇਕ ਹਰਪ੍ਰੀਤ ਕੋਟਭਾਈ, ਜਗਪਾਲ ਸਿੰਘ ਅਬੁੱਲ ਖੁਰਾਣਾ, ਚੇਅਰਮੈਨ ਤੇਜਿੰਦਰ ਸਿੰਘ ਮਿੱਡੂ ਖੇੜਾ, ਗੁਰਚਰਨ ਸਿੰਘ ਰਿਟਾਇਰਡ ਡੀਈਓ ਨੇ ਪਰਿਵਾਰ ਨਾਲ ਸੰਪਰਕ ਕਰਕੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। Malout News

Malout News: ਬੇਟੇ ਦੇ ਚੋਲੇ ਦੀ ਖੁਸ਼ੀ ’ਚ ਗਰੋਵਰ ਪਰਿਵਾਰ ਨੇ ਕੀਤੇ ਮਾਨਵਤਾ ਭਲਾਈ ਦੇ ਕਾਰਜ
Malout News: ਮਲੋਟ (ਮਨੋਜ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਮਾਨਵਤਾ ਭਲਾਈ ਸਿੱਖਿਆਵਾਂ ’ਤੇ ਅਮਲ ਕਰਦੇ ਹੋਏ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਮਾਨਵਤਾ ਭਲਾਈ ਦੇ ਕਾਰਜ ਵੱਧ-ਚੜ੍ਹ ਕੇ ਕਰਦੇ ਹਨ। ਇਸੇ ਤਰ੍ਹਾਂ ਜੋਨ ਨੰਬਰ 4 ਦੇ ਇੱਕ ਪਰਿਵਾਰ ਵੱਲੋਂ ਬੇਟੇ ਦੇ ਜਨਮ ਤੋਂ ਬਾਅਦ ਚੋਲੇ ਦੀ ਖੁਸ਼ੀ ’ਚ ਮਾਨਵਤਾ ਭਲਾਈ ਦੇ ਕਾਰਜ ਕੀਤੇ। ਜਾਣਕਾਰੀ ਦਿੰਦਿਆਂ ਰਮੇਸ਼ ਗਰੋਵਰ ਇੰਸਾਂ ਤੇ ਸੱਤਿਆ ਦੇਵੀ ਇੰਸਾਂ ਨੇ ਦੱਸਿਆ ਕਿ ਉਨ੍ਹਾਂ ਦੇ ਬੇਟੇ ਅਰਪਨ ਗਰੋਵਰ ਇੰਸਾਂ ਤੇ ਬਬਿਤਾ ਰਾਣੀ ਇੰਸਾਂ ਦੇ ਬੇਟਾ ਹੋਣ ਦੀ ਖੁਸ਼ੀ ’ਚ ਜਿੱਥੇ ਪਰਿਵਾਰ ਵੱਲੋਂ 2 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ ਸੀ। Malout News

Read Also : Rishabh Pant: ਰਿਸ਼ਭ ਪੰਤ ਨੇ ਛੱਡੀ ਲਖਨਊ ਸੁਪਰ ਜਾਇੰਟਸ ਦੀ ਕਪਤਾਨੀ, ਖਰਾਬ ਰਿਹਾ ਸੀ ਪ੍ਰਦਰਸ਼ਨ

