Loss - Sach Kahoon Punjabi
ਮੋਬਾਈਲ ਦੀ ਬੈਟਰੀ ਫੱਟਣ ਕਾਰਨ ਲੱਗੀ ਅੱਗ
ਪ੍ਰਵਾਸੀ ਮਜ਼ਦੂਰ 80 ਫੀਸਦੀ ਝੁਲਸਿਆ
ਭਦੌੜ, (ਗੁਰਬਿੰਦਰ ਸਿੰਘ) ਭਦੌੜ ਵਿਖੇ ਬਰਨਾਲਾ ਬਾਜਾਖਾਨਾ ਮੁੱਖ ਰੋਡ ਉੱਪਰ ਤਿਨਕੋਣੀ ‘ਤੇ ਸਥਿੱਤ ਇੱਕ ਚੁਬਾਰੇ ‘ਚ ਕਿਰਾਏ ‘ਤੇ ਰਹਿ ਰਹੇ ਪ੍ਰਵਾਸੀ ਮਜ਼ਦੂਰ ਦੇ ਮੋਬਾਈਲ ਦੀ ਬੈਟਰੀ ਫਟਣ ਕਾਰਨ ਅੱਗ ਲੱਗ ਕੇ ਝੁਲਸ ਜਾਣ ਦਾ ਸਮਾਚਾਰ ਹੈ ਇਸ ਸਬੰਧੀ ਏਐੱਸਆਈ ਦਰਸ਼ਨ ਸਿੰਘ ਨੇ ਦੱਸਿਆ ਕਿ ਅਰਵਿੰਦਰ ਸਿੰਘ ਪੁੱਤਰ ਛੋਟੇ ਲਾਲ ਉਮਰ 48 ਸਾਲ ਪਿਛਲੇ ਲੰਬੇ ਸਮੇਂ ਤੋਂ ਭਦੌੜ ਵਿਖੇ ਤਿੰਨ ਕੋਨੀ ਤੇ ਇੱਕ ਚੁਬਾਰੇ ਵਿੱਚ ਕਿਰਾਏ ‘ਤੇ ਰਹਿ ਰਿਹਾ ਸੀ ਅਤੇ ਗੋਬਿੰਦ ਪਾਮ ਫੈਕਟਰੀ ਬਰਨਾਲਾ ਰੋਡ ਭਦੌੜ ਵਿਖੇ ਮਜ਼ਦੂਰੀ ਕਰਦਾ ਸੀ
ਸ਼ਨੀਵਾਰ ਦੀ ਸ਼ਾਮ ਨੂੰ ਅਚਾਨਕ ਅਰਵਿੰਦਰ ਸਿੰਘ ਦੇ ਸੈਮਸੰਗ ਕੰਪਨੀ ਦੇ ਮੋਬਾਈਲ ਦੀ ਬੈਟਰੀ ਫੁੱਲ ਕੇ ਅੱਗ ਲੱਗ ਗਈ
ਜਿਸ ਨਾਲ ਉਸ ਦੇ ਸਾਮਾਨ ਸਮੇਤ ਅਰਵਿੰਦਰ ਸਿੰਘ ਦਾ ਸਰੀਰ 80% ਝੁਲਸਿਆ ਗਿਆ
ਜਿਸ ਦਾ ਪਤਾ ਲੱਗਣ ‘ਤੇ ਆਸ ਪਾਸ ਦੇ ਲੋਕਾਂ ਨੇ ਉਸ ਨੂੰ ਜਲਦੀ ਨਾਲ ਬਰਨਾਲਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ
ਜਿੱਥੋਂ ਉਸ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਰੈਫ਼ਰ ਕਰ ਦਿੱਤਾ
ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਉਸ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਪੀਜੀਆਈ ਚੰਡੀਗੜ ਭੇਜ ਦਿੱਤਾ ਗਿਆ ਜਿੱਥੇ ਹੁਣ ਉਸ ਦਾ ਇਲਾਜ ਚੱਲ ਰਿਹਾ ਹੈ ਉਨ੍ਹਾਂ ਅੱਗੇ ਦੱਸਿਆ ਕਿ ਅਰਵਿੰਦਰ ਸਿੰਘ ਉੱਤਰ ਪ੍ਰਦੇਸ਼ ਦੇ ਅਲੀਗੰਜ ਲਖਨਊ ਤੋਂ ਆ ਕੇ ਭਦੌੜ ਵਿਖੇ ਆਪਣੀ ਰੋਜ਼ੀ ਰੋਟੀ ਦੀ ਖ਼ਾਤਰ ਰਹਿ ਰਿਹਾ ਸੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬੁਢਲਾਡਾ ਪੀਐੱਨਬੀ ਰੋਡ ਕੱਪੜੇ ਵਾਲੀਆਂ ਦੁਕਾਨਾਂ ਨੂੰ ਅੱਗ ਲੱਗਣ ਨਾਲ ਲੱਖਾਂ ਦਾ ਨੁਕਸਾਨ
ਬੁਢਲਾਡਾ ਪੀਐੱਨਬੀ ਰੋਡ ਕੱਪੜੇ ਵਾਲੀਆਂ ਦੁਕਾਨਾਂ ਨੂੰ ਅੱਗ ਲੱਗਣ ਨਾਲ ਲੱਖਾਂ ਦਾ ਨੁਕਸਾਨ
ਬੁਢਲਾਡਾ (ਸੰਜੀਵ ਤਾਇਲ ) ਪੀਐੱਨਬੀ ਰੋਡ ਤੇ ਸਥਿਤ ਕੱਪੜੇ ਵਾਲੀਆਂ ਦੁਕਾਨਾਂ ਨੂੰ ਅੱਗ ਲੱਗਣ ਨਾਲ ਲੱਖਾਂ ਦਾ ਨੁਕਸਾਨ ਦੋ ਘੰਟੇ ਦੀ ਜੱਦੋ ਜਹਿਦ ਤੋਂ ਬਾਅਦ ਫਾਇਰ ਬਰਗੇਡ ਨਾਲ ਅੱਗ ਤੇ ਪਾਇਆ ਕਾਬੂ ਇਸ ਮੌਕੇ ਤੇ ਬੁਢਲਾਡਾ  ਡੀਐਸਪੀ ਐਸਡੀਐਮ ਅਤੇ ਦੋਵੇਂ ਥਾਣਿਆਂ ਦੀ ਪੁਲਿਸ ਪਹੁੰਚੀ ਫਾਇਰ ਬਰਗੇਡ ਲੇਟ ਪਹੁੰਚੇ ਨਾਲ ਲੋਕਾਂ  ਚ ਭਾਰੀ ਰੋਸ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਾਬਕਾ ਪ੍ਰਧਾਨ ਮੰਤਰੀ ਸਵ. ਅਟਲ ਬਿਹਾਰੀ ਵਾਜਪਾਈ ਦੀ 25 ਫੁੱਟ ਉੱਚੀ ਮੂਰਤੀ ਦਾ ਉਦਘਾਟਨ ਕੀਤਾ
ਲਖਨਊ : ਹਿੰਸਕ ਘਟਨਾਵਾਂ ਸਬੰਧੀ ਬੋਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ
ਏਜੰਸੀ/ਲਖਨਊ । ਬੁੱਧਵਾਰ ਨੂੰ ਲਖਨਊ ਦੇ ਲੋਕ ਭਵਨ ‘ਚ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ 25 ਫੁੱਟ ਉੱਚੀ ਮੂਰਤੀ ਦਾ ਉਦਘਾਟਨ ਕੀਤਾ ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੋਗੀ ਸਰਕਾਰ ਦੀ ਵੀ ਸ਼ਲਾਘਾ ਕੀਤੀ ਲਖਨਊ ‘ਚ ਪ੍ਰਧਾਨ ਮੰਤਰੀ ਮੋਦੀ ਨੇ ਧਾਰਾ 370, ਰਾਮ ਜਨਮ ਭੂਮੀ ਫੈਸਲੇ ਤੇ ਨਾਗਰਿਕਤਾ ਸੋਧ ਐਕਟ ‘ਤੇ ਵੀ ਗੱਲ ਕੀਤੀ।  ਯੂਪੀ ‘ਚ ਹੋਈ ਹਿੰਸਾ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਨਾਗਰਿਕਾਂ ਨੂੰ ਅਧਿਕਾਰ ਦੇ ਨਾਲ-ਨਾਲ ਆਪਣੇ ਫਰਜ਼ਾਂ ਨੂੰ ਵੀ ਨਿਭਾਉਣਾ ਚਾਹੀਦਾ ਹੈ ।
ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਤੋਂ ਬਚਣਾ ਚਾਹੀਦਾ ਹੈ ਅਟਲ ਬਿਹਾਰੀ ਵਾਜਪਾਈ ਦੀ ਇਹ ਮੂਰਤੀ ਕਾਂਸੀ ਦੀ ਬਣੀ ਹੈ ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸੰਬੋਧਨ ‘ਚ ਅਟਲ ਬਿਹਾਰੀ ਵਾਜਪਾਈ ਨੂੰ ਯਾਦ ਕੀਤਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਰਾਸਤ ‘ਚ ਮਿਲੀ ਕਈ ਸਮੱਸਿਆਵਾਂ ਦਾ ਸਰਲਤਾ ਨਾਲ ਹੱਲ ਕਰਕੇ ਨਿਊ ਇੰਡੀਆ ਨਵੇਂ ਦਹਾਕੇ ‘ਚ ਚੁਣੌਤੀਆਂ ਨੂੰ ਚੁਣੌਤੀ ਦੇਣ ਲਈ ਤਿਆਰ ਹੈ ਮੋਦੀ ਨੇ ਕਿਹਾ ਕਿ ਨਵੇਂ ਸਾਲ ‘ਚ ਜੋ ਚੁਣੌਤੀਆਂ ਬਾਕੀ ਹਨ, ਉਨ੍ਹਾਂ ਦੇ ਹੱਲ ਲਈ ਹਰ ਭਾਰਤਵਾਸੀ ਆਪਣੀ ਪੂਰੀ ਤਾਕਤ ਨਾਲ ਕੰਮ ਕਰ ਰਿਹਾ ਹੈ ਚੁਣੌਤੀਆਂ ਨੂੰ ਚੁਣੌਤੀ ਦੇਣ ਦਾ ਕੋਈ ਮੌਕਾ ਉਨ੍ਹਾਂ ਦੀ ਸਰਕਾਰ ਨੇ ਛੱਡਿਆ ਨਹੀਂ ਹੈ।
ਮੋਦੀ ਨੇ ਅਟਲ ਭੂ-ਜਲ ਯੋਜਨਾ ਦੀ ਸ਼ੁਰੂਆਤ ਕੀਤੀ
ਨਵੀਂ ਦਿੱਲੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੱਤ ਸੂਬਿਆਂ ਦੇ 8350 ਤੋਂ ਵੱਧ ਗ੍ਰਾਮ ਪੰਚਾਇਤਾਂ ਦੇ ਭੂ-ਜਲ ਨੂੰ ਦਰੁਸਤ ਕਰਨ ਵਾਲੀ ਅਟਲ ਭੂ-ਜਲ ਯੋਜਨਾ ਦੀ ਅੱਜ ਸ਼ੁਰੂਆਤ ਕੀਤੀ ਮੋਦੀ ਨੇ ਰਾਜਧਾਨੀ ਦੇ ਵਿਗਿਆਨ ਭਵਨ ‘ਚ ਹੋਏ ਪ੍ਰੋਗਰਾਮ ਦੌਰਾਨ ਇਸ ਯੋਜਨਾ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਅਟਲ ਭੂਜਲ ਯੋਜਨਾ ਨਾਲ ਮਹਾਂਰਾਸ਼ਟਰ, ਕਰਨਾਟਕ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਹਰਿਆਣਾ, ਰਾਜਸਥਾਨ ਤੇ ਗੁਜਰਾਤ ਦੇ ਭੂ-ਜਲ ਦਾ ਲਾਭ ਉਠਾਉਣ ‘ਚ ਬਹੁਤ ਮੱਦਦ ਮਿਲੇਗੀ ਇਨ੍ਹਾਂ ਸੱਤ ਸੂਬਿਆਂ ਦੇ 78 ਜ਼ਿਲ੍ਹਿਆਂ ‘ਚ 8,350 ਤੋਂ ਵੱਧ ਗ੍ਰਾਮ ਪੰਚਾਇਤਾਂ ‘ਚ ਭੂ-ਜਲ ਦੀ ਸਥਿਤੀ ‘ਚ ਸੁਧਾਰ ਹੋਵੇਗਾ ਮੋਦੀ ਨੇ ਕਿਹਾ ਕਿ ਪੰਚਾਇਤਾਂ ‘ਚ ਭੂ-ਜਲ ਦੀ ਸਥਿਤੀ ਬਹੁਤ ਹੀ ਚਿੰਤਾਜਨਕ ਹੈ ਇਸ ਦਾ ਬਹੁਤ ਵੱਡਾ ਖਮਿਆਜਾ।
