Viral Video - Sach Kahoon Punjabi

Viral Video: ਜੋਧਪੁਰ ਦੇ ਇੱਕ ਹਸਪਤਾਲ ਵਿੱਚ ਵਾਇਰਲ ਵੀਡੀਓ ਰਾਹੀਂ ਇੱਕ ਹੈਰਾਨ ਕਰਨ ਵਾਲੀ ਘਟਨਾ ਆਈ ਸਾਹਮਣੇ
Viral Video: ਜੋਧਪੁਰ (ਏਜੰਸੀ)। ਰਾਜਸਥਾਨ ਦੇ ਜੋਧਪੁਰ ਹਸਪਤਾਲ ਦੀ ਇੱਕ ਲੈਬ ਅਟੈਂਡੈਂਟ ਸੋਸ਼ਲ ਮੀਡੀਆ ‘ਤੇ ਕਾਫੀ ਸੁਰਖੀਆਂ ਬਟੋਰ ਰਹੀ ਹੈ। ਰਿਪੋਰਟ ਦੇ ਅਨੁਸਾਰ, ਅਟੈਂਡੈਂਟ ਨੇ ਯੂਟਿਊਬ ਵੀਡੀਓ ਦੇਖਣ ਤੋਂ ਬਾਅਦ ਮਰੀਜ਼ ਦਾ ਈਸੀਜੀ (ਇਲੈਕਟਰੋਕਾਰਡੀਓਗਰਾਮ) ਸਕੈਨ ਕੀਤਾ। ਜੋਧਪੁਰ ਮਾਮਲੇ ਦਾ ਵੀਡੀਓ ਕਰੀਬ ਇਕ ਦਿਨ ਪਹਿਲਾਂ ਯੂਟਿਊਬ ਟਿਊਟੋਰਿਅਲ ‘ਤੇ ਸ਼ੇਅਰ ਕੀਤਾ ਗਿਆ ਸੀ ਅਤੇ ਉਹ ਵੀਡੀਓ ਵਾਇਰਲ ਹੋ ਗਿਆ ਹੈ।

ਜੋਧਪੁਰ ਮਾਮਲੇ ਦੀ ਇਹ ਹੈਰਾਨ ਕਰਨ ਵਾਲੀ ਘਟਨਾ ਕੈਮਰੇ ‘ਚ ਕੈਦ ਹੋ ਗਈ ਅਤੇ ‘ਨੁੱਕੜ ਨਿਊਜ਼’ ਨਾਂ ਦੇ ਯੂਟਿਊਬ ਚੈਨਲ ‘ਤੇ ਸ਼ੇਅਰ ਕੀਤੀ ਗਈ ਹੈ। ਪਾਵਟਾ ਦੇ ਸੈਟੇਲਾਈਟ ਹਸਪਤਾਲ ‘ਚ ਵਾਇਰਲ ਹੋਈ ਇਸ ਵੀਡੀਓ ਨੂੰ 1200 ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ  ਜਿਸ ਵਿੱਚ ਅਟੈਂਡੈਂਟ ਇੱਕ ਯੂ-ਟਿਊਬ ਵੀਡੀਓ ਦੇਖਦੇ ਹੋਏ ਮਰੀਜ਼ ਦੀ ਈਸੀਜੀ ਕਰਦਾ ਨਜ਼ਰ ਆ ਰਿਹਾ ਹੈ।

ਇਹ ਵੀ ਪੜ੍ਹੋ: Punjab Railway News: ਪੰਜਾਬ ‘ਚ ਨਵੀਂ ਰੇਲਵੇ ਲਾਈਨ ਦਾ ਆਇਆ ਤਾਜ਼ਾ ਅਪਡੇਟ, ਜ਼ਮੀਨਾਂ ਦੇ ਭਾਅ ਚੜ੍ਹਨਗੇ ਅਸਮਾਨੀ

ਵਾਇਰਲ ਵੀਡੀਓ ਵਿੱਚ ਪੀੜਤ ਪਰਿਵਾਰ ਨੂੰ ਕਿਸੇ ਪ੍ਰਮਾਣਿਤ ਡਾਕਟਰ ਜਾਂ ਯੋਗ ਸਟਾਫ਼ ਦੀ ਮੰਗ ਕਰਦਿਆਂ ਸੁਣਿਆ ਜਾ ਸਕਦਾ ਹੈ ਪਰ ਹਸਪਤਾਲ ਦਾ ਸਟਾਫ਼ ਕਿਸੇ ਦੀ ਪਰਵਾਹ ਕੀਤੇ ਬਿਨਾਂ ਕਾਰਵਾਈ ਜਾਰੀ ਰੱਖਦਾ ਹੈ। ਵੀਡੀਓ ਰਿਕਾਰਡ ਕਰਨ ਵਾਲੇ ਪਰਿਵਾਰਕ ਦੇ ਮੈਂਬਰਾਂ ਨੂੰ ਨਜ਼ਰਅੰਦਾਜ਼ ਕਰਦੇ ਹੋਏ ਹਸਪਤਾਲ ਕਰਮਚਾਰੀ ਚੁੱਪ-ਚਾਪ ਯੂਟਿਊਬ ਟਿਊਟੋਰਿਅਲ ਦੇਖਦਾ ਰਿਹਾ। ਉੁਚਿਤ ਮੈਡੀਕਲ ਪ੍ਰੋਟਕਾਲ ਦੀਆਂ ਧੱਜੀਆਂ ਉ਼ਡਾਉਦਿਆਂ ਹੋਇਆ ਲੈਬ ਅਟੈਂਡੇਂਟ ਬੇਖੌਫ ਹੋ ਕੇ ਆਪਣਾ ਕੰਮ ਕਰਦਾ ਰਿਹਾ, ਜੋ ਹੁਣ ਸੋਸ਼ਲ ਮੀਡੀਆ ‘ਤੇ ਆਲੋਚਨਾ ਦਾ ਕੇਂਦਰ ਬਣ ਗਿਆ ਹੈ।

ਨਰਸਿੰਗ ਸਟਾਫ ਵੀ ਸ਼ਾਮਲ ਸੀ  Viral Video

ਵੀਡੀਓ ਵਿੱਚ ਸਾਫ਼ ਸੁਣਿਆ ਜਾ ਸਕਦਾ ਹੈ ਕਿ ਕਿਵੇਂ ਪੀਲੇ ਰੰਗ ਦੇ ਕੱਪੜੇ ਪਹਿਨੇ ਲੈਬ ਅਸਿਸਟੈਂਟ ਸਕੈਨਿੰਗ ਕਰਦੇ ਰਹਿੰਦੇ ਹਨ ਜਦੋਂ ਕਿ ਨੀਲੀ ਟੀ-ਸ਼ਰਟ ਪਹਿਨੇ ਪਰਿਵਾਰਕ ਮੈਂਬਰ ਕਿਸੇ ਅਣਸੁਖਾਵੀਂ ਸਥਿਤੀ ਨੂੰ ਲੈ ਕੇ ਡਰਦੇ ਨਜ਼ਰ ਆਉਂਦੇ ਹਨ। ਲੈਬ ਅਟੈਂਡੈਂਟ ਦੇ ਬੇਰਹਿਮ ਵਿਵਹਾਰ ਨੂੰ ਰਿਕਾਰਡ ਕਰਨ ਵਾਲੇ ਵਿਅਕਤੀ ਨੇ ਦੋਸ਼ ਲਾਇਆ ਕਿ ਨਰਸਿੰਗ ਸਟਾਫ ਵੀ ਸ਼ਾਮਲ ਸੀ ਅਤੇ ਗੈਰ-ਪੇਸ਼ੇਵਰ ਵਿਵਹਾਰ ‘ਤੇ ਨਾਰਾਜ਼ਗੀ ਜ਼ਾਹਰ ਕੀਤੀ। Viral Video

ਨਤੀਜੇ ਵਜੋਂ ਅਟੈਂਡੇਂਟ ਨੇ ਮੰਨਿਆ ਕਿ ਉਸਨੂੰ ਈਸੀਜੀ ਕਰਨਾ ਨਹੀਂ ਆਉਂਦਾ ਅਤੇ ਦੀਵਾਲੀ ਦੀਆਂ ਛੁੱਟੀਆਂ ਕਾਰਨ ਸਿਖਲਾਈ ਪ੍ਰਾਪਤ ਸਟਾਫ ਦੀ ਅਣਉਪਲਬਧਤਾ ਦਾ ਹਵਾਲਾ ਦਿੰਦੇ ਹੋਏ ਆਪਣੀ ਕਾਰਵਾਈ ਦਾ ਬਚਾਅ ਕੀਤਾ। ਇਸ ਹੈਰਾਨ ਕਰਨ ਵਾਲੀ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਹਸਪਤਾਲ ਨਾਲ ਜੁੜੇ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਬੀਐਸ ਜੋਧਾ ਨੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।

