Natural - Sach Kahoon Punjabi

ਪਹਾੜੀ ਪ੍ਰਦੇਸ਼ਾਂ ’ਚ ਕੁਦਰਤੀ ਆਫ਼ਤ
ਪਿਛਲੇ ਸਾਲ ਹਿਮਾਚਲ ’ਚ ਹੋਈ ਭਾਰੀ ਬਰਸਾਤ ਨਾਲ ਹੋਏ ਨੁਕਸਾਨ ਦੀ ਅਜੇ ਪੂਰਤੀ ਨਹੀਂ ਹੋਈ ਕਿ ਜੰਮੂ ਕਸ਼ਮੀਰ ’ਚ ਅਪਰੈਲ ਦੇ ਅਖੀਰਲੇ ਹਫਤੇ ਹੋਈ ਭਾਰੀ ਬਰਸਾਤ ਨੇ ਇਸ ਕੇਂਦਰ ਪ੍ਰਸ਼ਾਸਿਤ ਪ੍ਰਦੇਸ਼ ਨੂੰ ਬੁਰੀ ਤਰ੍ਹਾਂ ਠੱਪ ਕਰਕੇ ਰੱਖ ਦਿੱਤਾ। ਜੇਹਲਮ ਦਰਿਆ ਸਮੇਤ ਹੋਰ ਕੁਦਰਤੀ ਜਲਗਾਹਾਂ ’ਚ ਪਾਣੀ ਚੜਿ੍ਹਆ ਹੋਇਆ ਹੈ। ਭਾਵੇਂ ਜੇਹਲਮ ’ਚ ਪਾਣੀ ਖਤਰੇ ਦੇ ਨਿਸ਼ਾਨ ਤੋਂ ਹੇਠਾਂ ਰਿਹਾ ਹੈ ਪਰ ਆਵਾਜਾਈ ਬੁਰੀ ਤਰ੍ਹਾਂ ਠੱਪ ਰਹੀ। (Natural)

ਮਾਨਸੂਨ ਤੋਂ ਪਹਿਲਾਂ ਪਹਾੜੀ ਪ੍ਰਦੇਸ਼ਾਂ ’ਚ ਹਲਕੀ ਵਰਖਾ ਹੁੰਦੀ ਰਹਿੰਦੀ ਹੈ ਪਰ ਮੌਸਮ ਤੋਂ ਪਹਿਲਾਂ ਹੀ ਇੰਨੀ ਭਾਰੀ ਵਰਖਾ ਹੋਣੀ ਜਲਵਾਯੂ ਤਬਦੀਲੀ ਕਾਰਨ ਵਾਪਰ ਰਹੇ ਖਤਰਿਆਂ ਦਾ ਸੰਕੇਤ ਹੈ। ਪਹਾੜੀ ਪ੍ਰਦੇਸ਼ਾਂ ’ਚ ਰਾਹਤ ਕਾਰਜ ਚਲਾਉਣੇ ਵੀ ਵੱਡੀ ਚੁਣੌਤੀ ਹੁੰਦੇ ਹਨ। ਦੂਜੇ ਪਾਸੇ ਦੱਖਣੀ ਰਾਜਾਂ ’ਚ ਗਰਮੀ ਦਾ ਕਹਿਰ ਵਰ੍ਹ ਰਿਹਾ ਹੈ ਜਿੱਥੇ ਸਕੂਲਾਂ ’ਚ ਛੁੱਟੀਆਂ ਰੱਖੀਆਂ ਗਈਆਂ। ਅਸਲ ’ਚ ਜਲਵਾਯੂ ਤਬਦੀਲੀ ਦਾ ਕਹਿਰ ਪੂਰੀ ਦੁਨੀਆ ’ਚ ਵਰ੍ਹ ਰਿਹਾ ਹੈ। (Natural)

Also Read : Welfare Work: ‘ਪੰਛੀਆਂ ਦੀ ਸੰਭਾਲ ਲਈ ਯਤਨ ਦਿੰਦੇ ਨੇ ਦਿਲੀ ਸਕੂਨ’

