Cameron Green - Sach Kahoon Punjabi

Cameron Green: IPL 2026 Auction- ਕੈਮਰਨ ਗ੍ਰੀਨ ਬਣਿਆ ਸਭ ਤੋਂ ਮਹਿੰਗਾ ਵਿਦੇਸ਼ੀ ਖਿਡਾਰੀ, ਜਾਣੋ ਕਿੰਨੇ ਕਰੋੜ ’ਚ ਖਰੀਦਿਆ
KKR ਨੇ ਉਸਨੂੰ 25.20 ਕਰੋੜ ਰੁਪਏ ਵਿੱਚ ਖਰੀਦਿਆ

Cameron Green: ਅਬੂ ਧਾਬੀ, (ਆਈਏਐਨਐਸ)। ਕੈਮਰਨ ਗ੍ਰੀਨ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ ਇਤਿਹਾਸ ਦਾ ਸਭ ਤੋਂ ਮਹਿੰਗਾ ਖਿਡਾਰੀ ਬਣ ਗਿਆ ਹੈ। ਉਸਨੂੰ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਨੇ ਆਉਣ ਵਾਲੇ ਸੀਜ਼ਨ ਲਈ 25 ਕਰੋੜ 20 ਲੱਖ ਰੁਪਏ ਵਿੱਚ ਸਾਈਨ ਕੀਤਾ ਹੈ। ਮੰਗਲਵਾਰ ਨੂੰ ਅਬੂ ਧਾਬੀ ਦੇ ਏਤਿਹਾਦ ਅਰੇਨਾ ਵਿੱਚ ਹੋਈ ਇਸ ਮਿੰਨੀ ਨਿਲਾਮੀ ਵਿੱਚ, ਕੋਲਕਾਤਾ ਨਾਈਟ ਰਾਈਡਰਜ਼ ਟੀਮ 64 ਕਰੋੜ 30 ਲੱਖ ਰੁਪਏ ਦੇ ਪਰਸ ਨਾਲ ਐਂਟਰੀ ਕੀਤੀ ਹੈ।

ਨਿਲਾਮੀ ਤੋਂ ਪਹਿਲਾਂ, ਇਸ ਟੀਮ ਕੋਲ 13 ਸਲਾਟ ਬਚੇ ਸਨ। KKR ਕੋਲ ਨਿਲਾਮੀ ਤੋਂ ਪਹਿਲਾਂ 2 ਵਿਦੇਸ਼ੀ ਖਿਡਾਰੀ ਸਨ। ਬਾਕੀ ਸਲਾਟਾਂ ਵਿੱਚ 6 ਵਿਦੇਸ਼ੀ ਖਿਡਾਰੀ ਸ਼ਾਮਲ ਕੀਤੇ ਜਾ ਸਕਦੇ ਹਨ। ਇਸ ਮਿੰਨੀ ਨਿਲਾਮੀ ਵਿੱਚ ਆਸਟ੍ਰੇਲੀਆਈ ਬੱਲੇਬਾਜ਼ ਆਲਰਾਊਂਡਰ ਕੈਮਰਨ ਗ੍ਰੀਨ ਦੀ ਬੇਸ ਪ੍ਰਾਈਸ 2 ਕਰੋੜ ਰੁਪਏ ਸੀ। ਮੁੰਬਈ ਇੰਡੀਅਨਜ਼ (MI) ਨੇ ਸੱਜੇ ਹੱਥ ਦੇ ਖਿਡਾਰੀ ਕੈਮਰਨ ਗ੍ਰੀਨ ਨੂੰ ਹਾਸਲ ਕਰਨ ਵਿੱਚ ਦਿਲਚਸਪੀ ਦਿਖਾਈ। ਫਿਰ ਰਾਜਸਥਾਨ ਰਾਇਲਜ਼ (RR) ਬੋਲੀ ਵਿੱਚ ਕੁੱਦ ਪਿਆ। ਇਸ ਦੌਰਾਨ, KKR ਨੇ ₹2.80 ਕਰੋੜ (ਲਗਭਗ $2.80 ਬਿਲੀਅਨ) ਦੀ ਬੋਲੀ ਲਗਾਈ। ਰਾਜਸਥਾਨ ਰਾਇਲਜ਼ ਕੈਮਰਨ ਗ੍ਰੀਨ ਨੂੰ ₹13.40 ਕਰੋੜ (ਲਗਭਗ $13.40 ਬਿਲੀਅਨ) ਤੱਕ ਖਰੀਦਣ ਲਈ ਉਤਸੁਕ ਸੀ। ਚੇਨਈ ਸੁਪਰ ਕਿੰਗਜ਼ (CSK) ਨੇ ਫਿਰ ₹13.80 ਕਰੋੜ (ਲਗਭਗ $13.80 ਬਿਲੀਅਨ) ਨਾਲ ਬੋਲੀ ਵਿੱਚ ਪ੍ਰਵੇਸ਼ ਕੀਤਾ। ਉੱਥੋਂ, KKR ਅਤੇ CSK ਵਿਚਕਾਰ ਕੈਮਰਨ ਗ੍ਰੀਨ ਲਈ ਲੜਾਈ ਅੰਤ ਤੱਕ ਜਾਰੀ ਰਹੀ।