ਉੱਥੋਂ ਦੇ ਲੋਕਾਂ ਨੂੰ ਉਠਾਉਣਾ ਪੈਂਦਾ ਹੈ ਲੋਕਾਂ ਨੂੰ ਇਨ੍ਹਾਂ ਮੁਸ਼ਕਲਾਂ ਤੋਂ ਮੁਕਤੀ ਮਿਲੇ, ਜਲ ਪੱਧਰ ‘ਚ ਸੁਧਾਰ ਹੋਵੇ ਇਸ ਦੇ ਲਈ ਸਾਨੂੰ ਜਾਗਰੂਕਤਾ ਮੁਹਿੰਮ ਚਲਾਉਣ ਹੋਵੇਗੀ ਉਨ੍ਹਾਂ ਕਿਹਾ ਕਿ ਇਸ ਨਾਲ ਵਾਜਪਾਈ ਜੀ ਦਾ ਸੁਫ਼ਨਾ ਪੂਰਾ ਹੋਇਆ ਪਾਣੀ ਦਾ ਵਿਸ਼ਾ ਅਟਲ ਜੀ ਦੇ ਦਿਲ ਦੇ ਕਾਫ਼ੀ ਕਰੀਬ ਸੀ ਪਾਣੀ ਦਾ ਸੰਕਟ ਸਭ ਲਈ ਚਿੰਤਾ ਦਾ ਵਿਸ਼ਾ ਵਾਜਪਾਈ ਜੀ ਨੇ ਸ਼ੁਰੂ ਕੀਤਾ ਸੀ ਪਾਣੀ ਬਚਾਉਣ ਦਾ ਕੰਮ ਪ੍ਰੋਗਰਾਮ ‘ਚ ਪ੍ਰਧਾਨ ਮੰੰਤਰੀ ਨੇ ਦੱਸਿਆ ਕਿ ਅਟਲ ਜੀ ਦੀ ਅਗਵਾਈ ‘ਚ ਸ਼ਾਂਤਾ ਕੁਮਾਰ ਨੇ ਪਾਣੀ ਸਬੰਧੀ ਵੱਡੀ ਯੋਜਨਾ ਚਲਾਈ, ਪਰ ਜਦੋਂ ਅਟਲ ਜੀ ਦੀ ਸਰਕਾਰ ਚਲੀ ਗਈ ਤਾਂ ਪਾਣੀ ਦੀ ਯੋਜਨਾ ਹੀ ਵਹਿ ਗਈ ਸਾਡੀ ਸਰਕਾਰ ਨੇ ਪਿਛਲੇ ਕਾਰਜਕਾਲ ‘ਚ ਇਸ ‘ਤੇ ਕੰਮ ਕੀਤਾ ਅਟਲ ਭੂ-ਜਲ ਯੋਜਨਾ ਤਹਿਤ 2024 ਤੱਕ ਹਰ ਘਰ ‘ਚ ਪੀਣ ਦਾ ਪਾਣੀ ਪਹੁੰਚਾਇਆ ਜਾਵੇਗਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸ਼੍ਰੀਲੰਕਾ ਦੀਂ 219 ਦੌੜਾਂ ਦੀ ਸ਼ਾਨਦਾਰ ਜਿੱਤ
ਕੋਲੰਬੋ, 24 ਅਕਤੂਬਰ
ਸ਼੍ਰੀਲੰਕਾਈ ਕ੍ਰਿਕਟ ਟੀਮ ਦੇ ਉੱਪਰਲੇ ਕ੍ਰਮ ਦੇ ਬੱਲੇਬਾਜ਼ਾਂ ਨੇ ਆਪਣੇ ਜ਼ਬਰਦਸਤ ਪ੍ਰਦਰਸ਼ਨ ਤੋਂ ਬਾਅਦ ਗੇਂਦਬਾਜ਼ਾਂ ਦੇ ਦਮ ‘ਤੇ ਆਈਸੀਸੀ ਇੱਕ ਰੋਜ਼ਾ ਰੈਂਕਿੰਗ ਦੀ ਨੰਬਰ ਇੱਕ ਟੀਮ ਇੰਗਲੈਂਡ ਨੂੰ ਪੰਜਵੇਂ ਅਤੇ ਆਖ਼ਰੀ ਇੱਕ ਰੋਜ਼ਾ ‘ਚ ਡੀਐਲ  ਨਿਯਮ ਮੁਤਾਬਕ 219 ਦੌੜਾਂ ਨਾਲ ਹਰਾ ਦਿੱਤਾ ਜੋ ਇੱਕ ਰੋਜ਼ਾ ‘ਚ ਦੌੜਾਂ ਦੇ ਫ਼ਰਕ ਨਾਲ ਇਹ ਇੰਗਲੈਂਡ ਦੀ ਸਭ ਤੋਂ ਵੱਡੀ ਹਾਰ ਹੈ
ਸ਼੍ਰੀਲੰਕਾ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਤ 50 ਓਵਰਾਂ’ਚ 6 ਵਿਕਟਾਂ ‘ਤੇ 366 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕੀਤਾ ਪਰ ਮੀਂਹ ਕਾਰਨ ਡਕਵਰਥ ਲੁਈਸ ਨਿਯਮ ਤਹਿਤ ਇੰਗਲੈਂਡ ਨੂੰ 26.1 ਓਵਰਾਂ ‘ਚ 352 ਦੌੜਾਂ ਦਾ ਟੀਚਾ ਮਿਲਿਆ ਜਿਸ ਦੇ ਜਵਾਬ ‘ਚ ਮਹਿਮਾਨ ਟੀਮ 9 ਵਿਕਟਾਂ ਗੁਆ ਕੇ 132 ਦੌੜਾਂ ਹੀ ਬਣਾ ਸਕੀ
ਇੰਗਲੈਂਡ ਆਖ਼ਰੀ ਮੈਚ ‘ਚ 3-0 ਦੀ ਅਜੇਤੂ ਲੀਡ ਨਾਲ ਖੇਡਣ ਨਿੱਤਰਿਆ ਸੀ ਅਤੇ ਉਸਨੇ ਮੈਚ ‘ਚ ਗੇਂਦਬਾਜ਼ੀ ਵਿਭਾਗ ‘ਚ ਤਿੰਨ ਫੇਰ ਬਦਲ ਕੀਤੇ ਜਦੋਂਕਿ ਨਿਯਮਤ ਕਪਤਾਨ ਇਆਨ ਮੋਰਗਨ ਨੂੰ ਆਰਾਮ ਦੇ ਕੇ ਜੋਸ ਬਟਲਰ ਨੂੰ ਕਪਤਾਨੀ ਸੌਂਪੀ ਗਈ ਸੀ ਇੰਗਲੈਂਡ ਦੀ ਖ਼ਰਾਬ ਗੇਂਦਬਾਜ਼ੀ ਨਾਲ ਸ਼੍ਰੀਲੰਕਾ ਦੇ ਚਾਰ ਸ਼ੁਰੂਆਤੀ ਬੱਲੇਬਾਜ਼ਾਂ ਓਪਨਰ ਨਿਰੋਸ਼ਨ ਡਿਕਵੇਲਾ ਨੇ 95, ਸਦੀਰਾ ਸਮਰਵਿਕਰਮਾ ਨੇ 54, ਕਪਤਾਨ ਦਿਨੇਸ਼ ਚਾਂਡੀਮਲ ਨੇ 80 ਅਤੇ ਕੁਸ਼ਲ ਮੇਂਡਿਸ ਨੇ 56 ਦੌੜਾਂ ਦੀਆਂ ਅਰਧ ਸੈਂਕੜੇ ਵਾਲੀਆਂ ਪਾਰੀਆਂ ਖੇਡ ਕੇ ਸਕੋਰ 300 ਦੇ ਪਾਰ ਪਹੁੰਚਾ ਦਿੱਤਾ
ਇਸ ਤੋਂ ਬਾਅਦ ਸ਼੍ਰੀਲੰਕਾਈ ਗੇਂਦਬਾਜ਼ਾਂ ਨੇ ਵੀ ਬਿਹਤਰੀਨ ਪ੍ਰਦਰਸ਼ਨ ਕੀਤਾ ਅਤੇ ਮੱਧਕ੍ਰਮ ਦੇ ਬੇਨ ਸਟੋਕਸ ਹੀ 67 ਦੌੜਾਂ ਦੀ ਪਾਰੀ ਖੇਡ ਸਕੇ ਜਦੋਂਕਿ ਛੇ ਇੰਗਲਿਸ਼ ਬੱਲੇਬਾਜ਼ ਦਹਾਈ ਦੇ ਅੰਕੜੇ ਤੱਕ ਵੀ ਨਹੀਂ ਪਹੁੰਚ ਸਕੇ ਤੇਜ਼ ਗੇਂਦਬਾਜ਼ ਦੁਸ਼ਮੰਤ ਚਮੀਰਾ ਨੂੰ 20 ਦੌੜਾਂ ‘ਤੇ ਤਿੰਨ ਵਿਕਟਾਂ ਅਤੇ ਅਕੀਲਾ ਧਨੰਜੇ ਨੂੰ 19 ਦੌੜਾਂ ‘ਤੇ ਇੰਗਲੈਂਡ ਦੀਆਂ ਚਾਰ ਵਿਕਟਾਂ ਲਈਆਂ ਨਿਰੋਸ਼ਨ ਨੂੰ ਉਸਦੀ ਪਾਰੀ ਲਈ ਮੈਨ ਆਫ਼ ਦਾ ਮੈਚ ਚੁਣਿਆ ਗਿਆ
