10th Results - Sach Kahoon Punjabi

Government School: ਸਰਕਾਰੀ ਹਾਈ ਸਕੂਲ ਭੜੀ ਪਨੈਚਾਂ ਦਾ ਦਸਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ, ਧੀਆਂ ਨੇ ਮਾਰੀ ਬਾਜ਼ੀ
Government School: (ਸੁਸ਼ੀਲ ਕੁਮਾਰ) ਭਾਦਸੋਂ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਹਾਲ ਹੀ ਵਿੱਚ ਦਸਵੀਂ ਜਮਾਤ ਦਾ ਨਤੀਜਾ ਐਲਾਨਿਆ ਗਿਆ ਹੈ। ਜਿਸ ਵਿੱਚ ਸਰਕਾਰੀ ਹਾਈ ਸਕੂਲ ਭੜੀ ਪਨੈਚਾਂ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਜਿਸ ਵਿੱਚ ਦਸਵੀਂ ਜਮਾਤ ਦੇ 45 ਵਿਦਿਆਰਥੀ ਨੇ ਪਰੀਖਿਆ ਦਿੱਤੀ। ਜਿਸ ’ਚੋਂ ਸਾਰੇ ਵਿਦਿਆਰਥੀ ਵਧੀਆ ਨੰਬਰ ਲੈ ਕੇ ਸਫ਼ਲ ਹੋਏ । ਸਕੂਲ ਦੇ ਮੁੱਖ ਅਧਿਆਪਕਾ ਕੁਲਵੀਰ ਕੌਰ ਨੇ ਵਿਦਿਆਰਥੀਆਂ ਨੂੰ ਸ਼ਾਨਦਾਰ ਪ੍ਰਾਪਤੀਆਂ ਕਰਨ ਬੱਚਿਆਂ ਨੂੰ ਸਨਮਾਨਿਤ ਕੀਤਾ ਅਤੇ ਅਗਲੇਰੇ ਭਵਿੱਖ ਲਈ ਸ਼ੁਭ-ਕਾਮਨਾਵਾਂ ਦਿੱਤੀਆਂ।

ਇਹ ਵੀ ਪੜ੍ਹੋ: MI Vs DC: ਆਈਪੀਐਲ 2025 ਦਾ 63ਵਾਂ ਮੈਚ ਫਾਈਨਲ ਤੋਂ ਨਹੀਂ ਹੋਵੇਗਾ ਘੱਟ

Government School: ਇਨ੍ਹਾਂ ਜਮਾਤਾਂ ਦੇ ਇੰਚਾਰਜ ਅਧਿਆਪਿਕਾ ਕੰਚਨ ਰਾਣੀ ਅਤੇ ਮਿਸ ਅਕਵਿੰਦਰ ਕੌਰ ਨੇ ਬੱਚਿਆਂ ਨੂੰ ਮੁਬਾਰਕਬਾਦ ਦਿੱਤੀ । ਨਤੀਜੇ ਵਿੱਚ ਮਹਿਕਪ੍ਰੀਤ ਕੌਰ ਨੇ 90 ਫੀਸਦੀ, ਕਮਲਪ੍ਰੀਤ ਕੌਰ ਨੇ 82 ਫੀਸਦੀ ਆਯੂਸੀ ਪਟੇਲ ਨੇ 81 ਫੀਸਦੀ, ਤਨੀਸ਼ਾ ਨੇ 81 ਫੀਸਦੀ ਭਵਨਪ੍ਰੀਤ ਕੌਰ ਨੇ 80 ਫੀਸਦੀ ਅਤੇ ਹਰਜੀਤ ਕੌਰ ਨੇ 79 ਫੀਸਦੀ ਅੰਕ ਪ੍ਰਾਪਤ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ। ਇਸ ਸਮੇਂ ਸਕੂਲ ਦਾ ਸਮੁੱਚਾ ਸਟਾਫ ਹਾਜ਼ਰ ਸੀ। Government School