ਇਹ ਵੀ ਪੜ੍ਹੋ: Smartphone: ਸਮਾਰਟਫੋਨ ਬਾਰੇ ਇਨ੍ਹਾਂ ਅਫਵਾਹਾਂ ਤੋਂ ਰਹੋ ਸਾਵਧਾਨ! ਕਦੇ ਨਾ ਕਰੋ ਇਹ ਗਲਤੀਆਂ

ਅੰਤ ਵਿੱਚ, KKR ਨੇ ₹25.20 ਕਰੋੜ (ਲਗਭਗ $2.52 ਬਿਲੀਅਨ) ਦੀ ਬੋਲੀ ਲਗਾ ਕੇ ਖਿਡਾਰੀ ਨੂੰ ਸੁਰੱਖਿਅਤ ਕਰ ਲਿਆ। ਕੈਮਰਨ ਗ੍ਰੀਨ ਨੂੰ IPL 2023 ਦੀ ਨਿਲਾਮੀ ਵਿੱਚ ਮੁੰਬਈ ਇੰਡੀਅਨਜ਼ (MI) ਨੇ ₹17.50 ਕਰੋੜ (ਲਗਭਗ $1.75 ਬਿਲੀਅਨ) ਵਿੱਚ ਖਰੀਦਿਆ। ਅਗਲੇ ਸਾਲ ਉਹ ਆਰਸੀਬੀ ਲਈ ਉਸੇ ਰਕਮ ਵਿੱਚ ਖੇਡੇਗਾ, ਪਰ ਲਗਾਤਾਰ ਤੀਜੇ ਸੀਜ਼ਨ ਵਿੱਚ ਪ੍ਰਸ਼ੰਸਕ ਉਸਨੂੰ ਇੱਕ ਨਵੀਂ ਟੀਮ ਲਈ ਖੇਡਦੇ ਦੇਖਣਗੇ। ਕੈਮਰਨ ਗ੍ਰੀਨ ਨੇ ਹੁਣ ਤੱਕ ਆਈਪੀਐਲ ਦੇ ਇਤਿਹਾਸ ਵਿੱਚ ਕੁੱਲ 29 ਮੈਚ ਖੇਡੇ ਹਨ, ਜਿਸ ਵਿੱਚ ਉਸਨੇ 41.58 ਦੀ ਔਸਤ ਨਾਲ 707 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਸਨੇ 1 ਸੈਂਕੜਾ ਅਤੇ 2 ਅਰਧ ਸੈਂਕੜੇ ਲਗਾਏ ਹਨ। ਗੇਂਦਬਾਜ਼ੀ ਦੀ ਗੱਲ ਕਰੀਏ ਤਾਂ ਕੈਮਰਨ ਗ੍ਰੀਨ ਨੇ ਪਿਛਲੇ 2 ਸੀਜ਼ਨਾਂ ਵਿੱਚ 41.50 ਦੀ ਔਸਤ ਨਾਲ 16 ਵਿਕਟਾਂ ਲਈਆਂ ਹਨ।

