India-Australia WTC Final - Sach Kahoon Punjabi

WTC ਫਾਈਨਲ : ਅਸਟਰੇਲੀਆ 469 ’ਤੇ ਆਲਆਉਟ, ਭਾਰਤ ਨੇ ਵੀ 151 ਦੌੜਾਂ ’ਤੇ ਗੁਆਈਆਂ 5 ਵਿਕਟਾਂ
ਲੰਡਨ (ਏਜੰਸੀ)। ਵਿਸ਼ਵ ਟੈਸਟ ਚੈਂਪੀਅਨਸ਼ਿਪ (India-Australia WTC Final) ਦਾ ਫਾਈਨਲ ਮੈਚ ਇੰਗਲੈਂਡ ਦੇ ਲੰਡਨ ਦੇ ਓਵਲ ਮੈਦਾਨ ’ਤੇ ਖੇਡਿਆ ਜਾ ਰਿਹਾ ਹੈ। ਅੱਜ ਤੀਜੇ ਦਿਨ ਦੀ ਖੇਡ ਦੁਪਹਿਰ 3:00 ਵਜੇ ਸ਼ੁਰੂ ਹੋਵੇਗੀ। ਦੂਜਾ ਦਿਨ ਵੀ ਅਸਟਰੇਲੀਆ ਦੇ ਨਾਂ ਰਿਹਾ। ਟੀਮ ਇੰਡੀਆ ਨੂੰ ਮੁਕਾਬਲੇ ’ਚ ਬਣੇ ਰਹਿਣ ਲਈ ਅੱਜ ਪੂਰਾ ਦਿਨ ਬੱਲੇਬਾਜ਼ੀ ਕਰਨੀ ਹੋਵੇਗੀ। ਭਾਰਤੀ ਟੀਮ ਅਜੇ ਵੀ 318 ਦੌੜਾਂ ਨਾਲ ਪਿੱਛੇ ਹੈ। ਭਾਰਤ ਨੂੰ ਫਾਲੋਆਨ ਤੋਂ ਬਚਣ ਲਈ ਅਜੇ 119 ਦੌੜਾਂ ਹੋਰ ਚਾਹੀਦੀਆਂ ਹਨ। ਟੀਮ ਇੰਡੀਆ ਨੇ ਵੀਰਵਾਰ ਨੂੰ ਸਟੰਪ ਖਤਮ ਹੋਣ ਤੱਕ 151 ਦੌੜਾਂ ’ਤੇ 5 ਵਿਕਟਾਂ ਗੁਆ ਦਿੱਤੀਆਂ ਸਨ। ਅਜਿੰਕਿਆ ਰਹਾਣੇ 29 ਅਤੇ ਵਿਕਟਕੀਪਰ ਕੇਐੱਸ ਭਰਤ 5 ਦੌੜਾਂ ਬਣਾ ਕੇ ਨਾਬਾਦ ਹਨ।

ਪਹਿਲਾ ਸੈਸ਼ਨ : ਤੇਜ਼ ਗੇਂਦਬਾਜ਼ਾਂ ਨੇ ਕਰਵਾਈ ਟੀਮ ਇੰਡੀਆ ਨੂੰ ਵਾਪਸੀ | India-Australia WTC Final

ਦੂਜੇ ਦਿਨ ਦਾ ਪਹਿਲਾ ਸੈਸ਼ਨ ਭਾਰਤ ਦੇ ਨਾਂ ਰਿਹਾ। ਪਹਿਲੇ ਸੈਸ਼ਨ ’ਚ ਕੰਗਾਰੂ ਟੀਮ ਨੇ 95 ਦੌੜਾਂ ਬਣਾ ਕੇ ਚਾਰ ਵਿਕਟਾਂ ਗੁਆ ਦਿੱਤੀਆਂ ਸਨ। ਪਹਿਲੇ ਦਿਨ ਦੇ ਸੈਂਕੜੇ ਵਾਲੇ ਟ੍ਰੈਵਿਸ ਹੈੱਡ 163, ਸਟੀਵ ਸਮਿਥ 121, ਕੈਮਰਨ ਗ੍ਰੀਨ 6 ਅਤੇ ਮਿਸ਼ੇਲ ਸਟਾਰਕ 5 ਦੌੜਾਂ ਬਣਾ ਕੇ ਆਊਟ ਹੋਏ। ਭਾਰਤ ਵੱਲੋਂ ਸ਼ਮੀ, ਸਿਰਾਜ ਅਤੇ ਠਾਕੁਰ ਨੇ ਇੱਕ-ਇੱਕ ਵਿਕਟ ਲਈ।

