Latest News - Sach Kahoon Punjabi
India Pakistan News: ‘ਸਰਹੱਦ ’ਤੇ ਸ਼ਾਂਤੀ, ਹਾਲ ਹੀ ਦਿਨਾਂ ’ਚ ਇਹ ਪਹਿਲੀ ਵਾਰ’, ਫੌਜ ਦਾ ਬਿਆਨ
ਅੱਜ ਹੋਵੇਗੀ ਭਾਰਤ ਤੇ ਪਾਕਿਸਤਾਨ ਵਿਚਕਾਰ ਡੀਜੀਐਮਓ ਦੀ ਗੱਲਬਾਤ
India Pakistan News: ਨਵੀਂ ਦਿੱਲੀ (ਏਜੰਸੀ)। ਸੋਮਵਾਰ ਸਵੇਰੇ ਭਾਰਤ-ਪਾਕਿਸਤਾਨ ਜੰਗਬੰਦੀ ਤੋਂ ਬਾਅਦ, ਫੌਜ ਨੇ ਕਿਹਾ ਕਿ ਬੀਤੀ ਰਾਤ ਜੰਮੂ-ਕਸ਼ਮੀਰ ਤੇ ਅੰਤਰਰਾਸ਼ਟਰੀ ਸਰਹੱਦ ’ਤੇ ਪੂਰੀ ਤਰ੍ਹਾਂ ਸ਼ਾਂਤੀ ਰਹੀ। ਕੋਈ ਘਟਨਾ ਨਹੀਂ ਵਾਪਰੀ। ਰਾਜਸਥਾਨ, ਪੰਜਾਬ ਤੇ ਜੰਮੂ-ਕਸ਼ਮੀਰ ਦੀ ਸਰਹੱਦ ਨਾਲ ਲੱਗਦੇ ਇਲਾਕਿਆਂ ’ਚ 11 ਮਈ ਤੋਂ ਸਥਿਤੀ ਆਮ ਹੈ। ਬਾਜ਼ਾਰ ਖੁੱਲ੍ਹਣੇ ਸ਼ੁਰੂ ਹੋ ਗਏ ਹਨ ਤੇ ਆਮ ਗਤੀਵਿਧੀਆਂ ਸ਼ੁਰੂ ਹੋ ਗਈਆਂ ਹਨ। ਇੱਥੇ, ਅੱਜ ਦੁਪਹਿਰ 12 ਵਜੇ, ਦੋਵਾਂ ਦੇਸ਼ਾਂ ਦੇ ਡਾਇਰੈਕਟਰ ਜਨਰਲ ਆਫ਼ ਮਿਲਟਰੀ ਆਪ੍ਰੇਸ਼ਨ (ਡੀਜੀਐਮਓ) ਫ਼ੋਨ ’ਤੇ ਗੱਲ ਕਰਨਗੇ। ਹਾਸਲ ਹੋਏ ਵੇਰਵਿਆਂ ਮੁਤਾਬਕ ਇਸ ਗੱਲਬਾਤ ’ਚ ਕੋਈ ਹੋਰ ਦੇਸ਼ ਸ਼ਾਮਲ ਨਹੀਂ ਹੋਵੇਗਾ।
ਇਹ ਖਬਰ ਵੀ ਪੜ੍ਹੋ : Punjab Blackout: ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ’ਚ Blackout, ਪ੍ਰਸ਼ਾਸਨ ਨੇ ਜਾਰੀ ਕੀਤੇ ਇਹ ਆਦੇਸ਼
10 ਮਈ ਨੂੰ ਸ਼ਾਮ 6:30 ਵਜੇ, ਤਿੰਨਾਂ ਫੌਜਾਂ ਨੇ 1 ਘੰਟਾ 10 ਮਿੰਟ ਲਈ ਪ੍ਰੈਸ ਕਾਨਫਰੰਸ ਕੀਤੀ। ਇਸ ’ਚ ਕਿਹਾ ਗਿਆ ਹੈ ਕਿ ਅਸੀਂ ਆਪ੍ਰੇਸ਼ਨ ਸਿੰਦੂਰ ਦੇ ਟੀਚਿਆਂ ਨੂੰ ਹਾਸਲ ਕਰ ਲਿਆ ਹੈ। ਆਪ੍ਰੇਸ਼ਨ ਸੰਧੂਰ ਅਜੇ ਵੀ ਜਾਰੀ ਹੈ। ਸਮਾਂ ਆਉਣ ’ਤੇ ਅਸੀਂ ਤੁਹਾਨੂੰ ਇਸ ਬਾਰੇ ਸੂਚਿਤ ਕਰਾਂਗੇ। ਹਵਾਈ ਸੈਨਾ ਨੇ ਅਫਵਾਹਾਂ ਤੋਂ ਬਚਣ ਦੀ ਅਪੀਲ ਕੀਤੀ। ਆਪ੍ਰੇਸ਼ਨ ਸਿੰਦੂਰ (7 ਮਈ) ਦੀ ਸ਼ੁਰੂਆਤ ਤੋਂ ਲੈ ਕੇ 10 ਮਈ ਤੱਕ, ਪਾਕਿਸਤਾਨੀ ਗੋਲੀਬਾਰੀ ’ਚ 7 ​​ਸੈਨਿਕ (5 ਫੌਜ, 2 ਬੀਐਸਐਫ) ਸ਼ਹੀਦ ਹੋ ਚੁੱਕੇ ਹਨ, ਜਦੋਂ ਕਿ 60 ਜ਼ਖਮੀ ਹੋਏ ਹਨ। ਇਸ ਤੋਂ ਇਲਾਵਾ 27 ਲੋਕਾਂ ਦੀ ਮੌਤ ਹੋ ਗਈ ਹੈ। India Pakistan News
ਕੀ 500 ਦਾ ਨੋਟ ਹੋਣ ਜਾ ਰਿਹੈ ਬੰਦ? 1000 ਰੁਪਏ ਦਾ ਨੋਟ ਦੁਬਾਰਾ ਆਉਣ ਦੀ ਤਿਆਰੀ? ਸਰਕਾਰ ਨੇ ਦੱਸੀ ਯੋਜਨਾ
ਨਵੀਂ ਦਿੱਲੀ। ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਇਸ ਸਾਲ ਮਈ ਦੇ ਅੱਧ ’ਚ 2000 ਰੁਪਏ ਦੇ ਨੋਟਾਂ ਨੂੰ ਸਰਕੂਲੇਸ਼ਨ ਵਿੱਚੋਂ ਵਾਪਸ ਲੈ ਲਿਆ, ਇੱਕ ਅਜਿਹਾ ਕਦਮ ਜਿਸ ਨੇ ਨਵੰਬਰ 2016 ’ਚ ਪੁਰਾਣੇ 500 ਰੁਪਏ ਅਤੇ 1000 ਰੁਪਏ ਦੇ ਨੋਟਾਂ ਦੇ ਡੀਮੋਨੀਟਾਈਜੇਸ਼ਨ ਦੀ ਯਾਦ ਦਿਵਾ ਦਿੱਤਾ। ਇਸ ਤੋਂ ਬਿਨਾ ਹੁਣ ਫਿਰ ਨੋਟਬੰਦੀ ਸਬੰਧੀ ਕੁਝ ਹੋਰ ਚਿੰਤਾਵਾਂ ਪੈਦਾ ਹੋ ਗਈਆਂ ਹਨ। ਵਿੱਤ ਮੰਤਰਾਲੇ ਨੇ ਸੋਮਵਾਰ ਨੂੰ ਲੋਕ ਸਭਾ ’ਚ ਇਸ ਬਾਰੇ ਪੈਦਾ ਹੋਏ ਸ਼ੱਕਾਂ ਬਾਰੇ ਸੰਬੋਧਨ ਕੀਤਾ। (500 Rupees Note)
ਇੱਕ ਹਜ਼ਾਰ ਰੁਪਏ ਦੇ ਨੋਟ ’ਤੇ ਦਿੱਤਾ ਜਵਾਬ | 500 Rupees Note
