Returns - Sach Kahoon Punjabi
ਡੇਰਾ ਪ੍ਰੇਮੀ ਨੇ ਮੋੜਿਆ 12 ਲੱਖ ਦਾ ਚੈੱਕ
Dera sacha sauda | ਡੇਰਾ ਪ੍ਰੇਮੀ ਨੇ ਮੋੜਿਆ 12 ਲੱਖ ਦਾ ਚੈੱਕ
ਸੰਗਰੂਰ (ਨਰੇਸ਼ ਕੁਮਾਰ) ਡੇਰਾ ਸੱਚਾ ਸੌਦਾ (Dera sacha sauda) ਦੇ ਇੱਕ ਪ੍ਰੇਮੀ ਰਮੇਸ਼ ਕੁਮਾਰ ਨੇ ਲਾਲੀ ਮੋਟਰਜ਼ ਸੰਗਰੂਰ ਦੇ ਇੰਚਾਰਜ ਸ਼੍ਰੀ ਵਿਨੋਦ ਅਨੰਦ ਦਾ ਗਵਾਚਿਆ 12 ਲੱਖ ਦਾ ਚੈੱਕ ਉਸਨੂੰ ਵਾਪਿਸ ਕਰਕੇ ਇਮਾਨਦਾਰੀ ਦੀ ਮਿਸਾਲ ਕਾਇਮ ਕੀਤੀ ਜਾਣਕਾਰੀ ਅਨੁਸਾਰ ਸੰਗਰੂਰ ਲਾਲੀ ਮੋਟਰ ਪ੍ਰੇਸਟੀਏਗ ਹੋਂਡਾ ਮੋਟਰਜ਼ ਦੇ ਇੰਚਾਰਜ ਸ਼੍ਰੀ ਵਿਨੋਦ ਅਨੰਦ ਕੋਲ ਕੰਪਨੀ ਦੇ ਨਾਮ ਦਾ ਇੱਕ 12 ਲੱਖ ਦਾ ਚੈਕ ਸੀ ਜੋ ਅਚਾਨਕ ਗਵਾਚ ਗਿਆ
ਜਿਸ ਕਰਕੇ ਵਿਨੋਦ ਅਨੰਦ ਬਹੁਤ ਹੀ ਪ੍ਰੇਸ਼ਾਨ ਸੀ ਡੇਰਾ ਪ੍ਰੇਮੀ ਰਮੇਸ਼ ਕੁਮਾਰ ਵਾਸੀ ਸੋਹੀਆਂ ਰੋਡ ਨੂੰ ਸੰਗਰੂਰ ਦੇ ਫਵਾਰਾ ਚੌਕ ਤੋਂ ਇਹ ਚੈਕ ਲੱਭਿਆ ਅਤੇ ਪਤਾ ਲੱਗਾ ਕਿ ਇਹ ਚੈੱਕ ਸ਼੍ਰੀ ਵਿਨੋਦ ਅਨੰਦ ਦਾ ਹੈ ਤਾਂ ਬਿਨਾਂ ਕਿਸੇ ਦੇਰੀ ਕੀਤੇ ਰਮੇਸ਼ ਕੁਮਾਰ ਨੇ ਵਿਨੋਦ ਕੁਮਾਰ ਨਾਲ ਸੰਪਰਕ ਕੀਤਾ ਅਤੇ ਉਹਨਾਂ ਨੂੰ ਡੇਰਾ ਸੱਚਾ ਸੌਦਾ ਬਲਾਕ ਸੰਗਰੂਰ ਦੀ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਸੰਦੀਪ ਇੰਸਾਂ, ਕ੍ਰਿਸ਼ਨ ਥਾਰੇਜਾ , ਮਿੱਠੂ ਇੰਸਾਂ ਅਤੇ ਗੰਗਾ ਰਾਮ ਇੰਸਾਂ ਦੀ ਹਾਜਰੀ ਵਿੱਚ ਵਿਨੋਦ ਅਨੰਦ ਨੂੰ ਸਥਾਨਕ ਨਾਮ ਚਰਚਾ ਘਰ ਵਿੱਚ ਬੁਲਾ ਕੇ ਚੈਕ ਸੌਂਪ ਦਿੱਤਾ
ਇਸ ਮੌਕੇ ਗੱਲਬਾਤ ਕਰਦਿਆ ਵਿਨੋਦ ਅਨੰਦ ਨੇ ਦੱਸਿਆ ਕਿ ਉਹ ਚੈਕ ਗਵਾਚਣ ਕਰਕੇ ਬਹੁਤ ਹੀ ਪ੍ਰੇਸਾਨ ਸੀ ਪਰ ਜਦੋਂ ਪ੍ਰੇਮੀ ਰਮੇਸ਼ ਦਾ ਫੋਨ ਆਇਆ ਤਾਂ ਉਸ ਨੂੰ ਸੁਖ ਦਾ ਸਾਹ ਆਇਆ ਉਹਨਾ ਕਿਹਾ ਕਿ ਡੇਰਾ ਪ੍ਰੇਮੀ ਦੀ ਇਮਾਨਦਾਰੀ ਅਤੇ ਡੇਰਾ ਸੱਚਾ ਸੌਦਾ ਦੇ ਮਾਨਵਤਾ ਭਲਾਈ ਦੇ ਕਾਰਜਾਂ ਬਾਰੇ ਸੁਣ ਕੇ ਬਹੁਤ ਪ੍ਰਭਾਵਿਤ ਹਾਂ ਉਹਨਾ ਡੇਰਾ ਸੱਚਾ ਸੌਦਾ ਬਲਾਕ ਸੰਗਰੂਰ ਦੀ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦਾ ਅਤੇ ਰਮੇਸ਼ ਕੁਮਾਰ ਦਾ ਵਿਸ਼ੇਸ਼ ਧੰਨਵਾਦ ਕੀਤਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ
ਸ੍ਰੀਲੰਕਾ ਅਤੇ ਪਾਕਿਸਤਾਨ ਨਾਲ ਹੋਣ ਵਾਲੀ ਟੀ-20 ਸੀਰੀਜ਼ ਲਈ ਅਸਟ੍ਰੇਲੀਆਈ ਟੀਮ ਐਲਾਨੀ
ਏਜੰਸੀ/ਮੈਲਬੋਰਨ। ਮੈਕਡਰਮਾਟ ਅਤੇ ਬਿਨੀ ਸਟੇਨਲੇਕ ਨੂੰ ਸ੍ਰੀਲੰਕਾ ਅਤੇ ਪਾਕਿਸਤਾਨ ਨਾਲ ਹੋਣ ਵਾਲੀ ਟੀ-20 ਸੀਰੀਜ਼ ਲਈ ਅਸਟ੍ਰੇਲੀਆਈ ਟੀਮ ‘ਚ ਸ਼ਾਮਲ ਕੀਤਾ ਗਿਆ ਹੈ ਜਦੋਂਕਿ ਸਾਬਕਾ ਕਪਤਾਨ ਸਟੀਵਨ ਸਮਿਥ ਅਤੇ ਓਪਨਰ ਡੇਵਿਡ ਵਾਰਨਰ ਦੀ ਟੀਮ ‘ਚ ਵਾਪਸੀ ਹੋਈ ਹੈ ਕ੍ਰਿਕੇਟ ਆਸਟ੍ਰੇਲੀਆ ਨੇ ਮੰਗਲਵਾਰ ਨੂੰ ਇਸ ਦਾ ਐਲਾਨ ਕੀਤਾ ਮੈਕਡਰਮਾਟ ਦੇ ਇਲਾਵਾ ਸਟਾਰ ਬੱਲੇਬਾਜ਼ੀ ਸਮਿਥ ਅਤੇ ਵਾਰਨਰ ਨੂੰ ਵੀ ਇਸ ਸੀਰੀਜ਼ ਲਈ ਟੀਮ ‘ਚ ਸ਼ਾਮਲ ਕੀਤਾ ਗਿਆ ਹੈ ਹਲਾਂਕਿ ਮਾਰਕਸ ਸਟਾਇਨਿਸ ਨੂੰ ਬਾਹਰ ਕਰ ਦਿੱਤਾ ਗਿਆ ਹੈ ।