Viral Video : ਇੰਨੇ ਕਿਲੋਮੀਟਰ ਬਡ਼ੀ ਔਖੀ ਪੈਨਸ਼ਨ ਲੈਣ ਪਹੁੰਚੀ ਬਜ਼ੁਰਗ ਔਰਤ!
ਭੁਵਨੇਸ਼ਵਰ (ਏਜੰਸੀ)। ਉੜੀਸਾ ਦੇ ਕਿਓਂਝੋਰ ਵਿੱਚ, ਇੱਕ 80 ਸਾਲ ਦੀ ਬਜ਼ੁਰਗ ਔਰਤ ਨੂੰ ਆਪਣੀ ਪੈਨਸ਼ਨ ਲੈਣ ਲਈ ਦਫ਼ਤਰ ਤੱਕ 2 ਕਿਲੋਮੀਟਰ ਦਾ ਸਫ਼ਰ ਤੈਅ ਕਰਨਾ ਪਿਆ। ਪਿੰਡ ਰਾਏਸੂਆਂ ਦੀ ਰਹਿਣ ਵਾਲੀ ਪਥੂਰੀ ਦੇਹੁਰੀ ਬੁਢਾਪੇ ਅਤੇ ਬੀਮਾਰੀ ਕਾਰਨ ਠੀਕ ਤਰ੍ਹਾਂ ਤੁਰਨ ਤੋਂ ਅਸਮਰੱਥ ਹੈ। ਬਜ਼ੁਰਗਾਂ ਅਤੇ ਅਪਾਹਜਾਂ ਨੂੰ ਘਰ ਘਰ ਪੈਨਸ਼ਨ ਦੇਣ ਦੇ ਸਰਕਾਰੀ ਹੁਕਮ ਹਨ। ਇਸ ਦੇ ਬਾਵਜੂਦ ਉਸ ਨੂੰ ਪੈਨਸ਼ਨ ਲੈਣ ਲਈ ਪੰਚਾਇਤ ਦਫ਼ਤਰ ਜਾਣਾ ਪਿਆ। ਇਹ ਘਟਨਾ 21 ਸਤੰਬਰ ਦੀ ਹੈ, ਹਾਲਾਂਕਿ ਇਸ ਦਾ ਵੀਡੀਓ ਮੰਗਲਵਾਰ ਨੂੰ ਵਾਇਰਲ ਹੋਇਆ ਸੀ। Pension News

ਇਹ ਵੀ ਪੜ੍ਹੋ: Panchayat: ਕਿਸਾਨ-ਮਜ਼ਦੂਰ ਪੰਚਾਇਤ ’ਚ ਲਏ ਅਹਿਮ ਫ਼ੈਸਲੇ

ਔਰਤ ਨੇ ਦੱਸਿਆ ਕਿ ਅਸੀਂ ਪੈਨਸ਼ਨ ਦੇ ਪੈਸੇ ਨਾਲ ਆਪਣੇ ਰੋਜ਼ਾਨਾ ਦੇ ਖਰਚੇ ਪੂਰੇ ਕਰਦੇ ਹਾਂ। ਪੰਚਾਇਤ ਐਕਸਟੈਂਸ਼ਨ ਅਫਸਰ (ਪੀ.ਈ.ਓ.) ਨੇ ਮੈਨੂੰ ਪੈਨਸ਼ਨ ਦੇ ਪੈਸੇ ਲੈਣ ਲਈ ਦਫਤਰ ਆਉਣ ਲਈ ਕਿਹਾ ਸੀ। ਜਦੋਂ ਘਰੋਂ ਕੋਈ ਪੈਨਸ਼ਨ ਵੰਡਣ ਲਈ ਨਹੀਂ ਆਇਆ ਤਾਂ ਮੇਰੇ ਕੋਲ 2 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਪੰਚਾਇਤ ਦਫ਼ਤਰ ਪਹੁੰਚਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਸੀ। ਮਾਮਲਾ ਮੀਡੀਆ ‘ਚ ਆਉਣ ਤੋਂ ਬਾਅਦ ਅਧਿਕਾਰੀਆਂ ਨੇ ਕਿਹਾ ਕਿ ਹੁਣ ਉਨ੍ਹਾਂ ਨੂੰ ਪੈਨਸ਼ਨ ਲੈਣ ਲਈ 2 ਕਿਲੋਮੀਟਰ ਤੱਕ ਨਹੀਂ ਘੁੰਮਣਾ ਪਵੇਗਾ। ਹੁਣ ਉਸ ਨੂੰ ਘਰ ਬੈਠੇ ਹੀ ਪੈਨਸ਼ਨ ਮਿਲੇਗੀ ਅਤੇ ਟਰਾਈਸਾਈਕਲ ਵੀ ਮਿਲੇਗਾ ਜਿਸ ਨਾਲ ਉਹ ਘੁੰਮ-ਫਿਰ ਸਕੇਗੀ।

ਹੁਣ ਅਧਿਕਾਰੀਆਂ ਨੇ ਘਰੇ ਹੀ ਪੈਨਸ਼ਨ ਦਾ ਭਰੋਸਾ ਦਿੱਤਾ ਹੈ | Pension News

ਇਸ ਘਟਨਾ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਸਰਪੰਚ ਰਾਏਸੂਆਂ ਬਗੁਨ ਚੰਪੀਆ ਨੇ ਕਿਹਾ ਕਿ ਉਨ੍ਹਾਂ ਨੇ ਪੰਚਾਇਤ ਅਫਸਰ ਅਤੇ ਸਪਲਾਈ ਸਹਾਇਕਾਂ ਨੂੰ ਉਨ੍ਹਾਂ ਦੇ ਘਰਾਂ ‘ਚ ਪੈਨਸ਼ਨ ਦੇ ਨਾਲ-ਨਾਲ ਰਾਸ਼ਨ ਦੇਣ ਲਈ ਕਿਹਾ ਹੈ। ਚੰਪੀਆ ਨੇ ਕਿਹਾ ਕਿ ਖ਼ਬਰ ਸੁਣਨ ਤੋਂ ਬਾਅਦ ਅਸੀਂ ਯਕੀਨੀ ਬਣਾਇਆ ਕਿ ਉਸ ਦੀ ਪੈਨਸ਼ਨ ਉਸ ਨੂੰ ਘਰੇ ਹੀ ਮਿਲੇ। ਅਸੀਂ ਉਸ ਨੂੰ ਟਰਾਈਸਾਈਕਲ ਵੀ ਦਿੱਤਾ ਹੈ ਤਾਂ ਜੋ ਉਹ ਘੁੰਮ ਸਕੇ।

ਸਰਪੰਚ ਨੇ ਦੱਸਿਆ ਕਿ ਪੰਚਾਇਤ ਵਿੱਚ 680 ਦੇ ਕਰੀਬ ਲੋਕ ਅਜਿਹੇ ਹਨ ਜੋ ਵੱਖ-ਵੱਖ ਸਕੀਮਾਂ ਰਾਹੀਂ ਪੈਨਸ਼ਨ ਲੈ ਰਹੇ ਹਨ ਅਤੇ ਜੇਕਰ ਲਾਭਪਾਤਰੀ ਖੁਦ ਪੰਚਾਇਤ ਦਫ਼ਤਰ ਨਹੀਂ ਜਾ ਸਕਦੇ ਤਾਂ ਉਨ੍ਹਾਂ ਨੂੰ ਘਰ ਬੈਠੇ ਹੀ ਪੈਨਸ਼ਨ ਦੇਣ ਦੇ ਆਦੇਸ਼ ਦਿੱਤੇ ਗਏ ਹਨ। ਜਦੋਂਕਿ ਪਥਰੀ ਦੇਹੁਰੀ ਨੇ ਦੱਸਿਆ ਕਿ ਜਦੋਂ ਘਰੋਂ ਕੋਈ ਪੈਨਸ਼ਨ ਦੇਣ ਨਹੀਂ ਆਇਆ ਤਾਂ ਮੈਂ ਪੰਚਾਇਤ ਦਫ਼ਤਰ ਪਹੁੰਚਣ ਲਈ 2 ਕਿ.ਮੀ. ਜਾਣ ਤੋਂ ਇਲਾਵਾ ਕੋਈ ਚਾਰਾ ਨਹੀਂ ਸੀ। ਐਮਬੀਪੀਏ ਓਡੀਸ਼ਾ ਦੀ ਇੱਕ ਸਮਾਜ ਭਲਾਈ ਸਕੀਮ ਹੈ ਜੋ ਲੋੜਵੰਦ ਲੋਕਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਦੀ ਹੈ। Pension News

Viral Video : ਵਾਇਰਲ ਵੀਡੀਓ ’ਚ ਨਜ਼ਰ ਆਏ ਵਿਅਕਤੀਆਂ ’ਤੇ ਪੁਲਿਸ ਦੀ ਵੱਡੀ ਕਾਰਵਾਈ
ਨਸ਼ੇ ਦੀ ਤਸਕਰਾਂ ਦੀ ਜਾਣਕਾਰੀ ਪੁਲਿਸ ਨੂੰ ਦਿਓ ਤਹਾਡਾ ਨਾਂਅ ਰੱਖਿਆ ਜਾਵੇਗਾ ਗੁਪਤ : ਡੀਐਸਪੀ | Viral Video