ਦੋ ਹਜ਼ਾਰ ਦੇ ਨੋਟ ਬੰਦ ਹੋਣ ਤੋਂ ਬਾਅਦ ਲੋਕਾਂ ਦੇ ਮਨ ’ਚ ਇਹ ਡਰ ਬਣਿਆ ਹੋਇਆ ਹੈ ਕਿ ਸਰਕਾਰ 500 ਰੁਪਏ ਦੇ ਨਵੇਂ ਨੋਟਾਂ ਨੂੰ ਵੀ ਬੰਦ ਕਰ ਸਕਦੀ ਹੈ। ਹੁਣ ਸਰਕਾਰ ਵੱਲੋਂ ਇਸ ’ਤੇ ਪ੍ਰਤੀਕਿਰਿਆ ਦਿੱਤੀ ਗਈ ਹੈ। ਉੱਥੇ ਹੀ ਸਰਕਾਰ ਨੇ 1000 ਰੁਪਏ ਦੇ ਨੋਟ ਨੂੰ ਦੁਬਾਰਾ ਸ਼ੁਰੂ ਕਰਨ ਦੀ ਯੋਜਨਾ ’ਤੇ ਸਪੱਸ਼ਟੀਕਰਨ ਦਿੱਤਾ ਹੈ।
ਅਸਲ ਵਿੱਚ ਮਾਨਸੂਨ ਸੈਸ਼ਨ ਦੌਰਾਨ ਸਦਨ ’ਚ ਵਿੱਤ ਮੰਤਰਾਲੇ ਤੋਂ 500 ਦੇ ਨੋਟ ਨੂੰ ਬੰਦ ਕਰਨ, ਅਰਥਵਿਵਸਥਾ ’ਚ 1000 ਰੁਪਏ ਦੇ ਨੋਟਾਂ ਨੂੰ ਦੁਬਾਰਾ ਲਿਆਉਣ ਬਾਰੇ ਪੁੱਛਿਆ ਗਿਆ ਸੀ। ਇਸ ਦੇ ਜਵਾਬ ’ਚ ਵਿੱਤ ਮੰਤਰਾਲੇ ਨੇ 500 ਦੇ ਨੋਟ ਦੇ ਬੰਦ ਹੋਣ ਤੋਂ ਮਨ੍ਹਾ ਕਰ ਦਿੱਤਾ। ਇਸ ਦੇ ਨਾਲ ਹੀ 1000 ਰੁਪਏ ਦੇ ਨੋਟਾਂ ਨੂੰ ਦੁਬਾਰਾ ਸ਼ੁਰੂ ਕਰਨ ਦੀਆਂ ਖ਼ਬਰਾਂ ਨੂੰ ਵੀ ਖਾਰਜ਼ ਕਰ ਦਿੱਤਾ।
ਸੁਪਿ੍ਰਆ ਸੁਲੇ ਸਮੇਤ 14 ਸੰਸਦ ਮੈਂਬਰਾਂ ਦੁਆਰਾ ਚੁੱਕੇ ਗਏ ਸਵਾਲਾਂ ਦੇ ਲਿਖਤੀ ਜਵਾਬ ’ਚ ਵਿੱਤ ਰਾਜ ਮੰਤਰੀ ਪੰਕਜ ਚੌਧਰੀ ਨੇ ਮੁਦਰਾ ਦੇ ਅੱਗੇ ਨੋਟਬੰਦੀ ’ਤੇ ਸਰਕਾਰ ਦੀ ਸਥਿਤੀ ਸਪੱਸ਼ਟ ਕੀਤੀ। 14 ਮੈਂਬਰਾਂ ਨੇ ਪੁੱਛਿਆ ਸੀ ਕਿ ਕੀ ਸਰਕਾਰ ਕਾਲੇ ਧਨ ਨੂੰ ਖ਼ਤਮ ਕਰਨ ਲਈ ਹੋਰ ਉੱਚ ਮੁੱਲ ਵਰਗ ਦੇ ਨੋਟਾਂ ਨੂੰ ਬੰਦ ਕਰਨ ਦੀ ਯੋਜਨਾ ਬਣਾ ਰਹੀ ਹੈ ਅਤੇ ਜੇਕਰ ਹਾਂ ਤਾਂ ਉਸ ਦਾ ਵੇਰਵਾ ਕੀ ਹੈ ਅਤੇ ਕਾਲੇ ਧਨ ਅਤੇ ਨਕਲੀ ਕਰੰਸੀ ’ਤੇ ਰੋਕ ਲਾਉਣ ਲਈ ਕਿਹੜੇ ਸੁਧਾਰਾਤਮਕ ਕਦਮ ਚੁੱਕੇ ਗਏ ਹਨ ਜਾਂ ਚੁੱਕੇ ਜਾ ਰਹੇ ਹਨ।
ਸੰਖੇਪ ਜਵਾਬ ’ਚ ਸਪੱਸ਼ਟ | 500 Rupees Note
ਪੰਕਜ ਚੌਧਰੀ ਨੇ ਇਸ ਸਵਾਲ ਦਾ ਜਵਾਬ ਨਹੀਂ ’ਚ ਦਿੱਤਾ। ਉਨ੍ਹਾਂ ਦੇ ਸੰਖੇਪ ਜਵਾਬ ’ਚ ਸਪੱਸ਼ਟ ਹੋਇਆ ਕਿ ਸਰਕਾਰ ਫਿਲਹਾਲ ਕਿਸੇ ਹੋਰ ਉੱਚ ਮੁੱਲ ਵਰਗ ਦੀ ਕਰੰਸੀ ਬੰਦ ਕਰਨ ਦੀ ਯੋਜਨਾ ਨਹੀਂ ਬਣਾ ਰਹੀ ਹੈ। ਲੋਕ ਸਭਾ ’ਚ ਦਿੱਤੇ ਗਏ ਲਿਖਤੀ ਜਵਾਬ ’ਚ ਉਨ੍ਹਾਂ ਸਪੱਸ਼ਟ ਕੀਤਾ ਕਿ ਸਰਕਾਰ 2000 ਰੁਪਏ ਦੇ ਨੌਟਾਂ ਨੂੰ ਬਦਲਣ ਦੀ ਸਮਾਂ ਹੱਦ ਵਧਾਉਣ ’ਤੇ ਵਿਚਾਰ ਨਹੀਂ ਕਰ ਰਹੀ। ਇਸ ਉੱਚ ਮੁੱਲ ਵਰਗ ਦੀ ਕਰੰਸੀ ਨੂੰ ਬਦਲਣ ਜਾਂ ਜਮ੍ਹਾ ਕਰਨ ਦੀ ਸਮਾਂ ਹੱਦ ਇਸ ਸਾਲ ਸਤੰਬਰ ਮਹੀਨੇ ਦੀ ਨਿਰਧਾਰਤ ਕੀਤੀ ਗਈ ਹੈ।
ਇਹ ਵੀ ਪੜ੍ਹੋ : ਇਸ ਜ਼ਿਲ੍ਹੇ ਵਿੱਚ 29 ਜੁਲਾਈ ਤੱਕ ਮੁੜ ਕਰਨੀਆਂ ਪਈਆਂ ਛੁੱਟੀਆਂ
ਇਹ ਪੁੱਛੇ ਜਾਣ ’ਤੇ ਕਿ ਕੀ ਸਰਕਾਰ ਕੋਲ ਹੋਰ ਮੁੱਲ ਵਰਗ ਦੇ ਨੋਟਾਂ ਦੀ ਸਪਲਾਈ ਵਧਾਉਣ ਜਾਂ 1000 ਰੁਪਏ ਦੇ ਨੋਟਾਂ ਦਾ ਸਰਕੂਲੇਸ਼ਨ ਮੁੜ ਤੋਂ ਸ਼ੁਰੂ ਕਰਨ ਦੀ ਕੋਈ ਤਜਵੀਜ ਹੈ, ਪੰਕਜ ਚੌਧਰੀ ਨੇ ਕਿਹਾ ਕਿ ਜਨਤਾ ਨੂੰ ਕਿਸੇ ਵੀ ਪ੍ਰੇਸ਼ਾਨੀ ਜਾਂ ਅਰਥਵਿਵਸਥਾ ’ਚ ਕਿਸੇ ਵੀ ਦਿੱਕਤ ਤੋਂ ਬਚਣ ਲਈ ਨਿਕਾਸੀ ਇੱਕ ਮੁਦਰਾ ਪ੍ਰਬੰਧਨ ਆਪ੍ਰੇਸ਼ਨ ਸੀ। ਇਸ ਤੋਂ ਇਲਾਵਾ 2000 ਰੁਪਏ ਦੇ ਬੈਂਕ ਨੋਟਾਂ ਦੀ ਵਾਪਸੀ ’ਤੇ ਚਾਲੂ ਵਰ੍ਹੇ ਦੀ ਲੋੜ ’ਚ ਸ਼ਾਮਲ ਕੀਤਾ ਗਿਆ ਹੈ ਅਤੇ ਨਿਕਾਸੀ ਲੋੜਾਂ ਨੂੰ ਪੂਰਾ ਕਰਨ ਲਈ ਦੇਸ਼ ਭਰ ’ਚ ਹੋਰ ਮੁੱਲ ਵਰਗ ਦੇ ਬੈਂਕ ਨੋਟਾਂ ਦਾ ਲੋੜੀਂਦਾ ਵਾਧੂ ਸਟਾਕ ਬਣਾ ਕੇ ਰੱਖਿਆ ਜਾ ਰਿਹਾ ਹੈ।
Wrestlers Protests: ਪਹਿਲਵਾਨਾਂ ਦੇ ਸਮਰੱਥਨ ’ਚ ਕੁਰੂਕਸ਼ੇਤਰ ਮਹਾਂਪੰਚਾਇਤ ਦਾ ਵੱਡਾ ਫੈਸਲਾ