ਇੰਗਲੈਂਡ ਅਤੇ ਸ਼੍ਰੀਲੰਕਾ ਟੀਮਾਂ ਸ਼ਨਿੱਚਰਵਾਰ ਨੂੰ ਇੱਕੋ ਇੱਕ ਟੀ 20 ਮੈਚ ਖੇਡਣਗੀਆਂ ਜਦੋਂਕਿ 6 ਨਵੰਬਰ ਤੋਂ ਗਾਲੇ ‘ਚ ਤਿੰਨ ਟੈਸਟਾਂ ਦੀ ਲੜੀ ਸ਼ੁਰੂ ਹੋਵੇਗੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਝੋਨੇ ਦੀਆਂ ਫਸਲਾਂ ਤੇ ਸਬਜ਼ੀਆਂ ਦਾ ਹੋਇਆ ਭਾਰੀ ਨੁਕਸਾਨ
ਵਿਧਾਇਕ ਚੰਦੂਮਾਜਰਾ ਤੇ ਮਦਨ ਲਾਲ ਜਲਾਲਪੁਰ ਨੇ ਲਿਆ ਫ਼ਸਲਾਂ ਦਾ ਜਾਇਜ਼ਾ
ਪਟਿਆਲਾ/ਸਨੌਰ, (ਖੁਸ਼ਵੀਰ ਸਿੰਘ ਤੂਰ/ਰਾਮ ਸਰੂਪ ਪੰਜੋਲਾ)। ਪਟਿਆਲਾ ਜ਼ਿਲ੍ਹੇ ਦੇ ਹਲਕਾ ਸਨੌਰ ਵਿੱਚ ਅੱਧੀ ਰਾਤ ਤੋਂ ਬਾਅਦ ਹੋਈ ਭਾਰੀ ਗੜੇਮਾਰੀ ਨੇ ਕਿਸਾਨਾਂ ਦੀਆਂ ਫਸਲਾਂ ਦਾ ਭਾਰੀ ਨੁਕਸਾਨ ਕਰ ਦਿੱਤਾ ਹੈ। ਇਸ ਗੜੇਮਾਰੀ ਵਿੱਚ ਜ਼ਿਆਦਾਤਾਰ ਕਿਸਾਨਾਂ ਦੀਆਂ ਝੋਨੇ ਦੀਆਂ ਫਸਲਾਂ ਸਮੇਤ ਸਬਜ਼ੀਆਂ ਦੀਆਂ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ।
ਜਾਣਕਾਰੀ ਅਨੁਸਾਰ ਸਨੌਰ ਦੇ ਪਿੰਡ ਬੋਸਰਕਲਾਂ, ਲਲੀਨਾ, ਭਾਂਖਰ, ਦਦਹੇੜੀਆ, ਜੋਗੀਪੁਰ ਤੇ ਘਨੌਰ ਦੇ ਪਿੰਡ ਤਖਤੂਮਾਜਰਾ, ਪਬਰਾ, ਪਬਰੀ, ਆਕੜ, ਆਕੜੀ, ਅਬਦਲਪੁਰ, ਗੋਪਾਲਪੁਰ, ਖਾਨਪੁਰ ਖੁਰਦ, ਬਡੋਲੀ ਗੁਜਰਾਂ, ਮੰਡਵਾਲ, ਜੈ ਨਗਰ, ਭੇਡਵਾਲ, ਭੇਡਵਾਲ ਝੂੰਗੀਆਂ, ਹਰਪਾਲਪੁਰ, ਮੰਡੋਲੀ, ਅਜਰੋਰ, ਪੰਡਤਾਂ ਖੇੜੀ, ਚਪੜ, ਸੀਲ ਸਮੇਤ ਕਈ ਪਿੰਡਾਂ ਵਿੱਚ ਫ਼ਸਲਾਂ ਦਾ ਭਾਰੀ ਨੁਕਸਾਨ ਹੋਇਆ।
ਇਸ ਗੜੇਮਾਰੀ ਨਾਲ ਪ੍ਰਭਾਵਿਤ ਇਲਾਕਿਆਂ ਵਿਚ ਹਲਕਾ ਸਨੌਰ ਤੇ ਘਨੌਰ ਦਾ ਕਾਫੀ ਵੱਡਾ ਇਲਾਕਾ ਸ਼ਾਮਲ ਹੈ। ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਵੱਲੋਂ ਡੀ.ਸੀ ਕੁਮਾਰ ਅਮਿਤ, ਐਸ.ਡੀ.ਐਮ ਰਾਜਪੁਰਾ ਸ਼ਿਵ ਕੁਮਾਰ ਅਤੇ ਤਹਿਸੀਲਦਾਰ ਰਾਜਪੁਰਾ ਸਿਮਰਨਜੀਤ ਸਿੰਘ ਨੂੰ ਨਾਲ ਲੈ ਕੇ ਗੜੇਮਾਰੀ ਤੋਂ ਪ੍ਰਭਾਵਿਤ ਇਲਾਕੇ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਸੰਬੋਧਨ ਕਰਦਿਆਂ ਵਿਧਾਇਕ ਜਲਾਲਪੁਰ ਨੇ ਕਿਹਾ ਕਿ ਬੀਤੀ ਰਾਤ ਹੋਈ ਭਾਰੀ ਗੜੇਮਾਰੀ ਕਾਰਨ ਉਨ੍ਹਾਂ ਦੇ ਹਲਕੇ ਦੇ ਦੋ ਦਰਜਨ ਤੋਂ ਵੱਧ ਪਿੰਡਾਂ ਦੇ ਕਿਸਾਨਾਂ ਦੀ ਝੋਨੇ ਦੀ ਫਸਲ 100 ਫੀਸਦੀ ਨੁਕਸਾਨੀ ਗਈ ਹੈ।
ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੂੰ ਜਿਉਂ ਹੀ ਸਵੇਰੇ ਗੜੇਮਾਰੀ ਬਾਰੇ ਸੂਚਨਾ ਮਿਲੀ ਤਾਂ ਉਹ ਸੂਰਜ ਚੜ੍ਹਦੇ ਹੀ ਗੜੇਮਾਰ ਪ੍ਰਭਾਵਿਤ ਇਲਾਕਿਆਂ ‘ਚ ਪਹੁੰਚ ਗਏ, ਜਿੱਥੇ ਉਨ੍ਹਾਂ ਨੇ ਮੌਕੇ ‘ਤੇ ਸਬੰਧਤ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਕਿਸਾਨਾਂ ਨੂੰ ਜਲਦੀ ਤੋਂ ਜਲਦੀ ਗਿਰਦਾਵਰੀ ਕਰਕੇ ਮੁਆਵਜ਼ਾ ਦੇਣ ਦੀ ਮੰਗ ਕੀਤੀ। ਵਿਧਾਇਕ ਚੰਦੂਮਾਜਰਾ ਤੋਂ ਪ੍ਰਭਾਵਿਤ ਹੋ ਕੇ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਕਈ ਅਧਿਕਾਰੀਆਂ ਨੇ ਵੀ ਬਾਅਦ ਵਿਚ ਜਾ ਕੇ ਗੜੇਮਾਰੀ ਨਾਲ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ।