ਮਾਰੂਥਲ ਆਖੇ ਜਾਂਦੇ ਦੁਬਈ ਦੀ ਹਾਲਤ ਵੀ ਸਮੁੰਦਰ ਵਰਗੀ ਬਣੀ ਹੋਈ ਹੈ। ਤੇਲੰਗਾਨਾ ’ਚ ਵਧਦੀ ਗਰਮੀ ਨੂੰ ਵੇਖਦਿਆਂ ਵੋਟਾਂ ਪਾਉਣ ਦੇ ਸਮੇਂ ’ਚ ਵਾਧਾ ਕੀਤਾ ਗਿਆ ਹੈ। ਜਲਵਾਯੂ ਤਬਦੀਲੀ ਕਾਰਨ ਕੁਦਰਤ ’ਚ ਹੋ ਰਹੀ ਉਥਲ-ਪੁਥਲ ਸਥਿਤੀ ਦੀ ਗੰਭੀਰਤਾ ਵੱਲ ਇਸ਼ਾਰਾ ਕਰਦੀ ਹੈ। ਇਹ ਵੀ ਜ਼ਰੂਰੀ ਹੈ ਕਿ ਕੁਦਰਤੀ ਆਫ਼ਤਾਂ ਦੇ ਮੱਦੇਨਜ਼ਰ ਸਰਕਾਰਾਂ ਨੂੰ ਰਾਹਤ ਕਾਰਜਾਂ ਦੇ ਢੰਗ-ਤਰੀਕਿਆਂ ਤੇ ਸਮਰੱਥਾ ਦੀ ਸਮੀਖਿਆ ਕਰਕੇ ਇਨ੍ਹਾਂ ’ਚ ਸੁਧਾਰ ਕਰਨ ਦੀ ਸਖ਼ਤ ਲੋੜ ਹੈ।

ਕੁਦਰਤੀ ਸਰੋਤਾਂ ਦੀ ਸੰਭਾਲ ਕਰਕੇ ਭਵਿੱਖ ਸਾਂਭਣ ਦੀ ਅਤੀ ਲੋੜ : ਡਾ. ਢਿੱਲੋਂ
ਪਰਾਲੀ ਅੱਗ ਲਾਉਣ ਨਾਲੋਂ ਇਸ ਨੂੰ ਮਸ਼ੀਨਰੀ ਨਾਲ ਸਾਂਭਣ ਲੋੜ : ਡਾ. ਬਰਾੜ

ਅੰਮ੍ਰਿਤਸਰ (ਰਾਜਨ ਮਾਨ)। ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਪਿੰਡ ਨਾਗ ਕਲਾਂ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਵਿਖੇ ਪਹਿਲਾ ਕਿਸਾਨ ਮੇਲਾ ਲਾ ਕੇ ਕਿਸਾਨਾਂ ਨੂੰ ਕੁਦਰਤੀ ਸਰੋਤਾਂ ਦੀ ਸੰਭਾਲ ਕਰਕੇ ਭਵਿੱਖ ਸਾਂਭਣ ਦਾ ਸੱਦਾ ਦਿੱਤਾ ਗਿਆ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਹੁਣ ਅਗਲੀਆਂ ਪੀੜ੍ਹੀਆਂ ਲਈ ਨਹੀਂ ਬਲਕਿ ਮੌਜੂਦਾ ਪੀੜ੍ਹੀ ਲਈ ਵੀ ਪਾਣੀ ਬਚਾਉਣ ਦੀ ਲੋੜ ਹੈ ਇਸ ਕਿਸਾਨ ਮੇਲੇ ਦਾ ਉਦਘਾਟਨ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਤੇ ਪਦਮਸ਼੍ਰੀ ਅਤੇ ਪੀਏਯੂ ਪ੍ਰਬੰਧਕੀ ਬੋਰਡ ਦੇ ਮੈਂਬਰ ਡਾ. ਦਰਸ਼ਨ ਸਿੰਘ ਬਰਾੜ ਨੇ ਸਾਂਝੇ ਤੌਰ ‘ਤੇ ਕੀਤਾ। (Natural Resources)

