Chandigarh Police - Sach Kahoon Punjabi
Traffic Police: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਚੰਡੀਗੜ੍ਹ ’ਚ ਟਰੈਫਿਕ ਪੁਲਿਸ ਨੇ ਪਿਛਲੇ ਸਾਲ 10 ਲੱਖ ਤੋਂ ਵੱਧ ਚਲਾਨ ਕੀਤੇ। ਇਨ੍ਹਾਂ ਚਲਾਨਾਂ ’ਚ 7.5 ਲੱਖ ਰੁਪਏ ਤੋਂ ਵੱਧ ਦੇ ਜੁਰਮਾਨੇ ਨਹੀਂ ਵਸੂਲੇ ਜਾ ਸਕੇ। ਇਹ ਖੁਲਾਸਾ ਆਰਟੀਆਈ ਰਾਹੀਂ ਹੋਇਆ ਹੈ। ਆਰਟੀਆਈ ਇਸ ਅਨੁਸਾਰ, 2024 ’ਚ ਕੁੱਲ 10,15,518 ਚਲਾਨ ਜਾਰੀ ਕੀਤੇ ਗਏ ਸਨ। ਇਨ੍ਹਾਂ ’ਚੋਂ ਸਿਰਫ਼ 2,61,586 ਚਲਾਨਾਂ ਦਾ ਭੁਗਤਾਨ ਕੀਤਾ ਗਿਆ। ਪੁਲਿਸ ਨੇ ਚਲਾਨਾਂ ਤੋਂ 22,78,43,950 ਰੁਪਏ ਕਮਾਏ।
ਇਹ ਖਬਰ ਵੀ ਪੜ੍ਹੋ : Delhi: ਮੁੱਖ ਮੰਤਰੀ ਆਤਿਸ਼ੀ ’ਤੇ ਦਿੱਲੀ ਪੁਲਿਸ ਨੇ ਦਰਜ਼ ਕੀਤੀ FIR, ਜਾਣੋ ਇਹ ਹੈ ਕਾਰਨ
ਇਹ ਜਾਣਕਾਰੀ ਸਮਾਜ ਸੇਵਕ ਆਰ. ਨੇ ਦਿੱਤੀ। ਟਰੈਫਿਕ ਪੁਲਿਸ ਵੱਲੋਂ ਜਾਰੀ ਕੀਤੇ ਗਏ ਚਲਾਨ ਜ਼ਿਆਦਾਤਰ ਲਾਲ ਬੱਤੀ ਜੰਪ ਕਰਨ, ਤੇਜ਼ ਰਫ਼ਤਾਰ ਤੇ ਗਲਤ ਪਾਰਕਿੰਗ ਵਰਗੀਆਂ ਉਲੰਘਣਾਵਾਂ ਲਈ ਸਨ। ਹੈਲਮੇਟ ਨਾ ਪਹਿਨਣ ਕਾਰਨ ਵੱਡੀ ਗਿਣਤੀ ’ਚ ਮਹਿਲਾ ਡਰਾਈਵਰਾਂ ਤੇ ਪਿੱਛੇ ਬੈਠਣ ਵਾਲੀਆਂ ਸਵਾਰੀਆਂ ਦੇ ਚਲਾਨ ਵੀ ਕੀਤੇ ਗਏ। ਆਰਟੀਆਈ ਕਾਰਕੁਨ ਗਰਗ ਨੇ ਸਵਾਲ ਉਠਾਇਆ ਹੈ ਕਿ ਪੁਲਿਸ ਵੈੱਬਸਾਈਟ ’ਤੇ ਸਿਰਫ਼ 75 ਤਰ੍ਹਾਂ ਦੇ ਟਰੈਫਿਕ ਨਿਯਮਾਂ ਦੀ ਉਲੰਘਣਾ ਸੂਚੀਬੱਧ ਹੈ। Traffic Police