ਵਿਧਾਇਕ ਚੰਦੂਮਾਜਰਾ ਨੇ ਕਿਹਾ ਕਿ ਕਿਸਾਨਾਂ ਨੂੰ ਕਣਕ ਦੀ ਬਿਜਾਈ ਤੋਂ ਪਹਿਲਾਂ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ ਕਿਉਂਕਿ ਪਿਛਲੇ ਸਾਲ ਗੜੇਮਾਰੀ ਨਾਲ ਜਿਹੜੀ ਕਣਕ ਦੀ ਫਸਲ ਦਾ ਨੁਕਸਾਨ ਹੋਇਆ ਸੀ, ਉਸ ਦਾ ਮੁਆਵਜ਼ਾ ਕਿਸਾਨਾਂ ਨੂੰ ਸਵਾ ਸਾਲ ਬਾਅਦ ਜਾ ਕੇ ਮਿਲਿਆ ਸੀ ਕਿਉਂਕਿ ਇਸ ਵਾਰ ਨੁਕਸਾਨ ਉਸ ਤੋਂ ਕਿਤੇ ਜ਼ਿਆਦਾ ਹੋਇਆ ਹੈ, ਲਿਹਾਜਾ ਕਿਸਾਨਾਂ ਦੀ ਇਹ ਫਸਲ ਤਾਂ ਖਰਾਬ ਹੋ ਗਈ, ਅਗਲੀ ਫਸਲ ਦੀ ਸਮੇਂ ਸਿਰ ਬਿਜਾਈ ਕਰ ਲੈਣ, ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਤੁਰੰਤ ਇਸ ‘ਤੇ ਐਕਸ਼ਨ ਲੈਂਦੇ ਹੋਏ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ।
ਇਸ ਮੌਕੇ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਕਿਹਾ ਕਿ ਉਨ੍ਹਾਂ ਮਾਲ ਵਿਭਾਗ ਦੇ ਪਟਵਾਰੀਆਂ ਦੀ ਡਿਉੂਟੀ ਲਗਾ ਦਿੱਤੀ ਹੈ ਜੋ ਕਿਸਾਨਾਂ ਦੇ ਹੋਏ ਨੁਕਸਾਨ ਦੀ ਰਿਪੋਰਟ ਬਣਾ ਕੇ ਪੰਜਾਬ ਸਰਕਾਰ ਨੂੰ ਭੇਜੀ ਜਾਵੇਗੀ ਤੇ ਕਿਸਾਨਾਂ ਦੇ ਹੋਏ ਨੁਕਸਾਨ ਦੀ ਭਰਪਾਈ ਕੀਤੀ ਜਾਵੇਗੀ।
ਹਾਰ ਦੇ ਬਾਵਜ਼ੂਦ ਵਿਰਾਟ ਦੇ ਨਾਂਅ ਦਰਜ ਹੋਏ ਰਿਕਾਰਡ
ਇੰਗਲੈਂਡ ਵਿਰੁੱਧ ਹਾਰ ਦੇ ਬਾਰਵਜ਼ੂਦ ਵਿਰਾਟ ਕੋਹਲੀ ਨੇ ਇੱਕ ਹੋਰ ਰਿਕਾਰਡ ਆਪਣੇ ਨਾਂਅ ਦਰਜ ਕਰ ਲਿਆ ਵਿਰਾਟ ਨੇ ਮੈਚ ਦੀ ਪਹਿਲੀ ਪਾਰੀ ‘ਚ 149 ਦੌੜਾਂ ਅਤੇ ਦੂਸਰੀ ਪਾਰੀ ‘ਚ 51 ਦੌੜਾਂ ਬਣਾਈਆਂ ਜਿਸ ਦੀ ਬਦੌਲਤ ਵਿਰਾਟ ਉਹਨਾਂ ਭਾਰਤੀ ਖਿਡਾਰੀਆਂ ਦੀ ਲਿਸਟ ‘ਚ ਸ਼ਾਮਲ ਹੋ ਗਏ ਹਨ ਜਦੋਂਕਿ ਟੀਮ ਦੇ ਕਿਸੇ ਇੱਕ ਹੀ ਖਿਡਾਰੀ ਨੇ ਮੈਚ ਦੀਆਂ ਦੋਵਾਂ ਪਾਰੀਆਂ ‘ਚ 50+ ਦਾ ਸਕੋਰ ਕੀਤਾ ਅਤੇ ਉਸਦੀ ਪੂਰੀ ਟੀਮ ਵਿੱਚੋਂ ਕੋਈ ਵੀ ਖਿਡਾਰੀ ਦੋਵਾਂ ਪਾਰੀਆਂ ‘ਚ ਹੀ 50 ਦੌੜਾਂ ਤੱਕ ਨਹੀਂ ਪਹੁੰਚ ਸਕਿਆ ਇਸ ਤੋਂ ਇਲਾਵਾ ਵਿਰਾਟ ਇੰਗਲੈਂਡ ‘ਚ ਇੱਕ ਟੈਸਟ ਮੈਚ ‘ਚ ਕਪਤਾਨ ਦੇ ਤੌਰ ‘ਤੇ ਜ਼ਿਆਦਾ ਦੌੜਾਂ ਬਣਾਉਣ ਦੇ ਮਾਮਲੇ ‘ਚ ਦੂਸਰੇ ਨੰਬਰ ‘ਤੇ ਪਹੁੰਚ ਗਏ ਹਨ। (Virat Kohli)
ਇੰਗਲੈਂਡ ‘ਚ ਕਪਤਾਨ ਦੇ ਤੌਰ ‘ਤੇ ਇੱਕ ਟੈਸਟ ‘ਚ ਦੌੜਾਂ | Virat Kohli
212 ਮੰਸੂਰ ਅਲੀ 64 ਅਤੇ 148 1967
200 ਵਿਰਾਟ ਕੋਹਲੀ 149 ਅਤੇ 51 2018
190 ਮੁੰ.ਅਜ਼ਹਰੂਦੀਨ 179 ਅਤੇ 11 1990
167 ਸੌਰਵ ਗਾਂਗੁਲੀ 68 ਅਤੇ 99
50+ ਦੋਵਾਂ ਪਾਰੀਆਂ ‘ਚ ਜਦੋਂ ਕੋਈ ਵੀ 50 ਤੱਕ ਨਾ ਪਹੁੰਚਿਆ | Virat Kohli
ਦਿਲੀਪ ਵੇਂਗਸਰਕਰ 61 ਅਤੇ 102 ਨਾਬਾਦ ਵਿਰੁੱਧ ਇੰਗਲੈਂਡ 1986
ਸਚਿਨ ਤੇਂਦੁਲਕਰ 116 ਅਤੇ 53 ਵਿਰੁਧ ਆਸਟਰੇਲੀਆ 1999
ਸਚਿਨ ਤੇਂਦੁਲਕਰ 76 ਅਤੇ 65 ਬਨਾਮ ਆਸਟਰੇਲੀਆ 2001
ਰਾਹੁਲ ਦ੍ਰਵਿੜ 81 ਅਤੇ 68 ਵਿਰੁੱਧ ਵੈਸਟਇੰਡੀਜ਼2006
ਐਮਐਸ ਧੋਨੀ 77 ਅਤੇ 74 ਵਿਰੁੱਧ ਇੰਗਲੈਂਡ 2011
ਵਿਰਾਟ ਕੋਹਲੀ 149 ਅਤੇ 51 ਵਿਰੁੱਧ ਇੰਗਲੈਂਡ 2018
ਮਾਨਸਾ ਤੋਂ ਇਲਾਵਾ ਰਾਮਪੁਰਾ, ਥਰਮਲ ਪਲਾਂਟ ਤੇ ਸਰਦੂਲਗੜ੍ਹ ਤੋਂ ਆਈਆਂ ਗੱਡੀਆਂ ਨੇ ਬੁਝਾਈ ਅੱਗ
