Ambala News - Sach Kahoon Punjabi

Ambala News: ਦੁੱਖਦਾਈ ਖਬਰ, ਚਾਰ ਸਾਲ ਦਾ ਬੱਚਾ ਬੋਰਵੈਲ ’ਚ ਡਿੱਗਿਆ, ਬਚਾਅ ਕਾਰਜ ਜਾਰੀ
child rescued from borewell in india: ਅੰਬਾਲਾ (ਬਲਰਾਮ ਸਿੰਘ)। ਅੰਬਾਲਾ ਦੇ ਧਨੌਰਾ ਪਿੰਡ ਤੋਂ ਇੱਕ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਨਿਰਭੈਅ ਨਾਂਅ ਦਾ ਇੱਕ 4 ਸਾਲਾ ਬੱਚਾ ਇੱਕ ਖੁੱਲ੍ਹੇ ਬੋਰਵੈੱਲ ਵਿੱਚ ਜਾ ਡਿੱਗਿਆ। ਇਸ ਘਟਨਾ ਨਾਲ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਪ੍ਰਸ਼ਾਸਨ, ਪੁਲਿਸ, ਭਾਰਤੀ ਫੌਜ ਅਤੇ ਬਚਾਅ ਟੀਮਾਂ ਮੌਕੇ ’ਤੇ ਪਹੁੰਚ ਗਈਆਂ ਹਨ ਅਤੇ ਜੰਗੀ ਪੱਧਰ ’ਤੇ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਰੁੱਝੀਆਂ ਹੋਈਆਂ ਹਨ।

ਦੱਸਿਆ ਜਾ ਰਿਹਾ ਹੈ ਕਿ 4 ਸਾਲਾ ਬੱਚਾ ਅੱਜ ਸਵੇਰੇ ਆਪਣੇ ਚਾਚੇ, ਪਿਤਾ ਅਤੇ ਦਾਦਾ ਜੀ ਨਾਲ ਖੇਤਾਂ ਵਿੱਚ ਆਇਆ ਸੀ। ਨਿਰਭੈਅ ਖੁੱਲ੍ਹੇ ਬੋਰਵੈੱਲ ਦੇ ਨੇੜੇ ਖੇਡ ਰਿਹਾ ਸੀ ਅਤੇ ਅਚਾਨਕ ਡਿੱਗ ਗਿਆ। ਘਟਨਾ ਦੀ ਜਾਣਕਾਰੀ ਮਿਲਦੇ ਹੀ ਸਥਾਨਕ ਲੋਕਾਂ ਨੇ ਪ੍ਰਸ਼ਾਸਨ ਨੂੰ ਸੂਚਿਤ ਕੀਤਾ, ਜਿਸ ਕਾਰਨ ਪੁਲਿਸ, ਪ੍ਰਸ਼ਾਸਨਿਕ ਅਧਿਕਾਰੀ ਅਤੇ ਹੋਰ ਬਚਾਅ ਏਜੰਸੀਆਂ ਤੁਰੰਤ ਪਹੁੰਚ ਗਈਆਂ।

Read Also :  ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ ਤੋਂ ਇਲਾਵਾ ਸਾਰੀਆਂ ਸਮਾਜਿਕ ਸੁਰੱਖਿਆ ਪੈਨਸ਼ਨਾਂ ਸਬੰਧੀ ਵੱਡਾ ਅਪਡੇਟ, ਮੰਤਰੀ ਬਲਜੀਤ ਕੌਰ ਨੇ ਦਿੱਤੀ ਜਾਣਕਾਰੀ