10th Results: ਡੂਡੀਆਂ ਦੀ ਸਰਗਮ ਇੰਸਾਂ ਨੇ ਪੂਰੇ ਪੰਜਾਬ ’ਚੋਂ ਬਾਰ੍ਹਵਾਂ ਸਥਾਨ ਹਾਸਲ ਕੀਤਾ
ਡੂਡੀਆਂ ਦੀ ਸਰਗਮ ਇੰਸਾਂ ਨੇ ਦਸਵੀਂ ਦੇ ਐਲਾਨੇ ਨਤੀਜਿਆਂ ’ਚੋਂ ਪੂਰੇ ਪੰਜਾਬ ’ਚੋਂ ਬਾਰ੍ਹਵਾਂ ਅਤੇ ਜ਼ਿਲ੍ਹਾ ਸੰਗਰੂਰ ’ਚੋਂ ਹਾਸਲ ਕੀਤਾ ਤੀਜਾ ਸਥਾਨ | 10th Results

10th Results: (ਦੁਰਗਾ ਸਿੰਗਲਾ/ਮੋਹਨ ਸਿੰਘ) ਮੂਣਕ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਸਵੀਂ ਦੇ ਐਲਾਨੇ ਨਤੀਜਿਆਂ ਚ ਮੂਣਕ ਨੇੜਲੇ ਪਿੰਡ ਡੂਡੀਆਂ ਦੇ ਅਸ਼ੋਕ ਕੁਮਾਰ ਇੰਸਾਂ ਅਤੇ ਸੀਮਾ ਇੰਸਾਂ ਦੀ ਹੋਣਹਾਰ ਧੀ ਸਰਗਮ ਇੰਸਾਂ ਨੇ ਪੂਰੇ ਪੰਜਾਬ ਵਿੱਚੋਂ 12ਵਾਂ ਅਤੇ ਜ਼ਿਲ੍ਹਾ ਸੰਗਰੂਰ ਵਿੱਚੋਂ ਤੀਸਰਾ ਸਥਾਨ ਹਾਸਲ ਕਰਕੇ ਆਪਣੇ ਪੂਜਨੀਕ ਗੁਰੂ ਜੀ ਦਾ ਮਾਪਿਆਂ ਦਾ, ਜ਼ਿਲ੍ਹੇ ਦਾ ਅਤੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ ।

ਛੋਟੇ ਜਿਹੇ ਪਿੰਡ ਦੀ ਹੋਣਹਾਰ ਵਿਦਿਆਰਥਣ ਨੇ 650 ਅੰਕਾਂ ਵਿੱਚੋਂ 638 ਅੰਕ ਪ੍ਰਾਪਤ ਕੀਤੇ ਹਨ। ਸਰਗਰਮ ਦੀ ਇਸ ਪ੍ਰਾਪਤੀ ਤੋਂ ਬਾਅਦ ਉਸਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਇਸ ਮੌਕੇ ਆਪਣੀ ਖੁਸ਼ੀ ਸਾਂਝੀ ਕਰਦਿਆਂ ਸਰਗਮ ਇੰਸਾਂ ਨੇ ਕਿਹਾ ਕਿ ਉਸਦੀ ਇਸ ਪ੍ਰਾਪਤੀ ਦਾ ਸਿਹਰਾ ਉਹ ਆਪਣੇ ਪੂਜਨੀਕ ਗੁਰੂ ਜੀ, ਆਪਣੇ ਮਾਪਿਆਂ, ਸਕੂਲ ਦੇ ਸਟਾਫ ਅਤੇ ਆਪਣੇ ਮਾਮਾ ਨਰੇਸ਼ ਸਿੰਗਲਾ ਜੋ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰੋਂ ਵਿਖੇ ਇਤਿਹਾਸ ਵਿਸ਼ੇ ਦੇ ਲੈਕਚਰਾਰ ਹਨ ਨੂੰ ਦਿੰਦੀ ਹੈ ਜਿਨ੍ਹਾਂ ਵੱਲੋਂ ਸਮੇਂ-ਸਮੇਂ ’ਤੇ ਕੀਤੇ ਮਾਰਗ ਦਰਸ਼ਨ ਨੇ ਉਸਨੂੰ ਇਸ ਮੁਕਾਮ ’ਤੇ ਪਹੁੰਚਾਇਆ।

