Jind News - Sach Kahoon Punjabi

Bribery: ਸਿਵਲ ਹਸਪਤਾਲ ਦਾ ਡਰਾਈਵਰ ਰਿਸ਼ਵਤ ਲੈਂਦੇ ਗ੍ਰਿਫਤਾਰ
Crime News: ਜੀਂਦ (ਹਿ.ਸ.)। ਸ਼ੁੱਕਰਵਾਰ ਨੂੰ, ਸਰਸਾ ਐਂਟੀ-ਕਰਪਸ਼ਨ ਬਿਊਰੋ ਦੀ ਟੀਮ ਨੇ ਸਿਵਲ ਹਸਪਤਾਲ ’ਚ ਇੱਕ ਡਰਾਈਵਰ ਨੂੰ ਅਪੰਗਤਾ ਸਰਟੀਫਿਕੇਟ ਅਪਡੇਟ ਕਰਨ ਦੇ ਬਦਲੇ 44,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਗ੍ਰਿਫ਼ਤਾਰ ਕੀਤਾ। ਸਰਸਾ ਤੋਂ ਇੰਸਪੈਕਟਰ ਸੁਰੇਸ਼ ਕੁਮਾਰ ਦੀ ਅਗਵਾਈ ’ਚ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ ਦੀ ਟੀਮ ਨੇ ਇਹ ਕਾਰਵਾਈ ਕੀਤੀ। ਇਸ ਮਾਮਲੇ ’ਚ ਸਰਸਾ ਦੇ ਜ਼ਿਲ੍ਹਾ ਖੇਡ ਅਧਿਕਾਰੀ ਜਗਦੀਪ ਨੂੰ ਡਿਊਟੀ ਮੈਜਿਸਟ੍ਰੇਟ ਨਿਯੁਕਤ ਕੀਤਾ ਗਿਆ ਸੀ। ਮੁਲਜ਼ਮ ਜਗਦੀਸ਼ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਪੁਲਿਸ ਮੁਲਜ਼ਮ ਤੋਂ ਪੁੱਛਗਿੱਛ ਕਰ ਰਹੀ ਹੈ। ਪਿੰਡ ਫੁਲੀਆ ਖੁਰਦ ਦੇ ਨਿਵਾਸੀ ਸੋਨੂੰ ਨੇ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ ਨੂੰ ਆਪਣੀ ਸ਼ਿਕਾਇਤ ’ਚ ਕਿਹਾ ਹੈ ਕਿ ਉਸਦੇ ਇੱਕ ਹੱਥ ’ਚ ਅਪੰਗਤਾ ਹੈ। ਉਸਦੇ ਕੋਲ ਪਿਛਲੇ 16 ਸਾਲਾਂ ਤੋਂ ਅਪੰਗਤਾ ਸਰਟੀਫਿਕੇਟ ਹੈ, ਤੇ ਇਸ ਨੂੰ ਹਰ ਪੰਜ ਸਾਲਾਂ ਬਾਅਦ ਨਵਿਆਉਣ ਦੀ ਲੋੜ ਹੈ। ਉਹ ਆਪਣੇ ਅਪੰਗਤਾ ਸਰਟੀਫਿਕੇਟ ਨੂੰ ਨਵਿਆਉਣ ਲਈ ਸਿਵਲ ਹਸਪਤਾਲ ਦੇ ਚੱਕਰ ਲਾਉਣ ਲੱਗਾ। ਜਦੋਂ ਸਰਟੀਫਿਕੇਟ ਜਾਰੀ ਕੀਤਾ ਜਾ ਰਿਹਾ ਸੀ, ਤਾਂ ਇਸ ਨੂੰ ਆਨਲਾਈਨ ਅਪਡੇਟ ਨਹੀਂ ਕੀਤਾ ਜਾ ਰਿਹਾ ਸੀ। ਸੋਨੂੰ ਨੇ ਦੱਸਿਆ ਕਿ ਉਸਦੇ ਪਿੰਡ ਦਾ ਜਗਦੀਸ਼ ਸਿਵਲ ਹਸਪਤਾਲ ’ਚ ਡਰਾਈਵਰ ਵਜੋਂ ਕੰਮ ਕਰਦਾ ਹੈ। ਉਸਨੇ ਜਗਦੀਸ਼ ਨਾਲ ਸੰਪਰਕ ਕੀਤਾ।