ਅੰਬਾਲਾ ਪੁਲਿਸ, ਜ਼ਿਲ੍ਹਾ ਪ੍ਰਸ਼ਾਸਨ, ਭਾਰਤੀ ਫੌਜ ਅਤੇ ਵਿਸ਼ੇਸ਼ ਬਚਾਅ ਟੀਮਾਂ ਇਸ ਸਮੇਂ ਮੌਕੇ ’ਤੇ ਨਿਰੰਤਰ ਬਚਾਅ ਕਾਰਜ ਚਲਾ ਰਹੀਆਂ ਹਨ। ਆਧੁਨਿਕ ਉਪਕਰਣਾਂ ਦੀ ਵਰਤੋਂ ਕਰਕੇ ਬੱਚੇ ਨੂੰ ਸੁਰੱਖਿਅਤ ਢੰਗ ਨਾਲ ਪਹੁੰਚਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਆਲੇ ਦੁਆਲੇ ਦੇ ਇਲਾਕੇ ਨੂੰ ਸੁਰੱਖਿਆ ਲਈ ਘੇਰ ਲਿਆ ਗਿਆ ਹੈ, ਅਤੇ ਬਚਾਅ ਮਿਸ਼ਨ ਵਿੱਚ ਕੋਈ ਰੁਕਾਵਟ ਨਾ ਆਉਣ ਲਈ ਬੇਲੋੜੀ ਭੀੜ ਨੂੰ ਦੂਰ ਰੱਖਿਆ ਜਾ ਰਿਹਾ ਹੈ। ਧਨੌਰਾ ਪਿੰਡ ਸਮੇਤ ਪੂਰੇ ਖੇਤਰ ਵਿੱਚ ਚਿੰਤਾ ਦਾ ਮਾਹੌਲ ਹੈ।

ਵੱਡੀ ਗਿਣਤੀ ਵਿੱਚ ਪਿੰਡ ਵਾਸੀ ਮੌਕੇ ’ਤੇ ਮੌਜੂਦ ਹਨ, ਅਤੇ ਹਰ ਕੋਈ ਮਾਸੂਮ ਨਿਰਭੈਅ ਦੀ ਸੁਰੱਖਿਅਤ ਸਿਹਤਯਾਬੀ ਲਈ ਪ੍ਰਾਰਥਨਾ ਕਰ ਰਿਹਾ ਹੈ। ਪਰਿਵਾਰ ਬੇਚੈਨ ਹੈ। ਰਾਹਤ ਅਤੇ ਬਚਾਅ ਕਾਰਜ ਇਸ ਸਮੇਂ ਚੱਲ ਰਿਹਾ ਹੈ, ਪ੍ਰਸ਼ਾਸਨ ਦਾ ਮੁੱਖ ਧਿਆਨ ਬੱਚੇ ਨੂੰ ਸੁਰੱਖਿਅਤ ਬਾਹਰ ਕੱਢਣ ’ਤੇ ਹੈ। ਨਵੀਂ ਜਾਣਕਾਰੀ ਉਪਲੱਬਧ ਹੁੰਦੇ ਹੀ ਬਚਾਅ ਕਾਰਜ ਸੰਬੰਧੀ ਅਪਡੇਟਸ ਪ੍ਰਦਾਨ ਕੀਤੇ ਜਾਣਗੇ। ਹਰ ਕੋਈ ਪ੍ਰਾਰਥਨਾ ਕਰਦਾ ਹੈ ਕਿ 4 ਸਾਲਾ ਨਿਰਭੈਅ ਨੂੰ ਸੁਰੱਖਿਅਤ ਅਤੇ ਜਲਦੀ ਬਾਹਰ ਕੱਢਿਆ ਜਾਵੇ।