ਇਹ ਵੀ ਪੜ੍ਹੋ: 10th Result Punjab: ਚੰਦਰ ਮਾਡਲ ਹਾਈ ਸਕੂਲ ਮਲੋਟ ਦਾ ਦਸਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ

ਸਰਗਮ ਇੰਸਾਂ ਨੇ ਕਿਹਾ ਕਿ ਉਸਦਾ ਸੁਪਨਾ ਹੈ ਕਿ ਉਹ ਅੱਗੇ ਮੈਡੀਕਲ ਦੀ ਪੜ੍ਹਾਈ ਕਰਕੇ ਡਾਕਟਰ ਬਣ ਕੇ ਸਮਾਜ ਦੀ ਸੇਵਾ ਕਰਨਾ ਚਾਹੁੰਦੀ ਹੈ । ਇਸ ਮੌਕੇ ਸਰਗਮ ਇੰਸਾਂ ਦੀ ਮਾਂ ਸੀਮਾ ਇੰਸਾਂ ਅਤੇ ਪਿਤਾ ਅਸ਼ੋਕ ਕੁਮਾਰ ਨੇ ਖੁਸ਼ੀ ਚ ਭਾਵੁਕ ਹੁੰਦਿਆਂ ਕਿਹਾ ਕਿ ਉਨ੍ਹਾਂ ਨੂੰ ਆਪਣੀ ਬੇਟੀ ’ਤੇ ਮਾਣ ਹੈ ਜਿਸ ਨੇ ਆਪਣੀ ਮਿਹਨਤ ਸਦਕਾ ਸਾਡਾ ਨਾਂਅ ਰੌਸ਼ਨ ਕੀਤਾ ਹੈ । ਇਸ ਮੌਕੇ ਸਰਗਮ ਇੰਸਾਂ ਦੀ ਦਾਦੀ ਨਿਰਮਲਾ ਇੰਸਾਂ,ਚਾਚਾ ਅਸੀਸ ਇੰਸਾਂ ਅਤੇ ਚਾਚੀ ਪੂਜਾ ਇੰਸਾਂ ਨੇ ਵੀ ਸਰਗਮ ਦੀ ਇਸ ਪ੍ਰਾਪਤੀ ਤੇ ਮਾਣ ਮਹਿਸੂਸ ਕਰਦਿਆਂ ਆਪਣੀ ਖੁਸ਼ੀ ਜ਼ਾਹਿਰ ਕੀਤੀ। ਅਗਰਵਾਲ ਸਭਾ ਮੂਣਕ ਦੇ ਚੇਅਰਮੈਨ ਕਰਮ ਚੰਦ ਸਿੰਗਲਾ ਅਤੇ ਨਗਰ ਪੰਚਾਇਤ ਮੂਣਕ ਦੇ ਸਾਬਕਾ ਪ੍ਰਧਾਨ ਭੀਮ ਸੈਨ ਗਰਗ ਨੇ ਸਰਗਮ ਦੀ ਇਸ ਪ੍ਰਾਪਤੀ ਤੇ ਪਰਿਵਾਰ ਨੂੰ ਵਧਾਈ ਦਿੱਤੀ। 10th Results

10th Results: 10ਵੀਂ ਜਮਾਤ ਦੇ ਨਤੀਜੇ ਐਲਾਨੇ , 94.93 ਪ੍ਰਤੀਸ਼ਤ ਵਿਦਿਆਰਥੀ ਪਾਸ
ਓਡੀਸ਼ਾ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (ਬੀਐਸਈ) ਨੇ ਹਾਈ ਸਕੂਲ ਸਰਟੀਫਿਕੇਟ (ਮੈਟ੍ਰਿਕ) ਅਤੇ ਮਾਧਿਅਮ ਪ੍ਰੀਖਿਆਵਾਂ ਦੇ ਨਤੀਜੇ ਐਲਾਨੇ | 10th Results