ਵੱਖ-ਵੱਖ ਬੁਲਾਰਿਆਂ ਨੇ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ‘ਤੇ ਚੱਲਦਿਆਂ ਵਾਤਾਵਰਨ ਬਚਾਉਣ ਲਈ ਸਾਰਿਆਂ ਨੂੰ ਮਿਲ ਕੇ ਹੰਭਲਾ ਮਾਰਨ ਦਾ ਸੱਦਾ ਦਿੱਤਾ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਡਾ. ਢਿੱਲੋਂ ਨੇ ਕਿਹਾ ਕਿ ਬੀਤੇ ਸਮੇਂ ਵਿੱਚ ਯੂਨੀਵਰਸਿਟੀ ਨੂੰ ਜਾਂ ਉਨ੍ਹਾਂ ਨੂੰ ਜੋ ਵੀ ਸਨਮਾਨ ਹਾਸਲ ਹੋਏ ਹਨ ਉਨ੍ਹਾਂ ਪਿੱਛੇ ਕਿਸਾਨਾਂ ਦੀ ਪ੍ਰੇਰਨਾ ਕੰਮ ਕਰਦੀ ਹੈ ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਦਿਹਾੜੇ ਦੀ ਵਧਾਈ ਦਿੰਦਿਆਂ ਡਾ. ਢਿੱਲੋਂ ਨੇ ਕਿਹਾ ਕਿ ਸਾਨੂੰ ਗੁਰੂ ਸਾਹਿਬ ਦੇ ਸੰਦੇਸ਼ ਨੂੰ ਜੀਵਨ ਵਿੱਚ ਅਪਣਾ ਕੇ ਆਪਣੇ ਵਾਤਾਵਰਨ ਦੀ ਸਾਂਭ-ਸੰਭਾਲ ਦੇ ਰਾਹ ਤੁਰਨਾ ਪਵੇਗਾ। (Natural Resources)

ਇਹ ਵੀ ਪੜ੍ਹੋ : ਈ-ਕਚਰਾ ਸਿਹਤ ਅਤੇ ਵਾਤਾਵਰਨ ਲਈ ਖ਼ਤਰਾ

ਡਾ. ਢਿੱਲੋਂ ਨੇ ਕਿਹਾ ਕਿ ਪੰਜਾਬ ਵਿੱਚ ਪੈਦਾ ਹੋ ਰਿਹਾ 88% ਦੇ ਕਰੀਬ ਕਣਕ-ਝੋਨਾ ਪੰਜਾਬ ਤੋਂ ਬਾਹਰ ਜਾ ਰਿਹਾ ਹੈ ਪਰਾਲੀ ਦੀ ਖੇਤ ਵਿੱਚ ਸੰਭਾਲ ਕਰਕੇ ਅਸੀਂ ਅਨਮੋਲ ਤੱਤਾਂ ਨੂੰ ਨਸ਼ਟ ਹੋਣ ਤੋਂ ਬਚਾ ਸਕਦੇ ਹਾਂ ਇਸ ਨਾਲ ਮਿੱਟੀ ਦੇ ਸੂਖਮ ਜੀਵਾਂ ਦੀ ਸੰਭਾਲ ਵੀ ਹੋ ਸਕੇਗੀ ਉਨ੍ਹਾਂ ਕਿਹਾ ਕੇ ਬੀਤੇ ਸਮੇਂ ਵਿੱਚ ਪਾਣੀ ਦੇ ਪੱਧਰ ਸੰਬੰਧੀ ਖਤਰਨਾਕ ਰਿਪੋਰਟਾਂ ਸਾਹਮਣੇ ਆਈਆਂ ਹਨ ਹੁਣ ਲੋੜ ਅਗਲੀਆਂ ਪੀੜ੍ਹੀਆਂ ਹੀ ਨਹੀਂ ਬਲਕਿ ਮੌਜੂਦਾ ਪੀੜ੍ਹੀਆਂ ਲਈ ਵੀ ਪਾਣੀ ਨੂੰ ਬਚਾਉਣ ਦੀ ਹੈ ਇਸ ਲਈ ਯੂਨੀਵਰਸਿਟੀ ਵੱਲੋਂ ਸਿਫ਼ਾਰਿਸ਼ ਕੀਤੀਆਂ ਛੇਤੀ ਪੱਕਣ ਵਾਲੀਆਂ ਕਿਸਮਾਂ, ਮਸ਼ੀਨਰੀ ਅਤੇ ਉਤਪਾਦਨ ਤਕਨੀਕਾਂ ਅਪਣਾ ਕੇ ਇਸ ਦਿਸ਼ਾ ਵਿੱਚ ਤੁਰਨ ਦੀ ਲੋੜ ਹੈ। (Natural Resources)