ਹਰਿਆਣਾ ’ਚ ਰੂਹ ਕੰਬਾਊ ਵਾਰਦਾਤ, ਜਾਣੋ ਕੀ ਹੈ ਮਾਮਲਾ
ਇੱਕ ਹੀ ਪਰਿਵਾਰ ਦੇ 5 ਲੋਕਾਂ ਦਾ ਕਤਲ

ਸਾਬਕਾ ਫੌਜੀ ਨੇ ਮਾਂ, ਭਰਾ-ਭਰਜਾਈ ਸਮੇਤ ਦੋ ਮਾਸੂਮਾਂ ਦਾ ਕੀਤਾ ਕਤਲ | Murder

ਅੰਬਾਲਾ (ਸੱਚ ਕਹੂੂੰ ਨਿਊਜ਼)। ਹਰਿਆਣਾ ਦੇ ਅੰਬਾਲਾ ’ਚ ਰੂਹ ਕੰਬਾਊ ਵਾਰਦਾਤ ਵਾਪਰੀ ਹੈ। ਪਿੰਡ ਨਰਾਇਣਗੜ੍ਹ ’ਚ ਜਮੀਨ ਦੇ ਝਗੜੇ ਸਬੰਧੀ ਐਤਵਾਰ ਦੀ ਰਾਤ ਨੂੰ ਸਾਬਕਾ ਫੌਜੀ ਨੇ ਘਰ ’ਚ 5 ਲੋਕਾਂ ਦਾ ਕਤਲ ਕਰ ਦਿੱਤਾ ਹੈ। ਮੁਲਜ਼ਮ ਦੇ ਪਿਤਾ ਓਮ ਪ੍ਰਕਾਸ਼ ਨੇ ਉਸ ਦਾ ਵਿਰੋਧ ਕੀਤਾ ਤਾਂ ਸਾਬਕਾ ਫੌਜੀ ਨੇ ਉਹਦੇ ਨਾਲ ਵੀ ਕੁੱਟਮਾਰ ਕਰਕੇ ਉਸ ਨੂੰ ਜਖਮੀ ਕਰ ਦਿੱਤਾ। ਭਰਾ ਦੀ ਇੱਕ ਬੇਟੀ ਗੰਭੀਰ ਰੂਪ ਨਾਲ ਜਖਮੀ ਹੈ। ਜਿਸ ਨੂੰ ਚੰਡੀਗੜ੍ਹ ਵਿਖੇ ਰੈਫਰ ਕਰ ਦਿੱਤਾ ਗਿਆ ਹੈ। Murder

ਵਾਰਦਾਤ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ ਹੈ। ਮਰਨ ਵਾਲਿਆਂ ਦੀ ਪਛਾਣ 35 ਸਾਲਾਂ ਹਰੀਸ਼, ਉਸ ਦੀ ਪਤਨੀ 32 ਸਾਲਾ ਸੋਨੀਆ, ਮਾਂ 65 ਸਾਲਾ ਸਰੋਪੀ, 5 ਸਾਲਾ ਬੇਟੀ ਯਸ਼ਿਕਾ ਤੇ 6 ਮਹੀਨਿਆਂ ਦੇ ਬੇਟੇ ਮੰਯਕ ਦੇ ਰੂਪ ’ਚ ਹੋਈ ਹੈ। ਜਖਮੀ ਪਿਤਾ ਓਮ ਪ੍ਰਕਾਸ਼ ਨਰਾਇਣਗੜ੍ਹ ਦੇ ਨਾਗਰਿਕ ਹਸਪਤਾਲ ’ਚ ਦਾਖਲ ਹੈ। ਜਦਕਿ ਮ੍ਰਿਤਕ ਦੀ ਬੇਟੀ ਚੰਡੀਗੜ੍ਹ ਦੇ ਪੀਜੀਆਈ ’ਚ ਰੈਫਰ ਹੈ। ਨਰਾਇਣਗੜ੍ਹ ਪੁਲਿਸ ਨੇ ਸਾਰੀਆਂ ਲਾਸ਼ਾਂ ਨੂੰ ਛਾਵਨੀ ਨਾਗਰਿਕ ਹਸਪਤਾਲ ’ਚ ਭੇਜ ਦਿੱਤਾ ਹੈ। Murder