WTC 25 : ਅਸਟਰੇਲੀਆ ਦੀ ਜਿੱਤ ਨਾਲ ਭਾਰਤੀ ਟੀਮ ਨੂੰ ਫਾਇਦਾ, Point Table ’ਤੇ ਇਸ ਨੰਬਰ ’ਤੇ ਪਹੁੰਚਿਆ, ਵੇਖੋ
ਜਿੱਤ ਅਸਟਰੇਲੀਆ ਦੀ, ਦਬਦਬਾ ਭਾਰਤ ਦਾ… | WTC 25

ਅਸਟਰੇਲੀਆ ਦੀ ਜਿੱਤ ਨਾਲ ਭਾਰਤੀ ਟੀਮ ਬਣੀ ਨੰਬਰ-1 | WTC 25

ਸਪੋਰਟਸ ਡੈਸਕ। ਅਸਟਰੇਲੀਆ ਨੇ ਪਹਿਲੇ ਟੈਸਟ ਮੈਚ ’ਚ ਨਿਊਜੀਲੈਂਡ ਨੂੰ 172 ਦੌੜਾਂ ਨਾਲ ਹਰਾਇਆ ਦਿੱਤਾ ਹੈ। ਅਸਟਰੇਲੀਆਈ ਟੀਮ ਦੀ ਇਸ ਜਿੱਤ ਨਾਲ ਟੀਮ ਇੰਡੀਆ ਨੂੰ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੀ ਅੰਕ ਸੂਚੀ ’ਚ ਵੱਡਾ ਫਾਇਦਾ ਹੋਇਆ ਹੈ। ਅਸਟਰੇਲੀਆ ਦੀ ਨਿਊਜੀਲੈਂਡ ਖਿਲਾਫ ਜਿੱਤ ਤੋਂ ਬਾਅਦ ਟੀਮ ਇੰਡੀਆ ਟੇਬਲ ’ਚ ਨੰਬਰ-1 ’ਤੇ ਪਹੁੰਚ ਗਈ ਹੈ। ਭਾਰਤੀ ਟੀਮ ਇਨ੍ਹੀਂ ਦਿਨੀਂ ਇੰਗਲੈਂਡ ਖਿਲਾਫ ਪੰਜ ਟੈਸਟ ਮੈਚਾਂ ਦੀ ਸੀਰੀਜ਼ ਖੇਡ ਰਹੀ ਹੈ। ਜਿਸ ਦੇ 4 ਮੈਚ ਹੋ ਚੁੱਕੇ ਹਨ ਤੇ ਇੱਕ ਮੈਚ ਬਾਕੀ ਹੈ। ਉਹ 7 ਮਾਰਚ ਤੋਂ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ’ਚ ਖੇਡਿਆ ਜਾਵੇਗਾ। (WTC 25)

