WTC Final - Sach Kahoon Punjabi
WTC Final: ਕੀ ਭਾਰਤ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ’ਚ ਪਹੁੰਚ ਸਕਦਾ ਹੈ? ਸ਼੍ਰੀਲੰਕਾ ਤੋਂ ਹਾਰੇ ਤਾਂ ਹੋ ਜਾਵੇਗਾ ਮੁਸ਼ਕਲ
WTC Final: ਸਪੋਰਟਸ ਡੈਸਕ। ਟੀਮ ਇੰਡੀਆ ਨੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਮੌਜ਼ੂਦਾ ਸੀਜ਼ਨ ’ਚ ਆਪਣੇ ਅੱਧੇ ਮੈਚ ਖੇਡੇ ਹਨ। ਟੀਮ 48.15 ਫੀਸਦੀ ਅੰਕਾਂ ਨਾਲ ਪੰਜਵੇਂ ਸਥਾਨ ’ਤੇ ਹੈ। ਭਾਰਤ 15 ਅਗਸਤ ਤੋਂ ਸ਼੍ਰੀਲੰਕਾ ਵਿਰੁੱਧ ਦੋ ਟੈਸਟ ਮੈਚਾਂ ਦੀ ਲੜੀ ਖੇਡੇਗਾ। ਭਾਰਤ ਦੇ ਫਾਈਨਲ ’ਚ ਪਹੁੰਚਣ ਦੀਆਂ ਸੰਭਾਵਨਾਵਾਂ ਤੇ ਸ਼੍ਰੀਲੰਕਾ ਵਿਰੁੱਧ ਲੜੀ ਟੀਮ ਦੀਆਂ ਸੰਭਾਵਨਾਵਾਂ ਨੂੰ ਕਿਵੇਂ ਪ੍ਰਭਾਵਿਤ ਕਰੇਗੀ, ਇਹ ਜਾਣਨ ਲਈ ਅੱਗੇ ਪੜ੍ਹੋ....
ਭਾਰਤ ਫਾਈਨਲ ’ਚ ਕਿਵੇਂ ਪਹੁੰਚ ਸਕਦਾ ਹੈ?
ਫਾਈਨਲ ’ਚ ਪਹੁੰਚਣ ਲਈ, ਟਾਪ-2 ’ਚ ਬਣੇ ਰਹਿਣਾ ਜ਼ਰੂਰੀ ਹੈ। ਜੇਕਰ ਭਾਰਤ ਆਪਣੇ ਬਾਕੀ 9 ਮੈਚ ਜਿੱਤਦਾ ਹੈ, ਤਾਂ ਇਸਦੇ 74.07 ਫੀਸਦੀ ਅੰਕ ਹੋਣਗੇ, ਜਿਸ ਨਾਲ ਟਾਪ-2 ’ਚ ਸਥਾਨ ਪੱਕਾ ਹੋ ਜਾਵੇਗਾ। ਇੱਕ ਵੀ ਮੈਚ ਹਾਰਨ ਨਾਲ ਭਾਰਤ 68.52 ਫੀਸਦੀ ਅੰਕਾਂ ਨਾਲ ਰਹਿ ਜਾਵੇਗਾ। ਇਸ ਸਥਿਤੀ ’ਚ, ਭਾਰਤੀ ਟੀਮ ਨੂੰ ਅਸਟਰੇਲੀਆ ਤੇ ਦੱਖਣੀ ਅਫਰੀਕਾ ਵਰਗੀਆਂ ਟੀਮਾਂ ਦੇ ਨਤੀਜਿਆਂ ’ਤੇ ਨਿਰਭਰ ਕਰਨਾ ਪਵੇਗਾ। ਦੋ ਮੈਚ ਹਾਰਨ ਨਾਲ ਭਾਰਤ ਲਈ ਫਾਈਨਲ ’ਚ ਪਹੁੰਚਣਾ ਲਗਭਗ ਅਸੰਭਵ ਹੋ ਜਾਵੇਗਾ।
ਜੇਕਰ ਸ਼੍ਰੀਲੰਕਾ ਤੋਂ ਵੀ ਹਾਰੇ ਤਾਂ ਪਾਕਿਸਤਾਨ ਤੋਂ ਵੀ ਰਹਿ ਜਾਣਗੇ ਪਿੱਛੇ
ਸ਼੍ਰੀਲੰਕਾ ਦੌਰੇ ਲਈ ਪੰਜ ਸੰਭਾਵਿਤ ਨਤੀਜੇ ਹਨ। 2-0 ਨਾਲ ਲੜੀ ਜਿੱਤਣ ਨਾਲ ਟੀਮ ਇੰਡੀਆ ਨੂੰ 57.58 ਫੀਸਦੀ ਅੰਕ ਮਿਲਣਗੇ। ਇਸ ਦੌਰਾਨ, ਜੇਕਰ ਅਸਟਰੇਲੀਆ ਬੰਗਲਾਦੇਸ਼ ਨੂੰ ਇੱਕ ਵੀ ਮੈਚ ’ਚ ਹਰਾ ਦਿੰਦਾ ਹੈ, ਤਾਂ ਭਾਰਤ ਚੌਥੇ ਸਥਾਨ ’ਤੇ ਆ ਜਾਵੇਗਾ। 0-2 ਨਾਲ ਹਾਰਨ ਨਾਲ ਭਾਰਤ ਦੇ 36.36 ਫੀਸਦੀ ਅੰਕ ਹੋ ਜਾਣਗੇ, ਜਿਸ ਨਾਲ ਉਹ ਸ਼੍ਰੀਲੰਕਾ ਤੋਂ ਵੀ ਹੇਠਾਂ ਆ ਜਾਵੇਗਾ। ਇਸ ਨਾਲ ਫਾਈਨਲ ’ਚ ਜਾਣ ਦਾ ਰਸਤਾ ਬਹੁਤ ਮੁਸ਼ਕਲ ਹੋ ਜਾਵੇਗਾ। ਇਸ ਸਥਿਤੀ ’ਚ, ਭਾਰਤ ਅੰਕ ਸੂਚੀ ’ਚ ਪਾਕਿਸਤਾਨ ਤੋਂ ਵੀ ਪਿੱਛੇ ਰਹਿ ਸਕਦਾ ਹੈ। ਹਾਲਾਂਕਿ, ਪਾਕਿਸਤਾਨ ਨੂੰ ਇੰਗਲੈਂਡ ’ਤੇ 3-0 ਨਾਲ ਜਿੱਤ ਦੀ ਜ਼ਰੂਰਤ ਹੋਵੇਗੀ। WTC Final
ਇਹ ਵੀ ਪੜ੍ਹੋ : Haryana Property Registration: ਹਰਿਆਣਾ ’ਚ ਜਾਇਦਾਦ ਰਜਿਸਟਰੇਸ਼ਨ ਨਿਯਮ ਬਦਲੇ! ਲਓ ਪੂਰੀ ਜਾਣਕਾਰੀ
ਅਜੇ 9 ਮੁਕਾਬਲੇ ਬਾਕੀ, 3 ਸੀਰੀਜ਼ ਖੇਡਣਗੀਆਂ ਬਾਕੀ
ਭਾਰਤੀ ਟੀਮ ਦੇ ਮੌਜੂਦਾ ਚੱਕਰ ’ਚ 9 ਮੈਚ ਖੇਡਣੇ ਹਨ। ਇਨ੍ਹਾਂ ਵਿੱਚ ਸ਼੍ਰੀਲੰਕਾ ਵਿਰੁੱਧ ਦੋ ਮੈਚ, ਨਿਊਜ਼ੀਲੈਂਡ ਵਿਰੁੱਧ ਦੋ ਤੇ ਅਸਟਰੇਲੀਆ ਵਿਰੁੱਧ ਘਰੇਲੂ ਲੜੀ ’ਚ ਪੰਜ ਮੈਚ ਸ਼ਾਮਲ ਹਨ। ਸ਼੍ਰੀਲੰਕਾ ਦੌਰੇ ਤੋਂ ਬਾਅਦ, ਟੀਮ ਇੰਡੀਆ ਨਵੰਬਰ ’ਚ ਨਿਊਜ਼ੀਲੈਂਡ ਜਾਵੇਗੀ। ਫਿਰ ਉਹ ਪੰਜ ਮੈਚਾਂ ਦੀ ਘਰੇਲੂ ਲੜੀ ’ਚ ਅਸਟਰੇਲੀਆ ਦੀ ਮੇਜ਼ਬਾਨੀ ਕਰੇਗੀ।
ਦੱਖਣੀ ਅਫਰੀਕਾ ਵਿਰੁੱਧ ਕਲੀਨ ਸਵੀਪ ਨੇ ਦਿੱਤਾ ਝਟਕਾ
ਸ਼ੁਭਮਨ ਗਿੱਲ ਦੀ ਕਪਤਾਨੀ ਵਾਲੀ ਟੀਮ ਇੰਡੀਆ ਨੇ ਆਪਣੀ ਮੁਹਿੰਮ ਇੰਗਲੈਂਡ ਦੇ ਦੌਰੇ ਨਾਲ ਸ਼ੁਰੂ ਕੀਤੀ। ਟੀਮ ਨੇ ਉੱਥੇ ਪੰਜ ਮੈਚਾਂ ਦੀ ਲੜੀ 2-2 ਨਾਲ ਡਰਾਅ ਕੀਤੀ। ਇੰਗਲੈਂਡ ਤੋਂ ਵਾਪਸੀ ਤੋਂ ਬਾਅਦ, ਭਾਰਤ ਨੇ ਵੈਸਟਇੰਡੀਜ਼ ਨੂੰ ਉਨ੍ਹਾਂ ਦੇ ਘਰੇਲੂ ਹਾਲਾਤਾਂ ’ਚ 2-0 ਨਾਲ ਹਰਾਇਆ। ਸਭ ਕੁਝ ਸਹੀ ਚੱਲ ਰਿਹਾ ਸੀ। ਹਾਲਾਂਕਿ, ਪਿਛਲੇ ਸਾਲ, ਉਨ੍ਹਾਂ ਨੂੰ ਵਿਸ਼ਵ ਚੈਂਪੀਅਨ ਦੱਖਣੀ ਅਫਰੀਕਾ ਨੇ ਦੋ ਮੈਚਾਂ ਦੀ ਲੜੀ ’ਚ 2-0 ਨਾਲ ਹਰਾ ਕੇ ਕਲੀਨ ਸਵੀਪ ਦਿੱਤਾ ਸੀ। ਇਹੀ ਉਹ ਥਾਂ ਹੈ ਜਿੱਥੇ ਭਾਰਤੀ ਟੀਮ ਅੰਕ ਸੂਚੀ ’ਚ ਪਿੱਛੇ ਰਹਿ ਗਈ।
WTC Final 2025: ਮਾਰਕ੍ਰਮ ਦੇ ਪਰਾਕ੍ਰਮ ਅੱਗੇ ਪਸਤ ਕੰਗਾਰੂ, ਕੰਗਾਰੂਆਂ ਨੂੰ ਹਰਾ ਅਫਰੀਕਾ ਬਣਿਆ ਟੈਸਟ ਦਾ ਬਾਦਸ਼ਾਹ
ਐਡਨ ਮਾਰਕ੍ਰਮ ਨੇ ਖੇਡੀ ਸੈਂਕੜੇ ਵਾਲੀ ਪਾਰੀ
ਵਿਸ਼ਵ ਟੈਸਟ ਚੈਂਪੀਅਨਸਿ਼ਪ ਦੇ ਫਾਈਨਲ ‘ਚ ਅਸਟਰੇਲੀਆ ਨੂੰ ਹਰਾਇਆ
ਸਪੋਰਟਸ ਡੈਸਕ। WTC Final 2025: ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਮੁਕਾਬਲਾ ਅਸਟਰੇਲੀਆ ਤੇ ਦੱਖਣੀ ਅਫਰੀਕਾ ਵਿਚਕਾਰ ਇੰਗਲੈਂਡ ਦੇ ਲਾਰਡਜ਼ ਮੈਦਾਨ ’ਤੇ ਖੇਡਿਆ ਗਿਆ। ਇਸ ਮੈਚ ’ਚ ਦੱਖਣੀ ਅਫਰੀਕਾ ਨੇ ਕੰਗਾਰੂਆਂ ਨੂੂੰ ਹਰਾ ਕੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਖਿਤਾਬ ਆਪਣੇ ਨਾਂਅ ਕਰ ਲਿਆ। ਦੱਖਣੀ ਅਫਰੀਕਾ ਨੇ ਅਸਟਰੇਲੀਆ ਨੂੰ 5 ਵਿਕਟਾਂ ਨਾਲ ਹਰਾ ਕੇ ਟੈਸਟ ਦਾ ਖਿਤਾਬ ਆਪਣੇ ਨਾਂਅ ਕੀਤਾ।ਅਫਰੀਕਾ ਵੱਲੋਂ ਓਪਰਨ ਬੱਲੇਬਾਜ਼ ਏਡਨ ਮਾਰਕ੍ਰਮ ਨੇ ਸੈਂਕੜੇ ਵਾਲੀ ਪਾਰੀ ਖੇਡੀ। ਇਸ ਤੋਂ ਇਲਾਵਾ ਕਪਤਾਨ ਤੇਂਬਾ ਬਾਵੂਮਾ ਨੇ 65 ਦੌੜਾਂ ਦੀ ਅਰਧਸੈਂਕੜੇ ਵਾਲੀ ਪਾਰੀ ਖੇਡੀ।
ਇਹ ਖਬਰ ਵੀ ਪੜ੍ਹੋ : Israeli Airstrikes Iran 2025: ਇਜ਼ਰਾਈਲੀ ਹਮਲੇ ’ਚ 24 ਘੰਟਿਆਂ ’ਚ 138 ਈਰਾਨੀਆਂ ਦੀ ਮੌਤ, ਇਜ਼ਰਾਈਲ ਵੱਲੋਂ 2 ਵਾਰ ਪ੍…
ਏਡਨ ਮਾਰਕ੍ਰਮ 136 ਦੌੜਾਂ ਬਣਾ ਕੇ ਆਊਟ ਹੋਏ। ਉਨ੍ਹਾਂ ਨੂੰ ਹੇਜਲਵੁੱਡ ਨੇ ਟ੍ਰੈਵਿਸ ਹੈੱਡ ਹੱਥ ਕੈਚ ਕਰਵਾਇਆ। ਉਨ੍ਹਾਂ ਨੇ ਕਪਤਾਨ ਤੇਂਬਾ ਬਾਵੂਮਾ ਨਾਲ ਸੈਂਕੜੇ ਵਾਲੀ ਸਾਂਝੇਦਾਰੀ ਕੀਤੀ ਸੀ। ਏਡਨ ਮਾਰਕ੍ਰਮ ਨੇ 136 ਦੌੜਾਂ ਬਣਾਈਆਂ। ਦੱਖਣੀ ਅਫਰੀਕਾ ਨੂੰ ਅਸਟਰੇਲੀਆ ਨੇ ਦੂਜੀ ਪਾਰੀ ’ਚ ਜਿੱਤਣ ਲਈ 282 ਦੌੜਾਂ ਦਾ ਟੀਚਾ ਦਿੱਤਾ ਸੀ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਦੱਖਣੀ ਅਫਰੀਕਾ ਨੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਪਹਿਲੀ ਪਾਰੀ ’ਚ ਅਸਟਰੇਲੀਆ ਨੇ 212 ਤੇ ਦੱਖਣੀ ਅਫਰੀਕਾ ਨੇ 138 ਦੌੜਾਂ ਬਣਾਈਆਂ ਸਨ। ਕੰਗਾਰੂਆਂ ਨੂੰ 74 ਦੌੜਾਂ ਦੀ ਬੜ੍ਹਤ ਮਿਲੀ ਸੀ, ਟੀਮ ਨੇ ਫਿਰ ਦੂਜੀ ਪਾਰੀ ’ਚ 218 ਦੌੜਾਂ ਬਣਾਈਆਂ। ਇਸ ਲਈ ਦੱਖਣੀ ਅਫਰੀਕਾ ਨੂੰ ਜਿੱਤਣ ਲਈ 282 ਦੌੜਾਂ ਦਾ ਟੀਚਾ ਮਿਲਿਆ ਸੀ।
ਕੈਮਰਨ ਗ੍ਰੀਨ ਨੂੰ ਮਿਲੀ ਜਗ੍ਹਾ, ਮਾਰਸ਼ ਬਾਹਰ | WTC Final 2025
WTC Final 2025: ਸਪੋਰਟਸ ਡੈਸਕ। ਕ੍ਰਿਕੇਟ ਅਸਟਰੇਲੀਆ ਨੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ 2025 ਲਈ ਅਸਟਰੇਲੀਆਈ ਟੀਮ ਦਾ ਐਲਾਨ ਕਰ ਦਿੱਤਾ ਹੈ। ਟੀਮ 11 ਤੋਂ 15 ਜੂਨ ਤੱਕ ਇੰਗਲੈਂਡ ਦੇ ਲਾਰਡਜ਼ ਦੇ ਮੈਦਾਨ ’ਤੇ ਦੱਖਣੀ ਅਫਰੀਕਾ ਖਿਲਾਫ਼ ਫਾਈਨਲ ਖੇਡੇਗੀ। ਆਲਰਾਊਂਡਰ ਕੈਮਰਨ ਗ੍ਰੀਨ ਨੂੰ ਟੀਮ ’ਚ ਸ਼ਾਮਲ ਕਰ ਲਿਆ ਗਿਆ ਹੈ, ਜਦਕਿ ਮਿਸ਼ੇਲ ਮਾਰਸ਼ ਨੂੰ ਟੀਮ ਤੋਂ ਬਾਹਰ ਦਾ ਰਸਤਾ ਦਿਖਾਇਆ ਗਿਆ ਹੈ। ਗ੍ਰੀਨ ਨੇ ਆਖਰੀ ਵਾਰ ਮਾਰਚ 2024 ’ਚ ਪਿੱਠ ਦੀ ਸੱਟ ਤੋਂ ਠੀਕ ਹੋਣ ਤੋਂ ਬਾਅਦ ਟੈਸਟ ਖੇਡਿਆ ਸੀ। ਟੀਮ ਦੀ ਕਪਤਾਨੀ ਤੇਜ਼ ਗੇਂਦਬਾਜ਼ ਪੈਟ ਕੰਮਿਸ ਨੂੰ ਦਿੱਤੀ ਗਈ ਹੈ। ਅਸਟਰੇਲੀਆਈ ਟੀਮ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਤੀਜੇ ਫਾਈਨਲ ’ਚ ਆਪਣੇ ਖਿਤਾਬ ਦਾ ਬਚਾਅ ਕਰੇਗੀ। ਦੱਸ ਦੇਈਏ ਕਿ ਪਿਛਲੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ’ਚ ਟੀਮ 2023 ’ਚ ਭਾਰਤ ਨੂੰ ਹਰਾ ਕੇ ਚੈਂਪੀਅਨ ਬਣੀ ਸੀ।
ਇਹ ਖਬਰ ਵੀ ਪੜ੍ਹੋ : CBSE Results 2025: CBSE ਬੋਰਡ ਵੱਲੋਂ ਵੀ 12ਵੀਂ ਦੇ ਨਤੀਜੇ ਜਾਰੀ, ਇਸ ਤਰ੍ਹਾਂ ਕਰੋ ਚੈੱਕ
ਗ੍ਰੀਨ ਦੀ ਵਾਪਸੀ, ਮਾਰਸ਼ ਬਾਹਰ | WTC Final 2025
ਸੱਟ ਕਾਰਨ ਭਾਰਤ ਵਿਰੁੱਧ ਪਿਛਲੀ ਟੈਸਟ ਲੜੀ ’ਚ ਨਹੀਂ ਖੇਡੇ ਆਲਰਾਊਂਡਰ ਕੈਮਰਨ ਗ੍ਰੀਨ ਦੀ ਵਾਪਸੀ ਹੋ ਗਈ ਹੈ। ਇਸ ਤੋਂ ਇਲਾਵਾ ਸਪਿਨਰ ਮੈਟ ਕੁਹਨੇਮੈਨ, ਜੋ ਸ਼ੱਕੀ ਐਕਸ਼ਨ ਕਾਰਨ ਕੁਝ ਸਮੇਂ ਲਈ ਕ੍ਰਿਕੇਟ ਤੋਂ ਦੂਰ ਸਨ, ਨੂੰ ਵੀ ਟੀਮ ’ਚ ਵਾਪਸ ਬੁਲਾਇਆ ਗਿਆ ਹੈ। ਅਸਟਰੇਲੀਆ ਦੇ ਘਰੇਲੂ ਰੈੱਡ ਬਾਲ ਟੂਰਨਾਮੈਂਟ ਸ਼ੈਫੀਲਡ ਸ਼ੀਲਡ ਦੇ ਫਾਈਨਲ ’ਚ ਪਲੇਅਰ ਆਫ਼ ਦ ਮੈਚ ਰਹੇ ਬ੍ਰੈਂਡਨ ਡੌਗੇਟ ਨੂੰ ਟ੍ਰੈਵਲਿੰਗ ਰਿਜ਼ਰਵ ’ਚ ਟੀਮ ਦੇ ਨਾਲ ਰੱਖਿਆ ਗਿਆ ਹੈ। ਅਸਟਰੇਲੀਆਈ ਟੀਮ ’ਚ 15 ਖਿਡਾਰੀ ਹਨ।
ਇਸ ਦੇ ਨਾਲ ਹੀ ਆਲਰਾਊਂਡਰ ਮਿਸ਼ੇਲ ਮਾਰਸ਼ ਨੂੰ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਹੈ। ਉਹ ਭਾਰਤ ਵਿਰੁੱਧ ਆਖਰੀ ਟੈਸਟ ਲੜੀ ’ਚ ਟੀਮ ਦਾ ਹਿੱਸਾ ਸੀ। ਇਸ ਤੋਂ ਇਲਾਵਾ, ਸ਼੍ਰੀਲੰਕਾ ਨੂੰ 2-0 ਤੇ ਭਾਰਤ ਨੂੰ 3-1 ਨਾਲ ਹਰਾਉਣ ਵਾਲੀ ਕੰਗਾਰੂ ਟੀਮ ’ਚ ਬਹੁਤੇ ਬਦਲਾਅ ਨਹੀਂ ਕੀਤੇ ਗਏ ਹਨ। WTC Final 2025
ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਲਈ ਅਸਟਰੇਲੀਆ ਦੀ ਟੀਮ
ਪੈਟ ਕਮਿੰਸ (ਕਪਤਾਨ) : ਟ੍ਰੈਵਿਸ ਹੈੱਡ, ਉਸਮਾਨ ਖਵਾਜਾ, ਸੈਮ ਕੌਂਸਟਾਸ, ਮਾਰਨਸ ਲਾਬੂਸ਼ੇਨ, ਸਟੀਵ ਸਮਿਥ, ਐਲੇਕਸ ਕੈਰੀ (ਵਿਕਟਕੀਪਰ), ਕੈਮਰਨ ਗ੍ਰੀਨ, ਜੋਸ਼ ਇੰਗਲਿਸ, ਮਿਸ਼ੇਲ ਸਟਾਰਕ, ਬਿਊ ਵੈਬਸਟਰ, ਜੋਸ਼ ਹੇਜ਼ਲਵੁੱਡ, ਮੈਟ ਕੁਹਨੇਮੈਨ, ਨਾਥਨ ਲਿਓਨ ਤੇ ਸਕਾਟ ਬੋਲੈਂਡ।
ਟੈ੍ਰਵਲਿੰਗ ਰਿਜ਼ਰਵ : ਬ੍ਰੈਂਡਨ ਡੌਗੇਟ।