ਇਹ ਵੀ ਪੜ੍ਹੋ : ਨਵੇਂ ਦੌਰ ’ਚ ਭਾਰਤ-ਨੇਪਾਲ ਸਬੰਧਾਂ ’ਚ ਵਧਦੀ ਮਿਠਾਸ

ਦੂਜਾ ਸੈਸ਼ਨ : ਦੋਵਾਂ ਟੀਮਾਂ ਦਾ ਮਿਸ਼ਰਤ ਪ੍ਰਦਰਸ਼ਨ ਦਿਨ ਦਾ ਦੂਜਾ ਸੈਸ਼ਨ ਮਿਲਿਆ-ਜੁਲਿਆ ਰਿਹਾ। ਸੈਸ਼ਨ ਦੀ ਸ਼ੁਰੂਆਤ ’ਚ ਭਾਰਤ ਦਾ ਦਬਦਬਾ ਰਿਹਾ ਅਤੇ ਅੰਤ ’ਚ ਕੰਗਾਰੂਆਂ ਦਾ। ਇਸ ਸੈਸ਼ਨ ’ਚ 84 ਦੌੜਾਂ ਬਣਾਈਆਂ ਅਤੇ 5 ਵਿਕਟਾਂ ਡਿੱਗੀਆਂ। ਅਸਟਰੇਲੀਆ ਨੇ ਇਸ ਸੈਸ਼ਨ ’ਚ 47 ਦੌੜਾਂ ’ਤੇ 3 ਵਿਕਟਾਂ ਗੁਆ ਦਿੱਤੀਆਂ, ਜਦਕਿ ਭਾਰਤ ਨੂੰ 37 ਦੌੜਾਂ ’ਤੇ ਦੋ ਵਿਕਟਾਂ ਮਿਲੀਆਂ। ਤਜਰਬੇਕਾਰ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਅਤੇ ਵਿਰਾਟ ਕੋਹਲੀ ਕ੍ਰੀਜ਼ ’ਤੇ ਡਟੇ ਰਹੇ।

ਤੀਜਾ ਸੈਸ਼ਨ : ਕੰਗਾਰੂ ਗੇਂਦਬਾਜ਼ਾਂ ਦਾ ਦਬਦਬਾ | India-Australia WTC Final

ਪਿਛਲੇ ਸੈਸ਼ਨ ’ਚ ਕੰਗਾਰੂ ਗੇਂਦਬਾਜ਼ਾਂ ਦਾ ਦਬਦਬਾ ਰਿਹਾ। ਇਸ ’ਚ ਟੀਮ ਇੰਡੀਆ ਨੇ 114 ਦੌੜਾਂ ਦੇ ਸਕੋਰ ’ਤੇ 3 ਮਹੱਤਵਪੂਰਨ ਵਿਕਟਾਂ ਗੁਆ ਦਿੱਤੀਆਂ। ਪੁਜਾਰਾ ਅਤੇ ਕੋਹਲੀ 14-14 ਦੌੜਾਂ ਬਣਾ ਕੇ ਆਊਟ ਹੋਏ ਅਤੇ ਜਡੇਜਾ ਨੇ 48 ਦੌੜਾਂ ਬਣਾਈਆਂ। ਕੰਗਾਰੂ ਟੀਮ ਦੇ 5 ਗੇਂਦਬਾਜ਼ਾਂ ਨੇ ਇਕ-ਇਕ ਵਿਕਟ ਲਈ।

ਟਾਪ ਆਰਡਰ ਫੇਲ, ਕੋਈ ਵੀ ਬੱਲੇਬਾਜ਼ 20 ਦਾ ਅੰਕੜਾ ਪਾਰ ਨਹੀਂ ਕਰ ਸਕਿਆ | India-Australia WTC Final