ਸਟਾਇਨਿਸ ਨੂੰ ਬਾਹਰ ਕਰਕੇ ਦਿੱਤਾ ਗਿਆ ਹੈ ਸਟਾਇਨਿਸ ਵਿਸ਼ਵ ਕੱਪ ‘ਚ ਸਿਰਫ਼ 87 ਦੌੜਾਂ ਬਣਾ ਸਕੇ ਸਨ ਅਤੇ ਸੱਟਾਂ ਨਾ ਜੂਝ ਰਹੇ ਸਨ ਆਸਟ੍ਰੇਲੀਆ ਟੀਮੇ ਦੇ ਰਾਸ਼ਟਰੀ ਚੋਣ ਕਰਤਾ ਟ੍ਰੇਵਰ ਹੋਨਸ ਨੇ ਕਿਹਾ, ‘ਅਸੀਂ ਸਮਿਥ ਅਤੇ ਡੇਵਿਡ ਦਾ ਟਵੈਂਟੀ-20 ਟੀਮ ‘ਚ ਸਵਾਗਤ ਕਰਦੇ ਹਨ ਸਮਿਥ ਬਿਹਤਰੀਨ ਬੱਲੇਬਾਜ  ਹਨ ਜਦੋਂਕਿ ਵਾਰਨਰ ਆਸਟ੍ਰੇਲੀਆ ਵੱਲੋਂ 20-20 ਸਭ ਤੋਂ ਸਭ ਤੋਂ ਵਧੀਆ ਸਕੋਰ ਹੈ ਇਸ ਇਲਾਵਾ ਉਨ੍ਹਾਂ ਨੇ ਇਸ ਸਾਲ ਆਈਪੀਐਲ ‘ਚ ਵੀ ਸਭ ਤੋਂ ਜਿਆਦਾ ਦੌੜਾਂ ਬਣਾਈਆਂ ਅਸੀਂ ਸੀਰੀਜ਼ ਲਈ ਜੋ ਟੀਮ ਚੁਣੀ ਹੈ।
ਉਹ ਹਰ ਮੈਚ ਦੀ ਸਥਿਤੀ ਦੇ ਅਨੁਕੂਲ ਫਿਟ ਬੈਠਦੀ ਹੈ ਅਤੇ ਕਾਫੀ ਸੰਤੁਲਿਤ ਹੈ ਸਪਿਨਰ ਤੇ ਤੌਰ ‘ਤੇ ਸਾਡੇ ਕੋਲ ਏਸ਼ਟਨ ਏਗਰ ਅਤੇ ਏਡਮ ਜੰਮਪਾ ਹੈ ਜੋ ਸਾਰੀਆਂ ਪਰੀਸਥਿਤੀਆਂ ‘ਚ ਇਕ ਬਹਿਤਰ ਟੀ-20 ਗੇਂਦਬਾਜ ਸਾਬਿਤ ਹੋਏ ਹਨ ਆਸਟ੍ਰੇਲੀਆ ਨੂੰ ਪਹਿਲਾਂ ਸ੍ਰੀਲੰਕਾਂ ਨਾਲ 27 ਅਕਤੂਬਰ ਤੋਂ ਤਿੰਨ ਮੈਚਾਂ ਦੀ ਟਵੇਂਟੀ-20 ਸੀਰੀਜ਼ ਖੇਡਣੀਆਂ ਹਨ ਜਦੋਂਕਿ ਇਸ ਤੋਂ ਬਾਅਦ ਤਿੰਨ ਨਵੰਬਰ ਤੋਂ ਉਸ ਨੇ ਪਾਕਿਸਤਾਨ ਨਾਲ ਵੀ ਤਿੰਨ ਟਵੈਂਟੀ-20 ਮੈਚ ਅਤੇ ਦੋ ਟੈਸਟ ਮੈਚਾਂ ਦੀ ਸੀਰੀਜ਼ ਖੇਡਣੀਆਂ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਹਟੀਆਂ ਕੰਡਿਆਲੀ ਤਾਰਾਂ, ਖੁੱਲ੍ਹੀਆਂ ਦੁਕਾਨਾਂ, ਆਵਾਜਾਈ ਵਧੀ
ਸੀਤਾ ਰਾਮ ਯੇਚੁਰੀ ਨੂੰ ਕਸ਼ਮੀਰ ਹਵਾਈ ਅੱਡੇ ‘ਤੇ ਰੋਕਿਆ
ਜੰਮੂ (ਏਜੰਸੀ) ਜੰਮੂ-ਕਸ਼ਮੀਰ ‘ਚ ਧਾਰਾ, 370 ਤੇ 35ਏ ਹਟਾਏ ਜਾਣ ਦੇ ਪੰਜਵੇਂ ਦਿਨ ਹੌਲੀ-ਹੌਲੀ ਜੀਵਨ ਲੀਹ ‘ਤੇ ਲਾਉਣ ਲੱਗਿਆ ਹੈ ਹਾਲਾਂਕਿ ਸੁਰੱਖਿਆ ਬਲ ਘਾਟੀ ਦੇ ਚੱਪੇ-ਚੱਪੇ ‘ਤੇ ਤਾਇਨਾਤ ਹਨ ਸ਼ੁੱਕਰਵਾਰ ਨੂੰ ਜੰਮੂ ਦੇ ਕੁਝ ਇਲਾਕਿਆਂ ‘ਚ ਕਰਫਿਊ ‘ਚ ਢਿੱਲ ਦਿੱਤੀ ਗਈ ਤੇ ਸਕੂਲ ਵੀ ਖੁੱਲ੍ਹੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਾਈ ਗਈ ਧਾਰਾ 144 ਦਰਮਿਆਨ ਅੱਜ ਆਮ ਦਿਨਾਂ ਦੀ ਤਰ੍ਹਾਂ ਦੁਕਾਨਾਂ ਖੁੱਲ੍ਹੀਆਂ ਰਹੀਆਂ ਹਾਲਾਂਕਿ ਸਵਾਰੀ ਵਾਹਨਾਂ ਨੂੰ ਪ੍ਰਸ਼ਾਸਨ ਨੇ ਚੱਲਣ ਦੀ ਆਗਿਆ ਨਹੀਂ ਦਿੱਤੀ, ਪਰ ਦੁਪਹਿਰ ਬਾਅਦ ਕੁਝ ਰੂਟਾਂ ਦੀਆਂ ਮਿੰਨੀ ਬੱਸਾਂ ਦੌੜਦੀਆਂ ਵੇਖੀਆਂ ਗਈਆਂ   ਕਸ਼ਮੀਰ ਘਾਟੀ ‘ਚ ਲੋਕਾਂ ਨੂੰ ਸਥਾਨਕ ਮਸਜ਼ਿਦਾਂ ‘ਚ ਅੱਜ ਦੀ ਨਮਾਜ ਅਦਾ ਕਰਨ ਲਈ ਪਾਬੰਦੀ ‘ਚ ਢਿੱਲ ਦਿੱਤੀ ਗਈ ਪਰ ਇਤਿਹਾਸਕ ਜਾਮਾ ਮਸਜਿਦ ‘ਚ ਅੱਜ ਲੋਕਾਂ ਦੇ ਇਕੱਠ ਹੋਣ ‘ਤੇ ਮਨਾਹੀ ਰਹੀ ਇਹ ਕਦਮ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਵੱਲੋਂ ਅਧਿਕਾਰੀਆਂ ਨੂੰ ਨਿਰਦੇਸ਼ ਦੇਣ ਤੋਂ ਬਾਅਦ ਚੁੱਕਿਆ ਗਿਆ ਉਧਮਪੁਰ ‘ਚ ਫਿਰ ਤੋਂ ਸਕੂਲ ਖੁੱਲ੍ਹ ਗਏ