ਉਥੇ ਅੱਜ ਬੇਟੇ ਦੇ ਚੋਲੇ ਦੀ ਖੁਸ਼ੀ ’ਚ ਗਲੀ ’ਚ 6 ਬੂਟੇ ਗੁਲਮੋਹਰ ਟਰੀ ਗਾਰਡ ਸਮੇਤ ਲਾਏ ਗਏ ਤੇ ਪੰਛੀਆਂ ਦੀ ਪਿਆਸ ਬੁਝਾਉਣ ਲਈ ਪਾਣੀ ਦੇ ਕਟੋਰੇ ਵੀ ਰੱਖੇ ਗਏ। ਇਸ ਮੌਕੇ ਪਰਿਵਾਰਿਕ ਮੈਂਬਰ ਰਵੀ ਗਰੋਵਰ ਇੰਸਾਂ, ਅਸ਼ੋਕ ਗਰੋਵਰ ਇੰਸਾਂ, ਅਸ਼ਵਨੀ ਗਰੋਵਰ ਇੰਸਾਂ, ਰਾਜਨ ਗਰੋਵਰ ਇੰਸਾਂ, ਹਾਰਦਿਕ ਗਰੋਵਰ ਇੰਸਾਂ, ਸਹਿਜ ਗਰੋਵਰ ਇੰਸਾਂ, ਕਬੀਰ ਗਰੋਵਰ ਇੰਸਾਂ, ਸ਼ੈਲਜਾ ਗਰੋਵਰ ਇੰਸਾਂ, ਪ੍ਰਿਯੰਕਾ ਗਰੋਵਰ ਇੰਸਾਂ, ਅੰਸ਼ੂ ਗਰੋਵਰ ਇੰਸਾਂ, ਰੀਆ ਗਰੋਵਰ ਇੰਸਾਂ, ਸੱਤਿਆ ਗਰੋਵਰ ਇੰਸਾਂ, ਆਸ਼ਾ ਗਰੋਵਰ ਇੰਸਾਂ, ਮਧੂ ਗਰੋਵਰ ਇੰਸਾਂ, ਸਰਗਮ ਗਰੋਵਰ ਇੰਸਾਂ, ਇਨਾਇਤ ਗਰੋਵਰ ਇੰਸਾਂ, ਦੁਰਲੱਭ ਸੱਚਦੇਵਾ ਇੰਸਾਂ, ਸੂਰਜ ਗਾਂਧੀ ਇੰਸਾਂ, ਜੰਨਤ ਗਾਂਧੀ ਇੰਸਾਂ, ਸੋਗਾਤ ਗਾਂਧੀ ਆਦਿ ਮੌਜ਼ੂਦ ਸਨ। Malout News

Malout News: ਲੇਬਰ ਚੌਂਕ 'ਚ ਬੇਕਾਬੂ ਟਰੱਕ ਨੇ ਦੋ ਨੂੰ ਦਰੜਿਆ, ਇਕ ਗੰਭੀਰ ਜ਼ਖਮੀ
ਮਲੋਟ (ਮਨੋਜ)। ਮਲੋਟ ਨੈਸ਼ਨਲ ਹਾਈਵੇ ਤੇ ਲੇਬਰ ਚੌਂਕ ਵਿੱਚ ਅੱਜ ਸਵੇਰੇ ਕਰੀਬ 8 ਵਜੇ ਇੱਕ ਬੇਕਾਬੂ ਟਰਾਲੇ ਨੇ ਦੋ ਵਿਅਕਤੀਆਂ ਨੂੰ ਬੁਰੀ ਤਰ੍ਹਾਂ ਰਗੜ ਦਿੱਤਾ, ਜੋ ਕਿ ਟਰੱਕ ਤੇ ਟਾਇਰਾਂ ਥੱਲੇ ਫਸੇ ਨਜ਼ਰ ਆ ਰਹੇ ਨੇ। ਉਨ੍ਹਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਜਦਕਿ ਇਕ ਜ਼ਖਮੀ ਨੂੰ ਸਰਕਾਰੀ ਹਸਪਤਾਲ ਮਲੋਟ ਵਿਖੇ ਦਾਖਲ ਕਰਵਾਇਆ ਗਿਆ। ਜਿਸ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ।

