Company - Sach Kahoon Punjabi
Johnson & Johnson | ਨੈਸ਼ਨਲ ਐਂਟੀ-ਪ੍ਰੋਫਿਟਿੰਗ ਅਥਾਰਟੀ (ਐਨਏਏ) ਨੇ ਲਾਇਆ ਜ਼ੁਰਮਾਨਾ
ਨਵੀਂ ਦਿੱਲੀ। ਨੈਸ਼ਨਲ ਐਂਟੀ-ਪ੍ਰੋਫਿਟਿੰਗ ਅਥਾਰਟੀ (ਐਨਏਏ) ਨੇ Johnson & Johnson (ਜੇ ਐਂਡ ਜੇ) ਨੂੰ 230.41 ਕਰੋੜ ਰੁਪਏ ਦਾ ਜ਼ੁਰਮਾਨਾ ਲਾਇਆ ਹੈ। ਇਹ ਜ਼ੁਰਮਾਨਾ ਇਸ ਕਰਕੇ ਲਾਇਆ ਗਿਆ ਕਿਉਂਕਿ ਜੀਐਸਟੀ ਵਿੱਚ ਕਟੌਤੀ ਸਹੀ ਤਰਾਂ ਗਾਹਕਾਂ ਨੂੰ ਨਹੀਂ ਦਿੱਤੀ ਗਈ। ਅਥਾਰਟੀ ਦੇ ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਜਾਨਸਨ ਅਤੇ ਜਾਨਸਨ ਨੇ ਟੈਕਸ ਵਿੱਚ ਕਟੌਤੀ ਤੋਂ ਬਾਅਦ ਆਪਣੇ ਉਤਪਾਦ ਦੀ ਕੀਮਤ ਦਾ ਗਲਤ ਢੰਗ ਨਾਲ ਮੁਲਾਂਕਣ ਕੀਤਾ।
ਜਾਂਚ ਵਿਚ ਪਾਇਆ ਗਿਆ ਕਿ 15 ਨਵੰਬਰ 2017 ਨੂੰ, ਕੁਝ ਚੀਜ਼ਾਂ ‘ਤੇ ਜੀਐਸਟੀ ਦੀ ਦਰ 28% ਤੋਂ ਘਟਾ ਕੇ 18% ਕਰ ਦਿੱਤੀ ਗਈ ਸੀ, ਜਿਸ ਨਾਲ ਜਾਨਸਨ ਤੇ ਜਾਨਸਨ ਨੇ ਗਾਹਕਾਂ ਨੂੰ ਲਾਭ ਨਹੀਂ ਪਹੁੰਚਾਇਆ। ਇਸ ਮਾਮਲੇ ਵਿੱਚ ਸੋਮਵਾਰ ਨੂੰ ਜਾਰੀ ਕੀਤੇ ਗਏ ਐਨਏਏ ਦੇ ਹੁਕਮ ਬੁੱਧਵਾਰ ਨੂੰ ਸਾਹਮਣੇ ਆਏ। ਜਾਨਸਨ ਅਤੇ ਜਾਨਸਨ ਨੂੰ ਜੁਰਮਾਨਾ ਤਿੰਨ ਮਹੀਨਿਆਂ ਵਿੱਚ ਜਮ੍ਹਾ ਕਰਾਉਣ ਦੇ ਆਦੇਸ਼ ਦਿੱਤੇ ਗਏ ਹਨ। ਕੰਪਨੀ ਨੂੰ ਜਨਵਰੀ ਵਿਚ ਜਵਾਬ ਮੰਗਿਆ ਗਿਆ ਸੀ। ਐਨਏਏ ਨੇ ਕੰਪਨੀ ਦੇ ਅਧੂਰੀ ਜਾਣਕਾਰੀ ਅਤੇ ਅੰਕੜੇ ਦਾ ਹਵਾਲਾ ਦਿੰਦੇ ਹੋਏ ਦਾਅਵਿਆਂ ਨੂੰ ਖਾਰਜ ਕਰ ਦਿੱਤਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਲਾ ਸਕਦੀ ਐ ਚਾਰ ਅਰਬ ਦਾ ਜ਼ੁਰਮਾਨਾ
ਵਾਸ਼ਿੰਗਟਨ (ਏਜੰਸੀ)। ਅਮਰੀਕਾ ਦੀ ਸਰਕਾਰ US Government ਐਰੋਸਪੇਸ ਬੇੜੇ ਦੇ 133 ਜਹਾਜ਼ਾਂ ‘ਚ ਖ਼ਰਾਬੀ ਵਾਲੇ ਪਾਰਟ ਲਾਉਣ ਕਾਰਨ ਬੋਇੰਗ ਕੰਪਨੀ ‘ਤੇ ਲਗਭਗ ਚਾਰ ਅਰਬ ਦਾ ਜ਼ੁਰਮਾਨਾ ਲਾ ਸਕਦੀ ਹੈ। ਅਮਰੀਕਾ ਦੇ ਸੰਘੀ ਜਹਾਜ਼ਰਾਨੀ ਅਥਾਰਟੀ (ਫਾ) ਨੇ ਸ਼ੁੱਕਰਵਾਰ ਨੂੰ ਬਿਆਨ ਜਾਰੀ ਕਰ ਕੇ ਕਿਹਾ ਕਿ ਫਾ ਨੇ ਲਗਭਗ 133 ਜਹਾਜ਼ਾਂ ‘ਚ ਖ਼ਰਾਬ ਪਾਰਟ ਲਾਉਣ ਕਾਰਨ ਬੋਇੰਗ ਕੰਪਨੀ ਦੇ ਖਿਲਾਫ਼ 3.9 ਅਰਬ ਤੋਂ ਜ਼ਿਆਦਾ ਜ਼ੁਰਮਾਨਾ ਲਾਉਣ ਦਾ ਪ੍ਰਸਤਾਵ ਦਿੱਤਾ ਹੈ। ਅਮਰੀਕਾ ਦੀ ਸਰਕਾਰ US Government ਐਰੋਸਪੇਸ ਬੇੜੇ ਦੇ 133 ਜਹਾਜ਼ਾਂ ‘ਚ ਖ਼ਰਾਬੀ ਵਾਲੇ ਪਾਰਟ ਲਾਉਣ ਕਾਰਨ ਬੋਇੰਗ ਕੰਪਨੀ ‘ਤੇ ਲਗਭਗ ਚਾਰ ਅਰਬ ਦਾ ਜ਼ੁਰਮਾਨਾ ਲਾ ਸਕਦੀ ਹੈ। ਅਮਰੀਕਾ ਦੇ ਸੰਘੀ ਜਹਾਜ਼ਰਾਨੀ ਅਥਾਰਟੀ (ਫਾ) ਨੇ ਸ਼ੁੱਕਰਵਾਰ ਨੂੰ ਬਿਆਨ ਜਾਰੀ ਕਰ ਕੇ ਕਿਹਾ ਕਿ ਫਾ ਨੇ ਲਗਭਗ 133 ਜਹਾਜ਼ਾਂ ‘ਚ ਖ਼ਰਾਬ ਪਾਰਟ ਲਾਉਣ ਕਾਰਨ ਬੋਇੰਗ ਕੰਪਨੀ ਦੇ ਖਿਲਾਫ਼ 3.9 ਅਰਬ ਤੋਂ ਜ਼ਿਆਦਾ ਜ਼ੁਰਮਾਨਾ ਲਾਉਣ ਦਾ ਪ੍ਰਸਤਾਵ ਦਿੱਤਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