ਉੱਧਮਪੁਰ ਦੇ ਪੁਲਿਸ ਡਿਪਟੀ ਕਮਿਸ਼ਨਰ ਪਿਊਸ਼ ਸਿੰਗਲਾ ਨੇ ਦੱਸਿਆ ਕਿ ਧਾਰਾ 144 ਹਾਲੇ ਵੀ ਲਾਗੂ ਹੈ, ਪਰ ਕੁਝ ਖੇਤਰਾਂ ‘ਚ ਕੁਝ ਅਪਵਾਦਾਂ ਦੇ ਨਾਲ ਸੁਰੱਖਿਆ ਯੋਜਨਾ ਲਾਗੂ ਹੈ ਵਿਵਾਦਿਤ ਖੇਤਰਾਂ ‘ਤੇ ਸਖ਼ਤ ਨਜ਼ਰ ਰੱਖੀ ਜਾ ਰਹੀ ਹੈ ਬਜ਼ਾਰ ਵੀ ਸਵੇਰੇ 11 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲ੍ਹੇ ਰਹੇ ਜੰਮੂ ਸਿਟੀ ਨਾਰਥ (ਪੁਰਾਣੇ ਸ਼ਹਿਰ) ‘ਚ ਪਾਬੰਦੀਆਂ ‘ਚ ਰਾਹਤ ਦਿੰਦਿਆਂ ਜ਼ਿਲ੍ਹਾ ਪੁਲਿਸ ਨੇ ਸ਼ਹਿਰ ਦੀਆਂ ਸੜਕਾਂ ‘ਤੇ ਲਾਈਆਂ ਗਈਆਂ ਕੰਡਿਆਲੀ ਤਾਰਾਂ ਨੂੰ ਹਟਾ ਦਿੱਤਾ ਗਿਆ ਨਿੱਜੀ ਵਾਹਨਾਂ ਦੀ ਆਵਾਜਾਈ ‘ਤੇ ਕਿਸੇ ਤਰ੍ਹਾਂ ਦੀ ਰੋਕ-ਟੋਕ ਨਹੀਂ ਸੀ ਬਜ਼ਾਰ ਖੁੱਲ੍ਹਣ ਦਰਮਿਆਨ ਸੁਰੱਖਿਆ ਬਲਾਂ ਦੀ ਤਾਇਨਾਤੀ ਪਹਿਲਾਂ ਵਰਗੀ ਹੀ ਰਹੀ ਸਿਟੀ ਸਾਊਥ ਪੁਲਿਸ ਡਿਵੀਜਨ ਦੇ ਤਹਿਤ ਆਉਣ ਵਾਲੇ ਪੁਲਿਸ ਥਾਣਾ ਖੇਤਰ ‘ਚ ਪਾਬੰਦੀਆਂ ਦਾ ਅਸਰ ਬਿਲਕੁਲ ਵੀ ਨਹੀਂ ਦਿਸਿਆ ਉੱਥੇ ਆਮ ਦਿਨਾਂ ਵਾਂਗ ਹੀ ਆਵਾਜਾਈ ਚੱਲ ਰਿਹਾ ਸੀ ਸਾਰੀਆਂ ਦੁਕਾਨਾਂ ਖੁੱਲ੍ਹੀਆਂ ਸਨ ਸਵੇਰ ਤੋਂ ਹੀ ਦੁੱਧ, ਫ਼ਲ ਤੇ ਸਬਜ਼ੀਆਂ ਨਾਲ ਭਰੇ ਵਾਹਲ ਸਬਜ਼ੀ ਮੰਡੀ ‘ਚ ਬੇਰੋਕਟੋਕ ਪਹੁੰਚੇ
ਪਾਕਿ ਨੇ ਥਾਰ ਐਕਸਪ੍ਰੈੱਸ ਵੀ ਰੋਕੀ
ਦੂਜੇ ਪਾਸੇ ਬੌਖਲਾਏ ਪਾਕਿਸਤਾਨ ਨੇ ਸਮਝੌਤਾ ਐਕਸਪ੍ਰੈਸ ਤੋਂ ਬਾਅਦ ਹੁਣ ਭਾਰਤ-ਪਾਕਿਸਤਾਨ ਦਰਮਿਆਨ ਚੱਲਣ ਵਾਲੀ ਦੂਜੀ ਟਰੇਨ ਸੇਵਾ ਥਾਰ ਐਕਸਪ੍ਰੈਸ ਵੀ ਰੋਕ ਦਿੱਤੀ ਹੈ ਪਾਕਿਸਤਾਨ ਦੇ ਰੇਲ ਮੰਤਰੀ ਸ਼ੇਖ ਰਸ਼ੀਦ ਅਹਿਮਦ ਨੇ ਇਹ ਐਲਾਨ ਕੀਤਾ ਇਹ ਹਫ਼ਤਾਵਾਰੀ ਟਰੇਨ ਬਾੜਮੇਰ ਦੇ ਮੁਨਾਬਾਓ ਤੋਂ ਪਾਕਿਸਤਾਨ ਦੇ ਸਿੰਧ ਪ੍ਰਾਂਤ ਸਥਿਤ ਖੋਖਰਾਪਾਰ ਦਰਮਿਆਨ ਚੱਲਦੀ ਸੀ
ਆਮ ਆਦਮੀ ਇਨ੍ਹਾਂ ਨੰਬਰ ‘ਤੇ ਕਰੇ ਸੰਪਰਕ
ਜੰਮੂ ਕਸ਼ਮੀਰ ਤੋਂ ਬਾਹਰ ਰਹਿ ਰਹੇ ਲੋਕ ਜੇਕਰ ਆਪਣੇ ਪਰਿਵਾਰ ਨਾਲ ਸੰਪਰਕ ਕਰਨਾ ਚਾਹੁੰਦੇ ਹਨ ਤਾਂ ਸ੍ਰੀਨਗਰ ਪੁਲਿਸ ਵੱਲੋਂ ਕੁਝ ਨੰਬਰ ਜਾਰੀ ਕੀਤੇ ਗਏ ਹਨ ਜਿਨ੍ਹਾਂ ਰਾਹੀਂ ਪਰਿਵਾਰਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਸ੍ਰੀਨਗਰ ਦੇ ਜ਼ਿਲ੍ਹਾ ਡਿਪਟੀ ਕਮਿਸ਼ਨਰ ਡਾ. ਸ਼ਾਹਿਦ ਇਕਬਾਲ ਚੌਧਰੀ ਅਨੁਸਾਰ ਜ਼ਿਲ੍ਹਾ ਡੀਸੀ ਦਫ਼ਤਰ ‘ਚ ਅਸੀਂ ਦੋ ਟੈਲੀਫੋਨ ਸੇਵਾਵਾਂ 94190-28242 ਤੇ 94190-28251 ਨੂੰ ਸ਼ੁਰੂ ਕੀਤਾ ਹੈ
ਨਵੀਂ ਦਿੱਲੀ | ਰੇਲਵੇ ਸਟੇਸ਼ਨਾਂ ‘ਤੇ ਕਸੌਰਿਆਂ ਦੀ ਛੇਤੀ ਵਾਪਸੀ ਹੋਣ ਵਾਲੀ ਹੈ ਸਾਬਕਾ ਰੇਲ ਮੰਤਰੀ ਲਾਲੂ ਪ੍ਰਸਾਦ ਨੇ 15 ਸਾਲ ਪਹਿਲਾਂ ਰੇਲਵੇ ਸਟੇਸ਼ਨਾਂ ‘ਤੇ ‘ਕਸੌਰਿਆਂ’ ਭਾਵ ਗਲਾਸਾਂ ਦੀ ਸ਼ੁਰੂਆਤ ਕੀਤੀ ਸੀ, ਪਰ ਪਲਾਸਟਿਕ ਤੇ ਪੇਪਰ ਦੇ ਕੱਪਾਂ ਨੇ ਹੌਲੀ-ਹੌਲੀ ਨਾਲ ਮਿੱਟੀ ਦੇ ਗਿਲਾਸਾਂ ਦੀ ਜਗ੍ਹਾ ਲੈ ਲਈ ਉੱਤਰ ਰੇਲਵੇ ਤੇ ਉੱਤਰ ਪੂਰਬ ਰੇਲਵੇ ਦੇ ਮੁੱਖ ਵਪਾਰਕ ਪ੍ਰਬੰਧਕ ਬੋਰਡ ਵੱਲੋਂ ਜਾਰੀ ਪਰਿਪੱਤਰ ਅਨੁਸਾਰ ਰੇਲ ਮੰਤਰੀ ਪਿਊਸ਼ ਗੋਇਲ ਨੇ ਵਾਰਾਣਸੀ ਤੇ ਰਾਏਬਰੇਲੀ ਸਟੇਸ਼ਨਾਂ ‘ਤੇ ਖਾਣ-ਪੀਣ ਦਾ ਪ੍ਰਬੰਧ ਕਰਨ ਵਾਲਿਆਂ ਨੂੰ ਟੇਰਾਕੋਟਾ ਜਾਂ ਮਿੱਟੀ ਨਾਲ ਬਣੇ ‘ਕਸੌਰਿਆਂ’, ਗਲਾਸ ਤੇ ਪਲੇਟ ਦੀ ਵਰਤੋਂ ਦਾ ਨਿਰਦੇਸ਼ ਦਿੱਤਾ ਹੈ ਅਧਿਕਾਰੀਆਂ ਨੇ ਦੱਸਿਆ ਕਿ ਇਸ ਕਦਮ ਨਾਲ ਯਾਤਰੀਆਂ ਨੂੰ ਨਾ ਸਿਰਫ਼ ਤਾਜ਼ਗੀ ਦਾ ਅਨੁਭਵ ਹੋਵੇਗਾ ਸਗੋਂ ਆਪਣੀ ਹੋਂਦ ਨੂੰ ਬਚਾਈ ਰੱਖਣ ਲਈ ਸੰਘਰਸ਼ ਕਰ ਰਹੇ ਸਥਾਨਕ ਘੁਮਿਆਰਾਂ ਨੂੰ ਇਸ ਤੋਂ ਵੱਡਾ ਬਜ਼ਾਰ ਮਿਲੇਗਾ ਸਰਕੂਲਰ ਅਨੁਸਾਰ, ‘ਜੋਨਲ ਰੇਲਵੇ ਤੇ ਆਈਆਰਸੀਟੀਸੀ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਤੁਰੰਤ ਪ੍ਰਭਾਵ ਨਾਲ ਵਾਰਾਣਸੀ ਤੇ ਰਾਏਬਰੇਲੀ ਰੇਲਵੇ ਸਟੇਸ਼ਨਾਂ ਦੀ ਸਭੀ ਇਕਾਈਆਂ ‘ਚ ਯਾਤਰੀਆਂ ਲਈ ਕਸੌਰਿਆਂ ਦੀ ਵਰਤੋਂ ਯਕੀਨੀ ਕਰਨ ਲਈ ਕਿਹਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਭਾਰਤ-ਵਿੰਡੀਜ਼ ਬਾਕੀ ਤਿੰਨ ਮੈਚਾਂ ਲਈ ਟੀਮ; ਭੁਵਨੇਸ਼ਵਰ ਅਤੇ ਬੁਮਰਾਹ ਦੀ ਵਾਪਸੀ ਸ਼ਮੀ ਬਾਹਰ
15 ਮੈਂਬਰੀ ਟੀਮ ‘ਚ ਗੇਂਦਬਾਜ਼ਾਂ ਤੋਂ ਇਲਾਵਾ ਕੋਈ ਫੇਰ ਬਦਲ ਨਹੀਂ
ਲੜੀ ਦੇ ਬਾਕੀ ਤਿੰਨ ਮੈਚ 27, 29 ਅਕਤੂਬਰ ਅਤੇ 1 ਨਵੰਬਰ ਨੂੰ ਖੇਡੇ ਜਾਣਗੇ
ਨਵੀਂ ਦਿੱਲੀ, 25 ਅਕਤੂਬਰ
ਪਹਿਲੇ ਦੋ ਇੱਕ ਰੋਜ਼ਾ ‘ਚ ਆਰਾਮ ਪਾਉਣ ਵਾਲੇ ਭਾਰਤ ਦੇ ਅੱਵਲ ਦੋ ਤੇਜ਼ ਗੇਂਦਬਾਜ਼ਾਂ ਭੁਵਨੇਸ਼ਵਰ ਕੁਮਾਰ ਅਤੇ ਜਸਪ੍ਰੀਤ ਬੁਮਰਾਹ ਨੂੰ ਵੈਸਟਇੰਡੀਜ਼ ਵਿਰੁੱਧ ਪੰਜ ਮੈਚਾਂ ਦੀ ਲੜੀ ਦੇ ਬਾਕੀ ਤਿੰਨ ਮੈਚਾਂ ਲਈ ਵੀਰਵਾਰ ਨੂੰ ਐਲਾਨੀ 15 ਮੈਂਬਰੀ ਟੀਮ ‘ਚ ਸ਼ਾਮਲ ਕਰ ਲਿਆ ਗਿਆ ਹੈ  ਲੜੀ ਦੇ ਬਾਕੀ ਤਿੰਨ ਮੈਚ 27, 29 ਅਤੇ 1 ਨਵੰਬਰ ਨੂੰ ਪੂਨਾ, ਮੁੰਬਈ ਅਤੇ ਤਿਰੁਵੰਤਪੁਰਮ ‘ਚ ਖੇਡੇ ਜਾਣਗੇ
ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਟੀਮ ਤੋਂ ਬਾਹਰ ਕੀਤਾ ਗਿਆ ਹੈ ਇਸ ਤੋਂ ਇਲਾਵਾ ਟੀਮ ‘ਚ ਕੋਈ ਫੇਰ ਬਦਲ ਨਹੀਂ ਕੀਤਾ ਗਿਆ ਹੈ ਸ਼ਮੀ ਪਹਿਲੇ ਦੋ ਮੈਚਾਂ ‘ਚ ਖੇਡੇ ਸਨ ਪਰ ਕਾਫ਼ੀ ਮਹਿੰਗੇ ਸਾਬਤ ਹੋਏ ਸ਼ਮੀ ਨੇ ਗੁਹਾਟੀ ‘ਚ ਪਹਿਲੇ ਇੱਕ ਰੋਜ਼ਾ ‘ਚ 81 ਦੌੜਾਂ ‘ਤੇ ਦੋ ਵਿਕਟਾਂ ਅਤੇ ਵਿਸ਼ਾਖਾਪਟਨਮ ‘ਚ ਦੂਸਰੇ ਇੱਕ ਰੋਜ਼ਾ ‘ਚ 59 ਦੌੜਾਂ ‘ਤੇ ਇੱਕ ਵਿਕਟ ਲਈ ਸੀ ਸ਼ਮੀ ਨੇ ਦੋ ਮੈਚਾਂ ‘ਚ 140 ਦੌੜਾਂ ਦਿੱਤੀਆਂ ਹਾਲਾਂਕਿ ਦੋ ਮੈਚਾਂ ‘ਚ 142 ਦੌੜਾਂ ਦੇ ਕੇ ਸਿਰਫ਼ ਇੱਕ ਵਿਕਟ ਹਾਸਲ ਕਰਨ ਵਾਲੇ ਤੇਜ਼ ਗੇਂਦਬਰਾਜ਼ ਉਮੇਸ਼ ਯਾਦਵ ਨੂੰ ਟੀਮ ‘ਚ ਬਰਕਰਾਰ ਰੱਖਿਆ ਗਿਆ ਹੈ
ਹਰਫ਼ਨਮੌਲਾ ਕੇਦਾਰ ਜਾਦਵ ਦੇ ਬਾਕੀ ਮੈਚਾਂ ‘ਚ ਚੁਣੇ ਜਾਣ ਦੀ ਚਰਚਾ ਸੀ ਪਰ ਉਹਨਾਂ ਨੂੰ ਟੀਮ ‘ਚ ਸ਼ਾਮਲ ਨਹੀਂ ਕੀਤਾ ਗਿਆ ਜਾਧਵ ਏਸ਼ੀਆ ਕੱਪ ‘ਚ ਲੱਗੀ ਹੈਮਸਟਰਿੰਗ ਸੱਟ ਕਾਰਨ ਪਹਿਲੇ ਦੋ ਮੈਚਾਂ ਤੋਂ ਬਾਹਰ ਰਹੇ ਸਨ ਜਾਧਵ ਨੇ ਦੇਵਧਰ ਟਰਾਫ਼ੀ ‘ਚ ਅੱਜ ਇੱਥੇ ਇੰਡੀਆ ਸੀ ਵਿਰੁੱਧ ਇੰਡੀਆ ਏ ਵੱਲੋਂ ਖੇਡਦਿਆਂ 25 ਗੇਂਦਾਂ ‘ਚ ਨਾਬਾਦ 41 ਦੌੜਾਂ ਬਣਾਈਆਂ ਅਤੇ ਕੁਝ ਓਵਰ ਵੀ ਸੁੱਟੇ ਪਰ ਟੀਮ ‘ਚ ਉਹਨਾਂ ਦੀ ਚੋਣ ਨਹੀਂ ਹੋ ਸਕੀ