ਇਸ ਮੌਕੇ ਮੁੱਖ ਮਹਿਮਾਨ ਡਾ. ਦਰਸ਼ਨ ਸਿੰਘ ਬਰਾੜ ਨੇ ਕਿਹਾ ਕਿ ਹਵਾ, ਪਾਣੀ ਅਤੇ ਧਰਤੀ ਸਾਡੇ ਜੀਵਨ ਦੇ ਆਧਾਰ ਤੱਤ ਹਨ ਅਤੇ ਇਹਨਾਂ ਨੂੰ ਬਚਾ ਕੇ ਅਸੀਂ ਗੁਰੂ ਸਾਹਿਬਾਨ ਦੇ ਦਰਸਾਏ ਰਾਹ ‘ਤੇ ਤੁਰ ਕੇ ਮਾਨਵਤਾ ਦਾ ਭਲਾ ਕਰ ਸਕਦੇ ਹਾਂ ਉਨ੍ਹਾਂ ਵਾਤਾਵਰਨ ਨੂੰ ਸਾਫ਼ ਰੱਖਣ ਲਈ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਇਸਨੂੰ ਵੱਖ-ਵੱਖ ਤਰੀਕਿਆਂ ਅਤੇ ਖੇਤੀ ਮਸ਼ੀਨਰੀ ਨਾਲ ਸਾਂਭਣਾ ਸਮੇਂ ਦੀ ਲੋੜ ਹੈ ਜੀ ਆਇਆਂ ਦੇ ਸ਼ਬਦ ਬੋਲਦਿਆਂ ਵਧੀਕ ਨਿਰਦੇਸ਼ਕ ਪਸਾਰ ਸਿੱਖਿਆ, ਡਾ. ਦੀਦਾਰ ਸਿੰਘ ਭੱਟੀ ਨੇ ਕਿਹਾ ਕਿ ਕਿਸਾਨ ਮੇਲੇ ਪੀਏਯੂ ਦੀ ਪਸਾਰ ਸਿੱਖਿਆ ਦਾ ਅਨਿੱਖੜਵਾਂ ਅੰਗ ਹਨ। (Natural Resources)

ਇਹ ਵੀ ਪੜ੍ਹੋ : ਨਰਮੇ ਦੀ ਫਸਲ ’ਤੇ ਹੋਏ ਗੁਲਾਬੀ ਸੁੰਡੀ ਹਮਲੇ ਸਬੰਧੀ ਖੇਤੀਬਾੜੀ ਮੰਤਰੀ ਨੇ ਕੀਤਾ ਦੌਰਾ

ਇਹਨਾਂ ਰਾਹੀਂ ਯੂਨੀਵਰਸਿਟੀ ਆਪਣੀਆਂ  ਖੇਤੀ-ਖੋਜਾਂ, ਵਿਕਸਿਤ ਤਕਨੀਕਾਂ ਅਤੇ ਗਿਆਨ ਨੂੰ ਕਿਸਾਨਾਂ ਅੱਗੇ ਪ੍ਰਦਰਸ਼ਿਤ ਕਰਦੀ ਹੈ  ਡਾ. ਭੱਟੀ ਨੇ ਕਿਸਾਨਾਂ ਨੂੰ ਨਵੇਂ ਸੰਚਾਰ ਸਾਧਨਾ ਨਾਲ ਜੁੜ ਕੇ ਆਪਣੀ ਖੇਤੀ ਨੂੰ ਵਿਗਿਆਨਕ ਲੀਹਾਂ ‘ਤੇ ਤੋਰਨ ਦੀ ਅਪੀਲ ਕੀਤੀ ਵਧੀਕ ਨਿਰਦੇਸ਼ਕ ਖੋਜ ਪੀ.ਏ.ਯੂ, ਲੁਧਿਆਣਾ  ਡਾ. ਗੁਰਸਾਹਿਬ ਸਿੰਘ ਮਨੇਸ ਨੇ ਖੇਤੀਬਾੜੀ ਵੱਲੋਂ ਹਾੜ੍ਹੀ ਦੀਆਂ ਫਸਲਾਂ ਦੀਆਂ ਨਵੀਆਂ ਕਿਸਮਾਂ ਅਤੇ ਵੱਖ-ਵੱਖ ਨਵੀਆਂ ਖੋਜ ਪ੍ਰਾਪਤੀਆਂ ਬਾਰੇ ਕਿਸਾਨਾਂ ਨੂੰ ਜਾਣੂ ਕਰਵਾਇਆ ਇਸ ਮੌਕੇ ਜ਼ਿਲ੍ਹਾ ਅੰਮ੍ਰਿਤਸਰ ਦੇ ਬਾਗਬਾਨੀ ਵਿਕਾਸ ਅਧਿਕਾਰੀ ਡਾ. ਲਛਮਣ ਸਿੰਘ ਨੇ ਕਿਹਾ ਕਿ ਖੇਤੀ ਵਿਭਿੰਨਤਾ ਸਮੇਂ ਦੀ ਲੋੜ ਹੈ। (Natural Resources)