ਸਦਮੇ ‘ਚ ਆਏ ਦੁਕਾਨਦਾਰ ਨੂੰ ਕਰਵਾਉਣਾ ਪਿਆ ਹਸਪਤਾਲ ‘ਚ ਦਾਖਲ
ਮਾਨਸਾ, (ਸੁਖਜੀਤ ਮਾਨ/ਸੱਚ ਕਹੂੰ ਨਿਊਜ਼) ਸ਼ੁੱਕਰਵਾਰ ਦੇਰ ਰਾਤ ਸਿਨੇਮਾ ਰੋਡ ‘ਤੇ ਸਥਿਤ ਪਟਿਆਲਾ ਹਾਊਸ ‘ਚ ਅਚਾਨਕ ਅੱਗ ਲੱਗਣ ਨਾਲ ਕਰੀਬ ਸਵਾ ਕਰੋੜ ਰੁਪਏ ਦਾ ਸਮਾਨ ਸੜ ਕੇ ਖਾਕ ਹੋ ਗਿਆ। ਇਸ ਅੱਗ ਨਾਲ ਹਾਊਸ ਦੀ ਇਮਾਰਤ ਨੂੰ ਵੀ ਨੁਕਸਾਨ ਪਹੁੰਚਿਆ ਹੈ। ਜਦੋਂ ਇਸ ਘਟਨਾ ਦੀ ਸੂਚਨਾ ਦੁਕਾਨ ਮਾਲਕ ਸਮੀਰ ਛਾਬੜਾ ਨੂੰ ਪਤਾ ਲੱਗੀ ਤਾਂ ਉਨ੍ਹਾਂ ਨੂੰ ਗਹਿਰਾ ਸਦਮਾ ਲੱਗਿਆ, ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ ਹੁਣ ਉਨ੍ਹਾਂ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ।
ਹਾਸਿਲ ਕੀਤੇ ਵੇਰਵਿਆਂ ਮੁਤਾਬਿਕ ਰਾਤ ਕਰੀਬ 9 ਵਜੇ ਰਾਹਗੀਰਾਂ ਨੇ ਉਨ੍ਹਾਂ ਨੂੰ ਸੂਚਨਾ ਦਿੱਤੀ ਕਿ ਪਟਿਆਲਾ ਲੈਸ ਹਾਊਸ ‘ਚੋਂ ਧੂੰਆਂ ਨਿੱਕਲ ਰਿਹਾ ਹੈ, ਜਦੋਂ ਫਾਇਰ ਬ੍ਰਿਗੇਡ ਬੁਲਾ ਕੇ ਦੁਕਾਨ ਖੋਲ੍ਹੀ ਗਈ ਤਾਂ ਅੱਗੇ ਨੇ ਸਾਰੇ ਸਮਾਨ ਨੂੰ ਆਪਣੀ ਲਪੇਟ ‘ਚ ਲੈ ਰੱਖਿਆ ਸੀ। ਇਸ ਦੁਕਾਨ ‘ਚ ਵਿਆਹ-ਸ਼ਾਦੀਆਂ ਦੇ ਸਮਾਨ ਤੋਂ ਇਲਾਵਾ ਗੋਟਾ, ਲੈਸ ਤੋਂ ਇਲਾਵਾ ਹੋਰ ਸਜ਼ਾਵਟੀ ਸਮਾਨ ਰੱਖਿਆ ਹੋਇਆ ਸੀ ਜੋ ਪੂਰੀ ਤਰ੍ਹਾਂ ਸੜ ਗਿਆ। ਅੱਗ ਐਨੀਂ ਜ਼ਿਆਦਾ ਭਿਆਨਕ ਸੀ ਕਿ ਮਾਨਸਾ ਤੋਂ ਇਲਾਵਾ ਰਾਮਪੁਰਾ, ਥਰਮਲ ਪਲਾਂਟ ਤੇ ਸਰਦੂਲਗੜ੍ਹ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਬੁਲਾਈਆਂ।
ਫਾਇਰ ਅਫਸਰ ਰਾਜ ਕੁਮਾਰ ਨੇ ਦੱਸਿਆ ਕਿ ਅੱਗ ‘ਤੇ ਬੜ੍ਹੀ ਮੁਸ਼ਕਿਲ ਨਾਲ ਕਾਬੂ ਪਾਇਆ ਗਿਆ, ਪਰ ਅੱਗ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ ਦੁਕਾਨ ਮਾਲਕ ਸਮੀਰ ਛਾਬੜਾ ਦੇ ਪਿਤਾ ਸੂਰਜ ਛਾਬੜਾ ਨੇ ਦੱਸਿਆ ਕਿ ਬਿਜਲੀ ਦੇ ਸ਼ਾਰਟ ਸਰਕਟ ਨਾਲ ਲੱਗੀ ਅੱਗ ਨਾਲ ਉਨ੍ਹਾਂ ਦਾ ਕਰੀਬ ਸਵਾ ਕਰੋੜ ਰੁਪਏ ਦਾ ਨੁਕਸਾਨ ਹੋ ਗਿਆ ਹੈ।
ਕੇਪਟਾਊਨ (ਏਜੰਸੀ)। ਆਪਣੇ ਕਪਤਾਨ ਸਟੀਵਨ ਸਮਿੱਥ (Sports News) ਦੇ ਬਾਲ ਟੈਂਪਰਿੰਗ ‘ਚ ਦੋਸ਼ੀ ਪਾਏ ਜਾਣ ਅਤੇ ਉਨ੍ਹਾਂ ‘ਤੇ ਇੱਕ ਟੈਸਟ ਦੀ ਪਾਬੰਦੀ ਲੱਗਣ ਦੇ ਅਸਟਰੇਲੀਆ ਦੇ ਜ਼ਖਮਾਂ ‘ਤੇ ਦੱਖਣੀ ਅਫਰੀਕਾ ਨੇ ਤੀਜੇ ਕ੍ਰਿਕਟ ਟੈਸਟ ਦੇ ਚੌਥੇ ਹੀ ਦਿਨ ਐਤਵਾਰ ਨੂੰ 322 ਦੌੜਾਂ ਦੀ ਕਰਾਰੀ ਹਾਰ ਦਾ ਨਮਕ ਛਿੜਕ ਦਿੱਤਾ। ਦੱਖਣੀ ਅਫਰੀਕਾ ਨੇ ਆਪਣੀ ਦੂਜੀ ਪਾਰੀ ‘ਚ 373 ਦੌੜਾਂ ਬਣਾਉਣ ਤੋਂ ਬਾਅਦ ਅਸਟਰੇਲੀਆ ਸਾਹਮਣੇ 430 ਦੌੜਾਂ ਦਾ ਟੀਚਾ ਰੱਖਿਆ ਪਰ ਅਸਟਰੇਲੀਆਈ ਟੀਮ 39.4 ਓਵਰਾਂ ‘ਚ ਸਿਰਫ 107 ਦੌੜਾਂ ‘ਤੇ ਢੇਰ ਹੋ ਗਈ। ਦੱਖਣੀ ਅਫਰੀਕਾ ਨੇ 322 ਦੌੜਾਂ ਦੀ ਵੱਡੀ ਜਿੱਤ ਨਾਲ ਅਸਟਰੇਲੀਆ ਖਿਲਾਫ ਚਾਰ ਮੈਚਾਂ ਦੀ ਸੀਰੀਜ਼ ‘ਚ 2-1 ਦਾ ਵਾਧਾ ਬਣਾ ਲਿਆ।
ਇਹ ਵੀ ਪੜ੍ਹੋ : ਰਮਾਡਾ ’ਤੇ ਘਿਰ ਸਕਦੇ ਨੇ ਚੰਨੀ, ਗੋਆ ’ਚ 8 ਏਕੜ ਜ਼ਮੀਨ, ਕਿਰਾਇਆ ਸਿਰਫ਼ 1 ਲੱਖ, ਹੁਣ ਵਿਜੀਲੈਂਸ ਕਰੇਗਾ ਮਾਮਲਾ ਦਰਜ਼