ਕੰਗਾਰੂਆਂ ਦੇ 469 ਦੌੜਾਂ ਦੇ ਜਵਾਬ ’ਚ ਭਾਰਤ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਪਹਿਲਾਂ ਤਾਂ ਰੋਹਿਤ ਅਤੇ ਗਿੱਲ ਨੇ ਕੁਝ ਚੰਗੇ ਸ਼ਾਰਟਸ ਦਿਖਾਏ ਪਰ ਦੋਵੇਂ ਸਲਾਮੀ ਬੱਲੇਬਾਜ਼ ਆਪਣੀ ਪਾਰੀ ਨੂੰ ਅੱਗੇ ਨਹੀਂ ਵਧਾ ਸਕੇ। ਪਹਿਲਾਂ ਰੋਹਿਤ ਸ਼ਰਮਾ 15 ਦੌੜਾਂ ਬਣਾ ਕੇ ਪੈਟ ਕਮਿੰਸ ਦਾ ਸ਼ਿਕਾਰ ਬਣੇ। ਫਿਰ ਗਿੱਲ ਨੇ ਵੀ 13 ਦੌੜਾਂ ਦੇ ਨਿੱਜੀ ਸਕੋਰ ’ਤੇ ਰੋਹਿਤ ਦਾ ਪਿੱਛਾ ਕੀਤਾ। ਅਜਿਹੇ ’ਚ ਪੁਜਾਰਾ ਅਤੇ ਕੋਹਲੀ ਤੋਂ ਉਮੀਦਾਂ ਸਨ ਪਰ ਇਹ ਦੋਵੇਂ ਦਿੱਗਜ ਵੀ 14-14 ਦੌੜਾਂ ਬਣਾ ਕੇ ਚੱਲਦੇ ਰਹੇ। 71 ਦੇ ਸਕੋਰ ’ਤੇ ਚਾਰ ਵਿਕਟਾਂ ਗੁਆਉਣ ਤੋਂ ਬਾਅਦ ਰਹਾਣੇ ਅਤੇ ਜਡੇਜਾ ਨੇ 100 ਗੇਂਦਾਂ ’ਤੇ 71 ਦੌੜਾਂ ਦੀ ਸਾਂਝੇਦਾਰੀ ਕਰਕੇ ਭਾਰਤੀ ਪਾਰੀ ਨੂੰ ਕੁਝ ਸਮੇਂ ਲਈ ਵਿਗੜਨ ਤੋਂ ਰੋਕਿਆ। ਜਡੇਜਾ ਆਪਣੇ ਅਰਧ ਸੈਂਕੜੇ ਤੋਂ ਮਹਿਜ਼ ਦੋ ਦੌੜਾਂ ਦੂਰ ਸਨ ਜਦੋਂ ਲਾਇਨ ਨੇ ਉਸ ਨੂੰ ਸਮਿਥ ਦੇ ਹੱਥੋਂ ਕੈਚ ਕਰਵਾ ਕੇ ਪਵੇਲਿਅਨ ਭੇਜ ਦਿੱਤਾ।

ਭਾਰਤ-ਆਸਟ੍ਰੇਲੀਆ WTC ਫਾਈਨਲ : ਦੂਜੇ ਦਿਨ ਦਾ ਖੇਡ ਦੁਪਹਿਰ 3 ਵਜੇ ਤੋਂ
ਪਹਿਲੇ ਦਿਨ ਟ੍ਰੈਵਿਸ ਹੈਡ ਦਾ ਸੈਂਕੜਾ | India-Australia WTC Final