US Government
ਸਿਲਾਈ ਕਢਾਈ ਤੇ ਅਵੈਰਨੈੱਸ ਕੈਂਪ ਦੇ ਨਾਂਅ ‘ਤੇ 800 ਤੋਂ ਵੱਧ ਲੜਕੀਆਂ ਤੋਂ 9,38,750 ਹੜੱਪੇ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਲੜਕੀਆਂ ਨੂੰ ਸਿਲਾਈ ਕਢਾਈ ਦਾ ਕੋਰਸ ਕਰਵਾਉਣ ਦੇ ਨਾਂਅ ‘ਤੇ ਇੱਕ ਕੰਪਨੀ ਵੱਲੋਂ ਲੱਖਾਂ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪੁਲਿਸ ਵੱਲੋਂ ਕੰਪਨੀ ਦੇ ਡਾਇਰੈਕਟਰ ਸਮੇਤ ਹੋਰਨਾਂ ਖਿਲਾਫ਼ ਮਾਮਲਾ ਦਰਜ਼ ਕਰ ਲਿਆ ਗਿਆ ਹੈ। Company
ਗੁਪਿੰਦਰ ਕੌਰ ਪਤਨੀ ਪਰਮਜੀਤ ਸਿੰਘ ਵਾਸੀ ਅਜੀਤ ਬਾਗ ਮੇਨ ਰੋਡ ਪਟਿਆਲਾ ਵੱਲੋਂ ਥਾਣਾ ਸਿਵਲ ਲਾਇਨ ਵਿਖੇ ਸ਼ਿਕਾਇਤ ਦਰਜ਼ ਕਰਵਾਈ ਗਈ ਹੈ ਕਿ ਮਦਨ ਯਾਦਵ ਡਾਇਰੈਕਟਰ ਵਨ ਵੇਅ ਸਕਿਲ ਮੈਨੇਜਮੈਂਟ ਐਡ ਟੈਕਨੋਲੋਜੀ ਪ੍ਰਾਈਵੇਟ ਲਿਮ. ਵਾਸੀ ਨਵਾਂ ਗਾਓਂ ਕਲੋਨੀ ਚੰਡੀਗੜ੍ਹ, ਸੋਹਿਤ ਸ਼ਰਮਾ ਵਲੰਟੀਅਰ, ਵਿਨੀਤ ਬਿੰਦਰਾ ਐਗਜਾਮਿਨੀ ਅਤੇ ਵਲੰਟੀਅਰ ਨੇ ਉਸ ਨੂੰ ਕਿਹਾ ਸੀ ਕਿ ਉਨ੍ਹਾਂ ਦੀ ਕੰਪਨੀ ਵੱਲੋਂ ਕੁੜੀਆਂ ਨੂੰ ਸਿਲਾਈ ਕਢਾਈ ਦਾ ਕੋਰਸ ਕਰਵਾਇਆ ਜਾਂਦਾ ਹੈ ਤੇ ਫੀਸ 690 ਰੁਪਏ ਪ੍ਰਤੀ ਬੱਚਾ ਰੱਖੀ ਹੋਈ ਹੈ। Company
ਇਸ ਦੇ ਨਾਲ ਹੀ ਅਖੀਰਲੇ ਮਹੀਨੇ 2500 ਰੁਪਏ ਪ੍ਰਤੀ ਬੱਚੇ ਦੇ ਹਿਸਾਬ ਨਾਲ ਵਾਪਿਸ ਕੀਤੇ ਜਾਣਗੇ ਤੇ ਸਰਟੀਫਿਕੇਟ ਵੀ ਦਿੱਤਾ ਜਾਵੇਗਾ। ਗੁਪਿੰਦਰ ਕੌਰ ਨੇ ਕਿਹਾ ਕਿ ਉਸ ਨੇ 400 ਲੜਕੀਆਂ ਇੱਕਠੀਆਂ ਕਰਕੇ ਬਣਦੀ ਫੀਸ ਦੇ 4 ਲੱਖ 26 ਹਜਾਰ ਰੁਪਏ ਜਮ੍ਹਾ ਕਰਵਾ ਦਿੱਤੇ। ਬਾਅਦ ‘ਚ ਉਕਤ ਵਿਕਅਤੀਆਂ ਨੇ ਅਵੈਰਨੈਸ ਕੈਂਪ ਲਾਉਣ ਬਹਾਨੇ ਵੀ 150 ਰੁਪਏ ਪ੍ਰਤੀ ਬੱਚੇ ਦੇ ਹਿਸਾਬ ਨਾਲ ਪੈਸੇ ਲੈ ਲਏ। ਉਕਤ ਕੰਪਨੀ ਵਾਲਿਆਂ ਵੱਲੋਂ ਮਿਲ ਕੇ ਸਿਲਾਈ ਕਢਾਈ ਤੇ ਅਵੈਰਨੈਸ ਦਾ ਕੈਂਪ ਲਾ 800/900 ਲੜਕੀਆਂ ਤੋਂ 9,38,750 ਰੁਪਏ ਇੱਕਠੇ ਕਰਕੇ ਠੱਗੀ ਮਾਰੀ ਹੈ।
ਇਨ੍ਹਾਂ ਵੱਲੋਂ ਬਾਅਦ ਵਿੱਚ ਕੋਈ ਪੈਸਾ ਵਾਪਸ ਨਹੀਂ ਕੀਤਾ ਗਿਆ। ਇਸ ਸਬੰਧੀ ਥਾਣਾ ਸਿਵਲ ਲਾਇਨ ਪੁਲਿਸ ਵੱਲੋਂ ਉਕਤ ਕੰਪਨੀ ਦੇ ਮਾਲਕ ਅਤੇ ਉਨ੍ਹਾਂ ਦੇ ਹੋਰ ਸਾਥੀਆਂ ਖਿਲਾਫ਼ ਧਾਰਾ 406,420,120 ਆਈਪੀਸੀ ਤਹਿਤ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਜਾਂਚ ਜਾਰੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕੰਪਨੀ ਦੇ ਦੋ ਪਲਾਂਟਾਂ ‘ਚ ਲੱਗੀ ਭਿਆਨਕ ਅੱਗ | Saudi Arabia