ਫਾਜ਼ਿਲਕਾ (ਰਜਨੀਸ਼ ਰਵੀ)। Viral Video : ਡਾ. ਪ੍ਰਗਿਆ ਜੈਨ ਐਸਐਸਪੀ ਫਾਜ਼ਿਲਕਾ ਦੀ ਅਗਵਾਈ ਹੇਠ ਫਾਜ਼ਿਲਕਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਤੇ ਸਖ਼ਤ ਐਕਸ਼ਨ ਲਿਆ ਜਾ ਰਿਹਾ ਹੈ। ਇਸੇ ਮੁਹਿੰਮ ਦੇ ਤਹਿਤ ਥਾਣਾ ਸਦਰ ਜਲਾਲਾਬਾਦ ਅਧੀਨ ਪੈਂਦੇ ਪਿੰਡ ਹਜਾਰਾ ਰਾਮ ਸਿੰਘ ਵਾਲਾ ਵਿੱਚ ਕੁਝ ਨਸ਼ੇੜੀਆਂ ਦੀ ਵੀਡਿਓ ਵਾਇਰਲ ਹੋਣ ਤੋਂ ਤੁਰੰਤ ਬਾਅਦ ਕਰਵਾਈ ਕਰਦੇ ਹੋਏ 5 ਮੁਲਜ਼ਮਾਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਖਿਲਾਫ 110 ਸੀ ਆਰ ਪੀ ਸੀ ਤਹਿਤ ਕਰਵਾਈ ਅਮਲ ਵਿੱਚ ਲਿਆਂਦੀ ਗਈ ਹੈ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਅੱਛਰੂ ਰਾਮ ਡੀਐਸਪੀ ਸਬ ਡਵੀਜ਼ਨ ਜਲਾਲਾਬਾਦ ਨੇ ਦੱਸਿਆ ਕਿ ਕਾਬੂ ਕੀਤੇ ਮੁਲਜ਼ਮਾਂ ਵਿੱਚ ਜਗਦੀਸ਼ ਸਿੰਘ ਪੁੱਤਰ ਹਰਨਾਮ ਸਿੰਘ, ਗੁਰਮੇਜ ਸਿੰਘ ਉਰਫ ਗੇਜੀ ਪੁੱਤਰ ਹਰਨਾਮ ਸਿੰਘ ਵਾਸੀਆਨ ਹਜਾਰਾ ਰਾਮ ਸਿੰਘ ਵਾਲਾ, ਸ਼ੀਲੋ ਬਾਈ ਪਤਨੀ ਜਰਨੈਲ ਸਿੰਘ, ਕੈਲਾਸ਼ ਰਾਣੀ ਪਤਨੀ ਸੁਰਜੀਤ ਸਿੰਘ ਵਾਸੀਆਨ ਸੁਖੇਰਾ ਬੋਦਲਾ ਅਤੇ ਸਲਵਿੰਦਰ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਮੋਹਕਮ ਅਰਾਈਆਂ ਸ਼ਾਮਲ ਹਨ। (Viral Video)

Also Read : Arvind Kejriwal: ਅਰਵਿੰਦ ਕੇਜਰੀਵਾਲ ਦੀ ਬੇਲ ’ਤੇ ਸੁਪਰੀਮ ਕੋਰਟ ਤੋਂ ਵੱਡੀ ਅਪਡੇਟ!

ਇਨ੍ਹਾਂ ਸਾਰਿਆਂ ’ਤੇ ਹੀ ਪਹਿਲਾਂ ਵੀ ਚੋਰੀ, ਲੁੱਟਾਂ ਖੋਹਾਂ ਅਤੇ ਐਨਡੀਪੀਐਸ ਐਕਟ ਤਹਿਤ ਕਈ ਮੁੱਕਦਮੇ ਦਰਜ ਹਨ। ਜਿਹਨਾਂ ਨੂੰ ਕਾਬੂ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਤੁਹਾਡੇ ਆਸ ਪਾਸ ਨਸ਼ਾ ਵੇਚਦਾ ਹੈ ਤਾਂ ਉਸ ਦੀ ਜਾਣਕਾਰੀ ਪੁਲਿਸ ਨੂੰ ਦਿਓ, ਤੁਹਾਡੀ ਜਾਣਕਾਰੀ ਗੁਪਤ ਰੱਖੀ ਜਾਵੇਗੀ।

ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਇੱਕ ਹੋਰ ਵੀਡੀਓ ਕਾਲ ਹੋਈ ਵਾਇਰਲ
ਵੀਡੀਓ ਕਾਲ ’ਚ ਪਾਕਿਸਤਾਨੀ ਡੌਨ ਭੱਟੀ ਨਾਲ ਗੱਲ ਕਰਦੇ ਨਜ਼ਾਰ ਆ ਰਿਹਾ ਹੈ ਲਾਰੈਂਸ

ਨਵੀਂ ਦਿੱਲੀ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮੁੱਖ ਦੋਸ਼ੀ ਗੈਂਗਸਟਰ ਲਾਰੈਂਸ ਬਿਸ਼ਨੋਈ (Lawrence Bishnoi ) ਦੀ ਇੱਕ ਹੋਰ ਵੀਡੀਓ ਸਾਹਮਣੇ ਆਈ ਹੈ। 17 ਸੈਕਿੰਡ ਦੀ ਇਸ ਵੀਡੀਓ ਕਾਲ ‘ਚ ਉਹ ਪਾਕਿਸਤਾਨ ਦੇ ਡਾਨ ਸ਼ਹਿਜ਼ਾਦ ਭੱਟੀ ਨਾਲ ਗੱਲ ਕਰਦੇ ਨਜ਼ਰ ਆ ਰਹੇ ਹਨ। ਲਾਰੈਂਸ ਬਿਸ਼ਨੋਈ ਭੱਟੀ ਨੂੰ ਈਦ ਦੀ ਮੁਬਾਰਕ ਦੇ ਰਿਹਾ ਹੈ। ਸਿੱਧੂ ਮੂਸੇਵਾਲਾ ਹੱਤਿਆਕਾਂਡ ਦਾ ਮਾਸਟਰਮਾਈਂਡ ਲਾਰੈਂਸ ਇਸ ਸਮੇਂ ਗੁਜਰਾਤ ਦੀ ਜੇਲ੍ਹ ਵਿੱਚ ਬੰਦ ਹੈ। ਹਾਲਾਂਕਿ ਇਸ ਵਾਈਰਲ ਵੀਡੀਓ ਦੀ ‘ਸੱਚ ਕਹੂੰ’ ਪੁਸ਼ਟੀ ਨਹੀਂ ਕਰਦਾ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਗੈਂਗਸਟਰ ਲਾਰੈਂਸ ਦੀ ਜੇਲ੍ਹ ਤੋਂ ਇੰਟਰਵਿਊ ਦੀ ਵੀਡੀਇ ਵਾਇਰਲ ਹੋਈ ਸੀ। ਜਿਸ ਤੋਂ ਬਾਅਦ ਵਿਰੋਧੀਆਂ ਪਾਰਟੀਆਂ ਨੇ ਸਵਾਲ ਚੁੱਕਿਆ ਕਿ ਆਖਰ ਐਨੀ ਸਖ਼ਤ ਸੁਰੱਖਿਆ ਦੇ ਬਾਵਜ਼ੂਦ ਜੇਲ੍ਹ ’ਚੋਂ ਲਾਰੈਂਸ ਬਿਸ਼ਨੋਈ ਵਰਗਾ ਖਤਰਨਾਕ ਗੈਂਗਸ਼ਟਰ ਇਂਟਰਵਿਊ ਦੇ ਰਿਹਾ ਹੈ ਕਿ ਸਾਡਾ ਕਾਨੂੰਨ ਐਨਾ ਕੁ ਸਖ਼ਤ ਹੈ।

ਪਿਛਲੇ ਅੱਠ ਸਾਲਾਂ ਤੋਂ ਜੇਲ੍ਹ ’ਚ ਬੰਦ ਹੈ ਲਾਰੈਂਸ ਬਿਸ਼ਨੋਈ (Lawrence Bishnoi )