ਬ੍ਰਿਜ ਭੂਸ਼ਣ ਨੂੰ 9 ਜੂਨ ਤੱਕ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਦਿੱਲੀ ਦਾ ਘਿਰਾਓ ਕੀਤਾ ਜਾਵੇਗਾ : ਟਿਕੈਤ
(ਦੇਵੀਲਾਲ ਬਾਰਨਾ) ਕੁਰੂਕਸ਼ੇਤਰ। ਮਹਿਲਾ ਖਿਡਾਰਨਾਂ ਦੇ ਪੱਖ ’ਚ ਖਾਪਾਂ ਤੇ ਵੱਖ-ਵੱਖ ਸੰਗਠਨਾਂ ਦੀ ਕੁਰੂਕਸ਼ੇਤਰ ਦੀ ਜਾਟ ਧਰਮਾਸ਼ਾਲਾ ’ਚ ਮਹਾਂਪੰਚਾਇਤ ਨੇ ਫੈਸਲਾ ਲਿਆ ਗਿਆ ਹੈ ਕਿ 9 ਜੂਨ ਤੱਕ ਜੇਕਰ ਬ੍ਰਿਜਭੂਸ਼ਣ ਸ਼ਰਨ ਨੂੰ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਕਿਸਾਨ ਤੇ ਖਾਪਾਂ ਮਿਲ ਕੇ ਫਿਰ ਤੋਂ ਦਿੱਲੀ ਦਾ ਘਿਰਾਓ ਕਰਨਗੇ। (Wrestlers Protests) ਮਹਾਂਪੰਚਾਇਤ ’ਚ ਰਾਕੇਸ਼ ਟਿਕੈਤ ਮੁੱਖ ਤੌਰ ’ਤੇ ਪਹੁੰਚੇ। ਫੈਸਲੇ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਸਰਕਾਰ ਨੂੰ 9 ਜੂਨ ਤੱਕ ਦਾ ਸਮਾਂ ਦਿੱਤਾ ਜਾਂਦਾ ਹੈ। ਟਿਕੈਤ ਨੇ ਕਿਹਾ ਕਿ 9 ਜੂਨ ਤੱਕ ਉਨਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਉਸ ਤੋਂ ਬਾਅਦ ਖਿਡਾਰੀਆਂ ਨੂੰ ਜੰਤਰ-ਮੰਤਰ ’ਤੇ ਮੁੜ ਧਰਨੇ ’ਤੇ ਬਿਠਾਇਆ ਜਾਵੇਗਾ ਤੇ ਕਿਸਾਨ ਅੰਦੋਲਨ ਦੀ ਤਰਜ਼ ’ਤੇ ਧਰਨੇ ਦਿੱਤੇ ਜਾਣਗੇ। (Wrestlers Protests)
ਇਹ ਵੀ ਪੜ੍ਹੋ : ਵਿਜੇ ਸਾਂਪਲਾ ਨੇ ਮੰਤਰੀ ਕਟਾਰੂਚੱਕ ਦੀ ਕਥਿੱਤ ਵਾਇਰਲ ਵੀਡੀਓ ਮਾਮਲੇ ’ਤੇ ਦਿੱਤਾ ਬਿਆਨ