Read Also : Chhattisgarh Lightning Tragedy: ਕਾਂਕੇਰ ’ਚ ਅਸਮਾਨੀ ਬਿਜਲੀ ਡਿੱਗਣ ਨਾਲ ਉਪ ਸਰਪੰਚ ਸਮੇਤ ਤਿੰਨ ਲੋਕਾਂ ਦੀ ਮੌਤ, ਪੰਜ ਜ਼ਖਮੀ

ਜਗਦੀਸ਼ ਨੇ ਕਿਹਾ ਕਿ ਇਸਦੀ ਕੀਮਤ 90,000 ਰੁਪਏ ਹੋਵੇਗੀ। ਸੋਨੂੰ ਨੇ ਇੰਨਾ ਭੁਗਤਾਨ ਕਰਨ ਤੋਂ ਅਸਮਰੱਥਾ ਜ਼ਾਹਰ ਕੀਤੀ। ਦੋਵਾਂ ਨੇ 45,000 ਰੁਪਏ ਦੇ ਸੌਦੇ ’ਤੇ ਸਹਿਮਤੀ ਜਤਾਈ। ਫਿਰ ਜਗਦੀਸ਼ ਨੇ ਕਿਹਾ ਕਿ ਉਹ 1,000 ਰੁਪਏ ਮੁਆਫ਼ ਕਰ ਦੇਵੇਗਾ ਪਰ 44,000 ਰੁਪਏ ਦੇਣੇ ਪੈਣਗੇ। ਇਸ ਦੌਰਾਨ, ਸੋਨੂੰ ਨੇ ਸਰਸਾ ਵਿੱਚ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ ਦੀ ਟੀਮ ਨੂੰ ਮਾਮਲੇ ਦੀ ਰਿਪੋਰਟ ਦਿੱਤੀ। ਭ੍ਰਿਸ਼ਟਾਚਾਰ ਵਿਰੋਧੀ ਬਿਊਰੋ ਦੀ ਟੀਮ ਨੇ ਸੋਨੂੰ ਨੂੰ ਪਾਊਡਰ ਨਾਲ ਲਿਪਟੇ 44,000 ਰੁਪਏ ਸੌਂਪ ਦਿੱਤੇ। ਸ਼ੁੱਕਰਵਾਰ ਸਵੇਰੇ, ਜਿਵੇਂ ਹੀ ਜਗਦੀਸ਼ ਨੇ ਸੋਨੂੰ ਤੋਂ ਰਿਸ਼ਵਤ ਲਈ, ਭ੍ਰਿਸ਼ਟਾਚਾਰ ਵਿਰੋਧੀ ਬਿਊਰੋ ਦੀ ਟੀਮ ਨੇ ਜਗਦੀਸ਼ ਨੂੰ ਫੜ ਲਿਆ। ਉਨ੍ਹਾਂ ਨੇ ਉਸ ਤੋਂ 44,000 ਰੁਪਏ ਬਰਾਮਦ ਕੀਤੇ, ਤੇ ਜਦੋਂ ਉਨ੍ਹਾਂ ਨੇ ਉਸਦੇ ਹੱਥ ਧੋਤੇ, ਤਾਂ ਉਹ ਲਾਲ ਹੋ ਗਏ।