ਸਮਿਥ 95 ਦੌੜਾਂ ਬਣਾ ਕੇ ਕ੍ਰੀਜ ’ਤੇ

ਏਜੰਸੀ, ਲੰਡਨ । ਭਾਰਤ ਅਤੇ ਅਸਟਰੇਲੀਆ (India-Australia WTC Final) ਵਿਚਕਾਰ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਇੰਗਲੈਂਡ ’ਚ ਖੇਡਿਆ ਜਾ ਰਿਹਾ ਹੈ। ਲੰਡਨ ਦੇ ਓਵਲ ਮੈਦਾਨ ’ਤੇ ਪਹਿਲੇ ਦਿਨ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਅਸਟਰੇਲੀਆ ਸਟੰਪ ਤੱਕ ਮਜ਼ਬੂਤ ​​ਸਥਿਤੀ ’ਚ ਹੈ। ਟੀਮ ਨੇ 3 ਵਿਕਟਾਂ ’ਤੇ 327 ਦੌੜਾਂ ਬਣਾਈਆਂ ਹਨ। ਟ੍ਰੈਵਿਸ ਹੈਡ 146 ਅਤੇ ਸਟੀਵ ਸਮਿਥ ਨੇ 95 ਦੌੜਾਂ ਬਣਾ ਕੇ ਕ੍ਰੀਜ ’ਤੇ ਹਨ। ਦੋਵੇਂ ਦੂਜੇ ਦਿਨ ਅਸਟਰੇਲੀਆ ਦੀ ਪਾਰੀ ਦੀ ਅਗਵਾਈ ਕਰਨਗੇ। ਭਾਰਤ ਵੱਲੋਂ ਸਿਰਫ਼ ਮੁਹੰਮਦ ਸ਼ਮੀ, ਮੁਹੰਮਦ ਸਿਰਾਜ ਅਤੇ ਸ਼ਾਰਦੁਲ ਠਾਕੁਰ ਹੀ ਵਿਕਟਾਂ ਲੈ ਸਕੇ। ਅੱਜ ਦੂਜੇ ਦਿਨ ਦੀ ਖੇਡ ਦੁਪਹਿਰ 3:00 ਵਜੇ ਤੋਂ ਖੇਡੀ ਜਾਵੇਗੀ।

24.1 ਓਵਰਾਂ ’ਚ 3 ਵਿਕਟਾਂ ਲਈਆਂ | India-Australia WTC Final

ਟਾਸ ਜਿੱਤਣ ਤੋਂ ਬਾਅਦ (India-Australia WTC Final) ਮੁਹੰਮਦ ਸਿਰਾਜ ਅਤੇ ਮੁਹੰਮਦ ਸ਼ਮੀ ਨੇ ਟੀਮ ਇੰਡੀਆ ਨੂੰ ਚੰਗੀ ਸ਼ੁਰੂਆਤ ਦਿੱਤੀ। ਦੋਵਾਂ ਨੇ ਸਟੀਕ ਲਾਈਨ-ਲੈਂਥ ਗੇਂਦਬਾਜ਼ੀ ਕਰਕੇ ਕੰਗਾਰੂ ਬੱਲੇਬਾਜ਼ਾਂ ’ਤੇ ਦਬਾਅ ਬਣਾਈ ਰੱਖਿਆ। ਨਤੀਜਾ ਇਹ ਨਿਕਲਿਆ ਕਿ ਟੀਮ ਨੇ 25ਵੇਂ ਓਵਰ (24.1) ਤੱਕ ਅਸਟਰੇਲੀਆ ਦੇ ਸਿਖਰਲੇ ਕ੍ਰਮ ਨੂੰ ਪਵੇਲਿਅਨ ਭੇਜ ਦਿੱਤਾ। ਸ਼ਮੀ ਤੋਂ ਇਲਾਵਾ ਸਿਰਾਜ, ਸ਼ਾਰਦੁਲ ਠਾਕੁਰ ਨੂੰ ਵੀ ਇਕ-ਇਕ ਵਿਕਟ ਮਿਲੀ।