ਇੰਟਰਵਿਊ ’ਚ ਲਾਰੈਂਸ ਬਿਸ਼ਨੋਈ ਨੇ ਕਿਹਾ ਹੈ ਕਿ ਸਿੱਧੂ ਮੂਸੇਵਾਲਾ ਦੇ ਨਾਲ ਉਨ੍ਹਾਂ ਦੀ ਕੋਈ ਦੁਸ਼ਮਣੀ ਨਹੀਂ ਸੀ ਪਰ ਵਿੰਕੀ ਮਿੱਡੂਖੇੜਾ, ਜਿਸ ਨੂੰ ਉਹ ਆਪਣਾ ਭਰਾ ਮੰਨਦਾ ਸੀ, ਉਸ ਦਾ ਕਤਲ ਕਰਨ ਵਾਲਿਆਂ ਨੂੰ ਮੂਸੇਵਾਲਾ ਨੇ ਸਹਾਇਤਾ ਦਿੱਤੀ ਸੀ। ਉਸ ਦੇ ਮੈਨੇਜ਼ਰ ਦੀ ਭੂਮਿਕਾ ਵੀ ਸਾਫ਼ ਤੌਰ ’ਤੇ ਸਾਹਮਣੇ ਆ ਗਈ ਸੀ, ਬੱਸ ਇਸ ਗੱਲ ਦਾ ਗੁੱਸਾ ਸੀ। ਸਾਡੇ ਵਿਰੋਧੀਆਂ ਨੇ ਹੀ ਗੋਲਡੀ ਬਰਾੜ ਦੇ ਭਰਾ ਗੁਰਲਾਲ ਬਰਾੜ ਦਾ ਕਤਲ ਕਰਵਾਇਆ। ਇਨ੍ਹਾਂ ਕਤਲਾਂ ਤੋਂ ਬਾਅਦ ਸਾਨੂੰ ਭਰੋਸਾ ਹੋ ਗਿਆ ਸੀ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਸਿੱਧੂ ਮੂਸੇਵਾਲਾ ਸਾਡੇ ਵਿਰੋਧੀ ਗੈਂਗ ਵਾਲਿਆਂ ਨੂੰ ਤਾਕਤਵਰ ਕਰਨ ’ਚ ਲੱਗਾ ਹੋਇਆ ਹੈ। ਮੈਂ ਟ੍ਰਾਈ ਕੀਤਾ ਸੀ ਪਰ ਕੰਮ ਹੋ ਨਹੀਂ ਸਕਿਆ, ਜਿਸ ਤੋਂ ਬਾਅਦ ਮੈਂ ਸਚਿਨ ਬਿਸ਼ਨੋਈ ਅਤੇ ਗੋਲਡੀ ਬਰਾੜ ਨੂੰ ਇਹ ਕੰਮ ਨਿਪਟਾਉਣ ਲਈ ਕਿਹਾ। ਉਨ੍ਹਾਂ ਨੇ ਹੀ ਸਾਰੀ ਪਲਾਨਿੰਗ ਬਣਾਈ ਅਤੇ ਮਈ ’ਚ ਕੰਮ ਨੂੰ ਅੰਜਾਮ ਦੇ ਦਿੱਤਾ।

ਬਿਸ਼ਨੋਈ ਨੇ ਇਹ ਵੀ ਕਿਹਾ ਕਿ ਪੰਜਾਬ ਪੁਿਲਸ ਪੱਖਪਾਤ ਕਰਦੇ ਹੋਏ ਕਾਰਵਾਈ ਕਰਦੀ ਹੈ ਕਿਉਂਕਿ ਵਿੱਕੀ ਮਿੱਡੂਖੇੜਾ ਦੇ ਕਤਲ ਮਾਮਲੇ ’ਚ ਇੱਕ ਵਾਰ ਵੀ ਮੂਸੇਵਾਲਾ ਤੋਂ ਪੁੱਛਗਿੱਛ ਨਹੀਂ ਕੀਤੀ ਗਈ ਅਤੇ ਨਾ ਹੀ ਉਸ ਦੇ ਮੈਨੇਜ਼ਰ ਨੂੰ ਬੁਲਾਇਆ ਗਿਆ ਕਿਉਂਕਿ ਸਿੱਧੂ ਮੂਸੇਵਾਲਾ ਦੀ ਕਈ ਕਾਂਗਰਸੀ ਨੇਤਾਵਾਂ ਨਾਲ ਬਣਦੀ ਸੀ ਅਤੇ ਉਸ ਸਮੇਂ ਕਾਂਗਰਸ ਦੀ ਹੀ ਪੰਜਾਬ ’ਚ ਸਰਕਾਰ ਸੀ। ਲਾਰੈਂਸ ਬਿਸ਼ਨੋਈ ਨੇ ਕਿਹਾ ਕਿ ਹੁਣ ਵੀ ਮੂਸੇਵਾਲਾ ਦਾ ਕਤਲ ਹੋਣ ਤੋਂ ਬਾਅਦ ਬੇਵਜ੍ਹਾ 50 ਲੋਕਾਂ ਨੂੰ ਉਸ ਦੇ ਕੇਸ ਕਾਰਨ ਅੰਦਰ ਕੀਤਾ ਹੋਇਆ ਹੈ, ਜਦਕਿ ਕਈਆਂ ਨੇ ਤਾਂ ਸਿਰਫ਼ ਚਾਹ-ਪਾਣੀ ਹੀ ਪਿਲਾਇਆ ਸੀ ਕੰਮ ਕਰਨ ਵਾਲਿਆਂ ਨੂੰ। ਇਸ ਤਰ੍ਹਾਂ ਬਿਸ਼ਨੋਈ ਨੇ ਬਾਲੀਵੁੱਡ ਐਕਟਰ ਸਲਮਾਨ ਖਾਨ ਨੂੰ ਇੱਕ ਵਾਰ ਫਿਰ ਧਮਕੀ ਦੇਣ ਦੇ ਲਹਿਜੇ ’ਚ ਕਿਹਾ ਕਿ ਜਾਂ ਤਾਂ ਸਲਮਾਨ ਨੂੰ ਮੁਆਫ਼ੀ ਮੰਗਣੀ ਪਵੇਗੀ ਜਾਂ ਫਿਰ ਉਸ ਨੂੰ ਅਸੀਂ ਆਪਣੇ ਤਰੀਕੇ ਨਾਲ ਸਮਝਾਵਾਂਗੇ।

‘Attack’ on Raveena Tandon: ਰਵੀਨਾ ਟੰਡਨ ਤੇ ਉਨ੍ਹਾਂ ਦੇ ਡਰਾਈਵਰ ਨਾਲ ਕੁੱਟਮਾਰ! ਟੰਡਨ ਦਾ ‘ਮੁਝੇ ਮਤ ਮਾਰੋ’ ਵੀਡੀਓ ਵਾਇਰਲ!
‘Attack’ on Raveena Tandon : ਮੁੰਬਈ (ਏਜੰਸੀ)। ਮੁੰਬਈ ਪੁਲਿਸ ਨੇ ਇੱਕ ਬਿਆਨ ਜਾਰੀ ਕਰਦੇ ਹੋਏ ਦੱਸਿਆ ਕਿ ਰਵੀਨਾ ਟੰਡਨ ਦੇ ਘਰ ਦੇ ਬਾਹਰ ਸ਼ਨਿੱਚਰਵਾਰ ਨੂੰ ਜੋ ਮਾਮੂਲੀ ਪਾਰਕਿੰਗ ਮੁੱਦੇ ’ਤੇ ਝੜਪ ਹੋਈ, ਉਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਰਵੀਨਾ ਟੰਡਨ ਨੂੰ ਲੋਕਾਂ ਵੱਲੋਂ ਧੱਕਾ ਦਿੱਤੇ ਜਾਣ ਤੇ ਉਸ ਦੇ ਡਰਾਈਵਰ ਨੂੰ ਕੁੱਟਣ ਦੀ ਕੋਸ਼ਿਸ਼ ਕਰਦੇ ਹੋਏ ਸੰਘਰਸ਼ ਕਰਦੇ ਹੋਏ ਦਿਖਾਇਆ ਗਿਆ ਹੈ। ਮੁੰਬਈ ਪੁਲਿਸ ਨੇ ਕਿਹਾ, ‘ਟੰਡਨ ਦਾ ਡਰਾਈਵਰ ਕਾਰ ਨੂੰ ਪਾਰਕ ਕਰਨ ਲਈ ਪਿੱਛੇ ਵੱਲ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ।

ਇਹ ਵੀ ਪੜ੍ਹੋ : World Bicycle Day: ਸਾਈਕਲ ਦੇ ਪੈਡਲ ਮਾਰੋ

ਇੱਕ ਪਰਿਵਾਰ ਦੇ 3 ਲੋਕਾਂ ਨੂੰ ਲੱਗਿਆ ਕਿ ਉਹ ਉਨ੍ਹਾਂ ਨੂੰ ਪਿੱਛੋਂ ਟੱਕਰ ਮਾਰ ਦੇਣਗੇ। ਇਸ ’ਤੇ ਦੋਵਾਂ ਵਿਚਕਾਰ ਤਕਰਾਰ ਹੋ ਗਈ ਤੇ ਬਾਅਦ ’ਚ ਦੋਵਾਂ ਪੱਖਾਂ ਵੱਲੋਂ ਆਪਣੇ-ਆਪਣੇ ਟਿਕਾਣਿਆਂ ਵੱਲ ਰਵਾਨਾ ਹੋ ਗਏ। ਬਾਅਦ ’ਚ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਟੰਡਨ ਦੇ ਕਰਮਚਾਰੀਆਂ ਤੋਂ ਪੁੱਛਗਿੱਛ ਕੀਤੀ ਤੇ ਦੂਜੇ ਪੱਖ ਦੇ ਲੋਕਾਂ ਨੂੰ ਵੀ ਪੁਲਿਸ ਨੇ ਪੁਲਿਸ ਸਟੇਸ਼ਨ ਬੁਲਾ ਕੇ ਉਨ੍ਹਾਂ ਤੋਂ ਵੀ ਪੁੱਛਗਿੱਛ ਕੀਤੀ ਗਈ। ਪਰ ਦੋਵਾਂ ਪੱਖਾਂ ਨੇ ਇਸ ਮਾਮਲੇ ’ਤੇ ਕੋਈ ਸ਼ਿਕਾਇਤ ਕਰਨ ਤੋਂ ਇਨਕਾਰ ਕਰ ਦਿੱਤਾ।’

ਵੀਡੀਓ ’ਚ ਰਵੀਨਾ ਟੰਡਨ ਨੂੰ ‘ਮੁਝੇ ਮਤ ਮਾਰੋ’ ਕਹਿੰਦੇ ਹੋਏ ਵੀ ਸੁਣਿਆ ਜਾ ਸਕਦਾ ਹੈ

ਪੁਲਿਸ ਦਾ ਇਹ ਬਿਆਨ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਆਇਆ ਹੈ, ਜਿਸ ਵਿੱਚ ਰਵੀਨਾ ਟੰਡਨ ਲੋਕਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕਰ ਰਹੀ ਹੈ ਤੇ ਉਨ੍ਹਾਂ ਨੂੰ ‘ਮੁਝੇ ਮਤ ਮਾਰੋ’ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ। ਮੁੰਬਈ ਪੁਲਿਸ ਰਿਪੋਰਟ ਮੁਤਾਬਕ, ਇਹ ਘਟਨਾ ਸ਼ਨਿੱਚਰਵਾਰ ਰਾਤ ਬਾਂਦਰਾ ਦੇ ਕਕਾਰਟਰ ਰੋੜ ’ਤੇ ਹੋਈ ਹੈ। ਹਾਲਾਂਕਿ ਕੋਈ ਐਫਆਈਆਰ ਦਰਜ ਨਹੀਂ ਕੀਤੀ ਗਈ ਹੈ, ਪਰ ਇੱਕ ਅਧਿਕਾਰੀ ਨੇ ਕਿਹਾ ਕਿ ਖਾਰ ਪੁਲਿਸ ਸਟੇਸ਼ਨ ’ਚ ਸਟੇਸ਼ਨ ਡਾਇਰ ਐਂਟਰੀ ਦਰਜ਼ ਕੀਤੀ ਗਈ ਹੈ।

Actress Raveena Tandon was attacked by mob after her driver was accused of rash driving & hitting 3 women of a family

But CCTV footage revealed – Raveena’s car did not hit anyone.

1) Why was the family lying?
2) Was this a setup to target her?
3) Was this planned for extortion? pic.twitter.com/0p3pmE6lxl

— Anshul Saxena (@AskAnshul) June 2, 2024

ਰਵੀਨਾ ਨੇ ਵੀ ਅਜੇ ਤੱਕ ਇਸ ਘਟਨਾ ’ਤੇ ਕੋਈ ਟਿੱਪਣੀ ਨਹੀਂ ਕੀਤੀ ਹੈ। ਕਥਿਤ ਤੌਰ ’ਤੇ, ਉਨ੍ਹਾਂ ਦੇ ਡਰਾਈਵਰ ਨੇ ਸਾਧਨ ’ਚ 3 ਵਿਅਕਤੀਆਂ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਇੱਕਠੇ ਹੋਈ ਭੀੜ ਦਾ ਗੁੱਸਾ ਭੜਕ ਗਿਆ ਤੇ ਦੋਵਾਂ ਪੱਖਾਂ ’ਚ ਟਕਰਾਅ ਹੋਇਆ। ਮੁੰਬਈ ਪੁਲਿਸ ਨੇ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਘਟਨਾ ’ਚ ਕਿਸੇ ਦੇ ਵੀ ਜ਼ਖਮੀ ਹੋਣ ਦੀ ਕੋਈ ਸੂਚਨਾ ਨਹੀਂ ਹੈ ਤੇ ਨਾ ਹੀ ਕਿਸੇ ਵੀ ਪੱਖ ਨੇ ਇਸ ਸਬੰਧ ’ਚ ਕੋਈ ਸ਼ਿਕਾਇਤ ਦਰਜ਼ ਕਰਵਾਈ ਹੈ। (‘Attack’ on Raveena Tandon)

Viral News: ਹੈਰਾਨੀਜਨਕ ਹਾਦਸਾ, ਉਬਾਸੀ ਲੈਂਦਿਆਂ ਅਜਿਹਾ ਖੁੱਲ੍ਹਿਆ ਮੂੰਹ ਮੁੜ ਬੰਦ ਨਾ ਹੋਇਆ, ਡਾਕਟਰਾਂ ਨੇ ਦੱਸਿਆ ਕਾਰਨ
Open Lock: ਜਿਵੇਂ ਜਿਵੇਂ ਆਧੁਨਿਕਤਾ ਦਾ ਦੌਰ ਵਧਦਾ ਜਾ ਰਿਹਾ ਹੈ ਉਵੇਂ ਉਵੇਂ ਬਿਮਾਰੀਆਂ ਨੂੰ ਨਵੇਂ ਰੂਪ ਲੈ ਰਹੀਆਂ ਹਨ। ਅਜਿਹੇ ਵਿੱਚ ਬਹੁਤ ਸਾਰੇ ਹਾਦਸੇ ਵੀ ਸਾਡੀ ਜ਼ਿੰਦਗੀ ਵਿੱਚ ਹੋ ਜਾਂਦੇ ਹਨ ਜੋ ਬਿਲਕੁਲ ਅਣਦੇਖੇ ਤੇ ਅਣਸੁਣੇ ਹੁੰਦੇ ਹਨ। ਅਜਿਹਾ ਹੀ ਇੱਕ ਹਾਦਸਾ ਮਿਸ਼ਿਗਨ ’ਚ ਹੋਇਆ। ਜਿਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਹੀ ਹੈ।

ਇਹ ਹਾਦਸਾ ਇੱਕ ਲੜਕੀ ਨਾਲ ਹੋਇਆ ਹੈ, ਜਿਸ ਬਾਰੇ ਸ਼ਾਇਦ ਕਿਸੇ ਨੇ ਸੋਚਿਆ ਵੀ ਨਹੀਂ ਹੋਣਾ। ਉਸ ਨੇ ਉਬਾਸੀ ਲੈਣ ਲਈ ਆਪਣਾ ਮੂੰਹ ਖੋਲ੍ਹਿਟਾ ਸੀ, ਜੋ ਫਿਰ ਬੰਦ ਹੀ ਨਹੀਂ ਹੋਇਆ। ਉਸ ਨੂੰ ਹਸਪਤਾਲ ’ਚ ਭਰਤੀ ਕਰਵਾਉਣਾ ਪਿਆ। ਜਿੱਥੇ ਡਾਕਟਰਾਂ ਨੇ ਉਸ ਦੀ ਜਾਂਚ ਕੀਤੀ। ਉਕਤ ਲੜਕੀ ਸੋਸ਼ਲ ਮੀਡੀਆ ’ਤੇ ਇਨਫਲਿਊਐਂਸਰ ਜੇਨਾ ਸਿਨਾਤਰਾ ਹੈ। ਉਹ 21 ਸਾਲ ਦੀ ਹੈ। ਜੇਨਾ ਨੇ ਖੁਦ ਨੂੰ ਇਸ ਦਰਦ ਤੋਂ ਮਿਲੇ ਅਨੁਭਵ ਨੂੰ ਕੈਮਰੇ ’ਚ ਕੈਦ ਕਰ ਲਿਆ। ਉਸ ਨੇ ਇਸ ਦੀ ਵੀਡੀਓ ਬਣਾ ਕੇ ਆਪਣੇ ਸੋਸ਼ਲ ਮੀਡੀਆ ਅਕਾਊਂਟਾਂ ’ਤੇ ਸ਼ੇਅਰ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਵਿਸ਼ਵਾਸ ਵੀ ਨਹੀਂ ਕਰ ਸਕਦੀ ਅਜਿਹਾ ਹਾਦਸਾ ਹੋਇਆ ਹੈ। (Open Lock)

View this post on Instagram

A post shared by Anthony Youn, MD, FACS (@tonyyounmd)