ਤੇਜ਼ ਗੇਂਦਬਾਜ਼ ਮੋਰਨੇ ਮੋਰਕਲ ਨੇ ਖਤਰਨਾਕ ਗੇਂਦਬਾਜ਼ੀ (Sports News) ਕਰਦਿਆਂ ਸਿਰਫ 9.4 ਓਵਰਾਂ ‘ਚ 23 ਦੌੜਾਂ ਦੇ ਕੇ ਪੰਜ ਵਿਕਟਾਂ ਝਟਕ ਲਈਆਂ ਜਦੋਂਕਿ ਖੱਬੇ ਹੱਥ ਦੇ ਸਪਿੱਨਰ ਕੇਸ਼ਵ ਮਹਾਰਾਜ ਨੂੰ 32 ਦੌੜਾਂ ‘ਤੇ ਦੋ ਵਿਕਟਾਂ ਮਿਲੀਆਂ। ਕੈਗਿਸੋ ਰਬਾਦਾ ਨੇ 31 ਦੌੜਾਂ ‘ਤੇ ਇੱਕ ਵਿਕਟ ਲਈ ਬਾਲ ਟੈਂਪਰਿੰਗ ‘ਚ ਦੋਸ਼ੀ ਪਾਏ ਜਾਣ ਤੌਂ ਬਾਅਦ ਇਸ ਮੈਚ ‘ਚ ਆਪਣੀ ਕਪਤਾਨੀ ਗੁਆਉਣ ਅਤੇ ਇੱਕ ਟੈਸਟ ਦੀ ਪਾਬੰਦੀ ਝੱਲ ਰਹੇ ਸਮਿੱਥ ਇਸ ਝਟਕੇ ਤੋਂ ਉੱਭਰ ਨਹੀਂ ਸਕੇ ਅਤੇ 21 ਗੇਂਦਾਂ ‘ਚ ਸਿਰਫ ਸੱਤ ਦੌੜਾਂ ਹੀ ਬਣਾ ਸਕੇ।
ਮੈਦਾਨ ‘ਤੇ ਬਾਲ ਟੈਂਪਰਿੰਗ ਨੂੰ ਅੰਜ਼ਾਮ ਦੇਣ ਵਾਲੇ (Sports News) ਨੌਜਵਾਨ ਓਪਨਰ ਕੈਮਰੁਨ ਬੇਨਕ੍ਰਾਫਨ 64 ਗੇਂਦਾਂ ‘ਚ 26 ਦੌੜਾਂ ਬਣਾ ਕੇ ਰਨ ਆਊਟ ਹੋ ਗਏ। ਇਸ ਮੈਚ ‘ਚ ਉਪ ਕਪਤਾਨੀ ਗੁਆਉਣ ਵਾਲੇ ਓਪਨਰ ਡੇਵਿਡ ਵਾਰਨਰ ਨੇ 67 ਗੇਂਦਾਂ ਦਾ ਸਾਹਮਣਾ ਕਰਦਿਆਂ ਸਭ ਤੋਂ ਜ਼ਿਆਦਾ 32 ਦੌੜਾਂ ਬਣਾਈਆਂ ਮੈਚ ਦੇ ਬਾਕੀ ਸਮੇਂ ਲਈ ਕਪਤਾਨ ਨਿਯੁਕਤ ਕੀਤੇ ਗਏ। ਵਿਕਟਕੀਪਰ ਟਿਮ ਪੇਨ ਨੌਂ ਦੌੜਾਂ ਬਣਾ ਕੇ ਨਾਬਾਦ ਪਵੇਲੀਅਨ ਪਰਤੇ ਅਸਟਰੇਲੀਆ ਨੇ ਬਾਲ ਟੈਂਪਰਿੰਗ ਦੀ ਯੋਜਨਾ ਮੈਚ ਜਿੱਤਣ ਲਈ ਬਣਾਈ ਸੀ, ਪਰ ਉਸ ਨੂੰ 322 ਦੌੜਾਂ ਦੀ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ।
ਅਸਟਰੇਲੀਆ ਨੇ ਆਪਣੀਆਂ (Sports News) ਸਾਰੀਆਂ 10 ਵਿਕਟਾਂ 19.4 ਓਵਰਾਂ ‘ਚ ਸਿਰਫ 50 ਦੌੜਾਂ ਜੋੜ ਕੇ ਗੁਆਈਆਂ ਮੋਰਕਲ ਨੂੰ ਮੈਚ ‘ਚ ਉਨ੍ਹਾਂ ਦੀਆਂ ਨੌਂ ਵਿਕਟਾਂ ਲਈ ਮੈਨ ਆਫ ਦ ਮੈਚ ਦਾ ਪੁਰਸਕਾਰ ਮਿਲਿਆ। ਇਸ ਤੋਂ ਪਹਿਲਾਂ ਦੱਖਣੀ ਅਫਰੀਕਾ ਨੇ ਕੱਲ੍ਹ ਦੀਆਂ ਪੰਜ ਵਿਕਟਾਂ ‘ਤੇ 238 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਅਤੇ ਦੂਜੀ ਪਾਰੀ ‘ਚ 373 ਦੌੜਾਂ ਬਣਾਈਆਂ ਏਬੀ ਡਿਵੀਲੀਅਰਸ ਨੇ 63, ਕਵਿੰਟਨ ਡੀ ਕਾਕ ਨੇ 65 ਅਤੇ ਵੇਰਨੋਨ ਫਿਲੇਂਡਰ ਨੇ 52 ਦੌੜਾਂ ਬਣਾਈਆਂ। ਜੋਸ਼ ਹੇਜ਼ਲਵੁਡ, ਪੈਟ ਕਮਿੰਸ ਅਤੇ ਨਾਥਨ ਨਿਓਨ ਨੇ ਤਿੰਨ-ਤਿੰਨ ਵਿਕਟਾਂ ਲਈਆ।
ਜੈਪੁਰ (ਏਜੰਸੀ)। ਰਾਜਧਾਨੀ ਜੈਪੁਰ ‘ਚ ਬੁੱਧਵਾਰ ਸਵੇਰੇ ਵਿਧਾਨ ਸਭਾ ਸਾਹਮਣੇ ਇੱਕ ਚੱਲਦੀ ਕਾਰ ‘ਚ ਅੱਗ ਲੱਗ ਗਈ,  ਡਰਾਈਵਰ ਨੇ ਚੱਲਦੀ ਕਾਰ ‘ਚੋਂ ਛਾਲ ਮਾਰਕੇ ਆਪਣੀ ਜਾਨ ਬਚਾਈ ਪੁਲਿਸ ਸੂਤਰਾਂ ਅਨੁਸਾਰ ਸਵੇਰੇ ਵਿਧਾਨ ਸਭਾ ਸਾਹਮਣੇ ਇੱਕ ਕਾਰ ਜਾ ਰਹੀ ਸੀ ਉਦੋਂ ਅਚਾਨਕ ਇਸਦੇ ਇੰਜਣ ਦੀਆਂ ਲਪਟਾਂ ਉੱਠਣ ਲੱਗੀਆਂ ਕਾਰ ਡਰਾਈਵਰ ਕੁਝ ਸਮਝਦਾ ਇਸ ਤੋਂ ਪਹਿਲਾਂ ਅੱਗ ਵਧ ਚੁੱਕੀ ਸੀ ਇਸ ‘ਤੇ ਡਰਾਈਵਰ ਨੇ ਕਾਰ ‘ਚੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ ਚੱਲਦੀ ਹੋਈ ਕਾਰ ਥੋੜੀ ਦੂਰ ਜਾ ਕੇ ਰੁਕ ਗਈ।