Read This : Murder: ਪਤੀ ਵੱਲੋਂ ਪਤਨੀ ਦਾ ਬੇਰਹਿਮੀ ਨਾਲ ਕਤਲ, ਲਾਸ਼ ਨਹਿਰ ’ਚ ਸੁੱਟੀ

2 ਏਕੜ ਜਮੀਨ ਦਾ ਚੱਲ ਰਿਹਾ ਸੀ ਵਿਵਾਦ | Murder

ਦੱਸਿਆ ਜਾ ਰਿਹਾ ਹੈ ਕਿ ਦੋਵਾਂ ਭਰਾਵਾਂ ਦੀ 2 ਏਕੜ ਜਮੀਨ ਸੀ। ਇਸ ’ਤੇ ਰਸਤੇ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ। ਕਈ ਵਾਰ ਦੋਵਾਂ ਭਰਾਵਾਂ ’ਚ ਇਸ ਨੂੰ ਲੈ ਕੇ ਪਹਿਲਾਂ ਬਹਿਸ ਵੀ ਹੋਈ ਸੀ। ਮੁਲਜ਼ਮ ਉਸ ਦੀ ਹੀ ਰੰਜਿਸ਼ ਰੱਖੀ ਬੈਠਾ ਸੀ ਤੇ ਇਹ ਹੀ ਰੰਜਿਸ਼ ’ਚ ਉਸ ਨੇ ਆਪਣੇ ਭਰਾ, ਮਾਂ ਸਮੇਤ ਭਤੀਜੀ, ਭਤੀਜੇ ਤੇ ਭਰਜਾਈ ਦਾ ਕਤਲ ਕਰ ਦਿੱਤਾ। Murder

ਗ੍ਰਿਫਤਾਰੀ ਲਈ ਐਸਪੀ ਨੇ ਬਣਾਈਆਂ ਟੀਮਾਂ | Murder

ਕਤਲਕਾਂਡ ਦੀ ਸੂਚਨਾ ਮਿਲਦੇ ਹੀ ਰਾਤ 3 ਵਜੇ ਹੀ ਪੁਲਿਸ ਐਸਪੀ ਅੰਬਾਲਾ ਸੁਰਿੰਦਰ ਸਿੰਘ ਭੌਰੀਆ ਮੌਕੇ ’ਤੇ ਪਹੁੰਚੇ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਨਾਲ ਹੀ ਕਾਤਲ ਦੀ ਗ੍ਰਿਫਤਾਰੀ ਲਈ ਟੀਮਾਂ ਵੀ ਬਣਾ ਦਿੱਤੀਆਂ ਗਈਆਂ ਹਨ। ਜਿਸ ਲਈ ਪੁਲਿਸ ਜਗ੍ਹਾ-ਜਗ੍ਹਾ ’ਤੇ ਛਾਪੇਮਾਰੀ ਕਰ ਰਹੀ ਹੈ। Murder

ਆਖਰੀ ਸਾਹ ਗਿਣਤੀ ਰਿਹਾ ਸੀ ਇਹ ਸਖਸ਼, ਫਿਰ ਅੰਬਾਲਾ ਦੇ ਡੇਰਾ ਸ਼ਰਧਾਲੂ ਨੇ ਕਰ ਦਿੱਤੀ ਕਮਾਲ
ਅੰਬਾਲ (ਸੱਚ ਕਹੂੰ ਨਿਊਜ਼/ਕੰਵਰਪਾਲ)। ਮੁਸੀਬਤਾਂ ’ਚ ਫਸੇ ਲੋਕਾਂ ਦੀ ਮੱਦਦ ਕਰਨਾ ਹੀ ਸੱਚੀ ਇਨਸਾਨੀਅਤ ਹੈ। ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਇਨ੍ਹਾਂ ਅਨਮੋਲ ਬਚਨਾਂ ਦੀ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਪਾਲਣਾ ਕਰਦੀ ਹੈ। ਇਸੇ ਲੜੀ ਤਹਿਤ ਅੰਬਾਲਾ ਜ਼ਿਲ੍ਹੇ ’ਚ ਬਲਾਕ ਮਿੱਠਾਪੁਰ ਦੇ ਪਿੰਡ ਖੁੱਢਾ ਖੁਰਦ ਨਿਵਾਸੀ ਹਿਮਾਚਲ ਪ੍ਰਦੇਸ਼ ਦੇ 85 ਮੈਂਬਰ ਸੁੰਦਰ ਲਾਲ ਇੰਸਾਂ ਨੇ ਸੜਕ ਕਿਨਾਰੇ ਗੰਭੀਰ ਰੂਪ ’ਚ ਜਖਮੀ ਹਾਲਤ ’ਚ ਪਏ ਇੱਕ ਵਿਅਕਤੀ ਨੂੰ ਪੁਲਿਸ ਦੀ ਮੱਦਦ ਨਾਲ ਹਸਪਤਾਲ ਪਹੁੰਚਾ ਕੇ ਉਸ ਦੀ ਜਾਨ ਬਚਾਈ। (Ambala News)

ਜਾਣਕਾਰੀ ਅਨੁਸਾਰ ਹਿਮਾਚਲ ਪ੍ਰਦੇਸ਼ ਦੇ 85 ਮੈਂਬਰ ਸੁੰਦਰ ਲਾਲ ਇੰਸਾਂ ਆਪਣੀ ਪਤਨੀ ਸੁਨੀਤਾ ਇੰਸਾਂ ਨਾਲ ਸਵੇਰੇ ਸੈਰ ਕਰਲ ਲਈ ਨਿੱਕਲੇ ਸਨ। ਇਸ ਦੌਰਾਨ ਉਨ੍ਹਾਂ ਦੀ ਨਿਗ੍ਹਾ ਜਗਾਧਰੀ ਰੋਡ ’ਤੇ ਸੜਕ ਹਾਦਸੇ ’ਚ ਗੰਭੀਰ ਰੂਪ ’ਚ ਜਖਮੀ ਖੂਨ ਨਾਲ ਲਥਪਥ ਵਿਅਕਤੀ ’ਤੇ ਪਈ। ਸੁੰਦਰ ਲਾਲ ਇੰਸਾਂ ਤੁਰੰਤ ਉਕਤ ਵਿਅਕਤੀ ਕੋਲ ਪਹੁੰਚੇ ਤੇ 112 ਨੰਬਰ ’ਤੇ ਪੁਲਿਸ ਨੂੰ ਸੂਚਨਾ ਦਿੱਤੀ। ਉਕਤ ਵਿਅਕਤੀ ਨੇ ਆਪਣਾ ਨਾਂਅ ਸੁਰੇਸ਼ ਦੱਸਿਆ। ਉਸ ਨੇ ਦੱਸਿਆ ਕਿ ਕਿਸੇ ਅਨਜਾਣ ਵਾਹਨ ਨੇ ਉਸ ਨੂੰ ਟੱਕਰ ਮਾਰ ਦਿੱਤੀ ਹੈ ਤੇ ਉਹ ਹੁਣ ਉੱਠ ਨਹੀਂ ਸਕਦਾ। (Ambala News)

ਸੂਚਨਾ ਮਿਲਣ ’ਤੇ ਕੁਝ ਹੀ ਦੇਰ ’ਚ ਪੁਲਿਸ ਟੀਮ ਐਂਬੂਲੈਂਸ ਦੇ ਨਾਲ ਮੌਕੇ ’ਤੇ ਪਹੁੰਚੀ। ਇਸ ਤੋਂ ਬਾਅਦ ਸੁੰਦਰ ਲਾਲ ਇੰਸਾਂ ਨੇ ਉਨ੍ਹਾਂ ਦੀ ਪਤਨੀ ਨੇ ਜਖ਼ਮੀ ਵਿਅਕਤੀ ਨੂੰ ਪੁਲਿਸ ਦੀ ਮੱਦਦ ਨਾਲ ਐਂਬੂਲੈਂਸ ’ਚ ਪਹੁੰਚਾਇਆ। ਸੁੰਦਰ ਲਾਲ ਇੰਸਾਂ ਨੇ ਦੱਸਿਆ ਕਿ ਉਕਤ ਵਿਅਕਤੀ ਦੀ ਤਿੰਨ ਥਾਵਾਂ ਤੋਂ ਲੱਤ ਟੁੱਟ ਗਈ ਸੀ।