ਇੱਕ ਹੋਰ ਵੀਡੀਓ ’ਚ ਮਿਸ਼ਿਗਨ ਦੇ ਇੱਕ ਪਲਾਸਟਿਕ ਸਰਜਨ ਡਾ. ਐਂਥਨੀ ਯੂਨ ਨੇ ਜੇਨਾ ਦੇ ਜਬ੍ਹਾੜੇ ’ਚ ਪੈਦਾ ਹੋਈ ਇਸ ਸਥਿਤੀ ਨੂੰ ‘ਓਪਨ ਲੌਕ’ ਦੱਸਿਆ ਹੈ। ਜਿਸ ’ਚ ਜਬ੍ਹਾੜਾ ਵਾਕਿਆ ਹੀ ਖੁੱਲ੍ਹਣ ਤੋਂ ਬਾਅਦ ਬੰਦ ਨਹੀਂ ਹੋ ਪਾਉਂਦਾ। ਆਪਣੀ ਇਸ ਹਾਲਤ ਬਾਰੇ ਦੱਸਦੇ ਹੋਏ ਜੇਨਾ ਹਸਪਤਾਲ ਆਈ, ਜਿੱਥੇ ਡਾਕਟਰਾਂ ਨੇ ਉਸ ਦਾ ਐਕਸ-ਰੇ ਕਰ ਕੇ ਜਬ੍ਹਾੜੇ ਨੂੰ ਫਿਰ ਤੋਂ ਠੀਕ ਕਰ ਦਿੱਤਾ। ਡਾਕਟਰ ਨੇ ਕਿਹਾÇ ਕਅਸੀਂ ਤੁਹਾਡੀਆਂ ਮਾਸਪੇਸ਼ੀਆਂ ਨੂੰ ਥੋੜ੍ਹਾ ਆਰਾਮ ਦੇਣ ਜਾ ਰਹੇ ਹਾਂ ਅਤੇ ਫਿਰ ਉਸ ਨੂੰ ਪਹਿਲਾਂ ਵਰਗਾ ਕਰਨ ਦੀ ਕੋਸ਼ਿਸ਼ ਕਰਾਂਗੇ।

Open Lock

ਉਨ੍ਹਾਂ ਕਿਹਾ ਕਿ ਉਬਾਸੀ ਲੈਂਦੇ ਸਮੇਂ ਜੇਨਾ ਨੇ ਐਨੀ ਜਲਦੀ ਦਿਖਾਈ ਕਿ ਉਸ ਦਾ ਜਬ੍ਹਾੜਾ ਆਪਣੀ ਜਗ੍ਹਾ ਤੋਂ ਹਟ ਗਿਆ ਅਤੇ ਜਿਸ ਹਾਲਤ ਵਿੱਚ ਸੀ ਉਸੇ ਤਰ੍ਹਾਂ ਹੀ ਖੁੱਲ੍ਹਾ ਰਹਿ ਗਿਆ। ਆਪਣੀ ਹਾਲਤ ’ਚ ਜੇਨਾ ਨੇ ਅਪਡੇਟ ਦਿੱਤਾ। ਉਨ੍ਹਾਂ ਇੱਕ ਹੋਰ ਵੀਡੀਓ ਪੋਸਟ ਕਰ ਕੇ ਉਸ ਦੀ ਕੈਪਸ਼ਨ ’ਚ ਲਿਖਿਆ ਕਿ ਢੇਰ ਸਾਰੀਆਂ ਦੁਆਵਾਂ ਤੋਂ ਬਾਅਦ ਚਾਰ ਡਾਕਟਰਾਂ ਨੇ ਮੇਰੇ ਜਬ੍ਹਾੜੇ ਨੂੰ ਵਾਪਸ ਠੀਕ ਕਰ ਦਿੱਤਾ।

ਵੀਡੀਓ ’ਚ ਉਨ੍ਹਾਂ ਨੇ ਆਪਣੇ ਚਿਹਰੇ ’ਤੇ ਬੈਂਡੇਜ਼ ਬੰਨ੍ਹੇ ਹੋਏ ਹਨ। ਜੇਨਾ ਦੀ ਹਾਲਤ ਬਾਰੇ ਦੱਸਦੇ ਹੋਹੇ ਡਾਕਟਰ ਏਂਥਨੀ ਯੂਨ ਨੇ ਕਿਹਾ ਕਿ ਉਹ ਬਹੁਤ ਦੁਰਲੱਭ ਹੈ, ਪਰ ਜਦੋਂ ਅਜਿਹਾ ਹੁੰਦਾ ਹੈ ਤਾਂ ਅਕਸਰ ਉਬਾਸੀ ਦੇ ਸਮੇਂ ਹੁੰਦਾ ਹੈ। ਇਸ ਦਾ ਇੱਕ ਮੁੱਖ ਕਾਰਨ ਜਬ੍ਹਾੜੇ ਦਾ ਆਪਣੀ ਜਗ੍ਹ ਤੋਂ ਹਟ ਜਾਣਾ ਹੈ। ਭਾਵ ਜਦੋਂ ਤੁਹਾਨੂੰ ਟੀਐੱਮਜੇ (ਟੈਂਪੋਰੋਮੈਂਡਿਬੁਲਰ ਜੋਆਇੰਟ) ਹੁੰਦਾ ਹੈ। ਇਹ ਸਮੱਸਿਆ ਆਮ ਤੌਰ ’ਤੇ ਇਲਾਜ ਤੋਂ ਬਾਅਦ ਠੀਕ ਹੋ ਜਾਂਦੀ ਹੈ।

Also Read : ਧੰਨਾ ਸਿੰਘ, ਤੇਜਾ ਸਿੰਘ, ਸੁੱਚਾ ਸਿੰਘ, ਭਾਨ ਸਿੰਘ ਵੀ ਰਹੇ ਨੇ ਬਠਿੰਡਾ ਤੋਂ ਸੰਸਦ ਮੈਂਬਰ

ਨਿੱਜੀ ਸਕੂਲ ਦੇ ਪ੍ਰਿੰਸੀਪਲ ਵੱਲੋਂ ਐਲਕੇਜੀ ਦੇ ਵਿਦਿਆਰਥੀ ਦੀ ਬੇਰਹਿਮੀ ਨਾਲ ਕੁੱਟਣ ਦੀ ਵੀਡੀਓ ਵਾਇਰਲ
ਮਾਪਿਆਂ ਦਾ ਦੋਸ਼ : ਮਾਮੂਲੀ ਗਲਤੀ ’ਤੇ ਪ੍ਰਿੰਸੀਪਲ ਨੇ ਉਨ੍ਹਾਂ ਦੇ ਬੱਚੇ ਨੂੰ ਬੁਰੀ ਤਰ੍ਹਾਂ ਕੁੱਟਿਆ, ਹੋਵੇ ਕਾਰਵਾਈ | Viral Video

ਲੁਧਿਆਣਾ (ਜਸਵੀਰ ਸਿੰਘ ਗਹਿਲ)। ਲੁਧਿਆਣਾ ਵਿਖੇ ਇੱਕ ਪ੍ਰਾਈਵੇਟ ਸਕੂਲ ਦੇ ਪ੍ਰਿੰਸੀਪਲ ਵੱਲੋਂ ਐਲਕੇਜੀ ਦੇ ਬੱਚੇ ਨੂੰ ਬੇਰਹਿਮੀ ਨਾਲ ਕੁੱਟਣ ਦੀ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ’ਚ ਬੱਚਾ ਮੁਆਫ਼ ਕਰ ਦੇਣ ਦੇ ਤਰਲੇ ਕੱਢ ਰਿਹਾ ਹੈ ਪਰ ਪ੍ਰਿੰਸੀਪਲ ਬੱਚੇ ਦੇ ਪੈਰਾਂ ਹੇਠਾਂ (ਤਲੀਆਂ ’ਤੇ) ਡੰਡੇ ਨਾਲ ਲਗਾਤਾਰ ਵਾਰ ਕਰ ਰਿਹਾ ਹੈ। (Viral Video)

ਵਾਇਰਲ ਵੀਡੀਓ ਸਥਾਨਕ ਸ਼ਹਿਰ ਦੇ ਮੁਸਲਿਮ ਕਲੋਨੀ ’ਚ ਸਥਿੱਤ ਇੱਕ ਪ੍ਰਾਈਵੇਟ ਸਕੂਲ ਦੀ ਦੱਸੀ ਜਾ ਰਹੀ ਹੈ। ਜਿਸ ਦਾ ਪ੍ਰਿੰਸੀਪਲ ਇੱਕ ਐਲਕੇਜੀ ਸਕੂਲ ਦੇ ਵਿਦਿਆਰਥੀ ਨੂੰ ਬੁਰੀ ਤਰ੍ਹਾਂ ਨਾਲ ਕੁੱਟਦਾ ਨਜ਼ਰ ਆ ਰਿਹਾ ਹੈ। ਵੀਡੀਓ ’ਚ ਸਾਫ਼ ਨਜ਼ਰ ਆ ਰਿਹਾ ਹੈ ਕਿ ਬੱਚੇ ਨੂੰ ਦੋ ਹੋਰ ਵਿਦਿਆਰਥੀਆਂ ਵੱਲੋਂ ਹੱਥਾਂ ਅਤੇ ਪੈਰਾਂ ਤੋਂ ਫੜਕੇ ਮੂਧਾ ਕੀਤਾ ਹੋਇਆ ਹੈ ਅਤੇ ਕੋਲ ਖੜ੍ਹਾ ਪ੍ਰਿੰਸੀਪਲ ਉਸ ਐਲਕੇਜੀ ਦੇ ਵਿਦਿਆਰਥੀ ਦੀ ਪਿੱਠ ਅਤੇ ਪੈਰਾਂ ਦੇ ਹੇਠਾਂ ਲਗਾਤਾਰ ਡੰਡੇ ਵਰ੍ਹਾ ਰਿਹਾ ਹੈ।

ਜਿਸ ਦੀ ਵੀਡੀਓ ਆਪਣਾ ਕੰਮ ਕਰਵਾਉਣ ਸਕੂਲ ਗਏ ਇੱਕ ਹੋਰ ਨੌਜਵਾਨ ਨੇ ਭੁਲੇਖੇ ਨਾਲ ਬਣਾ ਲਈ। ਪੀੜਤ ਬੱਚੇ ਦੀ ਮਾਂ ਸਾਲੂਨਾ ਖਾਤੂਨ ਨੇ ਦੱਸਿਆ ਕਿ ਪਿ੍ਰੰਸੀਪਲ ਨੇ ਉਸ ਦੇ ਬੱਚੇ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਹੈ। ਜਿਵੇਂ ਕੋਈ ਹਾਰਡਕੋਰ ਅਪਰਾਧੀ ਨਾਲ ਕਰਦਾ ਹੈ। ਉਨ੍ਹਾਂ ਕਿਹਾ ਪ੍ਰਿੰਸੀਪਲ ’ਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਉਹ ਕਿਸੇ ਹੋਰ ਬੱਚੇ ਨਾਲ ਅਜਿਹਾ ਵਿਵਹਾਰ ਨਾ ਕਰੇ। ਸਾਲੂਨਾ ਖਾਤੂਨ ਨੇ ਦੱਸਿਆ ਕਿ ਜਦ ਉਸ ਨੇ ਪ੍ਰਿੰਸੀਪਲ ਤੋਂ ਅਜਿਹਾ ਕਰਨ ਦਾ ਕਾਰਨ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਇਸ ਬੱਚੇ ਨੇ ਇੱਕ ਲੜਕੀ ਦੇ ਹੱਥ ’ਤੇ ਪੈਨਸਿਲ ਮਾਰੀ ਹੈ ਜੋ ਪ੍ਰਿੰਸੀਪਲ ਦੁਆਰਾ ਕੀਤੀ ਗਈ ਕੁੱਟ ਦੇ ਮੁਕਾਬਲੇ ਕੁੱਛ ਵੀ ਨਹੀਂ।

ਇਹ ਵੀ ਪੜ੍ਹੋ : Holiday : ਪੰਜਾਬ ਦੇ ਇਸ ਇਲਾਕੇ ’ਚ 22 ਨੂੰ ਰਹੇਗੀ ਛੁੱਟੀ

ਡਿਪਟੀ ਡੀਈਓ ਐਲਮੈਂਟਰੀ ਮਨੋਜ ਕੁਮਾਰ ਦਾ ਕਹਿਣਾ ਹੈ ਕਿ ਪਿ੍ਰੰਸੀਪਲ ਵੱਲੋਂ ਬੱਚੇ ਦੀ ਕੁੱਟਮਾਰ ਕਰਨ ਦਾ ਮਾਮਲਾ ਉਨ੍ਹਾਂ ਦੇ ਧਿਆਨ ’ਚ ਆਇਆ ਹੈ, ਜਿਸ ਵਿੱਚ ਜਾਂਚ ਦੇ ਅਧਾਰ ’ਤੇ ਸਕੂਲ ਪ੍ਰਿੰਸੀਪਲ ਉੱਪਰ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਕੂਲ ਦਾ ਨਾਂਅ ਹਾਲੇ ਕੁੱਝ ਸਪੱਸ਼ਟ ਨਹੀਂ।

Viral Video: ਪਹਿਲਾਂ ਸੱਪ ਤੇ ਹੁਣ ਇਸ ਜੀਵ ਨੂੰ ਦੇਖ ਕੇ ਕੰਬ ਉੱਠੇ ਖਿਡਾਰੀ!
ਨਵੀਂ ਦਿੱਲੀ। Viral Video: : ਲੰਕਾ ਪ੍ਰੀਮੀਅਰ ਲੀਗ 2023 ਦਾ ਮੈਚ ਗਾਲੇ ਅਤੇ ਦਾਂਬੁਲਾ ਵਿਚਕਾਰ ਆਰ ਪ੍ਰੇਮਦਾਸਾ ਸਟੇਡੀਅਮ ਵਿੱਚ ਖੇਡਿਆ ਗਿਆ, ਜੋ ਕਿ ਇੱਕ ਬਹੁਤ ਹੀ ਦਿਲਚਸਪ ਮੈਚ ਸੀ। ਇਸ ਦੌਰਾਨ ਇਕ ਵੱਖਰਾ ਨਜ਼ਾਰਾ ਵੀ ਦੇਖਣ ਨੂੰ ਮਿਲਿਆ। ਇਸ ਮੈਚ ਦੇ ਵਿਚਕਾਰ, ਇੱਕ ਸੱਪ ਖੇਡ ਦੇ ਮੈਦਾਨ ਵਿੱਚ ਆ ਗਿਆ। ਇਸ ਕਾਰਨ ਮੈਚ ਨੂੰ ਕੁਝ ਸਮੇਂ ਲਈ ਰੋਕਣਾ ਪਿਆ। ਦੂਜੇ ਪਾਸੇ ਐਡਿਨਬਰਗ ‘ਚ ਸਕਾਟਲੈਂਡ ਅਤੇ ਇਟਲੀ ਵਿਚਾਲੇ ਹੋਏ ਰਗਬੀ ਮੈਚ ‘ਚ ਇਕ ਸਮੁੰਦਰੀ ਪੰਛੀ ਸੀਗਲ ਖਿਡਾਰੀਆਂ ਵਿਚਾਲੇ ਖੇਡ ਦੇ ਮੈਦਾਨ ‘ਚ ਗਿਆ, ਜਿਸ ਕਾਰਨ ਖਿਡਾਰੀ ਅਚਾਨਕ ਆਪਣਾ ਸੰਤੁਲਨ ਗੁਆ ​​ਬੈਠਦੇ ਹਨ।

लंका प्रीमियर लीग #LPL2023 में गाले टाइटंस और दांबुला औरा के बीच लाइव मैच के दौरान सांप की इंट्री हो गई. जिसके बाद खेल को रोकना पड़ा.#LPL2023 #LPLT20 #snake #viral #SumanSaurabh pic.twitter.com/Gfl4BeeTPF

— Suman Saurabh (@sumanSa17676299) July 31, 2023

ਸ਼ੁਕਰ ਹੈ ਕਿ ਕਿਸੇ ਨੂੰ ਕੋਈ ਨੁਕਸਾਨ ਨਹੀਂ ਹੋਇਆ। ਤੁਹਾਨੂੰ ਦੱਸ ਦੇਈਏ ਕਿ ਇਸ ਮੈਚ ਵਿੱਚ ਸਕਾਟਲੈਂਡ ਨੇ 25-13 ਨਾਲ ਜਿੱਤ ਦਰਜ ਕੀਤੀ ਸੀ। ਮੈਚ ਦੌਰਾਨ ਖੇਡ ਦੇ ਮੈਦਾਨ ਵਿੱਚ ਆਇਆ ਪੰਛੀ ਸੀਗਲ ਇੱਕ ਸਮੁੰਦਰੀ ਪੰਛੀ ਹੈ ਜੋ ਬਰਤਾਨੀਆ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਵੱਡੀ ਗਿਣਤੀ ਵਿੱਚ ਪਾਇਆ ਜਾਂਦਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਗੁਹਾਟੀ ‘ਚ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਖੇਡੇ ਗਏ ਮੈਚ ਦੇ ਵਿਚਕਾਰ ਸੱਪ ਆ ਗਿਆ ਸੀ, ਜਿਸ ਕਾਰਨ ਮੈਚ ਨੂੰ ਕੁਝ ਸਮੇਂ ਲਈ ਰੋਕਣਾ ਪਿਆ ਸੀ। Viral Video

ਗੱਲਾਂ ਕਰਦੇ-ਕਰਦੇ ਵਿਅਕਤੀ ਦੀ ਹੋ ਗਈ ਮੌਤ, ਵੀਡੀਓ ਵਾਇਰਲ
ਮੈਡੀਕਲ ਸਟੋਰ ਦੇ ਅੰਦਰ ਬੈਠੇ ਵਿਅਕਤੀ ਦੀ ਅਚਾਨਕ ਹੇਠਾਂ ਡਿੱਗ ਕੇ ਮੌਤ (Viral Video)