ਦਮਿਸ਼ਕ (ਏਜੰਸੀ)। ਸਾਊਦੀ ਅਰਬ ਸਥਿਤ ਦੁਨੀਆ ਦੀ ਸਭ ਤੋਂ ਵੱਡੀ ਤੇਲ ਕੰਪਨੀ ਦੇ ਦੋ ਪਲਾਂਟਾਂ ‘ਤੇ ਡ੍ਰੋਨ ਹਮਲਾ ਹੋਇਆ ਹੈ ਇਸ ਤੋਂ ਬਾਅਦ ਉੱਥੇ ਭਿਆਨਕ ਅੱਗ ਲੱਗ ਗਈ ਇਸ ਘਟਨਾ ਦੇ ਇੱਕ ਵੀਡੀਓ ‘ਚ ਸਾਫ ਨਜ਼ਰ ਆ ਰਿਹਾ ਹੈ ਕਿ ਹਮਲੇ ਵਾਲੇ ਇਲਾਕੇ ਤੋਂ ਅੱਗ ਦੀਆਂ ਲਪਟਾਂ ਅਤੇ ਧੂੰਏਂ ਦਾ ਜਬਰਦਸਤ ਗੁਬਾਰ ਉੱਠ ਰਿਹਾ ਹੈ ਇਸ ਹਮਲੇ ਦੀ ਹਾਲੇ ਤੱਕ ਕਿਸੇ ਨੇ ਜ਼ਿੰਮੇਵਾਰੀ ਨਹੀਂ ਲਈ ਹੈ ਦਰਅਸਲ ਸਾਊਦੀ ਅਰਬ ਦੇ ਸਰਕਾਰੀ ਮੀਡੀਆ ਨੇ ਗ੍ਰਹਿ ਮੰਤਰਾਲੇ ਦੇ ਹਵਾਲੇ ਨਾਲ ਦੱਸਿਆ ਕਿ ਸ਼ਨਿੱਚਰਵਾਰ ਸਵੇਰੇ ਤੇਲ ਕੰਪਨੀ ਸਾਊਦੀ ਅਰਾਮਕੋ ਦੇ ਦੋ ਤੇਲ ਪਲਾਂਟਾਂ ‘ਤੇ ਡ੍ਰੋਨ ਨਾਲ ਹਮਲਾ ਹੋਇਆ ਹੈ। (Saudi Arabia)
ਇਹ ਦੋਵੇਂ ਤੇਲ ਪਲਾਂਟ ਅਬਕੈਕ ਅਤੇ ਖੁਰੈਸ ਇਲਾਕੇ ‘ਚ ਸਥਿਤ ਹਨ ਦੱਸਿਆ ਜਾ ਰਿਹਾ ਹੈ ਕਿ ਹਮਲੇ ‘ਚ ਦਸ ਦੇ ਆਸ-ਪਾਸ ਡ੍ਰੋਨ ਭੇਜੇ ਗਏ ਸਨ ਨਿਊਜ਼ ਏਜੰਸੀ ਪੀਟੀਆਈ ਅਨੁਸਾਰ ਸਾਊਦੀ ਅਰਬ ਦੀ ਪ੍ਰੈੱਸ ਏਜੰਸੀ ਨੇ ਦੱਸਿਆ, ਅਰਾਮਕੋ ਦੀਆਂ ਉਦਯੋਗਿਕ ਸੁਰੱਖਿਆ ਫੋਰਸਾਂ ਨੇ ਅਬਕੈਕ ਅਤੇ ਖੁਰੈਸ ਪਲਾਂਟਾਂ ‘ਚ ਡ੍ਰੋਨ ਹਮਲੇ ਕਾਰਨ ਲੱਗੀ ਅੱਗ ਨਾਲ ਨਜਿੱਠਣਾ ਸ਼ੁਰੂ ਕੀਤਾ ਤੇ ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ ਹਾਲੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਹਮਲੇ ‘ਚ ਕਿੰਨੇ ਵਿਅਕਤੀ ਜ਼ਖਮੀ ਹੋਏ ਹਨ ਅਤੇ ਇਸ ਨਾਲ ਕਿਸ ਤਰ੍ਹਾਂ ਨਜਿੱਠਿਆ ਗਿਆ ਹੈ ਪਲਾਂਟਾਂ ‘ਚ ਲੱਗੀ ਅੱਗ ਤੋਂ ਬਾਅਦ ਦਾ ਇੱਕ ਵੀਡੀਓ ਜ਼ਰੂਰ ਵਾਇਰਲ ਹੋ ਰਿਹਾ ਹੈ।
ਇਹ ਵੀ ਪੜ੍ਹੋ : ਹਰਿਆਣਾ ਦੇ ਸਰਸਾ ’ਚ ਐੱਨਆਈਏ ਦੀ ਛਾਪੇਮਾਰੀ, ਜਾਣੋ ਕਿਸ ਦੇ ਘਰ ਹੋਈ ਛਾਪੇਮਾਰੀ
ਪਰ ਉਸ ‘ਚ ਸਿਰਫ ਧੂੰਆਂ ਹੀ ਧੂੰਆਂ ਨਜ਼ਰ ਆ ਰਿਹਾ ਹੈ ਦੋਵਾਂ ਪਲਾਂਟਾਂ ‘ਚ ਅੱਗ ਦੀ ਘਟਨਾ ਡ੍ਰੋਨ ਹਮਲੇ ਤੋਂ ਬਾਅਦ ਵਾਪਰੀ ਹੈ ਇਸ ਹਮਲੇ ਤੋਂ ਬਾਅਦ ਸਾਊਦੀ ਅਰਬ ਦੀ ਤੇਲ ਕੰਪਨੀ ਅਤੇ ਉਸ ਦੇ ਸਮਝੌਤੇ ਸਬੰਧੀ ਕੁਝ ਦੇਸ਼ਾਂ ਦਰਮਿਆਨ ਤਣਾਅ ਵਧਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਅਰਾਮਕੋ ਸਾਊਦੀ ਅਰਬ ਦੀ ਕੌਮੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਕੰਪਨੀ ਹੈ ਅਤੇ ਮਾਲੀਏ ਦੇ ਮਾਮਲੇ ‘ਚ ਦੁਨੀਆ ਦੀ ਸਭ ਤੋਂ ਵੱਡੀ ਤੇਲ ਕੰਪਨੀ ਹੈ ਪਿਛਲੇ ਕੁਝ ਮਹੀਨਿਆਂ ‘ਚ ਹੂਤੀ ਵਿਦਰੋਹੀ ਸੰਗਠਨ ਨੇ ਸਾਊਦੀ ਅਰਬ ਦੇ ਕਈ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਂਦਿਆਂ ਮਿਜ਼ਾਈਲ ਅਤੇ ਡ੍ਰੋਨ ਹਮਲਿਆਂ ਨਾਲ ਕਈ ਵਾਰ ਹਮਲਾ ਕੀਤਾ ਹੈ ਇੰਨਾ ਹੀ ਨਹੀਂ ਪਿਛਲੇ ਮਹੀਨੇ ਤੇਲ ਕੰਪਨੀ ਅਰਾਮਕੋ ਦੇ ਕੁਦਰਤੀ ਗੈਸ ਦੇ ਸੈਂਟਰ ‘ਤੇ ਵੀ ਹਮਲਾ ਹੋਇਆ ਸੀ ਇਹ ਹਮਲਾ ਵੀ ਹੂਤੀ ਸੰਗਠਨ ਨੇ ਹੀ ਕੀਤਾ ਸੀ।
ਕਰੋੜਾਂ ਦੇ ਘਪਲੇ ਦੇ ਲੱਗੇ ਹਨ ਦੋਸ਼
ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ 17 ਹਜ਼ਾਰ 640 ਕਰੋੜ ਦੇ ਵੱਡੇ ਘਪਲੇ ਦੇ ਦੋਸ਼
ਨਾਭਾ, ਤਰੁਣ ਕੁਮਾਰ ਸ਼ਰਮਾ
ਦੇਸ਼ ਵਿੱਚ ਕਰੋੜਾਂ ਦੇ ਉਜਾਗਰ ਹੋ ਰਹੇ ਘਪਲਿਆਂ ਵਿੱਚ ਅੱਜ ਰਿਆਸਤੀ ਨਾਭਾ ਸ਼ਹਿਰ ਦਾ ਨਾਂਅ ਵੀ ਜੁੜ ਗਿਆ ਜਦੋਂ ਇੱਥੋਂ ਦੀ ਪੁਲਿਸ ਨੇ ਚਿੱਟ ਫੰਡ ਕੰਪਨੀ ਦੇ ਨਾਂਅ ‘ਤੇ ਕਥਿਤ ਰੂਪ ਵਿੱਚ ਕੀਤੀ ਕਰੋੜਾਂ ਦੀ ਹੇਰਾਫੇਰੀ ਦੇ ਮਾਮਲੇ ਵਿੱਚ ਕੰਪਨੀ ਦੇ ਐੱਮ ਡੀ ਦਾ ਦੋ ਦਿਨਾਂ ਪੁਲਿਸ ਰਿਮਾਂਡ ਹਾਸਲ ਕਰ ਲਿਆ।
ਦੱਸਿਆ ਜਾ ਰਿਹਾ ਹੈ ਕਿ ਕੁੱਝ ਸਮਾਂ ਪਹਿਲਾਂ ਨਾਭਾ ਵਿੱਚ ‘ਆਈ ਕੋਰ ਕੰਪਨੀ’ ਨੇ ਆਪਣਾ ਦਫਤਰ ਖੋਲ੍ਹਿਆ ਅਤੇ ਆਮ ਲੋਕਾਂ ਨੂੰ ਦਿਨਾਂ ਵਿੱਚ ਹੀ ਉਨ੍ਹਾਂ ਦੀ ਰਕਮ ਨੂੰ ਦੁੱਗਣੇ ਕਰਨ ਦੇ ਝਾਂਸੇ ਦੇ ਕੇ ਰਿਆਸਤੀ ਸ਼ਹਿਰ ਦੇ ਵਾਸੀਆਂ ਤੋਂ ਲਗਭਗ 4 ਕਰੋੜ ਰੁਪਇਆ ਇਕੱਠਾ ਕਰ ਲਿਆ। ਕੰਪਨੀ ਦੇ ਐੱਮ ਡੀ ਵੱਲੋਂ ਪ੍ਰਸਿੱਧ ਬਾਲੀਵੁੱਡ ਸਿਤਾਰਿਆਂ ਅਤੇ ਹਸਤੀਆਂ ਨਾਲ ਆਪਣੀਆਂ ਫੋਟੋਆਂ ਦਿਖਾ ਕੇ ਲੋਕਾਂ ਨੂੰ ਭਰਮਾਇਆ ਗਿਆ।
ਇਸ ਤੋਂ ਬਾਦ ਕੰਪਨੀ ਦਾ ਕਥਿਤ ਐੱਮ ਡੀ ਅਤੇ ਸਟਾਫ ਅਚਾਨਕ ਰੂਪੋਸ਼ ਹੋ ਗਏ, ਜਿਸ ਨਾਲ ਕੰਪਨੀ ਵਿੱਚ ਪੈਸਾ ਲਗਾਉਣ ਵਾਲੇ ਲੋਕਾਂ ਦੇ ਹੱਥਾਂ ਦੇ ਤੋਤੇ ਉੱਡ ਗਏ। ਕੁੱਝ ਸਮੇਂ ਬਾਅਦ ਕੰਪਨੀ ਵੱਲੋਂ ਲਗਭਗ 80 ਚੈਕ ਜਾਰੀ ਕਰਕੇ ਦਿੱਤੇ ਗਏ ਜੋ ਕਿ ਕਥਿਤ ਰੂਪ ਵਿੱਚ ਲਗਾਤਾਰ ਬਾਊਂਸ ਹੁੰਦੇ ਰਹੇ।  ਆਪਣੀ ਡੁੱਬੀ ਰਕਮ ਨੂੰ ਪ੍ਰਾਪਤ ਕਰਨ ਲਈ ਦਰ-ਦਰ ਦੀਆਂ ਠੋਕਰਾਂ ਖਾ ਕੇ ਕੰਪਨੀ ਦੀ ਠੱਗੀ ਦੇ ਸ਼ਿਕਾਰ ਹੋਏ ਸ਼ਹਿਰ ਵਾਸੀਆਂ ਨੇ ਸਾਲ 2014 ਵਿੱਚ ਕੰਪਨੀ ਦੇ ਐਮ ਡੀ ਖਿਲਾਫ ਨਾਭਾ ਕੋਤਵਾਲੀ ਪੁਲਿਸ ਕੋਲ ਠੱਗੀ ਸੰਬੰਧੀ ਮਾਮਲਾ ਦਰਜ ਕਰਵਾ ਦਿੱਤਾ।