Ambala News

ਇਸ ਤੋਂ ਬਾਅਦ ਤੁਰੰਤ ਸੁਰੇਸ਼ ਨੂੰ ਹਸਪਤਾਲ ਪਹੁੰਚਾਇਆ ਗਿਆ। ਸਮੇਂ ’ਤੇ ਮਿਲੀ ਮੱਦਦ ਲਈ ਸੁਰੇਸ਼ ਅਤੇ ਉਸ ਦੇ ਪਰਿਵਾਰ ਵਾਲਿਆਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਦੀਆਂ ਸਿੱਖਿਆਵਾਂ ’ਤੇ ਚੱਲਦਿਆਂ ਉਨ੍ਹਾਂ ਦੇ ਸ਼ਰਧਾਲੂ ਲੋੜਵੰਦਾਂ ਦੀ ਮੱਦਦ ਕਰ ਰਹੇ ਹਨ। ਉੱਥੇ ਹੀ ਸੁੰਦਰ ਲਾਲ ਇੰਸਾਂ ਨੇ ਕਿਹਾ ਕਿ ਇਹ ਸਭ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਸਿੱਖਿਆਵਾਂ ਦੀ ਬਦੌਲਤ ਹੀ ਸੰਭਵ ਹੋਇਆ ਹੈ।

ਪੁਲਿਸ ਮੁਲਾਜ਼ਮਾਂ ਨੇ ਵੀ ਡੇਰਾ ਸ਼ਰਧਾਲੂਆਂ ਦੇ ਇਸ ਕਾਰਜ ਦੀ ਸ਼ਲਾਘਾ ਕੀਤੀ। ਜ਼ਿਕਰਯੋਗ ਹੈ ਕਿ 85 ਮੈਂਬਰ ਸੁੰਦਰ ਲਾਲ ਇੰਸਾਂ ਨੇ ਅੰਬਾਲਾ ’ਚ ਆਏ ਹੜ੍ਹਾਂ ਦੌਰਾਨ ਵੀ 90 ਜਣਿਆਂ ਨੂੰ ਆਪਣੇ ਮੋਢਿਆਂ ’ਤੇ ਬਿਠਾ ਕੇ ਡੂੰਘੇ ਪਾਣੀ ਵਿੱਚੋਂ ਸੁਰੱਖਿਅਤ ਬਾਹਰ ਕੱਢਿਆ ਸੀ ਤੇ ਉਨ੍ਹਾਂ ਦੀਆਂ ਜਾਨਾਂ ਬਚਾਈਆਂ ਸਨ।

Also Read : Holiday: ਜਲਦੀ ਨਿਬੇੜ ਲਓ ਆਪਣੇ ਜ਼ਰੂਰੀ ਕੰਮ, ਬੈਂਕ ਰਹਿਣਗੇ ਬੰਦ

ਹਰਿਆਣਾ ’ਚ ਦੀਵਾਲੀ ਦੀ ਰਾਤ ਵਾਪਰੀ ਖੌਫਨਾਕ ਘਟਨਾ
ਹਰਿਆਣਾ ਰੋਡਵੇਜ ਡਰਾਈਵਰ ਦਾ ਕਤਲ | Murder

ਮ੍ਰਿਤਕ ਸੋਨੀਪਤ ਦਾ ਰਹਿਣ ਵਾਲਾ | Murder

ਅੰਬਾਲਾ (ਸੱਚ ਕਹੂੰ ਨਿਊਜ਼)। ਹਰਿਆਣਾ ਦੇ ਅੰਬਾਲਾ ਕੈਂਟ ’ਚ ਦੀਵਾਲੀ ਦੀ ਰਾਤ ਇੱਕ ਖੌਫਨਾਕ ਘਟਨਾ ਵਾਪਾਰੀ ਹੈ। ਬੱਸ ਸਟੈਂਡ ’ਤੇ ਤਾਇਨਾਤ ਇੱਕ ਰੋਡਵੇਜ ਮੁਲਾਜ਼ਮ ਦਾ ਅਣਪਛਾਤਿਆਂ ਬਦਮਾਸ਼ਾਂ ਵੱਲੋਂ ਹਮਲਾ ਕਰ ਕੇ ਕਤਲ ਕਰ ਦਿੱਤਾ ਗਿਆ ਹੈ। ਰੋਡਵੇਜ਼ ਮੁਲਾਜ਼ਮ ਨੂੰ ਗੰਭੀਰ ਹਾਲਤ ’ਚ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਉੱਥੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ। ਇਹ ਘਟਨਾ ਦੀਵਾਲੀ ਦੀ ਰਾਤ ਨੂੰ ਵਾਪਰੀ ਹੈ। (Murder)