ਭ੍ਰਿਸ਼ਟਾਚਾਰ ਵਿਰੋਧੀ ਬਿਊਰੋ ਦੇ ਇੰਸਪੈਕਟਰ ਸੁਰੇਸ਼ ਕੁਮਾਰ ਨੇ ਦੱਸਿਆ ਕਿ ਸੋਨੂੰ ਦੀ ਸ਼ਿਕਾਇਤ ’ਤੇ ਕਾਰਵਾਈ ਕਰਨ ਲਈ ਸਰਸਾ ਦੇ ਜ਼ਿਲ੍ਹਾ ਖੇਡ ਅਧਿਕਾਰੀ ਜਗਦੀਪ ਨੂੰ ਡਿਊਟੀ ਮੈਜਿਸਟ੍ਰੇਟ ਨਿਯੁਕਤ ਕੀਤਾ ਗਿਆ ਸੀ। ਜਗਦੀਸ਼ ਨੂੰ ਰਿਸ਼ਵਤ ਦੀ ਰਕਮ ਨਾਲ ਰੰਗੇ ਹੱਥੀਂ ਫੜਿਆ ਗਿਆ। ਉਸ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਇਸ ਜ਼ਿਲ੍ਹੇ ਦੇ ਸਿਵਲ ਹਸਪਤਾਲ ’ਤੇ ਲੱਗੇ ਲਾਪ੍ਰਵਾਹੀ ਦੇ ਦੋਸ਼, 4 ਸਾਲ ਦੀ ਬੱਚੀ ਬੇਹੋਸ਼, ਮੱਚੀ ਹਾਹਾਕਾਰ
Jind News: ਜੀਂਦ (ਗੁਲਸ਼ਨ ਚਾਵਲਾ)। ਨਰਵਾਣਾ ਦੇ ਸਿਵਲ ਹਸਪਤਾਲ ’ਚ ਇੱਕ ਕਰਮਚਾਰੀ ’ਤੇ ਲਾਪ੍ਰਵਾਹੀ ਦੇ ਦੋਸ਼ ਲੱਗੇ ਹਨ। ਦੱਸਿਆ ਜਾ ਰਿਹਾ ਹੈ ਕਿ ਚਾਰ ਸਾਲ ਦੀ ਬੱਚੀ ਗਲਤ ਦਵਾਈ ਖਾਣ ਕਾਰਨ ਬੇਹੋਸ਼ ਹੋ ਗਈ। ਡਾਕਟਰ ਨੇ ਉਕਤ ਬੱਚੀ ਨੂੰ ਪੇਟ ਦੇ ਕੀੜਿਆਂ ਲਈ ਐਲਬੈਂਡਾਜ਼ੋਲ ਦੀਆਂ ਗੋਲੀਆਂ ਲਿਖੀਆਂ ਸਨ ਪਰ ਦਵਾਈ ਦੇ ਕਾਊਂਟਰ ’ਤੇ ਬੈਠੇ ਕਰਮਚਾਰੀ ਨੇ ਉਸ ਨੂੰ ਦੌਰੇ ਪੈਣ ਤੋਂ ਰੋਕਣ ਵਾਲੀ ਦਵਾਈ ਦੇ ਦਿੱਤੀ। ਇਸ ਦਵਾਈ ਦੀ ਡੋਜ ਵੀ ਬੱਚੇ ਦੀ ਬਜਾਏ ਬਾਲਗ ਵਾਲੀ ਦੇ ਦਿੱਤੀ ਗਈ। ਨਤੀਜਾ ਇਹ ਹੋਇਆ ਕਿ ਦਵਾਈ ਲੈਣ ਤੋਂ ਤੁਰੰਤ ਬਾਅਦ ਕੁੜੀ ਬੇਹੋਸ਼ ਹੋ ਗਈ। ਇਸ ਲੜਕੀ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਜੀਂਦ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਨਰਵਾਣਾ ਸਿਵਲ ਹਸਪਤਾਲ ਦੇ ਦਵਾਈ ਕਾਊਂਟਰ ’ਤੇ ਕਰਮਚਾਰੀ ਦੀ ਲਾਪਰਵਾਹੀ ਨੇ ਨਰਵਾਣਾ ਸਿਵਲ ਹਸਪਤਾਲ ਦੇ ਕੰਮਕਾਜ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।