10th Results: ਕਟਕ, (ਆਈਏਐਨਐਸ)। ਓਡੀਸ਼ਾ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (ਬੀਐਸਈ) ਨੇ ਸ਼ੁੱਕਰਵਾਰ ਨੂੰ ਹਾਈ ਸਕੂਲ ਸਰਟੀਫਿਕੇਟ (ਮੈਟ੍ਰਿਕ) ਅਤੇ ਮਾਧਿਅਮ ਪ੍ਰੀਖਿਆਵਾਂ ਦੇ ਨਤੀਜੇ ਐਲਾਨ ਦਿੱਤੇ। ਨਤੀਜੇ ਬੀਐਸਈ ਦਫ਼ਤਰ, ਕਟਕ ਵਿਖੇ ਐਲਾਨੇ ਗਏ, ਜਿੱਥੇ ਸਕੂਲ ਅਤੇ ਜਨ ਸਿੱਖਿਆ ਮੰਤਰੀ ਨਿਤਿਆਨੰਦ ਗੋਂਡ ਨੇ ਨਤੀਜਾ ਪੁਸਤਿਕਾ ਜਾਰੀ ਕੀਤੀ। ਸਿੱਖਿਆ ਮੰਤਰੀ ਨਿਤਿਆਨੰਦ ਗੋਂਡ ਨੇ ਕਿਹਾ ਕਿ ਇਹ ਸਫਲਤਾ ਸਾਡੇ ਵਿਦਿਆਰਥੀਆਂ, ਅਧਿਆਪਕਾਂ ਅਤੇ ਸਿੱਖਿਆ ਪ੍ਰਣਾਲੀ ਦੀ ਸਖ਼ਤ ਮਿਹਨਤ ਦਾ ਨਤੀਜਾ ਹੈ। ਸਰਕਾਰ ਰਾਜ ਵਿੱਚ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਲਗਾਤਾਰ ਕੰਮ ਕਰ ਰਹੀ ਹੈ ਅਤੇ ਇਹ ਨਤੀਜੇ ਸਪੱਸ਼ਟ ਤੌਰ ‘ਤੇ ਦਰਸਾਉਂਦੇ ਹਨ ਕਿ ਅਸੀਂ ਸਹੀ ਦਿਸ਼ਾ ਵੱਲ ਵਧ ਰਹੇ ਹਾਂ।

ਨਤੀਜਿਆਂ ਵਿੱਚ ਕੁੜੀਆਂ ਨੇ ਮੁੰਡਿਆਂ ਨਾਲੋਂ ਬਿਹਤਰ ਪ੍ਰਦਰਸ਼ਨ ਕੀਤਾ

ਇਸ ਸਾਲ ਕੁੱਲ 5,10,779 ਵਿਦਿਆਰਥੀਆਂ ਨੇ ਦਸਵੀਂ ਅਤੇ ਮਧਿਆਮ ਦੀ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ ਵਿੱਚੋਂ 5,02,417 ਵਿਦਿਆਰਥੀਆਂ ਨੇ ਦਸਵੀਂ ਦੀ ਪ੍ਰੀਖਿਆ ਦਿੱਤੀ ਸੀ ਅਤੇ 4,84,557 ਵਿਦਿਆਰਥੀ ਸਫਲ ਹੋਏ ਸਨ। ਕੁੱਲ ਪਾਸ ਪ੍ਰਤੀਸ਼ਤਤਾ 94.93 ਪ੍ਰਤੀਸ਼ਤ ਦਰਜ ਕੀਤੀ ਗਈ, ਜੋ ਕਿ ਸੂਬੇ ਲਈ ਇੱਕ ਮਹੱਤਵਪੂਰਨ ਪ੍ਰਾਪਤੀ ਹੈ। ਪ੍ਰੀਖਿਆ ਦੇ ਨਤੀਜਿਆਂ ਵਿੱਚ ਕੁੜੀਆਂ ਨੇ ਮੁੰਡਿਆਂ ਨਾਲੋਂ ਬਿਹਤਰ ਪ੍ਰਦਰਸ਼ਨ ਕੀਤਾ ਹੈ। ਕੁੜੀਆਂ ਦਾ ਨਤੀਜਾ 96 ਪ੍ਰਤੀਸ਼ਤ ਰਿਹਾ ਅਤੇ 2,44,612 ਵਿਦਿਆਰਥੀ ਸਫਲ ਹੋਏ। ਜਦੋਂ ਕਿ ਮੁੰਡਿਆਂ ਦਾ ਨਤੀਜਾ 94 ਪ੍ਰਤੀਸ਼ਤ ਰਿਹਾ ਅਤੇ 2,40,291 ਵਿਦਿਆਰਥੀ ਸਫਲ ਹੋਏ।

ਵਿਭਾਗ ਦੇ ਅਨੁਸਾਰ, 1,812 ਵਿਦਿਆਰਥੀਆਂ ਨੇ A1 ਗ੍ਰੇਡ, 12,200 ਵਿਦਿਆਰਥੀਆਂ ਨੇ A2 ਗ੍ਰੇਡ, 38,531 ਵਿਦਿਆਰਥੀਆਂ ਨੇ B1 ਗ੍ਰੇਡ ਅਤੇ 84,972 ਵਿਦਿਆਰਥੀਆਂ ਨੇ B2 ਗ੍ਰੇਡ ਪ੍ਰਾਪਤ ਕੀਤਾ। ਜ਼ਿਲ੍ਹਾਵਾਰ ਪ੍ਰਦਰਸ਼ਨ ਵਿੱਚ, ਗਜਪਤੀ ਜ਼ਿਲ੍ਹੇ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ 99.35 ਪ੍ਰਤੀਸ਼ਤ ਨਾਲ ਪਹਿਲਾ ਸਥਾਨ ਪ੍ਰਾਪਤ ਕੀਤਾ, ਜਦੋਂ ਕਿ ਕੋਰਾਪੁਟ ਜ਼ਿਲ੍ਹਾ 92.33 ਪ੍ਰਤੀਸ਼ਤ ਨਾਲ ਸਭ ਤੋਂ ਹੇਠਾਂ ਰਿਹਾ। ਦੱਸਿਆ ਜਾ ਰਿਹਾ ਹੈ ਕਿ ਇਸ ਸਾਲ 3,273 ਸਕੂਲਾਂ ਦਾ ਨਤੀਜਾ 100% ਰਿਹਾ ਜੋ ਕਿ ਇੱਕ ਨਵਾਂ ਰਿਕਾਰਡ ਹੈ। ਇਸ ਐਲਾਨ ਦੌਰਾਨ ਸਕੂਲ ਅਤੇ ਜਨ ਸਿੱਖਿਆ ਸਕੱਤਰ ਸਲਿਲ ਪੰਡਿਤ, ਬੀਐਸਈ ਪ੍ਰਧਾਨ ਸ੍ਰੀਕਾਂਤ ਤਰਾਈ, ਉਪ ਪ੍ਰਧਾਨ ਨਿਹਾਰ ਰੰਜਨ ਮੋਹੰਤੀ ਅਤੇ ਸਕੱਤਰ ਮੰਜੁਲਤਾ ਮਲਿਕ ਵੀ ਮੌਜੂਦ ਸਨ।