ਇਹ ਵੀ ਪੜ੍ਹੋ : ਨਿਊਜੀਲੈਂਡ ਖਿਲਾਫ ਸੈਮੀਫਾਈਨਲ ਲਈ ਭਾਰਤੀ ਟੀਮ ਮੁੰਬਈ ਰਵਾਨਾ, ਪੜ੍ਹੋ ਇਸ ਦਿਨ ਹੈ ਮੁਕਾਬਲਾ

ਜਾਣਕਾਰੀ ਅਨੁਸਾਰ ਸੋਨੀਪਤ ਦੇ ਪਟੇਲ ਨਗਰ ਦਾ ਰਹਿਣ ਵਾਲਾ ਰਾਜਵੀਰ ਬੀਤੀ ਰਾਤ ਡਿਊਟੀ ’ਤੇ ਸੀ। ਰਾਜਵੀਰ ਹਰਿਆਣਾ ਰੋਡਵੇਜ ’ਚ ਡਰਾਈਵਰ ਸੀ ਪਰ ਬੀਤੀ ਰਾਤ ਉਹ ਪਾਰਕਿੰਗ ਡਿਊਟੀ ’ਤੇ ਸੀ। ਰਾਤ ਕਰੀਬ 2 ਵਜੇ ਇੱਕ ਡਸਟਰ ਗੱਡੀ ਆਈ, ਜਿਸ ’ਚ 4-5 ਵਿਅਕਤੀ ਸਵਾਰ ਸਨ। ਜਾਣਕਾਰੀ ਅਨੁਸਾਰ ਗੱਡੀ ਨੰਬਰ ਐਚਆਰ19ਜੀ 8118 ’ਚ ਆਏ 4-5 ਬਦਮਾਸ਼ਾਂ ਦੀ ਰਾਜਵੀਰ ਨਾਲ ਬਹਿਸ ਹੋ ਗਈ। ਇਸ ਦੌਰਾਨ ਬਦਮਾਸ਼ਾਂ ਨੇ ਰਾਜਵੀਰ ’ਤੇ ਹਮਲਾ ਕਰ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਏ। (Murder)

ਰਾਜਵੀਰ ਨੂੰ ਜ਼ਖਮੀ ਹਾਲਤ ’ਚ ਸਿਵਲ ਹਸਪਤਾਲ ਅੰਬਾਲਾ ਛਾਉਣੀ ’ਚ ਦਾਖਲ ਕਰਵਾਇਆ ਗਿਆ। ਇੱਥੋਂ ਰਾਜਵੀਰ ਨੂੰ ਗੰਭੀਰ ਹਾਲਤ ’ਚ ਵੇਖਦੇ ਹੋਏ ਡਾਕਟਰਾਂ ਵੱਲੋਂ ਚੰਡੀਗੜ੍ਹ ਦੇ ਪੀਜੀਆਈ ’ਚ ਰੈਫਰ ਕਰ ਦਿੱਤਾ ਗਿਆ, ਪਰ ਇਲਾਜ ਦੌਰਾਨ ਰਾਜਵੀਰ ਦੀ ਮੌਤ ਹੋ ਗਈ। ਸੂਚਨਾ ਮਿਲਣ ਤੋਂ ਬਾਅਦ ਲਾਲ ਕੁਰਤੀ ਚੌਂਕੀ ਦੀ ਪੁਲਿਸ ਵੀ ਮੌਕੇ ’ਤੇ ਪਹੁੰਚ ਗਈ। ਪੁਲਿਸ ਨੇ ਲਾਸ਼ ਨੂੰ ਕਬਜੇ ’ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। (Murder)