ਬਾਕੀ ਤਿੰਨ ਮੈਚਾਂ ਲਈ ਭਾਰਤੀ ਟੀਮ ਇਸ ਤਰ੍ਹਾਂ ਹੈ: ਵਿਰਾਟ ਕੋਹਲੀ, ਰੋਹਿਤ ਸ਼ਰਮਾ, ਸ਼ਿਖਰ ਧਵਨ, ਅੰਬਾਟੀ ਰਾਇਡੂ, ਰਿਸ਼ਭ ਪੰਤ, ਮਹਿੰਦਰ ਸਿੰਘ ਧੋਨੀ, ਰਵਿੰਦਰ ਜਡੇਜਾ, ਕੁਲਦੀਪ ਯਾਦਵ, ਯੁਜਵਿੰਦਰ ਚਹਿਲ, ਭੁਵਨੇਸ਼ਵਰ ਕੁਮਾਰ, ਜਸਪ੍ਰੀਤ ਬੁਮਰਾਹ, ਖਲੀਲ ਅਹਿਮਦ, ਉਮੇਸ਼ ਯਾਦਵ, ਲੋਕੇਸ਼ ਰਾਹੁਲ ਅਤੇ ਮਨੀਸ਼ ਪਾਂਡੇ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੀ ਟੂ: ਐਮਜੇ ਅਕਬਰ ਦੇਸ਼ ਪਰਤੇ
ਨਾਈਜੀਰੀਆ ਦੇ ਦੌਰੇ ਤੋਂ ਆਏ ਵਾਪਸ
ਨਵੀਂ ਦਿੱਲੀ, ਏਜੰਸੀ। ਯੌਨ ਸ਼ੋਸਣ ਦੇ ਦੋਸ਼ਾਂ ‘ਚ ਘਿਰੇ ਕੇਂਦਰੀ ਵਿਦੇਸ਼ ਰਾਜ ਮੰਤਰੀ ਐਮਜੇ ਅਕਬਰ ਐਤਵਾਰ ਸਵੇਰੇ ਨਾਈਜੀਰੀਆ ਦੇ ਦੌਰ ਤੋਂ ਸਵਦੇਸ਼ ਵਾਪਸ ਆਏ। ਸ੍ਰੀ ਅਕਬਰ ਨੇ ਇੱਥੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪੱਤਰਕਾਰਾਂ ਨੂੰ ਕਿਹਾ ਕਿ ਉਹ ਆਪਣੇ ‘ਤੇ ਲੱਗੇ ਦੋਸ਼ਾਂ ਦੇ ਸਬੰਧ ‘ਚ ਬਾਅਦ ‘ਚ ਬਿਆਨ ਜਾਰੀ ਕਰਨਗੇ। ‘ਹੈਸ਼ ਟੈਗ Me Too ਅਭਿਆਨ’ ਤਹਿਤ ਉਹਨਾਂ ‘ਤੇ ਕਈ ਮਹਿਲਾ ਪੱਤਰਕਾਰਾਂ ਨੇ ਯੌਨ ਸ਼ੋਸਣ ਦੇ ਦੋਸ਼ ਲਗਾਏ ਹਨ ਜਿਸ ਨਾਲ ਉਹਨਾਂ ਦੀ ਕੁਰਸੀ ‘ਤੇ ਖਤਰਾ ਮੰਡਰਾਅ ਰਿਹਾ ਹੈ। ਉਹਨਾਂ ਨਾਲ ਬਤੌਰ ਇੰਟਰਨ ਕੰਮ ਕਰ ਚੁੱਕੀ ਇੱਕ ਟੈਲੀਵਿਜਨ ਚੈਨਲ ਦੀ ਪੱਤਰਕਾਰ ਦੇ ਦੋਸ਼ਾਂ ਤੋਂ ਬਾਅਦ ਉਹਨਾਂ ‘ਤੇ ਦਬਾਅ ਹੋਰ ਵੀ ਵਧ ਗਿਆ ਹੈ। ਭਾਰਤੀ ਜਨਤਾ ਪਾਰਟੀ ਨੇ ਫਿਲਹਾਲ ਇਸ ਮੁੱਦੇ ‘ਤੇ ਚੁੱਪ ਧਾਰ ਰੱਖੀ ਹੈ। ਕਈ ਮਹਿਲਾ ਸੰਗਠਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪਾਰਟੀ ਪ੍ਰਧਾਨ ਅਮਿਤ ਸ਼ਾਹ ਤੋਂ ਸ੍ਰੀ ਅਕਬਰ ਨੂੰ ਅਹੁਦੇ ਤੋਂ ਹਟਾਏ ਜਾਣ ਦੀ ਮੰਗ ਕੀਤੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕੈਨੇਡਾ ਦੌਰੇ ਤੋਂ ਬਰਨਾਲਾ ਪਰਤੇ ਕੁਲਵੰਤ ਕੀਤੂ ਦਾ ਭਰਵਾਂ ਸੁਆਗਤ
ਕੈਨੇਡਾ ਵਸਦੇ ਪੰਜਾਬੀਆਂ ਦੇ ਮੋਹ ਨੇ ਜਿੰਮੇਵਾਰੀ ਚ ਕੀਤਾ ਵਾਧਾ-ਕੀਤੂ | Kulwant Ketu
ਬਰਨਾਲਾ, (ਜੀਵਨ ਰਾਮਗੜ੍ਹ/ਸੱਚ ਕਹੂੰ ਨਿਊਜ਼)। ਸ਼ਿਰੋਮਣੀ ਅਕਾਲੀ ਦਲ ਦੀ ਬੇਹਤਰੀ ਲਈ ਵਿਦੇਸ਼ ‘ਚ ਪ੍ਰਚਾਰ ਕਰਨ ਉਪਰੰਤ ਵਤਨ ਪਰਤੇ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਕੁਲਵੰਤ ਸਿੰਘ ਕੀਤੂ ਦਾ ਬਰਨਾਲਾ ਪੁੱਜਣ ‘ਤੇ ਅਕਾਲੀ ਦਲ ਵੱਲੋਂ ਜੋਸ਼ ਭਰਪੂਰ ਸੁਆਗਤ ਕੀਤਾ ਗਿਆ। ਇਸ ਮੌਕੇ ਕੁਲਵੰਤ ਸਿੰਘ ਕੀਤੂ ਨੇ ਮੀਡੀਆ ਨਾਲ ਗਲਬਾਤ ਕਰਦਿਆਂ ਕਿਹਾ ਕਿ ਵਿਦੇਸ਼ਾਂ ਖਾਸਕਰ ਕੈਨੇਡਾ ‘ਚ ਵੀ ਇੱਕ ਪੰਜਾਬ ਵਸਦਾ ਹੈ। ਉਨ੍ਹਾਂ ਦਾ ਵਤਨ ਪ੍ਰਤੀ ਮੋਹ ਅਕਾਲੀ ਦਲ ਦੀ ਜਿੰਮੇਵਾਰੀ ਚ ਹੋਰ ਵਾਧਾ ਕਰ ਦਿੰਦਾ ਹੈ। (Kulwant Ketu)
ਕੀਤੂ ਨੇ ਕਿਹਾ ਕਿ ਇਹ ਵੀ ਸੱਚ ਹੈ ਕਿ ਓਧਰ ਵਸਦੇ ਬਹੁਗਿਣਤੀ ਪੰਜਾਬੀ ਵੱਡੇ ਭੁਲੇਖੇ ‘ਚ ਸੁਪਨਸਾਜ਼ ਪਾਰਟੀ ਆਪ ਦੇ ਮਗਰ ਤੁਰ ਪਏ ਸਨ । ਜਿਸ ਦੀ ਅਸਲੀਅਤ ਤੋਂ ਜਾਣੂ ਹੋਣ ਉਪਰੰਤ ਪੰਜਾਬੀ ਵੀਰ ਅਕਾਲੀ ਦਲ ਨਾਲ ਆ ਖੜੇ ਹੋਏ ਹਨ। ਉਨ੍ਹਾਂ ਕਿਹਾ ਕਿ ਪਾਰਟੀ ਤੇ ਪੰਜਾਬ ਦੀ ਬੇਹਤਰੀ ਲਈ ਉਨ੍ਹਾਂ ਕੈਨੇਡਾ ਵਿਖੇ ਵਸਦੇ ਪੰਜਾਬੀਆਂ ਨਾਲ ਮੀਟਿੰਗਾਂ ਕੀਤੀਆਂ। ਜਿਸ ਦੌਰਾਨ ਭਰਪੂਰ ਉਤਸ਼ਾਹ ਮਿਲਿਆ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ‘ਚ ਵਿਦੇਸ਼ੀਂ ਵਸਦੇ ਪੰਜਾਬੀਆਂ ਦਾ ਉਤਸ਼ਾਹ ਅਕਾਲੀ ਦਲ ਦੀ ਐਨਰਜੀ ਚ ਵਾਧਾ ਕਰਕੇ ਜਿੱਤ ਦਾ ਕਾਰਨ ਬਣੇਗਾ। ਕਰਨ ਕੈਨੇਡਾ ਨੇ ਕਿਹਾ ਕਿ ਅਕਾਲੀ ਦਲ ਦੇ ਨੌਜਵਾਨ ਨੇਤਾ ਕੀਤੂ ਨੇ ਕੈਨੇਡਾ ਵਿਖੇ ਵਸਦੇ ਪੰਜਾਬੀਆਂ ‘ਚ ਅਕਾਲੀ ਦਲ ਪ੍ਰਤੀ ਭਰਮ ਦੂਰ ਕਰਕੇ ਉਤਸ਼ਾਹ ਭਰਿਆ ਹੈ।
ਬਰਨਾਲਾ ਵਿਖੇ ਪਹੁੰਚਣ ‘ਤੇ ਹਲਕਾ ਭਦੌੜ ਦੇ ਇੰਚਾਰਜ ਐਡਵੋਕੇਟ ਸਤਨਾਮ ਸਿੰਘ ਰਾਹੀ, ਹਲਕਾ ਮਹਿਲਕਲਾਂ ਦੇ ਇੰਚਾਰਜ ਬਲਵੀਰ ਸਿੰਘ ਘੁੰਨਸ, ਐਸ ਜੀ ਪੀ ਸੀ ਮੈਂਬਰ ਪਰਮਜੀਤ ਸਿੰਘ ਖਾਲਸਾ, ਸਾਬਕਾ ਚੇਅਰਮੈਨ ਰੁਪਿੰਦਰ ਸੰਧੂ, ਟੇਕ ਸਿੰਘ ਧਨੌਲਾ ਨੇ ਕੁਲਵੰਤ ਕੀਤੂ ਦਾ ਸਵਾਗਤ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਕੈਨੇਡਾ ਦੌਰਾ ਪਾਰਟੀ ਲਈ ਬੇਹਤਰੀ ਲਈ ਭਵਿੱਖ ਦੀਆਂ ਚੋਣਾਂ ਚ ਕਾਰਗਰ ਸਾਬਤ ਹੋਵੇਗਾ। ਇਸ ਮੌਕੇ ਨਿਰਮਲ ਸਿੰਘ ਚੇਅਰਮੈਨ,ਸੰਜੀਵ ਸ਼ੋਰੀ, ਬਿੱਟੂ ਦੀਵਾਨਾ,ਅੰਮ੍ਰਿਤਪਾਲ ਲਾਲੀ, ਐਮਸੀ ਸੋਨੀ ਸੰਘੇੜਾ, ਆਦਿ ਸਮੇਤ ਵੱਖ ਵੱਖ ਵਾਰਡ ਤੋਂ ਅਕਾਲੀ ਐਮ ਸੀ ਅਤੇ ਪਿੰਡਾਂ ਤੋਂ ਅਕਾਲੀ ਕਾਰਕੁੰਨ ਹਾਜ਼ਰ ਸਨ।
ਵਿਧਾਇਕ ਕਿਵੇਂ ਫਾਈਲ ਕਰਨ ਪ੍ਰਾਪਰਟੀ ਰਿਟਰਨ, ਐਕਟ ਬਣਿਆ ਹੀ ਨਹੀਂ
ਪੰਜਾਬ ਵਿਧਾਨ ਸਭਾ ‘ਚ ਨਵੰਬਰ ਮਹੀਨੇ ‘ਚ ਪਾਸ ਕੀਤਾ ਗਿਆ ਸੀ ਸੋਧ ਬਿਲ
ਹੁਣ 2019 ਤੋਂ ਐਕਟ ਲਾਗੂ ਹੋਣ ਦੇ ਅਸਾਰ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦੇ ਵਿਧਾਇਕ ਆਪਣੀ ਪ੍ਰਾਪਰਟੀ ਰਿਟਰਨ ਕਿੱਥੇ ਅਤੇ ਕਿਵੇਂ ਫਾਈਲ ਕਰਨ, ਇਸ ਸਬੰਧੀ ਸੰਸਦੀ ਕਾਰਜ ਵਿਭਾਗ ਅਜੇ ਤੱਕ ਰਾਜਪਾਲ ਤੋਂ ਬਿੱਲ ਪਾਸ ਕਰਵਾਉਣ ਅਤੇ ਨੋਟੀਫਿਕੇਸ਼ਨ ਜਾਰੀ ਕਰਨ ਵਿੱਚ ਸਫ਼ਲ ਨਹੀਂ ਹੋ ਸਕਿਆ ਹੈ ਜਿਸ ਕਾਰਨ ਵਿਧਾਇਕਾਂ ਵੱਲੋਂ ਜਿਹੜੀ ਪਹਿਲੀ ਅਤੇ ਆਖ਼ਰੀ ਤਰੀਕ ਨੂੰ ਪ੍ਰਾਪਰਟੀ ਰਿਟਰਨ ਭਰਨੀ ਲਾਜ਼ਮੀ ਬਣਾਈ ਗਈ ਹੈ, ਉਹ ਤਰੀਕ 1 ਜਨਵਰੀ ਵੀ ਬੀਤ ਗਈ ਹੈ। ਪੰਜਾਬ ਸਰਕਾਰ ਨੇ ਪਿਛਲੇ ਨਵੰਬਰ ਮਹੀਨੇ ਵਿੱਚ ਵਿਧਾਨ ਸਭਾ ਦੇ ਸਰਦ ਰੁੱਤ ਸੈਸ਼ਨ ਦਰਮਿਆਨ ਇਹ ਸੋਧ ਬਿੱਲ ਪਾਸ ਕੀਤਾ ਸੀ, ਜਿਸ ਅਨੁਸਾਰ ਹਰ ਸਾਲ 1 ਜਨਵਰੀ ਨੂੰ ਪ੍ਰਾਪਰਟੀ ਰਿਟਰਨ ਦਾਖ਼ਲ ਕਰਨਾ ਲਾਜ਼ਮੀ ਕਰਨ ਦੀ ਤਜਵੀਜ਼ ਸੀ।
ਪੰਜਾਬ ਸਰਕਾਰ ਦੇ ਸੰਸਦੀ ਕਾਰਜ ਵਿਭਾਗ ਦੇ ਮੰਤਰੀ ਬ੍ਰਹਮ ਮਹਿੰਦਰਾ ਵੱਲੋਂ ਵਿਧਾਨ ਸਭਾ ਵਿੱਚ ਇਸ ਸੋਧ ਬਿਲ ਨੂੰ ਪੇਸ਼ ਕਰਦੇ ਹੋਏ ਇਸ ਨੂੰ ਪਾਸ ਤਾਂ ਕਰਵਾ ਲਿਆ ਪਰ ਸਮਾਂ ਰਹਿੰਦੇ ਹੋਏ ਇਸ ਬਿਲ ਨੂੰ ਐਕਟ ਦੇ ਰੂਪ ਵਿੱਚ ਬਦਲਣ ਲਈ ਰਾਜਪਾਲ ਵੀ.ਪੀ.ਸਿੰਘ ਬਦਨੌਰ ਤੋਂ ਮਨਜ਼ੂਰੀ ਅਤੇ ਜਰੂਰੀ ਕਾਗਜ਼ੀ ਕਾਰਵਾਈ ਕਰਵਾਉਣ ਦੇ ਨਾਲ ਨੋਟੀਫਿਕੇਸ਼ਨ ਜਾਰੀ ਨਹੀਂ ਕਰਵਾ ਸਕੇ। ਜਿਸ ਕਾਰਨ 1 ਜਨਵਰੀ ਨੂੰ ਵਿਧਾਇਕ ਕਿੱਥੇ ਅਤੇ ਕਿਹੜੇ ਫਾਰਮ ਨੂੰ ਭਰਦੇ ਹੋਏ ਆਪਣੀ ਪ੍ਰਾਪਰਟੀ ਰਿਟਰਨ ਫਾਈਲ ਕਰਨਗੇ, ਇਹੋ ਜਿਹੇ ਦਰਜਨਾਂ ਸੁਆਲ ਲੈ ਕੇ ਅੱਧੀ ਦਰਜਨ ਵਿਧਾਇਕ ਚੰਡੀਗੜ੍ਹ ਵਿਖੇ ਚੱਕਰ ਤਾਂ ਮਾਰਦੇ ਨਜ਼ਰ ਆਏ ਪਰ ਉਨ੍ਹਾਂ ਨੂੰ ਇਨ੍ਹਾਂ ਸੁਆਲਾਂ ਦਾ ਜੁਆਬ ਨਹੀਂ ਮਿਲਿਆ।