ਜੀਟੀ ਰੋਡ ਤੇ ਮਜ਼ਦੂਰਾਂ ਲਈ ਬਣੇ ਸ਼ੈਡ ਵਿਚ ਬੈਠੇ ਦੋ ਵਿਅਕਤੀਆਂ ਨੂੰ ਇੱਕ ਬੇਕਾਬੂ ਟਰਾਲੇ ਨੇ ਬੁਰੀ ਤਰ੍ਹਾਂ ਰਗੜ ਦਿੱਤਾ। ਜਿਸ ਕਾਰਨ ਉਹਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਡੀਐਸਪੀ ਅਤੇ ਐਸ.ਐਚ.ਓ ਅਤੇ ਸਟਾਫ਼ ਮੌਕੇ ਤੇ ਪੁੱਜ ਗਏ। ਉਧਰ ਇਸ ਘਟਨਾ ਦੇ ਵਿਰੋਧ ਵਿੱਚ ਮਜ਼ਦੂਰਾਂ ਨੇ ਜੀਟੀ ਰੋਡ ਤੇ ਧਰਨੇ ਤੇ ਬੈਠ ਕੇ ਰੋਸ਼ ਪ੍ਰਦਰਸ਼ਨ ਕੀਤਾ। ਮ੍ਰਿਤਕਾਂ ਦੀ ਪਹਿਚਾਣ ਸੁਨੀਲ ਕੁਮਾਰ ਤੇ ਸੰਦੀਪ ਵਾਸੀ ਸ੍ਰੀ ਗੁਰੂ ਰਵੀਦਾਸ ਨਗਰ, ਮਲੋਟ ਦੇ ਤੋਰ ਤੇ ਹੋਈ ਹੈ, ਜਦਕਿ ਜਖਮੀ ਰਾਜੂ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਹੈ।

Read Also :  ਸੀਬੀਐੱਸਈ 12ਵੀਂ ਜਮਾਤ ਦੇ ਨਤੀਜਿਆਂ ’ਚ ਛਾਏ ਸ਼ਾਹ ਸਤਿਨਾਮ ਜੀ ਵਿੱਦਿਅਕ ਸੰਸਥਾਨ

Malout News: ਡੇਰਾ ਸੱਚਾ ਸੌਦਾ ਦੀ ‘ਪੰਛੀ ਉਧਾਰ ਮੁਹਿੰਮ’ ਤਪਦੀ ਗਰਮੀ ’ਚ ਪੰਛੀਆਂ ਦੀ ਜਾਨ ਬਚਾਉਣ ’ਚ ਕਰ ਰਹੀ ਸਹਿਯੋਗ
ਮਲੋਟ (ਮਨੋਜ)। ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਪੰਛੀਆਂ ਨੂੰ ਭੁੱਖ ਅਤੇ ਪਿਆਸ ਤੋਂ ਬਚਾਉਣ ਲਈ ‘ਪੰਛੀ ਉੱਧਾਰ ਮੁਹਿੰਮ’ ਸ਼ੁਰੂ ਕੀਤੀ ਜਿਸ ਦੇ ਤਹਿਤ ਬਲਾਕ ਮਲੋਟ ਦੀ ਸਾਧ-ਸੰਗਤ ਵੀ ਪਿਛਲੇ ਕਈ ਸਾਲਾਂ ਤੋਂ 42ਵੇਂ ਮਾਨਵਤਾ ਭਲਾਈ ਕਾਰਜ ‘ਪੰਛੀ ਉੱਧਾਰ ਮੁਹਿੰਮ’ ਵਿੱਚ ਆਪਣਾ ਯੋਗਦਾਨ ਪਾ ਰਹੀ ਹੈ ਜੇਕਰ ਪਿਛਲੇ 5 ਸਾਲਾਂ ਦੌਰਾਨ ਮਲੋਟ ਦੀ ਸਾਧ-ਸੰਗਤ ਦੁਆਰਾ ‘ਪੰਛੀ ਉੱਧਾਰ ਮੁਹਿੰਮ’ ਵਿੱਚ ਦਿੱਤੇ ਯੋਗਦਾਨ ਦੀ ਗੱਲ ਕਰੀਏ ਤਾਂ ਸਾਧ-ਸੰਗਤ ਨੇ ਸਾਲ 2021 ਵਿੱਚ ਲਗਭਗ 250 ਮਿੱਟੀ ਦੇ ਕਟੋਰੇ ਵੰਡੇ ਅਤੇ ਟੰਗੇ, ਸਾਲ 2022 ਦੌਰਾਨ 320 ਦੇ ਕਰੀਬ ਮਿੱਟੀ ਵਾਲੇ ਕਟੋਰੇ ਟੰਗੇ ਅਤੇ ਵੰਡੇ, ਸਾਲ 2023 ਵਿੱਚ ਵੀ ਸਾਰੇ ਜੋਨਾਂ ਤੇ ਪਿੰਡਾਂ ਦੀ ਸਾਧ-ਸੰਗਤ ਪੂਰੀ ਯਤਨਸ਼ੀਲ ਰਹੀ ਅਤੇ 461 ਦੇ ਕਰੀਬ ਪੰਛੀਆਂ ਲਈ ਪਾਣੀ ਵਾਲੇ ਕਟੋਰੇ ਟੰਗੇ ਅਤੇ ਵੰਡੇ, ਪਸ਼ੂਆਂ ਲਈ ਪਾਣੀ ਵਾਲੀਆਂ ਹੌਦੀਆਂ ਵੰਡੀਆਂ ਗਈਆਂ।

ਸਾਲ 2024 ਵਿੱਚ 494 ਦੇ ਕਰੀਬ ਮਿੱਟੀ ਦੇ ਪਾਣੀ ਵਾਲੇ ਕਟੋਰੇ ਟੰਗੇ ਅਤੇ ਵੰਡੇ ਗਏ ਸਨ। ਸਾਲ 2025 ਵਿੱਚ ਵੀ 500 ਦੇ ਕਰੀਬ ਮਿੱਟੀ ਦੇ ਕਟੋਰੇ ਟੰਗੇ ਅਤੇ ਵੰਡੇ ਗਏ ਸਨ ਅਤੇ ਨਾਲ ਚੋਗੇ ਦਾ ਪ੍ਰਬੰਧ ਵੀ ਕੀਤਾ ਗਿਆ ਅਤੇ ਹੁਣ ਤੱਕ ਲਗਭਗ 5 ਹਜ਼ਾਰ ਤੋਂ ਵੀ ਜ਼ਿਆਦਾ ਮਿੱਟੀ ਦੇ ਕਟੋਰੇ ਟੰਗੇ ਅਤੇ ਵੰਡੇ ਜਾ ਚੁੱਕੇ ਹਨ।

ਇਸ ਮੌਕੇ ਜੋਨਾਂ ਦੇ ਪ੍ਰੇਮੀ ਸੇਵਕ ਮੱਖਣ ਇੰਸਾਂ, ਰੋਬਿਨ ਗਾਬਾ ਇੰਸਾਂ, ਸੁਨੀਲ ਇੰਸਾਂ, ਡਾ. ਇਕਬਾਲ ਇੰਸਾਂ, ਬਲਵੰਤ ਇੰਸਾਂ, ਬਿੰਟੂ ਪਾਲ ਇੰਸਾਂ, ਵੱਖ-ਵੱਖ ਜੋਨਾਂ ਦੀ ਸੱਚੀ ਪ੍ਰੇਮੀ ਸੰਮਤੀ ਦੇ ਸੇਵਾਦਾਰ ਪਵਨ ਇੰਸਾਂ, ਸੌਰਵ ਜੱਗਾ ਇੰਸਾਂ, ਦੀਪਕ ਨਰੂਲਾ ਇੰਸਾਂ, ਡਾ. ਜੈਪਾਲ ਇੰਸਾਂ, ਗੋਪਾਲ ਇੰਸਾਂ, ਤਾਰਾ ਇੰਸਾਂ, ਗੋਲਡੀ ਇੰਸਾਂ, ਸੋਹਣ ਲਾਲ ਇੰਸਾਂ, ਸੱਤਪਾਲ ਇੰਸਾਂ, ਜਸਵਿੰਦਰ ਸਿੰਘ ਇੰਸਾਂ (ਜੱਸਾ), ਸੇਵਾਦਾਰ ਸੁਨੀਲ ਇੰਸਾਂ ਨੇ ਦੱਸਿਆ ਕਿ ਬਲਾਕ ਮਲੋਟ ਦੇ ਸਾਰੇ ਜੋਨਾਂ ਦੇ ਸਹਿਯੋਗ ਨਾਲ ਸਾਲ 2026 ’ਚ ਗਰਮੀ ਦੀ ਸ਼ੁਰੂਆਤ ਮੌਕੇ 50 ਤੋਂ ਜ਼ਿਆਦਾ ਮਿੱਟੀ ਦੇ ਕਟੋਰੇ ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸਾਂਝਾ ਧਾਮ ਵਿੱਚ ਟੰਗੇ ਗਏ ਹਨ ਅਤੇ ਪਾਣੀ ਦਾ ਇੰਤਜ਼ਾਮ ਕੀਤਾ ਗਿਆ, ਇਸ ਤੋਂ ਇਲਾਵਾ ਪੰਛੀਆਂ ਲਈ ਰੈਣ-ਬਸੇਰਾ (ਆਲ੍ਹਣੇ) ਵੀ ਟੰਗੇ ਗਏ ਹਨ।