ਦੱਸਣਯੋਗ ਹੈ ਕਿ ਕੰਪਨੀ ਅਤੇ ਇਸ ਦੇ ਐਮ ਡੀ ਨੇ ਕਥਿਤ ਰੂਪ ‘ਚ ਨਾ ਸਿਰਫ ਨਾਭਾ ਬਲਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ 17 ਹਜ਼ਾਰ 640 ਕਰੋੜ ਦਾ ਵੱਡਾ ਘਪਲਾ ਕਰ ਰੱਖਿਆ ਹੋਇਆ ਹੈ। ਇਸ ਦੀ ਪੁਸ਼ਟੀ ਕਰਦਿਆਂ ਮਾਮਲੇ ਦੇ ਪੀੜਤਾਂ ਵੱਲੋਂ ਪੇਸ਼ ਹੋਏ ਵਕੀਲ ਐਚ ਵੀ ਰਾਏ ਨੇ ਦੱਸਿਆ ਕਿ ਅਸੀਂ ਚਾਰ ਸਾਲ ਦੀ ਜੱਦੋਜਹਿਦ ਤੋਂ ਬਾਦ ਸਫਲਤਾ ਹਾਸਿਲ ਕੀਤੀ ਹੈ। ਸਾਡੀ ਕੋਸ਼ਿਸ਼ ਹੈ ਕਿ ਕੰਪਨੀ ਦੇ ਐਮ ਡੀ ਤੋਂ ਬਾਦ ਉਸ ਦੀ ਪਤਨੀ ਨੂੰ ਵੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਕੰਪਨੀ ਨੇ ਨਾ ਸਿਰਫ ਨਾਭਾ ਵਿੱਚ 4 ਕਰੋੜ ਦਾ ਘਪਲਾ ਕੀਤਾ ਹੈ ਬਲਕਿ ਦੂਜੀਆਂ ਸਟੇਟਾਂ ਤੋਂ 17 ਹਜ਼ਾਰ 640 ਕਰੋੜ ਦੇ ਘਪਲੇ ਨੂੰ ਵੀ ਅੰਜਾਮ ਦਿੱਤਾ ਹੈ। ਇਸ ਮੌਕੇ ਕੋਤਵਾਲੀ ਪੁਲਿਸ ਦੇ ਇੰਚਾਰਜ਼ ਇੰਸਪੈਕਟਰ ਸੁਖਰਾਜ ਸਿੰਘ ਨੇ ਦੱਸਿਆ ਕਿ ਕੰਪਨੀ ਦੇ ਮਾਲਕ ਦੇ ਉੜੀਸਾ ਨਾਲ ਸੰਬੰਧਤ ਹੋਣ ਕਾਰਨ ਭਾਵੇਂ ਨਾਭਾ ਪੁਲਿਸ ਨੂੰ ਕਾਫੀ ਜੱਦੋਜਹਿਦ ਕਰਨੀ ਪਈ ਪ੍ਰੰਤੂ ਅੱਜ ਕੰਪਨੀ ਦੇ ਐਮ ਡੀ ਅਨੂਕੂਲ ਮਹਿਤੀ ਨੂੰ ਉੜੀਸਾ ਤੋ ਪ੍ਰੋਡਕਸ਼ਨ ਵਾਰੰਟਾਂ ‘ਤੇ ਨਾਭਾ ਲਿਆਂਦਾ ਗਿਆ ਅਤੇ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨਾਂ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ। ਪੁਲਿਸ ਰਿਮਾਂਡ ਤੋਂ ਬਾਦ ਹੀ ਉਸ ਦੇ ਕੀਤੇ ਹੋਰ ਘਪਲਿਆਂ ਬਾਰੇ ਦੱਸਿਆ ਜਾ ਸਕਦਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪ੍ਰਾਈਵੇਟ ਕੰਪਨੀ ਨੂੰ 1 ਲੱਖ 30 ਹਜ਼ਾਰ ਕਰੋੜ ਦਾ ਠੇਕਾ ਮਿਲਿਆ
ਰਾਫ਼ੇਲ ਸਮਝੌਤੇ ‘ਚ ਅਜਿਹੀ ਕੰਪਨੀ ਸ਼ਾਮਲ ਜੋ ਬਣੀ ਹੀ ਨਹੀਂ ਸੀ | Private Company
ਕੰਪਨੀ ਸਮਝੌਤੇ ਦੇ ਸਮੇਂ ਹੋਂਦ ‘ਚ ਹੀ ਨਹੀਂ ਸੀ | Private Company
ਨਵੀਂ ਦਿੱਲੀ (ਏਜੰਸੀ)। ਕਾਂਗਰਸ ਨੇ ਰਾਫੇਲ ਲੜਾਕੂ ਜਹਾਜ਼ ਸੌਦੇ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਅੱਜ ਦੋਸ਼ ਲਾਇਆ ਕਿ ਉਨ੍ਹਾਂ ਜਨਤਕ ਖੇਤਰ ਦੀ ਹਿੰਦੁਸਤਾਨ ਏਰੋਨਟਿਕਸ ਲਿਮਿਟਡ (ਐਲਏਐਲ) ਨਾਲ ਹੋਏ ਸਮਝੌਤੇ ਨੂੰ ਰੱਦ ਕਰਕੇ ਨਿੱਜੀ ਖੇਤਰ ਦੀ ਅਜਿਹੀ ਕੰਪਨੀ ਨੂੰ ਠੇਕਾ ਦਿੱਤਾ ਜੋ ਸਮਝੌਤੇ ਦੇ ਸਮੇਂ ਧਰਤੀ ‘ਤੇ ਸੀ ਹੀ ਨਹੀਂ ਕਾਂਗਰਸ ਸੰਚਾਰ ਵਿਭਾਗ ਦੇ ਮੁਖੀ ਰਣਦੀਪ ਸਿੰਘ ਸੂਰਜੇਵਾਲਾ ਨੇ ਪਾਰਟੀ ਦਫ਼ਤਰ ‘ਚ ਪ੍ਰੈੱਸ ਕਾਨਫਰੰਸ ‘ਚ ‘ਚ ਕਿਹਾ ਕਿ ਸੰਯੁਕਤ ਪ੍ਰਗਤੀਸ਼ੀਲ ਗਠਜੋੜ ਸਰਕਾਰ ਨੇ ਇਸ ਸੌਦੇ ਤਹਿਤ ਫਰਾਂਸ ਦੀ ਕੰਪਨੀ ਡਸਾਲਟ ਏਵੀਏਸ਼ਨ ਦੇ ਨਾਲ ਸਾਂਝੇ ਉਪਕ੍ਰਮ ‘ਚ ਐਚਏਐਲ ਨੂੰ ਤਕਨੀਕੀ ਦਖਲ ਲਈ ਸਾਂਝੀਦਾਰ ਬਣਾਇਆ ਸੀ ਮੋਦੀ ਸਰਕਾਰ ਨੇ ਇਸ ਸਮਝੌਤੇ ਨੂੰ ਰੱਦ ਕਰ ਦਿੱਤਾ ਤੇ ਹੁਣ ਰਿਲਾਇੰਸ ਡਿਫੇਂਸ ਲਿਮਿਟਡ ਨਾਂਅ ਦੀ ਕੰਪਨੀ ਨੇ ਡਸਾਲਟ ਏਵੀਏਸ਼ਨ ਦੇ ਨਾਲ ਸਾਂਝੀ ਉਪਕ੍ਰਮ ਬਣਾਇਆ ਹੈ ਕੰਪਨੀ ਸਮਝੌਤੇ ਦੇ ਸਮੇਂ ਹੋਂਦ ‘ਚ ਹੀ ਨਹੀਂ ਸੀ ਇਹ ਕੰਪਨੀ ਰਾਫੇਲ ਸੌਦਾ ਹੋਣ ਦੇ 14 ਦਿਨਾਂ ਬਾਅਦ ਬਣੀ ਹੈ।
ਉਨ੍ਹਾਂ ਕਿਹਾ ਕਿ ਰਿਲਾਇੰਸ ਸਮੂਹ ਦੀ ਕੰਪਨੀ ਨੇ ਜਦੋਂ ਇਸ ਸੌਦੇ ਦੇ ਲਈ ਬਿਨੇ ਕੀਤਾ ਸੀ ਉਸ ਸਮੇਂ ਤੱਕ ਉਸ ਦੇ ਕੋਲ ਨਾ ਲਾਇਸੰਸ ਸੀ ਤੇ ਨਾ ਹੀ ਆਪਣੀ ਕੋਈ ਜ਼ਮੀਨ ਤੇ ਨਾ ਹੀ ਢਾਂਚਾਗਤ ਵਿਵਸਥਾ ਸੀ ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਕੰਪਨੀ ਨੇ ਗੁਜਰਾਤ ਦੇ ਅਮਰੇਨੀ ਦਾ ਜੋ ਪਤਾ ਦਿੱਤਾ ਹੈ ਉਸ ਜਗ੍ਹਾ ਕੋਈ ਹੋਰ ਕੰਪਨੀ ਸੰਚਾਲਿਤ ਹੋ ਰਹੀ ਹੈ ਉਸ ਕੰਪਨੀ ਦਾ ਮਾਲਕ ਵੀ ਕੋਈ ਹੋਰ ਹੀ ਹੈ।
ਲੋਕਾਂ ਵੱਲੋਂ ਜੀਓ ਕੰਪਨੀ ਦਾ ਟਾਵਰ ਲਾਉਣ ਦਾ ਵਿਰੋਧ
ਭਦੌੜ, (ਸੱਚ ਕਹੂੰ ਨਿਊਜ਼)। ਪਿੰਡ ਰਾਮਗੜ੍ਹ ਵਿਖੇ ਦਲਿਤ ਬਸਤੀ ਵਿੱਚ ਜੀਓ ਕੰਪਨੀ ਵੱਲੋਂ ਲਗਾਏ ਜਾ ਰਹੇ ਮੋਬਾਇਲ ਟਾਵਰ ਦਾ ਪਿਛਲੇ ਕਈ ਦਿਨਾਂ ਤੋਂ ਹੋ ਰਿਹਾ ਵਿਰੋਧ ਅੱਜ ਉਸ ਸਮੇਂ ਨਵਾਂ ਮੋੜ ਲੈ ਕੇ ਭੜਕ ਗਿਆ, ਜਦੋਂ ਵਿਰੋਧ ਦੀ ਅਗਵਾਈ ਕਰ ਰਹੇ ਦੋ ਵਿਅਕਤੀਆਂ ਗੁਰਮੇਲ ਸਿੰਘ ਅਤੇ ਜਸਵੰਤ ਸਿੰਘ ਨੂੰ ਟੱਲੇਵਾਲ ਪੁਲਿਸ ਨੇ ਚੁੱਕ ਲਿਆ ਅਤੇ ਦੇਖਦਿਆਂ ਹੀ ਦੇਖਦਿਆਂ ਪਿੰਡ ਰਾਮਗੜ ਪੁਲਿਸ ਛਾਉਣੀ ਵਿੱਚ ਤਬਦੀਲ ਹੋ ਗਿਆ ਥਾਣਾ ਭਦੌੜ ਦੇ ਐਸ.ਐਚ.ਓ. ਪ੍ਰਗਟ ਸਿੰਘ, ਥਾਣਾ ਟੱਲੇਵਾਲ ਦੇ ਐਸ.ਐਚ.ਓ. ਜਗਜੀਤ ਸਿੰਘ ਅਤੇ ਥਾਣਾ ਸ਼ਹਿਣਾ ਦੇ ਐਸ.ਐਚ.ਓ. ਗੌਰਵਬੰਸ ਸਿੰਘ ਦੀ ਅਗਵਾਈ ‘ਚ ਵੱਡੀ ਗਿਣਤੀ ‘ਚ ਪੁਲਿਸ ਪੁੱਜ ਗਈ।
ਜਾਣਕਾਰੀ ਅਨੁਸਾਰ ਦਲਿਤ ਮੁਹੱਲੇ ਵਿੱਚ ਲੱਗ ਰਹੇ ਉਕਤ ਟਾਵਰ ਦਾ ਲੋਕਾਂ ਵੱਲੋਂ ਇਸ ਕਰਕੇ ਵਿਰੋਧ ਕੀਤਾ ਜਾ ਰਿਹਾ ਹੈ ਕਿ ਇਸ ਵਿੱਚੋਂ ਨਿਕਲਣ ਵਾਲੀਆਂ ਕਿਰਨਾਂ ਦਾ ਸਿਹਤ ‘ਤੇ ਬੁਰਾ ਅਸਰ ਪੈਂਦਾ ਹੈ ਅੱਜ ਜੀਓ ਕੰਪਨੀ ਨੇ ਟਾਵਰ ਦਾ ਕੰਮ ਸ਼ੁਰੂ ਕਰਨਾ ਸੀ, ਜਿਸ ਦੌਰਾਨ  ਚੱਲਦਿਆਂ ਪੁਲਿਸ ਨੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਜਿਸ ਤੋਂ ਲੋਕ ਭੜਕ ਉੱਠੇ ਅਤੇ ਲੋਕਾਂ ਨੇ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਰੋਸ ਰੈਲੀ ਕੱਢੀ।