ਕਾਰ ‘ਚੋਂ ਅੱਗ ਦੀਆਂ ਲਪਟਾਂ ਉੱਠਦੀ ਵੇਖ ਲੋਕਾਂ ਦੀ ਭੀੜ ਇਕੱਠੀ ਹੋ ਗਈ ਮਿੰਟਾਂ ‘ਚ ਹੀ ਕਾਰ ਧੂ-ਧੂ ਕਰਕੇ ਸੜਨ ਲੱਗੀ ਹਾਲਾਂਕਿ ਇਸ ਸਮੇਂ ਟ੍ਰੈਫਿਕ ਨਾ ਦੇ ਬਰਾਬਰ ਸੀ ਇਸ ਨਾਲ ਵੱਡਾ ਹਾਦਸਾ ਹੋਣ ਤੋਂ ਟਲ ਗਿਆ ਕਾਰ ਡਰਾਈਵਰ ਨੇ ਤੁਰੰਤ ਪੁਲਿਸ ਨੂੰ ਫੋਨ ਕੀਤਾ ਤਾਂ ਪੁਲਿਸ ਅਤੇ ਫਾਇਰ ਬ੍ਰਿਗੇਡ ਮੌਕੇ ‘ਤੇ ਪਹੁੰਚੀ ਪਰ ਉਦੋਂ ਤੱਕ ਕਾਰ ਕਾਫੀ ਸੜ ਚੁੱਕੀ ਸੀ ਪੁਲਿਸ ਦਾ ਮੰਨਣਾ ਹੈ ਕਿ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹਾਲਾਂਕਿ ਇਹ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗਾ ਜ਼ਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਹੀ ਸਰਸ ਪਾਰਲਰ ਸਾਹਮਣੇ ਇੱਕ ਕਾਰ ‘ਚ ਅੱਗ ਲੱਗੀ ਸੀ ਉਦੋਂ ਵੀ ਮੱਦਦ ਪਹੁੰਚਣ ਤੋਂ ਪਹਿਲਾਂ ਹੀ ਕਾਰ ਪੂਰੀ ਸੜ ਗਈ ਸੀ।
ਡੇਰਾ ਸੱਚਾ ਸੌਦਾ ਮਲੋਟ ਦੇ ਸੇਵਾਦਾਰਾਂ ਨੇ ਅੱਗ ਬੁਝਾਉਣ ‘ਚ ਕੀਤਾ ਸਹਿਯੋਗ
ਮਨੋਜ, ਮਲੋਟ: ਸਥਾਨਕ ਸ਼ਹਿਰ ‘ਚ ਉਸ ਵਕਤ ਹਫ਼ੜਾ-ਦਫ਼ੜੀ ਦਾ ਮਾਹੌਲ ਪੈਦਾ ਹੋ ਗਿਆ, ਜਦ ਮੇਨ ਬਜ਼ਾਰ ਦੇ ਗਾਂਧੀ ਚੌਂਕ ‘ਚ ਸਥਿਤ ਦਿੱਲੀ ਇਲੈਕਟ੍ਰੋਨਿਕ ਦੀ ਚਾਰ ਮੰਜਿ਼ਲਾ ਦੁਕਾਨ ਨੂੰ ਭਿਆਨਕ ਅੱਗ ਲੱਗ ਗਈ। ਦੇਖਦਿਆਂ ਹੀ ਦੇਖਦਿਆਂ ਅੱਗ ਚਾਰੇ ਮੰਜ਼ਿਲਾਂ ਨੂੰ ਲੱਗ ਗਈ ਅਤੇ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਬਿਜਲੀ ਦੇ ਸਮਾਨ ਦੀ ਦੁਕਾਨ ‘ਚ ਪਲਾਸਿਟਕ ਦਾ ਸਮਾਨ ਅਤੇ ਤਾਰਾਂ ਆਦਿ ਹੋਣ ਕਾਰਨ ਅੱਗ ਜਿਵੇਂ ਜਿਵੇਂ ਕੰਟਰੋਲ ਕਰਦੇ ਗਏ, ਉਵੇਂ ਉਵੇਂ ਅੱਗ ਮੁੜ-ਮੁੜ ਉਭਰਦੀ ਰਹੀ।
ਤਿੰਨ ਸ਼ਹਿਰਾਂ ਦੀਆਂ ਫ਼ਾਇਰ ਬ੍ਰਿਗੇਡਾਂ ਨੇ ਅੱਗ ‘ਤੇ ਪਾਇਆ ਕਾਬੂ
ਫਾਇਰ ਅਫ਼ਸਰ ਦਵਿੰਦਰ ਸਿੰਘ ਨੇ ਦੱਸਿਆ ਕਿ ਅੱਗ ਇੰਨੀ ਭਿਆਨਕ ਸੀ ਕਿ ਮਲੋਟ, ਗਿੱਦੜਬਾਹਾ ਅਤੇ ਮੁਕਤਸਰ ਤੋਂ ਫ਼ਾਇਰ ਬਿਗ੍ਰੇਡ ਦੀਆਂ ਗੱਡੀਆਂ ਅਤੇ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ, ਆਸਪਾਸ ਦੇ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਕਰਕੇ ਅੱਗ ਬੁਝਾਉਣ ਵਿੱਚ ਆਪਣਾ ਪੂਰਨ ਸਹਿਯੋਗ ਦਿੱਤਾ ਅਤੇ ਕਰੀਬ  ਤਿੰਨ-ਚਾਰ ਘੰਟਿਆਂ ਦੀ ਜੱਦੋ ਜਹਿਦ ਨਾਲ ਅੱਗ ‘ਤੇ ਕਾਬੂ ਪਾਇਆ।
ਬਿਜਲੀ ਦਾ ਸਮਾਨ ਹੋਣ ਕਰਕੇ ਅੱਗ ਘੰਟਿਆ ਬੱਧੀ ਧੁਖਦੀ ਰਹੀ ਅਤੇ ਅੱਗ ਦਾ ਧੂੰਆ ਸ਼ਹਿਰ ‘ਚ ਫੈਲਦਾ ਨਜ਼ਰ ਆਇਆ। ਐਸ.ਪੀ ਦਵਿੰਦਰ ਸਿੰਘ ਬਰਾੜ ਦੀ ਅਗਵਾਈ ‘ਚ ਐਸ.ਐਚ.ਓ ਬੂਟਾ ਸਿੰਘ ਗਿੱਲ ਸਮੇਤ ਥਾਣਾ ਪੁਲਿਸ ਅਤੇ ਟ੍ਰੈਫ਼ਿਕ ਪੁਲਿਸ ਨੇ ਲੋਕਾਂ ਦੀ ਭੀੜ ‘ਤੇ ਕਾਬੂ ਪਾਈ ਰੱਖਿਆ ਅਤੇ ਫ਼ਾਇਰ ਬ੍ਰਿਗੇਡ ਦੀਆਂ ਗੱਡੀਆਂ ਸੁਖਾਲੇ ਢੰਗ ਨਾਲ ਘਟਨਾ ਸਥਲ ‘ਤੇ ਪੁੱਜਦੀਆਂ ਰਹੀਆਂ। ਤਹਿਸੀਲਲ ਮਨਜੀਤ ਸਿੰਘ ਭੰਡਾਰੀ, ਨਾਇਬ ਤਹਿਸੀਲਦਾਰ ਜਤਿੰਦਰਪਾਲ ਸਿੰਘ ਜੇ.ਪੀ ਢਿੱਲੋਂ ਤੇ ਹੋਰ ਅਧਿਕਾਰੀ ਵੀ ਇਸ ਮੌਕੇ ‘ਤੇ ਅੱਗ ਬੁਝਾਊ ਅਮਲੇ ਦੀ ਨਿਗਰਾਨੀ ਕਰਦੇ ਰਹੇ। ਦੁਕਾਨ ਮਾਲਿਕ ਨੇ ਇਸ ਅੱਗ ਕਾਰਨ ਕਰੀਬ ਡੇਢ ਕਰੋੜ ਰੁਪਏ ਦਾ ਸਮਾਨ ਸੜ ਜਾਣ ਦਾ ਅੰਦਾਜਾ ਦੱਸਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।