ਇਸ ਮੌਕੇ ਵੱਡੀ ਗਿਣਤੀ ਵਿੱਚ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੇ ਮੇਲੇ ਵਿੱਚ ਸ਼ਮੂਲੀਅਤ ਕੀਤੀ ਫੁੱਲਾਂ ਦੀ ਖੇਤੀ ਕਰਦੇ ਅਤੇ ਹੋਰ ਖੇਤੀਬਾੜੀ ਦੇ ਸਹਾਇਕ ਧੰਦੇ ਕਰਦੇ ਕਿਸਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਮੰਚ ‘ਤੇ ਮੌਜੂਦ ਪ੍ਰਧਾਨਗੀ ਮੰਡਲ ਵੱਲੋਂ ਉੱਘੇ ਚੌਲ ਵਿਗਿਆਨੀ ਡਾ. ਦਰਸ਼ਨ ਸਿੰਘ ਬਰਾੜ ਨੂੰ ਉਨ੍ਹਾਂ ਦੀਆਂ ਖੇਤੀ ਵਿਗਿਆਨ ਵਿੱਚ ਕੀਤੀਆਂ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ ਗਿਆ ਇਸ ਮੌਕੇ ਪੀ.ਏ.ਯੂ. ਦੇ ਉੱਚ ਅਧਿਕਾਰੀਆਂ ਨੇ ਕੇਂਦਰ ਵਿੱਚ ਲੱਗੀਆਂ ਸਾਉਣੀ ਦੀਆਂ ਫਸਲਾਂ ਦੇ ਪ੍ਰਦਰਸ਼ਨੀ ਪਲਾਟਾਂ ਅਤੇ ਵੱਖ-ਵੱਖ ਮਹਿਕਮਿਆਂ ਵੱਲੋਂ ਲਾਈਆਂ ਪ੍ਰਦਰਸ਼ਨੀਆਂ ਦਾ ਦੌਰਾ ਕੀਤਾ। (Natural Resources)

ਨਵੇਂ ਜ਼ਮਾਨੇ ਦੀ ਜੌਬ ਨੈਚੁਰਲ ਰਿਸੋਰਸ ਮੈਨੇਜਰ
ਇਸ ਪ੍ਰੋਫੈਸ਼ਨ ਵਿਚ ਅਜਿਹੇ ਨੌਜਵਾਨਾਂ ਨੂੰ ਹੀ ਜਾਣਾ ਚਾਹੀਦੈ ਜੋ ਕਿ ਕੁਦਰਤ ਅਤੇ ਜੰਗਲੀ  ਜੀਵਾਂ ਪ੍ਰਤੀ ਸੰਵੇਦਨਸ਼ੀਲ ਹਨ ਕੁਦਰਤੀ ਵਸੀਲਿਆਂ ਦੇ ਸਮੁੱਚੇ ਇਸਤੇਮਾਲ ਬਾਰੇ ਉਹ ਜਾਗਰੂਕ ਹੋਣ ਇਹੀ ਨਹੀਂ, ਉਨ੍ਹਾਂ ਵਿਚ ਜੰਗਲਾਂ, ਖਣਿੱਜ ਖਾਨਾਂ, ਨਦੀਆਂ, ਪਹਾੜਾਂ ਤੋਂ ਇਲਾਵਾ ਖੇਤਾਂ ਅਤੇ ਖਲਿਹਾਨਾਂ ਵਿਚ ਰਹਿ ਕੇ ਇਸ ਤਰ੍ਹਾਂ ਦੇ ਕੰਮ ਕਰਨ ਦੀ ਸਮਰੱਥਾ ਹੋਵੇ।