ਇਸ ਮਹਾਂ ਪੰਚਾਇਤ ’ਚ ਨੈਨ ਖਾਪ ਦੇ ਪ੍ਰਧਾਨ ਨਫੇ ਸਿੰਘ ਨੈਨ, ਗਾਰਡਨ ਖਾਪ ਦੇ ਪ੍ਰਧਾਨ ਸੂਰਜਭਾਨ, ਸਹਾਰਨ ਖਾਪ ਦੇ ਪ੍ਰਧਾਨ ਸਾਧੂ ਰਾਮ ਲੇਖਾ, ਚਹਿਲ ਖਾਪ ਦੇ ਪ੍ਰਧਾਨ ਬਲਬੀਰ ਸਿੰਘ, ਉਜਾਨਾ ਖਾਪ ਦੇ ਪ੍ਰਧਾਨ ਰੋਹਤਾਸ, ਬਾਲੂ ਖਾਪ ਦੇ ਪ੍ਰਧਾਨ ਰਾਮ ਚੰਦਰ, ਬਨਵਾਲਾ ਖਾਪ ਦੇ ਪ੍ਰਧਾਨ ਓਮਪ੍ਰਕਾਸ਼, ਸਿੰਗਰੋਹਾ ਖਾਪ ਦੇ ਰਮੇਸ਼ ਨੰਬਰਦਾਰ, ਪਾਲਮ ਦਿੱਲੀ ਖਾਪ ਦੇ ਰਾਮ ਕੁਮਾਰ ਬੈਨੀਵਾਲ ਤੇ ਇਸਦੇ ਵੱਖ ਭਾਕਿਊ ਦੇ ਸੂਬਾ ਪ੍ਰਧਾਨ ਰਤਨਮਾਨ ਸਮੇਤ ਸੈਂਕੜਿਆਂ ਦੀ ਗਿਣਤੀ ’ਚ ਦੇਸ਼ ਭਰ ਤੋਂ ਖਾਪ ਨੁਮਾਇਂਦੇ, ਕਿਸਾਨ ਸੰਗਠਨਾਂ ਦੇ ਨੁਮਾਇਂਦੇ ਤੇ ਵੱਖ-ਵੱਖ ਸੰਗਠਨਾਂ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ।
ਨਵੀਂ ਦਿੱਲੀ। RBI New Guidelines : 2000 ਦੇ ਨੋਟ ਬੰਦ ਕੀਤੇ ਜਾਣ ਦੇ ਐਲਾਨ ਦੇ ਨਾਲ ਹੀ ਇਨ੍ਹਾਂ ਨੂੰ ਜਲਦੀ ਤੋਂ ਜਲਦੀ ਬਦਲਵਾਉਣ ਲਈ ਲੋਕਾਂ ਵਿੱਚ ਹਾਹਾਕਾਰ ਮੱਚੀ ਹੋਈ ਹੈ। ਬਹੁਤ ਸਾਰੇ ਲੋਕ ਉਡੀਕ ਕਰ ਰਹੇ ਹਨ ਕਿ ਸਾਡੇ 2000 ਦੇ ਨੋਟ ਕਦੋਂ ਬਦਲ ਸਕਣਗੇ। ਹਰ ਕੋਈ ਉਨ੍ਹਾਂ ਨੂੰ ਬਦਲਣ ਦੀ ਕੋਸ਼ਿਸ਼ ਕਰ ਰਿਹਾ ਹੈ। ਕਈ ਲੋਕ ਅਜਿਹੇ ਹਨ ਜੋ ਇਨਕਮ ਟੈਕਸ ਦੀਆਂ ਨਜਰਾਂ ਤੋਂ ਬਚਣ ਲਈ ਆਪਣੇ ਕਿਸੇ ਜਾਣਕਾਰ ਕੋਲੋਂ ਨੋਟ ਬਦਲਵਾਉਣ ਬਾਰੇ ਸੋਚ ਰਹੇ ਹਨ। ਪਰ ਤੁਹਾਡੇ ਲਈ ਇੱਕ ਜ਼ਰੂਰੀ ਜਾਣਕਾਰੀ ਹੈ ਕਿ ਜੇਕਰ ਤੁਹਾਡੇ ਕੋਲ ਵੀ 2000 ਦੇ ਨੋਟ ਹਨ ਤਾਂ ਉਨ੍ਹਾਂ ਨੂੰ ਬਦਲਣ ਤੋਂ ਪਹਿਲਾਂ ਸਾਵਧਾਨ ਹੋ ਜਾਓ ਕਿਉਂਕਿ 2000 ਦੇ ਨੋਟ ਬਦਲਣ ਵਾਲਿਆਂ ’ਤੇ ਇਨਕਮ ਟੈਕਸ ਦੀ ਨਜ਼ਰ ਹੈ।
ਇਸ ਦੀ ਸੂਚਨਾ ਆਈਟੀ ਵਿਭਾਗ ਨੂੰ ਦਿੱਤੀ ਜਾ ਰਹੀ ਹੈ | RBI New Guidelines