ਕੀ ਹੈ ਮਾਮਲਾ? | Jind News

ਨਰਵਾਣਾ ਦੇ ਬਡੋਵਾਲ ਦੇ ਰਹਿਣ ਵਾਲੇ ਸੰਜੇ ਨੇ ਦੱਸਿਆ ਕਿ 2 ਅਪ੍ਰੈਲ ਨੂੰ ਉਹ ਆਪਣੀ ਧੀ ਨਿਧੀ ਨਾਲ ਨਰਵਾਣਾ ਸਿਵਲ ਹਸਪਤਾਲ ਪਹੁੰਚਿਆ। ਨਰਵਾਣਾ ਦੇ ਸਿਵਲ ਹਸਪਤਾਲ ਵਿੱਚ ਲੜਕੀ ਦੀ ਜਾਂਚ ਕਰਨ ਤੋਂ ਬਾਅਦ ਡਾਕਟਰ ਨੇ ਉਸ ਨੂੰ ਐਲਬੈਂਡਾਜ਼ੋਲ ਦੀਆਂ ਗੋਲੀਆਂ ਲਿਖੀਆਂ। ਪੇਟ ਵਿੱਚ ਕੀੜੇ ਵਧਣ ਕਾਰਨ ਬੱਚੇ ਦੇ ਖੂਨ ਦੀ ਗਿਣਤੀ ਘੱਟ ਹੋਣ ’ਤੇ ਐਲਬੈਂਡਾਜ਼ੋਲ ਗੋਲੀ ਦਿੱਤੀ ਜਾਂਦੀ ਹੈ। ਜਦੋਂ ਸੰਜੇ ਆਪਣੀ ਧੀ ਲਈ ਦਵਾਈ ਲੈਣ ਲਈ ਨਰਵਾਣਾ ਸਿਵਲ ਹਸਪਤਾਲ ਦੇ ਮੈਡੀਸਨ ਕਾਊਂਟਰ ’ਤੇ ਗਿਆ ਤਾਂ ਉੱਥੇ ਬੈਠੇ ਕਰਮਚਾਰੀ ਨੇ ਉਸ ਨੂੰ ਇੱਕ ਹੋਰ ਦਵਾਈ ਦੇ ਦਿੱਤੀ। ਦਵਾਈ ਦੀ ਖੁਰਾਕ ਬੱਚਿਆਂ ਲਈ ਨਹੀਂ ਸੀ ਪਰ ਬਾਲਗਾਂ ਨੂੰ 400 ਮਿਲੀਗ੍ਰਾਮ ਦੀ ਭਾਰੀ ਖੁਰਾਕ ਦਿੱਤੀ ਗਈ ਸੀ।

Read Also : New Fertilizer Prices: ਦੇਸ਼ ਦੇ ਕਿਸਾਨਾਂ ਨੂੰ ਆਰਥਿਕ ਝਟਕਾ, ਖਾਦਾਂ ਦੀਆਂ ਕੀਮਤਾਂ ’ਚ ਵਾਧਾ