ਇਹ ਵੀ ਪੜ੍ਹੋ : IND vs WI 1st Test : ਟੀਮ ਇੰਡੀਆ ਮਜ਼ਬੂਤ ਸਥਿਤੀ ’ਚ, ਤੀਜੇ ਦਿਨ ਦੀ ਖੇਡ ਸ਼ੁਰੂ
ਇਸ ਮੌਕੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕ੍ਰਾਂਤੀਕਾਰੀ ਮਜਦੂਰ ਯੂਨੀਅਨ ਦੇ ਜਗਰਾਜ ਟੱਲੇਵਾਲ, ਹਰਬੰਸ ਬਿਲਾਸਪੁਰ, ਮਜਦੂਰ ਮੁਕਤੀ ਮੋਰਚੇ ਦੇ ਹਰਮਨਦੀਪ ਹਿੰਮਤਪੁਰਾ, ਪੰਜਾਬ ਸਟੂਡੈਂਟ ਯੂਨੀਅਨ ਮਨਵੀਰ ਬੀਹਲਾ ਨੇ ਕਿਹਾ ਕਿ ਤੰਦਰੁਸਤ ਪੰਜਾਬ ਮਿਸ਼ਨ ਚਲਾਉਣ ਵਾਲੀ ਕੈਪਟਨ ਸਰਕਾਰ ਜੀਓ ਕੰਪਨੀ ਨੂੰ ਦਲਿਤ ਵਸੋਂ ਦੇ ਨੇੜੇ ਚਲਾਉਣ ਤੋਂ ਰੋਕ ਲਾਉਣ ਤੋਂ ਪਾਸਾ ਕਿਉਂ ਵੱਟ ਰਹੀ ਹੈ ਅਤੇ ਕੰਪਨੀ ਵੱਲੋਂ ਸੁਪਰੀਮ ਕੋਰਟ ਦੇ ਹੁਕਮਾਂ ਦੀਆਂ ਧੱਜੀਆਂ ਉਡਾ ਕੇ ਟਾਵਰ ਲਗਾਉਣ ਦੀਆਂ ਸਕੀਮਾਂ ਘੜੀਆਂ ਜਾ ਰਹੀਆਂ ਹਨ, ਜੋ ਸਿਰੇ ਨਹੀਂ ਲੱਗਣ ਦਿੱਤੀਆਂ ਜਾਣਗੀਆਂ ਇਸ ਮੌਕੇ ਬੁਲਾਰਿਆਂ ਨੇ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਦੋ ਵਿਅਕਤੀਆਂ ਦੀ ਰਿਹਾਈ ਦੀ ਤੁਰੰਤ ਮੰਗ ਕੀਤੀ।
ਜਦੋਂ ਇਸ ਸਬੰਧੀ ਥਾਣਾ ਟੱਲੇਵਾਲ ਦੇ ਐਸ.ਐਚ.ਓ. ਜਗਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਮਜਿਸਟਰੇਟ ਦੇ ਹੁਕਮਾਂ ਸਦਕਾ ਅੱਜ ਕੰਪਨੀ ਨੇ ਟਾਵਰ ਦਾ ਕੰਮ ਚਲਾਉਣਾ ਸੀ ਪ੍ਰੰਤੂ ਵਿਰੋਧ ਹੋਣ ਕਾਰਨ ਕੰਮ ਰੋਕ ਦਿੱਤਾ ਗਿਆ ਹੈ ਅਤੇ ਦੋਵੇਂ ਗ੍ਰਿਫਤਾਰ ਵਿਅਕਤੀਆਂ ਨੂੰ ਘਰ ਭੇਜ ਦਿੱਤਾ ਗਿਆ ਹੈ।
ਵਾਸ਼ਿੰਗਟਨ (ਏਜੰਸੀ)। ਅਮਰੀਕਾ ਨੇ ਦੁਨੀਆ ਦੀਆਂ ਸੈਂਕੜੇ ਯੂਨੀਵਰਸਿਟੀਆਂ ਤੇ ਦਰਜਨਾਂ ਵਪਾਰਕ ਸੰਸਥਾਵਾਂ ਸਮੇਤ ਅਮਰੀਕੀ ਊਰਜਾ ਰੈਗੂਲੇਟਰ ‘ਤੇ ਸਾਈਬਰ ਹਮਲਾ ਕਰਨ ਸਬੰਧੀ ਈਰਾਨ ਦੇ 9 ਵਿਅਕਤੀਆਂ ਤੇ ਇਕ ਕੰਪਨੀ ‘ਤੇ ਪਾਬੰਦੀ ਲਾ ਦਿੱਤੀ ਹੈ ਅਮਰੀਕਾ ਦਾ ਦੋਸ਼ ਹੈ ਕਿ ਇਨ੍ਹਾਂ ਵਿਅਕਤੀਆਂ ਨੇ ਈਰਾਨ ਸਰਕਾਰ ਦੇ ਕਹਿਣ ‘ਤੇ ਇਹ ਕਾਰਵਾਈ ਕੀਤੀ ਹੈ ਅਮਰੀਕੀ ਟ੍ਰੇਜਰੀ ਵਿਭਾਗ ਨੇ ਕਿਹਾ ਕਿ ਈਰਾਨ ਦੇ 9 ਨਾਗਰਿਕਾਂ ਤੇ ਮਬਨਾ ਸੰਸਥਾ ‘ਤੇ ਪਾਬੰਦੀ ਲਾ ਦਿੱਤੀ ਗਈ ਹੈ ਮਬਨਾ ਦਾ ਕੰਮ ਚੋਰੀ ਕੀਤੀ ਗਈ।
ਜਾਣਕਾਰੀ ਈਰਾਨੀ ਖੋਜ ਸੰਸਥਾਵਾਂ ਨੂੰ ਮੁਹੱਈਆ ਕਰਵਾਉਣਾ ਸੀ  ਅਮਰੀਕਾ ਦੇ ਨਿਆਂ ਵਿਭਾਗ ਨੇ ਦੱਸਿਆ ਕਿ ਸਾਈਬਰ ਹਮਲਿਆਂ ਦੀ ਸ਼ੁਰੂਆਤ 2013 ‘ਚ ਹੋਈ ਸੀ ਉਸ ਸਮੇਂ ਤੋਂ ਹੀ ਅਮਰੀਕਾ ਦੀਆਂ 144 ਤੇ 21 ਦੇਸ਼ਾਂ ਦੀਆਂ 176 ਯੂਨੀਵਰਸਿਟੀਆਂ ਤੋਂ ਲਗਭਗ 31 ਟੇਰਾਬਾਈਟ ਅਕੈਡਮਿਕ ਡਾਟਾ ਤੇ ਬੌਧਿਕ ਸੰਪਤੀ ਚੋਰੀ ਹੋ ਗਈ ਹੈ ਅਮਰੀਕਾ ਡਿਪਟੀ ਅਟਾਰਨੀ ਜਨਰਲ ਰਾਡ ਰੋਸਟੇਨ ਨੇ ਕਿਹਾ ਕਿ ਜੇਕਰ 9 ਵਿਅਕਤੀ ਈਰਾਨ ਤੋਂ ਬਾਹਰ ਯਾਤਰਾ ਕਰਦੇ ਹਨ।