ਇਸ ਮੌਕੇ ਸੱਚੇ ਨਿਮਰ ਸੇਵਾਦਾਰ ਪੰਜਾਬ ਰਾਹੁਲ ਇੰਸਾਂ, ਰਿੰਕੂ ਇੰਸਾਂ, ਬਲਰਾਜ ਸਿੰਘ ਇੰਸਾਂ, ਬਲਵਿੰਦਰ ਸਿੰਘ ਇੰਸਾਂ, ਸਤੀਸ਼ ਹਾਂਡਾ ਇੰਸਾਂ, ਭੈਣਾਂ ਕਿਰਨ ਇੰਸਾਂ, ਅਮਰਜੀਤ ਕੌਰ ਇੰਸਾਂ, ਸਤਵੰਤ ਕੌਰ ਇੰਸਾਂ ਤੇ ਮਮਤਾ ਇੰਸਾਂ, ਬਲਾਕ ਮਲੋਟ ਦੇ ਪ੍ਰੇਮੀ ਸੇਵਕ ਅਨਿਲ ਕੁਮਾਰ ਇੰਸਾਂ ਨੇ ਪੂਜਨੀਕ ਗੁਰੂ ਜੀ ਦਾ ਧੰਨਵਾਦ ਕੀਤਾ ਜਿਨ੍ਹਾਂ ਦੀ ਪ੍ਰੇਰਣਾ ਸਦਕਾ ਸਾਧ-ਸੰਗਤ ਮਾਨਵਤਾ ਭਲਾਈ ਦੇ ਕਾਰਜ ਕਰ ਰਹੀ ਹੈ।

ਸਾਧ-ਸੰਗਤ ਮਾਨਵਤਾ ਭਲਾਈ ਕਾਰਜ ਕਰਕੇ ਮਨੁੱਖਤਾ ਦਾ ਫਰਜ਼ ਨਿਭਾ ਰਹੀ ਹੈ: ਪ੍ਰਦੀਪ  ਧੀਂਗੜਾ

ਵਪਾਰ ਮੰਡਲ ਮਲੋਟ ਦੇ ਪ੍ਰਧਾਨ ਪ੍ਰਦੀਪ ਧੀਂਗੜਾ ਦਾ ਕਹਿਣਾ ਸੀ ਕਿ ਪਸ਼ੂ-ਪੰਛੀ ਬੇਜ਼ੁਬਾਨ ਹੁੰਦੇ ਹਨ, ਉਹ ਆਪਣੀ ਭੁੱਖ-ਪਿਆਸ ਸਬੰਧੀ ਕਿਸੇ ਨੂੰ ਦੱਸ ਨਹੀਂ ਸਕਦੇ ਪਰ ਮਨੁੱਖਤਾ ਦਾ ਪਹਿਲਾ ਫਰਜ਼ ਬਣਦਾ ਹੈ ਕਿ ਉਹ ਇਨ੍ਹਾਂ ਪੰਛੀਆਂ ਲਈ ਦਾਣੇ-ਪਾਣੀ ਦਾ ਪ੍ਰਬੰਧ ਕਰਨ। ਮੈਂ ਪ੍ਰਸੰਸਾ ਕਰਦਾ ਹਾਂ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਦੀ, ਜੋ ਮਾਨਵਤਾ ਭਲਾਈ ਕਾਰਜ ਕਰਕੇ ਅਸਲੀ ਮਨੁੱਖਤਾ ਦਾ ਫਰਜ਼ ਨਿਭਾ ਰਹੀ ਹੈ।