ਕੁਦਰਤੀ ਵਸੀਲਿਆਂ ਦੀ ਸੀਮਤ ਉਪਲੱਬਧਤਾ ਵੱਲ ਹਾਲ ਹੀ ਵਿਚ ਧਿਆਨ ਗਿਆ ਹੈ ਅਤੇ ਸਰਕਾਰੀ ਤੰਤਰ ਦੇ ਨਾਲ ਆਮ ਲੋਕਾਂ ਵਿਚ ਇਸਦੀ ਸੁਰੱਖਿਆ ਪ੍ਰਤੀ ਜਾਗਰੂਕਤਾ ਪੈਦਾ ਹੋਈ ਹੈ ਇਸ ਲਈ ਸਰਕਾਰੀ ਵਿਭਾਗਾਂ ਵਿਚ ਵੀ ਮਾਹਿਰਾਂ ਦੀਆਂ ਨਿਯੁਕਤੀਆਂ ਹੋ ਰਹੀਆਂ ਹਨ ਇਸ ਪ੍ਰੋਫੈਸ਼ਨ ਵਿਚ ਅਜਿਹੇ ਨੌਜਵਾਨਾਂ ਨੂੰ ਹੀ ਜਾਣਾ ਚਾਹੀਦਾ ਹੈ ਜੋ ਕੁਦਰਤ ਅਤੇ ਜੰਗਲੀ ਜੀਵਾਂ ਪ੍ਰਤੀ ਸੰਵੇਦਨਸ਼ੀਲ ਹਨ ਕੁਦਰਤੀ ਵਸੀਲਿਆਂ ਦੇ ਸਮੁੱਚੇ ਇਸਤੇਮਾਲ ਬਾਰੇ ਉਹ ਜਾਗਰੂਕ ਹੋਣ ਇਹੀ ਨਹੀਂ, ਉਨ੍ਹਾਂ ਵਿਚ ਜੰਗਲਾਂ, ਖਣਿੱਜ ਖਦਾਨਾਂ, ਨਦੀਆਂ, ਪਹਾੜਾਂ ਤੋਂ ਇਲਾਵਾ ਖੇਤਾਂ-ਖਲਿਹਾਨਾਂ ਵਿਚ ਰਹਿ ਕੇ ਇਸ ਤਰ੍ਹਾਂ ਦੇ ਕੰਮ ਕਰਨ ਦੀ ਸਮਰੱਥਾ ਹੋਵੇ ਤੇ ਜੋ ਕੁਦਰਤ ਦੁਆਰਾ ਦਿੱਤੀ ਇਸ ਧਰੋਹਰ ਨੂੰ ਸੰਜੋਣ ਵਿਚ ਵਿਸ਼ਵਾਸ ਰੱਖਦੇ ਹੋਣ।

ਇਹ ਵੀ ਪੜ੍ਹੋ : ਸਾਬਕਾ ਵਿਧਾਇਕ ਸਤਕਾਰ ਕੌਰ ਗਹਿਰੀ ਤੇ ਪਤੀ ਲਾਡੀ ਗਹਿਰੀ ਨੂੰ ਵਿਜੀਲੈਂਸ ਨੇ ਲਿਆ ਹਿਰਾਸਤ ’ਚ

ਨੈਚੁਰਲ ਰਿਸੋਰਸ ਭਾਵ ਕੁਦਰਤੀ ਵਸੀਲਿਆਂ ਦੀ ਕਮੀ ਦੀ ਸਥਿਤੀ ਸੰਸਾਰ ਭਰ ਦੇ ਵੱਖ-ਵੱਖ ਦੇਸ਼ਾਂ ਵਿਚ ਦੇਖਣ ਵਿਚ ਆ ਰਹੀ ਹੈ ਇਸ ਵਿਚ ਜਲਵਾਯੂ, ਹਵਾ, ਪਾਣੀ, ਜੰਗਲ, ਜੰਗਲੀ ਜੀਵ, ਖਣਿੱਜ, ਵਾਤਾਵਰਨ ਸਮੇਤ ਹੋਰ ਕੁਦਰਤੀ ਵਸੀਲੇ ਆਦਿ ਸ਼ਾਮਲ ਹਨ ਮਾਹਿਰਾਂ ਦੀ ਮੰਨੀਏ ਤਾਂ ਜੇਕਰ ਇਸੇ ਰਫ਼ਤਾਰ ਨਾਲ ਇਨ੍ਹਾਂ ਬਹੁਮੁੱਲੇ ਵਸੀਲਿਆਂ ਦਾ ਬੇਰੋਕ ਦੋਹਨ ਜਾਰੀ ਰਿਹਾ ਤਾਂ ਆਉਣ ਵਾਲੀਆਂ ਪੀੜ੍ਹੀਆਂ ਦੀ ਹੋਂਦ ਹੀ ਖ਼ਤਰੇ ‘ਚ ਪੈ ਸਕਦੀ ਹੈ ਹਜ਼ਾਰਾਂ ਸਾਲਾਂ ਤੋਂ ਮਨੁੱਖ ਆਪਣੀਆਂ ਲੋੜਾਂ ਦੀ ਪੂਰਤੀ ਲਈ ਕੁਦਰਤ ਦੁਆਰਾ ਮੁਹੱਈਆ ਤਮਾਮ ਕੁਦਰਤੀ ਵਸੀਲਿਆਂ ਦਾ ਬਿਨਾ ਸੋਚ-ਵਿਚਾਰ ਦੇ ਸਿਰਫ਼ ਇਸਤੇਮਾਲ ਹੀ ਨਹੀਂ ਕਰ ਰਿਹਾ ਹੈ।

ਸਗੋਂ ਪ੍ਰਤੱਖ ਅਤੇ ਅਪ੍ਰਤੱਖ ਤੌਰ ‘ਤੇ ਨਸ਼ਟ ਵੀ ਕਰ ਰਿਹਾ ਹੈ ਇਨ੍ਹਾਂ ਦੀ ਸੁਰੱਖਿਆ ਅਤੇ ਸੀਮਤ ਉਪਲੱਬਧਤਾ ਵੱਲ ਤਾਂ ਹਾਲ ਦੇ ਸਾਲਾਂ ਵਿਚ ਹੀ ਧਿਆਨ ਗਿਆ ਹੈ ਅਤੇ ਸਰਕਾਰੀ ਤੰਤਰ ਦੇ ਨਾਲ ਆਮ ਲੋਕਾਂ ਵਿਚ ਵੀ ਇਨ੍ਹਾਂ ਬਹੁਮੁੱਲੇ ਵਸੀਲਿਆਂ ਦੀ ਸੁਰੱਖਿਆ ਪ੍ਰਤੀ ਜਾਗਰੂਕਤਾ ਪੈਦਾ ਹੋਈ ਹੈ ਇਸ ਲਈ ਸਰਕਾਰੀ ਵਿਭਾਗਾਂ ਤੇ ਨਿੱਜੀ ਖੇਤਰ ਦੀਆਂ ਸੰਸਥਾਵਾਂ ਵਿਚ ਵੀ ਅਜਿਹੇ ਐਕਸਪਰਟਸ ਦੀਆਂ ਨਿਯੁਕਤੀਆਂ ਹੋ ਰਹੀਆਂ ਹਨ ਜੋ ਇਨ੍ਹਾਂ ਵਸੀਲਿਆਂ ਨੂੰ ਸੁਰੱਖਿਅਤ ਰੱਖਣ ਵਿਚ ਸਕਾਰਾਤਮਕ ਭੂਮਿਕਾ ਨਿਭਾ ਸਕਣ ਇਸ ਮਾਮਲੇ ਵਿਚ ਸੰਸਾਰ ਭਰ ਵਿਚ ਇਹ ਬਦਲਾਅ ਦੇਖਣ ‘ਚ ਆ ਰਿਹਾ ਹੈ।

ਅਕਾਦਮਿਕ ਪਿਛੋਕੜ

ਇਸ ਪ੍ਰੋਫੈਸ਼ਨ ਵਿਚ ਦਾਖਲੇ ਲਈ ਸਭ ਤੋਂ ਪਹਿਲਾਂ ਲੋੜੀਂਦੀ ਸਿੱਖਿਆ ਯੋਗਤਾ ਤਾਂ ਨੈਚੁਰਲ ਰਿਸੋਰਸ ਮੈਨੇਜ਼ਮੈਂਟ ਵਿਚ ਮਾਸਟਰ ਡਿਗਰੀ ਦਾ ਹੋਣਾ ਕਿਹਾ ਜਾ ਸਕਦਾ ਹੈ ਇਸ ਤਰ੍ਹਾਂ ਦੇ ਕੋਰਸ ਵਿਚ ਐੱਮਬੀਏ ਜਾਂ ਐੱਮਐੱਸਸੀ ਪੱਧਰ ਦੀਆਂ ਡਿਗਰੀਆਂ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ ਇਸ ਤੋਂ ਇਲਾਵਾ ਕਈ ਸੰਸਥਾਨਾਂ ਵਿਚ ਨੈਚੁਰਲ ਰਿਸੋਰਸ ਮੈਨੇਜ਼ਮੈਂਟ ਵਿਚ ਪੋਸਟ ਗ੍ਰੈਜ਼ੂਏਟ ਡਿਪਲੋਮਾ ਕੋਰਸਜ਼ ਵੀ ਮੁਹੱਈਆ ਹਨ ਫਾਰੈਸਟਰੀ ਆਦਿ ਦੀ ਡਿਗਰੀ ਵੀ ਕਾਰਗਰ ਕਹੀ ਜਾ ਸਕਦੀ ਹੈ।