ਤਾਂ ਉਨ੍ਹਾਂ ਨੂੰ ਭਗੌੜਾ ਸਮਝ ਕੇ ਹਵਾਲਗੀ ਰਾਹੀਂ ਅਮਰੀਕਾ ਲਿਆਂਦਾ ਜਾਵੇਗਾ ਉਨ੍ਹਾਂ ਕਿਹਾ ਕਿ ਅਮਰੀਕਾ ਦੀ 100 ਤੋਂ ਵੱਧ ਦੇਸ਼ਾਂ ਨਾਲ ਹਵਾਲਗੀ ਸੰਧੀ ਹੈ ਰਾਡ ਨੇ ਕਿਹਾ ਇਨ੍ਹਾਂ ਖਿਲਾਫ ਵਿਆਪਕ ਪੱਧਰ ‘ਤੇ ਜਾਂਚ ਹੋਵੇਗੀ ਤੇ ਮੁਕੱਦਮਾ ਚੱਲੇਗਾ ਉਨ੍ਹਾਂ ਨੇ ਕੰਪਿਊਟਰਾਂ ‘ਚਨ ਡਾਟਾ ਚੋਰੀ ਕਰ ਆਪਣਾ ਫਾਇਦਾ ਕੀਤਾ ਹੈ ਈਰਾਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਬਹਿਰਾਮ ਕਾਜ਼ਮੀ ਨੇ ਅਮਰੀਕੀ ਪਾਬੰਦੀ ਦੀ ਨਿੰਦਾ ਕੀਤੀ ਹੈ ਕਾਜ਼ਮੀ ਨੇ ਇਸ ਨੂੰ ਗੈਰ-ਕਾਨੂੰਨੀ ਅਤੇ ਭੜਕਾਊ ਕਦਮ ਦੱਸਿਆ ਹੈ।
ਪ੍ਰਦੂਸ਼ਣ ਕੰਟਰੋਲ ਕਾਰਡ ਦੇ ਬਿਨਾਂ ਹੁਣ ਨਹੀਂ ਹੋਵੇਗਾ ਵਾਹਨ ਦਾ ਬੀਮਾ
ਸੁਪਰੀਮ ਕੋਰਟ ਨੇ ਬੀਮਾ ਕੰਪਨੀਆਂ ਨੂੰ ਦਿੱਤੇ ਨਿਰਦੇਸ਼
ਨਵੀਂ ਦਿੱਲੀ: ਪ੍ਰਦੂਸ਼ਣ ‘ਤੇ ਰੋਕ ਲਾਉਣ ਦੇ ਯਤਨ ‘ਚ ਸੁਪਰੀਮ ਕੋਰਟ ਨੇ ਵੀਰਵਾਰ ਨੂੰ ‘ਪ੍ਰਦੂਸ਼ਣ ਕੰਟਰੋਲ ਵਿੱਚ ਸਰਟੀਫਿਕੇਟ’ ਤੋਂ ਬਿਨਾਂ ਵਾਹਨਾਂ ਦਾ ਬੀਮਾ ਨਾ ਕਰਨ ਦਾ ਬੀਮਾ ਕੰਪਨੀਆਂ ਨੂੰ ਨਿਰਦੇਸ਼ ਦੇਣ ਦੇ ਨਾਲ ਹੀ ਕਈ ਨਿਰਦੇਸ਼ ਜਾਰੀ ਕੀਤੇ ਹਨ। ਜਸਟਿਸ ਮਦਨ ਬੀ ਲੋਕੂਰ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੂੰ ਇਹ ਨਿਸ਼ਚਿਤ ਕਰਨ ਲਈ ਨਿਰਦੇਸ਼ ਦਿੱਤਾ ਕਿ ਰਾਸ਼ਟਰੀ ਰਾਜਧਾਨੀ ਖੇਤਰ ਵਿੱਚ ਤੇਲ ਭਰਨ ਵਾਲੇ ਸਾਰੇ ਕੇਂਦਰਾਂ ਵਿੱਚ ਵਾਹਨਾਂ ਦੇ ਪ੍ਰਦੂਸ਼ਣ ਦੀ ਜਾਂਚ ਕਰਨ ਵਾਲੇ ਕੇਂਦਰ ਹੋਣ।
ਅਦਾਲਤ ਨੇ ਕੇਂਦਰ ਨੂੰ ਇਹ ਨਿਸ਼ਚਿਤ ਕਰਨ ਲਈ ਚਾਰ ਹਫ਼ਤਿਆਂ ਦਾ ਸਮਾਂ ਦਿੱਤਾ ਹੈ ਕਿ ਰਾਸ਼ਟਰੀ ਰਾਜਧਾਨੀ ਖੇਤਰ ਵਿੱਚ ਪ੍ਰਦੂਸ਼ਣ ਦੀ ਜਾਂਚ ਕਰਨ ਵਾਲੇ ਸਾਰੇ ਕੇਂਦਰ ਚਾਲੂ ਹੋਣ ਤਾਂਕਿ ਵਾਹਨਾਂ ਨੂੰ ਪ੍ਰਦੂਸ਼ਣ ਕੰਟਰੋਲ ਵਿੱਚ ਸਰਟੀਫਿਕੇਟ ਪ੍ਰਾਪਤ ਹੋ ਸਕਣ। ਸੁਪਰੀਮ ਕੋਰਟ ਨੇ ਵਾਤਾਵਰਨ ਪ੍ਰਦੂਸ਼ਣ ਕੰਟਰੋਲ ਅਥਾਰਟੀ ਵੱਲੋਂ ਦਿੱਤੇ ਗਏ ਸੁਝਾਵਾਂ ‘ਤੇ ਵਿਚਾਰ ਕੀਤਾ। ਅਦਾਲਤ ਵਾਤਾਵਰਨ ਪ੍ਰੇਮੀ ਵਕੀਲ ਮਹਿੰਦਰ ਚੰਦਰ ਮਹਿਤਾ ਵੱਲੋਂ ਰਾਜਧਾਨੀ ਵਿੱਚ ਹਵਾ ਪ੍ਰਦੂਸ਼ਣ ਦੀ ਚਿੰਤਾਜਨਕ ਸਥਿਤੀ ਨੂੰ ਲੈ ਕੇ 1985 ਵਿੱਚ ਦਾਇਰ ਜਨਹਿੱਤ ਅਰਜ਼ੀ ‘ਤੇ ਸੁਣਵਾਈ ਕਰ ਰਿਹਾ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।