ਸੂਤਰਾਂ ਦੀ ਮੰਨੀਏ ਤਾਂ ਇਨਕਮ ਟੈਕਸ ਵਿਭਾਗ ਹੁਣ 2000 ਦੇ ਨੋਟਾਂ ’ਤੇ ਨਜ਼ਰ ਰੱਖ ਰਿਹਾ ਹੈ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਬੈਂਕਾਂ ‘ਚ ਜਮ੍ਹਾ ਕਰਵਾਏ ਜਾ ਰਹੇ 2000 ਦੇ ਸਾਰੇ ਨੋਟਾਂ ਦਾ ਵੇਰਵਾ ਇਨਕਮ ਟੈਕਸ ਵਿਭਾਗ ਕੋਲ ਜਾ ਰਿਹਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਸਰਕਾਰ ਕਾਲੇ ਧਨ ’ਤੇ ਲਗਾਮ ਲਾਉਣ ਲਈ ਅਜਿਹਾ ਕਦਮ ਚੁੱਕ ਰਹੀ ਹੈ। ਜੋ ਵੀ 2000 ਦੇ ਨੋਟ ਬੈਂਕ ’ਚ ਜਮ੍ਹਾ ਹੋ ਰਹੇ ਹਨ, ਉਨ੍ਹਾਂ ਨੂੰ ਜਮ੍ਹਾਕਰਤਾ ਦੀ ਸੂਚਨਾ ਨਾਲ ਬਦਲਿਆ ਜਾ ਰਿਹਾ ਹੈ, ਜਿਸ ਦੀ ਸੂਚਨਾ ਆਈਟੀ ਵਿਭਾਗ ਨੂੰ ਦਿੱਤੀ ਜਾ ਰਹੀ ਹੈ।
ਇਨਕਮ ਟੈਕਸ ਵਿਭਾਗ ਇਸ ਦੇ ਵੇਰਵੇ ਮੰਗਦਾ ਹੈ
ਅਜਿਹਾ ਨਹੀਂ ਹੈ ਕਿ ਤੁਸੀਂ ਆਪਣੇ ਕੋਲ ਸਾਰੇ ਨੋਟਾਂ ਨੂੰ ਇੱਕੋ ਵਾਰ ਬਦਲ ਸਕਦੇ ਹੋ। ਭਾਰਤੀ ਰਿਜਰਵ ਬੈਂਕ ਦੇ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ, ਇੱਕ ਵਿਅਕਤੀ ਇੱਕ ਵਾਰ ਵਿੱਚ ਸਿਰਫ 20000 ਰੁਪਏ ਬਦਲ ਸਕਦਾ ਹੈ। ਮਤਲਬ ਸਿਰਫ 10 ਨੋਟ। ਜੇਕਰ ਕੋਈ 20000 ਤੋਂ ਵੱਧ ਦੇ ਨੋਟ ਬਦਲਵਾਉਂਦਾ ਹੈ ਤਾਂ ਉਸ ਨੂੰ ਦੁਬਾਰਾ ਲਾਈਨ ’ਚ ਖੜ੍ਹਾ ਹੋਣਾ ਪਵੇਗਾ।
ਇਕ ਕਾਨੂੰਨ ਮੁਤਾਬਕ ਜੇਕਰ ਕੋਈ ਜਮ੍ਹਾਕਰਤਾ ਇੱਕ ਵਾਰ ’ਚ ਜ਼ਿਆਦਾ ਪੈਸੇ ਜਮ੍ਹਾ ਕਰਦਾ ਹੈ, ਤਾਂ ਉਸ ਨੂੰ ਨਕਦ ਜਮ੍ਹਾ ਅਤੇ ਐਕਸਚੇਂਜ ਦੀ ਜਾਣਕਾਰੀ ਇਨਕਮ ਟੈਕਸ ਨੂੰ ਦੇਣੀ ਜ਼ਰੂਰੀ ਹੋ ਜਾਂਦੀ ਹੈ। ਸਾਡੇ ਦੇਸ਼ ਵਿੱਚ ਸ਼ੁਰੂ ਤੋਂ ਹੀ ਸਾਡੇ ਘਰ ਵਿੱਚ ਪੈਸੇ ਰੱਖਣ ਦੀ ਪਰੰਪਰਾ ਹੈ, ਜੋ ਤੁਹਾਡੇ ਬੁਰੇ ਸਮੇਂ ਵਿੱਚ ਤੁਹਾਡੇ ਲਈ ਲਾਭਦਾਇਕ ਹੋ ਸਕਦੀ ਹੈ। ਪਰ ਇਨ੍ਹੀਂ ਦਿਨੀਂ ਸਰਕਾਰ ਕਾਲੇ ਧਨ ਅਤੇ ਗੈਰ-ਕਾਨੂੰਨੀ ਭੰਡਾਰ ਕਰਨ ਵਾਲਿਆਂ ਵਿਰੁੱਧ ਸਖਤ ਕਦਮ ਚੁੱਕ ਰਹੀ ਹੈ। ਇਸੇ ਲਈ ਆਮਦਨ ਕਰ ਵਿਭਾਗ ਬੈਂਕਾਂ ਤੋਂ ਜ਼ਿਆਦਾ ਪੈਸੇ ਬਦਲਾਉਣ ਵਾਲੇ ਕਿਸੇ ਵੀ ਵਿਅਕਤੀ ਦਾ ਵੇਰਵਾ ਮੰਗਦਾ ਹੈ।
ਇਹ ਵੀ ਪੜ੍ਹੋ : ਨੌਕਰ ਹੀ ਲੈ ਉਡਿਆ 1 ਕਰੋੜ 40 ਲੱਖ ਦੇ ਗਹਿਣੇ ਨਗਦੀ ਤੇ ਹੋਰ ਸਮਾਨ
ਸਰਕਾਰ ਸ਼ਾਇਦ ਸੋਚ ਰਹੀ ਹੈ ਕਿ ਜਿਵੇਂ ਹੀ 2000 ਰੁਪਏ ਦੇ ਨੋਟ ਚਲਨ ਤੋਂ ਬਾਹਰ ਹੋਣਗੇ, ਵੱਡੀ ਗਿਣਤੀ ਵਿੱਚ ਲੋਕ ਇਨ੍ਹਾਂ ਨੋਟਾਂ ਨੂੰ ਬਦਲਣ ਲਈ ਆਉਣਗੇ। ਅਜਿਹੇ ’ਚ ਕਾਲੇ ਧਨ ਨੂੰ ਫੜਨ ਲਈ ਬੈਂਕ ਅਤੇ ਇਨਕਮ ਟੈਕਸ ਵਿਭਾਗ ਦੇ ਅਧਿਕਾਰੀ ਕਾਲੇ ਧਨ ਦਾ ਪਤਾ ਲਾਉਣ ਲਈ ਡਾਟਾ ਚੈੱਕ ਕਰਦੇ ਹਨ। ਬੈਂਕਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਜਿਹੜੇ ਲੋਕ 2000 ਰੁਪਏ ਦੇ 10 ਤੋਂ ਵੱਧ ਨੋਟ ਬਦਲਵਾ ਕੇ ਲੈ ਰਹੇ ਹਨ, ਉਨ੍ਹਾਂ ਨੂੰ ਇਸ ਲਈ ਕੋਈ ਪੁਖਤਾ ਆਈਡੀ ਪਰੂਫ ਦੇਣ ਦੀ ਲੋੜ ਨਹੀਂ ਹੈ। ਦੂਜੇ ਪਾਸੇ ਜੇਕਰ ਇਸ ਦੌਰਾਨ ਕੋਈ ਇਨਕਮ ਟੈਕਸ ਦੇ ਮਾਮਲੇ ’ਚ ਫਸ ਜਾਂਦਾ ਹੈ ਤਾਂ ਇਸ ਪੈਸੇ ਦੀ ਪੂਰੀ ਜਾਣਕਾਰੀ ਦੇਣੀ ਲਾਜਮੀ ਹੋਵੇਗੀ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਤੁਸੀਂ ਇੱਕ ਵਿੱਤੀ ਵਰ੍ਹੇ ਵਿੱਚ ਸਿਰਫ਼ 10 ਲੱਖ ਰੁਪਏ ਤੱਕ ਨਕਦ ਜਮ੍ਹਾ ਕਰ ਸਕਦੇ ਹੋ।