ਨਤੀਜੇ ਬੋਰਡ ਦੀ ਅਧਿਕਾਰਤ ਵੈੱਬਸਾਈਟ, bseodisha.ac.in ‘ਤੇ ਉਪਲੱਬਧ

ਪ੍ਰੀਖਿਆ ਦੇ ਨਤੀਜੇ ਬੋਰਡ ਦੀ ਅਧਿਕਾਰਤ ਵੈੱਬਸਾਈਟ, bseodisha.ac.in ‘ਤੇ ਉਪਲੱਬਧ ਹਨ। ਇਸ ਸਾਲ ਪਾਸ ਪ੍ਰਤੀਸ਼ਤਤਾ ਪਿਛਲੇ ਸਾਲ ਨਾਲੋਂ ਘੱਟ ਰਹੀ ਹੈ। ਪਿਛਲੇ ਸਾਲ ਇਹ ਦਰ 96.27 ਪ੍ਰਤੀਸ਼ਤ ਸੀ। ਇਹ ਜ਼ਿਕਰਯੋਗ ਹੈ ਕਿ ਸਾਲ 2025 ਦੀ ਦਸਵੀਂ ਦੀ ਪ੍ਰੀਖਿਆ 21 ਫਰਵਰੀ ਨੂੰ ਸ਼ੁਰੂ ਹੋਈ ਸੀ ਅਤੇ 6 ਮਾਰਚ ਨੂੰ ਸਮਾਪਤ ਹੋਈ ਸੀ, ਜਿਸ ਵਿੱਚ ਲਗਭਗ ਪੰਜ ਲੱਖ ਵਿਦਿਆਰਥੀਆਂ ਨੇ ਹਿੱਸਾ ਲਿਆ ਸੀ। ਮਾਧਿਅਮ ਓਪਨ ਸਕੂਲ ਪ੍ਰੀਖਿਆ ਦੀਆਂ ਉੱਤਰ ਪੱਤਰੀਆਂ ਦਾ ਮੁਲਾਂਕਣ 19 ਮਾਰਚ ਤੋਂ ਸ਼ੁਰੂ ਹੋ ਗਿਆ ਸੀ। ਮੁਲਾਂਕਣ ਦਾ ਕੰਮ ਰਾਜ ਭਰ ਦੇ 51 ਕੇਂਦਰਾਂ ‘ਤੇ ਕੀਤਾ ਗਿਆ ਸੀ, ਜਿਸ ਵਿੱਚ ਲਗਭਗ 12 ਹਜ਼ਾਰ ਅਧਿਆਪਕ ਨਿਯੁਕਤ ਕੀਤੇ ਗਏ ਸਨ।  10th Results

ਬੇਟੀ ਰੌਸ਼ਨੀ ਨੇ ਦਸਵੀ ਦੇ ਨਤੀਜਿਆਂ ਵਿੱਚ ਗੁਰੂਹਰਸਹਾਏ ਦਾ ਨਾਂ ਪੂਰੇ ਪੰਜਾਬ ਵਿੱਚ ਕੀਤਾ ਰੌਸ਼ਨ
ਰੋਟਰੀ ਕਲੱਬ ਗੁਰੂਹਰਸਹਾਏ ਵੱਲੋ ਪੰਜਾਬ ਪੱਧਰੀ ਮੈਰਿਟ ਵਿੱਚ 17ਵਾਂ ਰੈੰਕ ਪ੍ਰਾਪਤ ਕਰਨ ‘ਤੇ ਰੌਸ਼ਨੀ ਨੂੰ ਕੀਤਾ ਸਨਮਾਨਿਤ | 10th Results

ਬਾਰਵੀਂ ਤੋਂ ਬਾਅਦ ਦੱਸਵੀਂ ਦੇ ਨਤੀਜਿਆਂ ਵਿੱਚ ਵੀ ਗੁਰੂਹਰਸਹਾਏ ਦੀਆਂ ਧੀਆਂ ਨੇ ਪੰਜਾਬ ਵਿੱਚ ਜਮਾਈ ਧਾਂਕ