(ਸੱਚ ਕਹੂੰ ਨਿਊਜ਼) ਫਾਜ਼ਿਲਕਾ। ਮੌਤ ਕਦੇ ਤੇ ਕਿਸੇ ਵੇਲੇ ਵੀ ਆ ਸਕਦੀ ਹੈ। ਭਾਵੇਂ ਆਦਮੀ ਕਿੰਨਾ ਹੀ ਫਿੱਟ ਤੇ ਸਿਹਤਮੰਦ ਕਿਉਂ ਨਾ ਹੋਵੇ ਮੌਤ ਅੱਗੇ ਕਿਸੇ ਦਾ ਵੱਸ ਨਹੀ ਚੱਲਦਾ। (Viral Video) ਇੱਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਕ ਵਿਅਕਤੀ ਦੀ ਬੈਂਚ ’ਤੇ ਬੈਠੇ ਦੀ ਮੌਤ ਹੋ ਗਈ। ਉਸ ਵਿਅਕਤੀ ਨੂੰ ਨਹੀ ਸੀ ਪਤਾ ਕਿ ਅੱਜ ਉਸ ਦੀ ਮੌਤ ਹੋ ਜਾਵੇਗੀ। ਉਹ ਬਿਲਕੁਲ ਠੀਕ ਸੀ ਤੇ ਕਈ ਵਿਅਕਤੀ ਹੋਰ ਬੈਠੇ ਸੀ ਤੇ ਆਪਸ ’ਚ ਗੱਲਾਂ ਕਰ ਰਹੇ ਸਨ ਕਿ ਅਚਾਨਕ ਬੈਠਾ ਇਕ ਵਿਅਕਤੀ ਡਿੱਗ ਪਿਆ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਹ ਘਟਨਾ ਮੈਡੀਕਲ ਸਟੋਰ ਵਿੱਚ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈ । ਇਸ ਦੇ ਨਾਲ ਹੀ ਮੌਤ ਨੂੰ ਇਸ ਤਰ੍ਹਾਂ ਆਉਂਦੀ ਦੇਖ ਲੋਕ ਵੀ ਹੈਰਾਨ ਰਹਿ ਗਏ।

ਇਹ ਵੀ ਪੜ੍ਹੋ : Viral Video: ਬੇਟਾ ਪਾਪਾ, ਪਾਪਾ ਚਿਲਾਉਂਦਾ ਰਿਹਾ ਤੇ ਮੌਤ ਉਸ ਨੂੰ ਖਿੱਚਦੀ ਰਹੀ! ਵੇਖੋ ਇੱਕ ਭਿਆਨਕ ਵੀਡੀਓ

ਇਸ ਤਰ੍ਹਾਂ ਵਿਅਕਤੀ ਦੀ ਅਚਾਨਕ ਮੌਤ ਦਾ ਵੀਡੀਓ ਸਾਹਮਣੇ ਆਇਆ ਹੈ। ਇਹ ਘਟਨਾ ਫਾਜ਼ਿਲਕਾ ਸ਼ਹਿਰ ਦੇ ਸਚਦੇਵਾ ਹਸਪਤਾਲ ਦੇ ਮੈਡੀਕਲ ਸਟੋਰ ਦੀ ਹੈ। ਵੀਡੀਓ ’ਚ ਵੇਖਿਆ (Viral Video) ਜਾ ਸਕਦਾ ਹੈ ਕਿ ਸਟੋਰ ਦੇ ਅੰਦਰ ਬੈਂਚ ‘ਤੇ ਇਕ ਵਿਅਕਤੀ ਬੈਠਾ ਹੈ। ਅਚਾਨਕ ਉਹ ਡਿੱਗ ਪੈਂਦਾ ਹੈ। ਜਿੰਨੀ ਦੇਰ ਨੂੰ ਲੋਕ ਉਸ ਨੂੰ ਸੰਭਾਲਦੇ ਹਨ, ਉਹ ਮਰ ਜਾਂਦਾ ਹੈ। ਹਾਲਾਂਕਿ ਮੌਕੇ ‘ਤੇ ਸੀਪੀਆਰ ਦੇ ਕੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਡਾਕਟਰ ਉਸ ਨੂੰ ਬਚਾ ਨਹੀਂ ਸਕੇ। ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

Viral Video: ਬੇਟਾ ਪਾਪਾ, ਪਾਪਾ ਚਿਲਾਉਂਦਾ ਰਿਹਾ ਤੇ ਮੌਤ ਉਸ ਨੂੰ ਖਿੱਚਦੀ ਰਹੀ! ਵੇਖੋ ਇੱਕ ਭਿਆਨਕ ਵੀਡੀਓ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਇੱਕ ਸ਼ਾਰਕ ਵੱਲੋਂ ਇੱਕ ਨੌਜਵਾਨ ਨੂੰ ਮੌਤ ਵੱਲ ਲਿਜਾਉਣ ਦਾ ਇੱਕ ਭਿਆਨਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ। (Viral Video) ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਨੌਜਵਾਨ ਸਮੁੰਦਰ ਵਿੱਚ ਨਹਾਉਣ ਗਿਆ ਸੀ। ਜਾਣਕਾਰੀ ਦਿੰਦੇ ਹੋਏ ਹਾਦਸੇ ਦੌਰਾਨ ਮੌਜੂਦ ਚਸ਼ਮਦੀਦਾਂ ਨੇ ਦੱਸਿਆ ਕਿ ਜਿਸ ਸਮੇਂ ਸ਼ਾਰਕ ਨੌਜਵਾਨ ਨੂੰ ਆਪਣੇ ਵੱਲ ਖਿੱਚ ਰਹੀ ਸੀ ਤਾਂ ਆਪਣੀ ਜਿੰਦਗੀ ਦੀ ਗੁਹਾਰ ਲਾਉਂਦੇ ਹੋਏ ਪਾਪਾ, ਪਾਪਾ ਚਿਲਾਉਂਦਾ ਰਿਹਾ। ਵੀਡੀਓ ‘ਚ ਨੌਜਵਾਨ ਮੱਦਦ ਲਈ ਚੀਕਦਾ ਨਜ਼ਰ ਆ ਰਿਹਾ ਹੈ, ਜਦਕਿ ਦੂਜੇ ਪਾਸੇ ਬੀਚ ‘ਤੇ ਖੜ੍ਹੇ ਲੋਕ ਚੀਕਦੇ ਨਜ਼ਰ ਆ ਰਹੇ ਹਨ। ਪਰ ਬਚਾਉਣ ਦੀ ਕੋਈ ਕੋਸ਼ਿਸ਼ ਨਹੀਂ ਕਰ ਰਿਹਾ।

Shark attack at a beach in Egypt https://t.co/EJZcOjXfxl

— Leeroy Johnson (@LeeroyPress) June 8, 2023

ਮਿਰਰ ਯੂਕੇ ਦੀ ਰਿਪੋਰਟ ਦੇ ਅਨੁਸਾਰ, ਇਹ ਘਟਨਾ ਮਿਸਰ ਦੇ ਹਰਗਹਾਡਾ ਦੇ ਰੈਡ ਸੀ ਰਿਜ਼ੋਰਟ ਦੇ ਤੱਟ ਦੀ ਹੈ। ਮ੍ਰਿਤਕ ਨੌਜਵਾਨ ਰੂਸ ਦਾ ਵਸਨੀਕ ਦੱਸਿਆ ਜਾ ਰਿਹਾ ਹੈ (Viral Video) ਪਰ ਰਿਪੋਰਟ ‘ਚ ਨਾਂਅ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਨੌਜਵਾਨ ਲੰਬੇ ਸਮੇਂ ਤੋਂ ਮਿਸਰ ਵਿੱਚ ਰਹਿ ਰਿਹਾ ਸੀ। ਉਹ ਬੀਚ ‘ਤੇ ਨਹਾਉਣ ਗਿਆ ਸੀ। ਨਹਾਉਂਦੇ ਸਮੇਂ ਉਹ ਡੂੰਘੇ ਪਾਣੀ ਵਿਚ ਚਲਾ ਗਿਆ ਪਰ ਇਸ ਦੌਰਾਨ ਉਸ ਨੂੰ ਸ਼ਾਰਕ ਨੇ ਆਪਣੇ ਜਬਾੜੇ ਵਿਚ ਫਸਾ ਲਿਆ ਅਤੇ ਹੌਲੀ-ਹੌਲੀ ਉਸ ਨੇ ਉਸ ਨੂੰ ਨਿਗਲ ਲਿਆ। ਇਸ ਦੌਰਾਨ ਨੌਜਵਾਨ ਜਾਨ ਬਚਾਉਣ ਲਈ ਪਾਪਾ ਪਾਪਾ ਚਿਲਾਉਂਦਾ ਰਿਹਾ ਪਰ ਉਸ ਦੀ ਫਰਿਆਦ ਸੁਣਨ ਵਾਲਾ ਕੋਈ ਵੀ ਉਸ ਨੂੰ ਬਚਾਉਣ ਨਹੀਂ ਗਿਆ।