ਪਰਸਨੈਲਿਟੀ

ਇਸ ਪ੍ਰੋਫੈਸ਼ਨ ਵਿਚ ਅਜਿਹੇ ਨੌਜਵਾਨਾਂ ਨੂੰ ਹੀ ਜਾਣਾ ਚਾਹੀਦੈ ਜੋ ਕਿ ਕੁਦਰਤ ਅਤੇ ਜੰਗਲੀ  ਜੀਵਾਂ ਪ੍ਰਤੀ ਸੰਵੇਦਨਸ਼ੀਲ ਹਨ ਕੁਦਰਤੀ ਵਸੀਲਿਆਂ ਦੇ ਸਮੁੱਚੇ ਇਸਤੇਮਾਲ ਬਾਰੇ ਉਹ ਜਾਗਰੂਕ ਹੋਣ ਇਹੀ ਨਹੀਂ, ਉਨ੍ਹਾਂ ਵਿਚ ਜੰਗਲਾਂ, ਖਣਿੱਜ ਖਦਾਨਾਂ, ਨਦੀਆਂ, ਪਹਾੜਾਂ ਤੋਂ ਇਲਾਵਾ ਖੇਤਾਂ ਅਤੇ ਖਲਿਹਾਨਾਂ ਵਿਚ ਰਹਿ ਕੇ ਇਸ ਤਰ੍ਹਾਂ ਦੇ ਕੰਮ ਕਰਨ ਦੀ ਸਮਰੱਥਾ ਹੋਵੇ ਤੇ ਜੋ ਕੁਦਰਤ ਦੁਆਰਾ ਦਿੱਤੀ ਇਸ ਧਰੋਹਰ ਨੂੰ ਸੰਜੋਣ ਵਿਚ ਵਿਸ਼ਵਾਸ ਰੱਖਦੇ ਹੋਣ। (Natural)

ਰੁਜ਼ਗਾਰ

ਅਜਿਹੇ ਟਰੇਂਡ ਲੋਕਾਂ ਨੂੰ ਵਾਤਾਵਰਨ ਅਤੇ ਵਣ ਮੰਤਰਾਲੇ, ਜਲ ਵਸੀਲੇ ਅਤੇ ਖੇਤੀ ਵਿਭਾਗਾਂ ਅਤੇ ਕੁਦਰਤੀ ਵਸੀਲਿਆਂ ਦੀ ਸੁਰੱਖਿਆ ਤੇ ਉਨ੍ਹਾਂ ਦੇ ਵਿਕਾਸ ਕਾਰਜਕਲਾਪਾਂ ਨਾਲ ਸਬੰਧਿਤ ਸੰਗਠਨਾਂ, ਭੂ-ਗਰਭ ਸਰਵੇਖਣ ਏਜੰਸੀਆਂ, ਭੂ-ਸੁਧਾਰ ਸੰਸਥਾਵਾਂ, ਜੰਗਲੀ ਜੀਵਗ੍ਰਹਿਆਂ ਆਦਿ ਵਿਚ ਰੁਜ਼ਗਾਰ ਮਿਲ ਸਕਦਾ ਹੈ ਚਾਹ ਅਤੇ ਫ਼ਲ ਬਾਗ, ਰਿਫ਼ਾਇਨਰੀਜ਼ ਆਦਿ ਨਾਲ ਸਬੰਧਿਤ ਵਪਾਰਕ ਸੰਗਠਨਾਂ ਵਿਚ ਵੀ ਇਨ੍ਹਾਂ ਦੀਆਂ ਨਿਯੁਕਤੀਆਂ ਕੀਤੀਆਂ ਜਾਂਦੀਆਂ ਹਨ ਇਸ ਤੋਂ ਇਲਾਵਾ ਕੰਸਲਟੈਂਟਸ ਅਤੇ ਐਕਸਪਰਟਸ ਦੇ ਤੌਰ ‘ਤੇ ਵੀ ਇਨ੍ਹਾਂ ਦੀਆਂ ਸੇਵਾਵਾਂ ਲਈਆਂ ਜਾਂਦੀਆਂ ਹਨ।