ਇਸ ਐਕਟ ਦੀ ਸੋਧ ਤੋਂ ਬਾਅਦ ਜਾਰੀ ਹੋਣ ਵਾਲੇ ਨਿਯਮਾਂ ਅਤੇ ਫਾਰਮ ਦਾ ਨੋਟੀਫਿਕੇਸ਼ਨ ਨਾ ਹੋਣ ਕਾਰਨ ਹੁਣ ਇਹ ਫੈਸਲਾ ਵੀ ਇੱਕ ਸਾਲ ਲਈ ਲਟਕ ਸਕਦਾ ਹੈ, ਕਿਉਂਕਿ ਐਕਟ ਅਨੁਸਾਰ 1 ਜਨਵਰੀ ਨੂੰ ਹੀ ਪ੍ਰਾਪਰਟੀ ਰਿਟਰਨ ਫਾਈਲ ਕੀਤੀ ਜਾ ਸਕਦੀ ਹੈ ਅਤੇ ਨੋਟੀਫਿਕੇਸ਼ਨ ਨਾ ਹੋਣ ਕਾਰਨ ਹੁਣ ਇਹ ਫੈਸਲਾ ਅਗਲੇ ਸਾਲ 2019 ਤੋਂ ਹੀ ਲਾਗੂ ਹੋ ਸਕਦਾ ਹੈ, ਨਹੀਂ ਤਾਂ ਇਸ ਵਿੱਚ ਸਰਕਾਰ ਨੂੰ ਆਪਣੇ ਪੱਧਰ ‘ਤੇ ਸਪਸ਼ਟੀਕਰਨ ਦੇਣਾ ਪਵੇਗਾ, ਜਿਸ ਤੋਂ ਬਾਅਦ ਹੀ ਵਿਧਾਇਕ ਆਪਣੀ ਪ੍ਰਾਪਰਟੀ ਰਿਟਰਨ ਫਾਈਲ ਕਰ ਸਕਣਗੇ।
ਰਾਜਪਾਲ ਨੇ ਨਹੀਂ ਪਾਸ ਕੀਤਾ ਬਿੱਲ, ਐਕਟ ‘ਚ ਹੋਵੇਗੀ ਸੋਧ
ਪੰਜਾਬ ਸਰਕਾਰ ਵੱਲੋਂ ਪਾਸ ਕੀਤੇ ਗਏ ਸੋਧ ਬਿੱਲ ਵਿੱਚ ਹੀ ਸੋਧ ਕਰਨ ਦੀ ਜ਼ਰੂਰਤ ਹੈ, ਜਿਸ ਕਾਰਨ ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਨੇ ਇਸ ਸੋਧ ਬਿੱਲ ਨੂੰ ਪਾਸ ਨਾ ਕਰਦੇ ਹੋਏ ਆਪਣੀ ਮੁਹਰ ਲਗਾਉਣ ਤੋਂ ਇਨਕਾਰ ਕਰ ਦਿੱਤਾ, ਜਿਸ ਕਾਰਨ ਇਹ ਸੋਧ ਬਿਲ ਐਕਟ ਦਾ ਰੂਪ ਹੀ ਧਾਰਨ ਨਹੀਂ ਕਰ ਸਕਿਆ ਹੈ। ਸੰਸਦੀ ਕਾਰਜ ਮੰਤਰੀ ਬ੍ਰਹਮ ਮਹਿੰਦਰਾ ਨੇ ਦੱਸਿਆ ਕਿ ਹੁਣ ਇਸ ਸੋਧ ਬਿੱਲ ਨੂੰ ਹੀ ਸੋਧ ਕੇ ਪੰਜਾਬ ਸਰਕਾਰ ਬਜਟ ਸੈਸ਼ਨ ਵਿੱਚ ਦੁਬਾਰਾ ਪੇਸ਼ ਕਰੇਗੀ, ਜਿਸ ਤੋਂ ਬਾਅਦ ਹੀ ਇਸ ਨੂੰ ਲਾਗੂ ਕਰਵਾਇਆ ਜਾ ਸਕਦਾ ਹੈ।
ਇੱਕ ਵੀ ਵਿਧਾਇਕ ਨਹੀਂ ਪੁੱਜਾ ਵਿਧਾਨ ਸਭਾ ਸਕੱਤਰੇਤ
ਵਿਧਾਇਕਾਂ ਨੂੰ ਇਹ ਜਾਣਕਾਰੀ ਨਹੀਂ ਸੀ ਕਿ ਸੋਧ ਬਿਲ ਪਾਸ ਹੋ ਕੇ ਅਜੇ ਐਕਟ ਨਹੀਂ ਬਣਿਆ ਪਰ ਇੰਨੀ ਜਾਣਕਾਰੀ ਜਰੂਰ ਸੀ ਕਿ ਉਨ੍ਹਾਂ ਨੇ 1 ਜਨਵਰੀ ਨੂੰ ਆਪਣੀ ਪ੍ਰਾਪਰਟੀ ਰਿਟਰਨ ਫਾਈਲ ਕਰਨੀ ਹੈ ਪਰ ਇਸ ਦੇ ਬਾਵਜੂਦ ਕੋਈ ਵੀ ਵਿਧਾਇਕ ਵਿਧਾਨ ਸਭਾ ਸਕੱਤਰੇਤ ਵਿਖੇ ਆਪਣੀ ਪ੍ਰਾਪਰਟੀ ਰਿਟਰਨ ਨੂੰ ਲੈ ਕੇ ਪੁੱਜਾ ਹੀ ਨਹੀਂ।
ਸਵਦੇਸ਼ ਵਾਪਸ ਪਰਤੇ ਪ੍ਰਧਾਨ ਮੰਤਰੀ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਿੰਨ ਦੇਸ਼ਾਂ  ਪੁਰਤਗਾਲ, ਅਮਰੀਕਾ ਅਤੇ ਨਾਈਡਰਲੈਂਡ ਦੇ ਦੌਰੇ ਨੂੰ ਪੂਰਾ ਕਰਨ ਤੋਂ ਬਾਅਦ ਅੱਜ ਵਾਪਸ ਆਏ। ਮੰਗਲਵਾਰ ਨੂੰ ਮੋਦੀ ਨੇ ਡੱਚ ਪੀਐਮ ਮਾਰਕ ਰਾਟੇ ਨਾਲ ਮੁਲਾਕਾਤ ਕੀਤੀ ਸੀ ਬਾਅਦ ਵਿੱਚ ਮੋਦੀ ਕਵੀਨ ਮੈਕਸਿਮਾ ਅਤੇ ਕਿੰਗ ਵਿਲੀਅਮ ਐਲੇਕਜੇਡਰ ਤੋਂ ਵਿਲਾ ਏਨਨਹੋਰਸਟ ਵਿੱਚ ਮਿਲੀ ਮੋਦੀ ਪੋਰਟਅਲ, ਅਮਰੀਕਾ ਅਤੇ ਨੀਦਰਲੈਂਡ ਦੌਰਾ ਪੂਰਾ ਕਰਨ ਤੋਂ ਬਾਅਦ ਦਿੱਲੀ ਰਵਾਨਾ ਹੋ ਗਏ।
ਨੀਦਰਲੈਂਡ ‘ਚ ਭਾਰਤੀਆਂ ਨੂੰ ਕੀਤਾ ਸੰਬੋਧਨ