60.5 ਓਵਰਾਂ ਤੱਕ ਵਿਕਟਾਂ ਦੀ ਦਰਕਾਰ | India-Australia WTC Final

ਲਾਬੂਸ਼ੇਨ 25ਵੇਂ ਓਵਰ ’ਚ 26 ਦੌੜਾਂ ਬਣਾ ਕੇ ਆਊਟ ਹੋ ਗਏ। ਉਸ ਤੋਂ ਬਾਅਦ ਬੱਲੇਬਾਜ਼ੀ ਕਰਨ ਆਏ ਟੈ੍ਰਵਿਸ ਹੈੱਡ ਨੇ ਸਟੀਵ ਸਮਿਥ ਨਾਲ ਪਾਰੀ ਨੂੰ ਸੰਭਾਲਿਆ। ਸਮਿਥ ਨੇ ਇਕ ਸਿਰਾ ਫੜਿਆ ਅਤੇ ਦੂਜੇ ਸਿਰੇ ’ਤੇ ਹੈੱਡ ਨੇ ਤੇਜ਼ ਦੌੜਾਂ ਬਣਾਈਆਂ। ਦਿਨ ਦੀ ਖੇਡ ਖਤਮ ਹੋਣ ਤੱਕ ਦੋਵਾਂ ਨੇ 251 ਦੌੜਾਂ ਦੀ ਸਾਂਝੇਦਾਰੀ ਕੀਤੀ ਸੀ। ਹੈੱਡ 146 ਅਤੇ ਸਮਿਥ 95 ਦੌੜਾਂ ’ਤੇ ਨਾਬਾਦ ਰਹੇ। ਅਸਟਰੇਲੀਆ ਨੇ ਪਹਿਲੇ ਦਿਨ 85 ਓਵਰਾਂ ਦੀ ਬੱਲੇਬਾਜ਼ੀ ਕੀਤੀ। ਭਾਵ ਭਾਰਤੀ ਗੇਂਦਬਾਜ਼ ਖੇਡ ਦੇ ਆਖਰੀ 60.5 ਓਵਰਾਂ ’ਚ ਕੋਈ ਵਿਕਟ ਨਹੀਂ ਲੈ ਸਕੇ।

ਸ਼ੈਸ਼ਨ ਪਹਿਲਾ : ਭਾਰਤੀ ਤੇਜ਼ ਗੇਂਦਬਾਜ਼ਾਂ ਦਾ ਦਬਦਬਾ | India-Australia WTC Final

ਪਹਿਲੇ ਦਿਨ ਦੇ ਪਹਿਲੇ ਸੈਸ਼ਨ ’ਚ ਭਾਰਤੀ ਗੇਂਦਬਾਜ਼ਾਂ ਦਾ ਦਬਦਬਾ ਰਿਹਾ। ਕੰਗਾਰੂ ਟੀਮ ਨੇ 73 ਦੌੜਾਂ ’ਤੇ 2 ਵਿਕਟਾਂ ਗੁਆ ਦਿੱਤੀਆਂ ਸਨ। ਗ੍ਰੀਨ ਟਰੈਕ ’ਤੇ ਸ਼ਮੀ-ਸਿਰਾਜ ਦੀ ਜੋੜੀ ਨੇ ਆਪਣੀ ਸਵਿੰਗ ਦਿਖਾਈ ਅਤੇ ਟੀਮ ਨੂੰ ਚੌਥੇ ਓਵਰ ਦੀ ਚੌਥੀ ਗੇਂਦ ’ਤੇ ਪਹਿਲੀ ਸਫਲਤਾ ਮਿਲੀ। ਇੱਥੇ ਸਿਰਾਜ ਨੇ ਖਵਾਜਾ ਨੂੰ ਪਵੇਲਿਅਨ ਭੇਜਿਆ। 2 ਦੌੜਾਂ ਦੇ ਸਕੋਰ ’ਤੇ ਪਹਿਲੀ ਵਿਕਟ ਗੁਆਉਣ ਤੋਂ ਬਾਅਦ ਵਾਰਨਰ-ਲਾਬੂਸ਼ੇਨ ਵਿਚਾਲੇ 69 ਦੌੜਾਂ ਦੀ ਸਾਂਝੇਦਾਰੀ ਹੋਈ। ਸ਼ਾਰਦੁਲ ਠਾਕੁਰ ਨੇ ਇਸ ਸਾਂਝੇਦਾਰੀ ਨੂੰ ਤੋੜਿਆ।

ਇਹ ਵੀ ਪੜ੍ਹੋ : ਮੁਖਤਾਰ ਗੈਂਗ ਦੇ ਸ਼ੂਟਰ ਦਾ ਕੋਰਟ ’ਚ ਗੋਲੀਆਂ ਮਾਰ ਕੇ ਕਤਲ