ਯੂਕ੍ਰੇਨ ਦੇ ਓਡੇਸਾ ’ਚ ਡਰੋਨ ਹਮਲੇ ’ਚ 8 ਜਣਿਆਂ ਦੀ ਮੌਤ

ਟੀਮ ਇੰਡੀਆ ਨੇ ਇੰਗਲੈਂਡ ਖਿਲਾਫ 7 ਮਾਰਚ ਤੋਂ ਧਰਮਸ਼ਾਲਾ ’ਚ ਲੜੀ ਦਾ ਪੰਜਵਾਂ ਤੇ ਆਖਰੀ ਮੈਚ ਖੇਡਣਾ ਹੈ ਪਰ ਇਸ ਤੋਂ ਪਹਿਲਾਂ ਰੋਹਿਤ ਬ੍ਰਿਗੇਡ ਨੂੰ ਨੰਬਰ ਇੱਕ ਦਾ ਸਥਾਨ ਮਿਲਿਆ ਹੈ। ਨਿਊਜੀਲੈਂਡ ਨੂੰ ਹਰਾਉਣ ਵਾਲੀ ਅਸਟਰੇਲੀਆਈ ਟੀਮ 59.09 ਦੀ ਜਿੱਤ ਪ੍ਰਤੀਸ਼ਤਤਾ ਨਾਲ ਤੀਜੇ ਸਥਾਨ ’ਤੇ ਪਹੁੰਚ ਗਈ ਹੈ, ਜਦਕਿ ਅਸਟਰੇਲੀਆ ਤੋਂ ਹਾਰਨ ਵਾਲੀ ਨਿਊਜੀਲੈਂਡ ਦੀ ਟੀਮ 60.00 ਦੀ ਜਿੱਤ ਪ੍ਰਤੀਸ਼ਤਤਾ ਨਾਲ ਦੂਜੇ ਸਥਾਨ ’ਤੇ ਹੈ। ਉਥੇ ਹੀ ਟੀਮ ਇੰਡੀਆ 64.58 ਜਿੱਤ ਫੀਸਦੀ ਦੇ ਨਾਲ ਪਹਿਲੇ ਨੰਬਰ ’ਤੇ ਪਹੁੰਚ ਗਈ ਹੈ।

ਭਾਰਤ ਨੇ ਵਿਸ਼ਵ ਟੈਸਟ ਚੈਂਪੀਅਨਸ਼ਿਪ 2023-25 ਦੇ ਚੱਕਰ ’ਚ ਹੁਣ ਤੱਕ 8 ਟੈਸਟ ਮੈਚ ਖੇਡੇ ਗਏ ਹਨ, ਜਿਸ ’ਚ ਉਨ੍ਹਾਂ ਨੇ 5 ਜਿੱਤੇ ਹਨ, 2 ਹਾਰੇ ਹਨ ਤੇ ਇੱਕ ਮੈਚ ਡਰਾਅ ’ਤੇ ਸਮਾਪਤ ਹੋਇਆ ਹੈ। ਜਦੋਂ ਕਿ ਦੂਜੇ ਨੰਬਰ ’ਤੇ ਰਹੀ ਨਿਊਜੀਲੈਂਡ ਨੇ 5 ਮੈਚ ਖੇਡੇ ਹਨ, ਜਿਸ ’ਚ ਉਸ ਨੇ 3 ਟੈਸਟ ਮੈਚ ਜਿੱਤੇ ਹਨ ਤੇ 2 ਹਾਰੇ ਹਨ। ਅੱਗੇ ਵਧਦੇ ਹੋਏ, ਤੀਜੇ ਨੰਬਰ ’ਤੇ ਕਾਬਜ ਅਸਟਰੇਲੀਆਈ ਟੀਮ ਨੇ 11 ਮੈਚ ਖੇਡੇ ਹਨ, ਜਿਨ੍ਹਾਂ ’ਚ ਉਸ ਨੇ 7 ਜਿੱਤੇ, 3 ਹਾਰੇ ਤੇ ਇੱਕ ਮੈਚ ਡਰਾਅ ’ਤੇ ਸਮਾਪਤ ਹੋਇਆ ਹੈ। ਸੂਚੀ ’ਚ ਅੱਗੇ ਵਧਦੇ ਹੋਏ ਬੰਗਲਾਦੇਸ਼ੀ ਟੀਮ 50.00 ਫੀਸਦੀ ਜਿੱਤ ਨਾਲ ਚੌਥੇ ਤੇ ਪਾਕਿਸਤਾਨੀ ਟੀਮ 36.66 ਫੀਸਦੀ ਜਿੱਤ ਨਾਲ ਪੰਜਵੇਂ ਸਥਾਨ ’ਤੇ ਹੈ। (WTC 25)