ਗੁਰੂਹਰਸਹਾਏ (ਸਤਪਾਲ ਥਿੰਦ)। ਇਲਾਕੇ ਗੁਰੂਹਰਸਹਾਏ ਦੀਆਂ ਧੀਆਂ ਉੱਪਰ ਪ੍ਰਮਾਤਮਾ ਦੀ ਪੂਰੀ ਮਿਹਰ ਹੈ ਜਿਸ ਕਾਰਨ ਹੀ ਬਾਰਵੀਂ ਜਮਾਤ ਦੇ ਨਤੀਜਿਆਂ ਤੋਂ ਬਾਅਦ ਹੁਣ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਦੱਸਵੀਂ ਜਮਾਤ ਦੇ ਨਤੀਜਿਆਂ ਵਿੱਚ ਵੀ ਗੁਰੂਹਰਸਹਾਏ ਦੀ ਬੇਟੀ ਰੋਸ਼ਨੀ ਨੇ ਪੰਜਾਬ ਪੱਧਰ ਦੀ ਮੈਰਿਟ ਵਿੱਚ 17ਵਾਂ ਰੈੰਕ ਪ੍ਰਾਪਤ ਕਰਕੇ ਇਲਾਕੇ ਦਾ ਨਾਂ ਪੂਰੇ ਪੰਜਾਬ ਵਿੱਚ ਰੌਸ਼ਨ ਕੀਤਾ ਹੈ। ਇਹਨਾਂ ਸ਼ਬਦਾ ਦਾ ਪ੍ਰਗਟਾਵਾ ਇਥੇ ਰੋਟਰੀ ਕਲੱਬ ਗੁਰੂਹਰਸਹਾਏ ਦੇ ਪ੍ਰਧਾਨ ਹਰਜਿੰਦਰ ਹਾਂਡਾ ਅਤੇ ਜਨਰਲ ਸਕੱਤਰ ਸੰਦੀਪ ਕੰਬੋਜ ਨੇ ਸਰਕਾਰੀ ਹਾਈ ਸਕੂਲ ਸ਼ਰੀਹ ਵਾਲਾ ਬਰਾੜ ਦੀ ਵਿਦਿਆਰਥਣ ਰੌਸ਼ਨੀ ਜਿਸ ਨੇ ਪੰਜਾਬ ਪੱਧਰੀ ਮੈਰਿਟ ਵਿੱਚ 17ਵਾਂ ਰੈੰਕ ਪ੍ਰਾਪਤ ਕੀਤਾ ਹੈ ਨੂੰ ਸਨਮਾਨਿਤ ਕਰਦੇ ਸਮੇਂ ਕੀਤਾ।

ਪ੍ਰਧਾਨ ਹਰਜਿੰਦਰ ਹਾਂਡਾ, ਜਨਰਲ ਸਕੱਤਰ ਸੰਦੀਪ ਕੰਬੋਜ, ਉੱਪ ਪ੍ਰਧਾਨ ਬਲਦੇਵ ਥਿੰਦ ਨੇ ਕਿਹਾ ਕਿ ਇਲਾਕੇ ਦੀ ਨਾਮਵਰ ਸਮਾਜ ਸੇਵੀ ਸੰਸਥਾ ਰੋਟਰੀ ਕਲੱਬ ਗੁਰੂਹਰਸਹਾਏ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਪੜਾਈ ਵਿੱਚ ਅੱਵਲ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ, ਇਸੇ ਲੜੀ ਨੂੰ ਅੱਗੇ ਵਧਾਉਂਦਿਆਂ ਹੋਇਆ ਦਸਵੀਂ ਜਮਾਤ ਦੇ ਐਲਾਨੇ ਨਤੀਜੇ ਦੀ ਪੰਜਾਬ ਪੱਧਰੀ ਮੈਰਿਟ ਸੂਚੀ ਵਿੱਚ ਉੱਚ ਸਥਾਨ ਪ੍ਰਾਪਤ ਕਰਕੇ ਇਲਾਕੇ ਗੁਰੂਹਰਸਹਾਏ ਦ‍ਾ ਨਾਂ ਪੂਰੇ ਪੰਜਾਬ ਵਿੱਚ ਚਮਕਾਣ ਵਾਲੀ ਸਰਕਾਰੀ ਹਾਈ ਸਕੂਲ ਸ਼ਰੀਂਹ ਵਾਲਾ ਬਰਾੜ ਦੀ ਵਿਦਿਆਰਥਣ ਰੋਸ਼ਨੀ ਨੂੰ ਰੋਟਰੀ ਕਲੱਬ ਗੁਰੂਹਰਸਹਾਏ ਦੇ ਆਗੂਆਂ ਵੱਲੋਂ ਘਰ ਜਾ ਕੇ ਸਨਮਾਨਿਤ ਕੀਤਾ ਗਿਆ ਅਤੇ ਭਵਿੱਖ ਵਿੱਚ ਕ‍ਾਮਯਾਬ ਹੋਣ ਲਈ ਰੋਟਰੀ ਕਲੱਬ ਗੁਰੂਹਰਸਹਾਏ ਦੇ ਆਗੂਆਂ ਵੱਲੋਂ ਯੋਗ ਅਗਵਾਈ ਵੀ ਦਿੱਤੀ ਗਈ।