ਜਦੋਂ ਬੱਦੋਵਾਲ ਪਿੰਡ ਦੇ ਸੰਜੇ ਨੇ ਨਰਵਾਣਾ ਸਿਵਲ ਹਸਪਤਾਲ ਤੋਂ ਆਪਣੀ ਧੀ ਲਈ ਲਿਆਂਦੀ ਦਵਾਈ ਦਿੱਤੀ ਤਾਂ 4 ਸਾਲਾ ਨਿਧੀ ਦਵਾਈ ਦੀ ਤੇਜ਼ ਖੁਰਾਕ ਨੂੰ ਬਰਦਾਸ਼ਤ ਨਹੀਂ ਕਰ ਸਕੀ। ਦਵਾਈ ਲੈਣ ਤੋਂ ਤੁਰੰਤ ਬਾਅਦ ਉਹ ਬੇਹੋਸ਼ ਹੋ ਗਈ। ਨਿਧੀ ਨੂੰ ਦੋ ਦਿਨਾਂ ਤੋਂ ਹੋਸ਼ ਨਹੀਂ ਆਇਆ। ਆਪਣੀ ਬੇਹੋਸ਼ ਧੀ ਨੂੰ ਗੋਦ ਵਿੱਚ ਲੈ ਕੇ ਸਿਵਲ ਹਸਪਤਾਲ ਪਹੁੰਚੇ ਸੰਜੇ ਨੇ ਕਿਹਾ ਕਿ ਨਰਵਾਣਾ ਸਿਵਲ ਹਸਪਤਾਲ ਦੇ ਸਬੰਧਤ ਕਰਮਚਾਰੀ ਨੇ ਡਾਕਟਰ ਦੁਆਰਾ ਦੱਸੀ ਗਈ ਦਵਾਈ ਨੂੰ ਚੰਗੀ ਤਰ੍ਹਾਂ ਪੜ੍ਹੇ ਬਿਨਾਂ ਐਲਬੈਂਡਾਜ਼ੋਲ ਦੀ ਬਜਾਏ ਕੋਈ ਹੋਰ ਦਵਾਈ ਦੇ ਦਿੱਤੀ। ਇਹ ਦਵਾਈ ਖਾਣ ਤੋਂ ਬਾਅਦ ਕੁੜੀ ਬੇਹੋਸ਼ ਹੋ ਗਈ।

ਐਸਐਮਓ ਨੇ ਕੀ ਕਿਹਾ?

ਇਸ ਮਾਮਲੇ ਵਿੱਚ ਨਰਵਾਣਾ ਸਿਵਲ ਹਸਪਤਾਲ ਦੇ ਐਸਐਮਓ ਡਾ. ਬਿੰਦਲਿਸ਼ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ। ਜੇਕਰ ਕਿਸੇ ਵੀ ਕਰਮਚਾਰੀ ਦੀ ਗਲਤੀ ਪਾਈ ਜਾਂਦੀ ਹੈ ਤਾਂ ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।

ਬੁਰੀ ਖਬਰ : ਸੜਕ ਹਾਦਸੇ ’ਚ ਇੱਕ ਹੀ ਪਰਿਵਾਰ ਦੇ 5 ਲੋਕਾਂ ਦੀ ਮੌਤ
ਸਫੀਦੋਂ ਰੋੜ ’ਤੇ ਕੈਂਟਰ ਨੇ ਮਾਰੀ ਟੱਕਰ | Road Accident

ਜੀਂਦ (ਸੱਚ ਕਹੂੰ ਨਿਊਜ਼)। ਹਰਿਆਣਾ ਦੇ ਜੀਂਦ ’ਚ ਮੰਗਲਵਾਰ ਨੂੰ ਇੱਕ ਵੱਡਾ (Road Accident) ਹਾਦਸਾ ਵਾਪਰਿਆ। ਪਾਨੀਪਤ ਰੋੜ ’ਤੇ ਪਿੰਡ ਨਿਰਜਨ ਕੋਲ ਇੱਕ ਹੀ ਪਰਿਵਾਰ ਦੇ 5 ਜੀਆਂ ਦੀ ਮੌਤ ਹੋ ਗਈ ਹੈ। ਜਦਕਿ 7 ਸਾਲਾਂ ਦੀ ਬੱਚੀ ਜ਼ਖਮੀ ਹੈ। ਮਰਨ ਵਾਲੇ ਹਿਸਾਰ ਦੇ ਬਰਵਾਲਾ ਦੇ ਪਿੰਡ ਖਰਕੜਾ ਦੇ ਰਹਿਣ ਵਾਲੇ ਸਨ। ਜਿਹੜੇ ਕਿ ਇੱਕ ਹੀ ਪਰਿਵਾਰ ਦੇ ਸਨ।

ਇਹ ਵੀ ਪੜ੍ਹੋ : ਗੋਨਿਆਣਾ ਕਲਾਂ ‘ਚ ਭਰਾ ਵੱਲੋਂ ਭਰਾ ਦਾ ਕਤਲ

ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਆਪਣੇ ਕਿਸੇ ਨਿਜੀ ਰਿਸ਼ਤੇਦਾਰੀ ’ਚ ਹੋਈ ਮੌਤ ਤੋਂ ਬਾਅਦ ਪਾਨੀਪਤ ਦੇ ਰਸੂਲਪੁਰ ਪਿੰਡ ਵਿਖੇ ਸੋਗ ਪ੍ਰਗਟ ਕਰਨ ਗਿਆ ਸੀ। ਆਪਣੇ ਪਰਿਵਾਰ ਸਮੇਤ ਪਾਨੀਪਤ ਤੋਂ ਵਾਪਸ ਆ ਰਿਹਾ ਸੀ। ਮੋਟਰਸਾਈਕਲ ’ਤੇ 6 ਲੋਕ ਸਵਾਰ ਸਨ। ਨਿਰਜਨ ਕੋਲ ਇੱਕ ਕੈਂਟਰ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ (Road Accident) ਟੱਕਰ ਮਾਰ ਦਿੱਤੀ। ਜਿਸ ਵਿੱਚ 5 ਲੋਕਾਂ ਦੀ ਮੌਤ ਹੋ ਗਈ ਅਤੇ 7 ਸਾਲਾਂ ਦੀ ਬੱਚੀ ਗੰਭੀਰ ਰੂਪ ਨਾਲ ਜਖਮੀ ਹੋ ਗਈ ਹੈ। ਜਖਮੀ ਬੱਚੀ ਨੂੰ ਰਾਹਗੀਰਾਂ ਵੱਲੋਂ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

ਜੀਂਦ ’ਚ ਦਿਨਦਿਹਾੜੇ ਗੋਲੀਆਂ ਮਾਰ ਕੇ ਨੌਜਵਾਨ ਦਾ ਕਤਲ
ਪੀਜੀਆਈ ਲੈ ਜਾਂਦੇ ਸਮੇਂ ਮੌਤ | Jind News

ਕੁਝ ਦਿਨਾਂ ਬਾਅਦ ਸੀ ਵਿਆਹ

ਜੀਂਦ (ਸੱਚ ਕਹੂੰ ਨਿਊਜ਼)। ਹਰਿਆਣਾ ਦੇ ਜੀਂਦ (Jind News) ’ਚ ਪੁਰਾਣੇ ਬੱਸ ਸਟੈਂਡ ਨੇੜੇ ਬਦਮਾਸਾਂ ਨੇ ਇੱਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ। ਨੌਜਵਾਨ ਨੂੰ ਚਾਰ ਗੋਲੀਆਂ ਲੱਗੀਆਂ ਹਨ, ਜਿਨ੍ਹਾਂ ’ਚੋਂ ਦੋ ਮੋਢੇ ’ਚੋਂ ਲੰਘੀਆਂ। ਜਦਕਿ ਇੱਕ ਗੋਲੀ ਮੂੰਹ ’ਚ ਵੀ ਲੱਗੀ ਹੈ। ਨੌਜਵਾਨ ਨੂੰ ਗੰਭੀਰ ਹਾਲਤ ’ਚ ਸਿਵਲ ਹਸਪਤਾਲ ਲਿਆਂਦਾ ਗਿਆ। ਜਿੱਥੋਂ ਉਸ ਨੂੰ ਪੀਜੀਆਈ ਰੋਹਤਕ ਰੈਫਰ ਕਰ ਦਿੱਤਾ ਗਿਆ ਪਰ ਰੋਹਤਕ ਪੀਜੀਆਈ ਲਿਜਾਂਦੇ ਸਮੇਂ ਰਸਤੇ ’ਚ ਹੀ ਉਸ ਦੀ ਮੌਤ ਹੋ ਗਈ। ਲਾਸ਼ ਦਾ ਪੋਸਟਮਾਰਟਮ ਰੋਹਤਕ ਪੀਜੀਆਈ ’ਚ ਹੀ ਕੀਤਾ ਜਾਵੇਗਾ। ਨੌਜਵਾਨ ਦੀ ਪਛਾਣ ਇਗਰਾਹ ਪਿੰਡ ਦੇ ਰਹਿਣ ਵਾਲੇ ਅਨੀਸ਼ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਅਨੀਸ਼ ਦਾ ਵਿਆਹ ਹਾਲ ਹੀ ’ਚ ਤੈਅ ਹੋਇਆ ਸੀ। ਕੁਝ ਦਿਨਾਂ ਬਾਅਦ ਉਸ ਦਾ ਵਿਆਹ ਹੋਣ ਵਾਲਾ ਸੀ।

ਦੂਜੇ ਵਿਅਕਤੀ ਨਾਲ ਗੱਲਾਂ ਕਰਦੇ ਸਮੇਂ ਮਾਰੀਆਂ ਗੋਲੀਆਂ | Jind News

ਸ਼ੁੱਕਰਵਾਰ ਨੂੰ ਅਨੀਸ਼ ਕਿਸੇ ਕੰਮ ਲਈ ਸ਼ਹਿਰ ਆਇਆ ਹੋਇਆ ਸੀ। ਇਸ ਦੌਰਾਨ ਉਹ ਪੁਰਾਣੇ ਬੱਸ (Jind News) ਸਟੈਂਡ ਕੋਲ ਆਪਣੇ ਸਾਈਕਲ ’ਤੇ ਕਿਸੇ ਨਾਲ ਗੱਲ ਕਰ ਰਿਹਾ ਸੀ। ਉਦੋਂ ਅਣਪਛਾਤੇ ਨੌਜਵਾਨ ਆਏ ਅਤੇ ਉਨ੍ਹਾਂ ’ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਗੋਲੀਆਂ ਚਲਦੇ ਹੀ ਨੇੜੇ ਦੇ ਲੋਕ ਇਧਰ-ਉਧਰ ਭੱਜ ਗਏ।

ਪੁਲਿਸ ਨੇ ਖੋਲ ਕੀਤੇ ਬਰਾਮਦ | Jind News

ਅਨੀਸ਼ ਨੂੰ ਹਸਪਤਾਲ (Jind News) ’ਚ ਭਰਤੀ ਕਰਵਾਉਣ ਤੋਂ ਬਾਅਦ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜਾ ਲਿਆ। ਪੁਲਿਸ ਨੇ ਮੌਕੇ ਤੋਂ ਗੋਲੀਆਂ ਦੇ ਖੋਲ ਵੀ ਬਰਾਮਦ ਕੀਤੇ ਹਨ। ਐੱਸਪੀ ਸੁਮਿਤ ਕੁਮਾਰ ਨੇ ਵੀ ਪਹਿਲਾਂ ਮੌਕੇ ਦਾ ਮੁਆਇਨਾ ਕੀਤਾ ਅਤੇ ਫਿਰ ਸਿਵਲ ਹਸਪਤਾਲ ਪੁੱਜੇ। ਸੀਆਈਏ ਪੁਲਿਸ ਵੱਲੋਂ ਮੁਲਜਮਾਂ ਦੀ ਗਿ੍ਰਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਰਾਜਸਥਾਨ ਬੋਰਡ ਦੀ 10ਵੀਂ ਕਲਾਸ ਦਾ ਨਤੀਜਾ ਐਲਾਨਿਆ, ਲੜਕੀਆਂ ਨੇ ਮਾਰੀ ਬਾਜੀ