ਭਾਰਤੀ ਟੀਮ ਦੀ ਇੰਗਲੈਂਡ ਖਿਲਾਫ ਜਿੱਤ ਦੀ ਹੈਟ੍ਰਿਕ | WTC 25

ਤੁਹਾਨੂੰ ਦੱਸ ਦੇਈਏ ਕਿ ਇੰਗਲੈਂਡ ਖਿਲਾਫ ਖੇਡੀ ਜਾ ਰਹੀ ਪੰਜ ਮੈਚਾਂ ਦੀ ਟੈਸਟ ਸੀਰੀਜ ’ਚ ਟੀਮ ਇੰਡੀਆ ਨੇ ਲਗਾਤਾਰ ਤਿੰਨ ਮੈਚ ਜਿੱਤੇ ਹਨ, ਜਿਸ ਨਾਲ ਟੀਮ ਕੋਲ 3-1 ਦੀ ਬੜ੍ਹਤ ਹੈ। ਹੁਣ ਦੋਵਾਂ ਟੀਮਾਂ ਵਿਚਕਾਰ ਸੀਰੀਜ ਦਾ ਪੰਜਵਾਂ ਤੇ ਆਖਰੀ ਟੈਸਟ ਮੈਚ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ’ਚ ਖੇਡਿਆ ਜਾਵੇਗਾ। ਰੋਹਿਤ ਸ਼ਰਮਾ ਦੀ ਕਪਤਾਨੀ ਵਾਲੀ ਟੀਮ ਇੰਡੀਆ ਸੀਰੀਜ ਦਾ ਪਹਿਲਾ ਮੈਚ ਹਾਰ ਗਈ ਸੀ। ਉਹ ਮੈਚ ਹੈਦਰਾਬਾਦ ’ਚ ਖੇਡਿਆ ਗਿਆ ਸੀ, ਜਿਸ ਵਿੱਚ ਭਾਰਤੀ ਟੀਮ ਨੂੰ 28 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਪਰ ਬਾਅਦ ’ਚ ਭਾਰਤੀ ਟੀਮ ਨੇ ਵਾਪਸੀ ਕੀਤੀ ਤੇ ਅਗਲੇ ਤਿੰਨੇ ਮੈਚ ਆਪਣੇ ਨਾਂਅ ਕਰ ਲਏ। ਹੁਣ ਭਾਰਤੀ ਟੀਮ ਦੀਆਂ ਨਿਗਾਹਾਂ ਪੰਜਵਾਂ ਤੇ ਆਖਿਰੀ ਮੈਚ ਜਿੱਤ ਕੇ ਲੜੀ 4-1 ਨਾਲ ਜਿੱਤਣ ’ਤੇ ਹੈ। ਜੇਕਰ ਉਹ ਇਸ ਤਰ੍ਹਾਂ ਜਿੱਤਦੀ ਹੈ ਤਾਂ ਭਾਰਤੀ ਟੀਮ ਦਾ ਅੰਕੜਾ ਹਾਰ ਤੇ ਜਿੱਤ ਨਾਲ ਬਰਾਬਰ ਹੋ ਜਾਵੇਗਾ। (WTC 25)

ਕੈਮਰਨ ਗ੍ਰੀਨ ਦੇ ਸੈਂਕੜੇ ਨਾਲ ਮੁੰਬਈ ਨੇ ਹਾਸਲ ਕੀਤਾ 201 ਦੌੜਾ ਦਾ ਟੀਚਾ
ਮੁੰਬਈ ਨੇ 18 ਓਵਰਾਂ ’ਚ ਹੀ ਹਾਸਲ ਕੀਤਾ ਟੀਚਾ