ਇਹ ਵੀ ਪੜ੍ਹੋ : Live ! ਮਈ ਮਹੀਨੇ ਦੇ ਪਵਿੱਤਰ ‘ਸਤਿਸੰਗ ਭੰਡਾਰੇ’ ਦਾ ਸਿੱਧਾ ਪ੍ਰਸਾਰਣ, ਭਾਰੀ ਗਿਣਤੀ ‘ਚ ਪਹੁੰਚ ਰਹ…

ਇਸ ਮੌਕੇ ਹੋਰ ਜਾਣਕਾਰੀ ਦਿੰਦਿਆਂ ਹੋਇਆਂ ਰੋਟਰੀ ਕਲੱਬ ਗੁਰੂਹਰਸਹਾਏ ਦੇ ਪ੍ਰਧਾਨ ਹਰਜਿੰਦਰ ਹਾਡਾਂ, ਜਨਰਲ ਸਕੱਤਰ ਸੰਦੀਪ ਕੰਬੋਜ ਅਤੇ ਉਪ ਪ੍ਰਧਾਨ ਬਲਦੇਵ ਥਿੰਦ ਨੇ ਕਿਹਾ ਕਿ ਸਰਕਾਰੀ ਹਾਈ ਸਕੂਲ ਸ਼ਰੀਂਹ ਵਾਲਾ ਬਰਾੜ ਦੀ ਮੁੱਖ ਅਧਿਆਪਕਾ ਰਿੰਕਲ ਮੁੰਜਾਲ ,ਸਮੂਹ ਸਟਾਫ ਅਤੇ ਵਿਦਿਆਰਥਣ ਦੀ ਸਖ਼ਤ ਮਿਹਨਤ ਸਦਕਾ ਹੀ ਇਸ ਵਿਦਿਆਰਥਣ ਦਾ ਨਾਮ ਪੰਜਾਬ ਪੱਧਰੀ ਮੈਰਿਟ ਸੂਚੀ ਵਿੱਚ ਆਇਆ ਹੈ। ਮੈਰਿਟ ਵਿੱਚ ਆਈ ਵਿਦਿਆਰਥਣ ਨੂੰ ਸਨਮਾਨਿਤ ਕਰਨ ਮੌਕੇ ਮਾਪਿਆਂ ਨੂੰ ਵੀ ਮੁਬਾਰਕਾਂ ਦਿੱਤੀਆਂ ਗਈਆਂ।ਇਸ ਮੋਕੇ ਹਰਜਿੰਦਰ ਹਾਡਾਂ, ਸੰਦੀਪ ਕੰਬੋਜ, ਕੇਵਲ ਕ੍ਰਿਸ਼ਨ ਸੇਠੀ, ਸੰਦੀਪ ਸ਼ਰਮਾ,ਗੁਰਮੀਤ ਸਿੰਘ ਗੁਰੂਹਰਸਹਾਏ, ਵਿਦਿਆਰਥਣ ਰੌਸ਼ਨੀ ਦੇ ਪਿਤਾ ਰਾਮ ਚੰਦਰ, ਸਥਾਨਿਕ ਨਗਰ ਨਿਵਾਸੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।