ਜਦੋਂ ਕਿ 121 ਤਰ੍ਹਾਂ ਦੀਆਂ ਉਲੰਘਣਾਵਾਂ ਲਈ ਚਲਾਨ ਜਾਰੀ ਕੀਤੇ ਗਏ। ਚੰਡੀਗੜ੍ਹ ਟਰੈਫਿਕ ਪੁਲਿਸ ਉਨ੍ਹਾਂ ਲੋਕਾਂ ਨੂੰ ਸੰਮਨ ਭੇਜ ਰਹੀ ਹੈ ਜੋ ਆਪਣੇ ਚਲਾਨ ਨਹੀਂ ਭਰਦੇ। ਇਸ ਤੋਂ ਇਲਾਵਾ, ਪੁਲਿਸ ਖੁਦ ਲੋਕਾਂ ਨੂੰ ਫ਼ੋਨ ਕਰ ਕੇ ਚਲਾਨ ਭਰਨ ਲਈ ਕਹਿ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜੇਕਰ ਚਲਾਨ ਨਹੀਂ ਭਰਿਆ ਜਾਂਦਾ ਹੈ, ਤਾਂ ਕਾਰ ਜਾਂ ਦੋਪਹੀਆ ਵਾਹਨ ਜ਼ਬਤ ਕਰ ਲਿਆ ਜਾਵੇਗਾ। ਆਰਸੀ ਨੂੰ ਵੀ ਰੱਦ ਕਰ ਦਿੱਤਾ ਜਾਵੇਗਾ। ਹਾਲ ਹੀ ’ਚ ਲੋਕ ਅਦਾਲਤ ’ਚ ਵਾਹਨ ਮਾਲਕਾਂ ਵੱਲੋਂ 170 ਤੋਂ ਵੱਧ ਚਲਾਨ ਕੱਟੇ ਗਏ।
6 ਚਲਾਨ ਖੁੱਦ ਪੁਲਿਸ ਨੇ ਮੌਕੇ ’ਤੇ ਕੱਟੇ | Traffic Police
ਕੁਝ ਚਲਾਨ ਸੀਸੀਟੀਵੀ ਕੈਮਰਿਆਂ ਤੋਂ ਕੱਟਿਆ ਗਿਆ। ਪੁਲਿਸ ਨੇ ਖੁਦ ਮੌਕੇ ’ਤੇ ਕੁਝ ਚਲਾਨ ਜਾਰੀ ਕੀਤੇ। ਸੋਸ਼ਲ ਮੀਡੀਆ ’ਤੇ ਅਪਲੋਡ ਕੀਤੀਆਂ ਗਈਆਂ ਤਸਵੀਰਾਂ ਦੇ ਆਧਾਰ ’ਤੇ ਕੁਝ ਚਲਾਨ ਜਾਰੀ ਕੀਤੇ ਗਏ। ਇਹ ਚਲਾਨ 121 ਵੱਖ-ਵੱਖ ਟਰੈਫਿਕ ਨਿਯਮਾਂ ਦੀ ਉਲੰਘਣਾ ਲਈ ਜਾਰੀ ਕੀਤੇ ਗਏ ਸਨ। ਤੁਹਾਨੂੰ ਦੱਸ ਦੇਈਏ ਕਿ ਚਲਾਨ ਜਾਰੀ ਕਰਨ ਤੋਂ ਬਾਅਦ, ਟਰੈਫਿਕ ਪੁਲਿਸ ਲੋਕਾਂ ਨੂੰ ਐੱਸਐੱਮਐੱਸ ਰਾਹੀਂ ਸੂਚਨਾ ਭੇਜਦੀ ਹੈ। ਜੇਕਰ ਐਸ.ਐਮ.ਐਸ. ਜੇਕਰ ਉਨ੍ਹਾਂ ਨੂੰ ਇਹ ਨਹੀਂ ਮਿਲਦਾ, ਤਾਂ ਲੋਕ ਚੰਡੀਗੜ੍ਹ ਪੁਲਿਸ ਦੀ ਵੈੱਬਸਾਈਟ ’ਤੇ ਆਪਣੇ ਚਲਾਨ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਚਲਾਨ ਦਾ ਭੁਗਤਾਨ ਸੈਕਟਰ-29 ਸਥਿਤ ਟਰੈਫਿਕ ਪੁਲਿਸ ਲਾਈਨਾਂ ’ਚ ਕੀਤਾ ਜਾ ਸਕਦਾ ਹੈ। ਲੋਕ ਅਦਾਲਤਾਂ ਤੇ ਲੋਕ ਅਦਾਲਤਾਂ ’ਚ ਵੀ ਚਲਾਨ ਦਾ ਭੁਗਤਾਨ ਕਰ ਸਕਦੇ ਹਨ।
ਜ਼ਿਆਦਾਤਰ ਚਲਾਨ ਜੰਪਿੰਗ ਲਾਈਟਾਂ ਲਈ | Traffic Police
ਜ਼ਿਆਦਾਤਰ ਚਲਾਨ ਲਾਲ ਬੱਤੀ ਟੱਪਣ ਅਤੇ ਖ਼ਤਰਨਾਕ ਡਰਾਈਵਿੰਗ ਲਈ ਜਾਰੀ ਕੀਤੇ ਗਏ ਸਨ। 1 ਜਨਵਰੀ, 2024 ਤੋਂ 25 ਦਸੰਬਰ, 2024 ਵਿਚਕਾਰ, 4.90 ਲੱਖ ਅਜਿਹੇ ਚਲਾਨ ਜਾਰੀ ਕੀਤੇ ਗਏ। ਤੇਜ਼ ਰਫ਼ਤਾਰ ਲਈ 1,15,625 ਚਲਾਨ ਜਾਰੀ ਕੀਤੇ ਗਏ। ਸਟਾਪ ਤੇ ਜ਼ੈਬਰਾ ਲਾਈਨਾਂ ਦੀ ਉਲੰਘਣਾ ਲਈ 1,08,393 ਚਲਾਨ ਜਾਰੀ ਕੀਤੇ ਗਏ। ਭਾਰੀ ਵਾਹਨਾਂ, ਟਰੱਕਾਂ ਤੇ ਬੱਸਾਂ ਦੀ ਤੇਜ਼ ਰਫ਼ਤਾਰ ਲਈ 2,750 ਚਲਾਨ ਜਾਰੀ ਕੀਤੇ ਗਏ।
ਔਰਤਾਂ ਦੇ ਵੀ ਕੱਟੇ ਗਏ ਹਨ ਚਲਾਨ
ਹੈਲਮੇਟ ਨਾ ਪਹਿਨਣ ਵਾਲੀਆਂ ਮਹਿਲਾ ਡਰਾਈਵਰਾਂ ਤੇ ਪਿੱਛੇ ਬੈਠਣ ਵਾਲੀਆਂ ਸਵਾਰੀਆਂ ਲਈ ਵੱਡੀ ਗਿਣਤੀ ’ਚ ਚਲਾਨ ਜਾਰੀ ਕੀਤੇ ਗਏ। 44,564 ਔਰਤਾਂ ਨੂੰ ਗੱਡੀ ਪਿੱਛੇ ਬੈਠਣ ਵੇਲੇ ਹੈਲਮੇਟ ਨਾ ਪਾਉਣ ਲਈ ਜੁਰਮਾਨਾ ਲਾਇਆ ਗਿਆ ਹੈ ਤੇ 16,870 ਔਰਤਾਂ ਨੂੰ ਗੱਡੀ ਚਲਾਉਂਦੇ ਸਮੇਂ ਹੈਲਮੇਟ ਨਾ ਪਾਉਣ ਲਈ ਜੁਰਮਾਨਾ ਲਾਇਆ ਗਿਆ। 19,693 ਆਦਮੀਆਂ ਨੂੰ ਹੈਲਮੇਟ ਨਾ ਪਾਉਣ ’ਤੇ ਜੁਰਮਾਨਾ ਲਾਇਆ ਗਿਆ। 12,264 ਆਦਮੀਆਂ ਨੂੰ ਪਿੱਛੇ ਬੈਠਣ ਵੇਲੇ ਹੈਲਮੇਟ ਨਾ ਪਹਿਨਣ ਲਈ ਜੁਰਮਾਨਾ ਲਾਇਆ ਗਿਆ। ਤੀਹਰੀ ਸਵਾਰੀ ਲਈ 2,356 ਚਲਾਨ ਜਾਰੀ ਕੀਤੇ ਗਏ।
ਕਿਸਾਨ ਹੱਟ 13-13 ਦੇ ਮਾਲਕ ਨੂੰ ਚੰਡੀਗੜ੍ਹ ਪੁਲਿਸ ਨੇ ਕੀਤਾ ਗ੍ਰਿਫਤਾਰ
(ਅਸ਼ੋਕ ਗਰਗ) ਬਠਿੰਡਾ। ਕਾਫੀ ਸਮੇਂ ਤੋਂ ਵਿਵਾਦਾਂ ਵਿੱਚ ਚੱਲ ਰਿਹਾ ਕਿਸਾਨ ਹੱਟ 13-13 ਦੇ ਮਾਲਕ ਜਗਦੇਵ ਸਿੰਘ ਖਾਲਸਾ ਨੂੰ ਚੰਡੀਗੜ੍ਹ ਪੁਲਿਸ ਨੇ ਬਠਿੰਡਾ ਤੋਂ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਅਨੁਸਾਰ ਸ਼ੁੱਕਰਵਾਰ ਨੂੰ ਕਿਸਾਨ ਹੱਟ 13-13 ਦਾ ਮਾਲਕ ਜਗਦੇਵ ਸਿੰਘ ਖਾਲਸਾ ਬਠਿੰਡਾ ਵਿਖੇ ਬੀਬੀ ਵਾਲਾ ਚੌਂਕ ਵਿੱਚ ਆਇਆ ਹੋਇਆ ਸੀ, ਜਦੋਂ ਇਸ ਦਾ ਪਤਾ ਪੀੜ੍ਹਤ ਲੋਕਾਂ ਨੂੰ ਲੱਗਾ ਤਾਂ ਉਨ੍ਹਾਂ ਨੇ ਇਸ ਦੀ ਜਾਣਕਾਰੀ ਥਾਣਾ ਕੈਂਟ ਬਠਿੰਡਾ ਪੁਲਿਸ ਨੂੰ ਦਿੱਤੀ। ਪੁਲਿਸ ਟੀਮ ਨੇ ਮੌਕੇ ’ਤੇ ਪਹੁੰਚ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਅਤੇ ਬਾਅਦ ਵਿੱਚ ਚੰਡੀਗੜ੍ਹ ਦੀ ਪੁਲਿਸ ਟੀਮ ਉਸ ਨੂੰ ਚੰਡੀਗੜ੍ਹ ਲੈ ਗਈ। (Kisan Hut 13-13)
ਇਹ ਵੀ ਪੜ੍ਹੋ: ਧੀ ਨੂੰ ਪਡ਼੍ਹਾਈ ਲਈ ਭੇਜਿਆ ਸੀ ਕੈਨੇਡਾ, ਮੌਤ ਦੀ ਖ਼ਬਰ ਸੁਣ ਕੇ ਪਰਿਵਾਰ ਦਾ ਰੋ-ਰੋ ਬੁਰਾ ਹਾਲ
ਏਐਸਆਈ ਰਵੀ ਕੁਮਾਰ ਨੇ ਦੱਸਿਆ ਕਿ ਜਗਦੇਵ ਸਿੰਘ ਖਾਲਸਾ ਖਿਲਾਫ ਚੰਡੀਗੜ੍ਹ ਅੰਦਰ ਇੱਕ ਕੇਸ ਦਰਜ ਹੋਇਆ ਸੀ ਜਿਸ ਮਾਮਲੇ ਵਿੱਚ ਅਦਾਲਤ ਨੇ ਜਗਦੇਵ ਸਿੰਘ ਖਾਲਸਾ ਦੇ ਗੈਰ ਜਮਾਨਤੀ ਵਾਰੰਟ ਜਾਰੀ ਕੀਤੇ ਹੋਏ ਹਨ। ਉਹਨਾਂ ਦੱਸਿਆ ਕਿ ਅਦਾਲਤ ਦੇ ਹੁਕਮਾਂ ਬਾਅਦ ਚੰਡੀਗੜ੍ਹ ਪੁਲਿਸ ਉਸ ਦੀ ਸਰਗਰਮੀ ਨਾਲ ਭਾਲ ਕਰ ਰਹੀ ਸੀ ਜਿਸ ਨੂੰ ਅੱਜ ਬਠਿੰਡਾ ਤੋਂ ਗ੍ਰਿਫਤਾਰ ਕਰ ਲਿਆ ਹੈ।
ਆਪ ਵਿਧਾਇਕ ਦਾ ਚੰਡੀਗੜ੍ਹ ਪੁਲਿਸ ਨੇ ਕੱਟਿਆ ਚਲਾਨ
ਗਲਤ ਪਾਸੇ ਲਾਈ ਸੀ ਗੱਡੀ (Amandeep Singh Musafir)
(ਐੱਮ.ਕੇ.ਸ਼ਾਇਨਾ) ਚੰਡੀਗੜ੍ਹ। ਚੰਡੀਗੜ੍ਹ ਪੁਲਿਸ ਟਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਉਣ ਵਾਲੇ ਨੂੰ ਕਿਸੇ ਵੀ ਕੀਮਤ ਤੇ ਬਰਦਾਸਤ ਨਹੀਂ ਕਰਦੀ ਫਿਰ ਭਾਵੇਂ ਉਹ ਕਿਸੇ ਵੀ ਖੇਤਰ ਦਾ ਬੰਦਾ ਕਿਉਂ ਨਾ ਹੋਵੇ। ਪੰਜਾਬ ਦੇ ਇੱਕ ਵਿਧਾਇਕ ਅਮਨਦੀਪ ਸਿੰਘ ਮੁਸਾਫਿਰ ਦਾ ਚੰਡੀਗੜ੍ਹ ਵਿੱਚ ਟ੍ਰੈਫਿਕ ਪੁਲਿਸ ਵੱਲੋਂ ਚਲਾਨ ਕੀਤਾ ਗਿਆ ਹੈ। ਅਮਨਦੀਪ (Amandeep Singh Musafir) ਫਾਜ਼ਿਲਕਾ ਜ਼ਿਲ੍ਹੇ ਦੀ ਬੱਲੂਆਣਾ ਸੀਟ ਤੋਂ ਵਿਧਾਇਕ ਹਨ। ਉਨ੍ਹਾਂ ਦੀ ਪ੍ਰਾਈਵੇਟ ਇਨੋਵਾ ਕਾਰ ਸੜਕ ’ਤੇ ਗਲਤ ਪਾਸੇ ਖੜ੍ਹੀ ਸੀ, ਜਿਸ ’ਤੇ ਚੰਡੀਗੜ੍ਹ ਟਰੈਫਿਕ ਪੁਲਿਸ ਨੇ ਕਾਰਵਾਈ ਕੀਤੀ। ਵਿਧਾਇਕ ਦੇ ਨਾਲ ਆਏ ਵਿਅਕਤੀ ਨੇ ਮੌਕੇ ‘ਤੇ ਹੀ 500 ਰੁਪਏ ਦਾ ਚਲਾਨ ਪੇਸ ਕੀਤਾ ਅਤੇ ਆਪਣੀ ਗਲਤੀ ਵੀ ਮੰਨ ਲਈ।
ਇਹ ਵੀ ਪੜ੍ਹੋ : ਅਦਾਕਾਰਾ ਪਰਮਿੰਦਰ ਗਿੱਲ ਦੀ ਫੇਸਬੁੱਕ ਹੈਕ
ਦੱਸ ਦਈਏ ਕਿ ਪੁਲਿਸ ਵੱਲੋਂ ਜਿਸ ਵਾਹਨ ਦਾ ਚਲਾਨ ਕੀਤਾ ਗਿਆ, ਉਹ ਪੰਜਾਬ ਸਿਵਲ ਸੈਕਟਰ ਨੇੜੇ ਸੜਕ ਦੇ ਗਲਤ ਪਾਸੇ ਖੜ੍ਹਾ ਸੀ। ਉੱਥੇ ਸੁਰੱਖਿਆ ਦੇ ਪ੍ਰਬੰਧ ਸੀਆਰਪੀਐਫ ਦੁਆਰਾ ਦੇਖੇ ਜਾ ਰਹੇ ਹਨ। ਸੀਆਰਪੀਐਫ ਵੱਲੋਂ ਇਸ ਗੱਡੀ ਨੂੰ ਹਟਾਉਣ ਦੇ ਕਈ ਵਾਰ ਐਲਾਨ ਕੀਤੇ ਗਏ ਸਨ ਪਰ ਕਾਫੀ ਸਮਾਂ ਬੀਤ ਜਾਣ ਦੇ ਬਾਅਦ ਵੀ ਗੱਡੀ ਨੂੰ ਉਥੋਂ ਨਾ ਹਟਾਇਆ ਗਿਆ ਤਾਂ ਸੀਆਰਪੀਐਫ ਵੱਲੋਂ ਇਸ ਦੀ ਸੂਚਨਾ ਚੰਡੀਗੜ੍ਹ ਪੁਲਿਸ ਦੇ ਕੰਟਰੋਲ ਰੂਮ ਨੂੰ ਦਿੱਤੀ ਗਈ। ਕੰਟਰੋਲ ਰੂਮ ਤੋਂ ਸੂਚਨਾ ਮਿਲਣ ਤੋਂ ਬਾਅਦ ਟਰੈਫਿਕ ਮੁਲਾਜਮਾਂ ਨੇ ਮੌਕੇ ‘ਤੇ ਪਹੁੰਚ ਕੇ ਵਾਹਨਾਂ ਦਾ ਚਲਾਨ ਕੀਤਾ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਲੁਧਿਆਣਾ ਤੋਂ ਆਪ ਦੇ ਵਿਧਾਇਕ ਗੁਰਪ੍ਰੀਤ ਗੋਗੀ ਦਾ ਵੀ ਚੰਡੀਗੜ੍ਹ ਪੁਲਿਸ ਵੱਲੋਂ ਚਲਾਨ ਕੱਟਿਆ ਗਿਆ ਸੀ। (Amandeep Singh Musafir)
ਸੂਬਾ ਭਾਜਪਾ ਪ੍ਰਧਾਨ ਦਾ ਪੁੱਤਰ ਹੈ ਮੁਲਜ਼ਮ
ਅਨਿਲ ਕੱਕੜ, ਚੰਡੀਗੜ੍ਹ:ਹਰਿਆਣਾ ਭਾਜਪਾ ਸੂਬਾ ਪ੍ਰਧਾਨ ਬਰਾਲਾ ਲਈ ਸ਼ਨਿੱਚਰਵਾਰ  ਉਨ੍ਹਾਂ ਦੇ ਪੁੱਤਰ ਨੇ ਵੱਡੀ ਮੁਸ਼ਕਲ ਖੜ੍ਹੀ ਕਰ ਦਿੱਤੀ ਵਿਕਾਸ ਬਰਾਲਾ ਨੇ ਕਥਿਤ ਤੌਰ ‘ਤੇ ਬੀਤੀ ਰਾਤ ਸ਼ਰਾਬ ਦੇ ਨਸ਼ੇ ‘ਚ ਇੱਕ ਆਈਏਐਸ ਦੀ ਧੀ ਦੀ ਕਾਰ ਦਾ ਪਿੱਛਾ ਕੀਤਾ ਇਸ ਤੋਂ ਬਾਅਦ ਲੜਕੀ ਦੀ ਸ਼ਿਕਾਇਤ ‘ਤੇ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ
ਹਾਲਾਂਕਿ ਦੋਵਾਂ ਮੁਲਜ਼ਮਾਂ ਨੂੰ ਸ਼ਨਿੱਚਰਵਾਰ ਸ਼ਾਮ ਨੂੰ ਜਮਾਨਤ ਮਿਲ ਗਈ ਉੱਥੇ ਮਾਮਲੇ ਨੇ ਇੰਨਾ ਤੁੱਲ ਫੜਿਆ ਕਿ ਬਰਾਲਾ ‘ਤੇ ਵਿਰੋਧੀ ਧਿਰ ਨੇ ਅਸਤੀਫਾ ਦੇਣ ਦਾ ਦਬਾਅ ਬਣਾ ਦਿੱਤਾ ਹੈ ਪੀੜਤਾ ਅਨੁਸਾਰ ਬੀਤੀ ਰਾਤ ਲਗਭਗ ਸਾਢੇ 12 ਵਜੇ ਵਿਕਾਸ ਅਤੇ ਉਸਦੇ ਸਾਥੀ ਨੇ ਚੰਡੀਗੜ੍ਹ ਸੈਕਟਰ-7 ਪੈਟਰੋਲ ਪੰਪ ਤੋਂ ਉਸਦਾ ਪਿੱਛਾ ਕਰਨਾ ਸ਼ੁਰੂ ਕੀਤਾ ਸ਼ਰਾਬ ਦੇ ਨਸ਼ੇ ‘ਚ ਧੂਤ ਦੋਸ਼ੀਆਂ ਨੇ ਆਪਣੀ ਕਾਰ ਉਸ ਦੀ ਕਾਰ ਦੇ ਪਿੱਛਾ ਲਾ ਦਿੱਤੀ ਅਤੇ ਕਾਫੀ ਦੂਰ ਤੱਕ ਉਸਦਾ ਪਿੱਛਾ ਕਰਦੇ ਰਹੇ ਇਸ ਦੌਰਾਨ ਉਨ੍ਹਾਂ ਨੇ ਕਈ ਵਾਰ ਉਸ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ ਇਸ ਦੌਰਾਨ ਪੀੜਤਾ ਨੇ 100 ਨੰਬਰ ‘ਤੇ ਪੁਲਿਸ ਨੂੰ ਇਸ ਬਾਰੇ ਦੱਸਿਆ
ਡੀਐਸਪੀ ਈਸਟ ਸਤੀਸ਼ ਕੁਮਾਰ ਨੇ ਦੱਸਿਆ ਕਿ ਸੈਕਟਰ 26 ਦੇ ਟਰਾਂਸਪੋਰਟ ਚੌਂਕ ਤੋਂ ਲੜਕੀ ਦਾ ਪਿੱਛਾ ਕੀਤੇ ਜਾਣ ਦੌਰਾਨ ਪੁਲਿਸ ਨੇ ਵਿਕਾਸ ਬਰਾਲਾ ਅਤੇ ਉਸਦੇ ਸਾਥੀ ਨੂੰ ਚੰਡੀਗੜ੍ਹ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਅਤੇ ਸੈਕਟਰ 26 ਪੁਲਿਸ ਥਾਣੇ ‘ਚ ਲੈ ਗਈ ਵਿਕਾਸ ਅਤੇ ਉਸਦੇ ਦੋਸਤ ਖਿਲਾਫ਼ ਛੇੜਛਾੜ ਕਰਨ ਅਤੇ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਦੋਸ਼ ‘ਚ ਮਾਮਲਾ ਦਰਜ ਕੀਤਾ ਗਿਆ
ਜ਼ਿਕਰਯੋਗ ਹੈ ਕਿ ਵਿਕਾਸ ਬਰਾਲਾ ਐਲ.ਐਲ.ਬੀ. ਦਾ ਸਟੂਡੈਂਟ ਹੈ ਅਤੇ ਉਸਦਾ ਸਾਥੀ ਐਲ.ਐਲ.ਬੀ. ਪਾਸ ਕਰ ਚੁੱਕਾ ਹੈ ਉੱਥੇ ਪੀੜਤ ਲੜਕੀ ਨੇ ਫੇਸਬੁੱਕ ‘ਤੇ ਲਿਖਿਆ ਕਿ ਜੇਕਰ ਇਹ ਘਟਨਾ ਚੰਡੀਗੜ੍ਹ ‘ਚ ਹੋ ਸਕਦੀ ਹੈ ਤਾਂ ਭਾਰਤ ‘ਚ ਕੋਈ ਜਗ੍ਹਾ ਸੁਰੱਖਿਅਤ ਨਹੀਂ ਹੈ ਉੱਥੇ ਲੜਕੀ ਨੇ ਚੰਡੀਗੜ੍ਹ ਪੁਲਿਸ ਦਾ ਧੰਨਵਾਦ ਕੀਤਾ, ਜਿਸ ਨੇ ਸਮੇਂ ‘ਤੇ ਪਹੁੰਚ ਕੇ ਲੜਕੀ ਨੂੰ ਸ਼ਰਾਬ ਦੇ ਨਸ਼ੇ ‘ਚ ਧੂਤ  ਲੜਕਿਆਂ ਤੋਂ ਬਚਾਇਆ
ਦੋ ਧੀਆਂ ਦਾ ਪਿਤਾ ਹਾਂ, ਇਸ ਲਈ ਮਾਮਲੇ ਨੂੰ ਅੰਜਾਮ ਤੱਕ ਪਹੁੰਚਾਵਾਂਗਾ : ਆਈਏਐਸ ਕੁੰਡੂ
ਆਈਏਐਸ ਅਧਿਕਾਰੀ ਵੀਰੇਂਦਰ ਕੁੰਡੂ ਨੇ ਆਪਣੀ ਧੀ ਨਾਲ ਦੁਰਵਿਹਾਰ ‘ਤੇ ਪ੍ਰਤੀਕਿਰਿਆ ਦਿੰਦਿਆਂ ਫੇਸਬੁੱਕ ‘ਤੇ ਲਿਖਿਆ ਹੈ ਕਿ ਉਹ ਦੋ ਧੀਆਂ ਦਾ ਪਿਤਾ ਹੈ ਅਤੇ ਉਹ ਇਸ ਮਾਮਲੇ ਨੂੰ ਅੰਜਾਮ ਤੱਕ ਪਹੁੰਚਾ ਕੇ ਛੱਡਣਗੇ ਉਨ੍ਹਾਂ ਨੇ ਕਿਹਾ ਕਿ ਇੱਕ ਪਿਤਾ ਹੋਣ ਦੇ ਨਾਤੇ ਉਹ ਚਾਹੁੰਦੇ ਹਨ ਕਿ ਇਸ ਮਾਮਲੇ ਦੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਹੋਵੇ ਉੱੰਥੇ ਉਨ੍ਹਾਂ ਨੇ ਕਿਹਾ ਕਿ ਉਹ ਜਾਣਦੇ ਹਨ ਕਿ ਦੋਸ਼ੀ ਪ੍ਰਭਾਵਸ਼ਾਲੀ ਪਰਿਵਾਰਾਂ ਨਾਲ ਸਬੰਧ ਰੱਖਦੇ ਹਨ ਪਰ ਜੇਕਰ ਉਨ੍ਹਾਂ  ਜਿਹੇ ਅਫਸਰ ਵੀ ਗੁੰਡਿਆਂ ਖਿਲਾਫ਼ ਖੜ੍ਹੇ ਨਹੀਂ ਹੋਣਗੇ ਤਾਂ ਦੇਸ਼ ‘ਚ ਕੌਣ ਅਜਿਹੇ ਵਿਅਕਤੀਆਂ ਖਿਲਾਫ਼ ਆਵਾਜ਼ ਚੁੱਕੇਗਾ
ਭਾਜਪਾ ਆਗੂਆਂ ਨੇ ਲਾਇਆ ਵਿਰੋਧੀਆਂ ‘ਤੇ ਸਾਜਿਸ਼ ਰਚਣ ਦਾ ਦੋਸ਼
ਭਾਜਪਾ ਦੇ ਸੂਬਾ ਬੁਲਾਰੇ  ਰਾਜੀਵ ਜੇਤਲੀ ਨੇ ਕਿਹਾ ਕਿ ਸੂਬਾ ਪ੍ਰਧਾਨ ਸੁਭਾਸ਼ ਬਰਾਲਾ ਦੀ ਲੋਕਪ੍ਰਿਅਤਾ ਤੋਂ ਘਬਰਾ ਕੇ ਵਿਰੋਧੀ ਧਿਰ ਆਗੂਆਂ ਨੇ ਕੁਝ ਅਧਿਕਾਰੀਆਂ ਨਾਲ ਮਿਲ ਕੇ ਸਾਜਿਸ ਰਚੀ ਹੈ ਵਿਰੋਧੀ ਧਿਰ ਆਗੂਆਂ ‘ਚ ਉਭਰਦੇ ਹੋਏ ਨੌਜਵਾਨ ਭਾਜਪਾ ਆਗੂ ਤੋਂ ਅਸੁਰੱਖਿਆ ਦੀ ਭਾਵਨਾ ਪੈਦਾ ਹੋਣ ਕਾਰਨ ਉਨ੍ਹਾਂ ਨੂੰ ਬਦਨਾਮ ਕਰਨ ਲਈ ਬੱਚਿਆਂ ਦਾ ਸਹਾਰਾ ਲੈ ਰਹੇ ਹਨ ਅਜਿਹੇ ਆਗੂ ਅਤੇ ਅਧਿਕਾਰੀਆਂ ਦੀ ਮਨਸ਼ਾ ਅਤੇ ਉਨ੍ਹਾਂ ਵੱਲੋਂ ਰਚੀ ਗਈ ਸਾਜਿਸ਼ ਨੂੰ ਜਲਦ ਹੀ ਉਜਾਗਰ ਕੀਤਾ ਜਾਵੇਗਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।