ਮੁੰਬਈ (ਏਜੰਸੀ)। ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੇ 69ਵੇਂ ਮੈਚ ’ਚ ਮੁੰਬਈ ਇੰਡੀਅਨਸ (Cameron Green’s century) ਨੇ ਸਨਰਾਈਜਰਸ ਹੈਦਰਾਬਾਦ ਨੂੰ 8 ਵਿਕਟਾਂ ਨਾਲ ਹਰਾ ਦਿੱਤਾ। ਟੀਮ ਨੇ 201 ਦੌੜਾਂ ਦੇ ਟੀਚੇ ਨੂੰ 18 ਓਵਰਾਂ ’ਚ ਹੀ ਹਾਸਲ ਕਰ ਲਿਆ। ਮੁੰਬਈ ਵੱਲੋਂ ਕੈਮਰਨ ਗ੍ਰੀਨ ਨੇ ਆਈਪੀਐੱਲ ਕਰੀਅਰ ਦਾ ਪਹਿਲਾਂ ਸੈਂਕੜਾ ਲਾਇਆ। ਨਾਲ ਹੀ ਆਕਾਸ਼ ਮਧਵਾਲ ਨੇ 4 ਵਿਕਟਾਂ ਹਾਸਲ ਕੀਤੀਆਂ। ਵਾਨਖੇੜੇ ਸਟੇਡੀਅਮ ’ਚ ਹੈਦਰਾਬਾਦ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜੀ ਕਰਦੇ ਹੋਏ 20 ਓਵਰਾਂ ’ਚ 5 ਵਿਕਟਾਂ ’ਤੇ 200 ਦੌੜਾਂ ਬਣਾਇਆਂ। ਜਵਾਬ ’ਚ ਮੁੰਬਈ ਨੇ 18 ਓਵਰਾਂ ’ਚ ਹੀ 2 ਵਿਕਟਾਂ ਗੁਆ ਕੇ ਟੀਚਾ ਨੂੰ ਹਾਸਲ ਕਰ ਲਿਆ। ਆਰਸੀਬੀ ਦੀ ਹਾਰ ਦੇ ਨਾਲ, ਮੁੰਬਈ ਨੇ ਹੁਣ ਪਲੇਆਫ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ ਕਿਉਂਕਿ ਦਿਨ ਦੇ ਦੂਜੇ ਮੈਚ ਵਿੱਚ ਜੀਟੀ ਨੇ ਆਰਸੀਬੀ ਨੂੰ 6 ਵਿਕਟਾਂ ਨਾਲ ਹਰਾਇਆ ਸੀ। MI ਆਪਣਾ ਅਗਲਾ ਐਲੀਮੀਨੇਟਰ ਮੈਚ LSG ਦੇ ਖਿਲਾਫ ਖੇਡੇਗਾ।

ਮੈਚ ਦੇ ਟਰਨਿੰਗ ਪੁਆਇੰਟ…

1. ਮੰਯਕ ਵਿਵਰਾਂਤ ਦੀ ਸਾਂਝੇਦਾਰੀ : ਟਾਸ ਹਾਰ ਕੇ ਪਹਿਲਾਂ ਬੱਲੇਬਾਜੀ ਕਰਨ ਆਈ ਸਨਰਾਇਰਜ ਹੈਦਰਾਬਾਦ ਨੂੰ ਮੰਯਕ ਅਗਰਵਾਲ ਅਤੇ ਵਿਵਰਾਂਤ ਸ਼ਰਮਾਂ ਨੇ ਮਜ਼ਬੂਤ ਸ਼ੁਰੂਆਤ ਦਵਾਈ। ਦੋਵਾਂ ਨੇ 140 ਦੌੜਾਂ ਦੀ ਸਾਂਝੇਦਾਰੀ ਕੀਤੀ।