2 ਦਿਨ ਤੋਂ ਲਾਪਤਾ ਅੰਬਾਲਾ ਦੇ ਹੋਟਲ ਮਾਲਕ ਦਾ ਕਤਲ
ਦੁਰਾਨਾ ਦੇ ਖੇਤਾਂ ’ਚ ਮਿਲੀ ਲਾਸ਼ | Hotel Owner

ਅੰਬਾਲਾ, (ਸੱਚ ਕਹੂੰ ਨਿਊਜ਼)। ਹਰਿਆਣਾ ਦੇ ਅੰਬਾਲਾ (Hotel Owner) ’ਚ ਪਿਛਲੇ 2 ਦਿਨਾਂ ਤੋਂ ਲਾਪਤਾ ਹੋਟਲ ਮਾਲਕ ਦੀ ਲਾਸ਼ ਪਿੰਡ ਦੁਰਾਨਾ ਦੇ ਖੇਤਾਂ ’ਚੋਂ ਮਿਲੀ ਹੈ। ਨੌਜਵਾਨ ਦੀ ਕਮੀਜ ਖੂਨ ਨਾਲ ਲਿਬੜੀ ਹੋਈ ਮਿਲੀ ਹੈ ਅਤੇ ਪੈਰ ਚਾਦਰ ਨਾਲ ਬੰਨ੍ਹੇ ਹੋਏ ਸਨ। ਬਾਜੂ ਅਤੇ ਚਿਹਰੇ ’ਤੇ ਸੱਟਾਂ ਦੇ ਨਿਸ਼ਾਨ ਹਨ। ਹੋਟਲ ਮਾਲਕ ਦੇ ਪਰਿਵਾਰਕ ਮੈਂਬਰਾਂ ਨੇ (Hotel Owner) ਕਤਲ ਦਾ ਸ਼ੱਕ ਜਾਹਿਰ ਕੀਤਾ ਹੈ। ਪੁਲਿਸ ਨੇ ਲਾਸ਼ ਨੂੰ ਕਬਜੇ ’ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : IPL Final : ਮੀਂਹ ਦਾ ਖਤਰਾ ਟਲਿਆ, ਅਹਿਮਦਾਬਾਦ ’ਚ ਮੌਸਮ ਹੋਇਆ ਸਾਫ

ਪਿੰਡ ਨੂਰਪੁਰ ਵਾਸੀ ਸੋਨੀਆ ਨੇ ਸਦਰ ਥਾਣਾ ਪੁਲਿਸ (Hotel Owner) ਨੂੰ ਸ਼ਿਕਾਇਤ ’ਚ ਦੱਸਿਆ ਸੀ ਕਿ ਉਸ ਦਾ ਪਿਤਾ ਸੁਖਚੈਨ ਸਿੰਘ ਦੁਰਾਨਾ ਚੌਕ ’ਤੇ ਜੀਐੱਫਸੀ ਨਾਂਅ ਦੇ ਹੋਟਲ ਚਲਾਉਂਦਾ ਹੈ। ਉਹ ਰੁਜ਼ਾਨਾ ਰਾਤ 11 ਵਜੇ ਘਰ ’ਤੇ ਆਉਂਦੇ ਸਨ, ਪਰ 26 ਮਈ ਦੀ ਰਾਤ ਨੂੰ ਉਹ ਘਰ ਨਹੀਂ ਆਏ। ਰਾਤ 11 ਵਜੇ ਉਨ੍ਹਾਂ ਦਾ ਨੰਬਰ ਵੀ ਬੰਦ ਆ ਰਿਹਾ ਸੀ। ਪੁਲਿਸ ਨੇ ਗੁਮਸ਼ੁਦਾ ਦੀ ਰਿਪੋਰਟ ਦਰਜ ਕਰਕੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਸੀ।