Flight - Sach Kahoon Punjabi
Plane: ਜਹਾਜ ’ਚ ਸੱਪ ਨੇ ਪਵਾਈਆਂ ਭਾਜੜਾਂ, ਯਾਤਰੀਆਂ ਦੇ ਸਾਹ ਸੁੱਕੇ!
Plane: ਮੈਲਬੌਰਨ। ਆਸਟਰੇਲੀਆ ਦੀ ਇੱਕ ਘਰੇਲੂ ਉਡਾਣ ’ਚ 2 ਘੰਟੇ ਦੀ ਦੇਰੀ ਹੋਈ, ਕਿਉਂਕਿ ਜਹਾਜ਼ ’ਚ ਸਾਮਾਨ ਰੱਖਣ ਵਾਲੀ ਜਗ੍ਹਾ ਇਕ ਸੱਪ ਵੇਖਿਆ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਸੱਪ ਫੜਨ ਵਾਲੇ ਮਾਰਕ ਪੇਲੇ ਅਨੁਸਾਰ, ਮੰਗਲਵਾਰ ਨੂੰ ਜਦੋਂ ਯਾਤਰੀ ਬ੍ਰਿਸਬੇਨ ਜਾਣ ਵਾਲੀ ਵਰਜਿਨ ਆਸਟਰੇਲੀਆ ਦੀ ਉਡਾਣ ਵੀਏ337 ’ਚ ਮੈਲਬੌਰਨ ਹਵਾਈ ਅੱਡੇ ’ਤੇ ਚੜ੍ਹ ਰਹੇ ਸਨ, ਉਦੋਂ ਸਾਮਾਨ ਰੱਖਣ ਵਾਲੀ ਜਗ੍ਹਾ ’ਤੇ ਇਕ ਸੱਪ ਵੇਖਿਆ ਗਿਆ। 2 ਫੁੱਟ ਦਾ ਹਰੇ ਰੰਗ ਦਾ ਇਹ ਸੱਪ ਜ਼ਹਿਰੀਲਾ ਨਹੀਂ ਸੀ ਪਰ ਪੇਲੇ ਨੇ ਕਿਹਾ ਕਿ ਜਦੋਂ ਉਹ ਹਨ੍ਹੇਰੇ ’ਚ ਉਸ ਕੋਲ ਪਹੁੰਚੇ ਤਾਂ ਉਨ੍ਹਾਂ ਨੂੰ ਲੱਗਾ ਕਿ ਇਹ ਜ਼ਹਿਰੀਲਾ ਹੋ ਸਕਦਾ ਹੈ।
Read Also : Air India: ਦਿੱਲੀ ਤੋਂ ਵਾਸ਼ਿੰਗਟਨ ਜਾ ਰਹੀ ਏਅਰ ਇੰੰਡੀਆ ਦੀ ਉਡਾਣ ’ਚ ਤਕਨੀਕੀ ਖਰਾਬੀ
ਪੇਲੇ ਨੇ ਕਿਹਾ ਕਿ ਜਦੋਂ ਉਨ੍ਹਾਂ ਸੱਪ ਨੂੰ ਫੜਿਆ, ਉਦੋਂ ਉਨ੍ਹਾਂ ਅਹਿਸਾਸ ਹੋਇਆ ਕਿ ਇਹ ਜ਼ਹਿਰੀਲਾ ਨਹੀਂ। ਉਸ ਸਮੇਂ ਤੱਕ ਇਹ ਉਨ੍ਹਾਂ ਨੂੰ ਬਹੁਤ ਖ਼ਤਰਨਾਕ ਲੱਗ ਰਿਹਾ ਸੀ। ਦੁਨੀਆ ਦੇ ਜ਼ਿਆਦਾਤਰ ਜ਼ਹਿਰੀਲੇ ਸੱਪ ਆਸਟਰੇਲੀਆ ’ਚ ਪਾਏ ਜਾਂਦੇ ਹਨ। ਹਵਾਬਾਜ਼ੀ ਕੰਪਨੀ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਉਡਾਣ ’ਚ ਕਰੀਬ 2 ਘੰਟੇ ਦੀ ਦੇਰੀ ਹੋਈ ਕਿਉਂਕਿ ਇਸ ਤਰ੍ਹਾਂ ਦੇ ਸੱਪ ਬ੍ਰਿਸਬੇਨ ਖੇਤਰ ’ਚ ਪਾਏ ਜਾਂਦੇ ਹਨ, ਇਸ ਲਈ ਪੇਲੇ ਦਾ ਅਨੁਮਾਨ ਹੈ ਕਿ ਇਹ ਕਿਸੇ ਯਾਤਰੀ ਦੇ ਸਾਮਾਨ ਦੇ ਅੰਦਰੋਂ ਨਿਕਲਿਆ। Plane
ਕੋਰੋਨਾ: ਹਾਂਗਕਾਂਗ ਦੀ ਉਡਾਨ ਰੱਦ ਕਰੇਗੀ ਏਅਰ ਇੰਡੀਆ
ਕੋਰੋਨਾ: ਹਾਂਗਕਾਂਗ ਦੀ ਉਡਾਨ ਰੱਦ ਕਰੇਗੀ ਏਅਰ ਇੰਡੀਆ | Air India
ਸੱਤ ਫਰਵਰੀ ਤੋਂ 28 ਮਾਰਚ ਤੱਕ ਉਡਾਨ ਰੱਦ ਕਰਨ ਦਾ ਫੈਸਲਾ
ਮੁੰਬਈ ਦਿੱਲੀ ਸੰਘਾਈ ਉਡਾਨ  14 ਫਰਵਰੀ ਤੱਕ ਰੱਦ
ਨਵੀਂ ਦਿੱਲੀ, ਏਜੰਸੀ। ਸਰਕਾਰੀ ਜਹਾਜ਼ ਸੇਵਾ ਕੰਪਨੀ ਏਅਰ ਇੰਡੀਆ (Air India) ਨੇ ਸੱਤ ਫਰਵਰੀ ਤੋਂ ਬਾਅਦ ਹਾਂਗਕਾਂਗ ਦੀ ਆਪਣੀ ਉਡਾਨ ਰੱਦ ਕਰਨ ਦਾ ਐਲਾਨ ਕੀਤਾ ਹੈ। ਏਅਰਲਾਇੰਸ ਨੇ ਮੰਗਲਵਾਰ ਨੂੰ ਦੱਸਿਆ ਕਿ ਉਹ ਸੱਤ ਫਰਵਰੀ ਤੋਂ ਬਾਅਦ ਹਾਂਗਕਾਂਗ ਜਾਣ ਵਾਲੀ ਉਡਾਨ ਰੱਦ ਕਰ ਰਹੀ ਹੈ। ਅਜੇ 28 ਮਾਰਚ ਤੱਕ ਉਡਾਨ ਰੱਦ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਕੋਰੋਨਾ ਵਾਇਰਸ ਦੇ ਵਧਦੇ ਸੰਕ੍ਰਮਣ ਕਾਰਨ ਇਸ ਤੋਂ ਪਹਿਲਾਂ ਕੰਪਨੀ ਨੇ ਇਸ ਮਾਰਗ ‘ਤੇ 31 ਜਨਵਰੀ ਤੋਂ ਬਾਅਦ ਤੋਂ ਉਡਾਨਾਂ ਦੀ ਗਿਣਤੀ ਘਟਾ ਕੇ ਹਫ਼ਤੇ ‘ਚ ਤਿੰਨ ਦਿਨ ਕਰਨ ਦਾ ਫੈਸਲਾ ਕੀਤਾ ਸੀ। ਏਅਰ ਇੰਡੀਆ ਦੀ ਮੁੰਬਈ ਦਿੱਲੀ ਸੰਘਾਈ ਉਡਾਨ 31 ਜਨਵਰੀ ਤੋਂ 14 ਫਰਵਰੀ ਤੱਕ ਰੱਦ ਕਰ ਦਿੱਤੀ ਗਈ ਹੈ। ਇਸ ਸਬੰਧੀ ਕੰਪਨੀ ਨੇ ਆਪਣੇ ਟਵਿੱਟਰ ਅਕਾਊਂਟ ਰਾਹੀਂ ਵੀ ਯਾਤਰੀਆਂ ਨੂੰ ਸੂਚਿਤ ਕਰ ਦਿੱਤਾ ਹੈ।
#FlyAI : Air India is suspending its operations to HongKong in view of the #coronovirus situation after flying AI314 on 7th February, 2020 from Delhi to Hongkong and AI315 from Hongkong to Delhi on 8th February. Please contact customer care for further assistance in this regard.
— Air India (@airindiain) February 4, 2020
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਹੌਂਸਲੇ ਦੀ ਉਡਾਣ
ਹੌਂਸਲੇ ਦੀ ਉਡਾਣ
Mansi Joshi  ਨੇ ਪੈਰ ਗੁਆਇਆ ਪਰ ਹਿੰਮਤ ਨਹੀਂ
ਮਾਨਸੀ ਜੋਸ਼ੀ ਭਾਰਤ ਦਾ ਨਾਂਅ ਚਮਕਾਉਣ ਵਾਲੀ ਪੈਰਾ ਬੈਡਮਿੰਟਨ ਖਿਡਾਰੀ ਹੈ, ਹਾਲ ਹੀ ‘ਚ ਮਾਨਸ਼ੀ ਜੋਸ਼ੀ(Mansi Joshi) ਸੁਰਖੀਆਂ ‘ਚ ਸੀ, ਕਿਉਂਕਿ ਉਨ੍ਹਾਂ ਨੇ 2019 ਦੀਆਂ ਪੈਰਾ ਓਲੰਪਿਕ ਖੇਡਾਂ ‘ਚ ਮਹਿਲਾਵਾਂ ਦੇ ਸਿੰਗਲ ਮੁਕਾਬਲੇ ‘ਚ ਸੋਨ ਤਮਗਾ ਜਿੱਤਿਆ ਸੀ ਮਾਨਸੀ ਜੋਸ਼ੀ ਦਾ ਜਨਮ 11 ਜੂਨ 1989 ਨੂੰ ਅਹਿਮਦਾਬਾਦ ‘ਚ ਹੋਇਆ ਸੀ ਉਸ ਦੇ ਪਿਤਾ ਦਾ ਨਾਂਅ ਗਿਰੀਸ਼ਚੰਦ ਜੋਸ਼ੀ ਹੈ, ਜੋ ਕਿ ਭਾਭਾ ਪਰਮਾਣੂ ਖੋਜ ਕੇਂਦਰ ‘ਚ ਸੰਨ 1982 ਤੋਂ 2016 ਤੱਕ ਵਿਗਿਆਨੀ ਰਹੇ ਹਨ ਮਾਨਸੀ ਜੋਸ਼ੀ ਇੱਕ ਅਜਿਹੀ ਮਹਿਲਾ ਹੈ ਜਿਸ ਦੀ ਗਿਣਤੀ ਦੁਨੀਆ ਭਰ ਦੇ ਟਾਪ-10 ਐਸਐਲ-3 ਸ਼੍ਰੇਣੀ ਦੇ ਪੈਰਾ-ਬੈਡਮਿੰਟਨ ਖਿਡਾਰੀਆਂ ‘ਚ ਹੁੰਦੀ ਹੈ। Mansi Joshi
ਜੋਸ਼ੀ ਨੇ ਸਿਰਫ 6 ਸਾਲ ਦੀ ਉਮਰ ਤੋਂ ਹੀ ਬੈਡਮਿੰਟਨ ਦੀ ਸ਼ੁਰੂਆਤ ਕਰ ਦਿੱਤੀ ਸੀ ਉਸ ਨੇ ਆਪਣੇ ਸਕੂਲ ਦੀ ਸਿੱਖਿਆ ਮੁੰਬਈ ਦੇ ਪ੍ਰਾਈਵੇਟ ਸਕੂਲ ਤੋਂ ਕੀਤੀ ਇਸ ਤੋਂ ਬਾਅਦ ਉਸ ਨੇ ਕੇ.ਜੇ. ਸੌਮਿਆ ਕਾਲਜ ਆਫ ਇੰਜੀਨੀਅਰਿੰਗ ਤੋਂ ਇਲੈਕਟ੍ਰਿਕ ‘ਚ ਇੰਜੀਨੀਅਰਿੰਗ ਕੀਤੀ ਉਸ ਦੀ ਸਭ ਤੋਂ ਜ਼ਿਆਦਾ ਦਿਲਚਸਪੀ ਸਾਇੰਸ ਅਤੇ ਕੰਪਿਊਟਰ ‘ਚ ਸੀ ਆਪਣੀ ਦਿਸ਼ਾ ‘ਚ ਹੀ ਅੱਗੇ ਵਧਣ ਲਈ ਉਸ ਨੇ ਆਟੋਸ ਕੰਪਨੀ ਜੋ ਕਿ ਪੂਨੇ, ਮਹਾਰਾਸ਼ਟਰ ‘ਚ ਸਥਿਤ ਹੈ ਉਥੇ ਸਾਫਟਵੇਅਰ ਇੰਜੀਨੀਅਰ ਦਾ ਵੀ ਕੰਮ ਕੀਤਾ ਅਤੇ ਸਾਫਟਵੇਅਰ ਡਿਵੈਲਪਮੈਂਟ ਦਾ ਕੰਮ ਵੀ ਸਿੱਖਿਆ ਮਾਨਸੀ ਜੋਸ਼ੀ ਅੱਜ ਸਾਰੀ ਨੌਜਵਾਨ ਪੀੜੀਆਂ ਲਈ ਇੱਕ ਪ੍ਰੇਰਨਾਸਰੋਤ ਹੈ।
ਕੋਈ ਵੀ ਮੁਸ਼ਕਲ ਤੁਹਾਡੇ ਸੁਫਨਿਆਂ ‘ਚ ਅੜਿੱਕਾ ਨਹੀਂ ਬਣ ਸਕਦੀ
ਜਿਨ੍ਹਾਂ ਨੇ ਇਹ ਸਾਬਤ ਕਰ ਦਿੱਤਾ ਕਿ ਕੋਈ ਵੀ ਮੁਸ਼ਕਲ ਤੁਹਾਡੇ ਸੁਫਨਿਆਂ ‘ਚ ਅੜਿੱਕਾ ਨਹੀਂ ਬਣ ਸਕਦੀ ਪਰ ਜੇਕਰ ਖੁਦ ‘ਤੇ ਵਿਸ਼ਵਾਸ ਹੈ 2 ਦਸੰਬਰ 2011 ਦੀ ਗੱਲ ਹੈ ਉਸ ਨੂੰ ਇੱਕ ਸੜਕ ਹਾਦਸੇ ਆਪਣਾ ਖੱਬਾ ਪੈਰ ਗਵਾਉਣਾ ਪਿਆ ਇਸ ਘਟਨਾ ‘ਚ ਉਸ ਦਾ ਪੈਰ ਜ਼ਰੂਰ ਟੁੱਟ ਗਿਆ ਪਰ ਉਸ ਦੇ ਸੁਫਨੇ, ਉਸ ਦੇ ਇਰਾਦੇ, ਉਸ ਦਾ ਵਿਸ਼ਵਾਸ, ਉਸ ਦਾ ਖੁਦ ‘ਤੇ ਭਰੋਸਾ ਨਹੀਂ ਟੁੱਟਿਆ ਉਸ ਨੇ ਜ਼ਿੰਦਗੀ ‘ਚ ਹਾਰ ਨਹੀਂ ਮੰਨੀ ਅਤੇ ਅੱਗੇ ਵਧੀ ਅੱਜ ਇਸੇ ਨੂੰ ਕਾਇਮ ਰੱਖਦਿਆਂ ਉਨ੍ਹਾਂ ਨੇ ਪੈਰਾ ਓਲੰਪਿਕ ਖੇਡਾਂ ‘ਚ ਸੋਨ ਤਮਗਾ ਜਿੱਤ ਲਿਆ ਮਾਨਸੀ ਨਾਲ ਜਦੋਂ ਹਾਦਸਾ ਵਾਪਰਿਆ ਸੀ।
ਉਦੋਂ ਉਸ ਨੂੰ ਡਾਕਟਰਾਂ ਨੇ ਆਰਾਮ ਕਰਨ ਦੀ ਸਲਾਹ ਦਿੱਤੀ ਸੀ, ਪਰ ਉਸ ਨੇ ਸਿਰਫ 45 ਦਿਨਾਂ ਬਾਅਦ ਆਪਣੀ ਜ਼ਿੰਦਗੀ ਦੇ ਰਾਹਾਂ ‘ਤੇ ਚੱਲਣਾ ਫਿਰ ਤੋਂ ਸ਼ੁਰੂ ਕਰ ਦਿੱਤਾ ਸੀ ਅਤੇ ਅੱਜ ਮਾਨਸੀ ਇੱਕ ਕੌਮੀ ਅਤੇ ਕੌਮਾਂਤਰੀ ਪੱਧਰ ਦੀ ਪੈਰਾ ਬੈਡਮਿੰਟਨ ਖਿਡਾਰਨ ਹੈ ਉਸ ਨੇ ਆਪਣੀ ਇੱਕ ਰੁਟੀਨ ਬਣਾ ਰੱਖੀ ਹੈ , ਜਿਸ ਨੂੰ ਉਹ ਰੋਜ਼ਾਨਾ ਕਰਦੀ ਹੈ ਸਭ ਤੋਂ ਪਹਿਲਾਂ ਉਹ ਰੋਜ਼ਾਨਾ ਜਿੰਮ ਜਾਂਦੀ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਹਵਾਈ ਫੌਜ ਦਾ ਏਐਨ-32 ਏਅਰਕ੍ਰਾਫਟ ਲਾਪਤਾ
ਜਹਾਜ਼ ‘ਚ 13 ਵਿਅਕਤੀ ਸਨ ਸਵਾਰ
ਨਵੀਂ ਦਿੱਲੀ | ਪੂਰਬ-ਉੱਤਰ ਦੇ ਸੂਬੇ ਅਸਾਮ ਤੋਂ ਅਰੁਣਾਚਲ ਜਾ ਰਹੇ ਹਵਾਈ ਫੌਜ ਦਾ ਇੱਕ ਏਐਨ-32 ਏਅਰਕ੍ਰਾਫਟ ਲਾਪਤਾ ਹੋ ਗਿਆ ਹੈ ਇਸ ਏਅਰਕ੍ਰਾਫਟ ਨੇ ਜੋਰਹਾਟ ਏਅਰਬੇਸ ਤੋਂ 12:30 ਵਜੇ ਉਡਾਨ ਭਰੀ ਸੀ ਜਾਣਕਾਰੀ ਅਨੁਸਾਰ ਦੁਪਹਿਰ ਇੱਕ ਵਜੇ ਏਅਰਕ੍ਰਾਫਟ ਤੇ ਗਰਾਊਂਡ ਏਜੰਸੀ ਦਰਮਿਆਨ ਆਖਰੀ ਵਾਰ ਸੰਪਰਕ ਹੋਇਆ ਸੀ
ਜਹਾਜ਼ ਦੀ ਖੋਜ ਲਈ ਹਵਾਈ ਫੌਜ ਨੇ ਸੁਖੋਈ-30 ਤੇ ਸੀ-130 ਸਪੈਸ਼ਲ ਆਪ੍ਰੇਸ਼ਨ ਏਅਰਕ੍ਰਾਫਟ ਨੂੰ ਏਐਨ-32 ਨੂੰ ਖੋਜਣ ਲਈ ਲਾਇਆ ਹੈ ਏਅਰਕ੍ਰਾਫਟ ‘ਚ ਕੁੱਲ 13 ਵਿਅਕਤੀ ਸਵਾਰ ਹਨ, ਜਿਨ੍ਹਾਂ ‘ਚ ਅੱਠ ਕਰੂ ਮੈਂਬਰ ਤੇ ਪੰਜ ਹੋਰ ਯਾਤਰੀ ਸ਼ਾਮਲ ਹਨ ਹਵਾਈ ਫੌਜ ਨੇ ਆਪਣੇ ਸਾਰੇ ਸਾਧਨਾਂ ਨੂੰ ਏਅਰਕ੍ਰਾਫਟ ਨੂੰ ਲੱਭਣ ‘ਚ ਲਾ ਦਿੱਤਾ ਹੈ ਜ਼ਿਕਰਯੋਗ Âੈ ਕਿ ਏਐਨ-32 ਏਅਰਕ੍ਰਾਫਟ ਰੂਸ ‘ਚ ਬਣਿਆ ਇੱਕ ਮਿਲਟਰੀ ਟਰਾਂਸਪੋਰਟ ਜ਼ਹਾਜ ਹੈ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਹਵਾਈ ਫੌਜ ਦੇ ਉਪ ਮੁਖੀ ਨਾਲ ਗੱਲਬਾਤ ਕਰਕੇ ਸਰਚ ਆਪ੍ਰੇਸ਼ਨ ਸਬੰਧੀ  ਜਾਣਕਾਰੀ ਲਈ ਹੈ ਏਅਰਕ੍ਰਾਫਟ ਸਬੰਧੀ ਏਅਰ ਫੋਰਸ ਦੇ ਵਾਈਸ ਚੀਫ਼ ਏਅਰ ਮਾਰਸ਼ਲ ਰਾਕੇਸ਼ ਸਿੰਘ ਭਦੌਰੀਆ ਨਾਲ ਗੱਲ ਕੀਤੀ ਹੈ
ਜ਼ਿਕਰਯੋਗ ਹੈ ਕਿ ਤਿੰਨ ਸਾਲ ਪਹਿਲਾਂ 22 ਜੁਲਾਈ 2016 ਨੂੰ ਵੀ ਭਾਰਤੀ ਹਵਾਈ ਫੌਜ ਦਾ ਏਅਰਕ੍ਰਾਫਟ ਏਐਨ-32 ਲਾਪਤਾ ਹੋ ਗਿਆ ਸੀ ਇਸ ‘ਚ 29 ਵਿਅਕਤੀ ਸਵਾਰ ਸਨ ਏਅਰਕ੍ਰਾਫਟ ਚੇੱਨਈ  ਤੋਂ ਪੋਰਟ-ਬਲੇਅਰ ਵੱਲ ਜਾ ਰਿਹਾ ਸੀ ਬੰਗਾਲ ਦੀ ਖਾੜੀ ਤੋਂ?ਬਾਅਦ ਇਸ ਦਾ ਸੰਪਰਕ ਟੁੱਟ ਗਿਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਵਿਟਜ਼ਰਲੈਂਡ : ਯਾਤਰੀਆਂ ਨੂੰ ਲਿਜਾ ਰਹੀ ਟ੍ਰੇਨ ਪਟੜੀ ਤੋਂ ਉਤਰੀ
ਬਰਲਿਨ । ਜਰਮਨੀ ਤੋਂ 240 ਯਾਤਰੀਆਂ ਨੂੰ ਲਿਜਾ ਰਹੀ ਇਕ ਹਾਈ ਸਪੀਡ ਟਰੇਨ ਸਵਿਟਜ਼ਰਲੈਂਡ ਦੇ ਬਸੇਲ ਵਿਚ ਐਤਵਾਰ ਦੇਰ ਰਾਤ ਪਟੜੀ ਤੋਂ ਉੱਤਰ ਗਈ। ਸਥਾਨਕ ਮੀਡੀਆ ਨੇ ਜਰਮਨੀ ਦੀ ਰੇਲ ਕੰਪਨੀ ਦੇ ਇਕ ਬੁਲਾਰੇ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ। ਜਾਣਕਾਰੀ ਮੁਤਾਬਕ ਬਸੇਲ ਦੇ ਮੱਧ ਐੱਸ.ਬੀ.ਬੀ. ਸਟੇਸ਼ਨ ‘ਤੇ ਟਰੇਨ ਦੇ ਆਉਂਦੇ ਹੀ ਇੰਜਣ ਕਾਰ ਅਤੇ ਇਕ ਕੈਰਿਜ ਪਟੜੀ ਤੋਂ ਉੱਤਰ ਗਈ। ਇਸ ਘਟਨਾ ਦੇ ਸਮੇਂ ਟਰੇਨ ਬਰਲਿਨ ਦੇ ਓਸਟਬੈਨਹਾਫ ਸਟੇਸ਼ਨ ਤੋਂ ਸਵਿਟਜ਼ਰਲੈਂਡ ਇੰਟਰਲਾਕੇਨ ਜਾ ਰਹੀ ਸੀ। ਇਸ ਘਟਨਾ ਵਿਚ ਹਾਲੇ ਤੱਕ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰ
ਨਵੀਂ ਦਿੱਲੀ, ਆਈਜੀਆਈ ਏਅਰਪੋਰਟ ‘ਤੇ ਜੈੱਟ ਏਵਰੇਜ਼ ਦਾ ਜਹਾਜ਼ ਅੱਜ ਦੁਪਹਿਰ ਪਾਰਕਿੰਗ ਸਟੈਂਡ ‘ਤੇ ਪਹੁੰਚਦਿਆਂ ਹੀ ਕੁਝ ਫੁੱਟੇ ਪਿੱਛੇ ਖਿਸਕ ਗਿਆ, ਇਹ ਉਦੋਂ ਹੋਇਆ ਜਦੋਂ ਜਹਾਜ਼ ‘ਚ ਬੈਠੇ ਯਾਤਰੀ ਨੇ ਲੈਂਡਿੰਗ ਦੇ ਤੁਰੰਤ ਬਾਅਦ ਆਪਣੀ ਸੀਟ ਬੈਲਟ ਖੋਲ੍ਹ ਕੇ ਉਤਰਨ ਲਈ ਉਠ ਖੜੇ ਹੋਏ ਸਨ ਜੋਧਪੁਰ ਤੋਂ ਦਿੱਲੀ ਆ ਰਹੀ ਬੋਇੰਗ 737 ਦੇ ਨਾਲ ਇਹ ਹਾਦਸਾ ਹੋਇਆ ਡੀਜੀਸੀਏ ਨੇ ਜਹਾਜ਼ ਦੇ ਦੋਵੇਂ ਪਾਇਲਟਾਂ ਨੂੰ ਫਿਲਹਾਲ ਵਾਪਸ ਸੱਦ ਲਿਆ ਹੈ ਤੇ ਮਾਮਲੇ ਦੀ ਜਾਂਚ ਚੱਲ ਰਹੀ ਹੈ ਕੀ ਇਸ  ‘ਚ ਕੋਈ ਮਨੁੱਖੀ ਗਲਤੀ ਹੋਈ ਸੀ ਜਾਂ ਪਾਰਕਿੰਗ ਬਰੇਕ ‘ਚ ਗੜਬੜੀ ਸੀ ਇਹ ਘਟਨਾ ਉਦੋਂ ਵਾਪਰੀ ਜਦੋਂ ਜਹਾਜ਼ ਦੁਪਹਿਰ 2:21 ਵਜੇ ਆਪਣੇ ਪਾਰਕਿੰਗ ਸੈਂਟਡ ‘ਤੇ ਆਇਆ ਇੱਕ ਸੂਤਰ ਨੇ ਦੱਸਿਆ ਯਾਤਰੀ ਜਹਾਜ਼ ਤੋਂ ਉਤਰਨ ਲਈ ਆਪਣੀ ਸੀਟ ਤੋਂ ਉੱਠੇ ਸਨ ਹਾਲਾਂਕਿ ਪਹੀਆਂ ਨੂੰ ਕਿਸੇ ਹਾਦਸੇ ਨੂੰ ਰੋਕਣ ਲਈ ਰੱਖਿਆ ਜਾਣ ਵਾਲਾ ਚਾਕ ਥਾਂ ‘ਤੇ ਨਹੀਂ ਸੀ ਤੇ ਜਹਾਜ਼ 10 ਫੁੱਟ ਪਿੱਛੇ ਖਿਸਕ ਗਿਆ ਜਦੋਂ ਅਜਿਹਾ ਹੋਇਆ ਤਾਂ ਯਾਤਰੀਆਂ ਨੂੰ ਉਨ੍ਹਾਂ ਦੀ ਸੀਟ ‘ਤੇ ਬੈਠਣ ਲਈ ਕਿਹਾ ਗਿਆ ਜਹਾਜ਼ ਦੇ ਐਮਰਜੈਂਸੀ ਪੈਰਾਸ਼ੂਟ ਨੂੰ ਲਾਇਆ ਗਿਆ ਜਦੋਂ ਜਹਾਜ਼ ਨੂੰ ਚਾਕ ਕੋਲ ਲਿਆਂਦਾ ਗਿਆ ਉਦੋਂ ਪੈਰਾਸ਼ੂਟ ਨੂੰ ਹਟਾਇਆ ਗਿਆ ਇਸ ਤੋਂ ਬਾਅਦ ਯਾਤਰੀ ਸਟੇਪ ਲੈਡਰ ਦੀ ਮੱਦਦ ਨਾਲ ਹੇਠਾਂ ਉਤਰੇ ਸਾਰੇ 179 ਯਾਤਰੀ ਤੇ ਪਾਇਲਟ ਨੂੰ ਸੁਰੱਖਿਅਤ ਜਹਾਜ਼ ‘ਚੋਂ ਕੱਢਿਆ ਗਿਆ
ed
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਹਵਾਈਸੈਨਾ ਦਾ ਲੜਾਕੂ ਜਹਾਜ ਮਿਗ-27 ਕਰੈਸ਼
ਨਵੀ ਦਿੱਲੀ, ਏਜੰਸੀ।
ਹਵਾਈਸੈਨਾ ਦਾ ਲੜਾਕੂ ਜਹਾਜ ਮਿਗ-27 ਮੰਗਲਵਾਰ ਸਵੇਰੇ ਜੋਧਪੁਰ ਦੇ ਬਰਾੜ ਖੇਤਰ ‘ਚ ਕਰੈਸ਼ ਹੋ ਗਿਆ। ਜਹਾਜ ਦੁਰਘਟਨਾ ‘ਚ ਕਿਸਮਤ ਨਾਲ ਪਾਇਲਟ ਸਮੇਂ ਰਹਿੰਦੇ ਪੈਰਾਸ਼ੂਟ ਦੀ ਮੱਦਦ ਨਾਲ ਸੁਰੱਖਿਅਤ ਬਚ ਨਿਕਲਣ ‘ਚ ਸਫਲ ਰਿਹਾ। ਹਵਾਈਸੈਨਾ ਦੇ ਬੁਲਾਰੇ ਨੇ ਦੱਸਿਆ ਕਿ ਲੜਾਕੂ ਜਹਾਜ ਮਿਗ-27 ਨੇ ਸਵੇਰੇ ਜੋਧਪੁਰ ਹਵਾਈ ਸਟੇਸ਼ਨ ਤੋਂ ਨਿਯਮਿਤ ਉਡਾਨ ਭਰੀ ਸੀ ਪਰ ਖਰਾਬੀ ਕਾਰਨ ਉਹ ਬਰਾੜ ਖੇਤਰ ‘ਚ ਕਰੈਸ਼ ਹੋ ਗਿਆ। ਉਨ੍ਹਾਂ ਨੇ ਦੱਸਿਆ ਕਿ ਜਹਾਜ ਦਾ ਪਾਇਲਟ ਸਮਾਂ ਰਹਿੰਦੇ ਪੈਰਾਸ਼ੂਟ ਦੀ ਮੱਦਦ ਨਾਲ ਬਚ ਨਿਕਲਣ ‘ਚ ਸਫਲ ਰਿਹਾ। ਬੁਲਾਰੇ ਨੇ ਕਿਹਾ ਕਿ ਦੁਰਘਟਨਾ ਕਾਰਨ ਦਾ ਅਜੇ ਕੋਈ ਪਤਾ ਨਹੀਂ ਚੱਲਿਆ। ਇਸਦੀ ਜਾਂਚ ਲਈ ਕੋਰਟ ਆਫ ਇਲਕਵਾਇਰੀ ਗਠਨ ਦੇ ਆਦੇਸ਼ ਦਿੱਤੇ ਗਏ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅੰਮ੍ਰਿਤਸਰ ਤੋਂ ਨਾਦੇੜ ਸਾਹਿਬ ਲਈ ਹਵਾਈ ਉਡਾਣ ਸ਼ੁਰੂ
ਅੰਮ੍ਰਿਤਸਰ (ਰਾਜਨ ਮਾਨ)। ਲੋਕ ਸਭਾ ਮੈਂਬਰ ਸ. ਗੁਰਜੀਤ ਸਿੰਘ ਔਜਲਾ ਵੱਲੋਂ ਸੰਸਦ ਸਮੇਤ ਸਾਰੇ ਪਲੇਟਫਾਰਮਾਂ ‘ਤੇ ਕੀਤੀਆਂ ਗਈਆਂ ਕੋਸ਼ਿਸ਼ਾਂ ਸਦਕਾ ਅੱਜ ਆਖਿਰ ਅੰਮ੍ਰਿਤਸਰ ਤੋਂ ਨਾਦੇੜ ਲਈ ਹਵਾਈ ਉਡਾਣ ਸ਼ੁਰੂ ਹੋ ਗਈ ਫਿਲਹਾਲ ਹਰੇਕ ਸ਼ਨਿਚਰਵਾਰ ਤੇ ਐਤਵਾਰ ਲਈ ਸ਼ੁਰੂ ਕੀਤੀ ਗਈ ਹੈ ਇਸ ਉਡਾਨ ਵਿੱਚ 162 ਸਵਾਰੀਆਂ  ਵਾਲੇ ਜਹਾਜ਼ ਨੂੰ ਵਰਤੋਂ ਵਿਚ ਲਿਆਂਦਾ ਗਿਆ ਹੈ ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਂਦਾਤੀ ਨੇ ਉਡਾਣ ਦੀ ਸਫਲਤਾ ਲਈ ਅਰਦਾਸ ਕੀਤੀ। (Amritsar News)
ਇਸ ਉਡਾਣ ਵਿੱਚ ਸੰਗਤ ਨਾਲ ਸ੍ਰੀ ਹਜ਼ੂਰ ਸਾਹਿਬ ਲਈ ਵੀ ਗਏ। ਸ੍ਰੀ ਗੁਰੂ ਰਾਮ ਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸ੍ਰੀ ਨਾਦੇੜ ਸਾਹਿਬ ਲਈ ਉਡਾਨ ਸ਼ੁਰੂ ਕਰਨ ਮੌਕੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗੰ੍ਰਥੀ ਗਿਆਨੀ ਜਗਤਾਰ ਸਿੰਘ ਅਤੇ ਮੁੱਖ ਸਕੱਤਰ ਡਾ. ਰੂਪ ਸਿੰਘ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅਰਦਾਸੀਏ ਭਾਈ ਸੁਲਤਾਨ ਸਿੰਘ ਨੇ ਜਹਾਜ਼ ਦੇ ਸਾਰੇ ਅਮਲੇ ਸਮੇਤ ਪਹਿਲੀ ਉਡਾਣ ਵਿਚ ਸ੍ਰੀ ਹਜ਼ਰੂ ਸਾਹਿਬ ਲਈ ਰਵਾਨਾ ਹੋਏ। (Amritsar News)
ਕਦੋਂ ਮਿਲੇਗੀ ਠੰਢ ਤੋਂ ਰਾਹਤ, ਕਦੋਂ ਨਿਕਲੇਗੀ ਧੁੱਪ? ਜਾਣੋ ਮੌਸਮ ਸਬੰਧੀ ਅਪਡੇਟ
ਉਡਾਣ ਸ਼ੁਰੂ ਕਰਨ ਲਈ ਕੇਂਦਰੀ ਰਾਜ ਮੰਤਰੀ ਸ੍ਰੀ ਵਿਜੈ ਸਾਂਪਲਾ ਵੀ ਉਚੇਚੇ ਤੌਰ ‘ਤੇ ਅੰਮ੍ਰਿਤਸਰ ਪੁੱਜੇ ਅਤੇ ਉਨਾਂ ਰਾਜ ਸਭਾ ਮੈਂਬਰ ਸ੍ਰੀ ਸ਼ਵੇਤ ਮਲਿਕ, ਲੋਕ ਸਭਾ ਮੈਂਬਰ ਸ੍ਰੀ ਗੁਰਜੀਤ ਸਿੰਘ ਔਜਲਾ, ਵਿਧਾਇਕ ਸ੍ਰੀ ਓ. ਪੀ. ਸੋਨੀ ਦੀ ਹਾਜ਼ਰੀ ਵਿਚ ਰਿਬਨ ਤੇ ਕੇਕ ਕੱਟ ਕੇ ਉਡਾਨ ਦੀ ਰਸਮੀ ਸ਼ੁਰੂਆਤ ਕੀਤੀ ਏਅਰ ਇੰਡੀਆ ਦੀ ਉਡਾਨ ਏ. ਆਈ. 815 ਰਾਹੀਂ ਅੱਜ ਲੋਕ ਸਭਾ ਮੈਂਬਰ ਸ. ਔਜਲਾ ਸਮੇਤ 152 ਯਾਤਰੀ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨਾਂ ਲਈ ਗਏ। (Amritsar News)
ਸ੍ਰੀ ਵਿਜੈ ਸਾਂਪਲਾ ਨੇ ਦੱਸਿਆ ਕਿ ਅੰਮ੍ਰਿਤਸਰ ਤੋਂ ਪਟਨਾ ਸਾਹਿਬ ਲਈ ਹਵਾਈ ਉਡਾਨ ਸ਼ੁਰੂ ਕਰਨ ਦੇ ਯਤਨ ਵੀ ਜਾਰੀ ਹਨ ਅਤੇ ਆਸ ਹੈ ਕਿ ਛੇਤੀ ਹੀ ਇੰਨਾਂ ਨੂੰ ਵੀ ਬੂਰ ਪਵੇਗਾ ਸ. ਔਜਲਾ ਨੇ ਉਡਾਨ ਲਈ ਪਰਾਮਤਾ ਦਾ ਸ਼ੁਕਰਾਨਾ ਕਰਦੇ ਆਸ ਪ੍ਰਗਟਾਈ ਕਿ ਸ਼ਰਧਾਲੂਆਂ ਦੇ ਉਤਸ਼ਾਹ ਸਦਕਾ ਛੇਤੀ ਹੀ ਇਹ ਉਡਾਨ ਰੋਜ਼ਾਨਾ ਹੋ ਜਾਵੇਗੀ। ਇਸ ਮੌਕੇ ਜਿਲ੍ਹਾ ਕਾਂਗਰਸ ਦੇ ਦਿਹਾਤੀ ਪ੍ਰਧਾਨ ਸ. ਭਗਵੰਤਪਾਲ ਸਿੰਘ ਸੱਚਰ, ਸਾਬਕਾ ਮੰਤਰੀ ਸ੍ਰੀ ਅਨਿਲ ਜੋਸ਼ੀ, ਸ. ਰਜਿੰਦਰ ਮੋਹਨ ਸਿੰਘ ਛੀਨਾ, ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਸ. ਗੁਰਪ੍ਰਤਾਪ ਸਿੰਘ ਟਿੱਕਾ ਅਤੇ ਹੋਰ ਸਖਸ਼ੀਅਤਾਂ ਵੀ ਹਾਜ਼ਰ ਸਨ। (Amritsar News)
ਖੁਸ਼ਖ਼ਬਰੀ: ਲੁਧਿਆਣਾ ਵਾਸੀ ਵੀ ਲੈਣਗੇ ਜਹਾਜ਼ਾਂ ਦੇ ਝੂਟੇ
ਸਾਹਨੇਵਾਲ ਹਵਾਈ ਅੱਡੇ ਤੋਂ ਉਡਾਣਾਂ ਲਈ ਤਿਆਰੀਆਂ ਸ਼ੁਰੂ
ਰਾਮ ਗੋਪਾਲ ਰਾਏਕੋਟੀ, ਲੁਧਿਆਣਾ: ਜਿ਼ਲ੍ਹਾ ਲੁਧਿਆਣਾ ਅਤੇ ਇਸ ਦੇ ਨਾਲ ਲੱਗਦੇ ਖੇਤਰਾਂ ਵਿੱਚ ਵੱਸਦੇ ਲੋਕਾਂ ਵਾਸਤੇ ਖੁਸ਼ਖ਼ਬਰੀ ਹੈ ਕਿ ਸ਼ਹਿਰ ਲੁਧਿਆਣਾ ਦੇ ਨੇੜਲੇ ਕਸਬੇ ਸਾਹਨੇਵਾਲ ਦੇ ਹਵਾਈ ਅੱਡੇ ਤੋਂ ਘਰੇਲੂ ਹਵਾਈ ਉਡਾਣਾਂ ਜਲਦ ਹੀ ਸ਼ੁਰੂ ਹੋਣ ਜਾ ਰਹੀਆਂ ਹਨ। ਇਨ੍ਹਾਂ ਉਡਾਣਾਂ ਨੂੰ ਸ਼ੁਰੂ ਕਰਨ ਲਈ ਲੋੜੀਂਦੀਆਂ ਤਿਆਰੀਆਂ ਵੀ ਸ਼ੁਰੂ ਹੋ ਗਈਆਂ ਹਨ, ਜਿਸ ਦਾ ਅੱਜ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਖੁਦ ਜਾਇਜ਼ਾ ਲਿਆ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਕਈ ਮੀਟਿੰਗਾਂ ਕੀਤੀਆਂ।
ਉਡਾਣਾਂ ਸੰੰਬੰਧੀ ਜਾਣਕਾਰੀ ਦਿੰਦਿਆਂ ਡੀ. ਸੀ. ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ‘ਉਡਾਣ ਯੋਜਨਾ’ ਤਹਿਤ ਸਾਹਨੇਵਾਲ ਤੋਂ ਘਰੇਲੂ ਹਵਾਈ ਉਡਾਣਾਂ ਜਲਦ ਹੀ ਸ਼ੁਰੂ ਹੋਣ ਜਾ ਰਹੀਆਂ ਹਨ, ਜਿਸ ਲਈ ਲੋੜੀਂਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ  ਕਿਹਾ ਕਿ ਬੁਨਿਆਦੀ ਢਾਂਚੇ ਵਜੋਂ ਹਵਾਈ ਅੱਡਾ ਘਰੇਲੂ ਹਵਾਈ ਉਡਾਣਾਂ ਲਈ ਤਿਆਰ ਹੈ, ਜਿਸ ਵਿੱਚ ਪਿਛਲੇ ਸਮੇਂ ਦੌਰਾਨ ਕਾਫੀ ਸੁਧਾਰ ਵੀ ਕੀਤਾ ਗਿਆ ਹੈ।
ਜਿਕਰਯੋਗ ਹੈ ਕਿ ਇਸ ਸਮੇਂ ਸਾਹਣੇਵਾਲ ਏਅਰ ਪੋਰਟ ਵਿਖੇ ਛੋਟੇ ਜਹਾਜ ਹੀ ਉਡਾਣ ਭਰਣ ਦੇ ਯੋਗ ਹੈ।  ਇਸ ਦੇ ਰਣ-ਵੇ ਦੀ ਲੰਬਾਈ 4800 ਫੁੱਟ ਹੈ ਜੇ ਇਸ ਨੂੰ ਬੋਇੰਗ ਜਹਾਜ ਜਾ ਕਾਰਗੋ ਪਲੇਨ ਦੇ ਸਮਰੱਥ ਬਨਾਉਣਾ ਹੈ ਤਾਂ ਇਸ ਦੀ ਲੰਬਾਈ 7500 ਫੁੱਟ ਚਾਹੀਦੀ ਹੈ। ਬਾਦਲ ਸਰਕਾਰ ਸਮੇਂ ਕਿਹਾ ਗਿਆ ਸੀ ਕਿ ਲੁਧਿਆਣਾ ਦੇ ਏਅਰ ਪੋਰਟ ਦੇ ਰਣ-ਵੇ ਦੀ ਲੰਬਾਈ 4500 ਫੁੱਟ ਤੋਂ ਵਧਾ ਕੇ 7500 ਫੁੱਟ ਕੀਤੀ ਜਾਵੇਗੀ।
ਹਵਾਈ ਅੱਡੇ ਦੇ ਡਾਇਰੈਕਟਰ ਏ. ਐੱਨ. ਸ਼ਰਮਾ ਨੇ ਦੱਸਿਆ ਕਿ ਸਾਹਨੇਵਾਲ ਹਵਾਈ ਅੱਡੇ ‘ਤੇ ਇਸ ਵੇਲੇ 70 ਸੀਟਾਂ ਵਾਲੇ ਜਹਾਜ਼ ਦੇ ਚੜ੍ਹਨ ਅਤੇ ਉੱਤਰਨ ਦੀ ਸਮਰੱਥਾ ਹੈ ਤੇ ਉਸ ਦੀਆਂ ਘਰੇਲੂ ਉਡਾਣਾਂ ਜਲਦੀ ਸ਼ੁਰੂ ਹੋ ਰਹੀਆਂ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਖੰਨਾ ਅਜੇ ਸੂਦ, ਵਧੀਕ ਕਮਿਸ਼ਨਰ ਨਗਰ ਨਿਗਮ ਰਿਸ਼ੀਪਾਲ ਸਿੰਘ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।