2. ਮਧਵਾਲ ਦੀ ਗੇਂਦਬਾਜੀ : ਆਕਾਸ਼ ਮਧਵਾਲ ਨੇ ਪਹਿਲੀ ਪਾਰੀ ’ਚ 4 ਵਿਕਟਾਂ ਲਈਆਂ। ਉਨ੍ਹਾਂ ਡੈਥ ਓਵਰਾਂ ’ਚ ਹੈਨਰਿਕ ਕਲਾਸੇਨ ਅਤੇ ਹੈਰੀ ਬਰੂਕ ਨੂੰ ਲਗਾਤਾਰ ਗੇਂਦਾਂ ’ਤੇ ਬੋਲਡ ਕੀਤਾ। ਉਨ੍ਹਾਂ ਦੀ ਗੇਂਦਬਾਜੀ ਕਾਰਨ ਹੀ ਹੈਦਰਾਬਾਦ ਦੀ ਟੀਮ 220 ਦੌੜਾਂ ਦਾ ਆਂਕੜਾ ਨਹੀ ਛੂ ਪਾਈ।

3. ਗ੍ਰੀਨ ਰੋਹਿਤ ਦੀ ਸਾਂਝੇਦਾਰੀ : 201 ਦੌੜਾਂ ਦੇ ਟੀਚੇ ਦਾ ਪਿਛਾ ਕਰਨ ਆਈ ਮੁੰਬਈ ਇੰਡੀਅਸ ਦੇ ਇਸ਼ਾਨ ਕਿਸ਼ਨ ਛੇਤੀ ਆਉਟ ਹੋ ਗਏ। ਉਨ੍ਹਾਂ ਤੋਂ ਬਾਅਦ ਕਪਤਾਨ ਰੋਹਿਤ ਸ਼ਰਮਾ ਅਤੇ ਕੈਮਰਨ ਗ੍ਰੀਨ ਨੇ 128 ਦੌੜਾਂ ਦੀ ਸਾਂਝੇਦਾਰੀ ਕੀਤੀ। ਰੋਹਿਤ ਦੇ ਆਉਣ ਹੋਣ ਤੋਂ ਬਾਅਦ ਗ੍ਰੀਨ ਨੇ ਸੈਂਕੜਾ ਲਾਇਆ ਅਤੇ ਆਪਣੀ ਟੀਮ ਨੂੰ 18 ਓਵਰਾਂ ’ਚ ਹੀ ਜਿੱਤ ਹਾਸਲ ਕਰਵਾ ਦਿੱਤੀ।

4. ਗ੍ਰੀਨ ਨੇ ਲਾਇਆ ਸੀਜਨ ਦਾ 9ਵਾਂ ਸੈਂਕੜਾ : ਕੈਮਰਨ ਗ੍ਰੀਨ ਨੇ ਆਈਪੀਐੱਲ ਦੇ ਇਸ ਸੀਜਨ ਦਾ 9ਵਾਂ ਸੈਂਕੜਾ ਲਾਇਆ। ਉਨ੍ਹਾਂ ਤੋਂ ਪਹਿਲਾਂ ਬੰਗਲੁਰੂ ਦੇ ਵਿਰਾਟ ਕੋਹਲੀ, ਮੁੰਬਈ ਦੇ ਸੂਰਿਆਕੁਮਾਰ ਯਾਦਵ, ਪੰਜਾਬ ਦੇ ਪ੍ਰਭਸਿਮਰਨ ਸਿੰਘ, ਹੈਦਰਾਬਾਦ ਦੇ ਹੈਰੀ ਬਰੂਕ ਅਤੇ ਹੈਨਰਿਕ ਕਲਾਸੇਨ, ਰਾਜਸਥਾਨ ਦੇ ਯਸ਼ਸਵੀ ਜਾਇਸਵਾਲ ਅਤੇ ਕੱਲਕਤਾ ਦੇ ਵੇਂਕਟੇਸ਼ ਅਇੱਰ ਵੀ ਸੈਂਕੜੇ ਲਾ ਚੁੱਕੇ ਹਨ।