Guruharshahay News - Sach Kahoon Punjabi

ਪੇਪਰ ਦੇਣ ਜਾ ਰਹੀਂ ਲੜਕੀ ਨਾਲ ਰੇਲ ਚੜ੍ਹਨ ਸਮੇਂ ਵਾਪਰਿਆ ਹਾਦਸਾ, ਮੋਤ
ਗੁਰੂਹਰਸਹਾਏ (ਵਿਜੈ ਹਾਂਡਾ)। ਗੁਰੂਹਰਸਹਾਏ ਸ਼ਹਿਰ ਦੀ ਬਸਤੀ ਗੁਰੂ ਕਰਮ ਸਿੰਘ ਦੀ ਰਹਿਣ ਵਾਲੀ ਲੜਕੀ ਰਿਬਿਕਾ (25) ਪੁਤਰੀ ਯੂਨਸ ਮਸੀਹ ਜੋਂ ਕਿ ਪੇਪਰ ਦੇਣ ਲਈ ਫਿਰੋਜਪੁਰ ਸਟੇਸ਼ਨ ਤੋਂ ਟ੍ਰੇਨ ਚੜ੍ਹ ਕੇ ਚੰਡੀਗੜ੍ਹ ਪੇਪਰ ਦੇਣ ਲਈ ਜਾਣ ਲਈ ਫਿਰੋਜਪੁਰ ਸਟੇਸਨ ’ਤੇ ਪਹੁੰਚੀ ਤਾਂ ਟ੍ਰੇਨ ਚੜ੍ਹਨ ਲੱਗਿਆ ਉਸ ਦਾ ਪੈਰ ਤਿਲ੍ਹਕ ਗਿਆ ਤੇ ਉਸਦੀ ਹੇਠਾਂ ਆਉਣ ਨਾਲ ਮੋਤ ਹੋ ਗਈ। ਉਧਰ ਨੋਜਵਾਨ ਲੜਕੀ ਦੀ ਮੌਤ ਦੀ ਖਬਰ ਜਿਵੇਂ ਹੀ ਪਰਿਵਾਰ ਕੋਲ ਤੇ ਗੁਰੂਹਰਸਹਾਏ ਵਾਸੀਆਂ ਕੋਲ ਪਹੁੰਚੀ ਤਾਂ ਸਾਰੇ ਪਾਸੇ ਮਾਤਮ ਛਾ ਗਿਆ। ਉਧਰ ਪੁਲਿਸ ਵੱਲੋਂ ਮ੍ਰਿਤਕ ਲੜਕੀ ਦੀ ਲਾਸ਼ ਨੂੰ ਮੋਰਚਰੀ ’ਚ ਰੱਖ ਕੇ ਅਗਲੇਰੀ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ। ਦੱਸਣਯੋਗ ਹੈ ਕਿ ਮ੍ਰਿਤਕ ਲੜਕੀ ਮਾਪਿਆਂ ਦੀ ਇਕਲੌਤੀ ਧੀ ਸੀ ਤੇ ਪ੍ਰਾਈਵੇਟ ਸਕੂਲ ਅੰਦਰ ਪੜ੍ਹਾ ਕੇ ਆਪਣੇ ਪਰਿਵਾਰ ਦਾ ਗੁਜਾਰਾ ਚਲਾ ਰਹੀ ਸੀ। Guruharshahay News

Read This : ਖੰਨਾ ਦੇ ਕਾਲਜ ’ਚ ਭਿੜੇ ਸਟੂਡੈਂਟਾਂ ਨੇ ਇੱਕ-ਦੂਜੇ ’ਤੇ ਕੀਤੀ ਫਾਇਰਿੰਗ