ਇੱਕ ਸੰਖੇਪ ਦੌਰੇ ਦੇ ਤਹਿਤ ਮੰਗਲਵਾਰ ਨੂੰ ਦਿ ਹੇਗ ਪਹੁੰਚੇ ਮੋਦੀ ਨੇ ਨੀਂਦਰ ਦੇ ਪ੍ਰਧਾਨ ਮੰਤਰੀ ਨਾਲ ਗੱਲਬਾਤ ਦਾ ਕੀਤੀ ਇਸ ਤੋਂ ਬਾਅਦ ਉਹ ਇੱਥੇ ਭਾਰਤੀ ਕਮਿਊਨਿਟੀ ਨੂੰ ਵੀ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਦਫਤਰ ਨੇ ਟਵਿੱਟਰ ‘ਤੇ ਲਿਖਿਆ ਹੈ,’ ਤਿੰਨ ਦੇਸ਼ਾਂ ਪੁਰਤਗਾਲ, ਅਮਰੀਕਾ ਅਤੇ ਨੀਂਦਰਲੈਂਡ ਵਿੱਚ ਕਈ ਪ੍ਰੋਗਰਾਮਾਂ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਿੱਲੀ ਲਈ ਰਵਾਨਾ ਏ। ‘ਇਸ ਤੋਂ ਪਹਿਲਾਂ ਮੋਦੀ ਨੇ ਮੰਗਲਵਾਰ ਰਾਤ ਇੱਥੇ ਕਿਹਾ ਸੀ ਕਿ ਭਾਰਤ ਛੇਤੀ ਹੀ ਨੀਂਦਰਲੈਂਡ ਦੇ ਪਾਸਪੋਰਟ ਰੱਖਣ ਵਾਲਿਆਂ ਨੂੰ ਪੰਜ ਸਾਲਾਂ ਦਾ ਵਪਾਰਕ ਵੀਜ਼ਾ ਦੇਣਗੇ।
ਉਨ੍ਹਾਂ ਨੀਦਰਲੈਂਡ ਦੇ ਇਕ ਦਿਨ ਦੇ ਆਪਣੇ ਦੌਰੇ ਯਾਤਰਾ ਨੂੰ ਮੁਕੰਮਲ ਕਰਨ ਤੋਂ ਪਹਿਲਾਂ  ਇੱਥੇ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਇਹ ਐਲਾਨ ਕੀਤਾ। ਨੀਦਰਲੈਂਡ ਵਿੱਚ ਯੂਕੇ ਤੋਂ ਬਾਅਦ ਭਾਰਤੀ ਮੂਲ ਦੇ ਲੋਕਾਂ ਦੀ ਸਭ ਤੋਂ ਵੱਡੀ ਆਬਾਦੀ ਹੈ।
ਸਿਆਸੀ ਪਾਰਟੀਆਂ ਦਸੰਬਰ ਤੱਕ ਰਿਟਰਨ ਭਰਨ ਨਹੀਂ ਤਾਂ ਛੋਟ ਖਤਮ
(ਏਜੰਸੀ) ਨਵੀਂ ਦਿੱਲੀ। ਸਿਆਸੀ ਪਾਰਟੀਆਂ ‘ਤੇ ਬੇਨਾਮੀ ਨਗਦ ਚੰਦੇ ਦੀ ਹੱਦ 20,000 ਰੁਪਏ ਤੋਂ ਘਟਾ ਕੇ 2,000 ਤੱਕ ਸੀਮਤ ਕਰਨ ਤੋਂ ਬਾਅਦ ਸਰਕਾਰ ਅਜਿਹਾ ਕਾਨੂੰਨੀ ਸੋਧ ਕਰਨ ਜਾ ਰਹੀ ਹੈ, ਜਿਸ ਦੇ ਤਹਿਤ ਉਨ੍ਹਾਂ ਹਰ ਸਾਲ ਦਸੰਬਰ ਤੱਕ ਆਮਦਨ ਦਾ ਵੇਰਵਾ ਵਿਭਾਗ ‘ਚ ਦਾਖਲ ਕਰਨਾ ਜ਼ਰੂਰੀ ਹੋਵੇਗਾ ਅਜਿਹਾ ਨਾ ਕਰਨ ‘ਤੇ ਉਨ੍ਹਾਂ ਨੂੰ ਮਿਲੀ ਟੈਕਸ ਛੋਟ ਖਤਮ ਹੋ ਜਾਵੇਗੀ ਸਰਕਾਰ ਨੇ 2017-18 ਦੇ ਬਜਟ ‘ਚ ਚੋਣਾਂਵੀ ਬਾਂਡ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ ਬੈਂਕਾਂ ਤੋਂ ਇਹ ਬਾਂਡ ਖਰੀਦਣ ਵਾਲਿਆਂ ਦਾ ਨਾਂਅ ਗੁਪਤ ਰੱਖਿਆ ਜਾਵੇਗਾ ਤੇ ਇਸਦੇ ਲਈ ਕਾਨੂੰਨ ‘ਚ ਸੋਧ ਕਰਨ ਦਾ ਮਤਾ ਹੈ ਕੇਂਦਰੀ ਵਿੱਤ ਮੰਤਰਾਲੇ ‘ਚ ਮਾਲਿਆ ਸਕੱਤਰ ਹਸਮੁੱਖ ਅਧੀਆ ਨੇ ਕਿਹਾ ਕਿ ਸਿਆਸੀ ਪਾਰਟੀਆਂ ਨੂੰ ਆਮਦਨ ਕਰ ਤੋਂ ਛੋਟ ਮਿਲੀ ਹੋਈ ਹੈ ਪਰ ਅੱਧੀਆਂ ਪਾਰਟੀਆਂ ਅਜਿਹੀਆਂ ਹਨ, ਜੋ ਆਪਣੀ ਆਮਦਨ ਤੇ ਨਿਵੇਸ਼ ਦਾ ਵੇਰਵਾ (ਆਈਟੀਆਰ) ਵਿਭਾਗ ਨੇ ਪੇਸ਼ ਨਹੀਂ ਕਰਦੇ। (Returns )
ਸਿਆਸੀ ਚੰਦੇ ‘ਚ ਸਪੱਸ਼ਟਤਾ ਲਿਆਉਣ ਲਈ ਮੰਤਰੀ ਅਰੁਣ ਜੇਤਲੀ ਨੇ ਇਸ ਵਾਰ ਦੇ ਬਜਟ ਦੇ ਨਾਲ ਪੇਸ਼ ਵਿੱਤੀ ਬਿੱਲ ‘ਚ ਆਮਦਨ ਕਰ ਕਾਨੂੰਨ ‘ਚ ਅਜਿਹੇ ਸੋਧ ਦਾ ਮਤਾ ਦਿੱਤਾ ਹੈ, ਜਿਸ ਦੇ ਤਹਿਤ ਪਾਰਟੀਆਂ ਨੂੰ ਹਰ ਸਾਲ ਦਸੰਬਰ ਤੱਕ ਆਈਟੀਆਰ ਦਾਖਲ ਕਰਨਾ ਜ਼ਰੂਰੀ ਹੋ ਜਾਵੇਗਾ ਉਦਾਹਰਨ ਲਈ ਉਨ੍ਹਾਂ ਆਕਲਨ ਸਾਲ 2018-19 ਭਾਵ (1 ਅਪਰੈਲ 2017 ਤੋਂ ਸ਼ੁਰੂ ਹੋਏ ਸਾਲ 2017-18 ਦੀ ਆਮਦਨ ਦੇ ਆਕਲਨ ਦੇ ਸਾਲ) ਲਈ ਆਮਦਨ ਵਿਭਾਗ ‘ਚ 31 ਦਸੰਬਰ 2018 ਤੱਕ ਵੇਰਵਾ ਪੇਸ਼ ਕਰਨਾ ਪਵੇਗਾ ਅਧੀਆ ਨੇ ਕਿਹਾ ਕਿ ਸਿਆਸੀ ਪਾਰਟੀਆਂ ਨੇ ਦਸੰਬਰ ਤੱਕ ਆਈਟੀਆਰ ਦਾਖਲ ਨਹੀਂ ਕੀਤਾ ਤਾਂ ਉਨ੍ਹਾਂ ਦੀ ਟੈਕਸ ਛੋਟ ਖਤਮ ਹੋ ਜਾਵੇਗੀ ਅਸੀਂ ਇਸਦੇ ਲਈ ਉਨ੍ਹਾਂ ਨੋਟਿਸ ਭੇਜਾਂਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